No video

ਕੌਣ ਕਹਿੰਦਾ ਕਿ ਇਮਾਨਦਾਰ ਸਨ ਜਥੇਦਾਰ ਟੌਹੜਾ? ਭੇਤੀਆਂ ਖੋਲਤੇ ਭੇਤ ਬਾਦਲ-ਟੌਹੜੇ ਦੀਆਂ ਗੁੱਝੀਆਂ ਦੇ!

  Рет қаралды 124,846

Punjab Television

Punjab Television

Күн бұрын

​ ‪@harjinder.singh.randhawa‬ ‪@PunjabTelevision‬ @m
/ @punjabtellive
#HarjinderSinghRandhawa #PunjabTelevision
Punjab Television is a trustworthy news discussion portal where various guests are invited to provide a thorough analysis of current issues and other topics relating to the punjabi people in their language for their interests.
/ punjabtelevision
/ punjabtelevision
/ punjabtelevision

Пікірлер: 381
@jarnailchahal8891
@jarnailchahal8891 2 жыл бұрын
ਟੌਹੜਾ ਸਾਹਿਬ ਮੇਰੇ ਦੋਸਤ ਦੇ ਘਰ ਆਏ ਉਨ੍ਹਾਂ ਨੂੰ ਦਸ ਹਜ਼ਾਰ ਰੁਪੈ ਦੇਣੇ ਚਾਹੇ ਟੌਹੜਾ ਸਾਹਿਬ ਨੇ ਪੈਸੇ ਲੈਣ ਤੋਂ ਸਾਫ ਇੰਨਕਾਰ ਕਰ ਦਿੱਤਾ। ਬਾਦਲ ਸਾਹਿਬ ਨੇ ਤਾਂ ਪੰਥ ਤੇ ਪੰਜਾਬ ਨੂੰ ਬਰਬਾਦ ਹੀ ਕਰ ਦਿੱਤਾ ਹੈ। ਬਾਦਲ ਸਾਹਿਬ ਕਿੰਨੇ ਕੁ ਇਮਾਨਦਾਰ ਨੇ ਇਹ ਤਾਂ ਇਲੈਕਸ਼ਨ ਨੇ ਦੱਸ ਹੀ ਦਿੱਤਾ ਹੈ।
@Sharannijjar
@Sharannijjar 2 жыл бұрын
Tohda shahib sade ggar v bhut var aaye ji Mere daddy ji v a kehde hunde aa mere 2 3 daddy ne 1st ona mere dada ji 2nd mere nana ji te and 3rd tohda shahib Pata ni loka nu kive de lagde se but sanu inmandar hi lagde se Kyo k jado badal te tohda shahib di lai hoi se badal hona da ph. Kiya jo lena o dava gye sade val ho jao but us time tohda shahib kehde mere daddy ji nu money le le ghar le le car le le badal hora to mere kol kuch ni den nu kl nu na kehi kuch ni dita Us time to sadi sari family ne tohda shahib da sath dita
@punjabpunjab1973
@punjabpunjab1973 2 жыл бұрын
badal tohre te talwandi di sachai suno sant bhindrawaleya de mooho 👉kzbin.info/www/bejne/aWmUc2WZoteZmrM
@dkmetcalf14598
@dkmetcalf14598 2 жыл бұрын
Todha sahib bahout vadhyia insan sn.Ohna di sikh dharm ate punjab lai baout vaddy den hei.Mein Todha sahib vare mein sunia jekr koi S.c.jati nal samband rakhan vala apne bache vare nokeri vare janda si Tohra sahib kende sn je s.c.bacheyian nu nokery de diti Jattan de noukar kon bnega.Manish ki jaat sve eko pehchanvo.
@SatwantSingh-ds4uz
@SatwantSingh-ds4uz 8 ай бұрын
No
@SansarSingh-ou8sr
@SansarSingh-ou8sr 5 ай бұрын
ਮੋਇਆਂ ਸਾਰ ਨ ਕਾਈ ਮਗਰੋਂ ਤਾਂ ਖਟੀਆਂ ਮਿਠਠੀਆਂ ਚੁਗਲੀਆਂ ਹੀ ਰਹਿ ਜਾਂਦੀ ਆਂ ,f
@anmolbrar3391
@anmolbrar3391 2 жыл бұрын
ਰੰਧਾਵਾ ਜੀਉ। ਹੁਣ ਤੱਕ ਬਾਦਲ ਜੀ ਦੇ ਵਲੋਂ ਜੋ ਆਪਣੀ ਹੀ ਸਿੱਖ ਕੌਮ ਦੇ ਕੀਤੇ ਗਏ ਨੁਕਸਾਨ ਦੀ ਪੂਰਤੀ ਤਾਂ ਬਹੁਤ ਹੀ ਮੁਸ਼ਕਿਲ ਨਾਲ ਹੋਣੀ ਹੈ। ਧੰਨਵਾਦ ਜੀਉ।
@balkaursinghrama6104
@balkaursinghrama6104 2 жыл бұрын
ਇੱਕ ਜ਼ਮਾਨੇ ਚ ਜੱਥੇਦਾਰ ਟੌਹੜਾ ਸਾਬ ਮੇਰੇ ਦਾਦਾ ਜੀ ਜੱਥੇਦਾਰ ਸੰਪੂਰਨ ਸਿੰਘ ਰਾਮਾਂ ਦੇ ਪ੍ਰੈਸ ਸਕੱਤਰ ਹੁੰਦੇ ਸਨ ਓਸ ਸਮੇਂ ਜੱਥੇਦਾਰ ਰਾਮਾਂ ਜੀ ਪੈਪਸੂ ਰਿਆਸਤੀ ਅਕਾਲੀ ਦਲ ਦੇ ਪ੍ਰਧਾਨ ਸਨ ਸੰਗਤਾਂ ਓਨਾਂ ਨੂੰ ਮਲਵਈ ਸ਼ੇਰ ਦੇ ਨਾਮ ਨਾਲ ਪੁਕਾਰਦੀ ਸਨ। ਜੱਥੇਦਾਰ ਰਾਮਾਂ ਜੀ ਦਾ ਰਿਆਸਤੀ ਰਾਜੇ ਰਜਵਾੜਿਆਂ ਨਾਲ ਇੱਟ ਖੜ੍ਹਕਾ ਚੱਲਦਾ ਹੀ ਰਹਿੰਦਾ ਸੀ ਤੇ ਰਾਜੇ ਰਜਵਾੜਿਆਂ ਦੁਆਰਾ ਰਾਮਾਂ ਜੀ ਦੇ ਬੰਦੇ ਖ੍ਰੀਦ ਲਏ ਜਾਂਦੇ ਸਨ l ਫਿਰ ਉਹ ਸਮਾਂ ਆਇਆ ਜਦੋਂ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਉੱਪਰ ਜੱਥੇਦਾਰ ਰਾਮਾਂ ਨੇ ਟੌਹੜਾ ਸਾਬ ਨੂੰ ਜ਼ਿਲ੍ਹਾ ਜੱਥੇਦਾਰ ਥਾਪ ਦਿੱਤਾ ਕੁਝ ਜੱਥੇਦਾਰi ਇਤਰਾਜ਼ ਕੀਤਾ ਤਾਂ ਜੱਥੇਦਾਰ ਰਾਮਾਂ ਨੇ ਸਟੇਜ ਉਪਰੋਂ ਗੱਜ ਵਜ ਕੇ ਪਟਿਆਲਾ ਦੇ ਮਹਿਲਾ ਵਲ ਹੱਥ ਕਰਕੇ ਕਿਹਾ ਕਿ ਮੇਰੇ ਬਣਾਏ ਜੱਥੇਦਾਰi ਨੂੰ ਮਹਿਲਾ ਵਾਲੇ ਖ੍ਰੀਦ ਲੈਂਦੇ ਸਨ ਆ ਲਓ ਮੈਂ ਇਹਨੂੰ ਬਣਾ ਦਿੱਤਾ ਕੋਈ ਇਹਨੂੰ ਖ੍ਰੀਦ ਕੇ ਦਿਖਾਵੇ I ਫਿਰ ਉਹ ਸਮਾਂ 1997 ਦਾ ਆਇਆ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕੁਣਬੇ ਨੂੰ ਪਾਲਣ ਦੀ ਠਾਨ ਲਈ ਉਸ ਲਈ ਜਥੇਦਾਰ ਟੌਹੜਾ ਦੀ ਸਹਿਮਤੀ ਜ਼ਰੂਰੀ ਸੀ l ਜੱਥੇਦਾਰ ਟੌਹੜਾ ਨੂੰ ਇਸ ਗੱਲ ਲਈ ਮਨਾ ਲਿਆ ਗਿਆ ਕੇ ਹਰਮੇਲ ਸਿੰਘ ਟੌਹੜਾ ਨੂੰ ਇਲੈਕਸ਼ਨ ਲੜਾਈਆ ਜਾਵੇ ਤੇ ਬਾਦਲ ਸਾਬ ਅਪਣੇ ਰਿਸ਼ਤੇਦਾਰ ਅਜਾਇਬ ਸਿੰਘ ਮੁਖਮੈਲਪੁਰ ਨੂੰ ਘਨੌਰ ਤੋਂ ਇਲੈਕਸ਼ਨ ਲੜਾਉਣ l ਇਹੀ ਹੋਇਆ 8 ਵਾਰ ਦਾ MLA ਤੇ ਸਾਬਕਾ ਮੰਤਰੀ ਜਸਦੇਵ ਸਿੰਘ ਸੰਧੂ ਨੂੰ ਚੁਣਾਵੀ ਰਾਜਨੀਤੀ ਤੋਂ ਦੂਰ ਕਰ ਦਿੱਤਾ ਗਿਆ ਤੇ ਭਾਈ ਭਤੀਜਾ ਵਾਦ ਵਿਚ ਫਸਾਇਆ ਟੌਹੜਾ ਸਾਬ ਉਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਖੇਡ ਗਿਆ ਜਿਨ੍ਹਾਂ ਪੰਥਕ ਰਾਹੁ ਰੀਤਾਂ, ਸੰਸਥਾਵਾਂ, ਸਿੱਖ ਸਿਧਾਂਤਾਂ ਨੂੰ ਮਿੱਟੀ ਘਟੇ ਰੋਲ ਛੱਡਿਆ l
@searchingsoulharinderpalsi1475
@searchingsoulharinderpalsi1475 2 жыл бұрын
ਬੈਂਸ ਸਾਹਿਬ ਦੀ ਟੌਹੜਾ ਸਾਹਿਬ ਅਤੇ ਬਾਦਲ ਸਾਹਿਬ ਦੇ ਕਿਰਦਾਰ ਨੂੰ ਇੱਕੋ ਜਿਹੇ ਪੇਸ਼ ਕਰਨ ਦੀ ਨਾਕਾਮਯਾਬ ਕੋਸ਼ਿਸ਼ ਨੂੰ ਸਲਾਮ। ਪੰਥ ਦੇ ਅਜ ਦੇ ਹਾਲਾਤ ਦੇ ਜ਼ਿਮੇਵਾਰ ਸਰਮਾਏਦਾਰ ਪਰਿਵਾਰ ਨੂੰ ਟੌਹੜਾ ਸਾਹਿਬ ਵਰਗੇ ਫ਼ਕੀਰ ਨਾਲ ਸਮਾਨਤਾ ਦੀ ਤੁਲਨਾ ਨੂੰ ਕਿਵੇਂ ਵੀ ਜਾਇਜ਼ ਨਹੀਂ ਕਿਹਾ ਜਾ ਸਕਦਾ
@amarjeetsinghgill2988
@amarjeetsinghgill2988 2 жыл бұрын
ਬਾਦਲ ਦਾ ਚਮਚਾ ਕਿਵੇ ਲਿਆਦਾ
@chahalsingh4892
@chahalsingh4892 2 жыл бұрын
ਕਿਹੜਾ ?
@bhjanbrar3138
@bhjanbrar3138 Жыл бұрын
Bains
@anmolbrar3391
@anmolbrar3391 Жыл бұрын
ਰੰਧਾਵਾ ਬਾਈ ਜੀਉ। ਟੌਹੜਾ ਜੀ ਅਨੇਕਾਂ ਹੀ ਸਾਲਾਂ ਤਕ ਐੱਸ ਜੀ ਪੀ ਸੀ ਦੇ ਪ੍ਰਧਾਨ ਬਣੇ ਹੋਏ ਸਨ।ਪਰ ਅੱਜ ਤਕ ਕਦੇ ਵੀ ਉਹਨਾਂ ਦੇ ਬਾਰੇ ਵਿੱਚ ਤਾਂ ਇਸ ਦੇਸ਼ ਅਤੇ ਵਿਦੇਸ਼ ਵਿਚ ਕੋਈ ਇਕ ਵੀ ਜਾਇਦਾਦ ਬਣਾਉਣ ਦੇ ਸਬੰਧ ਵਿੱਚ ਅਫਵਾਹ ਤਕ ਵੀ ਵੀ ਨਹੀਂ ਸੁਣੀ ਗਈ ਹੈ।ਜਦਕਿ ਆਪਣੇ ਦੇਸ਼ ਵਿੱਚ ਤਾਂ ਕੇਵਲ ਪੰਜ ਸਾਲ ਲਈ ਹੀ ਕੁਝ ਲੋਕ ਐਮ ਐਲ ਏ ਬਣਕੇ ਹੀ ਕੁਝ ਕੁ ਕੁਰਪਟ ਲੀਡਰ ਤਾਂ ਕਰੋੜਾਂ ਹੀ ਰੁਪਏ ਦੀਆ ਕੀਮਤਾਂ ਦੀਆ ਅਨੇਕਾਂ ਹੀ ਪ੍ਰਕਾਰ ਦੀਆਂ ਆਪਣੀਆਂ ਪ੍ਰਾਈਵੇਟ ਹੀ ਜਾਇਦਾਦਾਂ ਬਣਾਉਣ ਵਿੱਚ ਸਫਲ ਹੋ ਜਾਂਦੇ ਹਨ। ਧੰਨਵਾਦ ਜੀਉ।
@veerpunjabi3984
@veerpunjabi3984 2 жыл бұрын
ਬਾਦਲ ਨੇ ਨੌਜਵਾਨ ਮੁੰਡੇ ਪੁਲਿਸ ਕੋਲੋਂ ਮਰਵਾਏ ਬਹੁਤ
@HardeepSingh-ze2zs
@HardeepSingh-ze2zs 2 жыл бұрын
ਜਿੰਨੇਂ ਏਹ ਲੀਡਰ ਸੀ ਟੋਹੜਾ ਤਲਵੰਡੀ ਲੋਂਗੋਵਾਲ ਸਾਰੇ ਸੀ ਪਰ ਏਨਾ ਵਿੰਚੋ ਸੰਭ ਤੋਂ ਬੰੜਾ ਸੰਪ ਸੀ ਬਾਦਲ ਸੀ ਪਰ ਲੋਕਾਂ ਨੂੰ ਭੇਧ ਨਹੀਂ ਆਇਆ
@goldymangat468
@goldymangat468 2 жыл бұрын
ਬੈਂਸ ਬਾਦਲ ਮਹਾਨ ਹੋਊ ਤੇ ਵਰਗੇ ਚਮਚਿਆਂ ਲਈ। ਪੰਥ ਤੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਤੇਰੇ ਬਾਦਲ ਮਹਾਨ ਨੇ। ਹਾਂ ਆਪਣਾ ਢਿੱਡ ਭਰਨ ਚ ਕੋਈ ਕਸਰ ਨਹੀਂ ਛੱਡੀ।
@jaswantsekhon5984
@jaswantsekhon5984 2 жыл бұрын
ਦਰਸਨ ਸਿੰਘ ਫੇਰੂ -ਮਾਨ ਤੋ ਸਾਰੇ ਅਕਾਲੀ ਵੀਰ ਥਲੇ ਹਨ ਜੀ ।
@baldevsinghnangal8860
@baldevsinghnangal8860 2 жыл бұрын
ਚਮਚੇ ਸੋਹਲੇ ਗਾਉਂਦੇ ਹਨ ਮੁੱਲ ਮੋੜ ਰਹੇ ਹਨ। ਬਲਿਊ ਸਟਾਰ ਤੇ ਗਿੱਲ ਨਾਲ ਸਬੰਧਾਂ ਬਾਰੇ ਚੁੱਪ ਰਹੇ। ਟੌਹੜਾ ਤਰਲੋਮੱਛੀ ਹੁੰਦਾ ਰਿਹਾ ਮੁੱਖ ਮੰਤਰੀ ਪਦ ਹਾਸਿਲ ਕਰਨ ਲਈ।
@sukhpalsinghmann451
@sukhpalsinghmann451 2 жыл бұрын
ਜਲੇਬੀ ਵਰਗਾ ਸਿੱਧਾ ਸਿਆਸਤਦਾਨ ਗੁਰਚਰਨ ਸਿੰਘ ਟੌਹੜਾ ------ ਜੋਗਿੰਦਰ ਸਿੰਘ ਸਪੋਕਸਮੈਨ।
@dr.kanwaljitsinghtur2843
@dr.kanwaljitsinghtur2843 2 жыл бұрын
ਕਦੀ ਜੱਥੇਦਾਰ ਮੋਹਨ ਸਿੰਘ ਤੁੜ ਦਾ ਵੀ ਜਿਕਰ ਕਰਿਆ ਕਰੋ ਜਦੋਂ ਬਾਦਲ, ਟੌਹੜਾ, ਤਲਵੰਡੀ ਦਾ ਜਿਕਰ ਕਰਦੇ ਹੁੰਦੇ ਹੋਵੋ
@punjabpunjab1973
@punjabpunjab1973 2 жыл бұрын
badal tohre te talwandi di sachai suno sant bhindrawaleya de mooho 👉kzbin.info/www/bejne/aWmUc2WZoteZmrM
@SatwantSingh-ds4uz
@SatwantSingh-ds4uz 8 ай бұрын
Ygbadaldabrotherhaithordapunjabnedasditta
@user-xh7yf2yl8d
@user-xh7yf2yl8d 2 жыл бұрын
ਇਨਾਂ ਵਿਦਵਾਨਾਂ ਨੂੰ ਪੁੱਛੋ ਕਿ ਖਾਲਸਾ ਅਤੇ ਸਿੱਖ ਵਿੱਚ ਕੀਅੰਤਰ ਹੈ।ਇਹ ਆਪੇ ਬਣੇ ਵਿਦਵਾਨ ਹਨ।
@sarbjitsingh9926
@sarbjitsingh9926 2 жыл бұрын
ਅਕਾਲੀ ਦਲ ਨਹੀਂ ਬਾਦਲ ਪਰਿਵਾਰ ਹਾਰ ਗਿਅਾ ਪਰਵਾਰਪ੍ਸਤੀ ਪੈਸੇ ਤੇ ਪੁੱਤ ਮੋਹ ੲਿਸਨੂੰ ਮਾਰ ਗਿਅਾ
@ajitsingh-mx3lv
@ajitsingh-mx3lv 2 жыл бұрын
ਬੈਂਸ ਦੀ ਆਵਾਜ਼ ਠੀਕ ਨਹੀਂ ਆ ਰਹੀ ਕਿਸ਼ਾਨਾਂ ਦੀ ਜ਼ਮੀਨ ਤੇ ਇਕ ਐਪੀਸੋਡ ਜ਼ਰੂਰ ਕਰ ਦਿਉ ਤਕਸੀਮ ਦਾ ਬੜਾ ਉਲਝਿਆ ਹੋਇਆ ਤਾਣਾ ਬਾਣਾ ਹੈ ਇੱਕ ਬੈਂਕ ਅਧਿਕਾਰੀ ਤੇ ਇਕ ਮਾਲ ਮਹਿਕਮਾ ਦਾ ਅਧਿਕਾਰੀ ਲੳ ਇੱਕ ਡੀਬੇਟ ਜ਼ਰੂਰ ਕਰੋ
@kuldeepsinghdhiman2759
@kuldeepsinghdhiman2759 2 жыл бұрын
ਰੰਧਾਵਾ ਜੀ ਜੇਕਰ ਸੱਚਮੁਚ ਹੀ ਲੋਕਾਂ ਸਾਹਮਣੇ ਸੱਚ ਲਿਆਉਣਾ ਚਾਹੁੰਦੇ ਹੋ ਤਾਂ ਸਹੀ ਸੱਚੇ-ਸੁੱਚੇ ਬੰਦਿਆਂ ਨੂੰ ਚੁਣਿਆ ਕਰੋ। ਇਹ ਬਾਦਲਾਂ ਦਾ ਚੱਵਲ ਚਮਚਾ ਤੋਂ ਤੁਸੀਂ ਕੀ ਆਸ ਰੱਖਦੇ ਹੋ । ਤੁਹਾਨੂੰ ਕੋਈ ਬੰਦਾ ਹੀ ਨਹੀਂ ਮਿਲਿਆ ਜਿਹੜਾ ਇਸ ਨੂੰ ਲੋਕਾਂ ਸਾਹੂ ਲੈ ਆਏ ਹੋ।
@jyotigurm1406
@jyotigurm1406 Ай бұрын
ਟੋਹੜਾ ਸਾਹਬ ਬਹੁਤ ਇਮਾਨਦਾਰ ਸਿਆਸਤਦਾਨ ਸਨ । ਮੈ ਇਕ ਪੁਲਸ ਮੁਲਾਜ਼ਮ ਦੀ ਬਦਲੀ ਬਾਰੇ ਟੋਹੜਾ ਸਾਹਬ ਨੂੰ ਬੇਨਤੀ ਕੀਤੀ ਟੋਹੜਾ ਸਾਹਬ ਕਹਿੰਦੇ ਪੁਲਸ ਮੁਲਾਜ਼ਮ ਪੱਗ ਬੰਨਦਾ ਇਸ ਨੂੰ ਕਹਿ ਕੀ ਦਾਹੜੀ ਰੱਖ ਲਵੇ । ਜਿਥੇ ਲੱਗਣਾ ਲਵਾ ਦੇਵੇਗਾ ਉਹ ਪੁਲਿਸ ਮੁਲਾਜ਼ਮ ਅੱਜ ਰਿਟਾਇਰਮੈਂਟ ਵਾਲਾ ਜੀਵਨ ਜਿਉ ਰਹੇ ਹਨ । ਤੇ ਅੰਮ੍ਰਿਤਧਾਰੀ ਹੋ ਕੇ ਧਾਰਮਿਕ ਸੇਵਾ ਕਰ ਰਹੇ ਹਨ । ਇਹ ਹਰਚਰਨ ਬੈਸ ਤਾ ਟੋਹੜਾ ਸਾਹਬ ਨੂੰ ਕਾਂਗਰਸ ਦਾ ਏਜੰਟ ਬੋਲਦਾ ਸੀ
@jasbirpathak5279
@jasbirpathak5279 2 жыл бұрын
ਰੰਧਾਵਾ ਜੀ ਮੇਰਾ ਬਾਈਕਾਟ ਹੈ ਜੀ।ਜਿਸ ਦਿਨ ਪ੍ਰੋਫ਼ੈਸਰ ਬਲਕਾਰ ਸਿੰਘ ਸਟੂਡੀਓ ਵਿੱਚ ਆਉਣਗੇ ਮੈ ਉਸ ਦਿਨ ਸੋਡੇ ਪ੍ਰੋਗਰਾਮ ਦਾ like ਵਾਲਾ ਬਟਨ ਦਬਾ ਕੇ ਪ੍ਰੋਗਰਾਮ ਨਹੀਂ ਦੇਖਾਗਾ।ਮਾਫ਼ ਕਰਨਾ ਰੰਧਾਵਾ ਜੀ ਕਿਉਕਿ ਬਲਕਾਰ ਸਿੰਘ ਜੀ ਸਿਰਫ ਅਕਾਲੀ ਦਲ ਦੇ ਚਮਚੇ ਨੇ।
@dharamveersingh7627
@dharamveersingh7627 2 жыл бұрын
ਅੱਜ ਦਾ ਸੰਵਾਦ ….(ਬਰੀਕ ਅੱਖਰਾਂ ਚ ਇਸ਼ਤਿਹਾਰ ਲਿਖਿਆ ਪੜ੍ਹਿਆ ਜਾ ਰਿਹਾ).. ਇਹ ਪ੍ਰਸੰਸਾ….(ਆਪੇ ਮੈਂ ਰੱਜੀ ਪੁੱਜੀ …) {ਜਥੇਦਾਰ ਰਣਜੀਤ ਸਿੰਘ ਵਰਗੇ ਖਰੇ ਬੰਦੇ ਵੀ ਸੰਵਾਦ ਚ ਹੁੰਦੇ…ਫਿਰ 🔴}
@RajpalGhalkalan
@RajpalGhalkalan 2 жыл бұрын
ਸਾਡੇ ਪਿੰਡ ਦੇ ਅਕਾਲੀ ਲੀਡਰਾਂ ਨੇ ਤਾਂ ਮੇਰੀ ਜੇਬ ਵਿਚੋਂ ਲਵਾ ਕੇ ਵੀ ਨਹੀਂ ਮੋੜੇ।
@khojkhabar9272
@khojkhabar9272 2 жыл бұрын
ਅਕਾਲੀ ਦਲ ਦਾ ਦਿਮਾਗ਼ ਗੰਜਾ
@harjindermeetsingh6258
@harjindermeetsingh6258 2 жыл бұрын
ਅਕਾਲੀ ਦਲ ਵਿਚ ਜੱਟ ਭਾਪੇ ਦਾ ਮੁਹਾਵਰਾ ਟੌਹੜੇ ਦਾ ਹੀ ਘੜਿਆ ਹੋਇਆ ਸੀ।
@punjabpunjab1973
@punjabpunjab1973 2 жыл бұрын
badal tohre te talwandi di sachai suno sant bhindrawaleya de mooho 👉kzbin.info/www/bejne/aWmUc2WZoteZmrM
@baldevchungha2298
@baldevchungha2298 2 жыл бұрын
ਬਾਦਲ ਕਿੰਨਾ ਗਰੀਬ ਹੋਗਿਆ ਸਾਰੀ ਦੁਨੀਆਂ ਜਾਣਦੀ ਹੈ ਇੰਨੇ ਢੀਠ ਹੋ ਗਏ ਕੁਝ ਨਹੀਂ ਸੁਣਦੇ
@harinderpal6056
@harinderpal6056 2 жыл бұрын
ਇਕ ਕਵਿਸ਼ਰ ਨੇ ਲਿਖਿਆ ਬਾਦਲ ਟੌਹੜਾ ਤੇ ਤਲਵੰਡੀ ਇਹ ਤਾਂ ਧੋਖੇਬਾਜ਼ ਪਖੰਡੀ ਇਹਨਾਂ ਨੂੰ ਮੂੰਹ ਨਾ ਲਾਇਓ ਜੀ ਵੋਟ ਪੰਥ ਨੂੰ ਪਾਉਣੀ ਤਾਂ ਫਿਰ ਮਾਨ (ਸਿਮਰਨਜੀਤ ਸਿੰਘ ਮਾਨ) ਨੂੰ ਪਾਇਓ ਜੀ
@UttamSingh-rc9lz
@UttamSingh-rc9lz 2 жыл бұрын
ਤੁਹਾਡੇ ਵਰਗਿਆਂ ਝੋਲੀ ਚੁੱਕਾਂ ਨੇ ਤਾਂ ਸਿੱਖ ਕੌਮ ਦਾ ਬੇੜਾ ਗਰਕ ਦਿੱਤਾ ,ਚਵਲੋ ਕੋਈ ਇਕ ਕਾਰਜ ਦੱਸੋ ਜਿਸ ਨਾਲ ਪੰਥ ਦਾ ਭਲਾ ਹੋਇਆ ਹੋਵੇ।
@nirmaljitsingh537
@nirmaljitsingh537 2 жыл бұрын
ਕਾਅਲੀ ਦਲ ਕਹੀਏ ਜਾਂ ਸ਼ਰਾਬੀ ਦਲ ਕਹੀਏ ??
@samkhullar2855
@samkhullar2855 2 жыл бұрын
ਸਾਰੇ ਸਰੋਤਿਆਂ ਨੂੰ ਸਨਮਾਨ ਨਹੀਂ ਹੰਜੂਆਂ ਨਾਲ ਸਨਮਾਨ ਕਰਦਾ ਹਾਂ ਮੈਨੂੰ ਦਸਣਾ ਵੀ ਮੁਸ਼ਕਿਲ ਹੋ ਰਿਹਾ ਮੈਂ ਹੈ ਕੌਣ ਜਿਸ ਮਹਾਨ ਸਸ਼ੀਆਤ ਨੈ ਸਾਡੇ ਲਈ ਏਹੇ ਕੁਝ ਕੀਤਾ ਇਹ ਸਾਡੇ ਇਤਿਹਾਸ ਵਿਚ ਕਯੋਂ ਨਾਹੀ ਆਇਆ ਕਮੀਂ ਕਿੱਥੇ ਰਹਿ ਗਈ ਅੱਜ ਇਕ ਹਿੰਦੂ ਹੁੰਦੀਆਂ ਹੋਈਆਂ ਵੀ ਸ਼ਰਮ ਆ ਰਹੀ ਆ ਸਾਨੂੰ ਸਾਰੀਆਂ ਹਿੰਦੂਆਂ ਨੂੰ ਮਾਫ ਕਰਦੇ ਹੋਏ ਇਕ ਸਵਾਲ ਦਾ ਜਵਾਬ ਜਰੂਰ ਦਤਯੋ 1967 ਆਕਾਲ ਤਖਤ 1972 ਸ਼ਰੋਮਣੀ ਅਕਾਲੀ ਦਲ ਹੋਰ ਐਸੇ ਪ੍ਰੋਫੈਸਰ ਹੁੰਦੇ ਹੋਏ ਵੀ ਸਾਨੂੰ ਕਿ ਆਮ ਲੋਕ ਸਨੇ(ਪੰਜਾਬੀ) ਲੋਕਾਂ ਨੂੰ ਇਹ ਪਰਕਾਸ਼ ਮਿਲਿਆ ਕਯੋਂ ਨਾਹੀ ? ਮੈਨੂੰ ਆਸ ਹੈ ਇਕ ਹਿੰਦੂ ਨੇ ਪੁਛਿਆ ਹੈ ਇਸ ਦਾ ਜਵਾਬ ਨਹੀਂ ਮਿਲਣਾ ਕਿ ਨਿਲ ਜੁ ਕਲ ਦੇ ਇਜਲਾਸ ਚ , ਇੰਤਜ਼ਾਰ ਰਉਹ ਐਸੀ ਪਿੱਛੜ ਕਿੱਥੇ ਗਏ
@ravindersinghgill314
@ravindersinghgill314 2 жыл бұрын
ਵਿਧਾਨ ਸਭਾ ਚੋਣਾਂ 2022 ਵਿਚ ਬਾਦਲ ਦਲ ਦਾ ਦਿਮਾਗ ਸੁੰਨ ਹੋ ਗਿਆ ਅਤੇ ਕੁਝ ਵੀ ਨਹੀਂ ਸੋਚ ਸਕਿਆ ।।
@MPSINGH88
@MPSINGH88 Жыл бұрын
ਚਰਚਾ ਦਾ ਸਿਰਲੇਖ ਗੱਲਬਾਤ ਤੋਂ ਬਿਲਕੁਲ ਉਲਟ ਤੇ ਬੇਹੂਦਾ ਹੈ । ਇਸ ਨੂੰ ਬਦਲੋ ਪਲੀਜ ।
@chahalsingh4892
@chahalsingh4892 2 жыл бұрын
ਜੇਕਰ ਟੌਹੜਾ ਸਾਹਿਬ ਸੌ ਪ੍ਰਤੀਸਤ ਇਮਾਨਦਾਰ ਸਨ ਤਾਂ ਪ੍ਰਕਾਸ਼ ਸਿੰਘ ਬਾਦਲ ਦੌ ਸੌ ਪ੍ਰਤੀਸਤ ਬੇਈਮਾਨ ਸੀ ਤੇ ਹੈ, ਜਿਸ ਕਰਕੇ ਅੱਜ ਸ੍ਰੋਮਣੀ ਕਮੇਟੀ ਵੱਲੋਂ ਟੌਹੜਾ ਸਾਹਿਬ ਦੀ ਬਰਸੀ ਨਹੀਂ ਮਨਾਈ ਗਈ। ਤਿੰਨ ਸੌ ਸਾਲਾਂ ਸਮੇਂ ਕੇਂਦਰ ਸਰਕਾਰ ਵੱਲੋਂ ਜੋ ਪੈਸਾ ਸ੍ਰੋਮਣੀ ਕਮੇਟੀ ਨੂੰ ਦਿੱਤਾ ਗਿਆ ਸੀ ਉਸ ਵਿਚੋਂ ਵੀ ਵੱਡੇ ਬਾਦਲ ਨੇ ਹਿੱਸਾ ਮੰਗ ਲਿਆ ਸੀ. ਟੌਹੜਾ ਸਾਹਿਬ ਤੋਂ।
@jassbir1363
@jassbir1363 8 ай бұрын
ਇਹ ਗੱਲ ਸਹੀ ਹੈ ਟੋਹੜਾ ਸਾਹਿਬ ਇਮਾਨਦਾਰ ਸਨ , ਪਰ ਇਮਾਨਦਾਰ ਤਾਂ ਇਨਸਾਨ ਹੋਣਾ ਹੀ ਚਾਹੀਦਾ ਹੈ , ਅਸੀਂ ਪੰਜਾਬੀ ਬਾਬੇ ਨਾਨਕ ਦੇ ਫਲਸਫੇ ਦੇ ਧਾਰਨੀ ਹਾਂ , ਫੇਰ ਅਸੀ ਬੇਈਮਾਨ ਕਿਉਂ ਹੋ ਗਏ ? ਕੀ ਸਮੇ ਸਮੇ ਤੇ ਅਕਾਲੀ ਸਰਕਾਰ ਵੇਲੇ ਹੁੰਦੀ ਕੁਰੱਪਸਨ ਬਾਰੇ ਜਾਂ ਉਨਾਂ ਦੇ ਨਜਦੀਕੀਆਂ ਵਲੋ ਕੀਤੀ ਕੁਰੱਪਸਨ ਬਾਰੇ ਟੋਹੜਾ ਸਾਹਿਬ ਨੇ ਅਵਾਜ ਬੁਲੰਦ ਕੀਤੀ ਸੀ ? Js clovis
@tarlochansinghdupalpuri9096
@tarlochansinghdupalpuri9096 2 жыл бұрын
ਮੈਂ ਖੁਦ ਟੌਹੜਾ ਸਾਹਬ ਦੀ ਪਸੰਦ/ਚੋਣ ਸਾਂ ਜਦ ਸੰਨ 96 ਵਿਚ ਮੈਨੂੰ ਉਨ੍ਹਾਂ ਟਿਕਟ ਦਿਵਾਈ ਸੀ ਸ਼੍ਰੋਮਣੀ ਕਮੇਟੀ ਦੀ ਹੋ ਰਹੀ ਚੋਣ ਵੇਲ਼ੇ !
@punjabpunjab1973
@punjabpunjab1973 2 жыл бұрын
badal tohre te talwandi di sachai suno sant bhindrawaleya de mooho 👉kzbin.info/www/bejne/aWmUc2WZoteZmrM
@paramjitsidhu3493
@paramjitsidhu3493 2 жыл бұрын
ਬੈਂਸ ਚਮਚਾ ਬਾਦਲਾਂ ਦਾ
@parwindersidhu6741
@parwindersidhu6741 2 жыл бұрын
Bhot vadda chmcha chval sirre de
@punjabpunjab1973
@punjabpunjab1973 2 жыл бұрын
badal tohre te talwandi di sachai suno sant bhindrawaleya de mooho 👉kzbin.info/www/bejne/aWmUc2WZoteZmrM
@sukhwindersinghsingh8799
@sukhwindersinghsingh8799 4 ай бұрын
*ਜਿਉੰਦਿਆ ਦੀ ਵਾਤ ਪੁਛੋ, ਹੁਣ ਕੀ ਫਾਇਦਾ ਬਾਦਲ ਟੋਹਰਾ ਮਰਿਆ ਦੀਆਂ ਗਲਾ ਕਰਨ ਦਾ, ਕਿਓ ਮਿਟੀ ਛਾਣਦੇ ਜੇ, ਤੁਹਾਨੂੰ ਪਤਾ ਇਦੇ ਚੋ ਕੁਝ ਨੀ ਨਿਕਲਣਾ ( ਗੱਡੀ ਵਾਲੇ ਵਿਦਵਾਨ ਨੇ ਗਡੀ ਸਟਾਰਟ ਕਰਕੇ ਕੰਮ ਤੇ ਭਜ ਜਾਣਾ - ਪਤਰਕਾਰ ਨੇ ਦੁਜੀ ਖਬਰ ਵਲ ਹੋ ਜਾਣਾ, ਬਾਕੀਆ ਖੇਤਾ ਚ ਗੇੜਾ ਮਾਰਨ ਚਲੇ ਜਾਣਾ, ( ਇਸ ਲਈ ਜੋ ਹੋਇਆ ਹੋਗਿਆ , ਹੁਣ ਤਾਂ ਕੌਮ ਦਾ ਸਾਥ ਦੇ ਦੋ*
@prabhjitsinghbal
@prabhjitsinghbal 2 жыл бұрын
ਮਹਿਮਾਨਾਂ ਨੂੰ ਬੇਨਤੀ ਹੈ ਆਪਣਾ ਨੈਟਵਰਕ ਚੈੱਕ ਕਰਕੇ ਬੈਠਿਆ ਕਰੋ ਬੈਂਸ ਸਾਬ੍ਵ ਦਾ ਕਮਜੋਰ ਸੀ ਨੈੱਟਵਰਕ ਸ਼ੁਰੂ ਚ
@dilbagpannu7799
@dilbagpannu7799 2 жыл бұрын
ਰੰਧਾਵਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਰੰਧਾਵਾ ਸਾਹਿਬ ਤੁਸੀਂ ਬਹੁਤ ਅਹਿਸਾਨ ਕੀਤਾ, ਇੱਕ ਦਰਵੇਸ਼ ਸਿਆਸਤਦਾਨ ਤੇ ਧਾਰਮਿਕ ਆਗੂ ਸਰਦਾਰ ਗੁਰਚਰਨ ਸਿੰਘ ਟੌਹੜਾ ਦੀਆਂ ਯਾਦਾਂ ਆਪਣੇ ਸਰੋਤਿਆਂ ਦੇ ਰੂਬਰੂ ਕੀਤਾ, ਧੰਨਵਾਦ। ਇਹੋ ਜਿਹੀਆਂ ਸ਼ਖਸੀਅਤਾਂ ਹੁਣ ਕਿੱਥੇ ਨੇ। ਹੁਣ ਨਾ ਕਿਸੇ ਨੂੰ ਪੰਥ ਦਾ ਨਾ ਕਿਸੇ ਨੂੰ ਕੌਮ ਦਾ ਦਰਦ ਹੈ। ਸਿਰਫ ਹੁਣ ਦੇ ਲੀਡਰਾਂ ਨੂੰ ਆਪਣੇ ਘਰਾਂ ਦਾ ਹੀ ਦਰਦ ਹੈ।ਇਸੇ ਕਰਕੇ ਸਾਡੀ ਲੀਡਰਸ਼ਿਪ ਨਿਘਾਰ ਵੱਲ ਵਹਿੰਦੀ ਜਾ ਰਹੀ ਹੈ।
@gurdeepkaur9184
@gurdeepkaur9184 2 жыл бұрын
ਟੋਹਰਾ ਸਾਹਿਬ ਵਰਗਾ ਬੱਦਾ ਨਹੀ ਅਉਣਾ ਅਕਾਲੀ ਦਲ ਚ ਰਿਸਤੇ ਬਹੂਤ ਕਰਵਾਏ ਨੇਉਨਾ ਨੇ ਪਟਿਆਲਾ ਜਿਲੇ ਦੇ ਲੋਕਾ ਦੇ ਬਹੂਤ ਕੱਮ ਕਰਵਾਏ ਹਰ ਰੋਜ ਲੋਕੀ ਮਿਲਣ ਅਉਚਦੇ ਸੀ ਲੰਮੀ ਆ ਲਾਇਨਾ ਲੱਗ ਜਾੱਦੀਆ ਹਰ ਕਿਸੇ ਦੇ ਦੂੱਖ ਸੂੱਖ ਚ ਜਾਂਦੇ ਸੀ ਅਸੀ ਤੇ ਬਹੂਤ ਨੇੜੇ ਤੋਂ ਦੇਖਆ ਜਿਨਾ ਚਿਰ ਟੋਹੜਾ ਜੀ ਰਹੇ ਉਨਾ ਚਿਰ ਆਕਾਲੀਆ ਨੂ ਗੱਲਤ ਪਾਸੇ ਨਹੀ ਜਾਣ ਦਿੱਤਾ ਸੀ
@namdevmann4242
@namdevmann4242 2 жыл бұрын
ਬੈਂਸ ਸਿਆਣਾ ਹੈ ਪਰ ਸਿਆਣਪ ਕੌਮ ਤੇ ਪੰਜਾਬ ਦੋਖੀਆਂ ਦੇ ਹੱਕ ਵਿੱਚ ਵਰਤਦੇ ਰਹੈ ਹਨ ਬਹੁਤ ਵੱਡੇ ਗੁਨਾਹਗਾਰ ਹਨ
@amarjitsinghgrewal4155
@amarjitsinghgrewal4155 2 жыл бұрын
ਲੋਕਾ ਨੂੰ ਗੁੰਮਰਾਹ ਕੀਤਾ ਹੋਇਆ ਸੀ। ਬਿਲਕੁਲ ਇੰਮਾਨਦਾਰ ਨਹੀ ਸਨ
@prabjit7425
@prabjit7425 2 жыл бұрын
ਬਾਦਲ, ਟੌਹੜਾ, ਤਲਵੰਡੀ ਆਦਿ ਸਭ ਬਾਰੇ ਜੇਕਰ ਚੰਗੀ ਤਰ੍ਹਾਂ ਸੱਚ ਸੁਣਨਾ ਹੈ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਵੀਡੀਓਜ਼ ਸੁਣਕੇ ਵੇਖੋ ।
@ksbrar4893
@ksbrar4893 2 жыл бұрын
ਉਹ ਭਾਈ ਸਾਹਿਬ ਜੇ, ਸੱਚੀਂ ਹੈ ਤਾਂ, ਦਿਮਾਗ ਨਾਂ ਕਹੋ ,ਬਦਦਿਮਾਗ ਕਹੋ।
@harjeetpalsingh609
@harjeetpalsingh609 2 жыл бұрын
ਬੈਂਸ ਤਾਂ ਬਾਦਲ ਨੂੰ ਟੌਹੜਾ ਜਿਨ੍ਹਾਂ ਇਮਾਨਦਾਰ ਸਾਬਤ ਕਰਨ ਨੂੰ ਫਿਰਦੇ
@satnamsinghsandhu1001
@satnamsinghsandhu1001 Жыл бұрын
ਕਾਰ ਸੇਵਾ ਨਾਲ ਸਾਰੀਆਂ ਵਿਰਾਸਤਾਂ ਖਤਮ ਕੀਤੀਆਂ ਟੌਹੜਾ ਨੇ ਗ਼ੱਦਾਰ ਸੀ
@sjmahal5
@sjmahal5 2 жыл бұрын
Bains Badal de khawaje de gawaah ne....? Sach na samajh lio ਅਜੇ ਵੀ ਢੋਲ੍ਹੇ ਗਾਈ ਜਾਂਦਾ ਕੋਠ੍ਹਾ ਖੋਲ੍ਹਕਿ ਬੈਠੇ ਜਿੱਸਮ ਫ਼ਰੋਸ਼ਾਂ ਦੇ ? ਬੈਂਸ ਮੈਹਿਜ਼ ਸਮਾਂ ਬਰਬਾਦ ਕਰ ਰਿਹਾ ਦੂਜੇ ਮਹਿਮਾਨਾਂ ਦਾ !
@surinderbuttar7265
@surinderbuttar7265 Жыл бұрын
ਬੈਸ ਨੂੰ ਨਾਲ ਲਿਆ ਕੇ ਗਲਤ ਕੀਤਾ ਪ੍ਰੋਗਰਾਮ ਦਾ ਨਾਸ ਮਾਰ ਲਿਆ
@HardeepSingh-ze2zs
@HardeepSingh-ze2zs 2 жыл бұрын
ਭਾਈ ਸਾਹਿਬ ਕੋਈ ਥੰਮ ਨਹੀਂ ਸੀ ਅਕਾਲੀ ਦਲ ਸਾਡੇ ਲੋਕ ਮੂਰਖ਼ ਸੀ ਜਿੰਨਾ ਨੇ ਪਰਖ ਨਹੀਂ ਕੀਤੀ ਗਦਾਰਾਂ ਦੀ ਪਰ ਪ੍ਰਮਾਤਮਾ ਨੇ ਸਾਰੇ ਹੀ ਖਤਮ ਕਰ ਤੇ ਕੋਮ ਅੱਜ ਵੀ ਚੜਦੀ ਕਲਾ ਵਿੱਚ ਹੈਂ ਗਦਾਰ ਚੇਹਰੇ ਖਤਮ ਹੋ ਗੲਏ
@bssingh113
@bssingh113 2 жыл бұрын
ਬੜਾ ਟੈਮ ਨਾਲ ਦੱਸਣ ਡਹੇ ਨੇ ਕਰਤੂਤਾਂ। ਜੱਗ ਜਾਣਦਾ ਏ ਤੇ ਹੁਣ ਤਾਂ ਥਾਂ ਥਾਂ ਤੇ ਲਿਟਰੇਚਰ ਤੇ ਹੋਰ ਸਬੂਤ ਮੂੰਹੋ ਬੋਲਦੇ ਪਏ ਨੇ ਕਿ ਕੌਣ ਤੇ ਕੇਹੜਾ ਟੱਬਰ ਮੁੱਖ ਜੁੰਮੇਵਾਰ ਏ।
@manpreetmantri2551
@manpreetmantri2551 2 жыл бұрын
ਪੰਜਾਬ ਟੈਲੀਵਿਜ਼ਨ ਹਰਜਿੰਦਰ ਸਿੰਘ ਰੰਧਾਵਾ ਜੀ ਸਮੁੱਚੀ ਟੀਮ ਬਲਕਾਰ ਸਿੰਘ ਜੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
@harjeetpannu3113
@harjeetpannu3113 2 жыл бұрын
Ooi I'll
@harjeetpannu3113
@harjeetpannu3113 2 жыл бұрын
U to be a iuuuu you you in uI
@BhupinderSingh-yg8cg
@BhupinderSingh-yg8cg 2 жыл бұрын
ਹਰਜਿੰਦਰ ਸਿੰਘ ਰੰਧਾਵਾ ਜੀ@ ਪ੍ਰੋਫੈਸਰ ਬਲਕਾਰ ਸਿੰਘ ਜੀ@ ਹਰਚਰਨ ਸਿੰਘ ਬੈਸ ਜੀ@ ਅਤੇ #Punjab Television# ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋ ਦੋਵੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਉਨਸਿਪ ਜੁਗਿਆਲ।
@GurdevSingh-el9bm
@GurdevSingh-el9bm 2 жыл бұрын
ਟੌਹੜਾ ਸਾਹਿਬ ਦੇ ਸ਼ਰਧਾਂਜਲੀ ਤੇ ਸ਼ਰਧਾ ਦੇ ਫੁੱਲ ਭੇਟ ਕਰਦੇਂ ਹਾਂ ਵਾਹਿਗੁਰੂ ਕੌਂਮ ਇਝ ਦਾ ਲੀਡਰ ਦੇਵੇ
@punjabpunjab1973
@punjabpunjab1973 2 жыл бұрын
badal tohre te talwandi di sachai suno sant bhindrawaleya de mooho 👉kzbin.info/www/bejne/aWmUc2WZoteZmrM
@karamjitsinghsons6569
@karamjitsinghsons6569 2 жыл бұрын
waheguru ji
@punjabpunjab1973
@punjabpunjab1973 2 жыл бұрын
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳‍♂️💪🦁
@suchasingh9347
@suchasingh9347 Жыл бұрын
ਜਿਨਾਂ ਬਾਦਲ ਦੋਸ਼ੀ ਉਹਨਾਂ ਟੋਹੜਾ ਦੋਸ਼ੀ ਸੀ ਬੂਤੇ ਸਾਫ਼ ਨਹੀ ਸੀ ਬਾਹਵਾਂ ਖੜਿਆ ਕਰਕੇ ਹੀ ਬਾਹਰ ਆਇਐ ਸੀ
@satnamsinghchahal5094
@satnamsinghchahal5094 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
@mohindersidhu3270
@mohindersidhu3270 2 жыл бұрын
Harcharan Bains has proved his loyalty to Badal by equating him to Tohra Sahib in his whole distorted talk. Bravo Mr sycophant for praising lootera/traitor of Punjab i.e. parkash badal.
@gurdeepkaur9184
@gurdeepkaur9184 2 жыл бұрын
ਰਾਗੀ ਹੀ ਸਨ ਪਹਿਲਾ
@BaljitSingh-do9zs
@BaljitSingh-do9zs 2 жыл бұрын
ਵਾਹਿਗੁਰੂ ਜੀ
@baldevchungha2298
@baldevchungha2298 2 жыл бұрын
ਅਕਾਲੀ ਦਲ ਦੀ ਮਿਹਰਬਾਨੀ ਜਿੰਨੀ ਟੌਹੜਾ ਸਾਹਿਬ ਤੇ ਰਹੀ ਹੈ ਸਭ ਲੋਕ ਜਾਣਦੇ ਹਨ ਹੁਣ ਬੈਂਸ ਵਰਗੇ ਮਿੱਠੇ ਪੋਚੇ ਮਾਰ ਰਹੇ ਹਨ ਜਿਨ੍ਹਾਂ ਬੇਆਬਰੂ ਟੌਹੜਾ ਜੀ ਨੂੰ ਕੀਤਾ ਸੋਚ ਕੇ ਸ਼ਰਮ ਆਉਂਦੀ ਹੈ
@jaswindernbbardar5800
@jaswindernbbardar5800 2 жыл бұрын
ਸਤਿ ਸ੍ਰੀ ਅਕਾਲ ਰੰਧਾਵਾ ਜੀ🙏🙏🙏
@baljindersamra8254
@baljindersamra8254 2 жыл бұрын
Very good prof sahib
@user-lu8hz1kk3h
@user-lu8hz1kk3h 7 ай бұрын
ਅਸਲ ਵਿੱਚ ਅਕਾਲੀ ਦਲ ਦੀ ਬੇਈਮਾਨ ਲੀਡਰਸ਼ਿੱਪ ਨੇ ਆਪਣੇ ਪੰਜਾਬ ਰਾਜ ਨੂੰ ਬਚਾਉਣ ਦੀ ਬਜਾਏ ਖੁਦ ਹੀ ਪੰਜਾਬ ਦਾ ਬੇੜਾ ਗਰਕ ਕਰਿਆ ਹੋਇਆ ਹੈ।ਧੰਨਵਾਦ ਜੀਉ।
@singarasingh8848
@singarasingh8848 2 жыл бұрын
Bains Sab camccha no 1 Badal daa
@gopi2bhatti
@gopi2bhatti 2 жыл бұрын
ਪ੍ਰੋ ਬਲਕਾਰ ਸਿੰਘ ਔਤ ਕਹਿਣਾ ਕਿਸੇ ਨੂੰ ਇਹ ਕਿਧਰ ਦੀ ਮਹੁੱਬਤ ਹੈ ਇਹ ਬਾਂਝ ਔਰਤ ਤੇ ਬੇਔਲਾਦ ਬੰਦੇ ਨੂੰ ਸਭ ਤੋਂ ਵੱਡਾ ਮਹਿਣਾ ਹੈ
@FunScience3216
@FunScience3216 2 жыл бұрын
Ih gobar baghat aa ji..... badlan da chhitemar
@jatindersandhu8433
@jatindersandhu8433 2 жыл бұрын
ਨਹੀਉਂ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਲੋਰ ਜੋਗੀਆ ਟੌਹੜਾ ਸਾਹਿਬ ਸਾਡੇ ਟਕਸਾਲੀ ਅਕਾਲੀ ਆਗੂ ਸਨ ।
@subhashpoonia5608
@subhashpoonia5608 2 жыл бұрын
Wah Punjabiyo wah aapko Des ka Salam only AAP party jindabad
@tejwantsingh3114
@tejwantsingh3114 Ай бұрын
ਰੰਧਾਵਾ ਜੀ ਅਕਾਲੀ ਦਲ ਦਾ ਦਿਮਾਗ ਕਹਿਣ ਤੋਂ ਪਹਿਲਾਂ ਧਿਆਨ ਦੇਣਾ ਅੱਗੇ ਲਈ ਇਹ ਬੈਂਸ ਘੋਨਮੋਨ ਅਕਾਲੀ ਦਲ ਦਾ ਦਿਮਾਗ ਤੁਸੀਂ ਕਹਿ ਕੇ ਸ਼ਰਮਸ਼ਾਰ ਕਰਿਆ ਜਿਊਦੇ ਜਮੀਰੋਂ ਜਾਗਦੇ ਟਕਸਾਲੀ ਅਕਾਲੀ ਵਰਕਰਾਂ ਨੂੰ ਇਹੀ ਫਰਕ ਸੀ ਟੌਹੜਾ ਤੇ ਬਾਦਲ ਚ ਟੌਹੜਾ ਜੀ ਦੇ ਨਜਦੀਕੀ ਹਨ ਸਾਬਤ ਸੂਰਤ ਖਾਲਸੇ ਹਨ ਡਾ: ਬਲਕਾਰ ਸਿੰਘ ਜੀ ਤੇ ਸਿਰਦਾਰ ਦਿਲਮੇਘ ਸਿੰਘ ਜੀ। ਮੇਰਾ ਇਸ਼ਾਰਾ ਸਮਝ ਲੈਣਾ ਅੱਗੇ ਲਈ ਧਿਆਨ ਰੱਖਣਾ ਇਸ ਘੋਨਮੋਨ ਨੂੰ ਹਾਂ ਕਹਿ ਸਕਦੇ ਹੋ ਅਕਾਲੀ ਦਲ ਬਾਦਲ ਦਾ ਦਿਮਾਗ ਪਰ ਸ਼ਰੋਮਣੀ ਅਕਾਲੀ ਦਲ ਦੀ ਸੋਚ ਐ ਪੰਥ ਵਸੇ ਮੈਂ ਉਜੜਾਂ ਮਨ ਚਾਓ ਘਨੇਰਾ ਵਾਲੀ ਸਿਧਾਂਤਕ ਸੋਚ। ਮੁਆਫ਼ ਕਰਨਾ ਸ਼ਬਦ ਕੌੜੇ ਲੱਗਣਗੇ ਪਰ ਸੱਚ ਸਦਾ ਜਿੰਦਾਬਾਦ ਰਿਹਾ ਕਰਦਾ ਜੀ ਪਿਆਰਿਓ।।
@leelawanti9219
@leelawanti9219 2 жыл бұрын
Sat shree akal ji sabhi respected personality, s ko mahan hastion ke darshan v vivhar sun ke bhut thanks to Harjinder ji🙏 🌹🙏🌹🙏🌹
@GurmailSingh-qf7ni
@GurmailSingh-qf7ni Ай бұрын
ਬੇੜਾ ਗ਼ਰਕ ਕਰ ਦਿੱਤਾ ਹੈ ਜੀ ਇਹਨਾਂ ਬਹਿਰੂਪੀਏ ਸਿੱਖਾਂ ਦੇ ਭੇਸ ਵਿੱਚ ਹਿਟਲਰ ਅਬਦਾਲੀ ਬਾਦਲ ਗ਼ਦਾਰ ਨੇ ਆਪਣੇ ਨਿੱਜੀ ਸਵਾਰਥਾਂ ਲਈ ਵਰਤਿਆ ਗਿਆ ਸਿੱਖਾਂ ਨੂੰ ਕੱਖ ਨਾ ਰਹੇ ਇਹਨਾਂ ਬਹਿਰੂਪੀਏ ਸਿੱਖਾਂ ਦਾ
@dronkarsingh1009
@dronkarsingh1009 2 жыл бұрын
ਬਾ ਕਮਾਲ ਜੀ। ਕੁਝ ਕੀਮਤੀ ਯਾਦਾਂ ਮੇਰੇ ਨਾਲ ਵੀ ਜੁੜੀਆਂ ਹੋਈਆਂ ਹਨ
@GurmeetSingh-vb8zy
@GurmeetSingh-vb8zy 2 ай бұрын
Good sir g ❤❤
@bikramjitbasra2948
@bikramjitbasra2948 2 жыл бұрын
ਕੋਣ ਕਹਿਦਾ ੲੇ ਚੈਲਨ ਿੲਮਾਨਦਾਰ ਹੈ
@MandeepSingh-pd5rb
@MandeepSingh-pd5rb 2 жыл бұрын
Sardar Gurcharan Singh tora very honest Imaandaar person.SGPC.no. Aage badho na wale
@KuldeepSingh-vl7wl
@KuldeepSingh-vl7wl 2 жыл бұрын
100 ਮੋੜ ਦੇਂਦੇ ਕਰੋੜਾਂ ਖਾ ਜਾਂਦੇ
@harmohansingh1385
@harmohansingh1385 2 жыл бұрын
ਵਾਹਿਗੁਰੂ ਵਾਹਿਗੁਰੂ ਜੀ🙏🙏
@ranjitbrar3910
@ranjitbrar3910 2 жыл бұрын
ਅਕਾਲੀਆਂ ਜਾਂ ਸ੍ਮੋਣੀ ਕਮੇਟੀ ਤੇ ਬਾਦਲ ਕਾਬਜ ਨੇ ਟੋਹੜਾ ਤਲਵੰਡੀ ਨੂੰ ਛੱਡੋ ਸੌਦਾ ਸਾਧ ਨੂਰਮਹਲੀਏ ਦੇ ਪੈਰੋਕਾਰ ਹਨ ਛਿਆਨਮੇ ਦੇ ਇਸਤਿਆਰ ਦੇ ਸਕਦੇ ਹਨ ਪਰ ਸਿੱਖਾਂ ਵਾਸਤੇ ਇੱਕ ਕੌਡੀ ਨਹੀ
@amarjitsinghghotra5879
@amarjitsinghghotra5879 2 жыл бұрын
Big shame on SGPC & A(Kali) Dal for not remembering this unmatched Sikh personality & equally shameful & damn hypocritical comments about Tohra Sahib by a sincere sycophant of Badals( Mr. Bains).
@tegsimranduggal3925
@tegsimranduggal3925 2 жыл бұрын
Whatever Harcharan Bains wud try to say There is no comparison between Tohra Sahib nd Badal Sahib . Badal Sahib has remarkable contribution in destroying the basic tenets of Sikh culture . Badal has made the Sikh Panth so hollow Nd He shd be given the credit of destroying the Basics of Sikhism .
@SandeepSingh-lm6ld
@SandeepSingh-lm6ld 2 жыл бұрын
ਟੋਹੜਾ ਸਾਹਿਬ ਨੇ ਆਪਣੇ ਪਿੰਡਾ ਦੇ ਮੰਡੇ ਬਹੁਤ ਨੂੰ ਨੋਕਰੀ ਆ ਦੇਵਾਈਆ , ਛੋਟੇ ਤੋ ਛੋਟੇ ਵਰਕਰ ਦਾ ਧਿਆਨ ਰੱਖਿਆ ਜਾਦਾ ਸੀ ,,
@SunilKumar-xd9cc
@SunilKumar-xd9cc Жыл бұрын
Badal and Tohra both are responsible for operation Blue Star
@gurdarshansingh6297
@gurdarshansingh6297 2 жыл бұрын
ਇਹ ਸਾਰੇ ਜੇ ਖੁਦਗਰਜੀਆਂ ਛੱਡ ਗੁਰੂ ਦੇ ਆਸ਼ੇ ਅਨੁਸਾਰ ਚਲਦੇ ਤਾਂ ਕੌਮ ਦੀ ਇਹ ਹਾਲਤ ਨਾ ਹੁੰਦੇ।ਪੰਚੀ ਸਾਲ ਪ੍ਰਧਾਨ ਰਹੇ ਕੌਮ ਦਾ ਕੀ ਸਵਾਰਿਆ ਉਹ ਦੀ ਗੱਲ ਕਰੋ ਜੀ
@bdgupta2532
@bdgupta2532 2 жыл бұрын
Jathedar GS Tohra was a towering personality absolutely above any caste and creed. 🙏
@harpreetmohindersinghgurm1265
@harpreetmohindersinghgurm1265 2 жыл бұрын
Jhooth bol reha Bains eh ta kade v kise de paisa nhi morda c
@balwantshergill1313
@balwantshergill1313 10 ай бұрын
he was a great heart for simple and poor people
@harpreetmohindersinghgurm1265
@harpreetmohindersinghgurm1265 2 жыл бұрын
Bai ji Bains ta 97 to badd di padeish a eh kuj v nhi
@SukhjinderSingh-wu6sc
@SukhjinderSingh-wu6sc 2 жыл бұрын
Ehdi shakal dekho vadde Akali Dal dey slaahkaar dee . Randhawa Sahib fook bahut dindey ho
@sarbjitsinghsidhu5141
@sarbjitsinghsidhu5141 2 жыл бұрын
Right ji
@harpreetmohindersinghgurm1265
@harpreetmohindersinghgurm1265 2 жыл бұрын
Bai ji tohra sahib varre kuj puchnna ta Bains varge buddi jivi na sado eh chap looss te corrupt log ne eh kitho da akali a sirre da dalal te corrupt he
@punjabpunjab1973
@punjabpunjab1973 2 жыл бұрын
badal tohre te talwandi di sachai suno sant bhindrawaleya de mooho 👉kzbin.info/www/bejne/aWmUc2WZoteZmrM
@harnekmonon4496
@harnekmonon4496 2 жыл бұрын
I met Mr Tohra on behalf of Glasgow city council UK in connection of museum of life death and religion in Glasgow city. He was a was brilliant leader, great administrator and visionary.
@punjabpunjab1973
@punjabpunjab1973 2 жыл бұрын
badal tohre te talwandi di sachai suno sant bhindrawaleya de mooho 👉kzbin.info/www/bejne/aWmUc2WZoteZmrM
@LakhwinderSingh-it7ck
@LakhwinderSingh-it7ck 2 жыл бұрын
Well come
@RajSharma-ud4xz
@RajSharma-ud4xz Ай бұрын
I am fan of Tohra Saab ❤🙏🙏
@angrejparmar6637
@angrejparmar6637 2 жыл бұрын
Nice
@ikodapasara8143
@ikodapasara8143 2 жыл бұрын
ਉਹ ਯੁੱਗ ਦੇ ਲੋਕਾਂ ਵੱਲੋਂ ਓੁਹ ਵੀ ਜੋ ਕਰਿੰਦੇ ਰਹੇ ਹੋਣ ਇਸ ਯੁਗ ਦਾ ਮੁਲਾਂਕਣ ਕਰਨਾ ਮੁਮਕਿਨ ਨਹੀਂ !! Foot pound system ਵਾਲੇ ਲੋਕ Meter , kilogram ਵਾਲੇ system ਵਿੱਚ ਅਕਸਰ ਦੰਦ ਭਨਾਉਂਦੇ ਨੇ !! ਹੁਣ ਪੰਥਕ ਤੇ ਸਿੱਖੀ ਦਾ ਨਿਬੇੜਾ ਜ਼ਰੂਰੀ ਹੈ ਜਿਸ ਦਾ ਇਹ ਕਾਗਜ਼ੀ ਸ਼ੇਰਾਂ ਨੇ ਹਮੇਸ਼ਾ ਵਿਰੋਧ ਕੀਤਾ ਜਾਂ ਚੁੱਪ ਰਹੇ !!
@ajaibsinghpanesarCanada
@ajaibsinghpanesarCanada 2 жыл бұрын
S S A. 🙏🙏🙏🙏🙏🙏🙏🙏🙏 to all viewers of this program
@BaljeetKaur-tb1xb
@BaljeetKaur-tb1xb 2 жыл бұрын
Very nice progamm ji
@simran1999ss
@simran1999ss 2 жыл бұрын
ਇਹ ਵਿਦਵਾਨ ਥੋੜੇ ਆ ਗੱਪੀ ਤੇ ਝੂਠ ਬੋਲ ਰਹੇ
@JaswantSingh-mu2ek
@JaswantSingh-mu2ek Жыл бұрын
Shabash singh sabh bahut hi kimti vichar vatandra si jug jug jio punjabio guru rakha dte rho guru bhali kre ga
@MandeepSingh-pd5rb
@MandeepSingh-pd5rb 2 жыл бұрын
CM.Sardar Bhagwan Singh jindabad
@surinderkumar2125
@surinderkumar2125 2 жыл бұрын
ਬੇਸ ਨੇ ਤਾਂ ਹੁਣ ਬਾਦਲ ਸਾਹਿਬ ਦੇ ਗੁਣ ਗਾਉਣੇ
@jogishwarsinghswitzerland
@jogishwarsinghswitzerland 2 жыл бұрын
Both these persons caused inestimable damage to Sikh institutions.
@rajindersingh-oz5jh
@rajindersingh-oz5jh 2 жыл бұрын
Achha lgeya gal baat sunh ke aise experienced lokan nu agey aouna chahida jinane legends kolo kuch sikhya hove
@surjitgrewal
@surjitgrewal 2 жыл бұрын
Thank you putting light on Tohra Sahib's personality. Very knowledgeable, keep up.I am thankful to God who gave me chance to find your channel. I am addicted to it.
@chahalsingh4892
@chahalsingh4892 2 жыл бұрын
ਜੇਕਰ ਟੌਹੜਾ ਸਾਹਿਬ ਵਰਗਾ ਇਮਾਨਦਾਰ ਵਿਅਕਤੀ ਸ੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਮਿਲਿਆ ਹੁੰਦਾ ਤਾਂ ਅੱਜ ਪੰਜਾਬ ਦਾ ਸਾਰੀ ਦੁਨੀਆ ਵਿੱਚ ਵੱਖਰਾ ਹੀ ਸਥਾਨ ਹੋਣਾ ਸੀ।
КТО ЛЮБИТ ГРИБЫ?? #shorts
00:24
Паша Осадчий
Рет қаралды 4,3 МЛН
АЗАРТНИК 4 |СЕЗОН 1 Серия
40:47
Inter Production
Рет қаралды 1,1 МЛН
大家都拉出了什么#小丑 #shorts
00:35
好人小丑
Рет қаралды 76 МЛН
Sukhbir Singh Badal ਦਾ Super Exclusive ਇੰਟਰਵਿਊ
58:03
Daily Post Punjabi
Рет қаралды 126 М.
КТО ЛЮБИТ ГРИБЫ?? #shorts
00:24
Паша Осадчий
Рет қаралды 4,3 МЛН