KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Show with Harcharan Singh Bains | Political | EP 564 | Talk with Rattan
41:55
ਆਗੇ ਬਾਹਰ ਦਸਤਾਵੇਜ਼ 2 ਤਰੀਕ ਦੇ ਆਦੇਸ਼ ਨੂੰ ਡਿਫੈਂਡ ਕਰਨ ਵਾਲੇ ! ਸ਼ਿਫ਼ਟ ਹੋਣ ਲੱਗੇ ਵੱਡੇ ਥੰਮ ਪ੍ਰਧਾਨ ਤੋਂ…
44:41
Who is More Stupid? #tiktok #sigmagirl #funny
0:27
ДОСЫМЖАН ЕКЕУМІЗГЕ 6 ОЙЫНШЫ ЖАБЫЛДЫ!
18:28
Новая участница "КРАСАВИЦА ДЕРЖАЛАСЬ ДО ПОСЛЕДНЕГО" / Explosive mike #shorts
0:55
Sigma girl VS Sigma Error girl 2 #shorts #sigma
0:27
ਖਾੜਕੂ ਸੰਘਰਸ਼ ਦੀਆਂ ਖਾਸ ਗੱਲਾਂ : ਅਣਸੁਣੇ ਪੱਖ । Dr. Bhagwan Singh । Harmeet Singh
Рет қаралды 11,991
Facebook
Twitter
Жүктеу
1
Жазылу 4,3 М.
Saar ਸਾਰ
Күн бұрын
Пікірлер: 32
@jasvirbrar167
2 ай бұрын
ਡਾਕਟਰ ਸਾਹਿਬ ਬਹੁਤ ਵਧੀਆ ਵਿਚਾਰ ਹੁੰਦੇ ਹਨ ਤੁਹਾਡੇ ਅੱਜ ਦੇ ਟਾਈਮ ਵਿੱਚ ਗੁਰਪਤਵੰਤ ਸਿੰਘ ਪੰਨੂ ਸਾਹਿਬ ਨੂੰ ਸਾਰੀ ਕੌਮ ਲੀਡਰ ਮੰਨਦੀ ਹੈ ਤੇ ਪੰਨੂ ਦੇ ਕਹਿਣ ਤੇ ਲੱਖਾਂ ਲੋਕ ਵੋਟਾਂ ਪੋਦੇ ਹਨ ਤੇ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਅੱਠਾਂ ਮੁਲਖਾਂ ਵਿੱਚ ਪੈ ਗਈਆਂ ਹਨ 17 ਨਵੰਬਰ ਨੂੰ ਨਿਊਜੀਲੈਡ ਵਿੱਚ ਮੁਕੰਮਲ ਤਿਆਰੀਆਂ ਹੋ ਗਈਆਂ ਹਨ ਅਮਰੀਕਾ ਕੇਨੈਡਾ ਇੰਗਲੈਂਡ ਆਸਟ੍ਰੇਲੀਆ ਤੇ ਨਾਟੋ ਦੇ ਵੱਡੇ ਵੱਡੇ ਦੇਸ਼ ਖਾਲਿਸਤਾਨ ਦੇ ਹੱਕ ਵਿਚ ਹਨ ਇੰਡੀਅਨ ਸਟੇਟ ਬੁਰੀ ਤਰਾਂ ਫੇਲ ਹੋ ਗਈ ਹੈ ਵੋਟਾਂਤੋ ਭਾਰਤੀ ਬਹੁਤ ਡਰਦੇ ਹਨ ਵੋਟਾਂ ਦੀ ਗੱਲ ਕਰੋ ਵੋਟਾਂ ਨਾਲਬਣੂਗਾ ਖਾਲਿਸਤਾਨ ਬਹੁਤ ਛੇਤੀ ਖਾਲਿਸਤਾਨ ਜ਼ਿੰਦਾਬਾਦ
@Preetkamalsingh180
2 ай бұрын
ਪੰਨੂ ਵਰਗੇ ਘੂਸੇ ਨੂੰ ਤੇਰੇ ਵਰਗੇ ਲੀਡਰ ਮੰਨਦੇ ਨੇ. ਆਮ ਪੰਜਾਬੀ ਉਹਦੇ ਜੁੱਤੀ ਨੀ ਲਾਹ ਕੇ ਮਾਰਦਾ
@jagdeepnatt9425
Ай бұрын
ਖਾਲਿਸਤਾਨ ਅਤੇ ਹਿੰਦੂ ਰਾਸ਼ਟਰ ਸਰਕਾਰ ਨੂੰ ਬਹੁਤ ਫਿੱਟ ਬੈਠਦੇ ਨੇ ਸਰਕਾਰਾਂ ਲਈ ਵੋਟਾਂ ਦੇ ਨਲਕੇ ਨੇ ਜਿੰਨਾ ਗੇੜਦੇ ਉਹਨੀਆ ਵੋਟਾਂ
@jagdeepnatt9425
Ай бұрын
ਪੰਨੂੰ ਮੋਦੀ ਦਾ ਲਾਡਲਾ ਪੁੱਤ ਆ ਪੰਨੂੰ ਹਮੇਸ਼ਾ ਉਹ ਕਰਦਾ ਜਿਸ ਨੂੰ ਮੋਦੀ ਨੂੰ ਫਾਇਦਾ ਹੋਵੇ ਉਸ ਨੂੰ ਮਾਰਨ ਦਾ ਨਾਟਕ ਵੀ ਸਰਕਾਰ ਨੇ ਖੇਡਿਆ
@MrAmrit66666
Ай бұрын
fake voting
@SukhbirSingh-qm1cz
Ай бұрын
ਸ ਗੁਰਿੰਦਰ ਸਿੰਘ ਭੋਲਾ,,, ਸ ਸੰਧੂ,,, ਬਾਬਾ ਮਾਨੋਚਾਹਲ,, ਪ੍ਰੋ ਬੁਲਾਰਾ, ਪ੍ਰੋ ਭੁੱਲਰ , ਡਾ ਭਾਗਵਾਨ ਸਿੰਘ ਤੇ ਜਿਵੇਂ ਡਾ ਸਾਬ੍ਹ ਨੇ ਕਿਹਾ ਪੇਂਡੂ ਖਾੜਕੂ ਅਸਲ ਪੰਥ ਦਰਦੀ ਸਨ ਜਿਹਨਾਂ ਨੂੰ ਸਿਰਫ ਸਿੱਖੀ ਨਾਲ ਪਿਆਰ ਉਹ ਆਪਣੀਆਂ ਜਾਨਾਂ ਵਾਰ ਗਏ ਆਪਣੇ ਟੱਬਰ ਮਰਵਾ ਗਏ ਪੰਥ ਲੇਖੇ ਲਾ ਗਏ,,,,, ਬਾਬਾ ਮਾਨੋਚਾਹਲ ਦੇ ਟੱਬਰ ਤੇ ਰਿਸ਼ਤੇਦਾਰਾਂ ਸਣੇ 31 ਜੀਅ ਪੰਥ ਲੇਖੇ ਲੱਗੇ,,,,,
@gurwindersidhusidhu8308
Ай бұрын
ਬਿਲਕੁਲ ਸਹੀ ਗੱਲਾਂ ਨੇ
@babachahal9381
2 ай бұрын
ਵਾਹਿਗੁਰੂ ਜੀ
@harjindragill351
Ай бұрын
“ਸ਼ਬਦ “ ਵਿੱਚ ਵਿਸ਼ਵਾਸ ਰੱਖਣ ਵਾਲੀ “ ਗੁਰੂ ਗ੍ਰੰਥ ਸਾਹਿਬ “ ਦੀ ਰਹਿਨੁਮਾਈ ਵਾਲੀ ਕੌਮ ਆਪਸ ਵਿੱਚ ਵਿਸ਼ਵਾਸ ਨਹੀਂ ਬਣ ਰਿਹਾ …. ਸਰਦਾਰ ਸਿਮਰਨਜੀਤ ਸਿੰਘ ਦੀ “ ਮੁੰਡੇ ਮਾਰਨ ਵਾਲੀ “ਗੱਲ ਦੀ ਪੁਸ਼ਟੀ ਸਰਦਾਰ ਅਜਮੇਰ ਸਿੰਘ ਕਰਦੇ ਸੱਚ ਹੀ ਕਹਿ ਰਹੇ ਕਿ ਜੇ ਉਸ ਵੇਲੇ ਸਿੱਖਾਂ ਦੀ ਸਰਕਾਰ ਬਣਦੀ ਤਾਂ ਅੱਜ ਅਸੀਂ ਕਿਸੇ ਨੂੰ ਦੋਸ਼ ਦੇਣ ਜੋਗੇ ਵੀ ਨਹੀ ਸੀ ਰਹਿਣਾ , ਹੁਣ ਤਾਂ ਅਸੀ ਬੇਅੰਤਾ ਬੁੱਚੜ ਕਹਿ ਕੇ ਮੰਨ ਦੀ ਭੜਾਸ ਜਾਂ ਆਪਣਾ ਦਰਦ ਬਿਆਨ ਕਰ ਦਿੰਦੇ ….। ਵੈਸੇ ਵੀ “ ਜੇ “ ਸ਼ਬਦ ਲਗਾ ਤਾਂ ਕੁਝ ਵੀ ਕਿਹਾ ਜਾ ਸਕਦਾ ਹੈ ….. ਇੰਟਰਵਿਊ ਕਰਨ ਵਾਲੇ ਵੀਰ ਦੀ ਖਾੜਕੂ ਸਿੰਘਾਂ ਪ੍ਰਤੀ ਸ਼ਬਦਾਵਲੀ ਠੀਕ ਨਹੀਂ ਹੈ……
@ShamsherSingh-k6b
Ай бұрын
ਬਾਈਕਾਟ ਕਰਕੇ ਗਲਤੀ ਕੀਤੀ ਸੀ , ਓਦੋਂ ਆਮ ਲੋਕ ਵੀ ਕਹਿੰਦੇ ਸਨ ਬਾਈਕਾਟ ਕਰਕੇ ਬਹੁਤ ਗਲਤ ਕੀਤਾ
@jasvirbrar167
2 ай бұрын
Khalistan Sikhs For Justices Gurpatwant Singh Pannun Punjab Hul Khalistan He HuL Haa Refereudam Voting Zindabad
@NirmalSingh-is1xn
2 ай бұрын
PUNJAB DE GADDARA DA HULL KHALISTAN
@Harmanpreet-ml2jl
Ай бұрын
Waheguru ji waheguru Ji
@jagdeepnatt9425
Ай бұрын
ਸਿਮਰਨਜੀਤ ਮਾਨ ਅੰਗਰੇਜ਼ਾਂ ਤੋਂ ਲੈਕੇ ਹੁਣ ਤੱਕ ਸਰਕਾਰਾਂ ਨਾਲ ਰਲਕੇ ਹੀ ਚੱਲਿਆ
@InnocentLemming-tc6ed
Ай бұрын
Par Sade murkh Punjabi nahi mann de.
@jaspalrai1378
2 ай бұрын
ਲੀਡਰ ਬਣਨ ਦੇ ਕਾਬਿਲ ਸੀ ਅਤਿੰਦਰਪਾਲ ਸਿੰਘ mp ਪਟਿਆਲਾ
@Jas-dg1et
Ай бұрын
I feel most fed leaders were looking opportunity. All were leaning towards gov
@ssingh8393
Ай бұрын
ਅਖੌਤੀ ਡਾ ਭਗਵਾਨ ਸਿੰਹੁ..ਜੋ ਖੁਦ ਸ਼ੱਕੀ ਰਿਹਾ ...ਉਸ ਨੂੰ ਸਿਰਦਾਰ ਮਾਨ ਵਰਗੇ ਵੀ ਸ਼ੱਕੀ ਲਗਦੇ...
@Jas-dg1et
Ай бұрын
Wesse lanh singh was right about chawla isn’t! So may be he is right about others too !!
@navdeepbhagat5144
Ай бұрын
Maan saab tuhade ah ummed nhi se
@ManjotCheema-q7c
Ай бұрын
Baba thakur Singh varta Jan vakia Cho nai San , gurbani par wala Kada varta ja thaga nai janda ,ais Banda nu koi knowledge hi nai
@ShyamSunder-lv2fv
Ай бұрын
Jin ko aap agecy ka kahte hai vo sab aapki siyaasat kar rahe hai or karte rahe sab ke sab paisa kahan se lete rahe sab shak ke ghere me
@ShyamSunder-lv2fv
Ай бұрын
Sani ko aap ke sath ke Badal ne d g p bnaaya or bhi saari parmotion di
@inderjit2759
Ай бұрын
Ganda saini
@NirmalSingh-is1xn
2 ай бұрын
SIKH FOR JUSTICE OUR ONLY HOPE FOR KHALISTAN
@rajdeepsinh4051
Ай бұрын
Dr ਸਾਹਿਬ ਦਾ ਅਡਰੈਸ ਕੀ ਹੈ
41:55
Show with Harcharan Singh Bains | Political | EP 564 | Talk with Rattan
Talk with Rattan
Рет қаралды 20 М.
44:41
ਆਗੇ ਬਾਹਰ ਦਸਤਾਵੇਜ਼ 2 ਤਰੀਕ ਦੇ ਆਦੇਸ਼ ਨੂੰ ਡਿਫੈਂਡ ਕਰਨ ਵਾਲੇ ! ਸ਼ਿਫ਼ਟ ਹੋਣ ਲੱਗੇ ਵੱਡੇ ਥੰਮ ਪ੍ਰਧਾਨ ਤੋਂ…
Punjab Television
Рет қаралды 20 М.
0:27
Who is More Stupid? #tiktok #sigmagirl #funny
CRAZY GREAPA
Рет қаралды 10 МЛН
18:28
ДОСЫМЖАН ЕКЕУМІЗГЕ 6 ОЙЫНШЫ ЖАБЫЛДЫ!
EROOKA
Рет қаралды 111 М.
0:55
Новая участница "КРАСАВИЦА ДЕРЖАЛАСЬ ДО ПОСЛЕДНЕГО" / Explosive mike #shorts
EXPLOSIVE MIKE
Рет қаралды 3,5 МЛН
0:27
Sigma girl VS Sigma Error girl 2 #shorts #sigma
Jin and Hattie
Рет қаралды 124 МЛН
31:19
ਹਰਮਿੰਦਰ ਸਿੰਘ ਸੰਧੂ ਦੀ ਮੌਤ ਦਾ 31 ਸਾਲਾਂ ਬਾਦ ਖੱਲਿਆ ਰਹੱਸਸੰਧੂ ਦੀ ਧੀ ਕਹਿੰਦੀ ਦੱਸੋ ਮੇਰਾ ਪਿਓ ਕਿਉਂ ਮਾਰਿਆ ??
Akaal Channel
Рет қаралды 248 М.
52:42
ਜੱਥੇਦਾਰ ਹਰਪ੍ਰੀਤ ਸਿੰਘ ਦੀ ਗਾਲ਼ ਦਾ ਰੌਲਾ ! ਬਾਪੂ ਬਲਕੌਰ ਬੋਲਦਾ ਸਿੱਧਾ, ਐਦਾਂ ਦਾ ਧਾਕੜ Podcast ਨਹੀਂ ਸੁਣਿਆ ਹੋਣਾ
Daily Post Punjabi
Рет қаралды 54 М.
15:35
Amritpal Singh UAPA | ਕੀ ਹੈ UAPA ਐਕਟ? ਅੰਮ੍ਰਿਤਪਾਲ ਨੂੰ ਹੋ ਸਕਦੀ ਹੈ ਸਖ਼ਤ ਸਜ਼ਾ! ਮੈਂਬਰਸ਼ਿਪ ਵੀ ਹੋ ਸਕਦੀ ਰੱਦ!
ABP Sanjha
Рет қаралды 7 М.
43:26
Jathedar Kaunka ਨਾਲ ਜਦੋਂ Jail 'ਚ Malvinder Mali ਦੀ ਹੋਈ ਸੀ ਮੁਲਾਕਾਤ ਦਾ ਦੱਸਿਆ ਕਿੱਸਾ ਬੇਕਸੂਰਾਂ ਨੂੰ ਮਾਰਨ..
Rozana Spokesman
Рет қаралды 65 М.
1:36:28
The Mayflower Moment and the Sikh Genocide link? LIVE
Satluj TV
Рет қаралды 20 М.
38:39
ਖਨੌਰੀ ਮੋਰਚੇ ਦੇ ਵਿਰੁੱਧ ਸਿਰਜੇ ਜਾ ਰਹੇ ਬਿਰਤਾਂਤ ਦੇ ਪਿੱਛੇ ਕੰਮ ਕਰਦੀ ਕਾਮਰੇਡੀ ਮਾਨਸਿਕਤਾ || ਅਜਮੇਰ ਸਿੰਘ
The Sikh Viewpoint
Рет қаралды 8 М.
3:53:09
Andrew Bustamante: CIA Spy | Lex Fridman Podcast #310
Lex Fridman
Рет қаралды 19 МЛН
47:44
Sant Longowal ਕਾਂਡ ਕਿਵੇਂ ਵਾਪਰਿਆ, ਚਸ਼ਮਦੀਦ ਗਵਾਹ ਵੱਲੋਂ ਪਹਿਲੀ ਵਾਰੀ ਵੱਡੇ ਖੁਲਾਸੇ| | Arbide World| Punjab
Arbide World
Рет қаралды 41 М.
1:21:29
ਸੰਤ ਲੋਂਗੋਵਾਲ ਨੂੰ ਕਿਸਨੇ ਤੇ ਕਿਓ ਕਤਲ ਕੀਤਾ ਸੀ..? ਪਹਿਲੀ ਗੋਲੀ ਚਲਾਉਣ ਵਾਲੇ ਗਿਆਨ ਸਿੰਘ ਲੀਲ ਦੀ ਪਹਿਲੀ Interview
Akaal Channel
Рет қаралды 547 М.
45:29
ਖਾੜਕੂ ਲਹਿਰ ਨੇ ਐਨੇ ਨੌਜਵਾਨ ਮਰਵਾ ਕੇ ਕੀ ਖੱਟਿਆ? ਬਾਬਾ Bakshish Singh ਸਿੰਘ ਤੋਂ ਸੁਣੋ ਅਣਸੁਣੇ ਕਿੱਸੇ |
SMTV
Рет қаралды 99 М.
0:27
Who is More Stupid? #tiktok #sigmagirl #funny
CRAZY GREAPA
Рет қаралды 10 МЛН