ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਣ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਅੰਮ੍ਰਿਤਪਾਲ ਸਿੰਘ 'ਤੇ ਚੁੱਕੇ ਸਵਾਲ,

  Рет қаралды 51,023

Pro Punjab Tv

Pro Punjab Tv

20 күн бұрын

ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਣ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਅੰਮ੍ਰਿਤਪਾਲ ਸਿੰਘ 'ਤੇ ਚੁੱਕੇ ਸਵਾਲ, ਚੋਣ ਲੜਨ 'ਤੇ RSS ਦੀ ਕਿਹੜੀ ਸਾਜਿਸ਼ ਦੀ ਕਹੀ ਗੱਲ, ਅੰਮ੍ਰਿਤਪਾਲ ਦੇ ਵਕੀਲ ਨੇ ਕਿਹੜੀ ਖੇਡੀ ਗੇਮ, ਪੰਥ ਦੀ ਖਾਤਰ ਤਾਂ ਸ਼ਹੀਦੀਆਂ ਪਾਉਣੀਆਂ ਪੈਂਦੀਆਂ, ਅੰਮ੍ਰਿਤਪਾਲ ਇੱਕ ਸਾਲ 'ਚ ਹੀ ਕਾਹਲ਼ਾ ਪੈ ਗਿਆ
#AkaliDal #VirsaSinghValtoha #LokSabhaElection2024 #Election2024 #ProPunjabTv #ProPunjabLive
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 1 500
@balrajsingh8247
@balrajsingh8247 19 күн бұрын
ਵਲਟੋਹਾ ਸਾਹਬ ਭੁੱਲ ਜਾਉ ਤੁਸੀਂ ਨਈ ਜਿੱਤ ਸਕਦੇ ਏਥੇ ਏਥੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਜਿੱਤ ਪੱਕੀ ਆ ਲੋਕਾਂ ਨੇ ਮਨ ਬਣਾ ਲਿਆ
@Mac-nm5bb
@Mac-nm5bb 19 күн бұрын
Hor teraa bhaapa jittuga behnchodda khotteya 🤡🤣
@BaljeetSingh-lu2jz
@BaljeetSingh-lu2jz 19 күн бұрын
ਜਿਨਾਂ ਕੁ ਬੀਬੀ ਖਾਲੜਾ ਜੀ ਨੂੰ ਜਿਤਾ ਦਿੱਤਾ ਸੀ ਖਡੂਰ ਸਾਹਿਬ ਵਾਲੇ
@WassanSingh-tb5ue
@WassanSingh-tb5ue 19 күн бұрын
ਵਲਟੋਹਾ ਜੀ ਆਪ ਨੇ ਵੀ ਸੰਸਦ ਵਿੱਚ ਬੋਲਿਆਂ ਸੀ ਕਿ ਮੈਂ ਅੱਤਵਾਦੀ ਹਾਂ ਅੱਤਵਾਦੀ ਸਾਂ ਅਤੇ ਅੱਤਵਾਦੀ ਰਹਾਂਗਾ ਪਰ ਆਪ ਵੀ ਚੋਣਾਂ ਵਿੱਚ ਖੜ ਗਏ ਤੇਅਮਰਿਤਪਾਲ ਨਹੀਂ ਖੜ ਸਕਦਾ 9:41
@o2protectordm909
@o2protectordm909 19 күн бұрын
@@BaljeetSingh-lu2jz vote percentage check kar …ਸਮਾ ਬਦਲਣ ਲੱਗਾ ਟਾਈਮ ਨਹੀ ਲਗਦਾ
@WassanSingh-tb5ue
@WassanSingh-tb5ue 19 күн бұрын
ਪਰਅਕਾਲੀ ਦਲ ਨੇ ਵੀ ਕਿਹਾ ਸੀ ਕਿ ਅਸੀਂ ਖਡੂਰ ਸਾਹਿਬ ਦੀ ਸੀਟ ਅੰਮ੍ਰਿਤਪਾਨ ਲਈ ਛੱਡ ਦਿਆਗੇ ਜੇ ਉਹ ਖੜਾਂਗੇ ਤਾਂ ਪਰ ਹੁਣਜਬਾਨ ਤੋਂ ਫਿਰ ਗਏ
@ellyjttboss6761
@ellyjttboss6761 19 күн бұрын
ਪੂਰਾ punjab ਕਰੋ ਸਪੋਰਟ ਤੇ ਵੋਟ ਭਾਈ ਅਮ੍ਰਿਤਪਾਲ ਨੂੰ 🙏 ਬਲਟੋਹਾ ਗਰਦਾਰ
@RamRaj-go7fl
@RamRaj-go7fl 17 күн бұрын
gaddar khalistani amritpal pakistan british agent hai ....usko bote daalne waale kutte haramzaade hai
@Guide2414
@Guide2414 19 күн бұрын
ਇਕ ਹੀ ਪਾਰਟੀ ਅਕਾਲੀ ਪਾਰਟੀ ਬੰਦੀ ਸਿੰਘ ਯਾਦ ਨਹੀ ਅਇਆ ਹੁਣ ਦੋ ਵਾਰ ਵਲੋਟਹਾ ਸਾਹਬ ਨੂੂ ਜਤਾ ਦਿਤਾ ਇਸ ਵਾਰ ਵੋਟ ਅੰਮਿਰਤਪਾਲ ਨੰੂ ਵੋਟ ਪਾਓਣੀ ਚਾਹੀਦੀ
@meharsinghgill1734
@meharsinghgill1734 19 күн бұрын
ਆ ਗਏ ਅਕਾਲੀ ਉਕਾਂਤ ਤੇ। ਲਾਹਨਤ ਤੁਹਾਡੇ ਜੰਮਣ ਤੇ।।
@ellyjttboss6761
@ellyjttboss6761 19 күн бұрын
ਭਾਈ ਅਮ੍ਰਿਤਪਾਲ ਨਾਲ ਵਾਹਿਗੁਰੂ ਤੇ ਪੂਰਾ ਪੰਜਾਬ ਆਹ ਕੋਈ ਨੀ ਹਰਾ ਸਕਦਾ ਭਾਈ ਅਮ੍ਰਿਤਪਾਲ ਨੂੰ ✌️
@JaskarnBhullar-wn4xv
@JaskarnBhullar-wn4xv 19 күн бұрын
ਵਿਰਸਾ ਰਾਮ ਜੀ ਮਾਫ ਕਰਨਾ ਪਹਿਲਾਂ 10 ਸਾਲ ਸਤਾ ਰਹੇ ਉਦੋਂ ਬੰਦੀ ਸਿੰਘਾਂ ਗੱਲ ਨਹੀਂ ਕੀਤੀ ਤਹਾਡੇ ਆਕਾ ਪ੍ਰਕਾਸ਼ ਚੰਦ ਨੇ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਈ ਤੁਸੀਂ ਬੇਸ਼ਰਮ ਦੀ ਤਰ੍ਹਾਂ ਸਤਾ ਚ ਰਹੇ ਕੋਈ ਗੱਲ ਨਹੀਂ ਕੀਤੀ ਤੇ ਹੁਣ ਬਕਵਾਸ ਕਰ ਰਹੇ ਹੋ
@AmarjitSingh-eq3rl
@AmarjitSingh-eq3rl 17 күн бұрын
ਸਿਰਫ ਬੇਅਦਬੀ ਦੀ ਗੱਲ ਕਦੇ 1984 ਕਤਲੇਆਮ ਲਈ ਜੁੰਮੇਵਾਰ ਪਾਰਟੀ ਦੀ ਵੀ ਗੱਲ ਕਰੋ ਸਿੱਖਾਂ ਦਾ ਕਤਲੇਆਮ ਵੀ ਸਿੱਖ ਧਰਮ ਦੀ ਬੇਅਦਵੀ ਹੈ
@daljitsingh6717
@daljitsingh6717 19 күн бұрын
ਬਿਰਸਾ ਸਿੰਘ ਬਲਟੋਹੇ ਦੀ ਜਮਾਨਤ ਜਬਤ ਹੋਊਗੀ ਖੰਡੂਰ ਸਾਹਿਬ ਤੋਂ ਜੇਕਰ ਇਹ ਖੰਡੂਰ ਸਾਹਿਬ ਤੋਂ ਚੋਣ ਲੜਿਆ
@user-xg2us2jy5c
@user-xg2us2jy5c 18 күн бұрын
Volvo nu 11001 vote
@BhupinderSingh-gy7mt
@BhupinderSingh-gy7mt 18 күн бұрын
Virsa s valtoha and Shiromani Akali Dal Jindabad
@lallylallymachinetoolsludh733
@lallylallymachinetoolsludh733 18 күн бұрын
Bc bnda ahh sala ik v comment hakk ni ahde
@BalwinderSingh-lg1yh
@BalwinderSingh-lg1yh 17 күн бұрын
​@@BhupinderSingh-gy7mto ja Jake ser ch lasi pa koi tainu akal aa vade jindebadu de
@vinylRECORDS8518
@vinylRECORDS8518 17 күн бұрын
​@@BalwinderSingh-lg1yhਇਹੋ ਜਿਹੇ ਚਮਚੇ ਜੋ ਮਰਜ਼ੀ ਕਹੀ ਜਾਣ ਵਿਰਸੂ ਵਰਗੇ ਨੂੰ ਵੋਟ ਨਹੀਂ ਪੈਣੀ, ਵੈਸੇ ਵੀ ਸਾਰੇ ਪੰਜਾਬ ਵਿੱਚ ਖਾਲੀ ਦਲ ਨੂੰ ਇੱਕ ਵੀ ਸੀਟ ਨਹੀਂ ਮਿਲਣੀ।
@SukhdeepsinghDhillon-iu5mr
@SukhdeepsinghDhillon-iu5mr 19 күн бұрын
ਅੰਮਿਤਪਾਲ ਨੂੰ ਜਿਤਾਉ ਸਿੱਖੀ ਦੀ ਚੱੜਦੀ ਕੱਲਾ ਵਾਸਤੇ ਸੱਰਸੇਵਾਲੇ ਸਾਦ ਦੀ ਮਾਫ਼ੀ ਕਿੱਸ ਨੇ ਕਿੱਤੀ ਹੈ ਬੱੜਗਾੜੀ ਕਾਂਡ ਕਿਸਨੇ ਕਿੱਤਾ ਹੈ ਜੀ
@BhupinderSingh-gy7mt
@BhupinderSingh-gy7mt 18 күн бұрын
Kirrha amritpal jo Bharat de Svidhan nu nhi manda Hun svidhan di Oth Chuckega
@jobanpadda5605
@jobanpadda5605 19 күн бұрын
ਬੇਰਾ ਗਰਕ ਕਰਿਆ ਅਕਾਲੀ ਦਲ ਨੇ ਪੰਥ ਦਾ ਵਲਟੋਹਾ ਗਦਾਰ
@JaspalSingh-sy5os
@JaspalSingh-sy5os 19 күн бұрын
ਬੇਸ਼ਰਮ। ਵਲਟੋਹਾ। ਗਦਾਰ। ਕੌਮ। ਦਾ। ਬਾਦਲਕਿਆ। ਦਾ। ਕੜਛਾ। ਏ। ਭਾਈ। ਅੰਮਿ੍ਤਪਾਲ। ਸਿੰਘ। ਜਿੰਦਾਬਾਦ। ਏ। ਤੇ। ਜਿੱਤ। ਵੀ। ਪੱਕੀ। ਹੈ। ਗਦਾਰ। ਹਾਰਨਗੇ
@user-fd5zo6fs6z
@user-fd5zo6fs6z 19 күн бұрын
ਬਹੁਤ ਵਧੀਆ ਗੱਲ ਕੀਤੀ ਹੈ ਜਿਉਂਦਾ ਰਹਿ ਵੀਰ
@vinylRECORDS8518
@vinylRECORDS8518 18 күн бұрын
ਲੱਖ ਰੁਪਏ ਦੀ ਗੱਲ ਕੀਤੀ ਹੈ।
@PreetSingh-mj6vw
@PreetSingh-mj6vw 18 күн бұрын
Karchhaa 😂😂😂
@lallylallymachinetoolsludh733
@lallylallymachinetoolsludh733 18 күн бұрын
Ae yr bnde kidhe vadde bc ny bedha gahak hoya pea bc ahna da
@ranbirsingh7960
@ranbirsingh7960 17 күн бұрын
Harregaa eh laltoha Beadbia karwan wala eh Banda ehdi party Kali daal
@user-ge3yu8ls2o
@user-ge3yu8ls2o 19 күн бұрын
ਇਹ ਬਾਦਲਾਂ ਦੀਆਂ ਖੱਚਾਂ ਤਾਂ ਬਾਹਲਾ ਕਰੰਟ ਚੱਕੀ ਫਿਰਦੀਆਂ ਨੇ ਪਹਿਲਾਂ ਸੁੱਚਾ ਲੰਗਾਹ ਵੀ ਇਕ ਬੀਬੀ ਨਾਲ ਕਰੰਟ ਕੱਢਦਾ ਫੜਿਆ ਗਿਆ ਸੀ
@GurmukhSingh-mw1jg
@GurmukhSingh-mw1jg 18 күн бұрын
Good veer ji ❤
@SmilingCheeseBoard-ep9ni
@SmilingCheeseBoard-ep9ni 19 күн бұрын
ਮੇਰੀ ਨਿੱਜੀ ਸਲਾਹਾਂ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਖਡੂਰ ਸਾਹਿਬ ਸੀਟ ਤੇ ਆਪਣੇ ਉਮੀਦਵਾਰ ਨੂੰ ਨਾ ਖੜਾ ਕਰਦੇ ਤਾਂ ਪੰਜਾਬ ਦੀਆਂ ਬਾਕੀ 12 ਸੀਟਾਂ ਤੇ ਬਹੁਤ ਵਧੀਆ ਅਸਰ ਪੈਣਾ ਸੀ ਇੱਕ ਗੱਲ ਯਕੀਨੀ ਬੋਲਦਾ ਹਾਂ ਸ੍ ਵਿਰਸਾ ਸਿੰਘ ਵਲਟੋਹਾ ਦੀ ਜਿੱਤ ਤਾਂ ਨਹੀਂ ਹੋਣੀ ਪਰ ਪੰਜਾਬ ਦੀ ਬਾਕੀ ਸੀਟਾਂ ਤੇ ਵੀ ਬਹੁਤ ਬੁਰਾ ਅਸਰ ਪੈਣਾ ਹੈ ਇੱਕ ਸੀਟ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਆਪਣੀ ਮੁੜ ਪਕੜ ਬਣਾ ਸਕਦਾ ਸੀ ਇਸ ਨਾਲ ਵੋਟਾਂ ਹੀ ਖ਼ਰਾਬ ਹੋਣੀਆ ਨੇ ਡਰ ਇਸ ਗੱਲ ਦਾ ਹੈ ਕਿ ਕੋਈ ਹੋਰ ਨਾ ਫੈਦਾ ਚੱਕ ਜਾਵੇ
@SukhdevSingh-kc7yp
@SukhdevSingh-kc7yp 17 күн бұрын
ਕਈ ਵਾਰ ਪਰਮਾਤਮਾ ਛਿੱਤਰ ਨਹੀਂ ਮਾਰਦਾ ਹੁੰਦਾ ਪਰ ਪਾਪੀ ਨੂੰ ਮਾਰਨ ਵਾਸਤੇ ਉਸਦੀ ਮਤ ਮਾਰ ਦਿੰਦਾ ਹੈ।
@ptandarbadhniwala8551
@ptandarbadhniwala8551 19 күн бұрын
ਜੇ ਕੋਈ ਇੱਕ ਅੱਧੀ ਵੋਟ ਕਿਸੇ ਨੇ ਅਕਾਲੀ ਦਲ ਨੂੰ ਪਾਉਣੀ ਸੀ ਉਹ ਹੁਣ ਵਲਟੋਹੇ ਨੇ ਨੀ ਪਾਉਣ ਦੇਣੀ, ਸੁੱਖੇ ਨੂੰ ਕਹੋ ਸਾਂਭੇ ਇਹਨੂੰ
@palvindersingh7702
@palvindersingh7702 19 күн бұрын
ਪੱਥ ਦਾ ਸਹਾਰਾ ਲੈਕੇ ਪੰਜਾਬ ਨੂੰ ਲੁਟ ਕੇ ਖਾਨ ਵਾਲੀ ਪਾਰਟੀ ਪੱਥਕ ਨਹੀ ਹੋ ਸਕਦੀ ਅਮ੍ਰਿਤ ਪਾਲ ਸਿੰਘ ਜਿੰਦਾਬਾਦ
@user-lc9gc5sl6n
@user-lc9gc5sl6n 19 күн бұрын
ਗਦਾਰ ਗਦਾਰ ਵਲਟੋਵਾਂ
@user-lc9gc5sl6n
@user-lc9gc5sl6n 19 күн бұрын
ਵਲਟੋਵਾਂ ਗਿਆਂ
@NirmalSingh-qt5qi
@NirmalSingh-qt5qi 19 күн бұрын
ਤੁਸੀਂ ਸਾਰੀ ਉਮਰ ਪੰਥ ਦੇ ਨਾਂ ਤੇ ਪੰਜਾਬ ਨੂੰ ਲੁੱਟਿਆ ਹੁਣ ਲੋਕ ਸਿਆਣੇ ਹੋ ਗਏ ਹਨ
@Pargatsinghkhera-fh2iq
@Pargatsinghkhera-fh2iq 19 күн бұрын
ਵਲਟੋਹਾ ਸਾਹਿਬ ਤੁਸੀਂ ਕਿਹੜੀਆਂ ਸ਼ਹੀਦੀਆਂ ਦਿੱਤੀਆਂ ਦੱਸ ਦੋ ਮੈਨੂੰ
@gorasandhu1186
@gorasandhu1186 19 күн бұрын
ਅਕਾਲੀਦਲ ਇਕ ਇਹ ਜੀ ਪਾਰਟੀ ਹੈਗੀ ਜਿਦੇ ਖੂਨ ਵਿੱਚ ਗੱਦਾਰੀ ਹੈਗੀ ਨਾਲ ਹੁਣ ਵੋਟਾ ਵੇਲੇ ਪੰਥ ਅਤੇ ਬੰਦੀ ਸਿੱਖ ਯਾਦ ਆ ਜਾਦੇ
@user-se6ej8mn8f
@user-se6ej8mn8f 19 күн бұрын
ਜਨਾਬ ਬਾਦਲ ਦਲ ਨੇ ਗੱਦਾਰੀ ਕੀਤੀ ਆ ਅਕਾਲੀ ਦਲ ਨਹੀਂ ਏ ਬਾਦਲਾਂ ਦੇ ਚਮਚੇ ਆ
@s.psandhu590
@s.psandhu590 18 күн бұрын
ਬਿਲਕੁੱਲ ਸਹੀ ​@@user-se6ej8mn8f
@harbhajanjandiala8724
@harbhajanjandiala8724 18 күн бұрын
ਤੂੰ ਵੀ ਸੰਵਿਧਾਨ ਦੀ ਸੋਂਹ ਖਾਕੇ ਮੁੱਖ ਵਿਚਾਰਧਾਰਾ ਚ ਆਏਆ ਸੀ ਤੇਰਾ ਪਿਉ ਬਾਦਲ ਜਿਸਨੇ ਸੰਵਿਧਾਨ ਨੂੰ ਸਾੜੇਆ ਸੀਤੇ ਬਾਅਦ ਚ ਚਾਲੀ ਸਾਲ ਰਾਜ ਕਰਦਾ ਰਿਹਾ
@HarpalSingh-uv3ei
@HarpalSingh-uv3ei 18 күн бұрын
ਮਰੀਆਂ ਜਮੀਰਾਂ ਵਾਲੇ ਮੁਰਦੇ ਅਖਵਾਉਣਗੇ ,,ਜਾਗਦੀ ਜ਼ਮੀਰ ਵਾਲੇ ਅਮਿ੍ਰਤਪਾਲ ਨੂੰ ਜਿਤਾਉਣਗੇ
@HarpalSingh-uv3ei
@HarpalSingh-uv3ei 18 күн бұрын
ਮਰੀਆਂ ਜਮੀਰਾਂ ਵਾਲੇ ਮੁਰਦੇ ਅਖਵਾਉਣਗੇ ,,ਜਾਗਦੀ ਜ਼ਮੀਰ ਵਾਲੇ ਅਮਿ੍ਰਤਪਾਲ ਨੂੰ ਜਿਤਾਉਣਗੇ
@sarabjitSingh-vd2lz
@sarabjitSingh-vd2lz 19 күн бұрын
ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਦੇਣਾ ਹੈ ਸੁਖਬੀਰ ਬਾਦਲ ਸੋਚ ਲੈ
@satbirsingh4626
@satbirsingh4626 19 күн бұрын
ਬੀਬੀ ਖਾਲੜਾ ਜੀ ਦਾ ਕੀਨੀ k ਸਪੋਰਟ ਕੀਤੀ ਸੀ ਜਦੋਂ ਤੁਸੀਂ ਜਗੀਰ ਕੌਰ ਨੂੰ ਖੜਾ ਕੀਤਾ ਸੀ ਐਤਕੀਂ ਪੁੱਤ ਲੋਕਾਂ ਨੇ ਤੁਹਾਨੂੰ ਛਿੱਤਰ ਫੇਰਨੇ ਫ਼ਿਕਰ ਨਾ ਕਰਿਓ ਬੀਜੇਪੀ ਦਿਓ ਦਲਿਓ
@ibadatkaurkingra7376
@ibadatkaurkingra7376 18 күн бұрын
simranjeet de khalif rajoann di sis nu khra kita c ..hun kyon ni khra kita
@DavinderSINGH-yj4tr
@DavinderSINGH-yj4tr 19 күн бұрын
ਇਸਦੀ ਜਮਾਨਤ ਜ਼ਬਤ ਹੋਵੇਗੀ ਭਾਈ ਸਾਹਿਬ ਨੂੰ ਜੇਲ ਵਿੱਚ ਇਹਨਾਂ ਨੇ ਹੀ ਅੰਦਰ ਕਰਵਾਇਆ
@rajucheema-wr4xj
@rajucheema-wr4xj 19 күн бұрын
ਵਲਟੋਹੇ ਤੁਸੀਂ ਤਾਂ 28 ਸਾਲਾਂ ਤੋਂ ਇਲੈਕਸ਼ਨ ਲੜ ਰਹੇ ਹੋ ਉਦੋਂ ਦੇ ਬੰਦੀ ਸਿੰਘ ਯਾਦ ਨਹੀਂ ਆਏ। ਅੱਜ ਇੱਕ ਬੰਦੀ ਸਿੰਘ ਲਈ ਇਕ ਸ਼ੀਟ ਛੱਡ ਦਿੰਦੇ। ਤਾਂ ਕੀ ਜਾਨ ਨਿਕਲਦੀ ਸੀ ਤੁਹਾਡੀ ਬੇਸ਼ਰਮੋਂ
@avtars.dhindsa8381
@avtars.dhindsa8381 18 күн бұрын
ਸਹੀ ਗੱਲ ਕਹਿ ਰਹੇ ਉ ਭਾਈ ਇਹ ਬੀਬੀ ਖਾਲੜਾ ਦੇ ਖਿਲਾਫ ਵੀ ਖੜੇ ਸੀ ਅਸਲੀ ਆਰ ਐਸ ਐਸ ਨਾਲ ਇਹ ਰਲੇ ਆ ਰਹੇ ਆ ਬਾਦਲ ਤੋ ਲੈਕੇ ਹੁਣ ਤੱਕ
@SukhwinderSinghSukhwinde-tj6ij
@SukhwinderSinghSukhwinde-tj6ij 18 күн бұрын
ਬੰਦੀ ਸਿੰਘਾਂ ਦਾ ਚੇਤਾ ਇਹਨਾ ਨੂੰ ਹਾਰਨ ਤੋਂ ਬਾਅਦ ਹੀ ਆਉਂਦਾ । ਬਾਦਲ ਕੰਪਨੀ ਦੀ ਸਰਕਾਰ ਵੇਲੇ ਇਹੇ ਦੱਲੇ ਸਿੱਖ ਕੌਮ ਦਾ ਭਾਰੀ ਨੁਕਸਾਨ ਕਰ ਗਏ।
@user-ox7wx4yn2x
@user-ox7wx4yn2x 18 күн бұрын
ਗਦਾਰ ੲਿੰਨਾ ਗ਼ਁਲ਼ਾ ਦੀ ਪਰਵਾਹ ਨਹੀ ਕਰਦੇ
@SukhwinderSingh-xk5ry
@SukhwinderSingh-xk5ry 18 күн бұрын
ਕਦੇ ਕੁਤੇ ਵੀ ਵੈਸਨੋ ਹੋਏ ਨੇ
@SukhwinderSingh-xk5ry
@SukhwinderSingh-xk5ry 18 күн бұрын
​@@user-ox7wx4yn2xਕਦੇ ਕੁਤੇ ਵੀ ਵੈਸਨੋ ਹੋਏ ਆ
@RamSinghshergill-yk6wz
@RamSinghshergill-yk6wz 19 күн бұрын
ਗਦਾਰ ਵਲਟੋਹਾ ਮੁਰਾਦਾਬਾਦ
@user-vm3jw4je4k
@user-vm3jw4je4k 19 күн бұрын
ਵਲਟੋਹਾ ਸਾਹਬ ਤੁਸੀਂ ਭੁੱਲ ਜਾਓ ਤੁਹਾਡੀ ਕੋਈ ਜਿੱਤ ਨਹੀਂ ਹੋਣੀ ਚਾਹੇ ਤੁਸੀਂ ਜਿਸ ਨੂੰ ਮਰਜ਼ੀ ਉਤਾਰ ਦਿਓ
@falconsingh3216
@falconsingh3216 19 күн бұрын
ਇਹਨਾ ਦਾ ਕਹਿਣ ਦਾ ਮਤਲਬ ਹੈ ਕਿ ਨੌਜਵਾਨੋ ਮਰਜੋ ਜਵਾਨੀ ਜੇਲਾ ਚ ਗਾਲ਼ ਦੋ ਪਰ ਸਾਡੇ ਹੱਥੋ ਸਿਆਸਤ ਨਾ ਖੋਯੋ
@nirmalsingh-uo1hu
@nirmalsingh-uo1hu 17 күн бұрын
ਬਿਲਕੁਲ ਸੱਚ ਕਿਹੈ। ਵਲਟੋਹਾ ਸਾਹਿਬ ਹੁਣ ਨਹੀਂ ਤੁਹਾਡੇ ਪਿੱਛੇ ਲੱਗਣਾ ਲੋਕਾਂ ਨੇ
@user-rn9ph2bd7z
@user-rn9ph2bd7z 19 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਹੈ ਜੀ ❤❤❤❤
@harjindernehal323
@harjindernehal323 19 күн бұрын
ਵਲਟੋਹਾ ਗਦਾਰ
@defullterdhillon
@defullterdhillon 19 күн бұрын
ਸਹੀ ਬਿਲਕੁਲ
@Sacchaikiawaaz-lm9fx
@Sacchaikiawaaz-lm9fx 19 күн бұрын
Bilkul
@balrajkaurhothi6434
@balrajkaurhothi6434 19 күн бұрын
ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੀ ਹਰ ਮੈਦਾਨ ਫਤਿਹ ਕਰਨ ਸਾਰੀ ਕੌਮ ਨੂੰ ਬੇਨਤੀ ਹੈ ਭਾਈ ਸਾਹਿਬ ਜੀ ਦਾ ਸਾਥ ਜਰੂਰ ਦਿਓ ਜੀ
@jugrajsinghjattana6797
@jugrajsinghjattana6797 18 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤😂😂😂😂😂😂
@giansinghbabangidananakjim1249
@giansinghbabangidananakjim1249 19 күн бұрын
ਦੀਪ ਸੰਧੂ ਮੂਲੇਵਾਲ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ।ਹੱਥ ਖੜੇ ਕਰਨ ਵਾਲੇ ਅਕਾਲੀ ਦਲ ਮੁਰਦਾਬਾਦ
@reerpazi9935
@reerpazi9935 19 күн бұрын
ਵਲਟੋਹਾ ਸਾਹਿਬ ਜੀ ਬਕਰੀ ਵਾਂਗੂੰ ਮੈਂ ਮੈਂ ਮੈਂ ਕਰਦੇਂ ਤੇਰੀ ਭੌਂਕੇ ਦੀ ੰਜ ਮੰਜੀ ਪੱਕੀ ਠੋਕੂ ਤੇਰੇ ਨਾਲੋਂ ਵੱਧ ਵੋਟਾਂ ਨਿਕਲ ਨ ਗੀਆ। ਕਲ ਤਾਂ ਬਾਦਲ ਉਨੂੰ ਟਿਕਟ ਦਿੰਦਾ ਫਿਰਦਾ ਸੀ ਹੁਣ ਕਰੰਟ ਤੇਰੇ ਲੱਗੂ ਪੁੱਤ
@balrajsingh8247
@balrajsingh8247 19 күн бұрын
ਹੁਣ ਵਲਟੋਹਾ ਦੇ ਬੋਲ ਹੀ ਬਦਲ ਗਏ ਕੁਝ ਟਾਇਮ ਪਹਿਲਾਂ ਏਦੇ ਬਿਆਨ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਚ ਹੁੰਦੇ ਜੇ ਏ ਅਕਾਲੀ ਦਲ ਨੂੰ ਸਮਰਥਨ ਦੇ ਦਿੰਦੇ ਫੇਰ ਏਸੇ ਵਲਟੋਹਾ ਦੇ ਬਿਆਨ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਚ ਹੋਣੇ ਸੀ
@LakhwinderSingh-wg5mb
@LakhwinderSingh-wg5mb 19 күн бұрын
ਕੀ ਕੀਤਾ ਹੈ ਪੰਥ ਵਾਸਤੇ
@MandeepKaur-vy7cb
@MandeepKaur-vy7cb 19 күн бұрын
ਪੰਜਾਬ ਤੇ ਕੌਮ ਦੇ ਗਦਾਰ ਬਾਦਲ ਪਰਿਵਾਰ
@MandeepKaur-vy7cb
@MandeepKaur-vy7cb 19 күн бұрын
ਸਾਡੇ ਧੀਆਂ ਪੁੱਤਰਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਅੰਮ੍ਰਿਤਧਾਰੀ ਸਿੱਖ ਬਣਾਏ ਹੈਂ
@vinylRECORDS8518
@vinylRECORDS8518 18 күн бұрын
ਵਲਟੋਹਾ ਵੀ ਕੋਈ ਬੰਦਾ?
@lallylallymachinetoolsludh733
@lallylallymachinetoolsludh733 18 күн бұрын
Bc ny ahe sale bnda bada fuddu aw ahe
@user-vm3jw4je4k
@user-vm3jw4je4k 19 күн бұрын
ਇਲੈਕਸ਼ਨ ਲੜਨ ਦਾ ਸੰਗਤਾਂ ਦਾ ਫੈਸਲਾ ਹੈ ਭਾਈ ਸਾਹਿਬ ਨੂੰ ਸੰਗਤਾਂ ਦਾ ਫੈਸਲਾ ਮੰਨਣਾ ਹੀ ਪੈਣਾ ਹੈ
@harbhajansinghsekhon2899
@harbhajansinghsekhon2899 19 күн бұрын
ਵਿਰਸਾ ਬੁਖਲਾਹ ਗਿਆ ਕਿਉਕਿ ਇਸ ਦੀ ਜਮਾਨਤ ਜਬਤ ਹੋਣੀ ਏ
@user-fg4tg2qj2x
@user-fg4tg2qj2x 19 күн бұрын
ਖ਼ਡੂਰ ਸਾਹਿਬ ਹਲਕੇ ਦੇ ਵੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਅੰਮਿ੍ਤਪਾਲ ਸਿੰਘ ਨੂੰ ਵੱਡੇ ਬਹੁਮੱਤ ਨਾਲ ਜਿੱਤਾ ਕੇ ਵਿਰੋਧੀਆਂ ਦੇ ਮੂੰਹ ਤੇ ਐਨੀ ਜ਼ਬਰਦਸਤ ਚਪੇੜ ਮਾਰੋ ਜਿਸ ਗੂੰਜ ਦਿੱਲੀ ਤੋਂ ਵੀ ਅੱਗੇ ਸਾਰੀ ਦੁਨੀਆ ਵਿੱਚ ਸੁਣਾਈ ਦੇਵੇ! ਹੁਣ ਬੀਬੀ ਖਾਲੜਾ ਵਾਲਾ ਓਲਾਂਭਾ ਲਾਹ ਦਿਉ ਅਤੇ ਵਲਟੋਹੇ ਦਾ ਭੁਲੇਖਾ ਕੱਢ ਦਿਓ। ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਚਾਹੀਦੀਆਂ ਨੇ 🙏
@mayaahmad5884
@mayaahmad5884 19 күн бұрын
Fukra valtoha
@Gurjantkang-wm2ix
@Gurjantkang-wm2ix 18 күн бұрын
Bilkul g
@GurmukhSingh-mw1jg
@GurmukhSingh-mw1jg 18 күн бұрын
Good veer ji ❤
@lallylallymachinetoolsludh733
@lallylallymachinetoolsludh733 18 күн бұрын
Sahi Gall aw sare hath jodh k Amritpal.Singh ji nu Jittao
@user-fh6yh5uh7e
@user-fh6yh5uh7e 17 күн бұрын
ਇਸ। ਦੀ। ਗਲ। ਕੋਈ। ਨਹੀ। ਮਨੇਸ਼। ਗਾ। ਇਨਾ। ਬਾਦਲ। ਨਾਲ। ਮਿਲ। ਕੇ। ਸਿਰਸਾ। ਸਾਦ। ਕੋਲੋ। ਬੇਅਦਬੀ। ਕਰਾ। ਈ। ਗੁਰੂ। ਗ੍ਰੰਥ। ਸਾਹਿਬ। ਜੀ। ਦੀ।
@gurlal4302
@gurlal4302 19 күн бұрын
ਗਗਨ ਵਲਟੋਹਾ ਸਾਬ ਨੂੰ ਕਹੋ ਕਿ ਕਮੈਟ ਜ਼ਰੂਰ ਪੜਨ
@Singh-vr9no
@Singh-vr9no 18 күн бұрын
ਵਲਟੋਹੇਨੇਕ ਕੁਰਬਾਨੀ ਕਿਉਂ ਨਹੀਂ ਦਿੱਤੀ ਹਜੇ ਤੱਕ ਅੰਮ੍ਰਿਤਪਾਲ ਸਿੰਘਜਿੰਦਾਬਾਦ ਸਾਨੂੰ ਅੰਮ੍ਰਿਤ ਪਾਲ ਚਾਹੀਦਾ ਅੰਮ੍ਰਿਤ ਪਾਲ
@GurjeetSingh-hk8nu
@GurjeetSingh-hk8nu 19 күн бұрын
ਵਲਟੋਹਾ ਤੂੰ ਦੱਸ ਸਿਰਸਾ ਸਾਧ ਖਾਤਰ ਜਿਸ ਨੇ ਤੁਹਾਡੀ ਸਰਕਾਰ ਵਿੱਚ ਤੁਹਾਡੇ ਪਿਉ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਤੂੰ ਚੁੱਪ ਕਰਕੇ ਘਰੇ ਬੈਠ ਗਿਆ
@sarabjitSingh-vd2lz
@sarabjitSingh-vd2lz 19 күн бұрын
ਸ਼ਰਮ ਕਰੋ ਸਰਮ ਕਰੋ ਦਿੱਲੀਓਂ ਅੰਮਿਰਤ ਪਾਲ ਸਿੰਘ ਜਿੰਦਾ ਬਾਦ
@ARTMASTER1313
@ARTMASTER1313 19 күн бұрын
ਥੱਲੇ ਵੀਡਿਉ ਦੇ ਕਮੇਂਟ ਪੜ੍ਹ ਕੇ ਦੇਖ ਕਤੀੜੇ, ਇੱਕ ਵੀ ਬੰਦਾ ਤੇਰੇ ਹੱਕ ਚ ਬੋਲਿਆ ਹੋਵੇ ਤਾਂ ਦੱਸੀਂ, ਬੇਸ਼ਰਮ ਬੰਦੇ ਹੋ ਤੁਸੀਂ ਗਰਕੇ ਹੋਏ, ਪੰਜਾਬ ਦਾ ਬੇੜਾ ਹੀ ਤੁਸੀਂ ਗਰਕ ਕੀਤਾ ਹੈ ਹੁਣ ਸਭ ਨੂੰ ਪਤਾ ਸਚਾਈ ਦਾ, ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਲੋਹੇ ਤੇ ਲਕੀਰ ਹੈ।
@dkkhalsa1551
@dkkhalsa1551 19 күн бұрын
ਤਾਂ ਹੀ ਹੁਣ ਤਾਂ ਭੇਡਾਂ ਵੀ ਬੋਲਣ ਲੱਗਿਆਂ ਨੇ ਭਾਈ ਸਾਹਿਬ ਜੀ ਦੀ ਜਿੱਤ ਹੋਵੇਗੀ
@P.s6379
@P.s6379 19 күн бұрын
Ek v comments ehde hq vich nhi lahnta hi mil rahia ne
@pargatsinghmaan9062
@pargatsinghmaan9062 19 күн бұрын
ਵਲਟੋਹਾ ਦੇ ਆਉਣ ਨਾਲ ਅਮਿ੍ਤਪਾਲ ਨੂੰ ਹੋਰ ਤਾਕਤ ਮਿਲੀ ਹੈ
@GagandeepSingh-zr5tp
@GagandeepSingh-zr5tp 18 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਉਣ ਵਾਲੇ ਲਾਈਕ ਕਰੋ 👍
@harwindersingh61
@harwindersingh61 19 күн бұрын
ਤੂੰ ਤਾ ਦਰਬਾਰ ਸਾਹਿਬ ਦੇ ਹਮਲੇ ਸਮੇਂ ਬਾਵਾਂ ਖੜੀਆਂ ਕਰਕੇ ਬਾਹਰ ਆ ਗਿਆ ਸੀ ਵੱਡਾ ਸੂਰਮਾ ਲੰਡੂ ਨਾ ਹੋਵੇ ਤਾ ਤੂੰ ਤਾ ਹਫਤਾ ਨੀ ਟੱਪਣ ਦਿੱਤਾ ਵੱਡੇ ਸੂਰਮੇ ਨੇ
@BaljeetSingh-lu2jz
@BaljeetSingh-lu2jz 19 күн бұрын
ਸੂਰਮਾ ਤੇ ਕੋਈ ਵੀ ਨਹੀਂ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੇ ਵੀ ਪੁਲਿਸ ਅੱਗੇ ਸਰੈਂਡਰ ਹੀ ਕੀਤਾ ਉਹਨਾਂ ਕੇਹੜਾ ਸ਼ਹੀਦੀ ਪਾ ਦਿਤੀ
@navjotsingh4689
@navjotsingh4689 19 күн бұрын
@@BaljeetSingh-lu2jztu veer kite valtohe da munda tan nai ? Har comment thalle ohdi vakaalat kari jana. Tuhade vargiyan pedan krke panjab te panth da nuksaan hoya
@o2protectordm909
@o2protectordm909 19 күн бұрын
@@navjotsingh4689ਲਗਦਾ ਇਦਾ ਆ ,,, ਕਿਤੇ ਆਪ ਤਾਂ ਹੈ ਵਿਲਟੋਹਾ 😅😅
@rajbirdhillon5055
@rajbirdhillon5055 19 күн бұрын
To ve basram lagda vashA da cmcha
@erharcharanrauke5519
@erharcharanrauke5519 19 күн бұрын
​@@navjotsingh4689😂😂sahi gll aaa veere
@HarjeetSingh-bc3bm
@HarjeetSingh-bc3bm 19 күн бұрын
ਤੁਸੀੱ ਕਿਨੇ ਕ ਪੜਵਲੇ ਦਲੈਓ ਡਰੀ ਜ ਰਹੇ ਹੋ ਪੰਥ ਦੇ ਗ਼ਦਾਰ ਹੋ ਤਸੀ
@gurmailkaur7296
@gurmailkaur7296 19 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਸਿਆਸੀ ਲੌਗ ਜਿਨੇ ਬੀ ਹੈ ਏ ਅਪਣੇ ਪੰਜਾਬ ਦੇ ਬਚਿਆ ਨੁ ਮਰਵਾ ਤਾ ਸਕਦੇ ਆ ਪਰ ਬਚਾ ਨਹੀ ਸਕਦੇ ਬਾਹਰ ਨਹੀ ਨਿਕਲਵਾ ਸਕਦੇ 🙏🏻🙏🏻🙏🏻🙏🏻🙏🏻🙏🏻
@sandhu3507
@sandhu3507 19 күн бұрын
ਸਿੱਖ ਕੋਮ ਦੇ ਗੱਦਾਰ ਪ੍ਰਕਾਸ਼ ਬਾਂਦਰ ਨੇ ਕਦੇ ਪੰਥ ਦੇ ਹੱਕ ਦੀ ਗੱਲ ਨਹੀ ਕੀਤੀ, “ ਬਾਦਲਾਂ ਦੇ ਕਿਸੇ ਦਗੜਦੱਲੇ ਕੋਲ “ RSS ਦੇ ਦੱਲੇ ਪ੍ਰਕਾਸ਼ ਬਾਂਦਰ ਦੀਆਂ ਸਿੱਖ ਕੋਮ ਨਾਲ ਕੀਤੀਆਂ ਇੰਨਾਂ ਕਾਲੀਆਂ ਕਰਤੂਤਾਂ ਦਾ ਜਵਾਬ ਹੈਗਾ, 👉“ 1996 ਚ ਪ੍ਰਕਾਸ਼ ਬਾਦਲ ਨੇ ਸਿੱਖ ਪੰਥ ਨਾਲ ਵਾਦਾ ਕੀਤਾ ਸੀ “ ਕੀ ਸਾਡੀ ਅਕਾਲੀ ਸਰਕਾਰ ਆਉਣ ਤੇ ਅਸੀ ਬੇਅੰਤੇ ਬੁੱਚੜ ਵਲੋ ਬੇਗੁਨਾਹ ਸਿੱਖ ਨੋਜਵਾਨਾ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਇੱਕ ਉਚ ਪੱਧਰੀ ਕਮਿਸ਼ਨ ਬਣਾਕੇ ਜਾਂਚ ਕਰਾ ਕੇ “ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦੇਵਾਗੇ “ ਪਰ ਜਦੋਂ 1997 ਚ ਅਕਾਲੀ ਸਰਕਾਰ ਬਣੀ ਤਾਂ ਚੰਡੀਗੜ ਪ੍ਰਕਾਸ ਬਾਦਲ ਨੂੰ ਸਵਾਲ ਪੁੱਛਿਆ ਕੀ ਪੰਜਾਬ ਵਿੱਚ ਹੋਏ ਹਜ਼ਾਰਾਂ ਸਿੱਖਾਂ ਨੋਜਵਾਨਾ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਲਈ ਉਚ ਪੱਧਰੀ ਕਮਿਸ਼ਨ ਕਦੋਂ ਬਣਾ ਰਹੇ ਹੋ “ ਤੇ ਅੱਗੋਂ ਬੇਸ਼ਰਮ ਪ੍ਰਕਾਸ ਬਾਦਲ ਨੇ ਜਵਾਬ ਦਿੱਤਾ,ਕੀ ਛੱਡੋ ਹੁਣ ਦਬੇ ਮੁਰਦੇ ਉਖੇੜਨ ਦਾ ਕੋਈ ਫਾਈਦਾ ਨਹੀ, ਅੱਗੇ ਦਾ ਸੋਚੋ, “ ਫਿਰ ਉਲਟਾਂ ਪ੍ਰਕਾਸ ਬਾਦਲ ਸਿੱਖ ਨੋਜਵਾਨਾ ਦੇ ਝੂਠੇ ਮੁਕਾਬਲੇ ਬਣਾ ਬਣਾ ਕੇ ਕਾਤਲੇਆਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ , ਤੇ ਨਾਲ ਪ੍ਰਕਾਸ ਬਾਦਲ ਦੀ ਸਰਕਾਰ ਇਹ ਫੈਸਲਾ ਕੀਤਾ, ਜੇ ਕਿਸੇ ਵੀ ਪੁਲਿਸ ਤੇ ਕੋਈ ਅਦਾਲਤ ਵਿੱਚ ਕੇਸ ਚੱਲੇਗਾ ਤਾਂ ਉਸਦੇ ਵਕੀਲ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ, 👉“ ਮਾਝੇ ਵਿੱਚ ਆਲਮ ਸੈਨਾ ਬਣਾਕੇ ਸਿੱਖ ਨੋਜਵਾਨਾ ਦਾ ਕਾਤਲੇਆਮ ਕਰਨ ਵਾਲੇ ਬੁੱਚੜ SSP ਇਜ਼ਹਾਰ ਆਲਮ ਨੂੰ ਗੱਦਾਰ ਪ੍ਰਕਾਸ ਬਾਦਲ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ, ਬੁੱਚੜ SSP ਇਜ਼ਹਾਰ ਆਲਮ ਦੀ ਪਤਨੀ ਨਿਸਾਰਾ ਖਤੂਨ ਊਰਫ ਫਰਜ਼ਾਨਾ ਆਲਮ ਨੂੰ ਅਕਾਲੀ ਦਲ ਟਿਕਟ ਤੇ MLA ਬਣਇਆ 👉“ ਫਿਰ ਗੱਦਾਰ ਪ੍ਰਕਾਸ ਬਾਦਲ ਨੇ ਸੈਂਕੜੇ ਸਿੱਖ ਨੋਜਵਾਨਾ ਦੇ ਕਾਤਲ ਸੁਮੈਧ ਸੈਣੀ ਨੂੰ ਪੰਜਾਬ ਪੁਲਿਸ ਦਾ DGP ਬਣਾਇਆ,
@gurbhajsingh2187
@gurbhajsingh2187 19 күн бұрын
ਵਲਟੋਆ ਗਦਾਰ ਆ
@panjabtech751
@panjabtech751 19 күн бұрын
ਹੱਥ ਤਾਂ ਬਲਟੋਹਿਆ ਤੂੰ ਖੜੇ ਕਰਕੇ ਨਿਕਲਿਆ ਸੀ ਅਕਾਲ਼ ਤਖ਼ਤ ਸਾਹਿਬ ਤੋਂ ਤੂੰ ਸ਼ਹੀਦੀ ਕਿਉਂ ਨਹੀਂ ਪਾ ਗਿਆ ਗਦਾਰ ਬੰਦਾ ਬਲਟੋਹਾ
@BaljeetSingh-lu2jz
@BaljeetSingh-lu2jz 19 күн бұрын
ਠੀਕ ਆ ਵਲਟੋਹਾ ਬਾਹਵਾਂ ਖੜੀਆਂ ਕਰਕੇ ਗ੍ਰਿਫਤਾਰ ਹੋਇਆ ਸੀ ਪਰ ਭਾਈ ਅੰਮ੍ਰਿਤਪਾਲ ਸਿੰਘ ਜੀ ਕੇਹੜਾ ਪੁਲਿਸ ਨਾਲ ਲੜਕੇ ਸ਼ਹੀਦ ਹੋਏ ਨੇ ਓਹਨਾ ਵੀ ਪੁਲਿਸ ਅੱਗੇ ਸਰੈਂਡਰ ਹੀ ਕੀਤਾ
@oprinderkaurmaan4714
@oprinderkaurmaan4714 19 күн бұрын
​@@BaljeetSingh-lu2jzBhai sahib ne giraftari tah ditti c k ona de naal de sare giraftar ho gaye c ! Je bhai sahib giraftar na dinde tah tuhade vargeya ne kehna c aap Bach giya ! Bhai sahib ne kise naal gadari ni kitti par es valtohe ne Santa nu dhokha ditta c badla de naal ral ke ! Indera gandi nu chithia ina ne payia c k jaldi atek kar ! Santa nu jaldi Shahid kar ! Aap darbar sahib de andro hath khade karke nikal gaye ! Es karke valtohe or Bhai Amritpal singh ji wich buhat antar hai !
@erharcharanrauke5519
@erharcharanrauke5519 19 күн бұрын
​@@BaljeetSingh-lu2jzte amritpal vele kihda gurudware nu top bidi c Yr soch ke dekh mehsoos kr akal takht vll nu topa khdiya hoyia udro golia akal takht te vjji jandia tu kiwe Jr lwega y Tera khoon na khauluga tu kiwe hath khde krke aa jawega bahr
@AvtarGujjar-je8hj
@AvtarGujjar-je8hj 19 күн бұрын
​@@oprinderkaurmaan4714veer ji marda vala km ta c je pehle din hi police nu amritpal sing bolda ki krlo girftar eni der lukda kio ria veer ji sant jarnaial sing ji eda bhaje nhi amritpal sing ta lukda firda c eh sb apni rajniti krde
@sattibains4818
@sattibains4818 19 күн бұрын
​@@BaljeetSingh-lu2jzmooh band rakh kutea
@deepsinghjashan
@deepsinghjashan 19 күн бұрын
ਗਰਦਾਰ ਵਲਟੋਹਾ ਭਾਈ ਅੰਮ੍ਰਿਤਪਾਲ ਜੀ ਦੀ ਕਿੱਥੋਂ ਰੀਸ ਕਰਲੂ ਵਲਟੋਹੇ ਦੀ ਪੰਥ ਨੂੰ ਕੀ ਦੇਣ ਦਿੱਤੀ
@GillSaab-zh8in
@GillSaab-zh8in 19 күн бұрын
ਜੇ ਸੂਰਮਾ ਏ ਤਾ ਦਰਬਾਰ ਸਾਹਿਬ ਵਿਚ ਬਾਹਾ ਖੜੀਆ ਕਿੳ ਭਜਾ ਸਹੀਦੀ ਕਿੳ ਨਹੀ ਪਾਈ ਤੇਰਾ ਘਰ ਤਬਾਹ ਨਹੀ ਹੋਇਆ ਖਡੂਰ ਸਾਹਿਬ ਤੋ ਤੇਰੀ ਫਟੀ ਪੋਚੀ ਸਮਝੋ
@SukhwinderSingh-xo3ce
@SukhwinderSingh-xo3ce 19 күн бұрын
ਅਮ੍ਰਿਤਪਾਲ ਸਿੰਘ ਦੀ ਜਿੱਤ ਪੱਕੀ ਆ
@SukhwinderSingh-xo3ce
@SukhwinderSingh-xo3ce 19 күн бұрын
ਅਕਾਲੀ ਦਲ ਦਾ ਬੇੜਾ ਗਰਕ ਹੋ ਗਿਆ ਪਰ ਅਕਲ ਅਜੇ ਵੀ ਨੀ ਆਈ
@gurpritsinghjeeda6458
@gurpritsinghjeeda6458 19 күн бұрын
ਵਲਟੋਹਾ ਖੱਚ ਭੌਂਕੀ ਜਾਂਦਾ
@harpreetdhaliwal246
@harpreetdhaliwal246 19 күн бұрын
ਵਲਟੋਇਆ ਇਕ ਵੀ ਕਮਾਇੰਟ ਤੇਰੇ ਹੱਕ ਵਿੱਚ ਨਹੀ ਸਰਮ ਨਾਲ ਹੀ ਮਰਜਾ
@baldevsingh8619
@baldevsingh8619 19 күн бұрын
ਵਲਟੋਹਾ ਸਾਹਿਬ ਪੰਥ ਵਾਸਤੇ ਤੁਹਾਡੀ ਕੋਈ ਇੱਕ ਕੁਰਬਾਨੀ। ਹੱਥ ਜਰੂਰ ਖੜੇ ਕਰਕੇ ਗਦਾਰੀ ਕੀਤੀ ਅਕਾਲ ਤਖਤ ਸਾਹਿਬ ਤੋਂ
@SukhdevSingh-rh2sw
@SukhdevSingh-rh2sw 19 күн бұрын
ਵਲਟੋਹਾ ਤੁਸੀਂ ਠੇਕਾ ਲਿਆ ਹੋਇਆ ਤੁਸੀਂ ਵੋਟਾਂ ਚ ਖੜ ਸਕਦੇ ਹੋ ਤੁਹਾਡੀ ਦਸ ਸਾਲ ਸਰਕਾਰ ਰਹੀ ਹੈ ਤੁਸੀਂ ਕਿੰਨੀ ਬੰਦੀ ਸਿੰਘਾਂ ਗੱਲ ਕੀਤੀ
@HarpreetSingh-kn1if
@HarpreetSingh-kn1if 19 күн бұрын
ਵਲਟੋਹਾ ਬੇਅਦਬੀ ਵੇਲੇ ਕਿੱਥੇ ਸੀ ਸੂਰ ਦਿਆ ਪੁੱਤਰਾ
@goppybaidwan
@goppybaidwan 19 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਆਪਣਾ ਵੋਟ ਸੋਚ ਸਮਝ ਕੇ ਪਾਇਉ ਜੀ ਸਾਰੀ ਸੰਗਤ ਨੂੰ ਬੇਨਤੀ ਆ ਜੀ ਸਾਰੇ ਈ ਕੁਮੈਂਟਸ ਜਰੂਰ ਪੜੋ ਜੀ ਵੇਖੋ ਸੰਗਤ ਸਿੱਖ ਕੌਮ ਲੋਕ ਕਿਸ ਦੇ ਹੱਕ ਵਿੱਚ ਆ 🙏
@ajmersinghsabi3519
@ajmersinghsabi3519 19 күн бұрын
ਤੂ ਕਿਹੜੀ ਸ਼ਹੀਦੀ ਪਾਈ ਦਰਬਾਰ ਸਾਹਿਬ ਚੋ ਬਾਹਾ ਖੜੀਆ ਕਰਕੇ ਨਿਕਲਿਆ ਚਵਲੇ
@BaljeetSingh-lu2jz
@BaljeetSingh-lu2jz 19 күн бұрын
ਭਾਈ ਅਮ੍ਰਿਤਪਾਲ ਜੀ ਨੇ ਵੀ ਪੁਲਿਸ ਅੱਗੇ ਸਰੈਂਡਰ ਹੀ ਕੀਤਾ ਓਹਨਾਂ ਕੇਹੜਾ ਸ਼ਹੀਦੀ ਪਾ ਦਿਤੀ
@o2protectordm909
@o2protectordm909 19 күн бұрын
@@BaljeetSingh-lu2jz ਉਹ ਅੰਦਰ ਆ ,,,ਵੋਲ੍ਹਟਾਹਾ ਬਾਹਰ ਆ ,,,ਬੀਜੇਪੀ /ਆਰਐੱਸਐੱਸ ਨਾਲ ਰਲ ਕੇ last ੩੦ ਸਾਲ election ਲੜ ਰਿਹਾ
@baldevsingh6371
@baldevsingh6371 19 күн бұрын
Pehla ahe daso bahi Saab nejurm ki kitta jo ohna nu police ne arrest kitta jado virsa singh nu arrest kita si odo kharkhu movement chal Rahi si hun kida Bhai Saab ne asala chakaya si te ladde si​@@BaljeetSingh-lu2jz
@BalwinderSingh-lg1yh
@BalwinderSingh-lg1yh 17 күн бұрын
​@@BaljeetSingh-lu2jztere bahut peed ho Rahi aa Amrit paal de naam tow lagda tu khacha da khach hi aa
@sukhwindersidhu9105
@sukhwindersidhu9105 19 күн бұрын
ਪਹਿਲਾਂ ਤੇਰਾ ਬੇੜਾ ਗ਼ਰਕ ਹੋਇਆ ਵਿਰਸਾ ਸਿੰਘ ਵਲਟੋਹਾ ਜੀ। ਕਿਉਂਕਿ ਇਹ ਵੀ ਆਰ ਆਰ ਐਸ ਨਾਲ ਰਲਿਆ ਹੋਇਆ ਸੀ ਇਹ 1984 ਵਿੱਚ ਵੀ ਇਜੰਸੀਆਂ ਨਾਲ ਰਲਿਆ ਹੋਇਆ ਹੈ।
@AmandeepSingh-cs2vs
@AmandeepSingh-cs2vs 18 күн бұрын
ਬਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸੀ ਅਤੇ ਜ਼ਿੰਦਾਬਾਦ ਰਹੇਗਾ ਸਾਰੇ ਮਿਲ ਕੇ ਗੱਦਾਰਾਂ ਨੂੰ ਭਜਾਉਣ ਵਿਚ ਸਾਥ ਦਿਉ
@Singh_5149
@Singh_5149 19 күн бұрын
ਵਲਟੋਹਾ ਤੇਰੀ ਕੀ ਦੇਣ ਏ ਇੱਕ ਵੀ ਕੰਮ ਦੱਸ ਬੱਸ ਬਾਹਾ ਖੜੀਆ ਯਾਦ ਏ
@amarjitkaur3694
@amarjitkaur3694 19 күн бұрын
ਤੁਹਾਡਾ ਮਲੂਕਾ ਕਿਥੇ ਭਜ ਗਿਆ
@JagjitSingh-lf2og
@JagjitSingh-lf2og 19 күн бұрын
ਇਹ ਕਿਹੜੀਆ ਕੁਰਬਾਨੀਆ ਦੀ ਗੱਲ ਕਰਦਾ ਪੰਥ ਦਾ ਗਦਾਰ ਵਲਟੋਹਾ ਅੰਮ੍ਰਿਤਪਾਲ ਸਿੰਘ ਚੌਣ ਜਿੱਤ ਰਿਹਾ ਦੁੱਖ ਤਾ ਇਸ ਗੱਲ ਦਾ ਕੇ ਅੰਮ੍ਰਿਤਪਾਲ ਨੇ ਆਕਾਲੀ ਦਲ ਦੇ ਨਿਸਾਨ ਤੇ ਚੋਣ ਲੜਨ ਤੋ ਇਨਕਾਰ ਕਰ ਦਿੱਤਾ
@bahadardhaliwal7171
@bahadardhaliwal7171 19 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਹੈ ਜੀ
@baljitratol2981
@baljitratol2981 19 күн бұрын
ਆਉਣ ਵਾਲਾ ਸਮਾਂ ਦੱਸੇਗਾ ਵਲਟੋਹੀਆਂ ਤੇਰਾਂ ਕੀ ਬਣੇਗਾ ਚੋਣਾਂ ਚ ਪੰਥ ਦੇ ਗਦਾਰਾਂ ਨੂੰ ਕੋਈ ਮੂੰਹ ਨਹੀਂ ਲਗਾਉਂਦਾ
@jasssingh644
@jasssingh644 19 күн бұрын
ਬਲਟੋਹੇ ਹੋਣਾ ਦੀ ਪੁਰਾਣੀ ਫਿਦਰਤ ਹੈ ਏ । ਪ੍ਰਾਸ ਚੰਦ ਬਾਦਲ ਵਾਂਗੂ ਸਬ ਗਰਕ ਹੋਣੇ ਏ ਪੇਖੀ ਦਲਾਲ ਜੋਕਾ ਸਿਖ ਕੌਮ ਨੁ ਲਗੀਆ ਹੋਈਆ ਏ
@ellyjttboss6761
@ellyjttboss6761 19 күн бұрын
ਸਿੱਖ ਕੌਮ ਦਾ ਗਰਦਾਰ ਨਿਕਲਿਆ ਬਲਟੋਹਾ ਖੰਡੂਰ ਸਾਹਿਬ ਤੋਂ ਖੜ ਕੇ 😡
@o2protectordm909
@o2protectordm909 19 күн бұрын
ਜਿਹੜਾ ਵਿਲਟੋਹਾ ,,,ਬੀਜੇਪੀ /ਆਰਐੱਸਐੱਸ ਨਾਲ ਰਲ ਕੇ last ੩੦ ਸਾਲ ਤੋ election ਲੜ ਰਿਹਾ,,,ਉਹ ਕਹਿ ਰਿਹਾ ,,,ਭਾਈ ਅੰਮ੍ਰਿਤਪਾਲ ਸਿੰਘ RSS ਰਲ election ਲੜ ਰਿਹਾ ,,,what ਅ logic 😮😮
@charanjeetsingh644
@charanjeetsingh644 19 күн бұрын
ਸਿੱਖਾਂ ਨੇ ਸੌਚ ਲਿਆ ਅਮ੍ਰਿਤ ਪਾਲ ਨੂੰ ਜਤਾਵਾਂ ਗੇ
@romysandhusandhu3359
@romysandhusandhu3359 19 күн бұрын
ਇਹ ਵੀ ਐਰ ਐਰ ਐਸ ਦੇ ਦੱਲੇ ਨੇ,,,, 20 ਸਾਲ ਐਰ ਐਰ ਐਸ ਦੇ ਪੈਰਾਂ ਬੈਠਦੇ ਰਹੇ ਨੇ ਜੀ,,,,, ਇਹ ਨਹੀਂ ਜਿੱਤੇਗਾ, 🐕🐕🐕🐕🐕
@MehakpreetKaur-dr9kp
@MehakpreetKaur-dr9kp 19 күн бұрын
ਖਡੂਰ,ਸਾਹਿਬ,ਦੀ,ਸਾਧਸੰਗਤ,ਜੀ,ਭਾਈ,ਅਮ੍ਰਿਤਪਾਲ,ਸਿੰਘ,ਜੀ,ਦੇ,ਹਕ,ਚ,ਵੋਟ,ਪਾਕੇ,ਫੁੱਲ,ਸਪੋਟ,ਕਰੋਜੀ
@PanthjitSingh-jk6np
@PanthjitSingh-jk6np 19 күн бұрын
60 ਸਾਲ ਹੋ ਗਿਅਾਂ ਗੲੇ ।। ਵਲਟੋਹਾ ਖੋਤੀ ੲੇ ਤੂੰ m l a ਬਣ ਕੇ ਬੰਦੀ ਸਿੰਘ ਯਾਦ ਨਹੀ ਅੲੀ
@tarangrewal2609
@tarangrewal2609 19 күн бұрын
ਵਲਟੋਹਿਆ ਜਿਹੜੀ ਵੋਟ ਤੇਨੂੰ ਪੈਣੀ ਸੀ ਉਹ ਵੀ ਨੀ ਪੈਣੀ ਖੰਡੂਰ ਸਾਹਿਬ ਵਾਲਿਓ ਪਛਾਣੋ ਇਕ ਪਾਸੇ ਪੰਥ ਦਾ ਗਦਾਰ ਖੜਾ ਤੇ ਇੱਕ ਪਾਸੇ ਭਾਈ ਸਾਹਿਬ ਪੰਥ ਹਮਾਇਤੀ ਨੇ ਹੁਣ ਫੈਸਲਾ ਥੋਡੇ ਹੱਥ ਚ ਆ
@KuldeepSingh-kw2iz
@KuldeepSingh-kw2iz 19 күн бұрын
ਤੁਸੀਂ ਲੋਕ ਦੂਸਰਿਆਂ ਦੀਆਂ ਲੱਤਾਂ ਖਿੱਚਣ ਜੋਗੇ ਹੋ ਤੁਸੀਂ ਲੋਕਾਂ ਨੇ ਮਿਲ ਕੇ ਪੰਥ ਦਾ ਬੇੜਾ ਗ਼ਰਕ ਕਰ ਦਿੱਤਾ ਹੁਣ ਵੀ ਤੁਸੀਂ , ਸ਼ਰਮ ਕਰੋ ਕੁਝ
@Pargatsinghkhera-fh2iq
@Pargatsinghkhera-fh2iq 19 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ
@Jatinder-kc6ho
@Jatinder-kc6ho 19 күн бұрын
ਇਹ ਹੈ ਪੱਕਾ ਡੋਗਰਾ ਜੀ ਬੇੜਾ ਗ਼ਰਕ ਕਦੇ ਵੀ ਇਸਨੇ ਿਜਤਨਾ
@JattFactor
@JattFactor 19 күн бұрын
ਅਕਾਲੀਆਂ ਨੇ ਜੱਗੀ ਜੋਹਲ ਦੀ ਕੋਈ ਮੱਦਦ ਨੀ ਕੀਤੀ
@paramjeetsingh3898
@paramjeetsingh3898 19 күн бұрын
ਗਦਾਰ ਵਿਰਸਾ ਵਲਟੋਹਾ
@AnakhSambhaloPunjabio-bs3ko
@AnakhSambhaloPunjabio-bs3ko 19 күн бұрын
ਲਖ ਲਾਹਨਤ ਵਲਟੋਹਾ ਨੂੰ। ਵਿਰਸੇ ਦਾ ਬੇੜਾ ਗ਼ਰਕ ਕਰ ਦਿੱਤਾ ਇਹਨਾਂ ਗ਼ਦਾਰਾਂ ਨੇ।
@jasbirsingh8848
@jasbirsingh8848 18 күн бұрын
ਮੇਰਾ ਹਲਕਾ ਖਡੂਰ ਸਾਹਿਬ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਪੱਕੀ ਹੈ
@ogchahal
@ogchahal 19 күн бұрын
ਤੁਸੀਂ ਚਿੱਠੀਆਂ ਪਾਇਆ ਬੰਦੀ ਸਿੰਘ ਪੰਜਾਬ ਨਹੀਂ ਆਉਣੇ ਚਾਹੀਦੇ ਤੁਸੀਂ ਇਹ ਗੱਲ ਕਰ ਹੀ ਨੀ ਸੱਕਦੇ ਪੰਥ ਦੀ ਕੱਲ ਦੀ ਗੱਲ ਆ ਵਾਹਿਗੁਰੂ ਕਹਿ ਕੇ ਹੱਬਣ ਕੀਤਾ ਫਿਰਕਾ ਪ੍ਰਸਤ ਲੋਕਾਂ ਨੇ ਮੂੰਹ ਬੰਦ ਰੱਖੋਂ ਵਦੀਆਂ
@GodFACT00
@GodFACT00 19 күн бұрын
ਵਿਰਸਾ,ਤੇ,ਬਾਦਲਾਂ,ਦਾ,ਟੈਟੂ,ਗਦਾਰ,ਹੈਗਾ
@gurmailsingh5701
@gurmailsingh5701 19 күн бұрын
ਬਾਵਾਂ ਖੜੀਆਂ ਕਰਕੇ ਬਾਹਰ ਆਇਆ ਬਲਟੋਹਾ ਗਦਾਰ ਮੁਰਦਾਬਾਦ
@AjmerSingh-vt6ol
@AjmerSingh-vt6ol 19 күн бұрын
ਛੱਡੇ ਪੜਵਾਕੇ ਕੌਮ ਦਾ ਸਵਾਰਿਆ ਕੀ ਸਗੋ ਕੌਮ ਦਾ ਨੁਕਸਾਨ ਹੀ ਕੀਤਾ
@harpreetsinghrandhawa7772
@harpreetsinghrandhawa7772 19 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਬਹੁਤ ਵੱਡੀ ਜਿੱਤ ਹੋਵੇਗੀ
@hardeoldeol1275
@hardeoldeol1275 19 күн бұрын
PARMATMA MEHER KARE 🙏🙏🙏🙏🙏
@avtarsinghdhiman2485
@avtarsinghdhiman2485 19 күн бұрын
ਦੁਰ ਫਿੱਟੇ ਮੂੰਹ ਅਜਿਹੇ ਪੱਤਰਕਾਰਾਂ ਤੇ, ਜਿਹੜੇ ਇਸ ਤਰ੍ਹਾਂ ਦੇ ਗੁੰਡੇ ਬੰਦਿਆਂ ਦੀ ਇੰਟਰਵਿਊ ਕਰਦੇ ਹੋ😢
@easyrecipeseveryday4071
@easyrecipeseveryday4071 18 күн бұрын
ਇਕ ਫਰਕ ਸਮਝਣ ਵਾਲਾ ਏ ਭਾਈ ਸਾਹਿਬ ਆਪ ਨਹੀਂ ਖੜੇ ਹੋਏ ਲੋਕਾਂ ਨੇ ਖੜੇ ਕੀਤਾ ਮੇਰੇ ਹਿਸਾਬ ਨਾਲ ਸਭ ਬੰਦੀ ਸਿੰਘਾਂ ਨੂੰ ਚੋਣ ਲੜਣੀ ਚਾਹੀਦੀ ਏ ਜਿਵੇਂ ਜਿਵੇਂ ਟਾਈਮ ਬਦਲਦਾ ਸਿੱਖਾਂ ਨੂੰ ਵੀ ਆਪਣੀਆਂ ਼਼਼਼਼਼਼਼਼ ਹੁਣ ਬਦਮਾਸ਼ਾ ਨੂੰ ਬਦਮਾਸ਼ ਬਣਕੇ ਸ਼ਰੀਫ ਨੂੰ ਸ਼ਰੀਫ ਬਣਕੇ ਟੱਕਰਣਾ ਚਾਹੀਦਾ ਐਸੇ ਕੋ ਤੈਸਾ ਚੋਣਾਂ ਟਾਈਮ ਸਭ ਕੁਝ ਯਾਦ ਆ ਜਾਂਦਾ ਸਭ ਮਸਲੇ ਯਾਦ ਆਉਣਗੇ ਚੋਣਾਂ ਤੋਂ ਬਾਦ ਤੂੰ ਕੌਣ ਤੇ ਮੈਂ ਕੌਣ
@simranjeet1063
@simranjeet1063 19 күн бұрын
ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ ਗਦਾਰ
@gurlal4302
@gurlal4302 19 күн бұрын
ਵਲਟੋਹਾ ਵਰਗਿਆਂ ਨੇ ਅਕਾਲੀ ਦਲ ਦਾ ਭੱਠਾ ਬਿਠਾਇਆ ਹੈ
@YODH22
@YODH22 19 күн бұрын
ਦਾਹੜ੍ਾ ਚਿੱਟਾ ਹੋਣ ਨਾਲ ਜਰੂਰੀ ਨਹੀ ਕਿ ਬੰਦੇ ਨੂੰ ਅਕਲ ਵੀ ਨਾਲ ਈ ਆ ਜੇ.. ਬੇਸ਼ਰਮੋ ਤੁਸੀ ਕੌਮੀ ਗੱਦਾਰ ਓ ਨਾ ਕਿ ਕੌਮੀ ਦਰਦੀ.. ਮਿਰਚਾ ਸਿੰਘ ਵਲਟੋਹਾ..ਹੁਣ ਅੰਮ੍ਰਿਤਪਾਲ ਸਿੰਘ ਦੇ ਕਿਓੂ ਵਿਰੁੱਧ ?? ਤੁਹਾਨੂੰ ਹੁਣ ਬੰਦੀ ਸਿੰਘ ਕਿਵੇ ਯਾਦ ਆ ਗਏ
@RamSingh-zd6jl
@RamSingh-zd6jl 19 күн бұрын
ਡੋਗਰਿਆਂ ਦੀ ਅਣਸ ਬਣਸ ਅੱਜ ਵੀ ਹੈ,,
@BaljinderSingh-he1yz
@BaljinderSingh-he1yz 18 күн бұрын
ਵਲਟੋਹਾ ਜੀ ਤਹਾਡੀ ਜ਼ੁਮਾਨਤ ਜ਼ਬਤ ਹੋਵੇ ਗੀ
@sukhveersingh1360
@sukhveersingh1360 19 күн бұрын
ਬਾਦਲਾਂ ਨੇ ਵਲਟੋਹੇ ਦੀ ਵੀ ਫਟੀ ਪੋਚਤੀ
@gsingh2028
@gsingh2028 19 күн бұрын
Pro punjab ਵਾਲਿਓ ਕਿਉਂ ਇਸਨੂੰ ਪਰਮੋਟ ਕਰਨ ਲੱਗੇ ਹੋਂ ਇਹਦੇ ਨਾਲ ਤੁਸੀ ਵ ਗਾਲ਼ਾਂ ਖਾਵੋਂਗੇ।
@gurmeetg2193
@gurmeetg2193 19 күн бұрын
ਸਿੱਖ ਪੰਥ ਵਿੱਚ ਜੇ ਇਹ ਵਲਟੋਹਾ,ਵਲਟੋਹੇ ਗੱਦਾਰ ਨਾ ਹੁੰਦੇ ਤਾਂ ਸਿੱਖ ਕੌਮ ਨੇ ਆਪਣਾ ਰਾਜ ਸਥਾਪਤ ਕਰ ਲੈਣਾ ਸੀ।‌‌
@Pargatsinghkhera-fh2iq
@Pargatsinghkhera-fh2iq 19 күн бұрын
ਵਲਟੋਹਾ ਸਾਹਿਬ ਕਿਉਂ ਡਰਦੇ ਜੇ ਇਹ ਤੁਹਾਡਾ ਕੁਝ ਨਹੀਂ ਖਾਂਦਾ ਉਹ
@HarjeetSingh-bc3bm
@HarjeetSingh-bc3bm 19 күн бұрын
ਬਲਟੋਹਾ ਸ਼ਰਮ ਕਰੋ ਧਰਮ ਦੇ ਗਦਾਰ ਓ
@antimsach.1984
@antimsach.1984 19 күн бұрын
ਮਰ ਜਾਣ ਤੇਰੇ ਜਮਨ ਵਾਲੇ
@activegita
@activegita 19 күн бұрын
ਏਨਾ ਲੋਕਾ ਨੇ ਪੰਥ ਦਾ ਬੇੜਾ ਗ਼ਰਕ ਕੀਤਾ ਹੋਇਆ। ਇਹ ਲੋਕ ਤਾਂ ਇਹ ਚਾਂਉਦੇ ਸਿੰਘ ਜਾ ਤਾਂ ਜੇਲ੍ਹਾਂ ਵਿੱਚ ਰਹਿਣ ਜਾ ਸ਼ਹੀਦੀਆਂ ਪ੍ਰਾਪਤ ਕਰ ਜਾਣ, ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਿੰਘਾਂ ਨੂੰ ਲੜਨਾ ਪੈਣਾ।। ਭਾਈ ਅੰਮ੍ਰਿਤਪਾਲ ਖ਼ਾਲਸਾ ਦੀ ਸਾਰੇ full support kreo ji
@Pargatsinghkhera-fh2iq
@Pargatsinghkhera-fh2iq 19 күн бұрын
ਵਲਟੋਹਾ ਸਾਹਬ ਤੁਸੀਂ ਦੱਸ ਦੋ ਕੀ ਕੀਤਾ ਕੌਮ ਵਾਸਤੇ
@RanjitSinghRanjitSingh-ce6qi
@RanjitSinghRanjitSingh-ce6qi 19 күн бұрын
ਪੱਤਰਕਾਰ ਸਾਹਿਬ ਜੀ ਇਹਨਾਂ ਨੂੰ ਜਰੂਰ ਪੁੱਛਿਓ ਦਾੜਾ ਚਿੱਟਾ ਹੋ ਗਿਆ ਪਰ ਅਕਲ ਤੁਹਾਨੂੰ ਅਜੇ ਤੱਕ ਨਹੀਂ ਆਈ ਪੰਜਾਬ ਦੀ ਖਾਤਰ ਤੁਸੀਂ ਅੱਜ ਤੱਕ ਕੀ ਕੀਤਾ ਤੁਸੀਂ ਦੱਲੇ ਲੋਕਾਂ ਨੇ ਪੰਜਾਬ ਦੇ 30-30 ਸਾਲਾਂ ਤੋਂ ਸਾਡੇ ਬੰਦੀ ਸਿੱਖ ਜੇਲ੍ਾਂ ਵਿੱਚ ਨਿੱਤ ਤੁਹਾਨੂੰ ਉਹਨਾਂ ਦਾ ਚੇਤਾ ਕਿਉਂ ਨਹੀਂ ਆਇਆ ਲੱਖ ਲਾਹਣਤਾਂ ਤੁਹਾਡੇ ਇਹੋ ਜਿਹੇ ਗੱਲਾਂ ਕਰਨ ਦੇ ਦਵਾਂਗੇ ਜੇ ਮਾਰਨ ਤੇ ਸ਼ਰਮ ਨਾਲ ਮਰ ਜਾੋ
Glow Stick Secret 😱 #shorts
00:37
Mr DegrEE
Рет қаралды 126 МЛН
Каха с волосами
01:00
К-Media
Рет қаралды 6 МЛН
Normal vs Smokers !! 😱😱😱
00:12
Tibo InShape
Рет қаралды 54 МЛН
Surprise Gifts #couplegoals
00:21
Jay & Sharon
Рет қаралды 31 МЛН
Glow Stick Secret 😱 #shorts
00:37
Mr DegrEE
Рет қаралды 126 МЛН