ਬੋਲ ਗਿਆ ਖਤਰੇ ਦਾ ਘੁੱਗੂ ! ਬਦਲ ਗਿਆ ਮਿਜਾਜ਼ ਮੀਡੀਆ ਦਾ… Punjab Television

  Рет қаралды 60,358

Punjab Television

Punjab Television

16 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 214
@Kiranpal-Singh
@Kiranpal-Singh 14 күн бұрын
*ਕੇਜਰੀਵਾਲ ਇਕ ਤਾਨਾਸ਼ਾਹ-ਚਲਾਕ ਨੇਤਾ ਹੈ* …….. ਜੋ ਸਵਾਤੀ ਮਾਲੀਵਾਲ ਨਾਲ ਹੋਇਆ, ਬਹੁਤ ਹੀ ਸ਼ਰਮਨਾਕ ਹੈ, ਪਹਿਲਾਂ ਕਿੰਨੇ ਇਮਾਨਦਾਰ ਨੇਤਾ-ਪਾਰਟੀ ਛੱਡ ਚੁੱਕੇ ਹਨ ਜਾਂ ਕੱਢ ਦਿੱਤੇ ਗਏ !
@malkitkhosa
@malkitkhosa 14 күн бұрын
Modi girgit hai
@pardeepjhajj365
@pardeepjhajj365 14 күн бұрын
ਕੇਜਰੀ ਮੋਦੀ ਇਕੋ ਆ
@GurujitGill
@GurujitGill 14 күн бұрын
?❤❤?😂​1😂@@malkitkhosa
@phootphath4851
@phootphath4851 14 күн бұрын
ਕੇਜਰੀਵਾਲ ਪੰਜਾਬ ਵਿੱਚ ਕਾਂਗਰਸ ਦੀ ਸਪੋਰਟ ਕਰੂ ਜਾਂ ਭੰਡੂ,😂😂, ਲ਼ੋਕ ਐਨੇ ਵੀ ਭੋਲ਼ੇ ਨੀਂ, ਜਿੰਨੇ ਕੇਜਰੀਵਾਲ ਵਰਗੇ ਸਤਿਰ ਲ਼ੋਕ ਸਮਜਦੇ ਨੇਂ,
@user-gx5se9yv4e
@user-gx5se9yv4e 14 күн бұрын
ਭਾਈ ਸਰਬਜੀਤ ਸਿੰਘ ਖਾਲਸਾ ਦੀ ਫਰੀਦਕੋਟ ਤੋਂ ਜਿੱਤ ਯਕੀਨੀ ਹੈ ਜੀ 🎉।
@rajuvirk6348
@rajuvirk6348 14 күн бұрын
ਬਾਈ ਤਕੜੇ ਹੋ ਕਿ ਮਦਦ ਕਰੋ ਘੱਟੋਘੱਟ ਉਸ ਸ਼ਹੀਦ ਤੋਂ ਸ਼ਰਮਿੰਦੇ ਹੈਣ ਤੌ ਬੱਚ ਜਾਈਏ
@sanjeevmaheshwari8150
@sanjeevmaheshwari8150 12 күн бұрын
Eh koun hai ❓❓
@baljitsingh6957
@baljitsingh6957 14 күн бұрын
ਭਾਜਪਾ ਦਾ ਦੌਰ ਖ਼ਤਮ ਹੋ ਰਿਹਾ ਹੈ। ਮੀਡੀਏ ਦੇ ਰੁੱਖ ਬਦਲੇ ਜਾਣਾ ਇਹੋ ਸੰਕੇਤ ਹੈ।
@deepbrar.
@deepbrar. 14 күн бұрын
ਕੱਚ ਉੱਤੇ ਪਾਰਾ ਚੜ੍ਹਾ ਦਿਓ ਤਾਂ ਆਈਨਾ ਬਣ ਜਾਂਦਾ ਹੈ। ਅਤੇ ਇਹੀ ਆਈਨਾ ‬ ‪ *ਅਗਰ ਕਿਸੇ ਨੂੰ ਦਿਖਾ ਦਿਓ ਤਾਂ ਪਾਰਾ ਚੜ੍ਹ ਜਾਂਦਾ ਹੈ*
@rajkumarkhunda4244
@rajkumarkhunda4244 14 күн бұрын
ਰੰਧਾਵਾ ਸਾਹਿਬ ਪੰਜਾਬੀ ਲਈ ਸਥਿਤੀ ਅਤੇ ਪ੍ਰਸਥਿਤੀ ਦੇ ਬਦਲੇ ਹਾਲਾਤ ਜਿਆਦਾ ਢੁੱਕਵਾਂ ਹੈ
@sunnyrai8576
@sunnyrai8576 14 күн бұрын
ਇਹੋ ਜੇਹੀ ਘਟਨਾ ਪੇਹਿਲਾਂ ਕੇਜਰੀਵਾਲ ਦੇ ਘਰ ਸੀਨੀਅਰ ਸਰਕਾਰੀ ਆਫੀਸਰ ਨਾਲ ਵੀ ਹੋ😂ਈ ਸੀ। ਹੁਣ ਇਕ ਲੇਡੀ ਨਾਲ ਹੋ ਗਿਆ ਵਾਹ ਉਏ ਕਟੜ ਇਮਾਨ ਦਾਰੋ
@IPSSaini
@IPSSaini 14 күн бұрын
ਮੋਦੀ ਦੀ ਵਿਦਾਇਗੀ ਤੈਅ ਹੈ... ਕਾਂਗਰਸ "ਤੇ I.N.D.I.A. ਗਠਜੋੜ ਦੇ ਹੱਕ ਵਿੱਚ ਧਰਾਤਲ "ਤੇ ਬੇਸ਼ੱਕ ਲਹਿਰ ਦਿਖਾਈ ਨਹੀਂ ਦੇ ਰਹੀ...ਪਰ under current ਯਕੀਨੀ ਤੌਰ "ਤੇ ਹੈ ਜੀ। 🌹🙏🏻🌹
@sanjeevmaheshwari8150
@sanjeevmaheshwari8150 12 күн бұрын
Mungeri Lal de haseen supne lene chad de
@JagtarSinghSidhu
@JagtarSinghSidhu 14 күн бұрын
ਬਹੁਤ ਵਧੀਆ ਸਿਆਸੀ ਵਿਸ਼ਲੇਸ਼ਣ
@generalstark3032
@generalstark3032 14 күн бұрын
ਕੇਜਰੀਵਾਲ ਐਂਡ ਭੰਡ ਪਾਰਟੀ ਵਿਚ ਔਰਤਾਂ ਦੇ ਸ਼ੋਸ਼ਨ ਤੇ ਡਰਾਮੇਬਾਜ਼ੀ ਤੋਂ ਸਿਵਾ ਹੈਂ ਕੀ?
@bhagwandass1070
@bhagwandass1070 11 күн бұрын
Aatishi bhee isi party mein hei. Vo kia kehti hei kejriwal jee ke bare mein
@bhagwandass1070
@bhagwandass1070 11 күн бұрын
Swatii naal is tarahan nahin hona chahida.
@sachdiawaaj3738
@sachdiawaaj3738 14 күн бұрын
ਸਾਡੇ ਪੰਜਾਬ ਦੇ ਲੋਕਾਂ ਇਸ ਕੇਜਰੀਵਾਲ ਭੰਡ ਕੰਪਨੀ ਨੂੰ ਵੋਟਾਂ ਪਾ ਕੇ ਪੰਜਾਬ ਤੇ ਸਿੱਖ ਕੌਮ ਦਾ ਭੱਠਾ ਬਿਠਾ ਦਿੱਤਾ
@amarjeetgill5816
@amarjeetgill5816 14 күн бұрын
100% agree
@sachdiawaaj3738
@sachdiawaaj3738 14 күн бұрын
ਅਸਲ ਵਿੱਚ ਇਸ ਪਾਰਟੀ ਦੇ ਮਗਰ ਲੱਗ ਪੰਜਾਬ ਠੱਗਿਆ ਗਿਆ
@rajkumar-bi9dz
@rajkumar-bi9dz 14 күн бұрын
ਇਹਨਾਂ ਹਿੜ-ਹਿੜ ਫਿਰਦੀਆਂ ਵੱਗਾਂ ਨੂੰ ਇਹਨਾਂ ਰੰਗ ਬਦਲਦੀਆਂ ਪੱਗਾਂ ਨੂੰ ਤੈਨੂੰ ਲੁੱਟਣ ਆਏ ਘੱਗਾਂ ਨੂੰ ਨਾਨਕ ਦੇ ਸੱਜਣ ਠੱਗਾਂ ਨੂੰ ਬਾਬਾ ਤੂੰ ਸਬਕ਼ ਸ਼ਿਖਾ ਦੇਵੀਂ ਨੋਟੇ ਦਾ ਬਟਨ ਦਬਾ ਦੇਵੀਂ।
@deepbrar.
@deepbrar. 14 күн бұрын
ਪ੍ਰੀਖਿਆ ਹਮੇਸ਼ਾਂ ਇਕੱਲੇ ਚ ਹੁੰਦੀ ਹੈ, ਲੇਕਿਨ ਇਸਦਾ ਨਤੀਜਾ ਸਭਦੇ ਸਾਹਮਣੇ ਹੁੰਦਾ ਹੈ। ਇਸ ਲਈ ਕੋਈ ਵੀ ‬ ‪ *ਕਰਮ ਕਰਨ ਤੋਂ ਪਹਿਲਾਂ ਨਤੀਜੇ ਬਾਰੇ ਜ਼ਰੂਰ ਵਿਚਾਰ ਕਰਨਾ*
@LakhveerSinghDhindsa
@LakhveerSinghDhindsa 14 күн бұрын
ਕੇਜਰੀਵਾਲ ਪਾਖੰਡੀ ਆਦਮੀ ਆ ਇਹ ਤਾਂ ਪੰਜਾਬ ਆਲੇ ਇਸਦੇ ਮਗਰ ਲੱਗ ਕੇ ਫਸ ਗਏ
@gssandhu6202
@gssandhu6202 14 күн бұрын
ਸਰਦਾਰ ਹਮੀਰ ਸਿੰਘ ਜੀ ਬਿਲਕੁਲ ਪੰਜਾਬ ਦੀਆਂ ਚਾਰ ਸੀਟਾੰ , ਆਪ ਵਾਸਤੇ ਤੁੱਕਾ ਲੱਗਿਆ ਸੀ, ਪਰ ਪੰਜਾਬੀਆਂ ਦਾ ਜੋਸ਼ ਅਤੇ ਜ਼ੋਰ ਲੱਗਿਆ।
@harjinderkaur3978
@harjinderkaur3978 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@unitedpanjabi
@unitedpanjabi 14 күн бұрын
ਕੱਟੜ ਨੂੰ ਸਵਾਤੀ ਮਾਲੀਵਾਲ ਨੇ ਫੱਟੜ ਕਰ ਤਾ ਬਜਾਓ ਥਾਲੀ ਸਾਡਾ ਕਾਮ ਬੋਲਦਾ😂
@sukhwindersandhu2959
@sukhwindersandhu2959 14 күн бұрын
ਰੰਧਾਵਾ ਜੀ ਜਦ ਤਾਕਤ ਦਾ ਨਸ਼ਾ ਮਨੁੱਖ ਨੂੰ ਅੰਨਾ ਕਰ ਦਿੰਦਾ ਹੈ ਫਿਰ ਅਜਿਹੀਆਂ ਅਣਹੋਣੀਆਂ ਵਾਪਰਦੀਆਂ ਹਨ। ਭਾਂਵੇ ਕਰਨਾਟਕ ਜਾਂ ਦਿੱਲੀ ਹੋਵੇ। ਨਿਆਂ ਸਬੂਤ ਲੱਭਦਾ ਹੈ ਇਨਸਾਫ਼ ਲਈ। ਸਬੂਤ ਖੁਰਦ ਬੁਰਦ ਹੋ ਜਾਂਦੇ ਹਨ ਪੈਸੇ ਰਾਂਹੀ ਜਾਂ ਤਾਕਤ ਨਾਲ। ਆਮ ਆਦਮੀ ਕੁੱਝ ਨਹੀ ਕਰ ਸਕਦਾ ਸਿਵਾਏ ਏਸਦੇ ਜਾਂ ਕਾਨੂੰਨ ਆਪਣੇ ਹੱਥ ਚ ਲਵੇ ਜਾਂ ਆਪਣੀ ਹੋਂਦ ਖਤਮ ਕਰ ਲਵੇ।
@tarlochansingh2227
@tarlochansingh2227 14 күн бұрын
ਚੰਗੀ ਗੱਲਬਾਤ ਲਈ ਸ਼ੁਕਰੀਆ ਜੀ।
@meghsinghdhindsa3195
@meghsinghdhindsa3195 14 күн бұрын
ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ ,🙏🙏
@user-tg3dj8kv3r
@user-tg3dj8kv3r 9 күн бұрын
ਬਾਬਾ ਮਹਿਮਾ ਜੀ ਚੜਦੀ ਕਲਾ ਕਰਨ ਰੰਧਾਵਾ ਸਾਬ
@VEE.KAY.M
@VEE.KAY.M 14 күн бұрын
BHAGWANT MAAN nu samay rahde Apni wakhri party banna laini chahidee hai
@Amriksingh-cn5oh
@Amriksingh-cn5oh 14 күн бұрын
ਬੀਜੇਪੀ ਭੋਗ ਲਗਦਾ ਪੈ ਜਾਣਾ
@sanjeevmaheshwari8150
@sanjeevmaheshwari8150 12 күн бұрын
BJP zindabad, Modi ji is great man ✅
@KewalKrishan-le5us
@KewalKrishan-le5us 14 күн бұрын
Very true S Jagtar Singh ji
@HarjinderSingh-qo2cy
@HarjinderSingh-qo2cy 14 күн бұрын
ਬਹੁਤ ਵਧੀਆ ਡਵੇਟ
@deepbrar.
@deepbrar. 14 күн бұрын
ਅੱਜ ਤਾਂ ਗੈਰਾਂ ਛੱਡਿਆ ਏ,ਤੈਨੂੰ ਕੱਲ ਆਪਣੇ ਵੀ ਛੱਡਣਗੇ *ਤੈਨੂੰ ਜਿੰਨਾ ਉੱਤੇ ਮਾਣ ਬੜਾ, ਦੇਖੀ ਪੈਰ ਤੇਰੇ ਉਹ ਵੱਢਣਗੇ*
@kamaljeetkaurlotus6309
@kamaljeetkaurlotus6309 14 күн бұрын
ਬਜ਼ੁਰਗਾਂ ਨੂੰ ਵੋਟ ਪਾਉਣ ਵੇਲੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ।ਜੋ ਬਜ਼ੁਰਗ ਆਪ ਇਕੱਲੇ ਅੰਦਰ ਜਾ ਕੇ ਵੋਟ ਨਹੀਂ ਪਾ ਸਕਦੇ ਉਥੇ ਗੜਬੜ ਹੋਣ/ਕਰਣ ਦੀ ਪੂਰੀ ਪੂਰੀ ਸੰਭਾਵਨਾ ਹੈ ਕਿਉਂਕਿ ਡਿਊਟੀ ਦੇਣ ਵਾਲੇ ਲੋਕ ਜ਼ਿਆਦਾਤਰ ਇੰਨਾਂ ਦੇ ਹੀ ਹਨ ਕੁੱਝ ਵਿਕਾਊ ਹੋਣੇ ਅਤੇ ਕੁਝ ਡਰਪੋਕ ਅਰਥ ਲੋਕਾਂ ਲਈ ਆਪਣੀ ਨੌਕਰੀ ਕੋਈ ਖ਼ਤਰੇ ਵਿਚ ਨਹੀਂ ਪਾਉਂਦਾ ਇਹ ਸੋਚਕੇ ਕਿ ਮੈਨੂੰ ਕੀ ਲੈਣਾ। ਕੋਈ ਐਸਾ ਹਿਲਾ ਕਰਣਾ ਚਾਹੀਦਾ ਹੈ ਕਿ ਬਜ਼ੁਰਗਾਂ ਨਾਲ ਘਰ ਦਾ ਇਕ ਬੰਦਾ ਜ਼ਰੂਰ ਜਾਵੇ। ਦੂਜੇ ਜਿਥੇ ਇਹ ਵੋਟਿੰਗ ਮਸ਼ੀਨਾਂ ਰੱਖੀਆਂ ਜਾਣ ਉਥੇ ਲਗਾਤਾਰ ਪਹਿਰਾ ਦਿੱਤਾ ਜਾਵੇ ਉਸ ਇਮਾਰਤ ਦੇ ਬਾਹਰ ਜਿਥੇ ਇਹ ਰੱਖੀਆਂ ਜਾਣ ਚਾਰੇ ਪਾਸਿਓਂ ਪਹਿਰਾ ਦਿੱਤਾ ਜਾਵੇ। ਨਹੀਂ ਤੇ ਮਿਹਨਤ ਤੇ ਪਾਣੀ ਫਿਰਦਿਆਂ ਦੇਰ ਨਹੀਂ ਲੱਗਣੀ।
@charanjitsinghkhalsa1273
@charanjitsinghkhalsa1273 14 күн бұрын
ਖਾਸ ਕਰਕੇ, ਉਸ ਵਕਤ ਤਾ ਕੇਜਰੀਵਾਲ ਦਾ ਘਰ ਦਰਬਾਰ ਹੀ ਹੈ। ਜਦੋਂ ਕੋਰਟ ਨੇ, ਕੇਜਰੀਵਾਲ ਨੂੰ ਵਿਧਾਨ ਸਭਾ ਚ ਜਾਣ ਤੇ ਪਾਬੰਦੀ ਲਾਈ ਹੈ। ਹੁਣ ਕੇਜਰੀਵਾਲ ਦਾ ਘਰ ਹੀ ਦਰਬਾਰ ਹੈ।
@malvindermali7698
@malvindermali7698 11 күн бұрын
ਜਗਤਾਰ ਸਿੰਘ ਆਪਣੇ ਆਪ ਨੂੰ ਬਹੁਤ ਸਮਝਦਾਰ ਤੇ ਸਿਆਣਾ ਸਾਬਤ ਕਰਨ ਲਈ ਅਕਸਰ ਹੀ ਅਜਿਹਾ ਪਰਚੱਲਤ, ਅਕਲ ਵਿਹੂਣਾ ਤੇ ਸਿਆਸੀ ਪਾਰਟੀਆਂ ਵੱਲੋਂ ਪਾਰਟੀ ਅੰਦਰਲੇ ਅਲੋਚਕਾਂ ਤੇ ਬਾਗੀ ਹੋਏ ਲੋਕਾਂ ਬਾਰੇ। ਰਤਦੇ ਨੇ ਕਿ “ ਪਹਿਲਾਂ ਕਿਊਂ ਨਹੀ ਬੋਲਿਆ? ਕੀ ਆਪ ਹੋਰਨਾਂ ਨਾਲ ਵਰਤੇ ਅਜਿਹੇ ਭਾਣਿਆਂ ਵਿੱਚ ਭਾਗੀਦਾਰ ਸੀ?” ਮੈਂ ਇਹ ਨਹੀ ਕਹਿੰਦਾ ਤੇ ਮੈਂ ਵੋਹ ਨਹੀ ਕਹਿੰਦਾ, ਮੈ ਇੰਝ ਨਹੀ ਸੋਚਦਾ •• ਤੁਸੀ ਜੋ ਮਰਜ਼ੀ ਕਰੋ ਤੇ ਸੋਚੋ ਪਰ ਇਹੋ ਜਿਹੀਆਂ ਢਾਲਾਂ ਵਰਤਣੀਆਂ ਤਿਆਗ ਦਿਓ ਜੀ। ਤੁਹਾਡੇ ਵਿਚਾਰ ਤੋਂ ਲੋਕ ਆਪ ਸਮਝ ਲੈਣਗੇ ਕਿ ਉਸਦਾ ਅਰਥ ਕੀ ਹੈ ਤੇ ਤੁਸੀਂ ਕੀ ਹੋ 🙏
@KewalKrishan-le5us
@KewalKrishan-le5us 14 күн бұрын
SSA Jagtar Singh ji
@gurmejsinghboparai524
@gurmejsinghboparai524 14 күн бұрын
Salute to all of you 🙏, worth listening three of you
@mykitchengarden58
@mykitchengarden58 14 күн бұрын
Policy and motive are same of modi I and kejriwal
@KewalKrishan-le5us
@KewalKrishan-le5us 14 күн бұрын
SSA Hamir Singh ji
@KewalKrishan-le5us
@KewalKrishan-le5us 14 күн бұрын
SSA Randhawa ji
@manjitpal1156
@manjitpal1156 14 күн бұрын
Punjab. Television. Family. Zindabad
@lakhvirsingh1450
@lakhvirsingh1450 14 күн бұрын
SSA ji s Hamir Singh ji s Jagtar Singh all members Punjab Television
@RajbirSingh-sl5ik
@RajbirSingh-sl5ik 14 күн бұрын
ਪੰਜਾਬੀਆਂ ਦੀ ਹਿੰਦੀ ਬਹੁਤ ਘੈਂਟ ਆ😂😂
@user-yx6ph4fn3l
@user-yx6ph4fn3l 13 күн бұрын
ਪੂਰਾ ਸੱਚ ਦੁਨੀਆਂ ਦਾ ਪੂਰਾ ਸੱਚ ਪੱਤਰਕਾਰ ਤਾਂ ਲਿਖਾਰੀ ਨਹੀਂ ਪੇਸ਼ ਕਰ ਰਹੇ ਇਹ ਵੀ ਇਹਨਾਂ ਦੇ ਮੱਥੇ ਤੇ ਕਲੰਕ ਲਹੇਗਾ ਕਿਉਂਕਿ ਇਹ ਸਿਆਸਤਦਾਨਾਂ ਦਾ ਤੇ ਧਾਰਮਿਕ ਮੁਖੀਆਂ ਦਾ ਇੱਕ ਕਲੱਬ ਹੈ ਇਹ ਕਲੱਬ ਦੇ ਵਿੱਚ ਦੁਨੀਆਂ ਦੇ ਵਿੱਚ ਇਸਤਰੀਆਂ ਦੀ ਬੇਪਤੀ ਹੁੰਦੀ ਇਸ ਤੇ ਕੋਈ ਵੀ ਗੱਲ ਨਹੀਂ ਕਰਦਾ ਤੇ ਆਮ ਲੋਕਾਂ ਨੂੰ ਇਸ ਕਲੱਬ ਨੂੰ ਤੋੜਨਾ ਪੈਣਾ ਤੁਸੀਂ ਵੀ ਖੁੱਲ ਕੇ ਇਸ ਗੱਲ ਨੂੰ ਕਰੋ
@Kiranpal-Singh
@Kiranpal-Singh 14 күн бұрын
Modi and Kejriwal almost same, good actors to tell lies and play with the emotions of the people, both are not in favour of Punjab, just vote politics !
@aryanminhas309
@aryanminhas309 14 күн бұрын
Absolutely right, 100% correct. He is as bad for Punjab as before congress leader Mr. Nijlingappa used to be.
@bhlindersinghrk9540
@bhlindersinghrk9540 14 күн бұрын
Harjinder Randhawa g, Manpreet g and Bhaskar sab nal fer suru kro program
@inderjitsingh6122
@inderjitsingh6122 14 күн бұрын
ਇਨ੍ਹੀਂ ਖੁਸ਼ੀ 14 ਵਿਚ ਹੋਈ ਸੀ ਜਦੋਂ ਕਾਂਗਰਸ ਹਰਦੀ ਦਿੱਖ ਰਹੀ ਸੀ ਜੌ ਅੱਜ ਬੀਜੇਪੀ ਦਾ ਹਾਲ ਜਾਣ ਕੇ ਹੋ ਰਹੀ ਹੈ
@baljitsingh6957
@baljitsingh6957 14 күн бұрын
ਮੋਦੀ ਦੇ ਫ਼ਿਰਕੂ ਬਿਆਨਬਾਜ਼ੀ ਤੋਂ ਲੋਕਾਂ ਨੇ ਤੰਗ ਆਕੇ ਇਹਨਾਂ ਨੂੰ ਚਲਦਾ ਕਰਨ ਲਈ ਮਨ ਬਣਾ ਲਿਆ ਹੈ। ਮਹਿੰਗਾਈ, ਭਿਰਸ਼ਟਾਚਾਰ, ਪੰਦਰਾਂ ਪੰਦਰਾਂ ਲੱਖ ਰੁਪਏ,, ਬੇਰੁਜ਼ਗਾਰੀ, ਨੋਟ ਬੰਦੀ,ਲੌਕਡਾਊਨ ਆਦਿ ਸੈਂਕੜੇ ਮੁੱਦੇ ਦਰਕਿਨਾਰ ਕਰਕੇ ਇਹਨਾਂ ਨੇ ਰਾਮ ਮੰਦਰ ਦਾ ਮੁੱਦਾ ਉਭਾਰਿਆ,ਪਰ ਲੋਕਾਂ ਨੇ ਆਪਣੇ ਅਸਲ ਮੁੱਦਿਆਂ ਨੂੰ ਸਾਹਮਣੇ ਰੱਖ ਕੇ ਮੱਤਦਾਨ ਦਾ ਪ੍ਰਯੋਗ ਕੀਤਾ ਹੈ।
@user-gd9pp9hy2r
@user-gd9pp9hy2r 14 күн бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️✍️✍️💯
@preetikaur1959
@preetikaur1959 14 күн бұрын
Good discussion
@ksdhaliwal3670
@ksdhaliwal3670 14 күн бұрын
ਲਿੱਬੜੇ ਲੋਕ ਨੇ ਕੇਜਰੀਵਾਲ ਐਂਡ ਕੰਪਨੀ ਪੰਜਾਬ ਦੇ ਲੋਕਾਂ ਨੇ ਭੂਹੇ ਚੜਾ ਦਿੱਤਾ। ਕਾਂਗਰਸ ਇਨ੍ਹਾਂ ਨੂੰ ਨਾਲ ਲੈਕੇ ਆਪਣੇ ਪੈਰ ਕੁਹਾੜਾ ਮਾਰਿਆ।
@kamaldeepsingh1530
@kamaldeepsingh1530 14 күн бұрын
ਹਾ ਹਾ ਹਾ ਹਾ ਰੰਧਾਵਾ ਹੀ ਨਹੀਂ ਲੱਗਦਾ ਬੈਂਕ ਗੀਅਰ 🤣🤣🤣🤣 ਇਨੇ ਫਿਕਰਮੰਦ ਨਾ ਹੋਵੋ ਕੇਜਰੀਵਾਲ ਲਈ 😂😂😂
@balwantsinghdhadda2644
@balwantsinghdhadda2644 14 күн бұрын
Very nice discussion Randhawa Ji
@Deepuu403
@Deepuu403 14 күн бұрын
ਪੰਜਾਬ ਦੇ ਲੋਕ ਓਦਾ ਵੀ ਕਲਪਨਾ ਚ ਹੀ ਜਿਉਂਦੇ ਨੇ😂
@manjitpal1156
@manjitpal1156 14 күн бұрын
Punjab. ❤ Zindabad
@jagjitsingh5212
@jagjitsingh5212 14 күн бұрын
Good news and views thanks Randhawa saab Hamir saab and jagtar saab 🙏🏻 🙏🏻🙏🏻👌👌👌👍👍👍✌️💯
@kmattu2793
@kmattu2793 14 күн бұрын
Ssa please vote and support ampirpal 🙏
@jagtarsingh1134
@jagtarsingh1134 14 күн бұрын
Lagda eh hai ke AAP da ant aa gaya hai
@sahibsinghcheema4151
@sahibsinghcheema4151 14 күн бұрын
ਪਾਜੀ ਤੁਸੀਂ ਭਾਈ ਸਰਬਜੀਤ ਸਿੰਘ ਜੀ ਦੀ ਗੱਲ ਜ਼ਰੂਰ ਕਰੋ ਫਰਿਦਕਟ ਸਿਟ ਦੀ❤
@baljindersingh7802
@baljindersingh7802 14 күн бұрын
Waheguru ji
@Gurbachan-qq2im
@Gurbachan-qq2im 14 күн бұрын
ਮੈਨੂੰ ਨਾ ਖੁਸ਼ੀ ਦਿਖੀ ਨਾ ਕਾਰਨ ਰੰਧਾਵਾ ਦੇ ਚਿਹਰੇ ਤੇ ਤੁਸੀਂ ਆਪ ਦੇ ਭਗਤ ਲਗਦੇ ਓ
@RosaSharma
@RosaSharma 14 күн бұрын
Hari chand rattan USA Fresno sat Shri Akal ji
@gurmailsingh994
@gurmailsingh994 14 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@harbhinderpalsingh-pj4ii
@harbhinderpalsingh-pj4ii 14 күн бұрын
Good job g
@user-th7et3gy1n
@user-th7et3gy1n 14 күн бұрын
Kejriwal kttr imaandar nhi kttr beimaan lgdaa hai
@jimmykhehra7358
@jimmykhehra7358 14 күн бұрын
Randawa saab 😂your Hindi is just like me…lol..love it…
@gagan7atla
@gagan7atla 14 күн бұрын
ਆਪ ਪਾਰਟੀ ਜ਼ਿੰਦਾਬਾਦ
@tejasingh8330
@tejasingh8330 14 күн бұрын
Good news gi
@amarjitsinghgrewal4155
@amarjitsinghgrewal4155 14 күн бұрын
Ssa ji
@Deepuu403
@Deepuu403 14 күн бұрын
ਇਹ ਤਾਂ 4 ਜੂਨ ਤੋਂ ਬਾਅਦ ਪਤਾ ਲੱਗੂ😂
@ManjitSingh-on4uw
@ManjitSingh-on4uw 14 күн бұрын
ਜਗਤਾਰ ਸਿੰਘ ਹੁਣੀ ਬੈਲਸਡ ਵਿਚਾਰ ਦਿੰਦੇ ਹਨ ਜਦੋਂ ਕਿ ਦੂਸਰੇ ਦੋ ਸਜਣ ਪੱਖਪਾਤੀ ਵਿਚਾਰ ਦਿੰਦੇ ਹਨ।
@rashpaldhillon7293
@rashpaldhillon7293 14 күн бұрын
Media should introspect it's own integrity.
@sidhu2945
@sidhu2945 14 күн бұрын
Absolutely
@navjotsandhu2537
@navjotsandhu2537 14 күн бұрын
Specially hamir and jagtar needed to be introspect if they have any integrity.. biased leftists and congressy. S A D jindabad
@subhashnangia7163
@subhashnangia7163 14 күн бұрын
They want maliwal to resign and give that seat to Abhishek Manusinghvi
@surjitthapa
@surjitthapa 14 күн бұрын
Jagtar Singh g why are u silent on Rajinder Singh Taggar Case.Punjab Television has not discussed this issue even once ,it means you are not having guts to discuss this issue.He is your former colleague in Indian Express
@narinderkumardang6688
@narinderkumardang6688 12 күн бұрын
Hitman is definitely for Kejriwal.... because in past he has hit... Prashant Bhushan, Yoginder Yadav...Ashish Khetan.. Ashutosh....so on and so forth..
@manjitsingh7149
@manjitsingh7149 13 күн бұрын
🙏🙏🙏
@anmoldeepsingh6358
@anmoldeepsingh6358 14 күн бұрын
#ਕੱਟੜ_ਭਿ੍ਸਟਾਚਾਰ_ਪਾਰਟੀ। #ਆਮ_ਆਦਮੀ_ਪਾਰਟੀ। #ਦਿੱਲੀ_ਸ਼ਰਾਬ_ਘੋਟਾਲਾ।
@harneksingh1420
@harneksingh1420 14 күн бұрын
Sarbjit Singh sahib Khalsa jttuga ji
@amriksinghbhanri4377
@amriksinghbhanri4377 14 күн бұрын
Ssa Randhawa ji Hamir Singh Jagtar Singh ji
@iqbalsingh401
@iqbalsingh401 13 күн бұрын
China has gone deep into Indian boarders!!!!!
@angrejsingh-zk5lj
@angrejsingh-zk5lj 14 күн бұрын
🙏🙏👍
@user-vg9jg6mi6m
@user-vg9jg6mi6m 14 күн бұрын
ਕਿਸੇ ਵੀ ਜੁਵਾਰੀ ਦਾ ਆਖਰੀ ਦਾ ਮੰਗਲ ਸੂਤਰ ਹੀ ਹੁੰਦਾ ਹੈ ਮਹਾਭਾਰਤ ਵਿੱਚ ਵੀ ਯਧਿਸ਼ਟਰ ਨੇ ਆਖਰੀ ਦਾ ਦਰੋਪਤੀ ਤੇ ਹੀ ਲਾਇਆ ਸੀ ਅਤੇ ਉਹ ਹਾਰ ਗਿਆ ਸੀ ਉਸ ਤੋਂ ਬਾਅਦ ਉਸ ਦਿਨ ਨਤੀਜੇ ਸਭ ਦੇ ਸਾਹਮਣੇ ਹਨ ਤੇ ਜਗਤ ਨੂੰ ਸਿੱਖਿਆ ਲਈ ਇਹੀ ਦੱਸਿਆ ਜਾਂਦਾ ਹੈ ਕਿ ਮਹਾਭਾਰਤ ਜਿਸ ਘਰ ਵਿੱਚ ਵੜ ਜੇ ਉਸ ਦਾ ਸੱਤਿਆਨਾਸ ਹੋ ਜਾਂਦਾ ਹੈ
@NirmalSingh-ft6pn
@NirmalSingh-ft6pn 14 күн бұрын
ਬਹੁਤ ਅਜੀਬ ਦਲੀਲ ਹੁੰਦੀ ਹੈ ਜਗਤਾਰ ਸਿੰਘ ਦੀ॥ ਇਹ ਮੀਡੀਆ ਜੋ ਘਟਨਾ ਹੁੰਦੀ ਹੈ ਉਸ ਨੂੰ ਨਿੱਠ ਕੇ ਕਿਊ ਨਹੀ ਲੈਦਾ ਤਾਂ ਕੇ ਦੋਸ਼ੀ ਨੂੰ ਸ਼ਜਾ ਦਿੱਤੀ ਜਾਵੇ। ਉਲਟਾ ਹੋਰ ਹੀ ਦਲੀਲਾਂ ਦੇਣ ਲੱਗ ਪੈਂਦਾ ਹੈ। ਜਦੋ ਪਹਿਲਵਾਨ ਲੜਕੀਆਂ ਵੱਲੋਂ ਮੁੱਦਾ ਉਠਾਇਆ ਗਿਆ ਸੀ ਮੀਡੀਏ ਨੇ ਕਿੰਨੀ ਕੂ ਪੈਰਵਾਈ ਕੀਤੀ ਤਾਂ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾ ਸਕੇ। ਮੀਡੀਏ ਦਾ ਕੰਮ ਬਣ ਗਿਆ ਹੈ ,ਹਰ ਗੱਲ ਦੀ ਲੱਸੀ ਕਰਨਾ।
@navjeetsingh6783
@navjeetsingh6783 14 күн бұрын
🎉🎉🎉🎉
@sharmatenthouse1848
@sharmatenthouse1848 14 күн бұрын
Hamir Singh jagtarsingh Randhawa by sat shri akal
@colpremnathbawa9981
@colpremnathbawa9981 14 күн бұрын
Kejriwal is most shroud politician . We have to be careful.
@baghelsinghsohi9606
@baghelsinghsohi9606 14 күн бұрын
Good program
@sahajsingh2515
@sahajsingh2515 14 күн бұрын
Good evening RANDHAWA VEER
@user-th7et3gy1n
@user-th7et3gy1n 14 күн бұрын
Take CJI sir Serious su motto notice of this act with Bibi Swatimaliwal
@parminderbhagta4320
@parminderbhagta4320 14 күн бұрын
Beant singh de paribar da karj lauhna chahida kum nu
@colpremnathbawa9981
@colpremnathbawa9981 14 күн бұрын
There is no anti BJP wave in the country. BJP may not get 370 but 272 required to form a govt seems very easy.
@kamaldhindsa7528
@kamaldhindsa7528 14 күн бұрын
Sat shri Akal ji aap sabh ji nu . Hamesha dee taran program bahut interesting and well discussed by intelligent. Personalities . No wonder we wait for your program 🙏🌹stay blessed
@vikeshbabbar9530
@vikeshbabbar9530 14 күн бұрын
Sir, stretegy of parties changes always during the course of election. In First two phases when it looks there is no competition, voters turnout is less, now it show on media, there is fight, , Now you can see, increase in Voting. Sir, this is the reason. Opposit mindset khushyian manao
@mykitchengarden58
@mykitchengarden58 14 күн бұрын
Modi and kejriwal are two side of coin
@harbanssingh2167
@harbanssingh2167 14 күн бұрын
Same side of the coin
@Deepuu403
@Deepuu403 14 күн бұрын
ਅੰਬਾਨੀ ਅਦਾਨੀ ਕਿਹੜਾ ਹੁਣੇ ਹੁਣੇ ਜੰਮੇ ਨੇ😂
@iqbalsingh401
@iqbalsingh401 13 күн бұрын
To save Indian democracy ^NO MODI^ ^NO Kejriwal^ !!!!!
@charanjitsinghkhalsa1273
@charanjitsinghkhalsa1273 14 күн бұрын
ਆਰ ਐਸ ਐਸ, ਇਕ ਵਿਵੇਕਾਨੰਦ ਫਾਉਂਡੇਸ਼ਨ ਹੈ। ਕੇਜਰੀਵਾਲ ਉਸ ਦਾ ਫਾਉਂਡਰ ਮੈਂਬਰ ਹੈ। ਵਿਵੇਕਾਨੰਦ ਫਾਉਂਡੇਸ਼ਨ ਨੇ ਹੀ, ਭਾਜਪਾ ਦਾ ਰਾਜਭਾਗ ਲਿਆਉਣ ਲਈ ਅੰਨਾ ਹਜ਼ਾਰੇ, ਰਾਮਦੇਵ ਤੇ ਕੇਜਰੀਵਾਲ ਰਾਹੀ ਭ੍ਰਿਸ਼ਟਚਾਰ ਵਿਰੋਧੀ ਮੂਵਮੈਂਟ ਚਲਾਈ। ਇਹ ਮੂਵਮੈਂਟ ਰਾਹੀ ਦੇਸ਼ ਚ ਭਾਜਪਾ ਦਾ ਰਾਜ ਆਇਆ।
@jugsingh2006
@jugsingh2006 14 күн бұрын
Movement for equality vi ethon Kejriwal ne chlayee.Eh arakshan de virodh ch si.
@ramansharma5614
@ramansharma5614 14 күн бұрын
Vivekanand Foundation da founder member nahin ho sakda !
@kamaldeepsingh1530
@kamaldeepsingh1530 14 күн бұрын
ਰੰਧਾਵਾ ਜੀ ਅਤੇ ਹਮੀਰ ਸਿੰਘ ਜੀ ਦੇ ਪ੍ਰੋਗਰਾਮ ਦੇ ਪੱਕੇ ਸ਼ਬਦ ਕੇਜਰੀਵਾਲ ਭਗਵੰਤ ਮਾਨ ਆਮ ਆਦਮੀ ਪਾਰਟੀ ਬਦਲਾਅ ਸੁਪਰੀਮੋ ਝਟਕਾ ਨਿਸ਼ਾਨਾ 😂😂😂😂😂😂😂😂
@SurinderSingh-qi6qv
@SurinderSingh-qi6qv 14 күн бұрын
ਲੀਡਰ ਭਾਈ ਅਮ੍ਰਿਤਪਾਲ ਸਿੰਘ ਜੀ ਨੇ
@amarjeetgill5816
@amarjeetgill5816 14 күн бұрын
Need to take time
@TarsemSingh-ci5ls
@TarsemSingh-ci5ls 14 күн бұрын
ਅਮਿਤ੍ਰਪਾਲ ਦਾ ਕੀ ਇਹੋ ਜਿਹਾਂ ਕੰਮ ਦੇਖਿਆ ਜੋਂ ਕੌਮ ਦਾ ਸੰਵਾਰਿਆ ਹੋਵੇ
@harishkhepar4622
@harishkhepar4622 14 күн бұрын
Modi to vad agar koi dictator hai oh kejriwal hai eh modi num 2 hai dramabaj
@jagtarsingh1134
@jagtarsingh1134 14 күн бұрын
Kejriwal Modi di B Team hai
@rajivnagpal5735
@rajivnagpal5735 14 күн бұрын
Sardar Saab (w Bengal) sandeshkhali de beti bare kadi bologe I am sure kade nahi bologe kyon ki?
@user-kk2ln3sc8d
@user-kk2ln3sc8d 14 күн бұрын
Not leaderless now is time of formation of new leadership Amritpal singh khalsa lakha sadana surbjoit singh khalsa simranjeet singh mann many more will forward 2027 election khalistan jindabad
@user-6132
@user-6132 14 күн бұрын
aaj punjab da media kanjeri media ban gaye he
@adv.madanlal13
@adv.madanlal13 14 күн бұрын
Sirs , the history of AAP party is getting another page of discordent at the incidence of Swati Maliwal....a negativity is not in favour of INDI ALLIANCE. Sirs , court must see that fir is recorded in the police records n the accused challaned on the basis of victum statementand other evidences...
어른의 힘으로만 할 수 있는 버블티 마시는법
00:15
진영민yeongmin
Рет қаралды 8 МЛН