Khabar Di Khabar (1970) || Bathinda 'ਚ ਇੰਝ ਪਲਟੂ ਬਾਜ਼ੀ , Amritpal Singh ਨਾਲ ਖੇਡੀ ਗਈ ਨਵੀਂ ਖੇਡ

  Рет қаралды 95,417

Prime Asia TV

Prime Asia TV

16 күн бұрын

#primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #sukhbirbadal #rahulgandhi #charanjitchanni #farmersprotest
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 135
@balvirsingh3076
@balvirsingh3076 13 күн бұрын
ਬਠਿੰਡੇ ਅਤੇ ਸ੍ਰੀ ਖਡੂਰ ਸਾਹਿਬ ਵਾਸੀਆਂ ਵਾਸਤੇ ਵਿਸ਼ੇਸ਼ ਇਮਤਿਹਾਨ ਹੈ।ਜਿੱਤ ਹਾਰ ਤੋਂ ਬਹੁਤ ਉੱਪਰ ਦੀ ਗੱਲ ਹੈ।ਜਿੱਤ ਹਾਰ ਤਾਂ ਹੁੰਦੀ ਆਈ ਹੈ।ਇਸ ਵਾਰ ਸਿੱਖਾਂ ਦੇ ਧਰਮ ਅਤੇ ਜ਼ਮੀਰ ਦੀ ਪਰਖ ਹੋਣ ਜਾ ਰਹੀ ਹੈ।ਜੇ ਕਿਸੇ ਅਧਰਮੀ ਜਾਂ ਮਰੀ ਜ਼ਮੀਰ ਵਾਲੇ ਨੇ ਬੇਅਦਬੀ ਵਾਲੀ ਜੁੰਡਲੀ ਨੂੰ ਇੱਕ ਵੋਟ ਪਾਉਣ ਦੀ ਗਲਤੀ ਕੀਤੀ ਤਾਂ ਸਮੁੱਚੇ ਪੰਥ ਨੂੰ ਸੁਨਹਿਰੀ ਇਤਿਹਾਸ ਨੂੰ ਬਹੁਤ ਵੱਡਾ ਕਲੰਕ ਲੱਗ ਜਾਵੇਗਾ। ਇਤਿਹਾਸ ਕਦੇ ਵੀ ਮੁਆਫ਼ ਨਹੀਂ ਕਰੇਗਾ।
@user-lm3bm7dt8p
@user-lm3bm7dt8p 10 күн бұрын
Acha ਤੇ fridkot to kon khra pta ni tuhnu shaheed beant singh da putt
@satwantsingh9096
@satwantsingh9096 13 күн бұрын
ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਨਸ਼ਿਆਂ ਤੋਂ ਦੂਰ ਰਹਿਣ ਪੰਜਾਬ ਦੇ ਲੀਡਰ ਪੰਜਾਬ ਦੇ ਦੁਸ਼ਮਣ
@sahibharman9440
@sahibharman9440 11 күн бұрын
💯
@BalwinderSingh-jw5ws
@BalwinderSingh-jw5ws 9 күн бұрын
ਟਹਿਣਾ ਸਾਹਬ ਜੀ ਗਰਮੀ ਤਾਂ ਲੋਕ ਸਭਾ ਦੇ ਉਮੀਦਵਾਰਾਂ ਨੇ ਜ਼ਿਆਦਾ ਕੀਤੀ ਹੋਈ ਐ
@SinghBh-mu8wv
@SinghBh-mu8wv 13 күн бұрын
ਬਠਿੰਡੇ ਵਾਲਿਓ ਰੱਬ ਦਾ ਵਾਸਤਾ ਪੰਥ ਨਾਲ ਖੜ ਜੋ ਨੰਨੀ ਮੁੰਨੀ ਨੂੰ ਸੈਡ ਤੇ ਕਰ ਦੋ
@sukhdevbrar965
@sukhdevbrar965 14 күн бұрын
ਜੇ ਹਰ ਸਿਮਰਤ ਜਿੱਤ ਜਾਂਦੇ ਤਾਂ ਬਠਿੰਡੇ ਦੇ ਲੋਕ ਬੇਅਦਬੀ ਕਰਾਉਣ ਵਾਲਿਆਂ ਚ ਗਿਣੇ ਜਾਣਗੇ
@jagtarchand4258
@jagtarchand4258 13 күн бұрын
Beadbi wali party nu bilkul vote ni paoni
@user-bl5df8bu3q
@user-bl5df8bu3q 13 күн бұрын
Beadbi wali ek party ha ohda sub nu pta enhi madhi ta Congress b nhi
@deepbrar.
@deepbrar. 14 күн бұрын
ਹਲਕਾ ਖਡੂਰ ਸਾਹਿਬ ਵਾਲਿਓ ਹੁਣ ਤਿਆਰ ਬਰ ਤਿਆਰ ਰਿਹੋ, ਕਿਤੇ ਸ਼ਰਾਬ ਦੀ ਬੋਤਲ ਦੇ ਲਾਲਚ ਚ ਆ ਕੇ *ਆਪਣੀ ਕੀਮਤੀ ਵੋਟ ਦਾ ਗ਼ਲਤ ਇਸਤੇਮਾਲ ਨਾ ਕਰ ਦਿਓ*
@deepbrar.
@deepbrar. 14 күн бұрын
ਏਹ ਕਲਯੁੱਗ ਹੈ ਜਨਾਬ ਇਥੇ ਕਸਮ ਖਾਣ ਵਾਲੇ ਨਹੀਂ *ਦਾਰੂ ਪੀਣ ਵਾਲੇ ਸੱਚ ਬੋਲਦੇ ਹਨ*
@gurmukhsingh7428
@gurmukhsingh7428 13 күн бұрын
ਬਿੱਲਕੁਲ ਬਹੁਤ ਵਧੀਆ👍💯 ਜਾਣਕਾਰੀ ਜੀ
@deepbrar.
@deepbrar. 13 күн бұрын
@@gurmukhsingh7428 ਧੰਨਵਾਦ ਜੀ 😍🙏
@satwantsingh9096
@satwantsingh9096 13 күн бұрын
ਸ੍ਰ ਸਿਮਰਨਜੀਤ ਸਿੰਘ ਮਾਨ ਦੇ ਵਿਚਾਰ ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਭਲੀ ਕਰੇ
@saabtrucking4391
@saabtrucking4391 14 күн бұрын
ਬਰਗਾੜੀ ਬੇਅਦਬੀ ਮਸਲਾ ਭੁੱਲ ਹੀ ਗਿਆ ਇਸ ਇਲੈਕਸ਼ਨ ਵਿਚ ਸੰਗਤਾਂ ਨੂੰ
@chahatveersingh1991
@chahatveersingh1991 14 күн бұрын
ਲੱਖਾ ਸਿੰਘ ਸਿਧਾਣਾ ਨੂੰ ਜਿਤਾੳ। ਕਿਉਂਕਿ ਜਿੱਤਣ ਵਾਲਾ ਜੁਅਰਤ ਵਾਲਾ ; ਸਮਝਦਾਰ ਅਤੇ ਠੀਕ ਸਮੇਂ ਉਪਰ ਠੀਕ ਬਹਿਸ ਕਰਨ ਵਾਲਾ ਚਾਹੀਦਾ ਹੈ।
@deepbrar.
@deepbrar. 14 күн бұрын
ਅੱਗ ਆਪਣੇ ਹੀ ਲਗਾ ਸਕਦੇ ਹਨ *ਗੈਰ ਤਾਂ ਸਿਰਫ ਹਵਾ ਹੀ ਦਿੰਦੇ ਹਨ*
@vickysingh-vt4te
@vickysingh-vt4te 14 күн бұрын
Bhai sarabjit Singh khalsa jindabad 🦁🦁 faridkot full suppot
@Kiranjeetkaur59843
@Kiranjeetkaur59843 13 күн бұрын
ਲੱਖਾਂ ਸਿਧਾਣਾ ਜਿੱਤੁ ਗਾ👍👍
@JaskaranSingh-pe9bh
@JaskaranSingh-pe9bh 13 күн бұрын
ਬਾਦਲ ਲਾਣੇ ਦੀ ਜਿੱਤ ਵੱਡਾ ਬਾਦਲ ਨਾਲ ਲੈ ਗਿਆ😂😂😂😂😂😂😂😂
@user-bl5df8bu3q
@user-bl5df8bu3q 13 күн бұрын
Yaar ek seat ta sukha nu dedo nhi sukha Diya gapp sunhn nu nhi milni 😝
@daljitsingh7980
@daljitsingh7980 14 күн бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@GurcharanSandhu-gf4yc
@GurcharanSandhu-gf4yc 14 күн бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@charanjitsingh9943
@charanjitsingh9943 13 күн бұрын
Thanks S.Simran jit Singh Ji Mann. Really you're great personality person. Waheguru bless you. May Waheguru give you strength to fight against injustice , good health., patients
@baljitbhullar1310
@baljitbhullar1310 14 күн бұрын
ਖੁੱਡੀਆਂ
@balwantkhaira8256
@balwantkhaira8256 14 күн бұрын
ਲੇਕਿਨ ਲੱਖਾ ਸਿਧਾਣਾ ਅੰਮ੍ਰਿਤਪਾਲਦੇ ਹੱਕ ਵਿਚ ਪ੍ਰਚਾਰ ਕਰਨ ਗਿਆ ਖਡੂਰ ਸਾਹਿਬ।
@gurlalgora2589
@gurlalgora2589 13 күн бұрын
ਸਵਰਨ ਸਿੰਘ ਟਹਿਣਾ ਜੀ ਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@baldevjassar8059
@baldevjassar8059 14 күн бұрын
*🙏🫧ਅੱਜ ਦਾ ਵਿਚਾਰ🫧🙏* *ਦੁਨੀਆਂ ਵਿੱਚ ਅਜਿਹੇ ਲੋਕ ਬਹੁਤ ਘੱਟ ਮਿਲਦੇ ਹਨ ਜੋ ਅੰਦਰੋਂ ਵੀ ਬਾਹਰ ਵਰਗੇ ਹੁੰਦੇ ਹਨ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ🚩*
@BalwinderSingh-ms4by
@BalwinderSingh-ms4by 14 күн бұрын
ਟਹਿਣਾ ਸਾਹਿਬ ਅਸੀਂ ਜਿਆਦਾ prime Asia ਹੀ ਵੇਖਦੇ ਹਾਂ ਤੁਸੀਂ ਦੇਸੀ ਸਾਲ ਦੀ ਤਰੀਕ ਵੀ ਦੱਸਿਆ ਕਰੋ,ਅਸੀਂ ਤੁਹਾਡੀ ਤਰੀਫ ਕਰਦੇ ਹਾਂ।ਤੁਗਲਵਾਲ ਗੁਰਦਾਸਪੁਰ ਪੰਜਾਬ।
@BaljinderSingh-xs6bq
@BaljinderSingh-xs6bq 14 күн бұрын
ਅਕਾਲੀਦਲ ਨੂੰ੦ਮੀਲੇਗੀ
@BaldevSingh-gj6ex
@BaldevSingh-gj6ex 13 күн бұрын
🙏🙏🙏🙏🙏
@bittuuhdnawalia4235
@bittuuhdnawalia4235 13 күн бұрын
Sat shri akaal ji
@deepbrar.
@deepbrar. 14 күн бұрын
ਆਪਣਿਆਂ ਤੋਂ ਹਮੇਸ਼ਾਂ ਸਾਵਧਾਨ ਰਹਿਣਾ ਕਿਓਂਕਿ ‬ ‪ *ਰਾਵਣ ਰਾਮ ਕੋਲ਼ੋਂ ਨਹੀਂ ਭਬੀਖਣ ਕੋਲ਼ੋਂ ਹਾਰਿਆ ਸੀ*
@user-td9du2of7i
@user-td9du2of7i 13 күн бұрын
Very nice respect Sir iam Raju barhampur wala punearjanm 1998
@karamjitsingh7128
@karamjitsingh7128 14 күн бұрын
ਖੁਡੀਆ ਬਿਲਕੁਲ ਜਿੱਤ ਗਿਆ ਅਲਾਨ ਬਾਕੁ
@chahatveersingh1991
@chahatveersingh1991 14 күн бұрын
ਖੁਡੀਆ ਸਾਹਿਬ ਜੀ ਜਿੱਤ ਕੇ ਖੁੱਡ ਵਿਚ ਬੜ ਜਾਣਗੇ ਕਿਸਾਨ ਜਥੇਬੰਦੀਆਂ ਦੇ ਅਨੁਸਾਰ ! ਬਾਈ ਜੀ ਜੇ ਗਲਤ ਹਾ ਫਿਰ ਤੁਹਾਨੂੰ ਸੁਭ ਇਛਾਵਾਂ
@VPDhindsa
@VPDhindsa 14 күн бұрын
ਬੱਸ ਪੰਜਾਬ ਦੇ ਲੋਕਾਂ ਨੂੰ ਇੱਕੋ ਬੇਨਤੀ ਹੈ। 🙏🙏। ਪਿਛਲੇ ਸਾਲ਼ਾ ਦਾ ਪੁਰਾਣਾ ਸਮਾਂ ਯਾਦ ਕਰੋ। ਕਿਉਂਕੇ ਸਾਡੀ ਯਾਦਦਾਸ਼ਤ ਏਨੀ ਕਮਜ਼ੋਰ ਹੋ ਗਈ ਕੇ ਸਾਨੂੰ ੫-੭ ਦਿਨਾਂ ਤੋਂ ਵੱਦ ਕੁਝ ਵੀ ਯਾਦ ਨਹੀਂ ਰਹਿੰਦਾ। ਆਉ ਸਾਰੇ ਰਲ ਕੇ ਬਰੰਮੀਂ ਬੂਟੀ ਪੀਣੀ ਸ਼ੁਰੂ ਕਰੀਏ ਤਾਂ ਕੇ ਪੰਜਾਬ ਨੂੰ ਮੁੜ ਸੁਰਜੀਤ ਕਰ ਲਈਏ। ਵਾਹਿਗੁਰੂ। 🙏🙏🙏😡😡
@Kiranjeetkaur59843
@Kiranjeetkaur59843 13 күн бұрын
ਸ਼ਾਇਦ ਤੁਹਾਡਾ ਮਤਲਬ ਬਾਦਲ ਦਲ ਅਤੇ ਗਾਂਧੀ ਦਲ ਤੋਂ ਹੈ,, ਪਰ ਮੇਰੀ ਹੱਥ ਬੰਨ੍ਹ ਕੇ ਤੁਹਾਨੂੰ ਵੀ ਅਤੇ ਸਾਰਿਆਂ ਨੂੰ ਬੇਨਤੀ ਹੈ ਚੱਲ ਰਿਹਾ ਸਮਾਂ ਪਹਿਲਾਂ ਤੋਂ ਵੀ ਜ਼ਿਆਦਾ ਖਤਰਨਾਕ ਹੈ ਇਸ ਨੂੰ ਵੀ ਅਣਦੇਖਾ ਨਾ ਕਰਿਓ Please🙏😥😪😢😭
@balvirsingh3076
@balvirsingh3076 13 күн бұрын
ਦਸ ਦਸ ਵੀਹ ਵੀਹ ਲੱਖ ਰੁਪਏ ਦੇ ਸੂਟ ਪਾਵੇ ਚੁਰਾਸੀ ਸੌ ਕਰੋੜ ਦਾ ਜਹਾਜ਼ ਇਕੱਲੇ ਵਾਸਤੇ ਤੇ ਹੋਰ ਸਭ ਕੁਝ ਬੇਹਿਸਾਬਾ ਪਰ ਦੱਸੇ ਬਵੰਜਾ ਹਜ਼ਾਰ ਰੁਪਏ। ਤਾਂ ਜਿਹੜੀ ਗੱਲ ਦਾ ਦੁਨੀਆਂ ਨੂੰ ਗਿਆਨ ਹੈ ਕਿ ਮੋਦੀ ਵਰਗਾ ਬੁਜ਼ਦਿਲ ਤੇ ਝੂਠਾ ਜੁਮਲੇਬਾਜ਼ ਸਾਰੇ ਸੰਸਾਰ ਵਿੱਚ ਹੋਰ ਕੋਈ ਨਹੀਂ।ਉਸ ਗੱਲ ਤੇ ਮੋਦੀ ਨੇ ਖੁਦ ਮੋਹਰ ਲਾ ਦਿੱਤੀ‌ ਕਿ ਸੰਸਾਰ ਭੁਲੇਖੇ ਵਿੱਚ ਨਹੀਂ ਬਿੱਲਕੁੱਲ ਸੱਚਾ ਹੈ
@BittuChambal-vl4hr
@BittuChambal-vl4hr 14 күн бұрын
Good job sir ji 👍👍
@CLDhupar
@CLDhupar 14 күн бұрын
ਫਰੀਦਕੋਟ ਰੀਜਰਵ ਸ਼ੀਟ ਤੋਂ ਸਭਤੋਂ ਜਿਆਦਾਉਮੀਦਵਾਰ ਦਾ ਮਤਲਬ ਦਲਿਤ ਬਹੁਜਨ ਏਕਤਾ ਨਹੀਂ ਈਰਖਾ ਹੈ। ਵਿਗਿਆਨਕ ਯੁੱਗ ਵਿੱਚ ਅਗਿਆਨਤਾ 🔔🐘
@balwantkhaira8256
@balwantkhaira8256 14 күн бұрын
ਚੋਣਾ ਨਹੀਂ ਅਵਾਰਾ ਪਸ਼ੂਆ ਦੀ ਮੰਡੀ ਹੈ। ਪਤਾ ਨਹੀਂ ਕਿਹੜੀਵੱਛੀ ਕਿਹਦੀ ਹੈ।
@RanjitSingh-oq1wu
@RanjitSingh-oq1wu 14 күн бұрын
Satsriakalji
@panjpanilokklamanchgopalpu1959
@panjpanilokklamanchgopalpu1959 14 күн бұрын
ਨੋਟਬੰਦੀ ਕਦੇ ਕਰੋਨਾ ਜੱਟ ਦਾ ਵਿਕਦਾ ਨਹੀਂ ਉਹ ਝੋਨਾ ਅਮੀਰਾਂ ਦੇ ਵਿਕਦੇ ਕੁਰਕਰੇ ਜੱਟ ਦੇ ਵਿਕਦੇ ਨੀ ਛੋਲੇ ਬੰਬੀਹਾ ਬੋਲੇ ਲਖਵਿੰਦਰ ਗੋਪਾਲਪੁਰਾ
@SharmaKumarRamesh1
@SharmaKumarRamesh1 14 күн бұрын
How shameful for Prime Asia and specifically for Mr. Tehna, that not even a single word uttered on what happened at Khujliwal's house a day before with AAM party's Rajya Sabha MP Ms. Swatiwal. Absolutely sold out media house.
@JaswantSandhu-db9bs
@JaswantSandhu-db9bs 14 күн бұрын
Bhai Amritpal to elawa kise nu vot nai poni koi v parti hove
@DavinderSingh-fh7by
@DavinderSingh-fh7by 10 күн бұрын
Aap.zindabad
@SukhwindersinghBhullar-og9gp
@SukhwindersinghBhullar-og9gp 14 күн бұрын
ਮਲੂਕਾ ਸਭ ਤੋ ਵੰਡਾ ਨੁਕਸਾਨ ਬਾਦਲ ਨੂੰ ਦੇਣ ਗੇ 5000 ਪਰ ਵੋਟ ਰੇਟ ਸੁਰੂ ਹੋ ਗਿਆ ਕੀ ਚੋਣ ਕਮਿਸ਼ਨ ਇਸ ਤੋ ਅਣਜਾਣ ਹੈ
@giansinghmaan7145
@giansinghmaan7145 13 күн бұрын
ਬਾਦਲ ਕੇ ਇੱਕ ਇੱਕ ਵੋਟ ਦਾ 50,000 ਦੇਣਗੇ 75 ਸਾਲ ਵਿੱਚ ਬਹੁਤ ਕਮਾਇਆ।
@jarnailsingh9949
@jarnailsingh9949 14 күн бұрын
21205th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@kulbirkaur4128
@kulbirkaur4128 13 күн бұрын
🙏🙏
@user-if3kw2jn5n
@user-if3kw2jn5n 13 күн бұрын
ਜਿਸ ਸ਼ਕਸ ਕੋਲ ਪੂਰੇ ਭਾਰਤ ਦਾ ਖਜਾਨਾ ਹੋਵੇ ਜਿਸਦੇ ਅਧੀਨ ਪੂਰੈ ਭਾਰਤ ਦੇ ਸਿਰਮੌਰ ਅਦਾਰੇ ਹੋਣ ਜੋ ਪੂਰੇ ਭਾਰਤ ਦੇ ਬੇ ਰੋਜ਼ਗਾਰਾਂ ਨੂੰ ਰੁਜ਼ਗਾਰ ਮੁੱਹਈਆ ਕਰਨ ਦੀ ਤਾਕਤ ਰੱਖਦਾ ਹੋਵੇ, ਜਿਸ ਕੋਲ ਪੂਰੇ ਭਾਦਤ ਦੀ ਕਰੰਸੀ ਬੰਦ ਕਰਨ ਦੀ ਸ਼ਕਤੀ ਹੋਵੇ, ਜੋ ਸ਼ਕਸ ਅੰਬਾਂਨੀ ਅਡਾਂਨੀ ਵਰਗੇ ਕਾਰੂ ਬਾਦਸ਼ਾਹ ਦਾ ਸਰਵੋ ਸਰਵਾ ਹੋਵੇ, ਜਿਸਦਾ ਕਬਜ਼ਾ ਪੂਰੇ ਭਾਰਤ ਦੇ ਬੈਂਕਾਂ ਦੇ ਬੌਸ ਰੀਜ਼ਰਵ ਬੈਂਕ ਉੱਤੇ ਹੋਵੈ, ਜਿਸ ਸਾਦੇ ਇਨਸਾਂਨ ਨੇ ਸੱਠ ਸੱਤਰ ਦੌਰੇ ਬਾਹਰਲੇ ਮੁਲਕਾਂ ਦੇ ਸਰਕਾਰੀ ਖਜਾਂਨੇ ਚੋਂ ਕੀਤੇ ਹੋਣ,ਉਸਤੋ ਵੀ ਵੱਡੀ ਤਾਕਤ,ਜਿਸ ਸ਼ਖਸ ਕੋਲ ਕਿਸੇ ਦੂਜੀ ਪਾਰਟੀ ਦੇ ਦਾਗੀ ਮੈਂਬਰਾਂ ਦੀ ਖਰੀਦੋ ਫਰੋਖਤ ਤੇ ਪੰਜਾਹ ਪੰਜਾਹ ਕਰੋੜ ਰੁਪਏ ਖਰਚਣ ਦੀ ਸਮਰੱਥਾ ਹੋਵੇ, ਉਸ ਕੋਲ ਚੋਂਣ ਕਮਿਸ਼ਨ ਨੂੰ ਤੇ ਦੇਸ਼ਵਾਸੀਆਂ ਨੂੰ ਦੱਸਣ ਲਈ ਐਨੀ ਨਿਗੂਣੀ ਜਿਹੀ ਰਾਸ਼ੀ ਹੋਵੇ,ਗਲ ਹਜ਼ਮ ਨਹੀਂ ਹੁੰਦੀ ਤੇ ਤਾਰੀਫ਼ ਕਰਨੀ ਬਣਦੀ ਹੈ ਇਹੋ ਜਿਹੇ ਨੇਤਾਵਾਂ ਦੀ ਜੋ ਇਹੋ ਜਿਹੀ ਸਾਦਗੀ ਦੇ ਮਾਲਕ ਹੋਣ ਵਾਹ ਓਇ ਇੰਡੀਆ ਤੂੰ ਕਿੰਨਾਂ ਖੁਸ਼ਕਿਸਮਤ ਹੈ ਜਿਸਨੂੰ ਇਹੋ ਜਿਹੇ ਸਾਦ ਮੁਰਾਦੇ ਤੇ ਸੇਵਾ ਭਾਵ ਵਾਲੇ ਕਾਰ ਸੇਵਕ ਦਹੇਜ ਵਿੱਚ ਮਿਲੇ ਹੋਣ, ਲਗਦਾ ਹੈ ਕਿ ਭਾਰਤ ਵਿੱਚ ਸਤਯੁਗ ਦਾ ਆਗਮਨ ਹੋ ਚੁੱਕਾ ਹੈ ਬਾਕੀ ਸਾਡੇ ਤਿੰਨ ਕੈਂਡੀਡੇਟ ਹਨ ਖਹਿਰਾ ਸਾਹਿਬ, ਧਰਮਵੀਰ ਗਾਂਧੀ,ਤੇ ਲੱਖਾ ਸਿਧਾਣਾ ਜਿਨ੍ਹਾਂ ਵਿਚੋਂ ਦੋ ਦੀ ਤਾਂ ਜਿੱਥ ਯਕੀਂਨੀ ਹੈ ਵਿਚਾਰਾ ਲੱਖਾ ਸਿਧਾਣਾ ਇਸ ਵਾਰ ਫਿਰ ਬੇਈਮਾਨਾਂ ਦੀ ਭੀੜ ਵਿੱਚ ਗੁਆਚ ਹੀ ਗਿਆ,ਸਭ ਨੇ ਉਸਨੂੰ ਸੁਣਿਐ, ਉਸਦੀ ਦਲੇਰੀ ਵੀ ਦੇਖੀ ਵਾਹ ਵਾਹ ਵੀ ਕੀਤੀ ਪਰ ਅਫਸੋਸ ਉਸ ਭੀੜ ਨੂੰ ਚੌਣਾਂ ਮੌਕੇ ਨਜ਼ਰ ਹੀ ਨਹੀਂ ਆ ਰਿਹਾ ਬਲਕਿ ਕੁਰਸੀ ਦਾ ਭੁੱਖਾ ਲੱਗ ਰਿਹਾ ਹੈ ਤੇ ਹਰਸਿਮਰਤ ਕੌਰ ਬਾਦਲ,ਰਾਜਾ ਵੜਿੰਗ ਆਪ ਵਾਲੇ ਗੁਰਮੀਤ ਸਿੰਘ ਖੁਡੀਆ ਵਰਗੇ ਦੇਸ਼ ਭਗਤ ਨਜ਼ਰ ਆ ਰਹੇ ਹਨ ਜੋ ਅਪਣੇ ਅਪਣੇ ਵਕਤ ਵਿਚ ਲੁੱਟਦੇ ਤੇ ਕੁੱਟਦੇ ਵੀ ਰਹੇ ਹਨ ਚਲੋ ਫਿਰ ਵੀ ਧੰਨਵਾਦ ਹੋਏਗਾ ਜੇ ਓਹ ਤੀਜੇ ਨੰਬਰ ਤੇ ਆ ਗਿਆ, ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਹੀ ਰਹੇਗਾ ਜਨਤਾ ਸਹੀ ਚੋਂਣ ਕਰਦੀ ਹੈ ਕਿ ਕੌਣ ਸਾਂਨੂੰ ਧਰਨੇ ਕਰਨ ਦੇ ਮੌਕੇ ਦੇਵੇਗਾ ਕੌਣ ਵੱਧ ਲਾਠੀਚਾਰਜ ਕਰੇਗਾ ਕੌਣ ਗੋਲੀਆਂ ਮਾਰੇਗਾ ਕੌਣ ਮੁਕੱਦਮੇ ਕਰਕੇ ਜੇਲ੍ਹਾਂ ਚ ਸੁੱਟੇਗਿ ਵਗ਼ੈਰਾ ਵਗ਼ੈਰਾ,,,,,,,,
@user-ec9bt1mp2h
@user-ec9bt1mp2h 14 күн бұрын
Waheguru ji
@s.lakhwindersinghbatth4988
@s.lakhwindersinghbatth4988 14 күн бұрын
Good Tehna saab
@sartajpreetsinghsartajpree8976
@sartajpreetsinghsartajpree8976 13 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@beantsran92
@beantsran92 13 күн бұрын
ਜੇਕਰ ਖੁੱਡੀਆਂ ਹਾਰਦਾ ਤਾਂ ਕਿ ਉਹ ਖੇਤੀਬਾੜੀ ਮੰਤਰੀ ਰਹੇਗਾ?
@sukhmindersalh4685
@sukhmindersalh4685 13 күн бұрын
Sad❤❤
@HaranjanKaur
@HaranjanKaur 14 күн бұрын
BJP ਤਾਂ ਜਮਾਨਤ ਜਬਤ ਕਰਾਊ ਆਵਦੀ 😇 ਬਠਿੰਡੇ ਚ
@waheguruwaheguru2752
@waheguruwaheguru2752 14 күн бұрын
bhulekhe kad dene tere vargya de bjp ne iss baar .... vekhi chal banda ki
@prabhnoorsinghprabh6245
@prabhnoorsinghprabh6245 13 күн бұрын
​@@waheguruwaheguru2752bjp oh v punajb ch 😂😂😂lol
@gurmelcheema1740
@gurmelcheema1740 14 күн бұрын
Shame on Indian politicians and Punjab politicians 😢
@JaswantSandhu-db9bs
@JaswantSandhu-db9bs 14 күн бұрын
Bjp bhul je
@gurpreetbirbal1382
@gurpreetbirbal1382 13 күн бұрын
ਟਹਿਣਾ ਸਾਹਿਬ ਲੋਕਾਂ ਦਾ ਕੋਈ ਵੀ ਭਰੋਸਾ ਨਹੀਂ ਕਰਦੇ ਲੋਕਾਂ ਦਾ ਧਿਆਨ ਮੁਫ਼ਤ ਖੋਰੀ ਨੂੰ ਆ ਸਾਰੇ ਪਿੰਡਾ ਵਿੱਚ ਇਉਂ ਹਾਲ ਆ ❤ ਗੱਲ ਆ ਵੋਟ ਨਾ ਪਾਉਣ ਖੰਡੂਰ ਸਾਹਿਬ ਤੋਂ ਹੋਰ ਕੰਡੀਡੇਟ ਨੂੰ ਖਡਾ ਨਹੀਂ ਕਰਨਾ ਚਾਹੀਦਾ ਸੀ ਹੁਣ ਯਕੀਨ ਕਿਵੇ ਕਰੀਏ ਜੀ
@sukhbirkaurkhalsa2261
@sukhbirkaurkhalsa2261 11 күн бұрын
ਨਾ ਤੀਰਾਂ ਨਾ ਤਲਵਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣਿਆਂ ਯਾਰਾਂ ਤੋਂ ਬਠਿੰਡੇ ਵਾਲਿਓ ਵੋਟਾਂ ਲੱਖੇ ਸਿਧਾਣੇ ਨੂੰ ਵੋਟਾਂ ਪਾਇਓ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਉਣ ਵਾਲਿਆਂ ਦੋਸ਼ੀਆਂ ਨੂੰ ਨਹੀਂ ਜਾਗਦੀ ਜਮੀਰ ਦਾ ਸਬੂਤ ਦੇ ਦਿਉ
@kashmirsingh51
@kashmirsingh51 13 күн бұрын
Greed
@defullterdhillon
@defullterdhillon 13 күн бұрын
1:42 ਤੇ ਸੁਣਿਉ ਝੋਨੇ ਦੀ ਜਗਾ ਹੋਣਾ ਲਾਹਉਣਾ ਅੱਜ ਘਬਰਾਏ ਹੋਏ ਕਿਉ ਹੋ ਟਹਿਣਾ ਸਾਬ ਕੋਈ ਨਹੀ ਕਾਗਰਸ ਆ ਰਹੀ ਸੈਟਰ ਚੋ ਘਬਰਾਉ ਨਾ😊😮
@rbrar3859
@rbrar3859 14 күн бұрын
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਟਹਿਣਾ ਸਾਹਬ।
@user-oy3bm6go3r
@user-oy3bm6go3r 14 күн бұрын
Good tehna sab
@surjeetsingh8809
@surjeetsingh8809 14 күн бұрын
👍👍👌
@user-td9du2of7i
@user-td9du2of7i 13 күн бұрын
App ji boat vidia insan ho sir mai app ji nu sunda hia
@surdarshansingla1398
@surdarshansingla1398 14 күн бұрын
My constituency is also Faridkot. At present I am in USA
@user-nq5or5fx4q
@user-nq5or5fx4q 14 күн бұрын
Very. Nice. Like NO. 191 🎉 I'm Bint Rai JODHPUR PAKHAR ( Maur Mandi )
@SukhwindersinghBhullar-og9gp
@SukhwindersinghBhullar-og9gp 14 күн бұрын
ਜਿਆਦਾ ਤਰਾ ਕਵਰਿੰਗ ਉਮੀਦਵਾਰ ਆਪਣੇ ਕਾਗਜ ਵਾਪਿਸ ਲੈਣ
@gurjeetkaur7746
@gurjeetkaur7746 14 күн бұрын
Only Mr khudia only Mr khudia
@PargatSingh-fd8fg
@PargatSingh-fd8fg 14 күн бұрын
ਸਤਿ ਸ੍ਰੀ ਅਕਾਲ ਬਾਈ ਜੀ🙏
@BoharDhillon-hw3uc
@BoharDhillon-hw3uc 14 күн бұрын
🙏🙏🙏🙏🙏 🙏🙏🙏🙏🙏
@GurpreetKaur-lx9tp
@GurpreetKaur-lx9tp 13 күн бұрын
🙏🇩🇪❤️
@surindersony3667
@surindersony3667 13 күн бұрын
ਮੋਦੀ ਵਾਲੀ ਖ਼ਬਰ ਜਿਆਦਾ funny 😂 ਸੀ
@user-or1yf9eb4t
@user-or1yf9eb4t 14 күн бұрын
Badal dal 000000😀😀
@user-bl5df8bu3q
@user-bl5df8bu3q 13 күн бұрын
Eh repotar nu chota 5911 ney changi trah thoka c janani nal bahh k karde ney chuglian show da na rakhde chazz da vichar love u chota miss u
@jagtarchand4258
@jagtarchand4258 13 күн бұрын
Simranjeet Singh mann amritpal de khilaf hai
@gurbachansidhu4527
@gurbachansidhu4527 9 күн бұрын
ਜੀਤ ਮਹਿੰਦਰ ਸਿੱਧੂ
@user-bl5df8bu3q
@user-bl5df8bu3q 13 күн бұрын
Jeetan ge bhai sahib g ja mere halka bhai sahib wala nhi penda ta ki meri ardass dua bhai sahib layi ney jeetan gey b jail cho baher b aunh gey s mann to bach k raho oh modi da apna nhi
@Naffa-Nuksaan
@Naffa-Nuksaan 13 күн бұрын
Bhagwant maan de supporter Prime asia tv
@sandhujup447
@sandhujup447 14 күн бұрын
Sat siri akal u forget about about clouth mean kapre
@user-bl5df8bu3q
@user-bl5df8bu3q 13 күн бұрын
S maan di gal na kar pisli baar vote deti c 17 vote detian c esbaar eh galti nhi karni 🙏
@user-bl5df8bu3q
@user-bl5df8bu3q 13 күн бұрын
Yaar ek ceat ta sukha nu dedo nhi sukha diya gappa sunhan nu nhi milnai 😝😝😝😝😝
@jagtarchand4258
@jagtarchand4258 13 күн бұрын
Akali dal 0000
@HariSingh-sn2nh
@HariSingh-sn2nh 14 күн бұрын
Oh nahi jitni nanni chah
@narinderbhaperjhabelwali5253
@narinderbhaperjhabelwali5253 14 күн бұрын
ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਆਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
@Punjabiboutiquesilaikdai......
@Punjabiboutiquesilaikdai...... 13 күн бұрын
Bathinda SAD
@ManminderAulakh
@ManminderAulakh 13 күн бұрын
ਕਭੀ ਨਹੀ ਕਭੀ ਨਹੀ
@rupinderdhillon8515
@rupinderdhillon8515 10 күн бұрын
Sangrur to Simranjit singh Man sab to aage ne ..
@GurpreetSingh-lk6hq
@GurpreetSingh-lk6hq 13 күн бұрын
SAD Maan de bande walo kagaj wapis la lane hun
@malkeetLalbai-pb9lv
@malkeetLalbai-pb9lv 12 күн бұрын
Nirpakh gallan
@jagtarchand4258
@jagtarchand4258 13 күн бұрын
BJP aur akali dal ralke game khed rhe aa BJP wale akali dal nu vote paonge te seet Modi de jholi ch paonge
@JagjitSingh-il7vz
@JagjitSingh-il7vz 12 күн бұрын
0
@user-rt8dg2xt8h
@user-rt8dg2xt8h 13 күн бұрын
Baltohe:lejuu:vote:takreevan::20:::22hjarr::is:ton:hjar:pandran:sou:vahd:ghat::ho:sakdi:he
@lovejitdhaliwal812
@lovejitdhaliwal812 14 күн бұрын
Maan saab ne kuch ni galat kita jis din paper vapis laine hoye uss din vapis lai lainge paper
@JasPinder-gx3xs
@JasPinder-gx3xs 13 күн бұрын
AMRITPAL,TAU,KEE,KUME,KURVA,LAINGE,KOEE,PARTY,OUSNOO,PSUND,NHI,KREGI,BINA,S,S,MAN,USDE,PULE,KUJH,NHI,,GHATA,HE,HAIJATAOUNDA,FAEDA,NHI,NHI,JEL,TOU,BAHR,TAA,AOUN,DENA,NHI, RS,, DHALIWALL FDK ❤
@GurinderSingh-ew4qy
@GurinderSingh-ew4qy 13 күн бұрын
Simran mann tey swarthy a paisey lyi kuj v karr sakdda punjab v vechh sakkda a sikh sroop ch ranggad massa a..
@RamgarhiSingh-dc9gg
@RamgarhiSingh-dc9gg 13 күн бұрын
Gudda MP no
@SmilingBowling-tc8ju
@SmilingBowling-tc8ju 14 күн бұрын
Veer ji nasha ksrn vala da votan nal koy lana dana nahi hunda ina nu sirf nasha chahida
@jaspreetsingh-mi9pp
@jaspreetsingh-mi9pp 13 күн бұрын
tehna tenu sangrur ton simranjit singh man ni dikhda 🌶️🌶️🌶️🌶️🌶️🌶️
@SukhbaajGill-iy5is
@SukhbaajGill-iy5is 14 күн бұрын
Hlo
@RamgarhiSingh-dc9gg
@RamgarhiSingh-dc9gg 13 күн бұрын
No khalstain punjab
@user-rt8dg2xt8h
@user-rt8dg2xt8h 13 күн бұрын
Parkas:badalv:congras:chon:hi:aea:c:::57:::58:::ch::congras:di:ceet:ty:jitya:c
@Sunnysingh-vp7kc
@Sunnysingh-vp7kc 13 күн бұрын
Salute to Prime Minister, who hv nothing in account.otherwise Sonia Gandhi was waitress and now her family members are too rich nn hv businesses in Italy
@user-rt8dg2xt8h
@user-rt8dg2xt8h 13 күн бұрын
Jo:badlian:nu:vote:pounnge:beadbi:kraounn:ch:saml:ho:jaoge:::gdaran:ton:bho:::vottro
@HariSingh-sn2nh
@HariSingh-sn2nh 14 күн бұрын
Brahminvadhi di vote bjp nu manu puchio tahna sahib bs sikh divide hn bs....
@DineshSharma-zo6ou
@DineshSharma-zo6ou 13 күн бұрын
👎👎👎👎👎👎👎👎
@HaranjanKaur
@HaranjanKaur 14 күн бұрын
ਅਸੀਂ ਬਠਿੰਡੇ ਤੋਂ ਹਾਂ ਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਵੋਟਾਂ ਪੈਣਗੀਆਂ .. ਜੋ ਰੁਝਾਨ ਅਸੀਂ ਦੇਖ ਰਹੇ ਹਾਂ… ਓਸਦੇ ਅਕੌਰਡਿੰਗ
@Kiranjeetkaur59843
@Kiranjeetkaur59843 13 күн бұрын
😪😢😥😭
@charanjitbasra4543
@charanjitbasra4543 13 күн бұрын
ਖੁਟੀਆਂ ਸਾਹਿਬ ਨੂੰ ਜਤਾਓ ਆਪਣੇ ਚੰਗੇ ਭਵਿੱਖ ਲਈ
¡Puaj! No comas piruleta sucia, usa un gadget 😱 #herramienta
00:30
JOON Spanish
Рет қаралды 22 МЛН
Когда на улице Маябрь 😈 #марьяна #шортс
00:17
Super sport🤯
00:15
Lexa_Merin
Рет қаралды 19 МЛН