Khabar Di Khabar (2128) || Dallewal ਤੋੜੇਗਾ ਮਰਨ ਵਰਤ , ਨਵੇਂ ਡਰਾਮੇ ਨੇ ਚੱਕਰਾਂ ‘ਚ ਕਿਉਂ ਪਾਏ ਕਿਸਾਨ

  Рет қаралды 96,816

Prime Asia TV

Prime Asia TV

Күн бұрын

#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #narindermodi #modi #cmbhagwantmaan #rahulgandhi
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 142
@GurcharanSandhu-gf4yc
@GurcharanSandhu-gf4yc 13 күн бұрын
ਵਾਹਿਗੁਰੂ ਜੀ
@GurpalSingh-nq3pd
@GurpalSingh-nq3pd 13 күн бұрын
ਟਹਿਣਾ ਸਾਹਿਬ ਆਪ ਨੂੰ ਤੇ ਪ੍ਰਾਇਮ ਏਸ਼ੀਆ ਟੀਵੀ ਚੈਨਲ ਪਰਿਵਾਰ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ । ਚੜਦੀ ਕਲ੍ਹਾ ਚ ਰਹੇ ।
@User.YouTube_creaters
@User.YouTube_creaters 13 күн бұрын
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ *"ਨਾ ਜਿਉਂਦਿਆਂ ਚ ਛੱਡਣਗੇ ਨਾ ਮਰਿਆਂ ਚ"*
@Diljitkourjosan6170
@Diljitkourjosan6170 13 күн бұрын
ਦੀਪ 👌👌🙏
@jspawaar675
@jspawaar675 13 күн бұрын
ਬਾਦਲਕਿਆਂ ਨੇ ਕੋਝੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਹਨ ਜੀ
@User.YouTube_creaters
@User.YouTube_creaters 13 күн бұрын
@@Diljitkourjosan6170 😍🙏 ਆਂਟੀ ਜੀ
@arvindersinghsran7349
@arvindersinghsran7349 12 күн бұрын
🤫🤔🥱🤫🤫🤫🤫
@jagseersingh7538
@jagseersingh7538 13 күн бұрын
ਬਹੁਤ ਸੋਹਣੀ ਚੰਗੀ ਸੋਚ ਇਹ ਅਰਦਾਸ ਪ੍ਰਵਾਨ ਕਰੇ ਸੱਚੇ ਪਾਤਸ਼ਾਹ 🙏🙏🙏
@babbubabbu3399
@babbubabbu3399 13 күн бұрын
3:09 3:09
@binnysingh6485
@binnysingh6485 13 күн бұрын
ਇਕ ਹੀ ਰਸਤਾ ,,,, ਬਗ਼ਾਵਤ
@OfficalGur
@OfficalGur 13 күн бұрын
kro fer
@binnysingh6485
@binnysingh6485 13 күн бұрын
@OfficalGur ਓ ਦਿਨ ਦੂਰ ਨਹੀਂ ,,,!
@mewasingh-dy9br
@mewasingh-dy9br 13 күн бұрын
ਬਹੁਤ ਬਹੁਤ ਮਬਾਰਕਾ ਜੀ
@JaswinderKaur-rh9px
@JaswinderKaur-rh9px 13 күн бұрын
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਟਹਿਣਾ ਸਾਹਿਬ ਜੀ
@daljitsingh7980
@daljitsingh7980 13 күн бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@Diljitkourjosan6170
@Diljitkourjosan6170 13 күн бұрын
ਸਤਿ ਸ੍ਰੀ ਆਕਾਲ ਜੀ ਦਲਜੀਤ ਸਿੰਘ ਸੰਧੂ ਵੀਰ ਜੀ
@harwinderkaur9040
@harwinderkaur9040 13 күн бұрын
Daljeet singh sandhu veer ji sat shri akal ji 🌷 🙏 happy new year ji 🙏
@rakeshsaharan3335
@rakeshsaharan3335 13 күн бұрын
Khabar di har nazuki tak jaana hi tuhadi vesheshta Hai tahna saab slaam😊👏
@User.YouTube_creaters
@User.YouTube_creaters 13 күн бұрын
ਦਸ਼ਮੇਸ਼ ਪਿਤਾ ਰੱਖਿਓ ਹੱਥ ਸਿਰ ਤੇ *ਸਰਕਾਰਾਂ ਨਾਲ ਲਾ ਲਏ ਅਸਾਂ ਮੱਥੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@SubhashChander-ou3ge
@SubhashChander-ou3ge 13 күн бұрын
Wahegurug
@Diljitkourjosan6170
@Diljitkourjosan6170 13 күн бұрын
ਵਾਹਿਗੁਰੂ ਜੀ
@baldevsingh542
@baldevsingh542 13 күн бұрын
ਵਾਹਿਗੁਰੂ ਜੀ ਸਭ ਤੇ ਮਹਿਰਾਂ ਭਰਿਆ ਹੱਥ ਰੱਖਣ ਜੀ
@User.YouTube_creaters
@User.YouTube_creaters 13 күн бұрын
1 ਜਨਵਰੀ 1993 ਜਥੇਦਾਰ ਭਾਈ ਗੁਰਦੇਵ ਸਿੰਘ ਕਾੳਕੇ ਨੂੰ ਕੋਹ ਕੋਹ ਸ਼ਹੀਦ ਕਰ ਦਿੱਤਾ ਸੀ 🙏🏻 ਸਿੱਖ ਕੌਮ ਦੇ ਨਵੇਂ ਸਾਲ ਦੀਆਂ ਸ਼ੁਰੂਆਤ ਹੀ ਸ਼ਹੀਦਾ ਦੇ ਦਿਹਾੜਿਆਂ ਤੋ ਹੁੰਦੀ ਆ ਤਰੀਕਾਂ ਮੁੱਕ ਜਾਂਦੀਆਂ *ਪਰ ਇਸ ਕੌਮ ਲਈ ਕੁਰਬਾਨੀਆਂ ਦੇਣ ਵਾਲੇ ਨਹੀਂ ਮੁੱਕਦੇ*
@daljitsingh7980
@daljitsingh7980 13 күн бұрын
ਵਹਿਗੁਰੂ ਵਹਿਗੁਰੂ ਜੀ 🙏
@Diljitkourjosan6170
@Diljitkourjosan6170 13 күн бұрын
ਵਾਹਿਗੁਰੂ ਜੀ
@Mr_Guru708
@Mr_Guru708 13 күн бұрын
Tu kado kurbani den ja riha hai, thoda Chanan payo.
@User.YouTube_creaters
@User.YouTube_creaters 13 күн бұрын
@ ਸ਼ਰਮ ਕਰ ਓਏ
@User.YouTube_creaters
@User.YouTube_creaters 13 күн бұрын
@@daljitsingh7980 ਵਾਹਿਗੁਰੂ ਜੀ ਸੰਧੂ ਵੀਰੇ
@LakhasinghSingh-r7y
@LakhasinghSingh-r7y 13 күн бұрын
Very good news bro Waheguru Waheguru Waheguru Waheguru
@KuldeepSingh-l9h6g
@KuldeepSingh-l9h6g 13 күн бұрын
Jaggo Loko Jaggo Punjab Bachao ❤️
@TSingh-m9g
@TSingh-m9g 13 күн бұрын
ਟਹਿਣਾ ਸਾਹਬ ਸਤਿ ਸਿਰੀ ਅਕਾਲ ਸਭ ਤੋਂ ਪਹਿਲਾਂ ਤੂਹਾਨੂੰ ਤੁਹਾਡੇ ਪ੍ਰਵਾਰ ਸਮੇਤ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਰੱਬ ਕਰੇ ਮੇਰਾ ਪੰਜਾਬ ਜੋ ਕਿ ਸਿਆਸਤ ਦੇ ਜਾਲ ਵਿੱਚੋਂ ਆਜ਼ਾਦ ਹੋਏ ਤੇ ਇੱਕ ਨਵੀਂ ਸ਼ੁਰੂਆਤ ਹੋਏ ਤੁਸੀਂ ਵੀ ਸਭ ਫ਼ਰਾਡਾਂ ਬਾਰੇ ਜਾਂਣਦੇ ਹੀ ਹੋ ਤੁਸੀਂ ਸੋਚੋ ਜੋ ਭੁੱਖ ਹੜਤਾਲ ਚੱਲ ਰਹੀ ਹੈ ਓਹ ਵੀ ਸਸਪੈਂਸ ਹੈ ਜਿਸ ਬਜ਼ੁਰਗ ਦੀਆਂ ਕਿਡਨੀਆਂ ਖ਼ਰਾਬ ਹੋਣ ਲੀਵਰ ਖਰਾਬ ਹੋਏ ਕੈਨਸਰ ਨਾਲ ਪੀੜਤ ਹੋਏ ਤੇ ਸ੍ਰੀਰ ਦੇ ਅੰਦਰੂਨੀ ਅੰਗ ਵੀ ਡੈਮੇਜ ਹੋਣ ਤੇ ਪੈਂਤੀ ਛੱਤੀ ਦਿਨਾਂ ਤੋਂ ਕੁਛ ਖਾ ਨਾ ਰਿਹਾ ਹੋਵੇ ਉਸਨੂੰ ਤਾਂ ਕੌਮੇਂ ਵਿੱਚ ਹੋਣਾ ਚਾਹੀਦਾ ਸੀ ਪਰ ਓਹ ਮਾਈਕ ਤੇ ਅਪੀਲਾਂ ਤੇ ਸਲਾਹਾਂ ਵੀ ਦੇ ਰਿਹਾ ਕੇ ਮੈਂਨੂੰ ਇਹ ਗੱਲ ਜਚੀ ਨਹੀਂ ਹੈ, ਰੱਬ ਕਰੇ ਓਹ ਬਚ ਜਾਏ ਤੇ ਸੰਘਰਸ਼ ਕਰਦਾ ਰਹੇ ਉਸਦੀ ਜੋ ਰਖਵਾਲੀ ਕਰ ਰਹੇ ਹਨ ਓਹ ਵੀ ਉਸਨੂੰ ਮਾਰਨਾਂ ਹੀ ਚਾਹੁੰਦੇ ਹਨ ਤਾਂ ਜੁ ਇਹ ਅੰਦੋਲਨ ਇੱਕ ਬਲੀਦਾਨ ਬਣ ਕੇ ਪੰਧੇਰ ਨੂੰ ਕਿਸਾਨਾਂ ਦਾ ਸਹੀ ਅਗਵਾਈ ਵਾਲਾ ਲੀਡਰ ਬਣਾ ਦੇਵੇ ਇਹ ਇੱਕ ਸਾਜ਼ਿਸ਼ ਹੈ ਜੋ ਕਿ ਮਾਨ ਮੋਦੀ ਵਲੋਂ ਰਲ ਕੇ ਰਚੀ ਗੱਈ ਹੈ ਤਾਂ ਜੁ ਸਾਰੇ ਕਿਸਾਂਨ ਏਕਤਾ ਨਾ ਕਰ ਸਕਣ ਅਗੇ ਰੱਬ ਹੀ ਜਾਂਣਦਾ ਹੈ ਇਸ ਵੇਲੇ ਗੁਰੂ ਘਰਾਂ ਤੇ ਸਭ ਤੋਂ ਭ੍ਰਿਸ਼ਟ ਸਮੂਹ ਦਾ ਕਬਜ਼ਾ ਹੈ ਜੋ ਕਿ ਪੈਸੇ ਦੇ ਜ਼ੋਰ ਨਾਲ ਚੱਲ ਰਿਹਾ ਹੈ ਤੇ ਕੁੱਛ ਚੁਨਿੰਦੇ ਮਸੰਦ ਹੀ ਹਨ ਜੋ ਸਿਰਫ਼ ਅਪਣੇ ਕਬਜ਼ੇ ਨੂੰ ਬਰਕਰਾਰ ਰੱਖਣ ਦੁਆਂ ਹਰ ਕਿਸਮ ਦੀਆਂ ਨੀਚ ਚਾਲਾਂ ਚੱਲ ਰਹੇ ਹਨ ਹੁਣ ਨਰਾਇਣ ਸਿੰਘ ਚੌੜਾ ਨੂੰ ਲੈ ਲੱਓ ਹੁਣ ਉਸਤੇ ਰਹਿਮ ਕਿਉਂ ਆ ਰਿਹਾ ਹੈ? ਕਾਰਨ ਇਹੀ ਹੈ ਕਿ ਓਹ ਇੱਕ ਨਕਲੀ ਡ੍ਰਾਂਮਾਂ ਸੀ ਤੇ ਬਾਦਲ ਨੂੰ ਸੇਫ਼ ਕਰਨ ਦਾ ਸੌਖਾ ਢੰਗ ਸੀ ਜਿਸ ਵਿੱਚ ਇਹ ਕਾਮਯਾਬ ਹੋ ਗੱਏ ਹਨ ਨਹੀਂ ਤਾਂ ਜਿਸ ਬੰਦੇ ਨੇ ਕਿਸੇ ਨੂੰ ਮਾਰਨਾਂ ਹੈ ਓਹ ਹਰ ਓਹ ਢੰਗ ਵਰਤੇਗਾ ਜਿਸ ਨਾਲ ਉਸਦਾ ਖਾਤਮਾਂ ਕਰ ਸਕੇ ਤੇ ਹਰ ਰੋਜ਼ ਸੁਣਦੇ ਪੜਦੇ ਵੀ ਹਾਂ ਇਹ ਸਿਰਫ਼ ਨਰਾਇਣ ਸਿੰਘ ਚੌੜਾ ਨੂੰ ਸਿੱਖ ਸਮਾਜ ਦਾ ਹਮਦਰਦ ਬਣਾਇਆ ਜਾ ਸਕੇ ਜੋ ਬੰਦਾ ਗੁਰੂ ਘਰ ਨਾਲ ਵੀ ਫ਼ਰੇਬ ਕਰਦਾ ਹੈ ਉਸਦਾ ਹਸ਼ਰ ਮਾੜਾ ਹੀ ਹੋਇਆ ਹੈ ਨਕਲੀ ਪੈਰ ਤੇ ਪਲੱਸਤਰ ਲਾ ਕੇ ਬੈਠਣ ਦੀ ਸਹੂਲਤ ਲੈਂਣੀ ਤੇ ਸਾਰੀ ਧਾਰਮਿਕ ਕਾਰਵਾਈ ਬੈਠ ਕੇ ਹੀ ਪੂਰੀ ਕਰਨੀ ਦਾ ਮਤਲਬ ਕੀ ਹੈ ਪਰ ਰੱਬ ਬੇਅੰਤ ਹੈ ਓਹ ਡ੍ਰਾਮਾ ਵੀ ਜਲਦੀ ਸਾਮ੍ਹਣੇ ਆ ਜਾਏਗਾ ਕਿਵੇਂ ਆਏਗਾ ਇਹ ਭਵਿੱਖ ਵਿੱਚ ਹੀ ਪਤਾ ਚੱਲੇਗਾ ਸੋ ਇਹ ਹੈ ਅੱਜਕਲ ਦੀ ਵੋਟ ਸਿਆਸਤ, ਧਨਵਾਦ ਸਰ ਦੁਬਾਰਾ ਫ਼ਿਰ ਨਵੇਂ ਸਾਲ ਦੀਆਂ ਮੁਬਾਰਕਾਂ
@JagjitSingh-ff9ir
@JagjitSingh-ff9ir 13 күн бұрын
Big Salute to Tehna sahib for truthful Stand/views about Present situation/status In the state.👍🙏😊 For Comman Man🎉🌹
@Harman_neelon
@Harman_neelon 13 күн бұрын
ਟਹਿਣਾ ਸਾਹਿਬ ਸਤ ਸਿਰੀਅਕਾਲ ਪ੍ਰਵਾਨ ਹੋਵੇ ਨਵੇਂ ਸਾਲ 2025 ਦੀਆਂ ਬਹੁਤ ਬਹੁਤ ਮੁਬਾਰਕਾਂ ਸਭ ਲਈ ਖੁਸ਼ੀਆਂ ਭਰਿਆ ਸਾਲ ਪ੍ਰਮਾਤਮਾ ਕਿਰਪਾ ਰਖੇ ਧੰਨਵਾਦ =ਪ੍ਰੇਮ ਸਿੰਘ ਨੀਲੋਂ ( ਲੁਧਿਆਣਾ )
@AjitSingh-el4gf
@AjitSingh-el4gf 13 күн бұрын
Tehna Sahib Ji master of Punjabi Muhavre and Kahavtant in Punjabi language
@oskhairoskhair1338
@oskhairoskhair1338 13 күн бұрын
ਬਹੁਤ ਬਹੁਤ ਮੁਬਾਰਕਾਂ ਟਹਿਣਾ ਜੀ
@BalwinderSingh-ms4by
@BalwinderSingh-ms4by 13 күн бұрын
ਟਹਿਣਾ ਸਾਹਿਬ ਨਵਾਂ ਸਾਲ ਮੁਬਾਰਕ,ਵਧ ਤੋ ਵੱਧ ਬੂਟੇ ਲਗਾਵਾਂਗੇ,ਸਭ ਨੂੰ ਪਿਆਰ ਸਭ ਨੂੰ ਵਧਾਈ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।ਤੁਗਲਵਾਲ ਗੁਰਦਾਸਪੁਰ
@AjitSingh-el4gf
@AjitSingh-el4gf 13 күн бұрын
Salute you to dare to say reality for the welfare of farmers in all countriy
@BalkarSingh-e9f
@BalkarSingh-e9f 13 күн бұрын
Tahna veer ji nave sal dya all world humeinty te tuhadi seva nu ❤parnam b s sidhu
@AjitSingh-el4gf
@AjitSingh-el4gf 13 күн бұрын
Tehna Sahib Ji is real, true Desh BHAKT and prem Punjabi
@SURJITSINGH-jm3dp
@SURJITSINGH-jm3dp 13 күн бұрын
ਸਾਰਿਆਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਜੀ।
@mankoobaldevsingh3393
@mankoobaldevsingh3393 13 күн бұрын
ਪਰਾਈਮ ਏਸੀਆ ਟੀ ਵੀ ਚੈਨਲ ਦੇ ਸਾਰੇ ਹੀ ਗਰੁੱਪ ਦੇ ਮੈਂਬਰ ਸਾਹਿਬਾਨਾਂ ਨੂੰ ਨਵੇਂ ਸਾਲ 2025 ਦੀਆਂ ਲਖ ਲਖ ਵਧਾਈਆਂ ਵਾਹਿਗੁਰੂ ਜੀ ਅਗੇ ਅਰਦਾਸ ਬੇਨਤੀ ਹੈ ਕਿ ਇਹ ਚੈਨਲ ਹੋਰ ਦਿਨ ਦੁਗਣੀ ਤਰੱਕੀ ਕਰੇ ❤❤
@KuldeepSingh-l9h6g
@KuldeepSingh-l9h6g 13 күн бұрын
Bai Tehna Zindabad ❤
@billurai4717
@billurai4717 13 күн бұрын
VERY GOOD TAINA SAHIB
@BalwantSingh-to7nu
@BalwantSingh-to7nu 13 күн бұрын
ਟਹਿਣਾ ਸਾਬ ਆਪਣੇ ਹਲਕੇ ਵਿੱਚ ਕੱਲ੍ਹ ਦੁਪਹਿਰ ਬਾਅਦ ਧੁੱਪ ਨਿਕਲੀ ਸੀ
@SukhdevsinghKhiva
@SukhdevsinghKhiva 13 күн бұрын
ਡਰਾਮਾਂ ਵਿਹਲੜ ਅਤੇ ਰੱਜੇ ਪੁਜੇ ਕਿਸਾਨ ਕਰਦੇ ਹਨ ਸਾਲ ਬਦਲਣ ਨਾਲ ਮਜਦੂਰ ਅਤੇ ਬੇਜਮੀਨੇ ਵਰਗਾਂ ਦਾ ਕੁੱਝ ਨਹੀਂ ਬਦਲਣਾ ।ਬਲਿਕ ਇਨਾਂ ਵਰਗਾਂ ਦੀ ਹਾਲਤ ਹੋਰ ਵੀ ਨਿਗਰ ਜਾਣੀ ਹੈ। ਅਮੀਰ ਕਿਸਾਨ ਹੋਰ ਅਮੀਰ ਹੋ ਜਾਣਗੋ
@dilpreetkharoud1253
@dilpreetkharoud1253 13 күн бұрын
Hanji ameer kisan hor ameer ho jange te greeb ambani adani hor greeb ho jange...te sadiya imandaar sarkara hor imandar ho jangiya
@Simrankaur-o4w4o
@Simrankaur-o4w4o 13 күн бұрын
ਵੀਰ ਸੁੱਖਦੇਵ ਸਿੰਘ ਜੀ ਸਾਡੇ ਪੰਜਾਬ ਵਿੱਚ ਤਹਿਸੀਲਦਾਰ, ਪਟਵਾਰੀ, ਪੁਲਿਸ ਅਤੇ ਡਾਕਟਰ ਵਿਚਾਰੇ ਬਹੁਤ ਗਰੀਬੀ ਕੱਟ ਰਹੇ ਹਨ ਕਿਸਾਨ ਬਹੁਤ ਅਮੀਰ ਹੋ ਰਹੇ ਹਨ ਬੜੀ ਸ਼ਰਮ ਦੀ ਗੱਲ ਹੈ ਕਿ ਅਸੀਂ ਤਹਿਸੀਲਦਾਰ, ਪੁਲਿਸ, ਮੰਤਰੀਆਂ ਨੂੰ ਰਿਸ਼ਵਤਖੋਰੀ ਲੈਣ ਤੇ ਕਾਬੂ ਨਹੀਂ ਪਾ ਸਕੇ ਪਿਛਲੇ 75 ਸਾਲਾਂ ਤੋਂ ਪਰ ਹੁਣ ਜਰੂਰ ਪਰਮਾਤਮਾ ਸਿੰਘ ਪੈਦਾ ਕਰੇਗਾ ਜਿਹੜੇ ਰਿਸ਼ਵਤਖੋਰੀ ਨੂੰ ਜੜ੍ਹੋਂ ਖ਼ਤਮ ਕਰਨਗੇ ।
@GillGill-x1o
@GillGill-x1o 13 күн бұрын
ਵੀਰ ਬਹੁਤ ਹੀ ਨੇਕ ਖਿਆਲਾਤ ਨੇ ਤੁਹਾਡੇ ਬੜੀ ਅਗਾਂਹਵਧੂ ਸੋਚ ਹੈ ਤੁਹਾਡੀ,ਵਾਹਿਗੁਰੂ ਨੇ ਬਹੁਤ ਵੱਡਾ ਦਿਮਾਗ ਬਖ਼ਸ਼ਿਆ ਤੁਹਾਨੂੰ,ਸੱਚੀ ਗੱਲ ਹੈ ਤੁਹਾਡੀ ਇਹ ਬੇਵਕੂਫ,ਵੇਹਲੜ ਲੋੜੋ ਵੱਧ ਅਮੀਰ ਲੋਕ ਧਰਨੇ ਦੇ ਰਹੇ ਹਨ ਕਿਉਂਕਿ ਕਿਸਾਨਾਂ ਨੂੰ ਆਪਣੀ ਲਾਗਤ ਮੁੱਲ ਵਿੱਚ ਆਪਣਾ ਲਾਭ ਜੋੜ ਕੇ ਮਰਜ਼ੀ ਦੀ ਐਮ ਐਸ ਪੀ ਮਿਲ ਰਹੀ ਹੈ ਕਿਸਾਨ ਦਿਨੋਂ ਦਿਨ ਅਮੀਰ ਹੋ ਰਹੇ ਹਨ ਪਰ ਸਰਕਾਰੀ ਅਫਸਰ ਮਾਸਟਰ, ਪੁਲਿਸ,ਪਟਵਾਰੀ,ਕਾਨੂੰਗੋ,ਤਸੀਲਦਾਰ ਅਤੇ ਹਰ ਤਰ੍ਹਾਂ ਦੇ ਨੌਕਰਸ਼ਾਹ,ਕਾਰਪੋਰੇਟ ਅੰਬਾਨੀ ਆਡਾਣੀ ਮੋਦੀ ਅਮਿਤ ਸ਼ਾਹ ਵਰਗੇ ਲੀਡਰ ਦਿਨੋ ਦਿਨ ਗਰੀਬ ਹੋ ਰਹੇ ਹਨ ਉਹ ਅੰਨ ਕਣਕ ਚੌਲ ਦਾਲ ਖਰੀਦ ਕੇ ਖਾਣ ਯੋਗ ਵੀ ਨਹੀਂ ਰਹੇ, ਕਿਸਾਨਾਂ ਨੂੰ ਹੋਰ ਅਮੀਰ ਹੋਣ ਰੋਕਣਾ ਚਾਹੀਦਾ ਹੋਰ ਅਮੀਰ ਹੋ ਕਿਤੇ ਸਰਕਾਰ ਨੂੰ ਲਾਹ ਕਿਤੇ ਖੁਦ ਨਾ ਵੱਡੀਆਂ ਕੁਰਸੀਆਂ 'ਤੇ ਬਹਿ ਜਾਣ! ਵੀਰ ਫਿੱਟੇ ਮੂੰਹ ਤੇਰੇ ਅਤੇ ਤੇਰੇ ਜੰਮਣ ਵਾਲੀ ਦੇ, ਡੱਲੇਵਾਲ ਸਾਹਿਬ ਜੀ ਹਾਲਤ ਦੇਖ ਮਾਤਮ ਛਾਇਆ ਹੋਇਆ ਸਿਆਣੇ ਕਹਿੰਦੇ ਹਨ ਜੇ ਰੋਣ ਨਾ ਆਵੇ ਤਾਂ ਰੋਣ ਵਾਲਾ ਮੂੰਹ ਬਣਾ ਲਈਏ,ਪਰ ਦੁਖੀ ਦੀ ਦੁਖਦਾਈ ਹਾਲਤ ਦੇਖ ਟਿੱਚਰਾਂ ਨਹੀਂ ਕਰੀਦੀਆਂ ਮੈਨੂੰ ਲੱਗਦਾ ਕਿਸੇ ਸਰਕਾਰੀ ਨੌਕਰੀ ਤੇ ਹੋਵੇਗਾ ! ਰਾਏਕੋਟ ਲਾਗੇ ਪਿੰਡ ਬੱਸੀਆਂ ਵਿੱਚ ਦਲਿਤ ਭਾਈਚਾਰੇ ਦਾ ਬੰਦਾ ਖੁਦ,ਘਰ ਵਾਲੀ, ਮੁੰਡਾ, ਨੂੰਹ ਸਰਕਾਰੀ ਟੀਚਰ ਤਿੰਨ ਲੱਖ ਰੁਪਏ ਤੋਂ ਵੱਧ ਹਰ ਮਹੀਨੇ ਆਉਣ ਦੇ ਬਾਵਜੂਦ ਫਰੀ ਵਾਲੀ ਕਣਕ ਲੈਂਦਾ ਫੇਰ ਬਾਈ ਕਿਸਾਨਾਂ ਨੂੰ ਟਿੱਚਰਾਂ ਤਾਂ ਤੁਸੀਂ ਕਰਨੀਆਂ ਈ ਹੋਈਆਂ! ਵਾਹਿਗੁਰੂ ਸਭ ਨੂੰ ਸੁਮੱਤ ਬਖਸ਼ੇ!
@arvindersinghsran7349
@arvindersinghsran7349 12 күн бұрын
​@GillGill🤫🤔🤔🤫🤫🤫-x1o
@HarwinderAujla-d6l
@HarwinderAujla-d6l 13 күн бұрын
Bilkul sahi kihaveerne
@ranbirsingh9171
@ranbirsingh9171 13 күн бұрын
ਪੰਜਾਬ ਪ੍ਰਤੀ ਸਪਰੀਮ ਕੋਰਟ ਦੇ ਰਵੱਈਏ ਤੋ ਇਹ ਕੌੜਾ ਸੱਚ ਨੰਗਾ ਹੋ ਗਿਆ ਕਿ ਵੱਡੀ ਅਦਾਲਤ ਕੋਈ ਆਜਾਦ ਹਸਤੀ ਐ ਇਹ ਵੀ ਕੇਂਦਰ ਦੇ ਲੀਡਰਾਂ ਦੇ ਅਧੀਨ ਹੀ ਕੰਮ ਕਰਦੀ ਹੈ। ਕਿਉਕਿ ਜੇ ਸਪਰੀਮ ਕੋਰਟ ਆਜਾਦ ਹਸਤੀ ਹੁੰਦੀ ਤਾ ਕੇਂਦਰ ਸਰਕਾਰ ਨੂੰ ਸਵਾਲ ਕਰਦੀ ਕਿ ਕਿਸਾਨਾਂ ਦੀਆਂ ਮੰਨੀਆ ਹੋਈਆਂ ਮੰਗਾਂ ਹੁਣ‌ ਤੱਕ ਲਾਗੂ ਕਿਉ ਨਹੀ ਕੀਤੀਆਂ
@mewasingh-dy9br
@mewasingh-dy9br 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤੇ
@KuldeepSingh-l9h6g
@KuldeepSingh-l9h6g 13 күн бұрын
Sirra yaar Babe ❤
@jspawaar675
@jspawaar675 13 күн бұрын
ਚੁੱਪ ਖੜੁੱਪ ਖੜ੍ਹੇ ਹੋ ਗਏ ਕਿਸਾਨ ਮੋਰਚੇ ਨੂੰ ਬਾਪੂ ਜਗਜੀਤ ਸਿੰਘ ਡੱਲੇਵਾਲ ਸਾਹਿਬ ਜੀ ਨੇ ਨਵੇਂ ਸਿਰੇ ਤੋਂ ਹਲੂਣਾ ਦਿੱਤਾ ਹੈ ਜੀ ਪਰ ਹੁਣ ਬਾਕੀ ਜਥੇਬੰਦੀਆਂ ਨੂੰ ਜਾਗਣ ਦੀ ਲੋੜ ਹੈ
@arvindersinghsran7349
@arvindersinghsran7349 12 күн бұрын
🤫🤫🤫🤫🤫
@jaswindersidhu1518
@jaswindersidhu1518 13 күн бұрын
Tuhanoo bahut bahut mubark2025
@gurpreetsinghpb29
@gurpreetsinghpb29 13 күн бұрын
365ਨਹੀਂਸੀ 366ਸੀ2024ਦੇ ਦਿਨ
@SukhdevSingh-zz5ki
@SukhdevSingh-zz5ki 13 күн бұрын
ਇੱਕ ਪਾਸੇ ਸਾਡੇ ਕਿਸਾਨ ਮਰਨ ਵਰਤ ਤੇ ਹਨ,700 ਤੋਂ ਵੱਧ ਕਿਸਾਨ ਸ਼ਹੀਦ ਹੋਏ, ਦੂਜੇ ਪਾਸੇ ਸਾਡੇ ਗਦਾਰ ਲੋਕ ਬੀ ਜੇ ਪੀ ਵਿੱਚ ਸ਼ਾਮਿਲ ਹੋਏ ਹਨ ਬੜੀ ਸ਼ਰਮ ਵਾਲੀ ਗੱਲ ਐ,
@surpunjabi8766
@surpunjabi8766 13 күн бұрын
ਮਜਦੂਰ ਸਬ ਤੋ। ਵੱਡਾ। ਕਿਸਾਨ ਆਂ ਟਿਹਾਣਾ। ਸਹਿਬ। ਜੀ। ਕਣਕਾਂ। ਵਿੱਚ। ਰੇਹਾ। ਸਪਰੇਹਾਂ। ਕਰਦਾ। ਉਹਨਾ। ਦੀ। ਕੋਈ। ਗੱਲ। ਨਹੀ। ਕਰਦਾ
@jugsingh2006
@jugsingh2006 13 күн бұрын
Kanak beejan lyee kisne kiha.
@RanjeetSingh-p2c3k
@RanjeetSingh-p2c3k 13 күн бұрын
ਟਹਿਣਾ ਸਹਿਬ ਦੱਸਿਓ ਮਰਨ ਵਰਤ ਅਤੇ ਆਤਮਹੱਤਿਆ ਬਾਰੇ ਫੈਸਲਾ ਲੈਣਾ ਠੀਕ ਹੈ ? ਮੈਨੂੰ ਤਾਂ ਗ਼ਲਤ ਲੱਗ ਰਿਹਾ ਹੈ।ਜੇ ਕੋਈ ਗਰੀਬ ਆਪਦੀ ਮੰਗ ਲਈ ਇਹੋ ਜਿਹਾ ਕਦਮ ਚੁੱਕਦਾ,ਹੁਣ ਤੱਕ ਪਰਚਾ ਦਰਜ਼ ਕਰਕੇ ਸਰਕਾਰ ਨੇ ਜੇਲ੍ਹ ਅੰਦਰ ਕਰ ਦੇਣਾ ਸੀ।
@gurjantsingh2802
@gurjantsingh2802 13 күн бұрын
Blkl right👍👍🙏
@KuldeepSingh-l9h6g
@KuldeepSingh-l9h6g 13 күн бұрын
J Gurdev Singh Zindabad ❤
@ShaminderSingh-r3i
@ShaminderSingh-r3i 13 күн бұрын
Waheguru ji
@KrishanKumar-m7g7m
@KrishanKumar-m7g7m 13 күн бұрын
Tehna G happy new year. Center Government should solve the farmers prblm soon so that the life of S Dallewal be saved.
@AvtarSingh-bj2vm
@AvtarSingh-bj2vm 13 күн бұрын
ਟਹਿਣਾ ਸਾਹਿਬ ਜੀ ਨਵਾਂ ਸਾਲ ਮੁਬਾਰਕ ਮੁਬਾਰਕ ਜੀ। ਤੁਹਾਡੀ ਵਿਚਾਰ ਚਰਚਾ ਬਿਲਕੁਲ ਦਰੁਸਤ ਹੈ ਜੀ ਪਰ ਮੋਦੀ ਸਰਕਾਰ ਨੇ 2024 ਵਿਚ ਹਰ ਵਰਗ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। 2025 ਵਿੱਚ ਵਾਹਿਗੁਰੂ ਜੀ ਚੰਗੀ ਮੱਤ ਬਖਸਿਸ਼ ਕਰਨ ਕਿਸੇ ਧਰਮ ਲੜਾਉਣ ਦੀ ਕੋਸ਼ਿਸ਼ ਨਾ ਕਰਨ ਜੀ।
@MaingalSingh
@MaingalSingh 13 күн бұрын
Sat Sri akal bai Swarn singh tehna Saab ji 🙏 ❤😂🎉😢
@dreamlandpublicschool-ln6kd
@dreamlandpublicschool-ln6kd 13 күн бұрын
ਅੱਜ ਟਹਿਣਾ ਸਾਹਿਬ ਬੁੱਲਾ ਬਣਕੇ ਬੋਲੇ
@boharsingh7725
@boharsingh7725 13 күн бұрын
ਟੇਹਿਣਾ ਸਾਬ ਜੀ ਆਪ ਖਬਰ ਨੂੰ ਬਹੁਤ ਲੰਮਾ ਖਿੱਚ ਲੈਦੇ ਹੋ ਛੌਟ ਰੱਖਿਆ ਕਰੋ ਜੀ ਧੰਨਵਾਦ 🙏🙏🙏🙏🙏
@JagtarGill-u1z
@JagtarGill-u1z 13 күн бұрын
Very good ji thana shiab ji thanks v rano the payal disaster ludhiana Punjab good morning
@HardeepSingh-pj7tu
@HardeepSingh-pj7tu 13 күн бұрын
❤❤❤❤❤
@HarnekDhillon1970
@HarnekDhillon1970 13 күн бұрын
Good morning ji
@AnilSharma-bz4ww
@AnilSharma-bz4ww 13 күн бұрын
Respected Shri swaran singh tehna ji s s a sir saade saare parivar de valo nave saal di lakh lakh bhadhian wahe guru kirpa karan
@GurmeetSingh-ms1hz
@GurmeetSingh-ms1hz 13 күн бұрын
ਸਵਰਨ ਸਿੰਘ ਜੀ ਨਵੇ ਵਰੇ,ਦੀ ਸਭ,ਨੂੰ,ਖੁਸੀਅ ਬਖਸ਼ੇ ਤੇ,ਗਰੀਬ ਕਿਰਤੀ ਮਜਦੂਰ ਤੇ,ਵਾਹਿਗੁਰੂ,ਜੀ,ਸਦਾ ਮੇਹਰ ਕਰਨ,
@malooksingh1223
@malooksingh1223 13 күн бұрын
😊😊
@mr.mrs.bhangu6646
@mr.mrs.bhangu6646 13 күн бұрын
🎉Happy new year Tehna saab🎉
@SatnamSingh-og6dc
@SatnamSingh-og6dc 13 күн бұрын
Turn on shop 🙏🙏🙏🙏🌹🌹🌹🌹🌷🌷🌷
@BittuChambal-vl4hr
@BittuChambal-vl4hr 13 күн бұрын
Good job sir ji happy new year ji 🎈👏🎈👏🎈
@MajorSingh-re2kh
@MajorSingh-re2kh 13 күн бұрын
ਟਹਿਣਾ ਸਾਹਬ ਜੀ ਨਵੇ ਸਾਲ 2025 ਦੀ ਬਹੁਤ ਬਹੁਤ ਵਧਾਈਆ
@gulabsinghgs9852
@gulabsinghgs9852 13 күн бұрын
Sat shri akal ji
@SukhwinderSingh-yb8ot
@SukhwinderSingh-yb8ot 13 күн бұрын
Happy new year all family prime Asia
@vedsharma1389
@vedsharma1389 13 күн бұрын
Tehna Sir, Aap ko bhi Happy New year & good wishes.
@JagjeetMaan-j6t
@JagjeetMaan-j6t 13 күн бұрын
ਨਵਾਂ,ਸਾਲ,ਮੁਬਾਰਕਬਾਦ, ਜੀ
@GurkiratSingh-fu7di
@GurkiratSingh-fu7di 13 күн бұрын
Happy new years ❤❤
@swarnjitsinghsethi3493
@swarnjitsinghsethi3493 13 күн бұрын
Bhai ji sekha nu khatam karen dea koses ketya ja rahes hun ji
@narinderjeetsingh3994
@narinderjeetsingh3994 13 күн бұрын
Sat Sri akaal to all 🙏🎈 happy new year ❤ waheguru mehar kare 🙏
@gurnamuppal5845
@gurnamuppal5845 13 күн бұрын
Vote capturing slogan only.
@amreekaulakh4409
@amreekaulakh4409 13 күн бұрын
Dallawal SAB g jindabad
@somgrover8493
@somgrover8493 13 күн бұрын
Happy new year
@RachhpalBhatti-gi3uj
@RachhpalBhatti-gi3uj 12 күн бұрын
❤ wahayguru bless you Happy New year 🎉❤🎉❤2025
@MaingalSingh
@MaingalSingh 13 күн бұрын
Happy new year bai ji
@KuldeepSingh-l9h6g
@KuldeepSingh-l9h6g 13 күн бұрын
Dallewal Zindabad ❤
@kirankaur4504
@kirankaur4504 13 күн бұрын
ਸਤਿ ਸ੍ਰੀ ਅਕਾਲ ਜੀ 🙏🙏
@manmindersingh1756
@manmindersingh1756 13 күн бұрын
Happy happy new year veer ji🙏🎊🎆🎉
@AjitSingh-el4gf
@AjitSingh-el4gf 13 күн бұрын
Tehna Sahib Ji is widwan of Kahavtant and Muhavre in Punjabi language.
@JashanpreetSingh-pk2qg
@JashanpreetSingh-pk2qg 13 күн бұрын
Happy new year Tana Sahab ji
@sardarabc6736
@sardarabc6736 13 күн бұрын
🙏🙏🙏🙏👍👍👍💕💕💕💕💕💕👍👍👍🙏🙏🙏🙏🙏
@gurcharankulana
@gurcharankulana 13 күн бұрын
ਟਹਿਣਾ ਸਾਹਿਬ ਆਪ ਨੂੰ ਨਮਾ ਸਾਲ ਵਹੂਤ ਵਧਾਈਆ ਜੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ
@manjinderkaur769
@manjinderkaur769 13 күн бұрын
Aaj de kissan drame jada karde aa 😏😏
@JagdishKumar-h7w3z
@JagdishKumar-h7w3z 13 күн бұрын
ਸਾਰੇ ਡਰਾਮੇ ਕਰਦੇ ਨੇ ਸਰਕਾਰ ਵੀ ਡਰਾਮੇ ਕਰਦੀ ਹ ਕਿਸਾਨ ਡਰਾਮੇ ਕਰਦੇ ਨੇ ਸਭ ਕੁਝ ਡਰਾਮਾ ਹ
@nandkapoor5568
@nandkapoor5568 13 күн бұрын
Land acquisition is done for developmental projects and land is not owned by someone it is given to grow crops until it is required
@jugsingh2006
@jugsingh2006 13 күн бұрын
@Nandkapoor,Heritable and transferable rights hain.Hor ownership ki hundi hai?
@gurmeetsingh1137
@gurmeetsingh1137 13 күн бұрын
Happy new year ji
@simranjeetsingh705
@simranjeetsingh705 13 күн бұрын
Sat seri akal Thana shab ji PB 22 Fazilka to yarr punjabi
@TarsemSingh-wl7oc
@TarsemSingh-wl7oc 13 күн бұрын
Happy new year ❤❤❤❤❤
@harbhajansoomal4709
@harbhajansoomal4709 13 күн бұрын
Happy new year Tehna saab ji
@ajaychann
@ajaychann 13 күн бұрын
Happy New Year Janab 🙏
@laxmamdass2903
@laxmamdass2903 13 күн бұрын
Happy. New. Year❤❤❤❤❤❤
@amreekaulakh4409
@amreekaulakh4409 13 күн бұрын
Happy new year g
@nachhattarkaur3115
@nachhattarkaur3115 13 күн бұрын
Happy new year Tehna sahb g
@aqibejazabbasi897
@aqibejazabbasi897 13 күн бұрын
Jutt😂😢😅
@kartersingh-lj6gy
@kartersingh-lj6gy 13 күн бұрын
Badal Dalle Vechia Punjab Rehge Kalle
@BalbirSingh-uf3oi
@BalbirSingh-uf3oi 13 күн бұрын
Too much lecture,less news
@jugsingh2006
@jugsingh2006 13 күн бұрын
Supreme Court rasta kholn baray kadon faesala karegi yan ehi international border munn lia hai.Supreme kotha.
@sukhwantbhullar2852
@sukhwantbhullar2852 13 күн бұрын
This is the main reason why punjab didn't make any program in any agitation.ans and leave without any result.last Kisan agitation was very successful because all unions were together and people were with him. But unfortunately left agitation without any results. Now again doing the same thing. They should think All the consequences and effects before fasting. Punjab has made fasting mazaak and
@BaljitSingh-n5l
@BaljitSingh-n5l 13 күн бұрын
ਡੱਲੇਵਾਲ ਸਾਹਿਬ ਸਿਆਣੇ ਕਿਸਾਨ ਲੀਡਰ ਹਨ।ਸਿਆਣਪ ਨਾਲ ਚੱਲਣਗੇ।
@SukhdevsinghKhiva
@SukhdevsinghKhiva 13 күн бұрын
ਸਿਧਾਣਾ ਹੀ ਨਹੀਂ ਚਲਾਕ ਅਤੇ ਸਿਰੇ ਦਾ ਠਗ ਹੈ । ਵੀਹ ਲੱਖ ਦੀ ਥਾਂ ਕਰੋੜ ਉਹ ਵੀ ਉਸ ਜਮੀਨ ਦਾ ਜੋ ਕਿਸੇ ਵੀ ਕਿਸਾਨ ਨੇ ਖਰੀਦੀ ਨਹੀਂ। ਜੇ ਇਨਾਂ ਨੂੰ ਤਾਂ ਕਰੋੜ ਮਿਲ ਰਿਹਾ ਬੇਜਮੀਨੇ ਲੋਕ ਵੀ ਤਾਂ ਗੁਜਾਰਾ ਕਰਦੇ ਹਨ । ਮੂਰਖ ਟੇਣਿਆ ਤੂੰ ਚੰਗੀ ਤਰਾਂ ਜਾਣਦਾ ਕਿ ਕਿਸਾਨ ਅਮੀਰ ਹੋਣ ਦੇ ਬਾਵਜੂਦ ਵੀ ਡਰਾਮੇ ਕਰਦੇ ਹਨ ਅਤੇ ਦੂਜਿਆਂ ਵਰਗਾ ਨੂੰ ਆਪਣੀ ਗੁਲਾਮ ਬਣਾ ਚੁੱਕੇ ਹਨ
@aqibejazabbasi897
@aqibejazabbasi897 13 күн бұрын
Jutt war ga
@gurmitkaur9052
@gurmitkaur9052 13 күн бұрын
😂😂
@DineshSharma-zo6ou
@DineshSharma-zo6ou 13 күн бұрын
Tusi kus nahi hoon dena chahundy...tehna ji 🙏
@arvindersinghsran7349
@arvindersinghsran7349 13 күн бұрын
4 din je asin kuj na khaie tan 5ve din sanskar ho jayega dhan ne dalewal ji jinha noo 35 din ho gaye gall sochan vaali hai
@arvindersinghsran7349
@arvindersinghsran7349 12 күн бұрын
😮🥺🤔🤔🤔🤔🤔
@arvindersinghsran7349
@arvindersinghsran7349 12 күн бұрын
Hun amm lok kisana da sath nahin de rahe jive pehlan kisan andolan vich lokan ne sath dita si kion kissan thode din baad road block kar ke lokan nu preshan karde ne
@SurinderKaur-z2m
@SurinderKaur-z2m 13 күн бұрын
Happy new year 🙏🏻🙏🏻❤️👍
@BoharSingh-f4j
@BoharSingh-f4j 13 күн бұрын
Tehnajihapynewyeartoall
@hardeepsingh136
@hardeepsingh136 13 күн бұрын
Bai g..ena baare news dena band kro..ena nu bilji free paani free no tax..
@SurinderSingh-dr3gi
@SurinderSingh-dr3gi 13 күн бұрын
Eah apnne zid karke loka de put marva rahe ne jawan loka de mudeya nu agge larke marva rehe ne kal ve kisse da put merya hai
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН