Khabar Sawer :- ਅੱਜ ਫ਼ਿਰ ਦਿੱਲੀ ਪੁੱਜੇ AAP ਦੇ MLA! ਭਗਵੰਤ ਮਾਨ ਦਾ ਮੰਗਿਆ ਅਸਤੀਫ਼ਾ

  Рет қаралды 55,179

Rozana Lok Naad TV

Rozana Lok Naad TV

22 күн бұрын

ਅੱਜ ਫ਼ਿਰ ਦਿੱਲੀ ਪੁੱਜੇ AAP ਦੇ MLA!
ਭਗਵੰਤ ਮਾਨ ਦਾ ਮੰਗਿਆ ਅਸਤੀਫ਼ਾ
ਕੁੰਵਰ ਨੇ ਕਰਤਾ ਵੱਡਾ ਸਿਆਸੀ ਧਮਾਕਾ
AAP ਦਾ ਵਿਧਾਇਕ BJP 'ਚ ਸ਼ਾਮਿਲ
ਲਾਰੈਂਸ ਨੇ ਫਸਾਏ CM ਤੇ DGP!
#RozanaLokNaadTv #LatestPunjabiNews #LatestNews2024
For Advertising queries, please call on +91 7087641702

Пікірлер: 137
@parmjeetsingh7135
@parmjeetsingh7135 19 күн бұрын
ਫੇਲ ਸਰਕਾਰ ਹੈ ਵਾਹਿਗੁਰੂ ਜੀ ਮੇਹਰ ਕਰੇ ਇੱਕ ਗ਼ਲਤ ਫਹਿਮੀ ਨਾਲ ਗੱਲਬਾਤ ਕਰਦਿਆਂ ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ 😢😢😢
@harbansbrar1946
@harbansbrar1946 19 күн бұрын
ਇੰਤਜ਼ਾਰ ਕਰੋ ਬਹੁਤ ਕੁਛ ਵਧੀਆ ਕਰਨਗੇ ਪੰਜਾਬ ਮੁੱਖ ਮੰਤਰੀ ਵਧੀਆ ਮੰਤਰੀਆਂ ਨਾਲ ਮਿਲਕੇ ਜਿਵੇ , ੧. ਕਟਾਰਚੱਕ ਲਾਲ ਚੰਦ ( ਚੰਦ ਚਾੜਣ ਵਾਲਾ ) ੨. ਬਲਕਾਰ ਸਿੰਘ ( ਰਿਟਾਇਰ ਪੁਲਸ ਅਫਸਰ ) ਜਿਸਦੀ ਬਲਿਓ ਵੀਡਿਓ ਦਾ ਲੋਕਾ ਚ ਖੁਲਾਸਾ ਹੋਇਆ ਤੇ ਇਨਕਲਾਬੀਆਂ ਚ ਵਾਹ ਵਾਹ ਵਾਹ ਥੂਹ ਥੂਹ ਹੋਈ ਅਜਿਹਾ ਹੀ ਇਨਕਲਾਬ ਪੰਜਾਬ ਚ ਆਉਗਾ ਇੰਤਜ਼ਾਰ ਕਰੋ ਜੀ
@sukhsukhvirsingh1043
@sukhsukhvirsingh1043 19 күн бұрын
ਸੰਦੀਪ ਨੰਗਲ ਅੰਬੀਆਂ ਨੂੰ ਤੇ ਸਿੱਧੂ ਮੂਲੇਵਾਲ ਦਾ ਇਨਸਾਫ ਕਰੇ ਸਰਕਾਰ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਜੀ
@Baldevsinghnangal-wy9wu
@Baldevsinghnangal-wy9wu 19 күн бұрын
ਇਸ ਤੋਂ ਵੱਡੇ ਮਸਲੇ ਭਾਵੇਂ ਛੱਡ ਦੇਵੇ। ਗੁਰੂ ਗ੍ਰੰਥ, ਬਹਿਬਲ ਗੋਲੀ ਕਾਂਡ, ਜਥੇਦਾਰ ਕੌਕੇ ਦਾ ਕਤਲ ਇਹਨਾਂ ਦੀ ਕੋਈ ਗੱਲ ਨਹੀਂ।ਵਾਹ ਸੋਚ ਨੂੰ ਮੰਨਦੇ। ਇਹੀ ਦੋ ਬੰਦੇ ਸੀ।
@JagtarSingh-uq6xs
@JagtarSingh-uq6xs 19 күн бұрын
ਭਗਵੰਤ ਮਾਨ ਦੀ ਵਡੀ ਗਲਤੀ ਨਾਲ ਕੁਰਸੀ ਜਾ ਸਕਦੀ ਹੈ ਐਨ ਐਸ ਏ ਜਲਦੀ ਨਾ ਸੁਧਾਰ ਕੀਤਾ ਤਾ ਕੁਰਸੀ ਗਈ ਜੀ
@AvtarSingh-gs1si
@AvtarSingh-gs1si 19 күн бұрын
ਤੁਸੀ ਕੁਰਸੀ ਚਕ ਲਵੋ ਤੂ ਬਹਿਜਾ ਕੁਰਸੀ ਉਤੇ ਸਚਾ ਬੰਦਾ ਸਭ ਨੂ ਮਾੜਾ ਲਗਦਾ ਸਚ ਸੁਣਨਾ ਔਖਾ
@ShamsherSingh-yr8sx
@ShamsherSingh-yr8sx 6 күн бұрын
A PP PARTY. NOO LOKIAN NE MAJBOOR HO.KE CHINUNA. BAD PHACHTIE
@baldevsinghbrar4335
@baldevsinghbrar4335 19 күн бұрын
ਕੁਵਰਵਿਜੇਪ੍ਰਤਾਪ ਨੂੰ ਮੁੱਖਮੰਤਰੀ ਬਨਾ ਦਿਓ ਜੇ ਨਸਾ ਬੰਦ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਤੇ ਗੈਗਰਿਸਟਰਾਂ ਨੂੰ ਨੰਥ ਪਾ ਸਕਦੇ ਹਨ ਕੁਵਰ ਸਾਬ
@kakabrar8029
@kakabrar8029 19 күн бұрын
ਭੰਤੇ ਭੰਡ ਤੋ ਨਾ ਚਿੱਟੇ ਨਸ਼ੇ ਬੰਦ ਹੋਏ, ਨਾਂ ਮੂਸੇ ਵਾਲੇ ਦੇ ਪਿਓ ਨੂੰ ਇਨਸਾਫ ਮਿਲਿਆ ਨਾ ਰੇਤ ਮਾਫੀਆ ਬੰਦ ਹੋਇਆ ਨਾਂ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਮਿਲਿਆ, ਲਾਰੈਂਸ ਬਿਸ਼ਨੋਈ ਦੀ ਪੰਜਾਬ ਦੀ ਜੇਲ੍ਹ ਚੋਂ ਇੰਟਰਵਿਊ ਕਰਾ ਦਿੱਤੀ ਭੰਤੇ ਭੰਡ ਨੇ,,ਸਿੱਖ ਕੌਮ ਦਾ ਦੁਸ਼ਮਣ ਬਣ ਨਿਕਲਿਆ ਭੰਤਾ ਭੰਡ ਬੇਅੰਤ ਸਾਬਕਾ ਸੀਐਮ ਬੁੱਚੜ ਦਾ ਬੀਜ਼ ਆ ਏਹ ਜ਼ਕਰੀਆ ਖਾਨ ਬਣ ਕੇ ਸਿੰਘਾਂ ਤੇ ਟੁੱਟ ਕੇ ਪੈਂਦਾ,
@majorsingh1285
@majorsingh1285 2 күн бұрын
ਮਾਨ ਨੇ ਆਪਣਾ ਨੁਕਸਾਨ ਆਪ ਕਰੀਆਂ , ਜੇਕਰ ਭਗਵੰਤ ਮਾਨ ਇਮਾਨਦਾਰੀ ਨਾਲ ਕੰਮ ਕਰਦਾ ਗ੍ਰਹਿ ਵਿਭਾਗ ਵਿਜੇ ਪ੍ਰਤਾਪ ਸਿੰਘ ਨੂੰ ਦਿੰਦਾ ,
@ArshdeepSingh-oh4qk
@ArshdeepSingh-oh4qk 20 күн бұрын
ਨਾ ਨਸ਼ੇ ਬੰਦ ਹੋਏ ਨਾ ਬੇ ਅਦਬੀਆ ਦਾ ਹੱਲ ਹੋਇਆ ਨਾ ਅਮ੍ਰਿਤ ਪਾਲ ਅਤੇ ਬੰਦੀ ਸਿੰਘਾਂ ਦਾ ਹੱਲ ਹੋਇਆ
@GurdeepSingh-pq9mf
@GurdeepSingh-pq9mf 19 күн бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਖਰੇ ਅਤੇ ਸਾਫ ਸਵੀ ਵਾਲੇ ਇਨਸਾਨ ਹਨ। ਉਸ ਨੂੰ ਤਾ ਹੀ, ਮੰਤਰੀ ਵੀ ਨਹੀ ਬਣਾਇਆ ਸੀ। ਯੋਗ ਉਮੀਦਵਾਰ ਹੈ।
@JagjeetSingh-bf2dp
@JagjeetSingh-bf2dp 19 күн бұрын
NSA ਹਟਾਕੇ ਅਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਰਿਹਾਅ ਕਰੋ ਨਹੀ ਤਾਂ ਭੰਡ ਦਾ ਪੱਤਾ ਸਾਫ਼ ਸਮਝੋ।
@ArshdeepSingh-oh4qk
@ArshdeepSingh-oh4qk 20 күн бұрын
ਸ਼ੁਕਰ ਐ ਇਹ ਸਿਖਾਂ ਦਾ ਦੁਸ਼ਮਣ ਐ ਮਾਨ
@GurpreetSingh-jb5oy
@GurpreetSingh-jb5oy 19 күн бұрын
ਇੰਨਾ ਦਾ ਪਾਪਾਂ ਦਾ ਘੜਾ ਭਰ ਗਿਆ ਆਪਸ ਵਿੱਚ ਖੈਬੜ ਕੇ ਖਤਮ ਹੋ ਜਾਣਗੇ ਮਾਨ ਹੁਣ ਪਹਿਲਾਂ ਵਾਲਾ ਨਹੀ ਰਿਹਾ ਹਰੇਕ ਗੱਲ ਝੂਠੀ ਪੁੱਠੀ ਆ😢😢😮😮
@gurmeetsinghgurmeetsingh2599
@gurmeetsinghgurmeetsingh2599 19 күн бұрын
ਸਿੱਧੂ ਸਾਬ ਦਾ ਗਰੇਟ। ਸਿੱਧੂ ਸਾਬ ਤੁਸੀਂ ਹੀ ਸਰਕਾਰ ਦੀ ਸਹੀ ਖਬਰ ਦਿੰਦੇ ਹੋ। ਅਨੰਦ ਪੁਰ ਸਾਹਿਬ ਤੋਂ
@SanjeevSnji
@SanjeevSnji 19 күн бұрын
ਮਾਨ ਸਾਬ ਜੀ ਨੇ ਕੱਚੇ ਮੁਲਾਜ਼ਮਾਂ ਦਾ ਕੋਈ ਹੱਲ ਨਹੀਂ ਕੀਤਾ ਪਹਿਲਾ ਵੀ 10 ਹਜ਼ਾਰ ਤੇ ਕੰਮ ਕਰਦੇ ਸੀ ਢਾਈ ਸਾਲ ਹੋ ਗਏ ਹੁਣ ਵੀ 10/11ਹਜਾਰ ਤੇ ਕੰਮ ਕਰਦੇ ਸਨ ਮਾਨ ਸਾਬ ਜੀ ਤੇ ਆਸ ਸੀ
@AvtarSingh-gs1si
@AvtarSingh-gs1si 19 күн бұрын
ਇਸ ਤੋ ਪਹਿਲਾ ਪੰਜ ਸਾਲ ਕਾਂਗਰਸ ਵੀ ਰਹੀ ਆ ਪਤਾ ਕੀ ਕਰਤਾ ਕਾਂਗਰਸ ਨੇ ਕਖ ਵੀ ਨਹੀ
@harmailsingh2302
@harmailsingh2302 19 күн бұрын
ਉਹ ਧੋਖੇ ਉਹ ਫਰੇਬ ਉਹ ਜੰਗੀ ਚਾਲਾਂ ਜੋ ਜੋ ਜਲੰਧਰ ਜੀਵਨੀ ਚੋਣ ਵਰਤੇ ਗਏ ਲਗਦਾ ਨਹੀਂ ਕਿ ਕੰਮ ਆਉਣਗੇ।
@charanjeetsingh7782
@charanjeetsingh7782 19 күн бұрын
ਮਾਨ ਸਾਹਬ ਹੋਰ ਦੁਨੀਆਂ ਵਿੱਚ ਘੁੰਮ ਰਹੇ ਹਨ ਦਰਅਸਲ ਪੰਜਾਬ ਵਿੱਚ ਉਹ ਹੈ ਨਹੀਂ
@JagjeetSingh-bf2dp
@JagjeetSingh-bf2dp 19 күн бұрын
ਦਾਰੂ ਪੀ ਕੇ ਬੰਦਾ ਵੈਸੇ ਹੀ ਹੋਰ ਦੁਨੀਆਂ ਵਿੱਚ ਚਲਾ ਜਾਂਦਾ ਹੈ, ਇਹ ਤਾਂ ਟੱਲੀ ਹੀ ਰਹਿੰਦੈ।
@DineshKumar-tp8fb
@DineshKumar-tp8fb 18 күн бұрын
ਜੈ ਵਿਜੇ ਕੁੰਵਰ ਪ੍ਰਤਾਪ ਨੂੰ ਸੀ ਐਮ ਤੇ ਬਠਾ ਦਿੱਤਾ ਜਾਵੇ ਪੰਜਾਬ ਦੇ ਹਲਾਤ ਸੁਧਾਰ ਹੋ ਜਾਣਗੇ
@LakhwinderSingh-xb4id
@LakhwinderSingh-xb4id 19 күн бұрын
ਸਭ ਤੋਂ ਚੰਗਾ ਕਦਮ ਹੁੰਦਾ ਜੇਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜਾਬ ਦਾ ਗ੍ਰਹਿ ਮੰਤਰੀ ਲਾਇਆ ਹੁੰਦਾ। ਅੱਜ ਪੰਜਾਬ ਦੇ ਹਾਲਾਤ ਕੁਝ ਹੋਰ ਹੀ ਹੋਣੇ ਸਨ।
@JagjeetSingh-bf2dp
@JagjeetSingh-bf2dp 19 күн бұрын
ਸਹੀ ਕਿਹਾ ਜੀ
@SukhwinderSingh-xk7mn
@SukhwinderSingh-xk7mn 19 күн бұрын
Veerji ਗੱਲ Ta ਸਹੀ ਪਰ ਇਹਨਾਂ Chanal ਵਾਲੇ ਫਿਰ ਕਹਿਣਾ Punjabi Banda ਨਹੀਂ Labha
@DineshKumar-tp8fb
@DineshKumar-tp8fb 18 күн бұрын
ਜੈ ਪੰਜਾਬ ਨੂੰ ਬਚਾਉਣਾ ਤਾਂ ਸੀ ਐਮ ਸਾਹਿਬ ਨੂੰ ਇਸਤੀਫ਼ਾ ਦੇਣਾ ਚਾਹੀਦਾ ਹੈ
@rajbir1095
@rajbir1095 19 күн бұрын
ਸਰ ਕੁੰਵਰ ਪ੍ਰਤਾਪ ਜੀ ਨੂੰ ਪੰਜਾਬ ਦੇ ਮੁੱਖਮੰਤਰੀ ਬਣਾਉਣਾ ਚਾਹੀਦਾ ਹੈ ਪੰਜਾਬ ਦਾ ਬਹੁਤ ਸੁਧਾਰ ਹੋਵੇਗਾ
@jitsingh8827
@jitsingh8827 19 күн бұрын
ਗੱਪੀ ਮੁੱਖ ਮੰਤਰੀ
@kulwantkaur-zy4eo
@kulwantkaur-zy4eo 19 күн бұрын
Bhagwant Man ji ek bhuat hi vadhia Soch vadhia vichar vale person aa Astifa vali ki gal h Man ji jindabad 🙏🙏 waheguru ji chardikala vich rakhe 🙏🙏
@kirpal66
@kirpal66 19 күн бұрын
ਰਾਜਭਾਗ ਦੀ ਸੀਟ ਤੇ ਬੈਠਕੇ ਧੱਕਾ ਕਰ ਰਿਹਾ ਭਗਵੰਤ ਲੋਕਾਂ ਨਾਲ
@kakabrar8029
@kakabrar8029 19 күн бұрын
ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਖਿਆ ਜਾਵੇਗਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਓ ਜਿੰਨੇ ਚਾਹ ਲਾਡਾ ਨਾਲ ਭਗਵੰਤ ਮਾਨ ਚੁਣ ਕੇ ਪੱਲਿਓ ਪੈਸੇ ਖਰਚ ਕੇ ਪੰਜਾਬ ਦੇ ਲੋਕਾਂ ਨੇ ਸੀਐਮ ਦਾ ਤਾਜ਼ ਪਹਿਨ ਦਿੱਤਾ ਸੀ,ਦੋ ਸਾਲ ਚ ਆਪਣੇ ਹੱਥੀ ਸੀਐਮ ਦਾ ਤਾਜ਼ ਪਹਿਨ ਕੇ ਹੱਥੀ ਲਾਹੁਣ ਲਈ ਮਜਬੂਰ ਕਰ ਦਿੱਤੇ, ਬਣਾ ਦਿੱਤਾ ਰੰਗਲਾ ਪੰਜਾਬ ਭਗਵੰਤੇ ਬੁੱਚੜ ਨੇ ਦਿੱਲੀ ਦੇ ਚੱਪਲੀ ਚੱਟ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ , 92/ ਦੇ 92/ ਸਾ,,,, ਦਿੱਲੀ ਵਾਲਿਆ ਦੇ ਟੱ,,,,, ਚੁੰਘਦੇ ਆ ਇਕ ਵੀ ਨਹੀਂ ਪੰਜਾਬ ਦਾ ਹਮਦਰਦ
@MrChsingh
@MrChsingh 19 күн бұрын
ਚੱਟੋ ਚੱਟੋ ਲਾਲੇ ਦੇ ਲਮਕੇ ਹੋਏ ਸ਼ੂਗਰ ਵਾਲ਼ੇ ਖਟ ਮਿੱਠੇ
@paramjitsinghgill8217
@paramjitsinghgill8217 19 күн бұрын
K v partap singh is good honest mla 👌
@AvtarSingh-gs1si
@AvtarSingh-gs1si 19 күн бұрын
ਕਾਂਗਰਸ ਲਿਆਓ ਜੁਤੀਆ ਖਾਓ
@AmarjitSingh-rx4vn
@AmarjitSingh-rx4vn 19 күн бұрын
Sir kuwar Vijay pattap nu cm bna Dena chahi da hai
@user-pd9gs2bz9n
@user-pd9gs2bz9n 19 күн бұрын
ਜਦੋਂ ਮਨਜੀਤ ਸਿੰਘ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਕਰਦੇ ਹਨ ਦੂਜਾ ਅੱਗੇ ਗੱਲ ਕੱਟ ਕਿਓਂ ਰਿਹਾ
@SatnamSingh-su3kq
@SatnamSingh-su3kq 19 күн бұрын
APA Party CHOR
@AvtarSingh-gs1si
@AvtarSingh-gs1si 19 күн бұрын
ਚੋਰਾ ਨੂ ਚੋਰ ਹੀ ਦਿਸਣਗੇ
@gurpreetsingh-ri7jw
@gurpreetsingh-ri7jw 19 күн бұрын
Je CM na badalya tan Punjab vich AAP khatam
@BalkarDeol
@BalkarDeol 19 күн бұрын
ਅੱਜ ਸਾਰੀ ਗੱਲ ਸਾਫ਼ ਹੋ ਗਈ ਹੈ ॥ਸ
@GurjantSingh-eh6em
@GurjantSingh-eh6em 19 күн бұрын
ਸੁਖਵਿੰਦਰ ਜੀ ਲੋਕਾਂ ਨੂ ਪੰਜਾਬ ਦੇ ਭਲੇ ਲਈ ਆਉਣ ਵਾਲੀਆਂ ਚੋਣਾਂ ਵਾਸਤੇ ਕਮਰ ਵੀਜੇ ਪਰਤਾਪੁ ਜੀ ਵਰਗੇ ਲੀਡਰ ਨੂ ਵਾਗ ਡੋਰ ਦੇਣ ਲਈ ਸੋਚਣਾਂ ਚਾਹੀਦਾ ਹੈ ਜੀ
@SukhjitSukhi-dg1jc
@SukhjitSukhi-dg1jc 19 күн бұрын
Good 👍
@darshansingh8492
@darshansingh8492 19 күн бұрын
Bhagwant mann nu astipha dena chahide
@majorsingh8711
@majorsingh8711 19 күн бұрын
ਅਜਕਲ ਰਿਸ਼ਵਤਖੋਰੀ ਸਿਖਰਾਂ ਤੇ ਹੈ ਇਕ ਡਰਾਈਵਿੰਗ ਲਾਇਸੰਸ ਲੈਣ ਦੀ ਰਿਸ਼ਵਤ ਦਸ ਹਜਾਰ ਤਕ ਹੈ ਇਹ ਸਭ ਤੋਂ ਵਧ ਰਾਜਧਾਨੀ ਕੋਲ ਸਥਿਤ ਸ਼ਹਿਰ ਮੋਹਾਲੀ ਦੀ ਹੈ ਜੇ ਪੈਸੇ ਦੇਵੋ ਤਾਂ ਲਾਇਸੈਂਸ ਘਰ ਪਹੁੰਚ ਜਾਵੇਗਾ ਕੇਵਲ ਇਕ ਫੋਟੋ ਦੇਣੀ ਹੈ ਏਜੰਟਾਂ ਤੋ ਬਗੈਰ ਕੋਈ ਕੰਮ ਨਹੀਂ ਹੁੰਦਾ
@ranveergamingyt1143
@ranveergamingyt1143 19 күн бұрын
sidhu moosewale nu mrvaya hi jhnde ne hai es nu waheguru ji aisi sza denge ki esdiyan kulaan yaad rakhn giya yaad rakhi jhndya att da veri rabb hunda hai tu hi qatil hai sidhu moosewale da
@jaloursingh3758
@jaloursingh3758 19 күн бұрын
Sikha da dusman aa
@BharatBhushan-tv6cm
@BharatBhushan-tv6cm 19 күн бұрын
Shubkarn.Da.ki.Banaya.koi.Bolda.Hun.namaste. ji
@Ranglapunjab103
@Ranglapunjab103 19 күн бұрын
ਐਂਕਰ ਬਹੁਤ ਸੋਹਣਾ ਬੋਲਦਾ ਪਰ ਅਣਖੀ ਸਾਹਿਬ ਕਾਹਲਾ ਕਾਹਲਾ ਬੋਲਦੇ ਆ, ਉਹਨਾਂ ਦੀ ਬਹੁਤ ਅੌਖੀ ਸਮਝ ਆਉਂਦੀ ਆ।
@davindersingh5257
@davindersingh5257 19 күн бұрын
ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ CM ਬਣਾਉਣਾ ਚਾਹੀਦਾ ਹੈ।
@GurnamSingh-or1sq
@GurnamSingh-or1sq 19 күн бұрын
Sat Sri Akal ji That day is not too far when CM sahib will be out and the party will be out of picture
@chanansingh2534
@chanansingh2534 18 күн бұрын
ਪਤਾ ਨਹੀ ਦਿਲੀ ਕੌਣ ਹੈ ਜਿਸ ਦੇ ਕੋਲ ਜਾ ਰਹੇ ਹਨ।ਕੇਜਰੀਵਾਲ ਜੇਹਲ ਵਿੱਚ ਹੈ,ਹੋਰ ਮਂਤਰੀ ਜੇਹਲ ਵਿੱਚ ਹਨ।ਇਹ ਮਸਲਾ ਤਾਂ ਸਪੀਕਰ ਕੋਲ ਬਹਮਤ ਸਾਬਤ ਕਰਨ ਨਾਲ ਹੀ ਹਲ ਹੋਣਾ ਹੈ।
@gurdevsidhu8164
@gurdevsidhu8164 19 күн бұрын
Kunwar Vijay Partap Singh as well educated as explained and honesty, good governance his credibility.
@avtarsingh5085
@avtarsingh5085 19 күн бұрын
ਮੁੱਖ ਮੰਤਰੀ ਜੀ ਤਾਂ ਇਹ ਕਹਿੰਦੇ ਹੁੰਦੇ ਸੀ ਕੇ ਸਾਡੇ ਕੰਮ ਦੇਖ ਕੇ ਵੋਟ ਪਾਇਓ ਨਹੀਂ ਅਸੀਂ ਵੋਟ ਨਹੀਂ ਮੰਗਦੇ ਹੁਣ ਮੁੱਖ ਮੰਤਰੀ ਜੀ ਗਲੀਂ ਗਲੀਂ ਫਿਰਦੇ ਨੇ ਆਪਦੀ ਕੁਰਸੀ ਬਚਾਉਣ ਦੇ ਲਈ
@labhsingh8134
@labhsingh8134 19 күн бұрын
Very good analysis sir
@GulbaharSingh-sn6rz
@GulbaharSingh-sn6rz 20 күн бұрын
❤❤❤🎉🎉🎉
@user-mf5it4pd7s
@user-mf5it4pd7s 19 күн бұрын
Kunwar Partap singh should be chief minister of Punjab
@HarjinderSingh-sf1dq
@HarjinderSingh-sf1dq 18 күн бұрын
Very good Media
@shangarasingh7786
@shangarasingh7786 19 күн бұрын
V nice
@navpreetkaur995
@navpreetkaur995 3 күн бұрын
Kumer isvery nice manyoulivelonglife
@charanjeetsingh7782
@charanjeetsingh7782 19 күн бұрын
ਮੰਨ ਲਿਆ ਪੈਸੇ ਬਿਨਾਂ ਸਰਕਾਰਾਂ ਨਹੀਂ ਚੱਲਦੀਆਂ ਪਰ ਇਹਨਾਂ ਤਾਂ ਨੈਤਕਿਤਾ ਖ਼ਤਮ ਕਰ ਲਈ ਆਪਣੀ 91 ਵਿਚੋਂ ਦੱਸੋ ਕਿਸੇ ਜ਼ੁਲਮ ਖਿਲਾਫ ਹਾਂਅ ਦਾਂ ਨਾਰਾ ਮਰਿਆਂ ਹੈ ਇਹਨੇ ਬੇ ਗ਼ੈਰਤ ਹੋ ਸਕਦੇ ਇਹ ਲੋਕ ਭਾਵੇਂ ਉਹ ਨੰਗਲ ਅੰਬੀਆਂ ਹੋਵੇ ਮੂਸੇ ਵਾਲਾ ਹੋਵੇ ਜਾਂ ਹੋਰ ਕਤਲੇਆਮ ਹੋਵੇ ਜੇਲਾਂ ਵਿੱਚ ਇੰਟਰਵਿਊ ਹੋਵੇ ਨੀਲੀਆਂ ਫਿਲਮਾਂ ਹੋਂਣ ਨਾਜਾਇਜ਼ ਮੀਨਿੰਗ ਹੋਵੇ ਨਸ਼ੇ ਸ਼ਰੇਆਮ ਹੋਣ ਭਿਰਸ਼ਟਾਚਾਰ ਹੋਵੇ ਜਗਾ ਜਗਾ ਹਿੱਸੇ ਪੱਤੀਆਂ ਹੋਣ ਇਸ ਕੰਮ ਵਾਸਤੇ ਪੈਸੇ ਨਹੀਂ ਲੱਗਦਾ ਸਿਰਫ ਇਮਾਨਦਾਰੀ ਅੱਤੇ ਦਿਰੜਤਾ ਚਹਾਦੀ ਹੈ। ਕਿਨੇ ਚਾਵਾਂ ਨਾਲ ਲੋਕਾਂ ਨੇ ਤੁਹਾਨੂੰ ਕੁਰਸੀਆਂ ਤੇ ਬੈਠਿਆਂ ਸੀ ਪਰ ਤੁਸੀਂ ਲੋਕਾਂ ਵੱਲ ਪਿੱਠ ਕਰ ਲਈ
@baldevsinghbrar4335
@baldevsinghbrar4335 19 күн бұрын
ਕੁਵਰਵਿਜੇਪ੍ਰਤਾਪ ਸਿੰਘ ਨਾਲ ਸਾਡਾ ਰਿਸਤੇਦਾਰ ਰਿਹਾ ਉਸ ਨੇ ਵੀ ਦੱਸਿਆ ਕਿ ਇੱਨਾ ਇਮਾਨਦਾਰ ਅਫਸਰ ਪੰਜਾਬ ਪੁਲੀਸ ਵਿਚ ਮੈ ਕਦੀ 58ਸਾਲ ਦੀ ਉਮਰ ਤੱਕ ਨਹੀ ਦੇਖਿਆ ਕੁਵਰ ਸਾਬ ਬਹੁਤ ਹੀ ਸੱਚਾ ਇਨਸਾਨ ਹੈ ਆਮ ਆਦਮੀ ਪਾਰਟੀ ਨੇ ਕੁਵਰਵਿਜੇਪ੍ਰਤਾਪ ਨੂੰ ਚਿਹਰਾ ਬਨਾ ਕਿ ਜਿੱਤੇ ਹੈ
@adv.madanlal13
@adv.madanlal13 20 күн бұрын
Yes sirs ,the new govt named AAP govt is not solely responsible for any Mala function......the bureaucracy is responsible for bad delivery of Govt schemes and social media just narrates things not upcoming of cm or ministers.
@NavdeepEducation
@NavdeepEducation 19 күн бұрын
Aap party failed sarkaar👎👎👎 ho... All Punjab karo baycat karo....
@gurwantkaler4781
@gurwantkaler4781 19 күн бұрын
C m badlo punjab bachao
@BharatBhushan-tv6cm
@BharatBhushan-tv6cm 19 күн бұрын
Lok.Nad.ji.Fri.Fri.Valie.. Sarkar.Nahi.Cahiedi. Luta.khoha.Dakaran. Sab.Fri.Fri.namaste ji
@amarjitpannu9357
@amarjitpannu9357 19 күн бұрын
Mismanagement was prevalent even in the times of Guru Nanak Dev ji ! There is absolutely no solution to any problem unless the people cooperate with the governance
@sukhvindersingh8428
@sukhvindersingh8428 19 күн бұрын
Corrupt lok iss sarkar to bahut dukhi han cheekan maar rahe han
@harbansbrar1946
@harbansbrar1946 19 күн бұрын
ਆਮ ਕਰਕੇ ਪੰਜਾਬੀ ਚ ਕਿਹਾ ਜਾਂਦਾ ਹੈ ਕਿ ,” ਰੰਡੀ ਤਾਂ ਵੱਸ ਜਾਵੇ ਪਰ ਮੁਸ਼ਟੰਡੇ ਨਹੀ ਵੱਸਣ ਦਿੰਦੇ , ਭਗਵੰਤ ਨੇ ਪੰਜਾਬ ਇਨਕਲਾਬ ਲਿਆਕੇ ਪੰਜਾਬ ਨੂੰ ਰੰਗਲਾ ਬਣਾਉਣਾ ਸੀ ਪਰ ਜਿਹੜੇ ਸੋਸ਼ਲ ਮੀਡੀਆ ਨੂੰ ਬਲਤੇਜ ਪੰਨੂੰ ਮੀਡੀਆ ਸਲਾਹਕਾਰ ਭਗਵੰਤ ਸਿੰਹੁ ਮਾਨ ਨੇ ਲਾਭ ਨਹੀ ਦਿੱਤਾ ਤਾਂ ਇਹ ਵਿਰੋਧੀ ਬਣਗੇ ਤੇ ਪੰਜਾਬ ਦੇ ਇਨਕਲਾਬ ਚ ਰੋੜਾ ਬਣਕੇ ਵਿਰੋਧ ਕਰਦੇ ਹਨ ਜੋ ਪੰਜਾਬ ਵਿਰੋਧੀ ਹੈ ------/ ਇਨਕਲਾਬ ਇਨਕਲਾਬ ਇਨਕਲਾਬ
@pammusekhon7287
@pammusekhon7287 19 күн бұрын
Not even 5MLA will Stand with Bhagwant Mann
@gurtejsingh5066
@gurtejsingh5066 19 күн бұрын
Bandi Sikhs completed sentence more than time limit. But the Gangsters are releasing from jail during the period of by election of VS in Jalandhar on 10.7.24.
@drkuldipsingh1400
@drkuldipsingh1400 19 күн бұрын
Bhaggu Mann da moo. ...'-" t Niklia pia h
@NavdeepEducation
@NavdeepEducation 19 күн бұрын
Koi post nhi deti.... Master cader// lecture //professor//PTI sports teacher nhi bhartiya di ri... 3 sal lag ri ha
@Newslovergoogle222
@Newslovergoogle222 19 күн бұрын
Sidhu sahib dhiyan deo please Tuhada channel bahut vadia kumm ker riha. Hai ,punjab de log tuhannu bahut pasand kerde ne ,Professor MANJIT SINGH ANKHI BAHUT KNOWLEDGEABLE BANDE NE ,SIDHU SAHIB TUHADA BHI DHANYABAD. TUSIN ANDER DI KHABAR SANJHI KERDE HO ,LAGGE RAHO, DHANYABAD
@harbanslal7885
@harbanslal7885 19 күн бұрын
ਸ਼ੇਖ ਚਿਲੀ ਵਾਲੀ ਗੱਲ ਲੱਗਦੀ
@amarjitbhatti3736
@amarjitbhatti3736 19 күн бұрын
Bhagwant should be kicked out immediately to save Punjab
@ramandeepsidhusidhu8616
@ramandeepsidhusidhu8616 19 күн бұрын
Good work
@gurbaxsingh4615
@gurbaxsingh4615 19 күн бұрын
ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਉਸ ਵੇਲੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀਆਂ ਪਾਲਸੀਆਂ ਕਾਰਨ ਖਤਮ ਹੋਈਆਂ। ਹੁਣ ਆਪ ਸਰਕਾਰ ਦੇ ਵਿੱਤ ਮੰਤਰੀ ਚੀਮਾ ਵੀ ਆਪ ਸਰਕਾਰ ਨੂੰ ਡੇਗਣ ਵਿੱਚ ਕੋਈ ਕਸਰ ਨਹੀਂ ਛੱਡਣਗੇ ਕਿਉਂ ਕਿ ਚੀਮਾ ਸਾਹਿਬ ਉਸ ਕਮਰੇ ਵਿੱਚ ਅਤੇ ਉਸ ਕੁਰਸੀ ਤੇ ਬੈਠੇ ਹੋਏ ਹਨ।
@user-un5nj8rg6m
@user-un5nj8rg6m 13 күн бұрын
A a p c m maan jindabad
@santokhsinghsarna3734
@santokhsinghsarna3734 19 күн бұрын
If d resignation of Bhagwant Mann is right on d basis of performance in Lok sabha elections then in delhi all 7 seats went to BJP & AAP didn’t get even one. So then Arvind Kejriwal should also resign.
@pammusekhon7287
@pammusekhon7287 19 күн бұрын
Eh bi corrupt CM niklea
@karansingh-sk6qn
@karansingh-sk6qn 19 күн бұрын
Fail cm sabit hoya maan
@sukhvindersingh8428
@sukhvindersingh8428 19 күн бұрын
Ajj tak di sab ton vadhiya sarkar
@bickycheema2458
@bickycheema2458 19 күн бұрын
Nakmi
@pargatsingh9700
@pargatsingh9700 19 күн бұрын
ਹੋਰ ਕੋਈ ਚੈਨਲ ਵਾਲਾ ਨੀਂ ਦੱਸਦਾ
@surjitsingh9809
@surjitsingh9809 19 күн бұрын
Bhagwant regine comedian the khal khatam?
@AtifM-ez6ph
@AtifM-ez6ph 19 күн бұрын
Veera Bhagwant only comedy man
@jalourSingh-bz4dj
@jalourSingh-bz4dj 19 күн бұрын
ਵੀਰੇ ਭਗਵੰਤ ਮਾਨ ਦਾ ਬਹੁਤ ਬਹੁਤ ਜਿਆਦਾ ਵਿਰੋਧ ਕਰਦਾ ਕਿਤੇ ਤੁਸੀਂ ਬੀਜੇਪੀ ਆਲੇ ਤਾਂ ਨਹੀਂ ਹੋ ਰੋਜ ਟੋਪ ਕਲੇਰ ਭਗਵੰਤ ਮਾਨ ਦਾ ਇਸਤੀਫਾ ਤੋਂ ਡੈਥ ਚੀ ਕਰੋ ਭਗਵੰਤ ਮਾਨ ਪੰਜਾਬ ਦੇ ਖਾਤਰ ਬਹੁਤ ਕੁਝ ਕਰ ਰਿਹਾ ਸਾਰੇ ਖਾ ਗਏ ਲੁੱਟ ਕੇ ਇਹਨਾਂ ਨੇ ਕੀ ਕੀਤਾ ਦੱਸੋ ਇਹ ਲੋਕਾਂ ਨੂੰ ਫੜਦਾ ਠੱਗਾਂ ਨੂੰ ਫੜਦਾ ਚੋਰਾਂ ਨੂੰ ਫੜਦਾ ਕੀ ਤੁਹਾਨੂੰ ਇਹ ਬੁਰਾ ਲੱਗਦਾ ਮੈਂ ਰੋਜ਼ ਹੀ ਥੋੜਾ ਦੇਖਦਾ ਤੁਸੀਂ ਜਿਉਂ ਟੱਬ ਕਲਾ ਇਹੀ ਭਗਵੰਤ ਮਾਨ ਗਿਆ ਭਗਵੰਤ ਮਾਨਦਰਜੀਫਾ ਭਵੰਤ ਮਾਨ ਦਾ ਆਹ ਕੋਈ ਭਗਵੰਤ ਮਾਨ ਉਹਦੇ ਐਮਐਲਏ ਨਾਲ ਨਾ
@hakamskngh7223
@hakamskngh7223 19 күн бұрын
Singa da dusman aa
@gurbhejsingh5703
@gurbhejsingh5703 19 күн бұрын
ਸੂਟਾਂ ਵਾਲੇ ਬਾਈਆਂ ਦਾ ਵੀ ਸੁਖਬੀਰ ਬਾਦਲ ਨਾਲੋਂ ਭੈੜਾਂ ਹਾਲ ਹੋਣੈ
@gsantokhsinghgill8657
@gsantokhsinghgill8657 19 күн бұрын
Bina Matlab MLA Bhai Amritpal Singh ji te ona de sathiya nu Center Sarkar nal mil ke NSA laga jail ch dhakiya a ohi galti lai ke Bai gi CM Mann ji nu aj Riha Riha kar de dekhna agli jimni chon kiwe jit de aa ji
@gursewaksingh5549
@gursewaksingh5549 19 күн бұрын
Sidhu Saab Plz headlines vch prashan chin na laghaya karo ji
@user-id9bm5ut7t
@user-id9bm5ut7t 19 күн бұрын
Am admi sarkaar khatm ho jaygi deli tu suru deli tu khatm ho jaygi kgrewal bahgwat maan jumle was kgrewal bajahao Punjab punjabi vachao
@surjitsingh9809
@surjitsingh9809 19 күн бұрын
APP fradia the party sach bolan bale de party ch koi bookat nahi
@mohindersidhu4659
@mohindersidhu4659 19 күн бұрын
ਸ੍ਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਪਹਿਲੀ ਵਾਰ ਅਤੇ ਦੂਜੀ ਵਾਰ MP ਬਣਨ ਸਮੇਂ ਲੋਕ ਸਭਾ ਵਿੱਚ ਪਰਲਜ਼ ਪੀੜਤਾਂ ਦੀ ਗੱਲ ਚਲਾਈ ਤਾਂ 30 ਲੱਖ ਪੰਜਾਬੀ ਅਤੇ 6 ਕਰੋੜ ਭਾਰਤੀ ਪਰਲਜ਼ ਪੀੜਤਾਂ ਨੂੰ ਮਾਨ ਸਾਹਿਬ ਜੀ ਵਾਰੇ ਐਂ ਮਹਿਸੂਸ ਹੋਇਆ ਕਿ ਇਹ MP Sahib Ji ਪੀੜਤ ਲੋਕਾਂ ਦਾ ਪੱਕਾ ਹਮਦਰਦ ਹੈ।ਸੋ ਪਰਲਜ਼ ਪੀੜਤਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਨੂੰ ਦਿਲ ਖੋਲ੍ਹ ਕੇ ਵੋਟਾਂ ਪਾਈਆਂ। ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪਰਲਜ਼ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਮਾਮੂਲੀ ਲਾਰੇ ਲੱਪੇ ਲਾਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕਾਰਜ਼ ਕੀਤਾ ਹੈ।ਜੇਕਰ ਸਰਕਾਰ ਦੀ ਨੀਅਤ ਅਤੇ ਨੀਤੀ ਸਾਫ਼ ਹੋਵੇ ਤਾਂ ਲੱਖਾਂ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਸਰਕਾਰ ਦੇ ਪੱਲਿਉਂ ਇੱਕ ਪੈਸਾ ਵੀ ਨਹੀਂ ਖਰਚ ਹੋਣਾ ਉਲਟਾ ਸਰਕਾਰ ਨੂੰ ਕਾਫ਼ੀ ਆਮਦਨ ਹੋ ਸਕਦੀ ਹੈ। ਵਾਹਿਗੁਰੂ ਸੁਮੱਤ ਬਖ਼ਸ਼ੇ।
@dhainchand1643
@dhainchand1643 19 күн бұрын
ਸਿੱਧੂ ਸਾਹਿਬ ਕਿਸੇ ਸਰਕਾਰ ਨੇ ਕੁੱਝ ਨਹੀਂ ਕਰਨਾ । ਪੰਜਾਬ ਪਰਲ ਪੀੜਤ ਇੱਕਠੇ ਹੋਵੋ । ਪੰਜਾਬ ਪੱਧਰ ਦਾ ਇਕੱਠ ਕਰੋ।ਕੋਈ ਧਰਨਾ ,ਮੁਜਾਹਰਾ ,ਘੇਰਾਓ ਆਦਿ ਦਾ ਇੰਤਜਾਮ ਕਰੋ। ਬਲਾਕ, ਤਹਿਸੀਲ ਪੱਧਰ ਤੇ ਪਰਲ ਪੀੜਤਾਂ ਦੇ ਕੰਟੈਕਟ ਨੰਬਰ ਤੇ ਡਾਟਾ ਇਕੱਠਾ ਕਰੋ। ਕੋਈ ਪ੍ਰਫੋਰਮਾ ਭਰਵਾ ਕੇ ਪੰਜਾਬ ਪੱਧਰ ਦਾ ਇਕੱਠ ਕਰੋ।
@jasbirsingh4906
@jasbirsingh4906 19 күн бұрын
SUKHWINDER JI JO TUSI IKKALE INTERVIEW KARDE KISE NAAL OH VADIYA HUNDI ANKHI JI NAAL YA KOI HOR HOVE OH TA YABLIYAN E HUNDIYA
@jagdishpuri5366
@jagdishpuri5366 19 күн бұрын
Agar nere vale andro kad kad Galla ds rahe ne kunwar Vijay de hisab naal fer ghotala te hega he hai
@kewalsingh5616
@kewalsingh5616 19 күн бұрын
2.5 SAALA CH NAK MODTE LOKA DE,BAHUT UMEEDA NAAL JITAYIA C
@truthisbitter9646
@truthisbitter9646 19 күн бұрын
Punjab govt and many singers are involving the MooseWala murder conspiracy Center govt help them
@PRITAMSINGH-PB07
@PRITAMSINGH-PB07 19 күн бұрын
@Rozana lok naad tv veer ji tuci bhut wadiya kam kar rahe ho bus aa babiya waliya add na lgaya kro
@user-id9bm5ut7t
@user-id9bm5ut7t 19 күн бұрын
Bahgwat maan jumle was hun murgi farm kholo phela sarkara nu teachra makhol karda se hun jaker apne aap de olad ho ta murgi farm kholo
@kewalsingh5616
@kewalsingh5616 19 күн бұрын
HUN BARNALA CH LA LO DERA
@harkrishanjitsingh9665
@harkrishanjitsingh9665 19 күн бұрын
Imandar cm nu eh chor mla kitho bardast karnge
@majorsingh1285
@majorsingh1285 2 күн бұрын
ਝੂਠ ਬੋਲਦੇ ਰਿਹਦਾ ਹਰ ਸਮੇਂ ਮਾਨ , ਇਵੇਂ ਗੱਪਾਂ ਦਾ ਫਾਇਦਾ ਕਿ ਆ ,
@kewalsingh5616
@kewalsingh5616 19 күн бұрын
AJE TA AMRITPAL WALE MUDDE TO LOK BAHUT NARAJ NE VOTER
@Rajakanda4567
@Rajakanda4567 19 күн бұрын
Jo jhan jhuth chdd da a bnda jo ehnu shi smjde o aakli dal te bjp cangrss de chele lgde😅😅😅
@Newslovergoogle222
@Newslovergoogle222 19 күн бұрын
Sidhu sahib ,Professor Manjit Singh Ankhi ji ,fateh di sanjh pao Jadon takk punjab de vichon nashe. Band nhin hunde ,udon takk punjab vich ,uthal. Puthal bechaini vaddeggi Punjab vich koi development da kumm nhin hoyea ,log marr rehe ne ,virodhian de khilaf siasi kirr kadan ton illawa koi kum nhin hoyea ,AAP jhuth boldi hai ,je kar isse taran reha tan party bhi kherrun kherrun ho sakdi hai
@user-id9bm5ut7t
@user-id9bm5ut7t 19 күн бұрын
Es bahgwat maan jumle was kgrewal sarkaar ne Punjab punjabi da bera gark kar deta hai loka ne garu majke rakhna hai
@davygrup1717
@davygrup1717 19 күн бұрын
ਅਸਤੀਫਾ ਕਿਸੇ ਹਾਲਤ ਚ ਨਹੀਂ ਦੇਵੇਗਾ ਭਗਵੰਤ ਮਾਨ,,ਕਿਉਂਕਿ ਕੁਰਸੀ ਦਾ ਭੁੱਖਾ ਤੇ ਹੰਕਾਰਿਆ ਹੋਇਆ ਐ ਪੂਰਾ
@kamaljitsingh8901
@kamaljitsingh8901 20 күн бұрын
ਲੋਕਾਂ ਨੇ ਮੌਕਾ ਭਗਵੰਤ ਮਾਨ ਨੂੰ ਦਿੱਤਾ ਜੇਕਰ ਕੇਜਰੀਵਾਲ ਨੂੰ ਦੇਣਾ ਹੁੰਦਾ ਤਾਂ 17ਚ ਹੀ ਦੇ ਦਿੰਦੇ
@ranveergamingyt1143
@ranveergamingyt1143 19 күн бұрын
veere eh jhado vale juttian de layak nete punjabia ne es hram de nu raaz gdhi te bitha citta punjabio hun vi samaz jaavo koi vi elwction hove ek vote na pyo jhnde nu
@SatnamSingh-wv9gg
@SatnamSingh-wv9gg 19 күн бұрын
ਜੇ ਭਗਵੰਤ ਮਾਨ ਨੂੰ ਮੌਕਾ ਦਿੱਤਾ ਸੀ ਤਾਂਹੀ ਤਾਂ ਪਿੱਟਦੇ ਆ ਇਹ ਕੇਜਰੀਵਾਲ ਦੇ ਥੱਲੇ ਲੱਗ ਕੇ ਸਿੱਖ ਕੌਮ ਦੇ ਉਲਟ ਚੱਲ ਪਿਆ ਅੰਮ੍ਰਿਤ ਪਾਲ ਸਿੰਘ ਨੇ ਐਡਾ ਵੀ ਕੀ ਮਾੜਾ ਕਰਤਾ ਸੀ ਉਸ ਤੇ ਐਨ। ਐਸ ਏ ਦੁਵਾਰਾ ਇੱਕ ਸਾਲ ਵਾਸਤੇ ਹੋਰ ਵਧਾ ਦਿੱਤਾ ਇਹ ਪੁੱਠੇ ਕੰਮ ਹੀ ਇਸ ਨੂੰ ਲੈਕੇ ਬੈਠ ਗੲਏ ਇਸ ਦੀ ਪੁਲੀਸ ਤੋਂ ਚਿੱਟਾ ਆਪ ਤੋਂ ਤਾਂ ਬੰਦ ਹੋਇਆਂ ਨੀ ਜਿਹੜੀਆਂ ਕਮੇਟੀਆਂ ਬਣਾ ਕੇ ਲੋਕਾਂ ਨੇ ਕੰਟਰੋਲ ਕੀਤਾ ਉਨ੍ਹਾਂ ਹੀ ਬੰਦਿਆਂ ਤੇ ਪਰਚੇ ਦੇ ਕੇ ਇਸ ਦੀ ਪੁਲੀਸ ਨੇ ਪਰਚੇ ਦੇਕੇ ਜੇਲ੍ਹ ਵਿਚ ਛੁੱਟਿਆ ਤੇ ਨਜਾਇਜ਼ ਪਰਚੇ ਦਿੱਤੇ
@user-id9bm5ut7t
@user-id9bm5ut7t 19 күн бұрын
Jugnu bahgwat maan natak baj chotkle was stage chla sakde hen state nahi
@user-vr3zt9vx8c
@user-vr3zt9vx8c 19 күн бұрын
ਪਤਰ ਕਾਰ ਐਨੀ ਗ੍ਲ ਵਦਾਕਕਰਦੇ ਜਿਵੇ ਸੀਐੱਮ ਨੂੰ ਅਜ ਹੀ ਲਾਹ ਦੇਣਾ
@sukhvindersingh8428
@sukhvindersingh8428 19 күн бұрын
Bakwaas jhooth
@user-ei5sd2st5b
@user-ei5sd2st5b 19 күн бұрын
Pad dafa ਕਰੋ
Heartwarming Unity at School Event #shorts
00:19
Fabiosa Stories
Рет қаралды 23 МЛН
Clowns abuse children#Short #Officer Rabbit #angel
00:51
兔子警官
Рет қаралды 78 МЛН
Smart Sigma Kid #funny #sigma #comedy
00:26
CRAZY GREAPA
Рет қаралды 22 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 7 МЛН
Heartwarming Unity at School Event #shorts
00:19
Fabiosa Stories
Рет қаралды 23 МЛН