Khabar Sawer :- ਲਾਰੈਂਸ ਦੀ INTERVIEW ਕਰਾਉਣ ਵਾਲੇ ਫੜ੍ਹੇ ਗਏ ਵੱਡੇ ਪੁਲਿਸ ਅਫ਼ਸਰ, ਡਿੱਗੀ ਗਾਜ਼

  Рет қаралды 72,585

Rozana Lok Naad TV

Rozana Lok Naad TV

Күн бұрын

Пікірлер: 151
@BalwantSingh-to7nu
@BalwantSingh-to7nu 29 күн бұрын
ਜਗਵਿੰਦਰ ਪਟਿਆਲ ਨੂੰ ਕੋਈ ਨਹੀਂ ਪੁੱਛਦਾ ਜਿਸ ਨੇਂ ਸਾਰਾ ਪ੍ਰਬੰਧ ਕੀਤਾ
@balwindersinghpannu9226
@balwindersinghpannu9226 21 күн бұрын
Kutte Patyam nu pucho
@user-xs5sh4pe3x
@user-xs5sh4pe3x 18 күн бұрын
ਪੰਜਾਬ ਸਰਕਾਰ ਫੇਲ੍ਹ ਸਰਕਾਰ ਹੈਂ,ਇਸ ਨੂੰ ਰੱਦ ਕਰ ਕੇ ਕਿਸੇ ਚੰਗੀ ਸੋਚ ਰੱਖਣ ਵਾਲੇ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ
@sabi-mansa
@sabi-mansa 29 күн бұрын
ਬਿਸ਼ਨੋਈ ਤੇ ਡਰੱਗ ਡੀਲਰ ਰਾਘਵ ਚੱਡਾ ਦਾ ਸਾਲਾ ਦਿੱਲੀ ਦਾ ਪਾਲਤੂ , ਪੰਜਾਬ ਦਾ ਦੁਸ਼ਮਣ ਭਜਾਓ ਪੰਜਾਬ ਬਚਾਓ ਪੰਜਾਬੀਓ 🙏
@sardarsaab1007
@sardarsaab1007 29 күн бұрын
ਇਹ ਦਿੱਲੀ ਤੋਂ ਸਾਰਾ ਕੁੱਝ ਕੇਜਰੀਵਾਲ ਵਰਗੇ ਦੱਲੇ ਕਰਵਾ ਗਏ ਜਿਦੋ ਮੂਸੇ ਵਾਲੇ ਨੂੰ ਮਾਰਨ ਵਾਲੇ ਦਿੱਲੀ ਯੂਪੀ ਹਰਿਆਣਾ ਦੇ ਗੈਂਗਸਟਰਾ ਨੂੰ ਦਿੱਲੀ ਦੀ ਪੁਲਿਸ ਹੀ ਗਿਰਫ਼ਤਾਰ ਕਰ ਲੈ ਗਈ ਜਿਦਾਂ ਜਾਣੀ ਜਾਣ ਹੋਵੇ ਜਿਹੜੇ ਪੰਜਾਬ ਦੇ ਗੈਂਗਸਟਰਾ ਦਾ ਨਾਮ ਆਇਆ ਸੀ ਜਾਂ ਤਾਂ ਉਹਨਾਂ ਨੂੰ ਪੁਲਿਸ ਨੇ ਮਾਰ ਦਿੱਤੇ ਜਾ ਜੇਲ ਵਿੱਚ ਮਰਵਾ ਦਿੱਤੇ ਯੂਪੀ ਬਿਹਾਰ ਦਿੱਲੀ ਹਰਿਆਣਾ ਦੇ ਗੈਂਗਸਟਰਾ ਦਾ ਇਨਕਾਊਂਟਰ ਕਿਉਂ ਨਹੀਂ ਹੋਇਆ
@simerjeetkaur-xo4ui
@simerjeetkaur-xo4ui 29 күн бұрын
ਕੁਝ ਲੋਕ ਪਾਗਲ ਜਿਹੜੇ ਹਜੇ ਞੀ ਸਰਕਾਰ ਦੀ ਵਾਹ ਵਾਹ ਕਰੀ ਜਾਦੀ ਹੈ
@RajbirSingh-pb11
@RajbirSingh-pb11 29 күн бұрын
ਮੁੱਖ ਮੰਤਰੀ ਅਤੇ ਡੀ ਜੀ ਪੀ ਦੇ ਦਫਤਰ ਤੇ ਰਿਹਾਇਸ਼ ਦੇ ਨੇੜੇ ਇੱਕ ਗੈਂਗਸਟਰ ਇੰਟਰਵਿਊ ਕਰ ਗਿਆ ਅਤੇ ਚੰਡੀਗੜ੍ਹ ਸ਼ੋਪਿੰਗ ਕਰ ਗਿਆ।ਫੇਰ ਮੁੱਖ ਮੰਤਰੀ ਅਤੇ ਡੀ ਜੀ ਪੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ
@AP-vlogs786
@AP-vlogs786 9 күн бұрын
Ohna ne te karwai ah interview
@charanjeetsingh7782
@charanjeetsingh7782 Ай бұрын
ਐਸ ਪੀ ਦੀ ਮਾਝਲ ਨਹੀਂ ਮੁੱਖ ਮੰਤਰੀ ਚੁੱਪੀ ਕੁਝ ਹੋਰ ਹੀ ਪੇਸ਼ ਕਰ ਰਹੀ ਹੈ
@LakhwinderSingh-px1td
@LakhwinderSingh-px1td Ай бұрын
ਡਿਸਮਿਸ ਕਰੇ
@harjitsingh8430
@harjitsingh8430 29 күн бұрын
ਇੰਟਰਵਿਊ ਕਰਨ ਵਾਲੇ ਪਟਿਆਲ ਨੂੰ ਮੂਧਾ ਕਿਓ ਨਹੀ ਪਾਇਆ
@GuljinderSingh-e3q
@GuljinderSingh-e3q 29 күн бұрын
ਸੱਭ ਡਰਾਮੇਂ ਨੇ । ਪਹਿਲੇ ਦਿਨ ਪਟਿਆਲ ਪਹਾੜੀਏ ਨੂੰ ਪੰਜਾਬ ਪੁਲਿਸ ਦੀ ਡੋਜ਼ ਦੇ ਪਤਾ ਲੱਗ ਸਕਦਾ ਸੀ ।
@hardeepsinghsandhu8321
@hardeepsinghsandhu8321 29 күн бұрын
ਥੋੜ੍ਹੀ ਵੀ ਸ਼ਰਮ ਬਚੀ ਹੈ ਤੇ ਭਗਵੰਤ ਮਾਨ ਵਿਚ ਤਾਂ ਓਸ ਨੂ ਅਸਤੀਫਾ ਦੇ ਦੇਣਾ ਚਾਹੀਦਾ ਹੈ #justiceforsidhumoosewala
@GurmukhSingh-mz5it
@GurmukhSingh-mz5it Ай бұрын
ਗਾਜ ਹਮੇਸ਼ਾ ਹੇਠਾਂ ਨੂੰ ਗਿਰਦੀ ਹੈ
@JJsinghCheema
@JJsinghCheema Ай бұрын
ਗੱਲ ਅਸਲੀ ਤਾਂ ਤੁਸੀਂ ਕਰ ਹੀ ਨਹੀਂ ਰਹੇ,, ਜਗਵਿੰਦਰ ਪਟਿਆਲ ਦੇ ਨਾਲ ਸੰਪਰਕ ਕਿਸਨੇ ਕੀਤਾ,,, ਪੁੱਛੇ ਗਏ ਸਵਾਲ ਕਿ ਪਹਿਲਾਂ ਤੋ ਤਿਆਰ ਸਨ ਯਾ ਮੌਕੇ ਤੇ ਹੀ rendem ਪੁੱਛੇ ਗਏ,, ਏਸ ਇੰਟਰਵਿਊ ਦੇ ਪਿੱਛੇ ਫਾਇਦਾ ਕਿਸ ਧਿਰ ਦਾ ਹੋਇਆ,,, ਯਾ ਸੈਂਟਰ ਨੇ ਏਹ ਸਾਰਾ ਕੁਝ ਕਰਵਾਇਆ
@Punjzaabi_guy_
@Punjzaabi_guy_ 29 күн бұрын
Eh report v eye wash lgdi hai
@sabi-mansa
@sabi-mansa 29 күн бұрын
@rajkumar1951
@rajkumar1951 29 күн бұрын
ਸਹੀ ਗੱਲ ਆ ਬਾਈ ਜੀ
@AkAk-yd9qf
@AkAk-yd9qf 29 күн бұрын
ਬਾਦਲ ਰਾਮ ਰਹੀਮ ਦੀ ਗੋਦੀ ਵਿੱਚ ਬੈਠ ਗਏ ਸੀ ਆਪ ਗੈਂਗਸਟਰਾ ਦੀ ਗੋਦੀ ਵਿੱਚ ਬੈਠਗੀ ਜੰਤਾ ਕਿਧਰ ਨੂੰ ਜਾਵੇ??? ਲੁੱਟਾ ਚੋਰੀਆਂ ਨਸ਼ੇ ਸਿਖਰਾਂ ਤੇ ਨੇ
@ramindersingh6209
@ramindersingh6209 25 күн бұрын
Very true...
@NavvVlogz
@NavvVlogz 29 күн бұрын
ਤੁਸੀਂ ਪੱਤਰਕਾਰ ਹੋ ਕਿਸੇ ਨੇ ਵੀ ਅੱਜ ਤੱਕ ਜਗਵਿੰਦਰ ਪਟੀਆਲ ਦਾ ਨਾਮ ਸਾਹਮਣੇ ਕਿਉ ਨਹੀ ਆ ਰਿਹਾ ਕੀ ਉਹ ਇਸ ਮੁਲਕ ਦਾ ਵਾਸੀ ਨਹੀ ਜੇ ਪ੍ਰਸ਼ਾਸ਼ਨ ਚਾਹੁਦਾ ਤਾਂ ਪਹਿਲਾਂ ਹੀ ਪਤਾ ਲਗਾ ਸਕਦਾ ਸੀ ਇਸ ਵਾਰੇ ਬਹੁਤ ਘੈਂਟ ਪਾਤਰਕਾਰ ਸਮੇਤ ਆਪ ਸਾਰੇ ਚੁੱਪ ਹੋ।
@sabi-mansa
@sabi-mansa 29 күн бұрын
ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏 ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏2027
@sarakaul9409
@sarakaul9409 29 күн бұрын
Police is currupt
@NirmalSingh-vq9gv
@NirmalSingh-vq9gv 29 күн бұрын
SIT ਦੀ ਰਿਪੋਰਟ ਤੇ ਵੀ ਅੱਖਾਂ ਮੀਚ ਕੇ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਰਿਪੋਰਟ ਮੁਤਾਬਿਕ interview CIA ਸਟਾਫ kharar ਵਿਖੇ 3 ਸਤੰਬਰ 2022 ਨੂੰ ਹੋਈ ਹੈ ਪਰ TV ਚੈਨਲ ਨੇ ਮਾਰਚ 2023 ਵਿੱਚ ਪ੍ਰਸਾਰਤ ਕੀਤੀ ਹੈ ਜਿਸ ਦਾ ਵਖਵਾ ਕਰੀਬ 6 ਮਹੀਨੇ ਬਣਦਾ ਹੈ ਹੁਣ ਮੰਨ ਲਓ ਕਿ CIA ਸਟਾਫ ਦੇ ਕਰਮਚਾਰੀਆਂ ਨੇ ਕਿਸੇ ਵੀ ਤਰੀਕੇ ਨਾਲ ਉਸ ਦੀ ਪ੍ਰੈਸ ਵਾਰਤਾ ਕਰਵਾ ਦਿੱਤੀ ਪਰ TV channel ਤੇ ਪ੍ਰਸਾਰਤ ਹੋਣ ਤੋਂ ਬਾਦ DGP ਪੰਜਾਬ ਨੇ ਪ੍ਰੈੱਸ ਕਾਨਫਰੰਸ ਕਰਕੇ ਉਸ ਕਾਨਫਰੰਸ ਵਿੱਚ ਉਸ ਦੇ ਕਪੜਿਆਂ, ਹੇਅਰ ਸਟਾਈਲ ਬਾਰੇ ਟਿੱਪਣੀ ਕੀਤੀਆਂ ਸਨ ਉਹਨਾਂ ਟਿੱਪਣੀਆਂ ਤੋਂ ਬਾਅਦ ਉਹ ਦੁਬਾਰਾ ਉਹੀ ਕਪੱੜੇ ਪਾ ਕੇ interview ਉਸੇ channel ਤੇ ਕਰਦਾ ਫਿਰ ਉਸ ਰਾਜਸਥਾਨ ਜੇਲ ਵਿਚ ਉਹ ਕਪੱੜੇ ਕਿੰਦਾ ਪੁੱਜ ਗਏ ਅਤੇ DGP ਪੰਜਾਬ ਵਲੋ ਕੀਤੀ ਗਈ ਪ੍ਰੈੱਸ ਕਾਨਫਰੰਸ ਦੀ ਜਾਣਕਾਰੀ ਉਸ ਨੂੰ ਕਿੰਦਾ ਲੱਗ ਗਈ ਜਦਕਿ ਇਹ ਤਾਂ ਪੱਕਾ ਸੀ ਕਿ ਜਦੋਂ DGP ਪੰਜਾਬ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ ਓਸ ਸਮੇਂ ਉਹ ਰਾਜਸਥਾਨ ਦੀ ਜੇਲ ਵਿਚ ਸੀ ਬਾਕੀ cyber crime ਕਿਸ ਹੱਦ ਤੱਕ ਹੋ ਜਾਂਦਾ ਹੈ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ
@JagjitSingh-sn9bc
@JagjitSingh-sn9bc 23 күн бұрын
Gal shi aa y ..
@singhsonu3057
@singhsonu3057 14 күн бұрын
ਭੰਡ ਸਰਕਾਰ ਭਜਾਉ ਪੰਜਾਬ ਬਚਾਓ
@BaljitSingh-bj4vm
@BaljitSingh-bj4vm 29 күн бұрын
ਭੰਗਵੰਤ ਮਾਨ ਬੁੱਚੜ ਸ਼ਰਾਬੀ ਅਸਤੀਫਾ ਦੇਣ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਡੀਜੀਪੀ ਗੌਰਵ ਯਾਦਵ ਸਸਪੈਡ ਕੀਤਾ ਜਾਏ ਬਲਤੇਜ ਪੰਨੂੰ ਨੂੰ ਵੀ ਅਰੈਸਟ ਕੀਤਾ ਜਾਵੇ
@AmandeepSingh-ow2mt
@AmandeepSingh-ow2mt 29 күн бұрын
ਭਾਈ ਸਾਹਿਬ ਇਹਨਾਂ ਦੀਆਂ ਫੋਟੋਆਂ ਵੀ ਜਨਤਕ ਕਰੋ
@JoginderSinghJinder
@JoginderSinghJinder 12 күн бұрын
ਜਗਵਿਦਰ ਪਟਿਆਲ ਨੂੰ ਫੜਕੇ ਪੁੱਛਿਆ ਜਾਣਾ ਚਾਹੀਦਾ ਸੀ ਪੁਲੀਸ ਵਿੱਚ ਬਹੁਤੇ ਅਫਸਰ ਇਮਾਨਦਾਰ ਵੀ ਹਨ ਲਾਲਚੀ ਪੁਲਸ ਵਾਲੇ ਵੀ ਹਨ ਅਣਖੀ ਵਰਗੇ ਪਤਰਕਾਰ ਪਟਿਆਲ ਦਾ ਨਾਮ ਵੀ ਲੈ ਨਹੀ ਰਿਹਾ
@jatinderdeol6942
@jatinderdeol6942 29 күн бұрын
ਭੁੱਲਰ ਸਾਹਬ ਜੇਕਰ ਬਦਲਾਵ ਵਾਲੀ ਪਾਰਟੀ ਵੀ ਪਹਿਲੀਆਂ ਸਰਕਾਰਾਂ ਵਾਂਗ seniority ਨੂੰ ਪਾਸੇ ਰੱਖ ਕੇ ਆਪਣੇ ਚਹੇਤੇ ਜੂਨੀਅਰ ਅਫਸਰ ਨੂੰ ਡੀਜੀਪੀ ਲਾਵੇ ਤਾਂ ਇਮਾਨਦਾਰੀ ਅਤੇ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
@sabi-mansa
@sabi-mansa 29 күн бұрын
ਭਾਈ ਅੰਮ੍ਰਿਤਪਾਲ ਖਾਲਸਾ 🪯🚩 ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
@BaljitSingh-bj4vm
@BaljitSingh-bj4vm 29 күн бұрын
ਕੇਂਦਰ ਏਜੀਸੀਆ ਦਾਵੀ ਹਥ ਹੈ ਦਿਨਕਰ ਗੁਪਤਾ
@baldevsingh5505
@baldevsingh5505 23 күн бұрын
ਮੈ ਤਾਂ ਇੱਕ ਗੱਲ ਤੋਂ ਹੈਰਾਨ ਹਾਂ, ਜਿਹੜਾ ਉਹ ਜਗਿੰਦਰ ਪੜ੍ਹਿਆਲ ਜਾਂ ਉਹ ਜਿਹਦਾ ਪਿਉ ਪੁਲਿਸ ਵਿੱਚ ਸੀ ਅਤੇ ਪੰਜਾਬ ਵਿੱਚ ਮਾਰਿਆ ਗਿਆ ਸੀ, ਉਸ ਚੈਨਲ ਵਾਲ਼ੇ ਨੇ ਕਿਉਂ ਵੱਧ ਚੜਕੇ ਹਿਸ਼ਾ ਲਿਆ ਉਸਨੂੰ ਕੋਈ ਨੀਂ ਸਵਾਲ਼ ਕਰ ਰਿਹਾ, ਓਹਨੂੰ ਪੁੱਛ ਗਿੱਛ ਦੇ ਘੇਰੇ ਵਿੱਚ ਲਿਆਉਣਾ ਜ਼ਰੂਰੀ ਹੈ. 🙏
@Harpalsingh-zy2xj
@Harpalsingh-zy2xj Ай бұрын
Bai ji police waliyaa te desh dharoh da case hona chahida
@gurjotbhinder6680
@gurjotbhinder6680 26 күн бұрын
ਕੀ ਹੋਣਾ ਚਾਰ ਦਿਨ ਰੌਲਾ ਪੈ ਕੇ ਸਭ ਚੁੱਪ ਕਰ ਜਾਣਗੇ
@HarbhajanUppal-l7c
@HarbhajanUppal-l7c 29 күн бұрын
ਇੰਟਰਵਿਊ ਜਿਹਨੇ ਨਾਲ ਕੀਤੇ ਉਹ ਪੱਤਰਕਾਰ ਦਾ ਨਾਮ ਵੀ ਲਓ ਪੱਤਰਕਾਰ ਦਾ ਨਾਮ ਕਿਉਂ ਨਹੀਂ ਲੈ ਰਹੇ ਤੁਸੀਂ ਕੀ ਗੱਲ ਆ
@BaldevSinghBssandhu
@BaldevSinghBssandhu 21 күн бұрын
ਮੁੱਖਮੰਤਰੀ ਦੀ ਆਗਿਆ ਤੋਂ ਬਿਨਾ ਇਹ ਕੰਮ ਨਹੀਂ ਹੋ ਸਕਦਾ
@gurkeeratsingh6922
@gurkeeratsingh6922 Ай бұрын
All the officer nd emploee to be dismissed FIR to be registered.
@Balrajsinghsidhu-h3i
@Balrajsinghsidhu-h3i 4 күн бұрын
ਰੋਡ,ਵਿਚ, ਆਉਣ,ਵਾਲੀ,ਜ਼ਮੀਨ,ਦੀ,ਕੀਮਤ, ਪੂਰੀ, ਨਹੀਂ,ਦਿੱਤੀ,ਜਾਂ,ਰਹੀ,ਟੀਵੀ,ਤੇ,ਬੈਠ,ਕੇ,ਬੋਲੀ,ਜਾਨਿਓ 19:44
@sadhugill8365
@sadhugill8365 15 күн бұрын
Jih desh dhroh hai desh dhroh
@HarbansSingh-zs7vz
@HarbansSingh-zs7vz Ай бұрын
Good ji
@kanwalpreets1181
@kanwalpreets1181 Ай бұрын
Good job
@gurindersidhu1625
@gurindersidhu1625 Ай бұрын
Mukh manri ne punjab da beara gRak kr dita
@sabi-mansa
@sabi-mansa 29 күн бұрын
Police and bhand govt murdabad
@tirath5732
@tirath5732 Ай бұрын
Amrtpal singh g need cm punjab punjabo
@mohindersingh4906
@mohindersingh4906 Ай бұрын
DGP nu sari jan Kari ce aur puri jema wari cm de ha hc nu cm ta action Lena chye da ha
@sabi-mansa
@sabi-mansa 29 күн бұрын
Cm te kon acktion lau
@nirmalkaur8789
@nirmalkaur8789 29 күн бұрын
Right ❤
@TarsemSingh-ev6vk
@TarsemSingh-ev6vk Ай бұрын
Why ankhi sahib don’t come on the screen
@mohindersingh4906
@mohindersingh4906 29 күн бұрын
Ke sidhu de pita nu insaf mila ga nahi kio ke pp kud atwadia de nal ha
@satgursingh7121
@satgursingh7121 29 күн бұрын
ਜਗਵਿੰਦਰ ਪਟਿਆਲੇ ਪਤਰਕਾਰ ਦੇ ਗੋਟਾ ਲਗੇ ਟਿਪ ਟਿਪ ਤੋਤੇ ਵਾਗ ਬੋਲੂ
@nirmaldhiman773
@nirmaldhiman773 Ай бұрын
Bilkul Cm Jimevar Hai Maan Asteefa Deve Je Sharm Hai Pulle
@sabi-mansa
@sabi-mansa 29 күн бұрын
@hardialdhamoon8081
@hardialdhamoon8081 23 күн бұрын
Panjab BJP / SAD as well as congress wings remained anti state issues since 1947 for self interests and has done nothing on major issues till date. Always stood with centre. Then who are big gadaars of state. Rather all these leaders did harm to the state
@gurmailkaur2197
@gurmailkaur2197 29 күн бұрын
ਮਾਨ ਨੇ ਅੰਮ੍ਰਿਤਪਾਲ ਬਾਰੇ ਤਾਂ ਬੜੀ ਛੇਤੀ ਇੰਟਰਵਿਊ ਕਰਤੀ c
@maanit2385
@maanit2385 27 күн бұрын
Dsp Bikram Brar milya hoya. Usne hi saari checking kri
@ShyamSingh-de6ho
@ShyamSingh-de6ho 23 күн бұрын
ए डबल रंग दिया पर दाएं पेड़ा पेड़ा
@bhajansingh3849
@bhajansingh3849 29 күн бұрын
Beda gark krta badlav ne
@user-id9bm5ut7t
@user-id9bm5ut7t 29 күн бұрын
Bahgwat maan jumle was kgrewal bajahao Punjab punjabi vachao
@gurmailkaur2197
@gurmailkaur2197 29 күн бұрын
ਮੁੱਖ ਮੰਤਰੀ ਸਾਡਾ ਹਿਜੜਾ ਬਣ ਕੇ ਰਹਿ giya
@jassbir1363
@jassbir1363 29 күн бұрын
ਰਗੜਨਾ ਬੇਕਸੂਰ ਨੂੰ ਕਿਹਾ ਜਾਦਾਂ ਹੈ ਜੀ , ਜੇ ਕਿਸੇ ਅਧਿਕਾਰੀ ਨੇ ਅਣਗਹਿਲੀ ਕੀਤੀ ਹੈ, ਤਾਂ ਸਜਾਂ ਮਿਲਣੀ ਸੁਭਾਵਿਕ ਹੈ । ਇਸ ਵਰਤਾਰੇ ਨੂੰ ਰਗੜਨਾ ਨਹੀ ਕਿਹਾ ਜਾ ਸਕਦਾ ।
@randhirrandhawa6543
@randhirrandhawa6543 29 күн бұрын
ਸਰਾਂਬੀ ਮੁੱਖ ਮੰਤਰੀ ਤੋ ਕੀ ਉਮੀਦ ਕੀਤੀ ਜਾ ਸੱਕਦੀ ਹੈ
@vijaykumarsingh490
@vijaykumarsingh490 27 күн бұрын
Ankhi sab di ki lor hai,sab kush tusi aap hi Das dita hai.
@thepunjabtimes29
@thepunjabtimes29 26 күн бұрын
Parbhaari ni parbadhak hundaa yaa karmchaaru
@user-pc7vj1uy9o
@user-pc7vj1uy9o Ай бұрын
Agar ah order CM ne deta hove karam vaste fer ki hove ga
@BhupinderSingh-gy7mt
@BhupinderSingh-gy7mt 29 күн бұрын
Bilkul ✅CM Mann di mili Bhugat lagdi hai
@maanit2385
@maanit2385 27 күн бұрын
DSP Bikram Brar hai.
@raghveersingh153
@raghveersingh153 29 күн бұрын
ਅਣਖੀ ਸਾਹਿਬ ਜੀ ਸੁਖਵਿੰਦਰ ਵਰਗੀ ਗਰਜਵੀਂ ਆਵਾਜ਼ ਚ ਬੋਲਿਆ ਕਰੋ ਪਲੀਜ਼
@hakamsingh6861
@hakamsingh6861 28 күн бұрын
ਪੁਲਿਸ ਭੀ ਖੁਸ ਐ ਮਰਵਾੳਣ ਚ।ਜਿਹੜੇ ਪੁਲਿਸ ਵਾਲੇ ਇੰਟਰਵਿਊ ਦਿੰਦੇ ਐ ਅੰਦਰੋਂ ਝੂਠ ਬੋਲਦੇ ਐ
@rajkumarmann77
@rajkumarmann77 29 күн бұрын
ਸਭ ਕੁੱਝ ਭੰਡ ਸਰਕਾਰ ਦੀ ਦੇਖਰੇਖ ਵਿਚ ਹੋ ਰਿਹਾ ਹੈ
@sarakaul9409
@sarakaul9409 29 күн бұрын
Modi sarkar di kartoot kiti he
@vijaykumarsingh490
@vijaykumarsingh490 27 күн бұрын
Ankhi sab di ki lor rah gai hai.
@user-xs5sh4pe3x
@user-xs5sh4pe3x 18 күн бұрын
ਇਹੋ ਜਿਹੇ ਗੈਂਗਸਟਰ ਤਾਂ ਸਰਕਾਰਾਂ ਦੇ ਜਵਾਈ ਹੁੰਦੇ ਨੇ ਜ਼ੋ ਇਹਨਾਂ ਦੇ ਕੰਮ ਆਉਂਦੇ ਹਨ,ਇਸ ਲਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੇ ਸਿੰਘ ਸਰਕਾਰ ਨੂੰ ਚੰਗੇ ਨਹੀਂ ਲੱਗਦੇ, ਤਾਂ ਹੀ ਸਿਘਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ ਹੈ ਝੂਠੇ ਪਰਚੇ ਦਰਜ ਕੀਤੇ ਗਏ ਹਨ
@bablibansal572
@bablibansal572 Ай бұрын
😮😮😮
@RajinderSingh-bb2ff
@RajinderSingh-bb2ff 29 күн бұрын
ਫਰਾਡ ਕਰਨ ਵਾਲੀਆਂ ਕੰਪਨੀਆਂ ਦਾ ਨਾਮ ਉਜਾਗਰ ਕਰਨੇ ਚਾਹੀਦੇ ਹਨ ਸਰਕਾਰ ਕਰੇ ਨਾ ਕਰੇ ਪਰ ਮੀਡੀਆ ਨੂੰ ਸਾਰੀ ਗੱਲ ਸਾਫ ਕਰਨੀ ਚਾਹੀਦੀ ਹੈ
@GurdevSingh-rn5ct
@GurdevSingh-rn5ct 26 күн бұрын
Tin din hoge bakvas kri jande
@gurtejsingh5066
@gurtejsingh5066 29 күн бұрын
All concerned officers dho
@JagjitSingh-sn9bc
@JagjitSingh-sn9bc 23 күн бұрын
.moose wala bhagwant maan ne marvaya sidhi gal A
@balbindrasinghbalbindra5692
@balbindrasinghbalbindra5692 29 күн бұрын
Patial nu Jail honi chahidi
@user-id9bm5ut7t
@user-id9bm5ut7t 29 күн бұрын
2027 vich am admi sarkaar khatm ho jaygi loka ne garu majna he bahgwat maan loka nu budu fudu bna ke voota leya se hun loka nu samg ah geya loka ne amretpal nu jail vicho jet geya par teri sarkaar se tenu majke raktha bahgwat maan
@gurtejsingh5066
@gurtejsingh5066 29 күн бұрын
All people of Pb should come on field and fight legally with aap party and all efforts may be made to impose Presendential rule in Pb to save the panth and youths and credit ridden State can only be saved after dissolve of sitting Sarkar immediately.
@gurmitsinghgill5728
@gurmitsinghgill5728 29 күн бұрын
Punjab govt failed on all fronts
@user-oi2tn5gb3u
@user-oi2tn5gb3u 29 күн бұрын
Wah ji wah kadh lianda 1:26 croda di dealing da bhed
@BalwinderSingh-zg2pq
@BalwinderSingh-zg2pq 29 күн бұрын
ਸਾਰਾ ਝੂਠ DSP ਥਾਣੇ ਵਿਚ ਨਹੀ ਹੁੰਦਾ
@malkeetkumar9566
@malkeetkumar9566 26 күн бұрын
15 August tay nashe da switch band karni c bhagwat Maan par afsos gunga bhagwat Maan 15 August tay es bare bolea nai
@malkeetkumar9566
@malkeetkumar9566 26 күн бұрын
Bhagwat Maan di mile bhugt nal hoyea eh sab oda kise di ki himmat
@bablibansal572
@bablibansal572 Ай бұрын
🔎🌎🕊📿
@DarshanSingh-lx6yq
@DarshanSingh-lx6yq 29 күн бұрын
Man sahib resign ASAP. And let someone else takeover U have failed as CM U r jail minister. And C what is happening in jails drug and corruption double. So get out immidiately
@sukhjitsingh7061
@sukhjitsingh7061 29 күн бұрын
Shame shame
@darshan_1234
@darshan_1234 29 күн бұрын
Show the. Name. Of. Five. P officer
@ShardaRamesh-uc3pi
@ShardaRamesh-uc3pi 29 күн бұрын
ਯੋਗੀ ਨੂੰ ਸੀ ਐਮ ਲਾਉਣਾ ਚਾਹੀਦਾ
@rajplsingh1309
@rajplsingh1309 29 күн бұрын
ਯੋਗੀ ਵਰਗੇ ਪਤਾ ਨੀਂ ਕਿੰਨੇਂ ਆਏ ਤੇ ਕਿੰਨੇਂ ਚਲੇ ਗਏ
@gursahibsingh1424
@gursahibsingh1424 27 күн бұрын
Punjab vich nafrati patarkara di pehchaan krke ona da boyicot hona chahida a
@amitkumar-ey9fo
@amitkumar-ey9fo 27 күн бұрын
Ma har channel vala ver nu khada ha ke channel da number sakren ta chalya karo
@balbindrasinghbalbindra5692
@balbindrasinghbalbindra5692 29 күн бұрын
Tadipar da V hatth patiyal nu Jail honi chahidi
@user-xp7lb2oi3u
@user-xp7lb2oi3u 29 күн бұрын
Bhagant. Maan. Gall. Bhagat. Dee. Kerda. Ohde. Raste. Te. Chaldan. Ihna. Police. Officers. Nu. Diss. Miss. Kion. Nahi. Kerda
@KuldeepSingh-vd8lv
@KuldeepSingh-vd8lv 29 күн бұрын
Police te sarkar da gunda raj
@ravinderkour8168
@ravinderkour8168 29 күн бұрын
Punjab haryna di sit bhai amritpal grup da masla hal krave amritpal group no riha karave a s khalsa asr
@gurindersidhu1625
@gurindersidhu1625 Ай бұрын
Mukh mantri di nalaiki karn hi 14ooo hajar de 4 project kendar ne wapas le le
@gurmailkaur2197
@gurmailkaur2197 29 күн бұрын
ਇਹ ਕਿਹੜਾ ਪਹਿਲੀ ਵਾਰੀ ਹੋਈ hai
@user-uo4tk5er7n
@user-uo4tk5er7n 29 күн бұрын
Fir cm v shak de ghere ch aa chuke ne..hove uss te v karwai .dismiss hove
@ggamers9609
@ggamers9609 29 күн бұрын
1 sal bad ih sare dosi phir apni posta te honge ih hai des da kanoon......
@SurinderSingh-gf2hv
@SurinderSingh-gf2hv 29 күн бұрын
Sidhu o
@user-id9bm5ut7t
@user-id9bm5ut7t 29 күн бұрын
Bahgwat maan jumle was kgrewal bajahao Punjab punjabi vachao nahi Punjab chali sal beck jayga
@LovelyPreet-h4s
@LovelyPreet-h4s Ай бұрын
Dgp badlo Punjab da officer lao
@user-id9bm5ut7t
@user-id9bm5ut7t 29 күн бұрын
Kgrewal jail dak deta karora rs kha geya lekha jokha dena pena pal pal da hesab ketab karna rab ne eh Punjab punjabi hen garu majna he bahgwat maan
@user-jt4iq1us8w
@user-jt4iq1us8w Ай бұрын
Aawa hi oot giya police aur aap govt da
@sabi-mansa
@sabi-mansa 29 күн бұрын
@@user-jt4iq1us8w 💯✅
@gurpreetsingh-ri7jw
@gurpreetsingh-ri7jw 29 күн бұрын
Jis state da CM hi ghatiya hove othe police ton ki aas rakhi ja sakdi hai 😢
@kuldipsinghdhesi7018
@kuldipsinghdhesi7018 29 күн бұрын
Cm ਚੁਪ ਕਿਉਂ ਹੈ ਉਸ ਦਾ ਸਲਾਹਕਾਰ ਚੁਪ ਕਿਉਂ ਹਨ ? DGP ਚੁਪ ਕਿਉਂ ਹੈ?ਸਲੂਟ ਹੈ SIT ਦੇ chief ਨੂੰ ❤❤❤❤❤❤
@gurbachansingh4491
@gurbachansingh4491 17 күн бұрын
ਪੱਤਰਕਾਰ ਜਗਵਿੰਦਰ ਪਟਿਆਲ ਨੂੰ ਇਟਰਵਿਉ ਵਾਸਤੇ ਕਿਸਨੇ ਹਾਇਰ ਕੀਤਾ ਸੀ ਇਹ ਸਾਰੇ ਸਵਾਲ ਇਸਨੂੰ ਕੀਹਨੇ ਪੁਸ਼ਣ ਨੂੰ ਕਿਹਾ ਸੀ ਇਹ ਜਾਂਚ ਦਾ ਵਿਸ਼ਾ ਹੈ।
@JagroopGill-ed3ml
@JagroopGill-ed3ml 29 күн бұрын
Ta hi ta mp chone jata ne par police ne nsa lata
@tarjindersingh4517
@tarjindersingh4517 29 күн бұрын
Sat Sri akal to both of you. Interview is a part of rangla Punjab make by Bhagwant man
@lakhtindersingh6314
@lakhtindersingh6314 29 күн бұрын
Ptial,ninterveo,keti
@Neha7532e
@Neha7532e 29 күн бұрын
Cm or DGP no centre govt jail vich sutte
@uniquearyan7437
@uniquearyan7437 29 күн бұрын
😂😂 centre gvt bi involve hegi
АЗАРТНИК 4 |СЕЗОН 1 Серия
40:47
Inter Production
Рет қаралды 1,3 МЛН
POV: Your kids ask to play the claw machine
00:20
Hungry FAM
Рет қаралды 10 МЛН
Cute kitty gadgets 💛
00:24
TheSoul Music Family
Рет қаралды 21 МЛН
АЗАРТНИК 4 |СЕЗОН 1 Серия
40:47
Inter Production
Рет қаралды 1,3 МЛН