Khabran Da Prime Time | ਅਕਾਲੀ ਦਲ ਦੇ ਅੰਦਰ ਕਿਉਂ ਹੋ ਰਹੀ ਬਗਾਵਤ ? | Akali Dal Crisis | Breaking News

  Рет қаралды 10,726

News18 Punjab/Haryana/Himachal

News18 Punjab/Haryana/Himachal

6 күн бұрын

ਅਕਾਲੀ ਦਲ ਦੇ ਅੰਦਰ ਕਿਉਂ ਹੋ ਰਹੀ ਬਗਾਵਤ ? ਬਾਗੀਆਂ ਨੇ ਕਿਉਂ ਚੁੱਕੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ? ਬਾਗੀਆਂ ਪਿੱਛੇ ਬੀਜੇਪੀ ਦੇ ਹੱਥ ਵਾਲੇ ਇਲਜ਼ਾਮ ਦਾ ਕੀ ਅਧਾਰ ? ਕੀ ਬਗਾਵਤ ਕਰਕੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੀ ਕੁਰਸੀ ਖਤਰੇ 'ਚ ਹੈ ? ਚੋਣਾਂ 'ਚ ਲਗਾਤਾਰ ਅਕਾਲੀ ਦਲ ਦੀ ਹਾਰ ਦੀ ਵਜ੍ਹਾ ਕੀ ? ਕੀ ਲੋਕਸਭਾ ਚੋਣਾਂ 'ਚ ਹਾਰ ਲਈ ਪ੍ਰਧਾਨ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਦੱਸਣਾ ਜਾਇਜ਼ ਹੈ ? ਕੀ ਬਾਦਲ ਪਰਿਵਾਰ ਤੋਂ ਬਿਨਾਂ ਅਕਾਲੀ ਦਲ ਲਈ ਵਾਪਸੀ ਸੰਭਵ ਹੈ ?
#sukhbirbadal #akalidal #news18punjab #beakingnews #sadcorecommitteemeeting #akalidalpresident
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 49
@HarmanKhalsa-gp2lt
@HarmanKhalsa-gp2lt 3 күн бұрын
ਮੈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਹਾਂ
@MandeepSingh-gj6ki
@MandeepSingh-gj6ki 3 күн бұрын
*ਆਓ ਸਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਥ ਦੇਈਏ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀਦਲ ਨੂੰ ਬੁਲੰਦੀਆਂ ਤੱਕ ਲੈਕੇ ਜਾਈਏ।
@Sanvi_kaur1234
@Sanvi_kaur1234 4 күн бұрын
ਸੁਖਬੀਰ ਬਾਦਲ ਜ਼ਿੰਦਾਬਾਦ ਪ੍ਰਧਾਨ ਸਾਹਿਬ ਜ਼ਿੰਦਾਬਾਦ ਨੋਨੀ ਮਾਨ ਜ਼ਿੰਦਾਬਾਦ
@VinnyFerozepurFzr
@VinnyFerozepurFzr 3 күн бұрын
*ਪੰਜਾਬ ਦੇ ਲੋਕਾਂ ਦੀ ਹਮਦਰਦ ਪਾਰਟੀ ਸ਼੍ਰੋਮਣੀ ਅਕਾਲੀ ਦਲ।
@VinnyFerozepurFzr
@VinnyFerozepurFzr 3 күн бұрын
ਮੈਂ ਪੰਥ ਤੇ ਪੰਜਾਬ ਨਾਲ ਖੜਨ ਵਾਲੀ ਪਾਰਟੀ ਨਾਲ ਹਾਂ
@HarmanKhalsa-gp2lt
@HarmanKhalsa-gp2lt 3 күн бұрын
ਗਰੀਬਾਂ ਦਾ ਮਸੀਹਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੈ
@HarmanKhalsa-gp2lt
@HarmanKhalsa-gp2lt 3 күн бұрын
ਮੈਂ ਸ਼ਿਰੋਮਣੀ ਅਕਾਲੀ ਦਲ ਦੇ ਨਾਲ ਹਾਂ
@satrangisiyasat6034
@satrangisiyasat6034 4 күн бұрын
ਵੋਟ ਸਿਰਫ਼ 13% ਰਹਿ ਗਈ, ਪ੍ਰਧਾਨਗੀ ਕਹਦੀ।
@MandeepSingh-gj6ki
@MandeepSingh-gj6ki 3 күн бұрын
। *ਸ਼੍ਰੋਮਣੀ ਅਕਾਲੀ ਦਲ ਪੰਥ ਪੰਜਾਬ ਦੀ ਇੱਕੋ ਇੱਕ ਨੁਮਾਇੰਦਾ ਖੇਤਰੀ ਪਾਰਟੀ ਹੈ, ਜੋ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਪਿਛਲੀ ਇੱਕ ਸਦੀ ਤੋਂ ਲੜਾਈ ਲੜਦੀ ਆ ਰਹੀ ਹੈ । ਪੰਜਾਬੀਆਂ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਪੰਜਾਬੀਆਂ ਦਾ ਗੁਜ਼ਾਰਾ ਨਹੀਂ ਹੋਣਾ । ਜੇ ਪੰਜਾਬ ਨੂੰ ਦਿੱਲੀ ਦੀ ਗੁਲਾਮੀ ਤੇ ਲੁੱਟ ਤੋਂ ਬਚਾਉਣਾ ਹੈ ਤਾਂ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਹੀ ਪੈਣਾ ਹੈ ।
@user-gj8ne6fk8l
@user-gj8ne6fk8l 4 күн бұрын
*ਪ੍ਰਧਾਨ ਸਾਬ ਦੋਗਲਿਆਂ ਨੂੰ ਭੌਕੀ ਜਾਣ ਦਿਓ ਅਸੀਂ ਤੁਹਾਡੇ ਨਾਲ ਹਾਂ 27 ਚ ਜਰੂਰ ਜਿੱਤਾਂਗੇ।
@dhanwantmoga
@dhanwantmoga 4 күн бұрын
Last 10 Electician kyo nahi jete veer ge…?
@MrChsingh
@MrChsingh 4 күн бұрын
ਚਮਚਾਗਿਰੀ ਦੀ ਡਾਕਟਰੇਟ
@VinnyFerozepurFzr
@VinnyFerozepurFzr 3 күн бұрын
*ਅੱਜ ਤੱਕ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਹੈ, ਉਸ ਵਿਚੋਂ 95% ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ।
@MandeepSingh-gj6ki
@MandeepSingh-gj6ki 3 күн бұрын
*"ਮੈਂ ਮਰਾ, ਪੰਥ ਜੀਵੈ" ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦਾ ਜਜ਼ਬਾ ਹੈ
@satrangisiyasat6034
@satrangisiyasat6034 4 күн бұрын
ਵੋਟ ਤਾਂ ਬੀ ਜੇ ਪੀ ਤੁਹਾਡੇ ਤੋਂ ਵੱਧ ਲੈ ਗਈ।
@satrangisiyasat6034
@satrangisiyasat6034 4 күн бұрын
ਇਸ ਵਾਰ ਬੀਬੀ ਜੀ ਬਿੱਲਕੁੱਲ ਦਰੁਸਤ ਫਰਮਾ ਰਹੇ।
@AvtarSingh-bv5eq
@AvtarSingh-bv5eq Күн бұрын
ਧੜਿਆਂ ਚ ਪਿੰਡ,,,ਦਲ ਵੰਡ ਤਾਂ ਕਾਹਦਾ ਪੈਰ ਪ੍ਰਧਾਨਗੀ ਚ ਪਾਇਆਂ ਜੇ ਮਨਮਾਨੀਆਂ ਗੁੰਡਾਗਰਦੀ ਨਾਂ ਕਰਦੇ ਇਹ ਹਾਲ ਨਹੀਂ ਹੋਣਾ ਸੀ
@lakhwindergrewal4999
@lakhwindergrewal4999 4 күн бұрын
Sukhbir Badal Sh Parkash Badal Great Leader👍
@SahibSingh-fg8ur
@SahibSingh-fg8ur 4 күн бұрын
ਅਕਾਲੀ ਦਲ ਬਾਦਲ ਤੇ ਸਾਰੀ ਖ਼ਾਲੀ ਦਲ ਬਾਦਲ ਇਹ ਗੱਲ ਮੰਨਣ ਕੇ ਅਸੀ ਪੰਜਾਬ ਨੂੰ ਬਹੁਤ ਹੀ ਲੁੱਟਿਆ ਪੁੱਟਿਆ ਹੈ ਪੰਜਾਬੀ ਕਿਵੇਂ ਮੰਨਣ ਵੀ ਤੁਸੀਂ ਪੰਜਾਬ ਦਾ ਭਲਾ ਕਰ ਸਕਦੇ ਹੋ ਬੇਅਦਬੀ ਦੇ ਦੋਸ਼ੀ ਬੇਈਮਾਨੀਆਂ ਕਰਦੇ ਹੋ
@dhanwantmoga
@dhanwantmoga 4 күн бұрын
Jena cher Badal family bahar nahi karde asi vote akali dal nu nahi paona ….last 10 Electician ( including jimni chon) jamanta jabat hoiya 27 wich vo daikh laina
@BalkarSingh-dc1oq
@BalkarSingh-dc1oq 4 күн бұрын
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ
@dhanwantmoga
@dhanwantmoga 4 күн бұрын
Ah sukhe de peo di party nahi resign karke bahar howe tan ke asi awdi Maa party nu vote pa sakkiya
@AbhijitSingh-zt1hb
@AbhijitSingh-zt1hb 4 күн бұрын
Akali dal jindabad akali dal badal to Bina nahi chal sakta
@bedibhupinder7606
@bedibhupinder7606 4 күн бұрын
Bibi jagir kaur nu SAD Cho Bahar da Rasta dekha dena chahida hai eh Party nu kamjor kardy hai
@user-gj8ne6fk8l
@user-gj8ne6fk8l 4 күн бұрын
। *ਗਰੀਬਾਂ ਦਾ ਮਸੀਹਾ ਸੁਖਬੀਰ ਸਿੰਘ ਜੀ ਬਾਦਲ।
@bedibhupinder7606
@bedibhupinder7606 4 күн бұрын
Bibi jagir kaur Pehla be bgabat kar chuki hai Badal Sahib ne phir es nu vapis le ke Anda
@satrangisiyasat6034
@satrangisiyasat6034 4 күн бұрын
Sukhbir should resign immediately
@HarmanKhalsa-gp2lt
@HarmanKhalsa-gp2lt 3 күн бұрын
ਪੰਜਾਬ ਦਾ ਰਾਖਾ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ⚖️🙏
@MrChsingh
@MrChsingh 4 күн бұрын
ਬੀ ਜੇ ਪੀ ਨੇ ਸਿਰਸੇ ਵਾਲੇ ਨੂੰ ਪੋਸ਼ਾਕ ਦਿੱਤੀ ਬੀ ਜੇ ਪੀ ਨੇ ਸਿੱਖ ਨੌਜਵਾਨਾਂ ਤੇ ਗੋਲੀ ਚਲਵਾਈ ਬੀ ਜੇ ਪੀ ਨੇ ਸੈਣੀ ਡੀ ਜੀ ਪੀ ਲਾਇਆ ਸੁੱਖੇ ਭਾਉ
@user-gj8ne6fk8l
@user-gj8ne6fk8l 4 күн бұрын
*ਅਕਾਲੀ ਦਲ ਦੇ ਹਰ ਵਰਕਰ 'ਚ ਲੋਕ ਹਿਤਾਂ ਲਈ ਜੂਝਣ ਦਾ ਜਜ਼ਬਾ ਹੈ ਓਹਨਾ ਨੂੰ ਪ੍ਰਧਾਨ ਸਾਬ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ।
@satrangisiyasat6034
@satrangisiyasat6034 4 күн бұрын
ਮਨਜੀਤ ਵੀ ਮੱਤਾਂ ਦੇਣ ਲੱਗਾ।
@VICKY.U.S.A.7
@VICKY.U.S.A.7 4 күн бұрын
ਅਕਾਲੀ ਦਲ ਨੇ ਘਾਣ ਕੀਤਾ
@gavindersingh8214
@gavindersingh8214 4 күн бұрын
CHIMA SABH THODE TA SAJSH KEN KARNI WA 13%TE VOT SHEAR WA 2027 WICH APE 0% HO JANA WA
@singhjatt6958
@singhjatt6958 Күн бұрын
BadalnLhai
@user-gj8ne6fk8l
@user-gj8ne6fk8l 4 күн бұрын
। *ਸਾਡਾ ਲੀਡਰ,ਸੁਖਬੀਰ ਸਿੰਘ ਬਾਦਲ
@user-gj8ne6fk8l
@user-gj8ne6fk8l 4 күн бұрын
*ਅਕਾਲੀ ਪਾਰਟੀ ਨਹੀਂ ਅਕਾਲੀ ਸੋਚ ਹੈ ਤੇ ਉਸ ਸੋਚ ਤੇ ਪਹਿਰਾ ਸੁਖਬੀਰ ਸਿੰਘ ਬਾਦਲ ਜੀ ਹੀ ਦੇ ਸਕਦੇ ਹਨ
@dhanwantmoga
@dhanwantmoga 4 күн бұрын
Sukh da haal captain amrinder wala hona.. Kute khani karwa ke jau
@AbhijitSingh-zt1hb
@AbhijitSingh-zt1hb 4 күн бұрын
Jalandhar vala gaddar party da naksan kar raha na
@AbhijitSingh-zt1hb
@AbhijitSingh-zt1hb 4 күн бұрын
Akali dal na koe kan nahi kita
@AbhijitSingh-zt1hb
@AbhijitSingh-zt1hb 4 күн бұрын
Tusi tagra nahi kamjor kar raha ho thanu pardan bna Dida tusi bolna nahi se
@user-gj8ne6fk8l
@user-gj8ne6fk8l 4 күн бұрын
*ਲੱਲੀ ਸ਼ੱਲੀ ਨੂੰ ਬੋਲੀ ਜਾਣ ਦਿਓ ਪ੍ਰਧਾਨ ਸਾਬ ਤੁਸੀ ਡੱਟ ਕੇ ਕੰਮ ਕਰੋ।
Мы никогда не были так напуганы!
00:15
Аришнев
Рет қаралды 4,1 МЛН
⬅️🤔➡️
00:31
Celine Dept
Рет қаралды 51 МЛН