SAD | 'ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਦਾ ਮਤਾ ਪਾਸ' | Prem Singh Chadumajra

  Рет қаралды 15,662

ABP Sanjha

ABP Sanjha

9 күн бұрын

SAD | 'ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਦਾ ਮਤਾ ਪਾਸ'
#Punjab #Politics #SAD #Shiromaniakalidal #abplive
ਅਕਾਲੀ ਦਲ ਹੋਇਆ ਦੋ ਫਾੜ !!!
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ ਚੰਡੀਗੜ੍ਹ 'ਚ ਬੈਠਕ
ਬਾਗ਼ੀ ਟਕਸਾਲੀਆਂ ਨੇ ਜਲੰਧਰ 'ਚ ਕੀਤੀ ਬੈਠਕ
'ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਦਾ ਮਤਾ ਪਾਸ'
ਬੀਬੀ ਜਗੀਰ ਕੌਰ,ਸਿਕੰਦਰ ਸਿੰਘ ਮਲੂਕਾ,ਗੁਰਪ੍ਰਤਾਪ ਸਿੰਘ ਵਡਾਲਾ ਬਾਗ਼ੀ
ਢੀਂਡਸਾ ,ਚੰਦੂਮਾਜਰਾ,ਚਰਨਜੀਤ ਸਿੰਘ ਬਰਾੜ,ਸੁਰਜੀਤ ਸਿੰਘ ਰੱਖੜਾ ਬਾਗ਼ੀ
ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋ ਗਿਆ ਹੈ |
ਮਸਲਾ ਪਾਰਟੀ ਪ੍ਰਧਾਨ ਦੇ ਅਹੁਦੇ ਦਾ ਹੈ |
ਅੱਜ ਪੰਜਾਬ ਦੀ ਸਿਆਸਤ ਚ ਅਕਾਲੀ ਲ ਦਾ ਜੋ ਹਾਲ ਹੈ ਉਸ ਪਿੱਛੇ ਪ੍ਰਧਾਨ ਦੀ ਕਮਜ਼ੋਰੀਆਂ ਤੇ ਗ਼ਲਤ ਨੀਤੀਆਂ ਤੇ ਫੈਸਲੇ ਹਨ |
ਇਸ ਲਈ ਪਾਰਟੀ ਪ੍ਰਧਾਨ ਬਦਲਣ ਦੀ ਜ਼ਰੂਰਤ ਹੈ |
ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋਏ ਧੜੇ ਤੇ ਟਕਸਾਲੀ ਅਕਾਲੀ ਲੀਡਰਾਂ ਦਾ
ਜਿਨ੍ਹਾਂ ਚ ਬੀਬੀ ਜਗੀਰ ਕੌਰ,ਸਿਕੰਦਰ ਸਿੰਘ ਮਲੂਕਾ,ਗੁਰਪ੍ਰਤਾਪ ਸਿੰਘ ਵਡਾਲਾ,ਪਰਮਿੰਦਰ ਸਿੰਘ ਢੀਂਡਸਾ
ਪ੍ਰੇਮ ਸਿੰਘ ਚੰਦੂਮਾਜਰਾ,ਚਰਨਜੀਤ ਸਿੰਘ ਬਰਾੜ,ਸੁਰਜੀਤ ਸਿੰਘ ਰੱਖੜਾ,ਸੁੱਚਾ ਸਿੰਘ ਛੋਟੇਪੁਰ ਵਰਗੇ ਟਕਸਾਲੀ ਅਕਾਲੀ ਸ਼ਾਮਲ ਹਨ |
ਉਕਤ ਲੀਡਰਾਂ ਨੇ ਅੱਜ ਚੰਡੀਗੜ੍ਹ ਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਹੋ ਰਹੀ ਮੀਟਿੰਗ
ਤੋਂ ਬਾਗ਼ੀ ਹੋ ਕੇ ਜਲੰਧਰ ਚ ਬਰਾਬਰ ਮੀਟਿੰਗ ਕੀਤੀ |
ਤੇ ਪਾਰਟੀ ਪ੍ਰਧਾਨ ਬਦਲਣ ਦਾ ਮਤਾ ਪਾਸ ਕੀਤਾ ਗਿਆ ਹੈ |
ਇੰਨਾ ਹੀ ਨਹੀਂ 1 ਜੁਲਾਈ ਨੂੰ ਤਮਾਮ ਟਕਸਾਲੀ ਲੀਡਰ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਜਾਣਗੇ
ਜਿਥੇ ਇਹ ਸਾਰੇ ਆਗੂ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਹੋਈ ਗ਼ਲਤੀਆਂ ਦੀ ਮਾਫ਼ੀ ਮੰਗਣਗੇ |
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 47
@sukhwinderbhullar7122
@sukhwinderbhullar7122 6 күн бұрын
ਸੁਖਬੀਰ ਬਾਦਲ ਨੂੰ ਹਟਾਉਣ ਪਾਰਟੀ ਬਚਾਓ ਸਹੀ ਫੈਸਲਾ ਹੈ
@user-uw8fq7oq9d
@user-uw8fq7oq9d 7 күн бұрын
ਚੰਦੂਮਾਜਰਾ ਦੋਗਲੇ ਕਿਰਦਾਰ ਨਿਭਾ ਰਿਹਾ ਕੱਲ ਪਾਰਸੌ ਸੁਖਬੀਰ ਬਾਦਲ ਦੀ ਅਗਵਾਈ ਨੂੰ ਸਹੀ ਦੱਸ ਰਿਹਾ ਸੀ ਅੱਜ ਇਹਨਾਂ ਨਾਲ ਸੁਖਬੀਰ ਬਾਦਲ ਦੇ ਵਿਰੁੱਧ ਮੀਟਿੰਗ ਵਿੱਚ ਹਾਜ਼ਰ ਸੀ ਅਗਲੇ ਦੋ ਚਾਰ ਦਿਨਾਂ ਵਿੱਚ ਸੁਖਬੀਰ ਬਾਦਲ ਨਾਲ ਬੈਠੀਆਂ ਮਿਲੇ ਗਾ
@DrCharanjitsinghvet
@DrCharanjitsinghvet 7 күн бұрын
ਜੇ BJP ਨਾਲ ਨਾ ਰਲਦੇ ਤਾਂ ਤਾਂ ਅਕਾਲੀ ਦਲ ਨਾ ਟੁੱਟਦਾ
@jattvelli25
@jattvelli25 7 күн бұрын
Dead party
@user-vr8hg5vt3w
@user-vr8hg5vt3w 6 күн бұрын
Changing is very necessary
@SatnamSingh-wv9gg
@SatnamSingh-wv9gg 6 күн бұрын
ਚੰਦੂਮਾਜਰਾ ਜੀ ਜਿਹੜੀਆ ਗ਼ਲਤੀਆਂ ਤੁਸੀਂ ਕੀਤੀਆਂ ਨੇ ਉਹ ਮਾਫ ਕਰਨਦੇ ਯੋਗ ਹੀ ਨੀ 1989 ਤੋ ਲੈਕੇ 1995 ਤੱਕ ਸਿੱਖਾਂ ਨਾਲ ਕਿੰਨਾ ਧੱਕਾ ਹੋਇਆ ਏ ਕਿੰਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨ ਲਾਪਤਾ ਹੋਏ ਤੇ ਮਾਰੇ ਗਏ ਜਦੋਂ ਅਕਾਲੀ ਦਲ ਦੀ ਸਰਕਾਰ ਬਣੀ ਦੰਸੋ ਤੁਸੀਂ ਇੱਕ ਸਿੱਖ ਨੂੰ ਇਨਸਾਫ ਦਿਵਾਉਣ ਲਈ ਕੋਈ ਕੰਮ ਕੀਤਾ ਹੋਵੇ ਉਲਟਾ ਅਕਾਲੀ ਸਰਕਾਰ ਨੇ ਉਹ ਦਿੰਰਦਿਆ ਨੂੰ ਤਰੱਕੀਆਂ ਦੇ ਕੇ ਨਿਵਾਜਿਆ ਗਿਆ ਜਿਵੇਂ ਕ ਸੁਮੇਧ ਸੈਣੀ ਨੂੰ ਪੰਜਾਬ ਦਾ D. G. P. ਲਗਾਇਆ ਗਿਆ ਕਿੱਥ ਅਕਾਲੀ ਦਲ ਦੀ ਸਰਕਾਰ ਆਉਣ ਤੇ ਇਹ ਬੰਦਿਆਂ ਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਸੀ ਤੁਸੀਂ ਕਿਹੜੇ ਮੂੰਹ ਨਾਲ ਕਹੀਂਦੇ ਓ ਵੀ ਅਸੀਂ ਸਿੱਖਾਂ ਦੀ ਪਾਰਟੀ ਆ ਤੁਸੀਂ ਸਭ ਕੁਰਸੀਆਂ ਦੇ ਯਾਰ ਹੋ ਛੋਡੀ ਮੋਦੀ ਨਾਲ ਸੈਟਰ ਵਿੱਚ ਸਾਂਝੀ ਸਰਕਾਰ ਬਣੀ ਤਾਂ ਤੁਸੀਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਲੈ ਸਕਦੇ ਸੀ ਜੇ ਚਾਹੁੰਦੇ ਜਦੋਂ ਤੁਸੀਂ ਸਰਕਾਰ ਵਿੱਚ ਹੁੰਦੇ ਓ ਨਾ ਤਾਂ ਛੋਡੇ ਚੰਡੀਗੜ੍ਹ ਯਾਦ ਆਉਂਦਾ ਤੇ ਨਾ ਹੀ ਪੰਜਾਬ ਦੇ ਪਾਣੀ ਜਦੋਂ ਸਤਾ ਤੋ ਬਾਹਰ ਹੋ ਉਦੋਂ ਪੰਜਾਬ ਨੂੰ ਵੀ ਖ਼ਤਰਾ ਪੈਦਾ ਹੋ ਜਾਂਦਾ ਹੈ ਤੇ ਪੰਜਾਬ ਦੇ ਪਾਣੀਆਂ ਨੂੰ ਵੀ ਇਹ ਛੋਡੀ ਦੋਗਲੀ ਨੀਤੀ ਨੀਤੀ ਨੇ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ
@GurwinderSingh-gy6mx
@GurwinderSingh-gy6mx 2 күн бұрын
ਧਹਾਨੂ। ਸੁਖਬੀਰ
@sukhvirsingh3312
@sukhvirsingh3312 5 күн бұрын
I think this is the best decision from akali dal party we need akali party for Punjab and India
@BhupinderSingh-sl1ji
@BhupinderSingh-sl1ji 7 күн бұрын
ਲੀਡਰ ਪਾਗਲ ਹੋ ਗੇ
@KarnailSingh-iy9cd
@KarnailSingh-iy9cd 7 күн бұрын
ਤੁਸੀ ਕਾਲੀ ਲੀਡਰ ਸਾਰੇ ਇਕੱਠੇ ਹੋ ਕੇ ਇਕ ਦੂਜੇ ਦੇ ਸਿਰ ਵਿਚ ਜੁਤੀਅ ਮਾਰੀਆ ਕਰੇ ਸਾਈਦ ਰਬ ਸੋਨੂ ਮਾਫ ਕਰ ਦੇਵੇ ਤੁਸੀ ਤਾ ਰਬ ਵੀ ਨਰਾਜ਼ ਕਰ ਲਿਆ 1984 ਵੇਲੇ ਦਿਅਆ ਗਲਤੀ ਅ ਕਰ ਦੇ ਆੳਦੇ ਹੋ ਲੋਕ ਤੁਹਾਨੂੰ ਮਾਫ ਕਰ ਦੇ ਰਹੇ
@romanasingh1914
@romanasingh1914 2 күн бұрын
❤❤❤❤😂
@balvirsinghsnehi_
@balvirsinghsnehi_ 6 күн бұрын
ਗਲਤੀਆਂ ਹੋਈਆਂ ਨਹੀਂ ਸਗੋਂ ਕੀਤੀਆਂ
@harjiwensingh9140
@harjiwensingh9140 6 күн бұрын
What about Chandigarh Panjab capital please
@jowangill2794
@jowangill2794 6 күн бұрын
Good job
@farmertv5483
@farmertv5483 7 күн бұрын
Badal nu sare sikh pasand nhi krde bahut vddia gltia kitia badal ne, hun lokkk raz nhi dinde badal nu
@GurmeetSingh-yo3zf
@GurmeetSingh-yo3zf 6 күн бұрын
ਬਿੱਲੀ ਦੇ ਗਲ ਵਿਚ ਟੱਲੀ ਕੌਣ ਪਾਊਗਾ ਸਭ ਬਿੱਲੀਆ ਹਨ ਭੁਖੀਆਂ ਕੁਰਸੀ ਦੀਆਂ
@moesander7790
@moesander7790 7 күн бұрын
All theses leaders should let bhai amirtpal singh khalsa ji run akli dal cuz theses leadrrs one wants bleave theses leaders anymore let the new blood run so we can save sikhi from theses fake sikhs.
@gurnihalpirzada7755
@gurnihalpirzada7755 7 күн бұрын
Shiromani Akali Dal (Badal) is suicidal ... Badals have been a disaster for the Khalsa Panth, and Sukhbir Singh Badal's continuation will be catastrophic
@GurvinderSingh-cg6cg
@GurvinderSingh-cg6cg 5 күн бұрын
ਚਮਕੌਰ ਸਹੈਬ ਰੇਲੀ ਚ ਚੰਦੂਮਾਜਰਾ ਸੁਖਬੀਰ ਬਾਦਲ ਨਾਲ ਜੀਪ ਤੇ ਚੌੜਾ ਹੋ ਕੇ ਬੇਠਾ ਸੀ ਤੇਰਾ ਕੁਜ ਨੀਂ ਬਣਨਾ ਥੋਡੀ ਮਨਸ਼ਾ ਏਹ ਪਾਰਟੀ ਤਾਂ ਗਈ ਹੁਣ pataft ਗੁਰਦਵਾਰੇ ਦੇ ਗੱਲੇ ਕਾਬੂ ਕਰੀੲੇ
@spmittal6588
@spmittal6588 6 күн бұрын
Sukhbir Badal, Harsimrat Kaur and Majithia di Akali party hai. Baki kise nu koi nahi puchhda
@gurcharansingh4251
@gurcharansingh4251 5 күн бұрын
ਇਹ ਕਾਲੀ ਪਾਰਟੀ ਨਹੀ ਸ਼ਰਾਬ ਪਾਰਟੀਹੈ
@user-op3zy8mo6s
@user-op3zy8mo6s 6 күн бұрын
Bhai pinderpal Singh
@GurwinderSingh-gy6mx
@GurwinderSingh-gy6mx 2 күн бұрын
ਕਿਨਾ ਨਿੰਗ ਮਾਣਿਆ ਕੁਜਰਾ
@GurwinderSingh-gy6mx
@GurwinderSingh-gy6mx 2 күн бұрын
ਧੁਹਾਨੂ ਸੁਖਬੀਰ ਕੰਜਰੌ ਕੀ ਦੈਵੈ ਪੈਸੈ ਖਾਦੈ
@harbindersingh2995
@harbindersingh2995 6 күн бұрын
Bunch of jokers
@GurlalSingh-kr2vv
@GurlalSingh-kr2vv 2 күн бұрын
Charnjeet emandar hai
@JagdishSingh-ly6wf
@JagdishSingh-ly6wf 7 күн бұрын
Badal 1970 to galtia krda aa riha 75 vich msle Hal ho Jane san J badal sanghia age gode na mudhe marda sri darbar sahib g te hmla lakh nirdosh Sikha de Katlyam lai badal jumevar beadbia nahe kisani suicide Badal di den Punjab de kisana te una de 50 sal. De bhaiwal BJP ne bomb sute oh chup riha
@bhupindersinghmann630
@bhupindersinghmann630 7 күн бұрын
Aaj ehna gadara nu mouh na lavo Maharaja Ranjit Singh da ehna barge gadara be raj khatam kita c. SIKHO SOCHO JARA
@suchasingh9545
@suchasingh9545 7 күн бұрын
Ihh sari jundli sukhbir to jiada gunahgar han ihna loka ne khood akali dal nu buri tra barbad kita hai ajj sukhbir nu bli da bakra bna rhe han ihh lok hi kehde c ke pita ji nu bhut pehla hi muhfi deni bandi c
@GurmeetSingh-yo3zf
@GurmeetSingh-yo3zf 6 күн бұрын
ਬਕਵਾਸ 😂
@DrCharanjitsinghvet
@DrCharanjitsinghvet 7 күн бұрын
Good
@gavindersingh8214
@gavindersingh8214 6 күн бұрын
CHANDUMAJAR SABH ELECTION KAWAO
@ManjeetSingh-tx9ok
@ManjeetSingh-tx9ok 2 күн бұрын
Dogle leader
@BhupinderSingh-sl1ji
@BhupinderSingh-sl1ji 7 күн бұрын
😂
@bhupindersingh4084
@bhupindersingh4084 6 күн бұрын
ਦੇਰ।ਆਏ।ਥਰੂਸਤ।ਆਏ।ਚੰਗੀ।ਗਂਲ।ਐ।ਤੂਹਾਨੂੰ।ਅਕਲ।ਆ।ਗੲਈ।ਅਂਜ।ਤਂਕ।ਸੂਂਖੇ।ਦੇ।ਚਿਂਤੜਾ।ਨੂੰ।ਚਿਬੜੇ।ਰਹੇ
@RANJEETSINGH-nu3cv
@RANJEETSINGH-nu3cv 7 күн бұрын
Sukhbir badal ton binan akali dal kaamzaab nahi ho sakda
@gopydhillon1731
@gopydhillon1731 6 күн бұрын
Kaun kehnda bai ji
@AjayKumar-bd5pt
@AjayKumar-bd5pt 7 күн бұрын
PAHELA KiNE BAR PARTIYA BANIA KE BANEA KITHE AJJ EH VE DEKH LAEN. SUKHBIR TO BINA. KOE NHE
@gurnihalpirzada7755
@gurnihalpirzada7755 7 күн бұрын
Shiromani Akali Dal (Badal) is suicidal ... Badals have been a disaster for the Khalsa Panth, and Sukhbir Singh Badal's continuation will be catastrophic
@gurnihalpirzada7755
@gurnihalpirzada7755 7 күн бұрын
Shiromani Akali Dal (Badal) is suicidal ... Badals have been a disaster for the Khalsa Panth, and Sukhbir Singh Badal's continuation will be catastrophic
Must-have gadget for every toilet! 🤩 #gadget
00:27
GiGaZoom
Рет қаралды 11 МЛН
Survival skills: A great idea with duct tape #survival #lifehacks #camping
00:27
Show with Parminder Dhindsa | Political | EP 455 | Talk With Rattan
25:12