ਖਜੂਰਾਂ ਤੇ ਚੜ੍ਹਦੇ ਬਹਿਰੀਨ ਦੇ ਪੰਜਾਬੀ ਕਾਮੇ। ਫੁੱਲਾਂ ਦੇ ਬੁੱਕੇ ਨਾਲ ਮਨਾਇਆ ਵੈਲੇਨਟਾਈਨ 😉। Day-76

  Рет қаралды 81,163

Ghudda Singh

Ghudda Singh

Күн бұрын

#punjabivlog #ghuddasingh #punjabivideo #travel #nature #vlog #cyclevlog #ghuddavlog #amritpalsingh #gulfcycletour Bahrain #bahrainpunjabi
Instagram- amritpalsinghghudda

Пікірлер: 260
@GurcharsinghSekhon
@GurcharsinghSekhon 8 ай бұрын
ਜੈਕਾਰਾ ਗਜਵੇ ਸ਼ਹੀਦ ਸਿੰਘ ਦੇ ਮਨ ਨੂੰ ਭਾਵੇ
@bhindajand3960
@bhindajand3960 8 ай бұрын
ਬਹੁਤ ਸ਼ਾਨਦਾਰ ਸਫ਼ਰ ਤੇ ਸਫਰਾ ਦੇ ਰੰਗ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖਣ ਜਿੰਦਗੀ ਜਿੰਦਾਵਾਦ
@harbhindersinghgill4484
@harbhindersinghgill4484 8 ай бұрын
ਘੁੱਦੇ ਵੀਰ ਸਤਿ ਸ਼੍ਰੀ ਆਕਾਲ ਘੁੱਦੇ ਵੀਰ ਰੱਬ ਨੇ ਤੇਰੀ ਕਿਸਮਤ ਵੇਹਲੇ ਬੈਠਕੇ ਲਿਖੀਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਇਸ ਤਰਾਂ ਪ੍ਰਦੇਸਾਂ ਵਿੱਚ ਪਿਆਰ ਮਿਲਦਾ ਰਹੇਂ ❤❤❤❤❤❤
@GurmeetSingh-rt6or
@GurmeetSingh-rt6or 8 ай бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਸਿੰਘ ਵੀਰ ਬਹੁਤ ਸੋਹਣੀ ਦਨੀਆਂ ਤੁਹਾਡੇ ਸੈਹਜੋਗ ਨਾਲ ਦੇਖ ਰਿਹਾ ਹਾਂ❤❤❤❤❤❤❤❤❤❤❤❤❤❤❤
@ParamjitSingh-ok8he
@ParamjitSingh-ok8he 8 ай бұрын
ਬਹਿਰੀਨ ਦੇ ਬਹੁਤ ਸ਼ਾਨਦਾਰ ਨਜਾਰੇ ਤੁਹਾਡੇ ਇਸ ਵਲੌਗ ਰਾਹੀਂ ਦੇਖ ਰਹੇ ਹਾਂ। ਪੰਜਾਬੀਆਂ ਨੇ ਅਰਬ ਦੇਸ਼ਾਂ ਚ ਵਧੀਆ ਰੌਣਕਾਂ ਲਾਈਆਂ ਹੋਈਆਂ ਹਨ।
@JaswinderSingh-io7uo
@JaswinderSingh-io7uo 8 ай бұрын
❤❤❤❤ ਵਾਹਿਗੁਰੂ ਜੀ ਸਭ ਪਰਵਾਰਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ ❤❤❤❤
@ManvirDhillon-j6v
@ManvirDhillon-j6v 8 ай бұрын
Thanks waheguru ji, Thanks so much ❤, WAHEGURU ji ka khalsa Waheguru ji ki Fateh 🙏.
@KirpalSingh-zj7et
@KirpalSingh-zj7et 8 ай бұрын
ਸਤਿ ਸ੍ਰੀ ਆਕਾਲ ਜੀ ਬਹਿਰੀਨ ਬਹੁਤ ਹੀ ਸੋਹਣਾ ਦੇਸ਼ ਦੇਖਣ ਨੂੰ ਲੱਗਦਾ ਹੈ।ਹੋ ਸਕੇ ਤਾਂ ਇੱਥੇ ਦੇ ਲੋਕਲ ਲੋਕਾਂ ਦੇ ਘਰ ਦੇ ਝਾਕੇ ਵਾਕੇ ਦਿਖਾਏ ਕਰਨੇ।ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ।
@harshminderkaur8470
@harshminderkaur8470 8 ай бұрын
ਸੌਰੀ ਵੀਰ ਇਥੋੰ ਚ ਦੇ ਲੋਕਲ ਬਸ਼ਿੰਦੇ ਘਰ-ਪਰਿਵਾਰ ਦੇ ਅੰਦਰ ਦੇ ਝਾਕੇ ਬਾਕੇ ਨਹੀਂ ਦਿਖਾਉਂਦੇ bubby sidhu Canada 🇨🇦
@KiranKiran-o5w
@KiranKiran-o5w 7 ай бұрын
@@harshminderkaur8470 ਮੈ ਵਿਧਵਾ ਔਰਤ ਹਾ ਮੈਨੂ ਕਮ ਕਾਰ ਲਈ ਹੈਲਪ ਚਾਹੀਦੀ ਹੈ ਵੀਰੇ
@ਹਰਦੀਪਸਿੰਘBrar
@ਹਰਦੀਪਸਿੰਘBrar 8 ай бұрын
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
@harmeshkaur763
@harmeshkaur763 8 ай бұрын
ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਬਲੌਗ
@jaggisidhu4150
@jaggisidhu4150 8 ай бұрын
ਵਾਹਿਗਰੂ ਮੇਹਰ ਕਰੇ ਸਾਰੇ ਵੀਰਾਂ ਤੇ
@gorabatth3551
@gorabatth3551 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ।।🙏🙏🙏👌👌👌👍👍👍
@johnpogi7894
@johnpogi7894 8 ай бұрын
ਖਜੂਰ ਤੇ ਚੜਨ ਵਾਲਾ ਵੀਰ ਬੜਾ ਫੁਰਤੀਲਾ,
@paulchahal3095
@paulchahal3095 2 ай бұрын
ਖਜੂਰ ਤੇ ਚੜ੍ਹਕੇ, ਸੁੱਕੇ ਪੱਤੇ ਕੱਟਣ ਵਾਲੇ, 60 ਡਾਲਰ ਘੰਟੇ ਦੇ ਚਾਰਜ ਕਰਦੇ ਹਨ। ਅਮਰੀਕਾ ਵਿੱਚ ਔਖਾ ਕੰਮ ਕਰਨ ਵਾਲੇ ਨੂੰ ਪੈਸੇ ਜਿਆਦਾ ਮਿਲਦੇ ਹਨ। ਅੱਜ ਕਲ ਤਾਂ ਗਾਰਡਨਰ ਜਾਂ ਮਸ਼ੀਨ ਨਾਲ ਘਾਹ ਕੱਟਣ ਵਾਲੇ ਵੀ 30 ਅਮਰੀਕਨ ਡਾਲਰ ਪ੍ਰਤੀ ਘੰਟਾ ਕਮਾ ਰਹੇ ਹਨ।
@dg9358
@dg9358 8 ай бұрын
So many museums people are proud of their culture Punjab can learn something from this ❤❤❤❤❤
@yadwindersingh-rw2de
@yadwindersingh-rw2de 8 ай бұрын
ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।❤🎉
@KAKRA3446
@KAKRA3446 8 ай бұрын
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ
@khokharvlogs4732
@khokharvlogs4732 8 ай бұрын
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
@khushsekhon1363
@khushsekhon1363 8 ай бұрын
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||
@Surinder.arshpreet
@Surinder.arshpreet 8 ай бұрын
Nice bahrain country
@ਖੇਤੀ
@ਖੇਤੀ 8 ай бұрын
ਬਹੁਤ ਸੋਹਣਾ ਬਲੌਗ ਸੀ ਬਾਈ ਜੀ ਨਜ਼ਾਰਾ ਆਗਿਆ ਦੇਖ ਕੇ ਧੰਨਵਾਦ ਬਾਈ ਜੀ
@kulwantdhammu4779
@kulwantdhammu4779 8 ай бұрын
ਮੈਂ ਵੀ ਇੱਕ ਸਾਲ 1998 ਚ ਇੱਥੇ ਰਿਹਾ ਸੀ, ਪੁਰਾਣੇ ਸਮੇਂ ਚ ਮੋਤੀਆਂ ਕਰਕੇ ਮਸ਼ਹੂਰ ਸੀ, ਹੁਣ ਤੇਲ ਤੇ ਐਲੂਮੀਨੀਅਨ ਕਰਕੇ । ਇੱਕ ਦਿਨ ਬਹੁਤ ਐ ਸਾਰਾ ਦੇਸ਼ ਘੁੰਮਣ ਲਈ ਐਡਾ ਵੱਡਾ ਦੇਸ ਐ😂
@bittitalwandisabo5343
@bittitalwandisabo5343 8 ай бұрын
ਧੰਨਵਾਦ ਬਾਈ ਮਨਜਿੰਦਰ ਸਿੰਘ ਹੋਰਾਂ ਦਾ ਰੋਟੀ ਪਾਣੀ ਲਈ ਮੇਰਾ ਵੱਸਦਾ ਰਹੇ ਪੰਜਾਬ
@Aman_2233
@Aman_2233 8 ай бұрын
ਬੋਹਤ ਵਧਿਆ ਜਾਣਕਾਰੀ ਦਿੱਤੀ ਆ ਬਾਈ 👍👍👌❤️
@JasbirSingh-y8p
@JasbirSingh-y8p 8 ай бұрын
ਸਤਿ ਸ੍ਰੀ ਅਕਾਲ ਘੁੱਦੇ ਬਾਈ 🙏ਵਾਹਿਗੁਰੂ ਜੀ ਮੇਹਰਾਂ ਭਰਿਆ ਹੱਥ ਰੱਖਣ❤😂
@harfjit540
@harfjit540 8 ай бұрын
ਬਾਈ ਸੁਖਜੀਤ ਮੇਰਾ ਸਾਰੰਨਾਵੀਆਂ ਅੰਮ੍ਰਿਤ ਵੀਰੇ 🙏🏻
@himmatgill2090
@himmatgill2090 8 ай бұрын
bhut vadia lga bai God bless you
@gurindersingh3073
@gurindersingh3073 8 ай бұрын
ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਇਸ ਤਰ੍ਹਾਂ ਮੰਜਲਾਂ ਸਰ ਕਰਦੇ ਰਹੋ
@ManvirDhillon-j6v
@ManvirDhillon-j6v 8 ай бұрын
Done wonderfuly, Sandhu and Sidhu,WAHEGURU JI KA KHALSA WAHEGURU JI KI FATEH 🙏 ❤.
@sarabjitbadhesha
@sarabjitbadhesha 8 ай бұрын
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਨਾਲ ਵਾਲੇ ਵੀਰਾਂ ਨੂੰ ਜੀ। ਬਾਈ ਅੱਜ ਵਾਲਾ ਵੀਡੀਓ ਬਹੁਤ ਹੀ ਸ਼ਾਨਦਾਰ ਸੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 8 ай бұрын
ਜਿਹਦੀ ਮੂੱਛ ਨਹੀਂ ਉਹਦਾ ਕੁੱਛ ਨਹੀਂ 😅
@rashpalsingh9664
@rashpalsingh9664 8 ай бұрын
ਸਤਿ ਸ੍ਰੀ ਆਕਾਲ ਬਾਈ ਜੀ ਕਾਠਮੰਡੂ ਤੋਂ
@paramjitkehal3542
@paramjitkehal3542 8 ай бұрын
ਘੁੱਦਾ ਵੀਰ ਕੀ ਹਾਲ ਚਾਲ ਹੈ 🎉❤ਫਤਿਹ ਪ੍ਰਵਾਨ ਕਰਿਓ
@SainipablaPablasaab
@SainipablaPablasaab 8 ай бұрын
ਸਤਿ ਸ਼੍ਰੀ ਅਕਾਲ 22 ਜੀ ❤️🌹🌹🌹🌹🌹❤️🎉🎉🎉🎉🎉🎉🎉🎉🎉🎉❤️❤️🙏🙏
@jagroopsingh5686
@jagroopsingh5686 8 ай бұрын
ਬਹੁਤ ਵਧੀਅਾ ਵੀਰ
@gurpreetkailay4451
@gurpreetkailay4451 8 ай бұрын
ਸਤਿ ਸ੍ਰੀ ਅਕਾਲ ਜੀ ਪੰਜਾਬੀ ਜਿੰਦਾਬਾਦ ਜੀ
@kushalveersingh200
@kushalveersingh200 8 ай бұрын
Good Vlog...... Chardi Kala
@madhomalli7321
@madhomalli7321 8 ай бұрын
Good morning bro Canada 🇨🇦 de ਧਰਤੀ ਤੋਂ । ਰੱਬ ਚੜਦੀ ਕਲਾ ਰੱਖੇ । ❤️❤️❤️🌹🌹🌹🌹🌷🌷🌷
@harmanmalhi8747
@harmanmalhi8747 8 ай бұрын
22ji 🙏 🙏 🙏 🙏 🙏 🙏 🙏
@Takdir-Singh_Gill
@Takdir-Singh_Gill 8 ай бұрын
Excellent blog.keep on going.good luck.
@kuldiptoor6822
@kuldiptoor6822 8 ай бұрын
Very nice ghudhe bai
@TarsemSingh-st1vw
@TarsemSingh-st1vw 8 ай бұрын
Amazing vlog beta ji hasde vasde rhobeta ji bahut bahut dhanbad aa sab kujh dikhaoun laye keep it up beta ji 👍👍👍👍👍👍👍👍god bless you beta ji lot's of wishes From Lakhwinder Kaur gurdaspur🙏🙏🙏🙏🙏🙏🙏🙏🙏🙏🙏🙏
@satnamsinghpurba9584
@satnamsinghpurba9584 8 ай бұрын
Bhut Sundar jankari guru ji app sab noo chardi cala ch rakhe
@sushilgarggarg1478
@sushilgarggarg1478 8 ай бұрын
Satnam wahaguru ji 🙏 ❤❤❤❤
@dalbagsingh4181
@dalbagsingh4181 8 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@manpreetatwal6270
@manpreetatwal6270 7 ай бұрын
Waheguru ji🙏🙏🙏
@harjyotsingh5291
@harjyotsingh5291 8 ай бұрын
ਵਾਹਿਗੁਰੂ ਜੀ।। ਬਹੁਤ ਵਧੀਆ ਦੇਸ਼।
@karannagra4104
@karannagra4104 8 ай бұрын
ਰੱਬ ਖੈਰ ਕਰੇ,,,
@ranvirsingh9037
@ranvirsingh9037 8 ай бұрын
ਚੜਦੀ ਕਲਾ
@bawabrar2382
@bawabrar2382 8 ай бұрын
ਬਹੁਤ ਸੋਹਣਾ ਦੇਸ
@gurmanjotsinghbrar5875
@gurmanjotsinghbrar5875 8 ай бұрын
ਬਹਿਰੀਨ ਗਲਫ਼ ਦੇ ਸਾਰੇ ਦੇਸ਼ਾਂ ਵਿੱਚੋਂ ਸਭ ਤੋਂ ਵਧੀਆ ਦੇਸ਼ ਹੈ
@harjindersingh3262
@harjindersingh3262 8 ай бұрын
Waheguru ji ka khalsa waheguru ji ki fateh #justice for sidhu moosewala
@Fatehwraich
@Fatehwraich 8 ай бұрын
Waheguru ji
@amriksingh6828
@amriksingh6828 8 ай бұрын
ਵਧੀਆ ਫਿਲਮ ਘੁਦਾ ਮਿਤਰ ਬੇਲੀ ਘੁਦੇ ਦੇ ਗੀਤ ਸਭ ਵਧੀਆ
@technotrend2023
@technotrend2023 8 ай бұрын
Great
@dg9358
@dg9358 8 ай бұрын
Sunsets in gulf countries awesome 😎
@PARAMJITSINGH-yi6bn
@PARAMJITSINGH-yi6bn 8 ай бұрын
SatSriakal paaji wey
@manjitsinghkandholavpobadh3753
@manjitsinghkandholavpobadh3753 8 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
@aimbahadurbanjade6791
@aimbahadurbanjade6791 8 ай бұрын
Good
@bittitalwandisabo5343
@bittitalwandisabo5343 8 ай бұрын
ਫੁੱਲਾਂ ਨਾਲ ਸਵਾਗਤ ਕਰਿਆ ਬਾਈ ਹੋਰਾਂ ਨੇ ਧੰਨਵਾਦ
@PARAMJITSINGH-yi6bn
@PARAMJITSINGH-yi6bn 8 ай бұрын
SatSriakal paaji welcome
@mahtabkhara5849
@mahtabkhara5849 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@parminderkaur3523
@parminderkaur3523 8 ай бұрын
God bless you always beta
@kulbirsingh8808
@kulbirsingh8808 8 ай бұрын
Bahrain tower is too
@KaramdeepKhokher-lo5op
@KaramdeepKhokher-lo5op 8 ай бұрын
Satsireakal ji 22 ji❤
@ratanlalarora7982
@ratanlalarora7982 8 ай бұрын
Sat shri akal guddha vir ji❤❤❤❤❤Thanks
@gurwinderbrar-g2o
@gurwinderbrar-g2o 8 ай бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ
@bhagwantjohal6310
@bhagwantjohal6310 8 ай бұрын
Very good ❤❤❤❤❤
@GagandeepSingh-oz7lj
@GagandeepSingh-oz7lj 8 ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️ ਜ਼ਿੰਦਗੀ ਜ਼ਿੰਦਾਬਾਦ❣️🙏
@sarbjeetkaursandhu7392
@sarbjeetkaursandhu7392 8 ай бұрын
ਸਾਡੇ ਸ਼ਹਿਰ ਫਰੀਦਕੋਟ ਬਹੁਤ ਸਾਰੀਆਂ ਦੁਆਵਾਂ
@babbigill9800
@babbigill9800 8 ай бұрын
ਬਹੁਤ ਖੂਬ ❤
@Vicky.arora21
@Vicky.arora21 8 ай бұрын
Nice vilog Bai g 👌
@sukhpalsingh2623
@sukhpalsingh2623 8 ай бұрын
ਬਹੁਤ ਵਧੀਆ❤❤🎉🎉
@gurpalsingh9426
@gurpalsingh9426 8 ай бұрын
ਸਤਿ ਸ੍ਰੀ ਅਕਾਲ ਜੀ ਵੀਰ ਜੀ ਮੇ ਗੁਰਪਾਲ ਸਿੰਘ ਸੁਰਖਪੁਰੀਅਾ ਮੇ ਵੀ ਵੀਰ ਨੂੰ ਮਿੱਲੀਅਾ ਸੀ ਬਹੁਤ ਵਾਧੀਅਾ ਲੱਗੀਅਾ ਸੀ ਮਿਲਕੇ ❤❤❤❤❤
@parmindersingh-pe8fb
@parmindersingh-pe8fb 8 ай бұрын
ਵਾਹਿਗੁਰੂ ਜੀ
@DilbagSingh-db6zp
@DilbagSingh-db6zp 8 ай бұрын
ਬਹੁਤ ਹੀ ਵਧੀਆ ਬਲੌਗ
@angrezsingh5889
@angrezsingh5889 8 ай бұрын
God bless you beta
@StnamSing
@StnamSing 8 ай бұрын
❤ ਬਹੁਤ ਵਧੀਆ ਵੈਰੀ ਗੁੱਡ ❤ ਖੁਸ਼ ਰਹੋ ਜੀ
@ArjunSingh-100
@ArjunSingh-100 8 ай бұрын
Sat sri akaal bai ji 🙏
@hardeepsinghkhatra4270
@hardeepsinghkhatra4270 8 ай бұрын
Very nice video 🚲🙏
@jeettailor4442
@jeettailor4442 8 ай бұрын
❤❤❤❤Tera Vadda Bai jeet tailor dist ferozpur boder village Gatti Matter Good job sir
@SatnamSingh-ii7dv
@SatnamSingh-ii7dv 8 ай бұрын
dev veer bena ghuda ji da pura dil ne lagda hasse bahut launda dev veer miss u bro
@punjabivillagersardar4996
@punjabivillagersardar4996 8 ай бұрын
History hundi a oĺd
@baljindersingh7802
@baljindersingh7802 8 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@HarpreetKaur-st8fn
@HarpreetKaur-st8fn 8 ай бұрын
Regards beta❤🎉🎉USA California
@karampreetsandhu2126
@karampreetsandhu2126 8 ай бұрын
ਸੋਹਣਾ ਆ ਅਜਾਇਬ ਘਰ
@sukhjinder_kandhola
@sukhjinder_kandhola 8 ай бұрын
Thank you Ghudde veer.sanu apne naal naal ghumaun da. Waheguru chrhdi kla ch rkhe tuhanu te tuhade privar nu. Regards-Anandpur Sahib (PB16 ale)
@sushilgarggarg1478
@sushilgarggarg1478 8 ай бұрын
Enjoy a gulf cycle 🚲 tour Bahrain 🇧🇭 ❤❤❤❤❤
@BalbirSingh-gv6zx
@BalbirSingh-gv6zx 8 ай бұрын
ਸ਼ਾਨਦਾਰ 👍👍👍
@KU77AR
@KU77AR 8 ай бұрын
Respect ❤❤❤
@Gurdeepsarpanch-n6z
@Gurdeepsarpanch-n6z 8 ай бұрын
❤❤❤❤❤❤❤❤❤❤❤❤❤
@rajwantdhandwar9698
@rajwantdhandwar9698 8 ай бұрын
ਸਤਿ ਸ਼ੀ ਅਕਾਲ ਵੀਰ ਨੂੰ 😍
@GurpreetSingh-kp1xf
@GurpreetSingh-kp1xf 8 ай бұрын
ਸਤਿ ਸ੍ਰੀ ਆਕਾਲ ਜੀ ਪਿਆਰੇਓ 🎉🆗👍👌🙏
@kamaljitkaur-hg3pu
@kamaljitkaur-hg3pu 8 ай бұрын
Good 👍🏽 🎉🎉
@baldipsingh670
@baldipsingh670 8 ай бұрын
Nice 22 ji
@babbubanwait3090
@babbubanwait3090 8 ай бұрын
Bot sohna vlog aa aa veer
@pindergill9109
@pindergill9109 8 ай бұрын
ਬਾਈ ਗੁਰਸੇਵਕ ਬਾਈ ਦੁਮਾਲੇ ਵਾਲੇ ਦਾ ਪਿੰਡ ਨਹੀਂ ਦੱਸਿਆ , ਕਿਹੜਾ ਜੀ??
@GurpreetKaur-rh8eq
@GurpreetKaur-rh8eq 8 ай бұрын
Landeke moga
@KulwinderSingh-fm5hu
@KulwinderSingh-fm5hu 8 ай бұрын
ਨਿਰਾ ਪਿਆਰ ਬਾਈ ਘੁੱਦੇ ❤❤❤❤❤❤
@DarshanSingh-kl2xp
@DarshanSingh-kl2xp 8 ай бұрын
Nice 👍👍
@bittitalwandisabo5343
@bittitalwandisabo5343 8 ай бұрын
ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ
@JaswinderSingh-hm9rv
@JaswinderSingh-hm9rv 8 ай бұрын
ਸੱਤ ਸ਼੍ਰੀ ਆਕਾਲ ਬਾਈ ਜੀ
amazing#devil #lilith #funny #shorts
00:15
Devil Lilith
Рет қаралды 18 МЛН
Real Man relocate to Remote Controlled Car 👨🏻➡️🚙🕹️ #builderc
00:24
Will A Basketball Boat Hold My Weight?
00:30
MrBeast
Рет қаралды 154 МЛН
Podcast with Amritpal aka Ghudda Singh & Dev Kuraiwala
1:05:57
Ohi Saabi
Рет қаралды 114 М.
Anjum Sroya naal khulli Gupshup||Shehzad Joyia official ||
25:45
Shehzad Joyia Official
Рет қаралды 11 М.
Je jatt vigad gya( full movie)#youtube #2024 #punjabimovie #trending
2:11:58