ਖਨੌਰੀ ਬਾਰਡਰ ਤੋਂ ਕਿਸਾਨਾਂ ਦੀ ਮਹਾਂਪੰਚਾਇਤ LIVE - ਹੋ ਗਿਆ ਵੱਡਾ ਫੈਸਲਾ, ਸੁਣੋ ਕੀ ਬੋਲੇ ਡੱਲੇਵਾਲ

  Рет қаралды 152,305

Prime Asia TV

Prime Asia TV

Күн бұрын

Пікірлер: 28
@jashandeepkaur.sandhu5591
@jashandeepkaur.sandhu5591 16 күн бұрын
ਸਾਰੇ ਲੋਕਾ ਦਾ ਧਨਵਾਦ ਖਨੌਰੀ ਲੈਂਦਾ ਦੀ ਗਿਣਤੀ ਵਿਚ ਪਹੁੰਚਣ ਤੇ ਡੱਲੇਵਾਲ ਜਿੰਦਾਬਾਦ
@gurwantsingh1895
@gurwantsingh1895 16 күн бұрын
ਬਾਪੂ ਜਗਜੀਤ ਸਿੰਘ ਡੱਲੇਵਾਲ ਜ਼ਿੰਦਾਬਾਦ
@gurwantsingh1895
@gurwantsingh1895 16 күн бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@jashandeepkaur.sandhu5591
@jashandeepkaur.sandhu5591 16 күн бұрын
ਡਲੈਵਾਲ ਜਿੰਦਾਬਾਦ
@jashandeepkaur.sandhu5591
@jashandeepkaur.sandhu5591 16 күн бұрын
ਡਲੈਵਾਲ ਵਰਗਾ ਕਿਸਾਨ ਲੀਡਰ ਲੋਕਾ ਨੂੰ ਨਹੀ ਲਭਨਾ
@honeybrar8625
@honeybrar8625 16 күн бұрын
Waheguru ji waheguru ji
@RanjitKaur-dz3qo
@RanjitKaur-dz3qo 16 күн бұрын
Waheguru Ji
@bsr840
@bsr840 16 күн бұрын
ਧਰਨੇ ਮੁਜ਼ਾਹਰੇ ਜਾਮ ਸਭ ਆਪੇ ਠੀਕ ਹੋ ਜਾਣਗੇ। ਮਜ਼ਦੂਰ ਔਖੈ ਹਨ ਪਰ ਉਹ ਧਰਨੇ ਮੁਜ਼ਾਹਰੇ ਜਾਂ ਆਤਮ ਹੱਤਿਆ ਨਹੀਂ ਕਰਦੇ।
@Adi-y2b6c
@Adi-y2b6c 16 күн бұрын
Jai jawan jai kissan maximum production minimum rate real ne.
@attarsingh4208
@attarsingh4208 16 күн бұрын
🌹💯jay jawan jay kissan 🪯👏🏻🌹
@attarsingh4208
@attarsingh4208 16 күн бұрын
Attar singh Bazpuriya Southampton in England 04/01\ 2025
@rajjitdhaliwal4476
@rajjitdhaliwal4476 16 күн бұрын
ਪੱਤਰਕਾਰ ਵੀਰ ਬੇਨਤੀ ਆ ਜਦੋ ਕਿਸੇ ਅੱਗੇ ਮਾਇਕ ਕਰਕੇ ਵਿਚਾਰ ਲੈਂਦੇ ਹੋ ਤਾਂ ਗੱਲਬਾਤ ਖ਼ਤਮ ਕਰਨ ਤੇ ਓਹਨਾ ਦਾ ਧੰਨਵਾਦ ਕਰ ਦਿਆ ਕਰੋ,ਪਹਿਲਾ ਮਲੋਮੱਲੀ ਲੋਕਾਂ ਦੇ ਮੂੰਹ ਵਿੱਚ ਮਾਈਕ ਫਸਾਈ ਜਾਨੇ ਹੋ ਤੇ ਜਦੋ ਉਹ ਬੋਲ ਰਹੇ ਹੁੰਦੇ ਜਦੋ ਮਰਜੀ ਅੱਗੇ ਤੁਰ ਜਾਂਦੇ ਓ ਓਹਨਾ ਨੂੰ ਪਤਾ ਵੀ ਨਹੀਂ ਲੱਗਦਾ ਕੇ ਗੱਲਬਾਤ ਖਤਮ ਵੀ ਹੋਗੀ, ਥੋੜੀ ਜੁੰਮੇਵਾਰੀ ਦਾ ਧਿਆਨ ਵੀ ਰੱਖਿਆ ਕਰੋ
@bsr840
@bsr840 16 күн бұрын
ਜ਼ਮੀਨ ਸਰਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਣੀ ਚਾਹੀਦੀ ਹੈ। ਇਹ ਵਿਹਲੜ ਲੋਕ ਕੰਮ ਕਰਨ ਲੱਗ ਜਾਣਗੇ।
@gurwantsingh1895
@gurwantsingh1895 16 күн бұрын
ਜੱਟ ਨੂੰ ਬਹਿਲੜ ਕੇਨਾ ਸੋਖਾ ਇਕ ਰਾਤ ਮੋਟਰ ਤੇ ਰਹਿ ਕੇ ਦੇਖ ਬਾਈ
@hardevsinghhardevsingh8662
@hardevsinghhardevsingh8662 16 күн бұрын
Bhai tenu kuch pata nahi kuch dena nahi kuch lena nahi zameen ka matlab pata hai pahle pata karo Bhai comment karna बड़ा आसान है
@bsr840
@bsr840 16 күн бұрын
ਪੱਤਰਕਾਰ ਭਰਾਵਾ ਅੰਨਦਾਤਾ ਪ੍ਰਮਾਤਮਾ ਹੈ ਕਿਸਾਨ ਨਹੀਂ। ਕਿਸਾਨ ਤਾਂ ਆਪਣੀ ਹਰ ਜਿਨਸ ਮੁੱਲ ਵੇਚਦਾ ਹੈ।
@shamsingh664
@shamsingh664 16 күн бұрын
Apni fasal ka mul mang rh hy ki kisanka parmatma nhi bta pashu ka bhi parmatma hy
@palwindersingh596
@palwindersingh596 16 күн бұрын
Saram karo sanu ki milda na khad na rate
@GuljarSingh-wf1zh
@GuljarSingh-wf1zh 16 күн бұрын
Good
@anjaananjaan5107
@anjaananjaan5107 16 күн бұрын
Why Sikhs forced government to divide big Punjab into 3 states called Haryana, HP and Punjabi Suba. Farmers should use new ways of farming and selling their products
@Gillwale-zt4wd
@Gillwale-zt4wd 16 күн бұрын
ਐਵੇ ਮੂਰਖਾ ਆਲੇ ਕੰਮ ਝੱਡਦੇ ਨਹੀ ਮਿਲਣੇ ਹੱਕ
@manjeetdeol
@manjeetdeol 16 күн бұрын
Sonu yaar sharm nhi aaundif kissna nu sawal kardia sarkara nu kio nhi pushde jameer jagao aapni
@anjaananjaan5107
@anjaananjaan5107 16 күн бұрын
This demand for loan forgiveness was not there last year. Every one's credit card and home loan should be forgiven also.
@myindia7733
@myindia7733 16 күн бұрын
Koy bi asar nahi sab bakwaas hai sirf paise btorn ate janta nu bewakoof bna reaha hai hum ne mangwa ke use kete hai 2 seese koy faida nahi hoya
@gurwantsingh1895
@gurwantsingh1895 16 күн бұрын
ਜੇ ਡੇ ਲੋਕ ਜੱਟ ਨੂੰ ਬੈਲਡ ਦੱਸਦੇ ਨੇ ਜੇ ਜੱਟ ਨਾ ਹੁੰਦਾ ਤਾ ਤੁਸੀ ਟੇਡ ਕੀਦਾ ਭਰੋ ਗੇ ਜੂਠੋ
@kamaldhaliwal5130
@kamaldhaliwal5130 16 күн бұрын
Bapu dallewal zinddawad
Хаги Ваги говорит разными голосами
0:22
Фани Хани
Рет қаралды 2,2 МЛН
Air Sigma Girl #sigma
0:32
Jin and Hattie
Рет қаралды 45 МЛН
$1 vs $500,000 Plane Ticket!
12:20
MrBeast
Рет қаралды 122 МЛН
Prime Health (237) || Do’s & Don’ts for Gut Health
23:27
Prime Asia TV
Рет қаралды 10 М.
Хаги Ваги говорит разными голосами
0:22
Фани Хани
Рет қаралды 2,2 МЛН