KHAS REPORT | ਨਿਹੰਗ ਸਿੰਘਾਂ, ਸ਼ਿਵ ਸੈਨਾ ਲੀਡਰ ਵਾਲਾ ਮਸਲਾ ਕੀ ਹੈ ? THE KHALAS TV

  Рет қаралды 20,290

The Khalas TV

The Khalas TV

6 күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 76
@ragipartapsinghji
@ragipartapsinghji 5 күн бұрын
ਬੜੀ ਛੇਤੀ ਫੜ ਲਿਆ ਇਨ੍ਹਾਂ ਨਿਹੰਗ ਸਿੰਘਾਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਕਿਉਂ ਨਹੀਂ ਫੜੇ ਜਾਂਦੇ ਇਸਦਾ ਮਤਲਬ ਸਭ ਗੋਲਮਾਲ ਹੈ। ਜਾਖੜ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਤੇ ਕਦੀ ਬਿਆਨ ਦੇਂਦਿਆਂ ਵੇਖਿਆ ਜੇ
@harjindersingh4507
@harjindersingh4507 5 күн бұрын
ਅੱਜ਼ ਜਾਖੜ ਦਾ ਮੂੰਹ ਖੁੱਲ੍ਹ ਗਿਆ । ਉਦੋਂ ਕਿਥੇ ਸੀ? ਜਦੋਂ ਕੰਗਨਾ ਰਣੌਤ ਪੰਜਾਬ ਅਤੇ ਕਿਸਾਨਾਂ ਬਾਰੇ ਬਕਵਾਸ ਕਰਦੀ ਸੀ। ਜਦੋਂ ਹਿਮਾਚਲ ਵਿੱਚ ਸ਼ਰੇਆਮ ਪੰਜਾਬ ਦੀਆਂ ਗੱਡੀਆਂ ਅਤੇ ਪੰਜਾਬੀਆਂ ਤੇ ਹਮਲੇ ਕੀਤੇ ਜਾ ਰਹੇ ਸਨ? ਉਦੋਂ ਕਿਉਂ ਜਾਖੜ ਦੇ ਮੂੰਹ ਨੂੰ ਤਾਲਾ ਲੱਗ ਗਿਆ ਸੀ ❓❓❓❓
@LakhwinderSingh-xb4id
@LakhwinderSingh-xb4id 5 күн бұрын
ਬਹੁਤ ਹੀ ਘਟੀਆ ਸੋਚ ਵਾਲਾ ਬੰਦਾ ਹੈ ਜਾਖੜ, ਜਿੰਨਾਂ ਮਰਜ਼ੀ ਭੌਕ ਲਵੇ ਪਰ ਪੰਜਾਬੀ ਇਸ ਨੂੰ ਮੂੰਹ ਨਹੀਂ ਲਾਉਣਗੇ।
@PardeepSingh-vo8hz
@PardeepSingh-vo8hz 5 күн бұрын
ਜਾਖੜ ਸਾਹਿਬ ਜਦੋਂ ਕੰਗਣਾ ਰਣੌਤ ਪੰਜਾਬੀਆਂ ਵਿਰੁੱਧ ਬਿਆਨ ਦਿੰਦੀ ਸੀ ਉਦੋਂ ਤੁਸੀਂ ਕਿਥੇ ਸੀ। ਪੰਜਾਬ ਵਿੱਚ ਹੁਣ ਤੈਨੂੰ ਕਿਸੇ ਨਹੀਂ ਪੁਛਣਾਂ।
@reshamresham465
@reshamresham465 5 күн бұрын
ਛੱਡੋ ਜੀ ਜਾਖੜ ਕੋਈ ਬੰਦਾ ਹੈ ਦੋਗਲਾ
@sachdiawaaj3738
@sachdiawaaj3738 5 күн бұрын
ਸਭ ਸਰਕਾਰਾਂ ਦਾ ਕਸੂਰ ਜੇਕਰ ਇਹਨਾਂ ਲੋਕਾਂ ਨੂੰ ਸੁਰੱਖਿਆ ਨ ਦਿੱਤੀ ਜਾਵੇ ਤਾਂ ਆਪੇ ਬਕਵਾਸ ਕਰਨੋ ਹਟ ਜਾਣਗੇ
@jeetsingh865
@jeetsingh865 3 күн бұрын
100% सही किहा
@sukhwindesinghsukhwindersi4842
@sukhwindesinghsukhwindersi4842 4 күн бұрын
ਜਾਖੜਾ ਇਹਨਾਂ ਦੀ. ਜੁਬਾਨ ਬੰਦ ਕਰ ਸਿੱਖਾਂ ਨੂੰ ਮਾੜਾ ਨਾਂ ਬੋਲਣ
@Ikardass
@Ikardass 5 күн бұрын
ਸੁਨੀਲ ਜਾਖੜ ਜੀ ਨੂੰ ਕੰਗਨਾ ਰਣੌਤ ਦਾ ਬਿਆਨ ਓਸ ਵਾਰੇ ਤਾਂ kush ਬੋਲੇ ਨਹੀਂ ਸਰਮ ਕਰੋ
@kuldeepsingh-cy8jt
@kuldeepsingh-cy8jt 4 күн бұрын
ਜੇ,, ਸਿੱਖ ਪੰਥ ਨੂੰ ਤੇ, ਸਿੰਘਾਂ ਸ਼ਹੀਦਾ ਜੀ, ਨੂੰ,ਪੂਠਾ,ਵੋਲੂਗਾ,ੳਸ,,ਨੂ, ਸੋਚਣਾ ਚਾਹੀਦਾ,ਏਹੇ,ਵੋਲੰਣ, ਵਾਲੇ ਕੁਛ,ਸੋਚ, ਲਿਆਂ, ਕਟੰਣ ਖਾਲਸਾ ਜੀ
@mangu4492
@mangu4492 4 күн бұрын
ਇਸ ਦਾ ਮੁਹੁ ਕਿਨਾਂ ਗਦਾ ਹੈ
@drsandhu1319
@drsandhu1319 4 күн бұрын
ਸਤਿਕਾਰ ਯੋਗ ਜਾਖੜ ਸਹਿਬ ‌ਤੁਸੀ ਪੰਜਾਬੀ ਹੋ ਜ਼ਰਾ ਸੋਚੋ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਇੱਕ ਦੂਜੇ ਪ੍ਰਤੀ ਮਾੜੀ ਸ਼ਬਦਾਵਲੀ ਬੋਲਦੇ ਹਨ ਬਹੁਤ ਹੀ ਮਾੜੀ ਗੱਲ ਹੈ। ਕਿਉਂ ਕਿ ਇਜ਼ੱਤ ਸਾਰਿਆਂ ਦੀ ਬਰਾਬਰ ਹੁੰਦੀ ਹੈ। ਜਿਨ੍ਹਾਂ ਚਿਰ ਸਰਕਾਰ ਇਸ ਬਾਰੇ ਨਹੀਂ ਸੋਚਦੀਆਂ ਕਲੇਸ਼ ਵਧ‌‌। ਹੀ ਰਿਹਾ ਹੈ।ਜਰਾ ਵਿਚਾਰ ਕਰੋ ਤੇ ਪਿਆਰ ਨਾਲ ਰਹੋ।ਜਿਦਗੀ‌। ਬਹੁਤ ਲੰਮੀ ਨਹੀਂ ਹੈ। ਵਹਿਗੁਰੂ ਜੀ ਭਲਾ ਕਰਨ
@Jassjaat001
@Jassjaat001 5 күн бұрын
ਪੰਜਾਬ
@BhupinderSinghmangtBhupi-mn7zb
@BhupinderSinghmangtBhupi-mn7zb 5 күн бұрын
ਅਮਨਦੀਪ ਕੌਰ ਯੂ ਆਰ ਰਾਈਟ
@AmritSingh-fj3mx
@AmritSingh-fj3mx 4 күн бұрын
Waheguru ji ka Khalsa waheguru ji ki Fateh 🙏🏼🌹🌹💪💪💪💪💪💪💪💪
@TarlochanGarwal-it1wg
@TarlochanGarwal-it1wg 2 күн бұрын
ਜਦੋਂ ਕਿਸੇ ਦੇ ਧਰਮ ਜਾਂ ਸ਼ਹੀਦਾਂ ਦੇ ਖਿਲਾਫ ਬੋਲਦੇ ਹਨ ਉਦੋਂ ਇਹ ਗਿਆਨ ਵੰਡਣ ਵਾਲੇ ਕਿੳ ਨਹੀ ਬੋਲਦੇ😅ਰ
@HariSingh-sn2nh
@HariSingh-sn2nh 5 күн бұрын
Pahla ah jo aukhti shiv sena wale jo rooj bakvass karda hn unha nu jail vich sutto sab thik hona punjab govt jimavar hai....
@GurmeetSingh-zc2zo
@GurmeetSingh-zc2zo 4 күн бұрын
ਜਾਖੜ ਤੇਰੀ ਪੰਜਾਬ ਵਿੱਚ ਕੋਈ ਹੈਸੀਅਤ ਨਹੀਂ, ਆਪਣੇ ਇਨ੍ਹਾਂ ਅਖੌਤੀ ਲੀਡਰਾਂ ਨੂੰ ਬੋਲੋ ਅਪਣੀ ਜ਼ੁਬਾਨ ਤੇ ਕੰਟਰੋਲ ਕਰਨ।
@amarjitdhillon7116
@amarjitdhillon7116 5 күн бұрын
🎉🎉 very good Singho
@gurtejsingh5383
@gurtejsingh5383 4 күн бұрын
ਜਾਖੜ ਜੀ ਭਾਈ ਕਾਟ ਉਹਨਾਂ ਲੋਕਾਂ ਦਾ ਕਰੋ ਜੋਂ ਸਿਖਾਂ ਦੇ ਖਿਲਾਫ਼ ਭੰਦੀ ਸ਼ਬਦਾਵਲੀ ਵਰਤਦੇ ਹਨ
@SukhdevSingh-kc7yp
@SukhdevSingh-kc7yp 4 күн бұрын
ਸੁਧੀਰ ਸੂਰੀ ਦੀ ਦੇ ਨਾਲੇ ਸੰਦੀਪ ਸਿੰਘ ਯਾਦ ਆਗਏ। ਜਾਖਦੇ ਪਿਓ ਸਿੱਖਾਂ ਬਾਰੇ ਕੀ ਬੋਲਦਾ ਹੁੰਦਾ ਸੀ?
@RajpalSingh-jz3dj
@RajpalSingh-jz3dj 5 күн бұрын
Waheguru waheguru waheguru waheguru waheguru waheguru ji
@BhupinderSinghmangtBhupi-mn7zb
@BhupinderSinghmangtBhupi-mn7zb 5 күн бұрын
ਅਮਨਦੀਪ ਕੌਰ ਕਹਾ ਕਿਥੋ ਹੈ
@harmeetkour3844
@harmeetkour3844 4 күн бұрын
ਜਾਖੜ ਥਾਪਰ ਨੂੰ ਇਹ ਕਿ ਊ ਨਹੀ khanda ਕੀਂ ਜੁਬਾਨ ਸੰਬਾਲ ਕਿ ਬੋਲਾ ਕਰੋ
@AmandeepkaurAman-sg2kv
@AmandeepkaurAman-sg2kv 5 күн бұрын
Kissana da pata laan nahi Ma sake oodo lakva mar gya ci uhna da dukh nahi dekhya kissana te hamle kete odo law in order sahi ci
@RanjitSingh-lg2hc
@RanjitSingh-lg2hc 3 күн бұрын
Jhakhar nu kade vi vote na deo eh aag ch ghee paunde aa hun ta assi dekh vi leya
@varindersingh4174
@varindersingh4174 2 күн бұрын
Bhaya pahadiya napaliya nu ve punjab witcho pajao
@HariSingh-sn2nh
@HariSingh-sn2nh 5 күн бұрын
Jakhar ji sidhu moosawale tah sanddep ambiya tah..deep sidhu bara bee bolo ...usna kisna mariya c ....
@tajindersohal890
@tajindersohal890 4 күн бұрын
Good joj Hersarn kour ji
@veerpal7001
@veerpal7001 5 күн бұрын
KaLsa.jdabaad
@mukhtairsingh8116
@mukhtairsingh8116 4 күн бұрын
ਜਾਖੜ ਇਹ ਦੇਖੋ ਕਿਊ ਹੋ ਰਿਹਾ ਇਹ ਫੁਕਰੀਉ
@jagtarsingh1134
@jagtarsingh1134 4 күн бұрын
Ki Sunil Kumar Jakhad Shiv Saina de Ghatya Thapar di kartoot bhul gya hai
@JaswinderSingh-bh5hy
@JaswinderSingh-bh5hy 4 күн бұрын
Sood dena chahida si yaar...a moka bar bar ni milda.
@rockysahota7296
@rockysahota7296 3 күн бұрын
Hindu community not safe in Punjab now'
@AmarSingh-zt4qk
@AmarSingh-zt4qk 4 күн бұрын
Jadon kai leader firkaprasti vich ik duje nu galat bolde hunde han ta police nu karwai karni chahidi e tan jo ajehe halat na paida hon
@AmarSingh-zt4qk
@AmarSingh-zt4qk 4 күн бұрын
Mai jakhar sab nu bahut bhala banda samjhda c par dukh hoes jakhar sab nu sun ke ki mai tan koi mara bean sunea nhi
@MehtabSingh-lu1qd
@MehtabSingh-lu1qd 4 күн бұрын
ਪਹਿਲਾਂ ਜ਼ੁਬਾਨ ਤੇ ਕਾਬੂ ਰੱਖਿਆ ਕਰੋ, ਸਿਆਣੇ ਕਹਿੰਦੇ ਨੇ ਕਿ ਛਿੱਤਰ ਕਿਸੇ ਦੇ ਮਿੱਤਰ ਨੀ, ਚੱਪਲਾਂ ਕਿਸੇ ਦੀਆਂ ਭੈਣਾਂ ਨੀ😂
@killerjattz2527
@killerjattz2527 5 күн бұрын
Jo v keta Sahi keta do baki ny ohna da v krna chida
@BaldevSingh-mi5lg
@BaldevSingh-mi5lg 4 күн бұрын
Jadon Blue Star wele Sandeep Thappar varge lok jasha celebrate kar rahe ci,jadon ehi admi ulte pulte beyan denda uss waqt Sunil Jakhar kithe ci. Punjab vich shanti nu Amit Arora te Sandeep Thappar varge lok bhang karn di koshish kar rahe hann. Sunil Jakhar te BJP RSS de lokan di ehne nu support ho sakde. Agar sarkar ehna lokan nu pehle hi kabu kar lave ta eho jehe halaat kade vi paida nahin ho sakde.
@avtarsingh1141
@avtarsingh1141 4 күн бұрын
Chitte vaste koi teme bna lo
@user-pc4br2cc9w
@user-pc4br2cc9w 4 күн бұрын
Great work
@harjeetkaur7856
@harjeetkaur7856 4 күн бұрын
Soach k bolna chahiye ji Kisi dhram de vare ghtiya bolna nhi chahiye ji Anekta vich ekta kaise rakhni chahiye ji
@hardevkaur461
@hardevkaur461 4 күн бұрын
Eh jaker sikhi da dushman aa hamla kyu kita dasso jaker ji
@currently-offline
@currently-offline 3 күн бұрын
😜
@navjotgarewal5183
@navjotgarewal5183 5 күн бұрын
Jordan.tera.bhara.dilhi.sikha.nu.marva.rihya See.udan.tenu.cheta.ni.aaya.
@ishankaranansh1682
@ishankaranansh1682 5 күн бұрын
Sach bolna Papp haa special hindu dharm ka logoo waloi you may target or killed reality of Punjab
@ARSHDEEP-qr1uh
@ARSHDEEP-qr1uh 3 күн бұрын
?toh sikh sentiments ko hurt mtt kro shiv sena walo ko hindus ke sath jodhna bnd kro potlical matters ko poltics tkk simmt rkho usme dhrm dalne ki koi jarurat nhi hai
@ishankaranansh1682
@ishankaranansh1682 3 күн бұрын
@@ARSHDEEP-qr1uh we Hindus can't speak truth targeted or killed???you recognise
@baljeetsinghbhullar8589
@baljeetsinghbhullar8589 5 күн бұрын
Jubaan nu lugaam Rakhan Bolan lage
@jatinderdeol6942
@jatinderdeol6942 4 күн бұрын
ਇਹ ਗਦਾਰ ਜਾਖੜ ਜਦੋਂ ਦਾ ਬੀਜੇਪੀ ਵਿਚ ਗਿਆ ਇਸ ਦੀ ਸਿੱਖਾਂ ਪ੍ਰਤੀ ਨਫ਼ਰਤ ਵੱਧ ਗਈ। ਜਾਖੜ ਸਾਹਬ ਜਦੋਂ ਇਹ ਬੇ ਲਗਾਮ ਅਖੌਤੀ ਸ਼ਿਵ ਸੈਨਿਕ ਸਿੱਖ਼ਾਂ ਬਾਰੇ ਗ਼ਲਤ ਬੋਲਦੇ ਹਨ ਤਾਂ ਤੁਹਾਡੀ ਜ਼ੁਬਾਨ ਕਿਉਂ ਨਹੀਂ ਖੁੱਲਦੀ।
@manwindersingh2804
@manwindersingh2804 5 күн бұрын
jakhre saab chora da sath de rehe hoo punjab sehi have. tusi chor hoo
@rajbirsingh7133
@rajbirsingh7133 4 күн бұрын
🐕🐕🐕🐕🐕🐕
@pindanwalejatt2224
@pindanwalejatt2224 4 күн бұрын
Jagat jooth
@veerpal7001
@veerpal7001 5 күн бұрын
Jakr.gad.aa
@HarminderSingh-zi5vg
@HarminderSingh-zi5vg 4 күн бұрын
ਨੰਗ ਚਿਮਚਾ ,bjp
@user-pc4br2cc9w
@user-pc4br2cc9w 4 күн бұрын
People of Punjab don’t like BJP
@baldevsinghgillbudhsinghwa9352
@baldevsinghgillbudhsinghwa9352 2 күн бұрын
ਜਦੋ ਇਹ ਬਾਂਦਰ ਭੌਕਦੇ ਹਨ ਉਦੋ ਕਿਓ ਨਹੀ ਬੋਲਦੇ?
@sewasingh1087
@sewasingh1087 5 күн бұрын
Bagar Panda ka lotta Jakhar
@gurbachansingh656
@gurbachansingh656 5 күн бұрын
Gandi police punjab
@AmarjeetChatha-nz5qd
@AmarjeetChatha-nz5qd 5 күн бұрын
Boykitterairtygadivadr. Senadahonachahidahejibadrsenairterejuhesijhavirudhbhojdehekutedlebadrsenadjakrhsijhvuridhuirbadrsenamurdabaadsikhadebhiknwalekutemurdabaad
@vinylRECORDS0522
@vinylRECORDS0522 5 күн бұрын
ਜਾਖੜ ਕਿਸਾਨਾਂ ਕੋਲ ਨਹੀਂ ਗਿਆ, ਵੋਟਾਂ ਇਸ ਨਕਾਰਾ ਬੰਦੇ ਨੂੰ ਕੌਣ ਪਾਵੇ? ਵਿਚਾਰਾ ਇੱਕ ਜਿੱਤ ਲਈ ਤਰਸਦਾ ਫਿਰਦਾ। ਦਲਬਦਲ ਕਰਕੇ ਵੀ ਗੱਲ ਨਹੀਂ ਬਣਦੀ।
@AmarjeetChatha-nz5qd
@AmarjeetChatha-nz5qd 5 күн бұрын
Ihvucharanhihekutabhikdadlabjoirssda. Kuteaduspitjrdajisijhadevirudh. Bhojkde. Badrsenawalegudechorlutere
That's how money comes into our family
00:14
Mamasoboliha
Рет қаралды 9 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 15 МЛН
1 or 2?🐄
00:12
Kan Andrey
Рет қаралды 50 МЛН
That's how money comes into our family
00:14
Mamasoboliha
Рет қаралды 9 МЛН