ਖੁੱਡੇ ਤੇ ਜਸਵੀਰ ਬਾਦਲ ਨੇ 80,000 ਲਾਤਾ ਸੀ। ਰਾਜਨ ਕਹਿੰਦਾ ਹੁਣ ਤਾਂ ਖੰਭ ਵੀ ਨੀ ਦਿੰਦਾ

  Рет қаралды 97,213

Star Kabutarbaaz

Star Kabutarbaaz

Күн бұрын

Пікірлер: 186
@jarmanjitsingh6549
@jarmanjitsingh6549 4 ай бұрын
ਧੰਨਵਾਦ 22 ਜੀ ਬਹੁਤ ਵਧੀਆ ਇੰਟਰਵਿਊ ❤❤
@freefireloverN
@freefireloverN 2 жыл бұрын
ਵੀਰ ਕੁਲਦੀਪ ਸਤਿ ਸ੍ਰੀ ਅਕਾਲ ਭਰਾ ਤੇਰੀ ਇੰਟਰਵਿਊ ਦੇਖ ਕੇ ਸੁਆਦ ਆ ਗਿਆ ਰਾਜਨ ਉਸਤਾਦ ਦਾ ਘਰ ਦਿਖਾਉਣ ਲਈ ਬਹੁਤ ਧੰਨਵਾਦ ਵੀਰਾ, ਜਿਵੇਂ ਕਿ ਘਰ ਵਿਕ ਗਿਆ, ਅਗਲਿਆ ਨੇ ਕਿਸੇ ਦਿਨ ਢਾਹ ਵੀ ਦੇਣਾ, ਤੇ ਕਿੰਨੇ ਵੀਰ ਦੇਖਣ ਤੋਂ ਵਾਂਝੇ ਰਹਿ ਜਾਂਦੇ, ਰਾਜਨ ਦੇ ਸਾਵੇ ਕਬੂਤਰ ਜਿੰਨਾ ਕੋਲ ਗਏ ਆ ਉਹਨਾਂ ਦੀ ਇੰਟਰਵਿਊ ਜਰੂਰ ਕਰਿਓ, ਬਹੁਤ ਧੰਨਵਾਦ ਵੀਰਾ ਜੁਗਰਾਜ ਰਾਜੂ ਛੀਨੀਵਾਲ ਖੁਰਦ (ਬਰਨਾਲਾ)
@StarKabutarbaaz
@StarKabutarbaaz 2 жыл бұрын
ਜਰੂਰ ਬਾਈ ਰਾਜੂ ਵੀਰ
@AmanSingh50058
@AmanSingh50058 2 жыл бұрын
@@StarKabutarbaaz ਮੌਤ ਦਾ ਕੀ ਕਾਰਣ ਸੀ ਬਾਈ ਰਾਜਨ ਦੀ? ਜੇਲ ਜਾਣ ਦੀ ਕੀ ਵਜਾਹ ਸੀ?
@StarKabutarbaaz
@StarKabutarbaaz 2 жыл бұрын
@@AmanSingh50058 jel ਦਾ ਕਾਰਨ ਸੀ ਬਾਈ ਕੇ ਓਸਦੀ wife ਨੇ ਅੱਗ ਲਾ ਲਈ ਸੀ ਤੇ ਇਲਜ਼ਾਮ ਓਸ ਤੇ ਲੱਗ ਗਿਆ ਵੀ। ਤੇ ਮੌਤ ਦਾ ਕਰਨ ਇਹ ਸੀ ਕੇ ਪਤਨੀ ਦੀ ਮੌਤ ਦਾ ਕਾਰਨ ਅਟੈਕ ਹੋ ਗਿਆ ਸੀ ਜੀ
@AKASH-yi2qw
@AKASH-yi2qw 2 жыл бұрын
@@StarKabutarbaaz hi I am ok with me follow up on the morning
@pigeon365
@pigeon365 2 жыл бұрын
7 ਨੇ ਇੱਕ ਪਾਸੇ ਕ੍ਰਲੀ ਸੀ ਬਾਜ਼ੀ ।ਅਸੀਂ ਕਿਸੇ ਨਾਲ ਨੀ ਵੰਡੀ ਰਾਜਨ ਵਾਲੀ ਨਸਲ ਚੋ 87000 ਪਹਿਲੀ ਬਾਜ਼ੀ ਹੀ ਸਿਰ ਤੇ ਕਾਲੇ ਸਾਈਟ।ਤੇ ਅੱਜ ਦੇ ਸਮੇਂ ਚ ਰਾਜਨ ਵਾਲੀ ਨਸਲ ਨੂੰ ਕੋਈ ਨਿ ਹਰਾ ਸੱਕਦਾ। ਗਰੰਟੀ ਆ । ਸੱਭ ਤੋਂ ਵੱਡਾ ✨ ਸਟਾਰ ਰਾਜਨ ਰਿਹਾ ।ਵੀਰ ਜੀ ਤੇਰਾ ਦਿਲੋ ਧੰਨਵਾਦ ਏਹੇ ਉਪਰਾਲਾ ਕਰਨ ਲਈ।m ਚੀਨੇ ਮਾਨਸਾ ਦੀ interview ਕਰੀ ਤੇ ਕਬੂਤਰ ਦੇਖੇ ਸਾਰੇ ਰਾਜਨ ਵਾਲੀ ਨਸਲ ਚੋ ਆ ਚੀਨੇ ਕੋਲ ।may month ਚ Rajan Wali blood line hi sirra mor bappiana kol v। God ਲੈਵਲ ਪਲੇਰ ਰਾਜਨ ਸਾਬ
@rupindergrewal5597
@rupindergrewal5597 2 жыл бұрын
Rajan ale Kabutr kitho miln ge es line de kitta sale lyi hon ta dso?
@kabootar_bazz208
@kabootar_bazz208 2 жыл бұрын
@@rupindergrewal5597 balbir gosal
@punjabi7614
@punjabi7614 2 жыл бұрын
ballu maur
@JassS634
@JassS634 11 ай бұрын
ਪਿਊਰ ਰਾਜਨ ਨਸਲ ਵਾਲਾ ਕਬੂਤਰ ਹੋਵੇ ਕੋਈ ਉੱਡ ਕੇ ਨੀ ਜਿੱਤ ਸਕਦਾ ਘਰੇ। ਬਾਜੀਆ ਨਵੇੜ ਦਿੰਦੇ ਆ
@akbohemia5280
@akbohemia5280 4 ай бұрын
Mour huna kol v sari nasal rajan ali o e a
@friendsloft1921
@friendsloft1921 2 жыл бұрын
ਵਧੀਆ ਗੱਲਬਾਤ ਕੀਤੀ ਹੈ, ਜਿਸ ਵਿੱਚੋ ਕਾਫੀ ਕੁਝ ਸਾਹਮਣੇ ਆਇਆ , ਜਿਵੇਂ ਅਕਸਰ ਕਿਹਾ ਜਾਦਾ ਵੀ ਰਾਜਨ ਕੋਲ ਕਬੂਤਰ ਥੋੜੇ ਸੀ ਅਤੇ ਹੁਣ ਸਾਰਿਆ ਕੋਲ ਕਿਵੇ ਹੋ ਗਏ ਮੇਰੇ ਮੁਤਾਬਿਕ ਤੇਲੂ ਬਿੰਦਰ ਅਤੇ ਧੰਨਾ ਇਹਨਾ ਦੇ ਕਬੂਤਰ ਤਾਂ ਹੋਰ ਬਹੁਤ ਸਾਰੇ ਖਿਡਾਰੀਆਂ ਕੋਲ ਸਨ ਜਦੋ ਆਪਸ ਵਿੱਚ ਲਾਏ ਹੋਣੇ ਨੇ ਤਾਂ ਨਸਲ ਵੀ ਬਣੀ ਹੋਵੇਗੀ ਤੇ ਫ਼ੈਲੀ ਵੀ ਹੋਵੇਗੀ
@dkc821
@dkc821 2 жыл бұрын
ਬਾਈ ਜਿਉਂਦਾ ਰਹਿ ਬਾਈ ਰਾਜਨ ਉਸਤਾਦ ਨੂੰ ਜਿਉਂਦਾ ਕਰ ਦਿੱਤਾ ਸਮਾਂ ਰਹਿੰਦੇ ਕੀ ਪਤਾ ਕੱਲ ਨੂੰ ਇਸ ਥਾਂ ਤੇ ਕੁਝ ਵੀ ਨਾ ਹੁੰਦਾ ਸਹੀ ਸਮੇਂ ਘਰ ਲੱਭ ਲਿਆ ਨਹੀਂ ਗੱਲਾਂ ਤਾਂ ਸਭ ਮਾਰੀ ਜਾਂਦੇ ਆ
@StarKabutarbaaz
@StarKabutarbaaz 2 жыл бұрын
Sukria vadde Bai tusi vi is comet naal Meri ਕੀਤੀ ਮੇਹਨਤ ਦਾ ਬਣਦਾ ਮੁੱਲ ਪਾ ਦਿੱਤਾ।। ਸੁਕਰੀਆ ਬਾਈ ਜੀ ।।ਸੁਕਰੀਆ
@kanwardeepsingh429
@kanwardeepsingh429 Жыл бұрын
Bhut chnga insan c Rajan ustaad AJ ustaad jiounda hunde taa jrur mil।k ana c
@modernagricu3006
@modernagricu3006 Жыл бұрын
ਬਾਈ vedio ਅੱਜ ਵੇਖੀ ਆ ਬਹੁਤ ਵਧੀਆ ਲੱਗਾ
@RashidAli-ej8kk
@RashidAli-ej8kk 11 ай бұрын
Great work zabardast
@tari3043
@tari3043 2 жыл бұрын
ਅੱਜ ਵਾਲੀ ਇੰਟਰਵਿਊ ਵਿੱਚ ਸਿਰਾ ਕਰਤਾ ਕੁਲਦੀਪ ਬਾਈ ਜੀ। ਏਵੇ ਨੀ ਫੈਨ ਬਣੇ ਅਸੀ ਤੁਹਾਡੇ
@StarKabutarbaaz
@StarKabutarbaaz 2 жыл бұрын
Fan Ni ਤਾਰੀ ਭਰਾ ਬਾਈ ਆਪਾ
@tari3043
@tari3043 2 жыл бұрын
@@StarKabutarbaaz ਧੰਨਵਾਦ ਇਨ੍ਹਾਂ ਮਾਨ ਸਨਮਾਨ ਦੇਣ ਲਈ ਕੁਲਦੀਪ ਬਾਈ ਜੀ।
@sanamdeepsanamdeep9225
@sanamdeepsanamdeep9225 2 жыл бұрын
ਬਹੁਤ ਬਹੁਤ ਧੰਨਵਾਦ ਜੀ
@gaggiwazidke2990
@gaggiwazidke2990 2 жыл бұрын
ਸਾਰੀਆ ਗੱਲਾ ਵਧੀਆ ਕੀਤੀਆ ਵਾਈ ਨੇ
@ballisingh9479
@ballisingh9479 2 жыл бұрын
Very very good intew bhaji 🙏🏻👍🏼💯 right
@harmeetbrar8592
@harmeetbrar8592 2 жыл бұрын
👌👌👌ਸਿਰਾ ਕੁਲਦੀਪ ਵਿਰਾ
@AmitRana-cd7ph
@AmitRana-cd7ph 2 жыл бұрын
Bahut badhiya jankari di hai bhai ji
@Jasssidhu-1616
@Jasssidhu-1616 2 жыл бұрын
Bahut wadia interview ch jankari Mili aa Thks Kuldeep Bro
@StarKabutarbaaz
@StarKabutarbaaz 2 жыл бұрын
Sukria ਬਾਈ ਤੁਸੀ ਸਪੋਟ ਕਰਦੇ ਰਹੋ ਚਣਲ੍ਹ ਨੁ ਤੇ ਮੈ ਸ਼ੌਂਕ ਕਰਵਾਉਂਦਾ ਰਹੂਗਾ
@AshokKumar-c7n1h
@AshokKumar-c7n1h 9 ай бұрын
❤❤ very nice ❤❤
@NEETA...GREWAL
@NEETA...GREWAL Жыл бұрын
Legend ❤❤❤
@jassasidhu9432
@jassasidhu9432 Жыл бұрын
Ok bikil v ji good 👍👍👍❤️❤️❤️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕊️
@gaggi_sandhu
@gaggi_sandhu Жыл бұрын
Mere mama ji aw rajan ji 😢 miss you mama ji 😢
@ashokkumarashok3441
@ashokkumarashok3441 11 ай бұрын
❤❤ very very nice 👍👍 so beautiful video brother ❤❤
@lalitbti9244
@lalitbti9244 2 жыл бұрын
Bai tuhadiya interview bohut vadiya hundiya mera ta mann dukhan lag janda ehne vaddey khidariya de game kisey ne nahi sambhi
@StarKabutarbaaz
@StarKabutarbaaz 2 жыл бұрын
ਬਹੁਤ ਬਹੁਤ ਸ਼ੁਕਰੀਆ ਬਾਈ ਜੀ।। ਮਨ ਨੁ ਤਕਲੀਫ਼ ਤਾਂ ਹੁੰਦੀ ਹੀ ਆ ਬੱਡੇ ਬਾਈ
@harpreetsinghdhillon8371
@harpreetsinghdhillon8371 2 жыл бұрын
ਉਸਤਾਦ ਦੇ ਘਰਵਾਲੀ ਨੂੰ ਵੀ ਕਬੂਤਰ ਸਾਂਭਣ ਦਾ ਪੂਰਾ ਤਜਰਬਾ ਸੀ।
@gurlalsarao4082
@gurlalsarao4082 2 жыл бұрын
Top class interview
@kalupandit8201
@kalupandit8201 2 жыл бұрын
Sat sat naman
@NirmalSing-lt9vr
@NirmalSing-lt9vr Жыл бұрын
100 %👌👌👌👌👌
@sharanjitsinghgill7181
@sharanjitsinghgill7181 2 жыл бұрын
Very nice g God bliss you veer
@ajaypalsinghgrewal2949
@ajaypalsinghgrewal2949 2 жыл бұрын
SSA ji.... Very interesting interview... Kulwinder ji bohut wadia kam kar rahe ho janab.... Parmatma chardi Kalla bakshe!! Love and support from Chandigarh
@StarKabutarbaaz
@StarKabutarbaaz 2 жыл бұрын
Vahot bhot sukria sir। ਕੁਲਵਿੰਦਰ ਨਹੀਂ ਕੁਲਦੀਪ ਸਿੰਘ Sir Ji😊
@PreetGur-dl2dw
@PreetGur-dl2dw 2 жыл бұрын
Very nice Kuldeep y... ❤❤👍👍👍🙏🙏🙏 hun tk di sb to.. Vdia jankari lgi lgi. . Wmk... Best off luck brother
@StarKabutarbaaz
@StarKabutarbaaz 2 жыл бұрын
Sukria ਵੀਰੇ
@simipatwar27
@simipatwar27 2 жыл бұрын
Bht vdiaa veera bht vdiaa Purani cheej dikhai tusi Thanks ji
@baljeetsingh6192
@baljeetsingh6192 Жыл бұрын
ਬਾਈ ਰਾਜਨ ਦੇ ਦੋ ਪੱਤੁ ਆ ਇੱਕ ਬੇਟੀ ਆ ਇੱਕ ਲੜਕਾ ਮੇਰੇ ਤਾਇਆ ਜੀ ਨੇ ਗੋਦ ਲਿਆ ਹੋਇਆ ਵੱਡਾ ਲੜਕਾ ਪਿੰਡ ਧੁਲਕੋਟ ਜ਼ਿਲਾ ਸ੍ਰੀ ਮੁਕਤਸਰ
@StarKabutarbaaz
@StarKabutarbaaz Жыл бұрын
Ok ok g bahot good ਜਾਣਕਾਰੀ ਦਿੱਤੀ ਤੁਸੀ।। ਸੁਕਰੀਆ ਤੁਹਾਡਾ
@gaggi_sandhu
@gaggi_sandhu Жыл бұрын
Veer tusi kitho o
@ragveersingh991
@ragveersingh991 2 жыл бұрын
Wah bai ji
@sarpreetsingh5109
@sarpreetsingh5109 2 жыл бұрын
ਬੁਹਤ ਵਧੀਆ ਵੀਰ ਜੀ
@harpreetaulakh9670
@harpreetaulakh9670 2 жыл бұрын
Sirra krta vr vvvv gud👍👍👍👍
@StarKabutarbaaz
@StarKabutarbaaz 2 жыл бұрын
Sukria ਬਾਈ
@sukhjindersingh8011
@sukhjindersingh8011 2 жыл бұрын
Great 22 g
@deolsatwinder916
@deolsatwinder916 2 жыл бұрын
Ghaint bro interview
@pigeon365
@pigeon365 2 жыл бұрын
Veer ji ਗੁੱਗੁੜ ਕੋਲ ਜਾਇਉ ਵੀਰ ਜੀ
@bittucheema1
@bittucheema1 2 жыл бұрын
ਵਕੀਲ ਬੈਣੀਵਾਲ ਦੀ ਇੰਟਰਵਿਊ ਕਰੋ
@KhaliDogFarm
@KhaliDogFarm 6 ай бұрын
ਰਾਜਨ ਆਪ ਤਾਂ ਦੁਨੀਆ ਤੋ ਤੁਰ ਗਿਆ ਪਰ ਲੋਕ ਜਿੱਤ ਰਹੇ ਨੇ ਉਹਦੇ ਕਬੂਤਰਾਂ ਨਾਲ
@kabootarlover77
@kabootarlover77 2 жыл бұрын
Very nice veer ji 🙏🏻❣️❣️🙏🏻
@babberjeetgill9606
@babberjeetgill9606 2 жыл бұрын
good job veerji
@jotyisingh4249
@jotyisingh4249 2 жыл бұрын
Ok
@Pbx_13_sidhu
@Pbx_13_sidhu 3 ай бұрын
Bhai apne kol a ik bachw ustad rajan wala
@pigeon365
@pigeon365 2 жыл бұрын
Bhra ji video long bnaya kro 🙏
@happydeol5039
@happydeol5039 2 жыл бұрын
Veer Tera bhut vdiyaa uprala wa
@StarKabutarbaaz
@StarKabutarbaaz 2 жыл бұрын
Bai tuhada Channal nu spot ਸਦਕਾ ਹੀ ਸਭ ਕੁਝ ਕਰ ਰਿਹਾ ਮੈ
@surjeetdabwali3370
@surjeetdabwali3370 2 жыл бұрын
Good job
@deepkomal284
@deepkomal284 Жыл бұрын
Bai g rajan ustad da pind kedaa ta keda zila ch pehnda ga
@StarKabutarbaaz
@StarKabutarbaaz Жыл бұрын
ਬਹਿਣੀਵਾਲ ਮਾਨਸਾ ਜਿਲਾ
@deepkomal284
@deepkomal284 Жыл бұрын
Ok dhanwad bai
@dupindersekhon8832
@dupindersekhon8832 2 жыл бұрын
Bai kush karta
@jaspreetsingh3182
@jaspreetsingh3182 Жыл бұрын
ਬਾਜੀ ਜਿਹੜਾ ਬਾਈ ਉਸਤਾਦ ਰਾਜਨ ਆਲੇ ਕਬੂਤਰ ਲੈ ਕੇ ਗਿਆ ਉਸ ਦੀ ਐਟਰਵੀਊ ਕਰ ਲਿਉ ਉਸਤਾਦ ਚਰਨਜੀਤ ਦੀ ਬਾਈ
@StarKabutarbaaz
@StarKabutarbaaz Жыл бұрын
Bolo kitho ਆ ਬਾਈ। ਜਾ ਸੰਪਰਕ ਕਰਵਾ ਦਿਓ ਜੀ
@gurdeepsinghmander8643
@gurdeepsinghmander8643 2 жыл бұрын
Sera veer
@bhindasidhu7754
@bhindasidhu7754 2 жыл бұрын
Siraaa gall ❤❤
@balwindersinghbinder7940
@balwindersinghbinder7940 2 жыл бұрын
Bhot vadia interwive
@barnalakabooterclub2389
@barnalakabooterclub2389 2 жыл бұрын
Gd vr
@bindashekha9096
@bindashekha9096 2 жыл бұрын
Gud job veer
@StarKabutarbaaz
@StarKabutarbaaz 2 жыл бұрын
ਸੁਕਰੀਆ ਬਾਈ ਜੀ
@lakhmirsingh6134
@lakhmirsingh6134 2 жыл бұрын
Bai ji mainu ni lgda estu upar koi hor video you tube history ch honi one the very very best video in you tube history
@StarKabutarbaaz
@StarKabutarbaaz 2 жыл бұрын
ਬਾਈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਬਾਈ
@sewaksidhu8032
@sewaksidhu8032 2 жыл бұрын
Good work aa
@manpreetshergillaman7267
@manpreetshergillaman7267 2 жыл бұрын
Good job veere
@StarKabutarbaaz
@StarKabutarbaaz 2 жыл бұрын
Sukria veere
@jatindergill1060
@jatindergill1060 2 жыл бұрын
Very nice ❤️
@sunnyaulukh165
@sunnyaulukh165 2 жыл бұрын
Very nyc sir👍
@ParjetsinghSingh-ty9oi
@ParjetsinghSingh-ty9oi 4 ай бұрын
ਇਸ ਅੰਕਲ ਦਾ ਵੀ ਵਿਸੇਸ ਸਨਮਾਨ ਕਰਨਾ ਚਾਹੀਦਾ ਹੈ
@gaggi_sandhu
@gaggi_sandhu Жыл бұрын
Veer 2 ne munde apne pind aw gye c hun meri bhua kol ne
@sukhjindersinghdhaliwal3036
@sukhjindersinghdhaliwal3036 2 жыл бұрын
Very happy
@jassusingh4603
@jassusingh4603 2 жыл бұрын
ਬਾਈ ਅੱਜ ਗੱਲ ਸਿਰਾ ਕਰਤੀ ਗੱਗਾ ਰਾਏਸਰ ਵੀ ਪਿਛੇ ਰਹਿ ਗਿਆ
@StarKabutarbaaz
@StarKabutarbaaz 2 жыл бұрын
ਨਹੀਂ ਬਾਈ ਓਹ ਤਾਂ ਸੀਨੀਅਰ ਆ ਬਾਈ
@GurpreetSingh-yv6ww
@GurpreetSingh-yv6ww 2 жыл бұрын
Nice ji 🕊️🕊️🦅❤️😍💯👑❌
@Tan.veer003
@Tan.veer003 2 жыл бұрын
Well done bro
@preethanjra6854
@preethanjra6854 2 жыл бұрын
Good
@hardeepdhaliwal4388
@hardeepdhaliwal4388 2 жыл бұрын
Sirra krata rajn bare jankari diti y
@AvinashKumar-fj1mp
@AvinashKumar-fj1mp 2 жыл бұрын
Super
@anmol962
@anmol962 2 жыл бұрын
Eh siraa krvaunda interview wala tnn
@manindersingh5356
@manindersingh5356 2 жыл бұрын
ਬਾਈ ਜੀ ਗੋਰਾ ਮਾਨ ਭੁੱਚੋ ਕਲਾਂ ਦੀ ਇੰਟਰਵਿਊ ਕਰੋ ਜੀ
@StarKabutarbaaz
@StarKabutarbaaz 2 жыл бұрын
Bai Ji ਸੰਪਰਕ ਕਰਵਾ ਦੋ ਜੇਕਰ ਕੋਈ ਲਿੰਕ ਹੈਗਾ
@tarsemsran4901
@tarsemsran4901 2 жыл бұрын
💖💖💖💖💖💖💖
@goramachhana1689
@goramachhana1689 2 жыл бұрын
Bhut vdia interview 🙏🏿🙏🏿🙏🏿🙏🏿🙏🏿❤️❤️❤️❤️❤️🙏🏿🙏🏿🙏🏿🙏🏿👍🏻
@Gurdastailor1650
@Gurdastailor1650 2 жыл бұрын
very nice 👍🙂
@himmatchatha626
@himmatchatha626 2 жыл бұрын
Nice y
@GurpreetSingh-yv6ww
@GurpreetSingh-yv6ww 2 жыл бұрын
ਬਾਈ ਜ਼ੀ ਬਾਬੇ ਧੰਨੇ ਦੇ ਘਰ ਦਾ ਸ਼ੋਕ ਕਰਬਾ ਦੋ
@StarKabutarbaaz
@StarKabutarbaaz 2 жыл бұрын
ਕੋਸਿਸ ਕਰੂਗਾ ਵੀਰ
@mukeshchouhan5807
@mukeshchouhan5807 2 жыл бұрын
Nice bro
@sukhysingh5591
@sukhysingh5591 2 жыл бұрын
❤️❤️❤️
@ਸਤਨਾਮਸਿੰਘਢਿੱਲੋਂ
@ਸਤਨਾਮਸਿੰਘਢਿੱਲੋਂ 7 ай бұрын
ਬੰਦੇ ਦੀਆਂ ਯਾਦਾ ਹੀ ਰਹ ਜਾਦੀਆਂ
@labhsingh2667
@labhsingh2667 2 жыл бұрын
👍🙏
@nimmamaurnabha5083
@nimmamaurnabha5083 2 жыл бұрын
Gud job bro
@StarKabutarbaaz
@StarKabutarbaaz 2 жыл бұрын
Sukria ਨਿੰਮੇ ਬਾਈ। ਹੋਰ ਕਿ ਹਾਲ ਚਾਲ ਅ
@harpreetsinghdhillon8371
@harpreetsinghdhillon8371 2 жыл бұрын
ਕੱਚੀ ਸਵਾਤ ਵਿੱਚ ਖੁੱਡੇ ਸੀ, ਰਸੋਈ ਵਿੱਚ ਇੱਕ ਛੋਟਾ ਖੁੱਡਾ ਸੀ।
@bablubhullar6896
@bablubhullar6896 2 жыл бұрын
ਬਲਵੀਰ ਰੋਹਨ
@yup3473
@yup3473 2 жыл бұрын
A hundi a history
@profacer4393
@profacer4393 2 жыл бұрын
👍👍👍👍👍👍👍👍👍👍
@pigeon_club_pb29
@pigeon_club_pb29 Жыл бұрын
Bhai bhinger phola de interview karo
@kalasidhu9645
@kalasidhu9645 2 жыл бұрын
Hnji bindar rampure da kbuter c naki binder poohle da
@baljindersingh1183
@baljindersingh1183 2 жыл бұрын
Great job verr positive vibes
@sewaksidhu8032
@sewaksidhu8032 2 жыл бұрын
Nice video
@sandeepmaandi9721
@sandeepmaandi9721 2 жыл бұрын
Bai bot vadea enterview kardeo purane khadariya di sikhan nu milda kuch
@JagdishKumar-li9nd
@JagdishKumar-li9nd 2 жыл бұрын
Vr ji moosi muliyawali da interview kro ji
@StarKabutarbaaz
@StarKabutarbaaz 2 жыл бұрын
Jo ਹੁਕਮ ਬਾਈ ਜੀ
@narinderdhillon8477
@narinderdhillon8477 2 жыл бұрын
Gyio
@SanjeevKumar-jw5hp
@SanjeevKumar-jw5hp 2 жыл бұрын
Bansa mehraj di interview karo bhai jl
@RajeshKumar-xn7qh
@RajeshKumar-xn7qh 2 жыл бұрын
veer g aaj tak aa gal nahi samajh lagi ke ustaad g nu jail kyu jana paya
@StarKabutarbaaz
@StarKabutarbaaz 2 жыл бұрын
ਬਾਈ ਮੈ ਇਹ ਗੱਲ ਵੀਡਿਓ ਚ ਕਰ ਨੀ ਵੀ ਸਕਦਾ ਸੀ।। ਪਰ ਤੁਹਾਨੂੰ ਦੱਸ ਦਿਨਾ ।ਬਾਈ ਉਸਤਾਦ ਜੀ ਦੀ ਪਤਨੀ ਤੇਲ ਪਾਂ ਕੇ ਮਚ ਗਈ ਸੀ। ਜਿਸਦੀ ਸਜਾ ਰਾਜਨ ਉਸਤਾਦ ਨੁ ਭੁਗਤਣੀ ਪਈ ਸੀ।
@KaranSingh-tu9nb
@KaranSingh-tu9nb 2 жыл бұрын
Micky gamiwala ustad de interview karo ji
@StarKabutarbaaz
@StarKabutarbaaz 2 жыл бұрын
ਕੋਸਿਸ ਕਰੂੰਗਾ ਬਾਈ
@tsbrar1989
@tsbrar1989 2 жыл бұрын
Bai Sandeep nathoke de interview kar yaar
@StarKabutarbaaz
@StarKabutarbaaz 2 жыл бұрын
Hanji ਬਾਈ ਜਰੂਰ ਜੀ
@yup3473
@yup3473 2 жыл бұрын
Bhut mehnat krda pra tu
@StarKabutarbaaz
@StarKabutarbaaz 2 жыл бұрын
ਤੁਹਾਡਾ ਭਰਾਵਾਂ ਦਾ ਸਤਕਾਰ ਆ ਬਾਈ।। ਜਿਹੜਾ ਸੋਪੋਤ ਕਰਦੇ o
@yup3473
@yup3473 2 жыл бұрын
@@StarKabutarbaaz 🙏🙏
@gyanichetsinghwalafdk6465
@gyanichetsinghwalafdk6465 2 жыл бұрын
Sira nasal a
@surindersinghbittu5878
@surindersinghbittu5878 2 жыл бұрын
Very nice. Jankari diti veere ne. ❤️🙏
@StarKabutarbaaz
@StarKabutarbaaz 2 жыл бұрын
Sukria veere
@Globalkabbadiupdates
@Globalkabbadiupdates 2 жыл бұрын
ਮੇਰੇ ਪਿੰਡ ਕਬੂਤਰਬਾਜ ਹੈ, -5-6- ਖੁੱਡੇ ਹੈ, ਕਨੇਡਾ ਅਤੇ ਅਮਰੀਕ ਤੱਕ ਕਬੂਤਰ ਜਾ ਚੁੱਕੇ ਹਨ, ਪੂਰੀ ਨਸਲ ਦੇ ਕਬੂਤਰ ਹੈ, -90-- ਸਾਲ ਦੀ ਉਮਰ ਵਾਲੇ ਵੀ ਹੈ, ਧੰਨੇ ਦੇ ਮਸਹੂਰ ਸੀ, ਰਾਜਨ, ਅਤੇ ਹੋਰ ਬੰਦਿਆਂ ਤੋਂ ਨਸਲਾਂ ਲਈਆਂ ਹੋਈਆਂ ਹਨ, ਸ਼ੌਂਕ ਰੱਖਣ ਵਾਲੇ ਲੈ ਜਾਂਦੇ ਹਨ, ਆਪ ਬਹੁਤ ਘੱਟ ਜਾਂਦਾ ਹੈ, ਚੱਠਾ ਅਤੇ ਬਲਵੀਰ ਭੁੱਲਰ ਪਹਿਲਾਂ ਲੈਕੇ ਜਾਂਦੇ ਸਨ, ਉਹ ਬੰਦੇ ਦੀ ਇੰਟਰਵਿਊ ਕਰੋ
@StarKabutarbaaz
@StarKabutarbaaz 2 жыл бұрын
9914988721 ਤੇ ਸੰਪਰਕ ਕਰਦੋ ਵੀਰ
@StarKabutarbaaz
@StarKabutarbaaz 2 жыл бұрын
ਮੇਰੇ Nomber ਤੇ call jrur kreo bai
@sukhpreetsingh3209
@sukhpreetsingh3209 2 жыл бұрын
ਕਿਹੜਾ ਪਿੰਡ ਆ ਜੀ
@Globalkabbadiupdates
@Globalkabbadiupdates 2 жыл бұрын
@@StarKabutarbaaz tusi kr lvo bai ji
@StarKabutarbaaz
@StarKabutarbaaz 2 жыл бұрын
@@Globalkabbadiupdates ਨੰਬਰ ਤੇ ਪਿੰਡ ਦੱਸਿਓ
@SatnamRanu-d
@SatnamRanu-d 2 жыл бұрын
ਬਾਈ ਮੁੱਲ ਜਰੂਰ ਪੁੱਛਣਾ ਸੀ ਹੋਰ ਕਿਨੂੰ ਕਿਨੂੰ ਦਿੱਤੇ ਆ
@malkitsingh732
@malkitsingh732 2 жыл бұрын
Veer ji bila babu bathinda di interview Karo purana khidari aa
@StarKabutarbaaz
@StarKabutarbaaz 2 жыл бұрын
ਸੰਪਰਕ kradio ਜੀ
@ਰੰਗ਼-ਮਹਿਲ
@ਰੰਗ਼-ਮਹਿਲ 2 жыл бұрын
ਫ਼ੋਟੋ ਵੀ ਪਾਉਣੀ ਸੀ ਉਸਦੀ ਕੋਈ ਬਾਈ !
@StarKabutarbaaz
@StarKabutarbaaz 2 жыл бұрын
ਵੱਡੇ ਬਾਈ ਮਿਲੀ ਨੀ ਸੀ ਕੋਈ ਫੋਟੋ
Une nouvelle voiture pour Noël 🥹
00:28
Nicocapone
Рет қаралды 8 МЛН
It works #beatbox #tiktok
00:34
BeatboxJCOP
Рет қаралды 37 МЛН
Une nouvelle voiture pour Noël 🥹
00:28
Nicocapone
Рет қаралды 8 МЛН