ਖੁੱਲਗੇ ਰਾਜ | Producer Jarnail Ghumaan | Sattie | Satrang Celebrity | Babbu Maan Rejected!! EXCLUSIVE

  Рет қаралды 268,583

Channel Sattrang

3 жыл бұрын

#20ਸਾਲ_ਬਾਅਦ_ਖੁੱਲ੍ਹੇ_ਅੱਜ_ਰਾਜ #BabbuMaan #sattie #jarnailghumaan #satrangcelebrity #karamjitanmol #bhagwantmann
SUBSCRIBE TO : WWW.CHANNELSATRANG.COM
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : channelsatrang/
Twitter : Channel_Satrang

Пікірлер: 853
@brarvlogs5531
@brarvlogs5531 3 жыл бұрын
ਬਹੁਤ ਵੱਧੀਆ ਗੀਤ ਲਿਖੇ ਜਰਨੈਲ ਘੁਮਾਣ ਜੀ ਨੇਂ ਅਤੇ ਬਹੁਤ.ਸਾਰੇ ਨਵੇ ਕਲਾਕਾਰਾਂ ਨੂੰਂ ਮੌਕਾ ਦਿੱਤਾ ! ਬਹੁਤ ਵੱਧੀਆ ਇਨਸਾਨ ਨੇਂ ਰੱਬ ਲੰਮੀ ੳਮਰ ਕਰੇ ਤੰਦਰੁਸਤੀ ਬਖਸ਼ੇ ! !
@jasssharma2069
@jasssharma2069 3 жыл бұрын
Legend ਉਹ ਨੀ ਜੋ ਆਪ ਬੋਲ ਕੇ ਕਹੇ legend ਉਹ ਆ ਜਿਸਨੂੰ ਲੋਕ ਕਹਿਣ । ustad maan saab ❤
@brarvlogs5531
@brarvlogs5531 3 жыл бұрын
ਕਿਸਾਨ ਮਜਦੂਰ ਏਕਤਾ ਜਿ਼ੰਦਾਬਾਦ ਉਸਤਾਦ ਬੱਬੂ ਮਾਨ ਦੀ ਸੋਚ ਨੂੰਂ ਸਲਾਮ ਲਵ ਯੂ ਉਸਤਾਦ ! ! !
@malwabeats8934
@malwabeats8934 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ ----ਬੱਬੂ ਮਾਨ
@sukhmandersingh29
@sukhmandersingh29 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ ਸਾਬ ਜਿੰਦਾਬਾਦ 💕 💕
@gurpreetsingh-zg3km
@gurpreetsingh-zg3km 3 жыл бұрын
ਖੰਟ ਵਾਲਾ ਮਾਨ ਅੱਤ
@shindudhillon3796
@shindudhillon3796 3 жыл бұрын
@XX News tere tempo ne maffi mang leni ah soon
@laddisandhuladdi8073
@laddisandhuladdi8073 3 жыл бұрын
Sidhu y zinndaba
@jagpreetbrar7757
@jagpreetbrar7757 3 жыл бұрын
Babbu maan Zindabad
@RoninSinghThiara
@RoninSinghThiara 3 жыл бұрын
@XX News Chal sala chichad jiha kam kar ja ke..
@malwabeats8934
@malwabeats8934 3 жыл бұрын
ਕੋਈ ਵੀ ਮੈਂਨੂੰ 15 ਅਗਸਤ ਦੀ ਵਧਾਈ ਨਾ ਦੇਵੇ। ਅੱਜ ਸਾਡਾ ਪੰਜਾਬ ਦੇਸ਼ ਵੰਡਿਆ ਗਿਆ ਸੀ। 15 ਲੱਖ ਤੋਂ ਉਪਰ ਮੌਤਾਂ, ਖਰਬਾਂ ਦੀ ਜਾਇਦਾਦ ਦਾ ਨੁਕਸਾਨ, ਲੱਖਾਂ ਬੀਬੀਆਂ ਦੀ ਬੇਪਤੀ, ਵਿਸ਼ਵਾਸ਼ਘਾਤ। ਸਭ ਤੋਂ ਸੋਹਣਾ ਪੰਜਾਬ ਉੱਜੜ ਗਿਆ। ਅਪਣੇ ਉਜਾੜੇ ਦੀ ਵਧਾਈ ਦੇਣਾ ਮੂਰਖਤਾ ਹੁੰਦੀ ਹੇ।
@jethalal4327
@jethalal4327 3 жыл бұрын
Bilkul sach h ji m v aaj tak 15august nu Khushi nhi manayi bas akhan hi Gillian kri Diyan n jo Sacha Punjabi h o kde v 15 August nu Khushi nhi manonda
@dalbirsinghturna8726
@dalbirsinghturna8726 3 жыл бұрын
Vir g jina de parivar nu a sab dekhna pya o punjabi jo purani punjabi virast nu old PUNJAB NU pyar krda o kde v ajadi divas 15 August nu parvaan nai krega
@triloksingh7093
@triloksingh7093 3 жыл бұрын
😭😭
@JobFarming
@JobFarming 3 жыл бұрын
@@dalbirsinghturna8726 ਪੰਜਾਬ ਦਾ ਤਾਂ ਬਰਬਾਦੀ ਦਿਨ ਸੀ ।।ਭਾਵੇਂ ਏਧਰ ਵਾਲਾ ਭਾਵੇਂ ਓਧਰ ਵਾਲਾ ।।ਦੋਵੇਂ ਸਾਈਡ ਦਾ ਪੰਜਾਬ ਤਬਾਹ ਹੋਇਆ ।ਅਜਾਦੀ ਤਾਂ ਹੁੰਦੀ ਅਗਰ ਪੰਜਾਬ ਇਕ ਹੁੰਦਾ ।5 ਦਰਿਆਵਾਂ ਵਾਲਾ ਪੰਜਾਬ ।।ਇਕਾ ਦੁੱਕਾ ਗੰਦ ਲੋਕਾਂ ਨੂੰ ਛਡ ਕੇ ਬਾਕੀ ਦੋਵੇਂ ਪੰਜਾਬਾਂ ਦੇ ਲੋਕਾਂ ਅੰਦਰ ਇਕ ਦੂਜੇ ਲਈ ਖਿੱਚ ਆਪਣਾਪਨ ਹੈਗਾ ਅਾ ।।ਜਿਵੇਂ ਅੱਜ ਗੰਦ ਲੋਕ ਦੋਵੇਂ ਪੰਜਾਬਾਂ ਦੇ ਲੋਕਾਂ ਨੂੰ ਧਰਮ ਦੇ ਨਾਮ ਤੇ ਭੜਕਾ ਦਿੰਦੇ ਨੇ ਓਵੇਂ ਹੀ ਇਹ ਕਾਲੇ ਦੌਰ ਵਿਚ ਹੋਇਆ ।।।ਨਹੀਂ ਸਦੀਆਂ ਤੋਂ ਇਕੱਠੇ ਰਹਿਣ ਵਾਲੇ ਇੱਕੋ ਦਮ ਜਾਨ ਦੇ ਦੁਸ਼ਮਣ ਨਹੀਂ ਬਣ ਜਾਂਦੇ।
@karanaujla3233
@karanaujla3233 3 жыл бұрын
ੳੁਸਤਾਦ ਬੱਬੂ ਮਾਨ ਜੀ...ਦਿਲੋ ਪਿਅਾਰ ਤੇ ਸਤਿਕਾਰ ਅਾ ਬਾਈ ਜੀ...❤❤❤
@MAANSAAB-jo3yv
@MAANSAAB-jo3yv 3 жыл бұрын
ਜੱਟ ਨੇ ਸ਼ੁਰੂ ਤੋਂ ਹੀ ਮੜਕ ਰੱਖੀ ਏ ਲਵ ਯੂ ਮਾਨ ਸਾਬ ਕਿਸਾਨ ਮਜਦੂਰ ਏਕਤਾ ਜਿੰਦਾਬਾਦ
@neverdedmoosewala3240
@neverdedmoosewala3240 3 жыл бұрын
Love u veer
@kulveerkumar7009
@kulveerkumar7009 3 жыл бұрын
ਮਾਨ ਬੲੀਮਾਨ ਕਿ ਕਰੂ ਰੀਸ ਕੋਈ ਇਨਸਾਨ
@myhood2308
@myhood2308 3 жыл бұрын
Oo aujla saab kivvey O
@dukeomar416
@dukeomar416 2 жыл бұрын
you all probably dont give a shit but does any of you know of a trick to log back into an Instagram account..? I somehow forgot the login password. I would love any assistance you can offer me!
@sarpanchz
@sarpanchz 3 жыл бұрын
ਜਰਨੈਲ ਘੁਮਾਣ ਦਾ ਸਿੱਕਾ ਚੱਲਦਾ ਸੀ ਪੰਜਾਬ ਚ...ਸ਼ੁਕਰੀਆ ਏਸ ਇੰਟਰਵਿਊ ਲਈ !
@Nishansingh-ri4jo
@Nishansingh-ri4jo 3 жыл бұрын
ਰੀਸ ਕਈ ਖੱਚਰਾਂ ਨੇ ਕੀਤੀ ਪਰ ਰੀਸ ਨੁੱਕਰੇ ਦੀ ਹੋਈ ਨਹੀਂ। BABBU MAAN🔥❣️❣️👌
@bittusingh-kn2qx
@bittusingh-kn2qx 3 жыл бұрын
Bai ji hun ik ਖੱਚਰ ਰੀਸ ਕਰਦਾ ਤਾਂ ਹੈ ਪਰ ਉਸ ਤੋਂ ਹੁੰਦੀ ਨਹੀਂ। ਜਰਾ ਬੁੱਝੋ ਕੌਣ ਹੈ
@deepmani967
@deepmani967 3 жыл бұрын
singh tampu sidhu
@khalistanzindabad2279
@khalistanzindabad2279 3 жыл бұрын
Mama kachar ni kach hunda kach bande hunde a kayi jere kise kamde ni hunde
@JobFarming
@JobFarming 3 жыл бұрын
@@khalistanzindabad2279 ਬਾਈ ਜੀ ਓਹ ਬੰਦਾ ਤਾਂ ਖੱਚਰ ਹੀ ਅਾ ।। ਖੱਚ ਪਹਿਲਾ ਸੀ ।।ਜਿਹੜਾ ਬੰਦਾ ਇਕ ਕੇਸ ਪਿੱਛੇ ਸਰਕਾਰਾਂ ਦੀ ਬੋਲੀ ਬੋਲਣ ਲੱਗ ਗਿਆ ਓਹ ਖੱਚਰ ਹੀ ਵਾ।ਉਦਾ ਗਾਣਿਆਂ ਵਿੱਚ ਕਹਿੰਦਾ ਕਿ ਬਾਗੀ ਤਸੀਰ ਅਾ ਜੱਟ ਦੀ ।।ਟੱਟੂ ਅਾ ਬਾਗੀ
@amandeepsinghpunnisingh6727
@amandeepsinghpunnisingh6727 3 жыл бұрын
@@deepmani967 fudde dea ik ohe aa jis londe nu lalkareaa je tuhada dabbu maan aawde aap nu sher samjda se ta hun swa sher aageaa hun keo bund patt de aaa
@user-es6rb8hx7m
@user-es6rb8hx7m 3 жыл бұрын
35.ਮਿੰਟ ਤੇ ਬਾਈ ਬੱਬੂ ਮਾਨ ਦਾ ਜਿਕਰ ਕੀਤਾ ਗਿਆ
@ramanpreetsingh7102
@ramanpreetsingh7102 3 жыл бұрын
ਵਾਹ ਕਿਆ ਬਾਤ ਹੈ ਉਸਤਾਦ ਬੱਬੂ ਮਾਨ ਬਹੁਤ ਸਿਰਾ ਬੰਦਾ ਸਿਰਾ ਕਰਾਉਂਦਾ ਆ
@ManmeetSandhu-Music
@ManmeetSandhu-Music 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ 😍 ਬੱਬੂ ਮਾਨ ਸਾਡੀ ਜਿੱਦ ਜਾਨ 💪😘😍 ਜੱਟ ਸ਼ੁਰੂ ਤੋਂ ਹੀ ਅੜਬ ਸੁਬਾਹ ਦਾ ਬੱਲੀਏ 😎
@user-md1pq6rn5o
@user-md1pq6rn5o 3 жыл бұрын
dirba de asse paase 5 7 km da jaam lagg janda jiss din babbu maan ne auna hunda salute maan saab
@parassingh5074
@parassingh5074 3 жыл бұрын
babbu maan wrga singer main ajj tk nhi dekhya je de sachi ene tkde asool hon ..oh bnde da craze hi bht wada yaar ..jes bnde ne baba nanak wrga gaana likh ke gaaya howe oh kida wada write howega .. salute hai bai babbu maan nu
@sandeepbansal4016
@sandeepbansal4016 3 жыл бұрын
Rally varga song ni koi aur nahi likh sakda
@pawandeepsinghbagriitaly6315
@pawandeepsinghbagriitaly6315 3 жыл бұрын
Hun dkh l musewala korda sach a mngde a kl babbu si aj eh b mnage k aj musa kl pta ni
@bestvideos8616
@bestvideos8616 3 жыл бұрын
ਇਹ ਹੁੰਦੇ ਅਸਲੀ ਲੈਂਜਡ, ਜਿੰਨਾ ਨੂੰ 22 ਸਾਲ ਪਹਿਲਾਂ ਮਿਲਣ ਆਲੇ ਵੀ ਮਾੜਾ ਨੀ ਬੋਲਦੇ ਤੇ ਇੱਥੇ ਆਪ ਦੇ ਕੋਲੋਂ ਹੀ ਬਣੇ ਲੈਂਜਡ ਸਾਲ ਬਾਦ ਹੀ ਇਕੱਠਾ ਕੰਮ ਕਰਕੇ ਇੱਕ ਦੂਜੇ ਦੀ ਧੀ ਭੈਣ ਇੱਕ ਕਰੀ ਜਾਂਦੇ ਹੁੰਦੇ , ਯਰ ਬੱਬੂ ਮਾਨ ਸੱਚੀਂਓ ਅਸਤਾਦ ਅਖਵਾਉਣ ਦਾ ਹੱਕਦਾਰ ਆ। ਦਿਲੋਂ ਪਿਆਰ ਸਾਡੇ ਅਸਤਾਦ ਮਾਨ ਸਾਬ ਨੂੰ
@baldevsinghgill783
@baldevsinghgill783 3 жыл бұрын
ਬੱਬੂ ਬਾਈ ਦੇ ਨਵੇ ਗਾਣੇ ਉਡੀਕ ਸੀ , ਚਲੋ ਅੱਜ ਆ ਇਨੰਟਰਵਿਊ ਨਾਲ ਕੰਮ ਚਲਾ ਲੈਣੇ ਆ. ਲੈਜਡ ਉਹ ਨੀ ਜੋ ਆਪਣੇ ਮੂੰਹੂ ਆਪ ਬੋਲ ਕੇ ਆਖੇ , ਲੈਜਡ ਉਹ ਜਿਹਨੂੰ ਲੋਕ ਆਖਣ
@Panzerjatt8891
@Panzerjatt8891 3 жыл бұрын
Legend ta mossewala ha bai jehda loka de paise nhi denda
@naibsinghdhaliwal7923
@naibsinghdhaliwal7923 3 жыл бұрын
@@prithal807 ਰਯ
@karmasingh1900
@karmasingh1900 3 жыл бұрын
Aa giya geet 22 g da
@oh_sidhu2750
@oh_sidhu2750 3 жыл бұрын
kzbin.info/www/bejne/ZmnYZYd4rNyInJo ਸਿੱਧੂ ਮੂਸੇਵਾਲੇ ਦੇ ਕੱਟੜ ਫੈਨ ਵਿਡਿਊ ਜ਼ਰੂਰ ਵੇਖਣ ਇੱਕ ਵਾਰ
@wallahwallah9094
@wallahwallah9094 3 жыл бұрын
Ghaint
@bhindaaujlasaab3066
@bhindaaujlasaab3066 3 жыл бұрын
ਚਮਕਦਾ ਸਿਤਾਰ ਆ ਬੱਬੂ ਮਾਨ ਬਾਈ ਸਦਾਬਹਾਰ ਕਲਾਕਾਰ ਨੇ ਲਵ ਯੂ ਉਸਤਾਦ ਜੀ
@sukhjudge5489
@sukhjudge5489 3 жыл бұрын
ਵਾਹ ਮਾਨਾ ਮੁੱਢ ਤੋਂ ਹੀ ਚੜਤ ਰੱਖੀ ਆ
@BalwinderSingh-jp1bk
@BalwinderSingh-jp1bk 3 жыл бұрын
35:20 MAAN SAAB Save ur tym☺️
@baldevsinghgill783
@baldevsinghgill783 3 жыл бұрын
ਧੰਨਵਾਦ ਵੀਰ ਜੀ
@gillpawan7641
@gillpawan7641 3 жыл бұрын
dhnwaad ji😁
@ManishSharma-kp6sz
@ManishSharma-kp6sz 3 жыл бұрын
Thank u bhai ji
@channelsattrang
@channelsattrang 3 жыл бұрын
Timing tan dsti veer pr jindgi ch j kuj sikhna tan interview poori jrur dekhyo kuki sikhn aliya gallan ne boht.
@BalwinderSingh-jp1bk
@BalwinderSingh-jp1bk 3 жыл бұрын
22 interview pura dekhya mai Ghumaan saab ne jo v kiha pura dekhya
@sunnydeep6639
@sunnydeep6639 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ
@jaspreetsinghgill3298
@jaspreetsinghgill3298 3 жыл бұрын
ਇਹ ਬਾਈ ਦਾ ਚੈਨਲ ਮਾਨ ਸਾਬ ਦਾ ਜਿਕਰ ਹਰ Episode ਵਿੱਚ ਕਰਦਾ ਤੇ ਤਰੱਕੀਆਂ ਕਰ ਰਿਹਾ ਬਾਈ ਕਰਕੇ
@dhillongur0751
@dhillongur0751 3 жыл бұрын
Babbu maan jindabad 💪💪💪💪💪 ਕਿਸਾਨ ਮਜ਼ਦੂਰ ਜਿੰਦਾਬਾਦ 💪🔥🔥🔥🔥
@lovlylehlan4569
@lovlylehlan4569 3 жыл бұрын
Part 2 ਛੇਤੀ ਤੋਂ ਛੇਤੀ ਪਾਓ ਹਾਏ ਦਿੜਬਾ ⛳🤣🤣
@navdeepsingh-to9ip
@navdeepsingh-to9ip 3 жыл бұрын
ਮਾਨਾ ਦਾ ਮੁੰਡਾ ਸਾਰੀ ਦੁਨੀਆ ਤੋਂ ਵੱਖ ਨੀ 📝🥰
@gogihambran
@gogihambran 3 жыл бұрын
Kya baat kya baat,, thnx bai interview aaleya,, eda de sapp kaddi chal meraa veer,,, ਖੱਚਾਂ ਨੂੰ ਹਾਜਮ ਨਹੀਂ ਆਉਣੀ ਇਹ ਇੰਟਰਵਿਉ
@17dharm17
@17dharm17 3 жыл бұрын
Gogi Hambran ✌🏻✌🏻
@TheJassi787
@TheJassi787 3 жыл бұрын
Thanks Gogi ji
@BhupinderSingh-si2jx
@BhupinderSingh-si2jx 3 жыл бұрын
ਐਸਾ ਮੁਕਾਮ ਪਾ ਗਿਆ ਕੋਈ ਪਾ ਨੀ ਸਕਦਾ, ਜੋ ਗਾਇਆ ਉਸਤਾਦ ਬੱਬੂ ਮਾਨ ਕੋਈ ਗਾ ਨੀ ਸਕਦਾ, love you Maan Saab
@harmanbrar1313
@harmanbrar1313 3 жыл бұрын
Kya Bataan ustadh Mann Saab ❤❤
@palwindersingh1969
@palwindersingh1969 3 жыл бұрын
ਪਹਿਲਾ ਪੂਰੀ ਗੱਲ ਸੁਣ ਲਿਆ ਕਰ ਿਫਰ ਅਗਲਾ ਸਵਾਲ ਪੁੱਛ ਿਲਆ ਕਰ
@Jeevan.Haruwal
@Jeevan.Haruwal 3 жыл бұрын
ਸਹੀ ਕਿਹਾ
@maanm1332
@maanm1332 3 жыл бұрын
Gal 16 aane Sach
@ashwindersingh3394
@ashwindersingh3394 3 жыл бұрын
Aap kuch tu krna ni vellarh ne rs30 wala net pack pavake bakwas krni bas
@Harpreetsingh-wn8ck
@Harpreetsingh-wn8ck 3 жыл бұрын
Right
@Jeevan.Haruwal
@Jeevan.Haruwal 3 жыл бұрын
@@ashwindersingh3394 ਕਿੰਨੀਆ ਕੂ ਨੂੰ ਜੁਆਬ ਦਿੰਦਾ ਰਹੇਗਾ ਹਰ ਦੂਜਾ ਬੰਦਾ ਤੇ ਧਿਕੜ ਦੇਣ ਡਿਆ ਹੁੰਦਾ ਇਹਨੂੰ 🤣🤣🤣😅
@deeppunjabi90
@deeppunjabi90 3 жыл бұрын
ਮਾਨ ਸਾਬ ਦੀ ਸੋਚ ਤੇ ਨੀਅਤ ਬਹੁਤ ਵਧੀਆ ਆ ਜੀ ਉਹ ਇਕ ਸਮਝਦਾਰ ਇਨਸਾਨ ਆ ਜੀ
@jaspalsingh2240
@jaspalsingh2240 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@romangill38
@romangill38 3 жыл бұрын
love you babbu maan saab ji ustad ji zindabaad 😍😍😍
@Purewal07832
@Purewal07832 3 жыл бұрын
ਬਹੁਤ ਦਰਦ ਹੰਢਾਇਆ ਤੇਰੇ ਮਾਨ ਨੇ 😍😘
@BeParWahKaKa
@BeParWahKaKa 3 жыл бұрын
ਇੱਕਲਾ ਰਹਿਣਾ ਮਨਜ਼ੂਰ ਆ ਕਿਸੇ ਦੀ ਚਾਪਲੂਸੀਂ ਨਾ ਕੀਤੀ ਆ ਨਾ ਹੋਣੀਂ ਆ #ਉਸਤਾਦ_ਬੱਬੂ_ਮਾਨ
@beimaanmirza4984
@beimaanmirza4984 3 жыл бұрын
ਕਸੋਟੀ ਜਿੰਦਗੀ ਦੀ ਪ੍ਰੇਰਣਾ ਦਾ ਅਸਲ ਨਾਮ ਹੈ ਜੀ (ਸ਼ਵੇਤਾ ਤਿਵਾਰੀ)
@Kingt124
@Kingt124 3 жыл бұрын
Ustaad ji Babbu maan Saab ❤️❤️❤️❤️❤️👍👍👍👌👌👌👌🔥🔥🔥🔥🔥
@jassBM.
@jassBM. 3 жыл бұрын
ਬਾਈ ਬੱਬੂ ਮਾਨ ਜੀ ਸ਼ਹਿਜ਼ਾਦਾ ਬਾਈ ਆ ਆਪਣਾ,, ਇੱਕੋ ਹੀ ਆ ਏ ਓਹ ਸਕਸ਼ ਜਿਸਦੀ ਸੋਚ ਤੇ ਦਿਲ ਆਪਣੇ ਵਰਗਾ ਆ,,ਤਾਂ ਹੀ ਮੁਰੀਦ ਆ ਏਸਦੇ, ਮੈਨੂੰ ਮੇਰੀ ਮੱਤ ਦੇ ਨੇੜਲੇ ਇਨਸਾਨਾ ਚੋ ਕੋਈ ਨੀ ਮਿਲਿਆ ਜਿਨ੍ਹਾ ਨਾਲ ਮੇਰੇ ਬਹਿਣੀ ਉੱਠਣੀ ਹੋਈ ਹੁਣ ਤੱਕ,, ਸਿਰਫ ਬਾਈ ਖੰਟ ਆਲਾ ਦਿਸਿਆ ਜਿਹਦੇ ਚ ਮੇਰੇ ਆਲੇ ਗੁਣ ਔਗੁਣ 85% ਹੂਬਹੂ ਹੈਗੇ ਆ, ਬਾਕੀ ਜਿਹੜਾ ਬਾਈ ਦਾ ਪੇਸ਼ਾ ਆ ਸਮਾਜਿਕ ਤੌਰ ਤੇ ਓਹ ਮੇਰੇ ਬਸ ਦੀ ਗੱਲ ਨੀ ਨਾ ਹੀ ਮੇਰੇ ਤੋਂ ਵੀ ਖਰੇ ਖਰੇ ਬੰਦੇ ਦੇ ਬਸ ਦੀ ਗੱਲ ਆ ਨਾ ਹੀ ਹੋ ਸਕਦੀ ਕਦੀ ਕਿਉਂਕਿ ਜਿਵੇਂ ਜਿਵੇਂ ਸਮ੍ਹਾ ਚਲ ਰਿਹਾ ਦੁਨੀਆਂ ਅਡਵਾਂਸ ਹੋ ਰਹੀ ਏਸ ਜੁੱਗ ਦਾ ਕੋਈ ਬੰਦਾ ਓਹ ਰਿਕਾਰਡ ਰੁੱਤਬਾ ਹੈਸੀਅਤ ਬਣਾ ਸਕਦਾ ਜਿਹੜਾ ਬਾਈ ਬੱਬੂ ਮਾਨ ਜੀ ਆਪਦੀ ਸੋਚ ਤੇ ਕਲਮ ਨਾਲ ਕਰਕੇ ਪਾਇਆ ਓਰ ਐਨੇ ਵੱਡੇ ਵੱਡੇ ਰਿਸਕ ਲੈ ਕੇ ਹਿੱਕ ਠੋਕ ਕੇ ਸੱਚ ਦੁਨੀਆਂ ਮੂਰੇ ਲੈ ਕੇ ਆਏ ਬਿਨ੍ਹਾ ਕਿਸੇ ਲਾਲਚ ਤੋਂ ਖਾਸਕਰ ਕੇ ਲਾਲਚ ਵਾਲੀ ਗੱਲ,, ਲਾਲਚੀ ਬੰਦਾ ਕਦੇ ਸੱਚ ਸਾਹਮਣੇ ਲਿਆ ਹੀ ਨੀ ਸਕਦਾ ਓਹ ਸਿਰਫ ਘਟੀਆ ਕੰਮ ਹੀ ਕਰੂਗਾ ਕਿਸੇ ਦੀ ਸ਼ਾਨ ਖਿਲਾਫ ਜੋ ਅਜ ਕਲ ਚਲ ਰਿਹਾ ਸਭ ਜਾਣਦੇ, ਬਾਈ ਬੱਬੂ ਮਾਨ ਸਾਬ ਜੀ ਨੂੰ ਬਾਬਾ ਜੀ ਹਮੇਸ਼ਾ ਚੜਦੀ ਕਲ੍ਹਾ ਚ ਰੱਖੇ🙏🏻 ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮੇਹਰ ਕਰਨ ਸਭ ਤੇ ਚੰਗੀ ਮੱਤ ਦੇਣ 🙏🏻🙏🏻
@babbumaan1202
@babbumaan1202 3 жыл бұрын
Kiniya da Chlle tori fulka foto nall la k Babbu Maan di 💪🏻💪🏻💪🏻
@dalbirsinghdhillon7044
@dalbirsinghdhillon7044 3 жыл бұрын
legend ch aunda sada 'Maan' ni
@yakubali9253
@yakubali9253 3 жыл бұрын
ਸੱਤੀ ਏਨਕਰ ਸਾਹਬ ਲਤ ਥਲੇ ਕਰ ਤੇਰੇ ਮੁਹਾਰੇ ਸੀਨੀਅਰ ਪਰਿਉਡਸਰ ਬੈਠਾ ਲੇਜੇਡ ਘੁਮਾਣ ਸਾਹਬ ਹੇ
@kidsgame754
@kidsgame754 3 жыл бұрын
Thnku bai babbu maan bai di timing dasn li 37: 50
@GurlalSingh-yp6bu
@GurlalSingh-yp6bu 3 жыл бұрын
Thnxx bai dasn li
@sukhmandersingh29
@sukhmandersingh29 3 жыл бұрын
37:50 Babbu Mann
@safarepunjab_jaani
@safarepunjab_jaani 3 жыл бұрын
Thank You
@tejinderbajwa7
@tejinderbajwa7 3 жыл бұрын
Thnkzu 22
@bhinderbrar617
@bhinderbrar617 3 жыл бұрын
Thank u bro
@malkitsingh8637
@malkitsingh8637 3 жыл бұрын
Thnx yr
@sidhuji2835
@sidhuji2835 3 жыл бұрын
Thx bro.
@davinderghagga4849
@davinderghagga4849 3 жыл бұрын
ਜਰਨੈਲ ਘੁਮਾਣ ਜੀ ਦੇ ਸੱਦੇ ਤੇ 1993,94 ਦੇ ਦਿੜਬੇ ਦੇ ਕੱਬਡੀ ਟੂਰਨਾਮੈਂਟ ਮਨਮੋਹਣ ਵਾਰਿਸ ਭਰਾ ਆਏ ਸੀ । ਤੇ ਸਾਡੀ ਘੱਗਾ ਟੀਮ 52 kg ਫ਼ਸਟ ਸੀ । ਘੁਮਾਣ ਸਾਬ ਅਤੇ ਵਾਰਿਸ ਭਰਾਵਾਂ ਨੇ ਸਾਨੂੰ ਫ਼ਸਟ ਪਰਾਇਜ ਆਪਣੇ ਕਰ ਕਮਲਾ ਨਾਲ ਦਿੱਤਾ ਸੀ । ਬੁਹਤ ਵਧੀਆ ਟਾਇਮ ਸੀ ਉਹ
@sukhjindermann969
@sukhjindermann969 3 жыл бұрын
Babbu maan👌🏻👌🏻
@Gurmeetsingh-cl3cd
@Gurmeetsingh-cl3cd 3 жыл бұрын
ਗੁਰਮੀਤ ਸਿੰਘ ਖੇਤਲਾ। ਸਾਹਿਤ ਤੇ ਸੱਭਿਆਚਾਰ ਮੰਚ ਦਿੜ੍ਹਬਾ। ਬਾਈ ਜੀ ਤੁਸੀਂ ਸਾਡੇ ਰਾਹ ਦਸੇਰੇ ਹੋ। ਸਾਨੂੰ ਮਾਣ ਹੈ ਤੁਹਾਡੇ ਤੇ।
@HarshababSidhu
@HarshababSidhu 3 жыл бұрын
Maan saab da zikr hoia, rooh khush hogi, maan a sanu maan de fan hon te❤️🙏 cheti part 2 kro te dirbe de untold facts sahmne leke aayo
@amannmarahar1637
@amannmarahar1637 3 жыл бұрын
ਸਾਡੇ ਦਿੜਬਾ ਦਾ ਮਾਣ ਜਰਨੈਲ ਘੁਮਾਣ ਜੀ 🙏🙏
@paramsinghantaal
@paramsinghantaal 3 жыл бұрын
ਇਹਨਾਂ ਬੰਦਿਆਂ ਦਾ ਬਹੁਤ ਯੋਗਦਾਨ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇਸ ਮੁਕਾਮ ਤੇ ਪਹੁੰਚਾਣ ਤੇ
@pankajkaushal1
@pankajkaushal1 3 жыл бұрын
Ghumaan Saab has forwarded many artists to Tips at that time ; We released many Punjabi titles after that . Thanks to him.
@balkarsingh5713
@balkarsingh5713 3 жыл бұрын
satti vich na bolaa karr pahla jvab sun laa krr
@Fitnesswithsajansharma1
@Fitnesswithsajansharma1 3 жыл бұрын
Babbu maan ustaad. Love u ustaad jii.
@itsjeet5051
@itsjeet5051 3 жыл бұрын
ਯਾਰ ਪਹਿਲਾ ਪੂਰੀ ਗੱਲ ਸੁਣ ਲਿਆ ਕਰ ਫੇਰ ਅੱਗਲਾ ਸਵਾਲ ਪੁੱਛਿਆ ਕਰ
@merapanjab8230
@merapanjab8230 3 жыл бұрын
Babbu maan sabb jindabad🔥🔥🔥
@Randhawa548
@Randhawa548 3 жыл бұрын
ਬਹੁਤ ਗਾਣੇ ਬਾੲੀ ਨੇ ਰੀਲੀਜ ਹੀ ਨੲੀ ਕਰੇ ਜਿਹੜੇ 25-30 ਸਾਲ ਵਾਲੀ ੳੁਮਰ "ਚ ਲਿਖੇ ਸੀ ਕੲੀ ਕਾਪੀਅਾ ਫਾੲੀਲਾ ਭਰੀਅਾ ਪੲੀਅਾ ਗਾਣਿਅਾ ਨਾਲ ,ਪੂਰੇ ਤੜਫੱਲੀ ਮਚਾੳੁਣ ਵਾਲੇ ਗਾਣੇ
@sajankumar-fv1cy
@sajankumar-fv1cy 3 жыл бұрын
Legend babbu Maan ❤️
@zoramavi3857
@zoramavi3857 3 жыл бұрын
Totally true about babbu Mann ..... Bec sarab told me long time ago same thing respect u uncle
@gkggurukirpagroup
@gkggurukirpagroup 3 жыл бұрын
35mint. to baad babbu maan bai da zikar save your time babuu maan zindabaad
@traderandtrustedexchangerb4272
@traderandtrustedexchangerb4272 3 жыл бұрын
thank you
@user-md1pq6rn5o
@user-md1pq6rn5o 3 жыл бұрын
dirba 2020 most crowd hitt 6 lakh audiance babbu maan show
@maanbe7maan460
@maanbe7maan460 3 жыл бұрын
Salmn khn srk ehna da time khtm hogya par Babbu Maan da kadde nhe hona Saan jatt 💪
@Navtejsinghgurna
@Navtejsinghgurna 3 жыл бұрын
ਬਹੁਤ ਵਧੀਆ ਲੱਗਿਆ ਜੀ ਘੁਮਾਣ ਸਾਹਿਬ ਦੀ ਇੰਟਰਵਿਊ ਵੇਖ ਕੇ । ਸ਼ੁਭਕਾਮਨਾਵਾਂ ਘੁਮਾਣ ਸਾਹਿਬ ਤੁਸੀਂ ਬਹੁਤ ਤਰੱਕੀ ਕਰੋਂ ।
@malkeetsinghbhangu5988
@malkeetsinghbhangu5988 3 жыл бұрын
ਮਲਕੀਤ ਸਿੰਘ ਭੰਗੂ ਬੱਬੂ ਮਾਨ ਦਾ ਫੈਨ ਹਾਂ
@sukhchainsinghgillsukhchai1583
@sukhchainsinghgillsukhchai1583 3 жыл бұрын
Ghumaan sahib ji ਜਿਸ ਮਹੱਤਵਪੂਰਨ ਵਿਸ਼ੇ ੳੁੱਤੇ ਬੱਬੂ ਮਾਂਨ ਦੇ ਵਿਸ਼ੇ ੳੁੱਤੇ ਤੁਹਾਡੇ ਵਿਚਾਂਰਾਂ ਦੀ ੲਿੰਤਜਾਰ ਹੈ। ਕਿ ਤੁਹਾਡੀ ਬੱਬੂ ਮਾਂਨ ਬਾਰੇ ਕੀ ਸੋਚ ਜਾਂ ਨਜ਼ਰੀਅਾ ਹੈ
@goldyrai6356
@goldyrai6356 3 жыл бұрын
Marble Lionheart natural strong man Babbu Maan Veer ji
@avtarrandhawa410
@avtarrandhawa410 3 жыл бұрын
Love you maan saab
@user-lm6qx1yu6q
@user-lm6qx1yu6q 3 жыл бұрын
ਨਿੱਕੇ ਵੀਰ satti. ਅਪਣੇ ਆਪ ਨੂੰ ਪੱਕਾ ਕਰ, ਸਵਾਲ ਕਰਨ ਚ. ਇੰਟਰਵਿਊ ਚ ਕਲਾਕਾਰ ਚੰਗੇ ਹੁੰਦੇ ,ਤੇਰੀ ਸਟਾਇਲ ਕੱਚਾ ਜਿਹਾ.. ਮਿਹਨਤ ਕਰਦਾ ਰਹਿ
@Jeevan.Haruwal
@Jeevan.Haruwal 3 жыл бұрын
ਬਿਲਕੁੱਲ ਸਹੀ
@jobanveela455
@jobanveela455 3 жыл бұрын
ਜੱਟ ਬਿਨਾ ਦਾਣੇ ਤੇ ਮਾਨ ਬਿਨਾ ਗਾਣੇ ਮੁਸ਼ਕਿਲ a 🙏🙏
@jassuboy8439
@jassuboy8439 3 жыл бұрын
Love you Maan Saab 🙏
@amritlalowalia8319
@amritlalowalia8319 3 жыл бұрын
CHIBB KADDTE CHIBB💥
@rahulpunjabi9220
@rahulpunjabi9220 3 жыл бұрын
Maan saab zindabad❤🙏
@gouravdapriya211
@gouravdapriya211 3 жыл бұрын
Ustad babbu man sab jindabad 😘😘😘😘😘😘😘😘😘😘😘😘😘😘😘😘😘😘😘😘😘😘😘😘😘😘
@laddibrar3237
@laddibrar3237 3 жыл бұрын
Ustaad ji❤️❤️
@DeepakSaini-il8wi
@DeepakSaini-il8wi 3 жыл бұрын
Babbu Mann zindabad
@garrybcn6465
@garrybcn6465 3 жыл бұрын
Maan Saab attt ji love you maan Saab ❤
@baljeetsinghsidhu7231
@baljeetsinghsidhu7231 3 жыл бұрын
ਹਰ ਪੱਖ ਤੋਂ ਬਿਹਤਰ ਤੇ ਸੁਹਿਰਦ ਕਲਾਕਾਰ ਦੀ ਉਸਤਤਿ ਬਾਰੇ ਜਿੰਨਾ ਵੀ ਕਹੋ ਘੱਟ ਜਰਨੈਲ ਘੁਮਾਣ, ਬੱਬੂ ਮਾਨ ਦੀ ਹਮੇਸ਼ਾ ਚੜ੍ਹਦੀ ਕਲਾਲਈ ਅਰਦਾਸ ਜਿਉਂਦਾ ਰਹਿ ਮਾਨਾ ਅਗਲੀ ਪੇਸ਼ਕਸ਼ ਦੀ ਉਡੀਕ, ।
@SandeepSingh-ce5fn
@SandeepSingh-ce5fn 3 жыл бұрын
Babbu Maan jindabad love you maan Saab ustad ta ustad e hunda
@user-ui3hk3ir6z
@user-ui3hk3ir6z 3 жыл бұрын
Love you mann sab
@preetpb06..
@preetpb06.. 3 жыл бұрын
Wah maana tu tan suru to hi ghaint c..... Jeunda reh
@ankushsingh9416
@ankushsingh9416 3 жыл бұрын
Babbu maan zindabaad
@bhaktikasagar2815
@bhaktikasagar2815 3 жыл бұрын
Maan varga na hai na hona Babbu maan😍😘😚😊💕💗💯
@Storyland1313
@Storyland1313 3 жыл бұрын
If you just want to listen about Babbu Mann , forward to around 38 mins
@ranjitsingh2721
@ranjitsingh2721 3 жыл бұрын
Maan saab g 👍💪
@deepugollen5400
@deepugollen5400 3 жыл бұрын
Ustaad Babbu Maan jindabad 🔥🔥
@sukhjudge5489
@sukhjudge5489 3 жыл бұрын
ik gal kehni tenu bai Video upload krn wale nu Video poster te ehna Masala naa laya kr Apni izzat ghata riha tu Babbu Maan Naam hi Kaafi aa Koi cheez nu Chlaun layi Masale di jarurat ni
@jassa66
@jassa66 3 жыл бұрын
Bot ghaint interview a yr babbu maan sirra Banda
@captainsingh7534
@captainsingh7534 3 жыл бұрын
Rahe khant Wala maan Mera vasda ..... 🥰🥰🥰🥰Lub u babbu Bai BMKF🎻🪕🎸🎺🎷🥁🎬🎞️🎥🎧🎶🎵🎧🎧
@sumitsehrawat7587
@sumitsehrawat7587 3 жыл бұрын
Babbu maan great. Love you bai, spot you. Sumit panipat.
@Kingt124
@Kingt124 3 жыл бұрын
Ustaad ji Babbu maan Saab 🔥🔥🔥🔥🔥🔥🔥🔥🔥🔥
@sukhwindersukhi4872
@sukhwindersukhi4872 3 жыл бұрын
Great man excellent Writer nd producer
@maanm1332
@maanm1332 3 жыл бұрын
Kinayaa ( िਕिਨਅਾ ) ਦਾ ਚਲੇ ਤੋਰੀ ਫੁਲਕਾ ਫੋਟੋ ਨਾਲ ਲਾ ਕੇ ਬਈਮਾਨ ਦੀ 😉
@SonuSingh-lv9zf
@SonuSingh-lv9zf 3 жыл бұрын
Jind jaan ustad Babbu Maan ❤️❤️❤️❤️
@gurnaamsingh1109
@gurnaamsingh1109 3 жыл бұрын
Babbu maan ta maan aa punjab da babbu maan zinda baad
@gurjitcheema652
@gurjitcheema652 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@nirmalchoudhary9190
@nirmalchoudhary9190 9 ай бұрын
ਘੁਮਾਣ ਸਾਹਿਬ ਇੱਕ ਗ੍ਰੇਟ ਪਰਸਨ ਹਨ ਜੀ ਇਹਨਾਂ ਬਾਰੇ ਕੁਝ ਕਹਿਣਾ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ ਜੀ ਕੋਈ ਝੂਠੀ ਤਰੀਫ ਨਹੀਂ ਕਰਦਾ ਜੀ ਸੱਤੀ ਸਾਹਿਬ ਜਦੋਂ ਘੁਮਾਣ ਸਾਹਿਬ ਬੋਲਦੇ ਹਨ ਮੂੰਹੋਂ ਫੁੱਲ ਕਿਰਦੇ ਹਨ ਜੀ ਬਹੁਤ ਵਧੀਆ ਇਨਸਾਨ ਹਨ ਜੀ
@rinkasarpanch704
@rinkasarpanch704 3 жыл бұрын
THE LEGEND OF BABBU MAAN
@kuldeepmaan4238
@kuldeepmaan4238 3 жыл бұрын
Love you maan saab ❤❤
@JagjeetSingh-jp6mo
@JagjeetSingh-jp6mo 3 жыл бұрын
ਆਪਣਾ ਘਰ ਕਰਾਲਾ ਲੈਕ ਕਰਨਾ ਜੀ ਧੰਨਵਾਦ ਜੀ ਬਹੁਤ ਵਧੀਆ ਜੀ 👌🙏🙏🙏🙏🙏🙏🙏🙏🙏🙏
@kailashkailashbanjara6242
@kailashkailashbanjara6242 3 жыл бұрын
Love you maan Sahab
@meetbabbumaandafan6599
@meetbabbumaandafan6599 3 жыл бұрын
BABBU MAAN DA FAN 🙏🔥👌👌👌💯🙏🏼👌
@rinkubudhabaria6729
@rinkubudhabaria6729 3 жыл бұрын
ਪੰਜਾਬ ਪੰਜਾਬੀਅਤ ਜਿ਼ੰਦਾਬਾਦ , ਮਾਨ ਸਾਬ ਜਿ਼ੰਦਾਬਾਦ
@Rajeshkumar-wf3hw
@Rajeshkumar-wf3hw 3 жыл бұрын
ਮਾਨ ਦਾ ਲਿਖਿਆ ਕਲਮ ਕਰਮ ਕਰਪਨ ਕਲਪਨਾ ਕੀਮਤੀ ਕੀਮਤ ਕਰਮਾ ਵਾਲਿਆ ਨੂੰ ਸੁਣਨ ਨੂੰ ਮਿਲਦਾ ਆ ਮਾਨ ਸਾਬ ਜਿੰਦਾਬਾਦ ਆ ਜੀ
@mandabeniwal2430
@mandabeniwal2430 3 жыл бұрын
Love you maan Saab ji zindabad always Baba Maher kre ji
@rajneeshkailey7883
@rajneeshkailey7883 3 жыл бұрын
Love u babbu maan ustaad g❤❤🤘
마시멜로우로 체감되는 요즘 물가
00:20
진영민yeongmin
Рет қаралды 30 МЛН
One moment can change your life ✨🔄
00:32
A4
Рет қаралды 26 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
Bro is a menace☠️
0:20
GNAN EDITZ
Рет қаралды 26 МЛН
She got an idea 😂😂 #shorts #viralshorts #funny #comedy
0:46
HRA CHALLENGE
Рет қаралды 7 МЛН
Bro is a menace☠️
0:20
GNAN EDITZ
Рет қаралды 26 МЛН