ਵੱਡੇ ਖੁਲਾਸੇ | Davvy Singh | Sattie | Satrang Celebrity | Babbu Maan ਦੇ ਖੋਲਤੇ ਪੁਰਾਣੇ ਚਿੱਠੇ !! PART 1

  Рет қаралды 332,424

Channel Sattrang

Channel Sattrang

Күн бұрын

Пікірлер: 1 100
@davvysingh
@davvysingh 4 жыл бұрын
ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਅਤੇ ਭੈਣਾਂ ਨੂੰ 🙏 ਮੈਂ ਧੰਨਵਾਦ ਕਰਦਾਂ Channel Satrang, ਜੱਸੀ ਬਾਈ ਅਤੇ ਆਪਣੇ ਛੋਟੇ ਵੀਰ ਸੱਤੀ ਦਾ ਜਿੰਨਾ ਸਦਕਾ ਮੈਂ ਆਪ ਸਭ ਦੇ ਰੂਬਰੂ ਹੋ ਸਕਿਆ ਅਤੇ ਆਪਣੇ 30-32 ਸਾਲ ਦੇ ਸਫ਼ਰ ਬਾਰੇ ਆਪ ਸਭ ਨਾਲ਼ ਆਪਣੇ ਦਿਲ ਦੀਆਂ ਗੱਲਾਂ ਦਿਲ ਤੋਂ ਕਰ ਸਕਿਆl ਮੈਂ ਆਪ ਸਭ ਦੀਆਂ ਦੁਆਵਾਂ ਅਤੇ ਸੁਝਾਅ ਖਿੜੇ ਮੱਥੇ ਕਬੂਲ ਕਰਦਾ ਹਾਂl ਵਾਹਿਗੁਰੂ ਜੀ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਤੰਦਰੁਸਤੀਆਂ ਬਖਸ਼ਣl ਤੁਹਾਡਾ ਆਪਣਾ, ਡੈਵੀ ਸਿੰਘ instagram.com/davvysingh facebook.com/davvysingh
@channelsattrang
@channelsattrang 4 жыл бұрын
Love you bhaji.❤
@cheemafazilka7973
@cheemafazilka7973 4 жыл бұрын
Luv u veer ji Waheguru tuhanu sda charhdi kla 'ch rkhe, trakkiya' bakshe.
@cheemafazilka7973
@cheemafazilka7973 4 жыл бұрын
@@channelsattrang Satti veer ji sanu v khushi hundi aa k tusi' aine kabil te Legend Babbu Maan saab di gall krde o. Sacchayi eh aa k Maan saab di zindgi te ohna' de asool, ohna' nu legend bnaun waliya' galla' sanu sirf tuhade throw te tuhade channel raahi' hi pta laggiya'. Dilo' dhanvad Satti veer ji, Luv u Maan saab
@lakhbirsinghji3668
@lakhbirsinghji3668 4 жыл бұрын
Davy pajhi Sachi Bhut vadhia ਗੱਲਬਾਤ ਲੱਗੀ appdi ।। ਸੱਚੇ ਇਨਸਾਨ ਲੱਗੇ ।। ਪਰਮਾਤਮਾ ਆਪ ਨੂੰ ਸਦਾ ਖੁਸ਼ ਰੱਖੇ ਤੇ ਤਰੱਕੀ ਦੇਵੇ ਜੀ ।।
@sukhwindersingh3817
@sukhwindersingh3817 4 жыл бұрын
Bai tera subha wadiy lagiya 👌waheguru mehar rakhe
@jorasingh5075
@jorasingh5075 4 жыл бұрын
ਵਾਹ ਜੀ ਵਾਹ ਦਿਲ ਨੂੰ ਸਕੂਨ ਆ ਗਿਆ ਤੁਹਾਡੀਆ ਗੱਲਾ ਸੁਣ ਕੇ ਸਾਰਿਆ ਦਾ ਦਿਲੋ ਧੰਨਵਾਦ
@WMK-bu7xx
@WMK-bu7xx 4 жыл бұрын
ਬੱਬੂ ਮਾਨ ਬਾਈ ਦਾ ਜਿਕਰ 16:14 mint utte..zindaabaad maan saab..
@merihayat6276
@merihayat6276 4 жыл бұрын
Behad shukriya veer , time bacha leya
@international_level
@international_level 4 жыл бұрын
Thenk u veere
@international_level
@international_level 4 жыл бұрын
🤗🤗
@international_level
@international_level 4 жыл бұрын
@Gobind singh wc bro ji
@VickySingh-xe2nx
@VickySingh-xe2nx 4 жыл бұрын
Ty bro
@mannajassal8456
@mannajassal8456 4 жыл бұрын
ਬੋਹਤ ਚੰਗਾ ਨਿਊਜ਼ ਚੈਨਲ ਆ..... ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@jasdeepatttbahutsonniawazg8108
@jasdeepatttbahutsonniawazg8108 4 жыл бұрын
ਬਹੁਤ ਸੋਹਣੀ ਗੱਲਬਾਤ Thanx ਜੀ ਘੱਗਰੀ ਤੇ ਮੋਰਨੀ ਦਾ ਵੀ ਜ਼ਿਕਰ ਹੋਇਆ
@rsbhullar6472
@rsbhullar6472 4 жыл бұрын
ਬੱਬੂ ਮਾਨ ਨੇ ਹਰਭਜਨ ਮਾਨ ਦੇ ਪਾਰਸ ਮੇਲੇ ਤੇ ਫਿਰੀ ਅਖਾੜਾ ਲਾਏ ਸੀ ਉਹਨਾ ਦੀ ਮੁਲਾਕਾਤ ਕਰਵਾਉ ਸੱਤੀ ਵੀਰ
@palwinderbatth4930
@palwinderbatth4930 4 жыл бұрын
ਬਹੁਤ ਵਧੀਆ ਲੱਗੀਆ ਗੱਲਾਂ ਵੀਰ ਦੀਆਂ ਸਾਰੀਆਂ
@jazzkaur5269
@jazzkaur5269 4 жыл бұрын
ਡੈਵੀ ਸਾਬ ਨੇ ਵੀ ਰੂਹ ਤੋ ਗੱਲਾਂ ਕੀਤੀਆਂ, ਮਾਨ ਸਾਬ ਦੇ ਵੀ ਸ਼ੁਰੂਆਤੀ ਦੌਰ ਵਾਰੇ ਸੁਣ ਕੇ ਬਹੁਤ ਚੰਗਾ ਲੱਗਿਆ, ਪੂਰੀ interview ਜਰੂਰ ਸੁਣੋ ਦਿਲ ਨੂੰ ਸਕੂਨ ਦੇਣ ਆਲੀ ਅਾ
@GurpreetSingh-fi9rz
@GurpreetSingh-fi9rz 4 жыл бұрын
Hmm g
@Sukhraj.Aulakh.13.786
@Sukhraj.Aulakh.13.786 4 жыл бұрын
facebook.com/100009889597503/posts/1217864981886477/
@TheJassi787
@TheJassi787 4 жыл бұрын
Thanks ji
@GurjantSingh-wf9gc
@GurjantSingh-wf9gc 4 жыл бұрын
Jazz kaur thnx
@avinashrani1367
@avinashrani1367 4 жыл бұрын
Hahaha sakun den wali AA Sahi gal gurbani NAL nhi Hun Enna chavala deya Galla sakun din deya ne.haha
@brarvlogs5531
@brarvlogs5531 4 жыл бұрын
ਘੋੜਾ ਬਾਈਂ ਬੰਦਾ ਘੈਂਟ ਆ ❤ ❤
@BaljeetSingh-fr3by
@BaljeetSingh-fr3by 4 жыл бұрын
Good ji
@dhillongur0751
@dhillongur0751 4 жыл бұрын
ਮਾਨ ਉਸਤਾਦ ਕਰਕੇ live ਦੇਖਣ ਲੱਗੇ 🤟
@kambiaulakh6777
@kambiaulakh6777 4 жыл бұрын
Plz chek kr k dseo kida de lage bol .💥 kzbin.info/www/bejne/on_XZX-trd5qq7s
@amanpreet2514
@amanpreet2514 4 жыл бұрын
@XX News likhna Sikh laa pehla
@inderbahia2955
@inderbahia2955 4 жыл бұрын
kzbin.info/www/bejne/rovYZp9-pcahY8U
@sukhjindersingh-mn1ey
@sukhjindersingh-mn1ey 4 жыл бұрын
ਬਾਈ ਪੂਰਾ ਘੈਂਟ ਐ
@ManmeetSandhu-Music
@ManmeetSandhu-Music 4 жыл бұрын
ਸੱਤੀ ਵੀਰੇ ਬਾਈ ਬੱਬੂ ਮਾਨ ਨਾਲ ਇੰਟਰਵਿਊ ਕਰੋ ਪਲੀਜ ਫਿਰ ਪ੍ਰੋਗਰਾਮ ਸਫਲ ਹੋਣਾ ਓਦਾ ਅਧੂਰਾ ਏ ਸੰਤਰੰਗ ਸੈਲੀਬਰਿਟੀ 💪😘😍🤩❤
@channelsattrang
@channelsattrang 4 жыл бұрын
Cheti hi veer
@ManmeetSandhu-Music
@ManmeetSandhu-Music 4 жыл бұрын
@@channelsattrang thanks so much sattie veere Baba mehar kre 🙏 jaldi aa jave Maan Saab thode Chanel Te 😘😍❤💪
@manojhardu
@manojhardu 4 жыл бұрын
Maan ni aunda
@yugrajsingh6793
@yugrajsingh6793 4 жыл бұрын
@@manojhardu mainu vi aawe e lgdi astaad ni aaunda bki keh no skda
@navdeepsingh7602
@navdeepsingh7602 4 жыл бұрын
@@channelsattrang satti bass har ikk video ch babbu da naam le k view lenda.... chajj di gall kreya kr bhraa
@punjabimunde6590
@punjabimunde6590 4 жыл бұрын
ਬਹੁਤ ਸੁਲਝਿਆ ਇਨਸਾਨ ਆ ਡੈਵੀ ਵੀਰ
@gurusaria9376
@gurusaria9376 4 жыл бұрын
ਵਾਹ ਜੀ ਵਾਹ ਮਾਨ ਸਾਹਬ ਤੇ ਓਸ ਟਾਈਮ ਦੀਆਂ ਗੱਲਾਂ ਸੁਣ ਕੇ ਸਵਾਦ ਆ ਗਿਆ
@rupinderkaur131
@rupinderkaur131 4 жыл бұрын
Bhut shoni interview sun ke roooh khush hundi thnku satrang channel
@Shankey07
@Shankey07 4 жыл бұрын
ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ 💪💪
@gurbagsingh8293
@gurbagsingh8293 4 жыл бұрын
Babbu maan karke dekhi hai vidio
@Shankey07
@Shankey07 4 жыл бұрын
@@gurbagsingh8293 shi gal aa veer
@kalis2690
@kalis2690 4 жыл бұрын
Bhot vida ji
@Shankey07
@Shankey07 4 жыл бұрын
@@kalis2690 hnji paaji
@ਲੰਡੂਆਂਦਾਜਿਜਾ
@ਲੰਡੂਆਂਦਾਜਿਜਾ 5 ай бұрын
ਸੱਤੀ ਬਾਈ ਨੇ ਬਹੁਤ ਵਧੀਆ ਗੱਲਾਂ ਕਰੀਆ ਬਾਈ ਬੱਬੂ ਮਾਨ ਉਸਤਾਦ ਨਾ ਇੰਟਰਵਿਉ ਸੱਤੀ ਬਾਈ ਜ਼ਰੂਰ ਕਰੋਉ ਧੰਨਵਾਦੀ ਹੋਣਗੇ ਬਾਈ ਦੇ ਸਾਰੇ ਕੱਟੜ ਫੈਨ
@SukhdevSingh-md8dn
@SukhdevSingh-md8dn 4 жыл бұрын
ਮਾਨ ਸਾਬ੍ਹ ਜੀ ਤਾਂ ਪਹਿਲੇ ਹੀ ਦਿਨ ਤੋਂEnd ਨੇਂ
@samralamusicstudio550chann9
@samralamusicstudio550chann9 4 жыл бұрын
ਸੰਗੀਤਕਾਰ ਅਤੁਲ ਸ਼ਰਮਾ ਨਾਲ ਮੁਲਾਕਾਤ ਕਰਵਾਉ ਸੱਤੀ ਜੀ
@buntydeol84
@buntydeol84 4 жыл бұрын
👉ਲੀਵਗ ਲੈਂਜਡ ਬੱਬੂ ਮਾਨ💪 ਸਾਬ 16:00 ਮਿੰਨਟ ਤੇ 👈🙏🙏🙏🙏🙏🙏🙏🙏🙏🙏
@babbumaanno1475
@babbumaanno1475 4 жыл бұрын
Thx 22
@ManpreetSingh-ux5ic
@ManpreetSingh-ux5ic 4 жыл бұрын
ty sir
@ZindagiZindabad8
@ZindagiZindabad8 4 жыл бұрын
kzbin.info/www/bejne/roSrlHmvbJKHoq8 ਅੱਜ ਬੱਬੂ ਮਾਨ ਤੇ ਵੀਡੀਓ ਬਣਾਈ ਹੈ ,ਜ਼ਰੂਰ ਦੇਖੋ ਇੱਕ ਵਾਰ
@gillz1536
@gillz1536 4 жыл бұрын
ਨਜਾਰਾ ਆ ਗਿਆ ਬਾਈ ਦੀਆਂ ਗੱਲਾਂ ਸੁਣਕੇ ( ਉਸਤਾਦ ਤਾਂ ਉਸਤਾਦ ਆ ਫਿਰ ) ❤️🙏🏻
@proudpunjabi1048
@proudpunjabi1048 4 жыл бұрын
Veere sanu bht kushi hudi aa jado koi tade chennal te ustad bare gal karda please ehda hee rakho luv u bro
@veerpal1801
@veerpal1801 4 жыл бұрын
ਸਹੀ ਕਿਹਾ ਬਾਈ ਜੀ ਨੇ..ਕਿੰਗ ਮੇਕਰ...ਪਰ ਅੱਜ ਵੀ ਯਾਦ ਆ ਉਹ ਦਿਨ ਵੀਰਵਾਰ ਦਾ ਜਲੰਧਰ ਦੂਰਦਰਸ਼ਨ ਤੇ ਅੱਸੂ ਦੇ ਨਰਾਤਿਆਂ ਚ 1999 ਚ ਗਾਣਾ ਆਇਆ ਸੀ ਨੀਦਰਾਂ ਨੀ ਆਉਦੀਆਂ।ਉਦੋਂ ਅੱਠਵੀ ਚ ਸੀ ਮੈਂ ਬਸ ਅੱਗ ਲਾ ਤੀ ਸੀ ਉਹ ਗਾਣੇ ਨੇ।ਪਰ ਫਿਰ ਇਹ ਨਾ ਪਤਾ ਲੱਗੇ ਬੱਬੂ ਮਾਨ ਕੋਣ ਆ ਕਿਉਕਿ ਵੀਡੀਓ ਚ ਐਵੇ ਲੱਗਿਆ ਵੀ ਕੋਈ ਮੌਡਲ ਆ।ਬਾਅਦ ਚ ਪਤਾ ਲੱਗਿਆ ਵੀ ਇਹੀ ਬੱਬੂ ਮਾਨ ਆ।
@brarvlogs5531
@brarvlogs5531 4 жыл бұрын
ਬੱਬੂ ਮਾਨ ਜਿ਼ੰਦਾਬਾਦ
@rxxxxx6872
@rxxxxx6872 4 жыл бұрын
ਮੈ ਪੂਰੀ ਵੀਡੀਓ ਦੇਖੀ ਤੇ ਸੁਣੀ ਕਿਉਂ ਕ ਮਾਨ ਸਾਬ ਦਾ ਜਿਕਰ ਹੋ ਰਿਹਾ ਸੀ ..ਬਹੁਤ ਹੀ ਚੰਗਾ ਲੱਗਿਆ .. 🙏🙏 ਮਾਨ ਸਾਡੀ ਜਾਨ 🙏🙏🙏
@gurpreetsingh-zg3km
@gurpreetsingh-zg3km 4 жыл бұрын
ਖੰਟ ਵਾਲੇ ਮਾਨ ਕਰ ਕੇ ਆਉਣਾ ਪਿਆ ਇੱਥੇ ।
@sun-ekalsi3889
@sun-ekalsi3889 4 жыл бұрын
Tahi ta eh har video ch babbu bai da naam paunde han..avi shosha hi hunda
@kambiaulakh6777
@kambiaulakh6777 4 жыл бұрын
Plz chek kr k dseo kida de lage bol .💥 kzbin.info/www/bejne/on_XZX-trd5qq7s
@khelasaab9294
@khelasaab9294 4 жыл бұрын
Sahi gall aa bai g
@khelasaab9294
@khelasaab9294 4 жыл бұрын
Pata ni kede janam da ena pyar aaa sadi jaan babbu maan saab nall 💝 zindgi rahi ta milna zaror aaa bai nu supna halle v baki aa live ta dekh lea
@kseven307
@kseven307 4 жыл бұрын
interview ta veer babbu maan karke e dekhi di aa
@medicaresahnewal589
@medicaresahnewal589 4 жыл бұрын
Y ਮੇਹਨਤ ਕਰਨ ਵਾਲੇ ਬੰਦੇ ਬਹੁਤ ਦੂਰ ਤੱਕ ਜਾਦੇ ਆ। maana da mann babbumann y ji love u
@ManpreetSingh-ux5ic
@ManpreetSingh-ux5ic 4 жыл бұрын
16:00 to 36:00 The legend diya gallan... ustaad g🤗🤗🤗👌🏻👌🏻👌🏻
@ZindagiZindabad8
@ZindagiZindabad8 4 жыл бұрын
kzbin.info/www/bejne/roSrlHmvbJKHoq8 ਬਾਈ ਬੱਬੂ ਮਾਨ ਤੇ ਵੀਡੀਓ ਬਣਾਈ ਹੈ ,ਜ਼ਰੂਰ ਸੁਣੋ ਇੱਕ ਵਾਰ
@SatnamSingh-rk4ji
@SatnamSingh-rk4ji 4 жыл бұрын
ਸੱਤੀ ਵੀਰ ਬਹੁਤ ਵਧੀਆ ਇੰਟਰਵਿਊ ਕਰਦੇ ਹੋ🙏🙏
@international_level
@international_level 4 жыл бұрын
ਵੀਰੇ ਉਸਤਾਦ ਬੱਬੂ ਮਾਨ ਕਰਕੇ ਇੰਟਰਵਿਊ ਦੇਖਣ ਆਇਆ ਗੇ
@SahilSharma-nb5ex
@SahilSharma-nb5ex 2 жыл бұрын
very good interview
@ravimahlewala3521
@ravimahlewala3521 4 жыл бұрын
ਬਾਈ ਕਿੰਨੀ ਨਿਮਰਤ ਆ ਸੁਭਾਅ ਚ davvy paji ਦੀ ਦੇ 🙏
@bhindersingh3217
@bhindersingh3217 4 жыл бұрын
39
@jaisharma4045
@jaisharma4045 4 жыл бұрын
Ghaint interview 👌👌
@kuldeepchand1165
@kuldeepchand1165 4 жыл бұрын
Bhut kaint Bhai ustaad sadii Jaan hai Lv u 😘😘😘😘
@kakaaakash
@kakaaakash 4 жыл бұрын
ਡੈਵੀ ਵੀਰ ਲਈ ਦਿਲੋਂ ਦੁਆਵਾਂ ਜੀ
@karamsealsingh5891
@karamsealsingh5891 4 жыл бұрын
ਅੜਬ ਪੰਜਾਬੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।
@gurlalgill4254
@gurlalgill4254 3 жыл бұрын
@prabh Jeet tu kina k sau a saliya tu ethe tatta Len Aya va babbu maan di photo dekh ke hega ta tu v fukra ea fir
@gurlalgill4254
@gurlalgill4254 3 жыл бұрын
@prabh Jeet dfa hoja etho saliya tatte ban ke bund Lao je babbu maan nu mada keha ta
@gurlalgill4254
@gurlalgill4254 3 жыл бұрын
@prabh Jeet vese v bhede adab Punjabi tuhade khacha Lai nhi oh real heros Lai Sade gura Lai a
@gurlalgill4254
@gurlalgill4254 3 жыл бұрын
@prabh Jeet gandua tu adab Punjabi vare bakwas kiti pehla gana sun kan khol ke
@gurlalgill4254
@gurlalgill4254 3 жыл бұрын
@prabh Jeet tu adab Punjabi song vare Galt kio boliya
@sonuSingh-my5jw
@sonuSingh-my5jw 4 жыл бұрын
ਬੱਬੂ ਮਾਨ ਨਾਲ ਪਲੀਜ਼ ਪਲੀਜ਼
@bhanguhomeohall2079
@bhanguhomeohall2079 4 жыл бұрын
Davvy Singh legend. .... Salute bro.
@Tiger.s33355
@Tiger.s33355 4 жыл бұрын
DavvySingh ਰੂਹ ਖੁਸ਼ ਹੋਗੀ ਬਾਬਿਓ ਅੱਜ ਤੁਹਾਡੀ ਇੰਟਰਵਿਊ ਦੇਖ ਕੇ ਮਿਲਦੇ ਆ ਇਕ ਛੋਟੀ ਜਿਹੀ ਬਰੇਕ ਤੋ ਬਾਅਦ
@maanm1332
@maanm1332 4 жыл бұрын
One and only Babbu Maan
@nikkmuzik8194
@nikkmuzik8194 4 жыл бұрын
Badi sohni interview sattie veer
@singhchahal9240
@singhchahal9240 4 жыл бұрын
UNDERRATED ACTER LYRICS TE MUSIC DIRECTOR.CATRECK DA SUPER MODEL 90S DA.LOVE U PAJI.
@satnamdhillon255
@satnamdhillon255 4 жыл бұрын
davinder 22 g how is our sir Rai singh g
@ranaartsbham4665
@ranaartsbham4665 4 жыл бұрын
Great personality...... ਦਵਿੰਦਰ ਸਿੰਘ ਡੈਵੀ....
@RanjeetSingh-zu2hx
@RanjeetSingh-zu2hx 4 жыл бұрын
Bot vadiya te bakmal interview davvy singh Bai ji nal dil khol k kitiya glla ton pta lgda k davvy veer dil da khula te dildar bnda support krn Valeya cho h davvy veer koi Gila shiqa nhi bot hi down 2 earth bnda. Superbbbbbb davvy bro waheguru mehar krn chardikalla ch rkhn🙏
@arjunsangral1335
@arjunsangral1335 4 жыл бұрын
Y g dilo intzaar a tuhade part 2 da please davvy singh is suprrrr hai suprrr i love u veere
@amarindersingh7540
@amarindersingh7540 4 жыл бұрын
Maan Saab Zindaabaad Legend Ghoda bhaji zindaabaad ❤️
@agricultureofficerin3723
@agricultureofficerin3723 4 жыл бұрын
bht vadia gllan kriea yaar d singh ne love u veer
@monukakowalia2158
@monukakowalia2158 4 жыл бұрын
God work sattie 22 g👌👌
@ਲੰਡੂਆਂਦਾਜਿਜਾ
@ਲੰਡੂਆਂਦਾਜਿਜਾ 5 ай бұрын
ਬਾਈ ਬਹੁਤ ਸਿਰਾ ਬੰਦਾ ਬਾਈ ਜੀ ਹਸ਼ਰ ਫਿਲਮ ਵਿੱਚ ਚੰਡੇ ਗੱਡੇ ਨੇ ਘੋੜਾ ਸੋਟਰ ਦੇ ਨਾਮ ਤੋ ਜਾਣਦੇ ਬਹੁਤ ਨਾਮ ਮਿਲੀਆ ਬਾਈ ਨੂੰ
@pcp7967
@pcp7967 4 жыл бұрын
ਕੋਈ ਗਲਤ ਗੱਲ਼ ਨੀ ਕਹੀ ਇਹਨਾ ਨੇ 🤣 ਮੈ ਵੀ ਪਹਿਲਾ ਲੱਗਾ ਸੀ ਕੁੱਝ ਉਲਟ ਲਿਖਣ ਪਰ ਤੁਸੀ ਵੀ ਸਾਰੇ ਦੇਖੋ 20 ਮਿੰਟ ਤੌ 🤩ਮਾਨ ਤਾਂ ਫਿਰ ਮਾਨ ਹੀ ਆ
@BeParWahKaKa
@BeParWahKaKa 4 жыл бұрын
Thnx bro
@aaujla6573
@aaujla6573 4 жыл бұрын
ਬੱਬੂ ਮਾਨ ਕਰਕੇ
@tiwanasgroup1925
@tiwanasgroup1925 4 жыл бұрын
Babu maan ji di interview kro veer ji
@amardeepsingh7840
@amardeepsingh7840 4 жыл бұрын
ਡੈਵੀ ਭਾਅ ਨੇ ਇੰਟਰਵਿਊ ਦੌਰਾਨ ਇੱਕ ਹਾਉਕਾ ਲੈ ਕੇ ਸਭ ਕੁਝ ਕਹਿ ਦਿੱਤਾ। ਤੁਸੀਂ ਜਿੰਦਗੀ ਚ' ਹਮੇਸ਼ਾ ਅੱਗੇ ਵਧੋ।ਇਹੋ ਦੁਆ ਹੈ।
@bikrambatth7680
@bikrambatth7680 4 жыл бұрын
Bai ne apne aap nu stapni keha great personaliyy
@ballibuttar2504
@ballibuttar2504 4 жыл бұрын
Ghaint Fan ਵਾਈਏ ਜੱਟ ਖੰਟ ਆਲੇ ਮਾਨ ਦੇ
@gurpreetsingh-zg3km
@gurpreetsingh-zg3km 4 жыл бұрын
ਕੱਟੜ ਫੈਨ ਸ ਔਨਲੀ ਖੰਨਟੀਏ ਮਾਨ ਦੇ
@channelsattrang
@channelsattrang 4 жыл бұрын
👌👌
@bindumaan4588
@bindumaan4588 4 жыл бұрын
Satti veer ,, maan saab te good information 👌👌👌
@vickysingla0843
@vickysingla0843 4 жыл бұрын
Siraaaaa Mann ji
@Amardeepsinghpuria
@Amardeepsinghpuria 4 жыл бұрын
👍👍👍
@channelsattrang
@channelsattrang 4 жыл бұрын
ਉਹ ਗੱਲਾਂ ਜੋ ਨਾ ਕਿਸੇ ਤੋਂ ਸੁਣਿਆ ਤੇ ਨਾ ਕੋਈ ਦਸ ਸਕਿਆI #sattie #channelsatrang #satrangcelebrity ਅਗਲੇ ਗੈਸਟ ਕੌਣ ਲੈ ਕੇ ਆਈਏ ਜਿਨ੍ਹਾਂ ਬਾਰੇ ਤੁਸੀਂ ਜਾਣਨਾ ਚਾਉਂਦੇ ਹੋI Comment Kar ke dasso? Love n respect to all!!
@gurbir6746
@gurbir6746 4 жыл бұрын
Waiting
@erpreetsekhon870
@erpreetsekhon870 4 жыл бұрын
Babbu maan bai next guest
@gavysahota9689
@gavysahota9689 4 жыл бұрын
Babbu maan
@maanfanzz5674
@maanfanzz5674 4 жыл бұрын
Ustad babbu maan ji
@agamjotsinghsandhu2141
@agamjotsinghsandhu2141 4 жыл бұрын
Bai babu maan ji
@balrajgrewal5175
@balrajgrewal5175 4 жыл бұрын
Nyc interview of ਮਾਸੜ ਜੀ! Gbu❤️
@LovepreetSingh-kj1mh
@LovepreetSingh-kj1mh 4 жыл бұрын
20:00 bbabbu maan dee gl hoi a 🤗
@romymoudgill6011
@romymoudgill6011 4 жыл бұрын
thnkuuu bro
@Talwindersingh-sh7go
@Talwindersingh-sh7go 4 жыл бұрын
16.00 te start a veer
@LovepreetSingh-kj1mh
@LovepreetSingh-kj1mh 4 жыл бұрын
@@Talwindersingh-sh7go ok bro mnu glti lg gyi
@gurpreetsingh-zg3km
@gurpreetsingh-zg3km 4 жыл бұрын
@@Talwindersingh-sh7go good job
@tarundeepsingh667
@tarundeepsingh667 4 жыл бұрын
22 satrang di koi bhe interviews dekh la har wich 22 da he gal hundi
@amritpalsingh-zi4lw
@amritpalsingh-zi4lw 4 жыл бұрын
Satie Veer ji bai Babbu Maan ji di interview karo please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@NarenderSingh-vy7ko
@NarenderSingh-vy7ko 4 жыл бұрын
Aa gya satti bro ik bari fer🔥
@jsbrar5491
@jsbrar5491 4 жыл бұрын
ਬਾਈ ਦਵਿੰਦਰ ਸਿੰਘ ਜੀ ਤੁਹਾਡੇ ਪਿਤਾ ਜੀ ਰਾਏ ਸਿੰਘ ਖੰਨਾ ਜੀ ਸਾਡੇ ਸ਼ਹਿਰ ਜੀਰਾ ਵਿਖੇ ਮੁੱਖ ਫੂਡ ਸਪਲਾਈ ਅਫਸਰ ਰਹੇ ਹਨ ਮੈਂ ਉਹਨਾਂ ਨਾਲ ਤੁਹਾਡੇ ਘਰ ਖੰਨਾ ਵਿਖੇ , ਮੋਹਾਲੀ ਤੁਹਾਡੇ ਘਰ , ਕੈਟਰਿਕ ਕੰਪਨੀ ਦੇ ਸਟੂਡੀਓ ਅਤੇ ਤੁਹਾਡੇ ਪਿੰਡ ਸ਼ਾਹਪੁਰ ਵਿਖੇ ਆਉਂਦਾ ਰਿਹਾ ਹਾਂ ਬਹੁਤ ਜਿਆਦਾ ਵਧੀਆ ਇਨਸਾਨ ਹਨ ਉਹਨਾਂ ਦੀ ਨਜਰ ਵਿੱਚ ਕੋਈ ਵੀ ਆਦਮੀ ਵੱਡਾ ਛੋਟਾ ਨਹੀਂ ਸੀ ਉਹ ਹਰੇਕ ਇਨਸਾਨ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦੇ ਸਨ ਏਨੀ ਉੱਚੀ ਪਦਵੀ ਤੇ ਬਿਰਾਜਮਾਨ ਹੋਣ ਦੇ ਬਾਵਯੂਦ ਵੀ ਉਹਨਾਂ ਵਿੱਚ ਕੋਈ ਆਫੀਸਰ ਵਾਲੀ ਗੱਲ ਨਹੀਂ ਸੀ । ਉਹਨਾਂ ਨੂੰ ਮਿਲਣ ਲਈ ਬੜੀ ਵਾਰੀ ਦਿਲ ਕੀਤਾ ਪਰ ਕੋਈ ਸੰਪਰਕ ਨਾ ਹੋਣ ਕਰਕੇ ਮੇਲ ਨਹੀਂ ਹੋ ਸਕਿਆ । ਬਾਈ ਜੀ ਕਿਰਪਾ ਕਰਕੇ ਉਹਨਾਂ ਦੀ ਸੁੱਖ ਸਾਂਦ ਬਾਰੇ ਦੱਸਣਾ ਜੀ ਧੰਨਵਾਦ ਜੀ । 98553 41194 whats app no 90411 46094
@guridhumi6331
@guridhumi6331 4 жыл бұрын
Babbu maan zindabaad 🙏
@harrysidhu4930
@harrysidhu4930 Ай бұрын
Brother jo pictures tusi naal-naal vikhane ho that makes the video more interesting akhan(eyes) ik second li v paase ni kar sakde b koi chiz miss na ho j. Very nice keep it up bro. Akhaan khub jandiya ne vedio ch. ❤❤❤
@directorlillbiggshantykanw5024
@directorlillbiggshantykanw5024 4 жыл бұрын
Davy Bro love u always, ur best music dictr n gud human being ❤️🎬✌🏻
@amitrandhawa9371
@amitrandhawa9371 4 жыл бұрын
ਭਾਜੀ ਉਸਤਾਦ ਬੱਬੂ ਮਾਨ ਜੀ ਨੂੰ ਵੀ ਤੁਸੀਂ ਬੁਲਾਉ
@manojkumar-yn8wm
@manojkumar-yn8wm 4 жыл бұрын
Tuhade channel ne kafi kuch babbu Maan ji di struggling life vare kafi kuch dasya thanks 👍
@Beimaan_pcp7
@Beimaan_pcp7 4 жыл бұрын
ਬੱਬੂ ਮਾਨ ਸਾਬ ਕਰਕੇ ਇੰਟਰਵਿਊ ਦੇਖਦੇ ਆ
@babbumaandsm3893
@babbumaandsm3893 4 жыл бұрын
ਬਾਈ ਬੱਬੂ ਮਾਨ ਕਰਕੇ ਆਉਣਾ ਪਿਆ ਜੇ ਕੁਝ ਗ਼ਲਤ ਹੋਇਆ ਤਾਂ ਤੁਹਾਡਾ ਰੱਬ ਰਾਖਾ
@Tejindersingh-id3ic
@Tejindersingh-id3ic 4 жыл бұрын
Siraa 👌👌
@JPCNewsofficial
@JPCNewsofficial 4 жыл бұрын
Babbu Maan ❤️❤️❤️
@harjitsimgh8393
@harjitsimgh8393 3 ай бұрын
ਬਾਈ ਡੈਵੀ ਸਿੰਘ ਬਹੁਤ ਵਧੀਆ ਵਿਚਾਰ ਤੇਰੇ ਬਟ
@gurbir6746
@gurbir6746 4 жыл бұрын
Hor gal di gal arhab punjabi ne agg laati har paase🔥🔥 ik audio ne khutti patt ti....
@JatinderSingh-wh3dd
@JatinderSingh-wh3dd 4 жыл бұрын
ਉਸਤਾਦ ਬੱਬੂ ਮਾਨ ,ਦਾ ਨਾਮ ਹੀ ਕਾਫੀ ਆ💪💪
@tejimullanpur2048
@tejimullanpur2048 4 жыл бұрын
Jind Jaan 🦅 Ustaad 🦅 Babbu maan ❤️
@palwinderbatth4930
@palwinderbatth4930 4 жыл бұрын
ਵੀਰ ਬਹੁਤ ਵਧੀਆ ਇਨਸਾਨ ਹੈ
@Shankey07
@Shankey07 4 жыл бұрын
ਮਾਨ ਸਾਬ ਕਰਕੇ ਆਏ ਸੀ interview ਦੇਖਣ ...Tital bhutt ਚਕਵਾ ਜਿਹਾ ਲਿਖਦੀਦੇ ਤੁਸੀ... ਤਾ ਫ਼ੇਰ ਓਨਾ ਹੀ ਪੈਂਦਾ💯💯
@Jashan-ze4kh
@Jashan-ze4kh 4 жыл бұрын
ਹਾ ਹਾ ਹਾ ਹਾ ਹਾ ਹਾ ਜਿਉ ਜਿਉ ਵਿਰੋਧੀ ਨਿੰਦਿਆ ਕਰਦੇ ਹਨ ਉਸਤਾਦ ਜੀ ਦੀ ਚੜਤ ਹੋਰ ਵਧਦੀ ਜਾਂਦੀ ਹੈ
@jattpunjabi6976
@jattpunjabi6976 4 жыл бұрын
maan saab
@GurmukhSingh-xn5du
@GurmukhSingh-xn5du 4 жыл бұрын
Last wali gallan sirra bhai devvy bhai u r always legend love u
@sumitsehrawat7587
@sumitsehrawat7587 4 жыл бұрын
Good bro.
@ਲੰਡੂਆਂਦਾਜਿਜਾ
@ਲੰਡੂਆਂਦਾਜਿਜਾ 5 ай бұрын
ਬੱਬੂ ਮਾਨ ਉਸਤਾਦ ਕਰਕੇ ਸੁਣੀਆ ਗੱਲਾਂ ਹਸ਼ਰ ਮੂਵੀ ਤੋ ਬਾਅਦ ਤਹਾਨੂੰ ਜਾਨਣ ਲੱਗੇ
@tejibehgal
@tejibehgal 4 жыл бұрын
3:25 Toh sunno 🔥🔥🤟🏼 Ustaad For A Reason ❤️
@ZindagiZindabad8
@ZindagiZindabad8 4 жыл бұрын
kzbin.info/www/bejne/roSrlHmvbJKHoq8 ਬਾਈ ਬੱਬੂ ਮਾਨ ਲਈ video ਬਣਾਈ ਹੈ ,ਜ਼ਰੂਰ ਸੁਣੋ ਇੱਕ ਵਾਰ
@rajinderbrar6729
@rajinderbrar6729 4 жыл бұрын
Bhut vadia bai g
@rsbhullar6472
@rsbhullar6472 4 жыл бұрын
ਬਾਈ ਹਰਭਜਨ ਮਾਨ ਤੋ ਖਬਰ ਲੈ ਕੇ ਦੇਉ ਬੱਬੂ ਮਾਨ ਬਾਰੇ
@jotsinghrandhawa935
@jotsinghrandhawa935 4 жыл бұрын
ਉਸਤਾਦ ਬੱਬੂ ਮਾਨ
@gurpreetsingh-zg3km
@gurpreetsingh-zg3km 4 жыл бұрын
ਜਾਨ ਮਾਨ ❤
@narinderwaraich5243
@narinderwaraich5243 4 жыл бұрын
Thok ta 5911 ne ajj Maan hankari
@gurpreetsingh-zg3km
@gurpreetsingh-zg3km 4 жыл бұрын
@@narinderwaraich5243 ਲੰਨ ਚੁੰਗ ਲਾ ਆਪਣੇ ਜੀਜੇ ਸੀਧੂ ਘੂਸੇ ਵਾਲੇ ਟੈਂਪੂ ਦਾ 😆 😆
@dhanoaboy2012
@dhanoaboy2012 4 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🏴BM
@pardeepbachhal89
@pardeepbachhal89 4 жыл бұрын
Bro really nice interview, you always come with proper preparation.
@arshgill3294
@arshgill3294 4 жыл бұрын
Babbu Maan Nu Ena Pyar Eva Nai Milda Love you Maan Saab
@kuldeepkaurbhutta528
@kuldeepkaurbhutta528 4 жыл бұрын
I am proud of my brother
@dilshadsangali
@dilshadsangali 4 жыл бұрын
Siraa ਬਾਬੇ
@jobanaulakh5703
@jobanaulakh5703 4 жыл бұрын
Babbu Maan jind jaan
@lokpakh4726
@lokpakh4726 4 жыл бұрын
ਗੂਡ
@MajhEAALE147
@MajhEAALE147 4 жыл бұрын
Good Interview
@malkitsaini3435
@malkitsaini3435 4 жыл бұрын
Boht bdiya gal bat
@jindaginama9322
@jindaginama9322 4 жыл бұрын
ਕਹਿੰਦੇ ਹਨ ਕਿ ਸਹੀ ਗੱਲ ਜਬਾਨ ਤੇ ਆ ਜਾਂਦੀ ਹੈ, ਤੇ ਉਹ ਗੱਲ ਅੱਜ ਸੱਤੀ ਦੀ ਜਬਾਨਤੇ ਆ ਗਈ ਕਿ ਇਹ ਚੈਨਲ ਬੱਬੂ ਮਾਨ ਦੇ ਨਾਮ ਤੇ ਹੀ ਚਲਦਾ ਹੈ,ਮੈਨੂੰ ਨਹੀਂ ਲੱਗਦਾ ਕਿ ਇਸ ਚੈਨਲ ਦੀ ਕੋਈ ਇੰਟਰਵਿਊ ਅਜੇਹੀ ਹੋਵੇਗੀ ਜਿਸ ਵਿੱਚ ਮਾਨ ਦਾ ਜਿਕਰ ਨਾ ਹੋਵੇ
Kluster Duo #настольныеигры #boardgames #игры #games #настолки #настольные_игры
00:47
Я сделала самое маленькое в мире мороженое!
00:43
ROSÉ & Bruno Mars - APT. (Official Music Video)
02:54
ROSÉ
Рет қаралды 155 МЛН
Kluster Duo #настольныеигры #boardgames #игры #games #настолки #настольные_игры
00:47