ਕਿਓਂ ਹੋਇਆ ਇਹਸਭ ਕੁਝ ਕਿਸਾਨਾ ਨਾਲ ਵਾਪਰੀ ਘਟਨਾ ਵੇਖੋ ਪੂਰੀ ਵੀਡਿਓ ਪੰਜਾਬ ਬੰਦ ਦਾ ਵਰੋਦ

  Рет қаралды 203,727

Maluka TV

Maluka TV

Күн бұрын

Пікірлер
@jagdevsinghmaan7257
@jagdevsinghmaan7257 5 күн бұрын
ਇਹ ਪੁਲੀਸ ਅਫ਼ਸਰ ਵੀ ਪੰਜਾਬ ਦੇ ਲੋਕਾਂ ਵਿੱਚੋਂ ਹੀ ਹਨ ਕਿਸਾਨਾਂ ਦੇ ਹੱਕ ਵਿੱਚ ਹਨ ਵਿਚਾਰੇ ਬਿਨਾਂ ਅਰਾਮ ਕੀਤੇ ਲਗਾਤਾਰ ਡਿਉਟੀਆਂ ਕਰ ਰਹੇ ਹਨ ਇਸ ਨੇ ਘਰ ਜਾਣਾ ਸੀ ਜਾਣ ਦਿਓ 🥺🤔🙏
@pavittarsingh6311
@pavittarsingh6311 5 күн бұрын
🎉😂😂😂😂ਮੰਡ ਸਦਾਈ ਪਾਗਲਾ😂ਪਨ
@DavinderSingh-d9o
@DavinderSingh-d9o 5 күн бұрын
ਭਰਾ ਜਿਹੜੇ ਕਿਸਾਨ ਹਨ ਉਹ ਆਪਣਾ ਘਰ ਕੰਮ ਕਰ ਰਹੇ ਹਨ ਉਹਨਾ ਨੂੰ ਕਿਸੇ ਨਾਲ ਕੋਈ ਮਤਲੱਬ ਨਹੀ ਹੈ
@tencomplustwo
@tencomplustwo 5 күн бұрын
ਕੋਈ ਵੀ ਨੁਕਸਾਨ ਹੋਇਆ ਨਹੀਂ ਹੈ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਸਾਹਿਬ ਜੀਓ ਦਾ
@brarmotorgarage5961
@brarmotorgarage5961 5 күн бұрын
ਲੋਕਾ ਦਾ ਕੰਮ ਬੰਦ ਸੀ ਤਾਂ ਕਿ ਹੋਇਆ ਕਿਸਾਨਾਂ ਦਾ ਕੰਮ ਤਾਂ ਚਲਦਾ ਸੀ ਖੇਤਾਂ ਚ
@JaswinderKaur-tg2jb
@JaswinderKaur-tg2jb 5 күн бұрын
ਕਿਸਾਨਾਂ ਯੁਨੀਆਨ ਜ਼ਿੰਦਾਬਾਦ
@NathuKumar-f3z
@NathuKumar-f3z 3 күн бұрын
WAHEGURU JI MEHAR KARNA PUNJAB KASAN TEE🙏🙏🙏🙏🙏
@Karmjitkaur-gk1xq
@Karmjitkaur-gk1xq 5 күн бұрын
ਕਿਸਾਨ ਯੂਨੀਅਨ ਜਿੰਦਾਬਾਦ 💪🦾
@gopalkaushal6329
@gopalkaushal6329 5 күн бұрын
Punjab vera garak karta
@KumarNarinder-r3p
@KumarNarinder-r3p 4 күн бұрын
Good job🎉🥀
@Magarsinghkhalsa1313
@Magarsinghkhalsa1313 5 күн бұрын
ਇਸ ਤਰ੍ਹਾਂ ਦੇ ਮੁਲਾਜ਼ਮਾ ਕਰਕੇ ਮਹਿਕਮਾ ਬਦਨਾਮ ਹੁੰਦਾ ਸਾਰੇ ਮੁਲਾਜ਼ਮ ਇਸ ਤਰ੍ਹਾਂ ਦੇ ਨਹੀਂ ਹੁੰਦੇ ਮੁਲਾਜ਼ਮ ਚੰਗੇ ਵੀ ਹੁੰਦੇ ਆ ਪਰ ਇਸ ਤਰ੍ਹਾਂ ਦਾ ਇੱਕ ਮੁਲਾਜ਼ਮ ਸਾਰਿਆਂ ਨੂੰ ਲੈ ਕੇ ਬਹਿ ਜਾਂਦਾ
@JograjCheema-z5t
@JograjCheema-z5t 5 күн бұрын
💞🙏
@shivanisharma5562
@shivanisharma5562 5 күн бұрын
ਇਨ੍ਹਾਂ ਗੂਡਿਆ ਨੂੰ ਨੰਥ ਪਾਉਣੀ ਚਾਹੀਦੀ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
@WarisGrewal-b7e
@WarisGrewal-b7e 3 күн бұрын
Waheguruji❤❤
@JarnaliSingh-i5k
@JarnaliSingh-i5k 5 күн бұрын
ਕਦੇ ਗਰੀਬਾਂ ਵਾਰੇ ਤਾ ਸੋਚਿਆ ਨੀ ਦੱਲਿਆ ਨੇ ਕਦੇ
@ekamjotsingh8568
@ekamjotsingh8568 5 күн бұрын
ਪੰਜਾਬ ਵਾਸੀਆ ਨੇ ਬਹੁਤ ਸਾਥ ਦਿੱਤਾ ਅੱਜ ਬੰਦ ਕਰਕੇ ਪੰਜਾਬ ਕਿਸਾਨ ਅੰਨਦਾਤਾ ਤੁਹਾਡਾ ਧੰਨਵਾਦ ਕਰਦਾ
@deadmind1181
@deadmind1181 5 күн бұрын
ਅਮੀਰ ਤੇ ਵਧੀਕ ਪੈਸੇ ਵਾਲੇ ਲੋਕ ਆਮ ਜਨਤਾ ਨੂੰ ਇਨਸਾਨ ਨਹੀਂ ਸਮਝਦੇ ਰੱਬ ਹੀ ਸੁਧਾਰ ਕਰ ਸਕਦਾ ਦੁਨੀਆਂ ਦਾ। ਦੁਕਾਨਾਂ ਤਾਂ ਕਾਰਪੋਰੇਟ ਨੇ ਖਾ ਜਾਣੀਆਂ।
@JasbirSingh-is5rl
@JasbirSingh-is5rl 5 күн бұрын
ਪੁਲਿਸ ਵਾਲਾ ਵਿਅਕਤੀ ਵੀ ਇੱਕ ਇਨਸਾਨ ਹੈ ਕਿ ਕੋਈ ਇੱਕ ਕਿਸਾਨ ਸਰਾਬ ਨਹੀਂ ਪੀਂਦਾ ਜੇਕਰ ਉਹ ਪੁਲਿਸ ਵਾਲਾ ਮੁਲਾਜ਼ਮ ਬਦਤਮੀਜ਼ੀ ਕਰਦਾ ਹੈ ਤਾਂ ਉਸ ਦੀ ਗਲਤੀ ਹੈ
@aashmsidhu7217
@aashmsidhu7217 5 күн бұрын
ਵਹਿਗੁਰੂ ਜੀ ਮੇਹਰ ਕਰੋ
@DarshanSingh-jk8sv
@DarshanSingh-jk8sv 5 күн бұрын
ਜਦੋਂ ਮੁੱਖ ਮੰਤਰੀ ਹੀ ਪੀਦਾ ਸ਼ਰਾਬ ਏਨਾ ਨੂੰ ਕੌਣ ਰੋਕੋ ਜੀ
@AvtarSingh-gs1si
@AvtarSingh-gs1si 5 күн бұрын
ਜਿਨਾ ਮਰਜੀ ਬਦਨਾਮ ਕਰਨ ਵਿਰੋਧੀ ਕਾਂਗਰਸ ਨਹੀ ਜਿਤਣ ਦੇਣੀ ਦਰਬਾਰ ਸਾਹਿਬ ਢਾਹਿਆ ਸੀ
@Doaba1313
@Doaba1313 5 күн бұрын
​@@AvtarSingh-gs1siਅਸੀ ਬਿਲਕੁੱਲ ਮੰਨਦੇ ਹਾਂ ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਪਰ ਭੰਡ ਪੈਗਵੰਤ ਮਾਨ ਨੇ ਵੀ ਪਿਛਲੇ ਸਾਲ ਸੁਲਤਾਨਪੁਰ ਇਤਿਹਾਸਕ ਗੁਰਦੁਆਰਾ ਵਿਖੇ ਆਪਣੀ ਪੁਲਿਸ ਲਾ ਕੇ ਗੋਲੀਆ ਚਲਵਾਈਆ ਦੋ ਨਿਹੰਗ ਸਿੰਘ ਜੱਥੇਬੰਦੀਆ ਦਾ ਆਪਸ ਵਿਚ ਮਸਲਾ ਸੀ ਸਰਕਾਰ ਨੂੰ ਕੀ ਲੋੜ ਪੈ ਗਈ ਸੀ ਗੁਰੂਘਰ ਵਿਚ ਪੁਲਿਸ ਵਾੜਨ ਦੀ ਜੇ ਤੈਨੂੰ ਨਹੀਂ ਪਤਾ ਤੇ ਯੂ ਟਿਊਬ ਤੇ ਅੱਜ ਵੀ ਵੀਡੀਓ ਮੌਜੂਦ ਕੱਢ ਕੇ ਦੇਖਲਾ ਕਿਵੇਂ ਜੁੱਤੀਆ ਸਮੇਤ ਪੁਲਿਸ ਗੁਰੂਘਰ ਦੇ ਅੰਦਰ ਤੁਰੀ ਫਿਰਦੀ ਤੇ ਇੱਥੇ ਤੱਕ ਕੀ ਸਿੱਧੀਆ ਗੁਰਦੁਆਰਾ ਸਾਹਿਬ ਵੱਲ ਪੁਲਿਸ ਸਿੱਧੀਆ ਗੋਲੀਆ ਚਲਾ ਰਹੀ ਰਾਤ ਦੇ ਹਨੇਰੇ ਵਿਚ ਵੀਡੀਓ ਮੌਜੂਦ ਹੈ ਕੱਢ ਕੇ ਦੇਖ ਸਕਦਾ ਸੋ ਕਿਸੇ ਵੀ ਪਾਰਟੀ ਅੰਨੇ ਭਗਤ ਨਾ ਬਣੋ ਇਹ ਪਾਰਟੀਆ ਲੀਡਰ ਕਿਸੇ ਦੇ ਵੀ ਸਕੇ ਨਹੀਂ ਇਹ ਤੁਹਾਨੂੰ ਲੋਕਾਂ ਨੂੰ ਆਪਸ ਵਿਚ ਲੜਾ ਕੇ ਆਪ ਸਾਰੇ ਅੰਦਰੋ ਇੱਕਠੇ ਹਨ ਇੱਕ ਦੂਜੇ ਦੇ ਵਿਆਹਾ ਸਾਦੀਆ ਵਿਚ ਵੀ ਜਾਂਦੇ ਤੇ ਤੇਰੇ ਵਰਗੇ ਅੰਨੇ ਭਗਤ ਸੋਸ਼ਲ ਮੀਡੀਆ ਤੇ ਲੜੀ ਜਾਂਦੇ ਸਿਆਣੇ ਬਣੋ
@rashpalsingh5536
@rashpalsingh5536 5 күн бұрын
Veera 1984 ton baad congres 10 saal raj keeta fir Badlaa (choor)te BJP ne ,hun akal agee 30saal baad, amadmi liyaa ke vaikh layee Darbar Sahib te atack akali congres BJP di den hai kuj pad liya karo
@rashpalsingh5536
@rashpalsingh5536 5 күн бұрын
Eh politician bavkoof bna rahe han asi ban rahe han EVM band karoo Vaikh lena ki banda Par Punjab vich bahar diyaa votes Bahot jiyada ban gayiaa han , hun agey mushkila hi han ,Sari Jawani bahar kad diti , babey ki karn ge ghar baith ke
@shivanisharma5562
@shivanisharma5562 5 күн бұрын
ਦੂਖ ਦੀ ਗੱਲ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
@KalaMuwal-h2n
@KalaMuwal-h2n 5 күн бұрын
ਵਧੀਆ ਮੁਲਾਜਮ ਹੈ ਭਈ ਝੇੜਾ ਆਪਣੇ ਸਾਥੀ ਮੁਲਾਜਮ ਨਾਲ ਖੜਾ ਹੈ ਕੋਟ ਵਾਲਾ
@ShamsherSingh-fh2si
@ShamsherSingh-fh2si 5 күн бұрын
ਕਿਸਾ ਨ ਯੂਨੀਅਨ ਜਿਦਾਬਾਦ
@AmandeepSingh-bu4wn
@AmandeepSingh-bu4wn 5 күн бұрын
ਲੱਖ ਲਾਹਨਤ ਏ
@ramindrdhillo3396
@ramindrdhillo3396 5 күн бұрын
Kes ty
@Amarjitsingh-cu9nm
@Amarjitsingh-cu9nm 5 күн бұрын
ਕਿਸਾਨ ਯੂਨੀਅਨ ਜਿੰਦਾਬਾਦ।
@Dil_punjabi1
@Dil_punjabi1 5 күн бұрын
ਚਲ ਫੇਰ ਕੀ ਹੁੰਦਾ ਸਰਾਬ.ਪੀ.ਕੇ ਗਡੀ ਓ ਚਲਾਈ ਆ ਭਗਵੰਤ ਸਰਾਬ ਪੀ ਕੇ ਪੰਜਾਬ ਈ ਚਲਾਈ ਫਿਰਦਾ😂
@ShamsherSingh-uc6vl
@ShamsherSingh-uc6vl 3 күн бұрын
Kisan,mazdoorekta,zindabad
@dawinderkumar7055
@dawinderkumar7055 5 күн бұрын
ਪੁਲੀਸ ਨੇ ਤਾ ਡਿਊਟੀ ਜਾਣਾ ਹੀ ਆ
@BaltejSingh-pg7sm
@BaltejSingh-pg7sm 5 күн бұрын
DRINK.KARKA
@SunnyKumar-qc9jy
@SunnyKumar-qc9jy 5 күн бұрын
Daru pk
@garakhan9961
@garakhan9961 5 күн бұрын
ਜਾਣ ਬੁੱਝ ਕੇ ਬੇਮਤਲਬ ਇਲਜ਼ਾਮ ਲਗਾਇਆ ਗਿਆ ਹੈ ਸਿਰਫ਼ ਆਪਣੀ ਲਿਡਰੀ ਵੇਖਣੀਆਂ ਹਨ
@harindersingh4502
@harindersingh4502 5 күн бұрын
Tu mokha te dekhn gya c
@terachahal4491
@terachahal4491 5 күн бұрын
ਸ਼ਰਾਬ ਦੀ ਬੋਤਲ ਉਸਦੇ ਪੈਰਾਂ ਦਿਸ ਤਾਂ ਰਹੀ ਆ ਯਾਰ,,,
@KalaSerron
@KalaSerron 5 күн бұрын
ਸਰਮ ਕਰ ਸਰਕਾਰੀ ਦੱਲੀਆ ਟੋਟ ਨਾ ਬਣ ਪਰ ਅੱਖਾਂ ਦਾ ਪ੍ਰੇਸ਼ਾਨ ਕਰਾ
@gurnamsingh1404
@gurnamsingh1404 5 күн бұрын
ਸਾਡੇ ਪਤਰਕਾਰ ਵੀਰ ਜੁੱਮੇਵਾਰ ਹਨ ਜਣੇਖਣੇ ਦੀ ਇੰਟਰਵਿਊ ਕਰਨ ਲੱਗ ਪੈਂਦੇ ਹਨ
@lovergaming9700
@lovergaming9700 5 күн бұрын
ਬਿਲਕੁਲ ਸਹੀ ਗੱਲ ਹੈ ਤੁਹਾਡੀ
@Narangpannu-o9v
@Narangpannu-o9v 5 күн бұрын
Kisan ekta jindabad❤❤❤
@amarjitsingh9214
@amarjitsingh9214 5 күн бұрын
Shittar ਫੇਰੋ ਇਹਨਾਂ ਕਿਸਾਨਾਂ ਦੇ ।
@somanamsaur9591
@somanamsaur9591 5 күн бұрын
Keep Punjab closed for 1 month Even in the villager Shops closed too no one can buy anything Don’t grow food for two years. GOVERNMENT WILL COME TO ITS KNEES. DON’t grow food
@RajinderKumar-g3j
@RajinderKumar-g3j 4 күн бұрын
100percent right
@rajwindersingh4559
@rajwindersingh4559 5 күн бұрын
veero sare punhab de mulajma ne sath ditta kisaana da
@sardarabc6736
@sardarabc6736 5 күн бұрын
🙏🙏🙏🙏🙏🙏🙏
@PargatSingh-iu2du
@PargatSingh-iu2du 5 күн бұрын
Kisan majdoor Ekta jindabad haa ta rahu ga waheguru mehar karn
@AshokKumar-f1d8u
@AshokKumar-f1d8u 5 күн бұрын
B. J. P. Da. Agent. DALLLAEWAL IS GREAT LEADER VERY GOOD KISSAN PROTEST AND. PANDEHR JI
@narindersingh3140
@narindersingh3140 5 күн бұрын
ਭਾਈ ਮੰਡ ਦੀਆਂ ਗੱਲਾਂ ਸਹੀ ਹੁੰਦੀਆਂ ਨੇ ਪੰਜਾਬ ਦਾ ਕੁਝ ਮੀਡੀਆ ਲੋਕਾਂ ਨੂੰ ਗਲਤ ਜਾਣਕਾਰੀਆਂ ਦੇ ਕੇ ਆਪ ਪੈਸਾ ਵੀ ਕਮਾਉਂਦਾ ਹ ਵਿਊ ਵੀ ਲੈ ਲੈਂਦਾ ਹੈ
@terachahal4491
@terachahal4491 5 күн бұрын
ਸਾਕ ਕਰ ਦਿਓ ਮੰਡ ਨੂੰ ,,,ਸਾਲੇ ਆਏ ਮੰਡ ਦੇ
@SukhwinderSingh-qn4rj
@SukhwinderSingh-qn4rj 5 күн бұрын
Very good job paterkar saab
@shingarasingh8430
@shingarasingh8430 4 күн бұрын
We purchase wheat then why we may greatfull to farmers
@GurkiratSingh-qf3me
@GurkiratSingh-qf3me 5 күн бұрын
Kisan jinda bad
@jograjsidhu5400
@jograjsidhu5400 5 күн бұрын
Me okto er wich india agia si 36 gante rah wich lage ek or munda ,7 tareek da chalia si 10 tareek nu dehli pahucha usne gudaspur jana si pinda wichi gumde asi Punjab pahanche eh ek badmashi hai rah rokna
@gainsingh4382
@gainsingh4382 5 күн бұрын
😂😅😅😂😂😂😂😂😂
@SurjeetSingh-fi8cz
@SurjeetSingh-fi8cz 5 күн бұрын
ਬਾਈ ਇਹਨੂੰ ਬੁੱਚੜ ਨੂੰ ਛਿੱਤਰਾਂ ਦੀ ਕਮੀ ਆ ਛਿੱਤਰ ਪਰੇਡ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ ਇਹਦੇ ਤੇ ਕੀ ਇਹ ਰੋਟੀ ਖਾ ਕੇ ਨਹੀਂ ਪੈਂਦਾ ਇਹ ਕੀ ਖਾਂਦਾ ਏ ਇਹਨੂੰ
@rashpalsingh5536
@rashpalsingh5536 5 күн бұрын
Kuj gala theek han kio ki ehna kisana ne apni jins Adani Ambani nu vaichni hai , yaa te eh pind vich Gareeb nu vaichn ge ta ehnada vi faida te Gareeb Sikhaa te kisaana da vi , Es tra karan nal ambani Adani apey bhaj jane han.
@Gurmeetkaurarhi-jq2pm
@Gurmeetkaurarhi-jq2pm 5 күн бұрын
Police vale jo kuch karan sab maf ne par je agar koi hore kuch kar dave te phad lende ha
@dildiyasadran2582
@dildiyasadran2582 5 күн бұрын
ਇਸ ਦਾਂ ਡੋਪ ਟੈਸਟ ਕਰਵਾਉ ਭਗਵੰਤ ਮਾਨ ਦੇ ਅੱਗੇ ਬੇਨਤੀ ਹੈ ਕਿ ਪੰਜਾਬ ਪੁਲਿਸ ਦੇ ਨਸਾ ਟੈਸਟ ਕਰਵਾਉ ਇਹ ਪਿਛਲੀਆਂ ਸਰਕਾਰਾਂ ਦੇ ਵਿਗੜੇ ਮੁਲਜ਼ਮ ਹਨ ਇਹਨਾਂ ਦੀ ਅੱਕਲ ਇਹਨੀਂ ਭਰਿਸ ਹੈ ਘਰ ਦਿਆਂ ਨਾਲ ਵੀ ਗੱਲ ਕਰਨ ਦੀ ਅੱਕਲ ਨਹੀਂ ਹੈ ਜੀ ਟੈਸਟ ਜ਼ਰੂਰੀ ਕਰਵਾਉ ਤੇ ਬੇਅ ਰੁਜ਼ਗਾਰਾਂ ਨੂੰ ਰੁਜ਼ਗਾਰ ਦਿਉਂ ਹੋਸ਼ ਟਿਕਾਣੇ ਜਾਵੇ ਗੀ
@AvtarA-xh1wd
@AvtarA-xh1wd 5 күн бұрын
ਰੋਜ਼ਗਾਰ ਤਾਂ ਬਿਹਾਰੀ, ਹਰਿਆਣਵੀ, ਹਿਮਾਚਲ ਰਾਜਸਥਾਨੀਆਂ ਨੂੰ ਦੇਣਗੇ, ਪੰਜਾਬੀਆਂ ਨੂੰ ਪੰਜਾਬ ਵਿੱਚ ਰੋਜ਼ਗਾਰ ਨਹੀਂ ਦਿੰਦੇ
@Satwinder847
@Satwinder847 5 күн бұрын
🙏🙏🙏
@baknournews
@baknournews 5 күн бұрын
बिल्कुल सही बात है आप की🎉🎉🎉🎉🎉🎉🎉🎉🎉🎉
@kamaljeet5459
@kamaljeet5459 5 күн бұрын
Police mulazim ne kisanon ke Gaddi nahin chadhai Kisan Gaddi Tej chadhe han
@SukhdevSingh-px9pk
@SukhdevSingh-px9pk 5 күн бұрын
Kissan union not fallow guide lines emergency At Ram tirth chogawan road at Amritsar time 12.30
@speaktonation5796
@speaktonation5796 5 күн бұрын
❤❤❤❤❤
@gurveergill2929
@gurveergill2929 5 күн бұрын
Kissan ekta zindabaad
@ramindersingh2246
@ramindersingh2246 5 күн бұрын
Shameful
@kamaljeet5459
@kamaljeet5459 5 күн бұрын
Ek Kisan nahin yah Chaudhari Jaan
@Rajwinder_999
@Rajwinder_999 5 күн бұрын
ਵੇਹਲਡੋ ਪੰਜਾਬ ਤੁਸੀਂ ਬੰਦ ਕਰਤਾ ਵਿਹਲੇ ਕਰਕੇ ਪੀ ਲੀ ਹੋਣੀ 😂😂😂😂
@AshokKumar-f1d8u
@AshokKumar-f1d8u 5 күн бұрын
Jag. Kissana. Jag. Mazdoor a
@kewalkrishangupta2077
@kewalkrishangupta2077 5 күн бұрын
Kisanana dian kothian kaun banauda hai kisanan kol wadian wadian gaddian kithon aundian han
@gurpreetsinghguridhillon6736
@gurpreetsinghguridhillon6736 5 күн бұрын
Koi gal ni yaar Bai duty v boht a ena di
@AngrejSingh-tz6ee
@AngrejSingh-tz6ee 5 күн бұрын
❤❤❤❤❤pp.Good.Very
@paramjeet5932
@paramjeet5932 5 күн бұрын
ਤੂੰ ਪਾਗਲ ਹੋਇਆ ਏ ਦਵਾਈ ਦੀ ਜਰੂਰ ਏ
@jagjeetsinghrajputpawar8678
@jagjeetsinghrajputpawar8678 5 күн бұрын
Good police
@karamjeetsingh-z1g
@karamjeetsingh-z1g 5 күн бұрын
ਬਾਈ ਜੀ ਝੂਠੀ ਖ਼ਬਰ ਨਹੀ ਲਈ ਦੀ ਹੁੰਦੀ ਇਹ ਮੁਲਜ਼ਮ ਸ਼ਰਾਬ ਨਹੀਂ ਪੀਂਦਾ
@Jaskirat1415
@Jaskirat1415 5 күн бұрын
Very good
@i.kaur_0
@i.kaur_0 5 күн бұрын
Police ne nasha te nu krna hunda
@SukhpalSingh-u6y
@SukhpalSingh-u6y 5 күн бұрын
ਹੌਲੀ ਬੋਲਿਆ ਕਰੋ
@Jaswinder-h3e
@Jaswinder-h3e 5 күн бұрын
😂😂😂😂😂😂👍❤
@Jaswinder-h3e
@Jaswinder-h3e 5 күн бұрын
👍♥️
@dawinderkumar7055
@dawinderkumar7055 5 күн бұрын
ਪਤਾ ਨਹੀਂ ਕਿੰਨੇ ਹੋਰ ਨਿਰਦੋਸ਼ ਲੋਕਾਂ ਨੂੰ ਬਦਨਾਮ ਕਰਨਗੇ ਇਹ
@dilsingh9318
@dilsingh9318 Күн бұрын
Jehre deshan ch msp nahi aa, ki othe lok roti kha k ni saunde
@surjitkaur1901
@surjitkaur1901 5 күн бұрын
Kishan ekta zindabad
@kashmir2445
@kashmir2445 5 күн бұрын
ਨਸ਼ੇੜੀ ਲਗਦਾ ਆ
@kamalgholia-lo4xo
@kamalgholia-lo4xo 5 күн бұрын
Sai kita
@pankajseth3097
@pankajseth3097 5 күн бұрын
Sare duniya galat ha sirf kissan sahi ha Sara businessman nu sarkar 1 lakh month dinde bass kissan a nu nh milda sb businessman da bill nh anda bass kissan a da bill anda
@BaltejSingh-yz4xd
@BaltejSingh-yz4xd 5 күн бұрын
Puja Jad Mein Dard n😂😂😂😂😂🎉🎉🎉
@jagsirsingh1338
@jagsirsingh1338 5 күн бұрын
ਸਮਰਥਨ ਕਿਉਂ ਜਰੂਰੀ ਹੈ ਜੇਕਰ ਧਰਨਾਕਾਰੀ ਕਹਿੰਦੇ ਸਾਡਾ ਹੱਕ ਹੈ ਤੇ ਵਿਰੋਧ ਦਾ ਵੀ ਹੱਕ ਹਰੇਕ ਨੂੰ ਹੈ, ਇਹ ਪਤਰਕਾਰ ਕਿੰਨੈਆਕੁ ਨੂੰ ਰੋਟੀਆਂ ਵੰਡਦਾ ਫਿਰਦਾ--😢😢
@HarryJangra-tn7lj
@HarryJangra-tn7lj 5 күн бұрын
Free de daruu dafffy lagdy😂😂😂😂😂😂
@kulwindersinghninda375
@kulwindersinghninda375 5 күн бұрын
ਨੇਮਪਲੇਟ ਕਿਥੇਅਆ
@dilsingh9318
@dilsingh9318 5 күн бұрын
Bohot wadia kita police mulajam ne
@dharambirbhinder66
@dharambirbhinder66 5 күн бұрын
Bhai sahab ji ne bilkul sahi Kiya sacchai de awaaz yah Banda BJP da Lana
@karamjeetsingh-z1g
@karamjeetsingh-z1g 5 күн бұрын
ਬਾਈ ਜੀ ਝੂਠੀ ਖ਼ਬਰ ਨਹੀ ਲਈ ਦੀ ਹੁੰਦੀ ਇਹ ਮੁਲਜ਼ਮ ਸ਼ਰਾਬ ਨਹੀਂ ਪੀਂਦਾ 7:45 9:21 9:21
@RAJKUMAR-nd8fx
@RAJKUMAR-nd8fx 5 күн бұрын
Bhai ji eho je bande roti nai khande 👍
@HarpalSingh-l3v
@HarpalSingh-l3v 5 күн бұрын
Aanper lokk. Kush. Nhi. Dehkdy. Bahut. Mara hall. Aaa. Loka. Daa ki. Hoiya. Je. Daru pii. Loi. Aaa. Loko. Teiki. Band. Karwai. Gaa. Mifiaa vi. Vikauo. He.
@plcrepairingretrofitting2799
@plcrepairingretrofitting2799 5 күн бұрын
police wale da mulaja Karo te court which pesh karo
@moraleducationtv7789
@moraleducationtv7789 4 күн бұрын
Bai sarkar kahde lyi ya sarkar nal apni nal lado center nal ni
@AmandeepSingh-vp9el
@AmandeepSingh-vp9el 5 күн бұрын
Srabi police
@SukhrajGill-p8j
@SukhrajGill-p8j 5 күн бұрын
Good❤❤
@baljindersinghchahal477
@baljindersinghchahal477 5 күн бұрын
it is bad for police.
@gurdeepdamohali1281
@gurdeepdamohali1281 5 күн бұрын
Eah ki patarkari hai
@RAVIBDERKUMAR
@RAVIBDERKUMAR 4 күн бұрын
Yar banda kadi v bimar ho sakda .je kal da elan kitta ta banda kadi v bimar ho sakda
@arshkour1458
@arshkour1458 5 күн бұрын
😅😅😅
@SatishSapra-zu9yk
@SatishSapra-zu9yk 5 күн бұрын
Kissan union zindabad.
@Jaswantrandawa3150
@Jaswantrandawa3150 5 күн бұрын
Je darda ni te fir aa khanori
@krishnakarwal7101
@krishnakarwal7101 5 күн бұрын
Kishan junnion jindaabad
@kulwantsingh5179
@kulwantsingh5179 5 күн бұрын
Jis viakti ne amarjensi Kam Jana Hove uh admi kis road nu javega me apni gal tuhade nal sanji karda han apne family nu ambala chhadan Jana si age band kita hoia si jis karke train lang chuki si jis karke sari family sari rat station par bethi rhi ate 5000/- rupees alag tor par hor vi kharcha karna pia sada ki kasur si jis karke Sadi family nu nuksan hua
@ranbirsinghbuhawakkr1713
@ranbirsinghbuhawakkr1713 5 күн бұрын
Duty ni jana hota he agle di nokkri ka sawal he
@karamjeetsingh-z1g
@karamjeetsingh-z1g 5 күн бұрын
ਬਾਈ ਜੀ ਝੂਠੀ ਖ਼ਬਰ ਨਹੀ ਲਈ ਦੀ ਹੁੰਦੀ ਇਹ ਮੁਲਜ਼ਮ ਸ਼ਰਾਬ ਨਹੀਂ ਪੀਂਦਾ 7:45
@rashpalsingh5536
@rashpalsingh5536 5 күн бұрын
Pehlan Punjab nu congres captain kha giya fir , BJP Akali,& rehnda kuj aap ne kha jana navi party labho koi 🤣🤣
@surjitkaur1901
@surjitkaur1901 5 күн бұрын
E 22 ne glt buly hai
@SukhpalSingh-dx7cm
@SukhpalSingh-dx7cm 5 күн бұрын
Medicine deo esnu
Сестра обхитрила!
00:17
Victoria Portfolio
Рет қаралды 958 М.