Canada: Brampton 'ਚ ਪੰਜਾਬ ਤੋਂ ਗਏ International students ਨੇ ਲਾਇਆ ਪੱਕਾ ਧਰਨਾ | 𝐁𝐁𝐂 𝐏𝐔𝐍𝐉𝐀𝐁𝐈

  Рет қаралды 149,166

BBC News Punjabi

BBC News Punjabi

Күн бұрын

Пікірлер
@SukhwinderSingh-wq5ip
@SukhwinderSingh-wq5ip 4 ай бұрын
ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤
@jaswinderjaswinder9101
@jaswinderjaswinder9101 4 ай бұрын
Ehe kush punjab vich aa thaa thaa dharne
@Vicdhinsaofficial
@Vicdhinsaofficial 4 ай бұрын
ਫੇਰ ਜਾਉ ਵਾਪਸ । ਉੱਥੇ ਹੀ ਰਹਿਣਾ ਚਾਹੀਦਾ ਜਿੱਥੇ ਮੌਜ ਹੋਵੇ ਤੇ ਜਿਂਦਗੀ ਸੌਖੀ ਹੋਵੇ।
@h.s3223
@h.s3223 4 ай бұрын
Lauda a punjab 😂
@Diljeet12333
@Diljeet12333 4 ай бұрын
Ek tere vrge bnde aake kuch b bolde jisde naal bni ohnu puch bhagwan agr tere bche naal eda kru ta pta lgju thode vrge ne hi bolke loka di zindagi brbad krdi
@rajindersingh-gs5cd
@rajindersingh-gs5cd 4 ай бұрын
@@jaswinderjaswinder9101😂😂😂😂
@HimmatSingh-ex7yd
@HimmatSingh-ex7yd 4 ай бұрын
ਬਹੁਤ ਵਦੀਆ ਫੈਸਲਾ ਕੈਨੇਡਾ ਦਾ
@The_solo_man_.....225
@The_solo_man_.....225 4 ай бұрын
Punjab bach ju
@pamajawadha5325
@pamajawadha5325 3 ай бұрын
Sahi gal
@LiveLife-fj6us
@LiveLife-fj6us 4 ай бұрын
ਕਹਿੰਦੇ ਸੀ ਭਾਰਤ ਦੀਆਂ ਸਰਕਾਰਾਂ ਮਾੜੀਆਂ ਨੇ ਪਰ ਪੰਜਾਬੀ ਤਾਂ ਵਿਦੇਸ਼ਾਂ ਵਿੱਚ ਵੀ ਓਹੀ ਕੁੱਝ ਕਰ ਰਹੇ ਹਨ। ਪੰਜਾਬ ਵੀ ਬਹੁਤ ਤਰੱਕੀ ਕਰ ਸਕਦਾ ਸੀ ਪਰ ਪੰਜਾਬੀਆਂ ਦੀ ਮਾਨਸਿਕਤਾ ਹੀ ਧਰਨਿਆਂ ਤੱਕ ਰਹਿ ਗਈ ਹੈ
@SaritaSharma-bi4qj
@SaritaSharma-bi4qj 4 ай бұрын
Bilkul sahi kiha ji tuc😊
@The_solo_man_.....225
@The_solo_man_.....225 4 ай бұрын
O veer. Eh +2 paas anpada lok aw.bhul gye tusi??😂
@gurvinderpalsingh525
@gurvinderpalsingh525 4 ай бұрын
Lagda hun kissan😂morrche vang student morcha lagna
@Pawansingh-et5fk
@Pawansingh-et5fk 4 ай бұрын
Sahi kiha Tuchi
@pamajawadha5325
@pamajawadha5325 3 ай бұрын
Sahi kiha tusi
@shivdevsingh8458
@shivdevsingh8458 4 ай бұрын
ਅਜੇ ਵੀ ਸਮਝ ਜਾਓ ਕੈਨੇਡਾ ਸਰਕਾਰ ਨੂੰ ਤੁਹਾਡੇ ਪੈਸੇ ਚਾਹੀਦੇ ਹਨ। ਪੰਜਾਬ ਸੰਭਾਲੋ। ਇਹ ਨਾ ਹੋਵੇ ਕਿ ਫਿਰ ਘਰ ਦੇ ਨਾ ਘਾਟ ਦੇ ਰਹੋ ਬਜ਼ੁਰਗ ਰੁਲ ਰਹੇ ਸਨ ‌। ਕਿਰਪਾ ਕਰਕੇ ਪੰਜਾਬ ਉਤੇ ਆਪਣਾ ਅਧਿਕਾਰ ਰੱਖੋ।
@The_solo_man_.....225
@The_solo_man_.....225 4 ай бұрын
Adhikaar ta baiye le gye😂
@Mahaveer_S
@Mahaveer_S 4 ай бұрын
Aavde girebaan ch jhaaki na mareyo
@LakhvirSingh-ew7ke
@LakhvirSingh-ew7ke 4 ай бұрын
Bai thale ale da comment pad sala hasi janda, Ena tan salya da dimag aa
@sweet11440
@sweet11440 4 ай бұрын
They should come back
@pamajawadha5325
@pamajawadha5325 3 ай бұрын
Lao ji lala kehda hat ta n chad oh kehda ghat n tol di canda n jawab dita v hun apna ghar raho 😂😀
@dycmmsignal2928
@dycmmsignal2928 4 ай бұрын
ਇਨਾ ਦੀਅਆ ਕਰੂਤਾ ਕਰ ਕੇ ਸਿੱਖ ਬਦਨਾਮ ਹੋ ਰਹੇ ਹਨ ,ਇਹ ਧਰਨੇ ਦੇਣ ਜੋਗੇ ਨੇ, ਪੜ੍ਹਾਈ ਕਰਨ ਜੋਗੇ ਨਹੀ.
@upadhl7732
@upadhl7732 4 ай бұрын
ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਸਾਡੀਆਂ ਹਰਕਤਾਂ ਕਾਰਨ ਪੂਰੀ community ਬਦਨਾਮ ਹੋ ਰਹੀ ਹੈ , ਥਾਂ -ਥਾਂ ਸੜਕਾਂ ਤੇ ਥੁੱਕ ਦੇ ਫਿਰਦੇ ਨੇ , malls ਵਿੱਚ ਝੁੰਡਾਂ ਦੇ ਝੁੰਡ ਕੁੜੀਆਂ ਛੇੜਦੇ ਨੇ , traffic rules ਇਹ follow ਨਹੀਂ ਕਰਦੇ , locals ਬੁਰੀ ਤਰਾਂ ਅੱਕੇ ਹੋਏ ਹਨ ਇਹਨਾਂ ਤੋਂ । ਪੰਜਾਬੀ ਤਾਂ ਸਵਾ ਸੋ ਸਾਲਾਂ ਤੋਂ ਰਹਿ ਰਹੇ ਨੇ ਵਿਦੇਸ਼ਾਂ ਵਿੱਚ , ਕਦੇ ਹੋਛੀਆਂ ਹਰਕਤਾਂ ਨਹੀਂ ਕੀਤੀਆਂ , ਬਲਕਿ hw ਕੀਤਾ, social service ਕਰ community ਦਾ ਨਾਮ ਰੋਸ਼ਨ ਕੀਤਾ । ਇਹਨਾਂ ਨੇ community ਨੂੰ defame ਕਰਕੇ ਰੱਖ ਦਿੱਤਾ ।
@The_solo_man_.....225
@The_solo_man_.....225 3 ай бұрын
@@dycmmsignal2928 pr len gye ne eh. Bahadur koum . O bai kal nu je kite Punjab lyi kurbani den di vari a gyi. Eh ta bhaj jaan ge sare 😁
@pamajawadha5325
@pamajawadha5325 3 ай бұрын
Eh dharna joga rah gya
@GarryChahalOFFICIAL
@GarryChahalOFFICIAL 4 ай бұрын
ਅਮੀਰ ਲੋਕਾਂ ਦੇ ਗਰੀਬ ਜਵਾਕ 😂
@TheHindri
@TheHindri 4 ай бұрын
ਇੱਥੇ ਧਰਨਾ ਨਹੀਂ ਕਾਨੂੰਨ ਦੀ ਗੱਲ ਹੋਣੀ ਹੈ
@Mahaveer_S
@Mahaveer_S 4 ай бұрын
Matter of Law?? They made a SOP with their Signatures stating they will go back. What law now?
@gurvinderpalsingh525
@gurvinderpalsingh525 4 ай бұрын
Lagda hun kissan morche vang student morcha lagna
@ranjeetsanghera9927
@ranjeetsanghera9927 4 ай бұрын
ਤੁਸੀ ਪੱਕੇ ਹੋਣ ਗਏ ਹੈ, ਤੁਸੀਂ ਪੜ੍ਹਨ ਨਹੀਂ ਗਏ। ਤੁਸੀ ਦੂਜੇ ਦੇਸ਼ ਤੇ ਬੋਝ ਬਣਨ ਜਾਂਦੇ ਹੋ।
@daljitlubana9926
@daljitlubana9926 4 ай бұрын
O ਪਰਾ work permit te kehdi study hundi
@Technicalharjit
@Technicalharjit 4 ай бұрын
bond mron nu dinde phir visa 5.10 rupe ch visa ni milda 50, 50 lakh lgda work vise da kde dikhea 50 lakh 😅
@Raajkaregakhalsa1997
@Raajkaregakhalsa1997 4 ай бұрын
Right bro je pehla condition read kar lende ta sab patta lag jana si
@Technicalharjit
@Technicalharjit 4 ай бұрын
@@Raajkaregakhalsa1997 han pehla je comments dikh lnde thode je ta sari knowledge a jni si 😂
@Punjab07786
@Punjab07786 4 ай бұрын
@@Technicalharjitsira krta bai jma sahi gal aaa jede bhena nal vyah krake pakke hoe ohna nu ki pta ghar barbad kr dinda canada students da
@lovepunjab2738
@lovepunjab2738 4 ай бұрын
ਟੈਕਸ ਦਿੱਤਾ ਗਾ, ਜਿਵੇੰ ਕੋਈ ਅਹਿਸਾਨ ਕੀਤਾ ਹੋਵੇ ਕੈਨੇਡਾ ਤੇ. ਤੁਸੀ ਸਟੱਡੀ ਵੀਜਾ ਤੇ ਕੁਆਲਿਟੀ ਆਫ ਐਜੂਕੇਸ਼ਨ ਲੈਣ ਗਏ ਹੋ. ਕੈਨੇਡਾ ਦੇ ਪ੍ਰਹੁਣੇ ਨਹੀਂ ਹੋ. ਜੋ ਤੁਹਾਡੀ ਖਾਤਿਰਦਾਰੀ ਕਰਨ ਗੇ. ਉਹ ਪੰਜਾਬ ਨਹੀਂ, ਕੈਨੇਡਾ ਗਾ. ਉੱਥੇ ਹਰ ਕੋਈ ਟੈਕਸ ਦਿੰਦਾ ਗਾ. ਉੱਥੇ ਕਰਜਾ ਚੱਕ ਕੇ ਫ੍ਰੀ ਬਿਜਲੀ, ਪਾਣੀ, ਸਬਸਿਡੀਆਂ, ਫ੍ਰੀ ਸਕੀਮਾਂ ਨਹੀਂ ਦਿੱਤੀਆਂ ਜਾਂਦੀਆਂ. ਇਹ ਸਿਰਫ਼ ਪੰਜਾਬ ਚ ਹੁੰਦਾ ਗਾ. ਇਸ ਲਈ ਪੰਜਾਬ ਤੇ ਉਸਦੀ gdp ਦਾ 53% ਫੀਸਦੀ ਕਰਜਾ ਗਾ. ਉੱਥੇ ਸਰਕਾਰੀ ਨੌਕਰੀਆ ਦੇ ਪ੍ਰੋਮਿਸ ਨਹੀਂ ਹੁੰਦੇ. ਇਹ ਪੰਜਾਬ ਹੀ ਜਿੱਥੇ ਕਰਜਾ ਚੱਕ ਕੇ ਤਨਖਾਹਾ ਦਿੱਤੀਆਂ ਜਾਂਦੀਆ ਨੇ. ਉੱਥੇ ਇੰਡਸਟਰੀ ਤੇ ਇਨਵੈਸਟਮੈਂਟ ਨੂੰ ਬੜਾਵਾ ਦਿੱਤਾ ਜਾਂਦਾ ਗਾ, ਜਿਸ ਨਾਲ job ਪੈਦਾ ਹੋ ਸਕਣ. ਕੈਨੇਡਾ ਚ ਪੰਜਾਬੀ ਲੋਕਾਂ ਨੇ ਕੈਨੇਡਾ ਚ ਪੜ੍ਹਕੇ ਕੰਪਨੀਆ ਖੋਲ ਕੇ ਬੈਠੇ ਆ. ਕਿੰਨੇ ਲੋਕਾਂ ਨੂੰ ਰੁਜਗਾਰ ਦਿੰਦੇ ਆ. ਪੰਜਾਬ ਚ ਕੰਪਨੀ ਤਾਂ ਕੀ ਬਨਾਉਣੀਆਂ ਸੀ, ਬਾਹਰੀ ਕੰਪਨੀ ਵੀ ਕੋਈ ਫੈਕਟਰੀ ਲਾਉਂਦੀ ਆ, ਉਸ ਖਿਲਾਫ ਧਰਨੇ ਲੱਗ ਜਾਂਦੇ ਆ. ਉੱਥੇ ਅਮੀਰ ਗਰੀਬ ਨਹੀਂ ਦੇਖਿਆ ਜਾਂਦਾ, ਨਾ ਇਹ ਦੇਖਿਆ ਜਾਂਦਾ ਗਾ, ਕੀ ਤੁਹਾਡੇ ਕੋਲ job ਹੈਂਗੀ ਜਾ ਨਹੀਂ. ਹਰ ਕਿਸੇ ਨੂੰ ਟੈਕਸ ਦੇਣਾ ਪੈਂਦਾ ਗਾ.ਉਹਨਾਂ ਨੂੰ ਸਕਿੱਲ ਵਾਲੇ ਲੋਕ ਚਾਹੀਦੇ ਨੇ. ਅਨਪੜ੍ਹ ਤੇ ਅਨਸਕਿਲ ਲੋਕਾਂ ਨੂੰ ਸਿਰਫ਼ ਇੰਡੀਆ ਪਾਲਦਾ ਗਾ, ਸਬਸਿਡੀ ਤੇ ਫ੍ਰੀ ਸਕੀਮਾਂ ਦੇਕੇ. ਉੱਥੇ ਜਿਨ੍ਹਾਂ ਚਿਰ job ਇਨਸਾਨ ਕੋਲ ਸਭ ਕੁੱਝ ਆ, ਜੇ job ਨਹੀਂ. ਤਾਂ ਕੁੱਝ ਨਹੀਂ. ਕੈਨੇਡਾ ਦੇ ਲੋਕਾ ਨੂੰ job ਨਹੀਂ ਮਿਲ ਰਹੀ,ਤੁਹਾਨੂੰ ਕੀ ਦੇਣ ਗੇ. ਉਹ ਸਟੂਡੈਂਟ ਨੂੰ ਵਰਕ ਪਰਮਿਟ ਇਸ ਲਈ ਦਿੰਦੇ ਸੀ, ਸਟੂਡੈਂਟ ਆਪਣਾ ਖਰਚਾ ਚੱਕ ਸਕਣ. ਕਾਬਿਲ ਲੋਕਾਂ ਨੂੰ ਪੀਆਰ ਦੇ ਦਿੰਦੇ ਸੀ. ਨਹੀਂ ਤਾਂ ਸਟੱਡੀ ਵੀਜਾ ਤੇ ਜਾਣ ਵਾਲੇ ਸਟੂਡੈਂਟ ਲਿਖਤੀ ਤੌਰ ਤੇ ਇਕਰਾਰ ਹੁੰਦਾ ਗਾ, ਕੀ ਪੜ੍ਹਕੇ ਵਾਪਿਸ ਆਪਣੇ ਮੁਲਕ ਜਾਣਾ ਗਾ.
@SaritaSharma-bi4qj
@SaritaSharma-bi4qj 4 ай бұрын
💯💯✅😊
@MandeepSingh-me2dz
@MandeepSingh-me2dz 4 ай бұрын
Yes 👍
@SPARTACUS77537
@SPARTACUS77537 4 ай бұрын
Veer Ji eh ehna loka de karma da falaa
@upadhl7732
@upadhl7732 4 ай бұрын
ਬਿਲਕੁਲ ਸਹੀ ਫਰਮਾਇਆ ਬਾਈ ਜੀ , detailed info informative ਆ
@pamajawadha5325
@pamajawadha5325 3 ай бұрын
Sahi gal
@PindVibesY2K
@PindVibesY2K 4 ай бұрын
Unfortunately, international students and workers or visa holders in Canada do not have voting rights. Their protests cannot be successful until Canadian citizens support their protest.
@tirathsingh6539
@tirathsingh6539 4 ай бұрын
ਕੈਨੇਡਾ ਦੇ ਭਈਏ ਭਾਈਏ ਭਜਾਓ ਕੈਨੇਡਾ ਬਚਾਓ 😂😂😂😂
@abhichauhan9336
@abhichauhan9336 4 ай бұрын
Naam piche singh teh vichaar maade bnde nalo v vdd maade
@KuldeepSingh-ns8it
@KuldeepSingh-ns8it 4 ай бұрын
😂😂😂
@SPARTACUS77537
@SPARTACUS77537 4 ай бұрын
​@@abhichauhan9336Singh Surname hai hi Rajputs da,Thode Gurua Ne Bs Copypaste Karleya Hindu Rajputs toh😂😂😂😂
@sandeepk4093
@sandeepk4093 4 ай бұрын
@SPARTACUS77537 Rajpoot apneea dheean nu Mughal harem nu bhej de hunde si. Sikh Guruan ne koi copy-paste nahi kiti Mughalpootan ton 😂
@SPARTACUS77537
@SPARTACUS77537 4 ай бұрын
​@@sandeepk4093Copy Paste karn wali sikhdi kaum😂😂😂😂 Har cheez copy paste kiti hoyi😂😂😂
@SATAMDESIGNER
@SATAMDESIGNER 4 ай бұрын
ਬੱਸ ਧਰਨਾ ਧਰਨਾ ਧਰਨਾ ਯਾਰ ਬੇੜਾ ਗਰਕ ਕਰ ਦਿੱਤਾ
@bsasr4872
@bsasr4872 4 ай бұрын
After study must back to home country
@ajmerdhillon3013
@ajmerdhillon3013 4 ай бұрын
ਜੇ ਤਾਂ ਤੁਹਾਨੂੰ ਸਟੂਡੈਂਟ ਵਿਜੇ ਦੇਣ ਸਮੇਂ ਪੀ ਆਰ ਦੇਣ ਦਾ ਵਾਹਦਾ ਕੀਤਾ ਸੀ ਕਨੇਡਾ ਸਰਕਾਰ ਤਾਂ ਤੁਸੀਂ ਇਸ ਧਰਨੇ ਦੇ ਹੱਕ ਦਾਰ ਹੋ ਅਸਲੀ ਗੱਲ ਇਹ ਹੈ ਤੁਹਾਡੇ ਜੜੀ ਟੂਰਿਸਟ ਵਿਜੇ ਵਾਲੇ ਵਹਿ ਗਏ ਹਨ ਜੋ ਐਲ ਐਮ ਲੈ ਕੇ ਪੱਕੇ ਹੋਣਾ ਚੁੰਹਦੇ ਹਨ ਜੋ ਗਲਤ ਹੈ ਸਟੂਡੈਂਟ ਨੂੰ ਪਹਿਲ ਚਾਹੀਦੀ ਹੈ।
@vishaldevgan-kk1kv
@vishaldevgan-kk1kv 4 ай бұрын
WoW , Valid and solid point 👍
@Kaur_canada_
@Kaur_canada_ 4 ай бұрын
Pehli gall ta LMIA lain nal usse time pkka ni hunda jdo tourist lmia lainda ohnu two years da work permit milda oh v LMIA 50 lakh di lainde aa free vich ohna da baap ni ethe baitha jo de dvega,,,tuhanu loka nu tourists toh bhut problem aa ohna nu visa immigration hi dinda hai oh apne aap ta visa laa ni lainde
@pamajawadha5325
@pamajawadha5325 3 ай бұрын
@@Kaur_canada_ mehga soda sada munda ta 50 lakh nal 2 sal lmia landa n 2 lakh ik month da lmia da ho gi jamen vik gye kam khatm
@Kaur_canada_
@Kaur_canada_ 3 ай бұрын
@@pamajawadha5325 main ta veere citizen ha but main ohna nu answer dita jo tourist bare bol rahe ne,,LMIA v mostly Punjabi hi bech de ne har koi ta rich v ni hunda bhute ta jameen hi bechde aa
@Beast_Singh7
@Beast_Singh7 4 ай бұрын
ਅਸਲ ਚ ਧਰਨਾ ਨਹੀਂ ਹੈ, ਫਲੈਟ ਦੇ ਰੇਟ ਬਹੁਤ ਵੱਧ ਚੁੱਕੇ ਨੇ ਇਸ ਕਰਕੇ ਤੰਬੂ ਲਗਾ ਕੇ ਹੀ ਦਿਨ ਕੱਟਣ ਨੂੰ ਮਜਬੂਰ ਨੇ, ਰੱਬ ਭਲੀ ਕਰੇ 🙏
@Amarjeet-m4m
@Amarjeet-m4m 4 ай бұрын
ਵਧੀਆ ਕਰ ਰਹੀ ਆ ਸਰਕਾਰ ਕੈਨੇਡਾ ਦੀ
@jassbir1363
@jassbir1363 4 ай бұрын
PR ਦੇਣਾ ਕਿਸੇ ਵੀ ਮੁਲਕ ਵਲੋ ਇੱਕ ਸਹੂਲਤ ਹੁੰਦੀ ਹੈ ਨਾ ਕਿ ਸਾਡਾ ਹੱਕ ਹੁੰਦਾ ਹੈ । ਸੋ ਪੜਾਈਂ ਹਾਸਲ ਕਰਨ ਲਈ ਅਸੀਂ embassy ਚ ਵਾਅਦਾ ਰਰਕੇ ਆਉਦੇਂ ਹਾਂ ਜੀ
@upadhl7732
@upadhl7732 4 ай бұрын
“stop hate & racism” wow! ਜੇ ਅੱਜ ਤੁਹਾਨੂੰ ਲੱਗਣ ਲੱਗ ਪਿਆ ਕਿ ਤੁਹਾਨੂੰ ਨਫ਼ਰਤ ਅਤੇ ਨਸਲਵਾਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਤਾਂ ਵਾਪਸ ਆ ਜਾਵੋ ਆਪਣੇ ਮੁਲਕ , ਕਿਓ ਬੈਠੇ ਹੋ ਇੱਥੇ । sop ਵਿੱਚ ਤੁਸੀਂ ਖੁਦ agree ਕੀਤਾ ਕਿ ਅਸੀਂ ਸਿਰਫ ਪੜਨ ਆ ਰਹੇ ਹਾਂ ।
@The_solo_man_.....225
@The_solo_man_.....225 4 ай бұрын
Right g
@parmjitkaur7966
@parmjitkaur7966 4 ай бұрын
Students go to study then do study then what you expect. Stop this ,be truthful. stop fooling people
@SPARTACUS77537
@SPARTACUS77537 4 ай бұрын
Ehi racism eh Punjab ch Non-Punjabis naal karde aa,eh ehna de karma da fal aa😂😂😂
@The_solo_man_.....225
@The_solo_man_.....225 4 ай бұрын
@@SPARTACUS77537 🤣🤣
@ravindersekhon8880
@ravindersekhon8880 3 ай бұрын
ਇਹ ਏਸੇ ਲਾਇਕ ਨੇ । 😂😂😂😂😂😂😂😂😂😂😂😂😂😂😂
@upadhl7732
@upadhl7732 4 ай бұрын
ਹੇਠਾਂ comments ਪੜ੍ਹ ਲਵੋ, ਕਿੰਨੇ ਕੁ ਲੋਕ ਤੁਹਾਡੇ ਨਾਲ ਹਨ । ਤੁਹਾਡੀਆਂ ਕਰਤੂਤਾਂ , ਹੁੱਲੜਬਾਜ਼ੀਆਂ ਨਾਲ ਪੂਰੀ community defame ਹੋਈ ਹੈ , ਸ਼ਰਮਸਾਰ ਹੋਈ ਹੈ ।
@KuldeepSingh-ns8it
@KuldeepSingh-ns8it 4 ай бұрын
International students come for getting permanent residency and not for their studies.
@kansaljimmy
@kansaljimmy 4 ай бұрын
ਕਿਸਾਨ ਯੂਨੀਅਨ ਨੂੰ ਬੁਲਾ ਲਓ
@The_solo_man_.....225
@The_solo_man_.....225 3 ай бұрын
@@kansaljimmy 🤣👉
@thiswonderfullife401
@thiswonderfullife401 3 ай бұрын
😂😂
@BhupinderSingh-if9gb
@BhupinderSingh-if9gb 4 ай бұрын
Your education is zero or only Diploma....Now you can not get PR.....
@rajenderahluwalia4954
@rajenderahluwalia4954 3 ай бұрын
They are doing I T. I certificate not any university degree
@kansaljimmy
@kansaljimmy 4 ай бұрын
ਹਗਮੀਤ 😂 (jagmeet)ਸਿੰਘ ਕਿੱਥੇ ਲੁਕ ਗਯਾ ਜਿਹੜਾ ਕਹਿੰਦਾ ਇੰਡੀਆ ਦੀ ਹਕੂਮਤ ਪੰਜਾਬ ਨਾਲ ਧੱਕਾ ਕਰਦੀ ਹੈ
@Destroyer-p8g
@Destroyer-p8g 4 ай бұрын
😂😂😂😂
@pamajawadha5325
@pamajawadha5325 3 ай бұрын
😂😂😂😂
@pamajawadha5325
@pamajawadha5325 3 ай бұрын
Guru da singh kada vapas nhi mud da canda walo udham singh bano par tusi ta mobile ta badka marn wala ho
@Themetaphysician1999
@Themetaphysician1999 3 ай бұрын
😂
@virk6592
@virk6592 4 ай бұрын
ਬੜਾ ਚੰਗਾ ਕੀਤਾ ਸਰਕਾਰ ਨੇ ਇਹ ਉਥੇ ਪੜ੍ਹਾਈ ਕਰਨ ਗਏ ਨੇ ,, ਹੁਣ ਉਥੇ ਜਾਕੇ ਵਿੱਛ ਹੀ ਗਏ ਨੇ ,, ਹੁੱਣ ਜਿਹੜੇ ਚਾਰ ਦਿਨ ਹੈਗੇ ਨੇ ਉਹ ਉਥੇ ਕੋਈ ਦਿਹਾੜੀ ਦੱਪਾ ਲਾਓ ਕਿਓ ਐਵੇਂ ਟੈਮ ਖ਼ਰਾਬ ਕਰਨ ਡਏ ਉ ਧਰਨਿਆ ਚ ,, ਦਿਨ ਗਿਣਤੀ ਦੇ ਨੇ ਦੋ ਪੈਸੇ ਕਮਾ ਲਓ ਪੰਜਾਬ ਚ ਕਰਾਏ ਭਾੜੇ ਲਈ ਕੰਮ ਆਉਣਗੇ ,, ਡਿਪੋਰਟ ਹੋਕੇ ਚਾਰ ਦਿਨ ਆਕੇ ਹਵਾ ਵੀ ਕਰਨੀ ਏ ਇਸ ਲਈ ਉਠੋ ਤੇ ਦਿਹਾੜੀ ਤੇ ਜਾਓ ,,
@KulwinderSingh-jf7oy
@KulwinderSingh-jf7oy 4 ай бұрын
ਹਾਏ ਕੈਨੇਡਾ ਦੀ ਘੂਮਤ ਵੀ ਸਾਡੇ ਨਾਲ ਧਕਾ ਕਰਦੀ ਆ ਅਸੀਂ ਸਾਰੀ ਦੁਨੀਆਂ ਚ ਗ਼ੁਲਾਮ ਆ 😂
@RAJESHKUMAR-ix6of
@RAJESHKUMAR-ix6of 4 ай бұрын
Canada tinde lan gai see
@RaviDhanesar
@RaviDhanesar 4 ай бұрын
Ghumat ke hundi aa
@sikhtraveller8860
@sikhtraveller8860 4 ай бұрын
Kanada ch Khali sthan bnao fir bunda maro😅
@Manjitrani-tv9zw
@Manjitrani-tv9zw 4 ай бұрын
Ghumat 😂😂😂
@tirathsingh6539
@tirathsingh6539 4 ай бұрын
ਆਹੋ ਸਹੀ 😂😂😂
@MeatballSandwich1
@MeatballSandwich1 3 ай бұрын
If they want to protest the Canadian government they could at least have the courtesy to do it in a language we can understand 😂😂😂
@jot0092
@jot0092 4 ай бұрын
ਪੰਜਾਬ ਵਿੱਚ ਇਹਨਾਂ ਦੇ ਬਾਪ ਧਰਨੇ ਤੇ ਬੈਠੇ ਨੇ ਤੇ ਕੈਨੇਡਾ ਵਿਚ ਉਹਨਾਂ ਦੇ ਬੱਚੇ ਹੋਰ ਨੀ ਆਉਂਦਾ ਇਸ ਕੌਮ ਨੂੰ ਕੁਝ
@The_solo_man_.....225
@The_solo_man_.....225 4 ай бұрын
😂😂
@Hjjxnmmx
@Hjjxnmmx 4 ай бұрын
Ina da janam hi darana li hoya
@HardeepSingh-pu9bo
@HardeepSingh-pu9bo 4 ай бұрын
😂😂😂
@balbirgrewal8852
@balbirgrewal8852 4 ай бұрын
How very true
@Hustler-b5e
@Hustler-b5e 4 ай бұрын
Ehde ch kom d gl kitho agyi .. hr gl ch religion leke auna jruri nhi tuc ik person te comment kro j nhi psnd religion nu point out krn nl ki hoju ..
@satnamsinghkashyap6208
@satnamsinghkashyap6208 4 ай бұрын
ਧਰਨੇ ਪੰਜਾਬ ਚ ਲੱਗਦੇ ਸੀ ਹੁਣ ਕਨੇਡਾ ਚ ਵੀ ਲੱਗਣ ਲੱਗ ਪਏ😂
@The_solo_man_.....225
@The_solo_man_.....225 4 ай бұрын
@@satnamsinghkashyap6208 ena da mape v othe jaunge te dharne te bethn ge 😁
@Bha-b2d
@Bha-b2d 3 ай бұрын
One of their leaders Mehekdeep Singh claims he did HVAC, didn’t get a job in his field, so he became a security supervisor and now is doing baker job. Wow, within a short span this dude has learned so many skills. What a joke. There is a demand for HVAC technicians and bakers as well. But you have to know your job very well to be a HVAC technician. Same goes for baker, just not making Indian cookies at some Indian bakery.
@Bhaiharjindersinghhazuriragi
@Bhaiharjindersinghhazuriragi 4 ай бұрын
ਕਨੇਡਾ ਸਰਕਾਰ ਨੇ ਬਹੁਤ ਵਧੀਆ ਕੀਤਾ ਭਰਾਵੋ ਆਪਣਾ ਪੰਜਾਬ ਸਾਂਭੋ ਨਾਂ ਆਪਾਂ ਪੰਜਾਬ ਦੇ ਰਹਿਣਾ ਨਾਂ ਕਨੇਡਾ ਦੇ ਤੇ ਪੰਜਾਬ ਵਿੱਚ ਭਈਆਂ ਨੇ ਰਾਜ ਕਰਨਾ ਜੇ ਇਹ ਸੋਚ ਲੋ ਹੁਣ ਵੀ ਮੋਕਾ ਹੈਗਾ
@The_solo_man_.....225
@The_solo_man_.....225 3 ай бұрын
@@Bhaiharjindersinghhazuriragi verr kade mohali a ke dekheo omaxe new chandigarh ch tuhanu thekedar te labour sare up bihari diknge. Raaj ta sathapit kr leya baiya ne.
@pamajawadha5325
@pamajawadha5325 3 ай бұрын
@@The_solo_man_.....225 ok
@p.m.2388
@p.m.2388 3 ай бұрын
Pta nhi kado samjhn ge saade be akal lok. Yahudia da ithihaas sade samne pya pr ei lok samjh de k Canada eina da dooja ghar aa. They are using and throwing students.
@simerpeeter
@simerpeeter 4 ай бұрын
Road block kar do railway rok do.. Tode peo daade aahi kar de ne Punjab
@Deepsingh-ng7nf
@Deepsingh-ng7nf 4 ай бұрын
In Canada we Don't care who your father is talk about them not about their parents.
@Raajkaregakhalsa1997
@Raajkaregakhalsa1997 4 ай бұрын
Kissan jathebandia chale jau canada students da saath de do thuhanu bhi NRI support karde ne
@canadiantruckers4585
@canadiantruckers4585 4 ай бұрын
Sahi gal 😂
@abhichauhan9336
@abhichauhan9336 4 ай бұрын
Jd tere peyo ne tenu jmya hou tera dada odo kise dharne vich hou kyunki desh v ehna krke ajaad hoya and who the fuck is care about your though its constitutional right of India as well as canada
@pams1uc
@pams1uc 4 ай бұрын
Don’t you dare.
@Leo-20067
@Leo-20067 3 ай бұрын
It is frightening to see how such a large number of individuals were allowed to enter the country, to the point where they are now threatening to shut down the city to force the government to meet their demands. The situation is alarming, as it involves foreigners using force to demand the right to live in the country.
@Bha-b2d
@Bha-b2d 3 ай бұрын
It is entirely the government’s fault for letting in hundreds of visitors, international students and temporary workers on a daily basis. If this situation is not rectified immediately, these folks have the potential to grind things to a halt like the farmers movement in India. The farmers movement in India was completely justified but these protesters have no right to doing this on a foreign land
@hearttouching6445
@hearttouching6445 4 ай бұрын
ਪੰਜਾਬ ਵਿੱਚ ਹੀ ਚਲਦਾ ਆਹ ਕੰਮ ਬਾਹਰ ਨਹੀਂ
@vartakmv4336
@vartakmv4336 3 ай бұрын
international student is only from one province in india?
@SatpalSingh-op2dk
@SatpalSingh-op2dk 4 ай бұрын
ਇਹ ਉਹ ਨੌਜਵਾਨ ਹਨ ਜਿਹੜੇ ਚੰਗੇ ਭਵਿੱਖ ਲਈ ਗਏ ਹਨ।ਉਥੇ ਦੀ ਸਰਕਾਰ ਕਿਸੇ ਇਮੀਗ੍ਰਾਂਟ ਦੀ ਸਹੂਲਤ ਲਈ ਪਾਲਸੀ ਨਹੀ ਬਣਾਉਂਦੀ ਬਲਕਿ ਉੱਥੋਂ ਦੇ ਬਾਸ਼ਿਂਦਿਆਂ ਲਈ ਫੇਵਰੇਬਲ ਪਾਲਸੀ ਬਣਾਉਂਦੀਆਂ ਹਨ।ਇਸ ਲਈ ਧਰਨੇ ਵਗ਼ੈਰਾ ਨਾਲ ਉੱਥੋਂ ਦੀਆਂ ਸਰਕਾਰਾਂ ਨੂੰ ਕੋਈ ਫਰਕ ਨਹੀ ਪੈਣਾ। ਲੀਗਲ ਰਾਇ ਨਾਲ ਹੀ ਮਸਲਾ ਹਲ ਹੋ ਸਕਦਾ ਹੈ।
@jaspuneetsingh1782
@jaspuneetsingh1782 4 ай бұрын
Oh india nhi hega jehda tusi protest kr k apni gal mnvaloge its their country government jdo mrji rule change kr skdi hai te har country ch eda hi hunda hai government d mrji hundi hai k rule krne ya nhi te oh rules mnne hi pende ne. So eh sab kr k tusi bakiya lyi v difficult kr rhe ho
@manasthukral6065
@manasthukral6065 4 ай бұрын
Yr road block kro ithe vi jive delhi kiti si ? Ithe ki ho gya bond pad gyi 😂😂😂😂😂
@RaviSingh-sz5ox
@RaviSingh-sz5ox 4 ай бұрын
ਪੜਦੇ ਤਾਂ ਨਹੀਂ ਤੁਸੀਂ ਹੁਣ ਫੇਲ ਹੋ ਗਏ ਤੇ ਗਲਤੀ ਕਾਲਜ ਦੀ ਕੱਢੀ ਜਾ ਰਹੀ
@School_of_Engineers
@School_of_Engineers 4 ай бұрын
Your SOP clearly mentioned that your purpose is only study not PR 😂
@rutiksanap
@rutiksanap 4 ай бұрын
😂 right
@Publicfun99
@Publicfun99 3 ай бұрын
Sop ch fer home ties v bde laye hunde
@zagz239
@zagz239 4 ай бұрын
Living in Canada, want Canadians to listen to them but will give interviews only to Punjabi media. Such a life of skilled and talented students 😂😂😂
@amerjitdhaliwal8554
@amerjitdhaliwal8554 3 ай бұрын
When they came here Canadian did not guaranteed them any permanent stay you go to study you come back home Lucky if someone gets to stay Even Canadian born kids go to study to india they do study come back I feel bad but to much migration at one time no country can give permanent stay to everyone
@Pendu-Ambersaria
@Pendu-Ambersaria 4 ай бұрын
ਇਧਰ ਵੀ ਧਰਨੇ ।।। ਓਧਰ ਵੀ ਧਰਨੇ
@DavidParker-i8r
@DavidParker-i8r 4 ай бұрын
Please dont damage Brampton image more
@gajendergautam3143
@gajendergautam3143 4 ай бұрын
U yourself is done this Now come on have a khalistan one day Don’t worry mr parker
@kuldipmanhas8456
@kuldipmanhas8456 4 ай бұрын
These kids come to Canada to study. No one guaranteed them PR. This is typical Punjabi thinking that they are owed PR. These kids come to Canada for PR. Which is wrong way of thinking.
@Preetkhadial-t9t
@Preetkhadial-t9t 4 ай бұрын
ਪੰਜਾਬ ਭੋਜੋ
@SatenamSidhu
@SatenamSidhu 4 ай бұрын
Punjabia toh bina kise v contry de student canada vich dharne nhi de rhe punjabia di 100 sal di emej student khrab kar rhe hun canada choh chini student v study kar k wapis ja rhe hun
@jeet-Seattle
@jeet-Seattle 3 ай бұрын
@@SatenamSidhu Gall te bai teri theek aa, hor students different countries ton koyi nahi kenda PR deo,ja dharna deo.
@pamajawadha5325
@pamajawadha5325 3 ай бұрын
Eh gya apna parvar set ta P R vasta n
@santpenchodsinghhiramandiw309
@santpenchodsinghhiramandiw309 3 ай бұрын
ਸਾਧ ਸੰਗਤ ਜੀ, ਸੰਤ ਜੀ ਵਿਸਕੀ ਦੇ ਨਾਲ ਮਸਾਲੇਦਾਰ ਲੰਗਰ ਖਾਣਾ ਪਸੰਦ ਕਰਦੇ ਸਨ, ਪਰ ਕਬਜ਼ ਨੇ ਉਹਨਾਂ ਨੂੰ ਬਹੁਤ ਪਰੇਸ਼ਾਨ ਕੀਤਾ, ਇਸ ਲਈ ਉਹਨਾਂ ਨੇ ਅੰਦਰ ਖੁਰਕਣ ਲਈ ਇੱਕ ਤਿੱਖਾ ਤੀਰ ਰੱਖਿਆ। ਪਰ ਉਸ ਦਾ ਟੈਟੀ ਲਗਭਗ ਇੱਕ ਪੱਥਰ ਵਰਗਾ ਸੀ ਅਤੇ ਇੱਕ ਵਾਰ ਤੀਰ ਅੰਦਰੋਂ ਟੁੱਟ ਗਿਆ। ਉਸ ਦਿਨ ਤੋਂ ਸੰਤ ਜੀ ਠੀਕ ਤਰ੍ਹਾਂ ਬੈਠ ਨਹੀਂ ਸਕਦੇ ਸਨ। 9s8dc
@Raajkaregakhalsa1997
@Raajkaregakhalsa1997 4 ай бұрын
Yeh ho students ne jehre kehde si Punjab bich bura haal hai dharne lagde ne jobs layi canada jawa ge te set ho ja ge
@hearttouching6445
@hearttouching6445 3 ай бұрын
ਮੁਲਕ ਨਾਲ ਗ਼ੱਦਾਰੀ ਕਰਕੇ ਭੱਜਣ ਵਾਲਿਆਂ ਨੂੰ ਕਿਤੇ ਢੋਈ ਨਹੀਂ ਮਿਲਦੀ 👍👍
@GurbhejBhej99
@GurbhejBhej99 3 ай бұрын
ਹੁਣ ਪੰਜਾਬ ਵਿੱਚ ਵੀ ਵੜਨ ਨਾ ਦਿਉ ਲੈਣ ਦਿਉ ਸਵਾਦ
@rambariar2669
@rambariar2669 4 ай бұрын
Ethe vi koi road jaam karo ya railway roko eh road side parka ch bai ke kuj nahi hona.
@mininovahunt
@mininovahunt 3 ай бұрын
ਇਹ ਧਰਨੇ ਦੁਬਈ ਜਾਂ ਫਿਰ ਸਿੰਗਾਪੋਰ ਲਓ । ਪਤਾ ਲੱਗੂ ਕਾਨੂੰਨ ਕੀ ਚੀਜ਼ ਹੈ। ਹਰ ਦੇਸ਼ ਨੂੰ ਪੰਜਾਬ ਬਣਾ ਰੱਖਿਆ ਹੈ। ਇਹ ਲੋਕ ਉਸ ਦੇਸ਼ ਦੇ ਨਾਗਰਿਕ ਨਹੀਂ ਹਨ ਲਈ ਜਾਓ ਧਰਨੇ। ਟਾਈਮ ਬੀ ਖਰਾਬ ਤੇ ਪੈਸੇ ਬੀ।
@Raman1xx
@Raman1xx 4 ай бұрын
Je 25 lakh Punjab lae hunde aj Malik hunde 25 lakh lake vi dihadi krni te nokar bnna te sadka te rulna 😢
@mehakpreetsidhu4962
@mehakpreetsidhu4962 3 ай бұрын
ਬਾਈ ਜੀ ਬਹੁਤ ਹੋ ਗਿਆ ਸਾਨੂੰ ਪਹਿਲਾਂ ਲੁੱਟ ਲਿਆ ਤੇ ਹੁਣ ਕੁੱਟਦੇ ਆ ਕੀ ਗੱਲ ਜਿਹੜੇ 75 ਨੰਬਰ ਦੇ ਡਰਾਅ ਵਿੱਚ ਪੱਕੇ ਕੀਤੇ ਆ ਉਦੋਂ ਸਰਕਾਰ ਸੁਤੀ ਸੀ ਹੁਣ ਤਿੰਨ ਸਾਲ ਹੋ ਗਏ 600/ 550 510ਕੀ ਗੱਲ ਇਹ ਕੀ ਰੂਲ ਆ ਬੱਚਿਆਂ ਨੇ ਲੱਖਾਂ ਦੇ ਲੱਖਾਂ ਟੈਕਸ ਭਰੇ ਉਹ ਮੋੜਨ ਅਸੀਂ ਆਪਣੇ ਬੱਚਿਆਂ ਨੂੰ ਵਾਪਸ ਲੈ ਜਾਵੇ ਗੇ ਇਹ ਕੋਈ ਦੋ ਨੰਬਰ ਚੋ ਨਹੀਂ ਆੲਏ ਫੀਸਾਂ ਭਰੀਆਂ ਨਾ ਵੀਜ਼ਾ ਦਿੰਦੇ ਅਸੀਂ ਨਾ ਆਉਂਦੇ ਅਸੀਂ ਬੱਚਿਆਂ ਨੂੰ ਆਧਾਰ ਕਾਰਡ ਨਾਲ ਨਹੀਂ ਤੁਰਿਆ ਪਾਸ ਪੋਸਟ ਤੇ ਵੀਜਾ ਲੱਗਿਆ ਤਾਂ ਆਏ ਦਿਨ ਰਾਤ ਪੜ੍ਹਾਈ ਕੀਤੀ ਬੱਚਿਆਂ ਨੇ ਇਹ ਕੋਈ ਫੈਮਿਲੀ ਕੇਸ ਵਿੱਚ ਨਹੀਂ ਆਏ
@MrHIRA-hz4kb
@MrHIRA-hz4kb 4 ай бұрын
Putta 2 number wale students bara kardo . Veer ji tusi vadiya course laka jo .
@balvinderkahlon8000
@balvinderkahlon8000 3 ай бұрын
ਪੜਾਈ ਪੂਰੀ ਕਰਕੇ ਵਾਪਸ ਜਾਉ
@ygyan
@ygyan 4 ай бұрын
Canada de bhayie 😂
@peace82
@peace82 4 ай бұрын
Canada De bhayie bhajao Canada bachao😂
@Baazsingh12
@Baazsingh12 4 ай бұрын
Tu vada Angrez 😂
@Mahaveer_S
@Mahaveer_S 4 ай бұрын
​@@Baazsingh12tere toh jyada hi aa
@gurvinderpalsingh525
@gurvinderpalsingh525 4 ай бұрын
Jaats on fire everywhere
@studyfun7875
@studyfun7875 4 ай бұрын
​@@gurvinderpalsingh525 Bhaiya Canada dai 😂😂😂😂
@jaspuneetsingh1782
@jaspuneetsingh1782 4 ай бұрын
har tha protest nhi chlde jdo mrji muh chk k dhrna lga lo. Ehde naal hona kuch nhi bs aan valea vaaste hor difficult ho jana te indians nu bilkul v visa nhi milna. Eho kam tusi australia kite te hun eho kam canada kr rhe ho. Already canadians nu immigrants naal nfrt hoyi pyi hai so please eh sab kam chhdo te apne kamma val dhyaan do
@DS-li8cb
@DS-li8cb 4 ай бұрын
Canada nein koi promise ne krya c studnt nall k pr kragy ..study krn aye ho javo back
@ranapatwari
@ranapatwari 3 ай бұрын
ਤੁਸੀਂ ਪੜ੍ਹਨ ਗਏ ਸੀ ਕਿ ਪੀ ਆਰ ਲੈਣ ਨਾ ਤਹਾਨੂੰ ਭਾਰਤ ਵਿਚ ਕੀ ਖਤਰਾ ਆ ਆਪਣੇ ਦੇਸ਼ ਨੂੰ ਕਿਉਂ ਬਦਨਾਮ ਕਰਦੇ ਜੇ
@AvtarsinghDhanoa
@AvtarsinghDhanoa 3 ай бұрын
ਹੋਰ ਕੋਈ ਕੰਮ ਨੀ ਲਾਦੋ ਧਰਨਾ ਲੱਖੇ ਵਰਗੇ ਕਿਸਾਨਾਂ ਨੂੰ ਲੈ ਜੋ😅😅😅😅😅
@RakeshKumar-ek6pv
@RakeshKumar-ek6pv 4 ай бұрын
कनाडा सरकार को चाहिए और नए स्टूडेंट को वीसा ना दे जो है इनको तो हर हाल में कनाडा में सेटल करना चाहिए क्योंकि हर बच्चे का भविष्य का सवाल है हर बच्चा कितना ही लाखों रुपया खर्च करके कनाडा जाता है उसके पीछे उसके मां-बाप और कई लोगों की उम्मीद है बहुत से बच्चे तो मध्यवर्गीय परिवारों से हैं जो लोन लेकर और कर्जा लेकर रिश्तेदारों से कनाडा गए हैं भारत मै रोजगार के मौके बहुत कम है भारत में अपना परिवार का पेट पालन दिनों दिन कठिन होता जाता जा रहा है अगर यह बच्चे की वहां से वापस आ जाते हैं तो यह किस तरफ के नहीं रहेंगे
@The_solo_man_.....225
@The_solo_man_.....225 4 ай бұрын
No future in Canada except depression
@baljindersingh8978
@baljindersingh8978 4 ай бұрын
Study visa lekar gaye hai woh na ki permanent settlement k liye. Study k baad vapas aana chahiye
@fireplay333333
@fireplay333333 3 ай бұрын
Gurmeet Singh kitthe mar gaya.
@Panj_aab_Vlogs
@Panj_aab_Vlogs 4 ай бұрын
Canada ਸਰਕਾਰ ਇਹਨਾਂ ਨੂੰ ਭਾਰਤ ਨਾ ਭੇਜੇ ਬੇਨਤੀ ਹੈ ਇਹਨਾ ਦਾ ਜਹਾਜ ਭਰਕੇ ਦੂਰ ਕਿਤੇ ਘਟੀਆ ਦੇਸ਼ ਚ ਉਤਾਰ ਆਓ ਬਸ ਸਾਡੀ ਭਾਰਤ ਵਾਸੀਆ ਦੀ ਏਹੀ ਮੰਗ ਹੈ
@The_solo_man_.....225
@The_solo_man_.....225 3 ай бұрын
@@Panj_aab_Vlogs desh like Nigeria, Morocco, Albania 🤣
@Bha-b2d
@Bha-b2d 3 ай бұрын
The government has to take strict action at the earliest against these protests. The longer they wait, it will only get worse. Or the government is waiting for the winter months, when these heroes will disperse themselves
@s.k.haridas6726
@s.k.haridas6726 4 ай бұрын
Good lndia is giving training for dharna to people of Canada
@terafuffad9438
@terafuffad9438 4 ай бұрын
ਕੈਨੇਡਾ ਛੱਡੋ , ਪੰਜਾਬ ਚੋ ਭਈਏ ਕੱਢੋ, ਪੰਜਾਬ ਬਚਾਓ🤲
@dycmmsignal2928
@dycmmsignal2928 4 ай бұрын
Punjabi students are not behaving and adopting canandian culture. Mostly they are following sheep flock culture and not adopting canandian culture.
@harryPannuHere
@harryPannuHere 4 ай бұрын
ਅਸਲ ਚ ਵੀਰ ਤੁਸੀਂ ਸਹੀ ਕਿਹਾ ਪੰਜਾਬੀਆਂ ਨੂੰ ਇਸ ਤੋ ਇਲਵਾ ਕੁਝ ਵ ਨਹੀਂ ਆਉਂਦਾ ਕਿਉਂਕਿ ਇਹ ਹਮੇਸ਼ਾ ਸ਼ਾਰਟਕੱਟ ਯਾ ਕੋਈ ਅਲਟਰਨੇਟਿਵ ਆਪਸ਼ਨ ਦੀ ਭਾਲ ਚ ਹੀ ਰਹਿੰਦੇ ਯਾ ਰੈਦਰ ਦੇਨ ਮਿਹਨਤ ਕਰਕੇ ਅੱਛੀ ਜੋਬ ਨੂੰ ਸਰਚ ਕਰਨਾ , ਐਜੂਕੇਸ਼ਨ ਗ੍ਰਾਫ਼ ਐਂਡ ਪ੍ਰੋਫੈਸ਼ਨਲ ਜੋਬ ਚ ਪੰਜਾਬੀ ਰਹ ਹੀ ਨਹੀਂ ਗਏ ਕਿਇੰਕੀ ਏਨਾਂ ਦਾ ਗੋਲ ਹੀ ਬਹੁਤ ਛੋਟਾ ਹੈ ਬਸ ਪੈਸਾ ਕਮਾਉਣਾ ਫੇਰ ਭਾਵੇਂ ਕਿਉਂ ਨਾ ਕੈਨੇਡਾ ਦੇ ਭਈਏ ਹੀ ਕਿਉਂ ਨਾ ਬਣਨਾ ਪਵੇ।
@mannykhan7752
@mannykhan7752 4 ай бұрын
It's their country and their rules. Others came here through proper screening and process. You came here illegally.
@secretworld4746
@secretworld4746 4 ай бұрын
Whole Europe against islam.
@A-jay-i2s
@A-jay-i2s 3 ай бұрын
Proof?
@gurpreetmalhi1400
@gurpreetmalhi1400 3 ай бұрын
ਬੇਰੁਜਗਾਰੀ ਐਨੀ ਵੱਧ ਗਈ ਹੈ govt ਤੋਹਾਡੀ ਸੁਣੇ ਜਾਂ ਜਿਹੜੇ ਇਥੇ ਜੰਮਏ ਉਹਨਾਂ ਦੀ ਸੁਣੇ ਉਹ ਰੌਲਾ ਪਾਉਂਦੇ ਹਨ ਕਿ ਤੁਸੀਂ ਸਸਤੇ ਮਜ਼ਦੂਰ ਸਦ ਕੇ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ.
@sukhdevkamboj6681
@sukhdevkamboj6681 4 ай бұрын
Hun banao canada vich khalistan
@sainiamarjeet
@sainiamarjeet 4 ай бұрын
Next year election Tak Ida he rehna hae shayad deport ve karde koi paka nahi hega
@JaspalSingh-sx1pp
@JaspalSingh-sx1pp 4 ай бұрын
ਇਹਨਾਂ ਸਾਰੀਆਂ ਨੂੰ ਜਹਾਜ਼ਾਂ ਵਿੱਚ ਭਰ ਭਰ ਕੇ ਫਲਸਤੀਨ ਗਾਜ਼ਾ, ਯੂਕਰੇਨ, ਅਫ਼ਗ਼ਾਨਿਸਤਾਨ ਭੇਜੇ ਸਰਕਾਰ , ਵਰਕ ਪਰਮਿਟ ਸਟੂਡੈਂਟਸ ਆਦਿ ਇਹਨਾਂ ਸਾਰਿਆਂ ਨਾਲ ਹੀ ਏਵੇਂ ਹੋਵੇ।
@harryadhvik3241
@harryadhvik3241 4 ай бұрын
and naal hi tu apni bhain bhej devi.. bhaincho ethe apne lok hi apnya de vairi bne ne
@JaspalSingh-sx1pp
@JaspalSingh-sx1pp 4 ай бұрын
@@harryadhvik3241 😀😀😀😀😀 ਤੇਰੇ ਵਰਗੇ ਚੂਤੀਏ ਜਿਹੜੇ ਇਹਨਾਂ ਦੇ ਹੱਕ ਚ ਬੋਲਦੇ ਆ ਉਹਨਾਂ ਨੂੰ ਕਾਲੇਪਾਣੀ ਭੇਜ ਦੇਣਾ ਚਾਹੀਦਾ,
@ajaysharma9051
@ajaysharma9051 4 ай бұрын
​​@@harryadhvik3241tenu ta Africa de jungliaa vich bhej dena chahidaa hai jo koi logic koi law nahin samajh sakdaa, uncivilized lok, har jagah dhakaa, dharney, nonsense.jungli people.
@Nehajuzardhillonvlogs
@Nehajuzardhillonvlogs 3 ай бұрын
@@JaspalSingh-sx1ppte nal Tennu v
@Nehajuzardhillonvlogs
@Nehajuzardhillonvlogs 3 ай бұрын
@@JaspalSingh-sx1ppSharma Kar situation smjo ohna di ghar bethee k bht gallan aundia apne hi apne di varrri tussi Lok eh kahavat sach karde o
@Pendu_Television
@Pendu_Television 3 ай бұрын
ਕੈਨੇਡਾ ਵਾਲੇ ਭਈਏ 😂
@jeet-Seattle
@jeet-Seattle 4 ай бұрын
Eh ithe study karan jande ke PR len?
@yournetuber
@yournetuber 4 ай бұрын
PR len
@jeet-Seattle
@jeet-Seattle 4 ай бұрын
@@yournetuber 😂😂😂👍
@adelaidesinghsahib5086
@adelaidesinghsahib5086 4 ай бұрын
This is happening in Australia from last so many years and Canada now following Australian visa policy means just making money from students. This is the reason hardly students coming to Australia.
@DheerajSharma-pm3kr
@DheerajSharma-pm3kr 3 ай бұрын
Veer you go Canada to study ... PR is a privilege not a right ...
@GurpreetSingh-ku3sz
@GurpreetSingh-ku3sz 4 ай бұрын
Mai Singapore ch aa lakh aunda Nale 6 months baad pind Jana . Hun Pakka pind aa Jana koi kamm karonga . Tusi jameena sadd k gye Ki khat liy
@satnamsingh-dv4gc
@satnamsingh-dv4gc 4 ай бұрын
ਇਹ ਮੂਰਖ ਲੋਕ ਹਨ। ਕੈਨੇਡਾ govt ਨੇ ਕੀਤੇ ਵੀ ਇਹ ੧੦੦% ਨਹੀਂ ਕਿਹਾ ਅਸੀ PR ਦੇਵਾਗੇ ।
@The_solo_man_.....225
@The_solo_man_.....225 4 ай бұрын
Ik saal ch Punjab to Canada nu 45000 crore invest hoya. Study visa te. 😮😮
@SPARTACUS77537
@SPARTACUS77537 4 ай бұрын
​​@@The_solo_man_.....225Unha nu Paise mil gye gal khatam unha walo,Hun Koi farq nhi painda trudeau nu😂😂😂😂
@bsrana6286
@bsrana6286 3 ай бұрын
Tuhanu na kdhea ta cneda da haal v bangldesh vrga ho jana
@Gullaram11
@Gullaram11 4 ай бұрын
25 sal da v baccha hunda 😂😂
@A-jay-i2s
@A-jay-i2s 3 ай бұрын
Nai oh tera buda hunda
@PREMKUMAR-ep8hg
@PREMKUMAR-ep8hg 3 ай бұрын
ਪੰਜਾਬ ਦੇ ਵਿਚੋਂ ਕਿਸਾਨ ਯੂਨੀਅਨਾਂ ਨੂੰ ਕੈਨੇਡਾ ਵਿੱਚ ਧਰਨਾ ਲਾਉਣ ਲਈ ਜਾਣਾ ਚਾਹੀਦਾ ਹੈ
@KD-ds1lp
@KD-ds1lp 3 ай бұрын
That was a legitimate protest, this is ridiculous. Non citizen protesting in out country. Yes they worked to pay tax, but they got paid??
@HS-hw6ul
@HS-hw6ul 4 ай бұрын
ਇਹੀ ਸਟੂਡੈਂਟ ਪੁਰਾਣੇ ਗਏ ਇੰਮੀਗਰਂਟਾ ਨੂੰ ਟਿੱਚਰਾਂ ਕਰਦੇ ਆ ਬਈ ਤੁਸੀਂ ਆਪਣੀਆ ਭੈਣਾਂ ਨਾਲ ਵਿਆਹ ਕਰਵਾਕੇ ਗਏ ਹੋ ਕਨੇਡਾ । ਹੁਣ ਸਰਕਾਰ ਨੇ ਇਨਾਂ ਨੂੰ ਵੀ ਇੱਕ ਮੌਕਾ ਦੇ ਦਿੱਤਾ ਆਪਣੀਆਂ ਭੈਣਾਂ ਨਾਲ ਵਿਆਹ ਕਰਵਾ ਕੇ ਪੱਕੇ ਹੋਣ ਦਾ !
@gurchetansingh710
@gurchetansingh710 4 ай бұрын
Very shameful
@paramjitkaur19
@paramjitkaur19 4 ай бұрын
odo kende c asi awde dum te aye a hun awde dum te ho jaan citizen canada de
@The_solo_man_.....225
@The_solo_man_.....225 4 ай бұрын
Ha bai tu sach keh gaya. Menu yaad aya ehna loka ne Canada move hon lyi apnia behna naal vivah krwaya. Bohot gande lok aw
@upadhl7732
@upadhl7732 4 ай бұрын
ਇਹਨਾਂ ਫੁਕਰਿਆਂ ਦੀਆਂ ਹਰਕਤਾਂ ਨੇ community defame ਕੀਤਾ , etiquettes ਦਾ ਇਹਨਾਂ ਨੂੰ ਭੋਰਾ ਵੀ ਪਤਾ ਨਹੀਂ , totally unwanted ppl in canada.
@The_solo_man_.....225
@The_solo_man_.....225 4 ай бұрын
@@upadhl7732 bai ena nu khud ni pta ena da future ki aw. Yr Punjab di ik pedi anpad reh gyi. +2 paas.
@RAJESHKUMAR-ix6of
@RAJESHKUMAR-ix6of 4 ай бұрын
Veer yeh India nahi canda hai
@manindersinghkhalsa2488
@manindersinghkhalsa2488 3 ай бұрын
ਧਰਨਿਆਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸਾਡੇ ਪੱਲੇ ਕਾਰਨ ਅਸੂਲਾਂ ਨੂੰ ਛਿੱਕੇ ਟੰਗ ਦਿੱਤਾ ਸਿਰਫ਼ ਪੈਸਾ ਹੀ ਪ੍ਰਮੁੱਖ ਬਣਾ ਲਿਆ
@sharmaprop9166
@sharmaprop9166 4 ай бұрын
Deport hone ko bhee time nahi lagna
@AmitChoudhary-mq1ui
@AmitChoudhary-mq1ui 4 ай бұрын
ਆਪਣੇ ਪੰਜਾਬੀ ਕੈਨੇਡਾ ਪੱਕੇ ਹੋਣ ਜਾਂ ਨਾ ਹੋਣ ਪਰ ਭਈਏ ਪੱਕੇ ਜਰੂਰ ਹੋ ਗਏ ਹੈ ਪਿੰਡਾ ਵਿੱਚ, ਕੋਠੀਆਂ ਚ ਰਾਜ ਕਰਦੇ ਆ। ਕੰਮ ਧੰਦੇ ਸਾਰੇ ਸਾਂਭ ਲੇ ਆ।
@subhashchanderpaul9716
@subhashchanderpaul9716 4 ай бұрын
Dharne . Canada hai veer ji.shambu Border nahin.
@DavidParker-i8r
@DavidParker-i8r 4 ай бұрын
Are you guys actually came for study ?
@SPARTACUS77537
@SPARTACUS77537 4 ай бұрын
This guys came for PR Mr.Parkar,Study is just a Tool for them to get PR, Mr.Parkar ur Trudeau govt.appease Sikh Radicals and khalistanis,Now Canada Face this wrath of ur trudeau deeds
@Aakay-f7e
@Aakay-f7e 4 ай бұрын
Punjab vich dharne Canada vich dharne Kyu jithe v tusi jande ho dharne lgaode ho
@gurgurgur
@gurgurgur 3 ай бұрын
Gurbani nal sab kam ras hunday hun big vision mildi ha sab nu param karo , dar or stress he kan rokdi ha , bharosa he big pillow ha . Atma sath dindiya hun dhan gurbani nu manno .
@Bha-b2d
@Bha-b2d 3 ай бұрын
Gurbani teaches truthfulness. Then as per Gurbani, they should pack their bags and leave Canada because as per their contract they were supposed to go back after their so called business and management degrees to enrich India. Don’t get gurbani and involved in every matter
@gurgurgur
@gurgurgur 3 ай бұрын
@@Bha-b2d you are right too but human do mistakes Gurbani said , if they admit their mistake in heart then God forgive them for big big mistakes, I always give soul positive messages of gurbani , every guilt change ous life , every mistake can change life never know who change to become truthful. Faith is real wealth.
@subhashchanderpaul9716
@subhashchanderpaul9716 4 ай бұрын
Pannu Saab nu liao hun Canada .oh tuhanu pakke karvau .
@sandeepvansh1470
@sandeepvansh1470 4 ай бұрын
Hun pta lgda eh india hi h jothe srakara jhuk jandia n hi kho trundo nu koi ni sunda veer nd eh dhrne laa k ta km hor v karab hou ji waheguru ji hun v time h samblna chahinda h katatvad koi country ni jhaldi eh trikka h una da apne punjabi student ght krn da ji kio ki apnya n ja k othe gah ta paya koi jooth ni new uh hor comnity nu bula rhe n kio ki Una nu pta h jo apne mulk h gah paunde n ethe v eho krn ge dhrna suru ho gaye bt jo othe khalistan kehnde c hun krn aa k sport swad fr g hun koi ni aaunda sport h eh indian govt hi kuj kr skdi h waheguru ji nd hun kdo menu galan rajj k ji
@GarryChahalOFFICIAL
@GarryChahalOFFICIAL 4 ай бұрын
ਥੋਡੇ ਸੰਘਰਸ਼ ਤੇਜ਼ ਕਰਨ ਨਾਲ ਓਹਨਾ ਦੀਆਂ ਕਿਹੜਾ ਟੂਮਾਂ ਲਹਿ ਜਾਣਗੀਆਂ, ਓਵੇਂ ਕੱਢ ਕੇ ਮਾਰਨਗੇ ਜਿਵੇਂ ਚਾਹ ਚੋਂ ਮੱਖੀ 😂
@thernashow2525
@thernashow2525 4 ай бұрын
ਬਾਈਆ ਚੌੜ ਪੰਜਾਬੀ | ਪੰਜਾਬੀ ਬਾਈਏ ਭਜਾਓ ਕਨੇਡਾ ਬਚਾਓ
@honeykamboz1190
@honeykamboz1190 3 ай бұрын
ਓਹ ਏਥੇ ਧਰਨੇਆ ਲਾਉਣ ਦਾ ਮੁਆਵਜ਼ਾ ਨੀ ਮਿਲਣਾ ਏਹ ਕਨੇਡਾ ਹੈ 😅😅😂😂
@baljeetsingh-xo8gs
@baljeetsingh-xo8gs 4 ай бұрын
Kihri prai karde othe?? Community welfare.😅😅
@GunishkumarKashyap
@GunishkumarKashyap 4 ай бұрын
Jhooth bol ke jaaoge taa eh hovega
@AmandeepSingh-po3pd
@AmandeepSingh-po3pd 4 ай бұрын
ਇਹਨਾ ਨੇ ਸੋਚਿਆ ਕੈਨੇਡਾ ਚ ਵੀ mla MP ਤੇ ਸਰਕਾਰੀ ਕਰਚਾਰੀ ਇੰਡੀਆ ਵਾਂਗੂ ਕਰੱਪਟ ਹੋਣਗੇ ਜੋ ਇਹਨਾਂ ਦਾ ਸਾਥ ਦੇਣਗੇ
@deepveer2950
@deepveer2950 4 ай бұрын
ਮੋਦੀ ਟਰੂਡੋ ਭਾਈ ਭਾਈ ।।। ਹੁਣ ਵੀ ਸਮਜੋ ਕੈਨੇਡਾ ਦੇ ਪੰਜਾਬੀ ਲੇਬਰ
Prime Report 1109 || Punjabis Extorting Each Other in Canada
50:21
Prime Asia TV
Рет қаралды 143 М.