Ki NASA Di Library Vich Hai Sri Guru Granth Sahib Ji Da Prakash ? | Dr. Sukhpreet Singh Udhoke |

  Рет қаралды 108,905

Dr.Sukhpreet Singh Udhoke

Dr.Sukhpreet Singh Udhoke

2 жыл бұрын

#nasa
Ki NASA Di Library Vich Hai Sri Guru Granth Sahib Ji Da Prakash ? | Dr. Sukhpreet Singh Udhoke |
label- Blank Edge
#drsukhpreetsinghudhoke​ #drudhoke​ #udhoke​
This is the official channel of Dr.Sukhpreet Singh Udhoke........
E-books:- www.sukhpreetsinghudhoke.com/...
Instagram :- / drsukhpreet...​
Website:- www.sukhpreetsinghudhoke.com/​
E-mail:- DrUdhoke@gmail.com
For Daily video Link Whatsapp pls .:- +91 8287078864
Facebook:- / sukhpreetudhoke​
Linkedin:- / dr-sukhpr...​
Twitter:- / udhoke​
Facebook page:- / udhoke
Become a member to get access to perks:
/ @udhoke
Digital Partner - Blank Edge
All Content Subject To Copyright to Blank Edge Studios
jurisdiction Area Comes under District Court of Amritsar
Person will himself be responsible for all legal process so be aware

Пікірлер: 301
@udhoke
@udhoke 2 жыл бұрын
Ardaas Vich 5 Piyare ate 4 Sahibzaadeyan Da Naam Keo Leya Janda Hai | Dr. Sukhpreet Singh Udhoke | kzbin.info/www/bejne/qZfVfWB3iaqofpY
@jasbirkaurmalhi4968
@jasbirkaurmalhi4968 2 жыл бұрын
Thanks
@sonunagwala200bc
@sonunagwala200bc 2 жыл бұрын
Bai ji kite kisaan andolan eh hi kahani ta ni hai
@HarwinderSingh-fe2tj
@HarwinderSingh-fe2tj 2 жыл бұрын
Dr sab teeyan di history te ik lecture ch tusi jikr kita hoyea mil ni reha please link share krdo
@kulveer.singh1515
@kulveer.singh1515 2 жыл бұрын
Dr ji aap ji jo line gurbani ki video m bolte ho vo LINE ko comments m lik diya kare sade lie easy ho jaye ga
@kewalkrishankambojkoku3241
@kewalkrishankambojkoku3241 Жыл бұрын
@@sonunagwala200bc ਤੁਹਾਡਾ ਸਵਾਲ ਕੀ ਹੈ?
@worldworld6992
@worldworld6992 2 жыл бұрын
ਬਿਲਕੁਲ ਸਹੀ ਕਿਹਾ ਵੀਰ ਜੀ ਅਸੀਂ ਅਫਵਾਹਾਂ ਸੁਣਨ ਦੇ ਆਦੀ ਹੋ ਗਏ ਹਾਂ।
@gurjitsingh-uu1tn
@gurjitsingh-uu1tn Ай бұрын
ਕਾਵਾਂ ਰੌਲੀ ਮੂਰਖ ਸੰਗੇ👌👌👌👌🙏
@varinderjitkaur4932
@varinderjitkaur4932 2 жыл бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ..ਬਹੁਤ ਪਹਿਲਾਂ ਮੈਂ ਵੀ ਸੁਣਿਆ ਤੇ ਯਕੀਨ ਵੀ ਕੀਤਾ ਸੀ...ਬਹੁਤ ਸਾਰਾ ਧੰਨਵਾਦ
@mssodhigamer4931
@mssodhigamer4931 2 жыл бұрын
ਪੰਜਾਬੀ ਲਿਖਣ ਵਾਲਿਆ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਪੰਜਾਬੀ ਭਾਸ਼ਾ ਨਾ ਵਾਲਿਆ ਨੂੰ ਬੇਨਤੀ ਹੈ ਪੰਜਾਬੀ ਹੀ ਲਿਖਿਆ ਕਰੋ ਜੀ
@jattmaffia
@jattmaffia 2 жыл бұрын
ਬਹੁਤ ਸਹੀ ਗੱਲ ਕਹੀ ਤੁਸੀ ਜਨਾਬ
@sukhjinderbal7405
@sukhjinderbal7405 2 жыл бұрын
ਪੰਜਾਬੀ ਲਿਖੋ , ਪੰਜਾਬੀ ਬੋਲੋ , ਪੰਜਾਬੀ ਪੜੋ ਸਾਡੀ ਮਾਤ ਭਾਸ਼ਾ
@sukhjinderbal7405
@sukhjinderbal7405 2 жыл бұрын
@@jattmaffia ਧੰਨਵਾਦ ਨਿੱਝਰ ਸਾਬ
@harpreetkaur5022
@harpreetkaur5022 2 жыл бұрын
I watched one video of doctor Sukhpreet Singh after that I never miss any
@ManinderSingh-wl4wy
@ManinderSingh-wl4wy 2 жыл бұрын
Same here
@princerathour6185
@princerathour6185 2 жыл бұрын
So true
@harinderkaurauluck4734
@harinderkaurauluck4734 2 жыл бұрын
@@ManinderSingh-wl4wy he is unique
@harinderkaurauluck4734
@harinderkaurauluck4734 2 жыл бұрын
He is unique
@harinderkaurauluck4734
@harinderkaurauluck4734 2 жыл бұрын
God bless you all the happiness with healthy long and long life my precious, unique and genius son! Loads of love xoxox
@atarsingh9960
@atarsingh9960 2 жыл бұрын
ਡੋਕਟਰ ਸੁਖਪ੍ਰੀਤ ਸਿੰਘ ਜੀ ਜਾਨਕਾਰੀ ਦੇਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਸੀਂ ਵੀ ਇਹ ਗੱਲ ਸੱਚ ਮੰਨੀ ਹੋਈ ਸੀ ਤੇ ਬੜੀ ਖੁਸ਼ੀ ਵੀ ਹੋਈ ਸੀ
@KulwantSingh-yx4wd
@KulwantSingh-yx4wd 2 жыл бұрын
ਵਾਹ ਭਾਈ ਸਾਹਿਬ ਕੀ ਉਦਾਹਰਣ ਦਿੱਤੀ 🤭🤭😊(ਕਾਵਾਂ ਰੌਲੀ)
@user-ny5tk6cd9r
@user-ny5tk6cd9r 2 жыл бұрын
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ।।
@kuldipsingh31394
@kuldipsingh31394 2 жыл бұрын
ਕਿਆ ਬਾਤ ਹੈ ,! ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਵੀਰ ਜੀ। ਇੱਕ ਭਰਮ ਜਿਹਾ ਦੂਰ ਹੋ ਗਿਆ।
@bakshishsingh2840
@bakshishsingh2840 2 жыл бұрын
ਡਾਂ.ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਇਹ ਵੀਡੀਓ ਪੇਸ਼ ਕੀਤੀ ।🙏🙏🙏🙏🙏🙏🙏🙏
@nirmalsinghbhullar1705
@nirmalsinghbhullar1705 2 жыл бұрын
ਇਸ ਤਰ੍ਹਾਂ ਦੀਆਂ myths ਸੰਤ ਬਾਬੇ ਅਤੇ ਹੋਰ ਪੂਜਾ ਦਾ ਧਨ ਖਾਣ ਵਾਲਿਆਂ ਲਈ ਫੈਲਾਉਣੀਆਂ ਜਰੂਰੀ ਹੁੰਦੀਆਂ ਹਨ। ਕਿਉਂਕਿ ਜੇ ਉਹ ਲੋਕਾਂ ਨੂੰ ਬੇਵਕੂਫ ਨਹੀਂ ਬਣਾਉਂਦੇ ਉਨ੍ਹਾਂ ਦਾ ਤੋਰੀ ਫੁਲਕਾ ਨਹੀਂ ਚਲਦਾ। ਧੰਨ ਹੋ ਡਾਕਟਰ ਸਾਹਿਬ reality ਦਾ ਪ੍ਰਕਾਸ਼ ਕਰਦੇ ਰਹੋ ਮਿਹਰਵਾਨ ਅਕਾਲ ਪੁਰਖ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਸਿੱਖੀ ਦੀ ਸੇਵਾ ਲੈਂਦੇ ਰਹਿਣ।
@palklair6228
@palklair6228 2 жыл бұрын
Nirmal Singਘ ਭੁੱਲੜ ਜੀ! ਤੋਰੀ ਫੁਲਕਾ ਬਾਰੇ ਇਹ ਕਿ, ਪ੍ਰਭੂ ਐਸਾ ਹੈ, ਕਿ:- ਅਕ੍ਰਿਤਘਣਾ ਤੇ ਪੂਜਾ ਦਾ ਧਾਨ ਖਾਣ ਵਾਲਿਆ ਨੂੰ ਵੀ ਪ੍ਰਭੂ ਪਾਲਦਾ ਹੈ। ‌‌👉🏿 ""ਅਕ੍ਰਿਤਘਣਾ"" ਨੋ ਪਾਲਦਾ, ਪ੍ਰਭ ਨਾਨਕ ਸਦ ਬਖਸਿੰਦ।।
@peace_breakers_23
@peace_breakers_23 5 ай бұрын
Veer ji , eh myth deep sidhu ne failai si , je mai galat nai ha ta ?
@rahulbajaj2651
@rahulbajaj2651 4 ай бұрын
Saade guru granth saaheb g warga koi nahi ho skda waheguru ji ❤❤❤❤
@gursewaksinghgill8225
@gursewaksinghgill8225 2 жыл бұрын
ਵਾਹਿਗੁਰੂ ਚੜਦੀ ਕਲਾ ਕਰਨ
@balwindersinghbalwindersin9779
@balwindersinghbalwindersin9779 2 жыл бұрын
Mixmxi
@jagdishsinghkahlon6941
@jagdishsinghkahlon6941 2 жыл бұрын
ਬਹੁਤ ਵਧੀਆ ਆਪ ਜੀ ਜਾਣਕਾਰੀ ਦਿੱਤੀ ਇਹ ਗੱਲ ਤਾਂ ਹਰ ਸਿੱਖ ਨੂੰ ਤਕਰੀਬਨ ਪਤਾ ਲੱਗ ਹੀ ਗਿਆ ਸੀ ਪਰ ਆਪ ਜੀ ਜੋ ਵੀ ਬਚਨ ਕਰਦੇ ਹੋ ਓਹ ਸਬੂਤਾਂ ਸਮੇਤ ਹੁੰਂਦੇ ਹਨ ਇਸ ਕਰਕੇ ਆਪ ਜੀ ਦੇ ਬਚਨ ਸੁਣਕੇ ਭਰੋਸਾ ਆ ਜਾਂਦਾ ਹੈ ਫੇਰ ਕਿਸੇ ਹੋਰ ਨੂੰ ਸੁਣਨ ਦੀ ਲੋੜ ਨਹੀਂ ਪੈਂਦੀ। ਵਾਹਿਗੁਰੂ ਜੀ ਸਭ ਦਾ ਭਲਾ ਕਰਨ।
@sohansingh4317
@sohansingh4317 Жыл бұрын
Bilkul sahi kaha veer ji
@firekhalsa8478
@firekhalsa8478 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@BalwinderSingh-ze7ms
@BalwinderSingh-ze7ms 2 жыл бұрын
ਸਰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਅਸੀਂ ਖੁਦ ਇਸਨੂੰ ਸੱਚ ਮੰਨ ਰਹੇ ਸੀ 🙏🙏🙏🙏
@jatinderhundal8104
@jatinderhundal8104 2 жыл бұрын
ਭਾਈ ਸਾਹਿਬ ਜੀ ਧੰਨਵਾਦ🙏
@bsingh7247
@bsingh7247 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@rajkamboj7863
@rajkamboj7863 2 жыл бұрын
Dr. Sukhpreet Singh Udhoke ji, I love to listen your videos, always full of knowledge.
@kewalkrishankambojkoku3241
@kewalkrishankambojkoku3241 Жыл бұрын
🙏🙏ਧੰਨਵਾਦ ਡਾਕਟਰ ਸਾਬ
@kuldeepkaurgill4064
@kuldeepkaurgill4064 2 жыл бұрын
ਬਹੁਤ ਵਧੀਆਂ ਜਾਣਕਾਰੀ ਦਿੱਤੀ ਤੁਸੀਂ ਭਾਈ ਸਾਹਿਬ ਜੀ 🙏
@angrejsingh3377
@angrejsingh3377 2 жыл бұрын
ਗੁਰੂ ਗ੍ਰੰਥ ਸਾਹਿਬ ਜੀ ਕਿਸੇ ਵੀ ਲਾਇਬ੍ਰੇਰੀ ਜਾ ਕੰਪਨੀ ਦੇ ਮੁਹਥਾਜ ਨਹੀਂ ਹਨ, ਆਪਣੇ ਗਿਆਨ ਦੀਆਂ ਕਿਰਨਾਂ ਨਾਲ ਸਬ ਨੂੰ ਰੋਸ਼ਨ ਕਰਦੇ ਹਨ, ਹਾਂ ਏਹ ਵੀ ਹੈ ਕਿ ਵਗਿਆਂਨ ਦੀ ਬਹੁਤ ਹੀ ਵਡਮੁਲੀ ਦੇਣ ਹ ਸੰਸਾਰ ਵਿੱਚ, ਧਨਵਾਦ 🙏
@Amarjeetsingh-lb9fn
@Amarjeetsingh-lb9fn 2 жыл бұрын
ਗੁਰੂ ਗਰੰਥ ਸਾਹਿਬ ਦੇ nasa ਵਿੱਚ ਸ਼ੁਸ਼ੋਭਿਤ ਹੋਣਾ ਸਹੀ ਨਹੀ ਹੈ ਜੀ। ਅਮਰੀਕਾ ਵਿੱਚ ਕੁਝ ਚਿਰ ਪਹਿਲਾਂ ਸਿਖਾ ਨੇ ਇਸ ਬਾਰੇ ਜਾਂਚ ਕਰਕੇ ਪਤਾ ਵੀ ਕੀਤਾ ਸੀ ਜੀ।
@AmritSingh-kh7ww
@AmritSingh-kh7ww 2 жыл бұрын
Waheguru ji
@desiyoutube8310
@desiyoutube8310 2 жыл бұрын
🙏ਵਾਹਿਗੁਰੂ ਜੀ ਬਾਹੁਤ ਵਧੀਆ ਜਾਨਕਾਰੀ ਹੈ 👌👍
@karanjotsingh5596
@karanjotsingh5596 2 жыл бұрын
Our youth should follow this channel , need some content on current issue like recent arrest of sikhs by Indian state
@narinderpalsingh5349
@narinderpalsingh5349 2 жыл бұрын
ਬਹੁਤ ਖੂਬ ਵੀਰ ਜੀ
@balwinderbrar3739
@balwinderbrar3739 2 жыл бұрын
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ 🙏🙏👍👍
@jaspalsinghslach8979
@jaspalsinghslach8979 2 жыл бұрын
ਬਹੁਤ ਜਾਣਕਾਰੀ ਭਰਪੂਰ 🙏🏻ਧੰਨਵਾਦ ਜੀ 🙏🏻🌹
@arshdeepsingh8359
@arshdeepsingh8359 2 жыл бұрын
Waheguru Jio
@BalwantSingh-xh7ir
@BalwantSingh-xh7ir 2 жыл бұрын
Sahi gal e Veer ji
@onkarsingh1529
@onkarsingh1529 2 жыл бұрын
ਬਿਲਕੁਲ ਸਹੀ ਕਿਹਾ ਵੀਰ ਜੀ, ਕੀਤੇ ਨਾ ਕੀਤੇ ਸਾਡੀ ਮਾਨਸਿਕਤਾ ਇਹੁ ਜਿਹੀ ਬਣ ਗਈ ਹੈ ਕਿ ਅਸੀਂ ਗੁਰਬਾਣੀ ਦੇ ਅਨੁਸਾਰ ਚਲਣ ਦੀ ਬਜਾਏ ਮਨਮਤ ਨਾਲ ਚਲ ਪੈਂਦੇ ਹਾਂ,ਜਿਸਦਾ ਸਿੱਟਾ ਇਹੋ ਜਿਹੀਆਂ ਅਫਵਾਹਾਂ ਫੈਲਦੀਆਂ ਅਤੇ ਅਸੀਂ ਖ਼ੁਦ ਵੀ ਕੀਤੇ ਨਾ ਕੀਤੇ ਫੈਲਾ ਦੇਂਦੇ ਹਾਂ।
@ravindersinghsahota7677
@ravindersinghsahota7677 2 жыл бұрын
Thanks Dr.Sahib. This clarification was much needed.
@daljeetsingh7941
@daljeetsingh7941 2 жыл бұрын
bahut sahi kaha Ji waheguru Ji ka khalsa WaheGuru Ji ki Fateh
@user-it3yc5dn2n
@user-it3yc5dn2n 2 жыл бұрын
ਧੰਨਵਾਦ । ਜੀ ਜਾਣਕਾਰੀ ਲਈ ਕਿਤੇ ਨਾ ਕਿਤੇ ਮੰਨ ਵਿੱਚ ਇਸ ਖਬਰ ਤੇ ਯਕੀਨ ਨਹੀਂ ਆ ਰਿਹਾ ਸੀ ਸੋ ਅੱਜ ਤੁਸੀਂ ਸੱਚ ਦੱਸ ਦਿੱਤਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@rajvirsingh4558
@rajvirsingh4558 2 жыл бұрын
ਬਹੁਤ ਵਧੀਆ ਜਾਣਕਾਰੀ ਵਾਲਾ ਅਪਲੋਡ ਕੀਤਾ ਹੈ ਜੀ 🙏 ਵਾਹਿਗੁਰੂ 🙏
@amandeepbrar1096
@amandeepbrar1096 2 жыл бұрын
Bahut hi great ho Dr Saab
@HarminderSingh-zi5vg
@HarminderSingh-zi5vg 2 жыл бұрын
ਸਾਡੇ ਜਾਣਕਾਰੀ ਵਿਚ ਵਾਧਾ ਹੋਇਆ ਜੀ
@saranjitsingh5821
@saranjitsingh5821 2 жыл бұрын
ਵਾਹਿਗੁਰੂ ਜੀ 🙏
@jasbirkaurmalhi4968
@jasbirkaurmalhi4968 2 жыл бұрын
Thanks sir for true knowledge 🙏❤️🙏
@avtarnagpalnagpal3057
@avtarnagpalnagpal3057 2 жыл бұрын
Thank you veerji for the knowledge
@sewaksingh3446
@sewaksingh3446 2 жыл бұрын
ਧੰਨਵਾਦ ਜੀ
@aschandna8157
@aschandna8157 2 жыл бұрын
I realy appreciate Dr Sukhpreet jis logical talks.Waheguru ji bless him for the good works.
@JarnailSingh-to7os
@JarnailSingh-to7os 2 жыл бұрын
Akaal 🌷
@inderpalsingh5505
@inderpalsingh5505 2 жыл бұрын
ਬਹੁਤ ਵਧੀਆ ਵੀਚਾਰ ਵੀਰ
@gurmeetsingh7592
@gurmeetsingh7592 2 жыл бұрын
Thank you Dr ji for the info.WAHEGURU JI KA KHALSA 🌏 WAHEGURU JI KI FATEH.💯
@paramveersingh5155
@paramveersingh5155 2 жыл бұрын
Waheguru ji da khalsa waheguru ji di fateh 🙏 thank you waheguru ji
@sukhmindersingh4843
@sukhmindersingh4843 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏
@farmerjourney5974
@farmerjourney5974 2 жыл бұрын
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼
@ParamjeetKaur-vd6dx
@ParamjeetKaur-vd6dx 2 жыл бұрын
Asi afwawa te jyada jkin krde ha wahe guru ji kirpa karan
@surjitkaur6793
@surjitkaur6793 2 жыл бұрын
Thanks dr Sukhpreet singh ji for giving this true information you are great I never miss your lecture
@akasonu
@akasonu 2 жыл бұрын
🌹Guru Gobind Singh🌹 Showed us clear path to change the system and to establish Khalsa Raj. Study Politics, Leadership and Statesmanship for each and every Sikh in Khalsa Raj. ❤️🌹🙏🐎🧘‍♂️🌎✍️🐅📚😍
@rajwindersinghhans7918
@rajwindersinghhans7918 2 жыл бұрын
ਧੰਨਵਾਦ ਜੀ 🙏
@sandhusaab8734
@sandhusaab8734 2 жыл бұрын
ਡਾ ਜੀ ਧੰਨਵਾਦ ਜੀ । ਵਾਹਿਗੁਰੂ ਜੀ
@kuldiplubana8571
@kuldiplubana8571 2 жыл бұрын
Thank you verymuch Dr. sahib to make the sikh jagat aware about it.
@gurbanijeewan2818
@gurbanijeewan2818 2 жыл бұрын
ਧੰਨਵਾਦ ਜੀ।
@harkanwalsingh5670
@harkanwalsingh5670 11 ай бұрын
ਵੀਰ ਜੀ ਤੁਹਾਨੂੰ ਜਨਮ ਦੇਣ ਗੁਰੂ ਜੀ ਵੱਦਿੱਤਾ ਸਫਲ ਹੋ ਰਿਹਾਂ ਜੀ
@balvirsingh6201
@balvirsingh6201 2 жыл бұрын
Sahi akhea ji
@singhsaan8735
@singhsaan8735 2 жыл бұрын
🙏ਵਾਹਿਗੁਰੂ ਜੀ 🙏
@manpreetsingh8343
@manpreetsingh8343 2 жыл бұрын
ਵੀਰ ਜੀ ਬਹੁਤ ਧੰਨਵਾਦ ,
@ckthakurblogs6046
@ckthakurblogs6046 2 жыл бұрын
Bhai sahib eh te puri duniya de hi sikh mande ne, hairani hai ki aina wadha jhuthh te asi sach man vi gaye🙄 tohada dhanwad🙏
@manavjuneja7448
@manavjuneja7448 2 жыл бұрын
🙏🙏
@rajinderbevli6130
@rajinderbevli6130 2 жыл бұрын
Lot of thanks for above information.
@avtarmalh51
@avtarmalh51 2 жыл бұрын
Sat Sri Akaal to you all ji 🙏 Thanks for kind information ji 🙏
@AngrejSingh-cp5gn
@AngrejSingh-cp5gn Жыл бұрын
Waheguru ji ka khalsa waheguru ji ki Fateh ji
@faujasingh906
@faujasingh906 2 жыл бұрын
Wàheguru Ji ka Khalsa waheguru Ji ki fteh Bhai Sahab Ji Bahaut 2Dhanvad
@sarbjitsingh463
@sarbjitsingh463 2 жыл бұрын
ਬਹੁਤ ਵਧੀਆ ਜਾਣਕਾਰੀ।
@NarinderSingh-ge1ft
@NarinderSingh-ge1ft 2 жыл бұрын
Waheguru ji Waheguru ji 🙏🏼🙏🏼
@surinderpalkaur1581
@surinderpalkaur1581 2 жыл бұрын
Thanks veer ji.
@amritpalkaur1052
@amritpalkaur1052 2 жыл бұрын
Thanks alot veer ji for sharing always information vedios🙏🏼🙏🏼
@singhsaab6992
@singhsaab6992 2 жыл бұрын
Asi v eho sunia c te man v gaye c . Baki veer ji sab to wadda satguru nanak hai or hamesa rahenge🙏🙏🙏 . Bhulekha door karan lie dhanwad🙏
@malhisaab6007
@malhisaab6007 2 жыл бұрын
❤️ WAHEGURU ❤️
@411021993
@411021993 2 жыл бұрын
I appreciate your logical explanation through authentic resources.
@jaskeeratbamrah3598
@jaskeeratbamrah3598 2 жыл бұрын
bahut vadhia tarike naal samjhaya ji
@balwindersingh-uc1mi
@balwindersingh-uc1mi 2 жыл бұрын
Waheguru ji ka khalsa waheguru ji ki Fateh 🙏🙏🙏🙏🙏🙏🙏🙏🌹🌹🌹🌹🌹🌹
@MandeepSingh-hw2po
@MandeepSingh-hw2po 2 жыл бұрын
Bhut vdia jankari ji
@THINDMEDICAL
@THINDMEDICAL 2 жыл бұрын
ਬਹੁਤ ਵਧੀਆ ਜਾਣਕਾਰੀ ਜੀ
@KuldeepSingh-ly5me
@KuldeepSingh-ly5me 2 жыл бұрын
Waheguru Ji 🙏
@keepsmiling7172
@keepsmiling7172 2 жыл бұрын
Well said Sir ❤️
@ppsingh3876
@ppsingh3876 2 жыл бұрын
Very.good God bless u
@harbhajansinghbalsab611
@harbhajansinghbalsab611 2 жыл бұрын
ਵਧੀਆਂ ਜਾਨਕਾਰੀ ਦੇਣ ਲਈ ਧੰਨਵਾਦ ਜੀ
@gurkaransingh6524
@gurkaransingh6524 2 жыл бұрын
Udhoke saab ,gal nu samjhaun da tareeka bht vadiya aa.great job
@sukhravi6815
@sukhravi6815 2 жыл бұрын
ਪੰਜਾਬ ਪੰਜਾਬੀ ਜ਼ਿੰਦਾਬਾਦ 💪🏻
@rajuppal8033
@rajuppal8033 2 жыл бұрын
Waheguru ji waheguru ji waheguru ji waheguru ji waheguru ji
@SurjeetSingh-vd4ew
@SurjeetSingh-vd4ew 2 жыл бұрын
ਚੰਗਾ ਜਾਣਕਾਰ ਇਤਹਾਸਕਾਰ
@s.s.s.igbalsingh9853
@s.s.s.igbalsingh9853 2 жыл бұрын
Waheguru Ji ka Khalsa WaheGuru g ki Fateh
@sulakhansingh5728
@sulakhansingh5728 2 жыл бұрын
ਸਹੀ ਜਾਣਕਾਰੀ ਲਈ ਧੰਨਵਾਦ ਜੀ
@daljitkaur2851
@daljitkaur2851 2 жыл бұрын
Thanks for knowledge dr sahib
@chananrayat7267
@chananrayat7267 2 жыл бұрын
Thanks so much sir. I was also thinking the same.
@garygarysingh7551
@garygarysingh7551 2 жыл бұрын
Very Nice Doctor saheb ji Great person with great soul and personality and knowledge too !! Very nice way to explain about every single topic in each video!! God Bless sir ji Wahe Guru ji aap ji nu isse tarsah kaum Di seva karan da bal bakshi Rakhey !!! Wahe Guru Ji ka Khalsa Wahe Guru Ji ki Fateh !! Kabool Karni. Ji !!!
@rishukhanna4448
@rishukhanna4448 2 жыл бұрын
You are amazing Sardar Shaib
@jaswantsinghpradhan7470
@jaswantsinghpradhan7470 2 жыл бұрын
🙏🙏🙏🙏🙏🙏
@singhkaur5196
@singhkaur5196 2 жыл бұрын
Wabeguru ji
@satwinderkaur2080
@satwinderkaur2080 2 жыл бұрын
Waheguru ji waheguru ji
@harishbabutta5321
@harishbabutta5321 2 жыл бұрын
Dhanwaad ji,BAHUT vadhiya jankari ditti.
@baljeetkaur6298
@baljeetkaur6298 2 жыл бұрын
Waheguru ji aap nu lambi umar bakshn
@preetguri1994
@preetguri1994 2 жыл бұрын
Good sir 🙏🙏
@ManmohanSingh-hw9vt
@ManmohanSingh-hw9vt 2 жыл бұрын
Bauht wadhea speech
@bhupinderbrar9174
@bhupinderbrar9174 2 жыл бұрын
Thanks for infrmasn
Now THIS is entertainment! 🤣
00:59
America's Got Talent
Рет қаралды 37 МЛН
Double Stacked Pizza @Lionfield @ChefRush
00:33
albert_cancook
Рет қаралды 63 МЛН
Nutella bro sis family Challenge 😋
00:31
Mr. Clabik
Рет қаралды 14 МЛН
WHAT’S THAT?
00:27
Natan por Aí
Рет қаралды 13 МЛН
Ki Sachmuch He Baba Deep Singh Ji Bina Sees to Lare San | Dr. Sukhpreet Singh Udhoke
1:04:07
Maharaja Ranjit Singh Ji De Katal Di Sajish | Dr. Sukhpreet Singh Udhoke |
21:26
Dr.Sukhpreet Singh Udhoke
Рет қаралды 175 М.
Now THIS is entertainment! 🤣
00:59
America's Got Talent
Рет қаралды 37 МЛН