ਕਿੰਨੀ ਕੁ ਔਖੀ ਹੇਮਕੁੰਟ ਸਾਹਿਬ ਦੀ 6 ਕਿਲੋਮੀਟਰ ਤਿੱਖੀ ਚੜਾਈ | Yatra Shri Hemkund Sahib

  Рет қаралды 30,433

Sukh Punjabi Vlogs

Sukh Punjabi Vlogs

23 күн бұрын

ਕਿੰਨੀ ਕੁ ਔਖੀ ਹੇਮਕੁੰਟ ਸਾਹਿਬ ਦੀ 6 ਕਿਲੋਮੀਟਰ ਤਿੱਖੀ ਚੜਾਈ | Yatra Shri Hemkund Sahib

Пікірлер: 35
@gurdevkaur1209
@gurdevkaur1209 13 күн бұрын
ਜੁਗ ਜੁਗ ਜੀਓ ਪੁੱਤ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਹੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਦੇ ਦਰਸ਼ਨ ਕਰਵਾਏ ਦਰਸ਼ਨ ਕਰਕੇ ਮਨੁੱਖ ਨੂੰ ਬਹੁਤ ਹੀ ਸਕੂਨ ਮਿਲਿਆ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਤੁਹਾਡੀ ਸਾਰਿਆਂ ਦੀ ਯਾਤਰਾ ਸਫਲ ਕਰਨ ਤੇ ਕਾਮਯਾਬੀਆਂ ਬਖਸ਼ਣ ਤੇ ਤੁਹਾਡੀ ਸਾਰਿਆਂ ਦੀ ਉਮਰ ਲੰਬੀ ਹੋਵੇ
@gurdevkaur1209
@gurdevkaur1209 13 күн бұрын
❤❤❤❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
@user-dq8hf6hi7r
@user-dq8hf6hi7r 22 күн бұрын
Beta ji khush reho hemkunt sahib de darshan karva te
@MadhuSharma-nc4uj
@MadhuSharma-nc4uj 13 күн бұрын
Thanks beta aapne hame yatra ka najara dikha Diya......if baba ji bulayege to jaroori darshan karne aaege Hemkund sahib ji ke🙏🙏🙏
@KkBawa-it7jk
@KkBawa-it7jk 15 күн бұрын
waheguru ji 🌹🌹🌹🌹🌹
@sandysinghsadhowalia
@sandysinghsadhowalia 16 күн бұрын
ਮੈਨੂੰ ਵੀ ਦੋ ਵਾਰ ਮੌਕਾ ਬਖਸ਼ਿਆ ਕਲਗੀਧਰ ਪਾਤਸ਼ਾਹ ਨੇ। ਇੱਕ ਵਾਰ ਤਾਂ ਜਦੋਂ ਕਾਰਗਿੱਲ ਦੀ ਜੰਗ ਹੋਈ ਸੀ ਤੇ ਦੂਜਾ2004 ਵਿੱਚ। ਯਾਤਰਾ ਤਾਂ ਵਾਕਿਆ ਹੀ ਕਠਿਨ ਹੈ, ਪਰ ਮਜ਼ਾ ਵੀ ਬਹੁਤ ਆਉਂਦਾ। ਫਿਰ ਪੂਰੀ ਜ਼ਿੰਦਗੀ ਲਈ ਚੇਤਿਆਂ ਵਿੱਚ ਸਮਾਅ ਜਾਂਦਾ ਹੈ। ਵਾਹਿਗੁਰੂ ਅੰਗ ਸੰਗ ਰਹਿਣ, ਤੇ ਸਭ ਦੀ ਖ਼ੈਰ ਸੁੱਖ ਰੱਖਣ। ਭਾਗਾਂ ਨਾਲ਼ ਹੀ ਦਰਸ਼ਨ ਹੁੰਦੇ ਹਨ।
@harpreetkaur6598
@harpreetkaur6598 16 күн бұрын
ਧੰਨਵਾਦ ਬਹੁਤ ਬਹੁਤ ਥੋਡਾ ਅਸੀਂ ਵ ਆਉਣਾ 28 ਜੂਨ ਨੂੰ
@SandeepKaur-qx5ku
@SandeepKaur-qx5ku 22 күн бұрын
1 1 rasta smj aya thanks
@sukhmankaur7322
@sukhmankaur7322 22 күн бұрын
ਵਾਹਿਗੁਰੂ ਜੀ ਮਿਹਰ ਕਰਿਓ🙏🙏🙏🙏💕💕
@user-mw3fh5qs3q
@user-mw3fh5qs3q 22 күн бұрын
ਚੜ੍ਹਦੀ ਕਲਾ ਰਹੇ ਜੀ।
@GurdevSingh-ym2cz
@GurdevSingh-ym2cz 17 күн бұрын
ਬਾਈ ਜੀ ਨੀਚੇ ਨੀ ਹੁੰਦਾ ਥੱਲੇ ਹੁੰਦਾ ਵਾਹਿਗੁਰੂ ਜੀ❤
@Ramandeep_kaur566
@Ramandeep_kaur566 21 күн бұрын
Waheguru ji ka Khalsa waheguru ji ki Fateh Bhai g
@chahalkumar9696
@chahalkumar9696 21 күн бұрын
Veere Waheguru ji
@KKaur-ek2yg
@KKaur-ek2yg 20 күн бұрын
Waheguru ji ❤
@sukhchainsingh1786
@sukhchainsingh1786 22 күн бұрын
Waheguru ji ka khalsa
@vikramsandhu280
@vikramsandhu280 18 күн бұрын
Waheguru ji
@narindersingh7692
@narindersingh7692 15 күн бұрын
Aap ji ne Gurudwara Shri Gobind Dham se kine vaje yatra shuru kiti si
@gurjitsingh7152
@gurjitsingh7152 21 күн бұрын
Dhanwad Bai ji
@seerabrar9480
@seerabrar9480 22 күн бұрын
Good
@avtarkanda253
@avtarkanda253 11 күн бұрын
ਪਹਾੜੀ ਇਲਾਕਿਆਂ ਵਿੱਚ ਉੱਥੋਂ ਦੇ ਰਹਿਣ ਵਾਲੇ ਲੋਕਾਂ ਦਾ ਜਿਹੜੇ ਰਸਤੇ ਵਿੱਚ ਛੋਟੀਆਂ ਮੋਟੀਆਂ ਦੁਕਾਨਾਂ ਬਣਾਈ ਬੈਠੇ ਹਨ ਇੰਨਾ ਦਾ ਇਹੀ ਤਿੰਨ ਚਾਰ ਮਹੀਨਿਆਂ ਦਾ ਸੀਜ਼ਨ ਹੁੰਦਾ ਹੈ ਤੇ ਇੰਨੇ ਨਾਲ ਹੀ ਪੂਰੇ ਸਾਲ ਦੀ ਰੋਟੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਇਸੇ ਕਰਕੇ ਹੀ ਇੱਥੇ 10 ਰੁਪਏ ਵਾਲੀ ਚੀਜ 30 ਤੋਂ 40 ਰੁਪਏ ਦੀ ਮਿਲਦੀ ਹੈ
@SandeepKaur-qx5ku
@SandeepKaur-qx5ku 22 күн бұрын
Thanks veere
@kirpalsingh3313
@kirpalsingh3313 22 күн бұрын
ਗਿਆਨੀ ਜੀ ਤੁਸੀਂ ਮਹਾਨ ਹੋ ❤
@rajvindergill3992
@rajvindergill3992 21 күн бұрын
🙏🙏
@Jatt_Haryana_official
@Jatt_Haryana_official 22 күн бұрын
@SandeepKaur-qx5ku
@SandeepKaur-qx5ku 22 күн бұрын
Pura rasta smj a gya
@MrGurpreet797
@MrGurpreet797 22 күн бұрын
Brother kehra mobile ja camera use krde ho tuci video lyi
@pk-wj8vb
@pk-wj8vb 18 күн бұрын
Last year nlo barf ght hai is vaar...
@sukhmeetsinghjsl
@sukhmeetsinghjsl 22 күн бұрын
12 nu chlna bai aapa v chd to...... Waheguru ji 🙏🏼
@dalipsinghdalipsingh7726
@dalipsinghdalipsingh7726 21 күн бұрын
ਨੋਜਵਾਨ ਵੀ ਘੋੜਿਆਂ ਤੇ ਚੜ੍ਹੇ ਜਾ ਰਹੇ ਹਨ,ਇਸ ਦਾ ਵੱਡਾ ਕਾਰਨ ਅੱਜਕਲ ਦੇ ਬੱਚੇ ਸਾਇਕਲ ਚਲਾਉਣਾ ਛੱਡ ਗਏ ਹਨ,ਪੈਦਲ ਤੁਰ ਕੇ ਰਾਜ਼ੀ ਨਹੀਂ,,ਇਸ ਉਲਟ ਬਜ਼ੁਰਗਾਂ ਨੂੰ ਪੈਦਲ ਚੜ੍ਹਾਈ ਚੜ੍ਹਦੇ ਦੇਖਿਆ,,,
@westernpenduzgroup6963
@westernpenduzgroup6963 22 күн бұрын
22 g eh latest aa kini k purani video a
@kanwaldeepsandhu435
@kanwaldeepsandhu435 22 күн бұрын
Bilkul latest hune zatra shuru hoyi aw 25 may
@westernpenduzgroup6963
@westernpenduzgroup6963 21 күн бұрын
Theek h vr g m sunya kafi sangt es aar room rent 18000 ds rhe sahi gal k fake
@kscmoga4305
@kscmoga4305 19 күн бұрын
Waheguru ji
@sarbjeetkaur2816
@sarbjeetkaur2816 22 күн бұрын
🙏🙏
@ParveenKumar-vj1qm
@ParveenKumar-vj1qm 22 күн бұрын
Waheguruji
Мы никогда не были так напуганы!
00:15
Аришнев
Рет қаралды 4 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 27 МЛН
WHO DO I LOVE MOST?
00:22
dednahype
Рет қаралды 76 МЛН
Мы никогда не были так напуганы!
00:15
Аришнев
Рет қаралды 4 МЛН