ਕਿਸੇ ਹੋਰ ਦੇ ਲਗਾਏ 2 ਝੰਡੇ ਕਿਵੇਂ ਬਣ ਗਏ Miri Piri ਦੇ Nishan Sahib| Sikh History | Punjab Siyan

  Рет қаралды 74,799

Punjab Siyan

Punjab Siyan

Күн бұрын

Пікірлер: 442
@jagvirsinghbenipal5182
@jagvirsinghbenipal5182 5 ай бұрын
ਸਾਨੂੰ ਭੂਲੇ ਭੱਟਕਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਵੀਰ ਜੀ 🙏🙏
@RMNewton992
@RMNewton992 4 ай бұрын
ਇਸ ਬੰਦੇ ਦਿਆਂ ਗੱਲਾਂ ਸੁਣ ਭਾਵੇ ਲਵੋ ਪਰ ਵਿਸ਼ਵਾਸ ਨਾ ਕਰਨਾ। ਮਨ ਗੜੵੰਤ ਇਤਿਹਾਸ ਬਣਾਈ ਜਾਂਦਾ ਹੈ , ਗਲਤ ਪ੍ਰਮਾਣ ਦੇਕੇ।
@GurjeetSingh-ux4dx
@GurjeetSingh-ux4dx 5 ай бұрын
ਐਨੀਆ‌ ਵਡਮੁੱਲੀਆਂ ਕੀਮਤੀ ਧਾਰਮਿਕ ‌ਇਤਿਹਾਸ ਦੀ ਜਾਣਕਾਰੀਆ ਦਾ ਗਿਆਨ ਹਾਸਲ ਕਰਵਾਉਣ ਲਈ ਧੰਨਵਾਦ ਤੁਸੀਂ ਬਹੁਤ ਮੇਹਨਤ ‌ਕਰਦੇ ਹੋ ਅਸੀਂ ਪਟਿਆਲਾ ਤੋਂ ਹਾ
@pawankumar-go2td
@pawankumar-go2td 4 ай бұрын
Thankyou Bhaji Waheguru meher karan
@baggagrewal
@baggagrewal 4 ай бұрын
ਕਾਸ਼! ਸ਼੍ਰੋਮਣੀ ਕਮੇਟੀ ਆਪਣੀ ਇਜ਼ੱਤ ਬਰਕਰਾਰ ਰੱਖ ਪਾਉਂਦੀ ਜੇ ਇਹ ਬਾਦਲਾਂ ਸਾਦਲਾਂ ਦੇ ਹੱਥਾਂ ਚ ਨਾ ਖੇਲਦੀ , ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਪ੍ਰਕਾਸ਼ਿਤ ਕਿਤਾਬ ਨੂੰ ਅਸੀਂ ਅੱਜ ਅਖੀਰਲਾ ਸਬੂਤ ਨਹੀਂ ਮੰਨ ਸਕਦੇ ਜੀ ਕਿਓਕੇ ਸਿੱਖ ਵਿਰੋਧੀਆਂ ਨੇ ਇਕ ਕਿਤਾਬ ਛਾਪੀ ਸੀ ਜਿਸ ਵਿੱਚ ਸਿੱਖ ਗੁਰੂਆਂ ਨੂੰ ਬਹੁਤ ਈ ਗਲਤ ਭਾਸ਼ਾ ਨਾਲ ਪੇਸ਼ ਕੀਤਾ ਗਿਆ ਸੀ ਜੋ ਸਬਦ ਮੈਨੂੰ ਬੋਲਨ ਤੋਂ ਵੀ ਡਰ ਲੱਗ ਰਿਹਾ ਓ ਸਬਦ ਉਸ ਘਟੀਆ ਲੱਚਰ ਅਧਾਰ ਹੀਣ ਕਰੈਕਟਰ ਹੀਣ ਲੇਖਕ ਵੱਲੋਂ ਕਿਤਾਬ ਚ ਲਿਖੇ ਹੋਏ ਸੀ ਸਿੱਖ ਗੁਰੂਆਂ ਦੇ ਪ੍ਰਤੀ, ਤੇ ਉਹ ਕਿਤਾਬ ਵੀ ਇਹਨਾ ਕਮੇਟੀ ਵਾਲਿਆਂ ਨੇ ਹੀ ਛਾਪੀ ਸੀ ,,ਇਹ ਸ਼੍ਰੋਮਣੀ ਕਮੇਟੀ ਕਾਫੀ ਲੰਬੇ ਸਮੇਂ ਤੋਂ ਸਿੱਖਾਂ ਦੇ ਦੁਸਮਣਾਂ ਦੇ ਕਬਜ਼ੇ ਹੇਠ ਚੱਲ ਰਹੀ ਆ ,ਉਹ ਦੁਸਮਣ ਨਾਲੇ ਤੇ ਸਿੱਖ ਸੰਗਤ ਈ ਮਾਇਆ ਤੇ ਐਸ਼ ਕਰ ਰਹੇ ਨੇ ਤੇ ਨਾਲੇ ਓਸੇ ਸੰਗਤ ਦੇ ਪੈਰਾਂ ਨੂੰ ਦੋ ਧਾਰੀ ਆਰੀ ਨਾਲ ਦਿਨ ਰਾਤ ਵੱਢ ਰਹੇ ਨੇ ,, ਜਦ ਗੁਰੂ ਸਾਹਿਬ ਸਮਾਂ ਬਦਲੀ ਕਰਨਗੇ ਤੇ ਏਹ੍ਹਨਾਂ ਪੰਥ ਦੋਖੀਆਂ ਦਾ ਸਫਾਇਆ ਹੋਊ ਨਮੀ ਕਮੇਟੀ ਖਾਕਸੇ9ਦੀ ਬਣੂ ਉਸ ਪਿੱਛੋਂ ਜੋ ਵੀ ਸ਼ਬਦ ਕਮੇਟੀ ਬੋਲੁ ਲਿਖੁ ਓ ਸਿੱਖ ਸੰਗਤ ਅੱਖਾਂ ਬੰਦ ਕਰਕੇ ਸਵੀਕਾਰ ਕਰੂ ਜੀ 🙏🙏🙏🙏🙏
@spsoberoi1
@spsoberoi1 3 ай бұрын
SGPC Ta " Sirronmuni" Parbandhak Committee Aa Ji. Aapo Aapni Rotiyan Sekan Ate Chopran Layi😂😂😂😂😂😂😂😂
@gurlalb459
@gurlalb459 5 ай бұрын
ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@paramjitkaur-ki9ur
@paramjitkaur-ki9ur 5 ай бұрын
ਬਹੁਤ ਵਧੀਆ ਉਪਰਾਲਾ ਜੀ ਇਤਿਹਾਸ ਦੀ ਡੂੰਘੀ ਖੋਜ ਕਰਕੇ ਸਮਝਾਉਣ ਲਈ ਬਹੁਤ ਬਹੁਤ ਧੰਨਵਾਦ ਜੀ।
@dpsmoga
@dpsmoga 4 ай бұрын
ਵਾਹ! ਕਿਆ ਖ਼ੂਬ ਚਲਾਕੀ ਹੈ ਕਿ ਪਹਿਲਾਂ ਦਲੀਲਾਂ ਦੇ ਕੇ ਸ਼ੰਕੇ ਪੈਦਾ ਕਰ ਦਿਓ ਤੇ ਫਿਰ ਆਖੋ ਕਿ ਅਸੀਂ ਕੋਈ ਕਿੰਤੂ-ਪ੍ਰੰਤੂ ਨਹੀਂ ਕਰ ਰਹੇ। ਮੰਨਣਾ ਜਾਂ ਮੰਨਣਾ ਤੁਹਾਡੀ ਮਰਜ਼ੀ ਹੈ... ਜਦੋਂ ਸਾਡੇ ਘਰ 'ਤੇ ਵੈਰੀਆਂ ਵੱਲੋਂ ਹਰ ਤਰੀਕੇ ਨਾਲ ਹੱਲੇ ਤੇ ਹੱਲੇ ਹੋ ਰਹੇ ਹੋਣ! ਜਦੋਂ ਮੁੱਦਾ ਹੋਂਦ ਦੀ ਸਲਾਮਤੀ ਤੱਕ ਪਹੁੰਚ ਗਿਆ ਹੋਵੇ! ਓਦੋਂ ਨਵੇਂ-ਨਵੇਂ ਘਰੇਲੂ ਵਿਵਾਦ, ਸ਼ੰਕੇ ਪੈਦਾ ਕਰਨਾ, ਪਹਿਲਾਂ ਵੈਰੀਆਂ ਨਾਲ ਨਜਿੱਠਣ ਦੀ ਬਜਾਇ ਧਿਆਨ ਤੇ ਸ਼ਕਤੀ ਘਰੇਲੂ ਮੁੱਦਿਆਂ ਵੱਲ ਸੇਧਿਤ ਕਰਨੀ, ਇਸ ਦਾ ਭਾਵ ਘਰੇਲੂ/ਅੰਦਰੂਨੀ ਸ਼ਕਤੀ ਤੇ ਸਾਂਝ ਵਿੱਚ ਫ਼ਰਕ ਪਾਉਣਾ ਹੈ, ਜੋ ਅਸਾਨੂੰ ਇੱਕ-ਦੂਜੇ ਦੇ ਵਿਰੋਧ ਵਿੱਚ ਖੜ੍ਹਾ ਕਰਦੀ ਹੈ.....ਇਸ ਦਾ ਭਾਵ ਪਹਿਲਾਂ ਬਾਹਰਲੇ ਵੈਰੀਆਂ ਨਾਲ ਲੜਨ ਦੀ ਬਜਾਇ ਘਰ ਅੰਦਰ ਇੱਕ-ਦੂਜੇ ਨਾਲ ਲੜਨਾ-ਲੜਾਉਣਾ, ਇੱਕ-ਦੂਜੇ ਪ੍ਰਤੀ ਸ਼ੱਕੀ-ਭਾਵ ਪੈਦਾ ਕਰਨਾ/ਕਰਵਾਉਣਾ ਹੈ, ਕੌਮੀਂ ਸਾਂਝ ਤੇ ਏਕਤਾ ਵਿੱਚ ਫ਼ਰਕ ਪਾਉਣਾ ਹੈ, ਜਿਸ ਦਾ ਸਿੱਧਾ-ਸਿੱਧਾ ਫ਼ਾਇਦਾ ਸਾਡੇ ਬਾਹਰੀ ਦੁਸ਼ਮਣ ਨੂੰ ਜਾਂਦਾ ਹੈ! ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ! ਖੂਹ ਵਿੱਚ ਪਵੇ ਐਸੀ ਵਿਦਵਤਾ ਜਿਹੜੀ ਕੌਮੀਂ ਸ਼ਕਤੀ, ਕੌਮੀਂ ਏਕਤਾ ਤੇ ਸਾਂਝ ਵਿੱਚ ਫ਼ਰਕ ਪੈਦਾ ਕਰੇ! ਲਾਹਨਤ ਐਸੀ ਵਿਦਵਤਾ ਤੇ ਦਲੀਲਬਾਜ਼ੀ 'ਤੇ ਜਿਹੜੀ ਸਾਨੂੰ ਪਹਿਲਾਂ ਆਪਣੀ ਹੋਂਦ ਦੇ ਵੈਰੀਆਂ ਨਾਲ ਨਜਿੱਠਣ ਦੀ ਬਜਾਇ ਸਾਡਾ ਧਿਆਨ ਸਾਡੇ ਆਪਣੇ ਪਰਿਵਾਰ ਵਿੱਚ ਸ਼ੱਕ/ਭਰਮ ਦੇ ਬੀਅ ਬੀਜ ਕੇ ਇੱਕ-ਦੂਜੇ 'ਤੇ ਨਿਸ਼ਾਨੇ ਲਾਉਣ, ਇੱਕ-ਦੂਜੇ ਨੂੰ ਗ੍ਲਤ ਸਾਬਤ ਕਰਨ ਵੱਲ ਸੇਧਿਤ ਕਰ ਦੇਵੇ! ਜਾਣੇ ਜਾਂ ਅਨਜਾਣੇ ਤੁਸੀਂ ਨਵੇਂ ਭਰਮ ਪੈਦਾ ਕਰਕੇ, ਕੌਮੀਂ ਸ਼ਕਤੀ ਤੇ ਏਕਤਾ ਨੂੰ ਢਾਹ ਲਾ ਕੇ, ਸਾਡੇ ਬਾਹਰਲੇ ਵੈਰੀਆਂ ਦੇ ਹੱਥ ਮਜ਼ਬੂਤ ਕਰ ਰਹੇ ਹੋ! ਦੂਜੀ ਗੱਲ ਘਰੇਲੂ ਮਸਲੇ/ਮੁੱਦੇ ਚੌਂਕਾਂ-ਚੌਰਾਹਿਆਂ ਵਿੱਚ ਖਲੋ ਕੇ ਨਹੀਂ ਡਿਸਕਸ ਕੀਤੇ ਜਾਂਦੇ! ਸਾਡੇ ਅੰਦਰ ਪਹਿਲਾਂ ਹੀ ਬਹੁਤ ਮੁੱਦੇ/ਮਸਲੇ ਹਨ, ਜਿਨ੍ਹਾਂ ਨੇ ਸਾਨੂੰ ਪਹਿਲਾਂ ਹੀ ਅੱਡੋ-ਪਾਟੀ ਕਰਕੇ, ਕੌਮੀਂ ਸ਼ਕਤੀ ਨੂੰ ਲੀਰੋ-ਲੀਰ ਕੀਤਾ ਹੋਇਆ ਹੈ। ਰੱਬ ਦਾ ਵਾਸਤਾ, ਬਲਦੀ 'ਤੇ ਹੋਰ ਤੇਲ ਨਾ ਪਾਓ! ਜਦੋਂ ਅਸੀਂ ਗ਼ੁਲਾਮੀਂ ਤੋਂ ਮੁਕਤ ਹੋ ਗਏ ਤਾਂ ਬਹਿ ਕੇ ਆਪਣੇ ਅੰਦਰੂਨੀ ਮੁੱਦੇ/ਮਸਲੇ ਵੀ ਹੱਲ ਕਰ ਲਵਾਂਗੇ! ਇਸ ਸਮੇਂ "ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥" ਦੇ ਸਿਧਾਂਤ ਨੂੰ ਧਾਰਨ ਕਰਕੇ, ਕੌਮੀਂ ਏਕਤਾ ਕਰਨਾ/ਕਰਵਾਉਣਾ ਹੀ ਸਾਡਾ ਪ੍ਰਮੁੱਖ ਟੀਚਾ ਹੋਣਾ ਚਾਹੀਦਾ ਹੈ!
@SandeepSingh-gi7cn
@SandeepSingh-gi7cn 4 ай бұрын
Tusi dass deo pher kis book vich likheya hoya va assi ohnu Mann lainde aa app kuch read karna ni app khud kuch padeya hona ni sari umar vich te je koi Puri history read karke gal karda va pher tuhade varge aa jande ne app hi chodri banan vaste akhee assi ni mande
@HARRYNAGRA8035
@HARRYNAGRA8035 4 ай бұрын
​@@SandeepSingh-gi7cnਸੱਚ ਕੌੜਾ ਹੁੰਦਾ ਵੀਰ, ਕਈਆਂ ਤੋ ਸੁਣ ਨੀ ਹੁੰਦਾ. ਧੰਨਵਾਦ
@SukhwinderSingh-tj9vv
@SukhwinderSingh-tj9vv 5 ай бұрын
ਬਹੁਤ ਬਹੁਤ ਵਧੀਆ ਬੀਰ ਜੀ ਧੰਨਵਾਦ ਸੱਚ ਜਾਣਕਾਰੀ ਦੇਣ ਲਈ ਸੁੱਖਾ ਬੱਛੋਆਣਾ ਮਾਨਸਾ
@sukhwantgill297
@sukhwantgill297 5 ай бұрын
ਵੀਰ ਜੀ ਤੁਸੀ ਖੁਦ ਇਕੱਲੇ ਇਸੇ ਤਰਾਂ ਇਤਿਹਾਸ ਸੁਣਾਇਆ ਕਰੋ ਜੀ। ਮਤਲਬ ਕਿ ਕਿਸੇ ਦੇ ਨਾਲ ਆਪਣੇ ਇਸ ਚੈਨਲ ਤੇ ਪੋਡਕਾਸਟ ਨਾ ਕਰੋ ਜੀ। ਤੁਹਾਡੀ ਇਕੱਲਿਆ ਦੀ ਸਮਝ ਜਿਆਦਾ ਆਉਂਦੀ ਹੈ ਅਤੇ ਤੁਹਾਡਾ ਤਰੀਕਾ ਬਹੁਤ ਸੋਹਣਾ ਹੈ ਜੀ ਧੰਨਵਾਦ।
@GulabSingh-ur3jn
@GulabSingh-ur3jn 5 ай бұрын
Bilkul y
@mandeeptiwana
@mandeeptiwana 5 ай бұрын
ਸਹੀ ਗੱਲ
@Baldevsinghnangal-wy9wu
@Baldevsinghnangal-wy9wu 5 ай бұрын
ਠੀਕ ਹੈ ਜਾਣੂ ਕਰਵਾਇਆ।
@MandeepSingh-wn3rc
@MandeepSingh-wn3rc 5 ай бұрын
Waheguru ji waheguru ji
@jasvirsingh514
@jasvirsingh514 5 ай бұрын
ਸਹੀ ਗੱਲ ਆ ਭਰਾ
@ninder222
@ninder222 4 ай бұрын
Thanks!
@SainipablaPablasaab
@SainipablaPablasaab 5 ай бұрын
ਬਹੁਤ ਵਧੀਆ ਜਾਣਕਾਰੀ ਹੈ ਜੀ ❤️🌹🌹❤️🙏🙏🙏🙏🙏
@tarlochansinghdupalpuri9096
@tarlochansinghdupalpuri9096 5 ай бұрын
ਇਤਹਾਸਿਕ ਜਾਣਕਾਰੀ ਦੇਣ ਲਈ ਧੰਨਵਾਦ ਜੀ
@JagtarSingh-wg1wy
@JagtarSingh-wg1wy 5 ай бұрын
ਭਾਈ ਸਾਹਿਬ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@savjitsingh8947
@savjitsingh8947 5 ай бұрын
ਬਹੁਤ ਮਹੱਤਵਪੂਰਨ ਜਾਣਕਾਰੀ ਜੀ 🙏
@SinghAmrik-lt7cv
@SinghAmrik-lt7cv 4 ай бұрын
Bahot hi sohne dhang de naal Guru Hargobind Sahib jee de do Nishan Sahib da itihaas dasseya hai bahot bahot dhanyawad hai tuhada.🙏. Waheguru ji ka khalsa waheguru ji ki Fateh 😊
@BalwinderSingh-kq7gl
@BalwinderSingh-kq7gl 5 ай бұрын
ਵੀਰ ਜੀ, ਤੁਸੀਂ ਸਿੱਖ ਇਤਿਹਾਸ ਦੀ ਜਾਣਕਾਰੀ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕਰ ਰਹੇ ਹੋ।ਤੁਹਾਡਾ ਬਹੁਤ ਵਧੀਆ ਉੱਦਮ ਹੈ ਜੀ। ਅਸੀਂ ਮੋਗੇ ਤੋਂ ਤੁਹਾਡੀਆਂ ਹਰ ਇੱਕ ਵੀਡੀਓ ਦੇਖਦੇ ਹਾਂ ਅਤੇ ਸੁਣਦੇ ਹਾਂ।
@parameeaneja
@parameeaneja 5 ай бұрын
ਬਹੁਤ ਵਧੀਆ ਬਹੁਤ ਤਿਆਰੀ ਨਾਲ ਤੁਸੀਂ ਇਤਹਾਸ ਬਾਰੇ ਜਾਣੂ ਕਰਵਾਇਆ ਹੈ ਜੀ ਤੁਸੀਂ ਪਰਮਜੀਤ ਸਿੰਘ ਫ਼ਾਜ਼ਿਲਕਾ
@dairygrowth
@dairygrowth 5 ай бұрын
ਸਿੱਖ ਇਤਿਹਾਸ ਦੀ ਸਹੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
@DilbagSingh-c7c
@DilbagSingh-c7c 5 ай бұрын
ਬਹੁਤ ਵਧੀਆ ਤਰੀਕੇ ਨਾਲ਼ ਇਤਿਹਾਸ ਦਸਿਆ ਆਪ ਜੀ ਦੇ ਧੰਨਵਾਦੀ ਹਾਂ ਜੀ
@amansaini922
@amansaini922 5 ай бұрын
Bhaji Akaal Takhqt Sahib Jee da hukam Sikhan layi sab kuch a
@SamnKhiva-ob9ux
@SamnKhiva-ob9ux 5 ай бұрын
Waheguru ji ka khalsa waheguru ji ki Fateh 🙏🙏🙏🙏
@baljittsingh5758
@baljittsingh5758 5 ай бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚ ਰੱਖਣ ਵੀਰੇ 🙏🏽🙏🏽🫶🏽
@gopidhillon9696
@gopidhillon9696 4 ай бұрын
Satnam ji waheguru ji waheguru ji waheguru ji waheguru ji waheguru ji
@sikhchannelwa
@sikhchannelwa 5 ай бұрын
ਭਾਈ ਸਾਹਿਬ ਇਤਿਹਾਸ ਦੀ ਖੋਜ ਕਰਨ ਲੱਗੇ ਹੋ ਲਿਖੀਆਂ ਲਿਖਾਈਆਂ ਕਿਤਾਬਾਂ ਤੋਂ ਪੜ੍ਹ ਕੇ ਦੱਸਣ ਲੱਗੇ ਹੋ ਇਹ ਕਿਤਾਬਾਂ ਦੇ ਉੱਤੇ ਜਿਹੜੀ ਪ੍ਰਿੰਟਿੰਗ ਕੀਤੀ ਗਈ ਆ ਇਹ ਕਿਹੜੇ ਮੁਲਕ ਚ ਕੀਤੀ ਗਈ ਆ ਪਹਿਲਾਂ ਪੰਜਾਬੀ ਦੀ ਪ੍ਰਿੰਟਿੰਗ ਪ੍ਰੈਸ ਕਿੱਥੇ ਲੱਗੀ ਸੀ ਇਹਦੀ ਤੁਸੀਂ ਜਾਂਚ ਪੜਤਾਲ ਕੀਤੀ ਹੈ. ਭਾਈ ਸਾਹਿਬ ਜਦੋਂ ਕਲਕੱਤੇ ਤੇ ਕਬਜ਼ਾ ਕੀਤਾ ਸੀ ਬ੍ਰਿਟਿਸ਼ ਹਕੂਮਤ ਨੇ ਉਸ ਸਮੇਂ ਤੋਂ ਲੈ ਕੇ ਪ੍ਰਿੰਟਿੰਗ ਦਾ ਕੰਮ ਸਾਰਾ ਯੂਕੇ ਚ ਹੁੰਦਾ ਸੀ ਤੁਸੀਂ ਖੋਜ ਕਰ ਲਓ ਭਾਰਤ ਦੇ ਵਿੱਚ ਪ੍ਰਿੰਟਿੰਗ ਪ੍ਰੈਸ ਪਹਿਲਾਂ ਬਿਲਕੁਲ ਹੀ ਨਹੀਂ ਸੀ ਨਾ ਹਿੰਦੀ ਦੀ ਤੇ ਨਾ ਪੰਜਾਬੀ ਦੀ ਨਾ ਕਿਸੇ ਹੋਰ ਵੀ ਕਿਸੇ ਭਾਸ਼ਾ ਦੀ, ਭਾਈ ਸਾਹਿਬ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਬ੍ਰਿਟਿਸ਼ ਹਕੂਮਤ ਨੇ ਕੀਤੀ ਸੋਨੂ ਪਤਾ ਹੋਣਾ ਕਿ ਸਭ ਤੋਂ ਛੋਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਨੀ ਸਹਿਜ ਛੋਟੇ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਬ੍ਰਿਟਿਸ਼ ਹਕੂਮਤ ਨੇ ਪ੍ਰਿੰਟ ਕੀਤਾ ਸੀ ਜਿਹੜੇ ਪਟਿਆਲੇ ਆਾਲੇ ਰਾਜਿਆਂ ਦੀ ਫੌਜ ਹੁੰਦੀ ਸੀ ਫਿਰ ਉਹੀ ਫੌਜ ਬ੍ਰਿਟਿਸ਼ ਹਕੂਮਤ ਦੇ ਅੰਡਰ ਚ ਆ ਗਈ ਫਿਰ ਉਹੀ ਬ੍ਰਿਟਿਸ਼ ਹਕੂਮਤ ਲਈ ਲੜਦੀ ਰਹੀ। ਇਹ ਇਤਿਹਾਸ ਦੱਸ ਰਿਹਾ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੀਗਾ ਉਹ ਉਹਨਾਂ ਦੀ ਪੱਗ ਚ ਦੇ ਦਿੰਦੇ ਸੀ। ਉਹ ਵੀ ਮਰ ਜਾਂਦੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਬੇਅਦਬੀ ਹੋ ਜਾਂਦੀ ਸੀ ਬੇਅਦਬੀ ਉਦੋਂ ਤੋਂ ਹੋਣ ਲੱਗੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ. ਇਤਿਹਾਸ ਨੂੰ ਬੇਤਿਹਾਸ ਬ੍ਰਿਟਿਸ਼ ਹਕੂਮਤ ਨੇ ਕੀਤਾ ਉਸ ਸਮੇਂ ਦੇ ਵਿੱਚ ਜਿਹੜੀਆਂ ਹੱਥ ਦੀਆਂ ਲਿਖੀਆਂ ਕਿਤਾਬਾਂ ਸੀਗੀਆਂ ਉਹਨਾਂ ਦਾ ਪੇਪਰ ਦੇਖੋ ਜਿਹੜੀਆਂ 19ਵੀਂ ਸਦੀ ਦੇ ਵਿੱਚ ਕਿਤਾਬਾਂ ਪ੍ਰਿੰਟ ਹੋਈਆਂ ਨੇ ਜਾਂ ਹੱਥ ਨਾ ਲਿਖੀਆਂ ਗਈਆਂ ਨੇ ਉਹਨਾਂ ਦਾ ਪੇਪਰ ਦੇਖੋ ਜਦੋਂ ਤੁਸੀਂ ਪੇਪਰ ਦਾ ਵੀ ਫਰਕ ਆ ਉਹਦਾ ਬਾਅਦ ਵਾਲੇ ਪੇਪਰ ਦਾ ਲਿਖਿਆ ਹੱਥ ਨਾ ਹੋਇਆ ਪਰ ਪੇਪਰ ਦਾ ਫਰਕ ਆ ਕਿਉਂਕਿ ਇਹ ਸਾਡੇ ਇਤਿਹਾਸ ਨੂੰ ਬੇਤਿਹਾਸ ਬ੍ਰਿਟਿਸ਼ ਹਕੂਮਤ ਨੇ ਤੇ ਹਿੰਦੂ ਰਾਜਿਆਂ ਨੇ ਜਿਹੜੇ ਛੋਟੇ ਛੋਟੇ ਮਹੱਲਿਆਂ ਦੇ ਰਾਜੇ ਸੀ ਜਿਵੇਂ ਮਹਾਰਾਸ਼ਟਰ ਦੇ ਰਾਜੇ ਸੀ ਜਾਂ ਹੋਰ ਰਾਜੇ ਸੀ ਉਹਨਾਂ ਨੇ ਉਨਾਂ ਨੇ ਇਤਿਹਾਸ ਨੂੰ ਬੇਤਿਹਾਸ ਕੀਤਾ, ਭਾਈ ਸਾਹਿਬ ਅੱਜ ਸਿੱਖ ਜਥੇਬੰਦੀਆਂ ਕੱਲਰਾਂ ਦੀ ਗੱਲ ਕਰਦੇ ਨੇ ਜੇ ਤੁਸੀਂ ਕਲਰਾਂ ਦੀ ਖੋਜ ਵੀ ਕਰਦੇ ਹੋ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 16ਵੀਂ ਸਦੀ ਤਿੱਕਰ ਤਿੰਨ ਕਲਰ ਸਾਹਮਣੇ ਆਉਂਦੇ ਨੇ ਇੱਕ ਚਿੱਟਾ ਇੱਕ ਕਾਲਾ ਤੇ ਇੱਕ ਨੀਲਾ 16ਵੀਂ ਸਦੀ ਤੋਂ ਬਾਅਦ ਦੇ ਵਿੱਚ ਬਾਕੀ ਕਲਰ ਹੋਣ ਦੇ ਵਿੱਚ ਆਉਂਦੇ ਨੇ ਤੁਸੀਂ ਪੂਰੀ ਦੁਨੀਆਂ ਦਾ ਇਤਿਹਾਸ ਪੜ੍ ਲਓ ਕਲਰਾਂ ਦਾ, ਭਾਈ ਸਾਹਿਬ ਕੈਮਰੇ ਦਾ ਵੀ ਇਤਿਹਾਸ ਪੜ੍ ਲਵੋ ਫੋਟੋ ਖਿੱਚਣ ਵਾਲਾ ਕੈਮਰਾ1823 ਤਿੱਕਰ ਬ੍ਰਿਟਿਸ਼ ਹਕੂਮਤ ਕੋਲੇ ਆ ਗਿਆ ਸੀ, ਉਸ ਸਮੇਂ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੋਟੋਆਂ ਵੀ ਖਿੱਚੀਆਂ ਨੇ ਕਿਉਂਕਿ ਬ੍ਰਿਟਿਸ਼ ਹਕੂਮਤ ਹਰੇਕ ਜਗ੍ਹਾ ਜਾ ਕੇ ਫੋਟੋ ਜਰੂਰ ਖਿੱਚਦੀ ਸੀ। ਹਰੀ ਸਿੰਘ ਨਲੂਏ ਦੀਆਂ ਫੋਟੋਆਂ ਵੀ ਖਿੱਚੀਆਂ ਨੇ ਪਰ ਇਹਨਾਂ ਨੇ ਦਿੱਤੀਆਂ ਨਹੀਂ ਇਹਨਾਂ ਕੋਲੇ ਫੋਟੋਆਂ ਬ੍ਰਿਟੀਸ ਹਕੂਮਤ ਕੋਲੇ ਅੱਜ ਵੀ ਹੈਗੀਆਂ ਨੇ ਪਰ ਉਹਨਾਂ ਨੇ ਸੋ ਨਹੀਂ ਕੀਤੀਆਂ ਕਿਉਂਕਿ ਜਿਹੜੀਆਂ ਫੋਟੋਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਜਾਂ ਹਰੀ ਸਿੰਘ ਨਲੂਏ ਦੀਆਂ ਨੇ ਹੱਥ ਨਾਲ ਬਣਾਈ ਹੋਈ ਪ੍ਰਿੰਟਿੰਗ ਆ ਪਰ ਉਹਨਾਂ ਦੀ ਰੀਜਨਲ ਫੋਟੋ ਬ੍ਰਿਟਿਸ਼ ਹਕੂਮਤ ਕੋਲੇ ਹੈਗੀ. ਬ੍ਰਿਟਿਸ਼ ਹਕੂਮਤ ਕੋਲੇ ਹੈਗੀਆਂ ਨੇ ਪਰ ਅੱਜ ਬ੍ਰਿਟਿਸ਼ ਹਕੂਮਤ ਦੇ ਵਿੱਚ ਕਿੰਨੇ ਪੰਜਾਬੀ ਨੇ ਉਹਨਾਂ ਨੂੰ ਅਸੀਂ ਬਹੁਤ ਵੇਰੀ ਕਿਹਾ ਵੀ ਹੈ ਕਿ ਇਹਨਾਂ ਕੋਲੇ ਮੰਗ ਕਰੋ ਕਿ ਸਾਡੀਆਂ ਫੋਟੋਆਂ ਦਵੋ ਸਾਡੇ ਜਰਨੈਲਾਂ ਦੀਆਂ ਪਰ ਉਹ ਚੁੱਪ ਨੇ ਕਿਉਂਕਿ ਸਾਡੇ ਪੰਜਾਬੀਆਂ ਦੇ ਵਿੱਚ ਹੀ ਗਦਾਰਾਂ ਦੀ ਕੋਈ ਕਮੀ ਨਹੀਂ ਹੈਗੀ ਅੱਜ ਵਾਧੂ ਤੁਰੇ ਫਿਰਦੇ ਨੇ ਇਸ ਕਰਕੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਮੱਖੀਆਂ ਮਰੀਆਂ ਮਰਾਈਆਂ ਨੂੰ ਅੱਗੇ ਨਾ ਦੱਸੋ ਪਹਿਲਾਂ ਖੋਜ ਕਰੋ ਫਿਰ ਉਹ ਤੋਂ ਬਾਅਦ ਅੱਗੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Sada_panjab_
@Sada_panjab_ 5 ай бұрын
ਗੱਲ ਪੂਰੇ ਤਰਕ ਨਾਲ ਕੀਤੀ ਆ ਬਾਈ ਨੂੰ ਇਹ ਗੱਲ ਦਾ ਜਵਾਬ ਦੇਣਾ ਚਾਹੀਦਾ ਪੰਜਾਬ ਸਿਆ ਨੂੰ
@GurnamSingh-wp9rn
@GurnamSingh-wp9rn 5 ай бұрын
good
@JashanGill22
@JashanGill22 5 ай бұрын
ਸਹਿਮਤ ਹਾਂ👍🏼
@charnjeetsingh9805
@charnjeetsingh9805 5 ай бұрын
Good
@manpreetsinghsaini4136
@manpreetsinghsaini4136 5 ай бұрын
Waheguru Ji 🙏🏻
@MandeepVirk-jm2rc
@MandeepVirk-jm2rc 5 ай бұрын
ਬਹੁਤ ਵਧੀਆ ਜਾਣਕਾਰੀ ਦਿੰਦੇ ਓ ਵੀਰ ਅੱਗੇ ਵੀ ਇਸੇ ਤਰ੍ਹਾਂ ਜ਼ਾਰੀ ਰੱਖਿਓ ਜੀ ਧੰਨਵਾਦ ਜੀ
@kantadevi6428
@kantadevi6428 5 ай бұрын
ਇਤਿਹਾਸ ਤੋਂ ਜਾਣੂ ਕਰਵਾਉਣ ਲਈ ਬਹੁਤ ਧੰਨਵਾਦ ਵੀਰ ਜੀ
@HARJEETSINGH-yv1np
@HARJEETSINGH-yv1np 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
@drjogasingh8051
@drjogasingh8051 5 ай бұрын
ਤੁਆਡੀ ਨਿਮਰਤ, ਨਿਰਮਾਂਣਤਾ ਤੇ ਅੰਦਾਜ਼ ਦਾ ਕੋਟਿਨ ਕੋਟ ਧੰਨਵਾਦ
@Mani_shah13
@Mani_shah13 5 ай бұрын
ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ 🙏🏻♥️
@Malwa_modify
@Malwa_modify 4 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਮਹਾਰਾਜ ਮੇਹਰਾਂ ਬਖਸ਼ੋ ਜੀ ਪਰਮ ਪਿਤਾ ਪ੍ਰਮਾਤਮਾ ਮਹਾਰਾਜ ਅਕਾਲ ਪੁਰਖ ਮਹਾਰਾਜ
@tejwindersidhu6476
@tejwindersidhu6476 4 ай бұрын
ਸਤਿ ਸ੍ਰੀ ਆਕਾਲ ਵੀਰ ਜੀ , ਬਲਵਿੰਦਰ ਸਿੰਘ ਜੈਦ ਉਰਫ਼ ਰਾਜੂ
@GurmukhSingh-j9j
@GurmukhSingh-j9j 26 күн бұрын
WaheGuru ji ka Khalsa waheguru ji ki Fateh 🌹🙏 Tinsukia Assam
@satindersingh4124
@satindersingh4124 29 күн бұрын
❤❤🙏🙏 ਬਹੁਤ ਵਦੀਆ ਜੀ।
@balkarchauhan
@balkarchauhan 5 ай бұрын
ਜਿਨਾਂ ਨੇ ਇਤਿਹਾਸ ਜਾਂਦ ਕਰਨਾ ਹੈ ਤਾਂ ਸਾਨੂੰ ਸ਼ਸ਼ਤਰ ਧਾਰੀ ਤੇ ਸ਼ਸ਼ਤਰ ਵਿੱਦਿਆ ਤੇ ਅੰਮ੍ਰਿਤ ਧਾਰੀ ਤੇ ਤਿਆਰ ਬਰ ਤਿਆਰ ਹੋਣਾਂ ਚਾਹੀਦਾ ਹੈ ਤਾਂ ਜਾਕੇ ਸਾਨੂੰ ਰਾਜ ਖਾਲਸਾ ਆਉਣਾਂ ਹੈਂ ਤੇ ਜਹਿੜੇ ਸਾਡੇ ਨਿਸ਼ਾਨ ਸਾਹਿਬ ਗੁਰੂ ਸਾਹਿਬਾਨ ਨੇ ਚਲਾਏਂ ਗਏ ਸੀ ਸਾਨੂੰ ਉਹ ਨਿਸ਼ਾਨ ਸਾਹਿਬ ਝੁਲਾਏ ਜਾਂਨ ਗਏ
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@harbirkaur6546
@harbirkaur6546 5 ай бұрын
Bahut achhi jan kari hai. Guru Chahrdikala bakhshe ji. watching from Surrey BC. Canada.
@RupinderKhalsa
@RupinderKhalsa 5 ай бұрын
ਵੀਰ ਜੀ ਤੁਸੀ ਸਿੱਖ ਇਤਿਹਾਸ ਤੇ ਬਹੁਤ ਵਧੀਆ ਵੀਡੀਓਜ਼ ਪਾਂਉਦੇ ਹੋ ਵੀਰ ਜੀ ਸਿੱਖ ਇਤਿਹਾਸ ਵਿੱਚ ਗੁਰੂ ਘਰ ਚ ਬਣਦੀ ਦੇਗ ਦੇ ਇਤਿਹਾਸ ਤੋਂ ਜਾਣੂ ਕਰਵਾਓ ਅਸੀ ਪਟਿਆਲੇ ਤੋ ਹਾਂ 🙏🙏🙏🙏🙏🙏🙏🙏
@jaskarnsingh6684
@jaskarnsingh6684 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਸ਼੍ਰੀ ਮੁਕਤਸਰ ਸਾਹਿਬ ਕੁਰਾਈ ਵਾਲਾ
@pawanveersingh3960
@pawanveersingh3960 5 ай бұрын
ਵਾਹਿਗੁਰੂ ਜੀ ਇੱਕ ਨਿਸ਼ਾਨ ਸਾਹਿਬ ਦਾ ਵੀ ਜ਼ਿਕਰ ਨਹੀ ਆਇਆ ਏਦਾਂ ਮਤਲਬ ਏਹ ਨਹੀਂ ਕਿ ਨਿਸ਼ਾਨ ਹੈ ਹੀ ਨਹੀਂ ਬਹੁਤ ਕੁੱਝ ਇਤਿਹਾਸ ਹੈ ਜੋ ਨਹੀਂ ਲਿਖਿਆ ਗਿਆ
@SandeepSingh-gi7cn
@SandeepSingh-gi7cn 4 ай бұрын
Acha tuhada kehan da matlub ke kise ne v nahi likheya sare hi bhul gye c eh sub kuch likhna na ki gal os time koi v likhan wala nahi c
@sonysinghsarao7325
@sonysinghsarao7325 Ай бұрын
ਵਾਹਿਗੁਰੂ ਚੜਦੀਕਲਾ ਰੱਖੇ ਜੀ ਬਹੁਤ ਸੋਹਣਾ ਇਤਹਾਸ ਸਰਵਣ ਕਰਦੇ ਹੋ ❤❤
@satwantkaur3848
@satwantkaur3848 5 ай бұрын
ਸਤਿ ਸ੍ਰੀ ਆਕਾਲ ਬਾਈ ਜੀ ਤੁਸੀ ਬਹੁਤ ਵਦੀਆ ਕੰਮ ਕਰ ਰਹੇ ਹੋ ਸਾਨੂੰ ਸਾਡੇ ਹਰ ਤਰ੍ਹਾਂ ਦੇ ਇਤਹਾਸ ਬਾਰੇ ਪੂਰੀ ਖੋਜ ਕਰ ਕੇ ਸਾਨੂੰ ਦੱਸ ਰਹੇ ਹੋ ਬਹੁਤ ਮੇਹਨਤ ਵਾਲਾ ਕੰਮ ਹੈ ਜੋ ਤੁਸੀਂ ਕਰ ਰਹੇ ਹੋ ਇਸ ਨਿਸ਼ਾਨ ਸਾਬ ਬਾਰੇ ਅੱਜ ਪਤਾ ਲਗਿਆ ਮੈ ਕਾਈ ਵਾਰ ਵੀਡਿਓ ਦੇਖੀਆਂ ਆ ਤੁਹਾਡੀ ਚੰਗਾ ਲਗਦਾ ਹੈ ਮੋਹਾਲੀ
@farzifarzi24
@farzifarzi24 5 ай бұрын
ਅੱਜ ਦੇ ਬਾਅਦ ਨਿਸ਼ਾਨ ਸਾਹਿਬ ਤੇ ਮੱਥਾ ਤੇਖਣਾ ਬੰਦ। ਰਾਜਸਥਾਨ ਕੋਟਾ ਜੀ, ਵਾਹਿਗੁਰੂ ਜੀ 🙏🙏🙏
@jaspreetsingh92100
@jaspreetsingh92100 5 ай бұрын
Waheguru ji ka khalsa waheguru ji ki fateh
@inderjitdhaliwal4355
@inderjitdhaliwal4355 5 ай бұрын
Wahaguruji ka Khalsa Wahaguruji ke fateh Wahaguruji thuhano chardikala which raken ji you are doing great job explaining Sikh literature always bow our heads to you Inderjit from America 🙏🙏
@xizedd
@xizedd 3 ай бұрын
Waheguru ji ka Khalsa waheguru ji ki fateh ji from USA
@sahildeepsingh3876
@sahildeepsingh3876 4 ай бұрын
🌹✨️🙏Dhanwaad ji🙏✨️🌹 Love & Respect from Jammu
@MandeepSingh-os4vr
@MandeepSingh-os4vr 5 ай бұрын
ਵਾਹਿਗੂਰੁ
@kspanjwarh
@kspanjwarh 5 ай бұрын
ਸਹੀ ਹੈ।ਮੈਂ ਵੀ ਇਹੋ ਪ੍ਰਚਾਰ ਕਰਦਾ ਹਾਂ 😊ਅੰਮ੍ਰਿਤਸਰ ਸਾਹਿਬ ਤੋਂ
@GurpinderNagra-yb7cz
@GurpinderNagra-yb7cz 5 ай бұрын
❤❤❤ I love you bor bahut badhiya uprala hai
@RCBFAN-t2z
@RCBFAN-t2z 5 ай бұрын
Bahut sohni jaankari bhaji
@gurinderrai7989
@gurinderrai7989 5 ай бұрын
Bht sohna kamm veera g, USA toh truck ch baithde Saar jime e tour da trip start Kari da hai tan sabb toh pehlan panjab siyan da channel khol k video play karke trip start karidaaa hai g… bht bht dhanbaad veera g
@balwantsingh4283
@balwantsingh4283 4 ай бұрын
bhai sahib too many historical knowingly connected to Guru sahib
@dilbagsinghmusic1805
@dilbagsinghmusic1805 2 ай бұрын
Waheguru g Ka khalsa Waheguru g ki feteh g Jdon tuhanu thik lagea g Kirpa Kar k Bhai mardana g da etehaas v detail Ch Jaanu karvayeo g bhot bhot dhanwad g akaal Purkh aapji Nu chardikala vich rakhan 🙏
@jaspalmavi9323
@jaspalmavi9323 5 ай бұрын
You always give new information for our knowledge . Thanks
@surjitsingh01313
@surjitsingh01313 5 ай бұрын
ਪਿੰਡ ਭੁੱਚਰ ਕਲਾਂ,ਜਿਲ਼ਾ ਤਰਨ ਤਾਰਨ ਸਾਹਿਬ, ਪੰਜਾਬ।
@taniasingh6367
@taniasingh6367 5 ай бұрын
Thank you, New York
@BaljitS-y5p
@BaljitS-y5p 5 ай бұрын
Bahut badhiya veer ji❤
@kvkulbirofficial3680
@kvkulbirofficial3680 5 ай бұрын
ਪਰ ਆਪਾਂ ਗੁਰੂ ਦੇ ਸਿਧਾਂਤ ਮੀਰੀ ਪੀਰੀ ਤੇ ਹੀ ਪਹਿਰਾ ਦੇਣਾਂ ਜੀ 🙏
@VikramSingh-su2nj
@VikramSingh-su2nj 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦੇਂਦੇ ਹੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਅਸੀਂ ਕਪੂਰੀ ਪਿੰਡ ਤੋਂ ਹਾਂ ਜੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਐਸ ਪਿੰਡ ਦੇ ਮਗਲ ਰਾਜਿਆਂ ਨੂੰ ਸੋਧਾ ਲਾਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@jaspalsingh4921
@jaspalsingh4921 15 күн бұрын
ਅੱਜ ਦੀ ਸਿੱਖ ਕੌਮ ਨੂੰ ਸਿੱਖ ਇਤਿਹਾਸ ਨਾਲ ਜੁੜਨਾ ਬਹੁਤ ਜਰੂਰੀ ਹੈ
@xizedd
@xizedd 3 ай бұрын
You doing very nice god bless you
@talwindersingh7251
@talwindersingh7251 5 ай бұрын
ਬਹੁਤ ਵਧੀਆ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਵੀਰ ਜੀ
@JaggiTania-ks6rg
@JaggiTania-ks6rg 4 ай бұрын
Great information bro
@GurmeetSingh-vu4fv
@GurmeetSingh-vu4fv 5 ай бұрын
ਹਾਲੇ ਤੱਕ ਸਿੱਖ ਕੌਮ ਨੂੰ ਇਤਿਹਾਸ ਦੀ ਪੂਰੀ ਜਾਣਕਾਰੀ ਨਹੀਂ ਮਿੱਲੀ ਨਾ ਲੱਗਦਾ ਮਿਲਣੀ ਹੈ ਭੰਬਲ ਭੂਸੇ ਵਿੱਚ ਹੈ ਸਿੱਖ ਕੌਮ ਖਾਲਸਾ ਜੀ 🙏🙏 ਗੁਰੀ ਸਿੰਘ ਕੰਬੋਜ਼ ਪਟਿਆਲਾ🙏🙏
@RanjitSingh-bo6fs
@RanjitSingh-bo6fs 5 ай бұрын
Good judicious presentation .
@gsantokhsinghgill8657
@gsantokhsinghgill8657 5 ай бұрын
Bahut wadia ithas das de ho ji sada dist Sri Tarn Taran sahib aa ji waheguru ji 🙏🙏
@Akashghuman
@Akashghuman 5 ай бұрын
ਪੁਰਾਤਨ ਪੰਜਾਬ ਦੇ education system ਤੇ ਵੀਡਿਓ ਬਣਾ ਸਕਦੇ ਹੋ ਤਾਂ ਜਰੂਰ ਬਨਾਯੋ ਜੀ । ਧੰਨਵਾਦ🙏
@jarnailsingh7300
@jarnailsingh7300 5 ай бұрын
veer ji saanu ithas naalo bilkul wakh kar ditta gya hai, but tuhade warge kuz log saanu saade ithaas baare jaanu karva k uss naal dubaara jodan di koshish karde aa asi bahut ਖੁਸ਼ਕਿਸਮਤ ਆ k ਅਸੀ sikh ਧਰਮ ਵਿੱਚ ਜਨਮ ਲਿਆ
@RupinderKhalsa
@RupinderKhalsa 5 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀ ਇਕੱਲੇ ਹੀ ਆਪਣੀ video's ਪਾਇਆ ਕਰੋ ਦੂਜਿਆਂ ਨਾਲ ਸਵਾਲ ਜਵਾਬ ਕਰਦੇ ਸਮਜ ਨਹੀਂ ਆਉਂਦੀ ਇਕੱਲੇ ਦੀ ਜਿਆਦਾ ਸਮਜ ਆਉਂਦੀ ਹੈ 🙏🙏🙏🙏🙏🙏🙏
@bhajansingh7105
@bhajansingh7105 5 ай бұрын
Very good efforts ❤jammu
@beejumarwah6431
@beejumarwah6431 5 ай бұрын
Thank you so very much for sharing such valuable information 🙏🙏
@Invincible__1
@Invincible__1 5 ай бұрын
ਬਾਈ ਜੀ 18ਵੀ ਸਦੀ ਵਿੱਚ ਜਦੋਂ ਹਰਮੰਦਰ ਸਾਹਿਬ ਤੇ ਹਮਲੇ ਹੁੰਦੇ ਸੀ ਓਦੋਂ ਗੁਰੂ ਗ੍ਰੰਥ ਸਾਹਿਬ ਕਿੱਥੇ ਸੁਰੱਖਿਅਤ ਰੱਖਿਆ ਹੋਇਆ ਸੀ ਕਿਰਪਾ ਕਰਕੇ ਇਸ ਤੇ ਵੀਡੀਓ ਬਣਾਓ ❤🙏🙏🙏🙏
@NirmalSingh-zr1ki
@NirmalSingh-zr1ki 5 ай бұрын
Good job ❤❤❤
@alltimenew9182
@alltimenew9182 5 ай бұрын
ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਵੀ ਇਕ ਵਿਡਿਓ ਬਣਾਈ ਜਾਵੇ ਤੁਹਾਡੇ ਚੈਨਲ ਤੋਂ 🙏
@harjindersinghharjindersin9318
@harjindersinghharjindersin9318 5 ай бұрын
Waheguru ji bhaloor pind moga to waheguru ji kirpa kare rakhna ji tusi bahut khoob guru baare das da ho ji waheguru ji waheguru waheguru waheguru ji 🙏❤
@jaswinderrathor
@jaswinderrathor 5 ай бұрын
Waheguru ji ka Khalsa waheguru ji ki fateh 🙏🙏♥️♥️
@Creeper-Says
@Creeper-Says 5 ай бұрын
Accurate ❤
@singhparam9539
@singhparam9539 5 ай бұрын
Waheguru jio jere darbar sahib ਬੁੰਗੇ ਢਾਏ ਹੀ ਓਨਾ ਬਾਰੇ ਵੀ dh deo ji
@dilpreetsingh7684
@dilpreetsingh7684 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@karamsingh6463
@karamsingh6463 5 ай бұрын
ਬਹੁਤ ਬਹੁਤ ਧੰਨਵਾਦ ਜੀਂ।
@RAJWINDERSINGH-k5n
@RAJWINDERSINGH-k5n Ай бұрын
Tnx for video veer
@ninder222
@ninder222 4 ай бұрын
Veer ji sat shiri Akal
@parmeetsingh5151
@parmeetsingh5151 5 ай бұрын
ਬਹੁਤ ਵਧੀਆ ਵਾਹਿਗੁਰੂ ਜੀ
@gurbachansingh701
@gurbachansingh701 5 ай бұрын
From Delhi, Tuhada kamm bahut acchha hai ji.
@jeetabinning350
@jeetabinning350 5 ай бұрын
Waheguru ji Waheguru ji ❤🙏🌹🌹🌹🌹🌹
@kashishjassal4376
@kashishjassal4376 5 ай бұрын
❤❤❤❤Waheguru ji 🙏 🎉🎉🎉🎉🎉🎉🎉
@bikramjeetgill6450
@bikramjeetgill6450 5 ай бұрын
ਬਹੁਤ ਵਧੀਆ ਜੀ
@spcommunicationkarnal5053
@spcommunicationkarnal5053 5 ай бұрын
Bohat vadiya jankari diti ap ji ne tuha di videos mein bohat time to vekh riha bohat hi tat kad ke dasde ho ap ji benti hai ki tuc aap ji de chenal rahi mazhabi Sikh itihas da pura verva kad ke ek video banao tuhada theh dilo dhanvad hovega
@pratipalsingh1289
@pratipalsingh1289 5 ай бұрын
Virji me gwalior to aapji da itihas sunan da tareeka bahut vadia hai agla video sri guru nanak dev ji di aarti te banao gurdwareya ch jo aarti sunai jandi hai oh puri guru nanak dev ji di rachna hai ya ode vich hor bhagta di vaani vi add hai
@preetraj681
@preetraj681 5 ай бұрын
Waheguru kirpa banayi rahke
@allindiamiripiritarnadal7034
@allindiamiripiritarnadal7034 5 ай бұрын
Waheguru ji ka khalsa Waheguru ji ki fathe ji
@Legend_never_die1906
@Legend_never_die1906 5 ай бұрын
Wmk 🙏
@Eknoor-h5b
@Eknoor-h5b 5 ай бұрын
Thank you 22G
@onkarsingh6066
@onkarsingh6066 5 ай бұрын
Thx veer ji!! Unicoi, Tennessee, USA
@preetsingh5051
@preetsingh5051 5 ай бұрын
Very good 👍🏼
@ManjitSingh-wi7ys
@ManjitSingh-wi7ys 5 ай бұрын
Waheguru ji🙏 esse tarah sach di jankari dende rho🙏
@JaspalSingh-hb8em
@JaspalSingh-hb8em 5 ай бұрын
Great research bhai jee🙏
@SandeepSingh-mu3gh
@SandeepSingh-mu3gh 5 ай бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ 🙏🙏
@jaspalsingh4959
@jaspalsingh4959 5 ай бұрын
ਵਾਹਿਗੁਰੂ ਜੀ ਕਿਰਪਾ ਕਰਨ👍👍🙏🙏🙏
@Uppal-ny5le
@Uppal-ny5le 5 ай бұрын
Waheguru ji 🙏
Dastaan - E - Miri - Piri Full Movie | Full Punjabi Movie | Punjabi Movie
1:40:45
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
1% vs 100% #beatbox #tiktok
01:10
BeatboxJCOP
Рет қаралды 67 МЛН
So Cute 🥰 who is better?
00:15
dednahype
Рет қаралды 19 МЛН
Real Story of Golden Temple - Untold Secrets of Sikhism
10:33
RAAAZ by BigBrainco.
Рет қаралды 575 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН