ਕਿਸਾਨ ਧਰਨੇ 'ਚ ਪੁੱਜੀ ਇਸ ਕੁੜੀ ਨੂੰ ਦੇਖਦਿਆਂ ਹੀ ਖੁਸ਼ੀ ਮਿਲੇਗੀ, ਦਿਓ ਦੁਆਵਾਂ। Akhar

  Рет қаралды 352,585

Mitti ਮਿੱਟੀ

Mitti ਮਿੱਟੀ

Күн бұрын

ਕਿਸਾਨ ਧਰਨੇ 'ਚ ਪੁੱਜੀ ਇਸ ਕੁੜੀ ਨੂੰ ਦੇਖਦਿਆਂ ਹੀ ਖੁਸ਼ੀ ਮਿਲੇਗੀ, ਦਿਓ ਦੁਆਵਾਂ। Akhar
#KisanProtest #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

Пікірлер: 694
@GagandeepKaur-kr2bw
@GagandeepKaur-kr2bw 4 жыл бұрын
ਪੱਤਰਕਾਰ ਭਰਾ ਜੀ ਬਹੁਤ ਵਧੀਆ ਲੱਗਦੀ ਤੁਹਾਡੀ ਪੱਤਰਕਾਰੀ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਤੇ ਹਮੇਸ਼ਾ ਖੁਸ਼ ਰੱਖਣ ਤੁਹਾਨੂੰ 🙏🙏🙏🙏🙏
@pendunation5830
@pendunation5830 4 жыл бұрын
ਇਸ ਕਿਸਾਨ ਸੰਘਰਸ ਵਿੱਚ ਸਭ ਤੋਂ ਵਧੀਆ ਮੈਨੂੰ ਇਸ ਅੱਖਰ ਚੈਨਲ ਵਾਲੇ ਵੀਰੇ ਦਾ ਨੇਚਰ ਬਹੁਤ ਵਧੀਆ ਲੱਗਿਆ
@pritvirk1
@pritvirk1 4 жыл бұрын
ਵਾਹ ਭੈਣ ਰਵਨੀਤ, ਸਲੂਟ ਆ ਤੈਨੂੰ, ਤੇ ਤੇਰੀ ਸੋਚ ਨੂੰ
@balwantsingh8069
@balwantsingh8069 4 жыл бұрын
ਵਾਹ ਪੁੱਤਰ ਜਿਉਂਦੀ ਰਹਿ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ। ਉਤਰਾਖੰਡ ਦੀ ਹੋ ਕੇ ਪੰਜਾਬੀ ਬਹੁਤ ਵਧੀਆ ਬੋਲ ਲੈਂਦੇ ਹੋ। ਸੇਵਾ ਨੂੰ ਮੇਵਾ ਲੱਗਦਾ ਕਰਕੇ ਕੋਈ ਦੇਖ ਲਓ । ਇਸ ਸੇਵਾ ਕਰਨ ਦਾ ਬਲ ਸਮੇਂ ਨਾਲ ਬਹੁਤ ਮਿੱਠਾ ਹੋ ਕੇ ਮਿਲਦਾ । ਧੰਨਵਾਦ ਜੀ ਪੁੱਤਰ
@rishipalchoudharykingstudf6395
@rishipalchoudharykingstudf6395 4 жыл бұрын
ਬਹੁਤ ਹੀ ਵਧੀਆ ਗੱਲਾ ਨੇ ਭੈਣ ਜੀ ਦੀ ਆ ਪਰਮਾਤਮਾ ਲੰਮੀ ਉਮਰ ਕਰੇ ਕਿਸਾਨਾ ਮਜਦੂਰ ਇਕਤਾ ਜਿਦਾਬਾਦ
@majorsingh8590
@majorsingh8590 3 жыл бұрын
Ū
@ਬੱਬਰਸ਼ੇਰਖਾਲਿਸਤਾਨੀ
@ਬੱਬਰਸ਼ੇਰਖਾਲਿਸਤਾਨੀ 4 жыл бұрын
ਭੈਣ ਦਾ ਪਿਛੋਕੜ ਗੁਰਦਾਸਪੁਰ ਦਾ ਲੱਗਦਾ ਵਾਹਿਗੁਰੂ ਜੀ ਇਹਨਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਖੁਸ਼ ਰਹੇ ਭੈਣੇ
@bikramjitsingh175
@bikramjitsingh175 4 жыл бұрын
Diya aw ...🙂🙂🙂
@sukhdevrao5699
@sukhdevrao5699 4 жыл бұрын
Js MUNDI kaddon DORAHA ldh PB 55
@youweandcanada
@youweandcanada 4 жыл бұрын
aaun dya jaan dya
@sandhusahb4293
@sandhusahb4293 3 жыл бұрын
Saara majha area eda hi bolda....ekalla Gurdaspur nahi.
@h.s.dhaliwal1826
@h.s.dhaliwal1826 4 жыл бұрын
ਧੰਨਵਾਦ ਭੈਣ ਜੀ
@BalochiPimpin
@BalochiPimpin 4 жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀਓ ਚੜ੍ਹਦੀ ਕਲਾ ਵਿੱਚ ਰੱਖਣ
@naturalhealing5544
@naturalhealing5544 4 жыл бұрын
ਅੱਖਰ ਅੱਖਰ ਹੀ ਹੈ। ਬਹੁਤ ਹੀ ਵਧੀਆ ਪੱਤਰਕਾਰੀ ਹੈ। ਬਹੁਤ ਵਧੀਆ ਮੁਸਕਰਾਹਟ ਹੈ। ਇਸ ਚੈਂਨਲ ਦਾ ਬਹੁਤ ਵੱਡਾ ਰੋਲ ਹੈ।
@kuljitkanda1276
@kuljitkanda1276 4 жыл бұрын
ਬੋਹਤ ਬੱਦੀਆ ਗੱਲਾ ਕੀਤਿਆਂ ਰਵਨੀਤ ਭੈਣ ਕਿੱਛੇ
@RanjeetSingh-gy8rc
@RanjeetSingh-gy8rc 4 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@malkitsingh8730
@malkitsingh8730 4 жыл бұрын
Right Ji
@sukhdevrao5699
@sukhdevrao5699 4 жыл бұрын
Jsmundi KADDON DORAHA ldh PB 55
@butasinghsandhu6534
@butasinghsandhu6534 4 жыл бұрын
ਨਵਰੀਤ ਤੇ ਅੱਖਰ ਵਧਾਈ ਦੇ ਪਾਤਰ ਹੋ ਜੋ ਇਸ ਮਹਾਯੱਗ ਵਿੱਚਲੇ ਮਹਾਨਾਇਕ ਲੋਕਾਈ ਦੇ ਰੂਬਰੂ ਕਰ ਰਹੇ ਹੋ।ਇਸ ਭੈਣ ਦੇ ਜਜ਼ਬੇ ਨੂੰ ਸਲਾਮ।
@sukhdevrao5699
@sukhdevrao5699 4 жыл бұрын
Js MUNDI kaddon DORAHA ldh PB 55
@SurjitSingh-hn5qr
@SurjitSingh-hn5qr 4 жыл бұрын
Hi hi hi u
@ashwanikumar-zw7ct
@ashwanikumar-zw7ct 4 жыл бұрын
ਅੱਖਰ ❤️ ਪੰਜਾਬ ਦੀ ਮਿੱਟੀ ਨਾਲ ਜੋੜਦੇ ਨੇ ਗਰਾਊਂਡ ਲੈਵਲ reporting
@roopgrewal674
@roopgrewal674 4 жыл бұрын
ਸਿਆਣੀ ਧੀ ਨੂੰ ਦੁਆਵਾਂ ਪਿਆਰ 💓
@hardeepsinghcheema429
@hardeepsinghcheema429 4 жыл бұрын
ਵਾਹ ਧੀ ਨੇ ਕਮਾਲ ਕਰਤੀ।
@surjitsingh6142
@surjitsingh6142 4 жыл бұрын
ਸੱਚੀ ਸੇਵਾ ਹੈ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ।🙏🙏
@baljeetsinghkhalsa3033
@baljeetsinghkhalsa3033 4 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@parveenkaur6185
@parveenkaur6185 4 жыл бұрын
ਕਿੰਨੀ ਸੋਹਣੀ ਪੰਜਾਬੀ ਬੋਲਦੀ ਆ ਸਾਡੀ ਮੋਰਚੇ ਵਾਲੀ ਧੀ
@kisanadeawaj8961
@kisanadeawaj8961 4 жыл бұрын
@@fuducomsadipunjabi1222 ja tu sher aa veer adrass dasda ma tuhada nal sehmat aa
@GurdeepSingh-nh1zo
@GurdeepSingh-nh1zo 4 жыл бұрын
@@kisanadeawaj8961 veere kuj galt nhi bol reha eh.ohde te gal na chad eh har ik nu sochna pena.te hall karna pena aa nhi ta punjab bihar ban jana
@hardeephapey9287
@hardeephapey9287 4 жыл бұрын
Parveen ਜੀ ਮਾਪਿਆਂ ਦੀ ਸ਼ੇਰਨੀ ਧੀ ਹੈ.
@noor_brar5122
@noor_brar5122 4 жыл бұрын
ਭੈਣ ਜੀ ਧੰਨਵਾਦ ਸਰਪੰਚਨੀ ਨਾਲ ਗੱਲ ਕਰ ਕੇ ਜਨ ਅੰਦੋਲਨ ਚ ਯੋਗ ਦਾਨ ਦੇਈਏ
@kisanadeawaj8961
@kisanadeawaj8961 4 жыл бұрын
@@noor_brar5122 bhen na ghar ve picho kam karna tuhada jeja g gya hoa na delhi
@naturalhealing5544
@naturalhealing5544 4 жыл бұрын
ਬਹੁਤ ਹੀ ਵਧੀਆ ਯਤਨ ਹਨ ਇਸ ਬਹਾਦਰ ਸ਼ੇਰਨੀ ਦਾ
@naturalhealing5544
@naturalhealing5544 4 жыл бұрын
ਮੈਂ ਇਹੋ ਗੱਲ ਆਖ ਰਿਹਾ ਹਾਂ ਕਿ ਆਮ ਲੋਕਾਂ ਨੂੰ ਇਸ ਤਰ੍ਹਾਂ ਦੇ ਲੋਕਾਂ ਨੂੰ ਟੀਮਾਂ ਬਣਾਕੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾਕੇ ਲੋਕਾਂ ਨੂੰ ਜਾਗੁਰਤ ਕੀਤਾ ਜਾਣਾ ਚਾਹੀਦਾ ਹੈ
@karmjeethans7906
@karmjeethans7906 4 жыл бұрын
ਭੈਣ ਤਹਾਡੀ ਦਲੇਰੀ ਓੁਤਸਾਹ ਨੂੰ ਸਲੂਟ ਹੈ ਤਹਾਨੂੰ ਦੇਖ ਕੇ ਹੋਰ ਭੈਣਾ ਵੀ ਜਾਗਰੁਤ ਹੋਣਗੀਅਾ ਵਹਿਗੁਰੂ ਤਹਾਨੂੰ ਚੜ੍ਹਦੀ ਕਲਾ ਬਖਸਨ ਕਿਸਾਨ ਮਜਦੂਰ ਯੁਨੀਅਨ ਅਾਰਤੀਅਾ ਵਪਾਰੀ ੲੇਕਤਾ ਜਿਦਾਬਾਦ
@Amanpreetkaur-gm1kz
@Amanpreetkaur-gm1kz 4 жыл бұрын
ਅਸਲ ਵਿੱਚ ਬਹੁਤ ਚੰਗਾ ਚੈਨਲ .. ਸਿਰਫ ਅਸਲੀਅਤ ਨੂੰ ਦਰਸਾਉਂਦਾ ਹੈ .. ਅਤੇ ਮੈਨੂੰ ਬਹੁਤ ਪਸੰਦ ਹੈ ਸਰ ਤੁਸੀਂ ਬਹੁਤ ਚੰਗੇ ਹੋ
@SurinderSingh-wd4ni
@SurinderSingh-wd4ni 4 жыл бұрын
ਵਾਹਿਗੁਰੂ ਜੀ ਭੈਣ ਨੂੰ ਚੜਦੀ ਕਲਾ ਬਕਸ਼ੇ
@SukhrajSingh-ws4sc
@SukhrajSingh-ws4sc 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਿਆਰੀ ਪੁੱਤਰੀ ਸੋਚ ਨੂੰ ਸਲਾਮ 👍👍👍👍👍👍❤️❤️❤️❤️❤️❤️🙏🙏🙏🌹 🌹🌹🌹🌹🌹🌹
@manjitmaan7327
@manjitmaan7327 4 жыл бұрын
ਬਹੁਤ ਵਧੀਆ ਕੰਮ ਕਰ ਰਹੇ ਭੈਣ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰਖੇ ਭੈਣ ਤੇ🙏
@bholasandhu9713
@bholasandhu9713 4 жыл бұрын
ਅੱਖਰ ਦਾ ਦਿਲੋਂ ਧੰਨਵਾਦ ਕਰਦੇ ਆ ਵੀਰ ਵਾਹਿਗੁਰੂ ਜੀ ਮਿਸਨ ਫਤਿਹ ਕਰੇ
@re.new_urself
@re.new_urself 4 жыл бұрын
क्या बात है मेरी पंजाबी( उत्तराखंड ) बहन कितनी सुंदर पंजाबी बोलती है , क्या सेवा करती है , क्या सोच रखती है 👍 Thanks Akhar
@dalbirvirk2524
@dalbirvirk2524 4 жыл бұрын
ਪਤਰਕਾਰ ਵੀਰ ਜੀ ਦਾ ਅਤੇ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸੱਚਮੁੱਚ ਮੈਨੂੰ ਿਕਸਾਨ ਸਗੰਠਨ ਵਿਚੋਂ ਰੱਬ, ਕੁਦਰਤ ਦੇ ਦਰਸ਼ਨ ਹੁੰਦੇ ਹਨ। ਇਥੇ ਪਹੁੰਚੇ ਹੋਏ ਲੋਕਾਂ ਦੇ ਪਿਆਰ ਭਰੇ ਵਿਚਾਰਾਂ ਵਿੱਚੋਂ ਿਕਨਾ ਕੁੱਜ ਸਿੱਖੱਨ ਨੂੰ ਮਿਲਦਾ ਹੈ
@MandeepSingh-yc1lg
@MandeepSingh-yc1lg 3 жыл бұрын
ਪ੍ਰਧਾਨ ਮੰਤਰੀ ਕਿਸਾਨ ਦੀ ਸ਼ੁਰੂਆਤ ਹੋਈ ਸਯੁਕਤ ਮੋਰਚੇ ਦੀ ਪ੍ਰਾਪਤੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@yadbirdhillon7395
@yadbirdhillon7395 4 жыл бұрын
Bhut wadiya kam karde pai o ji tuse Sare he... Kisaan ekta zindabaad
@GurwinderSingh-fr8ij
@GurwinderSingh-fr8ij 4 жыл бұрын
ਬਹੁਤ ਵਧੀਆ ਜੀ । ਡਟੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@naturalhealing5544
@naturalhealing5544 4 жыл бұрын
ਲੋਕਾਂ ਵਿੱਚ ਏਕਤਾ ਹੈ। ਪਿਆਰ ਹੈ ਇਹ ਪਿਆਰ ਲੋਕਾਂ ਦੇ ਅੰਦਰ ਪਹਿਲਾਂ ਵੀ ਸੀ ਪਰ ਮੋਦੀ ਨੇ ਸਾਰਿਆਂ ਨੂੰ ਪਾੜਿਆ ਹੋਇਆ ਸੀ। ਸਰਕਾਰਾਂ ਲੋਕਾਂ ਨੂੰ ਪਾੜਕੇ ਹੀ ਰਾਜ ਕਰਦੀਆਂ ਨੇ
@yaadwindersingh8963
@yaadwindersingh8963 4 жыл бұрын
ਜੁੱਗ ਜੁੱਗ ਜੀ ਓ ਭੈਣ ਜੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@skpannurelegionchannel7432
@skpannurelegionchannel7432 4 жыл бұрын
ਭੈਣ ਰਵਨੀਤ ਨੂੰ ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਤੇ ਕਿਸਾਨ ਅਨਦੁਲਾਂ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ
@rampalsingh5046
@rampalsingh5046 4 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜ਼ਿੰਦਾਬਾਦ
@jkaur3201
@jkaur3201 4 жыл бұрын
ਵਾਹਿਗੁਰੂ ਜੀ ਨੇ ਕਿਰਪਾ ਨਾਲ ਹਰ ਇਨਸਾਨ ਇਨਦੋਲਨ ਵਿੱਚ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ।
@balwinderbrar3739
@balwinderbrar3739 4 жыл бұрын
ਅੱਖਰ ਵੇਖ ਸੁਣਨਾ ਪੈਦਾ ਕਿਉਂਕਿ ਕੋਈ ਨ ਕੋਈ ਨਵੀਂ ਗੱਲ ਜ਼ਰੂਰ ਹੋਓ
@AmitSingh-sb8ti
@AmitSingh-sb8ti 4 жыл бұрын
ਭਾਜੀ ਇਨਾਂ ਕਲਾਕਾਰਾਂ ਨੇ ਇਸ ਮੋਰਚੇ ਚੋਂ ਅੱਗ ਉੱਪਰ ਪੈਟਰੋਲ ਛਿੜਕਣ ਦਾ ਕੰਮ ਕੀਤਾ ।ਬਹੁਤ ਹੀ ਵਧੀਆ
@karmjeethans7906
@karmjeethans7906 4 жыл бұрын
ਰਵਰੀਤ ਤੁਸੀ ਬਹੁਤ ਵਧੀਅਾ ਕੰਮ ਕਰਦੇ ਹੋ ਹਰ ੲਿਕ ਖਬਰ ਸਾਡੇ ਕੋਲ ਪਚਾਹ ਰਹੇਹੋ ਵਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਬਖਸਨ ਕਨੈਡਾ
@daljitgarcha
@daljitgarcha 4 жыл бұрын
ਅੱਖਰ ਚੈਨਲ ਵਾਲੇ ਪਤਾ ਨਹੀਂ ਕਿੱਥੋਂ ਕਿੱਥੋਂ ਹੀਰੇ ਲੱਭ ਕੇ ਲਿਆਉਂਦੇ ਆ, ਇੱਕ ਤੋਂ ਇੱਕ ਵੱਧ ਚਮਕਦੇ 'ਨੇ.... ਭੈਣ ਮੇਰੀਏ ਬਹੁਤ ਵਧੀਆ ਕੰਮ ਕਰ ਰਹੇ ਹੋ, ਪ੍ਰਮਾਤਮਾਂ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ....👌🌹🙏
@gurbanivichar7027
@gurbanivichar7027 4 жыл бұрын
ਬਹੁਤ ਵਧੀਆ 🙏🙏
@tarzansingh8436
@tarzansingh8436 4 жыл бұрын
Kinni khush aa sadi bhen seva karke. Jeondi reh kuriye. Tu punjab da te desh da future sirjna aa. Waheguru tenu har paase tarakkian bakhshe Akhar wale bai nu vi bohut saleeka gal bat da.
@balvindersingh2641
@balvindersingh2641 4 жыл бұрын
ਰਵਨੀਤ ਭੈਣ ਜੀ ਦੀ ਬੋਲੀ ਬਹੁਤ ਮਿੱਠੀ ਅਤੇ ਪਿਆਰੀ ਹੈ। ਧੰਨ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਸਾਨੂੰ ਮਿੱਠੜਾ ਬੋਲਣਾ ਸਿਖਾਇਆ ਏ ਜੀ।
@baljinderkaur2332
@baljinderkaur2332 4 жыл бұрын
ਬਹੁਤ ਵਧੀਆ ਜੀ ਕਿਸਾਨ ਮਜਦੂਰ ੲੇਕਤਾ ਜਿੰਦਾਬਾਦ ✌🏻
@surjitkaur1895
@surjitkaur1895 4 жыл бұрын
ਹਾਏ ਕਿੰਨਾ ਵਧੀਆ ਮਾਹੌਲ ਪਰ ਅਸੀਂ ਬਾਹਰ ਇਟਲੀ ਵਿਚ ਬੈਠੇ ਤਰਸਦੀਆਂ ਹਾਂ। ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ੇ ਅਤੇ ਸਫਲਤਾ ਜਲਦੀ ਤੋਂ ਜਲਦੀ ਮਿਲੇ।
@jatisingh2967
@jatisingh2967 4 жыл бұрын
God bless u sister & ਅੱਖਰ Press salute
@KulwantSingh-ci4xl
@KulwantSingh-ci4xl 3 жыл бұрын
ਜਿਓੰਦੇ ਵਸਦੇ ਰਹੋ ਭੈਣੇ ਤੁਹਾਡੀ ਇਸ ਵੀਡੀਓ ਨੂੰ ਮੈਂ ਕਿਵੇਂ ਅਣਦੇਖਿਆ ਕੀਤਾ ਇਹ ਮੇਰੀ ਬੁਰੀ ਕਿਸਮਤ ਆ.... ਜਿਓੰਦੇ ਵਸਦੇ ਰਹੋ ਭੈਣੇ ❤❤❤
@gurdasgrewal9
@gurdasgrewal9 4 жыл бұрын
Jay Jawan Jay Kisan Jan Aandolan jindabad
@gurdishkaurgrewal9660
@gurdishkaurgrewal9660 4 жыл бұрын
ਸਲਾਮ ਹੈ ਇਸ ਬੱਚੀ ਨੂੰ! ਜੁਗ ਜੁਗ ਜੀਵੋ ਬੇਟੇ! ਚੈਨਲ ਦਾ ਵੀ ਧੰਨਵਾਦ!
@RanjitSingh-vh2yy
@RanjitSingh-vh2yy 4 жыл бұрын
Navreet tusi sach much tareef De kabil ho ..Dr Ranjit sadiq Farid kot....
@tejinderpalsinghsingh6276
@tejinderpalsinghsingh6276 4 жыл бұрын
Good & great sister❤️ waheguru ji 🌾🌾🌾🌾🌾🙏🙏🙏🙏🙏👍
@aulakh9276
@aulakh9276 4 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾 ਭੈਣ ਰਵਨੀਤ ਕੌਰ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਕਿਸਾਨੀ ਸੰਘਰਸ਼ ਵਿੱਚ। ਵਾਹਿਗੁਰੂ ਜੀ ਮੇਹਰ ਕਰਨ 🙏🙏
@Darshansingh-gj7eg
@Darshansingh-gj7eg 4 жыл бұрын
ਧੀਏ ਤੇਰੇ ਜਜ਼ਬੇ ਨੂੰ ਸਲਾਮ ਆ,
@zeeshanakram3718
@zeeshanakram3718 4 жыл бұрын
Sikh veer zindabad sistars zindabad ya Allah in ki madad farma ameen kisan veer zindabad poora Punjab zindabad
@mdeepsinghrehal4650
@mdeepsinghrehal4650 4 жыл бұрын
ਵੀਰੋ ਅੱਜ ਸ਼ਬਦ ਮੁੱਕ ਗਏ ਨੇ ਕੌਮ ਦੇ ਜਜ਼ਬੇ ਲਈ, ਢੇਰ ਸਾਰੀਆਂ ਦੁਆਵਾਂ ਮੇਰੀ ਕੌਮ ਨੂੰ, ਵਾਹਿਗੁਰ ਏਦਾਂ ਈ ਚੜ੍ਹਦੀ ਕਲਾ ਚ ਰੱਖਣ 🙏🙏🙏
@jasvirsinghsidhu2882
@jasvirsinghsidhu2882 4 жыл бұрын
ਅੱਖਰ ਤਾਂ ਅੱਖਰ ਹੈ ਜੋ ਕੁੱਝ ਵੀ ਅੰਦੋਲਨ ਚ ਸੇਵਾ ਹੋ ਰਹੀ ਅੈ ਸਿਰਫ ਅੱਖਰ ਦੀ ਹੀ ਦੇਂਣ ਹੈ
@lovesinghfanmaansaabjida9146
@lovesinghfanmaansaabjida9146 4 жыл бұрын
ਰੱਬਾ ਸਾਡੀ ਵੀ ਉਮਰ ਲੱਗ ਜਾਵੇ ਇਸ ਭੈਣ ਜੀ ਨੂੰ
@gurpreetsahni3549
@gurpreetsahni3549 4 жыл бұрын
Amazing.. People coming and volunteering for service and serving with smile...Ae saadi Sikhi di kamai hai.. Dhan Dhan Sri Guru Granth Sahib Ji🙏🙏🙌🙌❤️❤️
@gurpreetsinghbatth2720
@gurpreetsinghbatth2720 4 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਤੰਦਰੁਸਤੀ ਸੇਵਾ ਸਿਮਰਨ ਦੀ ਦਾਤ ਬਖਸ਼ੇ ਭੈਣ ਜੀ ਮਨੋਕਾਮਨਾ ਪੂਰੀ ਕਰੇ
@aulakh9276
@aulakh9276 4 жыл бұрын
ਨਵਰੀਤ ਸਿਵੀਆ ਵੀਰ ਤੂੰ ਬੰਦਾ ਹੀ ਬਹੁਤ ਵਧੀਆ ਏ ਤੇਰੀ ਆਵਾਜ਼ ਬਹੁਤ ਪਸੰਦ ਹੈ ਮੈਨੂੰ 👍👍
@Truthforever-M4
@Truthforever-M4 4 жыл бұрын
ਮਾਣ ਵਾਲੀ ਗੱਲ 🙏
@kuljitkanda1276
@kuljitkanda1276 4 жыл бұрын
ਬੋਹਤ ਬੱਦਿਆਂ ਗੱਲਾ ਕੀਤਿਆਂ ਰਵਨੀਤ ਭੈਣ ਕਿੱਛੇ ਵਾਲੀ ਨੇ ਅੱਖਰ ਵਾਲੇ ਰਵਨੀਤ ਬਾਂਈ ਜੀ ਧੋਡਾ ਵੀ ਬੋਹਤ ਬੋਹਤ ਧਨਵਾਦ ਧੰਨਵਾਦੀ ਹਾਂ ਜੀ
@gssingh3483
@gssingh3483 4 жыл бұрын
This is example of good media.. Navreet is also so calm and sensible..
@sidhupigeonclub4220
@sidhupigeonclub4220 4 жыл бұрын
ਵਾਹਿਗੁਰੂ ਕਿਰਪਾ ਕਰਕੇ ,,,ਭੈਣ ਜੀ ਸਲਾਮ ਕਰ ਹਾਂ ਤਹਾਡੀ ਸੋਚ
@ajitpalmatharoo9110
@ajitpalmatharoo9110 4 жыл бұрын
Waheguru bless you Ravneet
@Balkarsingh-jk7vg
@Balkarsingh-jk7vg 4 жыл бұрын
Waheguru ji
@Vsp_gaming_op
@Vsp_gaming_op 4 жыл бұрын
Gaint a bhene love u. Very much.
@Showeringsmiles822
@Showeringsmiles822 4 жыл бұрын
Bhai Maja a Gaya.... Such language is spoken by Amritsaria and Gurdaspuria.. Aaan Diya Jaan Diya.. Really it's my Takia kalam too as I born n brought up there. I thought as it's being spoken by my sister. ( shz too my sis) .... I am feel proud being a Punjabi and also feel more honoured when my young one and elders feeds to others... Thanks to Baba Nanak ji and his teachings.... 🙏🙏🙏🙏🙏
@yadvinderrandhawa9674
@yadvinderrandhawa9674 4 жыл бұрын
Hanji Harish g saade haryane vich v saare Punjabi Pakistan ton Aaye Han...lahoriye, Gujranwala,shekhupura, Sialkot...a saarean d boli v Amritsar gurdaspur Wali aa..
@BaldevSingh-vr3un
@BaldevSingh-vr3un 4 жыл бұрын
ਬਹੁਤ ਵਧੀਆ ਵੀਚਾਰ ਬੇਟਾ ਜੀ ਆਪ ਜੀ ਜੈਸੀਆਂ ਬੇਟੀਆਂ ਰੱਬ ਹਰ ਇੱਕ ਨੂੰ ਦੇਵੇ ਆਪ ਜੀ ਜਜ਼ਬੇ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਪਰ ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ ਧੂਆਂ ਕੱਢ ਦਿਉ ਦਿੱਲੀ ਦਾ ਮੋਦੀ ਦਾ ਸਾਹ ਦਾ
@satindergharial8243
@satindergharial8243 4 жыл бұрын
Good job puter ji 👌🏻👌🏻God bless you puter ji 🙏🏻❤️🙏🏻
@pavittergill265
@pavittergill265 4 жыл бұрын
Meri bachchei waheguru Chaddiyan kalna vich rekhe👍👍👍👍 🌹🌹🌹🌹🌹
@pendunation5830
@pendunation5830 4 жыл бұрын
ਬਹੁਤ ਵਧੀਆ ਉਪਰਾਲਾ ਹੈ ਇਸ ਭੈਣ ਦਾ ਕਿਸਾਨ ਸੰਘਰਸ਼ ਵਿੱਚ
@sapainderpurewal902
@sapainderpurewal902 Ай бұрын
ਧੀਏ ਪ੍ਰਮਾਤਮਾਂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਬੇਟੀ ਮਨ ਬਹੁਤ ਖੁਸ਼ੀ ਹੋਈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏🙏❤️🙏🙏❤️
@m.devinderkumar8769
@m.devinderkumar8769 4 жыл бұрын
संकुचित मानसिकता वाले बीजेपी के लोगों को , हम पंजाबी लोगों की रिच मानसिकता से लड़ाई है।
@ParamjitSingh-ts1kx
@ParamjitSingh-ts1kx Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@HoneySingh-vl9sn
@HoneySingh-vl9sn 4 жыл бұрын
Ravenel kaur thodi punjabi bhout vadia Va dil happy ho geya
@GurcharanDhillon
@GurcharanDhillon 4 жыл бұрын
4:33 ਬੀਬਾ ਜੀ ਦੀ ਗੱਲ ਤਾਂ ਸੁਣ ਲੈਂਦੇ ਕਿ ਦਿਲ ਕਿੳੁ ਦੁਖਿਅਾ ? ਬਾਕੀ ਬੀਬਾ ਜੀ ਤੁਸੀਂ ਕਮਾਲ ਕਰੀ ਜਾਣ ਡੲੇ ਜੇ I ਮੇਰੀ ਬੋਲੀ ਵੀ ਮਾਝੇ ਵਾਲੀ ਵਾ, ਸੁਣ ਕੇ ਬੜਾ ਚੰਗਾ ਲਗਿਅਾ I ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਅਾ ਹੱਥ ਰਖਣ I ਚੜੵਦੀ ਕਲਾ ਚ ਰਹੋ I ਵਾਹਿਗੁਰੂ ਜੀ ਤੁਹਾਨੂੰ ਅਾਪਣੇ ਨਾਮ, ਸੇਵਾ ਨਾਲ ਹਮੇਸ਼ਾਂ ਜੋੜ ਕੇ ਰੱਖਣ I
@baljindersingh323
@baljindersingh323 4 жыл бұрын
God bless you
@jasspannu8471
@jasspannu8471 4 жыл бұрын
ਬਹੁਤ ਵਧੀਆ ਰਵਨੀਤ ਪੁੱਤ
@sukhdevrao5699
@sukhdevrao5699 4 жыл бұрын
Js MUNDI kaddon DORAHA ldh PB 55
@sarbjitsidhu3620
@sarbjitsidhu3620 4 жыл бұрын
ਬਹੁਤ ਵਧੀਆ ਵਿਚਾਰ ਜੀ 🙏🙏🙏🙏
@lakhvindersinghmaan6141
@lakhvindersinghmaan6141 4 жыл бұрын
Good job ji 🙏 thanks ji 🙏 ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊ ਇਨਕਲਾਬ ਜ਼ਿੰਦਾਬਾਦ EVM ਸਰਕਾਰ ਮੁਰਦਾਬਾਦ ਧੰਨਵਾਦ ਜੀ 🙏🙏
@GurbachanSingh-n7j
@GurbachanSingh-n7j 2 күн бұрын
ਬਹੁਤ ਵਧੀਆ ਉਪਰਾਲਾ ਮੈਡਮ ਜੀ ਧੰਨਵਾਦ
@bachittargill8988
@bachittargill8988 4 жыл бұрын
ਨਵਰੀਤ ਮਾਲਵੇ ਦਾ ਮੁਸਕਰਾੳੁਂਦਾ ਹੋੲਿਅਾ ਖੂਬਸੂਰਤ ਪਤਰਕਾਰ ਹੈ. ਕਮਾਲ ਦੀ ੲਿੰਟਰਵਿੳੂ.
@sharanjitsinghgill7181
@sharanjitsinghgill7181 4 жыл бұрын
Salute aa g sister nu God bliss you sister kisan majdoor ekta zindabaad ravvneet veer good work god bliss you brother kisan majdoor ekta zindabaad mode sarkar murdawad
@worldwide875
@worldwide875 4 жыл бұрын
Lots of respect to presenter you're good man
@Jaswindersingh-nk3ln
@Jaswindersingh-nk3ln 4 жыл бұрын
🚩🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਮੈਂ ਦਿਲ ਤੋ ਬਹੁਤ ਧੰਨਵਾਦ ਜੀ🚩🚩🚩
@GurmeetSingh-ds9nn
@GurmeetSingh-ds9nn 4 жыл бұрын
Aakhar zindabad. Kisan ekta jindabad. Punjabiyta zindabad. Waheguru ji bless you everyone
@kulwindergill6675
@kulwindergill6675 4 жыл бұрын
ਵਾਹ ji ਵਾਹ 👏👏👏👏👏👏👏👏👏👏ਕਿਸਾਨ ਏਕਤਾ ਜਿੰਦਾਬਾਦ 🙏🙏🙏
@nagindersingh9711
@nagindersingh9711 4 жыл бұрын
Thanks sister ji ji ji ji ji ji 🙏👍🙏🙏 Waheguru ji Waheguru ji Waheguru ji Waheguru ji Waheguru ji Waheguru ji thanks ji Waheguru ji thanks veer ji
@sadapindsadaghar1659
@sadapindsadaghar1659 4 жыл бұрын
ਵਾਹਿਗੁਰੂ ਜੀ ਸਾਡੇ ਕਿਸਾਨਾਂ ਨੂੰ ਤੰਦਰੁਸਤੀ ਬਖਸਿਓ
@gurpreetkaler9363
@gurpreetkaler9363 4 жыл бұрын
Bhut vadhya didi g
@gurpreetsinghjohal2231
@gurpreetsinghjohal2231 4 жыл бұрын
ਜਿਊਂਦੀ ਰਹਿ ਭੈਣੇ
@malkitsingh8730
@malkitsingh8730 4 жыл бұрын
God Bless You Sister ji. Kisan Majdoor Ekta Zindabad. Jai Jawan Jai Kisan. Waheguru ji Kisan Majdoor Veera Bhaina te Sda Mehar bhrea hath Rakheo Ji. Pattarkar Veer Navreet Sivia ji tuhada bahut bahut Thanks.
@nirmalsingh1473
@nirmalsingh1473 3 жыл бұрын
ਬਹੁਤ ਵਧੀਆ ਜੀ ਧੰਨਵਾਦ
@GurpreetSingh-le7vc
@GurpreetSingh-le7vc 4 жыл бұрын
Wha ji wha meri piyari sister waheguru ji tuhanu chardikala wich rakhn sadi iho ardas waheguru ji age
@koffeefilms3624
@koffeefilms3624 4 жыл бұрын
ਇਸ ਚੈਨਲ ਦੀ ਸਭ ਤੋਂ ਖਾਸ ਗੱਲ ਹੈ ਇਹ ਮੇਰੀ ਮਾਂ ਬੋਲੀ ਦੇ ਅੱਖਰ ਤੋਂ ਹੈ।
@RanjitSingh-jy8ro
@RanjitSingh-jy8ro 4 жыл бұрын
ਸੋਚ ਨੂੰ ਸਲਾਮ
@ranjodhsingh4471
@ranjodhsingh4471 4 жыл бұрын
ਵਾਹ ਜੀ ਜਿਉਂਦੀ ਰਹਿ ਮੇਰੀ ਭੈਣੇ
@GurpreetSingh-wl9wg
@GurpreetSingh-wl9wg 4 жыл бұрын
Good sister ji
@Kartoon260
@Kartoon260 4 жыл бұрын
Very very thanks respected brother siviya ji
@princeghuman986
@princeghuman986 4 жыл бұрын
Thank you girl God bless all of you my people kisan zindabad punjab both zindabad
@kirpalsingh8928
@kirpalsingh8928 4 жыл бұрын
Very good sister salam tuhade jajbe nu very good job
@Kaur.kulvir
@Kaur.kulvir 4 жыл бұрын
My eyes are full of tears 😢 to see our sister's high spirit. bot sara love u a behene canada 🇨🇦 ton
요즘유행 찍는법
0:34
오마이비키 OMV
Рет қаралды 12 МЛН
Непосредственно Каха: сумка
0:53
К-Media
Рет қаралды 12 МЛН
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
Their Boat Engine Fell Off
0:13
Newsflare
Рет қаралды 15 МЛН
요즘유행 찍는법
0:34
오마이비키 OMV
Рет қаралды 12 МЛН