ਨਾਨੀ ਤੇ ਮਾਂ ਸਣੇ ਦਿੱਲੀ ਪੁੱਜੀ ਚੂੜੇ ਵਾਲੀ ਕੁੜੀ, ਰਾਜਨੀਤੀ ਦੀਆਂ ਭੇਤੀ ਕੁੜੀਆਂ ਰੱਜ ਕੇ ਗੜਕੀਆਂ | Akhar

  Рет қаралды 745,787

Mitti ਮਿੱਟੀ

3 жыл бұрын

ਨਾਨੀ ਤੇ ਮਾਂ ਸਣੇ ਦਿੱਲੀ ਪੁੱਜੀ ਚੂੜੇ ਵਾਲੀ ਕੁੜੀ, ਰਾਜਨੀਤੀ ਦੀਆਂ ਭੇਤੀ ਕੁੜੀਆਂ ਰੱਜ ਕੇ ਗੜਕੀਆਂ | Akhar
#KisanProtest #farmerProtest #Punjab #Haryana #Delhi
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

Пікірлер: 839
@manpreetsinghkhangura9868
@manpreetsinghkhangura9868 3 жыл бұрын
ਇਹ ਮਾਈ ਭਾਗੋ ਦੀਆਂ ਵਾਰਿਸ ਨੇ ਕਿਸਾਨਾਂ ਦੇ ਹੱਕ ਵਿੱਚ ਬੋਲਣ ਲਈ 👍💛🙏
@dilpreetkaurgrewal8689
@dilpreetkaurgrewal8689 3 жыл бұрын
ਸਹੀ ਗੱਲ ਹੈ ਭੈਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kamaljeetathwal957
@kamaljeetathwal957 3 жыл бұрын
modi ko bhagman se darna chahiye
@Punjabimotivation13
@Punjabimotivation13 3 жыл бұрын
Waheguru g waheguru g
@sukhjindersinghrandhawa4361
@sukhjindersinghrandhawa4361 3 жыл бұрын
ਜਿਓੰਦੀਆਂ ਰਹੋ ਸਾਡੀਆਂ ਮਾਤਾਵਾਂ ਭੈਣਾਂ ,ਸਾਡਾ ਸੰਗਰਸ਼ ਸਫਲਤਾ ਹਾਸਲ ਕਰਕੇ ਰਹੇਗਾ ਬਾਬਾ ਮੇਹਰ ਕਰੇ
@paramjitkaurpammo5356
@paramjitkaurpammo5356 3 жыл бұрын
Nice
@sukhjindersinghrandhawa4361
@sukhjindersinghrandhawa4361 3 жыл бұрын
@@paramjitkaurpammo5356 ਹਾਂਜੀ ਭੈਣ ਜੀ
@shikhapahwal8932
@shikhapahwal8932 3 жыл бұрын
Phla taa jio toh no. Port Karo sare panjabi Bsnl chalo Then dekho kive boriya bistra band hunda hai
@gurleen-st4mg
@gurleen-st4mg 3 жыл бұрын
Mmm
@balwindersinghaulakh3584
@balwindersinghaulakh3584 3 жыл бұрын
ਵਾਹ ਜੀ ਵਾਹ ਸਾਡੀਆਂ ਭੈਣਾ ਨੇ ਅੱਤ ਕਰ ਤੀ ਸਲਾਮ ਆ ਸਾਡੀਆਂ ਭੈਣਾ ਨੂੰ 🙏🙏🙏
@royalgill5442
@royalgill5442 3 жыл бұрын
ਸਾਨੂੰ ਮਾਣ ਆ ਸਾਡੀਆ ਪੰਜਾਬਬਣ ਧੀਆ ਤੇ, ਮੋਦੀ ਸੋਚਦਾ ਹੋਣਾ ਕਿੱਥੇ ਪੰਗਾ ਲੈ ਲਿਆ ਉਏ, ਕਿਸਾਨ ਮਜਦੂਰ ਏਕਤਾ ਜਿੰਦਬਾਦ
@balveersidhu4768
@balveersidhu4768 3 жыл бұрын
ਵਾਹਿਗੁਰੂ ਜੀ ਬਹੁਤ ਵਧੀਆ। ਭੈਣਾਂ ਨੂੰ ਸਲਾਮ ਆ
@ਸੁਖਦਰਸ਼ਨਸਿੱਧੂ
@ਸੁਖਦਰਸ਼ਨਸਿੱਧੂ 3 жыл бұрын
ਕਿਸਾਨ ਯੂਨੀਅਨ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਜ਼ਿੰਦਾਬਾਦ ਵਾਹਿਗੁਰੂ ਜੀ ਦਿੱਲੀ ਅੰਦੋਲਨ ਚ ਬੈਠੇ ਸਾਰੇ ਹੀ ਵੀਰ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ ਫ਼ਤਹਿ ਬਖਸ਼ਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@laddiwahla5585
@laddiwahla5585 3 жыл бұрын
ਕਿਸਾਨ ਜਿੰਦਾਬਾਦ ਕਿਸਾਨ ਜੂਨੀਅਰ ਜਿੰਦਾਬਾਦ
@ਹੱਸਖੇਡਲਉ
@ਹੱਸਖੇਡਲਉ 3 жыл бұрын
🙏🙏🙏🙏ਬਹੁਤ ਬਹੁਤ ਧੰਨਵਾਦ ਜੀ ਬੜੇ ਚੰਗੇ ਵਿਚਾਰ ਹਨ ਸਾਡੀਆਂ ਮਾਂ ਭੈਣਾਂ ਦੇ 🙏🙏
@mandeepsandhu6235
@mandeepsandhu6235 3 жыл бұрын
ਰੱਬ ਸਾਡੀਆਂ ਮਾਵਾਂ ਭੈਣਾਂ ਤੇ ਮੇਹਰ ਭਰਿਆ ਹੱਥ ਰੱਖੇ
@JoginderSingh-vj2tx
@JoginderSingh-vj2tx 3 жыл бұрын
ਸਾਡੀਆਂ ਮਾਵਾਂ ਭੈਣਾ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰਖੈ
@RajinderKaur.7604
@RajinderKaur.7604 3 жыл бұрын
ਸਾਡੇ ਵੀਰ ਬੀਬੀਆਂ ਭੈਣਾਂ ਸਾਰੀ ਫੈਮਲੀ ਦੀ ਸ਼ੋਚ ਨੂੰ ਦਿਲੋ ❤️ ਸਲਾਮ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🌾🌾🙏🙏
@sawindersingh4851
@sawindersingh4851 3 жыл бұрын
ਕਿਸਾਨ ਸੰਘਰਸ਼ ਜਿੰਦਾ ਬਾਦ ਜਿੰਦਾ ਬਾਦ ਕਿਸਾਨ ਏਕਤਾ ਜਿੰਦਾ ਬਾਦ ਜਿੰਦਾ ਬਾਦ ਕਾਲੇ ਕਾਨੂੰਨ ਬਣਾਉਣ ਵਾਲੇ ਮੁਰਦਾ ਬਾਦ ਮੁਰਦਾ ਬਾਦ ਸਿੰਘ ਸਵਿੰਦਰ ਸੰਧੂ
@kulwantsinghbrar1220
@kulwantsinghbrar1220 3 жыл бұрын
Kisan ekta zindabad
@basakhasingh7892
@basakhasingh7892 3 жыл бұрын
@@kulwantsinghbrar1220 🐭
@basakhasingh7892
@basakhasingh7892 3 жыл бұрын
1\
@KuldeepSingh-rm6zq
@KuldeepSingh-rm6zq 3 жыл бұрын
Bhut vadiaa ji 🙏🙏🙏🙏
@KuldeepSingh-rm6zq
@KuldeepSingh-rm6zq 3 жыл бұрын
Modi sharm kutiaa
@mandeepbrar64
@mandeepbrar64 3 жыл бұрын
ਕਿ ਸਾਨ ੲੇਕਤਾ ਮਜਦੂਰ ੲੇਕਤਾ ਜਿੰਦਾਬਾਦ
@sukhcharan5634
@sukhcharan5634 3 жыл бұрын
ਮਾਵਾਂ ਤੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਅਰਦਾਸ ਕਰਦਾ ਹਾਂ ਕਿ ਤੁਸੀਂ ਹਮੇਸ਼ਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੋ
@gurwantdhillon5916
@gurwantdhillon5916 3 жыл бұрын
ਸ਼ਾਬਾਸ਼,, ਬਹਿਣੇ
@MrDimpa
@MrDimpa 3 жыл бұрын
Ropar waleya nu dekh ke dil khush ho gaya asi v roper de ha🙏🙏🙏🙏🙏🙏🙏👍👍👍👍👍👍
@rampalsingh5046
@rampalsingh5046 3 жыл бұрын
ਕਿਸਾਨ ਮਜ਼ਦੂਰ ਏਕਤਾ ਸੰਘਰਸ਼ ਜ਼ਿੰਦਾਬਾਦ ਜ਼ਿੰਦਾਬਾਦ
@ajmersinghgill5362
@ajmersinghgill5362 3 жыл бұрын
ਬਹੁਤ ਵਧੀਆ ਵਿਚਾਰ ਭੈਣ ਦੇ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜਿੱਤ ਕੇ ਆਵਾਂਗੇ
@kulwinderdhillon8937
@kulwinderdhillon8937 3 жыл бұрын
Thuks
@jatinderpalsinghbajwa5517
@jatinderpalsinghbajwa5517 3 жыл бұрын
ਪੰਜਾਬੀਆ ਨੂੰ ਮਾਣ ਹੈ ਆਪਣੇ ਬੱਚੀਆ ਤੇ ਬਜੂਰਗਾ ਤੇ
@hollywoodhorrortime9098
@hollywoodhorrortime9098 3 жыл бұрын
ਵਹਿਮ ਵਿੱਚ ਨਾ ਰਹੋ ਕਿ ਲੜਾਈ ਸਿਰਫ਼ ਕਿਸਾਨ ਦੀ ਹੈ ਜੋ ਰੋਟੀ ਖਾਂ ਕੇ ਸੋਂਦਾ ਹੈ ਲੜਾਈ ਉਸ ਹਰ ਇੰਨਸਾਨ ਦੀ ਹੈ
@amanpreetkaur9651
@amanpreetkaur9651 3 жыл бұрын
ਵਹਿਮ ਵਿੱਚ ਨਾ ਰਹੋ ਕਿ ਲੜਾਈ ਸਿਰਫ਼ ਕਿਸਾਨ ਦੀ ਹੈ ਜੋ ਰੋਟੀ ਖਾ ਕੇ ਸੋੰਦਾ ਹੈ ਲੜਾਈ ਉਹ ਹਰ ਇਨਸਾਨ ਦੀ ਹੈ
@rajinderkaur4573
@rajinderkaur4573 3 жыл бұрын
Very good great views
@hollywoodhorrortime9098
@hollywoodhorrortime9098 3 жыл бұрын
@@amanpreetkaur9651 👍
@hollywoodhorrortime9098
@hollywoodhorrortime9098 3 жыл бұрын
@@rajinderkaur4573 👍
@gagandeepsinghgill3525
@gagandeepsinghgill3525 3 жыл бұрын
ਠੀਕ ਕਿਹਾ ਵੀਰ ਜੀ
@gurbanikirtanworld7289
@gurbanikirtanworld7289 3 жыл бұрын
Gurbani KirTan ਨੂੰ ਪਿਆਰ ਕਰਨ ਵਾਲੀ ਸੰਗਤ ਜੀ ਸਾਡੇ ਚੈਨਲ ਨੂੰ ਵੀ ਸਬਸਕਰਾਈਬ ਕਰਕੇ ਸਹਿਜੋਗ ਦੇਵੋ ਜੀ 🙏♥️😥😇
@AmandeepKaur-ov2um
@AmandeepKaur-ov2um 3 жыл бұрын
Bhut vdia bhne waheguru ji tuhnu khsuh rkhe kisaan ekta zindabad
@azadnaresh75
@azadnaresh75 3 жыл бұрын
Ye hai aandolan or aandolan ka tarika na Koi Dukaan looti na Koi bus Fukki na Koi loot or na hi kisi bhan se ched chaad... Ye hai punjabi We proud to Punjabi...
@bhupinderkumar6853
@bhupinderkumar6853 3 жыл бұрын
We proud to punjabi
@balbirsinghsandhu1478
@balbirsinghsandhu1478 3 жыл бұрын
ਬਹੁਤ ਖੂਬ ... ਦਿਲ ਤੋਂ ਸਲਾਮ ਆਂ ਇਸ ਪਰਿਵਾਰ ਨੂੰ। ਇਸ ਕਿਸਾਨ ਦੇ ਸਘੰਰਸ਼ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਡੇ ਪਹਿਲੇ ਇਤਿਹਾਸ ਦਾ ਪਤਾ ਲੱਗ ਗਿਆ, ਜਿਹੜਾ ਕਿ ਅਸੀਂ ਭੁਲੇ ਬੈਠੇ ਸੀ।
@laddiwahla5585
@laddiwahla5585 3 жыл бұрын
ਧੰਨ ਗੁਰੂ ਰਾਮਦਾਸ ਜੀ ਮੇਹਰ ਕਨੂੰਨ ਰੱਦ ਹੋ ਜਾਣ
@laxmansingh11
@laxmansingh11 3 жыл бұрын
ਵਾਹ ਜੀ ਵਾਹ ਜਿਓਦੀ ਰਹੇ ਭੈਣ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ
@akshaysingh128
@akshaysingh128 3 жыл бұрын
ਸਿਰਾ ਕਰਾਤਾ ਭੈਣਾਂ ਨੇ
@AmandeepKaur-cl7ec
@AmandeepKaur-cl7ec 3 жыл бұрын
We all with you farmers carry on don't stop
@jagmitsingh4487
@jagmitsingh4487 3 жыл бұрын
We r with him
@pindavalejatt5016
@pindavalejatt5016 3 жыл бұрын
🥳
@maroksaab3943
@maroksaab3943 3 жыл бұрын
ਇਸ ਪਰਵਾਰ ਬਹੁਤ ਬਹੁਤ ਧੰਨਵਾਦ ਜੀ
@binderheer5590
@binderheer5590 3 жыл бұрын
ਜਿਥੇ ਸਾਡੀਆਂ ਮਾਵਾਂ ਭੈਣਾਂ ਧਰਨੇ ਵਿੱਚ ਸ਼ਾਮਲ ਹੋ ਰਹੀਆਂ ਨੇ ਉਥੇ ਕੁਝ ਅਜਿਹੇ ਵੀਰ ਵੀ ਨੇ ਜਿਹੜੇ ਹਾਲੇ ਤਕ ਵੀ ਧਰਨੇ ਵਿੱਚ ਸ਼ਾਮਲ ਨਹੀਂ ਹੋਏ
@rubainchrist979
@rubainchrist979 3 жыл бұрын
ਜੋ ਕੋਈ ਵੀ ਕਿਸਾਨਾਂ ਨੂੰ ਸਮੱਰਥਨ ਦੇਣਾਂ ਚਾਹੁੰਦਾ ਹੈ, ਓ ਜੀਓ ਦਾ ਬਹਿਸ਼ਕਾਰ ਕਰੇ।
@takflamefair2339
@takflamefair2339 3 жыл бұрын
Waheguru ji di Mehar
@gurpreetsingh-nx6lr
@gurpreetsingh-nx6lr 3 жыл бұрын
Kissan ekta jinda Baad... Waheguru ji ka khalsa sri waheguru ji ki fathe..
@simrangill4628
@simrangill4628 3 жыл бұрын
Kissan ekta zindabad 🙏🙏
@bggaming4924
@bggaming4924 3 жыл бұрын
ਮੋਦੀ ਸ਼ਰਮ ਕਰੋ ਹੁਣ ਕੁਛ ਕਿਹੜੀ ਮਿੱਟੀ ਦਾ banya tu
@VIJAYKUMAR-tu8sp
@VIJAYKUMAR-tu8sp 3 жыл бұрын
darinda hai.
@supindersingh4279
@supindersingh4279 3 жыл бұрын
Jai jawan jai kishan kishan ekta jindabad
@gurpreetsinghgopi2155
@gurpreetsinghgopi2155 3 жыл бұрын
ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@shifalirajput5879
@shifalirajput5879 3 жыл бұрын
ਕਿਸਾਨ ਏਕਤਾ ਜਿਦਾਬਾਦ 🌾
@indianarmysikhregiment1364
@indianarmysikhregiment1364 3 жыл бұрын
Salute aa tuhanu ji
@sukhmandersingh3618
@sukhmandersingh3618 3 жыл бұрын
Very good Beta ji Right ji
@Rajbirsingh-qm5dh
@Rajbirsingh-qm5dh 3 жыл бұрын
Bilkul Right video
@ਘੈਂਟਗੱਬਰੂਫੀਟਲੱਕੀ
@ਘੈਂਟਗੱਬਰੂਫੀਟਲੱਕੀ 3 жыл бұрын
ਬੁਹਤ ਸੋਹਣੇ ਤਰੀਕੇ ਨਾਲ ਵਿਚਾਰ ਸਾਂਝੇ ਕੀਤੇ ਜੀ। ਸਲੂਟ ਕਰਦਾ ਦਿਲ ਤੋ ਆਪਣਾ ਕੰਮ ਕਾਰ ਛੱਡ ਕੇ ਦਿੱਲੀ ਪੋਹਚਨ ਲਈ ਮੋਦੀ ਦੀ ਮਕਾਣ ਲੋਣ ਲਈ
@DaljeetKaur-vm5wn
@DaljeetKaur-vm5wn 3 жыл бұрын
You are great and brave daughter of Punjab.
@princenavraj2221
@princenavraj2221 3 жыл бұрын
Kisan ekta zindabad
@deepsandhu1230
@deepsandhu1230 3 жыл бұрын
Wow punjab diya shernyian. God bless you all. Waheguru ji eda e rakhe sab nu Josh ch
@harinderkaur7218
@harinderkaur7218 3 жыл бұрын
Great Family ! Your courage will motivate countless who are keeping quiet.... . The Farmer brothers - the backbone of a Nation. Jai Jai Kisan - Ann Daata May BabaJi ensure Farmers' victory ! May the egotist leaders fall !!
@vdhillon4382
@vdhillon4382 3 жыл бұрын
ਵਾਹ ਬਈ ਪੋਤੀਓ, ਦੋਹਤੀਓ ਚੱਕ ਦੋ ਫੱਟੇ.🙏
@baldevsingh9662
@baldevsingh9662 3 жыл бұрын
ਭੈਣ ਗੱਲ ਤੇਰੀ ਬਿਲਕੁਲ ਸਹੀ ਹੈ ਆਪਣਾ ਪੰਜਾਬ ਅਤੇ ਆਪਣਾ ਜੂਥ (ਜਵਾਨ )ਐਵੇਂ ਹੀ ਬਦਨਾਮ ਕੀਤਾ ਪਿਆ ਕੇ ਪੰਜਾਬ ਨਸੇਆ ਨਾਲ ਗਰਕ ਗਿਆ ।
@gurpreetsinghjohal2231
@gurpreetsinghjohal2231 3 жыл бұрын
Kisaan ekta jindabaad
@worldtour7193
@worldtour7193 3 жыл бұрын
I love Indian people sweet people watching from Philippine Cebu
@dikshantsamrala6283
@dikshantsamrala6283 3 жыл бұрын
Thax ji
@jasmeetsingh6830
@jasmeetsingh6830 3 жыл бұрын
ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਮਸਲਾ ਰੋਟੀ ਦਾ ਜੋ ਸਾਰਿਆਂ ਨੂੰ ਖਾਣੀ ਪੈਂਦੀ ਹੈ ਸੰਘਰਸ਼ ਕਿਸਾਨ ਦਾ ਨਹੀਂ ਸਾਰਿਆਂ ਦਾ ਹੈ ਕਿਸਾਨਾਂ ਨੇ ਸਭ ਨੂੰ ਸਮਝਿਆ ਹੈ ਜੋ ਸੁੱਤੇ ਲੋਕ ਜੱਗੇਆ ਹੈ ਕਿਸਾਨ ਸੰਘਰਸ਼ ਤੇ ਹਰਿਆਣਾ ਕਿਸਾਨ ਸੰਘਰਸ਼ ਮਜ਼ਦੂਰ ਭਾਈ ਚਾਰਾ ਤੇ ਪੂਰੇ ਭਾਰਤ ਦੇ ਕਿਸਾਨ ਜ਼ਿੰਦਾਬਾਦ ਜ਼ਿੰਦਾਬਾਦ
@manjitkaur4033
@manjitkaur4033 3 жыл бұрын
Great job sisters👍👍👍 ਸਲੂਟ ਆ ਤੁਹਾਨੂੰ
@jatindertiwana7363
@jatindertiwana7363 3 жыл бұрын
ਮਾਣ ਆ ਪੰਜਾਬੀ ਭੈਣਾਂ ਤੇ ਜਿਉਦੀਆ ਰਹੋ ਪ੍ਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ🙏🙏
@deepakkhosla113
@deepakkhosla113 3 жыл бұрын
Very very brave girls.God bless hers.
@rupindersingh6202
@rupindersingh6202 3 жыл бұрын
She tells true and brave girl
@lakhvindersinghmaan6141
@lakhvindersinghmaan6141 3 жыл бұрын
ਬਹੁਤ ਵਧੀਆ ਜੀ ਧੰਨਵਾਦ ਜੀ ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊✊✊✊
@irakhanyusufzai2032
@irakhanyusufzai2032 3 жыл бұрын
Gud speech maim 🙏🙏🙏🙏
@baidwansingh7360
@baidwansingh7360 3 жыл бұрын
ਜਿਉਂਦੀ ਰੇਹ ਮੇਰੀਏ ਭੈਣੇ ਰੱਬ ਤੈਨੂੰ ਚੜਦੀਕਲਾ ਵਿਚ ਰੱਖੇ
@harminderbansal9183
@harminderbansal9183 3 жыл бұрын
Waheguru ji Sikh koum nu hamesha cardi kalan which rakhe ji 🙏 Jo bole so nihal, sat Sri akaal
@arjansingh2798
@arjansingh2798 3 жыл бұрын
Salute hai all'family nu ji
@jaswatsingh8825
@jaswatsingh8825 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਜੇ ਐਸ ਲਾਟੂ ਬੈਠੈ ਭੈਣੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@paramdhaliwal1075
@paramdhaliwal1075 3 жыл бұрын
Ryt g....bibi ne bhut vdya gl kahi..👍
@sehjal9415
@sehjal9415 3 жыл бұрын
Bhot badiya sister 🙏
@prabhjotkaur4872
@prabhjotkaur4872 3 жыл бұрын
Right
@jagmitsingh4487
@jagmitsingh4487 3 жыл бұрын
😇
@deepsran753
@deepsran753 3 жыл бұрын
ਮੇਰੀਆਂ ਮਾਵਾਂ ਭੈਣਾਂ ਨੂੰ ਦਿਲੋਂ ਸਲੂਟ ਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😊❤❤❤ ਮੇਰੇ ਕੋਲ ਕੋਈ ਜਵਾਬ ਹੀ ਨੀ ਕੀ ਬੋਲਾਂ।।
@rabnawazwhcykhan4884
@rabnawazwhcykhan4884 3 жыл бұрын
Great sister
@SukhwinderSingh-ti6tg
@SukhwinderSingh-ti6tg 3 жыл бұрын
Good
@harindersinghgarcha3287
@harindersinghgarcha3287 3 жыл бұрын
Thankyou ji
@jaswantkaurjaswantjaswant6866
@jaswantkaurjaswantjaswant6866 3 жыл бұрын
Waheguru ji
@gurbanivichar7027
@gurbanivichar7027 3 жыл бұрын
ਠੀਕ ਹੈ
@baljitchahal7313
@baljitchahal7313 3 жыл бұрын
Bahut Vadia ji thanks God bless you
@kulwindersingh979
@kulwindersingh979 3 жыл бұрын
ਸਲੂਟ ਸਾਰੇ ਪਰਿਵਾਰ ਨੂੰ 👏
@jasjaspreets4502
@jasjaspreets4502 3 жыл бұрын
ਸਾਨੂੰ ਮਾਣ ਸਾਡੀਆਂ ਪੰਜਾਬਣ ਧੀਆਂ ਤੇ
@bhatsonsimpex7664
@bhatsonsimpex7664 3 жыл бұрын
Brave girl! Keep it up. Love ❤ from kashmir
@kuldipsinghgill6711
@kuldipsinghgill6711 3 жыл бұрын
Very good ji,,salute a sari family nu ji ,,🙏🙏🙏🙏🙏🙏🙏🙏🙏🌳🌳🌳🌷🌷🌷🌲🌲🌲⚘⚘⚘⚘🍀🍀🍀🍀🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@pardeepsinghchohan5065
@pardeepsinghchohan5065 3 жыл бұрын
ਮਾਤਾ ਤੇ ਭੈਣਾਂ ਬਹੁਤ ਸੋਹਣਾ ਬੋਲੀਆਂ ਮੈਨੂੰ ਮਾਣ ਆ ਸਾਡੀਆਂ ਮਾਵਾਂ ਤੇ ਭੈਣਾਂ ਉੱਤੇ
@zeeshanakram3718
@zeeshanakram3718 3 жыл бұрын
Ya Allah in ki madad farma ameen kisan zindabad
@gurpreetsinghsingh7424
@gurpreetsinghsingh7424 3 жыл бұрын
WAHEGURU MEHAR KARI SAB TE
@harjindersingh7564
@harjindersingh7564 3 жыл бұрын
Waheguru ji mehar karan
@gurvindersingh8158
@gurvindersingh8158 3 жыл бұрын
Sisters dil khush kar diya......kya baat hai...
@jasssukh1325
@jasssukh1325 3 жыл бұрын
God bless you...all women
@RanjeetSingh-jk9ds
@RanjeetSingh-jk9ds 3 жыл бұрын
ਵਾਹਿਗੁਰੂ ਜੀ ਰੋਪੜ ਪ੍ਰੀਵਾਰ ਅਤੇ ਜਵਾਨ ਬੀਬੀ ਭੋਣ ਦੇ ਬਚਨ ਸੂਰਾ ਸੋਈ ਬਹੁਤ ਅਛਾ ਲਗਿਆ ਇਹ ਸਾਰਾ ਅਦੋਲਨ ਗੁਰੂ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਰਾ ਸੰਸਾਰ ਇਕਠਾ ਲੁਟੇਰਿਆਂ ਖਿਲਾਫ ਇਕਠਾ ਹੋਇਆ। ਅਜ ਕੁਤਾ ਚੋਰ ਡੰਡਾ ਇਕ ਹੋਏ ਹਨ ਮੁਕਾਬਲੇ ਵਿਚ ਸਾਰੇ ਭਾਰਤੀਆਂ ਅਗੇ ਚੋਰ ਵੇ ਵਸ ਨਜਰ ਆ ਰਹੇ ਹਲ ਅਗੇ ਰਬ ਰਾਖਾ ਜੀ ਵਾਹਿਗੁਰੂ।
@jogiendersingh7070
@jogiendersingh7070 3 жыл бұрын
Kissano ke mange pure karo 🙏🇮🇳🇮🇳
@diljeetsinghsaini4420
@diljeetsinghsaini4420 3 жыл бұрын
Very nice sister ji,, God bless you Sister
@guridhariwal2540
@guridhariwal2540 3 жыл бұрын
ਜਿਉਂਦੀਆ ਰਹੋ ਭੈਣ ਦਿਲੋ ਸਲੂਟ
@muneshkumar-db6pq
@muneshkumar-db6pq 3 жыл бұрын
Absolutely right my sister
@prabhjotkaur629
@prabhjotkaur629 7 ай бұрын
ਧੰਨਵਾਦ ਧੀਏ❤❤🎉🎉
@GurnamSingh-rt3bd
@GurnamSingh-rt3bd 3 жыл бұрын
ਭੈਣਾ ਦੇ ਚੰਗੇ ਵਿਚਾਰ ਵਾਹਿਗੁਰੂ ਕਿਰਪਾ ਕਰੇ
@sj1086
@sj1086 3 жыл бұрын
Just becz of farmers we have food in our family, watching from USA 🇺🇸
@renubala4018
@renubala4018 3 жыл бұрын
Wah very good brave girls
@parjeetgill9306
@parjeetgill9306 3 жыл бұрын
very beautiful mandeep Bold Family Full Attached wid All Public
@manpreetmani5864
@manpreetmani5864 3 жыл бұрын
Good
@surindernijjar7024
@surindernijjar7024 3 жыл бұрын
Proud of everyone Punjabo and putt
@makhankalas660
@makhankalas660 3 жыл бұрын
ਵਾਹਿਗੁਰੂ ਜੀ ਆਪਣੇ ਬੱਚਿਆਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਦਿੱਲੀ ਨੂੰ ਹਰਾ ਕੇ ਹੀ ਆਪਣੇ ਘਰਾਂ ਵਿੱਚ ਪਰਤਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@rajinderkaur4573
@rajinderkaur4573 3 жыл бұрын
Very good great views with great courage god bless you all members
@jesss2450
@jesss2450 3 жыл бұрын
ਕਿਸਾਨ ਯੂਨੀਅਨ ਜ਼ਿੰਦਾ ਬਾਦ
@darshansinghchandigarh9444
@darshansinghchandigarh9444 3 жыл бұрын
ਬਹੁਤ ਵਧੀਆ ਲੱਗਿਆ ਜੀ , ਇਸ ਤਰਾਂ ਪਰਿਵਾਰਾਂ ਦਾ ਆਉਣਾ
@harbajansingh4565
@harbajansingh4565 3 жыл бұрын
WAHEGURU G
@SukhwinderSingh-mv7rd
@SukhwinderSingh-mv7rd 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏
@nkaur138
@nkaur138 3 жыл бұрын
So strong you all care about future say together fight together 🙏
@MANJITSINGH-uz4pk
@MANJITSINGH-uz4pk 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹ ਬੀਬਾ ਜੀ ਵਾਹ ਫਟੇ ਚਕ ਭਾਸ਼ਣ ਕੀਤਾ ਸਚਮੁੱਚ ਦਾ ਚੰਦ ਮੋਦੀ ਦੀ ਬੋਲਤੀ ਬੰਦ ਤਿੰਨ ਪੀੜੀ ਦਾ ਸਮਰਥਨ ਮੋਦੀ ਖੋਲ੍ਹ ਕੇ ਅਖ ਤੇ ਕੰਨ ਕੁੜੀ ਨੇ ਕਰਾਤੀ ਧੰਨ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@swarnkour3404
@swarnkour3404 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਜੀ