ਕਿਸਾਨ ਜਥੇਬੰਦੀਆਂ ਮੁੜ ਇਕਜੁੱਟ ! Jagjeet Singh Dallewa | Pulaanghtv | Hamir Singh |

  Рет қаралды 18,772

Pulaangh - Ik Umeed

Pulaangh - Ik Umeed

Күн бұрын

Пікірлер: 126
@baljitsingh6957
@baljitsingh6957 19 күн бұрын
ਕਿਸਾਨ ਜਥੇਬੰਦੀਆਂ ਨੂੰ ਵੀ ਹੁਣ ਚਾਨਣ ਹੋ ਗਿਆ ਹੈ ਇਕੱਠੇ ਹੋਣ ਤੋਂ ਬਗੈਰ ਮੋਦੀ ਸਰਕਾਰ ਨੂੰ ਝੁਕਾਉਣਾ ਔਖਾ ਹੈ। ਏਕਤਾ ਵਿੱਚ ਹੀ ਅਨੇਕਤਾ ਹੈ। ਬਹੁਤ ਵਧੀਆ ਫੈਸਲਾ ਹੈ ਕਿਸਾਨ ਜਥੇਬੰਦੀਆਂ ਦਾ।
@ranbirsingh9171
@ranbirsingh9171 19 күн бұрын
ਕਿਸਾਨ ਜਥੇਬੰਦੀਆਂ ਦਾ ਮੁੜ ਇਕੱਠੇ ਹੋਣਾ। ਇਕ ਬਹੁਤ ਹੀ ਵਧੀਆ ਖਬਰ। ਬਾਬਾ ਮਿਹਰ ਕਰੇ। ਚੜਦੀ ਕਲਾ
@baljitsingh6957
@baljitsingh6957 19 күн бұрын
ਧਾਮੀ ਨੈਤਿਕਤਾ ਤੌਰ ਤੇ ਖ਼ਤਮ ਹੋ ਚੁੱਕਾ ਹੈ ਉਸ ਨੂੰ ਪ੍ਰਧਾਨਗੀ ਤੋਂ ਆਪਣੇ ਆਪ ਹੀ ਪਾਸੇ ਹੋ ਜਾਣਾ ਚਾਹੀਦਾ ਹੈ, ਨਹੀਂ ਤਾਂ ਲੋਕਾਂ ਨੇ ਕਰ ਹੀ ਦੇਣਾ ਹੈ।
@ArvinderRandhawa-q9t
@ArvinderRandhawa-q9t 19 күн бұрын
🙏🏻🙏🏻
@Kiranpal-Singh
@Kiranpal-Singh 19 күн бұрын
ਪੰਧੇਰ-ਡੱਲੇਵਾਲ ਜੀ ਸਾਰੀਆਂ ਜਥੇਬੰਦੀਆਂ ਨਾਲ ਇਕੱਠੇ ਹੋਣ ਲਈ ਯਤਨ ਕਰਨ *ਸੰਯੁਕਤ ਕਿਸਾਨ ਮੋਰਚੇ ਵਾਂਗ ਅੰਦੋਲਨ ਚਲਾਉਣਾ ਚਾਹੀਦਾ ਹੈ* ਪਹਿਲਾਂ ਇਕੱਲੇ ਮੋਰਚਾ ਲਾਉਣ ਵਾਲੀ ਗਲਤੀ ਨੂੰ ਸੁਧਾਰ ਲਿਆ ਜਾਵੇ, ਸਾਰਿਆਂ ਨੂੰ ਮੈਂ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਲੋੜ ਹੈ !
@dalbirgill6955
@dalbirgill6955 19 күн бұрын
ਪ੍ਰਧਾਨ ਸਰੋਮਣੀ ਕਮੇਟੀ ਨੂੰ ਨੈਤਿਕ ਜ਼ਿੰਮੇਵਾਰੀ ਲੈਦਿਆ ਆਪਣੇ ਅਹੁਦੇ ਤੋਂ ਅਸਤੀਫ਼ਾ ਜਰੂਰ ਦੇਣਾ ਚਾਹੀਦਾ ਹੈ । ਨਾ ਕਿ ਕਿਸੇ ਰਾਜਨੀਤਕ ਜੁੰਡਲੀ ਦਾ ਹੇਜ ਜਿੱਤਉਣ ਲਈ ਆਪਣੇ ਅਹੁਦੇ ਨਾਲ ਚਿੰਬੜੇ ਰਹਿਣ ਦੀ ਗਲਤੀ ਕਰਨੀ ਚਾਹੀਦੀ ਹੈ । 🙏🙏
@GianVichar
@GianVichar 19 күн бұрын
ਜੇਕਰ ਇਹ ਗਾਲ ਧਾਮੀ ਸਾਹਿਬ ਨੇ ਹਰਸਿਮਰਤ ਬਾਦਲ ਨੂੰ ਕੱਢੀ ਹੁੰਦੀ ! ਕੀ ਫਿਰ ਵੀ ਬਾਦਲ ਦਲੀਆਂ ਨੇ ਇਹੀ ਪ੍ਰਤੀਕਿਰਿਆ ਦੇਣੀ ਸੀ ? ਕੀ ਧਾਮੀ ਦੀ ਪ੍ਰਧਾਨਗੀ ਹੁਣ ਤੱਕ ਬਚੀ ਰਹਿਣੀ ਸੀ ?
@jagjitsingh7647
@jagjitsingh7647 18 күн бұрын
@@GianVichar ਨੰਨੀ ਛਾਂ ਇੱਕ ਗਰੁੱਪ ਹੁੰਦਾ ਸੀ ਉਹ ਵੀ ਖਾਮੋਸ ਹੋ ਗਿਆ ਇਸ ਮਸਲੇ ਤੇ
@manjitsinghmatharu
@manjitsinghmatharu 19 күн бұрын
🙏🙏🙏🙏 ਮਰੀਆਂ ਜ਼ਮੀਰਾਂ ਦਾ ਇਲਾਜ ਤਾਂ ਰੱਬ ਹੀ ਕਰ ਦਿੰਦਾ ਹੈ!
@shallysingh829
@shallysingh829 19 күн бұрын
ਸਰਦਾਰ ਹਮੀਰ ਸਿੰਘ ਅਤੇ ਸਾਰੇ ਸਤਿਕਾਰਤ ਹਸਤੀਆਂ ਨੂੰ 🙏 ਜੀ 👍
@makhansinghbhokhra5915
@makhansinghbhokhra5915 18 күн бұрын
ਗੱਲ ਤਾਂ ਰੁਤਬੇ ਕਿਸ ਬੈਠੇ ਨੇ ਧਾਮੀ ਗੱਲ ਇਹ ਕੱਲੀ ਮਾਫੀਦੀ ਗੱਲ ਨਹੀ ਹੈ ਭਾਈ
@Kiranpal-Singh
@Kiranpal-Singh 19 күн бұрын
ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਡੱਲੇਵਾਲ ਜੀ ਨੂੰ ਮਿਲ ਕੇ, ੨੦ ਸਾਂਸਦਾਂ ਨੂੰ ਸੁਨੇਹਾ ਦੇਣਾ ਕਾਬਲੇ-ਤਾਰੀਫ਼ ਹੈ !
@CharanjitShergill-p6o
@CharanjitShergill-p6o 19 күн бұрын
ਹਰਜਿੰਦਰ ਸਿੰਘ ਧਾਮੀ ਨੇ ਜਿੱਥੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਨੂੰ ਦਾਗ਼ਦਾਰ ਹੀ ਨਹੀਂ ਕੀਤਾ ਸਗੋਂ ਸਿੱਖ ਹੋਣ ਦੇ ਨਾਤੇ ਸਿੱਖਾਂ ਦੇ ਵਿਕਾਸ ਨੂੰ ਸਿੱਖ ਦੇ ਕਿਰਦਾਰ ਨੂੰ ਵੀ ਬਹੁਤ ਵੱਡੀ ਢਾਹ ਲਾਈ ਹੈ ਧਾਮੀ ਨੂੰ ਤੁਰੰਤ ਅਸਤੀਫ਼ਾ ਦੇ ਕੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ ਜੀ
@yadwinder.sekhon
@yadwinder.sekhon 19 күн бұрын
ਸਰਕਾਰਾਂ ਚੁੱਪ ਹਨ । ਕਿਸਾਨ ਜਥੇਬੰਦੀਆਂ ਇਕੱਠੇ ਹੋਕੇ ਡੱਲੇਵਾਲ ਸਾਹਿਬ ਦਾ ਵਰਤ ਤੁੜਾਇਆ ਜਾਵੇ ਉਹਨਾਂਦੀ ਜਾਨ ਕੀਮਤੀ ਹੈ । ਸੰਘਰਸ ਦੁਬਾਰਾ ਪੱਕੇ ਪੈਰੀਂ ਚਲਾਉਣਾ ਹੋਵੇਗਾ ਸਾਰੀਆਂ ਮੰਗਾਂ ਦਾ ਦਾਇਰਾ ਬਹੁਤ ਵੱਡਾ ਹੈ ਸਮਾਂ ਲੱਗੇਗਾ ।
@sabi-mansa
@sabi-mansa 18 күн бұрын
5 ਮਿੰਟ ਵਾਲੀ ਐਮ ਐਸ ਪੀ ਕਦੋ ਕੰਮ ਆਉ ਬਈਆ ਕੰਪਣੀ ਵਾਲੇ ਦੇ ਦੇਣ ਹੁਣ,
@BaljinderSing-or5mk
@BaljinderSing-or5mk 18 күн бұрын
Pleased to see pulling moving ahead most welcome
@SukhwinderSingh-nu1kr
@SukhwinderSingh-nu1kr 18 күн бұрын
ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ੇ
@kulwinderjitsingh6857
@kulwinderjitsingh6857 19 күн бұрын
ਪੁਲਾਂਘ ਟੀਮ ਧੰਨਵਾਦ ਜੀ
@hardevsinghsidhu4557
@hardevsinghsidhu4557 19 күн бұрын
ਹਮੀਰ ਸਿੰਘ ਜੀ ਕੱਟੇ ਵੱਛੀਆਂ ਨਾ ਬੰਨੀ ਜਾਓ, ਮਸਲਾ ਗੰਭੀਰ ਹੈ,ਸਿੱਧਾ ਕਹੋ ਵੀ ਧਾਮੀ ਅਸਤੀਫਾ ਦੇਵੇ ਕਿਉਕਿ ਜੇ ਇਹ ਆਪਣੇ ਕਿਸੇ ਵੀ ਨਾਲ ਵਾਪਰਿਆ ਹੁੰਦਾ ਫੇਰ ਸੋਚੋ ਕੀ ਕਰਦੇ।
@surindernijjar7024
@surindernijjar7024 18 күн бұрын
ਬਹੁਤ ਵਧੀਆ ਪ੍ਰੋਗਰਾਮ ਹੈ ਜੀ ❤
@ManjitSingh-e7i
@ManjitSingh-e7i 19 күн бұрын
🙏🌹ਤਿੰਨੇ ਵੱਡੇ ਭਰਾਵਾਂ ਅਤੇ ਭੈਣ ਜੀ ਸਮੇਤ ਸੱਭ ਤੋ ਭਰਾਵਾ ਦੇ ਵਿੱਚਾਰ ਸੁਨਣ ਕੇ ਬਹੁਤ ਗਿਆਨ ਪ੍ਰਾਪਤ ਹੋਇਆ ਹੈ,ਕਿਸਨ ਮਜਦੂ ਕਮੇਟੀਆ ਅਤੇ ਸਮੂਹ ਕਿਸਾਨ ਜਥੇਬੰਦੀਆ ਗੁਰਦਾਸਪੁਰ ਅ੍ਰਮਿਤਸਰ 🌾🌻🌳🌳🌾🇺🇸🇮🇳 ਅਮਿਤ ਸ਼ਾਹ ਦੀ BSF ਦੇ ਕੋਲ ਖੰਡਰ ਡਰੋਨ ਬਹੁਤ ਪਏ ਨੇ ਪੰਜਾਬ ਦੇ ਨੂੰ ਡਰਾਉਣ ਲਈ🌾🇵🇰
@jarnailsingh1731
@jarnailsingh1731 19 күн бұрын
ਸਾਰੇ ਪੈਨਲ ਨੂੰ ਹੱਥ ਜੋੜ ਕੇ ਸਤ ਸੀ੍ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@AvtarSingh-bv5eq
@AvtarSingh-bv5eq 19 күн бұрын
ਮੈਨੂੰ ਤਾਂ ਸਭ ਤੋਂ ਸਾ ਹਮੀਰ ਸਿੰਘ ਜੀ ਮਿਸਟਰ ਦੀਪਕ ਸ਼ਰਮਾ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਆਉਣ ਵਾਲੇ ਸਾਰੇ ਹੀ ਵਧੀਆ ਸੱਜਣ ਆਉਂਦੇ ਹਨ ਬਾਠ ਰੰਧਾਵਾ ਸੰਧਾਵਾਲੀਆ ਦਵਿੰਦਰ ਬੈਨੀਪਾਲ ਢਿਲੋਂ ਹੋਰ ਬਹੁਤ ਸਾਰੇ ਹਨ ਆਪਸ ਵਿੱਚ ਗੱਲਾਂ ਬਾਤਾਂ ਕਰਕੇ ਟਾਈਮ ਪਾਸ ਕਰਨ ਆਉਂਦੇ ਹਨ ਤੁਸੀਂ ਹਰਮਨ ਪਿਆਰੇ ਹੋ ਮੇਰੇ ਕੱਪੜਪਾੜ ਸੁਰਿੰਦਰ ਡੱਲਾ ਵਿੱਚ ਕੋਈ ਦਮ ਨਹੀਂ ਹੁੰਦਾ ਖਬਰਾਂ ਦਾ
@hardeepsidhu1877
@hardeepsidhu1877 19 күн бұрын
ਵਾਹਿਗੁਰੂ ਜੀ ਏਨਾ ਦੀ ਅਕਾਲਪੁਰਖ ਨੇਮੰਤ ਮਾਰਤੀ
@jagjitsingh7647
@jagjitsingh7647 19 күн бұрын
ਬੀਬੀਆਂ ਤੇ ਦਰਬਾਰ ਸਾਹਿਬ ਜਾਣ ਤੋਂ ਡਰਨ ਲੱਗ ਪਈਆਂ ਨੇ ।ਕਿ SGPC ਦੇ ਪ੍ਰਧਾਨ ਦੀ ਬੀਬੀਆਂ ਪ੍ਰਤੀ ਇਹ ਨਜ਼ਰੀਆ ਹੈ ਤੇ ਉਸ ਦੇ ਥੱਲੇ ਕੰਮ ਕਰਨ ਵਾਲਿਆਂ ਦਾ ਨਜ਼ਰੀਆ ਕੀ ਹੋਵੇਗਾ ।
@countryclub7340
@countryclub7340 18 күн бұрын
ਵੀਰ ਕੁਝ ਤਾਂ ਵਿਚਾਰ ਸੋਚ ਕੇ ਲਿਖਣਾ ਸਿੱਖੋ…ਬਹੁਤ ਗਲਤ ਅਸਰ ਪੈਂਦਾ ਇਹੋ ਜਿਹੀਆਂ ਗੁਮਰਾਹਕੁੰਨ ਅਫਵਾਹਾਂ ਦਾ ਜੀ ,ਕਿਰਪਾ ਕਰਕੇ ਗੁਰੇਜ਼ ਕਰੋ ,ਦਰਬਾਰ ਸਾਹਿਬ ਦੀ ਆਸਥਾ ਤਾਂ ਲੱਖਾਂ ਮਣ ਖੂਨ ਬਹਿਣ ਬਾਅਦ ਵੀ ਨਹੀਂ ਘਟੀ ਹੁਣ ਕਿਸੇ ਵੱਲੋਂ ਕੀਤੀ ਅਜਿਹੀ ਨੀਵੀਂ ਹਰਕਤ ਨਾਲ ਕੀ ਆਸਥਾ ਘਟਣੀ ਵੀਰ
@jagjitsingh7647
@jagjitsingh7647 18 күн бұрын
@ ਵੀਰ ਜੀ ਜੋ ਧਾਮੀ ਨੇ ਇੱਕ ਇਸਤਰੀ ਬਾਰੇ ਬੋਲਿਆ ਕੀ ਉਹ ਠੀਕ ਸੀ । ਅਸੀਂ ਲੋਗ ਦੂਸਰੇ ਡੇਰਿਆਂ ਪ੍ਰਤੀ ਬੋਲਦੇ ਹਾਂ ਕਿ ਇਸ ਪ੍ਰਧਾਨ ਦੀ ਵੀ ਸੋਚ ਉਨਾ ਡੇਰਿਆ ਦੇ ਵਰਗੀ ਨਹੀ ਹੈ
@raghbirsinghdhindsa3164
@raghbirsinghdhindsa3164 19 күн бұрын
ਬਹੁਤ ਹੀ ਵਧੀਆ ਅਤੇ ਕੀਮਤੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ
@psjassowal3060
@psjassowal3060 18 күн бұрын
ਸਤਿਕਾਰਤ ਸਖ਼ਸ਼ੀਅਤਾਂ ਵਲੋਂ ਸ਼ਲਾਘਾਯੋਗ ਵਿਚਾਰ-ਵਟਾਂਦਰਾ!
@harjitrallasingh6745
@harjitrallasingh6745 18 күн бұрын
ਔਰਤਾਂ ਨੂੰ ਮਾੜਾ ਬੋਲਣ ਵਾਲੇ ਧਾਮੀ ਸਾਹਿਬ ਨੂੰ ਜਲਦੀ ਇਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਅੱਧੀ ਆਬਾਦੀ ਮਹਿਲਾਵਾਂ ਦੀ ਹੈ ਇਹ ਮਹਿਲਾਵਾਂ ਦਾ ਸਨਮਾਨ ਨਹੀਂ ਕਰਦੇ ਇਹ ਉਲਟ ਉਲਟਾ ਰਾਜਨੀਤੀ ਕਰਦੇ ਰਹੇ ਹਨ ਉਹਨਾਂ ਦੇ ਰਿਜਲਟ ਹੁਣ ਸਾਹਮਣੇ ਆ ਰਹੇ ਹਨ ਡਾਕਟਰ ਹਮੀਰ ਸਿੰਘ ਜੀ ਬਹੁਤ ਵਧੀਆ ਵਿਸ਼ੇ ਉੱਤੇ ਤੁਸੀਂ ਬਹਿਸ ਕਰਵਾਈ ਹੈ ਧੰਨਵਾਦ।
@shallysingh829
@shallysingh829 19 күн бұрын
ਸਰਦਾਰ ਹਮੀਰ ਸਿੰਘ ਜੀ,,ਇਹ ਨਹੀ ਹੋ ਸਕਦਾ ਕਿ ਸਾਰੀਆਂ ਜਥੇਬੰਦੀਆਂ ਐਸ ਕੇ ਐਮ ਦੇ ਵਿੱਚ ਮਰਜ਼ ਹੋ ਜਾਣ ਅਤੇ ਹਰ ਇੱਕ ਆਗੂ ਨੂੰ ਜੁੱਮੇਵਾਰੀ ਦੇ ਕੇ ਜੁਵਾਬ ਦੇਣ ਬਣਾਇਆ ਜਾਵੇ,ਇਸ ਨਾਲ ਸਰਕਾਰਾਂ ਤੇ ਦਬਾਅ ਬਣਾਇਆ ਜਾ ਸਕਦਾ ਹੈ|ਮੇਰਾ ਮੰਨਣਾ
@ranjitsandle2213
@ranjitsandle2213 19 күн бұрын
ਸਤਿ ਸ਼੍ਰੀ ਅਕਾਲ ਜੀ ਸਾਰੇ ਬੁੱਧੀਜਿਆ ਨੂੰ
@CharanjitShergill-p6o
@CharanjitShergill-p6o 19 күн бұрын
ਗੁਰਦੁਆਰਾ ਸ਼੍ਰੋਮਣੀ ਕਮੇਟੀ ਦੀ ਕਮੇਟੀ ਦੇ ਪ੍ਰਧਾਨ ਦੀਆਂ ਜ਼ਿੰਮੇਵਾਰੀ ਤਾ ਧਾਰਮਿਕ ਪ੍ਰੰਪਰਾਵਾਂ ਨੂੰ ਪਰਚਾਰਣਾ ਸਿੱਖਾਂ ਦੇ ਚਾਲ ਚੱਲਣ ਨੂੰ ਗੁਰੂ ਸਾਹਿਬਾ ਦੇ ਆਦੇਸ਼ਾਂ ਨੂੰ ਲਾਗੂ ਕਰਵਾਉਣਾ ਸਿੱਖ ਦੀ ਬੋਲ ਚਾਲ ਰਹਿਣ ਸਹਿਣ ਦੇ ਸਲੀਕੇ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣਾ ਸਿੱਖੀ ਨਾਲ ਜੋੜਨਾ ਪਰ ਧਾਮੀ ਜੀ ਦਾ ਰੋਲ ਤੇ ਸ਼ਬਦਾਵਲੀ ਸਿੱਖ ਪੰਥ ਕੌਮ ਨੂੰ ਢਾਹ ਲਾਉਣ ਵਾਲੀ ਹੈ
@Ranjeetdaliwal-kz2nc
@Ranjeetdaliwal-kz2nc 19 күн бұрын
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@surinderbhatti
@surinderbhatti 19 күн бұрын
ਇਸ ਹਲਾਤ ਵਿਚ ਜ਼ਬਰ ਦਸਤ ਵਿਚਾਰ ਚਰਚਾ ਮੈਂ ਬਹੁਤ ਪਸੰਦ ਕੀਤੀ
@harpreetsinghthind2816
@harpreetsinghthind2816 19 күн бұрын
🙏🚩🌹ਵਾਹਿਗੁਰੂ
@Baldev-o2o
@Baldev-o2o 19 күн бұрын
ਬੀਬੀ ਜੀ ਹਾਲਾਤ ਤਾਂ ਏਹੀ ਲੱਗਦੇ ਹਨ ਕਿ ਸਭ ਕੁਝ ਖਤਮ ਹੀ ਹੈ। ਮੈਂਬਰਸ਼ਿਪ ਕਰਨ ਵਾਲੀ ਕਮੇਟੀ ਵੀ ਖੁਰਦ ਬੁਰਦ ਹੋਈ ਲੱਗਦੀ ਰਬ ਮੇਹਰ ਕਰੇ ਇਹੀ ਅਰਦਾਸ ਕਰਦੇ ਹਾਂ।
@hirasingh5213
@hirasingh5213 19 күн бұрын
ਬਹੁਤ ਹੀ ਉੱਤਮ ਅਤੇ ਲੋਕ ਪ੍ਰਸਤ ਵਿਚਾਰ ਚਰਚਾ ਹੈ।‌ਬਹੁਤ ਬਾਕਮਾਲ ਵਿਚਾਰ ਨੂੰ ਮਾਨਣ ਦਾ ਮੌਕਾ ਮਿਲਿਆ ਹੈ।‌
@harwindergill8533
@harwindergill8533 19 күн бұрын
🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️
@CharanjitShergill-p6o
@CharanjitShergill-p6o 19 күн бұрын
ਸਾਰੇ ਵਿਦਵਾਨਾਂ ਨੂੰ ਬਹੁਤ ਸਤਿਕਾਰ ਜੀ
@JAGJITSINGH-s3f
@JAGJITSINGH-s3f 18 күн бұрын
ਬਾਬਿਓ ਬਹੁਤ ਵਧੀਆ ਵਿਚਾਰ ਆ
@jagtarsinghbassi395
@jagtarsinghbassi395 18 күн бұрын
Thank you good discussion
@shivdevsingh4287
@shivdevsingh4287 19 күн бұрын
ਹਮੀਰ ਸਿੰਘ ਜੀ ਧਾਮੀ ਸਾਹਿਬ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਵੱਲੋਂ ਲਾਈ ਡਿਊਟੀ ਨੂੰ ਜਾਣ ਬੁੱਝ ਕੇ ਚਤੁਰ ਚਲਾਕੀਆਂ ਅਤੇ ਟਾਲ ਮਟੋਲ ਕਰ ਰਿਹਾ ਹੈ ਜਿਸਦੀ ਇਹ ਸਜ਼ਾ ਹੀ ਭੁਗਤ ਰਿਹਾ ਹੈ।
@Balwindersingh-oj2eb
@Balwindersingh-oj2eb 19 күн бұрын
ਜਿਹਨਾਂ ਲੋਕਾਂ ਦੀਆਂ ਜਮੀਰਾ ਮਰ ਜਾਣ ਉਹ ਤੁਰਦੀਆ ਫਿਰਦੀਆ ਲਾਸ਼ ਹੀ ਹਨ ਧੰਨਵਾਦ ਜੀ
@kuldipsingh9004
@kuldipsingh9004 18 күн бұрын
SAT SHRI AKAL JI TUSI MARE MAN DI GAL KITI VARY VARY GOOD DAILONG
@dalipsingh1507
@dalipsingh1507 18 күн бұрын
Sat shri akal v nice discussion
@amrikathwal2119
@amrikathwal2119 19 күн бұрын
ਅੱਜ ਦੇ ਸਿਆਸਤਦਾਨਾਂ ਦੇ ਇਖਲਾਕ ਪੁਰਾਣੇ ਲੀਡਰਾਂ ਵਾਲੇ ਨਹੀਂ ਹਨ ਭਾਜੀ ਇਹ ਯਮੀਰਾ ਮਾਰਕੇ ਲੀਡਰ ਬਣੇ ਚੱਪਲਾਂ ਚੱਟ ਲੀਡਰ ਨੇ ਵੱਧ ਅੱਜ
@joginderkaur2775
@joginderkaur2775 19 күн бұрын
ਦਿੱਲੀ ਵਿੱਚ ਜਦੋਂ ਆਪ ਪਾਰਟੀ ਆਈ ਸੀ ਓਦੋਂ ਕਹਿੰਦੇ ਸਨ ਕੇ ਮਹਲੇ ਦੇ ਲੋਕ ਜੋਂ kahingeoho ਫੈਸਲੇ ਲਏ ਜਾਣਗੇ ਪਰ ਪੰਜਾਬ ਵਿਚ ਜੋਂ ਲੋਕ ਇਕੱਠੇ ਹੋਕੇ ਮੰਗ ਰਹੇ ਹਨ ਸਰਕਾਰ ਸੁਣਨ ਨੂੰ ਤਿਆਰ ਨਹੀਂ
@Takdir-Singh_Gill
@Takdir-Singh_Gill 19 күн бұрын
Knowledgeable discussion.
@parmjotsidhu-u5w
@parmjotsidhu-u5w 18 күн бұрын
ਖਾਲਸਾ ਜੀ ਵਾਹਿਗੁਰੂ ਗੁਰੂ ਜੀ ਕ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਹਿਤਿ। ਦੋਖੋ ਜੀ ਵੀ ਪੁਰਾਣੇ ਸਾਰੇ ਮੈਂਬਰ ਪ੍ਰਧਾਨਗ ਜਥੇਦਾਰ ਤੇ ਉਨ੍ਹਾਂ ਦੇਪੁਤ ਭਧੀਜੇ ਜਾ ਉਹਨਾਂ ਪਰਿਵਾਰਾਂ ਚੋ ਕੋਈ ਵੀ ਬੰਦਾ ਨਾਂ ਲਓ। ਸਾਰੀ ਪਾਰਟੀ ਨਵੇ ਸਿਰੇ ਤੋਂ ਚੁਣੇ ਜਾਣ ਤਾ ਠੀਕ ਹੋ ਸਕਦਾ
@jagjitsinghkubey145
@jagjitsinghkubey145 19 күн бұрын
Thanks for giany Harpreet Singh ji ohnrabe Singh sahib Ji moovment for kissani sanghars
@sohnagabru3392
@sohnagabru3392 18 күн бұрын
Very good discussion
@SurinderKaur-v9v
@SurinderKaur-v9v 18 күн бұрын
Thanks
@NebSingh-f9c
@NebSingh-f9c 19 күн бұрын
Very good discuss
@dalipsingh1507
@dalipsingh1507 18 күн бұрын
V interesting discussion
@Balwindersingh-oj2eb
@Balwindersingh-oj2eb 19 күн бұрын
ਸਤਿ ਸ੍ਰੀ ਅਕਾਲ ਜੀ
@Balwindersingh-oj2eb
@Balwindersingh-oj2eb 19 күн бұрын
Very great news ji ca USA
@Kiranpal-Singh
@Kiranpal-Singh 19 күн бұрын
ਧਾਮੀ ਦੀ ਘਟੀਆ ਸ਼ਬਦਾਵਲੀ, ਸੁਖਬੀਰ ਬਾਦਲ-ਬਾਦਲ ਦਲ ਦੀ ਤਾਕਤ ਦੀ ਭੁੱਖ ਕਰਕੇ, ਇਹਨਾਂ ਦਾ *ਚਿਹਰਾ ਦਿਨੋ-ਦਿਨ ਨੰਗਾ ਹੋ ਰਿਹਾ ਹੈ* !
@Gurmeetpaul
@Gurmeetpaul 19 күн бұрын
ਬਹੁਤ ਵਧੀਆ ਚਰਚਾ ਦੀਪਕ ਜੀ l ਪਰ ਕਮੇਟੀ ਮੈਂਬਰਾਂ ਦਾ ਬੋਲਚਾਲ ਇੱਕ ਦੂਜੇ ਪ੍ਰਤੀ ਅਨਪੜ੍ਹਾਂ ਵਾਲਾ ਹੀ ਰਿਹਾ ਹੈ l ਕਮੇਟੀ ਮੈਂਬਰ ਚਾਹੇ ਕੋਈ ਪ੍ਰੋਫੈਸਰ ਹੈ, ਚਾਹੇ ਪੀ ਐਚ ਡੀ, ਚਾਹੇ ਐਮ ਕੌਮ, ਚਾਹੇ ਐਲ ਐਲ ਬੀ ਅਤੇ ਚਾਹੇ ਕੋਈ ਵੀ ਮੈਂਬਰ ਕਿੰਨਾਂ ਵੀ ਉੱਚ ਸਿੱਖਿਆ ਪ੍ਰਾਪਤ ਹੈ l ਤੂੰ ਤੂੰ ਕਰਕੇ ਇੱਕ ਦੂਜੇ ਨੂੰ ਸੰਬੋਧਨ ਕਰਦੇ ਹਨ l ਇਹ ਰਵਾਇਤ ਤਾਂ ਮੁੱਢ ਤੋਂ ਹੀ ਚੱਲੀ ਆ ਰਹੀ ਹੈ l ਕੀ ਸਿੱਖਿਆ ਪੰਥ ਨੂੰ ਮਿਲ ਰਹੀ ਹੈ ? ਦਿਮਾਗੀ ਹਾਲਤ ਹਊਮੈ ਵਾਲੀ ਹੈ ਇਹਨਾਂ ਦੀ l
@RameshKumar-et2ld
@RameshKumar-et2ld 19 күн бұрын
ਠੀਕ ਐ ਜੀ.
@karmjitsingh2081
@karmjitsingh2081 19 күн бұрын
ਸਤਿ ਸ੍ਰੀ ਅਕਾਲ
@jarmejsinghsekhon9040
@jarmejsinghsekhon9040 19 күн бұрын
sira ji
@ਹਰਦੀਪਸਿੰਘBrar
@ਹਰਦੀਪਸਿੰਘBrar 19 күн бұрын
ਸਤਿ ਸ੍ਰੀ ਆਕਾਲ ਜੀ 🙏🙏🙏🙏🙏
@jobanpreetsingh6346
@jobanpreetsingh6346 18 күн бұрын
ਪੜ੍ਹਾਈ ਲਿਖਾਈ ਦਾ ਕੋਈ ਸੰਬੰਧ ਨਹੀਂ ਹੁੰਦਾ ਕਰਤੂਤਾਂ ਨਾਲ
@karnailbains9993
@karnailbains9993 19 күн бұрын
WaheGuru Sukhar he ji thanks nice debate
@punjabmetalstore2840
@punjabmetalstore2840 19 күн бұрын
Satnam Waheguru ji
@karnailbains9993
@karnailbains9993 19 күн бұрын
Thanks Bhanji
@LakhwinderSingh-kf4jc
@LakhwinderSingh-kf4jc 19 күн бұрын
Lots of thanksg
@jagjitsingh7647
@jagjitsingh7647 19 күн бұрын
ਬੀਬੀ ਕਿਰਨਜੋਤ ਕੌਰ ਜੀ ਦੇ ਨਾਨਾ ਜੀ ਸਤਿਕਾਰ ਯੋਗ ਮਾ. ਤਾਰਾ ਸਿੰਘ ਜੀ ਨੂੰ ਹਾਥੀ ਤੇ ਬਿਠਾਇਆ ਗਿਆ ਸੀ ਉਨਾ ਨਾਲ ਜਥੇਦਾਰ ਹਰਬੰਸ ਸਿੰਘ ਜੀ ਮਜੀਠਾ ਤੇ ਪੰਜਾਬ ਦੇ ਉਸ ਵੇਲੇ ਦੇ ਸਪੀਕਰ ਬੈਠੇ ਸੀ
@SukhdevSingh-bp6yf
@SukhdevSingh-bp6yf 18 күн бұрын
Bibi Kirnjot Kaur ji is a respectable Religious Personality having a remarkable Sikh Leadership FAMILY background . Waheguru ji Bless 🙌 her good health and long life, So that she serve the Sikh Community throughout life .🙏
@karmjitsingh2081
@karmjitsingh2081 19 күн бұрын
Good debate 🎉
@SS-tr7vn
@SS-tr7vn 19 күн бұрын
Dhami must resign on moral grounds to save Akali dal and Akal Thakat for further damage especially to Sikh Panth. Waheguru bless all of you.
@singhrita8048
@singhrita8048 19 күн бұрын
Watching from Holland.
@JyotiGurm-b1o
@JyotiGurm-b1o 19 күн бұрын
ਜਾਣੇ ਅਣਜਾਣੇ ਸਬਦ ਬਾਦਲ ਦਲ ਵਾਸਤੇ ਹੀ ਬਣਿਆ .
@aviroopbrar7356
@aviroopbrar7356 19 күн бұрын
All political parties are working an KINGSHIP. system.
@RamSingh-qg6gx
@RamSingh-qg6gx 19 күн бұрын
❤❤❤❤
@romysohi856
@romysohi856 18 күн бұрын
Good debate
@MottiSingh-ty1cg
@MottiSingh-ty1cg 19 күн бұрын
Ajj kisan darne ch ,bhai sahb ji bdala ji ka bhasan suna ji 🌹🌹👍 me kde ana chnga Sacha bhaasan nhi kde kise to suneya ,,
@HardeepSingh-nw4vf
@HardeepSingh-nw4vf 19 күн бұрын
Depak chanarthal te s hameer singh biba ਕਿਰਨਜੋਤ ਕੌਰ s jaspal singh sidhu g dhanwad tuhada par sach kaheo jo v kehna
@appsingh1872
@appsingh1872 19 күн бұрын
ਸਾਡੇ ਲੀਡਰਾਂ ਦੀਆ ਜਮੀਰਾ ਮਰੀਆਂ ਹੋਈਆਂ ਹਨ ਅਤੇ ਇਹ ਇਖਲਾਕ ਤੋ ਗਿਰੇ ਹੋਏ ਹਨ
@satinderbirsingh9326
@satinderbirsingh9326 19 күн бұрын
Whatever is inside you it comes out itself
@makhansinghgill7029
@makhansinghgill7029 18 күн бұрын
ਅੰਡਰ ਟੇਬਲ ਵੀ ਬਹੁਤ ਕੁਝ ਹੋਇਆ ਲਗਦਾ ਹੈ
@SatnamSingh-gj7mb
@SatnamSingh-gj7mb 19 күн бұрын
❤❤❤❤❤❤❤❤❤❤
@NebSingh-f9c
@NebSingh-f9c 19 күн бұрын
Good discuss
@Minalatti6462
@Minalatti6462 19 күн бұрын
This is new drama created to save sukhbir by non functional of seven members committe as this person dhami to head that committee
@amrikathwal2119
@amrikathwal2119 19 күн бұрын
ਸੱਚ ਗੱਲ ਆ ਬੀਬੀ ਜੀ ਆਪ ਜੀ ਦੀ ਧਾਮੀ ਦੀ ਮਾਨਸਿਕਤਾ ਤਾ ਬਾਦਲ ਬਾਦਲ ਕਰਦੀ ਜਪਦੀ ਇਹ ਕਾਬਲ ਨਹੀਂ ਇਸ ਅਹੁਦੇ ਦੇ ਮੈਂ ਪਹਿਲੇ ਦਿਨ ਤੋ ਕਹਿ ਰਿਹਾ ਟੋਹੜਾ ਸਾਬ ਨਾਲ ਵਿਚਰਦੇ ਸੀ ਅਸੀਂ ਮੈਂ ਉਸ ਵੇਲੇ ਵੀ ਕਹਿ ਦਿੰਦਾ ਹੁੰਦਾ ਸੀ ਕਿ ਤੁਸੀ ਇਨਾ ਬੰਦਿਆਂ ਨੂੰ ਪੁੱਛੇ ਕਰੋ ਨੋਜਵਾਨ ਅੱਗੇ ਲੈਕੇ ਆਓ ਇੱਕ ਗੁਰਾਇਆ ਏਰੀਏ ਦਾ ਕਿਸ ਸਾਡਾ ਹੀ ਸੀ ਸ਼ਰਾਬੀ ਕਬਾਬੀ ਮੈ ਮੂੰਹ ਤੇ ਕਹਿ ਦਿੰਦਾ ਸੀ ਟਿਹੜਾ ਸਾਬ ਕਹਿੰਦੇ ਇਹ ਨਿਹੰਗ ਜਥੇਬੰਦੀ ਨੇ ਦਿੱਤਾ ਹਰੀਆਂ ਵੇਲਾਂ ਵਾਲਿਆਂ ਨੇ
@countryclub7340
@countryclub7340 18 күн бұрын
Suggestion:- ਹਰੇਕ ਬੁਲਾਰੇ ਦਾ ਨਾਮ ਅਤੇ ਸੰਖੇਪ ਵੇਰਵਾ ਬੋਲਣ ਵਕਤ ਸਕਰੀਨ ਉੱਤੇ ਲਿਖਿਆ ਵਿਖਾਈ ਦੇਣਾ ਸ਼ੁਰੂ ਕਰੋ ਜੀ…ਧੰਨਵਾਦ
@PRITAMSINGH-vn2gh
@PRITAMSINGH-vn2gh 19 күн бұрын
Sukhe nu bachaun de chakkar ch fas gaya dhami , Bibi ji ne theek kiha
@atarsidhu2583
@atarsidhu2583 18 күн бұрын
kisana nu Haryana Assembly gherni chahidi nai inlplace of getting hurt
@dhaliwaltalwandi9115
@dhaliwaltalwandi9115 18 күн бұрын
ਤੁਸੀਂ ਨਵੀਂ ਲੀਡਰਸ਼ਿਪ ਭਾਲਦੇ ਹੋ ਸੁਖਬੀਰ ਤਾਂ ਕਹਿੰਦਾ ਅੱਗੇ ਪੰਥ ਦੀ ਸੇਵਾ ਮੇਰਾ ਪੁੱਤਰ ਕਰੇਗਾ।
@JewanSingh-wj8qn
@JewanSingh-wj8qn 19 күн бұрын
Guru ji ne ehnan di gadari di saja diti h Mt mar ke
@dilshadsagarsaini8168
@dilshadsagarsaini8168 19 күн бұрын
I think punjabi society needs to embrace moral values more than following religious values . SGPC and social leaders have big onus on them
@budthind8664
@budthind8664 18 күн бұрын
Why Punjabi don’t get in their head that they have been always treated differently from the rest of Indian citizenry.
@tarlochansinghdupalpuri9096
@tarlochansinghdupalpuri9096 19 күн бұрын
ਬੌਣੀ ਸੋਚ-ਬੁਰੀ ਬੋਲੀ ! ਵੱਡੀ ਪਦਵੀ 'ਤੇ ਬੌਣੀ ਸੋਚ ਵਾਲ਼ੇ ਹੋਣ ਜਦੋਂ ਕਾਇਦੇ ਤੇ ਕਾਨੂੰਨ ਸ਼ਰੇਆਮ ਛਿੱਕੇ ਟੰਗਦੇ। ਰੋਲ਼ਦੇ ਨੇ ਮਾਣਮੱਤੇ ਅਹੁਦਿਆਂ ਦੀ ਸ਼ਾਨ ਭੈੜੇ ਇੱਜਤਾਂ ਵਿਰਾਸਤਾਂ ਗੁਆਉਂਦੇ ਭਾੜੇ ਭੰਗ ਦੇ। ਸਿੱਖ ਤਾਂ ਗੁਰੂ ਦੇ ਐਸੀ ਬੋਲੀ ਨਹੀਉਂ ਬੋਲਦੇ ਹੋਣਗੇ ਇਹ 'ਚੇਲੇ' ਕਿਸੇ ਹੋਰ ਹੀ ਮਲੰਗ ਦੇ। 'ਬੀਬੇ ਰਾਣੇ' ਬਣ ਬਣ ਕਿੱਲ੍ਹਦੇ ਸਟੇਜਾਂ ਉੱਤੇ ਸਾਥੀਆਂ ਨੂੰ ਬੋਲਦੇ ਜਿੱਦਾਂ ਨੇ ਸੱਪ ਡੰਗਦੇ। ਗੁਰੂ ਦਰਬਾਰ ਵਿਖੇ ਦੁਨੀਆਂ ਝੁਕਾਵੇ ਸੀਸ ਕਰਦੇ 'ਡਰਾਮੇ' ਪਾਪੀ ਉੱਥੇ ਵੀ ਨਾ ਸੰਗਦੇ। ਆ ਕੇ ਹੰਕਾਰ ਵਿਚ ਬੋਲ ਦਿੰਦੇ ਅਬਾ-ਤਬਾ 'ਜਾਣੇ ਅਣਜਾਣੇ' ਕਹਿ ਕੇ ਫੇਰ ਮਾਫੀ ਮੰਗਦੇ। -ਤਰਲੋਚਨ ਸਿੰਘ ਦੁਪਾਲ ਪੁਰ
@BaljinderSing-or5mk
@BaljinderSing-or5mk 18 күн бұрын
Sorry for miss spelling the word pullang
@palchahal8158
@palchahal8158 19 күн бұрын
Shukr kro ene naal khilasi hoi ethe ta Akali (sikndr maluka)gutan fdh ke/put ke ,ladies nu deal krde rahe hn
@LakhwinderSingh-kf4jc
@LakhwinderSingh-kf4jc 19 күн бұрын
The Devil sprit have pladged,thoroughly destroyed akalidal,
@BaljinderSing-or5mk
@BaljinderSing-or5mk 18 күн бұрын
Please change the word pulling to pupllang
@budthind8664
@budthind8664 18 күн бұрын
Nothing comes out of your mouth unless it is in your mind. Unfit to lead a religious organization with this mindset.
@dalipsingh1507
@dalipsingh1507 18 күн бұрын
Sukha amli nu akali dal Khatam Karan da medal Singh shaib dan
@drkuldipsingh1400
@drkuldipsingh1400 18 күн бұрын
I think 68..69 days of Naxl.moment are re visiting .. When baba buja singh was killek as a 1st Police Encounter ... PANI BAHUT GANDLA HO CHUKA HAI SOCIETY DA .. Na sharam Na haieia
@drpunjabi9394
@drpunjabi9394 19 күн бұрын
Jis bande d apni jubaan te control nhi, uh SGPC da pardhaan hon yog nhi hai
@dupindersinghgill5824
@dupindersinghgill5824 19 күн бұрын
🙏🏻🌳🌴🪻🌷🪻🌴🌳🙏🏻
@GursewakSingh-o9v
@GursewakSingh-o9v 18 күн бұрын
Dhami nu pase kro gl khatam
@devinderpuri1830
@devinderpuri1830 19 күн бұрын
Punjab tera koi na Dardi.
@SukhjinderSingh-mi1wg
@SukhjinderSingh-mi1wg 18 күн бұрын
Badal dal dey bandy os paterkar nu dos dey rehy han es GA dey bandeya nu galo la k pura sut dene chahede nay
@jagwantsingh8245
@jagwantsingh8245 19 күн бұрын
Hor kam kar lo koi har roz ohe rag alapde rehte ho
人是不能做到吗?#火影忍者 #家人  #佐助
00:20
火影忍者一家
Рет қаралды 20 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
The Best Band 😅 #toshleh #viralshort
00:11
Toshleh
Рет қаралды 22 МЛН
Леон киллер и Оля Полякова 😹
00:42
Канал Смеха
Рет қаралды 4,7 МЛН
Show with Jathedar Ranjit Singh | Political | EP 555 | Talk with Rattan
41:59
人是不能做到吗?#火影忍者 #家人  #佐助
00:20
火影忍者一家
Рет қаралды 20 МЛН