ਕਿਸਦੀ ਬਣੇਗੀ ਸਰਕਾਰ ! ਕੀ ਕਹਿੰਦਾ Lokniti-CSDS ਸਰਵੇ ! ਖੋਲਤੀਆਂ ਪਰਤਾਂ KC Singh ਨੇ… Punjab Television

  Рет қаралды 177,335

Punjab Television

Punjab Television

27 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 496
@bipenlekhi2709
@bipenlekhi2709 24 күн бұрын
2022 ਵਿੱਚ ਵੀ ਕਿਸੇ ਦੀ ਹਵਾ ਨਹੀਂ ਸੀ ਫਿਰ 92 ਸੀਟਾ ਕਿਵੇ ਆ ਗਈਆਂ ਉਸ ਵੇਲੇ ਵੀ ਰਲੀ ਮਿਲੀ ਸਰਕਾਰ ਬਨਾਉਂਦੇ ਸੀ
@satpalmehta227
@satpalmehta227 24 күн бұрын
ਰੰਧਾਵਾ ਸਹਿਬ ਇਹਨਾਂ ਪੜ੍ਹੇ ਲਿਖੇ ਸਿੱਖ ਵਿਦਵਾਨਾਂ, IAS officers ਨੇ ਵੱਡੇ ਵੱਡੇ ਮਹਾਂਰਥੀ ਲੀਡਰਾਂ ਨਾਲ ਰਾਸ਼ਟਰਪਤੀ ਵਰਗੇ ਲੋਕਾਂ ਨਾਲ ਕੰਮ ਕਰਨ ਦੇ ਬਾਵਜੂਦ ਪੰਜਾਬ ਦਾ ਕੌਈ ਮਸਲਾ ਹੱਲ ਕਰਵਾਇਆ ਹੀ ਨਹੀਂ । ਇਹਨਾਂ ਦੀ ਅਫ਼ਸਰਸ਼ਾਹੀ ਦਾ ਸੁਆਦ ਇਹਨਾਂ ਦੇ ਪਰਿਵਾਰਾਂ ਨੇ ਲਿਆ ਹੈ। ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀ ਕੀ ਦੇਣ ਹੈ ਉਹ ਪੁੱਛੋ ?
@charanjeetdeol6845
@charanjeetdeol6845 24 күн бұрын
Vary good q ?
@colpremnathbawa9981
@colpremnathbawa9981 24 күн бұрын
Totally selfish and family centric beaurocrat. No contribution to punjab.
@jaswantsingh-xj6dk
@jaswantsingh-xj6dk 24 күн бұрын
ਇਹ ਸੇਫਜੋਨ ਦੇ ਵਿੱਚ ਰਹਿ ਕੇ ਕੁਰਸੀਆਂ ਵੀ ਭਾਲਦੇ ਆ
@bundusingla1045
@bundusingla1045 24 күн бұрын
Yes, should be asked what is his contribution towards Punjab?
@BalwantSingh-vj6ee
@BalwantSingh-vj6ee 24 күн бұрын
ਇਹ ਲੋਕ ਕੇਵਲ ਗੱਲਾਂ ਹੀ ਕਰਨ ਜੋਗੇ ਨੇ ਕਰਨਾ ਕਤਰਨਾ ਕੁਝ ਨਹੀਂ
@kamaljitsingh7364
@kamaljitsingh7364 24 күн бұрын
ਰੰਧਾਵਾ ਸਾਹਿਬ ਇਹਨਾਂ ਨੂੰ 4 ਜੂਨ ਨੂੰ ਰਿਜਲਟ ਵਾਲੇ ਦਿਨ ਬੁਲਾ ਲੈਣਾ ਤਾਂ ਪਤਾ ਲੱਗ ਜਾਵੇਗਾ ਕਿ ਕਿੰਨੀਆਂ ਸੀਟਾਂ ਬੀ ਜੇ ਪੀ ਨੂੰ ਆਉਣੀਆਂ ਨੇ ਮਤਲਬ ਇਹਨਾਂ ਦੇ ਗਿਆਨ ਦਾ ਪਤਾ ਚਲ ਜਾਵੇਗਾ। ਵਡੇ ਵਿਦਵਾਨ!!
@Deepuu403
@Deepuu403 17 күн бұрын
Biased vnda hai eh😂😂aiwe suni sunai gallan kri janda
@lakhwindersinghmultani1619
@lakhwindersinghmultani1619 24 күн бұрын
ਪੰਜਾਬ ਦੇ ਗਦਾਰ ਅਤੇ ਮਤਲੱਬੀ ਨੇਤਾ ਅਪਣੇ ਨਿੱਜ ਦੀ ਖਾਤਰ ਹੀ ਬੀਜੇਪੀ ਵਿੱਚ ਜਾ ਰਹੇ ਨੇ। ਇਨਾ ਲੋਕਾ ਦਾ ਪੰਜਾਬ ਦੇ ਭਲੇ ਲਈ ਕੋਈ ਸਰੋਕਾਰ ਨਹੀ।
@V.kumaar
@V.kumaar 3 күн бұрын
Punjabi khud gaddar han eh 84 Sikh katleaam dekh ke vi congress nu vote karte hai te virodh BJP da Punjab de gaddar lok BJP se dar rahe hai
@voxofpunjab9443
@voxofpunjab9443 6 күн бұрын
Very fruitful views by Sardar K.C Singh...He is excellent political Analyst..having comprehensive knowledge of Indian politics SARDAR K.C SINGH IS A VERY WISE MAN.
@sarajmanes4505
@sarajmanes4505 24 күн бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏
@balwindersidhusidhu6932
@balwindersidhusidhu6932 24 күн бұрын
Kc ਸਾਹਿਬ ਸਤਿਸਿਰੀ ਅਕਾਲ ਜੀ ਬਹੁਤ ਦੇਰ ਬਾਅਦ ਦਰਸ਼ਨ ਕੀਤੇ ਆ ਤੁਹਾਡੇ
@jitsingh8827
@jitsingh8827 24 күн бұрын
ਹੁਣ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ
@kanwalpreeths
@kanwalpreeths 5 күн бұрын
ਜੇ ਸੁੱਖਾ ਗੱਪੀ ਪਾਰਟੀ ਛੱਡ ਦੇਵੇ ਤਾਂ ਸੰਭਵ ਹੈ ।
@user-ci6zp6ud9
@user-ci6zp6ud9 24 күн бұрын
ਕੌਣ ਨਿਰ ਸਵਾਰਥ ਕਿਸੇ ਨਾਲ ਸਲੂਕ ਕਰਦਾ ਹੈ *ਭਿੱਖਿਆ ਤੱਕ ਤਾਂ ਸਵਾਰਥ ਦੇ ਲਈ ਦਿੰਦੇ ਹਨ*
@sunnygill909
@sunnygill909 23 күн бұрын
😊😊😊😊❤😊l❤😊pa😊❤😊a😊😊😊p❤q😊😊😊😊a😊😊a😊😊😊😊p😊😊😊😊q❤lq❤❤😊p😊😊❤❤pl❤❤😊aq😊😊😊😊😊😊😊😊😊😊😊q😊😊😊😊❤😊❤😊qqqq❤😊p😊😊😊aq😊l😊😊😊l❤q❤😊❤l😊😊pl❤😊😊😊qaaq❤qq😊l❤😊😊qq😊😊❤q😊😊😊ql😊❤aa😊aa😊😊😊❤😊p😊❤a😊qa😊😊p😊ll❤❤😊p😊Qlp😊l😊q😊❤q😊😊q😊q😊😊😊p❤😊❤😊❤😊😊😊lp😊❤l😊❤😊😊q❤😊😊❤😊😊l😊😊😊❤❤❤😊ppp😊qa❤❤😊❤😊😊❤❤pl😊pp❤😊❤😊❤😊😊❤qa😊❤😊😊😊❤p❤❤❤😊l❤😊❤😊😊❤😊😊😊❤😊😊😊😊😊😊❤❤😊❤😊
@gurpalsingh7887
@gurpalsingh7887 24 күн бұрын
ਦਿਲ ਨੂੰ ਤਸਲੀ ਦੇਣ ਲਈ ਇਹ ਗੱਲਾਂ ਠੀਕ ਹਨ
@tarlochansinghdupalpuri9096
@tarlochansinghdupalpuri9096 24 күн бұрын
ਸ਼ੁਕਰ ਹੈ ਜੇ ਮੋੜਾ ਪੈ ਜਾਏ !
@sanjeevlata7394
@sanjeevlata7394 24 күн бұрын
ਰੰਧਾਵਾ ਸਾਹਿਬ, ਸਿੰਘ ਸਾਹਿਬ ਤੱਕ ਮੇਰੀ ਇਹ ਬੇਨਤੀ ਜਰੂਰ ਪਹੁੰਚਾ ਦੇਉ ਕਿ ਓਹਨਾਂ ਨੇ ਦੇਸ਼ ਲਏ ਬਹੁਤ ਵੱਡੀਆਂ ਪੁਜੀਸ਼ਨਾਂ ਤੇ ਕੰਮ ਕੀਤਾ, ਅੱਜ ਕਲ ਸੋਸ਼ਲ ਮੀਡੀਆ ਦਾ ਜ਼ਮਾਨਾ ਇਸ ਲਈ ਇਹ ਦੇਸ਼ ਨਾਲ ਜੁੜੇ ਮਸਲਿਆਂ ਤੇ ਥੋੜਾ ਸੋਚ ਸਮਝ ਕੇ ਬੋਲਿਆ ਕਰਨ ਜਿਹੜੇ ਇਹਨਾਂ ਦੀ ਫੀਲਡ ਦੇ ਹਨ। ਰਾਜਨੀਤੀ ਜਾਂ ਇਲੈਕਸ਼ਨ ਤੇ ਤਾਂ ਚੱਲ ਜਾਂਦਾ, ਕਿਉਂਕਿ ਉਹ ਇਹਨਾਂ ਦੀ ਫੀਲਡ ਨਹੀਂ। ਸ਼੍ਰੀ ਲੰਕਾ ਦੇ ਟਾਪੂ ਦਾ ਮੁੱਦਾ ਅੱਜ ਵੀ ਜਿੰਦਾ ਹੈ ਤੇ ਉਹ ਇਲੈਕਸ਼ਨਾਂ ਲਈ ਨਹੀਂ ਉਠਾਇਆ, ਉਹ ਸਾਡੇ ਲਈ satretgic ਮਹੱਤਵ ਦਾ ਵਿਸ਼ਾ ਏ ਚੀਨ ਨੂੰ ਸ਼੍ਰੀ ਲੰਕਾ ਵਿੱਚ ਕਾਂਊਟਰ ਕਰਨ ਲਈ। ਓਥੇ ਕੁਝ ਹੁੰਦਾ ਜਾਂ ਨਹੀਂ ਇਹ ਮਾਇਣੇ ਨਹੀਂ ਰੱਖਦਾ।ਵੈਸੇ ਅਕਸਾਈ ਚਿਨ ਦਾ ਇਲਾਕਾ ਵੀ ਨਹਿਰੂ ਸਾਹਿਬ ਨੇ ਇਸ ਲਈ ਛੱਡ ਦਿੱਤਾ ਸੀ ਕਿ ਉੱਥੇ ਘਾਹ ਦਾ ਇੱਕ ਤਿਣਕਾ ਵੀ ਨਹੀਂ ਹੁੰਦਾ, ਅੱਜ ਅਸੀਂ ਉਸ ਦਾ ਨਤੀਜਾ ਭੁਗਤ ਰਹੇ ਆਂ।
@satindersangha1435
@satindersangha1435 24 күн бұрын
Very thought provoking analysis by S. KC Singh! 👌🙏
@newsandeducation3799
@newsandeducation3799 24 күн бұрын
He tells 1984 massacre as Riots and Mr Ranjit Singh Kuki confronted him strongly and told him not to lick majoritism with the Riots rather should use Genocide
@taranjitsinghvirk5605
@taranjitsinghvirk5605 4 күн бұрын
ਭਾਰਤ ਦੀ ਬਹੁਤੀ ਜਨਤਾ ਤਾਂ ਚਾਹੁੰਦੀ ਸੀ ਕਿ ਈ ਵੀ ਐਮ ਦੀ ਬਜਾਏ ਬੈਲਟ ਪੇਪਰ ਨਾਲ ਵੋਟਾਂ ਕਰਵਾਈਆਂ ਜਾਣ ਪਰ ਭਾਰਤ ਦੇਸ਼ ਦੀ ਜਨਤਾ ਦੀ ਆਵਾਜ਼ ਦਬਾ ਦਿੱਤੀ ਗਈ ਹੈ ਹੁਣ ਕੋਈ ਅੰਦਾਜ਼ਾ ਸਹੀ ਨਹੀਂ ਨਿਕਲਣਾ ਜੀ ਜੇ ਕੋਈ ਈਵੀਐਮ ਵਿੱਚ ਹੇਰਾਫੇਰੀ ਕਰਕੇ ਜਿੱਤ ਗਿਆ ਫ਼ਿਰ ਕੀ ਬਣੇਗਾ ।
@suminderjeetsingh6767
@suminderjeetsingh6767 24 күн бұрын
I am a big fan of your journalism, Randhawa ji
@rajindersharma3330
@rajindersharma3330 24 күн бұрын
ਇਹ ਸੂਝਵਾਨ ਵਿਅਕਤੀ ਮਰਹੂਮ ਰਾਸ਼ਟਰਪਤੀ ਦੇ ਬਹੁਤ ਨਜ਼ਦੀਕ ਰਹੇ ਹਨ ਪਰ ਪੰਜਾਬ ਲਈ ਕੀ ਕਰਵਾਇਆ ?
@simransandhu302
@simransandhu302 10 күн бұрын
ਰਾਸ਼ਟਰਪਤੀ ਦੀ ਕੋਈ ਔਕਾਤ ਨਹੀਂ ਇਸ ਦੇਸ਼ ਵਿੱਚ..
@V.kumaar
@V.kumaar 3 күн бұрын
​@@simransandhu302manmohan singh PM tha us ki kya aukaat thi
@lakhvirsingh1450
@lakhvirsingh1450 24 күн бұрын
ਸਤਿ ਸ੍ਰੀ ਅਕਾਲ ਜੀ ਰੰਧਾਵਾ ਜੀ ਸ੍ਰੀ ਕੇ ਸੀ ਸਿੰਘ ਜੀ ਮਹਾਨ ਵਿਅਕਤੀ ਨੇ ਜੋ ਮੈ ਪੁੱਛਣਾ ਚਾਹੁੰਦਾ ਸੀ ਕਿ ਬੜੀ ਦੇਰ ਬਾਅਦ ਦਰਸਨ ਹੋਏ ਨੇ ਪਰ ਤੁਸੀ ਪਹਿਲਾਂ ਹੀ ਦੱਸ ਦਿੱਤਾ ਕਿਤਾਬ ਲਿਖਣ ਵਿੱਚ ਮਸਰੂਫ ਸਨ ਕਿਤਾਬ ਦੀਆਂ ਮੁਬਾਰਕਾਂ
@ZujharSingh-jm1tu
@ZujharSingh-jm1tu 7 күн бұрын
ਕੀ ਮਹਾਨ ਕੰਮ ਕੀਤਾ ਦੱਸੋ ਤੇ ਪੰਜਾਬ ਲਈ ਜਾ ਸਿੱਖ ਕੌਮ ਲਈ ਕੀ ਕੀਤਾ ਇਹ ਵੀ ਸਰਕਾਰੀ ਟਾਟੂ ਹੀ ਹੈ
@sarbhjitsran9224
@sarbhjitsran9224 24 күн бұрын
Thodi personal choices jdon analysis ch jhalkan lgg jaan, taa oh fair nhi ho skda Thode program/talks silently reverse consolidation ch help krngiya
@karamsinghanttal5565
@karamsinghanttal5565 2 күн бұрын
Very good message, good information
@user-jw4nc9lf2o
@user-jw4nc9lf2o 24 күн бұрын
ਏਹ. ਲੋਕ. ਨੇ ਜਿਨਾਂ ਐੱਸ ਕੀਤੀ. ਹੈ Punjab ਲਈ ਕੀ ਕੀਤਾ ਹੈ..ਕੀ ਕਦੇ es ਤੇ ਪ੍ਰੋਗਰਾਮ ਕੀਤਾ ਹੈ ਕੇ ਪੰਜਾਬ. ਵਿਚ totally failed students ਨੂੰ 99 percent ਪਾਸ ਕੀਤਾ .UNEDUCATED ਨੂੰ ਪਾਸ matric ਦਾ ਸਰਟੀਫਿਕੇਟ ਦੇ ਰਹੇ ਹਨ. Randhawa ਜੀ. Political issues ਛੱਡ ਕੇ es ਬਾਰੇ ਕੀ ਸੋਚਦੇ ਹੋ. ਪੰਜਾਬ da future destroy. ਹੋ ਗਿਆ ਹੈ.????????????????
@ramroopbagga949
@ramroopbagga949 24 күн бұрын
K c singh tusi bahut nagtive sochde ho
@Takdir-Singh_Gill
@Takdir-Singh_Gill 24 күн бұрын
Knowledgable discussion.
@gurdeepsingh1403
@gurdeepsingh1403 24 күн бұрын
Dil bahlane ke liye Galib yeh khayaal acchha hai... kuchh din horr khush raho..K.C.Singh sahib khud v ikk party bnayee hai ohh aapni V koi progress dasso please...je MODI harr rahe hun shayad lok KCSingh sahib hi P.M ban sakde hun...
@vindugem
@vindugem 24 күн бұрын
Eh sajjan AAP hi 26:59 confused lagde ne. Ki kehna chah rhe kuch samaj nhi lagi
@user-sj1hk4xh4z
@user-sj1hk4xh4z 24 күн бұрын
ਕਿਤਾਬ ਦੇ ਤੱਥਾਂ ਬਾਰੇ ਤਾਂ ਰਣਜੀਤ ਸਿੰਘ ਕੁੱਕੀ ਗਿੱਲ ਨੇ ਖੁਲੇਆਮ ਦੱਸ ਦਿੱਤਾ ਹੈ ਕਿ ਕਿਤਾਬ ਪਿਛੇ ਅਜੰਡਾ ਕੀ ਹੈ ਕਿਸ ਨੂੰ ਦੋਸ਼ਮੁਕਤ ਕਰਨਾ ਹੈ ।
@joyalwaysenjoy2807
@joyalwaysenjoy2807 24 күн бұрын
Mr. Singh , please bring this intellectual on your show on June 04 too. I request both of you don’t cry for EVM on that day
@deebee8086
@deebee8086 24 күн бұрын
This guy is singing Congressi tune, has no idea of ground reality
@joyalwaysenjoy2807
@joyalwaysenjoy2807 24 күн бұрын
True he is dreaming like Pappu
@balbirsinghkainth2836
@balbirsinghkainth2836 24 күн бұрын
Excellent Journalism
@kamaldhindsa7528
@kamaldhindsa7528 24 күн бұрын
Sat shri akal ji . Nice to see sir KC singh ji after long time 👏harjinder tusi apne program da miar hamesha uchha rakhde ho . Credit goes to you 👌🙏stay blessed
@user-ev7xp4wm2h
@user-ev7xp4wm2h 24 күн бұрын
K C Singh ਜੀ ਨੇ ਬਹੁਤ ਹੀ ਵਧੀਆ ਵਿਚਾਰ ਦਿੱਤੇ ਹਨ ਆਪ ਜੀ ਨੇ ਸੰਧੂ ਜੀ ਬਾਰੇ ਬਹੁਤ ਹੀ ਵਧੀਆ ਸੁਆਲ ਕੀਤਾ
@narindersingh9684
@narindersingh9684 24 күн бұрын
Please do 1 program with @kcsingh about Iran - Israel war / Dispute and it's effect on Asia & especially India .
@narinderpalsingh5349
@narinderpalsingh5349 24 күн бұрын
Great personality,,,,Great debate ❤❤❤❤❤
@user-ci6zp6ud9
@user-ci6zp6ud9 24 күн бұрын
ਘਰ ਅੰਦਰ ਹੀ ਅੰਦਰ, ਟੁੱਟ ਜਾਂਦੇ ਹਨ *ਮਕਾਨ ਖੜ੍ਹੇ ਰਹਿੰਦੇ ਹਨ, ਬੇਸ਼ਰਮਾਂ ਦੀ ਤਰ੍ਹਾਂ* ਗੱਲ ਥੋੜੀ ... ਡੂੰਘੀ ਹੈ … ਕਿੱਥੇ ਹੈ ਸੁਪਰ cm
@avtarsinghdhiman2485
@avtarsinghdhiman2485 24 күн бұрын
ਪੰਜਾਬ ਦਾ ਸੁਪਰ ਸੀ ਐਮ ਰਾਘਵ ਚੱਢਾ ਪੰਜਾਬ ਵਿਚੋਂ ਕਰੋੜਾਂ ਰੁਪਏ ਡਕਾਰ ਕੇ ਫ਼ਰਾਰ ਹੋ ਗਿਆ 😢
@user-ci6zp6ud9
@user-ci6zp6ud9 24 күн бұрын
@@avtarsinghdhiman2485ਇਹ ਇੱਥੇ ਸਾਡੇ ਲੰਡਨ ਵਿੱਚ ਬੈਠਾ ਮਸਤੀ ਕਰ ਰਿਹਾ ਹੈ ਜੀ
@user-ro6fh2tx2d
@user-ro6fh2tx2d 24 күн бұрын
KC Singh ji please be active in the matters of Punjab.
@RameshKumar-qf8ue
@RameshKumar-qf8ue 13 күн бұрын
Koi berojgari nahi public kam nahi karna chahunde sardar ji Modi wins with up grade
@ranbirsharma4472
@ranbirsharma4472 23 күн бұрын
ਰੰਧਾਵਾ ਜੀ ਅੱਜ ਦੀ ਡੇਵੇਟ ਬਹੁਤ ਵੈਦਯਾ ਸੀ thx
@SukhwinderSingh-vt6hq
@SukhwinderSingh-vt6hq 24 күн бұрын
Anil joshi nu ticket Taranjit sandhu tau baad Akali Dal ney dity Evey hi jhabliya marda
@summerdhir6798
@summerdhir6798 24 күн бұрын
ਰੰਧਾਵਾ ਜੀ ਸੂਜਵਾਨ ਸੱਜਣ ਜੀ ਮੈਨੂੰ ਲਗਦਾ ਇਹ ਕਾਗਰਸ ਦੇ ਹੱਕ ਦੀ ਗੱਲ ਹੀ ਕਰੀ ਜਦੇ ਇਹ ਗੱਲ ਸਹੀ ਨਹੀਂ।
@user-ly2gu4ey5x
@user-ly2gu4ey5x 3 күн бұрын
Very Good ji
@raameshwalia2467
@raameshwalia2467 24 күн бұрын
Yaar pls do not promote these kind of persons he is not a kc singh he is katar Congress singh
@rajindersharma3330
@rajindersharma3330 24 күн бұрын
ਰੰਧਾਵਾ ਸਾਹਿਬ ਤੁਹਾਡੇ ਸੂਝਵਾਨ ਵਿਅਕਤੀਆਂ ਦੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛਤੀਸਗੜ੍ਹ ਦੀਆਂ ਚੋਣਾਂ ਬਾਰੇ ਸਾਰੇ ਦਾਅਵੇ ਗਲ਼ਤ ਸਾਬਤ ਹੋ ਚੁੱਕੇ ਹਨ।
@sharansingh-yt7jq
@sharansingh-yt7jq 24 күн бұрын
Matlab jnab vi dharam da nam ta Desh nu barbad karvan da ਭਾਈਵਾਲ ਵੀਰ j rabh nu Hindu hi changa lagda ta MUSLIM SIKH CHRIT DA GHAR BACHEA NA JAMMENDA AURANGZEB NU VI MODI VANG BHARAM C OH 1.25 MAUN JANJU UTHAR KA ROTI KHANDA C AJ OHDI KABAR TA DEEWA JAGUN LI MANGAUNA PEHANDA JNAB MODI NA BANGDESH NU 155 DEEP DITTA GUFT TA 55 LAYA EH KATU DEEP DA JUMLA
@lakhwinderraj3707
@lakhwinderraj3707 24 күн бұрын
Excellent discussion
@ikodapasara8143
@ikodapasara8143 24 күн бұрын
ਜਿਵੇਂ KC Singh ਨੇ ਕੁੱਕੀ ਗਿੱਲ handle ਕੀਤਾ ਓਸ ਹਿਸਾਬ ਨਾਲ ਤਾਂ ਇਹ ਨਾਸ੍ਹਲ ਹੀ ਆ ਸਿਆਣਾ ਕਿੱਥੇ ?
@gurdeepsingh1403
@gurdeepsingh1403 24 күн бұрын
Honorable K.C.Singh sahib please explain ikk kamjor ( ghut ginti) di sarkar Desh de development layee kiven faydemand hundi hai.... please explain..
@satpaulram9783
@satpaulram9783 24 күн бұрын
Thanks sir Great ideas
@gurindersinghguggu1464
@gurindersinghguggu1464 24 күн бұрын
Very very very good Randhawa sahib
@shallysingh829
@shallysingh829 24 күн бұрын
ਸਤਿ ਸ੍ਰੀ ਆਕਾਲ ਰੰਧਾਵਾ ਜੀ ਅਤੇ ਕੇ ਸੀ ਸਾਹਿਬ ਜੀ, ਬਹੁਤ ਟਾਇਮ ਬਾਅਦ ਆਏ ਜੀ ਆਇਆਂ ਨੂੰ,, ਲਾਇਕ ਤੇ ਸ਼ੇਅਰ ਨੰਬਰ 77 ❤
@dhara1449
@dhara1449 24 күн бұрын
W WAHEGURU JI !
@user-fv5ew2ik2w
@user-fv5ew2ik2w 24 күн бұрын
Has poverty eradicated during congress regime Can your analyst answer honestly
@Nanakpanthi
@Nanakpanthi 24 күн бұрын
Opposition zero nahi honi chahidi. Parliament vich debate zaruri hai. Es kar ke party di bajaye Parliament vich bolan vala candidate select karo.
@parmodsharmasharma7660
@parmodsharmasharma7660 24 күн бұрын
Any good analysis is without prejudice.
@BSThind-po2tc
@BSThind-po2tc 24 күн бұрын
KC Singh was talking very highly about Jayant Singh in UP and he still stands on his statements about him after what Jayant has done now
@ssbal2048
@ssbal2048 24 күн бұрын
Good Reply by K C SINGH.
@samtakhar
@samtakhar 24 күн бұрын
Decent
@sidhualbumsphotos769
@sidhualbumsphotos769 22 күн бұрын
Congratulations to Randhawa Sahib and Former Diplomat KC SINGH ON Panjab television. Wonderful discussion about reality of 2024 Election. It is creating awareness among the common people of India. Wonderful to tell Bibi Maram Nawaz daughter of Nawaz Sarif now Chief Minister of Pakistan Punjab at Kartar pur Sahib.she is speaking jatka Punjabi about Guru NANAK DEV. She appreciate Sikh RELIGION. Jarnail singh.
@user-gd9pp9hy2r
@user-gd9pp9hy2r 24 күн бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਕੇ ਸੀ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️✍️💯
@punjabsingh4973
@punjabsingh4973 24 күн бұрын
ਰੰਧਾਵਾ ਸਾਹਿਬ ਕੀ ਸ੍ਰ ਕੇਸੀ ਸਿੰਘ ਜੀ ਹੋਰਾ ਦੀ ਕਿਤਾਬ ਪੰਜਾਬੀ ਵਿਚ ਹੈ ਜਰੂਰ ਦਸਿਆ ਜਾਵੇ ਬਹੁਤ ਧੰਨਵਾਦੀ ਹੋਵਾਗਾ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ ਫਿਰੋਜ਼ਪੁਰ
@paramhari1433
@paramhari1433 21 күн бұрын
True view
@meghsinghdhindsa3195
@meghsinghdhindsa3195 24 күн бұрын
ਸਤਿ ਸ੍ਰੀ ਅਕਾਲ ਜੀ ਦੋੰਨੋ ਸਰਦਾਰ ਸਾਬ ਜੀ ਆ ਨੂੰ ਜੀ
@linconjeet7061
@linconjeet7061 14 күн бұрын
Excellent explanation
@harjitgill5019
@harjitgill5019 24 күн бұрын
ਬਹੁਤ ਸੋਹਣੀ ਗੱਲਬਾਤ, ਸਿਰਾ ਕਰਾਤਾ K C ਸਿੰਘ ਜੀ ਨੇ
@dalbirsingh1531
@dalbirsingh1531 24 күн бұрын
Bhut vadia jankari kc sab ne diti ha
@kuldipsandhu5695
@kuldipsandhu5695 24 күн бұрын
True statements
@jaswantbham5776
@jaswantbham5776 23 күн бұрын
V nyc thought sr koshish Punjab da hal ki hai thik kive ho sakda kisan mudhe ceelo dhol kive banu
@SarwansinghSarwan-ik6og
@SarwansinghSarwan-ik6og 24 күн бұрын
Brother g .very good miss g god bless you
@nihalsinghbhullar6508
@nihalsinghbhullar6508 24 күн бұрын
Very Very good discussions sir ji
@ajaibsinghpanesarCanada
@ajaibsinghpanesarCanada 24 күн бұрын
S S A 🙏🙏 Randhawa Sahib ji and S.K.P.Singh ji
@HarpreetSingh-dh1ln
@HarpreetSingh-dh1ln 24 күн бұрын
Good job Veerji 🙏🙏👍
@VinodVerma-ik7vg
@VinodVerma-ik7vg 24 күн бұрын
Very good
@Nanak-rc1go
@Nanak-rc1go 24 күн бұрын
Ssa ji
@sdoranjitsingh4468
@sdoranjitsingh4468 24 күн бұрын
V.good Reporting 👍 👍 👍 👍
@balvirsinghbeera4371
@balvirsinghbeera4371 24 күн бұрын
Nice
@rajindersharma3330
@rajindersharma3330 24 күн бұрын
ਰੰਧਾਵਾ ਸਾਹਿਬ ਕੇ ਸੀ ਸਿੰਘ ਨੂੰ ਕਹਿ ਦੇਣਾ ਕਿ ਕਾਂਗਰਸ ਨਹੀਂ ਆਉਂਦੀ ਭਾਰਤ ਵਿੱਚ। ਇਸ ਲਈ ਅਰਾਮ ਕਰਨ ਉਮਰ ਹੋ ਗਈ। ਅਹੁਦੇ ਲੈਣ ਦੀ ਇੱਛਾ ਨਹੀਂ ਪੂਰੀ ਹੋਣੀ ਇਸ ਜਨਮ ਵਿੱਚ।
@jaswantsingh-xj6dk
@jaswantsingh-xj6dk 24 күн бұрын
ਸਾਫ ਸਾਫ ਤਾਂ ਦੱਸ ਰਿਹਾ ਵੀ ਮੈਂ ਕਿਸ ਦਾ ਸਫ਼ੀਰ ਹਾ
@JaswinderSingh-xy6ik
@JaswinderSingh-xy6ik 15 күн бұрын
Vekhi jaya Rss/bjp/modi now go went gone story
@Manjit-ze4iq
@Manjit-ze4iq 12 күн бұрын
K(hu.... 😊​@@jaswantsingh-xj6dk
@V.kumaar
@V.kumaar 3 күн бұрын
​@@JaswinderSingh-xy6ik khalistani eh hi soch rahe jo nhin hovega
@nachhattersingh3815
@nachhattersingh3815 24 күн бұрын
Good analysis
@diljindersingh4133
@diljindersingh4133 17 күн бұрын
Good Sir
@jagdishssaini
@jagdishssaini 24 күн бұрын
Good
@SukhwinderSingh-2107
@SukhwinderSingh-2107 24 күн бұрын
So good sir
@surinderpaulgautam4589
@surinderpaulgautam4589 24 күн бұрын
APP party de numaynde lagde hun election baad 4 Tarik nu Pata lagega bjp 370 Paar NDA 400+
@deebee8086
@deebee8086 24 күн бұрын
KC is an AH
@reetuchahal721
@reetuchahal721 24 күн бұрын
ਰੰਧਾਵਾ ਜੀ ਕੇ ਸੀ ਸਿੰਘ ਨੂੰ ਕੋਮੈਟ ਪੜ੍ਹਕੇ ਜ਼ਰੂਰ ਦੱਸਿਓ ਲੋਕਾ ਇਹਨਾ ਦੀਆਂ ਗੱਲਾਂ ਕਿੰਨੀਆਂ ਕੁ ਸੱਚ ਲੱਗੀਆਂ ਊਈ ਜਬਲੀਆਂ ਮਾਰ ਕੇ ਲੋਕਾਂ ਦਾ ਟਾਈਮ ਵੇਸਟ ਕਰਨ ਦਾ ਕੋਈ ਫਾਈਦਾ ਨੀ
@nandmehta9813
@nandmehta9813 24 күн бұрын
ਜੀ ਆਇਆਂ ਸਿੰਘ ਸਾਹਿਬ ਜੀ
@p.sstudiorjp8288
@p.sstudiorjp8288 24 күн бұрын
ਪਾਰਟੀਆਂ ਤਾਂ ਸਾਰਿਆਂ ਉਪਰੋਂ ਹਿ ਚਲਦੀਆਂ ਜੀ ਕਾਂਗਰਸ ਗਾਂਧੀ ਪਰਵਾਰ ਤੋ ਬਿਨਾ ਨੀ ਬੀਜੇਪੀ ਮੋਦੀ ਬਿਨਾ ਨੀ ਤੇ ਅਕਾਲੀ ਦਲ ਬਾਦਲਾਂ ਤੋ ਬਿਨਾ ਟੱਟੀ ਪਿਸ਼ਾਬ ਨੀ ਕਰਦੇ ਸੋ ਭਾਈ ਸਾਰਿਆਂ ਪਾਰਟੀਆਂ ਉਪਰੋਂ ਹਿ ਚਲਦੀਆਂ ਬਸ ਸਭ ਨੂੰ ਦਿਖਦੀ ਆਮ ਆਦਮੀ ਪਾਰਟੀ ਆ ਕਿਉਕਿ ਇਕੋ ਇਕ ਇਮਾਨਦਾਰ ਪਾਰਟੀ ਆ
@d.s.dhaliwal8209
@d.s.dhaliwal8209 24 күн бұрын
ਇਹ ਪਾਰਟੀ ਕਿਹੜਿਓ ਪਾਸਿਓਂ ਇਮਾਨਦਾਰ ਹੈ ।ਸਭ ਤੋਂ ਵੱਡੇ ਝੂਠੇ,ਠੱਗ,ਗੱਲ ਗੱਲ ਤੇ ਮੁਕਰਨ ਵਾਲੇ ।ਕੀ ਇਮਾਨਦਾਰੀ ਹੈ ਇਹਨਾਂ ਕੋਲੇ ।ਜਿੰਨੇ ਵੱਡੇ ਠੱਗ ਇਹ ਨੇ ਭਾਰਤ ਦੇ ਇਤਿਹਾਸ ਵਿੱਚ ਹੋਰ ਸ਼ਾਇਦ ਹੀ ਕੋਈ ਹੋਰ ਪਾਰਟੀ ਹੋਵੇ ।ਜਿਹੜੀ ਲੁੱਟ ਪੰਜ ਦਸ ਸਾਲਾਂ ਵਿੱਚ ਇਹਨਾਂ ਨੇ ਮਚਾਈ ਹੈ ਸ਼ਾਇਦ ਹੀ ਕਿਸੇ ਹੋਰ ਪਾਰਟੀ ਨੇ ਐਨਾ ਜਲਦੀ ਮਚਾਈ ਹੋਵੇ । ਲੁੱਟੇਰੇ ਸਾਰੇ ਹੀ ਨੇ ਸਾਰੀਆਂ ਪਾਰਟੀਆਂ ਵਾਲੇ ਹੀ ਲੀਡਰ ਖਾਣ ਲਈ ਬੈਠੇ ਨੇ ਪਰ ਜਿਸ ਤਰਾਂ ਇਹਨਾਂ ਨੇ ਅੰਨਾ ਹਜ਼ਾਰੇ ਦੇ ਅੰਦੋਲਨ ਚੋਂ ਨਿਕਲ ਕੇ ਲੁੱਟ ਮਚਾਈ ਹੈ ਹੋਰ ਕਿਸੇ ਪਾਰਟੀ ਨੇ ਐਨਾ ਜ਼ਲਦੀ ਆਪਣਾਂ ਜਲੂਸ ਨਹੀਂ ਕਢਵਾਇਆ।ਪਰ ਭੇਡਾਂ ਨੂੰ ਦਿਸਦਾ ਨਹੀਂ ਇਹ ਅਜੇ ਵੀ ਇਮਾਨਦਾਰ ਲੱਗਦੇ ਨੇ ।
@SarbjitSingh-yg7bs
@SarbjitSingh-yg7bs 24 күн бұрын
So much polluted examples by you ⚓💩
@AmarinderSinghDhaliwal
@AmarinderSinghDhaliwal 24 күн бұрын
ਝਾੜੂ ਪਾਰਟੀ ਕਿਹੜਾ ਥੱਲਿਓਂ ਚਲਦੀ ਆ ਉਹ ਵੀ ਉੱਪਰੋਂ ਈ ਚਲਦੀ ਆ। ਤੇ ਝਾੜੂ ਵਾਲੇ ਵੀ ਕੇਜਰੀਵਾਲ ਤੋਂ ਪੁੱਛੇ ਬਿਨਾਂ ਬਾਥਰੂਮ ਨੀ ਜਾਂਦੇ ਤੇ ਰਹੀ ਗੱਲ ਇਮਾਨਦਾਰੀ ਦੀ ਤਾਂ ਇਹ ਤਾਂ ਦੂਜਿਆਂ ਦੇ ਵੀ ਪਿਓ ਨਿਕਲੇ ਆ ਤਨਖ਼ਾਹਾਂ ਭੱਤੇ ਵਧਾ ਕੇ ਇੱਕ ਨੰਬਰ ਚ' ਭ੍ਰਿਸ਼ਟਾਚਾਰ ਕਰਦੇ ਉਹ ਵੱਖਰਾ ਤੇ ਦੂਜਾ ਵੱਖਰਾ ਜੇ ਹੁਣ ਝਾੜੂ ਭਗਤਾਂ ਨੂੰ ਨਹੀਂ ਕੁੱਝ ਦਿਖ ਰਿਹਾ ਤਾਂ ਉਸ ਚੀਜ਼ ਦਾ ਤਾਂ ਹੁਣ ਕੋਈ ਇਲਾਜ ਹੈ ਨਹੀਂ
@manjeetdhaliwal5113
@manjeetdhaliwal5113 19 күн бұрын
ਭੰਡ ਦੀ 0 ਨੀ ਟੁੱਟਣੀ ਪੰਜਾਬ ਚ
@p.sstudiorjp8288
@p.sstudiorjp8288 19 күн бұрын
@@manjeetdhaliwal5113 9 tan paki jit Rahi aa
@gjsingh3825
@gjsingh3825 24 күн бұрын
Mr. K C u must contest this election with honest punjabi intlect peoples.
@gurpartapsidhu2006
@gurpartapsidhu2006 23 күн бұрын
ਕਈ ਕਹਿ ਰਹੇ ਨੇ ਕਿ ਕੇਸੀ ਸਿੰਘ ਨੇ ਆਪਣੀ ਅਫਸਰੀ ਵੇਲੇ ਪੰਜਾਬ ਲਈ ਕੀ ਕੀਤਾ? ਕਰਨ ਨੂੰ ਕੀ ਹੁਣ ਇਹ ਪਰੌਂਠੇ ਪਕਾ ਕੇ ਦੇ ਜਾਂਦਾ ਥੋਨੂੰ? ਸੈਂਕੜੇ ਹੋਰ ਵੀ ਪੰਜਾਬ ਦੇ ਵੱਡੇ ਵੱਡੇ ਆਈਐਸ ਅਫਸਰ ਆਈਪੀਐਸ ਰਿਟਾਇਰ ਹੋ ਗਏ ਉਹਨਾਂ ਨੇ ਕੀ ਦਿੱਤਾ। ਹੋ ਸਕਦਾ ਜਿੰਨੇ ਜੋਗਾ ਹੋਵੇ ਉਨਾ ਉਸਨੇ ਕੀਤਾ ਹੋਵੇ?
@subasingh4503
@subasingh4503 12 күн бұрын
Mr kc singh please differenciat sikh roits and sikh genocide
@amarjitsingh-gt2ec
@amarjitsingh-gt2ec 15 күн бұрын
Very nice
@dalipsingh1507
@dalipsingh1507 24 күн бұрын
Sat shri akal v intelligent dnylsist
@baljindersingh7802
@baljindersingh7802 24 күн бұрын
Waheguru ji
@harjinderkaur3978
@harjinderkaur3978 24 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 👏👏
@LakhwinderSingh-tp8oy
@LakhwinderSingh-tp8oy 24 күн бұрын
ਸਤਿ ਸ੍ਰੀ ਆਕਾਲ ਜੀ। ❤❤
@vijaymohan2398
@vijaymohan2398 24 күн бұрын
Mr KP Singh ji, it's nice that Mr Randhawa have brought an anti BJP speaker. Please ask him to whom he would like to see next PM.
@kirtanjathamuktsar455
@kirtanjathamuktsar455 3 күн бұрын
BJP
@jarnailsingh2053
@jarnailsingh2053 14 күн бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ
@Tylerkingclub
@Tylerkingclub 24 күн бұрын
Jis din result aayega usdin ise bitha ke puchna...ehnu ghante da v nhi pata...
@parmindermangat367
@parmindermangat367 24 күн бұрын
he is right for tarn singh he is not honest for punjab
@daljitbrar7729
@daljitbrar7729 24 күн бұрын
It is over head firing by very senior officer
@Ranjeetdaliwal-kz2nc
@Ranjeetdaliwal-kz2nc 24 күн бұрын
ਪੰਜਾਬ ਦੀਆ ਚੋਣਾਂ ਅਖੀਰਲੇ ਪੜਾਅ ਵਿੱਚ ਹੋਣੀਆ ਹਨ।ਇਹ ਵੀ ਖਮੋਸ਼ੀ ਦਾ ਕਾਰਨ ਹੈ। ਦੂਜਾ ਖੇਤੀ ਵੱਲ ਜ਼ਿਆਦਾ ਧਿਆਨ ਹੈ ਕਿਸਾਨੀ ਦਾ। ਹਮੇਸਾ ਚੋਣ ਕੇਵਲ 20, 25 ਤਕ ਤੇਜ ਹੁੰਦੀਆ ਹਨ। ਇਸ ਵਕਤ ਜੋਂ ਵੀ ਪਾਰਟੀ ਜ਼ਮੀਨੀ ਪੱਧਰ ਉੱਪਰ ਆਪਣਾ ਕੇਡਰ ਸਰਗਰਮ ਕਰ ਗਈ ਉਹ ਲੜਾਈ ਵਿੱਚ ਆ ਜਾਵੇਗੀ।
@gurcharansingh3968
@gurcharansingh3968 24 күн бұрын
Veerjio Ehna piareya nu Prime Ministet banao.
@MohanSingh-bt7ce
@MohanSingh-bt7ce 12 күн бұрын
@PremPal-rg7jx
@PremPal-rg7jx 24 күн бұрын
2na he Veera nu sat shri akal ji
@GurmeetSingh-rr7hu
@GurmeetSingh-rr7hu 24 күн бұрын
Sat Shri akal
@aviroopbrar7356
@aviroopbrar7356 24 күн бұрын
Agriculture based industry is required in Punjab. Export of agriculture products is essential & route for export must be organised from PUNJAB.
Зу-зу Күлпәш. Стоп. (1-бөлім)
52:33
ASTANATV Movie
Рет қаралды 863 М.
Kitten has a slime in her diaper?! 🙀 #cat #kitten #cute
00:28
О, сосисочки! (Или корейская уличная еда?)
00:32
Кушать Хочу
Рет қаралды 3,9 МЛН
Зу-зу Күлпәш. Стоп. (1-бөлім)
52:33
ASTANATV Movie
Рет қаралды 863 М.