ਕੁੜੀਆਂ ਦੇ ਸਕੂਲ ‘ਚ ਭੈਣਾਂ ਨੇ ਜੋ ਪਿਆਰ ਦਿੱਤਾ ਉਸਦਾ ਕਰਜ਼ਦਾਰ ਰਹਾਂਗਾ

  Рет қаралды 138,877

Ek Zaria

Ek Zaria

Күн бұрын

Пікірлер: 436
@ShukarsinghSaab-mo2ev
@ShukarsinghSaab-mo2ev Жыл бұрын
Veere ਜੀ ਕੁੜ੍ਹੀਆਂ ਨੂੰ ਸਹੀ ਰਸਤੇ ਲਿਆਉਣ ਲਈ ਬਹੁਤ ਸੋਹਣੀ ਸਪੀਚ ਕੀਤੀ ਹੈ ❤️❤️❤️❤️❤️❤️❤️
@singhgaurav2704
@singhgaurav2704 Жыл бұрын
ਪੰਜਾਬ ਦਾ ਹੀਰਾ ਸਾਡਾ ਵੀਰ ਅਨਮੋਲ❤ ਵਾਹਿਗੁਰੂ ਜੀ ਮੇਹਰ ਕਰਨਾਂ ਜੀ 👏
@manjitkaur2362
@manjitkaur2362 Жыл бұрын
ਜਿਉਂਦਾ ਰਹਿ ਪੁੱਤ ਐਨਾ ਤਾਂ ਮਾਂ ਪਿਓ ਵੀ ਨਹੀਂ ਸਮਝਾਉਂਦੇ ਜਿਨ੍ਹਾਂ ਤੁਸੀਂ ਸਮਝਾਇਆ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ
@palwinderkaur906
@palwinderkaur906 Жыл бұрын
ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਆ ਵਾਹਿਗੁਰੂ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਣ
@Raj.Sandhu
@Raj.Sandhu Жыл бұрын
Palwinder ji....Can v talk plz 🙏
@kamalgill6715
@kamalgill6715 Жыл бұрын
ਅਨਮੋਲ ਜੀ ਬਹੁਤ ਵਧੀਆ ਢੰਗ ਨਾਲ ਵਿਚਾਰ ਬੱਚੀਆਂ ਨਾਲ ਸਾਂਝੇ ਕੀਤੇ ਧੰਨਵਾਦ ਜੀ। ਬੱਚੀਆਂ ਆਪਣੇ ਮਾਂ-ਬਾਪ ਦੀ ਰੈਸਪੇਕਟ ਠੀਕ ਹੈ ਜਦੋਂ ਕਹਿਣ ਵਾਂਗ ਬਿਗਾਨੇ-ਘਰ (ਜਦ ਕਿ ਉਸ ਦਾ ਅਸਲ ਘਰ ਸਹੁਰਾ ਘਰ ਹੀ ਹੈ) ਸਸ-ਸਹੁਰੇ ਨੂੰ ਮਾਂ-ਬਾਪ ਕਿਉ ਨਹੀ ਮੰਨਦੀ। ਸਿਰਫ ਘਾਟ ਹੈ ਇਕ ਚੰਗੀ ਸ਼ੋਚ ਦੀ । ਮਾਂ-ਧੀ ਦੀ ਲੜਾਈ ਵੀ ਹੁੰਦੀ ਹੈ ਕੋਈ ਗੱਲ ਨ੍ਹੀ ਕਰਦਾ ਪਰ ਸਸ-ਨੂੰਹ ਦੀ ਲੜਾਈ ਕਿਉ ਚਕਦੇ ਆਂ।
@kashmirkaur6827
@kashmirkaur6827 Жыл бұрын
ਪੂਰੇ ਪੰਜਾਬ ਦੇ ਸਕੂਲਾਂ ਵਿੱਚ ਕੁੜੀਆਂ ਨੂੰ ਇਸ ਤਰ੍ਹਾਂ ਦੇ ਭਾਸ਼ਨ ਦਿਤੇ ਜਾਣ ਤਾਂ ਬਹੁਤ ਵਧੀਆ ਹੋਵੇਗਾ ਬਹੁਤ ਸੁਧਾਰ ਹੋਵੇਗਾ ਧੰਨਵਾਦ ਅਨਮੋਲ ਪੁੱਤਰ ਜੀ ਵਾਹਿਗੁਰੂ ਚੜਦੀ ਕਲਾ ਚ ਰਖੇ ਆਪ ਜੀ ਨੂੰ ❤❤🙏🏻🙏🏻🙏🏻
@priyankveervlog
@priyankveervlog 5 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@simarjeetkaur9682
@simarjeetkaur9682 Жыл бұрын
ਵੀਰ ਜੀ ਤੁਹਾਡੇ ਵਿਚਾਰ ਸੁਣ ਕੇ ਸੱਚੀ ਰੂਹ ਨੂੰ ਸਕੂਨ ਬਹੁਤ ਮਿਲੀਆ ਵਾ ਰੱਬ ਤਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
@GurnamSingh-wk5fe
@GurnamSingh-wk5fe Жыл бұрын
ਸਾਰੇ ਲੋਕਾਂ ਨੂੰ ਆਪਣੇ ਪਿੰਡਾਂ ਦੇ ਸਕੂਲਾਂ ਵਿੱਚ ਇਸ ਤਰ੍ਹਾਂ ਬਚਿਆ ਨੂੰ ਸੇਧ ਦੇਣੀ ਚਾਈਦੀ ਹੈ।।ਸੂਝਵਾਨ ਵਿਅਕਤੀ ਆ ਤੋ ਬਿਨਾ ਇਸ ਤਰਾ ਦਾ ਕੰਮ ਨਹੀਂ ਹੋ ਸਕਦਾ।ਸਾਰੇ ਰਲ ਮਿਲ ਕੇ ਕਰੀਏ।।ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਜੀ
@nirmaljeetkaur3868
@nirmaljeetkaur3868 Жыл бұрын
ਜਿਉਂਦਾ ਰਹਿ ਪੁੱਤ ਰੱਬ ਤੇਰੀ ਲੰਬੀ ਉਮਰ ਕਰੇ ❤
@harjit1256
@harjit1256 Жыл бұрын
Nicr
@GurmailSingh-fv4vy
@GurmailSingh-fv4vy Жыл бұрын
​.😅11 o❤❤❤❤
@jasvirsingh8643
@jasvirsingh8643 Жыл бұрын
ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖਣਾ ਜੀ ਵੀਰ ਨੂੰ
@AmanDeep-zd3ux
@AmanDeep-zd3ux Жыл бұрын
ਬਹੁਤ ਵਧੀਆ ਵਿਚਾਰ ਸੀ ਬਾਈ ਜੀ 🙏🙏🙏 ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ 🙏
@jagtarsingh9295
@jagtarsingh9295 Жыл бұрын
ਅਨਮੋਲ ਵੀਰਾਂ ❤ ਸੱਚਮੁੱਚ ਤੁਸੀਂ ਬਹੁਤ ਅਨਮੋਲ ਉ ਵੀਰੇ ਪਰਮਾਤਮਾ ਹਮੇਸ਼ਾ ਤੁਹਾਨੂੰ ਚੜਦੀਕਲਾ ਚ ਰੱਖੇ ਲਵ ਯੂ ਵੀਰੇ ❤❤❤❤
@kamalgill6715
@kamalgill6715 Жыл бұрын
ਪੁੱਤਰ ਅਨਮੋਲ ਜੀ ਇਕ ਹੋਰ ਕੰਮ ਬੱਚੀਆਂ ਨੂੰ ਕਰਾਟੇ ਜਰੂਰ ਸਿਖਲਾਈ ਦੇਣ ਤਾਂ ਕਿ ਇਹ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਨ। ਬਾਹਰ ਦੇਸਾਂ ਵਿਚ ਕੁੜੀਆ ਨੂੰ ਕਰਾਟੇ ਵਗੈਰਾ ਨਾਲ ਕੁੜੀਆ ਹਮੇਸ਼ਾ ਬੁਲੰਦ ਹੌਂਸਲੇ ਵਿੱਚ ਰਹਿੰਦੀਆਂ ਹਨ।
@baljitkaur6697
@baljitkaur6697 Жыл бұрын
Guru Granth Sahib Ji Sahai Rahe beta showers of blessings ❤️❤️
@JustreactYT
@JustreactYT Жыл бұрын
01:19min ਕਦੋਂ ਬੀਤ ਗਏ ਪਤਾ ਹੀ ਨੀ ਲੱਗਾ ਭਰਾ ਦਿਆ ਗੱਲਾਂ ਸੁਣਦੇ ਸੁਣਦੇ ❤️❤️❤️❤️❤️ ਖੁਸ਼ ਹਰੋ ਭਰਾ ਆਬਾਦ ਰਹੋ❤
@JaspreetKaur-ko5gx
@JaspreetKaur-ko5gx Жыл бұрын
ਬਹੁਤ ਵਧੀਆ ਵਿਚਾਰ ਆ ਵੀਰੇ❤❤
@Raj.Sandhu
@Raj.Sandhu Жыл бұрын
Jasu.... Can v talk plz 🙏
@sandeepkumar-b8m3v
@sandeepkumar-b8m3v Жыл бұрын
2 hours anmol nu dekhya videos ch pta hi nahi lgya kado lang gya bahut motivate hoya te har school ch tuc ik speech deyeo 🙏🙏🙏🙏🙏🙏
@GursharanKaur-n7p
@GursharanKaur-n7p Жыл бұрын
Mo
@sandeepkumar-b8m3v
@sandeepkumar-b8m3v Жыл бұрын
dil to salute aw anmol veer nu jisne lakha loka da choti umar ch bachaya waheguru mehar kare sare school ch anmol di speech le k aao 🙏🙏🙏
@KulwinderSingh-cm5nj
@KulwinderSingh-cm5nj Жыл бұрын
ਵੀਰ ਤੇਰੀ ਸ਼ੋਚ ਨੰ ਸ਼ਲਾਮ ਵੀਰ ਜੀ ਗੂਡ ਵਾਰੀ ਗੂਡ
@GurdeepSingh-mi4vc
@GurdeepSingh-mi4vc Жыл бұрын
ਜਿਹੜੀਆਂ ਧੀਆਂ ਭੱਜ ਦੀਆਂ ਫੇਰ ਡਰਦੇ ਨੇ ਪੁੱਤ ਅਮੋਲ
@GurpreetKaur-vs8xp
@GurpreetKaur-vs8xp Жыл бұрын
Anmol veer ji bht sohni speech aa I am proud of u rabb tere barga putt har ghar deve 🙏
@SurpreetSidhu-w1k
@SurpreetSidhu-w1k 4 ай бұрын
ਪੂਰੇ ਪੰਜਾਬ ਸਕੂਲ ਵਿੱਚ ਕੁੜੀਆਂ ਨੂੰ ਇਸ ਤਰ੍ਹਾਂ ਦੇ ਭਾਸ਼ਨ ਦਿੱਤੇ ਬਹੁਤ ਵਧੀਆ ਹੋਵੇਗਾ ਬਹੁਤ ਸੁਧਾਰ ਹੋਵੇਗਾ ਧੰਨਵਾਦ ਅਨਮੋਲ veer Ji ਵਾਹਿਗੁਰੂ ਚੜਦੀ ਕਲਾ ਚ ਰਖੇ ਆਪ ਜੀ ਨੂੰ ❤❤❤
@trindersingh8570
@trindersingh8570 Жыл бұрын
You are such an inspiration Anmol. Waheguru keep you in chardikala
@HarpreetSingh-lb6gb
@HarpreetSingh-lb6gb 7 ай бұрын
ਵਾਹਿਗੁਰੂ ਜੀ God Bless You
@KarmoKaAaina
@KarmoKaAaina 9 ай бұрын
❤You spok so well and each word is full of bitter truth about our society..you and your team should be the part of this Education system to Educate the new generation..🎉🙏
@HarpreetKaur-kc7sk
@HarpreetKaur-kc7sk Жыл бұрын
Waheguru ji sab putt eho je hon 🙏🙏
@RajinderSingh-pz8dt
@RajinderSingh-pz8dt Жыл бұрын
ਇਸੇ ਤਰ੍ਹਾਂ ਹੀ ਪੰਜਾਬ ਦੇ ਹਰੇਕ ਪਿੰਡ ਅਤੇ ਸ਼ਹਿਰ ਵਿੱਚ ਬੱਚਿਆਂ ਇਸੇ ਤਰ੍ਹਾਂ ਭਾਸ਼ਣ ਦਿੱਤਾਂ ਜਾਵੇਂ ਤਾਂ ਸਾਡਾ ਪੰਜਾਬ ਦੇ ਹਲਾਤ ਸੂੱਧਰ ਜਾਂਣਗੇ
@amrikkaurbrar
@amrikkaurbrar Жыл бұрын
ਪੁਤ ਤੇਰੀ ਸੋਚ ਨੂੰ ਸਲਾਮ ਹਰ ਮਹੀਨੇ ਇਕ ਸਕੂਲ ਵਿਚ ਜਾ ਕੇ ਇਹੋ ਜੇਹੀ ਸਿਖਿਆ ਸਦਾ ਦਿੰਦੇ ਰਹੋ ਤਾਂ ਜੋ ਆਉਣ ਵਾਲੀ ਜਨਰੇਸ਼ਨ ਸੁਧਰ ਜਾਵੇ ਆਪਣਾ ਪੰਜਾਬ ਵੀ ਤਰਕੀ ਕਰੂਗਾ।ਵਾਹਿਗੁਰੂ ਤੈਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ੇ।
@sukhdeepsecurity1921
@sukhdeepsecurity1921 Жыл бұрын
ਬਹੁਤ ਸੋਣੇ ਵਿਚਾਰ ਬਾਈ ਜੀ।
@uchatila1053
@uchatila1053 6 ай бұрын
what a great session...thanks!!
@daljitlitt9625
@daljitlitt9625 Жыл бұрын
ਵਾਹਿਗੁਰੂ ਤੇਰੀ ਉਮਰ ਲੰਮੀ ਕਰੇ।
@satnamsinghpurba9584
@satnamsinghpurba9584 Жыл бұрын
Bhut vadia jankari god bless you 🌺🌺
@glantegeetwithsurinderkaur1584
@glantegeetwithsurinderkaur1584 Жыл бұрын
Waheguru ji beta tuhadi lambi umar kre🙌🙌🙌🙌🙏🙏🙏🙏🙏
@jasbirkaur4163
@jasbirkaur4163 Жыл бұрын
Waheguru ji bless u putt ji
@MehakSharma-et9yy
@MehakSharma-et9yy 7 ай бұрын
Paji thodi video dekh ka bhut sukoon milda aa
@ramandeep4517
@ramandeep4517 Жыл бұрын
God bless u brother g rabb tanu duniya di har khushi deve boht soni soch aa thadi je har kise di soch thade vrgi hove duniya ch kde koi dukhi na hove i proud bro g
@baljeetuppal7670
@baljeetuppal7670 Жыл бұрын
Wow anmol u r great I'm so proud of u
@Anu_Bharti22
@Anu_Bharti22 Жыл бұрын
Ur World's Best Teacher.. Tade priceless thoughts life ch bahut help kar rahe ne har din ek chnga insan banan vaste... Thanku soo much for ur Precious Thoughts🙏 Rabb tainu hamesha khush rakhe..
@Raj.Sandhu
@Raj.Sandhu Жыл бұрын
Hi can v talk plz 🙏
@NavkaranDhillon420
@NavkaranDhillon420 Жыл бұрын
​@@Raj.Sandhutainu ki chahida
@KuljitKaur-ry5gf
@KuljitKaur-ry5gf Жыл бұрын
God Bless you Putter Ji 🙏
@JarnailSingh-df8ue
@JarnailSingh-df8ue 8 ай бұрын
Parmatma sir utte mehar pareya rakhe
@KaranKumar-ji9ox
@KaranKumar-ji9ox Жыл бұрын
Boot right aa bai ji wahegur ji chardi kla vich rakhyo ji veera nu himat di daat bakhshyo wahegur ji
@gurdevkaur1209
@gurdevkaur1209 Жыл бұрын
ਜੁਗ ਜੁਗ ਜੀਓ ਪੁੱਤ ਤੂੰ ਅਨਮੋਲ ਹੀਰਾ ਹੈ ਰੱਬ ਤੇਰੀ ਉਮਰ ਲੰਬੀ ਕਰੇ ਤੇਰੇ ਜਿਹੇ ਪੁੱਤ ਰੱਬ ਸਭਨਾਂ ਨੂੰ ਦੇਵੇ
@ManpreetKaur-ln9mg
@ManpreetKaur-ln9mg Жыл бұрын
ਬਹੁਤ ਵਧੀਆ ਸੋਚ ਹੈ ਤੁਹਾਡੀ ਅਨਮੋਲ ਵੀਰ ਜੀ....👏❤️🙏
@KulwinderKaur-yp6zx
@KulwinderKaur-yp6zx 11 ай бұрын
Veer ji bhut vdiya uprala kita tusi,❤❤❤
@sukhminderkaur5510
@sukhminderkaur5510 Жыл бұрын
God bless you putter jindabad your thoughts.
@paramjitkhattra937
@paramjitkhattra937 Жыл бұрын
salute putto tanu God bless you i hope every parent have son like you ❤
@surinderpaulkaur2476
@surinderpaulkaur2476 Жыл бұрын
Excellent speech. God bless you beta ❤
@Raj.Sandhu
@Raj.Sandhu Жыл бұрын
Hi can v talk plz 🙏
@jagminderkaur1926
@jagminderkaur1926 Жыл бұрын
Veerji waheguru ji thenu lami Umar deve 🌹🌹🌹🌹🌹
@rapperjim1304
@rapperjim1304 Жыл бұрын
Veer ji....Tuhadi videos,voice mere layi koi kathaa,motivation speech, encouragement to khaat nai. ❤❤❤
@AmanKaur-pf2xb
@AmanKaur-pf2xb Жыл бұрын
Anmol warge bandeya ch hi rabb de darshan ho jande... waheguru g mehar kro aa sabte
@sukhpreetsidhu3603
@sukhpreetsidhu3603 Жыл бұрын
wow ❤ Waheguru veere koi Word he ni bolan lyi mere kol te❤Waheguru Rab da banda🙏
@balwinderkaur4042
@balwinderkaur4042 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤
@ramandeepkaur1027
@ramandeepkaur1027 Жыл бұрын
िੲਸ ਤਰਾ ਦੇ ਪੁਤਰ ਘਰ ਘਰ ਜੰਮਣ ਜੀੳ ਦਾ ਰिਹ ਪੁਤਰ ਜੀ👍👍👌👌
@jasbirkaur4163
@jasbirkaur4163 Жыл бұрын
Waheguru ji bless u ❤❤
@JaswantKaur-pm5ex
@JaswantKaur-pm5ex Жыл бұрын
ਵੀਰੇ ਤੁਹਾਡੀ ਸੋਚ ਨੂ ਸਲਾਮ ਆ🙏🙏🙏
@Andreasalonspain
@Andreasalonspain Жыл бұрын
🙏🙏🙏🙏
@rajmixchannel4843
@rajmixchannel4843 Жыл бұрын
Wah ji wah great thinking veere di you are one in a million.
@rajwantkaur4808
@rajwantkaur4808 Жыл бұрын
Veer ji waheguru ji thodi lmmi Umar kre 🙏....tusi apni zindgi vich bht trakki kro 🙏
@sukhdeepsecurity1921
@sukhdeepsecurity1921 Жыл бұрын
ਲੰਬੀ ਉਮਰ ਦੇਵੇ ਰੱਬ ਬਾਈ ਨੂੰ
@ishugujjar7466
@ishugujjar7466 Жыл бұрын
ਲੰਬੀ ਉਮਰ ਦੇਵੇ ਰੱਬ ਵੀਰ ਜੀ ਨੂੰ❤🎉🎉🌺💯🎂
@akashdeepsingh6393
@akashdeepsingh6393 Жыл бұрын
God bless you brother 🙏🙌 and proud of you 🙏👏🙏
@PamiKaur-c6d
@PamiKaur-c6d Жыл бұрын
Bhutt vadia veer jii sody varga putR ra h hrek nu deby veer jii gdd🙏🙏👍👍👍👍🙏
@sampurankhangura1842
@sampurankhangura1842 Жыл бұрын
ਹਰ ਸਕੂਲ ਚ ਇਕ ਪੀਰੀਅਰਡ ਇਹੋ ਜਿਹੇ ਸਪੀਚ ਹੋਣੇ ਚਾਹੀਦੇ
@jassatla447
@jassatla447 Жыл бұрын
ਬਹੁਤ ਜ਼ਿਆਦਾ ਦਿਲ ਨੂੰ ਸਕੂਨ ਤੇ ਹੋਰ ਜ਼ਿਆਦਾ ਮੋਟੀਵੇਸ਼ਨ video ਅਨਮੋਲ ਹੀਰੇ ਤੋਂ ਤੁਸੀਂ ਜੇ ਤੁਹਾਡੀ ਟੀਮ ਬਹੁਤ ਜ਼ਿਆਦਾ ਵਧੀਆ ਕੰਮ ਕਰੇਗਾ ਤੇ ਹਮੇਸ਼ਾ ਤੁਹਾਡੇ ਨਾਲ ਸਾਡੀਆਂ ਦੁਆਵਾਂ ਰਹਿੰਦੀ ਹੈ ਤੁਹਾਡੇ ਵਰਗੇ ਇਨਸਾਨ ਇਸ ਦੁਨੀਆਂ ਤੇ ਹੁਣ ਤਾਂ ਦੁਨੀਆ ਦਾ ਇਹ ਦਸਤੂਰ ਬਦਲਣਾ ਤੁਹਾਡੀ ਸੋਚ ਬਾਕਮਾਲ ਇਸ ਤਰਾਂ ਤੁਸੀਂ ਸਕੂਲ ਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਮੋਟੀਵੀ ਕੀਤਾ ਅੱਲਾ ਕੇ ਤੁਹਾਨੂੰ ਦਿਨ ਦੁਗਨੀ ਰਾਤ ਚੋਗਨੀ ਤਰੱਕੀ ਦੀ ਰਾਹ ਤੇ ਚਲੋ ਚਲਦੇ ਰਹੋ ਹਮੇਸ਼ਾ ਤੰਦਰੁਸਤ ਰਹੋ ਤੇ ਤੁਹਾਡਾ ਬੂਹਾ ਵਾਸਤੇ ਚੰਗੇ ਦੋਸਤਾਂ ਮਿੱਤਰਾਂ ਨਾਲ ਬਣਿਆ ਰਹੇਗਾ
@Dheerajtargotra
@Dheerajtargotra Жыл бұрын
Sir g ap bhot acha ho Mai cahti hu Mera beta bdda hoke ap jesa ho god bless you sir g 🙏🏻
@sahibkapoor9155
@sahibkapoor9155 Жыл бұрын
God bless you big brother😍
@SurjitSingh-qq2qu
@SurjitSingh-qq2qu Жыл бұрын
Good Speech 👍♥️ God bless you 🙏
@sarbjitsingh2815
@sarbjitsingh2815 6 ай бұрын
Very good brother God bless you always
@AK-GAMING-nf1qx
@AK-GAMING-nf1qx Жыл бұрын
5 vaar e video dekh chukea me hun tak bohot vdia veere , mera v goal sewa da , jini metoo hoi ohni jada to jada kru ❤❤❤❤❤❤❤❤❤❤❤❤ BOHOT VADIA VEERE YOU ARE NOT JUST MY INSPIRATION TUC MENU BOHOT KUCH SIKHATA ❤❤
@addisehdev9952
@addisehdev9952 Жыл бұрын
Very good job.salute
@Suman-hw9db
@Suman-hw9db 9 ай бұрын
God bless you Anmol veer❤❤
@poonamkamboj4525
@poonamkamboj4525 Жыл бұрын
Jionda reh veere Boht wdia vichar Rona a gya sun ke 👍👍👌👌👌👌wah
@parminderkaur2581
@parminderkaur2581 Жыл бұрын
Bhut vdia kmm kita vire. Ajj sade bachia nu es tra di speech di bhut jarurat hae
@sohansinghbhatti2042
@sohansinghbhatti2042 Жыл бұрын
Thanks veer ji sada school ch aun lii please sada school ik bar dura hor aa jao please veer ji tanu mil ka buat vida laga asi todi vait kara gaa ji asi toda too bhut kuj sikh gaa asi toda too hor vi bhut kuj sikhna cahoda aa please veer ji tuc sada school ch ik bar hor aa jao please veer ji 🙏
@SukhbalwinderSingh
@SukhbalwinderSingh 9 ай бұрын
Very good Anmol veer g good Advice
@rupinderjeetkaur1666
@rupinderjeetkaur1666 Жыл бұрын
Hamesha chardian kalan ch raho mere bacche 👍👍👍
@SatgurSingh-ug3gg
@SatgurSingh-ug3gg Жыл бұрын
ਬਹੁਤ ਹੀ ਵਧੀਆ ਵਿਚਾਰ ਬਾਈ ਜੀ
@bawasweetfamily654
@bawasweetfamily654 Жыл бұрын
Bhai salute aa apko mera koi bhai ni hega par agle janam je mera bhai hoya ta tuhade varga hove❤❤😊😊🙏🏻🙏🏻
@Fitjass58903
@Fitjass58903 Жыл бұрын
ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ...
@monusingh-vf3gb
@monusingh-vf3gb Жыл бұрын
Bera tusi great ho 🎉🎉🎉
@nehakumar6177
@nehakumar6177 Жыл бұрын
❤❤❤❤❤❤❤❤❤❤❤❤❤❤❤God bless you my son I proud
@JaswinderKaur-qe1tl
@JaswinderKaur-qe1tl Жыл бұрын
ਬਹੁਤ ਵਧੀਆ ਸੋਚ ਅਨਮੋਲ ਵੀਰ 👌👌🙏🙏
@deepveer1422
@deepveer1422 Жыл бұрын
Waheguru thodi lami umar kare Veer Ji God bless you
@raghvirsingh8885
@raghvirsingh8885 Жыл бұрын
ਵੀਰੇ ਜਿਉਦਾ ਰਹਿ❤❤❤❤❤❤
@armaansharma4499
@armaansharma4499 Жыл бұрын
Waheguru ji kush vere nu... Rab kre boys di thinking thodi vrgi hove... Mera putt thode vrga hove 🥰🥰🙏🙏
@majorsidhu4864
@majorsidhu4864 Жыл бұрын
Salute aa beta. God bless you ❤
@malkitlabana6463
@malkitlabana6463 Жыл бұрын
God bless you with good health and happiness . Your speech was awesome. Punjabi your need these kind of speeches and motivation.
@preetstudiosandhwan1262
@preetstudiosandhwan1262 Жыл бұрын
Waheguru ji 🙏🙏🙏🙏🙏
@GauravKumarKumar-hr1wi
@GauravKumarKumar-hr1wi Жыл бұрын
Wow Anmol you are great i am proud off you ❤❤❤❤veer g
@simrangujjar1196
@simrangujjar1196 Жыл бұрын
Veer ji aapke vichar sunke Bhout motivated hote hai 👍
@Raj.Sandhu
@Raj.Sandhu Жыл бұрын
Hi can v talk plz 🙏
@baljindergaidhu6319
@baljindergaidhu6319 Жыл бұрын
Very nice massage veere god bless you I’m from London 🙏
@Andreasalonspain
@Andreasalonspain Жыл бұрын
Satnam Shri waheguru ji 🙏 Sarbat da bhalla krna tuc 🤲🤲
@GurtejSing-no9qm
@GurtejSing-no9qm 7 ай бұрын
ਅਨਮੋਲ ਜੀ ਬਹੁਤ ਵਧੀਆ ਸਪੀਚ ਹੈ ਜੀ
@davinderhans5243
@davinderhans5243 Жыл бұрын
😢😢vire sachi RawatA 😢badi khant spech❤love u Anmol vire❤ so thanvad ik ZAria you tube chanal da😂
@DalipSingh-j8h
@DalipSingh-j8h Жыл бұрын
God bless you 👌👌
@Mamtakamboj1313
@Mamtakamboj1313 Жыл бұрын
God bless you Veera 😊😊🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️❤️
@jasthiara8246
@jasthiara8246 Жыл бұрын
Well said beta I salute your thinking ❤❤❤❤ from USA California
@mahindersinghsarari3162
@mahindersinghsarari3162 Жыл бұрын
Very very nice g waheguru ji Mehar kare g 🙏🙏🙏🙏🙏💝💝🌹🌹💐💐💐❤❤ waheguru ji
@gunkarsinghkirpalke2291
@gunkarsinghkirpalke2291 Жыл бұрын
Waheguru ji veere teri omr labi kre
@nishachahal440
@nishachahal440 Жыл бұрын
Bhut vdiya speech diti tuc bhut jruri aa eh sb gla bcheya nu smjaniya 🙏🙏🙏❤️❤️
@Theal-qb8pz
@Theal-qb8pz Жыл бұрын
ਸਦਾ ਖੁਸ ਰਹੋ ਵੀਰੇ
@harjitlitt1375
@harjitlitt1375 Жыл бұрын
Anmol I love your great thinking. God bless you
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Delhi Meet & Greet | Anmol Kwatra
1:37:33
Anmol Kwatra
Рет қаралды 55 М.
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН