ਕੁੜੀਆਂ ਜਾਣਬੁੱਝਕੇ ਕਰਦੀਆਂ ਨੇ ਆਹ!ਤਾਂ ਚਿਹਰੇ 'ਤੇ ਆਉਂਦੇ ਨੇ ਅਣਚਾਹੇ ਵਾਲ, ਡਾ ਆਜ਼ਾਦ ਤੋਂ ਸੁਣੋ ਫੇਰ ਕੀ ਭਾਣਾ ਵਾਪਰਦੈ

  Рет қаралды 13,852

NEWS ASIA PUNJABI

NEWS ASIA PUNJABI

3 жыл бұрын

#NewsAsiaPunjabi
Subscribe to our News Asia Punjabi KZbin Channel :-
/ @newsasiapunjabi
ਕੁੜੀਆਂ ਜਾਣ ਬੁੱਝਕੇ ਕਰਦੀਆਂ ਨੇ ਆਹ ਕੁਝ!
ਤਾਂ ਆਉਂਦੇ ਨੇ ਚਿਹਰੇ 'ਤੇ ਅਣਚਾਹੇ ਵਾਲ
ਡਾ ਆਜ਼ਾਦ ਤੋਂ ਸੁਣੋ ਅਣਚਾਹੇ ਵਾਲਾਂ ਕਾਰਨ ਫੇਰ ਕੀ ਵਾਪਰਦੈ ਭਾਣਾ!
लड़कियां जानबूझकर करती हैं यह काम,
तभी आते हैं चेहरे पे अनचाहे बाल
डॉ आज़ाद से सुनिए अनचाहे बालों के कारण
फिर बरपता है क्या कहर!

Пікірлер: 23
@dilbagsinghdeoldeol5829
@dilbagsinghdeoldeol5829 3 жыл бұрын
ਕੁਲਵੰਤ ਸਿੰਘ ਸਤਿ ਸ੍ਰੀ ਅਕਾਲ ਜੀ। ਜੇ ਤੁਹਾਡੇ ਵਰਗੇ ਸਿਆਣੇ ਬੰਦੇ ਵੀ ਪੁੱਠੇ ਸਿੱਧੇ ਹਿੰਟ ਲਿਖਣਗੇ ਤਾਂ ਚੰਗੀ ਗੱਲ ਨੀਂ। ਆਹ ਕੀ, ਕੁੜੀਆਂ ਜਾਣ ਬੁੱਝਕੇ ਕਰਦੀਆਂ ਆਹ ਕੰਮ। ਡਾ ਅਮਰ ਸਿੰਘ ਨੇ ਕਿਤੇ ਵੀ ਨਹੀਂ ਕਿਹਾ ਕਿ ਕੁੜੀਆਂ ਆ ਕੰਮਾਂ ਕਰਦੀਆਂ। ਸੋ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਬਾਕੀ ਤੁਸੀਂ ਸਹੀ ਕੰਮਾਂ ਕਰ ਰਹੇ ਹੋ। ਵਧੀਆ ਉਪਰਾਲਾ। ਡਾ ਅਮਰ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ।
@NewsAsiaPunjabi
@NewsAsiaPunjabi 3 жыл бұрын
ਕੁੜੀਆਂ ਜਾਣਬੁੱਝ ਕੇ ਆਪਣੀ ਡਾਈਟ ਤੇ ਧਿਆਨ ਨਹੀਂ ਦੇਂਦੀਆਂ, ਬਰਗਰ ਪੀਜ਼ੇ, ਨੂਡਲਜ਼ ਸਪਰਿੰਗ ਰੋਲ ਗੋਲਗੱਪੇ ਟਿੱਕੀਆਂ ਖਾਂਦੀਆਂ ਨੇ ਤੇ ਮਿਲਟਸ ਵਰਗੀ ਪੌਸ਼ਟਿਕ ਡਾਈਟ ਜੰਬੂਝਕੇ ਨਹੀਂ ਖਾਂਦੀਆਂ ਤਾਂ ਉਨ੍ਹਾਂ ਦੇ ਸ਼ਰੀਰ ਚ ਤਰ੍ਹਾਂ ਤਰ੍ਹਾਂ ਦੀਆਂ ਅਲਾਮਤਾਂ ਆਉਂਦੀਆਂ ਨੇ ਹਾਰਮੋਨਲ ਬਦਲਾਅ ਆਉਂਦੇ ਨੇ ਤੇ ਉਸੇ ਕਾਰਨ ਚਿਹਰੇ ਤੇ ਅਣਚਾਹੇ ਵਾਲ ਆਉਂਦੇ ਨੇ ਜੀ। ਹੁਣ ਇਸ ਸਾਰੀ ਗੱਲ ਨੂੰ ਇੱਕ ਲਾਈਨ ਚ ਤਾਂ ਲਿਖ ਨਹੀਂ ਸਕਦੇ ਲਿਹਾਜ਼ਾ ਇੰਝ ਲਿਖਣਾ ਪਿਆ ਜੀ।
@dilbagsinghdeoldeol5829
@dilbagsinghdeoldeol5829 3 жыл бұрын
@@NewsAsiaPunjabi ਕੁਲਵੰਤ ਸਿੰਘ ਜੀ ਪਰ ਇਸ ਦਾ ਬਹੁਤ ਵਧੀਆ ਹਿੰਟ ਹੋ ਸਕਦਾ ਸੀ ਕਿ (ਜਾਣੋਂ ਡਾ ਅਮਰ ਸਿੰਘ ਅਜਾਦ ਤੋਂ ਕੁੜੀਆਂ ਦੇ ਚਿਹਰੇ ਤੇ ਅਣਚਾਹੇ ਵਾਲ ਆਉਣ ਦੀ ਵਜ੍ਹਾ)।ਧੰਨਵਾਦ।
@balwindersidhu5713
@balwindersidhu5713 3 жыл бұрын
@@NewsAsiaPunjabi ਭਾਈ ਸਾਹਿਬ ਜੀ ਖਾਣਾ ਹੀ ਐਸਾ ਹੈ ਫਸਲਾ ਤੇ ਕੈਮੀਕਲ ਬਹੁਤ ਵਰਤੇ ਜਾਂਦੇ ਹਨ
@baljeetkaur2072
@baljeetkaur2072 3 жыл бұрын
Bahut khoob ji
@inderjitballu2907
@inderjitballu2907 3 жыл бұрын
Good g
@ParminderSingh-ir5te
@ParminderSingh-ir5te 3 жыл бұрын
Very good
@sexeducation6939
@sexeducation6939 3 жыл бұрын
ਖਾਣ ਪੀਣ ਅਤੇ ਸਟਰੈੱਸ ਹਾਰਮੋਨ ਇਮਬੈਂਲਸ ਲਈ ਜਿੰਮੇਵਾਰ ਨੇ।
@sarabjitkaurdhaliwal3975
@sarabjitkaurdhaliwal3975 3 жыл бұрын
On
@BalwinderSingh-qo7ex
@BalwinderSingh-qo7ex Жыл бұрын
ਵੀਰ ਬਿਲਕੁਲ ਝੂਠ ਮੈ ਕਦੇ ਡਾਲਰ ਨਹੀ ਗਈ ਮੇਰੇ ਠੋਡੀ ਤੇ ਅਣਚਾਹੇ ਵਾਲ ਨੇ
@parmk3460
@parmk3460 Жыл бұрын
ਔਰਤ ਦੇ ਦਾੜੀ ਆ ਜਾਦੀ ਹੈ
@user-pp6le9hl1g
@user-pp6le9hl1g 3 жыл бұрын
Sir diet ki aw ???????
@charanjitsabharwal5561
@charanjitsabharwal5561 3 жыл бұрын
Paneer khaya ja sakda hai milk chodh kai dahi kha sakdai haa ji
@kanwaljeet5997
@kanwaljeet5997 3 жыл бұрын
Typhide bre dso
@baljeetkaur2072
@baljeetkaur2072 3 жыл бұрын
Teeke vala dhud peen nu milda hai ohvi bahut nuksan pahuncha riha hai
@karamjitkaur5735
@karamjitkaur5735 3 жыл бұрын
Diet ke hai
@manjeetbrar7401
@manjeetbrar7401 3 жыл бұрын
Sir ki kush khana chihda ha
@jaspreetkaur6822
@jaspreetkaur6822 3 жыл бұрын
ਭਾਈ ਸਾਹਿਬ ਜੀ ਇਸ ਵਿਚ ਕੁੜੀਆਂ ਦੀ ਕਿਸੇ ਗਲਤੀ ਦਾ ਜਿਕਰ ਹੀ ਨਹੀਂ ਤੁਸੀਂ ਵੀਡੀਓ ਸਿਰਲੇਖ ਕੀ ਦਿੱਤਾ
@gurmailsingh9819
@gurmailsingh9819 3 жыл бұрын
ਸਰਜੀ‌ ਜੀਮੀਦਾਰ ਦੀ ਮਜਬੂਰੀ ਹੈ ਆਰਗੈਨਿਕ ਖੇਤੀ ਝਾੜ ਨਹੀਦਿੰਦੀ ਜਨਸੰਖਿਆ ਜ਼ਿਆਦਾ ਅੱਧੀ ਅਬਾਦੀ ਭੁਖੀਮਰਜੂ ‌ਮਰਜੂ
@DSingh099
@DSingh099 3 жыл бұрын
ਤੁਸੀਂ ਅਬਾਦੀ ਦਾ ਠੇਕਾ ਲਿਆ , ਤੁਸੀਂ ਆਪਣੇ ਲਈ ਸਹੀ ਫ਼ਸਲ ਪੈਦਾ ਕਰੋ ।।
@RupinderKaur-uv8ur
@RupinderKaur-uv8ur 3 жыл бұрын
Please give doctor number
@NewsAsiaPunjabi
@NewsAsiaPunjabi 3 жыл бұрын
ਡਾ ਅਮਰ ਸਿੰਘ ਆਜ਼ਾਦ NP NATUROPATHY, TIWANA CHOWK, NEAR UPPAL SWEETS BACK SIDE CENTRAL JAIL,SEONA ROAD, PATIALA PHONE NUMBER 8284057878 ਧੰਨਵਾਦ ਜੀ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਅੱਗੇ ਸਾਰੇ ਪਾਸੇ ਸ਼ੇਅਰ ਜਰੂਰ ਕਰ ਦਿਓ ਜੀ। ਧੰਨਵਾਦ।🙏🙏🙏🙏🙏🙏🙏
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
아이스크림으로 체감되는 요즘 물가
00:16
진영민yeongmin
Рет қаралды 62 МЛН
Heartwarming Unity at School Event #shorts
00:19
Fabiosa Stories
Рет қаралды 21 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН