ਕੁਆਰੀ ਮਾਂ (ਭਾਗ -33)Kuwari Maa (33) Latest punjabi short movie movie ! Aman dhillon

  Рет қаралды 161,046

Aman dhillon

Aman dhillon

Күн бұрын

Пікірлер: 406
@gurusran838
@gurusran838 Жыл бұрын
ਸੀਰਤ ਬਹੁਤ ਹੀ ਗ਼ਲਤ ਬੀਹਰ ਕਰ ਰਹੀ ਹੈ ਪਰਿਵਾਰ ਨਾਲ ਇਸ ਵੀਡਿਉ ਸੀਰਤ ਨੂੰ ਬਾਲਾ ਹੀ ਸਿਰ chhda ਰੱਖੀ ਹੈ
@neetugold6136
@neetugold6136 Жыл бұрын
ਪਹਿਲਾਂ ਜਮਾਨਾ ਚੰਗਾ ਸੀ।ਹੁਣ ਇਜਤ ਕਦਰ ਨਹੀ ਰਹੀ ਕਿਸੇ ਦੀ ਵੀ।
@jagdeepsinghjhinjer2221
@jagdeepsinghjhinjer2221 Жыл бұрын
ਅਮਨ ਭੈਣੇ ਤੂੰ ਬਿੱਲਕੁਲ ਸਹੀ ਕਿਹਾ ਨੂੰਹ ਦੀ ਸੁਣੇ ਕੇ ਧੀ ਰਾਣੀ ਦੀ ਪਰ ਸੀਰਤ ਗਲਤ ਆ
@jujharsingh9451
@jujharsingh9451 Жыл бұрын
ਡਿਪਲ ਬਹੁਤ ਹੀ ਜਿਆਦਾ ਬਕਵਾਸ ਕਰਦੀ ਅਮਨ ਭੈਣ ਨੂੰ ਇਸ ਨੇ ਦੁੱਖੀ ਕੀਤਾ ਪਿਆ
@JaspreetSingh-gf2lo
@JaspreetSingh-gf2lo Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਸਾਰੀ ਟੀਮ ਨੂੰ 👌👌👌👌👍👍👍👍🙏🙏🙏🙏🙏🙏🙏❤️ ❤️ ❤️ ❤️ ❤️ ❤️ ❤️ ❤️ ❤️
@SurmukhSingh-d4g
@SurmukhSingh-d4g 9 ай бұрын
😅😅😅😅😅
@baljinderbadhan5680
@baljinderbadhan5680 Жыл бұрын
👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️ ਮੇਰੇ ਜੇਠ ਦੀ ਕੁੜੀ ਵੀ ਸੀਰਤ ਵਰਗੀ ਹੈ ਦੋ ਸਾਲ ਸੀ ਜਦੋ ਮਾ ਛੱਡਕੇ ਚਲੀ ਗਈ ਹੁਣ 20 ਸਾਲ ਦੀ ਹੋ ਗਈ ਜਿਹਨਾ ਨੇ ਉਸ ਨੂੰ ਪਾਲਿਆ ਲੋਕਾ ਦੇ ਮਗਰ ਲੱਗਕੇ ਸਾਡੀ ਦੁਸਮਣ ਬਣ ਗਈ ਹੈ ਬੋਲਣ ਦਾ ਪਤਾ ਨਹੀਂ ਕਿ ਵੱਡਿਆਂ ਨਾਲ ਕਿਸ ਤਰ੍ਹਾਂ ਬੋਲੀਦਾ ਹੈ
@harmanbrar9459
@harmanbrar9459 Жыл бұрын
ਸੀਰਤ ਦੀ ਬਹੁਤ ਗਲਤ ਆ ਿੲਸ ਤਰਾਂ ਮਾਂ ਬਾਪ ਨੂੰ ਧੌਖਾ ਨਹੀ ਦੇਣਾ ਚਹਿੰਦਾ ਆਪਣੀ ਗਲਤੀ ਛੁਪਾਉਣ ਲਈ ਦੂਜੇ ਤੇ ਇਲਜ਼ਾਮ ਨਹੀਂ ਲਾਉਣਾ ਚਾਹੀਦਾ ਅਮਨ ਭੈਣ❤ ਸੀਰਤ ਨੂੰ ਥੋੜ੍ਹਾ ਛਿੜਕ ਕੇ ਰੱਖੋ❤❤❤❤
@harpreetsidhu3333
@harpreetsidhu3333 Жыл бұрын
ਬਹੁਤ ਵਧੀਆ ਹੈ ਵੀਡੀਓਜ਼ ਮਨਜੀਤ ਹਿੰਮਤਪੁਰਾ ਮੋਗਾ
@gagandeepkaur-ll4hg
@gagandeepkaur-ll4hg Жыл бұрын
Buth vadia video a aman ਦੀਦੀ ji wmk ❤❤
@ManjitKaur-lu7oy
@ManjitKaur-lu7oy Жыл бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਤੂਹਾਡੀਆ ਸਾਰੀਆ ਵਡੀਓਜ ਦੇਖਦੀਆ ਮਨੂ ਬਹੂਤ ਸੋਹਣੀਆ ਲਗਦੀਆ ਨੇ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤❤
@Harpreetkaur-lk9lq
@Harpreetkaur-lk9lq Жыл бұрын
ਸੀਰਤ ਤਾ ਬਹੁਤ ਚਾਬਲ ਗੀ,ਮੁਕਾਇਆ ਦੀ ਘਾਟ ਹੈ ਅਨੂ
@karanpreetsinghbehla2639
@karanpreetsinghbehla2639 Жыл бұрын
ਬਿਲਕੁਲ ਸਹੀ ਦੀ ਦੀਦੀ ਡਿੰਪਲ ਨੇ ਕੀ ਗੰਦ ਪਾ ਦਿੱਤਾ
@Harpreetkaur-lk9lq
@Harpreetkaur-lk9lq Жыл бұрын
ਹੋਰ ਕੀ ਅਮਨ ਭੈਣ ਕੁਛ ਜਿਆਦਾ ਹੀ ਟਿਲ ਬਰਤੀ ਜੰਦਿਆ
@talwinderkaur2287
@talwinderkaur2287 Жыл бұрын
ਨੂੰਹ ਵੀ ਤਾਂ ਪੜੀ ਲਿਖੀ ਹੈ ਸਾਰਾ ਕੰਮ ਕਰਦੀ ਹੈ ਕਿਨੀ ਸਿਆਣੀ ਹੈ
@Virk-2022
@Virk-2022 Жыл бұрын
ਘੈਟ ਆ👍👍👍👍👍 ਸੀਰਤ ਜਿਆਦਾ ਵਿਗੜ ਗਈ ਕੁੜੀਆ ਨੂੰ ਥੋੜਾ ਝੁਕਣਾ ਚਾਹੀਦਾ ❤❤❤❤❤❤❤
@jatinderkaur4603
@jatinderkaur4603 Жыл бұрын
ਸੀਰਤ ਅਮਨ ਦੀ ਤਪੱਸਿਆ ਵਿਅਰਥ ਕਰਤੀ ਬੇਵਕੂਫ ਹੈ ਤੂ
@gurjeetkaurdhaliwal3559
@gurjeetkaurdhaliwal3559 Жыл бұрын
ਬਾਹੁਤ ਵਧੀਆ ਵੀਡੀਓ ਐ ਅਮਨ ਭੈਣ 👌🏻👌🏻ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ 🙏🙏🙏🙏🙏🙏
@harnoordhaliwal3683
@harnoordhaliwal3683 Жыл бұрын
ਬਹੁਤ ਵਧੀਆ ਜੀ ਰੱਬ ਹਮੇਸ਼ਾ ਖੁਸ਼ ਰੱਖੇ❤❤❤
@atmasingh7267
@atmasingh7267 Жыл бұрын
Aman de very nice video ji all the best👍💯👍💯👍💯👍💯👍💯👍💯👍💯
@sidhutar
@sidhutar Жыл бұрын
Aap ji dian movies bhoot he sohnia han everybody perfict in role god bless u avtar sidhu from canada
@daljeetkaur6258
@daljeetkaur6258 Жыл бұрын
ਯਾਰ ਯਾਰ ਕਰਦੀ ਰਹਿੰਦੀ ਆ ਬਾਂਦਰੀ ਜਹੀ ਸਾਰਿਆਂ ਨੂੰ
@GurpreetSingh-lt7fd
@GurpreetSingh-lt7fd Жыл бұрын
God bless u all team sare de acting bhot shone aa didi ji
@mannwarrior8308
@mannwarrior8308 Жыл бұрын
ਸੀਰਤ ਦੀ ਤਾ ਛਿੱਤਰ ਪਰੇਟ ਕਰਨ ਵਾਲੀ ਆ ਗਿੱਠ ਦੀ ਜਵਾਨ ਲੱਗੀ ਗੰਦੀ 👌👌🙏
@IqbalSingh-hw8hb
@IqbalSingh-hw8hb Жыл бұрын
👌👌👍🏻👍🏻
@PargatSingh-vl1dd
@PargatSingh-vl1dd Жыл бұрын
​ 😊l
@sukhpalsingh2225
@sukhpalsingh2225 Жыл бұрын
​@@IqbalSingh-hw8hb tr By un By
@RanaJaveed-hg4lc
@RanaJaveed-hg4lc Жыл бұрын
Video boht wadhiya lagi. ManPreet di acting wadhiya c.
@jass7132
@jass7132 Жыл бұрын
Very nice ji awesome with my video and god bless you and next part all team members and rab tahudi team nu tarakia and Aman di and bebe di and raj di acting very nice ji rab tahudi tarakia bakshe🌹❤😍😍❤🌹😍🤘🤘🤘💓💓🤘🙏🙏🙏🙏😍
@satnamkaur2435
@satnamkaur2435 Жыл бұрын
ਜਮਾ ਪੇੰਡੂ ਵਿਰਸਾ ਬਹੁਤ ਵਧੀਆ ਲਗਦਾ
@kamalgill70
@kamalgill70 Жыл бұрын
ਬਹੁਤ ਵਧੀਆ ਜੀ
@jagdeepsinghjhinjer2221
@jagdeepsinghjhinjer2221 Жыл бұрын
ਅਮਨ ਭੈਣ ਡਿੱਪਲ ਦਾ ਪਿੰਡ ਕਿਹੜਾ ਪੰਜਾਬੀ ਭਾਸ਼ਾ ਵਿਚ ਲਿਖ ਕੇ ਜਵਾਬ ਦਿਉ ਜੀ
@sandydhaliwal7879
@sandydhaliwal7879 Жыл бұрын
Dadi de acting mind blowing
@sarnjitkaur7216
@sarnjitkaur7216 Жыл бұрын
ਵਾਹਿਗੁਰੂ ਚਡਦੀਕਲਾ ਚ ਰੱਖੇ ਸਾਰੀ ਟੀਮ ਨੂੰ 🙏🙏
@rahulpb2034
@rahulpb2034 Жыл бұрын
🤜🤜🤜🤜🤜
@sarbjeetkaur6705
@sarbjeetkaur6705 Жыл бұрын
​@@rahulpb2034i8😊😊
@IqbalSingh-hw8hb
@IqbalSingh-hw8hb Жыл бұрын
👌👌👍🏻👍🏻
@nishubansal7580
@nishubansal7580 Жыл бұрын
Very nice video ਅਮਨ ji
@suchiarsingh7837
@suchiarsingh7837 Жыл бұрын
ਅਮਨ ਤੂੰ ਬਹੁਤ ਚੰਗੀ ਕਿਉਂ ਹੈਂ ਸੀਰਤ ਮਾ ਪਿਉ ਨੂੰ ਸੁਣੀਦਾ ਹੈ ਤੇਰੀ ਮਾਂ ਨੇ ਬਹੁਤ ਦੁੱਖ ਦੇਖੇ ਹਨ
@sidhutar
@sidhutar Жыл бұрын
Aman ji aap ji the role bhoot he vadia lgia ji parmatama aa😍ji tanrosty dave god bless u avtar sidhu from Canada
@amrikkhokhar2970
@amrikkhokhar2970 Жыл бұрын
ਬਹੁਤ ਵਧੀਆ ਵੀਡੀਓ ਵੀਰ। ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ।
@armanbrar3156
@armanbrar3156 Жыл бұрын
ਵੀਡਿਓ ਬਹੁਤ ਸੋਣੀ ਬੇਬੇ ਜੀ ਦੀਆਂ ਗਲਾਂ ਬਹੁਤ ਵਧੀਆ ਨੇ ❤
@ManpreetSingh-rt3mp
@ManpreetSingh-rt3mp Жыл бұрын
ਬਹੁਤ ਵਧੀਆ ਵੀਡੀਓ ਬਣਾ ਰਹੇ ਹੋ 🙏🙏🙏🙏🙏🙏🙏🌹 🌹🌹🌹🌹🌹🌹 ਪਿੰਡ ਪੱਖੋਵਾਲ ਭੈਣੀ
@KuldipKaur-yx1rz
@KuldipKaur-yx1rz Жыл бұрын
Aman very nice very nice flims very nice Action god biess ❤🎉
@surinderkaur9156
@surinderkaur9156 Жыл бұрын
dad ji di acting very good
@ravijattchannel5512
@ravijattchannel5512 Жыл бұрын
ਵੀਡੀਓ ਬਹੁਤ ਵਧੀਆ ਸੀ 🙏🙏
@sachdham575
@sachdham575 Жыл бұрын
ਬਹੁਤ ਵਧੀਆ ਵੀਡੀਓ very nice 👌
@dhanigarg5063
@dhanigarg5063 Жыл бұрын
Very very nice 👍👍👍👍👍🙂🙂🙂🙂 video 📸 hai god bless you all family members and wating for next part dhani garg Barnala
@Yash.singh-2014
@Yash.singh-2014 Жыл бұрын
ਬਹੁਤ ਹੀ ਸੋਹਣੀ ਵੀਡਿਓ ਆ 👌👌👌👌ਆ ਵੀਡਿਓ ਜਲਦੀ ਖਤਮ ਨਾ ਕਰਿਓ pls 🙏waheguru ji ਤੁਹਾਨੂੰ ਸਭ ਨੂੰ ਤਰੱਕੀਆਂ r🙏🙏👌👌👌🤟🤟🤟🤟
@mandeepgrewal1451
@mandeepgrewal1451 Жыл бұрын
So Nice Work all team member's God Bless you
@tarnpreetsingh8334
@tarnpreetsingh8334 Жыл бұрын
Baba nice
@harwindersingh9188
@harwindersingh9188 Жыл бұрын
ਅਮਨ ਭੈਣ- ਤੁਹਾਡੀ ਟੀਮ ਚੜ੍ਹਦੀ ਕਲਾ 👌👌👌👌👌💕🌹🌹🌹🌹🌹🌹💯🌷🌷🌷🌷
@vartiyasaabvlog4193
@vartiyasaabvlog4193 Жыл бұрын
Bhut vadiya video god bless you 👍 👌👌👌👏🎉
@kulvirjaid5029
@kulvirjaid5029 Жыл бұрын
Very nice video 👍👍👍👌👌♥️♥️♥️
@baljinderbadhan5680
@baljinderbadhan5680 Жыл бұрын
ਕਈ ਧੀਆ ਆਪ ਸਚੀਆ ਬਣ ਜਾਦੀਆ ਹਨ ਨੂੰਹਾ ਨੂੰ ਝੂਠੀਆਂ ਬਣਾ ਦਿੰਦੀਆਂ ਹਨ ਮੇਰੀ ਸੱਸ ਆਪਣੀ ਧੀ ਨੂੰ ਕੁੱਝ ਨਹੀਂ ਕਹਿਣ ਦਿੰਦੀ ਮੈਨੂੰ ਮਾੜੀ ਬਣਾ ਦਿੰਦੇ ਹਨ ਤੁਸੀ ਤਾ ਸਰੀਤ ਨੂੰ ਬਹੁਤ ਸਮਝਾਉਦੇ ਹੋ ਸਾਡੀ ਕੁੜੀ ਤਾ ਕਿਸੇ ਦਾ ਕਹਿਣਾ ਨਹੀਂ ਮੰਨਦੀ
@KuldeepKaur-dy2xz
@KuldeepKaur-dy2xz Жыл бұрын
ਸਹੀ ਬਾਤ। ਬੁਢਾਪੇ ਵੇਲੇ। ਕੋਈ। ਪੁਛਦਾ ❤❤❤❤❤। ਸੀਰਤ।ਦੇ।ਧੋਖਾ। ਰਹੀ
@Sitare_Punjabde
@Sitare_Punjabde Жыл бұрын
Thanks ji 😊🙏
@kuldeeppatto1865
@kuldeeppatto1865 Жыл бұрын
❤️❤️❤️🙏🙏🙏 ਬਹੁਤ ਵਧੀਆ ਵੀਡੀਓ ਆ ਜੀ
@gurjitdeol1401
@gurjitdeol1401 Жыл бұрын
Very very nice. Video g waiting for nix part good bless you all them
@KulwinderSingh-hh9ng
@KulwinderSingh-hh9ng Жыл бұрын
Nice story super ⭐ team members
@gurpreetbrar3284
@gurpreetbrar3284 Жыл бұрын
ਡਿੰਪਲ ਦਾ ਰੋਲ ਬਿਲਕੁਲ ਵੀ ਨਹੀਂ ਵਧੀਆ ਬਹੁਤ ਜ਼ਿਆਦਾ ਬੋਲਦੀ ਹੈ
@punjabi_videos123
@punjabi_videos123 Жыл бұрын
Ryt
@sukhnandanromana1011
@sukhnandanromana1011 Жыл бұрын
ਅਮਨਦੀਦੀ ਬਹੁਤ ਹੀ ਵਧੀਆ ਸਟੋਰੀ ਹੈ ਪਰ ਰਾਜ ਵੀਚਾਰਾਂ ਬਹੁਤ ਹੀ ਵਧੀਆ ਹੈ ਪਰ ਡਿੰਪਲ ਬਹੁਤ ਹੀ ,ਲੜਾਕੀ ਹੈ ❤❤❤❤ ਅਸੀਂ ਬਹੁਤ ਸਟੋਰੀ ਵੇਖਦੇ ਹਾਂ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ਬਹੁਤ ਹੀ ਧੰਨਵਾਦ ਜੀ
@ManjitKaur-bf2jw
@ManjitKaur-bf2jw Жыл бұрын
Je seerat toon maa noo gumrah kar rahi tan kal noo ih bhugtana pavega right massage God bless allteam
@kamaljeet8881
@kamaljeet8881 Жыл бұрын
ਬਹੁਤ ਵਧੀਆ ਵੀਡੀਓ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@neetuarvinder5360
@neetuarvinder5360 Жыл бұрын
Dadi shi boldi c..Aman ne kudi nu jyaada chmlaa rakhiyaa
@Harjinder_x01
@Harjinder_x01 Жыл бұрын
Bahut sohni story aa ji God bless you all
@naturalloverssktn4646
@naturalloverssktn4646 Жыл бұрын
Very very nice story g
@jaswinderkaur4152
@jaswinderkaur4152 Жыл бұрын
Je mape pyar krde ah ta dheyan putta da vi faraz banda vi 😊sahi rehn❤🎉
@sukhdeepsidhu2342
@sukhdeepsidhu2342 Жыл бұрын
ਅਮਨ ਢਿੱਲੋਂ ਭੈਣ, ਰਾਜਵੀਰ ਢਿੱਲੋਂ ਵੀਰ ਬਹੁਤ ਵਧੀਆ ਵੀਡੀਓ ਹੈ ਜੀ 👍 👍👍
@HarishKumar-cl6sy
@HarishKumar-cl6sy Жыл бұрын
Nice.
@jsa-bb2mf
@jsa-bb2mf Жыл бұрын
Vary nice video aman di
@harpreetkaurdhiman5809
@harpreetkaurdhiman5809 Жыл бұрын
👌👌👍👍
@ramandeepkaur5423
@ramandeepkaur5423 Жыл бұрын
So Very Nice Work All Members. 🌺🌺💕💕💗💗💞
@jassjass8415
@jassjass8415 Жыл бұрын
Very very very nice and emotional video g 👌👌👌 God bless you❤❤❤❤❤ Rabb tuhanu trkiyaan bakshe💕💕💕
@AmandeepKaur-dg1qk
@AmandeepKaur-dg1qk Жыл бұрын
Very nice video aman dee god bless you 👌👌👌👌👏👏👏👏🥰🥰🥰🥰🥰
@HarpreetKaur-mr9dr
@HarpreetKaur-mr9dr Жыл бұрын
Aman didi Mai tuhadi Fan ki acting krde tusi bilkul real lgdi story hsi v sch aj kl de jmane da
@GurmailSingh-p6j
@GurmailSingh-p6j Жыл бұрын
Bas hun sirf kwari maa de parts hi upload kro, kismat de vatte band kr do kyuki oh bekaar aa.
@GurveerSingh1349
@GurveerSingh1349 Жыл бұрын
Very Nice.Aman.didi
@baldevsingh6204
@baldevsingh6204 Жыл бұрын
Very nice👍👍👍
@mankhushsharma4816
@mankhushsharma4816 Жыл бұрын
Very nice video ji
@MandeepKaur-de9kl
@MandeepKaur-de9kl Жыл бұрын
ਅਮਨ ਦੀਦੀ ਦਾ ਰੋਲ ਬਹੁਤ ਵਧੀਆ ਸੀ
@jotreetbestsisters6519
@jotreetbestsisters6519 Жыл бұрын
Waheguru ji
@SukhjinderSingh-jy8ji
@SukhjinderSingh-jy8ji Жыл бұрын
Very nice video Anty ji
@jagseersingh960
@jagseersingh960 Жыл бұрын
Very nice video
@khuspreetkullar5588
@khuspreetkullar5588 Жыл бұрын
Kayi baar sirat vargi apne bhra da ghar pat dindiyan ne bakki story bohat vadia hai good luck aman di❤❤
@deepkang4136
@deepkang4136 Жыл бұрын
Very nice
@GurwinderSingh-wd2rt
@GurwinderSingh-wd2rt Жыл бұрын
Aman dede di sass diyan ਗੱਲਾਂ buht vdiya ne 😊😊
@universalshorts1484
@universalshorts1484 Жыл бұрын
Thx g
@BhagSinghMandeir
@BhagSinghMandeir Жыл бұрын
Very Nice 👍👍👍👍👍 ji
@Anitarani.........
@Anitarani......... Жыл бұрын
God bless you all family members g
@swaranjeetbrar9033
@swaranjeetbrar9033 Жыл бұрын
Nice video
@sukhdeepkaur3348
@sukhdeepkaur3348 Жыл бұрын
nice massage g gbu prmatma tohnu hmesha kush rakha 👌👍🙏❤
@blkaranbrarbalkarnbrar1129
@blkaranbrarbalkarnbrar1129 Жыл бұрын
Very nice video next part 😍😍😍
@AmritpalSingh-vt9sy
@AmritpalSingh-vt9sy Жыл бұрын
ਬਹੁਤ ਵਧੀਆ ਵੀਡੀਓ Aman di ਵਾਹਿਗੁਰੂ ਮੇਹਰ ਕਰੇ 🥰🥰🥰❤️❤️❤️😍😍😍
@jasugill5862
@jasugill5862 Жыл бұрын
Very very nice story g god bless you all team members ❤❤❤❤
@jashan.pb51
@jashan.pb51 Жыл бұрын
ਅਗਲਾ ਭਾਗ ਜਲਦੀ ਹੀ ਲੈ ਕੇ ਆਉ ਜੀ 🥰😛😍😍😍😍😍🥰
@veerpalkour6062
@veerpalkour6062 Жыл бұрын
Nice g
@simugrewal4652
@simugrewal4652 Жыл бұрын
Vedo bhut he is te Sara kuz he bs relyl he lgda ji 🎉
@RishteMatrimony
@RishteMatrimony Жыл бұрын
Nice 👍
@Meenu67793
@Meenu67793 Жыл бұрын
Very nice God Bless U All 👍👍👍👍
@bahadarsingh5368
@bahadarsingh5368 Жыл бұрын
Very nice video 👍 god bless you all family members
@aksysingh3606
@aksysingh3606 Жыл бұрын
ਕੁੜੀ ਦੇ ਕੋਲ ਪੈਨਾ ਚਾਹੀਦਾ ਹੈ
@gurvinderkullar5431
@gurvinderkullar5431 Жыл бұрын
❤ ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤
@harmandhaliwal4145
@harmandhaliwal4145 Жыл бұрын
❤️❤️🥀🥀😊😊😊🎉🎉🎉
@harinder1640
@harinder1640 Жыл бұрын
God bless you all family members ❤️ wehuguru khus rakhe tuhnu aaman ddi 👌
@Anil_Kumar_Suri
@Anil_Kumar_Suri Жыл бұрын
Har vari vajan bahut hi shandar
@yuvrajking1155
@yuvrajking1155 Жыл бұрын
Bahut Vida video g
@japreetkaur1989
@japreetkaur1989 Жыл бұрын
Very nyc ji jaldi bnyaa kro please
@tarangill2366
@tarangill2366 Жыл бұрын
❤️🥰😍😍
@parvinderkaur-fl1ke
@parvinderkaur-fl1ke Жыл бұрын
Very nice lagi video Aman di God bless you 👌🙏
@kaursukhidhillon9272
@kaursukhidhillon9272 Жыл бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ 👌👌👌❤❤❤
the balloon deflated while it was flying #tiktok
00:19
Анастасия Тарасова
Рет қаралды 35 МЛН
龟兔赛跑:好可爱的小乌龟#short #angel #clown
01:00
Super Beauty team
Рет қаралды 100 МЛН