Kuldeep Manak Real House | ਕੁਲਦੀਪ ਮਾਣਕ ਨੇ ਆਪ ਕਿਹਾ ਸੀ ਅਮਰਜੋਤ ਨੂੰ ਵੀ ਤੂੰ ਚਮਕੀਲੇ ਨਾਲ ਗੀਤ ਗਾ

  Рет қаралды 42,176

Ravi Bareta

Ravi Bareta

Күн бұрын

Пікірлер: 48
@ravinderpourh564
@ravinderpourh564 Ай бұрын
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਆਵਾਜ਼ ਬਹੁਤ ਵਧੀਆ ਹੁੰਦੀ ਸੀ ਇਸ ਤਰ੍ਹਾਂ ਮਹਾਨ ਸਵ: ਗਾਇਕ ਨੂੰ ਸੱਤ-ਸੱਤ ਸਲਾਮ ਮੇਰਾ ਇਸ ਤਰ੍ਹਾਂ ਦੇ ਮਹਾਨ ਗਾਇਕ 100 ਸਾਲ ਬਾਅਦ ਵਿਰਲੇ ਘਰਾਂ ਵਿੱਚ ਜਨਮ ਲੈਂਦੇ ਨੇ ਇਸ ਤਰ੍ਹਾਂ ਦੇ ਗਾਇਕਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ 🙏🙏🙏🙏🙏🙏🙏🙏🙏 ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@ravistudyplus7867
@ravistudyplus7867 Ай бұрын
ਕੁਲਦੀਪ ਮਾਣਕ ਉਸਤਾਦ ਕਲੀਆ ਦਾ ਬਾਦਸ਼ਾਹ ਬੜੀ ਚੜਾਈ ਹੁੰਦੀ ਸੀ ਅਸੀਂ ਇੱਕ ਅਖਾੜਾ ਵੇਖਣ ਗਏ ਸੀ ❤❤
@armaanranga6932
@armaanranga6932 Ай бұрын
ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਕੌਰ ਸਦਾ ਹੀ ਲੋਕਾਂ ਦੇ ਦਿਲਾਂ ਵਿਚ ਵੱਸਦੇ ਲੈਣਗੇ
@BalbirSingh-ur8dt
@BalbirSingh-ur8dt Күн бұрын
ਕੁਲਦੀਪ ਮਾਣਕ ਇੱਕ ਲੋਕ ਗਾਥਾਵਾਂ , ਕਲੀਆ ਕਿਸੇ, ਸੱਭਿਆਚਾਰ, ਦਾ ਬਾਦਸ਼ਾਹ ਸੀ ਪੰਜਾਬੀ ਗਾਇਕੀ ਦਾ ਧੁਰਾ ਸੀ। ਚਮਕੀਲਾ ਲੱਚਰ ਕਲਾਕਾਰ ਉਸਦਾ ਕੀ ਮੁਕਾਬਲਾ ਕਰਲੂ ,ਚਮਕੀਲੇ ਨੂੰ ਕਿਹੜਾ ਕਿਹੜਾ ਘਰ ਵਿਚ ਬੈਠ ਕੇ ਧੀਆ, ਪੁਤਾ ਮਾ, ਬਾਪ ਦੇ ਸਾਹਮਣੇ ਬੈਠ ਕੇ ਕੌਣ ਸਨ ਸਕਦਾ, ਸਭ ਸਿਆਣੇ ਨੇ manak was the legend of only punjabi folk no any punjabi artist compete manak,. He was the the real hero of punjabi culture, so why punjabi people called him THE THUME OF PUUJABI CULTURE.
@BhagwanSingh-gf8xj
@BhagwanSingh-gf8xj 11 күн бұрын
ਖੁਸ਼ੀ ਮੁਹੰਮਦ ਭੁੱਚੋ ਕਲਾਂ ਦੇ ਸਨ ।
@nanakchandkamboj5844
@nanakchandkamboj5844 28 күн бұрын
20 ਵੀਂ ਸਦੀ ਦੇ ਮਹਾਨ ਫਨਕਾਰ ਜਨਾਬ ਕੁਲਦੀਪ ਮਾਣਕ ਸਾਹਬ ਜੋ ਗਾਅ ਗਏ ਓਹ ਕੋਈ ਨ੍ਹੀਂ ਗਾਅ ਸਕਦਾ। ਉਨਾਂ ਨੇ ਸਬ ਤੋੰ ਵੱਧ ਕਲੀਆਂ ਗਾਈਆਂ, ਸਬ ਤੋੰ ਵੱਧ ਲੋਕ ਗਾਥਾਵਾੰ ਗਾਈਆਂ, ਸਬ ਤੋੰ ਵੱਧ ਧਾਰਮਿਕ ਗੀਤ ਗਾਏ। ਸਬ ਤੋਂ ਵੱਧ ਲੇਡੀ ਆਰਟਿਸਟ ਨਾਲ ਡਿਊਟ ਦੋਗਾਣੇ ਰਿਕਾਰਡ ਕਰਵਾਏ ਤੇ ਸਬ ਤੋੰ ਗੀਤਕਾਰਾੰ ਦੇ ਗੀਤ ਗਾਏ।ਨ
@nirmalchoudhary9190
@nirmalchoudhary9190 Ай бұрын
ਅਮਰਜੋਤ ਕੌਰ ਤੇ ਚਮਕੀਲਾ‌ ਨਖੂ ਤਾਂ ਕੇਸਰ ਸਿੰਘ ਟਿੱਕੀ ਨੇ ਇਹਨਾਂ ਨੂੰ ਮਿਲਾਇਆ ਸੀ ਜੀ ਮਾਣਕ ਸਾਹਿਬ ਨੇ ਕੋਈ ਜੋੜੀ ਨਹੀਂ ਬਣਾਈ ਇਹ ਗਾਇਕਾਵਾਂ ਦਾ ਦਸਤੂਰ ਸੀ ਅੱਜ ਮਾਣਕ ਨਾਲ ਕੱਲ੍ਹ ਨੂੰ ਛਿੰਦੇ ਨਾਲ ਕਦੇ ਦੀਦਾਰ ਸੰਧੂ ਨਾਲ ਜੋੜੀਆਂ ਬਣਦੀਆਂ ਰਹਿੰਦੀਆਂ ਸੀ ਟੁੱਟਦੀਆਂ ਰਹਿੰਦੀਆਂ ਸੀ ਸਿਰਫ ਜਿਨਾਂ ਦੇ ਆਪਸ ਵਿੱਚ ਵਿਆਹ ਹੋਏ ਸਨ ਉਹ ਹੀ ਇੱਕਠੇ ਗਾਉਦੇ ਹੁੰਦੇ ਸਨ ਜਿਵੇਂ ਚਮਕੀਲਾ ਅਮਰਜੋਤ ਗੁਰਚਰਨ ਪੋਹਲੀ ਪ੍ਰੋਮਿਲਾ ਪੰਮੀ ਕਿਹਰ ਸਿੰਘ ਸਪੇਰਾ ਬੀਬਾ ਪਰਮਪ੍ਰੀਤ ਕੌਰ ਹੋਰ ਵੀ ਕਈ ਵਿਆਹੇ ਹੋਏ ਜੋੜੇ ਗਾਉਦੇ ਹੁੰਦੇ ਸਨ ਜੀ
@JasbirSingh-h9n3w
@JasbirSingh-h9n3w 8 күн бұрын
ਤੁਹਾਡੀ ਗਲ ਸਹੀ ਹੈ।ਮਾਣਕ ਤਾਂ ਪਹਿਲਾਂ ਚਮਕੀਲੇ ਬਾਰੇ ਚੰਗੇ ਵਿਚਾਰ ਨੀ ਸੀ ਰਖਦਾ।
@Yugjeev
@Yugjeev Ай бұрын
Thnku so much @ravi bareta vere❤
@kulwindersinghmundia9094
@kulwindersinghmundia9094 Ай бұрын
Kuldeep manak great singer
@chamkaurdhaula6167
@chamkaurdhaula6167 Ай бұрын
ਮਾਣਕ ਮੁੜਕੇ ਨੀ ਕਿਸੇ ਨੇ ਨੀ। ਬਣਨਾ
@sidhuanoop
@sidhuanoop Ай бұрын
ਬਹੁਤ ਖੂਬਸੂਰਤ ਮੁਲਾਕਾਤ ❤❤ ਕੋਟਿ ਕੋਟਿ ਪ੍ਰਣਾਮ ਉਸਤਾਦ ਜੀ ਨੂੰ
@armaanranga6932
@armaanranga6932 Ай бұрын
ਕੁਲਦੀਪ ਮਾਣਕ ਦੀਆਂ ਕੁਝ ਆਦਤਾਂ ਗ਼ਲਤ ਸੀ। ਇਸ ਕਰਕੇ ਅਮਰਜੋਤ ਦਾ ਸੈਂਟ ਟੁੱਟਿਆ ਸੀ।
@palasingh5151
@palasingh5151 Ай бұрын
ਮਾਣਕ ਸਾਹਿਬ ਤਾ ਮਾਣਕ ਹੀ ਸੀ ਮਾਣਕ ਦੁਬਾਰਾ ਜੰਮਣਾ ਮੁਸ਼ਕਿਲ ਹੈ 3/4 ਫੁੱਟ ਮਾਈਕ ਤੋਂ ਦੂਰ ਹਟ ਕੇ ਗੳਦੇ ਸੀ
@RanjitSingh-qi1yz
@RanjitSingh-qi1yz Ай бұрын
ਬਹੁਤ ਹੀ ਸਤਿਕਾਰ ਯੋਗ
@harkishansingh4206
@harkishansingh4206 Ай бұрын
Very Very good information 👌
@madanlal2746
@madanlal2746 Ай бұрын
Baji sss Akal ji 🙏 Baji bahut hi vadia laga ji aa Vala program aap ji hamesha hi kush Raho ji 🙏 ❤❤
@HarjinderSingh-ez6ur
@HarjinderSingh-ez6ur Ай бұрын
Amarjot kaur ji ..ikk vdia Ghar di kuri c ...manak ta Amarjot kaur de pair varga nahi c ..jhot na bol ....manak marasi de Ghar nhi rahdi c Amarjot ..oh roti nhi bhanaudi c ..Sara ghoot ghot na bol ..
@JagtarmaanMaan
@JagtarmaanMaan Ай бұрын
ਬਹੁਤ ਵਧੀਆ ਇੰਟਰਵਿਊ ਜੀ ਸਲੂਟ ਮਾਣਕ ਸਾਹਬ
@ranjit900
@ranjit900 12 күн бұрын
ਬੇਨਤੀ ਐ ਅੱਜ ਕੱਲ੍ਹ ਦੇ ਬਲੋਗਰਾਂ ਨੂੰ ਕਿਰਪਾ ਕਰਕੇ ਆਪਣੀ ਵੀਡੀਓ ਦੇ ਵਿਊ ਲਾਈਕ ਲਈ ਸਾਡੇ ਯੋਧੇ ਗਾਇਕਾਂ ਨੂੰ ਬੇ ਇਜਤ ਨਾਂ ਕਰੋ ਕਦੇ ਕੋਈ ਦੋ ਅਮਲੀ ਫੜਕੇ ਉੰਨਾ ਤੋਂ ਕਹਾ ਲੈਂਦਾ ਮਾਣਕ ਨੇ ਐਦਾਂ ਕਿਹਾ ਚਮਕੀਲੇ ਨੂੰ ਐ ਕਰਤਾ ਸ਼ਿੰਦੇ ਨੂੰ ਗਾਲ ਕੱਢਤੀ ਇਹ ਸਿਰਫ ਮਨੋਰੰਜਨ ਤੱਕ ਹੁੰਦੀਆਂ ਮੈਂ ਲੁੱਧੇਆਣੇ ਸਾਰੇ ਇਕੱਠੇ ਦਾਰੂ ਪੀਕੇ ਇੱਕ ਦੂਜੇ ਤੇ ਖੇੜਦੇ ਦੇਖੇ ਐ ਕੋਈ ਵੈਰ ਵਿਰੋਧ ਨਹੀਂ ਹੁੰਦਾ ਸੀ ਪਰ ਅੱਜ ਕੱਲ੍ਹ ਦੀ ਕਤੀੜ ਪਤਾ ਨਹੀਂ ਫੁੱਦੂ ਜਿਹੀਆਂ ਗੱਲਾਂ ਕਿਥੋਂ ਸੁਣਦੀ ਐ ਪਰਗਟ ਖਾਨ ਦੀ ਅਵਾਜ਼ ਐਨੀ ਘੈਂਟ ਸੀ ਕਮਾਲ ਬਾਗੀ ਭਾਜੀ ਦੇ ਗੀਤ ਅੱਤ ਕਰਵਾਉਂਦੇ ਸੀ
@BholaPipli-e1z
@BholaPipli-e1z Ай бұрын
ਬਾਗੀ ਜਲਾਲ ਪ੍ਰਸਿੱਧ ਗੀਤਕਾਰ ਹੈ ਨਛੱਤਰ ਛੱਤਾਂ ਨੇ ਗਾਏ ਗੀਤ
@bindergahlot6920
@bindergahlot6920 Ай бұрын
ਇਹ ਗੱਲ ਬਿਲਕੁਲ ਸੱਚ ਹੈਮਾਣਕ ਚਮਕੀਲੇ ਤੇ ਅਮਰਜੋਤ ਤੇ ਜੈਲਸੀ ਕਰਦਾ ਸੀਉਸ ਵੇਲਿਆਂ ਦੇਸਿਆਣੇ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ ਨੇਮੈਂ ਕਾਫੀ ਇੰਟਰਵਿਊ ਦੇਖ ਕੇ ਅਤੇ ਸੁਣੇ ਨੇਜਿਹੜੇ ਮਾਣਕ ਦੇ ਨਾਲ ਬੰਦੇ ਰਹਿੰਦੇ ਸੀ ਖੁਦ ਉਹ ਵੀ ਗੱਲਾਂ ਕਹਿੰਦੇ ਨੇਮਾਣਕ ਚਮਕੀਲੇ ਤੇ ਜੈਲਸੀ ਕਰਦਾ ਸੀ
@armaanranga6932
@armaanranga6932 Ай бұрын
ਬਿਲਕੁਲ ਸਹੀ ਕਿਹਾ ਵੀਰ
@avtarsinghchanne5720
@avtarsinghchanne5720 Ай бұрын
ਇਹ ਸਭ ਝੂਠ ਹੈ ਜੀ
@bindergahlot6920
@bindergahlot6920 Ай бұрын
@avtarsinghchanne5720 ਬਾਈ ਜੀ ਤੁਸੀਂ ਕਿਸੇ ਤੋਂ ਵੀ ਪੁੱਛ ਲਿਓ
@NachhatarSingh-p5y
@NachhatarSingh-p5y 12 күн бұрын
Sukhwinder Pachhi gwah hai.
@HarbhajanDhaliwal-f5k
@HarbhajanDhaliwal-f5k Ай бұрын
Good
@PunjabPb13-xf2fn
@PunjabPb13-xf2fn Ай бұрын
Bahut ghaint awaaj bai ji di 🎉🎉
@bhagwantdhillon5019
@bhagwantdhillon5019 11 күн бұрын
kuldeep manak was top singer and chamkila was average singer , they couldn't be compared
@ssdਸੁਨਾਮ
@ssdਸੁਨਾਮ Ай бұрын
manak sirf iko singer hi jamia
@RajveerSingh-jg3vt
@RajveerSingh-jg3vt Ай бұрын
Kuldeep. Manak. Ciraaa Lizend
@PargetSingh-z3l
@PargetSingh-z3l Ай бұрын
Manak tan Manak see manak Wali gayaki war bola see hik De jor nal
@gurmailsingh3837
@gurmailsingh3837 Ай бұрын
Ki mtlb mtlb
@bhagwantdhillon5019
@bhagwantdhillon5019 11 күн бұрын
interviewer enough stupid when he saying , manak was not a big artist , for his knowledge , kuldeep manak was no. 1 singer of Punjabi of punjab and still he is at top , when we talking about songs
@RameshKumar-l1q6t
@RameshKumar-l1q6t Ай бұрын
Manak tan Manak hi si
@karamjeetsingh2352
@karamjeetsingh2352 Ай бұрын
ਕੀ ਕਰਮਜੀਤ ਅਨਮੋਲ ਮਾਣਕ ਸਾਹਿਬ ਦੇ ਸਕੇ ਭਤੀਜੇ ਹਨ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਣਾ ਜੀ
@ranjit900
@ranjit900 12 күн бұрын
ਭਾਣਜਾ ਐ ਜੀ
@jobanjoban8243
@jobanjoban8243 Ай бұрын
ਵੀਰ ਜੀ ਮੈ ਸਟੇਜਾਂ ਤੇ ਹੀ ਮਾਣਕ ਸਾਬ੍ਹ ਤੇ ਚਮਕੀਲਾ ਸਾਬ੍ਹ ਦੇਖੇ ਪਰ ਪੰਛੀ ਫੇਰ ਝੂਠ ਬੋਲਦਾ ਕੀ ਮਾਣਕ ਸਾਬ੍ਹ ਚਮਕੀਲੇ ਤੋ ਬਹੁਤ ਜਾਦਾ ਖੀਝਦੇ ਹੁੰਦੇ ਸੀ । ਪੰਛੀ ਨੇ ਪਹਿਲੀ ਕੈਸਟ ਦੀ ਗੱਲ ਦੱਸੀ ਹੈ । ਇਸ ਬਾਰੇ ਦਰੁਸਤ ਕਰਕੇ ਦੱਸੋ ।
@armaanranga6932
@armaanranga6932 Ай бұрын
ਪੰਛੀ ਸੱਚ ਬੋਲਦਾਂ ਵੀਰ
@KashmirSingh-xc7rr
@KashmirSingh-xc7rr Ай бұрын
People lie so much these days…. Amarjot went on her own
@NachhatarSingh-p5y
@NachhatarSingh-p5y 12 күн бұрын
Eh juth bolda, Manak ne Amarjot nu nehi kiha ki tu Chamkile nal jori bana,oh tan Tikki ne banai si.
@BhupinderSingh-gh7ft
@BhupinderSingh-gh7ft Ай бұрын
Nahi reesa manak sahib Dia
@SukhdevSingh-t3u
@SukhdevSingh-t3u Ай бұрын
ਨਹ ਰੀਸਾਂ ਮਾਣਕ ਦੀਆ
@charnjeetmiancharnjeetmian6367
@charnjeetmiancharnjeetmian6367 Ай бұрын
ਲੇਖਕ ਆਵਦੀ ਲਿਖਤ ਚ ਓਹ ਕੁਝ ਨਹੀਂ ਲਿਖਦਾ ਜੋ ਉਸਦੇ ਆਵਦੇ ਬਾਰੇ ਕੁਝ ਗਲਤ ਹੋਵੇ। ਬੱਸ ਇਹੀ ਕੁਝ ਇਸ interview ਚ ਆ।
@anushpreetkaur4344
@anushpreetkaur4344 Ай бұрын
Zooth bolda tikki ne sat bnaya c ,manak nachda c chamkila nll jodi kio bn gi amarjot nu nll ly ja k bolda c inne ki krna gaouna ta Jalal wale ne
@charnjeetmiancharnjeetmian6367
@charnjeetmiancharnjeetmian6367 Ай бұрын
ਸਹੀ ਗੱਲ ਆ
@BaljeetSingh-nu5cm
@BaljeetSingh-nu5cm Ай бұрын
Good
@BholaPipli-e1z
@BholaPipli-e1z Ай бұрын
ਕਹੇ ਜਲਾਲ ਵਾਲਾ ਬਾਗੀਆਸਕ ਜਿਤ ਹਰ ਗਿਆ ਬਾਜੀ
Quando A Diferença De Altura É Muito Grande 😲😂
00:12
Mari Maria
Рет қаралды 45 МЛН
Beat Ronaldo, Win $1,000,000
22:45
MrBeast
Рет қаралды 158 МЛН
To Brawl AND BEYOND!
00:51
Brawl Stars
Рет қаралды 17 МЛН
Varinder's Sweet and Sour Talk by Shamsher Sandhu
18:05
G10 Productions
Рет қаралды 58 М.
Quando A Diferença De Altura É Muito Grande 😲😂
00:12
Mari Maria
Рет қаралды 45 МЛН