Prime Discussion (2726) || ਢੀਂਡਸਾ ਨੂੰ ਸੁਖਬੀਰ ਬਾਦਲ ਦੀ ਪ੍ਰਧਾਨਗੀ ਵੀ ਸਵੀਕਾਰ

  Рет қаралды 105,487

Prime Asia TV

Prime Asia TV

Күн бұрын

Пікірлер: 143
@Karmjitkaur-gk1xq
@Karmjitkaur-gk1xq 2 ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷🌷🌷👌
@garrydhillon3008
@garrydhillon3008 2 ай бұрын
ਮੈ ਨਿਊਜ਼ੀਲੈਂਡ ਵਿੱਚ ਟਰੱਕ ਡਰਾਈਵਰ ਆ ਦਿਨ ਦੀ ਸ਼ੁਰੂਆਤ ਪੰਨੂ ਸਾਬ ਦੇ ਸ਼ੋ ਨਾਲ ਹੁੰਦੀ ਆ ਬੁਹਤ ਵਧੀਆ ਖਬਰਾਂ ਦੀ ਜਾਣਕਾਰੀ ਮਿਲ ਜਾਂਦੀ ਆ ਪੰਜਾਬ ਦੀ ਧੰਨਵਾਦ
@User.YouTube_creaters
@User.YouTube_creaters 2 ай бұрын
ਸਾਡੀ ਹੈਸੀਅਤ ਸਾਨੂੰ ਵੱਡਾ ਨਹੀਂ ਬਣਾਉਂਦੀ ਪਰ *ਇਨਸਾਨੀਅਤ ਸਾਨੂੰ ਬੁਲੰਦੀਆਂ ਤੇ ਲੈ ਜਾਂਦੀ ਹੈ*
@daljitsingh7980
@daljitsingh7980 2 ай бұрын
ਦੀਪ ਬਰਾੜ 👌👌
@baljeetkumarsharma4897
@baljeetkumarsharma4897 2 ай бұрын
ਆਹੋ😂😂😂😂😂
@harbhajansingh4281
@harbhajansingh4281 2 ай бұрын
Very good thought.
@BalwinderSingh-lg1yh
@BalwinderSingh-lg1yh 2 ай бұрын
Bilkul sahi keha ji 👍
@jagbinder111
@jagbinder111 2 ай бұрын
ਜਦ ਅਕਾਲ ਤਾਖਤ ਸਾਹਿਬ ਦੇ ਜਥੇਦਾਰਾਂ ਨੇ ਕਿਹਾ ਸੀ ਤਿੰਨ ਦਿਨ ਦੇ ਵਿੱਚ ਵਿੱਚ ਅਸਤੀਫੇ ਪ੍ਰਵਾਨ ਕੀਤੇ ਜਾਣ ਤੇ ਸੱਤ ਮੈਂਬਰੀ ਕਮੇਟੀ ਬਣਾਂ ਕੇ ਨਵੇ ਸਿਰੇ ਤੋ ਭਰਤੀ ਕੀਤੀ ਜਾਵੇ ਤੇ ਛੇ ਮਹੀਨੇ ਵਿੱਚ ਰਿਪੋਰਟ ਦਿੱਤੀ ਜਾਵੇ। ਫੇਰ ਕੋਰ ਕਮੇਟੀ ਦੀ ਮੀਟਿੰਗ ਦੀ ਕੋਈ ਤੁੱਕ ਨਹੀ ਬਣਦੀ ਬਾਦਲਾਂ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਟਿੱਚ ਜਾਣਿਆਂ ਹੈ।
@harbhajansingh4281
@harbhajansingh4281 2 ай бұрын
Eh pehle v akal takhat saab de hukma nu tich jande han. Sukhe amli ne akal takhat saab nu apna gulam bna rakhiya hai.
@harjindersinghThind4507
@harjindersinghThind4507 2 ай бұрын
ਅਕਾਲੀ ਦਲ ਦੇ ਸਾਰੇ ਮੈਂਬਰਾਂ ਵੱਲੋਂ ਆਕਾਲ ਤਖਤ ਸਾਹਿਬ ਜੀ ਦੇ ਆਦੇਸ਼ ਨੂੰ ਨਾ ਮੰਨ ਕੇ ਲੋਕਾਂ ਸਾਹਮਣੇ ਝੂਠੇ ਸ਼ਾਬਤ ਹੋਏ ਹਨ 👍👍
@charanjitsingh4437
@charanjitsingh4437 2 ай бұрын
ਹੁਣ ਨਹੀਂ ਗੱਲ ਬਣਨੀ ਪੰਨੂੰ ਸਾਬ ਇਹਨਾਂ ਦੀ
@harjindersinghThind4507
@harjindersinghThind4507 2 ай бұрын
ਢੀਂਡਸਾ ਸਾਹਬ ਰਾਜਨੀਤਕ ਲੋਕਾਂ ਨੂੰ ਨਾ ਕੋਈ ਇੱਜ਼ਤ , ਨਾ ਕੋਈ ਜ਼ਬਾਨ, ਨਾ ਦੋਸਤ , ਨਾ ਰਿਸ਼ਤਿਆਂ ਦੀ ਕਦਰ ਹੁੰਦੀ ਹੈ। ਇਹਨਾਂ ਨੂੰ ਜੇਹੜੀ ਪਾਰਟੀ ਕੁਰਸੀ ਦੇ ਦੇਵੇ । ਉਸੇ ਦੇ ਗੁਣਗਾਨ ਕਰਨ ਲੱਗ ਜਾਂਦੇ ਹਨ 👍👍❓❓❓
@harbhajansingh4281
@harbhajansingh4281 2 ай бұрын
Dhindsa da koi stand nahi hai. Eh challe hoye kartoos han.
@RavinderKumar-bf8hv
@RavinderKumar-bf8hv 2 ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@rakeshraswanta1312
@rakeshraswanta1312 2 ай бұрын
ਖੇਤਰੀ ਖੇਤਰੀ ਲਾ ਰੱਖੀ ਹੈ ਜਿਨ੍ਹਾਂ ਲੁੱਟਿਆ ਵਧ ਖੇਤਰੀ ਨੇਂ ਹੀ ਲੁੱਟਿਆ
@harjindersinghThind4507
@harjindersinghThind4507 2 ай бұрын
ਕੋਈ ਸਮਾਂ ਸੀ ਜਦੋਂ ਅਕਾਲੀ ਦਲ ਵਾਲੇ ਸਿੱਖ - ਸਿੱਖੀ , ਬਾਣੀਂ - ਬਾਣੇ ਦੇ ਭਲੇ ਅਤੇ ਇਹਨਾਂ ਨੂੰ ਸੰਸਾਰ ਭਰ ਵਿੱਚ ਫੈਲਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਪਰ ਹੁਣ ਬਾਦਲ ਪਰਿਵਾਰ ਵਾਲੀ ਅਕਾਲੀ ਦਲ ਨੇ ਪੰਜਾਬ - ਪੰਜਾਬੀ , ਸਿੱਖ - ਸਿੱਖੀ , ਬਾਣੀਂ - ਬਾਣੇ, ਨਸ਼ਿਆਂ ਨਾਲ ਨੌਜਵਾਨੀ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਕੇ ਬਰਬਾਦ ਕਰਨ ਲਈ ਕੋਈ ਕਸਰ ਨਹੀਂ ਛੱਡੀ।
@harbhajansingh4281
@harbhajansingh4281 2 ай бұрын
Badala ne te akali dal nu apne ghar da akali dal bna liya hai. Eh.hun khali dal badal.pvt Ltd ban chuka hai.
@harbhajansingh4281
@harbhajansingh4281 2 ай бұрын
Es akali dal nu survive karn da koi fyda nahi hai.
@JagtarSingh-bp5xb
@JagtarSingh-bp5xb Ай бұрын
SSA JI 🙏🙏
@iqbalsingh7628
@iqbalsingh7628 2 ай бұрын
ਢੀਂਡਸੇ ਨੇ ਭੱਜ ਨਠ ਕੇ ਦੇਖ ਲਿਆ ਮੁੜ ਕੇ ਖੋਤਾ ਬੋਹੜ ਥੱਲੇ ਵਾਲੀ ਗੱਲ ਕਰਤੀ ਸਾਰਾ ਪੰਜਾਬ ਮਰ ਜਾਵੇ ਢੀਂਡਸੇ ਨੂੰ ਮੁੱਖ ਮੰਤਰੀ ਵਾਲੀ ਕੁਰਸੀ ਨਹੀਂ ਮਿਲ ਸਕਦੀ ਬਹੁਤ ਕੁੱਝ ਕੀ ਕਹਿਣਾ ਆਪੇ ਸਮਝ ਲੈਣਾ
@SURJITSINGH-jm3dp
@SURJITSINGH-jm3dp Ай бұрын
ਬਹੁਤ ਵਧੀਆ ਪੇਸ਼ਕਾਰੀ ਹੈ ਜੀ ਧੰਨਵਾਦ। ਸਾਰਿਆਂ ਨੂੰ ਸਤਿਸ੍ਰੀਆਕਲ ਜੀ।
@User.YouTube_creaters
@User.YouTube_creaters 2 ай бұрын
ਸਭ ਤੋਂ ਪਹਿਲਾਂ ਸੋਚੋ. ਦੂਸਰਾ, ਵਿਸ਼ਵਾਸ ਕਰੋ *ਤੀਸਰਾ ਸੁਪਨੇ ਦੇਖੋ ਅਤੇ ਅੰਤ ਵਿੱਚ ਹਿੰਮਤ ਕਰੋ*
@daljitsingh7980
@daljitsingh7980 2 ай бұрын
ਦੀਪ ਬਰਾੜ 🙏❤️👌👌👍
@baljeetkumarsharma4897
@baljeetkumarsharma4897 2 ай бұрын
ਆਹੋ
@GurmeetSingh-m2c
@GurmeetSingh-m2c 2 ай бұрын
ਬਹੁਤ ਵਧੀਆ ਹੈ ❤❤🎉🎉
@ਸੁਰਿੰਦਰਕੋਰਹਰਚਰਨਗਰੇਵਾਲ
@ਸੁਰਿੰਦਰਕੋਰਹਰਚਰਨਗਰੇਵਾਲ 2 ай бұрын
ਪੰਨੂੰ ਸਾਬ ਇੱਕ ਗੱਲ ਮਹਿਨੇ ਰੱਖਦੀ ਹੈ ਕਿ ਜਦੋਂ ਅਕਾਲ ਤਖ਼ਤ ਸਾਹਿਬ ਜੀ ਤੋਂ ਪਰਕਾਸ਼ ਸਿੰਘ ਬਾਦਲ ਨਾਲ ਰਹੇ ( ਜਿੰਨਾ ਨੇ ਸਿੱਖ ਕੌਮ ਨਾਲ ਤੇ ਪੰਜਾਬ ਨਾਲ ਧੋਖਾ ਕੀਤਾ) ਸਾਰਿਆਂ ਨੂੰ ਹੀ ਸਜ਼ਾ ਦਿੱਤੀ ਗਈ ਸੀ ਫੇਰ ਇਹ ਦਾਗ਼ੀ ਤੇ ਬਾਗੀ ਕੀ ਸਾਬਤ ਕਰਨਾ ਚਾਹੁੰਦੇ ਹਨ
@harkirtansangha1532
@harkirtansangha1532 2 ай бұрын
ਸਤਿ ਸ੍ਰੀ ਆਕਾਲ ਜੀ ਬੈਂਗਲੁਰੂ ਤੋਂ ਸੱਭ ਨੂੰ ਜੀ
@gurcharnsingh-n2p
@gurcharnsingh-n2p 2 ай бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@harpalsinghsirohi4734
@harpalsinghsirohi4734 2 ай бұрын
ਪੰਜਾਬ ਵਿੱਚ ਅਕਾਲੀ ਦਲ ਦੀ ਬਹੁਤ ਜਰੂਰਤ ਹੈ ਪਰ ਬਗੈਰ ਬਾਦਲ ਢੀਂਢਸਾ ਮਜੀਠਾ
@harbhajansingh4281
@harbhajansingh4281 2 ай бұрын
Bilkul sahi hai.. Eh 3 leaders loka nu manzoor nahi han.
@turlochanmalhi3130
@turlochanmalhi3130 Ай бұрын
Please include Cheema as well.
@jippybrar3510
@jippybrar3510 2 ай бұрын
ਐਂਟੀ ਅਕਾਲੀ ਪੰਨੂ
@User.YouTube_creaters
@User.YouTube_creaters 2 ай бұрын
ਦੁਆ ਕਿਸੇ ਨੂੰ ਦਿੰਦੀ ਹੈ ਤਖ਼ਤ-ਓ-ਤਾਜ਼ ਮਗਰ *ਕਿਸੇ ਦੀ ਆਹ ਵੀ ਹਕੂਮਤ ਖੋਹ ਲੈਂਦੀ ਹੈ*
@daljitsingh7980
@daljitsingh7980 2 ай бұрын
ਦੀਪ ਬਰਾੜ 👌👌
@baljeetkumarsharma4897
@baljeetkumarsharma4897 2 ай бұрын
ਆਹੋ😂😂
@nirmalsinghnarain1952
@nirmalsinghnarain1952 Ай бұрын
ਪੰਨੂ ਸਾਹਿਬ ਪ੍ਰਵਾਸੀ ਦੀ ਬਹੁਤ ਜਿਆਦਾ ਆਮਦ ਪੰਜਾਬ ਵਿਚ ਹੋ ਰਹੀ ਹੈ ਜੇਕਰ ਇਸ ਤਰਾ ਆਮਦ ਹੋਈ ਗਈ ਤਾਂ ਅਕਾਲੀ ਦਲ ਪਾਰਟੀ ਕੀ ਖਤਮ ਨਹੀ ਹੋ ਜਾਵੇਗੀ ਧੰਨਵਾਦ
@gurpreetsinghchahal9751
@gurpreetsinghchahal9751 2 ай бұрын
❤❤❤❤❤❤❤❤ ਸਤਿ ਸ੍ਰੀ ਅਕਾਲ ਨਵਜੀਤ ਜੀ ਪੰਨੂ ਸਾਹਿਬ ਅਤੇ ਸਾਰੇ ਦਰਸ਼ਕਾਂ ਨੂੰ❤❤❤❤❤❤❤❤❤❤❤❤❤❤❤❤❤❤❤❤❤❤
@User.YouTube_creaters
@User.YouTube_creaters 2 ай бұрын
ਪੈਸੇ ਤਾਂ ਭਿਖਾਰੀ ਵੀ ਕਮਾਉਂਦੇ ਹਨ ਜਨਾਬ ਤੁਸੀਂ *ਇਨਸਾਨੀਅਤ ਕਮਾਓ ਤੁਸੀਂ ਇੱਕ ਦੌਰ ਐਸਾ ਲਿਆਓ*
@daljitsingh7980
@daljitsingh7980 2 ай бұрын
ਦੀਪ ਬਰਾੜ 👌👌
@baljeetkumarsharma4897
@baljeetkumarsharma4897 2 ай бұрын
ਆਹੋ 😂😂😂
@satnamsinghsatnamsingh5217
@satnamsinghsatnamsingh5217 2 ай бұрын
ਦਿੱਲੀ ਦਰਬਾਰ ਨਾਲ ਟੱਕਰ ਬੀਤੇ ਸਮੇਂ ਦੀ ਗੱਲ ਹੈ ਹੁਣ ਅਕਾਲੀ ਬਾਹਰੋਂ ਤਾਂ ਵਿਰੋਧ ਦਾ ਵਿਖਾਵਾ ਕਰਦੇ ਹਨ ਅਤੇ ਅਦਰੂਨੀ ਸਾਂਝਾ ਹਨ
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@harjindersinghThind4507
@harjindersinghThind4507 2 ай бұрын
ਪੰਨੂੰ ਸਾਹਬ ਜੀ ਜੇਕਰ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਅਕਾਲੀ ਦਲ ਪਾਰਟੀ ਭੰਗ ਕਰ ਦਿੱਤੀ ਹੈ ਤਾਂ ਫਿਰ ਪਾਰਟੀ ਦੀ ਮੀਟਿੰਗ ਕਿਵੇਂ ਕਰ ਸਕਦੇ ਹਨ ❓❓❓
@harbhajansingh4281
@harbhajansingh4281 2 ай бұрын
Eh akali dal nu Jath saab nu puchhna chahida hai.
@prabhdialsinghsaini2241
@prabhdialsinghsaini2241 2 ай бұрын
ਬੀਜੇਪੀ ਪੂਰੇ ਭਾਰਤ ਵਿੱਚ ਖੇਤਰੀ ਸਿਆਸੀ ਪਾਰਟੀਆਂ ਨੂੰ ਨੇਸਤੋਨਾਬੂਦ ਕਰਨ ਦੇ ਆਪਣੇ ਸਿਆਸੀ ਏਜੰਡੇ ਵਿਚ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ। ਖੇਤਰੀ ਸਿਆਸੀ ਪਾਰਟੀਆਂ ਨੂੰ ਇਸ ਕਦਰ ਬਦਨਾਮ ਕਰ ਦਿੱਤਾ ਗਿਆ ਹੈ ਕਿ ਇਹ ਮੁੜ ਉਠਣ ਦੇ ਕਾਬਲ ਨਹੀਂ ਰਹੀਆਂ।
@voiceofworldtruth
@voiceofworldtruth Ай бұрын
ਬਦਨਾਮ ਕਿਸੇ ਨਹੀਂ ਕੀਤਾ ,ਪਾਪ ਇਹਨਾ ਆਪ ਕੀਤਾ,ਬੀਜੇਪੀ ਦਾ ਨਾਮ ਲਾ ਦਿਆ ਕਰੋ ਜਦੋਂ ਅਕਾਲੀ ਆਗੂਆਂ ਨੂੰ ਮਾਫ ਕਰਨਾ ਹੋਵੇ , ਸਾਰੇ ਅਕਾਲੀ ਲੀਡਰ ਬਾਹਰ ਕੱਢੋ।
@DilpreetKaur-b1x
@DilpreetKaur-b1x 2 ай бұрын
ਇਹ ਤਾ ਸਾਡੇ ਲੋਕ ਸਮਝਣ ਕੀ ਇਹ ਸਹੀ ਹੈ ਕਦੇ ਪਾਰਟੀ ਛੱਡ ਜਾਉ ਕਦੇ ਵਿੱਚ ਆ ਜਾਉ ਹੁਣ ਤਾ ਨੋਜਵਾਨ ਅਗੇ ਆਉਣ ਵਧੀਆ ਰਾਜ ਮਿਲੇ ਪੰਜਾਬ ਨੂੰ
@MrGillhere
@MrGillhere Ай бұрын
janab lok vota ta party nu paunde..berojgar naujwana paise de k party to ticket kida lae len…Ajad umeedwar bhave changa howe ohnu vote ni pani…Punjab kehra western country a jithe 30-32 saal de PM ban jande…Eh te jo bijna ohi wadna paina..aloo la k apple ni wad hone😂😂😂😂😂
@gillamriksingh80amrik18
@gillamriksingh80amrik18 2 ай бұрын
HS ਫਲ਼ੂਕਾ ਨੂੰ ਲੱਗਦਾ ਹੈ ਕਿ ਮੈਂ ਅਕਾਲੀ ਦਲ ਦਾ ਪ੍ਰਧਾਨ ਬਣ ਸਕਦਾ ਹਾਂ
@harbhajansingh4281
@harbhajansingh4281 2 ай бұрын
Foolka saab da akali dal ch shamil hona samajh to baahar hai.
@CharanjitShergill-p6o
@CharanjitShergill-p6o 2 ай бұрын
ਪੰਨੂ ਸਾਹਿਬ ਪਰਮਿੰਦਰ ਸਿੰਘ ਢੀਂਡਸਾ ਦਾ ਸਪਸ਼ਟੀਕਰਨ ਪੜੋ ਜੀ
@charanjitsingh4437
@charanjitsingh4437 2 ай бұрын
❤❤❤❤ਸਤਿ ਸ੍ਰੀ ਅਕਾਲ ਵੀਰ ਜੀ❤
@ParmjeetKaur-o1e
@ParmjeetKaur-o1e 2 ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
@baldevjassar8059
@baldevjassar8059 Ай бұрын
*🙏🌸ਅੱਜ ਦਾ ਵਿਚਾਰ🌸🙏* *ਹਰ ਪ੍ਰੇਰਨਾ ਉਦੋਂ ਤੱਕ ਅੰਨ੍ਹੀ ਹੁੰਦੀ ਹੈ ਜਦੋਂ ਤੱਕ ਉਸਦੇ ਚ ਗਿਆਨ ਨਾ ਹੋਵੇ।ਸਾਰਾ ਗਿਆਨ ਉਦੋਂ ਤੱਕ ਵਿਅਰਥ ਹੈ ਜੇ ਕਿਰਤ ਨਾ ਹੋਵੇ। ਸਾਰੀ ਕਿਰਤ ਸੱਖਣੀ ਹੈ ਜੇ ਪ੍ਰੇਮ ਨਾ ਹੋਵੇ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@VarinderSingh-he7wo
@VarinderSingh-he7wo 2 ай бұрын
ਸਤਿ ਸ੍ਰੀ ਅਕਾਲ ਪੰਨੂੰ ਜੀ ਤੇ ਨਵਜੀਤ ਜੀ।
@manjitSingh-x9r
@manjitSingh-x9r 2 ай бұрын
ਜਤਿੰਦਰ ਪੰਨੂ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@hardeepsohal6507
@hardeepsohal6507 2 ай бұрын
ਪੰਨੂ ਜੀ 60% ਕਾਂਗਰਸ ਤੇ ਅਕਾਲੀ ਪਾਰਟੀ ਵਾਲੇ ਹੀ mla ਹਨ ਜੋ ਪਹਿਲਾ ਸੀ ਉਹ ਹੀ ਹੁਣ
@sukhpalsinghbrar5711
@sukhpalsinghbrar5711 2 ай бұрын
Sukhdev singh Dhindsa spoiled himself again showing sincerity towards Sukhbir Singh Badal.
@BittuChambal-vl4hr
@BittuChambal-vl4hr 2 ай бұрын
Good job sir ji 👍👍👍👍
@sangatsingh3001
@sangatsingh3001 2 ай бұрын
ਪੁਰਾਣੇ ਦੱਲਿਆ ਨੂੰ ਅਪਨੀਆਂ ਕੁਰਸੀਆਂ ਜਾਣ ਕਰਕੇ ਹੁਣ ਸੁਖਦੇਵ ਢੀਡਸਾ ਨੂੰ ਵੀ ਸੁਖਬੀਰ ਚੰਗਾ ਲੱਗਣ ਲੱਗ ਪਿਆ ਹੈ ਨਹੀ ਤੇ ਇੰਨਾਂ ਸਾਰੇ ਕੰਜਰਾ ਦਾ ਕੱਖ ਨਹੀ ਰਹਿਣਾ
@gurmindergondara4485
@gurmindergondara4485 2 ай бұрын
ਸੁਖਦੇਵ ਢੀਡਸਾ ਮਤਲਬੀ.ਹੈ ਪਹਿਲਾਂ ਤਾਂ ਬਾਦਲਾਂ ਤੋਂ ਬਾਗੀ ਸੀ ਹੁਣ ਫੇਰ ਬਾਦਲਾਂ ਚ . ..
@nachhattarsingh4890
@nachhattarsingh4890 2 ай бұрын
Sat shri akal ji pannu shaib and all priam asias TV workers good work good news
@jaspaldhillon4988
@jaspaldhillon4988 2 ай бұрын
ਢੀਡਸੇ ਕੋਲ ਕੋਈ ਦਿਮਾਗ ਨਹੀ ਪੁਰਾਣਾ ਲੀਡਰ ਪਤਾ ਨਹੀ ਕਦੇ ਅਕਲ ਆਏਗੀ ਇਨਾ ਨੂੰ ਨਵੀ ਪਾਰਟੀ ਬਣਨੀ ਚਾਹੀਦੀ
@ranjeetsingh-qy8kk
@ranjeetsingh-qy8kk 2 ай бұрын
ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਆਮ ਪਿੰਡਾਂ ਵਿੱਚੋਂ ਪੰਜ ਪੰਜ ਦਸ ਦਸ ਮੌਤਾਂ ਨਸ਼ੇ ਦੀ ਵਜਹਾ ਨਾਲ ਹੋ ਚੁੱਕੀਆਂ ਹਨ ਤੇ ਕਈ ਅਜਿਹੇ ਵੀ ਇਨਸਾਨ ਹਨ ਜਿਹੜੇ ਮੌਤ ਦੇ ਆਸ-ਪਾਸ ਤੁਰੇ ਫਿਰਦੇ ਨੇ ਲੋਕਾਂ ਨੂੰ ਪਤਾ ਹੈ ਕਿ ਇਹਨੇ ਮਰ ਜਾਣਾ ਪਰ ਕਦ ਮਰਨਾ ਇਹ ਪਰਮਾਤਮਾ ਦੇ ਹੱਥ ਹੈ ਇਸਦੇ ਬਾਵਜੂਦ ਵੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਇਸ ਦੇ ਸਖਤ ਪੈਰਵਾਈ ਨਹੀਂ ਹੋ ਰਹੀ ਹੁਣ ਤਾਂ ਵਾਹਿਗੁਰੂ ਹੀ ਰਾਖਾ ਹੈ ਪਰਮਾਤਮਾ ਸੁਮੱਤ ਬਖਸ਼ੇ ਇਸ ਕਰਾਏ ਪਏ ਨੌਜਵਾਨਾਂ ਨੂੰ
@tejpalpannu2293
@tejpalpannu2293 2 ай бұрын
Waheguru ji 🙏
@gssehgalsingh3241
@gssehgalsingh3241 2 ай бұрын
Sat Shri Akaal respected Pannu Sahib ji and Navneet ji 🙏🙏🙏🙏🙏
@daljitsingh7980
@daljitsingh7980 2 ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@malkiatsingh5143
@malkiatsingh5143 Ай бұрын
ਮੌਕਾਪ੍ਰਸਤੀ ਇਸ ਵੇਲੇ ਦੇਸ਼ ਵਿੱਚ ਰਾਜਨੀਤੀ ਬਣ ਚੁੱਕੀ ਹੈ।
@Naseemahmed619
@Naseemahmed619 2 ай бұрын
Ap ka ana mubark ho ❤❤❤❤❤❤
@ProfessorSKVirk
@ProfessorSKVirk 2 ай бұрын
Pannu Sahib Ta Pannu Sahib Hi ne.Salut to Pannu Sahib
@HardeepSingh-m9g2t
@HardeepSingh-m9g2t 2 ай бұрын
❤❤❤
@gurdeepsidhu4216
@gurdeepsidhu4216 2 ай бұрын
ਭਰਿਸ਼ਟਾਚਾਰ ਨੂੰ ਵਧਾਉਣ ਲਈ ਸਭ ਹੋ ਰਿਹਾ
@voiceofworldtruth
@voiceofworldtruth Ай бұрын
ਪੰਨੂ ਸਾਹਿਬ ਫਿਰ ਇਹ ਡਰਾਮਾ ਹੈ ਕਿ ਜੇ ਸੁਖਬੀਰ ਫਿਰ ਪ੍ਰਧਾਨ ਬਣਿਆ ਤਾ ਫਿਰ ਸਿੱਖ ਕੌਮ ਦਾ ਬਿਲਕੁੱਲ ਭਰੋਸਾ ਨਹੀਂ ਰਹਿਣਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਤੇ।
@narinderjeetsingh3994
@narinderjeetsingh3994 2 ай бұрын
Sat Sri akaal to all 🙏🎈😍
@kanwarbirsingh1159
@kanwarbirsingh1159 2 ай бұрын
🌹
@sukhpalsinghbrar5711
@sukhpalsinghbrar5711 2 ай бұрын
Panth will never forget buzzer crime done so called by Akali Dal.
@arshdeepsingh-du4dj
@arshdeepsingh-du4dj 2 ай бұрын
Today pannu saab support some word of Akali party’s leadership
@BalwinderSingh-kd4qz
@BalwinderSingh-kd4qz Ай бұрын
ਸਿੰਘ ਸਾਹਿਬ ਨੇ ਤਾਂ ਸਾਫ਼ ਕਿਹਾ ਹੈ ਕਿ ਮੌਜੂਦਾ ਲੀਡਰਸ਼ਿਪ ਅਗਵਾਈ ਦੇ ਕਾਬਲ ਨਹੀਂ ਹੈ। ਫਿਰ ਵੀ ਇਹ ਮੀਟਿੰਗ ਕਰ ਰਹੇ ਹਨ ਅਕਾਲ ਤਖ਼ਤ ਸਾਹਿਬ ਨੂੰ ਇਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਹੈ।
@BalwinderSingh-kd4qz
@BalwinderSingh-kd4qz Ай бұрын
ਅਕਾਲੀ ਦਲ ਸਿਰਫ਼ ਓਹੀ ਕਾਮਯਾਬ ਹੋਵੇਂਗਾ ਜੋਂ ਸੈਂਟਰ ਦੀਆਂ ਸ਼ਰਤਾਂ ਮੰਨੂੰ।
@sukhasingh4734
@sukhasingh4734 2 ай бұрын
PUNU JI SAT SRI AKAL JI
@KulwinderSingh-zv1tx
@KulwinderSingh-zv1tx 2 ай бұрын
Sat shri akal g 🙏🌹🌹😊 Banga
@ParminderSingh-oi2dg
@ParminderSingh-oi2dg 2 ай бұрын
SSA Pannu Sahib Ji
@jasbirsingh4931
@jasbirsingh4931 Ай бұрын
Good and jabardast program hai Jasbir Singh dera baba nanak
@HariSingh-sx3vq
@HariSingh-sx3vq 2 ай бұрын
🙏🙏
@jasvirsingh3098
@jasvirsingh3098 2 ай бұрын
Satsiriakal ji aap sb nu ji
@Indianbikedrivig3D
@Indianbikedrivig3D 2 ай бұрын
👏👍
@jatendersingh3596
@jatendersingh3596 Ай бұрын
Sat Shri akal ji
@rameshlal4571
@rameshlal4571 Ай бұрын
Good job ji 🙏
@JaswantSingh-qi4ok
@JaswantSingh-qi4ok Ай бұрын
Good job prime Asia keep it up 👍
@ramandeepsingh4310
@ramandeepsingh4310 2 ай бұрын
Good
@manjitsinghaujla2551
@manjitsinghaujla2551 2 ай бұрын
SAT SRI AKAL JI
@sharmatenthouse1848
@sharmatenthouse1848 Ай бұрын
Navjit Jatinder Pannu g sat shri akal ji
@harbhajansingh7257
@harbhajansingh7257 Ай бұрын
Very realistic analysis of allover issues.. thanks Pannu sahb
@butasinghsidhu6576
@butasinghsidhu6576 2 ай бұрын
Dhindsa sahib v vadday Badal di trah parminder dhindsa nu sirf minister hi dekhna chahunde aa.
@sukhasingh4734
@sukhasingh4734 2 ай бұрын
PUNU JI SAT SRI AKAL JI 25:39
@PalsinghGill-ex3le
@PalsinghGill-ex3le 2 ай бұрын
👍🏻👍🏻👍🏻👍🏻👍🏻🌷🌷
@goarvdhiman1914
@goarvdhiman1914 Ай бұрын
@BoharDhillon-hw3uc
@BoharDhillon-hw3uc 2 ай бұрын
🙏🙏🙏🙏🙏
@nirmalabawa2163
@nirmalabawa2163 Ай бұрын
Bahut vadia pannu sahib .putar moh e a
@SukhdevSingh-bp6yf
@SukhdevSingh-bp6yf 2 ай бұрын
Pannu ji SSA 🙏
@harpreetbains8035
@harpreetbains8035 2 ай бұрын
Who is Daagi or Baagi please explain Bhaji
@surjitsingh-op8nf
@surjitsingh-op8nf 2 ай бұрын
Bahut vidya pannu ji bhagwant maan di pithe nahi lagan deni
@SukhTakhar-t9n
@SukhTakhar-t9n Ай бұрын
ਢੀਂਡਸੇ ਦਾ ਸਿਰ ਹਿੱਲ ਗਿਆ ਲਗਦਾ
@mohinderjhajj3315
@mohinderjhajj3315 2 ай бұрын
A❤
@JasvirLal-m6w
@JasvirLal-m6w 2 ай бұрын
Ssa pannu g
@sukhdevchahal6894
@sukhdevchahal6894 2 ай бұрын
Public ne ate Akal Takhat Sahib ne tan dono group dagi karar saabit kar dite, hun eh dagi leader jina marji tarlo machhi ho lain public ne ihnna nu sawikar nahi karna.
@harbhajansingh4281
@harbhajansingh4281 2 ай бұрын
Bilkul sahi hai.
@gurjaipalsingh2463
@gurjaipalsingh2463 2 ай бұрын
Ssa pannu sab both of you sir ji
@BaljeetSingh-sd7jl
@BaljeetSingh-sd7jl Ай бұрын
ਧਿਆਨ ਪੁਰ ਤੋਂ ਦੁਕਾਨ ਤੋਂ ਮੁੰਡਾ ਥਾਣੇ ਬੁਲਾਇਆ ਤੇ ਸ਼ਾਮ ਨੂੰ 250 ਗ੍ਰਾਮ ਨਸ਼ੀਲਾ ਪਾਉਡਰ ਪਾਇਆ ਸੀ ਇਹ ਸ੍ਰਕਾਰਾਂ ਬੜੀਆਂ ਬੀਬੀਆਂ ਨੇ
@gurmeetsingh-gu8pq
@gurmeetsingh-gu8pq 2 ай бұрын
ਪੰਨੂੰ ਜੀ ਹੁਣ ਤੁਸੀ ਲਾਂਗੜ ਭੂਗੜ ਲਫ਼ਜ਼ ਦੀ ਵਰਤੋ ਬਹੁਤ ਘੱਟ ਕਰਦੇ ਹੋ,,
@Gurpreet_harry
@Gurpreet_harry 2 ай бұрын
ਪੰਨੂ ਸਾਹਿਬ ਜੀ ਆਮ ਪਾਰਟੀ ਤੇ ਕੋਈ ਟਿੱਪਣੀ ਕਰ ਲਿਆ ਕਰੋ ਕਿਸਾਨਾਂ ਦਾ ਬੁਰਾ ਹਾਲ ਕੀਤਾ ਪਿਆ ਹੈ ਨਾ ਡੀਈਪੀ ਨਾ ਯੂਰੀਆ ਦੇ ਨਾਲ਼ ਵਾਧੂ ਸਮਾਨ ਦਿੰਦੇ ਹਨ ਝੋਨੇ ਦਾ ਬੁਰਾ ਹਾਲ ਕੀਤਾ ਝਾੜੂ ਪਾਰਟੀ ਦੇ ਰਾਜ ਵਿੱਚ
@harjindersinghThind4507
@harjindersinghThind4507 2 ай бұрын
ਵੀਰ ਜੀ ਮੈਂ ਵੀ ਕਿਸਾਨ ਹਾਂ। ਅਸਲੀਅਤ ਵਿੱਚ ਇਹ ਸਾਰਾ ਕੁੱਝ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਅਤੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ।
@mandeepsandhu7811
@mandeepsandhu7811 2 ай бұрын
@@harjindersinghThind4507 artia jatta de paise le ke bhaj gia ਤਰਨਤਾਰਨ ssp de darkhas diti police raid karan nai aae oh v ਸੇੰਟਰ sarkar ne rokia a
@RAJBIRSINGH-oc3ue
@RAJBIRSINGH-oc3ue Ай бұрын
ਪੰਨੂੰ ਜੀ ਪਿੰਡ ਉਸਮਾਂ ਵਿੱਚ ਸਰੇਆਮ ਨਸਾ ਧੜੱਲੇ ਨਾਲ ਵਿਕ ਰਿਹਾ
@sukhasingh4734
@sukhasingh4734 2 ай бұрын
25:39 25:39
@bhupindergill6629
@bhupindergill6629 2 ай бұрын
ਸਤਿ ਸ੍ਰੀ ਆਕਾਲ ਜੀ
@gurmailsing596
@gurmailsing596 2 ай бұрын
Badhni kalan police satation shamil hai
@iqbalsingh5334
@iqbalsingh5334 2 ай бұрын
Pannu Ji baratan lutana tan purana riwaz hai
@Hardeepsingh-ow3ix
@Hardeepsingh-ow3ix 2 ай бұрын
🙏🙏 22 ji
@mandeepsandhu7811
@mandeepsandhu7811 2 ай бұрын
Pannu Saab akalia de khera chad ke Kisana de v gal kar lao 70rs per ਕਵਿੰਟਲ kat rahe Amarkot mandi ch aje tak paise nai mile
@jagtarbrar7236
@jagtarbrar7236 Ай бұрын
""""3 DIN VICH ADTEEFA MANJOOR NAHI KITA SUKHBIR NE ""ehna te karvaayi honi chaahedi hai
@HarjitSingh-xs8qt
@HarjitSingh-xs8qt Ай бұрын
No dagi no bagi only barbadi
@jippybrar3510
@jippybrar3510 2 ай бұрын
ਪੰਨੂ ਜੋ ਮਰਜ਼ੀ ਬੋਲ ਅਕਾਲੀ ਸਰਕਾਰ ਆਈ ਓਦੋ ਬੋਲੀ ਤੂੰ
@harbhajansingh4281
@harbhajansingh4281 2 ай бұрын
Es akali dal di sarkar nahi aa sakdi nave akali dal di ho sakda aa jaye
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
She wanted to set me up #shorts by Tsuriki Show
0:56
Tsuriki Show
Рет қаралды 8 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.