ਇਹ ਕਿਹੋ ਜ਼ਮਾਨਾ ਐ ਜਿੱਥੇ ਬਜ਼ੁਰਗਾਂ ਨੂੰ ਪਿਆਰ ਲਈ ਹੱਥ ਅੱਡਣਾ ਪੈਂਦਾ ਹੈ | ELDERLY'S PAIN

  Рет қаралды 90,408

RED FM CANADA

RED FM CANADA

Күн бұрын

Пікірлер: 141
@JasbirGahley
@JasbirGahley Ай бұрын
ਮੈਨੂੰ ਤਾਂ ਮੈਡਮ ਬਰਾੜ ਜੀ ਦੀਆਂ ਗੱਲਾਂ ਬਹੁਤ ਵਧੀਆ ਲਗਦੀਆਂ ਹਨ। ਕਦੇ ਕਦੇ ਮੇਰਾ ਵੀ ਬਹੁਤ ਦਿਲ ਕਰਦਾ ਹੈ ਕਿ ਮੈਂ ਮੈਡਮ ਬਰਾੜ ਨੂੰ ਨੇੜੇ ਹੋ ਕੇ ਮਿਲਾ। ਮੈਡਮ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਭੈਣ ਭਰਾ ਦੇ ਪਿਆਰ ਚ ਕਿਉਂ ਫ਼ਰਕ ਪੈ ਗਿਆ ਹੈ। ਕਿ ਧੀਆਂ ਕੋਲੋਂ ਮਾਂ ਨੂੰ ਕਿਉਂ ਦੂਰ ਕਰ ਦਿੱਤਾ ਜਾਂਦਾ ਹੈ। ਕੀ ਮਾਂ ਨੇ ਇੱਕਲੇ ਬੇਟੇ ਨੂੰ ਹੀ ਨਹੀਂ ਜਨਮ ਦਿੱਤਾ ਹੁੰਦਾ ਬੇਟੀ ਨੂੰ ਵੀ ਉਸ ਮਾਂ ਨੇ ਹੀ ਜਨਮ ਦਿੱਤਾ ਹੁੰਦਾ ਹੈ। ਪਿਤਾ ਦੇ ਮਰਨ ਤੋਂ ਬਾਦ ਮਾਂ ਦੀ ਦੇਖਭਾਲ ਨਾ ਹੋਣ ਕਰਕੇ ਧੀ ਨੂੰ ਹੀ ਕਰਨੀ ਪੈਂਦੀ ਹੈ। ਤਦ ਭਰਾ ਵੀ ਕਹਿੰਦਾ ਹੈ ਕਿ ਤੂੰ ਆ ਕੇ ਮਾਂ ਨੂੰ ਸਾਫ ਸੁਥਰੀ ਕਰ ਜਾ ਇਸ ਨੇ ਨਹੀਂ ਆਪਣੇ ਕਰਮਾਂ ਚ ਸੇਵਾ ਲਿਖਾਈ। ਗੱਲਾਂ ਬਹੁਤ ਹਨ ਪਰ ਮੈਸੇਜ ਵਿੱਚ ਨਹੀਂ ਕੀਤੀਆਂ ਜਾਂਦੀਆਂ। ਜਦ ਉਹੀ ਭਰਾ ਜਾਇਦਾਦ ਲਈ ਆਪਣੇ ਪਰਿਵਾਰ ਦੇ ਪਿੱਛੇ ਲੱਗ ਕੇ ਮਾਂ ਤੇ ਭੈਣਾਂ ਨੂੰ ਗੱਲਾਂ ਕਰ ਕਰ ਕੇ ਜਾਇਦਾਦ ਆਪਣੇ ਨਾਮ ਕਰਵਾ ਲੈਂਦਾ ਹੈ। ਫਿਰ ਭੈਣਾਂ ਨੂੰ ਪੁੱਛਿਆ ਵੀ ਨਹੀਂ ਜਾਂਦਾ। ਭਰਾ ਜਾਇਦਾਦ ਚੋ ਹਿੱਸਾ ਦੇਣ ਲਈ ਪਹਿਲਾਂ ਬਹੁਤ ਵੱਡੀਆਂ ੨ ਗੱਲਾਂ ਕਰਦਾ ਹੈ। ਸਾਇਨ ਕਰਨ ਦੀ ਬਸ ਦੇਰ ਫਿਰ ਤੂੰ ਕੋਣ ਤੇ ਮੈਂ ਕੋਣ। ਪਰ ਦੂਸਰੀ ਜਾਇਦਾਦ ਚ ਅਜੇ ਭਰਾ ਨੂੰ ਸਾਡੀ ਲੋੜ ਹੈ। ਪਰ ਇਸ ਭਰਾ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਹੁਣ ਸਿਰਫ਼ ਮੈਂ ਆਪਣੀ ਮਾਂ ਨੂੰ ਹੀ ਮਿਲਣ ਲਈ ਜਾਂਦੀ ਹੈ ਬਾਕੀ ਘਰ ਦਾ ਕੋਈ ਮੈਂਬਰ ਭੂਆ ਦਾ ਹੱਕ ਲੈਕੇ ਪੁੱਛਦਾ ਵੀ ਨਹੀਂ ਕਿ ਮੈਡਮ ਬਰਾੜ ਜੀ ਤੁਸੀਂ ਦਸਣਾ ਕਿ ਫ਼ਿਰ ਉਸ ਮਾਂ ਦੀ ਧੀ ਤੇ ਭਰਾ ਦੀ ਭੈਣ ਨੂੰ ਕਿਉਂ ਬੁਰਾ ਸਮਝਿਆ ਜਾਂਦਾ ਹੈ।🙏🙏❤❤❤ ਮੈਡਮ ਰੋ ਰੋ ਕੇ ਸਾਇਨ ਕੀਤੇ ਵਕੀਲ ਦੇ ਅੱਗੇ ਪਰ ਕਨੂੰਨ ਪੁੱਛਣ ਦਾ ਫਰਜ਼ ਬਣਦਾ ਸੀ ਕਿ ਤੁਸੀਂ ਰੋ ਕੇ ਸਾਇਨ ਕਿਉਂ ਕਰ ਰਹੇ ਹੋ। ਤੁਸੀਂ ਆਪਣੀ ਮਰਜ਼ੀ ਨਾਲ ਨਹੀਂ। ਤੁਹਾਡੇ ਕੋਲੋ ਜਬਰਦਸਤੀ ਸਾਇਨ ਕਰਵਾਏ ਜਾ ਰਹੇ ਹਨ। ਫ਼ਿਰ ਤਾਂ ਮੈਂ ਕਹਿਣਾ ਸੀ ਹਾਂ ਜੀ ਮੇਰੇ ਕੋਲੋਂ ਜਬਰਦਸਤੀ ਸਾਇਨ ਕਰਵਾਏ ਗਏ ਹਨ। ਪਰ ਕਿਸੇ ਨੇ ਵੀ ਨਹੀਂ ਪੁਛਿਆ। ਮੇਰੇ ਨਾਲ ਧੋਖਾ ਹੋਇਆ ਹੈ ਮੈਡਮ ਬਰਾੜ ਜੀ
@ginderkaur6274
@ginderkaur6274 9 ай бұрын
ਬਹੁਤ ਵਧੀਆ ਵਿਸ਼ਾ ਚੁਣਿਆ ਦੋਨਾਂ ਭੈਣਾਂ ਕੋਲ ਬਹੁਤ ਸੋਹਣੀ ਗਹਿਰੀ ਸ਼ਬਦਾਵਲੀ ਸੁਨ ਕੇ ਮਨ ਬਹੁਤ ਖੁਸ਼ ਹੁੰਦਾ ਵਾਹਿਗੁਰੂ ਮਿਹਰ ਕਰੇ ਇਹਨਾਂ ਉਪਰ
@balbirkaur3940
@balbirkaur3940 3 ай бұрын
good g
@gurpreetkaurgill1840
@gurpreetkaurgill1840 Жыл бұрын
ਡਾ: ਬਲਵਿੰਦਰ ਜੀ ਅਤੇ ਗੁਰਪ੍ਰੀਤ ਪਿਆਰ ਭਰੀ ਸਤਿ ਸ੍ਰੀ ਆਕਾਲ। ਸਾਡੀ ਜੈਨਰਏਸ਼ਨ ਨੇ ਮਾਪਿਆਂ ਤੋਂ ਵੀ ਡਰਦੇ ਸੀ ਅਤੇ ਹੁਣ ਬੱਚਿਆਂ ਤੋਂ ਵੀ ਡਰਦੇ ਨੇ। ਇਹ ਬਹੁਤ ਵੱਡੀ ਤ੍ਰਾਸਦੀ ਹੈ ਜੀ।
@Eastwestpunjabicooking
@Eastwestpunjabicooking Жыл бұрын
ਬਹੁਤ ਹੀ ਜ਼ਿਆਦਾ ਕੁੜੀਆ ਮੁੰਡੇ ਵਿਗੜ ਗਏ, ਸਾਰੇ ਵੀ ਨਹੀਂ। ਕਈ ਘਰਾਂ ਦੇ ਬਾਹਰ ਦੋਸਤੀ ਘੱਟ ਓਹ ਬਚ ਗਏ।
@manjeetkhangura3816
@manjeetkhangura3816 Жыл бұрын
ਜਿਹੜੇ ਪਰਿਵਾਰਾਂ ਚ ਬਜ਼ੁਰਗ ਨੇ ਉਹ ਬਹੁਤ ਹੀ ਭਾਗਾਂ ਵਾਲੇ ਨੇ ਜੀ, ਇਥੋਂ ਦੇ ਜੰਮਪਲਾਂ ਲਈ ਬੇਸ਼ਕੀਮਤੀ ਨੇ ਦਾਦਾ, ਦਾਦੀ,ਨਾਨਾ ਨਾਨੀ ਪਰ ਜੇ ਇਕ ਹੀ ਘਰ ਚ ਰਹਿਣ 🙏
@roopsidhu4301
@roopsidhu4301 Жыл бұрын
ਵਾਹ ਮੈਡਮ ਜੀ ਵਿਸ਼ਾ ਵੀ ਵਧੀਆ ਗੱਲ ਪੂਰੀ ਪੰਜਾਬੀ ਚ ਵਿੱਚ ਅੰਗਰੇਜ਼ੀ ਦਾ ਕੋਈ ਸ਼ਬਦ ਨਹੀਂ ਛੱਤਰ ਛਾਇਆ ਤੇ ਛਿੱਤਰ ਸਿਰਰਰਾ
@micksingh792
@micksingh792 Жыл бұрын
ਜ਼ਮਾਨਾ ਬਦਲ ਗਿਆ ਹੈ ਪਰ ਇਹ ਗੱਲ ਸੱਚ ਹੈ ਸਾਡੀ 60-70 ਦੀ ਪੀੜੀ ਨੇ ਪਹਿਲਾਂ ਮਾਪਿਓ ਦੀ ਝਿੜਕਾਂ ਗਾਲ਼ਾਂ ਚਪੇੜਾਂ ਖਾਧੀਆਂ ਹੁਣ ਬੱਚੇ ਸਾਡੇ ਮਾਂ ਪਿਓ ਬਣੇ ਫਿਰਦੇ ਹਨ
@inderjitkaurrandhawa3871
@inderjitkaurrandhawa3871 Жыл бұрын
Beautiful talk.I love dr Brar's views.Respect to her.
@narindermann7417
@narindermann7417 3 ай бұрын
Very good shipshape my siss wahguru ji thaddeus tandrustee bakh shy
@kellygill4265
@kellygill4265 3 ай бұрын
Waheguru jee! True talking!
@BhinderKaur-qg8zi
@BhinderKaur-qg8zi 3 ай бұрын
Bhoat he sona msg denda madam thank you
@SarabjeetkaurNijjar
@SarabjeetkaurNijjar 9 ай бұрын
Bhut vadhian gal kar rahe ji es laye ehna Buchian nu dharm nal Jordana jaroor aa ji 🙏🏻
@nirmalkaurklair2640
@nirmalkaurklair2640 9 ай бұрын
Very important talk for all three generations 👍
@jagdevgill1406
@jagdevgill1406 8 ай бұрын
Sat shri akal mam ji. Tusi dono hi bahut suljey hoy ho. Manu tudian sari galan sunanian bahut hi jiada chagian lagdian han. Tuhada dovan da bahut bahut shukria 🙏❤️ Waheguru ji always tuhanoo tandrustian bhakhshan🙏🙏
@attsiraa-wt8ft
@attsiraa-wt8ft Жыл бұрын
Very good speech
@jasvirkaur5797
@jasvirkaur5797 Жыл бұрын
It’s true ghar ghar ki kahani
@manbhangal1312
@manbhangal1312 Жыл бұрын
Bohtt vadia lagea galla madam ji, ajj Nani diea galla chete aundiya
@charanjitdhillon8170
@charanjitdhillon8170 Жыл бұрын
Madam Brar te Gurdeep mam bhut hi change vichaar Thnx ❤❤
@harmohankaur2859
@harmohankaur2859 Жыл бұрын
Madam Brar you are doing very well 🙏
@GURPREETKAUR-zl9ly
@GURPREETKAUR-zl9ly 7 ай бұрын
ਬਹੁਤ ਵਧੀਆ ਗੱਲ ਬਾਤ ਹੈ ਭੈਣ ਜੀ 🙏|
@jatinderkaur4685
@jatinderkaur4685 3 ай бұрын
Very nice good Subject Mam Brar ji thudian Gulbatt bahut Vadhya lughya ji kerda ki Suni Suni jeiaa thanks ❤🎉
@reshpalkaur1076
@reshpalkaur1076 7 ай бұрын
Madame brar tuhadia gallan lagatar sun sakdi han,Bahut hee vadhia gall karde ho.god bless you.
@veersingh2730
@veersingh2730 Жыл бұрын
SatsriAkal ji tanks for this video sister ji from Mauritius sanyasi veer singhji 🇲🇺🎉🇮🇳🌼🇨🇦🌺❤️
@rajbirkaur3768
@rajbirkaur3768 2 ай бұрын
Very very good mam ji
@manindermakkar6202
@manindermakkar6202 3 ай бұрын
Very good conversation ❤❤
@navjitkaur8193
@navjitkaur8193 Жыл бұрын
Heart touching topic. 😢
@YMoney-
@YMoney- Ай бұрын
Rab di mehar nall sada privar three pidi same Ghar vich rhi rahey ha
@satinder_pal
@satinder_pal 7 ай бұрын
Excellent talk show.
@BhupinderKaur-df8tb
@BhupinderKaur-df8tb 9 ай бұрын
ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਸ ਨੇ ਦਾਦੇ ,ਬਾਪ,ਭਰਾ ਫੇਰ ਸਾਹੁਰੇ,ਸੱਸ,ਪਤੀ ਤੇ ਪੁੱਤਰ ਨੂੰਹ ਤੋਂ ਝਿੜਕਾਂ ਖਾ ਕੇ ਹਰ ਥਾਂ ਤੇ ਰਿਸ਼ਤਾ ਨਿਭਾ ਕੇ ਕਿਤੇ ਵੀ ਨਹੀਂ ਅਪਣਾਏ ਗਏ।
@surekhasharma4958
@surekhasharma4958 7 ай бұрын
Great lady
@parveenkumari8859
@parveenkumari8859 Жыл бұрын
Excellent talk.The best topic.
@balwinderkaur2880
@balwinderkaur2880 9 ай бұрын
Bahut vadiyaa ji
@FolkGeetLokGeet
@FolkGeetLokGeet Жыл бұрын
Bahut vdhia gl baat ji...mam to uni pde aa...aj bot lambe sme baad aine chnge vichar sunnn nu mile...
@dilbagsingh4857
@dilbagsingh4857 Жыл бұрын
ਬਹੁਤ ਬਹੁਤ ਵਧੀਆ ਗੱਲ ਬਾਤ ਕੀਤੀ ਗਈ ਹੈ ਬਿਲਕੁਲ ਸਹੀ ਹੈ Madam ਬਰਾੜ ਦੀ ਗੱਲ ਬਾਤ ਵਿਚbahut ਵਜਨ ਹੈ
@shashiprabha8850
@shashiprabha8850 9 ай бұрын
Excellent skills❤❤
@gurcharanSingh-bt6xn
@gurcharanSingh-bt6xn Жыл бұрын
bahut hi vadhia vichar ji
@Blinkwith_leo
@Blinkwith_leo Жыл бұрын
Respected Dr Brar
@REDFMCANADA
@REDFMCANADA Жыл бұрын
Thankyou :)
@GoodLuckCreations
@GoodLuckCreations 10 ай бұрын
Right mm
@learntoearn9229
@learntoearn9229 Жыл бұрын
Bhot vadhia
@SurinderSangha-ln8ut
@SurinderSangha-ln8ut 9 ай бұрын
Sat sri akal ji tuhadi kalm no slam
@Eastwestpunjabicooking
@Eastwestpunjabicooking Жыл бұрын
Bhain ji u speak 101/ true. Sahi a ਅਸੀਂ ਅੰਨਾਂ ਡਰਦੇ ਸੀ ਕਿ grZnd parentsਨੇ ਆਖਣਾ ਤਾ ਉਸੇ ਵੇਲੇ ਹਾਜੀ , ਨਾ ਨਹੀਂ ਸੀ ਕਹਿ ਸਕਦੇ। ਪਰ ਅੱਜ ਕੇੰੀ ਘਰ ਆਵੇ ਤਾ ਬੱਚੇ ਬੇਲਣਾਂ ਦੱਸਦੇ ਕਿ ਆਹ ਕਰੋ ਕਿਹਾ, ਤੁਸੀ ਐਦਾਂ ਬੋਲੇ , ਪਤਾ ਨੀ ਕਿ ੀ ਵਾਰ ਕੁਝ ਸਨ ਾ ਪਾਦਾਂ ਦਿਨ ਚ। ਸਾਡੇ ਕੋਲ਼ੋਂ ਚੜ੍ਹਾਂ ਸਮਝਿਆ ਕੇ ਸਾਡੇ ਤੇਨਸੀਹਤ। ਸਾਡੀ ਬਿੱਲੀਆਂ ਨਿਈਏ ਸਾਨੂੰ ਕਹਿੰਦੀਆਂ , ਉਂਗਲੀ ਫ਼ਾਈਲ ਪੌਂਚਾ ਫੜ ਲੈਦੀਆ।
@MandeepKaur-eb6ks
@MandeepKaur-eb6ks Жыл бұрын
Bhut vdia lgeya ❤😇
@amansidhu7614
@amansidhu7614 Жыл бұрын
Bhut sohni gal bat. Sukriya❤
@sukhvinderkaur6330
@sukhvinderkaur6330 Жыл бұрын
Very good views
@akashdeepkour9621
@akashdeepkour9621 8 ай бұрын
Bhut acha topic te gl kiti mdm g ne
@rooparani822
@rooparani822 Жыл бұрын
Very good
@surinderkaur6683
@surinderkaur6683 6 ай бұрын
Nice views sis ❤
@Eastwestpunjabicooking
@Eastwestpunjabicooking Жыл бұрын
ਪਹਿਲਾ ਟੀਚਰ ਕੁੱਟਦੇ ਸੀ ਤੇ ਮਾਪੇ ਦਾਦੇ ਨਾਨੇ ਚਾਚੇ ਤਾਏ। ਪਰ ਫੇਰ ਵੀ respect ਸੀ ਟੀਚਰਾਂ ਦੀ ਤੇ ਮਾਪਿਆ ਵੱਡਿਆਂ ਦੀ। ਪਰ ਹੁਣ ਬੱਚੇ ਪਿਆਰ ਲਾਡ ਪਿਆਰ , ਕੋਈ ਹੱਥ ਵੀ ਘੁੱਟ ਕੇ ਨੀ ਲਾ ਸਕਦਾ । ਜਦੋਂ ਬੱਚੇ 12 ਦੇ ਹੋਏ ਬੁੱਢੇ ਤੋ ਨਫ਼ਰਤ। ਸਿੰਗਲ ਟਿਕਟ ਨੂੰਹਾਂ ਲਾ ਪਿੱਛੇ ਭੇਜ ਦੇਦੇ। ਪਰ ਨੂੰਹਾਂ ਆਪਣੀ ਮਾ ਤੋ ਜਾਨ ਵਾਰਦੀਆਂ ਤੇ ਜਵਾਈ ਵੀ ਮੰਮਾ ਕਰਦੇ । ਜਨਮ ਵਾਲੀ ਖੂਹ ਪਾ ਦਿੱਤੀ ।ਤਾਹੀ ਕੁੜੀਆ ਅੱਜ ਕਲ ਕੁੜੀਆ ਨੂੜ ਤਰਜੀਹ ਦੇਦੀਆ ਕਿ ਮੁੰਡੇ ਨੀ ਜੰਮਣੇ, text ਕਰਵਾ ਕੇ …. ਕੇਈ ਜ਼ਰੂਰਤ ਨੀ। ਕਿਓਕਿ ਅਸੀਂ ਸੇਵਾ ਕੀਤੀ ਨੀ, ਤੇ ਸਾਡੀ ਨੂੰਹਾਂ ਕਰਨੀ ਨੀ। ਧੀ ਨੂੰ ਵਿਆਹ ਕੇ ਕੋਲ ਰੱਖਾਂਗੇ । ਜਵਾਈ ਫ੍ਰੀ ਦਾ ਨੌਕਰ ਤੇ ਨਾਲੇ ਵਿਆਹ ਤੇ ਪੈਸੇ ਵੀ ਲਾਊ । property ਵੀ ਆਊ। ਮੁੰਡਿਆ ਵਾਲੇ ਰੇਂਜ ਪੜਦੇ ਏ ਕੀ ਹਸ਼ਰ ਹੋ ਰਿਹਾ।
@harjinderkaur99
@harjinderkaur99 11 ай бұрын
Good
@prabhjotkaurdhillon5177
@prabhjotkaurdhillon5177 Жыл бұрын
ਬਹੁਤ ਵਧੀਆ ਅਤੇ ਕੌੜਾ ਸੱਚ
@jaswindersingh-bq8tt
@jaswindersingh-bq8tt 23 күн бұрын
Dr. Barar Same To Same My Mother
@hardeepkaur7076
@hardeepkaur7076 Жыл бұрын
Very good nice good thanks
@kuljitkaur8086
@kuljitkaur8086 Жыл бұрын
VERY NICE ❤
@HarjeetkaurMaan
@HarjeetkaurMaan 5 ай бұрын
Harjeetkaurmaanverygoodmadamji❤
@rajwantkaur6207
@rajwantkaur6207 9 ай бұрын
Very Very good 👍 video
@JaswinderKaur-ik4hu
@JaswinderKaur-ik4hu Жыл бұрын
Menu Balwinder bhain g sachi buhat vdiaa lugde miln nu dil karda
@Zedistsa
@Zedistsa 8 ай бұрын
Bilkul sahi baat hai
@Ranjitbrar10
@Ranjitbrar10 Жыл бұрын
Bahut hi sohni galbaat 🙏thanks to Madam Brar ji and Gurpreet Bhen ji
@ramjoshi771
@ramjoshi771 Жыл бұрын
Very good talk show. Watched from ottawa. Excellent advice.
@HarinderSidhu-l8o
@HarinderSidhu-l8o 8 ай бұрын
Sat Sri Akal ji tuhadi mall nu slam ji
@sukhwinderdhillon7407
@sukhwinderdhillon7407 Жыл бұрын
Excellent talk 🎉👍💪❤️
@sukhjeetkaur393
@sukhjeetkaur393 Жыл бұрын
Very thanks ji❤
@ranjitchahal3250
@ranjitchahal3250 Жыл бұрын
Very good conversation
@mangurbrar8475
@mangurbrar8475 Жыл бұрын
Very good 👍
@amritpalkaurbrar2170
@amritpalkaurbrar2170 Жыл бұрын
Nice Topeck
@bhupinderkaurgarcha9641
@bhupinderkaurgarcha9641 Жыл бұрын
Nice talk
@dtfludhiana8672
@dtfludhiana8672 Жыл бұрын
ਮੈਡਮ ਬਰਾੜ! ਚੰਗਾ ਲੱਗਿਆ ਸਾਲਾਂ ਬਾਅਦ ਤੁਹਾਨੂੰ ਵੇਖ ਸੁਣਕੇ। 1988-90 ਦੌਰਾਨ ਮੈਂ ਤੁਹਾਡਾ ਵਿਦਿਆਰਥੀ ਹੁੰਦਾ ਸੀ। ਪਹਿਲੀ ਨਜ਼ਰੇ ਤੁਸੀਂ ਆਧੁਨਿਕਤਾ ਦੇ ਸਮਰਥਕ ਦਿਖਾਈ ਦਿੰਦੇ ਸੀ ਪਰ ਜਿਸ ਕਿਸਮ ਦੀਆਂ ਸਿਆਸੀ ਧਿਰਾਂ ਨਾਲ ਤੁਹਾਡੀ ਸਾਂਝ ਸੀ ਉਹ ਤੁਹਾਡੀ ਉਸ ਆਧੁਨਿਕਤਾ ਨਾਲ ਮੇਚ ਨਹੀਂ ਸੀ ਖਾਂਦੀਆਂ; ਅਕਸਰ ਅਸੀਂ ਸੋਚਦੇ ਹੁੰਦੇ ਸੀ ਕਿ ਇਹ ਮੈਡਮ ਬਰਾੜ ਕੀ ਕਰੀ ਜਾਂਦੀ ਹੈ! ਇਹਨੂੰ ਤਾਂ ਸਾਡੇ ਵੱਲ ਹੋਣਾ ਚਾਹੀਦਾ ਹੈ। ਕਦੇ ਕਦੇ ਇਹ ਵੀ ਖਿਆਲ ਆਉਂਦਾ ਸੀ ਕਿ ਸ਼ਾਇਦ ਮੈਡਮ ਬਰਾੜ ਉਨ੍ਹਾਂ ਸਿਆਸੀ ਧਿਰਾਂ ਅਤੇ ਜਥੇਬੰਦੀਆਂ ਨਾਲ ਬੰਦ ਹੋ ਰਹੇ ਲੋਕ ਸੰਵਾਦ ਨੂੰ ਮੁੜ ਸੁਰਜੀਤ ਕਰਨ ਦੇ ਇਕ ਉਸਾਰੂ ਯਤਨ ਵਿੱਚ ਹੈ। ਹੱਥਲੀ ਵਾਰਤਾ ਵਿੱਚ ਪੁਰਾਣੀ ਅਤੇ ਨਵੀਂ ਪੀੜ੍ਹੀ ਵਿਚਕਾਰ ਆਪਸੀ ਸੰਵਾਦ ਦਾ ਜੋ ਜ਼ੋਰਦਾਰ ਸਮਰਥਨ ਤੁਸੀਂ ਕੀਤਾ ਉਸਤੋਂ ਤੁਹਾਡੇ ਬਾਰੇ ਉਹ ਧਾਰਨਾ ਪੱਕੀ ਹੋ ਗਈ ਹੈ।- ਗੁਰਪ੍ਰੀਤ (ਪੰਜਾਬੀ ਵਿਭਾਗ-1988-1990).
@sukhwantsingh6097
@sukhwantsingh6097 Жыл бұрын
Sat sri akal veere ji ap ji kitho ho ji
@dtfludhiana8672
@dtfludhiana8672 Жыл бұрын
@@sukhwantsingh6097 ਖੰਨੇ ਤੋਂ।
@sukhwantsingh6097
@sukhwantsingh6097 Жыл бұрын
Ap ji lucky ho ji jo ap ji mam dai student rahe veer ji 🙏
@sukhwantsingh6097
@sukhwantsingh6097 Жыл бұрын
@@dtfludhiana8672 pls nuber dio apna veere ji 🙏
@rupinderbrar7516
@rupinderbrar7516 9 ай бұрын
Good
@charanjitkaur5225
@charanjitkaur5225 Жыл бұрын
ਸਤਿ ਸ਼੍ਰੀ ਅਕਾਲ ਜੀ ਪਿਆਰੇ ਭੈਣ ਜੀ
@SUKHDEVSINGH-kj7gk
@SUKHDEVSINGH-kj7gk 10 ай бұрын
Nyc........ H
@kulwantgadri4865
@kulwantgadri4865 9 ай бұрын
@ranjitkaursimrat2526
@ranjitkaursimrat2526 Жыл бұрын
ਸਤਿ ਸ੍ਰੀ ਅਕਾਲ ਮੈਡਮ ਤੁਸੀਂ ਦੋਆਬਾ ਕਾਲਜ ਮੇਰੇ ਟੀਚਰ ਸੀ, 2007 ਦੀ ਗੱਲ ਅੱਜ ਬਹੁਤ ਸਾਲਾ ਬਾਅਦ ਦੇਖਿਆ,,,ਬਹੁਤ ਖੁਸ਼ੀ ਹੋਈ ਦੇਖ ਕੇ,,,,,ਤੁਸੀਂ ਸੱਜਰੀ ਸਵੇਰ ਵਿਚ ਵੀ ਆਉਂਦੇ ਸੀ।।
@kulwinder-vn7po
@kulwinder-vn7po Жыл бұрын
Bahut hi vadhia vichar. Ah. Ji
@nirmaljitsingh537
@nirmaljitsingh537 Жыл бұрын
ਸਿੱਧਾ ਆਖੋ ਕਿ ਕੈਨੇਡਾ ਦੇ ਜਵਾਕ, ਜਵਾਕ ਨਹੀਂ ਉਹ੍ ਤਾਂ ਆਵਦੇ ਪਿਓਆਂ ਦੇ ਵੀ ਪਿਓ ਬਣੇ ਹੋਏ ਆ
@sukhbirkour5273
@sukhbirkour5273 Жыл бұрын
Eda di gl v nahi india ch v comparison kro jado 40 saldi n 80'90 sal di age hundi ta dekh lao bjurg kehnde kiye jamde ta pisjde ni bche v ni sunde bche kehnde ehna nu sunda ni ki dadie pushie
@Be3etue
@Be3etue Жыл бұрын
This bibi Ji is a bomb I just adore her
@MandeepKaur-eb6ks
@MandeepKaur-eb6ks Жыл бұрын
More videos please 😇🤝
@ParamjitSandhu-y9y
@ParamjitSandhu-y9y Жыл бұрын
ਸਤਿ ਸ੍ਰੀ ਅਕਾਲ ਭੈਣ ਜੀ ਆਪਾਂ ਮਿਲੇ ਹੋਏ ਹਾਂ ਮੈਂ ਸਰਾਏਨਾਗਾ ਤੋਂ ਹਾਂ ਬਹੁਤ ਵਧੀਆ ਲੱਗਦੀਆਂ ਹਨ ਆਪਣਾ ਫ਼ਨ ਨੰਬਰ ਦੇ ਸਕਦੇ ਹੋਗੱਲਾਂ ਕਰਨ ਨੂੰ ਜੀ ਕਰਦਾ ਹੈ।❤️❤️🌸🌸🙏🏼🙏🏼
@satbirkaur294
@satbirkaur294 8 ай бұрын
🙏🙏
@archanaarora4386
@archanaarora4386 Ай бұрын
Dil hai aap se milney ko ki Kash kabhi aap se mil kar dil khol kar baat karu jalandhar kabhi aayogey milengey❤
@AjitKaur-u6c
@AjitKaur-u6c 8 ай бұрын
Bahut radiation galla
@kakuarora3015
@kakuarora3015 Жыл бұрын
Need more discussions like this - 🙂🙃😊
@sukhbirkour5273
@sukhbirkour5273 Жыл бұрын
Bilkul 3 genration ek sath rehn ta kuj bnu oh v piar nal but kuj na kuj sab nu shdna pena
@hargun1236
@hargun1236 7 ай бұрын
❤👌🙏🙏
@simarjeetkaur5251
@simarjeetkaur5251 7 ай бұрын
❤✅✅
@Eastwestpunjabicooking
@Eastwestpunjabicooking Жыл бұрын
ਸਾਡੇ ਬਚਿੱਆ ਨੂੜ ਆਪਣੇ ਬੱਚੇ ਚੜਦੇ ਸੂਰਜ ਤੇ ਅਸੀਂ ਯਾਨੀ ਮਾਪੇ ਬੁੱਢੇ ਬੇਅਕਲ ਤੇ ਛਿਪਦੇ ਸੂਰਜ ਵਾਂਗੂ ਲੱਗਦੇ ਨੇ।
@BaljinderSingh-xj3qi
@BaljinderSingh-xj3qi Жыл бұрын
Very true kids who are brought up with grandparents their personality is different
@harbanskaur1360
@harbanskaur1360 11 ай бұрын
Madam Brar sahib I passed my graduation in 1971 frim Govt Ranbir college Sangrur and prof Satwant Kaur was my punjabi prof.Are you good daughter of prof Satwant Kaur. All your views are truth from heart and heart never tells lie. I want to meet your goodself Where are living. Harbans Kaur
@sandymundi3168
@sandymundi3168 Жыл бұрын
ਅਸੀਂ India ਵਿੱਚ ਬਹੁਤ ਖੁਸ਼ ਹਾਂ😂🎉🎉🎉
@nirmalkaur7131
@nirmalkaur7131 Жыл бұрын
Very good analysis Madam Brar ji That is what we are all facing You have done this analysis very well . ❤
@kuldeepmaan1143
@kuldeepmaan1143 3 ай бұрын
4:48
@rajwantkaur6207
@rajwantkaur6207 9 ай бұрын
Bean to Bahr information good knowledge
@MakhanSharma-xr8eh
@MakhanSharma-xr8eh 9 ай бұрын
V v good gale kar rahe ho mam g
@harbanskhehra4444
@harbanskhehra4444 Жыл бұрын
Good kia bat ha Ballinger bhanje
@payaldeepkaur8666
@payaldeepkaur8666 8 ай бұрын
Aj de time parents bchya nl lod to Jada open ne.. oho apne bche ya bete nl kise kudi ya usdi girlfriend d gl krn to rta v gurej nai krde sago gl kr k hsde ne
@nahalbrothersinmumbai2334
@nahalbrothersinmumbai2334 Жыл бұрын
India ch v same aa ji menu apneh bachea nu kehna penda a k ghuman tym mobile nu na dekho and asi already ess gll lae prepare aa k sadeh bacheh sperate hi rehn geh
@jagwantsingh5251
@jagwantsingh5251 Жыл бұрын
Hun ta india vi ehi halll ne ji
@ManjitKaur-ph3ue
@ManjitKaur-ph3ue 9 ай бұрын
ਦੋਹਾਂ ਦੇਸ਼ਾਂ ਦੇ ਕਨੂੰਨਾਂ ਵਿਚ ਕਿੰਨਾ ਫਰਕ ਹੈ। ਬੱਚਿਆਂ ਦੀ life ਵਿੱਚ ਦਖਲਅੰਦਾਜੀ ਨਾ ਕਰੋ 911 ਨੂੰ ਫ਼ੋਨ ਕਰ ਦੇਣਗੇ।ਬਚੋਮੈਡਮ ਬਰਾੜ ਤੁਹਾਡੀਆਂ ਗੱਲਾਂ ਸਾਡੇ ਸਰਕਲ ਦੀਆਂ ।
@Rajni_bal_a
@Rajni_bal_a 3 ай бұрын
Sachi mam ,,meriye 2betiya ne main hmesha sochdi c k uhna di friend bn k raha gi per sachi time ena tezi nal badal gya k hun lgda ohna di soch nal nahi chal sakdi,
@sumanmehta6217
@sumanmehta6217 Жыл бұрын
Bilkul meri story aa
@srsatnarain2234
@srsatnarain2234 Жыл бұрын
Very very nice Ji technology Hi Aulad de Kamm he aavegi Elder ta barsaat kar lenge par eh ki karenge Thanks ji
@rajveersohi2886
@rajveersohi2886 Жыл бұрын
ਹਾਜੀ ਬਹੁਤ ਵਧੀਆ ਲੱਗਿਆਇਹ ਗੱਲਾਂ ਦੀ ਬਹੁਤ ਲੋੜ ਸੀ ਮੈਂ ਹੁਣ ਹੀ ਕਨੇਡਾ ਆਈ ਆ ਨੰਬਰ ਚਾਹੀਦਾ ਮੈਡਮ ਦਾ
@Eastwestpunjabicooking
@Eastwestpunjabicooking Жыл бұрын
ਸਹੀ ਭੈਣ ਜੀ ਗੱਲ ਆਖੀ ਕਿ ਸਾਨੂੰ ਚਾਰ ਦਿਨ ਕੱਟ ਲੈਣ ਦਿਓ। ਅਸੀਂ ਆਪਣੇ ਬਚਿੱਆ ਨੂੰ ਚਿਬੜੱ ਨੀ ਰਹਿੰਣਾ ਨਾ ਹੀ ਏਨਾ ਰਹਿਣਾ
Хаги Ваги говорит разными голосами
0:22
Фани Хани
Рет қаралды 2,2 МЛН
Life in Canada For Women - easy or tough? || Hamdard tv
27:47
Hamdard Media Group Canada
Рет қаралды 3,2 МЛН
Хаги Ваги говорит разными голосами
0:22
Фани Хани
Рет қаралды 2,2 МЛН