ਲੋਕਾਂ ਦੇ ਕੈਨੇਡਾ ਛੱਡਣ ਦਾ ਮੁੱਖ ਕਾਰਨ Why people are leaving Canada?

  Рет қаралды 438,956

Canadian Satnam

Canadian Satnam

Күн бұрын

Пікірлер: 868
@balsingh5965
@balsingh5965 Жыл бұрын
ਜੇਹੜੇ ਗਏ oh ਮੁੜ ਕੇ ਨਹਿ ਆਨੇ ਜੇਹੜੇ ਨਹਿ ਗਏ oh ਵੀ ਰੋਂਦੇ ਪਏ ਨੇ ਸੁਖੀ ਉਹੀ ਜੋ ਗੁਰੂ ਦਾ ਸ਼ੁਕਰ ਮੰਨਾ ਦੇ ਨੇ
@ramssinghgujjar
@ramssinghgujjar Жыл бұрын
❤❤
@parveensehgal7955
@parveensehgal7955 Жыл бұрын
Nanak Dhukia Sab Sansar
@SukhwinderSingh-pb6hb
@SukhwinderSingh-pb6hb Жыл бұрын
Right
@rajeevsachdeva9417
@rajeevsachdeva9417 Жыл бұрын
Absolutely right sir
@iabhisharma
@iabhisharma Жыл бұрын
Jai Jai shree Bawa Lal Dayal ji
@HarpreetSingh-mw7zx
@HarpreetSingh-mw7zx Жыл бұрын
ਮੈਂ ਆਪਣੇ ਦੁਸ਼ਮਣਾਂ ਨੂੰ ਕੈਨੇਡਾ ਜਾਣ ਦੀ ਸਲਾਹ ਦੇਵਾਂਗਾ।
@KaranbirSingh1
@KaranbirSingh1 Жыл бұрын
hahaha billkul yr ki ho geya bc canada da 1,2 saala ch hi mai tan aap apply kita c 12 lakh fees bharni c mai socheya shado ki jana othe tan pehla e sateyanash hoeya peya loka da
@PunjabiMumbaikar
@PunjabiMumbaikar Жыл бұрын
Fer oh aa k tere buhe de moohre kothi pauge 5 saal baad te tu chitta launda hovenga odo.. 😂😂😂😂😂
@KaranbirSingh1
@KaranbirSingh1 Жыл бұрын
@@PunjabiMumbaikar kothi ure aali bik skde pr ethe bna ni skde dehadi tan mildi ni pyi loka nu othe tu kothi tu gll krda
@HarpreetSingh-mw7zx
@HarpreetSingh-mw7zx Жыл бұрын
ਬਾਈ ਏਹੀ ਤੁਹਾਡੀ ਸੋਚ ਹੈ ਕਿ ਹਰ ਕੋਈ ਪੰਜਾਬ ਵਿੱਚ ਚਿੱਟਾ ਲਗਾਉਂਦਾ ਹੋਵੇਗਾ। ਕੈਨੇਡਾ ਵਿੱਚ ਪੰਜਾਬ ਤੋ ਵੱਧ ਨਸ਼ਾ ਹੈ।
@Vision29907
@Vision29907 Жыл бұрын
Jehda munde de chaku mareya oh sade laage de pind da c Ohdi mummy nu heart attack aa gya te ohde bappu ne sir maar leya c kadh ch jor naal😢
@gurpreetsibia2618
@gurpreetsibia2618 Жыл бұрын
ਹਾਲਾਤ ਤਾਂ ਇਹੀ ਨੇ ਵੀਰੇ ਜਿਹੜੇ ਤੁਸੀਂ ਦੱਸੇ ਨੇ ਸਚਾਈ ਦੱਸੀ ਆ 👍
@gurneetsvlog3879
@gurneetsvlog3879 Жыл бұрын
ਕਨੇਡਾ ਜਾ ਕੇ ਮਿਹਨਤ ਹੀ ਕਰਨੀ ਹੈ, ਤਾਂ ਆਪਣੇ ਪੰਜਾਬ ਵਿੱਚ ਰਹਿ ਕੇ ਕਰੋ, ਜਿਆਦਾ ਪੈਸੇ ਕਮਾ ਕੇ ਕੀ ਕਰਨਾ, ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ, ਪਰਮਾਤਮਾ ਆਪ ਸਹਾਈ ਹੋਵੇਗਾ,
@gurwindersinghgssidhu2936
@gurwindersinghgssidhu2936 Жыл бұрын
ਸੁਕਰੀਆ ਬਾਈ ਜੀ ਭੁਲੇਖਾ ਦੂਰ ਕਰਨ ਲਈ। ਜਿੰਦਗੀ ਦਾ ਅਸਲ ਮਨੋਰਥ ਹੁੰਦਾ ਪੀਸਫੁਲੀ ਰਹਿਣਾ ਤੇ ਉਹ ਇਥੇ ਹੈ ਹੀ ਨਹੀਂ ਬਸ ਕਿਸਤਾਂ ਹੀ ਕਿਸਤਾਂ😢
@Nick-eb7up
@Nick-eb7up Жыл бұрын
Bro 3 Saal Di Research Ton Baad Eh Gal Keh Reha 1)Chota Wada APna Ghar e India Ch 2)Chandigarh , Patiala Wargi City 30 Minutes di Drive te A 3)Fix 35000 Di Aamdaan E or 2 Bache a 4)Koi Nasha Ni Karde 5)Paisa Save karde o Aamdan da 20% or Invest Karde o Agar eh 5).Point Fulfil Karde o tan Tusi Canada ton 3 Times better life Spend Kar Rahe O
@gurwindersinghgssidhu2936
@gurwindersinghgssidhu2936 Жыл бұрын
@@Nick-eb7up ਬਹੁਤ ਹੀ ਵਧੀਆ,ਛੇਵਾਂ ਸਿਮਰਨ ਤੇ ਧਿਆਨ ਸਾਮਿਲ ਕਰਲੋ ਸੋਨੇ ਤੇ ਸੁਹਾਗਾ ਹੋ ਜਾਊ।
@SurajKumar-en7tk
@SurajKumar-en7tk Жыл бұрын
Bahut vadiya vichar ditta a tusi zindagi da asal motive peacefully rehna hi hai.❤❤ very nice
@goradhaliwal37
@goradhaliwal37 Жыл бұрын
@@Nick-eb7up bharwa ik kille cho kuch nahi banda
@Nick-eb7up
@Nick-eb7up Жыл бұрын
@@goradhaliwal37 Bro Me 1 Kille di Gal Ni Keti. Sirf 5 PointS Share Kete
@Uhhhtk
@Uhhhtk Жыл бұрын
I came to Canada 35 years back and I would say that Canada has changed in last 5-7 years. Standards are falling, cost of living has gone up, mortgages have doubled and savings disappeared, crime is up as well. I am fortunate to have come here in good days but newcomers beware. Just an advice.
@NandKishor-w1l
@NandKishor-w1l Жыл бұрын
Thanks bhaji😊
@Humanity0101
@Humanity0101 Жыл бұрын
Good and right, advise. Panjab v badal gia.
@sonnyink.3432
@sonnyink.3432 Жыл бұрын
ਉਹ ਦਿਨ ਸੀ ਜਦੋਂ ਪੰਜਾਬੀ ਬੰਦੇ ਨੂੰ ਲੱਭਣਾ ਔਖਾ ਸੀ। ਫਿਰ ਇੱਕ ਦਿਨ ਆਇਆ ਜਦੋਂ ਇੱਟ ਪੁੱਟੇ ਤੇ ਪੰਜਾਬੀ ਬੰਦਾ ਲੱਭ ਗਿਆ। ਫਿਰ ਕਨੇਡਾ ਵਿੱਚ ਇੱਕ ਹੋਰ ਦਿਨ ਆਇਆ। ਇੱਟ ਪੁਟਨ ਤੋਂ ਬਿਨਾਂ ਇੱਕ ਇੱਟ ਤੇ 20 20 ਪੰਜਾਬੀ ਬੇਠੈ। ਹੁਣ ਕੈਨੇਡਾ ਵਿੱਚ ਸਮਾਂ ਹੈ। ਹਵਾ ਵਿੱਚ ਇੱਟ ਸੁੱਟੋ. ਜਿਸਨੂੰ ਵੀ ਇੱਟ ਵਾਜੇਗੀ ਓਹ ਪੱਕਾ ਪੰਜਾਬੀ ਹੋਵੇਗਾ
@Rakul-b5z
@Rakul-b5z Жыл бұрын
😂omg
@hindersandhu4500
@hindersandhu4500 Жыл бұрын
😂😂😂
@positivethoughts8461
@positivethoughts8461 Жыл бұрын
ਗੱਲਾਂ ਸੁਣ ਕੇ‌ ਲੱਗਦਾ ਪੰਜਾਬ ਤੇ ਕਨੇਡਾ ਵਿੱਚ ਜ਼ਿਆਦਾ ਫਰਕ ਨਹੀਂ 😂ਜੇ ਏਧਰ ਬੇਰੁਜ਼ਗਾਰੀ ਦਾ ਰੌਲਾ ਹੈ ਤਾਂ ਇਹ ਵੀ ਸੁਣਿਆ ਕਿ ਕਨੇਡਾ ਵਿੱਚ‌ ਪੜ੍ਹ ਲਿਖਕੇ ਉੱਚੇ ਅਹੁਦਿਆਂ ਤੇ ਲੱਗ ਗਏ ਹਨ 😂ਮੇਰਾ ਤਾਂ ਪੰਜਾਬ ਈ ਵਧੀਆ ਐ ਸ਼ੁਕਰ ਐ ਪਰਮਾਤਮਾ ਦਾ ਪਰਿਵਾਰ ਵਿੱਚ ਕਿਸੇ ਨੂੰ ਕਨੇਡਾ ਜਾਣ ਦਾ ਭੂਤ ਸਵਾਰ ਨਹੀਂ ਹੋਇਆ।
@chiraggaming258
@chiraggaming258 Жыл бұрын
😂😂
@harpreetSingh-oh2ev
@harpreetSingh-oh2ev Жыл бұрын
Same here🎉
@jarnailsingh9150
@jarnailsingh9150 Жыл бұрын
​qqqqqqqqqqqqqqq
@97955
@97955 Жыл бұрын
100% ਸਹੀ ਹੈ
@bhullar_pakkan_ala1875
@bhullar_pakkan_ala1875 Жыл бұрын
👍👍👍👍
@unitedstateofamerica1970
@unitedstateofamerica1970 Жыл бұрын
ਬਾਈ ਤੁਸੀਂ ਜਲਦੀ ਹੀ ਜੁਲੀ ਬਿਸਤਰਾ ਚੁੱਕਉ ਤੇ ਜਲਦੀ ਕੈਨੇਡਾ ਸ਼ਾੜ ਦਵੋ.... 🙏
@JSVB
@JSVB Жыл бұрын
ਪੰਜਾਬ ਦੀ ਜਿਸ ਨਵੀਂ ਪੀੜ੍ਹੀ ਨੇ IAS, IPS, ਜੱਜ, ਵਕੀਲ, ਬਿਜਨੈਸਮੈਨ, ਆਰਮੀ ਅਫਸਰ, ਡਾਕਟਰ, scientist, teacher, professor ਬਣਨਾ ਸੀ। ਓਹ IELTS ਕਰ ਕੇ ਮਜ਼ਦੂਰ ਬਣ ਰਹੀ ਹੈ। Future ਖਰਾਬ ਆ ਪੰਜਾਬੀ ਕੌਮ ਦਾ।
@monikakathpal3248
@monikakathpal3248 Жыл бұрын
Cut off dekhi competitive exam de ehne ehne mark laa k kuch ni banda
@JSVB
@JSVB Жыл бұрын
@@monikakathpal3248 ਹਾਂ ਮਜ਼ਦੂਰ ਬਣਨ ਲਈ ਕੋਈ cut off marks ਨੀ ਹੁੰਦੇ। ਤਾਹੀਂ ਸਾਰੇ ਮਜ਼ਦੂਰ ਬਣ ਰਹੇ ਨੇ। ਬੱਸ ਮਾਲਕਾਂ ਦੀ ਗੁਲਾਮੀ ਕਰਨੀ ਹੁੰਦੀ ਹੈ ਤੇ ਅੰਗਰੇਜ਼ੀ ਚ ਗਾਲ਼ਾਂ ਖਾਣੀਆਂ ਪੈਂਦੀਆਂ ਨੇ। ਇਹੀ merit ਦੇਖੀ ਜਾਂਦੀ ਆ।
@monikakathpal3248
@monikakathpal3248 Жыл бұрын
Majdur Ban k vi apna Ghar te car laa landh te paise vi bhej dh parents nu lakin ethe phela naukri ni mil de te majdur Bane lai Kam vi ni milda Jo Asi kariye je by chance kise nu milde ha taa ohh vi naukr hi bana panda sakar da othe vi taa galaa suniyaa pandeyiaa char pan bandyaa da Kam ek bande nu karna hunda foreign vich ghatayaa vich Kam hunda Jo Marzi Kam kar sakhda ethe taa lok hi mar dinde ne taane mar mar k
@monikakathpal3248
@monikakathpal3248 Жыл бұрын
@@JSVB ek gal hur malak de Galla oh sune ga jis nu English ni aunde Jis ne ilets kiti ha proper way nal.ohh taa Kamzab ho janda. Mere nal dh vi success ho gaye canda jaa k lekin mai vi dhake khaa Raha ha ethe paper dh dh k nale mere nalo ghat intelligent se kuch ni Banda Punjab vich . Middle class Banda marayaa payaa ha
@JSVB
@JSVB Жыл бұрын
@@monikakathpal3248 ਬਾਹਰ ਜਾਣਾ ਕੋਈ ਮਾੜੀ ਗੱਲ ਨੀ। ਪਰ ਜਿਹੜੇ ਪੰਜਾਬੀ intelligent ਨੇ, ਪੰਜਾਬ ਚ ਵੀ ਬਹੁਤ ਕੁਝ ਕਰ ਸਕਦੇ ਨੇ, ਉਹ ਵੀ ਰੀਸ ਚ ਬਾਹਰ ਜਾ ਰਹੇ ਨੇ। ਜਿਹੜੇ ਪੰਜਾਬ ਚ ਵਿਹਲੇ ਬੈਠ ਕੇ ਖਾ ਸਕਦੇ ਨੇ ਓਹ ਵੀ ਰੀਸ ਚ ਬਾਹਰ ਜਾ ਰਹੇ ਨੇ। ਕੋਈ aim ਹੋਵੇ ਬਾਹਰ ਜਾਣ ਪਿੱਛੇ ਫੇਰ ਤਾਂ ਜਾਯੇਜ਼ ਆ। ਪਰ ਦੂਜਿਆਂ ਦੀ ਦੇਖਾ ਦੇਖੀ ਰੀਸ ਚ ਬਾਹਰ ਜਾਣਾ ਤਾਂ ਬੇਵਕੂਫੀ ਆ। ਕਈ ਤਾਂ ਉਹ ਵੀ ਬਾਹਰ ਜਾ ਰਹੇ ਨੇ ਜਿਨ੍ਹਾਂ ਦੇ ਬੁੜੇ ਮਾਂ ਬਾਪ ਨੂੰ ਸਾਂਭਣ ਵਾਲਾ ਵੀ ਕੋਈ ਨੀ ਪੰਜਾਬ ਚ।
@BaljitSingh-wk1ns
@BaljitSingh-wk1ns Жыл бұрын
ਕਾਕਾ ਤੰਗ ਏਂ ਤਾਂ ਪੰਜਾਬ ਆਜਾ ਸਰਕਾਰ ਸਭ ਕੁਝ ਫਰੀ ਦੇ ਰਹੀ ਹੈ।
@amanpreet272
@amanpreet272 Жыл бұрын
ਸਾਡੇ ਲਈ ਪੰਜਾਬ ❤❤ਵਧੀਆ ਜਿਹਨੂੰ ਜਾਣਾ ਮਰੋ ਬਾਹਰ
@gagu231
@gagu231 23 күн бұрын
Good
@LovepreetSingh-bz2st
@LovepreetSingh-bz2st Жыл бұрын
ਸ਼ੁਕਰ ਹੈ ਰੱਬ ਦਾ ਵਰਾਵਾ ਅਸੀਂ ਪੰਜਾਬ ਵਿੱਚ ਹਾਂ
@singhsardargroyallook3133
@singhsardargroyallook3133 Жыл бұрын
ਵੀਰ, ਸਾਰਿਆਂ ਨੂੰ ਸਲਾਹ।ਕੇ ਯੂਰਪ ਆ ਜੋ।।।।। ਸਘੰਰਸ਼ ਤਾਂ ਇੱਥੇ ਵੀ ਕਰਨਾ ਪੈਣਾ।ਪਰ ਮਹਿੰਗਾਈ ਨੀ ਹੈ ਗੀ ਬਹੁਤੀ
@SandeepSingh-bu3ux
@SandeepSingh-bu3ux Жыл бұрын
ਵੀਰ ਫਿਰ ਅਸੀ ਕੈਨੇਡਾ ਨੂੰ ਪੰਜਾਬ ਹੀ ਸਮਝੀਏ ਤੁਹਾਡਾ ਹਾਲ ਠੀਕ ਆ ਜਨਾਬ 🙏
@kirandeepgill2602
@kirandeepgill2602 6 ай бұрын
😅😅😅😅
@balsingh5965
@balsingh5965 Жыл бұрын
ਆਪ ਦੀਆਂ ਗੱਲਾਂ ਸੁਣ ਕੇ ਪੰਜਾਬੀਆਂ ਨੇ ਕਹਿਣਾ ਆਪ ਤਾਂ $ ਅੰਦਰ ਕਿੱਤੇ ਆ ਸਾਨੂੰ ਰੋਕਦਾ ਕਿੱਤੇ $ ਨਾ ਕਮਾ ਲੈ
@AK-bp2qp
@AK-bp2qp Жыл бұрын
ਬਹੁਤ ਵਧੀਆ explain ਕੀਤਾ ਵੀਰ ਕੈਨੇਡਾ ਦੇ ਹਾਲਾਤਾਂ ਨੂੰ.. ਪਰ ਇਹ ਵੀ ਸੱਚ ਐ ਕਿ ਜ਼ਿਆਦਾ ਮਾੜਾ ਹਾਲ GTA ਤੇ ਵੈਨਕੂਵਰ ਦਾ ਹੈ ਤੇ ਇਹਦੇ ਮੁੱਖ ਜ਼ਿੰਮੇਵਾਰ ਓਥੇ ਵੱਸਣ ਵਾਲ਼ੇ ਪੁਰਾਣੇ PR, CITIZEN ਪੰਜਾਬੀ ਤੇ ਪੰਜਾਬੀ ਇੰਟਰਨੈਸ਼ਨਲ ਸਟੂਡੈਂਟਸ ਨੇ...
@rosysandhu2443
@rosysandhu2443 Жыл бұрын
Very true GTA and Vancouver are the worst. I'm in Ottawa and it's getting the same here!!
@kuldeepkang1501
@kuldeepkang1501 Жыл бұрын
❤q1
@harjitkumarloyee1619
@harjitkumarloyee1619 Жыл бұрын
​@@rosysandhu2443100%ਸਹੀ❤ ਨਵੇਂ ਬੱਚੇ ਵੇਖ ਸੱਪ ਲੜਦਾ ਇਹਨਾਂ ਦੇ
@BaljeetSingh-q4c
@BaljeetSingh-q4c Жыл бұрын
ਇਸਦਾ ਮਤਲਬ 35 ਲੱਖ ਲਾ ਕੇ ਕਨੇਡਾ ਜਾਵੋ ਉਥੋ ਨੰਗ ਹੋ ਕੇ ਪੰਜਾਬ ਆਵੋ
@amanpreetmehtot7676
@amanpreetmehtot7676 Жыл бұрын
😂😂😂😂 shi gall aw
@ghaintlife4517
@ghaintlife4517 Жыл бұрын
100 %
@inderpalsinghjohal3918
@inderpalsinghjohal3918 Жыл бұрын
Ryt
@Worldwidecontent777
@Worldwidecontent777 Жыл бұрын
You get it 👍
@EAGLEE855
@EAGLEE855 Жыл бұрын
Bnde ch damage hona chie da
@baldevdhaliwal8865
@baldevdhaliwal8865 Жыл бұрын
Beta ji you are right. Our India is great. Don't come think before you get here.
@pindasingh4281
@pindasingh4281 Жыл бұрын
ਮੈਂ ਆਪਣੇ ਸਾਰੇ ਦੁਸ਼ਮਣਾਂ ਲਈ ਇੱਕੋ ਦੁਆ ਕਰਦਾ ਕਿ ਓਹਨਾਂ ਦਾ ਕਨੇਡਾ ਦਾ ਵੀਜ਼ਾ ਲੱਗ ਜਾਵੇ ਕਿਤੇ ਰੱਬ ਕਰਕੇ। ਰੱਬਾ ਬਹੁੜ ਛੇਤੀ ਲੈ ਜਾ ਇਹਨਾਂ ਨੂੰ । ਇਹਨਾਂ ਨੂੰ ਇਹੋ ਵੱਡੀ ਸਜ਼ਾ ਦੇ
@kirandeepgill2602
@kirandeepgill2602 6 ай бұрын
ਵੀਰ ਮੇਰਾ ਦੁਸਮਣ ਤਾ ਚਲੇ ਗਏ
@pindasingh4281
@pindasingh4281 6 ай бұрын
@@kirandeepgill2602 ਫਿਰ ਤਾਂ ਅਰਦਾਸ ਪੂਰੀ ਹੋ ਰਹੀ ਆ ਜੀ, ਚਲੋ ਬਹੁਤ ਵਧੀਆ
@sukhwindercandv8341
@sukhwindercandv8341 Жыл бұрын
ਜਿਹੜੇ ਲੋਕ ਵਾਪਸ ਆਏ ਹਨ ਉਨ੍ਹਾਂ ਦਾ ਅਤਾ ਪਤਾ ਵੀ ਸਾਂਝਾ ਕਰ ਦਿਓ ਤਾਂ ਜੋ ਮਿਲਿਆ ਜਾ ਸਕੇ ਤੇ ਵਾਪਿਸ ਆਉਣ ਦੇ ਕਾਰਨਾਂ ਦੀ ਤਸੱਲੀ ਕਰ ਲਈ ਜਾਵੇ ਕਿਉਂਕਿ ਅਜਿਹਾ ਕੋਈ ਮਿਲਿਆ ਨਹੀਂ ਕਦੀ ਜਿਹੜਾ ਤੁਹਾਡੇ ਵੱਲੋਂ ਦੱਸੇ ਹਾਲਾਤਾਂ ਕਾਰਨ ਵਾਪਿਸ ਆਇਆ ਹੋਵੇ।
@Armaaan696
@Armaaan696 Жыл бұрын
😂😂😂😂👏👏👏
@Hermanify
@Hermanify 7 ай бұрын
Main aaya
@worldwidez_gaming
@worldwidez_gaming Жыл бұрын
Bhai ne apni sari frustration nikaldi😂😂😂
@simranjeetsingh4667
@simranjeetsingh4667 Жыл бұрын
Sach keh reha veer tu.per dunia sach mandi ni.waheguru sumat bakshe sarya nu
@KanwarnaunihalSingh-kf7jg
@KanwarnaunihalSingh-kf7jg Жыл бұрын
ਇਹ ਸਭ ਸਰਕਾਰ ਕਰਵਾ ਰਹੀ ਹੈ,ਗੱਲ ਸੱਚੀ ਹੈ ਬਿਲਕੁਲ, ਹੁਣ ਸਾਰੇ ਕਾਕੇ ਕੈਨੇਡਾ ਜਾਣ ਦੀ ਬਜਾਏ ਮਹਾਂਰਾਸ਼ਟਰ ਜਾਂ ਕੇਰਲਾ ਜਾਓ ਬਹੁਤ ਕੰਮ ਹੈ 30 ਲੱਖ ਦੀ ਸਹੀ ਵਰਤੋਂ ਕਰੋ,ਫੌਰਚੂਨਰ ਤੇ ਥਾਰ ਤੁਸੀਂ ਪਹਿਲਾਂ ਹੀ ਬਹੁਤ ਮਹਿੰਗੀ ਕਰਵਾ ਦਿੱਤੀ ਹੈ ਅਜੇ ਵੀ ਸਿਆਣੇ ਬਣੋ, ਮਾਰੂਤੀ ਵੈਨ 7 ਸੀਟਰ ਲਵੋ ਖਰਚਾ ਘੱਟ ਤੇ ਜਾਨ ਸੌਖੀ ਰਹੇਗੀ ਧੰਨਵਾਦ ਕਾਕਾ ਜੀ
@balsingh5965
@balsingh5965 Жыл бұрын
ਭੁੱਖ ਨੰਗ ਪੈ ਗਈ ਇਥੇ ਵੀ ਪੰਜਾਬ ਵਧੀਆ ਕਿੱਤੇ
@truthisbitter9646
@truthisbitter9646 Жыл бұрын
ਨਾਟੋ ਚ ਹੋਣ ਕਰਕੇ ਕਨੇਡਾ ਯੂਕ੍ਰੇਨ ਜੰਗ ਚ ਪੈਸੇ ਲਾ ਰਿਹਾ ਰੁਕੋ ਦੋ-ਚਾਰ ਸਾਲ ਜਮਾ ਨੰਗ ਹੋ ਜਾਣਾ ਕਨੇਡਾ ਨੇ ਕਿਉਂਕਿ ਰੂਸ ਆਲੇ ਦੱਬੀ ਜਾਂਦੇ ਆ ਕੰਮ
@gurbhejsinghprof.7284
@gurbhejsinghprof.7284 Жыл бұрын
Main canada rehnda ha but schai eh hai k punjbai lok supnea d zindgi jeena chahunde na punjab ch mehnat krna chahunde c na ethe . Tohri kmm bhaalde ne . Mehnat krn wale ta othe v aish krde parwasi mazdoor wekh lwo . Jad k sade othe v ronde . Canada ch tc Sasketchwon alberta wal ajo ghar saste ne but tohar de bhekhe rehna hi surrey Vancouver toranto chahunde o ta dukhi hi howoge.
@tjsingh476
@tjsingh476 Жыл бұрын
Bha ji gal sari priorities di aa … jehde ronde aa oh canada v ronde aa te india v gal aa sabar di mehnat di sahi keha tuc … country koi ni madi bs sabar te mehnat de gal aa … baki herek na behs ni hundi par canada mere bhut known aa vdia kmaunde aa khande aa dhang v hunda koi jyon da koi chakar ni vdia jindgi aa canada v tuc kive jyone o fark os nal painda hor bhut galan ne krn nu tarak nal j krnia hon 🙏
@seeratrandhawa665
@seeratrandhawa665 Жыл бұрын
ਵੀਰੇ ਮੈ ਤੇ ਕਹਿੰਦੀ ਇਥੇ 2 ਮੱਝਾਂ ਰੱਖ ਲਓ ਵਧੀਆ ਰੋਜ਼ ਦਾ 1000 ਦਾ ਦੁੱਧ ਵਿਕਦਾ ਆਰਾਮ ਨਾਲ ਘਰ ਦੇ ਘਰ ਨਾ ਕਿਤੇ ਜਾਣਾ ਨਾ ਆਉਣਾ ਨਾ ਕੋਈ ਫ਼ਿਕਰ
@waheguru577
@waheguru577 Жыл бұрын
Sahi gal aa ji
@waheguru577
@waheguru577 Жыл бұрын
Main eda hi karunga
@waheguru577
@waheguru577 Жыл бұрын
tusi ki karde o ji
@Satnamsingh-qx5lq
@Satnamsingh-qx5lq Жыл бұрын
ASI ta rakh v lye a bhena😂😂
@liverightdieproud2189
@liverightdieproud2189 Жыл бұрын
Sahi keha. Cities vich 70/- kilo vikdaa. 4 majhan da dudh 2800/- da. 2000/- net profit Roz de.
@sandeepnanda7206
@sandeepnanda7206 Жыл бұрын
Paa zee bilkul right you tell people Ground reality I am rally proud of you .Meri daughter da visa a gaya si bas app zaisa ki message dekha I decide to quit my daughter also appreciate to me on my decision. I really thanks to for this.HARE KRISHNA
@PunjabiMumbaikar
@PunjabiMumbaikar Жыл бұрын
Please follow this if u want to be successful- 1. Go to other provinces like new bruinswick etc. which are less crowded and there are many concessions in PR processes there like you dont need work experience post your course completion as u can directly apply for PR on the basis of doing work. 2. You have to do struggle in the form of low wage jobs like cleaning, dish washing etc first but u will definitely get promoted during ur process time. 3. If going on study visa, get a easy course or apply for easy corse from india. 4. If you cant do low jobs please dont go as you will ask for money from your parents again which will be the worst thing.
@gurpreetsingh-rb9sq
@gurpreetsingh-rb9sq Жыл бұрын
Bhaji life is not easy either in India or in Canada, you have to work hard if you weren’t meant to be successful in india you wouldn’t be successful anywhere In world. Because being successful requires a lot of sacrifices, discipline and habits which not many of us can do on regular basis. Life is full of challenges, focus on yourself and work on improving, if you have big goals and you need to be hungry to achieve those goals. Be thankful to god that you have gotten an opportunity in this country and try to work on yourself things will start falling in place. Nothing comes easy in life.
@OP-el8qg
@OP-el8qg Жыл бұрын
But you can cope well , if you are surrounded by your friends and family in India with struggles . Waha akele reh ke ladne se accha , yaha family ke saath rehna aur struggle Krna
@mintu7568
@mintu7568 Жыл бұрын
Absolutely right janab, Sach gal kahi tussi 🙏💐💐
@amanpreet272
@amanpreet272 Жыл бұрын
ਬਾਈ ਪੰਜਾਬ ❤ ਚ IT INDUSTRY VICH BHUT PAISA, DAIRY farming CH BHUT PAISA, SMALL BUSSNESS CH PAISA, industry ਧੱਕ ਪਾਊਗੀ, ਘਰ ਬਹੁਤ ਸਸਤੇ, LOW POLLUTION, ਮਾਂ ਬਾਪ ਨਾਲ, ਹੋਰ ਕੀ ਚਾਹੀਦਾ ਲਵ ਪੰਜਾਬ ❤❤
@mohdirfan9771
@mohdirfan9771 Жыл бұрын
it's sarcasm ?
@positivethoughts8461
@positivethoughts8461 Жыл бұрын
, ਜਿਨ੍ਹਾਂ ਨੇ ਦਿਲ ਲਾ ਮਿਹਨਤ ਕਰਨੀ ਹੈ ਉਹਨਾਂ ਲਈ ਪੰਜਾਬ ਵਿੱਚ ਸੱਭ ਕੁੱਝ ਹੈ ਜਿੰਨਾ ਦਾ ਸੁਭਾਅ ਭੰਡਣ ਦਾ ਹੈ ਉਹਨਾਂ ਨੇ ਦੇਸ਼ ਨੂੰ ਵੀ ਆਪਣੇ ਜਨਮ ਭੋਇੰ ਨੂੰ ਭੰਡਦੇ ਹਨ।
@harmitbeehappy1530
@harmitbeehappy1530 Жыл бұрын
@amanpreet ...sahi kehya paaji tusi👍
@nicksdincredible
@nicksdincredible Жыл бұрын
Sahi gal bai
@sellisaab8414
@sellisaab8414 Жыл бұрын
Apney aleya ne bhi canada nu ਥਿਆਈ ਬਣਾ ਲਿਆ ਸੀ ਵੀਰ 'ਦਮ ਨਿਕਲ ਗਿਆ canada da bhi 'ਆਖਿਰ ਕਿੰਨੇਆਂ ਕੁ ਨੁੰ ਸਾਂਭ ਲੈਣ ਗੇ ਉਹ ਵੀ 'ਇਕ ਨਾਂ ਇਕ ਦਿਨ ਤਾਂ ਇਹ ਹੋਣਾ ਹੀ ਸੀ
@BalbirSingh-co3zb
@BalbirSingh-co3zb Жыл бұрын
Dear students you are 💯% right govt depend on students fees and employees texes you are explain 100% right now all students are sufring and harrasment unemployment problem only dream CANADA CANADA every student after +2 thank you for the upload videos God bless you ❤️ love from NAGPUR MAHARASHTRA
@jindsingh5817
@jindsingh5817 Жыл бұрын
ਜੇਕਰ ਇੰਨਾ ਮਾੜਾ ਹਾਲ ਆ ਫਿਰ ਵਾਪਸ ਆ ਜਾਓ ਕਿ ਫਰੀ ਚ ਸਲਾਹਾਂ ਈ ਦੇ ਰਹੇ ਓ
@Atheists69
@Atheists69 Жыл бұрын
Gal taan sahi aakhee aa. Aap waapas nahi partna teh doojey de aaun teh bhanji maarni.
@Roshankumar-te6bn
@Roshankumar-te6bn Жыл бұрын
Apna desh apna hi hunda chahe thoda garib te kat sohna hai apne desh Tusi kite V ja ke rah sakde o koi rok tok ni ghare ta kihne rokna❤❤❤❤❤
@JeetVarma-p2o
@JeetVarma-p2o Жыл бұрын
Sab tthik ਐ ਪਰ ਮਗਰ ਸਪੋਟ ਹੋਵੇ ਕੈਨੇਡਾ ਬਹੁਤ bdya ਐ
@jasskhunkhun
@jasskhunkhun Жыл бұрын
ਰਿਸੈ਼ਛਨ ਸਾਰੀ ਦੁਨੀਆ ਤੇ ਆ , ਕੱਲਾ Canada ਚ ਈ ਆ , ਸਬਰ ਵੀ ਬਣਾਈਆ ਰੱਬ ਨੇ , ਜਦੋ ਪੈਸੇ ਬਣਦੇ ਸੀ ਉਦੋਂ ਨੀ ਪਾਈ ਤੂਸੀ ਵਿੱਡੀਉ , ਹੁਣ ਕਿਹੜਾ ਪੰਜਾਬ ਵਾਲ਼ੇ ਤੁਹਾਨੂੰ ਵੜਨ ਨੀ ਦਿੱਦੇ , ਲੈ ਲਵੋ ਟਿੱਕਟ , ਬਾਕੀ ਜੇ ਦਿੱਨ ਉਹ ਵੀ ਰਹੇ ਦਿੱਨ ਇਹ ਵੀ ਨੀ ਰਹਿਣੇ ਬੱਸ ਕੰਮ ਕਰੋ , ਅੱਤ ਨਾ ਕਰੋ , ਚੋਰੀਆਂ , ਲੁੱਟਾ ਚ ਵੀ ਸਾਡੇ ਈ ਫੜ ਹੁੰਦੇ ਆ , ਬੰਦੇ ਬਣੋ ਬੱਸ , ਜੇ Canada ਗਏ ਆ ਤਾਂ ਖੁੱਦ ਨੂੰ ਚੇਜ ਕਰੋ ਤੁਸੀ ਤਾਂ ਉੱਥੇ ਜਾ ਕੇ Canada ਨੂੰ ਪੰਜਾਬ ਬਣੋਣ ਲੱਗ ਪਏ , ਹੁਣ ਕਿਉ ਰੋਂਦੇ ਉ ਤੁਸੀ ਕਿੱਤਾ ਸਭ ਕੁੱਝ , ਰੋਣਾ ਬੰਦ ਕਰੋ , ਕਨੂੰਨ ਚ ਰਹਿਣਾ ਸਿੱਖੋ , show off , ਕਰਨਾ ਬੰਦ ਕਰ ਦਵੋ , ਸਭ ਕੁੱਝ back to normal ਹੋ ਜਾਣਾ , ਜੇ ਜੋਬ ਕਰਨ ਵਾਲੇ ਨੇ ਮਾਲਕ ਦੀ ਰਿਸ ਕਰਕੇ ਵਿੱਲਾ ਖ਼ਰੀਦਣਾ , ਟਰੈਕਟਰ ਟਰਾਲੀਆ ਬਿਨਾ ਵਜਾ ਲਿਫ਼ਣੀਆਂ ਪੰਜਾਬ ਤੋ , ਨਾਲਦੇ ਨਾਲੋ ਮਹਿੰਗੀ ਕਾਰ ਲੈਣੀ ਭਾਵੇਂ ਅਫੋਰਡ ਹੋਵੇ ਜਾਂ ਨੀ , ਪੰਜਾਬੀ ਚ ਦੱਸਾਂ ਤਾ Canadian ਪੰਜਾਬੀ ਅੱਡੀਆਂ ਚੱਕ ਚੱਕ ਕੇ ਫਾਹੇ ਲਈਦੇ ਆ , ਤਾਂ ਰੋਂਦੇ ਆ
@baldevsingh9391
@baldevsingh9391 Жыл бұрын
ਬਾਈ ਲੋਕਾਂ ਤੇ ਕਨੇਡਾ ਦਾ ਭੂਤ ਸਵਾਰ ਹੋਇਆ ਕਿਸੇ ਦੀ ਨਹੀਂ ਮਨਦੇ
@vipindadwal3133
@vipindadwal3133 Жыл бұрын
ਭਾਈ ਇਥੇ ਜਿਨ੍ਹਾਂ ਦੇ ਪੱਲੇ ਕੁਸ਼ ਨਹੀਂ ਉਹ ਬੀ ਕਹਿੰਦੇ ਕੈਨੇਡਾ ਜਾਣਾ
@kirandeepgill2602
@kirandeepgill2602 6 ай бұрын
ਵੀਰ ਪੰਜਾਬ ਤੋ ਅਮੀਰ ਕੋਈ ਦੇਸ ਨਹੀ,
@preetgill6690
@preetgill6690 Жыл бұрын
Beautiful explained. So true. No matter how much you explained no one want to know the truth 😂
@damanpreetkaur9183
@damanpreetkaur9183 Жыл бұрын
right
@Entity777
@Entity777 Жыл бұрын
I can say this is truth in U.k Canada Europe is Same story, If someone has family or relatives to stay in free accommodation and food then it's possible to save dollars to send to India after working for cheap labour rates, However for professionals there salary can give them good lifestyle in the West.
@gaganpreet3595
@gaganpreet3595 Жыл бұрын
Aho jide to othe jaa ni hunda ohi chawla marde😂😂😂
@Humanity0101
@Humanity0101 Жыл бұрын
India j k ki krna? Job ta hai ni.
@kulwantsingh9415
@kulwantsingh9415 Жыл бұрын
ਐਵੇ ਲੋਕ ਇੱਕ ਦੁਜੇ ਦੇ ਪਿੱਛੇ ਲੱਗ ਕੇ ਕਨੇਡਾ ਜਾਣ ਨੂੰ ਕਾਹਲੇ ਪੈ ਜਾਦੇ ਹਨ। ਵੀਜਾ ਆ ਗਿਆ ਕਿਹੜੀ ਬਹਾਦਰੀ ਕਰ ਲਈ ਕਰਨੀ ਤਾ ਮਜਦੂਰੀ ਹੀ ਹੈ ਮਜਦੂਰੀ ਦੇ ਪੈਸੇ ਦੀਆ ਭਰਨੀਆ ਕਿਸਤਾ ਹਨ।
@karamjitkaur7398
@karamjitkaur7398 Жыл бұрын
ਇੱਕ ਵੀ positive ਗੱਲ ਨੀ ਦੱਸੀ ਤੁਸੀਂ ਕਿਉਂ ਨਵੇਂ ਬੱਚਿਆਂ ਨੂੰ ਡਰਾ ਰਹੇ ਹੋ ਤੁਸੀ ਵਾਪਿਸ ਆਜੋ ਕਿਉਂ ਦੁੱਖ ਝੱਲ ਰਹੇ ਹੋ ਵੀਰ ਜੀ
@kamalvirk......8071
@kamalvirk......8071 Жыл бұрын
Mam ah 100 prcnt sach ...asi 6 saal basement vich rahe pehla te ground floor v 3500 dollar da hoea ...apne Punjabi bache loka dia garaja de vich so rahe ..toilet washroom shower len lai public place te ja rahe ik vaari aajo TUC ..najare vekho ..TUC kehna narak jaan di lod ni narak Canada vich hi mil jae ga
@sadiqmalik-mb4ui
@sadiqmalik-mb4ui Жыл бұрын
ਏਹ ਗੱਲ ਵੀ ਠੀਕ ਹੈ.
@learnsomethingnew321
@learnsomethingnew321 Жыл бұрын
​@@kamalvirk......8071what about alberta
@ravindernathohri248
@ravindernathohri248 Жыл бұрын
सच बोल रहे हो आप आप वापिस इंडिया आ जाएं आप की canada मै जरूरत नही है प्लीज आप इंडिया वापिस आ जाओ जी
@Param1984peace
@Param1984peace Жыл бұрын
Mam ih Banda jthooth nahi bol raha ..almost har gal sach Mera friend 20 saal cha Canada gaya c hun osdi age 26 ho gayi te PR ho gaya last year .oh India aya c 2 months layi hun wapas Canada gaya te 2 months ho gaye free baitha ..nale khande Ghar buy karna par 30,40 saal pakke tor te Canada layi e baj Jana ..ik gal hor oh kahnda kee assi punjab kahnde kee drug badi khanda ithe nursari cha bachyan nu kida drug Lani ,kini Matra cha Lani ih teach Kita janda ..
@kulwindersinghsingh7063
@kulwindersinghsingh7063 Жыл бұрын
ਇਹੋ ਜਿਹੀਆਂ ਮੁਸ਼ਕਿਲਾਂ ਤਾਂ ਦੁਨੀਆਂ ਦੇ ਹਰ ਮੁਲਕ ਵਿੱਚ ਹੁੰਦੀਆਂ ਏਂ ਵੀਰ । ਜੇ ਏਨਾਂ ਹੀ ਮਾੜਾ ਏ ਕਨੇਡਾ ਤਾਂ ਫਿਰ ਵਾਪਸ ਇੰਡੀਆ ਆਜਾ । ਨਾਂ ਜੀ ਨਾਂ.... ਅਸੀਂ ਵਾਪਸ ਨਹੀਂ ਆਉਣਾ । ਪਰ ਲੋਕਾਂ ਮੂਹਰੇ ਆਵਦੀ ਫਿਲਾਸਫੀ ਝਾੜਨੀ ਐ ।
@1236......
@1236...... Жыл бұрын
Aah gallan sunn zindagi vich kdi v Canada na ja sknn waleya lyi boht Rahat dindiya aa...
@khosakhosa1284
@khosakhosa1284 Жыл бұрын
very well said, ਕਨੇਡਾ ਵਿੱਚ ਆਪਣਾ ਕੱਖ ਨੀ, ਸਿਰਫ਼ ਤੇ ਸਿਰਫ਼ ਟੈਕਸਾਂ ਤੇ ਹੀ ਸਰਕਾਰ ਚਲਦੀ ਆ।
@Davindergill1313
@Davindergill1313 Жыл бұрын
ਇੰਗਲੈਂਡ ਆਜੋ ਬਹੁਤ ਕੰਮ ਹੈ, ਮੈਂ ਤਾਂ 7 ਦਿਨ ਕੰਮ ਕਰਦਾ ਪੈਸੇ ਹੀ ਪੈਸੇ ਪਰ ਖਰਚਾ ਪੂਰਾ ਨਹੀਂ ਹੋ ਰਿਹਾ, ਘਰ ਛਿੱਕੂ ਭੇਜਣਾ, ਸਵਾਰੀ ਅਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ, ਮੇਰੇ ਪਿੱਛੇ ਨਾ ਲੱਗ ਜਾਓ,
@ManjitSingh-hq5wn
@ManjitSingh-hq5wn Жыл бұрын
ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@punjabitech5546
@punjabitech5546 Жыл бұрын
100% true veere, I make 100K in canada and finding it difficult to buy house and live. Almost no savings.
@yuvikaadda
@yuvikaadda Жыл бұрын
That's great watching your video Satnam ji. Satsriakaal ji. You disclosed the actual truth behind the hype n unexplained version of CANADA.
@Humanity0101
@Humanity0101 Жыл бұрын
Why lakhs Indians going abroad each year oh v Amerca te Canada nu?
@bikarsinghsingh8051
@bikarsinghsingh8051 Жыл бұрын
ਗੱਲ ਕੁਝ ਨਹੀਂ ਜਿਹੜੇ ਪੰਜਾਬੀ 8। 10 ਸਾਲ ਤੋਂ ਕਨੇਡਾ ਵਿੱਚ ਨੇ ਉਹ ਕਹਿੰਦੇ ਨਵੇ ਨਾ ਆਉਣ ਹੋਰ ਕੋਈ ਵੀਡੀਓ ਨਹੀਂ ਪਾਉਂਦੇ ਪੰਜਾਬੀ ਹੀ ਪਾਉਂਦੇ ਕਿਉ ਕਿ ਪੰਜਾਬੀ ਦੂਜੇ ਪੰਜਾਬੀ ਦੀ ਮਦਦ ਨਹੀਂ ਕਰਦਾ ਜੜ੍ਹਾਂ ਵੱਡਦੇ ਕੋਈ ਵੀ ਦੇਸ਼ ਹੋਵੇ
@Rooh_da_haanii__
@Rooh_da_haanii__ Жыл бұрын
ਪਰ ਜੋ ਗੱਲਾਂ ਕਹਿਆ ਓ ਸਹੀ ਹੈ
@ramanjethi7709
@ramanjethi7709 Жыл бұрын
Brilliantly explained bro ... Shayad lokka nu kuch akal aa Jaye. Basically students da koi kasoor koi nahi.... parents da laalach maar reha bacheya nu...
@bhupinderkaur5682
@bhupinderkaur5682 Жыл бұрын
Thanks sir canada de halat dasen li bilkul sach das rahe ho students nu hun soch samaj ke he jana chayeda h
@jagdevsingh5035
@jagdevsingh5035 Жыл бұрын
Punjab jaisa koi bhi elaka is world men nahi hai g
@baggakheri
@baggakheri Жыл бұрын
ਵੀ ਲੱਖ ਏਜੰਟ ਨੂੰ ਦੇ ਦਿੱਤਾ ਜਾਂਦਾ ਐ ਪਰ ਵੀ ਲੱਖ ਲਾਕੇ ਇੱਥੇ ਕੰਮ ਕਰ ਨੂੰ ਨਹੀਂ ਕਹਿੰਦੇ ਇੱਥੇ ਆਪਣਾਂ ਕੰਮ ਹੋਵੇ ਇੱਥੇ ਸਾਨੂੰ ਕੋਈ ਵੱਡਾ ਨਹੀਂ ਕਹਿੰਦਾ ਦੂਜਾ ਸ਼ਰਮ ਮੰਨਦੇ ਆ ਗੋਹਾਂ ਚੁੱਕਣ ਵਾਲੇ ਨੂੰ ਮਜ਼ਾਕ ਕਰਦੇ ਆ ਕਦੇ ਇਹ ਨਹੀਂ ਸੋਚਿਆ ਗੋਹਾਂ ਦੇ ਣ ਵਾਲੀ ਹੈ ਕਿੰਨੇਂ ਦੀ
@pradeepsingh4750
@pradeepsingh4750 Жыл бұрын
In last two years, atleast 30 people of my know circle have moved to Canada. Some on student vise, some on spouse vise. Everyone is going to Canada.
@ballimusicacademyropar1936
@ballimusicacademyropar1936 Жыл бұрын
Bilkul shi information ditti veere lokan nu canada jann da bahut badda bhulekha
@harry3951
@harry3951 Жыл бұрын
Our community is just like Sheppards where one run other started following
@HarpalMatharuvlogs
@HarpalMatharuvlogs Жыл бұрын
TRUE
@TheUndertaker2408
@TheUndertaker2408 Жыл бұрын
Sheppard or sheeps?
@krpton-os2qz
@krpton-os2qz Жыл бұрын
​@@TheUndertaker2408esse krke aide Bands nhi aaye or ae jaa ni sakeya 😂😂
@harjitatwal7918
@harjitatwal7918 Жыл бұрын
You mean sheeps.
@singhsaab20237
@singhsaab20237 Жыл бұрын
@@krpton-os2qz tuh bahut kill thokte jake oh reh gya tusi ahi joge oh apni community ta hi ni grow krdi mansik padhar hi niwa hai Asi ta healthcare ch kam krde ik dr. ha ik nurse ta north america rhe usa canada shad australia aw gaye ki bheda ch nahi rehna te quality of life healthcare below hai bahut koi standard of living ni stress bahut high lok pagal ne jaa rhe pta hunde v
@मोनीरूपाल
@मोनीरूपाल Жыл бұрын
Kal kbc ch khalra pind da Munda 1 crore jit ke gya,,oh bachha enna sohna boleya,,bot sohni padhaii kr reha,,dekh ke dil khush ho gya..👏👏👏👏
@dharampalsinghdhaliwal4275
@dharampalsinghdhaliwal4275 Жыл бұрын
ਕਮਾਈ ਤਾਂ ਬਾਈ ਤੂੰ ਬਲੌਗਾ ਤੋਂ ਕਰਨੀ ਆ। ਪੰਜਾਬ ਜਾਂ ਕਨੇਡਾ ਜਿਸ ਨੇ ਮੇਹਨਤ ਕਰਨੀ ਆ ਉਸ ਲਈ ਸਹੀ ਹੈ।
@SharmaSharma-wn3yc
@SharmaSharma-wn3yc Жыл бұрын
ਜਿੰਨਾ ਤੋਂ ਪੈਸੇ ਹੈ ਉਹ ਵੱਧ ਤੋਂ ਵੱਧ ਕੈਨੇਡਾ ਜਾਓ ਤਾਂ ਜੋਂ ਪੰਜਾਬ ਵਿੱਚ ਜਿਨਾ ਤੋਂ ਜਿਆਦਾ ਪੈਸੇ ਨਹੀ ਖ਼ਰਚ ਸਕਦੇ ਉਹਨਾਂ ਨੂੰ ਪੰਜਾਬ ਵਿੱਚ ਹੀ ਰੋਜ਼ਗਾਰ ਲੱਭਣ ਵਿੱਚ ਅਸਾਨੀ ਹੋ ਜਾਵੇਗੀ
@surindershahi9659
@surindershahi9659 Жыл бұрын
Bilkul shi bihari v ta panjab ch km krdey ne ohna ethey hi canada bana lyi
@jaspalsingh9068
@jaspalsingh9068 Жыл бұрын
ਇਥੇ ਦੀ ਪੁਲਸ ਬਹੁਤ ਮਾੜੀ ਹੈ ਇੰਡੀਆ ਨਾਲੋਂ ਵੀ ਮਾੜੀ ਹੈ ਪੁਲਸ ਕਿਤੇ ਇਹ ਨਾ ਸੋਚਿਆ ਜਾਵੇ ਕਿ ਸਾਈਡ ਕੈਨੇਡਾ ਵਿਚ ਹੈ ਅਸੀਂ
@Ashok-e4x
@Ashok-e4x Жыл бұрын
If one person is working in Australia you cant afford a house Iam living in Australia for 4 decades STIILL paying the mortgage Unit was purchased in 2009
@1914harry
@1914harry Жыл бұрын
Same here in Australia. Truck and taxies and factories no more job
@Atheists69
@Atheists69 Жыл бұрын
I don't think so bro. Lots or job in health sector in Australia. Australia is way better than Canada. Love ❤️ Australia
@tejindersingh8805
@tejindersingh8805 Жыл бұрын
ਪੰਜਾਬ ਤੋਂ ਕਨੇਡਾ ਅਾਉਂਦੇ ਜਹਾਜ਼ ਨੂੰ ਸਾਹ ਨਹੀਂ ਆ ਰਿਹਾ ਕਨੇਡਾ ਤੇ ਰਾਜ ਕਰਨਾ ਨੌਕਰ ਨਹੀਂ ਲੱਗਣਾ ਪੰਜਾਬੀ ਜੁਗਾਲੀ ਹੁੰਦੇ ਹਨ
@respectshortvideo216
@respectshortvideo216 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ
@harrysingh6018
@harrysingh6018 Жыл бұрын
WAHEGURU JI DA shukar aa mein Apna punjab shadd k Canada nai gea..Tuc bilkul sach dass rahe oo veer ji.Meri 2017 vich Refusal lgg gyi sii thn fer mein try nai kita dubara.Bebbe bapu ne Punjab vich hi rehn lai keha apne kol te ethe hi kam krn lai ..Ohna di mein gal manni te ehhi soch k ethe v 15 ghnte kam krn lgg pea k Canada v ye chal janda te uthe v te 14-15 ghnte krna hi sii..MEHNAT RANG LAI TE HOLI HOLI MERA KAM SAAL DE VICH SET HON LGG PEA.Te sohni kmai karn lgg pea ethe hi te nal apni Family de nal rehn lgg pea.Ajj life bdi sohni te sakoon aali ee.Te jehde mere nalde canada gye sii ohh hun sochde k assi galti kar lii sii aake uss tym.Ohh khud kehnde k tere te WAHEGURU ji di mehr sii taio tera refusal lgga..2021 vich te mere ik fred di heart atack nal death v ho gyi sii kehnde oo depersion vich rehnda sii ki krna fer edda de canada nu veer ji jithe skoon hi nai jindgi nu.MERE HISAB nal jindgi bdi kimti ee te nal hi apni family v ethe apne parivar kol reh k hi kam kro mehnat kro te jindgi skoon nal jiyo.Yakeen maneo jo Khushi skoon apne bebbe bapu nal reh k milldi ohh kde tuhanu canada nai de skda.
@allamericanslogistics1143
@allamericanslogistics1143 Жыл бұрын
ਸਿਰਫ ਮੁੰਡੇ ਹੀ ਰੋਂਦੇ ਨੇ, ਪਰ ਕੁੜੀ ਕੋਈ ਵੀ complain ਨਹੀਂ ਕਰਦੀ, ਉਹ ਕਿਉਂ ??
@Aman-hh2ue
@Aman-hh2ue Жыл бұрын
Kudhi pronthi lai rondi h par munde paka k khande ne
@preetjatt1382
@preetjatt1382 Жыл бұрын
@@Aman-hh2ue😂
@tony1n900
@tony1n900 Жыл бұрын
Alot have turned being call girls or working in massage parlours
@amarjitsingh5153
@amarjitsingh5153 Жыл бұрын
Girls find donkeys 🫏. To pick up ⬆️ load.
@SandeepKaur-kr9er
@SandeepKaur-kr9er Жыл бұрын
Kudiyan da kehra avda kharcha sahuryan da maal hunda jina marji dkaro 😂
@boldstudio3417
@boldstudio3417 Жыл бұрын
*ਤੇ ਸਾਡੇ ਜੁਆਕ ਤਾਂ ਅੱਠ ਵਜੇ ਤੱਕ ਮਸਾਂ ਹੀ ਉਠਾਈਦੇ ਨੇ! ਫਿਰ ਹੌਲੀ ਹੌਲੀ ਖਾ ਪੀ ਕੇ ਤਿਆਰ ਹੋ ਕਿ ਜਾਂਦੇ ਨੇ ਆਈਲੈਟਸ ਦੀਆਂ ਕਲਾਸਾਂ ਲਾਉਣ ਉਹ ਵੀ ਮੈਡਮ ਦੇ ਫੋਨ ਆਉਂਦੇ ਕਹਿੰਦੇ ਨੇ ਕਿ ਅੱਜ ਆਇਆ ਨਹੀਂ। ਉਸਤੋਂ ਬਾਅਦ ਇਹਨਾਂ ਜਿਮ ਲਾਉਣਾ ਹੁੰਦਾ। ਦੂਜੇ ਕੁ ਦਿਨ ਮੂਵੀ ਵੀ ਦੇਖਣੀ ਹੁੰਦੀ! ਸਾਲ ਬਾਅਦ ਗੱਡੀ - ਮੋਟਰਸਾਇਕਲ ਵੀ ਬਦਲਣ ਦੀ ਜਿੱਦ ਕਰਦੇ ਨੇ। ਕੰਮ ਕਹਿ ਦਈਏ ਤਾਂ ਕਹਿੰਦੇ ਅਸੀਂ ਹੁਣ ਬਾਹਰ ਜਾ ਕੇ ਹੀ ਕਰਨਾ! ਇਹਨਾਂ ਦਾ ਕੀ ਬਣੂ? ਬੜਾ ਸਮਝਾਇਆ ਨਹੀਂ ਮੰਨਦੇ। ਰੱਬ ਰਾਖਾ।*
@phindaj2666
@phindaj2666 Жыл бұрын
😂😂😂 ਇਹ ਗੱਲ ਅਖ਼ਬਾਰ ਚ ਕਢਾਉਣੀ ਬਣਦੀ ਆ , ਸੱਚੀ ਇਹੀ ਹਾਲ ਆ
@avtartari4979
@avtartari4979 Жыл бұрын
😂
@RupinderSingh-rb1xl
@RupinderSingh-rb1xl Жыл бұрын
ਨਾ ਤੁਸੀ ਪੰਜਾਬ ਦੀ ਪੁਲਿਸ ਤੋ ਖੁਸ਼ ਸੀ ਤੇ ਨਾ ਹੀ ਕਨੇਡਾ ਦੀ ਪੁਲਿਸ ਤੋ 😅
@sunitarani3073
@sunitarani3073 Жыл бұрын
ਸਹੀ ਗੱਲ ਆ ਵੀਰ ਜੀ 🙏🏻
@gurdipsingh3446
@gurdipsingh3446 Жыл бұрын
ਬਿਲਕੁਲ ਠੀਕ ਕਿਹਾ
@manishsharma4046
@manishsharma4046 Жыл бұрын
Punjab ❤ sab toh wadiya
@moosajattnahimukna
@moosajattnahimukna Жыл бұрын
ਫੇਰ ਤੂੰ ਵਾਪਿਸ ਕਿਉਂ ਨੀਂ ਆਉਂਦਾ ਅਸੀਂ ਠੀਕ ਆ ਪਰ ਤੁਸੀਂ ਨਾ ਆਓ ਕੈਨੇਡਾ ਚ ਆਪਣੇ ਪੰਜਾਬੀਆਂ ਦਾ ਘਾਣ ਵੀ ਪੰਜਾਬੀਆਂ ਨੇਂ ਕੀਤਾ ਮੈਂ ਨੀਂ ਕੇਹ ਰਿਹਾ ਤੁਸੀਂ ਆਪ ਹੀ ਦੱਸਿਆ ਵੀਰ ਜੇ ਏ ਗੱਲ ਏ ਤਾਂ ਵਾਪਿਸ ਆ ਜ਼ੋ ਅਸੀਂ ਵਾਪਸ ਨੀਂ ਆਉਣਾ ਤੁਸੀਂ ਕੈਨੇਡਾ ਨਾ ਆਓ ਤੁਹਾਡਾ ਇਹੀ ਕਹਿਣਾ ਨਾ #justiceforsidhumoosewala
@gurpartapsingh5947
@gurpartapsingh5947 Жыл бұрын
ਬੱਚੇ ਇਸ ਤਰ੍ਹਾਂ ਦੇ ਭੰਡ ਲੋਕ ਹਰ ਸਮਾਜ ਵਿੱਚ ਹੁੰਦੇ ਹਨ ਮਿਹਨਤ ਕਰੋ ਖੁਸ਼ੀਆ ਮਾਣੋ ਵਾਹਿਗੁਰੂ ਚੜਦੀ ਕਲਾਂ ਬਖਸ਼ਣ ਇਸ ਚਵਲ ਨੂੰ ਇਹ ਸਵਾਲ ਕਰਨਾ ਸੀ ਪੰਜਾਬ ਵਿੱਚ ਹੜ ਅਾਏ ਹਨ ਇਸ ਨੇ ਕਿੰਨੇ ਪੈਸੇ ਭੇਜੇ ਹਨ ਪੰਜਾਬ
@amg455
@amg455 Жыл бұрын
Ielts wala 😂🤣😂🤣
@PrabhjotSingh-jw2fe
@PrabhjotSingh-jw2fe Жыл бұрын
Thik keha vire eh loka nu darai jande a han kam ght gea per ena v ni lok bhuke marn
@Paul-sd6ep
@Paul-sd6ep Жыл бұрын
I love my india
@jaskarnsingh3884
@jaskarnsingh3884 Жыл бұрын
ਕਾਲੀ ਜੜੀਬੂਟੀ ਚੰਗੀ ਮਿਲਦੀ ਹੋਵੇ ਪੰਜਾਬ ਕਨੇਡਾ ਦੋਹੇ ਸੋਹਣੇ ਲਗਦੇ ਆ ਮੰਨਦਾ ਨਹੀਂ ਕੋਈ
@ranjitbrar2449
@ranjitbrar2449 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਬੇਟਾ ਸਚਾਈ ਹੈ ਪਰੰਤੂ ਕੋਈ ਸਚੁ ਮੰਨਦਾ ਨਹੀਂ 0:35
@sarbjitsingh3435
@sarbjitsingh3435 Жыл бұрын
ਪੰਜਾਬ ਚ ਜੇ ਤੀਹ ਹਜਾਰ ਰਪਿਆ ਵੀ ਬਚ ਰਿਹਾ ਤੇ ਨਾਲ ਦੋ ਚਾਰ ਕਿਲੇ ਪੈਲੀ ਹੇ ਉਹ ਅਮੇਰਿਕਾ ਕਨੇਡਾ ਨਾਲੋ ਬਹੁਤ ਵਧੀਆ ਜਿੰਦਗੀ ਬਸਰ ਕਰ ਸਕਦਾ
@Artjoy24
@Artjoy24 Жыл бұрын
Peace is much important than money.
@param220
@param220 Жыл бұрын
Pese jyada ne te bnda chla jave.koi gl nhi.par krja chuk ke nhi jana chahida.
@kakanegi200
@kakanegi200 Жыл бұрын
Bhaji koi ni wapas mud da,dil ni lgda ta wapas aande hone,,punjab che hun jyaada josh aa canada jaan da,,koi students jaa reta,koi LMIA laike jaa reya,,koi reach de reya ,,,,,..... Baaki eh gall sahi aa poore canada che 2 ,3 city che hi jaaye jaande,poore canada che study te kamm krna chahida....
@satishKumar-ht9fd
@satishKumar-ht9fd Жыл бұрын
ਜਿਨ੍ਹਾਂ ਮਰਜੀ ਲੋਕਾਂ ਨੂੰ ਦੱਸ ਲੋ ਜਿਹੜੇ ਪੰਜਾਬ ch ਕੈਨੇਡਾ ਆਣ ਨੂੰ ਕਮਲੇ ਹੋਏ ਪਏ ਨੇ ਉਨ੍ਹਾਂ ਨੇ ਕੁਛ ਨੀ ਸੁਣਨਾ 7ਤਵੀ 8ਥਵੀ ch ਪੜ ਦੇ hi ਪਾਗਲ ਹੋਏ ਪਏ ਨੇ ਕੁਛ ਨਾ ਕਹੋ
@sonnyink.3432
@sonnyink.3432 Жыл бұрын
Sahi kiha ji ..janta kamli a..jodo apne sir pau pata challu .
@jagdeepbareta
@jagdeepbareta Жыл бұрын
ਜੋ ਕੰਮਚੋਰ ਹਨ ਉਹ ਨਾਂ ਆਉਣ ਰਿਸ਼ਵਤਖੋਰਾਂ ਦੇ ਬੱਚੇ ਨਾਂ ਆਉਣ ਐਲਬਰਟਾ ਚ ਕੰਮ ਵਾਧੂ ਹੈ ਘਰਾਂ ਦੀਆਂ ਕੀਮਤਾਂ ਚਾਰ ਲੱਖ ਤੋਂ ਛੇ ਲੱਖ ਡਾਲਰ ਹਨ ਜਿਨ੍ਹਾਂ ਮਿਹਨਤ ਕਰਨੀ ਉਨ੍ਹਾਂ ਨੂੰ ਕੋਈ ਘਾਟ ਨਹੀਂ ਅਪਰਾਧ ਦੀ ਅਸੀਂ ਖੁਦ ਜ਼ਿੰਮੇਵਾਰ ਹਾਂ ਮੋਸਮ ਵਧੀਆ ਕੈਲਗਿਰੀ ਦਾ
@rockyrana4255
@rockyrana4255 Жыл бұрын
Sahi gal hai brother
@kamalvirk......8071
@kamalvirk......8071 Жыл бұрын
Pagi Alberta gaye hege o TUC aap...
@kamalvirk......8071
@kamalvirk......8071 Жыл бұрын
Pagi Alberta gaye hege o TUC aap...
@kamalvirk......8071
@kamalvirk......8071 Жыл бұрын
​@@rockyrana4255pagi bure haal ne Canada vich hath jod ke benti apnia kudia na phejo mundea de bure haal survive nahi ho rehaa..je TUC soch rahe ho ki bache da future ban jae ga Canada ah pull jo ....thke khao Raj ke ...
@digitalworld6823
@digitalworld6823 Жыл бұрын
India vich v ta eda da he hai
@mayasingh8434
@mayasingh8434 Жыл бұрын
Same meri nanad de munda bahar gya 30 lakh lga k hun othe km ni aa next semester di fees aa gyi 12 lakh hun fer ghar diya nu tang kr reha hai bhut aje last year gya hai .... tuci bilkul sahi kah rehe ho ... bechari meri siater in-law ne apne gahne te ik plot sale kita ta jo usdi fees de skan
@amritpalsingh3246
@amritpalsingh3246 Жыл бұрын
😮😮😮
@SandySingh-p4h
@SandySingh-p4h Жыл бұрын
Are u khatri may be ? So u don't want to go abroad ? Any interest?
@prashantverma8743
@prashantverma8743 Жыл бұрын
Veer g tusi v aajo vaapis.....
@KulwantGill-h6s
@KulwantGill-h6s 3 ай бұрын
ਸਹੀ ਗਲ ਵੀਰ ਜੀ ਕਨੈਡਾ ਰਹਿਨੇ ਹਾਲ ਬਹੁਤ ਮਾੜੇ
@sikanderpal3428
@sikanderpal3428 Жыл бұрын
Bhai aisa kuch nahi jo mehnat kar rahe ne sab kuch hai unha vaste mera friend Bhai ne Canada vich ❤
@Vaidikbharta
@Vaidikbharta Жыл бұрын
I m from UK,What he is saying is right.
@ravinderbhullar9748
@ravinderbhullar9748 Жыл бұрын
ਜਿਹੜਾ ਕੋਈ ਕੰਮ ਨੀ ਸਿੱਖ ਕੇ ਨੀ ਜਾਦਾ ਓਹਦਾ ਮਾੜਾ ਹਾਲ ਈ ਆ ਚਾਹੇ ਪੰਜਾਬ ਚਾਹੇ ਵਿਦੇਸ
@indianswag1747
@indianswag1747 Жыл бұрын
Go canada 😊😊😊 but as skilled worker
@prabhatvashisth5810
@prabhatvashisth5810 Жыл бұрын
Guys he is right , situation is getting worse here in Canada. I am residing in Vancouver area n can say there are no jobs here, inflation is sky high , interest rate is too high , housing is totally unaffordable, government has no concern with the common man , rentals are sky rocketing, I would say Indian economy is doing far better n provide more job opportunities than Canada, if we hv to work hard then y struggle here , serve your own country n grow
@gurvinderbhogal3725
@gurvinderbhogal3725 Жыл бұрын
India will not give you social security, pensions, cheaper education. In India if you have established business, government job or you are working in MNC then its good otherwise life is not a piece of cake in India
@prabhatvashisth5810
@prabhatvashisth5810 Жыл бұрын
@@gurvinderbhogal3725 brother same applies to Canada if you have good job or a government job then it’s fine otherwise be ready to do a hard labor jobs only where you can’t save even as single penny , as far as social security is concerned, you get PF there also if not pension, where u contribute half and employer contributes half and at the time of retirement either you can take lump sums amount or it can be converted into pension , apart from it there is a PPF available. Yes health care is free in Canada but is of no use very less doctors and hospitals are available secondly incase of emergency operation you will get the date of after one year or so …. Doctors are not as skilled as Indian doctors .
@harmitbeehappy1530
@harmitbeehappy1530 Жыл бұрын
​@@prabhatvashisth5810Totally agree with you 💯👍
@harmitbeehappy1530
@harmitbeehappy1530 Жыл бұрын
​@@gurvinderbhogal3725not agree with you,..In present scenario India is far better than Canada and western countries...
@gurvinderbhogal3725
@gurvinderbhogal3725 Жыл бұрын
@@harmitbeehappy1530 then why Indians are lining up in Western countries embassies to flee, why those westerners are not lining up the similar way at Indian embassies
@mexicopizzeria9049
@mexicopizzeria9049 Жыл бұрын
22 shukar a koi ta sach keh reha Thanku bro
@nachhattarsaran5015
@nachhattarsaran5015 Жыл бұрын
ਬਿਲਕੁਲ ਸੱਚ ਹੈ ਕੈਲਗਿਰੀ ਅੱਡ ਮਿਟਨ ਵੀ ਇਹ ਹੀ ਹਾਲ ਹੈ ਕੀ ਬਾਈ ਤੁਸੀ ਵਾਪਸ ਜਾਓਗੇ ਕਿ ਇੱਥੇ ਹੀ ਵੀਡੀਓ ਬਣਾਓਗੇ
@jagdishryatt-xf2dr
@jagdishryatt-xf2dr Жыл бұрын
Very true and well said.stay and work hard in india.
@prabhjotrandhawa9097
@prabhjotrandhawa9097 Жыл бұрын
Veer ji vaapis aa jaao. Punjab nu hee Canada bnao
@atambirsingh265
@atambirsingh265 Жыл бұрын
Which province you are talking about. ??. Brampton (Toronto )is same like India (Punjab). But province like Quebec, Alberta and Manitoba are good. You need not to worry there. Students coming after graduation, they are safe and getting good jobs. After+2 you have to suffer, as you said.
@StocksGuru-gx5qs
@StocksGuru-gx5qs Жыл бұрын
That is your view point....................
@pradeepsingh4750
@pradeepsingh4750 Жыл бұрын
Canada bahut easy ho gya jaana study visa te. Sarre bache hi Canada wal nu turre hoe.
@sadiqmalik-mb4ui
@sadiqmalik-mb4ui Жыл бұрын
Brother paisa uktane ਨੂੰ ਜਾ ਰਿਹਾ ਕੁੱਝ ਸਿੱਧਾ ਤੇ ਕੁਝ ਨਾਟੋ ਰਾਹੀਂ. ਜਿਨ੍ਹਾਂ ਚਿਰ ਅਮਰੀਕਾ ਦਾ ਖਾਤਮਾ ਨਾਹੀ ਹੁੰਦਾ ਓਨਾ ਚਿਰ ਏਹ ਦੁਨੀਆ ਆਰਾਮ ਤੇ ਸੁੱਖ ਸ਼ਾਂਤੀ ਨਲ ਰਹਿ ਨਹੀਂ ਸਕਦੀ.
@johalpattijhaloor4828
@johalpattijhaloor4828 Жыл бұрын
ਪੰਜਾਬ ਚ ਰਾਹੋ ਕਿਉ ਜ਼ਮੀਨਾਂ ਸੱਦ ਕੇ ਦਿਹਾੜੀ ਕਰ ਰਹੇ ਨੇ ਸਾਡੇ ਲੋਕ ਕਮਲੇ ਹੋ ਪਏ ਨੇ .
@bharatsethi965
@bharatsethi965 4 ай бұрын
Hatth purane khosare basanta auree wapas aaye ne. Aayeae aap ka intzar tthaa.
@Royal_jattzz
@Royal_jattzz Жыл бұрын
pls ਨਾ ਆਵੋ CANADA ਕੁਝ ਨਹੀ ਆ ਏਥੇ bs ਕੰਮ ਕੰਮ ਕੰਮ ਕੰਮ ਜਦੋਂ ਤੱਕ ਮੌਤ ਨੀ ਆਉਂਦੀ nothing else ਬਾਕੀ ਬੱਚਤ ਹੋਣ ਆਲੇ ਦਿਨ ਗਏ ਹੁਣ ਤਾਂ ਬੰਦਾ ਖਰਚਾ ਈ ਨੀ ਪੂਰਾ ਕਰ ਸਕਦਾ
Cat mode and a glass of water #family #humor #fun
00:22
Kotiki_Z
Рет қаралды 42 МЛН
Что-что Мурсдей говорит? 💭 #симбочка #симба #мурсдей
00:19
Cat mode and a glass of water #family #humor #fun
00:22
Kotiki_Z
Рет қаралды 42 МЛН