ਰੋਜ਼ਾਨਾ ਕੰਮ ਆਉਣ ਵਾਲੀਆਂ ਗੱਲਾਂ l EP- 11 l Dr. Narinder Singh kapoor l Uncut By Rupinder Sandhu

  Рет қаралды 58,371

Uncut By Rupinder Sandhu

Uncut By Rupinder Sandhu

Күн бұрын

Пікірлер: 68
@singhrajinder68
@singhrajinder68 3 ай бұрын
ਪੰਜਾਬੀ ਜੇ ਕਪੂਰ ਸਾਹਿਬ ਦੀਆਂ ਗੱਲਾਂ ਪੱਲੇ ਬੰਨ੍ਹ ਲੈਣ ਤਾਂ ਸਮਾਜ ਵਿੱਚ ਸੁਧਾਰ ਦੇਖਿਆ ਜਾ ਸਕਦਾ ਹੈ
@rahulbatish2549
@rahulbatish2549 3 ай бұрын
Bohot sohna program ji
@Mehtabacademy
@Mehtabacademy 2 ай бұрын
Lok guru granth sahib diyan ni mnde kapoor kehrhe khet di mulli hai 😂😂😂
@singhrajinder68
@singhrajinder68 3 ай бұрын
ਰੁਪਿੰਦਰ ਜੀ ਆਪ ਜੀ ਕਪੂਰ ਸਾਹਿਬ ਦੇ ਲਿਖੇ ਆਰਟੀਕਲਾਂ ਵਿੱਚੋਂ ਡੂੰਘੇ ਵਿਸ਼ੇ ਕੱਢ ਕੇ ਉਹਨਾਂ ਤੇ ਵਿਸਥਾਰ ਨਾਲ ਗੱਲਬਾਤ ਕਰਦੇ ਹੋ, ਜਿਸ ਨਾਲ ਵਿਸ਼ੇ ਹੋਰ ਜਿਆਦਾ ਸਮਝ ਆਉਣ ਲੱਗਦੇ ਨੇ, ਬਹੁਤ ਕਮਾਲ ਦੀ ਗੱਲਬਾਤ ਹੋਈ ਆਪ ਜੀ ਦੀ ਕਪੂਰ ਸਾਹਿਬ ਨਾਲ 🙏
@DaljitPal-i2s
@DaljitPal-i2s Күн бұрын
ਡਾਕਟਰ ਸਾਹਿਬ ਨੇ ਆਪਣੇ ਦਾਦਾ ਜੀ ਵਾਲੀ ਗੱਲ ਬਹੁਤ ਸਾਰੀਆਂ ਇੰਟਰਵਿਊਆਂ ਵਿੱਚ ਦੱਸੀ ਹੈ ਪਰ ਅੱਜ ਇਹਨਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਆ ਗਏ ਇਹ ਹੁੰਦੇ ਨੇ ਰਿਸ਼ਤੇ ਖੂਨ ਦੇ ਰਿਸ਼ਤੇ ਇਹ ਕਿੰਨੇ ਵੀ ਪੁਰਾਣੇ ਕਿਉਂ ਨਾ ਹੋ ਜਾਣ ਖਿੱਚ ਉਵੇਂ ਦੀ ਉਵੇਂ ਬਰਕਰਾਰ ਰਹਿੰਦੀ ਹੈ ਭਾਵੇਂ ਡਾਕਟਰ ਸਾਹਿਬ ਉਸ ਸਮੇਂ ਦੋ ਸਾਲ ਦੇ ਸਨ ਉਹਨਾਂ ਨੇ ਆਪਣੇ ਦਾਦਾ ਜੀ ਨੂੰ ਵੇਖਿਆ ਵੀ ਨਹੀਂ ਪਰ ਇਹ ਖੂਨ ਸੀ ਰਿਸ਼ਤਾ ਸੀ ਜੋ ਅੱਜ ਉਹਨਾਂ ਦੀਆਂ ਅੱਖਾਂ ਵਿੱਚ ਅੱਥਰੂ ਲੈ ਆਇਆ
@malkitsingh5860
@malkitsingh5860 3 ай бұрын
ਡਾ ਸਹਿਬ ਜੀ ਦੀਆਂ ਗੱਲਾਂ ਬਹੁਤ ਹੀ ਵੱਦੀਆ ਲੱਗਦੀਆਂ ਹਨ ਜੇ ਕਰ ਸਾਡਾ ਸਮਾਜ ਇਹਨਾਂ ਦੀਆਂ ਗੱਲਾਂ ਸੁਣ ਕੇ ਸਮਝ ਜਾਵੇ ਤਾਂ ਸਾਡੇ ਸਮਾਜ ਵਿਚੋਂ ਬਹੁਤ ਸਾਰੀਆਂ ਬਿਮਾਰੀਆਂ ਖਤਮ ਹੋ ਸਕਦੀਆਂ ਹਨ ਮੈ ਡਾਕਟਰ ਮਲਕੀਤ ਸਿੰਘ ਰੰਧਾਵਾ ਰਈਆ
@jobanpreetsingh3039
@jobanpreetsingh3039 3 ай бұрын
ਬਹੁਤ ਵਧੀਆ ਜੀ ਗੱਲਬਾਤ ਜੀ 🌹🙏❤️❤️
@HarjinderSingh-jy5eo
@HarjinderSingh-jy5eo Ай бұрын
ਬੀਬੀ ਭੈਣਾਂ ਡਾ ਕਪੂਰ ਨਹੀਂ ਡਾ ਕਪੂਰ ਸਹਿਬ ਹਨ ਜੀ
@RAMANDEEPKAUR-tj2dp
@RAMANDEEPKAUR-tj2dp 2 ай бұрын
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
@narinderbhaperjhabelwali5253
@narinderbhaperjhabelwali5253 3 ай бұрын
ਭੈਣ ਰੁਪਿੰਦਰ ਕੌਰ ਸੰਧੂ ਅਤੇ ਡਾਕਟਰ ਸਾਹਿਬ ਦੀਆਂ ਗੱਲਾਂ ਵਿੱਚੋਂ ਚੰਗੀਆਂ ਚੰਗੀਆਂ ਚੀਜ਼ਾਂ ਨਚੋੜ ਲਉ ਜੇ ਨਿਚੋੜੀਆਂ ਜਾ ਸਕਦੀਆਂ ਹਨ
@SurinderjitBajwa
@SurinderjitBajwa 3 ай бұрын
ਬਹੁਤ ਵਦੀਆ ਕਪੂਰ ਸਾਹਿਬ ਜੀ
@satnamkaur2435
@satnamkaur2435 2 ай бұрын
ਦੋਵੇ ਹੱਥ ਜੋੜਨ ਨਾਲ ਦੋਵਾ ਹੱਥਾ ਦੇ ਪਵਾਈਂਟ ਜੁੜਦੇ ਐ ਜਿਸ ਨਾਲ ਉਹ ਸਾਡੇ ਸ਼ਰੀਰ ਤੇ ਵੀ ਵਧੀਆ ਅਸਰ ਕਰਦੇ ਐ
@RAMANDEEPKAUR-tj2dp
@RAMANDEEPKAUR-tj2dp 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
@gurmeetkaur3620
@gurmeetkaur3620 3 ай бұрын
Greatest anmol vachn of life❤ .sat Sri akal ji 🙏
@ramanpreetkaur5971
@ramanpreetkaur5971 28 күн бұрын
Bahut vadiya ji
@ministories_narinder_kaur
@ministories_narinder_kaur 3 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ
@harwindergrewal6679
@harwindergrewal6679 3 ай бұрын
Very nice talk & conversation…
@ravindergill9225
@ravindergill9225 2 ай бұрын
ਸਰ ਜੀ, ਵਿਆਹ ਸਬੰਧੀ ਪਹਿਲਾਂ ਪੋਸਟ ਬੋਕਸ ਨੰਬਰ ਹੀ ਹੁੰਦਾ ਸੀ ਜੋ ਮੈਂ ਪੜ੍ਹਿਆ ਮੇਰੀ ਲੜਕੀ ਨਾਲ ਮੇਲ ਖਾਂਦਾ ਸੀ, ਮੈਂ ਪੰਜਾਬੀ ਵਿੱਚ ਲਿਖਿਆ, ਲੜਕੀ ਨੂੰ ਕਿਹਾ ਆਪਣੇ ਹੱਥ ਨਾਲ ਲਿਖ, ਸੰਗੀ ਸਰਮਾਈ ਮੈਂ ਤਾਂ ਅੰਗਰੇਜੀ ਵਿੱਚ ਲਿਖ ਸਕਦੀ ਹਾਂ ਉਸਦੀ ਸੁੰਦਰ ਲਿਖਾਈ ਸੀ, ਮੇਰਾ ਕੁੜ੍ਹਮ ਪ੍ਰਸਿਪਲ ਸੀ ਗੱਲ ਹੋਈ ਬਹੁਤ ਸਾਰੀਆਂ ਚਿੱਠੀਆਂ ਆਇਆਂ ਇੱਕੋ ਚਿੱਠੀ ਹੱਥ ਨਾਲ ਲਿਖੀ ਹੋਈ ਸੀ ਅੱਜ ਮੇਰੀ ਲੜਕੀ ਯੂ ਐਸ ਏ ਖੁਸਹਾਲ ਜੀਵਨ ਜੀ ਰਹੀ ਹੈ.
@prabhdeepkaur3633
@prabhdeepkaur3633 2 ай бұрын
Jiwe asee tuhanu always sarwan krna chaunde aaa ❤
@SukhwinderSingh-wq5ip
@SukhwinderSingh-wq5ip 3 ай бұрын
ਸੋਹਣਾ ਪ੍ਰੋਗਰਾਮ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gurdhianguru
@gurdhianguru 2 ай бұрын
ਉਸਤਾਦ ਜਨਾਬ ਨਰਿੰਦਰ ਸਿੰਘ ਕਪੂਰ ਜੀ
@HARMESHMANAV1
@HARMESHMANAV1 3 ай бұрын
ਡਾ ਸਾਹਿਬ, ਬੇਨਤੀ ਹੈ ਕਿ ਮਾੜੀ ਸੋਚ , ਗਲਤ ਰੀਤੀ-ਰਿਵਾਜ ਅਤੇ ਗਲਤ ਵਿਵਹਾਰ ਦੀ ਗੱਲ ਕਰਦੇ ਸਮੇਂ ਹੀ ਇਨ੍ਹਾਂ ਤੰਗ ਦਿਲੀਆਂ ਨੂੰ ਰੱਦ ਕਰ ਦਿਆ ਕਰੋ ਜੀ। ਨਹੀਂ ਤਾਂ ਲੋਕ ਮਾੜੀਆਂ ਸੋਚਾਂ ਨੂੰ ਸਹੀ ਮੰਨ ਕੇ ਇਨ੍ਹਾਂ 'ਤੇ ਅਮਲ ਕਰਨ ਲੱਗ ਜਾਂਦੇ ਹਨ।
@surinderkaur5031
@surinderkaur5031 3 ай бұрын
Nice
@bikramjitsingh6817
@bikramjitsingh6817 3 ай бұрын
Thx Rupinder ,kapoor uncle nu milan lye ,no word for u,mai Ferozepur to tuhadi fan Rimpy
@amandhaliwal2770
@amandhaliwal2770 3 ай бұрын
ਸਿਹਤ ਦਾ ਧਿਆਨ ਰੱਖੋ ਕਪੂਰ ਸਾਬ God bless you both
@JasjitSingh-k
@JasjitSingh-k 3 ай бұрын
ਬਹੁਤ ਵਧੀਆ ਜੀ ❤❤❤❤❤🙏🙏🙏🇩🇪🇩🇪🇩🇪
@amitsandhu_
@amitsandhu_ 3 ай бұрын
ਬਹੁਤ ਵਧੀਆ ਜੀ
@ravinderkaur9613
@ravinderkaur9613 3 ай бұрын
Exceptional knowledge of Dr Kapoor.Thank you so much B Social for sharing.
@tarinder
@tarinder 3 ай бұрын
Professor Saheb bakamale galbat karde ne thanks Rupinder ❤
@HS10501
@HS10501 3 ай бұрын
great conversation he’s a very wise man
@MehtabSinghSandhu-el8fz
@MehtabSinghSandhu-el8fz 14 күн бұрын
Good
@Harshil_Rakesh_Jai_Mata_Di
@Harshil_Rakesh_Jai_Mata_Di 3 ай бұрын
Bahut Vadiya, sir naal money management te v gal karni chahidi hai.
@ਸੁੱਖਮਨ-ਸ7ਛ
@ਸੁੱਖਮਨ-ਸ7ਛ 2 ай бұрын
❤❤❤
@amanbrar273
@amanbrar273 3 ай бұрын
ਡਾਕਟਰ ਸਾਹਿਬ ਜੀ ਪੁਰਾਣੇ ਪਿੰਡਾ ਦੀਆ ਗਲੀਆ ਬਹੁਤ ਤੰਗ ਹੁੰਦੀਆ
@kirankaur4504
@kirankaur4504 3 ай бұрын
ਸਤਿ ਸ੍ਰੀ ਅਕਾਲ ਜੀ 🙏🙏
@kashmirhundal1217
@kashmirhundal1217 3 ай бұрын
Very good ji Godbless you all always 🙏
@ManpreetHanjra-z4b
@ManpreetHanjra-z4b 3 ай бұрын
Bahut hi vadia galbaat g di bahut pyare lag rahe c didi tuhanu apsara fabric walia ne suit dite c adhe ta tuci paunde ni tuhade paye o suit bahut pyare lagde ne
@manpreetbrar7854
@manpreetbrar7854 3 ай бұрын
Bhut vdia glbaat.... Intesting v te knowledge bharpoor.... Thanks bhaine ik mahan writer de mahan vichar sunoun le
@kuldeepmall7594
@kuldeepmall7594 3 ай бұрын
Very nice ji
@kaldeepkaur7184
@kaldeepkaur7184 3 ай бұрын
❤❤❤❤gud ji
@satnamkaur2435
@satnamkaur2435 2 ай бұрын
ਸਹੀ ਮਾਇਨੇ ਵਿਚ ਸਮਝਿਆ ਜਾਵੇ ਤਾ ਲੜਕੀ ਵਾਲੇ ਉਚੇ ਹੁੰਦੇ ਐ
@HarjinderKaur-hg7ki
@HarjinderKaur-hg7ki 3 ай бұрын
Bhut nice vlog
@Gur-y1y
@Gur-y1y 3 ай бұрын
Very nice..
@GurpreetKaur-lx9tp
@GurpreetKaur-lx9tp 2 ай бұрын
👌🙏🇩🇪♥️
@amritcheema2496
@amritcheema2496 3 ай бұрын
V nice gl bt
@j.k.sandhusandhu6481
@j.k.sandhusandhu6481 3 ай бұрын
Right sir eh sab kus mere nal Hoya ha .m apne husband nu when payar kita se sab kus estra he Hoya se.
@paramjitkaur547
@paramjitkaur547 3 ай бұрын
Very nice 🎉
@paramjitsingh-vt5rp
@paramjitsingh-vt5rp 3 ай бұрын
Very nice 👌 g great 👍 👌 👏
@GurpalSingh-jr2sr
@GurpalSingh-jr2sr 3 ай бұрын
ਅੱਜ ਦੇ ਪ੍ਰੋਗਰਾਮ ਵਿੱਚ ਵਿਚ ਕਪੂਰ ਸਾਹਿਬ ਹੁਰਾਂ ਤੇ ਰੁਪਿੰਦਰ ਸੰਧੂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਅੱਜ ਵੀ ਕਾਫੀ ਲੋਕ ਇਹਨਾਂ ਬਾਤਾਂ ਬਾਰੇ ਅਣਭੋਲ ਹੋਣਗੇ ,ਪਰ ਇਕ ਗੱਲ ਦੀ ਪੁਸ਼ਟੀ ਕਰੋ ਕਿ ਫਲਾਣੇ ਫਲਾਣੇ ਲੋਕਾਂ ਦੀ ਮੱਤ ਟਿਕਾਣੇ ਆ ਗਈ ਤਾਂ ਉਨ੍ਹਾਂ ਨੂੰ ਦੁੱਧ ਦੇ ਕੰਮ ਤੇ ਆਉਣਾ ਪਿਆ ਕੀ ਕਾਸ਼ਤਕਾਰਾਂ ਕਿਸਾਨਾਂ ਲਈ ਦੁੱਧ ਦਾ ਕੰਮ ਗ਼ਲਤ ਕੰਮ ਹੈ ਕੀ ਅੱਜ ਵੀ ਇਸ ਦੇਸ਼ ਵਿੱਚ ਨੌਕਰਸ਼ਾਹੀ ਬੇਹਿਸਾਬ ਤਨਖਾਹ ਲੈ ਕੇ ਕਿੰਨਾ ਕੁਝ ਬੇਢੰਗਾ ਨਹੀਂ ਕਰ ਰਹੀ ਜਾਂ ਫਿਰ ਕੀ ਉਹ ਪੁਰਾਤਨ ਕਹਾਵਤ ਗ਼ਲਤ ਹੈ ਜਿਸ ਵਿਚ ਉੱਤਮ ਖੇਤੀ ਮਦਮ ਵਪਾਰ ਨਿੱਖਦ ਨੌਕਰੀ ਤੇ ਸੱਭ ਤੋਂ ਭੈੜਾ ਭੀਖ ਮੰਗਣ ਨੂੰ ਕਿਹਾ ਗਿਆ ਹੈ।
@harmeshkumarbansal9485
@harmeshkumarbansal9485 3 ай бұрын
JUDGE NOT: "You never have enough information to judge anybody. " Regards and thanks.
@sardulsamra1518
@sardulsamra1518 3 ай бұрын
🙏
@chatranjansaran7518
@chatranjansaran7518 3 ай бұрын
Very Nice bata.
@gurvinderkohli8074
@gurvinderkohli8074 3 ай бұрын
🙏🏽👍🏼
@SatnamSingh-mc2oq
@SatnamSingh-mc2oq 3 ай бұрын
Kapur Sahib is RIGHT
@PardeepSingh-hy7gq
@PardeepSingh-hy7gq 3 ай бұрын
❤❤🎉
@amarjeetsanawat6445
@amarjeetsanawat6445 3 ай бұрын
Sar aap andhvishwas ke bare mein bhi Logon Ko bataen .......
@amarjeetsanawat6445
@amarjeetsanawat6445 3 ай бұрын
Mujhe aapki Sab baten bahut acchi Lagti Hai Aur Main bar bar KZbin per yah sab Sunta rahata hun aur apne bacchon ko bhi Sunata hun
@jay.894
@jay.894 3 ай бұрын
🙏🙏🙏💐🌷💐🌹💐🌹💐🌹💐🌹💐🌹👍👍👍👍
@ravindergill9225
@ravindergill9225 3 ай бұрын
ਜੀ, ਜਿਹੜਾ ਲੜਕਾ ਕਿੱਕ ਮਾਰ ਕੇ ਬੁੱਲਟ ਸਟਾਟ ਨਹੀਂ ਕਰ ਸਕਦਾ ਉਹ ਨਾਂ ਲਵੇ, ਸੈਲਫ ਸਟਾਟ ਬੁੱਲਟ ਲੈਣ ਵਾਲਾ ਤਾਂ ਬਿਮਾਰ ਹੀ ਹੁੰਦਾ ਉਹਨੇ ਸਾਰੀ ਉਮਰ ਬਿਮਾਰ ਹੀ ਰਹਿਣਾ ਹੁੰਦਾ ਖਬਰਸਾਰ ਪੁੱਛ ਹੀ ਲੈਣੀ ਚਾਹੀਦੀ ਹੈ.
@gurcharankour3405
@gurcharankour3405 2 ай бұрын
Sardarji bhagti karo kemti wakat zaya na karo
@kirankaur4504
@kirankaur4504 3 ай бұрын
ਸਤਿ ਸ੍ਰੀ ਅਕਾਲ ਜੀ 🙏🙏
@BhauAvtarSingh
@BhauAvtarSingh 3 ай бұрын
Very nice🎉
@SukhvirSingh-ll5om
@SukhvirSingh-ll5om 3 ай бұрын
❤❤
@RamandeepKaur-oe1od
@RamandeepKaur-oe1od 3 ай бұрын
@SwaranTakher
@SwaranTakher 3 ай бұрын
ROSÉ & Bruno Mars - APT. (Official Music Video)
02:54
ROSÉ
Рет қаралды 266 МЛН
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 8 МЛН
ਪੈਸਾ ਕਿਵੇਂ ਸਾਂਭਣਾ 100% ਸਹੀ ਤਰੀਕਾ | Achieve Happily | Gurikbal Singh | Singh Jawanda
1:02:24
ROSÉ & Bruno Mars - APT. (Official Music Video)
02:54
ROSÉ
Рет қаралды 266 МЛН