ਲੋਕ ਟਿੱਚਰਾਂ ਕਰਦੇ ਸੀ ਤੇ ਬੀਬੀ ਕਹਿੰਦੀ ਸੀ ਡੋਲੀਂ ਨਾਂ ਪੁੱਤ ਤੇਰੇ ਨਾਲ ਆ,, ਅੱਜ ਕਾਮਜਾਬ ਕਿਸਾਨ ਬਣ ਗਿਆ ਮੁੰਡਾ

  Рет қаралды 72,046

Shonki Sardar

Shonki Sardar

Күн бұрын

#sukhjinder_lopon

Пікірлер: 70
@faridkotpb0473
@faridkotpb0473 2 жыл бұрын
ਗੱਲ ਸਾਰੀ ਸੌਕ ਦੀ ਵੱਡੇ ਵੀਰ ਸਿਰਾ👌👌👌👌
@gurlabhsingh8072
@gurlabhsingh8072 2 жыл бұрын
ਸ਼ੌਕ ਇਸ ਤਰ੍ਹਾਂ ਦੀ ਦੇਣ ਹੈ ਕਿ ਥੋੜਾ ਪੈਸਾ ਖਰਚ ਕੇ ਵੀ ਕਾਮਯਾਬ ਹੋ ਸਕਦਾ ਕੰਮ ਕੋਈ ਵੀ ਹੋਵੇ
@AMRITPALSINGH-fc1rw
@AMRITPALSINGH-fc1rw 2 жыл бұрын
ਪਤਾ ਹੀ ਨਹੀਂ ਲੱਗਾ, ਅੱਧਾ ਘੰਟਾ ਕਦੋਂ ਲੰਘ ਗਿਆ। ਬਹੁਤ ਵਧੀਆ ਵੀਡਿਉ ਸੀ।
@iqbaldiaryfarmpaliakhurd2118
@iqbaldiaryfarmpaliakhurd2118 2 жыл бұрын
ਡੈਅਰੀ।ਫਾਰਮ।ਸ਼ੌਕ।ਨਾਲ।ਚੱਲਦਾ।ਜੀ
@LookkMyknots
@LookkMyknots 2 жыл бұрын
Kya bat hay bhai mza aaya galan sunr k ❤👍 Love from Pakistan
@jassaman8951
@jassaman8951 2 жыл бұрын
ਜਿੰਨੀ ਦੇਰ ਤੱਕ ਆਪਣੇ ਹੱਥੀਂ ਕਿਰਤ ਕਮਾਈ ਨਹੀਂ ਕਰੋਗੇ ਉਨੀ ਦੇਰ ਤੱਕ ਬਰਕਤ ਨਹੀਂ ਪੈਣੀ ਯੂ.ਪੀ, ਬਿਹਾਰ ਦੇ ਲੋਕਾਂ ਦੇ ਸਿਰ ਤੇ ਕਮਾਈਆਂ ਨਹੀਂ ਹੋਣੀਆਂ!
@KulvirKaku
@KulvirKaku 2 жыл бұрын
Very motivational video,,,, ਸਲਾਮ ਆ ਗੀਤ ਬਾਈ ਦੀ ਮਿਹਨਤ ਨੂੰ
@sukhpreetbhullar4123
@sukhpreetbhullar4123 Жыл бұрын
ਬਹੁਤ ਵਧੀਆ ਬਾਈ ਜੀ ਗੱਲ ਸਾਰੀ ਸ਼ੌਕ ਦੀ ਆ ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ
@gurlabhsingh8072
@gurlabhsingh8072 2 жыл бұрын
ਸਾਰੇ ਨਹੀ ਜਾਦਾ ਤਾਂ ਪੰਜਾਬ ਨੂੰ ਉਜਾੜਨ ਵਾਲੇ ਲੋਕ ਰੋਲਾ ਪਾ ਰਹੇ ਹਨ ਕਿ ਪੰਜਾਬ ਗਿਆ ਪਰ ਇਸ ਤਰ੍ਹਾਂ ਦੀ ਗੱਲਾਂ ਜਾ ਦੁੱਖ ਸਿਆਸਤਦਾਨਾਂ ਦੇ ਲਿਆਂਦੇ ਹਨ ਪਾਣੀ ਤਾਂ ਆਪਾ ਆਪ ਦੋਸ਼ੀ ਹਾ ਚਿੱਟਾ ਸਿਆਸੀ ਲੋਕਾਂ ਦੀ ਦੇਣ ਹੈ
@makhankalas660
@makhankalas660 2 жыл бұрын
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਬਾਬਾ ਨਾਨਕ ਮਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@sukhjinderdhillon2589
@sukhjinderdhillon2589 2 жыл бұрын
ਬਹੁਤ ਵਧੀਆ ਗੱਲਾਂ ਬਾਈ ਦੀਆਂ 👌👌👌❤️💯
@ManpreetSingh-qw6vu
@ManpreetSingh-qw6vu 2 жыл бұрын
Very Hard Work Bhai ji parmatma Maher kra
@bahadursingh9718
@bahadursingh9718 2 жыл бұрын
Lopo.wale.bir.aj.tusi.bahut.vadhiya.kisani.kita.karan.wale.bir.nal.gal.bat.kiti.dhnbadh.es.tra.de.kisani.karan.wale.Vira.nal.gal.bat.jarur.karya.karo...
@tysionowner
@tysionowner 2 жыл бұрын
I am gujrati not know punjabi language but l see your video and I learned punjabi some world
@ParminderSingh-jv2kl
@ParminderSingh-jv2kl 2 жыл бұрын
Waheguru ji God bless you veer
@parmindersingh4267
@parmindersingh4267 Жыл бұрын
ਚੰਗੀ ਜਾਣਕਾਰੀ ਵੀਰ
@gurlabhsingh8072
@gurlabhsingh8072 2 жыл бұрын
ਟੈਮ ਲੱਗ ਸਕਦਾ ਅੱਛੀ ਵੱਛੀਆ ਵੀ ਪਾਲ ਸਕਦੇ ਹਾਂ ਵੱਧ ਤੋਂ ਵੱਧ ਦੋ ਸਾਲ ਲੱਗ ਸਕਦੇ ਹਨ ਬਾਦ ਵਿੱਚ ਆਮਦਨ ਚੱਲ ਪੈਂਦੀ ਹੈ
@deepsidhu8505
@deepsidhu8505 2 жыл бұрын
Hor hor paalo paalo bachiiaa
@ekamjotsingh8568
@ekamjotsingh8568 2 жыл бұрын
ਬਾਈ ਪੈਸੇ ਬਿਨਾਂ ਵੀ ਨਾਮ ਨਹੀਂ
@sukdeep670singh7
@sukdeep670singh7 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@tysionowner
@tysionowner 2 жыл бұрын
You are doing super work brothers best of luck
@khehra328
@khehra328 2 жыл бұрын
ਦਿਲੋਂ ਧੰਨਵਾਦ ਆ ਵੀਰੇ
@babashrichandjishahabadmar8532
@babashrichandjishahabadmar8532 Жыл бұрын
🙏🙏🙏🙏🙏 waheguru ji
@sarbjitdhillon6047
@sarbjitdhillon6047 Жыл бұрын
Bahut vadhia video
@TarsemSingh-oj6zm
@TarsemSingh-oj6zm Жыл бұрын
Valuable
@harneetsinghsaini9034
@harneetsinghsaini9034 2 жыл бұрын
ਏਹੇ ਹੁੰਦੇ ਨੇ ਅਸਲ ਸਰਦਾਰ ਤੇ ਇਹਨਾਂ ਦੀ ਕਮਾਈ ਹੈ ਸਰਦਾਰੀ
@gurjeetbrar2339
@gurjeetbrar2339 2 жыл бұрын
ਬਹੁਤ ਵਧੀਆ ਵੀਡਿਓ ਵੀਰ ਜੀ
@mansaabkumars2129
@mansaabkumars2129 2 жыл бұрын
Kinnow ta quality dekhni hai ta kde abohar area ch ayo ape pta lagju
@prof.kuldeepsinghhappydhad5939
@prof.kuldeepsinghhappydhad5939 2 жыл бұрын
Nice 👍
@poswaldairyformno1627
@poswaldairyformno1627 2 жыл бұрын
Bahut badhiya video bheji
@ramansmagh3844
@ramansmagh3844 2 жыл бұрын
Good job 👍
@shajpreet3659
@shajpreet3659 2 жыл бұрын
Good farm
@sukhrai4075
@sukhrai4075 2 жыл бұрын
ਜੈੜਾ।ਇਕ।ਵਾਰ।ਬਾਰ।ਪੰਕਾ।ਹੋਗਿਆ।ਉਦਾ ਕਾਦਾ।ਸੋਕ।ਉਦੀਆ।ਤਾ।ਪਿੰਡੋ ਸਮਜੋ।ਜੜਾ।ਪੁਟੀਆ।ਗਈਆ।
@SandeepSingh-gz2sr
@SandeepSingh-gz2sr Жыл бұрын
Buhat wadia bro
@ਅਗਾਂਹਵਧੂਡੇਅਰੀਫਾਰਮਿੰਗ
@ਅਗਾਂਹਵਧੂਡੇਅਰੀਫਾਰਮਿੰਗ 2 жыл бұрын
Motivational video
@shonkipb9054
@shonkipb9054 2 жыл бұрын
Gud job
@ਅਗਾਂਹਵਧੂਡੇਅਰੀਫਾਰਮਿੰਗ
@ਅਗਾਂਹਵਧੂਡੇਅਰੀਫਾਰਮਿੰਗ 2 жыл бұрын
Very good bha ji
@avtarcheema6644
@avtarcheema6644 Жыл бұрын
Verygoodbaiji
@sonuvermahappyalamghariapr9494
@sonuvermahappyalamghariapr9494 2 жыл бұрын
ਬਾਈ ਜੀ ਮੈਂ ਸ਼ੌਂਕੀ ਸਰਦਾਰ ਚੈਨਲ ਤੇ ਕੋਈ ਵੀ ਅਜਿਹੀ ਵੀਡਿਓ ਨਹੀਂ ਛੱਡੀ ਜਿਹੜੀ ਮੈਂ ਦੇਖੀ ਨਾ ਹੋਵੇ ਪਰ ਬਾਈ ਮੈਨੂੰ ਸ਼ੌਂਕ ਬੜਾ ਹੈ ਘੋੜਿਆਂ ਦਾ ਪਰ ਬਾਈ ਮੈਂ ਮੁੱਲ ਪੈਸੇ ਭਰਕੇ ਘੋੜਾ ਯ ਘੋੜੀ ਨਹੀਂ ਖਰੀਦ ਸਕਦਾ ਬਾਈ ਬਣਕੇ ਮੈਨੂੰ ਕੋਈ ਘੋੜਾ ਯ ਘੋੜੀ ਯ ਬਚਾ ਜਿਹੜਾ ਕੋਈ ਨਾ ਰੱਖਦਾ ਹੋਵੇ ਮੈਨੂੰ ਦਾ ਦਿਓ ਕਿਰਪਾ ਕਰਕੇ ਇਹ ਅਹਿਸਾਨ ਜਰੂਰ ਕਰਿਓ ਮੈਂ ਪੂਰੇ ਸ਼ੌਂਕ ਨਾਲ ਰੱਖੂੰਗਾ ਕਿਸੇ ਤਰ੍ਹਾ ਦਾ ਵੀ ਜਾਨਵਰ ਹੋਵੇ ਚਾਹੇ ਚੰਬੀ ਬੱਚੀ ਹੋਵੇ ਮਤਲਬ ਕਿਸੇ ਤਰ੍ਹਾ ਦਾ ਵੀ ਪਰ ਮੈਨੂੰ ਦਵਾ ਦਿਓ ਬਾਈ ਬੜੀ ਮਿਹਰਬਾਨੀ ਹੋਵੇਗੀ
@helloworld5984
@helloworld5984 2 жыл бұрын
Harbhej kolo 22 daa number leli
@sonuvermahappyalamghariapr9494
@sonuvermahappyalamghariapr9494 2 жыл бұрын
@@helloworld5984 kehde bai da number
@sukhveersingh9533
@sukhveersingh9533 2 жыл бұрын
Nice ji
@harnoordairyfarmpunjab824
@harnoordairyfarmpunjab824 2 жыл бұрын
👌👌👌👌
@mandeepkhanewal5072
@mandeepkhanewal5072 2 жыл бұрын
ਬਹੁਤ ਵਧੀਆ ਵੀਰ ਜੀ
@HekulwantsinghKulwant
@HekulwantsinghKulwant 8 ай бұрын
❤️❤️🌹🌹
@krishanahuja3606
@krishanahuja3606 2 жыл бұрын
I am fond of your voice and way of expression. God bless you
@nationaldiscovery1164
@nationaldiscovery1164 2 жыл бұрын
Nice
@sandeepdairyfarmjammu9662
@sandeepdairyfarmjammu9662 2 жыл бұрын
Meri govt job hai.....lekin shonk bhut hai muje dairy ka aur 5 cow sey shuru kiya maine farm
@pritpalsinghpali6776
@pritpalsinghpali6776 2 жыл бұрын
Wah narinder singh kapoor
@gurjantsainisaini7140
@gurjantsainisaini7140 2 жыл бұрын
Good g
@maanjhumba9653
@maanjhumba9653 2 жыл бұрын
ਆਪਣਾ ਦੋਸਤ ਆ
@ramkiran4684
@ramkiran4684 2 жыл бұрын
Good
@mandeep5214
@mandeep5214 2 жыл бұрын
ਬਾਕੀ ਠੀਕ ਆ 2 ਸਾਲ ਦੇ ਬੱਚੇ ਵਾਲਾ ਧੱਕਾ ਕਰ ਗਯਾ
@Avisingh0123
@Avisingh0123 2 жыл бұрын
Aganh vadhu kissan
@satgurchahal7692
@satgurchahal7692 2 жыл бұрын
👌👌👌👌👍👍👍👍🙏🙏🙏🙏🙏
@mangaldass2119
@mangaldass2119 2 жыл бұрын
ਕਿਉ ਗਲਤ ਗਾਈਡ ਕਰਦੇ ਹੋ,ਪਾਣੀ ਕਦੇ ਵੀ ਧਰਤੀ ਤੇ ਨਹੀ ਮੁਕਦਾ ਇਸ ਦਾ 71% ਪਾਣੀ ਅਤੇ 29% ਧਰਤੀ ਹੈ ਇਸ ਵਿੱਚ ਕਦੇ ਕੋਈ ਅੰਤਰ ਨਹੀ ਆਉਂਦਾ। ਪਸੂਆ ਦਾ ਕੰਮ ਵਧੀਆ ਹੈ।
@harpreetsodhe9349
@harpreetsodhe9349 2 жыл бұрын
ਬਾਈ ਪੈਸਾ ਚਾਹੀਦਾ ਕੋਈ v ਕੰਮ ਸੁਰੂ ਕਰਨ ਲਈ ਪਹਿਲਾਂ
@bombjattgaming6019
@bombjattgaming6019 2 жыл бұрын
Bai g wrong thumbnail paigea
@shonkisardar7414
@shonkisardar7414 2 жыл бұрын
ਕਰਤਾ ਠੀਕ ਵੀਰ
@kulvinderranahappy9955
@kulvinderranahappy9955 2 жыл бұрын
ਬਾਈ ਇਹ ਵਪਾਰਕ ਬੰਦੇ ਲੱਗਦਾ ।ਇਹ ਕੀਸਾਨੀ ਦਰਦੀਂ ਨੀਂ
@mobilecrane4135
@mobilecrane4135 2 жыл бұрын
Frist coment
@tractoraalejatt2986
@tractoraalejatt2986 2 жыл бұрын
First view and second comment
@manavvlogs9915
@manavvlogs9915 2 жыл бұрын
Second comment
@agamdairyfarm
@agamdairyfarm Жыл бұрын
Two ganddo together
@paramvir1495
@paramvir1495 2 жыл бұрын
_ਜੇ ਕਿਸੇ ਨੂੰ Job ਦਾ _*_Work Experience_*_ (ਕਿਸੇ ਵੀ ਫ਼ੀਲਡ ਦਾ) ਚਾਹੀਦਾ ਹੈ ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਲਾਇਸੈਂਸ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.....ਠਾਸੀ ਸੱਤ ਸੋ ਸ਼ਬੀ ਸਤਾਨਵੈ ਅੱਠ ਸੋ ਉੱਨੀ_
@akhotel7137
@akhotel7137 2 жыл бұрын
Frist coment pakistan
@manojkaul7444
@manojkaul7444 2 жыл бұрын
_ਜੇ ਕਿਸੇ ਨੂੰ _*_Job_*_ ਦਾ _*_Work Experience_*_ (ਕਿਸੇ ਵੀ ਫ਼ੀਲਡ ਦਾ) ਚਾਹੀਦਾ ਹੈ ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ....ਠਾਸੀ ਸੱਤ ਸੋ ਸ਼ਬੀ ਸਤਾਨਵੈ ਅੱਠ ਸੋ ਉੱਨੀ_ Verma Coachings Ldh
@manpreetsidhu3039
@manpreetsidhu3039 2 жыл бұрын
Good
Smart Sigma Kid #funny #sigma
00:33
CRAZY GREAPA
Рет қаралды 38 МЛН
Smart Sigma Kid #funny #sigma
00:33
CRAZY GREAPA
Рет қаралды 38 МЛН