ਲੋਕ ਮੈਨੂੰ ਬੁਰੀਆਂ ਨਜ਼ਰਾਂ ਨਾਲ ਦੇਖਦੇ ਨੇ ਮੇਰੇ ਘਰ ਵਾਲਾ ਸਰਕਾਰੀ ਨੌਕਰੀ ਕਰਦਾ ਸੀ ਲੋਕਾਂ ਨੇ ਚਿੱਟੇ ਤੇ ਲਾ ਤਾ

  Рет қаралды 89,620

SACH DI PADTAL

SACH DI PADTAL

Күн бұрын

ਲੋਕ ਮੈਨੂੰ ਬੁਰੀਆਂ ਨਜ਼ਰਾਂ ਨਾਲ ਦੇਖਦੇ ਨੇ ਮੇਰੇ ਘਰ ਵਾਲਾ ਸਰਕਾਰੀ ਨੌਕਰੀ ਕਰਦਾ ਸੀ ਲੋਕਾਂ ਨੇ ਚਿੱਟੇ ਤੇ ਲਾ ਤਾ ਬੱਚੇ ਖੇਡਣ ਵਾਲੇ ਖੜਾਉਣੇ ਤੇ ਟੀਵੀ ਦੇਖਣ ਨੂੰ ਤਰਸ ਰਹੇ ਨੇ

Пікірлер: 214
@HarpreetKaur-ix9ed
@HarpreetKaur-ix9ed Ай бұрын
ਮੰਨਾ ਭਾ ਜੀ ਦਿਲੋ ਸਲਾਮ ਤੁਹਾਨੂੰ ਕਮਾਈ ਵਿਚ ਗੁਰੂ ਬਰਕਤਾਂ ਪਾਉਣ ਜੀ ਗੁਰੂ ਜੀ ਚੜਦੀ ਕਲਾ ਵਿਚ ਰੱਖਣ ਭਾ ਜੀ🙏🏻
@khottasikka4700
@khottasikka4700 15 күн бұрын
Nashe wale nu chhad ke move on kar sister. Nark ch na reh.
@manishkumarbansal-qc6wj
@manishkumarbansal-qc6wj 12 күн бұрын
ਆ ਹੁੰਦੀ ਆ ਸੇਵਾ ਨਾ ਐਮ ਐਲ ਏ ਨਾ ਐਮ ਪੀ ਨਾ c.m ਇਹ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਸਰਦਾਰ ਮੰਨਦੀਪ ਸਿੰਘ ਮੰਨਾ ਆਪਣੇ ਮਾਂ ਦੇ ਘਰੋ ਸਾਰੇ ਉਹਦੇ ਲੈ ਕੇ ਜੰਮਿਆ ਲੋਕਾ ਦੀ ਸੇਵਾ ਕਰਦਾ ਇਹ ਹੁੰਦੀ ਆ ਸੇਵਾ ਪ੍ਰਮਾਤਮਾ ਚੜਦੀ ਕਲਾ ਕਰੇ 22g ਦੀ
@gurmukhsingh9717
@gurmukhsingh9717 Ай бұрын
ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਮੰਨੇ ਵੀਰ ਜੀ ਨੂੰ ਇੰਦਾ ਹੀ ਸੇਵਾ ਕਰਦੇ ਰਹਿਣ ਵਹਿਗੁਰੂ ਜੀ
@gurpalsingh5609
@gurpalsingh5609 Ай бұрын
ਮੰਨਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ
@kanwaljeetkaur3340
@kanwaljeetkaur3340 Ай бұрын
ਵਾਹਿਗੁਰੂ ਜੀ ਤਰਕੀਆਂ ਬਖ਼ਸ਼ਣ ਜੀ
@user-vu8zz7gi3p
@user-vu8zz7gi3p Ай бұрын
ਵਾਹਿਗੁਰੂ ਜੀ.ਮੰਨਾ ਜੀ ਸਲੂਟ ਹੈ ਥੋੋਨੂੰ
@harbindersingh1220
@harbindersingh1220 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ
@shamsherbrar9745
@shamsherbrar9745 Ай бұрын
ਮੰਨਾ ਧੰਨਵਾਦ
@jalourSingh-bz4dj
@jalourSingh-bz4dj 28 күн бұрын
ਪਰਮਾਤਮਾ ਮੰਨਾ ਜੀ ਨੂੰ ਲੰਮੀ ਉਮਰ ਬਖਸ਼ੇ ਇਹ ਸਾਰੇ ਦੁਖੀਆਂ ਦੀ ਬਹੁਤ ਬਹੁਤ ਮਦਦ ਕਰਦੇ ਹਨ ਅਸੀਂ ਪਰਮਾਤਮਾ ਅੱਗੇ ਇਹਨਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਕਰਦੇ ਹਾਂ
@BalkarSingh-dc1oq
@BalkarSingh-dc1oq Ай бұрын
ਮੰਨਾ ਜਿੰਦਾ ਬਾਦ ਸਲੂਟ ਹੈ
@jagjeetsingh9613
@jagjeetsingh9613 25 күн бұрын
ਏ ਕੰਮ ਸਰੋਮਨੀ ਕਮੇਟੀ ਦੇ ਕਰਨ ਵਾਲੇ ਨੇ ਜੇਓ ਮਦਦ ਨਹੀ ਕਰਦੇ ਕਿਸੇ ਗਰੀਬ ਪਰਿਵਾਰ ਦੀ ਤਾਹੀ ਲੋਕ ਨਫਰਤ. ਕਰਦੇ ਆ ਵਸਦਾ ਰਹੁ ਮੰਨਾ ਜੀ
@SukhwinderSingh-wq5ip
@SukhwinderSingh-wq5ip 27 күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@NarinderSingh-od9kr
@NarinderSingh-od9kr 22 күн бұрын
❤ ਮਨਦੀਪ ਜੀ ਦਿਲ ਜਿੱਤ ਲਿਆ,,,, ਇਵੇਂ ਹੀ ਮਦਦ ਕਰਦੇ ਰਹੋ ਰੱਬ ਤੁਹਾਨੂੰ ਹਰ ਚੀਜ਼ ਦੇਵੇਗਾ
@sonnyputt6463
@sonnyputt6463 Ай бұрын
Manna sahib tuhada bahut dhanyawad g
@simmusidhu6488
@simmusidhu6488 Ай бұрын
Bhut vadia sir j
@gurchetanram3943
@gurchetanram3943 Ай бұрын
Waheguru Ji Kirpa Banai Rakhe Ji Manna Sardar ji.Help The poor.Real help ashumanity.
@kabbdi_2211
@kabbdi_2211 10 күн бұрын
Good job ਮੰਨਾ ਭਾਂ ਜੀ Wmk ਜੀ
@singhsandeep1483
@singhsandeep1483 Ай бұрын
Waheguru bai ji tuhanu CHARDIKALA ch rakhe 🙏🙏🙏
@Sarbjeetsingh-kz6tk
@Sarbjeetsingh-kz6tk 6 күн бұрын
Very Very Very Very Very nice manna shab g
@ekamsshorts2790
@ekamsshorts2790 27 күн бұрын
Waheguru ji waheguru ji waheguru ji waheguru ji waheguru ji
@romyvintage0777
@romyvintage0777 13 күн бұрын
Meria 3 dhiaan ne mai ohna nu har khusi diti hoi aa mere wife bi bhut khush aa Mai bi par rab sidhe raste rkhe bhene tenu bi rab khus rkhe
@user-hg6xj2vv6u
@user-hg6xj2vv6u Ай бұрын
ਮਨਾ ਜੀ ਪਿੰਡ ਰੁੜਕਾ ਕਲਾ ਬਾਬਾ ਚਿੰਤਾ ਜੀ ਦੀ ਜਗ੍ਹਾ ਦੇ ਕੋਲ ਘਰ ਆ 3 ਬੱਚੇ ਆ ਮਾ ਬਾਪ ਹੈਨੀ 2012ਵਿਚ ਮੌਤ ਹੋ ਗਈ ਸੀ ਬੱਚੇ ਛੋਟੇ ਛੋਟੇ ਸੀ ਹੁਣ ਤਾਂ ਚਲੋ 17 ਸਾਲ ਦਾਂ ਮੁੰਡਾ ਵੱਡਾ ਆ 13 ਦਾ ਛੋਟਾ ਆ ਘਰ ਬਨੋਨਾ ਆ j ਕੌਈ ਮੱਦਤ ਹੋ ਜਾਵੇ ਤਾਂ ਧੰਨਵਾਦ ਹੋਵੇਗਾ ਕੋਈ ਵੀ ਬੰਦਾ ਚੈੱਕ ਕਰਕੇ ਦੇਖ਼ ਸਕਦਾ ਆ
@asharani6758
@asharani6758 Ай бұрын
Je una bachea de ma peo heni fr una nu gvt pension lag skdi 18 sal tak.padai ta fre he he.nale en wadda pind aa koi nri ghr ni bna skda ja gvt wale ghr ch na ni likhea kise ne.
@user-hg6xj2vv6u
@user-hg6xj2vv6u Ай бұрын
@@asharani6758 ਭਰਾਵਾ ਕਿਸੇ ਨੇ ਕਟ ਦਿੱਤੀ ਪੈਨਸਨ ਪੜਾਈ ਸਰਕਾਰੀ ਸਕੂਲ ਕਰਦੇ ਆ ਮਾ ਨੂੰ ਬਾਪ ਨੇ ਤੇਲ ਪਾਂ ਕੇ ਜਾਲ ਦਿੱਤਾ ਸੀ ਫ਼ਿਰ ਆਪ ਵੀ ਮਰਗੇਆ c
@asharani6758
@asharani6758 Ай бұрын
@@user-hg6xj2vv6u buht galt kita katti kyo pta lg jnda kene katai eda ni katt skde sarpanch to bina tusi pucho sarpanch nu kyo katai afsra nu ki pta eda da.kida de lok aa dushman ban gye agge mape heni hun kida rehde fr roti kon dinda.kanak ta mildi hou.kise afsar nu keh k.ghr bnva do gvt wala na likha do ja fr nri pind walsa to help.lai ja ngo nal contact kro.hasanpur gurprit bhaji nal gal.kro ghr lai.bache v le jan ge oh uthe pada den ge Je koi nai dekhn wala.
@SidhuAvtar-rh3id
@SidhuAvtar-rh3id 17 күн бұрын
Waheguru Ji Maher Kario Ji 🙏🙏
@user-en1of6hr5k
@user-en1of6hr5k Ай бұрын
Very,Good,Uncal,Manna,ji Wahe,Guru,ji,Meher,Kero,ji
@lifeagain5513
@lifeagain5513 10 күн бұрын
God bless you Sir ji good job
@samreenkullar7194
@samreenkullar7194 Ай бұрын
Good ਬਾਈ ਮੰਨਾ ਜੀ ਖਿੱਚੀ ਰੱਖੋ ਕੰਮ ਧੰਨਵਾਦ ਤੁਹਾਡਾ
@ravindersidhu6630
@ravindersidhu6630 Ай бұрын
Waheguru ji waheguru ji
@sukh_kahlon
@sukh_kahlon Ай бұрын
Manna paji very good parsan
@GurjantSingh-rz6xd
@GurjantSingh-rz6xd 25 күн бұрын
Salute sir g
@jagdishrai5091
@jagdishrai5091 25 күн бұрын
ਲੋਕਾਂ ਨੇ ਚਿੱਟੇ ਤੇ ਕਿਵੇਂ ਲਾ ਦਿੱਤਾ ਅਸੀਂ ਵੀ ਪੰਜਾਬ ਵਿੱਚ ਰਹਿੰਦੇ ਹਾਂ ਸਾਨੂੰ ਤਾਂ ਕਿਸੇ ਨੇ ਬਾਹ ਤੋ ਫੜ ਕੇ ਕਿਆ ਯਾਰ ਆਜਾ ਆਪਾਂ ਚਿੱਟਾ ਲਾਕੇ ਨਸ਼ਾ ਕਰੀਏ ਸਭ ਬਕਵਾਸ ਹੈ ਕੋਈ ਕਿਸੀ ਨੂੰ ਨਹੀ ਕਹਿੰਦਾ ਜਦ ਤੱਕ ਆਪਦਾ ਦਿਲ ਨਹੀ ਕਰਦਾ ਆਪਦਾ ਦਿਲ ਹੈ ਫਿਰ ਉਸਨੂੰ ਕੌਣ ਰੋਕ ਸਕਦਾ ਲੋਕਾਂ ਦਾ ਨਾ ਬਦਨਾਮ ਐਵੇ ਕਰੀ ਜਾ ਰਹੇ ਨੇ ਆਪਦੇ ਬੰਦੇ ਨੂੰ ਰੋਕਣ ਦੇ ਬਜਾਏ ਲੋਕਾਂ ਨੂੰ ਕਸੂਰ ਵਾਰ ਬਣਾ ਰਹੇ ਨੇ ਭਾਈ ਸਾਹਿਬ ਕੋਈ ਵੀ ਬੰਦਾ ਹੈ ਕੋਈ ਵੀ ਕੰਮ ਕਰਦਾ ਹੈ ਕਿਸੀ ਨੂੰ ਦੱਸ ਕੇ ਥੋੜੀ ਕਰਦਾ ਹੈ ਫਿਰ ਕਰਦਾ ਉਹ ਜੋ ਉਸਨੂੰ ਠੀਕ ਲਗਦਾ ਹੈ ਪਹਿਲਾ ਠੀਕ ਸੀ ਲਗਾ ਹੁਣ ਗਲਤ ਹੋ ਗਿਆ ਹੁਣ ਵੀ ਕਰਦਾ ਨਸ਼ਾ ਦੁਨੀਆਂ ਭਰ ਨੂੰ ਪਤਾ ਹੈ ਏਹ ਨਸ਼ਾ ਘਾਤਕ ਹੈ ਤੁਸੀ ਪਰਿਵਾਰ ਨੇ ਕਿਉਂ ਨਹੀ ਉਸਨੂੰ ਸਮਜਾਇਆ ਹੁਣ ਲੋਕਾਂ ਦਾ ਨਾ ਪਾਤਾ
@sukhwindersandhu1153
@sukhwindersandhu1153 25 күн бұрын
Ryt bro
@sharanjitsingh3254
@sharanjitsingh3254 7 күн бұрын
Bahut wadia uprala kr rahe ho veer ji🙏🙏
@manglsingh7907
@manglsingh7907 Ай бұрын
Waheguru ji very nice job ji 🙏 100sirji
@shivanisharma5562
@shivanisharma5562 Ай бұрын
ਪੰਜਾਬ ਖਾ ਲਿਆ ਹੈ ਨਸੇ ਤੇ ਰਿਸ਼ਵਤ ਖੋਰੀ ਨੇ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@er.jaswindersingh4028
@er.jaswindersingh4028 28 күн бұрын
No ਭੇਜੋ
@AshwaniKumar-fd1ux
@AshwaniKumar-fd1ux 24 күн бұрын
Hng hun dso bhagwant man punjab mukh munty saab g
@er.jaswindersingh4028
@er.jaswindersingh4028 24 күн бұрын
@@shivanisharma5562 mail ਕਰੋ ਭਗਵੰਤ ਮਾਨ ਨੂੰ
@shivanisharma5562
@shivanisharma5562 24 күн бұрын
@@er.jaswindersingh4028 ਗੋਲਡੀ ਸੂਖਵਿਦਰ ਸਿੰਘ ਦਾ ਨੰਬਰ ਚਾਹੀਦਾ ਹੈ ਤਾ ਗੂਗਲ ਨੂੰ ਬੋਲੋਂ,ਗੋਲਡੀ ਸੂਖਵਿਦਰ ਸਿੰਘ ਦਿਖਾਓ ਚੰਡੀਗੜ੍ਹ ਮੋਹਾਲੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ
@gurjeetbrar6794
@gurjeetbrar6794 Ай бұрын
Very good
@balwindersingh5085
@balwindersingh5085 17 күн бұрын
❤ to salam wade bro nu,baught vadiya kam karde ho,gaint gal bat sirrrrra y g
@kashbassey9149
@kashbassey9149 8 күн бұрын
That is really beautiful..Thank you❤
@indarjitsingh5417
@indarjitsingh5417 29 күн бұрын
Punjab de veerro sare mil k es bhen di help kiti jave ji🙏
@RobanMasih-ke9mu
@RobanMasih-ke9mu 26 күн бұрын
🎉🎉🎉🎉 manna ji👌
@lifeagain5513
@lifeagain5513 10 күн бұрын
God bless you sister ji and mother ji and Baby Doll .
@Satgursingh-kd9im
@Satgursingh-kd9im 24 күн бұрын
ta bad❤❤❤🇮🇳🇮🇳🇮🇳🇮🇳
@roshanlal5585
@roshanlal5585 20 күн бұрын
God blesses.. Rabb de bande changa kmm karde hn ❤❤
@sandeepbhullar2627
@sandeepbhullar2627 Ай бұрын
ਮੰਨਾ ਸਾਬ ਦਾ ਕਿਰਦਾਰ ਬੋਲਦਾ ਕਿੰਨੀ ਕੁ ਵੱਡੀ ਸਖਸੀਅਤ ਨੇ
@SharanjeetKaurSohal
@SharanjeetKaurSohal 26 күн бұрын
Loki j eho sochde rehn kudia pda nhi skde ,na dhiya te nooha,maava job nhi kr skdia na hi ghro kde nukal skdiya ne bapu ji ne sahi keha🙏ji
@princemiglani3067
@princemiglani3067 15 күн бұрын
Waheguru meher kare mere veero thuda ta waheguru khush rakhe sada thanu veer waheguru ji ka Khalsa waheguru ji ki feteh
@gurchetanram3943
@gurchetanram3943 Ай бұрын
Very Very Appreciate.Gid bless You always
@user-hl5he5hu6m
@user-hl5he5hu6m 19 күн бұрын
Waheguru ji waheguru ji 🙏🙏🙏🌹❤️
@Psbatth-w7d
@Psbatth-w7d 7 күн бұрын
Very good veer gi
@onkarsinghvlogs9809
@onkarsinghvlogs9809 12 күн бұрын
🌹Waheguru ji🌹🙏
@renukaahuja664
@renukaahuja664 28 күн бұрын
ਧੰਨਵਾਦ ਵੀਰ ਜੀ 🙏
@manpreet7844
@manpreet7844 12 күн бұрын
❤❤waheguru ji❤❤❤
@RavinderSingh-lf5jg
@RavinderSingh-lf5jg Ай бұрын
Good job sir g
@user-fd2rf7ob5o
@user-fd2rf7ob5o 8 күн бұрын
Good job 👍
@sukhjitsingh1916
@sukhjitsingh1916 22 күн бұрын
ਬੋਤ ਵਦੀਅਾ ਕਿੱਤਾ ਮੰਨਾ ਜੀ ਇਸ ਭੈਣ ਦੀ ਮਦਦ ਕਰਕੇ ਚੜਦੀ ਕਲਾਂ ਚ ਰੱਖੇ ਵਾਹਿਗੁਰੂ ਜੀ ਥੋਡੇ ਸਾਰੇ ਪਰਵਾਰ ਨੂ 🙏🙏🙏🙏🙏
@thegurshaan-hl9jj
@thegurshaan-hl9jj 21 күн бұрын
Paji dilon love u tuhanu bhut wadiya paji great job
@sanjeevjindal7876
@sanjeevjindal7876 19 күн бұрын
Bohot vadia bra ji rb tohanu chardi klan c rkha
@LovelySingh-h6l
@LovelySingh-h6l 13 күн бұрын
Good veer ji bas
@user-nb1dj1cq3e
@user-nb1dj1cq3e 24 күн бұрын
Bht vdhiya uprala paji dhanwaad bht bht
@manindersingh1833
@manindersingh1833 19 күн бұрын
Nice🎉🎉🎉🎉
@Rekhamattu-g9i
@Rekhamattu-g9i 24 күн бұрын
Bhut vadia kita sir tusi waheguru ji thanu tarkiya bakhshe,🙏
@sukhkang7256
@sukhkang7256 8 күн бұрын
Good 👍
@man_ofsteel
@man_ofsteel 15 күн бұрын
ਵਾਹਿਗੁਰੂ ਜੀ🙏🙏
@user-rb5xe5yg4d
@user-rb5xe5yg4d Ай бұрын
Himmat kro beta Honsla Rakho Thanks veer g
@jaspalkaur5453
@jaspalkaur5453 Ай бұрын
Thank you sir g
@gurpreetdaleh7226
@gurpreetdaleh7226 21 күн бұрын
ਵਾਹਿਗੁਰੂ ਜੀ
@simarjatt186
@simarjatt186 25 күн бұрын
Waheguru ji 🙏🙏
@indarjitsingh5417
@indarjitsingh5417 29 күн бұрын
Thanks mana sir ji 🙏🙏🙏🙏
@JaswinderSingh-rm6gz
@JaswinderSingh-rm6gz 25 күн бұрын
ਬਹੁਤ ਵਧੀਆ ਜੀ
@NirmalSingh-bz3si
@NirmalSingh-bz3si Ай бұрын
ਮੰਨਾ ਸਾਹਿਬ ਸਸਅ,,
@sukhvirsingh1706
@sukhvirsingh1706 22 күн бұрын
Good
@RanveerSingh-bi6xg
@RanveerSingh-bi6xg Ай бұрын
Waheguru mehar karne ji
@user-rq7xj5iu9f
@user-rq7xj5iu9f Ай бұрын
E va sada leader Amritsar walo ki ho gya thanu mannaa saab nu vote kr next time greeba da awaaz bnn ge pkka
@DiljitSingh-td7mg
@DiljitSingh-td7mg Ай бұрын
Manna sir God bless you
@ZIGsawPB2
@ZIGsawPB2 23 күн бұрын
Rab bann k aaye sardaar❤❤❤❤
@GurlalSingh-i8g
@GurlalSingh-i8g 15 күн бұрын
‌Good ❤
@MohanSingh-mc1se
@MohanSingh-mc1se 24 күн бұрын
Love u sir.
@ultra_artist
@ultra_artist Ай бұрын
Waheguru ji
@VETNGAS
@VETNGAS 21 күн бұрын
🙏🙏🙏😭😭
@tajrai4123
@tajrai4123 10 күн бұрын
Mna,bhA,g,nu,mukh,mantri,bnava,ge,Punjab,da,😊
@GurpreetSingh-dc2vr
@GurpreetSingh-dc2vr 24 күн бұрын
Waheguru jioo
@RajinderSingh-lu7ru
@RajinderSingh-lu7ru 17 күн бұрын
Mandeep Singh manna ji tusi farishta hai ji waheguru ji
@amanbhagat6429
@amanbhagat6429 Ай бұрын
Gud sir
@LovepreetSingh-kf1im
@LovepreetSingh-kf1im 24 күн бұрын
waheguru ji waheguru ji sab te bhla kreo
@gurchetanram3943
@gurchetanram3943 Ай бұрын
God bless 🙏 you all always
@jasvirdhillon9091
@jasvirdhillon9091 Ай бұрын
Waheguru g, waheguru g, waheguru g, waheguru g, waheguru g......
@prabhkiran248
@prabhkiran248 Ай бұрын
Dhanbhaad veere es family di help lae
@user-in2qr6vh8x
@user-in2qr6vh8x 23 күн бұрын
Fan aa y tere
@kripal2008
@kripal2008 24 күн бұрын
You have done a fantastic job 👍 God will definitely bless you. Keep up your great work Manna ji
@user-fr7ps2xv2y
@user-fr7ps2xv2y Күн бұрын
Dilo salute
@RanveerSingh-gx4rl
@RanveerSingh-gx4rl Ай бұрын
Great job paji manna veer
@sukpalsingh1022
@sukpalsingh1022 Ай бұрын
Malik Maher kre ,,,hosla na shado
@GurwinderSingh-pz1on
@GurwinderSingh-pz1on 24 күн бұрын
Vadhiya kita bros Manna g
@BikerSingh-kn5zu
@BikerSingh-kn5zu Ай бұрын
Verygood 22ji
@indarjitsingh5417
@indarjitsingh5417 29 күн бұрын
Good work 🙏
@robbydhilwan
@robbydhilwan 25 күн бұрын
ਵਾਹਿਗੁਰੂ ਭਲੀ ਕਰੇ ❤❤❤❤❤
@jaswinderbadhan5088
@jaswinderbadhan5088 21 күн бұрын
Satnam waheguru ji
@singhPaji-tb3sc
@singhPaji-tb3sc 9 күн бұрын
❤❤❤
@sarbjitsingh2747
@sarbjitsingh2747 24 күн бұрын
Guru maharaj ji mana ji tuhade te kirpa karn
@Guri8249
@Guri8249 23 күн бұрын
Waheguru
@GurmeetSingh-ru7vq
@GurmeetSingh-ru7vq Ай бұрын
Wahaguru manna ji tera bhala kra
@agamjotsingh1863
@agamjotsingh1863 25 күн бұрын
Google pay no pao sir coment box wich
@buttakhan2255
@buttakhan2255 25 күн бұрын
Good job g 🙏🙏🙏🙏🙏
@Daniy229
@Daniy229 23 күн бұрын
🎉🎉🎉🎉🎉❤️❤️❤️❤️❤️🙏🙏🙏🙏🙏🙏
Underwater Challenge 😱
00:37
Topper Guild
Рет қаралды 48 МЛН
Glow Stick Secret Pt.4 😱 #shorts
00:35
Mr DegrEE
Рет қаралды 19 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 95 МЛН
Underwater Challenge 😱
00:37
Topper Guild
Рет қаралды 48 МЛН