KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Sukhbir Badal News | ਮੀਟਿੰਗ ਹੋ ਗਈ ਖ਼ਤਮ, ਸੁਖਬੀਰ ਬਾਦਲ ਦੀ ਸਜ਼ਾ 'ਤੇ ਆ ਗਿਆ ਫ਼ੈਸਲਾ | Jathedar | Akali Dal
13:11
ਅੱਗ ਅਸੀਂ ਲਾਈ ਨਹੀਂ ਪਰਚਾ ਸਾਡੇ ਤੇ ਅੱਗ ਲਾਉਣ ਦਾ ਕੱਟ ਦਿੱਤਾ, ਸਾਡੇ ਤਾਂ ਮਹੀਨਾ ਹੋ ਗਿਆ ਗੋਭੀ ਲਾਈ ਨੂੰ,
22:08
Will A Basketball Boat Hold My Weight?
00:30
ЭКСКЛЮЗИВ: «Папа мені көп ұратын!» Біреудің семьясын бұздым деп айта алмаймын! Алғашқы сұхбат
2:20:23
MAGIC TIME @Whoispelagheya
00:28
ROSÉ & Bruno Mars - APT. (Official Music Video)
02:54
ਲਾਰੈਂਸ ਦੀ ਇੰਟਰਵਿਊ ਮਾਮਲੇ ਵਿੱਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਰੱਜ ਕੇ ਪਾਈ ਝਾੜ, ਫਾਲਤੂ ਖਰਚੇ ਬੰਦ ਕਰੇ ਪੰਜਾਬ
Рет қаралды 25,998
Facebook
Twitter
Жүктеу
1
Жазылу 608 М.
LOK AWAZ TV
Күн бұрын
Пікірлер: 170
@jasmindersingh8535
Ай бұрын
ਬੇਸ਼ਰਮ ਨਚਾਰਾ ਨੂੰ ਝਾੜਾ ਦਾ ਕੋਈ ਕੋਈ ਫ਼ਰਕ ਨਹੀਂ ਪੈਦਾ
@SukhwinderSingh-wq5ip
Ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@harmindersingh6425
Ай бұрын
ਪਤਰਕਾਰ ਵੀਰ ਨੇ ਸਾਰੇ ਪਰਦੇ ਚੱਕ ਦਿੱਤੇ ਪਤਰਕਾਰ ਵੀਰ ਨੂੰ ਸਲਾਮ
@parwindersingh8057
Ай бұрын
ਹਾਈਕੋਟ ਹਰ ਗੱਲ ਸਹੀ ਹੈ ਇਸ ਸਰਕਾਰ ਨੂੰ ਕੋਈ ਫਰਕ ਨਹੀ
@James-Prinsep
Ай бұрын
70% IAS IPS ਪ੍ਰਵਾਸੀ ਹਨ, ਜਿਆਦਾਤਰ ਭਈਏ ਹੰਬ, ਇਹ ਭਈਏ ਕੀ ਨਿਆਂ ਕਰਨਗੇ, ਪ੍ਰਵਾਸੀ ਅਫਸਰਾ ਨੂੰ ਫਾਰਗ ਕਰੋ
@manjindersingh7379
Ай бұрын
Bilkul sahi hai
@jitsingh8827
Ай бұрын
ਮਨਿੰਦਰ ਬਾਈ ਤਾਂ ਸਿਰਾ ਲਾ ਦਿੰਦਾ ਬਾਕੀ ਚੈਨਲਾਂ ਨੂੰ ਵੀ ਸੱਚ ਦਿਖਾਉਣਾ ਚਾਹੀਦਾ
@SukhveersinghGill-l7z
Ай бұрын
ਬੁਹਤ ਵਧੀਆ ਬੋਲੀਆਂ ਬਾਈ ਪੱਤਰਕਾਰਾਂ ਜਰ
@singhbalkaran9130
Ай бұрын
ਜਿਸ ਪਤਰਕਾਰ ਪਟਿਆਲ ਨੇ ਗਲਬਾਤ ਕਿਤੀ ਸੀ ਉਸ ਨੂੰ ਸਾਰਾ ਪਤੈ ਉਸ ਦੇ ਪਛਵਾੜੇ ਤੇ ਵੀ ਡਡਾ ਫੇਰੋ ਜਿਸ ਨੇ ਸਾਰੀ ਅਗ ਲਾਈ ਹੈ।
@James-Prinsep
Ай бұрын
ਅਦਾਲਤਾਂ ਸਿਰਫ ਝਾੜ ਪਾਉਂਦੀਆਂ DGP ਨੂੰ ਡਿਸਮਿਸ ਕਰੇ ਕੋਰਟ
@ShivCharansidhu
Ай бұрын
ਗੱਲ ਗੱਲ ਤੇ ਪੁਲਸ ਮਾਂਵਾਂ ਭੈਣਾ ਦੀਆਂ ਗਾਲਾਂ ਕੱਢਣ ਵਾਲਿਆਂ ਨੂੰ ਇਹੋ ਜੇਹੀ ਝਾੜ ਝੰਬ ਨਾਲ ਫਰਕ ਨਹੀ ਪੈਂਦਾ, ਲੱਖਾਂ ਰੁਪਏਆਂ ਪਿੱਛੇ ਮਾੜੀ ਮੋਟੀ ਬੇਜਤੀ ਇਹਨਾਂ ਦਾ ਕੁੱਝ ਨਹੀਂ ਵਿਗਾੜਦੀ
@13TVPUNJABI
Ай бұрын
ਬਿਸ਼ਨੋਈ ਪੰਜਾਬ ਸਰਕਾਰ ਦਾ ਜਵਾਈ ਜਾਪਦਾ ਹੈ
@ranveergamingyt1143
Ай бұрын
haan veere jhnde da jwai hi hai
@Prem_Akali
Ай бұрын
ਨਿਡਰ ਪੱਤਰਕਾਰ ਮਨਿੰਦਰ ਸਿੰਘ
@Paramjeet-zc2sb
Ай бұрын
waheguru ਹੀ ਕਰੂ ਇਨਸਾਫ਼ ਤਾ❤
@sarbjitsinghsarbjitsingh6816
Ай бұрын
ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਪੰਜਾਬ ਦਾ ਗੱਦਾਰ ਹੈ
@JaswantSingh-fg3qs
Ай бұрын
ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸਿੱਖ ਵਿਰੋਧੀ ਭਗਵੰਤ ਮਾਨ ਮੁਰਦਾਬਾਦ
@DiljitSingh-ez8tj
Ай бұрын
🙏🏻
@kuldeepsidhu2536
Ай бұрын
ਬੇਸ਼ਰਮਾਂ ਨੂੰ ਝਾੜ ਕੋਈ ਅਸਰ ਨਹੀਂ। ਭੰਡਾ ਦਾ ਕੰਮ ਹੀ ਬੇਸ਼ਰਮ ਹੋਕੇ ਚੱਲਦਾ।
@AmarjitSingh.manakpur
Ай бұрын
ਸਹੀ kahia ਵੀਰੇ ਵਿਕਾਊ ਮੀਡੀਆ ਨੇ ਵੀ ਪੰਜਾਬ ਦਾ ਸੱਤਿਆ ਨਾਸ ਕਰਤਾ
@dhaliwal1217
Ай бұрын
ਮਨਿੰਦਰ ਬਾਈ ਹੋਰ ਚੈਨਲ ਵਾਲਿਆਂ ਦੀਆਂ ਲੱਤਾਂ ਚ ਦਮ ਨੀਂ। ਤੁਹਾਡੇ ਦੋ ਤਿੰਨ ਚੈਨਲਾਂ ਵਾਲੇ ਜਾਗਦੀ ਜ਼ਮੀਰ ਵਾਲੇ ਨੇਂ ਸਰਕਾਰ ਦੇ ਵਿਰੁੱਧ ਗੱਲ ਕਰਨੀ ਬਹੁਤ ਔਖੀ ਹੁੰਦੀ ਏ। ਮਨਿੰਦਰ ਬਾਈ ਤੇਨੂੰ ਪਿਆਰ ਤੇ ਸਤਿਕਾਰ ਕਰਦਾ
@rajbindersingh8237
Ай бұрын
ਪੰਜਾਬ ਵਿਰੋਧੀ IAS ਤੇ IPS ਅਫਸਰ ਲਾਬੀ ਨੂੰ ਤਰੁੰਤ ਪੰਜਾਬ ਵਿੱਚੋਂ ਬਾਹਰ ਕੱਢੋ ਇਹੀ ਪੰਜਾਬ ਦੇ ਦੁਸ਼ਮਣ ਹਨ ਮਾਨ ਸਰਕਾਰ ਪੰਜਾਬੀ ਅਫ਼ਸਰ ਇਥੇ ਲਾਵੇ
@rajuarora3163
Ай бұрын
ਇਹ ਗੱਪੀਆਂ ਦੀ ਸਰਕਾਰ ਨੇ ਬਿਸ਼ਨੋਈ ਨੂੰ ਜਵਾਈ ਬਣਾ ਰੱਖਿਆ
@balrajsingh8247
Ай бұрын
ਸੱਚੀਆਂ ਗੱਲਾਂ ਤੇਰੀਆਂ ਮਨਿੰਦਰ ਭਾਉ ਤੁਸੀਂ ਬਿਲਕੁਲ ਸੱਚ ਬੋਲਦੇ ਜੋ ਬਹੁਤ ਵਧੀਆ ਚੈਨਲ ਤੁਹਾਡਾ
@onkarsingh9073
Ай бұрын
ਮਨਿਦਰ ਵੀਰ ਬਹੁਤ ਵਧੀਆ
@DevSingh-tm4eq
Ай бұрын
ਕੁਝ ਨੀ ਫਰਕ ਪੈਣਾ ਬਾਈ ਜੀ, ਭਗਵੰਤ ਮਾਨ ਅਤੇ ਓਹਦੀ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ, ਹਰ ਵਰਗ ਦੁੱਖੀ ਆ।
@randhirrandhawa6543
Ай бұрын
ਮਨਿਦਰ ਵੀਰ ਬਹੁਤ ਵਧੀਆ ਪੱਤਰ ਕਾਰੀ ਕਰਦੇ ਹਨ
@KiranMann-cx3qi
Ай бұрын
ਵਾ ਓ ਮਿਨਦਰਾ
@AmarjitSingh.manakpur
Ай бұрын
ਏਨਾ ਦੇ ਵੱਸ ਦੀ ਗੱਲ ਨਹੀਂ ਹੈ ਸਰਕਾਰ ਚਲਾਉਣਾ
@sukhwantsingh6503
Ай бұрын
ਜਦੋਂ ਮੁਲਾਕਾਤ ਕਰਨ ਜਾਂਦੇ ਹੈ ਉਦੋਂ ਬੰਦਾ ਸੁਈ ਵੀ ਨਾਲ ਨਹੀਂ ਲਿਜਾ ਸਕ ਦਾ ਫ਼ਿਰ ਫੋਨ ਕਿਵੇਂ ਜਾਂਦੇ ਹੈ ਜੇਲ੍ਹ ਵਿੱਚ ਇਸ ਗੱਲ ਦੀ ਕਿੱਸੇ ਨੂੰ ਵੀ ਭੁੱਲ ਨਹੀਂ
@manishkumarbansal-qc6wj
Ай бұрын
ਮਨਿੰਦਰਜੀਤ ਵੀਰ ਸਿਰਾ ਕਰਾਉਂਦੇ ਆ ਹੱਕ ਸੱਚ ਤੇ ਪਹਿਰਾ ਦੇਣ ਵਾਲਾ ਚੈਨਲ ਲੋਕ ਅਵਾਜ ਜਿੰਦਾਬਾਦ
@kabalsinghbhojiankabalsing2470
Ай бұрын
ਪੰਜਾਬ ਸਰਕਾਰ ਮੁਰਦਾਬਾਦ 🙊🙉
@KartarSingh-es8mo
Ай бұрын
98 ਪਰਸੈਂਟ ਪੁਲਿਸ ਵਾਲੇ ਕਰਪਟ ਨੇ ਕਿਸ ਕੋਲੋਂ ਮੰਗਦੇ ਉ ਇਨਸਾਫ਼ ਭੰਡ ਦਿੱਲੀ ਦੀ ਬੁੱਕਲ ਵਿੱਚ ਜਾ ਬੈਠਾ ਸਭ ਤੋਂ ਘਟੀਆ ਸਰਕਾਰ ਤੇ ਘਟੀਆ ਮੁੱਖ ਮੰਤਰੀ
@dansinghmannmann3456
Ай бұрын
ਲਮੀਆਂ ਉਮਰਾ ਬਖਸੇ ਰੱਬ ਤੁਹਾਨੂੰ ਜੀ
@ParamjitSingh-zd5mu
Ай бұрын
ਕੇਜਰੀਵਾਲ ਜੀ ਮੁੱਖ ਮੰਤਰੀ ਤੇ ਡੀ ,ਜੀ, ਪੀ ਨੂੰ ਬਦਲ ਦਿਓ ਸੁਪਰੀਮ ਕੋਰਟ ਦੇ ਵਕੀਲ ਫੁਲਕਾ ਸਾਹਿਬ ਨੂੰ ਮੁੱਖ ਮੰਤਰੀ ਤੇ ਸ੍ਰੀ ਕੰਵਰ ਵਿਜੈ ਪ੍ਰਤਾਪ ex ips mla North asr ਨੂੰ ਗ੍ਰਹਿ ਮੰਤਰੀ ਬਣਾ ਦਿਓ ਸਰਕਾਰੀ ਮਹਿਕਮੇ ਇਸਦੀ ਪ੍ਰਵਾਹ ਨਹੀਂ ਕਰਦੇ ਨਹੀਂ ਤਾਂ 2027 ਵਿਚ ਇਕ ਸੀਟ ਨਹੀਂ ਮਿਲਣੀ ਇਸ ਮੁੱਖ ਮੰਤਰੀ ਤੋਂ ਜਨਤਾ ਪ੍ਰੇਸ਼ਾਨ ਹੈ 😢😢😢😢
@jatinderdeol6942
Ай бұрын
ਗੁੱਡ ਪਤਰਕਾਰ ਵੀਰ 👍 ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ 🙏
@balrajsingh8247
Ай бұрын
ਬਹੁਤ ਵਧੀਆ ਕੀਤਾ ਹਾਈਕੋਰਟ ਦੇ ਜੱਜਾਂ ਨੇ ਐਵੇਂ ਹੀ ਜੇ ਆਪਣੀਆ ਅਦਾਲਤਾ ਸਖ਼ਤ ਹੋ ਜਾਣ ਤਾਂ ਪੁਲਸ ਤੇ ਸਰਕਾਰਾਂ ਤੀਰ ਵਾਗੂ ਸਿੱਧੀਆਂ ਹੋ ਕੇ ਚੱਲਣਗੀਆਂ ਨਾਲੇ ਲੋਕਾਂ ਦਾ ਭਰੋਸਾ ਬਣਿਆ ਰਹੂਗਾ ਅਦਾਲਤਾ ਤੇ
@gurdeepchattha1336
Ай бұрын
Right👍
@Lakhidhillonn
Ай бұрын
ਦਿਲ ਦਿਆਂ ਗੱਲਾ ਕਰ ਗਿਆ ਬਾਈ ਜਿਵਾਂ 🙏🏻♥️
@JagjeetSingh-gt7wm
Ай бұрын
Right
@jaspreetsinghbrar286
Ай бұрын
ਸਭ ਤੋਂ ਵੱਡੇ ਗੈਂਗ ਰ ਐੱਮ ਐਲ ਏ ਦੇ ਅਧਿਕਾਰੀ ਆ ਪੈਣ ਦੇ ਯਾਰ
@balrajsingh8247
Ай бұрын
ਫੇਲ ਸਰਕਾਰ ਭਗਵੰਤ ਭੰਡ ਦੀ ਫੇਲ DGP ਪੰਜਾਬ ਪੁਲਸ ਦਾ
@gagasmalsar9404
Ай бұрын
Fail sarkar
@gurdeepchattha1336
Ай бұрын
Lok awaz tv welcome bai ji
@HardevsinghSihra-br2yy
Ай бұрын
ਬਾਈ , ਸਿੱਧੂ ਸਾਹਿਬ,, ਬਹੁਤ ਵਧੀਆ ਜੀ,, ਬਾਕੀ,, ਬਾਈ ਜੀ,, ਜਗਰਾਉਂ ਦੇ,, ਅਖਾੜਾ ਪਿੰਡ ਦੀ,, ਠਾਠ ਵਾਲੇ,, ਸਾਧ ਬਲਜਿੰਦਰ ਰਾਮ ਰਾਮ ,ਦਾ ,,, ਭਾਈ, ਮਹਿਰੋਂ ,, ਨੇ ਰੰਗੇ ਹੱਥੀਂ, ਦਬੋਚ ਲਿਆ,, ਛੇ ,, ਕੁੜੀਆਂ ਨਾਲ,, ਸਬੂਤਾਂ ਸਮੇਤ,, ਪੜ੍ਹ ਕੇ,, ਪੁਲਿਸ ਨੂੰ ਫੜਾ ਦਿੱਤਾ ਗਿਆ,, ਹੁਣ ,, ਜ਼ਰੂਰੀ ਹੈ ਜੀ,, ਕਿ ਉਸ ਕੇਸ ਦਾ ,, ਖੁਲਾਸਾ ਕੀਤਾ ੍ਹਜਾਣਾ ਚਾਹੀਦਾ ਹੈ ਜੀ,, ਧੰਨਵਾਦ ਜੀ।
@ramankalsi4659
Ай бұрын
Good Paji
@LoveHayer-3
Ай бұрын
Gud ❤️
@BhupinderSinghBhupinderSinghSi
Ай бұрын
ਚੁਨਿੰਦਾ ਆਦਮੀ ਹੀ ਕੰਮ ਕਰ ਸਕਦਾ ਇਹਨਾਂ ਨਚਾਰਾਂ ਦੇ ਵੱਸ ਦਾ ਕੰਮ ਨਹੀਂ ਸਰਕਾਰ ਚਲਾਉਣ ਦਾ ਹੁਣ ਸਮੇਂ ਦੀ ਮੁੱਖ ਲੋੜ ਹੈ ਇਸ ਬੇਸ਼ਰਮ ਝਾੜੂ ਜੁਮਲੇ ਨੂੰ ਬਾਹਰ ਕੱਢਣ ਦੀ
@TherealsandeepTherealsandeep
Ай бұрын
Bout vdia veer g EDA hi reho👌👌
@ArshdeepSingh-oh4qk
Ай бұрын
ਭਗਵੰਤ ਮਾਨ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਪੱਤਰਕਾਰ ਵੀਰ ਦਾ ਸਾਥ ਦੇਣਾ ਚਾਹੀਦਾ ਹੈ
@ranveergamingyt1143
Ай бұрын
ehu jihe patarkara da saath dena chhahida channel nu subscribe krke
@ManjitSingh-oc9fh
Ай бұрын
Good Veer ji
@ramansharma8985
Ай бұрын
Bilkul sahi veer
@jagroopsingh2053
Ай бұрын
ਬਾਈ ਜੀ ਬਹੁਤ ਵਧੀਆ ਕਰ ਰਹੇ ਹੈ
@manjitSingh-yo9fq
Ай бұрын
Very good sepeech bai manjider ji ede kero asi tere nal ha je time
@13TVPUNJABI
Ай бұрын
ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ ਸਗੋਂ ਪੰਜਾਬ ਵਿੱਚ ਡਰਾਮਾ ਰਚਿਆ ਹੈ
@navdeepsukhi1846
Ай бұрын
Love you ਮਨਿੰਦਰ
@russelwiper3112
Ай бұрын
ਭਗਵੰਤ ਮਾਨ ਕਹਿੰਦਾ ਖਜਾਨਾ ਪੂਰਾ ਭਰਿਆ ਪਿਆ ਪੈਸੇ ਦੀ ਕੋਈ ਕਮੀ ਨਹੀਂ adgp ਕਹਿੰਦੇ ਪੈਸੇ ਦੀ ਕਮੀ ਆ ਕੰਮ ਕੀਤੇ ਬੋਲਣੇ ਪੋਸਟਰ ਜਿੰਨੇ ਮਰਜੀ ਲਾ ਲਉ add ਜਿੰਨੀ ਮਰਜੀ ਦਈ ਜਾਓ
@JagseerSingh-mq2cr
Ай бұрын
Sat Sri akal sir ji ❤
@sharnpreetsingh3508
Ай бұрын
Boht vadia veer ji
@TaranjitSinghTaranjitSingh-h1t
Ай бұрын
Bohut shi gal aa bai
@buttasingh-rh2dq
Ай бұрын
Manider veer ❤❤❤❤❤❤❤
@surjitchahal5253
Ай бұрын
Very good veer g
@MadanLal-gl5tz
Ай бұрын
ਬਹੁਤ ਵਧੀਆ ਪੱਤਰਕਾਰ ਮਨਦੀਪ ਸਿੰਘ ਸਿਧੂ ਸਾਹਿਬ।
@jaswantsingh5586
Ай бұрын
Good
@IqbalSingh-ps1mg
Ай бұрын
ਮਨਿੰਦਰ ਗੁਡ ਵਾਈ ਜੀ
@SandeepSingh-pc5kg
Ай бұрын
Justice sidhu
@ProGaming-yq7fe
Ай бұрын
Good. Sapech
@jagdeepdhindsa7253
Ай бұрын
Sirf soda ik chellen reh gya veer jo sach sab de smne lai ke aunde o tc loka smne ,,,, waheguru ji kirpa karn sodi saari team te ❤❤
@jaspreetsinghbrar286
Ай бұрын
ਇਨਾ ਹੀ ਲੋਕਾਂ ਨੂੰ ਦਿਖਾਇਆ ਗੈਂਗਸਟਰ ਬੰਦਾ ਹੀ ਆ ਜਾਨਵਰ ਥੋੜੋ
@Nikka-c4j
Ай бұрын
Maninder veer good❤
@Lxve_01
Ай бұрын
Bro good
@AmandeepSingh-bu4wn
Ай бұрын
ਫੇਲ ਸਰਕਾਰ ਏ
@Chittapunjab
Ай бұрын
💯 % sahi
@satgurkotra2543
Ай бұрын
ਭੰਡ ਸਰਕਾਰ ਮੁਰਦਾਬਾਦ
@gurbuxsingh9422
Ай бұрын
sabas.patkar.veer.salam.teri.soch.nu
@Dalbirsingh-rf2qd
Ай бұрын
ਪਤਰਕਾਰ ਨੂੰ ਸਲਾਮ
@palwindertiwana-el7zg
Ай бұрын
Shi ha😊
@rlchowdhary2140
Ай бұрын
True
@ParminderSingh-ft5gu
Ай бұрын
Good.bai.ji🌹🌹🌹🌹🌹🚩🚩🚩🚩🚩🙏🙏🙏🙏🙏
@devinderkaur4794
Ай бұрын
Thanks Judge sahib g wadhiya kita
@rajasamra1671
Ай бұрын
Sidhu saab ❤❤❤❤
@jaswantsingh5586
Ай бұрын
Ok
@Kaurkaur12375
Ай бұрын
Good 👍👍👍
@shamsherkhan6614
Ай бұрын
Fail Sarkar
@TejSandhu-l5g
Ай бұрын
Justice for sidhu moose wala
@Honeysingh-fi1vg
Ай бұрын
Good patarkari
@chamkaursingh9244
Ай бұрын
Srabi hun panjab nu lutn te marbon te pura jor la rakhea
@sukhdevsukh4625
Ай бұрын
Maninder veere meri umr ve tenu lagje. ....veere apne safety's rakhya karo. .....
@gurigill382
Ай бұрын
Manider vire tuhanu dilo salute ae te kam nu
@BajWa-d9l
Ай бұрын
Verry good ji waheguru ji 🙏 dhanwad judges sahib ji da ji 🙏
@SukhwinderSingh-ug5pt
Ай бұрын
Good patarkari ❤
@GuriMaan-l6e
Ай бұрын
❤❤❤❤❤❤ very good 👍
@ShamsherSingh-mm9rg
Ай бұрын
ਮੰਤਰੀਆਂ ਦੀਆਂ ਤਨਖਾਹਾਂ 84 ਹਜ਼ਾਰ ਹੈ ਜੀ ਇਹ ਕਹਿੰਦੇ ਸਾਡਾ ਗੁਜ਼ਾਰਾ ਨਹੀਂ ਹੁੰਦਾ ਹੁਣ ਸਾਡੇ ਤਿਨ ਲੱਖ ਕਰੋ ਜ ਕੋਈ ਵੀ ਇਹਨਾਂ ਨੂੰਤ ਲੱਖ ਪਨਾਹ ਹੋਣੀ ਚਾਹੀਦੀ ਕੋਈ ਵੀ ਕਿਸੇ ਕਿਸਮ ਦਾ ਭੱਤਾ ਮਿਲਦਾ ਉਹ ਵੀ ਨਹੀਂ ਇਹਨਾਂ ਦਾ ਹੋਣਾ ਚਾਹੀਦਾ ਜੀ ਬਥੇਰਾ ਲੁੱਟਦੇ ਆ ਪੰਜਾਬ ਨੂੰ ਜੀ ਇਹ
@cheema1096
Ай бұрын
ਭੰਡ ਸਰਕਾਰ ਨੇ ਬੇੜਾ ਗਰਕ ਕਰਤਾ ਪੰਜਾਬ ਦਾ
@GurmeetSingh-wp5gz
Ай бұрын
INKLAAB ZINDAABAAD
@jaswantsandhu8456
Ай бұрын
Good ❤SADHU
@ArshdeepSingh-oh4qk
Ай бұрын
ਕਾਸ਼ ਜੇ ਕਿਤੇ ਮਨਿੰਦਰ ਵਰਗਾ ਇਮਾਨਦਾਰ ਦਲੇਰ ਸਾਡਾ ਮੁੱਖ ਮੰਤਰੀ ਹੁੰਦਾਂ
@RandhawaacadamyjobGKRandhawa
Ай бұрын
Maniderjeet sidhu very good
@Anita-fc5ly
Ай бұрын
Justic for sidhu put
@satgurkotra2543
Ай бұрын
ਪੱਤਰਕਾਰ ਵੀਰ ਸਿਰਾ
@JagmailBrar-pk1xk
Ай бұрын
Very good ji
@ManinderSingh-cp6on
Ай бұрын
Mohinder Master da munda fail😂❤
@amansidhu9416
Ай бұрын
Gud
13:11
Sukhbir Badal News | ਮੀਟਿੰਗ ਹੋ ਗਈ ਖ਼ਤਮ, ਸੁਖਬੀਰ ਬਾਦਲ ਦੀ ਸਜ਼ਾ 'ਤੇ ਆ ਗਿਆ ਫ਼ੈਸਲਾ | Jathedar | Akali Dal
News18 Punjab
Рет қаралды 35 М.
22:08
ਅੱਗ ਅਸੀਂ ਲਾਈ ਨਹੀਂ ਪਰਚਾ ਸਾਡੇ ਤੇ ਅੱਗ ਲਾਉਣ ਦਾ ਕੱਟ ਦਿੱਤਾ, ਸਾਡੇ ਤਾਂ ਮਹੀਨਾ ਹੋ ਗਿਆ ਗੋਭੀ ਲਾਈ ਨੂੰ,
LOK AWAZ TV
Рет қаралды 10 М.
00:30
Will A Basketball Boat Hold My Weight?
MrBeast
Рет қаралды 146 МЛН
2:20:23
ЭКСКЛЮЗИВ: «Папа мені көп ұратын!» Біреудің семьясын бұздым деп айта алмаймын! Алғашқы сұхбат
НТК Show
Рет қаралды 1,2 МЛН
00:28
MAGIC TIME @Whoispelagheya
MasomkaMagic
Рет қаралды 38 МЛН
02:54
ROSÉ & Bruno Mars - APT. (Official Music Video)
ROSÉ
Рет қаралды 285 МЛН
36:17
ਆਹ ਪਿੰਡ ਵਾਲੇ ਤਾਂ ਭਗਵੰਤ ਮਾਨ ਦੇ ਆਪਣੇ ਪਿੰਡ ਆਉਣ ਤੋਂ ਅੱਕੇ ਪਏ ਨੇ, ਕਹਿੰਦੇ,ਗੱਪ ਮਾਰਨ ਆਉਣਾ ਉਸਨੇ
LOK AWAZ TV
Рет қаралды 52 М.
13:01
JCB ਲੈ ਕੇ ਜ਼ਮੀਨ ਦਾ ਕਬਜ਼ਾ ਲੈਣ ਲਈ ਪਹੁੰਚ ਗਈ ਪੰਜਾਬ ਪੁਲਿਸ,ਖੇਤਾਂ 'ਚ ਅੱਗੋਂ ਖੜ੍ਹ ਗਏ ਕਿਸਾਨ
PTC NEWS
Рет қаралды 86 М.
52:12
Kangana Ranaut ਮਾਮਲੇ 'ਚ Amritpal Singh ਦੀ ਐਂਟਰੀ, Dibrugarh Jail ਤੋਂ ਦਿੱਤੀ ਸਖ਼ਤ ਵਾਰਨਿੰਗ
Hamdard Media Group Canada
Рет қаралды 364 М.
7:07
ਮੁੱਖ ਮੰਤਰੀ Bhagwant Mann ਦਾ ਰਾਹ ਘੇਰ ਲਿਆ ਕੱਚੇ ਮੁਲਜ਼ਮਾਂ ਨੇ, ਕਹਿੰਦੇ ਸਾਡੀਆਂ ਅਰਥੀਆਂ ਉੱਤੋਂ ਲੰਘਣਾ ਪੈਣਾ,
LOK AWAZ TV
Рет қаралды 11 М.
49:22
ਬੰਦ ਲਿਫ਼ਾਫ਼ਾ ਤੈਅ ਕਰੇਗਾ MP Amritpal ਦੀ ਰਿਹਾਈ ਮਾਮਲੇ 'ਚ ਆ ਗਿਆ ਵੱਡਾ ਅਪਡੇਟ !
Hamdard Media Group Canada
Рет қаралды 182 М.
28:47
MP Amritpal ਹੋਣਗੇ Akali Dal ਦੇ ਪ੍ਰਧਾਨ! ਗੁਪਤ ਮੀਟਿੰਗ ਦਾ ਖੁੱਲ੍ਹ ਗਿਆ ਰਾਜ਼
Hamdard Media Group Canada
Рет қаралды 205 М.
11:10
ਜਿੰਨ੍ਹਾਂ ਦੇ ਜਨੇਊ ਦੀ ਸਾਡੇ ਗੁਰੂ ਨੇ ਰੱਖਿਆ ਕੀਤੀ,ਓਹ ਹੁਣ ਏਅਰਪੋਰਟਾਂ ਤੇ ਸਾਡੇ ਗਾਤਰੇ ਲੁਹਾ ਰਹੇ ਨੇ,
LOK AWAZ TV
Рет қаралды 4,2 М.
49:42
ਵੇਖੋ ਵਿਚਾਰ ਤਕਰਾਰ, ‘ਕਰਜ਼ਾਈ’ ਪੰਜਾਬ , ਹਰ ਪੰਜਾਬੀ ਦੇ ਸਿਰ ਸਵਾ ਲੱਖ ਦਾ ਕਰਜ਼ਾ | Vichar Taqrar
PTC NEWS
Рет қаралды 137 М.
23:01
Prime Discussion (2645)| ਆਤਿਸ਼ੀ ਨੂੰ ਬਣਾਇਆ ਦਿੱਲੀ ਦੀ ਮੁੱਖ ਮੰਤਰੀ, ਬੁਲਡੋਜ਼ਰ ਐਕਸ਼ਨ 'ਤੇ ਸੁਪਰੀਮ ਕੋਰਟ ਦੀ ਰੋਕ
Prime Asia TV
Рет қаралды 88 М.
26:50
Public Opinion Dhanaula ( Barnala ) :ਬਰਨਾਲਾ ਦੇ ਧਨੌਲਾ ਸ਼ਹਿਰ ਦਾ ਸਰਵੇ
PNC Virals
Рет қаралды 17 М.
00:30
Will A Basketball Boat Hold My Weight?
MrBeast
Рет қаралды 146 МЛН