ਲਉ ਜੀ ਤੁਸੀ ਵੀ ਦੇਖ ਲੋ ਪੰਜਾਬੀ ਲੁਟੇਰੀ ਦੁਲਹਨ ਨੂੰ, 40 ਲੱਖ ਦਾ ਚੂਨਾ ਲਾ ਕੇ ਭੱਜ ਗਈ ਕੈਨੇਡਾ, ਕਰਤੇ ਨੰਬਰ ਬਲੌਕ

  Рет қаралды 270,627

Hamdard Media Group Canada

Hamdard Media Group Canada

Күн бұрын

ਲਉ ਜੀ ਤੁਸੀ ਵੀ ਦੇਖ ਲੋ ਪੰਜਾਬੀ ਲੁਟੇਰੀ ਦੁਲਹਨ ਨੂੰ
40 ਲੱਖ ਦਾ ਚੂਨਾ ਲਾ ਕੇ ਭੱਜ ਗਈ ਕੈਨੇਡਾ, ਕਰਤੇ ਨੰਬਰ ਬਲੌਕ
• Life in Canada: Realit...

Пікірлер: 747
@lovelyvirk7156
@lovelyvirk7156 3 жыл бұрын
ਬਿਲਕੁਲ ਸਹੀ ਹੈ ਕੁੜੀ ਦੀ ਤਸਵੀਰ ਦਿਖਾਈ ਜਾਣੀਂ ਚਾਹੀਦੀ ਹੈ ਤਾਂ ਕਿ ਉਹ ਅੱਗੇ ਤੋਂ ਕਿਸੇ ਹੋਰ ਪਰਿਵਾਰ ਨੂੰ ਬਲੀ ਦਾ ਬੱਕਰਾ ਨਾ ਬਣੇ
@satvirkaur164
@satvirkaur164 3 жыл бұрын
ਐਸੀ ਕਿੰਨੇ ਕੇਸ ਦੇਖਦੇ ਐ ਇਥੇ, ਹਰ ਰੋਜ਼ ਨਵੀਂ ਕਹਾਣੀ ਦੇਖਣ ਨੂੰ ਮਿਲਦੀ ਐ, ਲੜਕਾ ਵੀ ਛੋਟੀ ਉਮਰ ਦਾ ਹੀ ਲੱਗਦਾ!ਬਾਕੀ ਇਹੋ ਜਿਹੀਆਂ ਕੁੜੀਆਂ ਨੂੰ ਸਖਤ ਸਜਾ ਮਿਲਣੀ ਚਾਹੀਦੀ ਐ,ਕੁੜੀਆਂ ਦੀ ਆਂ ਮਾਵਾਂ ਜਿਆਦਾ ਕਸੂਰਵਾਰ ਐ
@jugnusinghsidhu3233
@jugnusinghsidhu3233 3 жыл бұрын
ਖੁੱਡੀ ਪਿੰਡ ਤੇ ਕਲੰਕ ਲਾ ਤਾ ਇਨਾਂ ਦੋਨੋ ਕੁੜੀਆਂ ਨੇ ।
@khanakhajana5701
@khanakhajana5701 3 жыл бұрын
khudi ch hun koi apne munde da rishta ni kru.
@balwinderchaudhary3149
@balwinderchaudhary3149 3 жыл бұрын
ਗਰੀਬ ਕੁੜੀਆਂ ਦਾ ਫਿਊਚਰ ਖਰਾਬ ਕਰਤਾ ਇਹੋ ਜਿਹੀਆਂ ਕੁੜੀਆਂ ਨੇ ਹੁਣ ਕੌਣ ਵਿਸ਼ਵਾਸ ਕਰੁ ਕੁੜੀਆਂ ਤੇ...... ਰੱਬ ਮੇਹਰ ਕਰੇ
@blackeagle9432
@blackeagle9432 2 жыл бұрын
100 percentage sach hai teri gal vich veer
@ranjeetaingh-ow1yk
@ranjeetaingh-ow1yk 3 жыл бұрын
ਪੱਤਰਕਾਰ ਸਾਹਿਬ ਜੀ ਇਹੋ ਜਿਹੀਆਂ ਚਵਲ ਕੁੜੀਆਂ ਦੀਆਂ ਤਸਵੀਰਾਂ ਕਲੀਅਰ ਦਿਖਾਈਆ ਕਰੋ
@RamRam-if8fo
@RamRam-if8fo 3 жыл бұрын
Bilkul sahi gl ji 🙏
@mandeepkuar4950
@mandeepkuar4950 3 жыл бұрын
👍
@gurdeepsinghgurdeep2528
@gurdeepsinghgurdeep2528 3 жыл бұрын
ਸਹੀ ਗੱਲ ਆ ਵੀਰ ਤੇਰੀ
@maanpunjabiblogger6138
@maanpunjabiblogger6138 3 жыл бұрын
22 video payi u tube te kudi mundey diya Marige dia
@Itz_dhillon369
@Itz_dhillon369 3 жыл бұрын
Ryt eh Barnale city dya hai he 10 No dya a sire dya gastod 😡
@Jaani071
@Jaani071 3 жыл бұрын
ਖੁਡੀ ਕਲਾਂ... ਖੁੱਡੀ ਲਾਤਾ ਏਨਾਂ ਨੇ ਹੁਣ ਲੋਕ ਡਰਨ ਗੇ ਏ ਪਿੰਡ ਦਾ ਰਿਸਤਾ ਨੀ ਲੈਣਾ ਨਾਂ ਦੇਣਾ ਛੇਤੀ 🙏
@pb65punjabwoods
@pb65punjabwoods 3 жыл бұрын
😂
@amrindersingh7281
@amrindersingh7281 Жыл бұрын
😲
@PritpalSingh-jd9te
@PritpalSingh-jd9te Жыл бұрын
Right 👍
@tejnews2895
@tejnews2895 3 жыл бұрын
ਤੁਸੀ ਲੋਕਾਂ ਨੇ ਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਗਰੀਬ ਲੋਕ ਵੀ ਅਪਣਾ ਜੀਵਨ ਪੰਜਾਬ ਵਿਚ ਬਿਜਨਿਸ ਕਰਕੇ ਜਿੰਦਗੀ ਵਧੀਆ ਬਤੀਤ ਕਰ ਰਹੇ ਹਨ
@sukhdhaliwal7687
@sukhdhaliwal7687 3 жыл бұрын
ਕੁੜੀ ਨੇ ਜੋ ਕੀਤਾ ਸੋ ਕੀਤਾ, ਪਰ ਇਹ ਹਮਦਰਦ ਵਾਲੇ ਆਪਣੇ ਨਾਮ ਦੇ ਬਿਲਕੁੱਲ ਉਲਟ ਕੰਮ ਕਰਦੇ ਨੇ ਬਾਰ ਬਾਰ ਅਗਲੇ ਦੇ ਦੁੱਖ ਨੂੰ ਹੋਰ ਚਿੰਜੋਰਦੇ ਨੇ, ਬਹੁਤ ਸ਼ਰਮ ਵਾਲੀ ਗੱਲ ਆ ਆਪਣੇ ਪੰਜਾਬੀ ਭਰਾਵਾਂ ਲਈ
@kaurdhaliwal4934
@kaurdhaliwal4934 3 жыл бұрын
Vdia gll aa interview hundi aa pta ta lagda hi aa ve ki hunda duniya te
@sukhdhaliwal7687
@sukhdhaliwal7687 3 жыл бұрын
@@kaurdhaliwal4934 ਇੰਟਰਵਿਊ ਜ਼ਰੂਰ ਕਰੋ ਪਰ ਕਿਸੇ ਨੂੰ ਇਹਦਾ ਦਾ ਸਵਾਲ ਨਾ ਕਰੋ ਜਿਸ ਨਾਲ ਅੱਗੇ ਵਾਲਾ ਹੋਰ ਦੁਖੀ ਹੋਵੇ ਜਿਵੇਂ ਇਹ ਕਰਦੇ ਨੇ
@Trendsheet_170
@Trendsheet_170 3 жыл бұрын
ਕਿਤੇ ਨਾ ਕਿਤੇ ਆਈਲੈਟਸ ਨੇ ਕੁੜੀਆਂ ਦੀ ਕਦਰ ਬਹੁਤ ਵਧਾ ਦਿੱਤੀ ਸੀ,ਪਰ ਹੁਣ ਲਗਦਾ ਕੁਝ ਕੁੜੀਆਂ ਕਰਕੇ ਬਾਕੀਆਂ ਲਈ ਵੀ ਰਾਹ ਬੰਦ ਹੋ ਜਾਣੇ ਆ ।😏
@user-mh9sf5oe1q
@user-mh9sf5oe1q 3 жыл бұрын
Lgda ta Eve hi a
@mandeepkuar4950
@mandeepkuar4950 3 жыл бұрын
fer v Loki smjde ne ...mere bro nu be u think 4_5 ilets kudia de rishte a c..oh age 19 21 age dia de mera bro 28 age da asi nehi kria eh rishte.
@Trendsheet_170
@Trendsheet_170 3 жыл бұрын
@@mandeepkuar4950hnji, ਸਾਰੀਆ ਕੁੜੀਆਂ ਇਕੋ ਜੇਹੀਆਂ ਵੀ ਨੀ ਹੈਗੀਆ, ਪਰ ਹੁਣ ਸ਼ਾਇਦ ਯਕੀਨ ਉੱਠ ਗਿਆ।
@sidhuaman755
@sidhuaman755 3 жыл бұрын
Sahi keha
@mandeepmehmi7
@mandeepmehmi7 3 жыл бұрын
Sachi hun ta dar Lagda bhut dhokhe toh
@pardesipunjabi9070
@pardesipunjabi9070 3 жыл бұрын
ਕੈਨੇਡਾ ਦੀ ਹਵਾ ਹੀ ਏਦਾ ਦੀ ਆ ਵੀਰ ਚੰਗੀਆਂ ਚੰਗੀਆਂ ਵਿਗੜ ਜਾਂਦੀਆਂ ਰੱਬ ਹੀ ਰਾਖਾ
@vdhillon4382
@vdhillon4382 3 жыл бұрын
ਲਾਡੀ ਤੇਂ ਖੁੱਡੀ ਨਾਂ ਨੂੰ ਸ਼ਰਾਪ ਹੀ ਲੱਗ ਗਿਆ👍
@tejnews2895
@tejnews2895 3 жыл бұрын
ਸਰਦਾਰਾ ਦੀ ਧੀ ਹਾਂ ਹਾਂ ਹਾ ਠਗ ਸਰਦਾਰਾ ਦੀ ਧੀ
@MrCanadiansingh
@MrCanadiansingh 3 жыл бұрын
ਜਦੋਂ ਆਹ ਕੁਤਖਾਣੇ ਨਾਲ ਵਿਆਹ ਕਰਨਾ ਹੁੰਦਾ ਬਾਹਰ ਭੇਜਣ ਲਯੀ ਕੁੜੀ ਦੇ ਘਰ ਦੇ ਕਾਗਜ ਆਪਣੇ ਕਬਜੇ ਚ ਰੱਖਿਆ ਕਰੋ ਜਦੋਂ ਤਕ ਬਾਹਰ ਨਹੀਂ ਚੱਲੇ ਜਾਂਦੇ ਮੁੰਡੀਓ ਨੰਗਾ ਨਾਲ ਵਿਆਹ ਨਾ ਕਰਾਓ ਬਰਾਬਰੀ ਚ ਹੀ ਰਿਸ਼ਤਾ ਨਿਭਦਾ ਹਮੇਸ਼ਾ ਜੇ ਪੈਸੇ ਦੇਣੇ ਤਾ ਲੋਨ ਅਗਰੀਮੈਂਟ ਦਾ ਫਾਰਮ ਨੋਟਰੀ ਤੋਂ ਬਣਵਾਇਆ ਕਰੋ ਤੇ ਕੁੜੀ ਦੇ ਘਰ ਦਯਾ ਨੂੰ ਲੋਨ ਵਜੋਂ ਪੈਸੇ ਦਯੋ ਤਾਂਕਿ ਤੁਸੀਂ ਟੇਂਸ਼ਨ ਫ੍ਰੀ ਰਹੋ
@stubborn3453
@stubborn3453 3 жыл бұрын
Paki gal a bai sala nang kudi ala bhut mada hunda aa main lang chuka same case vcho
@sandeepchahal6459
@sandeepchahal6459 3 жыл бұрын
Right bro
@siratgill4992
@siratgill4992 3 жыл бұрын
Veer ehty te pad k v job ni mildi I have done two master kity school colg ch job ni mili pta ni kiniya interw de ditya mai haar chuki ha loki tahi bahar ja rhe ne samany hi 40 percentage vale job lai rhe te 65 percentage kuj v nai
@MohinderSingh-em1rc
@MohinderSingh-em1rc 3 жыл бұрын
@@stubborn3453 nang kudi waleyan ne mera vi jeena duber kita hoiaya aa meriyan saliyan ne mere ton 150000 lakh rupe laike muker gye hun kehnde asi tuhade paise nahi dene landu sohre mile aa mainu jihre apne jwai de ghar da khande aa lalchi privaar aa
@harleensidhu999
@harleensidhu999 3 жыл бұрын
Hopefully this will be eye opener for everyone in punjab who wants ilets wali kudi. Study, work hard and be independent. Your parents have dream please don’t commit sucide. Spend money in yourself.
@tarndeepsinghdhaliwal5105
@tarndeepsinghdhaliwal5105 Жыл бұрын
ਸਾਨੂੰ ਤਾਂ ਇਹ ਹੈ ਕਿ ਤਹੁਡੀ ਕੁੜੀ ਨੇ ਫਰਕ ਪੜਤਾ
@sksahota77
@sksahota77 3 жыл бұрын
Feel sad for these boys but if they can remember money spent why not work hard to educate yourself 🙏
@mrskaur539
@mrskaur539 3 жыл бұрын
ਇਹੋ ਜਿਹੀ ਕੰਜਰੀਆ ਨੂ ਰੱਬ ਰੱਡ੍ਰੀਆ ਰੱਖੇ ਇਹ ਕੱਜਰੀਆ ਮੁਡਿੱਆ ਦਾ ਘਰ ਬਰਬਾਦ ਕਰ ਦੈਦੀਆ ਇਹੋ ਜਹੀਆ ਕੌਜਰੀਆ ਸਿਰਫ ਪੋ ਸੇ ਦ ੀ ਭੱਖ ਭੁਖ ਹੁਦੀ ਹੈ ਮਾ ਪਿਊ ਨੌ ਵੀ ਨਾਨੁਂ ਨਾਨੀ ਨੂੰ ਵ ੀ ਪੈਸੇ ਹੀ ਚਾਹੀਦਾ
@khanlubanewala6061
@khanlubanewala6061 3 жыл бұрын
ਸਹੀ ਗੱਲ ਆ
@CanadaKD
@CanadaKD 3 жыл бұрын
ਕੁੜੀ ਨੂੰ ਸੁਆਦ ਪੈ ਗਿਆ ਰੋਜ ਨਵਿਆਂ ਨਾਲ ਸੌਣ ਦਾ ਵੀਰ ਹੁਣ ਤੇਰੇ ਕੋਲੋਂ ਉਹ ਦੀ ਅੱਗ ਨੀਂ ਭਜਾ ਹੋਣੀ।
@SukhchainSingh-yi1go
@SukhchainSingh-yi1go 3 жыл бұрын
Bilkul sahi gl ah Bhai ..... kudia back chaldean khas kr south indian munde back te honey use krde ah te apniaaa nu swad pea ah hi gl ah vitchli
@surinderkaur5270
@surinderkaur5270 3 жыл бұрын
ਇੰਨਾਂ ਨੂੰ immediately Deport ਕਰਵਾਇਆਂ ਜਾਣਾ ਚਾਹੀਦਾ
@kanwarsahota115
@kanwarsahota115 3 жыл бұрын
Yes
@ArshChahal47
@ArshChahal47 3 жыл бұрын
Deport nhi kr skde.
@ArshChahal47
@ArshChahal47 3 жыл бұрын
@Gurjit Gehal Law da bahut difference hai y india te canada da. Kise v nagrik nu koi bina strong case de india di police hawale nhi kr skdi. J bnda petition pa k keh dewe meri jaan nu edhar khatra, jano marn dia dhamkia mildia, torture krde aw ta bilkul v sambabh nhi. Isda ta ikko hal hai j canadian immigration spouse cases ch partners nu nal hi aun di anumati de dewe, ta eho j case future ch aune hi nhi, apne partner nal rahega, relationship di bondig rahegi, ik duje nu vadhia smjhn ge ikkathe rehan kr k, life ch teesra dakhal hon di gunzayash ghat jaegi, te na hi koi najayaz fayida chukega.
@punjabistatus4006
@punjabistatus4006 3 жыл бұрын
@@ArshChahal47 kyu ni kr skde bai?
@punjabistatus4006
@punjabistatus4006 3 жыл бұрын
@@ArshChahal47 ik case pain te koi bahr ni ja skda te 420 wala case janda bro? Bnda milna cahida jis desh da hou ose desh ch aa k sja kutni pao
@GodBless_1313
@GodBless_1313 3 жыл бұрын
ਕੁੜੀ ਨੇ ਗਲਤ ਕੀਤਾ ਤੇ ਮੈਂ ਕੁੜੀ ਦੇ ਪੱਖ ਵਿੱਚ ਨੀ। ਮੇਰਾ ਕਿਹਾ ਮਿਰਚ ਵਾਂਗੂ ਲੜੂ ਪਰ ਇਹ ਸੱਚ ਆ। ਪਿਆਰ ਨਾਲ ਮਸਲਾ ਸੁਲਝਾ ਲਓ ਤੇ ਕੁੜੀ ਨੂੰ ਕਹੋ ਮੁੰਡੇ ਨੂੰ ਬਾਹਰ ਬੁਲਾ ਲਵੇ। ਕੁੜੀ deport ਹੋਗਈ ਇਹ ਅਫਵਾਹਾਂ ਨੇ। ਡਿਪੋਰਟ ਕੋਈ ਨੀ ਕੁੜੀ ਨੂੰ ਕਰਵਾ ਸਕਦਾ।ਸਿਰਫ ਕੁੜੀ ਦੀ police clearance ਮੁੰਡੇ ਵਾਲੇ ਰੋਕ ਸਕਦੇ ਨੇ। ਇਥੇ law ਵਾ ਜੇ ਨਹੀਂ ਬਣੀ ਤਾਂ divorce ਲੈ ਲਓ। ਕੁੜੀ ਨੀੰ deport ਕੋਈ ਕਿਵੇਂ ਕਰਵਾ ਸਕਦਾ ਓਹ ਕਹਿ ਦਉ ਕਿ ਮੈਂ good future ਲਈ ਵਿਆਹ ਕਰਵਾਇਆ ਸੀ ਪਰ ਮੇਰੀ ਆਵਦੇ ਘਰਵਾਲੇ ਨਾਲ ਨਹੀਂ ਬਣੀ। ਬਾਕੀ ਜੋ ਪੈਸੇ ਦਾ ਲੈਣ ਦੇਣ ਆ ਓਦੇ ਵਿੱਚ canadian govt. ਕੁਝ ਨੀ ਕਰ ਸਕਦੀ। ਓਹ india ਦਾ ਮਸਲਾ।
@balwinderpal3386
@balwinderpal3386 3 жыл бұрын
Majority of the youth in Punjab has stoped taking interest in study,their only mission is to go abroad.In Punjab most of the jobs are being grabbed by candidates of other states.
@sksahota77
@sksahota77 3 жыл бұрын
Auntie ji is absolutely right waheguru ji bless you 🙏🤗
@amanrai7615
@amanrai7615 3 жыл бұрын
ਕੋਈ ਫਾਇਦਾ ਨਹੀਂ ਵੀਡੀਓ ਦਿਖਾਉਣ ਦਾ ਬਥੇਰੇ ਤਿਆਰ ਬੈਠੇ ਨੇ ਬਰਬਾਦ ਹੋਣ ਲਈ
@parmveermane9870
@parmveermane9870 3 жыл бұрын
Veer jma gal lokan de hadd te mari aah gi
@sukhrajwaraich6641
@sukhrajwaraich6641 3 жыл бұрын
Sai gal h bai teri mundeya nu akl ni ani
@jodha831
@jodha831 3 жыл бұрын
101% sch aw bai ghrde v lalach ch pai jande munda edar ee hunda supne canada de dekhn lg jande aw eeh mere vdde brthr nal hoya eda ohh v sali devorse de gai australia ja k edi ta umar v thori aw hor passe la lo but viah wale chkr ch na pyo trend chl pia hun ehh
@snowqueen7089
@snowqueen7089 3 жыл бұрын
Sachi gal
@sukhpalsukhi7165
@sukhpalsukhi7165 3 жыл бұрын
Sahi gl àa
@DaljeetSingh-kz9bm
@DaljeetSingh-kz9bm 3 жыл бұрын
ਲੜਕੇ ਵਾਲਾ ਪ੍ਰੀਵਾਰ ਗੱਲਾਂ ਤੋਂ ਇੱਜ਼ਤਦਾਰ ਲਗਦਾ। ਲੜਕੀ ਨੂੰ ਇਸ ਤੋਂ ਵਧੀਆ ਪ੍ਰੀਵਾਰ ਨਹੀਂ ਮਿਲਣਾ ।ਵੈਸੇ ਤਾਂ ਇਹ ਪ੍ਰੀਵਾਰ ਬਚ ਗਿਆ। ਪੈਸੇ ਦੀ ਬਰਬਾਦੀ ਹੋ ਗਈ, ਆਪਾਂ ਨੂੰ ਪਤਾ ਪੈਸਾ ਕਿਵੇਂ ਬਣਦਾ।
@nicolelaenofan_17
@nicolelaenofan_17 3 жыл бұрын
ਬੱਚ ਜੋ ਬੱਚ ਜੋ ਏਨਾ ਕਿਸੇ ਤੇ ਵਿਸ਼ਵਾਸ ਨੀ ਕਰੀ ਦਾ, ਮੰਨ ਲੋ ਮੇਰੀ ਗੱਲ 🙏🙏
@dhillondhillon5456
@dhillondhillon5456 3 жыл бұрын
ਬਾਈ ਕੁੜੀਆਂ ਤੇ ਅਵੀ ਇੰਨਾ ਖਰਚ ਨਾ ਕਰੋ ਇੰਨਾ ਦੇ ਮਾਂ ਬਾਪ ਖੁੱਦ ਖੁਸ਼ ਨੀ ਇਹਨਾਂ ਨੂੰ ਇੱਕਲੀਆਂ ਭੇਜ ਕੇ ਤਾਵਿ ਵਿਆਹ ਕੇ ਭੇਜਣ ਗੇ.....ਬੱਸ ਪੈਸੇ ਨਾ ਲਾਉ🙏
@ranjeevgupta9316
@ranjeevgupta9316 3 жыл бұрын
ਕਿਸੇ ਨੂੰ deport ਨੀ ਕਰਨਾ । ਬੱਸ ਥੋੜਾ ਟਾਈਮ ਬਾਅਦ ਸਭ ਠੰਡਾ ਹੋ ਜਾਣਾ ।
@RavinderKaur-vv1ji
@RavinderKaur-vv1ji 3 жыл бұрын
40 ਲੱਖ ਲਾਹ ਕੇ ਇੱਧਰ ਕੋਈ ਕੰਮ ਖੋਲ੍ਹ ਲੈਂਦੇ
@kabbadimerijindjaan8171
@kabbadimerijindjaan8171 3 жыл бұрын
Gal ta sahi aa g but loka nu bhed chal jo hoi aa bss Canada🇨🇦 jana kive marji jana
@ashishshukla9041
@ashishshukla9041 3 жыл бұрын
40lakh laa k v gutter saaf krde aw bhar par punjab ch apna business nhi krde fudu lok
@MrCanadiansingh
@MrCanadiansingh 3 жыл бұрын
@@ashishshukla9041 ਤੈਨੂੰ ਜ਼ਿਆਦਾ ਪਤਾ ਗਟਰ ਸਾਫ ਕਰਦੇ ਆ ਤੂੰ ਤੇ ਨਹੀਂ ਕਰਦਾ ਕੀਤੇ? ਗਟਰ ਚੋਂ ਤੂੰ ਬਾਹਰ ਨਿਕਲ ਕੇ ਦੁਨੀਆਂ ਦੇਖ ਕਿਥੇ ਆ ਸਲਯਾ nasa, space X ਚ ਪੰਜਾਬੀ ਵੀ ਬਹੁਤ ਆ ਬਿਨਾਂ ਸੋਚੇ ਸਮਝੇ ਨਾ ਬੋਲੋ ਲੋਕੀ ਇਥੇ ਪੜ੍ਹਦੇ ਜਦੋਂ ਪੰਜਾਬ ਚ ਨੌਕਰੀ ਨਹੀਂ ਮਿਲਦੀ ਰੋਜ਼ੀ ਰੋਟੀ ਬਾਹਰ ਕਮਾਉਣ ਜਾਂਦੇ ਲੋਕ ਸਿਸਟਮ ਚੰਗਾ ਇਥੇ ਵਰਗਾ reservation ਕੋਟਾ ਨਹੀਂ ਓਥੇ ਆਪਣੇ ਹੱਕ ਦੀ ਖਾਂਦੇ ਲੋਕ! ਨਾਲੇ ਸ਼ੁਰੂਆਤ ਸ਼ੋਟੇ ਕੰਮ ਤੋਂ ਕਰਦੇ ਤੇ ਆਪਣਾ ਬਜ਼ਨੇਸ ਸੈੱਟ ਕਰਦੇ ਆ ਸਾਰੇ ਤੇ ਗੋਰੇ ਥੱਲੇ ਰੱਖਦੇ ਕੰਮ ਕਰਨ ਤੇ ਆਪਣੇ ਪੰਜਾਬੀ Event organising ch, Law firm, transport, restaurant, real estate, police, workshops, carpentar, import export, ਮੈਡੀਕਲ, chiropracting, construction ch 85 percent punjabi a ਸਾਰੇ ਕੰਮ ਚ ਪੰਜਾਬੀ ਅੱਗੇ ਨੇ ਇਥੇ ਆਕੇ ਵੇਖਲਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ spain portugal,russia,ukraine,belarus, canada, germany, africa, malasia, singapore, ਬਹੁਤ ਦੇਸ਼ਾਂ ਚ ਜਹਾਜ ਪਾਏ ਹੋਏ ਪੰਜਾਬੀਆਂ ਨੇ ਆਪਣੇ ਟੈਂਕਰ ਤੇਲ ਦੇ ਕਾਰੋਬਾਰ ਤੇ it industry ਚ ਦੇਖਲਾ ਆਕੇ ਬੂਝੜਾ ਇਥੇ 2 ਤੋਂ 10 ਕਿਲਿਆ ਚ ਇਕ ਇਕ ਘਰ ਬਣਾਏ ਪੰਜਾਬੀਆਂ ਨੇ ਗੋਰੇ ਵੀ ਸੜਦੇ ਆ ਸਾਡੇ ਤੋਂ ਪੰਜਾਬ ਚ ਵੱਖਰੀਆਂ ਜਮੀਨਾਂ ਬਣਾਉਂਦੇ ਆ ਹੁਣ ਤਾ ਮੁੰਬਈ ਬੰਗਲੌਰ ਵਰਗੇ ਸ਼ਹਿਰਾਂ ਚ ਵੀ ਫਲੈਟ ਲੈਨੇ ਸ਼ੁਰੂ ਕਰਤੇ ਪੰਜਾਬੀਆਂ ਨੇ ਫੁਦੂ ਤੂੰ ਆ ਜੱਜ ਨਾ ਕਰਿਆ ਕਰੋ ਭੇਡਾਂ ਵਾਂਗੂ ਸੁਣਿਆ ਸੁਣਾਇਆ ਬੋਲੀ ਜਾਂਦੇ ਅਨਪੜ੍ਹ ਲੋਕਾਂ ਕੋਲੋਂ ਸੁਣ ਕੇ
@harinderkhangura2881
@harinderkhangura2881 3 жыл бұрын
mofolactic mirza exactly’ we are in canada 🇨🇦 well settled. Kaun kebnda gutter saag kerde but munda koi hor efforts ker dakda c
@MrCanadiansingh
@MrCanadiansingh 3 жыл бұрын
@@harinderkhangura2881 ਬਾਈ ਇਹਨਾਂ ਨੂੰ ਕੀ ਪਤਾ ਸਾਲਾ ਟਰੱਕ ਵੀ 2 ਲੱਖ ਡਾਲਰ ਦਾ ਆਉਂਦਾ 🤣 ਗੱਡੀਆਂ ਓਹੋ ਰੱਖਿਆ ਗੋਰੀਆਂ ਆਪ ਆਉਂਦੀਆਂ ride ਮੰਗਣ ਸਾਡੇ ਕੋਲੋਂ ਕਲੱਬ ਜਾਇਏ ਜਦੋਂ Lifestyle ਵਧਿਆ ਇਥੇ
@tejnews2895
@tejnews2895 3 жыл бұрын
ਗੁਰੂਆ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੋਗੇ ਤਾਂ ਇਹ ਕੁੱਝ ਹੋਣਾ ਤੁਹਾਡੇ ਵਰਗੇ ਲੋਕਾਂ ਨਾਲ ਜੋ ਪੈਸੇ ਖਾਤਰ ਅਸਲ ਨੂੰ ਨਕਲ ਵਿੱਚ ਬਦਲਦੇ ਨੇ
@tajinderkaur123
@tajinderkaur123 3 жыл бұрын
Husband ne case nhi rkhei . Ghar de head ne gurusikh ho ke beadbee kr rkhee eh ki reason.
@baljitsandhu9724
@baljitsandhu9724 3 жыл бұрын
ਦੇਸੀ ਦਵਾਈ ਖਾਉ੍ਰ ਪੰਜਾਬ ਦੇ ਮੁੰਡੇ ਕੁੜੀਆਂ ‌ਨੂੰ‌ ਅੱਗ ਬਹੁਤ ਆ
@MrCanadiansingh
@MrCanadiansingh 3 жыл бұрын
Mundya ch kehra ghat agg aa🤣 Mae ta syaala ch vi kamiz nahi paonda 🤣
@jagtardhiman159
@jagtardhiman159 3 жыл бұрын
ਖੁੱਡੀ ਕਲਾ ਪਿੰਡ ਗੰਦਾ ਫੇਰ 🙏
@princekainth2342
@princekainth2342 3 жыл бұрын
Chlo kudi nu vadaaiyan welcome back to India....🤣😂
@kulvirsingh4332
@kulvirsingh4332 3 жыл бұрын
Kyu g? Deport ho gyi? Fer bohat vdia hoya 👏 🙏☺️
@amanpannu7656
@amanpannu7656 3 жыл бұрын
Kudi kdi deport ni ho skdi..chahe Sharan a ja Beant a ja koi hor.......likh ke lailo..
@kulvirsingh4332
@kulvirsingh4332 3 жыл бұрын
@@amanpannu7656 kyuki sadia sarkara thik ni
@kulwantkaur8824
@kulwantkaur8824 3 жыл бұрын
Permatma. Jroor. Sunega.
@preetmander9541
@preetmander9541 3 жыл бұрын
ਲੈ ਲਿਆ ਸੁਆਦ 40 ਲੱਖ ਡੋਬ ਕੇ । ਵਧੀਆ ਹੋਰ ਬਣੇ edda ਦੀ 8-10 ਨਾਲ। ਜੇ ਉਂਜ ਕੋਈ ਚੰਗਾ ਰਿਸ਼ਤਾ ਆਉਂਦਾ ਤਾਂ ਕਹਿਣ ਗੇ ਐਸੀ ਤਾ ਜੀ ਬਾਹਰ ਦਾ ਦੇਖਣਾ। ਦੇਖ ਲਓ ਭਾਈ ਹੁਣ ਕੈਨੇਡਾ ਦਾ ਰਿਸ਼ਤਾ । ਅੱਗ ਤਾਂ ਲੋਕਾਂ ਦੇ ਬਾਹਰ ਜਾਨ ਦੀ ਆ । ਅਜੇ ਵੀ ਸੁਦਰ ਜੋ । ਇਸਨੇ40 ਲੱਖ ਲਾਇਆ। ਇੰਨੇ ਦਾ ਤਾਂ ਵਿਆਜ ਈ ਬਹੁਤ c ਏਥੇ ਇਸਨੂੰ। 720000 ਬਣਦਾ।
@kangsukh2151
@kangsukh2151 3 жыл бұрын
Sahi gal a bai ji..40lakh app VEAJU DENDE TAN KINA MONTHLY VEAJE ANDA JAN koi kam staat karde tan kiya battan c .. BBC TORONTO RADIO te ready new story andiyan ...pata ni fer vi loki samje de nhi...
@RanjitSingh-fi6pu
@RanjitSingh-fi6pu 3 жыл бұрын
ਬਿਲਕੁਲ ਸਹੀ ਵੀਰ ਜੀ
@iqbalfouji9929
@iqbalfouji9929 3 жыл бұрын
👍👍👍👍👍✌️✌️✌️✌️👌👌👌👌
@babbugill5184
@babbugill5184 3 жыл бұрын
Bilkul sahi gl ah bhai
@rajwinderkaur8586
@rajwinderkaur8586 3 жыл бұрын
Shi
@rockon7437
@rockon7437 3 жыл бұрын
Mata ji veer ji pita ji waheguru Thoda insaff karega
@singhmalkit3620
@singhmalkit3620 3 жыл бұрын
ਇਸ ਕੁੜੀ ਦਾ ਚਹਿਰਾ ਦਿਖਾਓ ਮਤਲਬ ਮੂੰਹ ਦਿਖਾਉਣ ਦੀ ਖੇਚਲ ਕਰੋ ਜੀ
@BhupinderKaur-df8tb
@BhupinderKaur-df8tb 3 жыл бұрын
ਲੜਕੇ ਆਪਣੀ ਮਿਹਨਤ ਨਾਲ ਜਾਣ।
@nekpreet.9798
@nekpreet.9798 3 жыл бұрын
Je kuria di okaat heni ta ielts karke mundya di minta kyu kardia aap de sir te jaan
@pavitarsingh6137
@pavitarsingh6137 3 жыл бұрын
ਮੁੰਡੇ ਕੁੜੀ ਵਾਲਿਆਂ ਦਾ ਬਰਾਬਰ ਦਾ ਕਸੂਰ ਹੈ, ਦੁਨੀਆਂ ਬਾਹਰ ਜਾਣ ਦੀ ਲਾਲਸਾ ਵਿੱਚ ਅੰਨੀ ਹੋ ਗਈ।
@kabbadimerijindjaan8171
@kabbadimerijindjaan8171 3 жыл бұрын
Bilkul sahi kiha veer lok kehnde bahar jana kive marji hove bss
@kissanfarmingbhaikesidhu7766
@kissanfarmingbhaikesidhu7766 3 жыл бұрын
Sahi aa ena nu v saza honi chaidi aa forn country dhi vezti v hundi a te sahi kudiya nu v lock nhi jandinde ...
@lakhycheema7566
@lakhycheema7566 3 жыл бұрын
Babee shiii vaih vi saudebaziii bnaataa. ....fuddu tain appp bandeee
@amrindersingh7281
@amrindersingh7281 Жыл бұрын
Ryt ena nu bahr ja ke ki milna 🙏
@gurdeepsinghgurdeep2528
@gurdeepsinghgurdeep2528 3 жыл бұрын
ਬਹੁਤ ਮੁੰਡੇ ਮਰੇ ਨੇ ਇਹੋ ਜਿਹੀਆਂ ਕੁੜੀਆਂ ਕਾਰਨ ਜਿਹੜੀਆਂ ਬਾਹਰ ਜਾ ਕੇ ਇਹਨਾਂ ਦੀ ਹਵਾ ਖਰਾਬ ਹੋ ਜਾਂਦੀ ਆ
@kulvirsingh4332
@kulvirsingh4332 3 жыл бұрын
Hun law implement ho gya Canada ch . Hun eho ja Kam Karn to pehla 20 vaar sachan giya
@srbdhillon1903
@srbdhillon1903 3 жыл бұрын
I think best solution to all these stories ki investigation teams honi cahidi oh dekhn ki kudia eligible v hundia othe ja .. like jida hun ena ne share kita othe ik team honi cahidi to verify everything from every aspect.
@harrysidhuharry311
@harrysidhuharry311 3 жыл бұрын
AH PATARKAR VE APNE APP NU ADVOCATE SAMJAN LAG JANDA PATARKAR JI JIS NE 40 LAKH LAEA OHNU SARE KNOWLDGE AA
@mandeepmehmi7
@mandeepmehmi7 3 жыл бұрын
Hun ta bahli att chak diti Ielts walia, Salia nu deport krayo Ida diya nu
@SukhwinderSingh-cq9yg
@SukhwinderSingh-cq9yg 3 жыл бұрын
ਵਿਚਾਰੇ ਸਾਉ ਲੋਕ ਨੇ ਭੋਲੇ ਭਾਲੇ ਕਿਉਂ ਕੁੜੀਆਂ ਬਦਲ ਜਾਂਦੀਆਂ ਨੇ ।
@bhupesh0111
@bhupesh0111 3 жыл бұрын
Punjab vich IELTS...PhD ton v badi degree ho gaye hai 🤣🤣
@karangill7637
@karangill7637 3 жыл бұрын
u r soooooooooo right ✅ can't stop laughing it just a English test which valid for 2 years only.
@navpreetkaur5632
@navpreetkaur5632 3 жыл бұрын
shi gal a 😂😂😂😂
@cyprusnews5552
@cyprusnews5552 3 жыл бұрын
ਬਾਸੀ ਸਾਹਿਬ ਦੇ ਸ਼ੋਹ ਵਿੱਚ ਜਾਵੋ ਇਨਸਾਫ ਮਿਲੇਗਾ ਉਹ ਕੁੜੀ ਨੂੰ ਇੰਡੀਆ ਵਾਪਸ ਭੇਜ ਦੇਵੇ ਗਾ
@harshita7658
@harshita7658 3 жыл бұрын
Aw rhi aw ehdi wife India newspaper Ch ayea vi ehdi wife Sarandeep Kaur Nd two hor kudian ohna nu vi deport krta Canada ne.
@VirkPalwinder83
@VirkPalwinder83 3 жыл бұрын
ਆਹ ਵਾਲੇ ਬਿਜ਼ਨੈੱਸ ਵਿੱਚ ਏਨੇ ਕਾਂਡ ਹੋ ਰਹੇ ਆ ਪੰਜਾਬ ਵਿੱਚ, ਪਰ ਫਿਰ ਵੀ ਲੋਕਾਂ ਨੂੰ ਅਕਲ ਨਹੀਂ ਆ ਰਹੀ.. ਪਹਿਲਾਂ ਤਾਂ ਚੁੱਪ-ਚਪੀਤੇ ਕਿਸੇ ਵੀ ਰਿਸ਼ਤੇਦਾਰ ਨੂੰ ਵੀ ਦੱਸੇ ਬਿਨ੍ਹਾਂ ਆਹ ਵਾਲਾ ਬਿਜ਼ਨੈੱਸ (ਵਿਆਹ) ਕਰ ਲੈਂਦੇ ਆ ਕਿ ਕਿਤੇ ਕੋਈ ਭਾਨੀ ਨਾ ਮਾਰ ਦੇਵੇ... ਪਰ ਜਦੋਂ ਅਗਲੀ ਬਾਹਰ ਜਾ ਕਿ ਮੁੱਕਰ ਜਾਂਦੀ ਆ, ਫਿਰ ਕੋਠੇ ਚੜ੍ਹ ਕਿ ਸਾਰਿਆਂ ਨੂੰ ਦੱਸਦੇ ਫਿਰਦੇ ਆ.. ਭਰਾਵੋ ਅਜੇ ਵੀ ਹੱਟ ਜਾਓ..ਕੁੱਝ ਨਹੀਂ ਰੱਖਿਆ ਏਸ ਬਿਜ਼ਨੈੱਸ ਵਿੱਚ..ਜੇ ਬਾਹਰ ਜਾਣਾ ਹੀ ਆ ਤਾਂ ਖੁਦ ਦੋ ਨੰਬਰ ਵਿੱਚ ਨਿਕਲ ਜਾਓ.. ਚੰਗੇ ਰਹੋਂਗੇ, ਬਾਕੀ ਗੁੱਸਾ ਨਾ ਕਰਿਓ, ਗਲਤੀ ਤਾਂ ਮੁੰਡੇ ਦੀ ਮਾਂ ਦੀ ਵੀ ਆ, ਜਿਹੜੀ ਓਹਨੂੰ ਕਹਿੰਦੀ ਰਹਿੰਦੀ ਸੀ ਕਿ ਆਹ ਨੀ ਖਾਣਾ, ਓ ਨਹੀਂ ਖਾਣਾ, ਆ ਨਹੀਂ ਪਾਉਣਾ ਓ ਨਹੀਂ ਪਾਉਣਾ.. ਯਾਰ ਅਗਲੀ ਦੀ ਜਿੰਦਗੀ ਆ, ਓਹ ਜੋ ਮਰਜੀ ਖਾ ਪੀ ਸਕਦੀ ਆ, ਜੇ ਤੁਹਾਡਾ ਮੁੰਡਾ ਨਹੀਂ ਕੁੱਝ ਖਾਂਦਾ ਤਾਂ ਨਾ ਸਹੀ.. ਅਗਲੀ ਨੂੰ ਖਾਣ ਦਿਓ ਜੋ ਕੁੱਝ ਖਾਂਦੀ ਆ, ਤੁਸੀਂ ਵਿਆਹ ਕਰਵਾਇਆ ਆ ਆਵਦੇ ਮੁੰਡੇ ਦਾ ਓਹਦੇ ਨਾਲ, ਪਰ ਓਹਦੀ ਜਿੰਦਗੀ ਥੌੜ੍ਹੀ ਖਰੀਦ ਲਈ ਆ ਕਿ ਹੁਣ ਜੋ ਤੁਸੀਂ ਕਹੋਂਗੇ ਅਗਲੀ ਓਵੈਂ ਹੀ ਚੱਲੂਗੀ 🙏🙏 ਧੰਨਵਾਦ 🙏🙏
@sarabjeetkaur6988
@sarabjeetkaur6988 3 жыл бұрын
Beant de sis eha veer ji
@dilbagsinghbaghi3659
@dilbagsinghbaghi3659 3 жыл бұрын
Veery hosala rakhi
@ranjitchahal9341
@ranjitchahal9341 3 жыл бұрын
ਜੋ ਲਾਲਚੀ ਨੇ ਵਿਚੋਲੇ ਪਤਾ ਹੋਣ ਦੇ ਬਾਵਜੂਦ ਵੀ ਆਪਣੇ ਲਾਲਚ ਲਈ ਫਸਾ ਦਿੰਦੇ ਨੇ
@deepgehal8708
@deepgehal8708 3 жыл бұрын
Wlcome back to india kudi lyii congratulations 😀😀 siraa ho juu
@manpreetkaursidhu4222
@manpreetkaursidhu4222 3 жыл бұрын
Haahhaahaha ..... Eda e honi chahidi ena kudiyan nal
@jasvirgrewal8708
@jasvirgrewal8708 3 жыл бұрын
ਰਿਪੋਰਟ ਗੱਲਾ ਦਾ ਕਿੰਨਾ ਸਵਾਦ ਲੈਂਦਾ
@Jattkhalsa84
@Jattkhalsa84 3 жыл бұрын
🤣🤣🤣
@punjabistatus4006
@punjabistatus4006 3 жыл бұрын
Reporter de avde ghre koi 19....21 hoi howe na eh nal de guandi nu v ni pta lgn dinde te loka diyan gallan poori dunian nu dikhode aa vadde aa seyane shrm krlo reportro
@sukhwindersinghbatth4644
@sukhwindersinghbatth4644 3 жыл бұрын
😂😂😂
@jaswindernbbardar5800
@jaswindernbbardar5800 3 жыл бұрын
ਸਾਰਾ ਪਿੰਡ ਖੁੱਡੀ ਕਲਾਂ ਠੱਗਾਂ ਦਾ ਹੀ ਹੈ ❓
@JattPla
@JattPla 3 жыл бұрын
sahi gal hun lok darn ge khuddi apna munda vihon toh
@kali6678
@kali6678 3 жыл бұрын
Edda diya kudiya fiya photoa dikha deya karo...jinne ghar patt ta kise da..ohdi photo dikhaani chahid hai
@AvtarSingh-lv1vt
@AvtarSingh-lv1vt 3 жыл бұрын
Sidha mude te aao music did ki lod aa
@dajitkaur1245
@dajitkaur1245 3 жыл бұрын
Aj kal dia kuria nu shreef muday psand nahi, ina nu ta galia vich hinkde gade psand hun,baki tusi sab samjde ho ?
@krishnasingh4514
@krishnasingh4514 3 жыл бұрын
Boy,s family should call mr joginder bassi, he will solve the problems, aha give mr joginder bassi call right now he will do some thing for u call him now
@Motivationindia29
@Motivationindia29 3 жыл бұрын
ਜੇ ਆਂਪਣੀ ਸਰਕਾਰ ਵਧੀਆ ਹੋਵੇ ਤਾ ਕੋਈ ਆਪਣਾ ਦੇਸ਼ ਛੱਡ ਕੇ ਬਾਹਰ ਨਾ ਜਾਵੇ. ਘਟੀਆ ਸਰਕਾਰਾਂ ਨੇ ਆਪਣੀਆਂ
@inspirationbymoral
@inspirationbymoral 3 жыл бұрын
Canada immigration nu complaint kro. Sidha deport to jail
@karangill7637
@karangill7637 3 жыл бұрын
u can't do that deportation r not easy it take many many years even it serious criminals few years a China criminals take China 11 years to get him back. forget their minor case it just a fraud and she had spend many months with the guy. and other party r willing to paid her. so it only business deal which go wrong.
@pargatsinghcheema4629
@pargatsinghcheema4629 3 жыл бұрын
eh ta punjab de ghar ghar da haal ha
@narindermaan1226
@narindermaan1226 3 жыл бұрын
India kro vapis te phir kerlay mail milaap friends naal
@englishwitharpitt9205
@englishwitharpitt9205 3 жыл бұрын
Iston mundia दी नाकामी साबित hundi ae 👍, dujia de monde te bandook rakh k career bnaun di
@ms753
@ms753 3 жыл бұрын
Looking for the easy way out.
@karangill7637
@karangill7637 3 жыл бұрын
true
@sandeeprana3791
@sandeeprana3791 3 жыл бұрын
eda de case hon lgye 100% spouse open work permit band karea dena jyde real marriage wale v fake lge de h tuc yar kuch socheo
@kiyrathakur651
@kiyrathakur651 3 жыл бұрын
Ladki ki photo clear dikhao taki koi or dhokha na kha sake dobara aise saza do iss ladki ko ki dobara koi or ladki aisa na kr sake plzzzzzzz🙏🙏🙏🙏🙏🙏🙏🙏 bhai g ko insaf milna chahiyea plzzzzzzz
@yuvrajkhehra9442
@yuvrajkhehra9442 3 жыл бұрын
Lok kida kise nl glt kr lnde rabb da v Dar ni loka nu
@dajitkaur1245
@dajitkaur1245 3 жыл бұрын
Antuy ji and veer ji tusi bassi show te javo uthe tohada hal hai, tohanu jrur insaf milu, bassi show vich ina thagnia nu nath pai ja rahi hai, baki parmatma tohadi jrur sunu fikr na karo 🙏🙏🙏🙏🙏🙏🙏
@gurnamguri1843
@gurnamguri1843 3 жыл бұрын
Beant kaur nu canada 🇨🇦 to jaldi to jaldi deport kro
@amanbhullar6699
@amanbhullar6699 3 жыл бұрын
Contract marriage is much better than sleeping with someone as husband and planning to leave him to get marry to someone …🤢
@gurdeepsinghgurdeep2528
@gurdeepsinghgurdeep2528 3 жыл бұрын
ਕੁੜੀ ਨੂੰ ਚਾਹੀਦਾ ਇਕ ਵਾਰੀ ਮੁੰਡੇ ਨੂੰ ਬਾਹਰ ਕੱਢ ਦੇ ਫੇਰ ਜਿਥੇ ਮਰਜ਼ੀ ਧੱਕੇ ਖਾਵੇ
@gurjeetkaur4835
@gurjeetkaur4835 3 жыл бұрын
Canada visa sirf study layi lagda na k viah krwa k jaan layi kamle ta lok aa jo kudiya te enne paise laa rahe aa
@batth4470
@batth4470 3 жыл бұрын
Ki bnu duniya daaaaaaaaaaaa🙏🙏🙏🙏🙏
@Anonymous-id2rk
@Anonymous-id2rk 3 жыл бұрын
Canada immigration ch vakeel through case krdo mhine andr deport hoju
@micku11
@micku11 3 жыл бұрын
Inna jada music.....action moive bana loo
@BhupinderSingh-xb4hl
@BhupinderSingh-xb4hl 3 жыл бұрын
Dislike waly kudi dy brother hony
@amandhillon3406
@amandhillon3406 3 жыл бұрын
Bassi show te Jo veer ji
@gurmeetsaini9534
@gurmeetsaini9534 3 жыл бұрын
Dear Brother take strict action as may deem fit against her.
@kaurdhaliwal4934
@kaurdhaliwal4934 3 жыл бұрын
Mae ta umred rahh lauga but mrg ni krvauni kudiya nave tuo nave khsam labdiya ne appa tansion freee
@officialyeshukevachan
@officialyeshukevachan 3 жыл бұрын
ਇਹ ਹੁਣ ਬਿਜਨਸ ਬਣਾ ਲਿਆ ਕੁੜੀਆ ਨੇ ਪੰਜਾਬ ਵਿੱਚ
@Tejrandhawa01
@Tejrandhawa01 3 жыл бұрын
Bai muh keo nahi dehkondy muh ta jroor dehkona chida ki pta eho g hor kese nu fsa rahi howe j tusi mania nahi psand krde ja misunderstanding aa koi ta tusi mundy nu canada bulao ta sahi ohde ve kai supny hony baad ch na raho nal
@harinderkhangura2881
@harinderkhangura2881 3 жыл бұрын
40 lakh wow. Jo munda ielts nhi ker sakda oh canada ja ke kinna and kis kism da kamm kerlu
@neerajverma4555
@neerajverma4555 3 жыл бұрын
Canada 🇨🇦 जाकर पंजाब की लड़कियों का जलवायु परिवर्तन हो जाता है पंजाब के लड़को को चाहिए ,दिल्ली ,Pune ,बेंगलुरु ,गुरुग्राम मुंबई जैसे शहरो मै रहना फिर यह कनाडा जाने का नाम नहीं लेंगे क्योंकि इन का भी जलवायु परिवर्तन हो जाएगा
@Pure_Punjabi_
@Pure_Punjabi_ 3 жыл бұрын
Hor krao IELTS waliya nal vyah aajkl koi aa jedi chngi lbje dhokhe bajiya bhut aajkl
@sukh2169
@sukh2169 3 жыл бұрын
Sir tusi kudi do pic's nu kyu hide krde ho show kro tusi ki unha de relatives teh family , friends nu be pata chle ki kon kudi hai
@ranjodhlakhna
@ranjodhlakhna 3 жыл бұрын
ਇਹਨੂੰ ਵਿਆਹ ਨੀ business ਕਹਿੰਦੇ ਵਾ ਵੀਰ. ਕਸੂਰ ਤੇ ਬਰਾਬਰ ਦੇ ਨੇ ਵੀਰੇ..ਲ਼ਾਲਚ ਮਰਵਾ ਦਿੰਦਾ.
@Jattkhalsa84
@Jattkhalsa84 3 жыл бұрын
Sahi gal ah business.. business up vi ho skda down vi
@MANDEEPKAUR-zu9bi
@MANDEEPKAUR-zu9bi 3 жыл бұрын
J eh veee suicide krda fer tusi kehna c boht maara hoya veer tere naal, kasoir kuri da e
@pandatji5008
@pandatji5008 3 жыл бұрын
ਇਨਾ ਲੋਕਾ ਦਾ ਮੂੰਹ ਨੀ ਫੜੀਆਂ ਜਾਂਦਾ
@dhillonboys630
@dhillonboys630 3 жыл бұрын
ਬੇਵਕੂਫੋ ਇਹੋ ਚਾਲੀ ਲੱਖ ਲਾ ਕੇ ਇੰਡੀਆ ਵਿੱਚ ਹੀ ਕੋਈ ਕੰਮ ਚਲਾ ਲੈਦੇ ਤਾ ਆਹ ਦਿਨ ਨਾ ਦੇਖਣੇ ਪੈਦੇ
@Jattkhalsa84
@Jattkhalsa84 3 жыл бұрын
@@dhillonboys630 canada 🇨🇦 canada ma jana
@womenempowerment9567
@womenempowerment9567 3 жыл бұрын
Yar ena kudiya kark bakiyan kudiyan v badnam hundiye ne jina de irade sahi hunde ne
@rajuheman009
@rajuheman009 3 жыл бұрын
40 lakh OMG
@hassanalinoo
@hassanalinoo 3 жыл бұрын
Is that actually how much they spent on sponsoring her?
@loveveerkaur9931
@loveveerkaur9931 3 жыл бұрын
Lokko smjo 40 lakh nl ta india ch bhut kuj bnje
@gurmit56singh39
@gurmit56singh39 3 жыл бұрын
Is kudhi di photo blur kio kiti aa eh doshi ki ho riha eh
@shani1504
@shani1504 3 жыл бұрын
Eda dia shaklaan changi tra dekhiya karo banda savdhaan rehnda
@baljitkaur9444
@baljitkaur9444 3 жыл бұрын
Shaklan te ki likheya hunda?
@shani1504
@shani1504 3 жыл бұрын
@@baljitkaur9444 shkal te ta nae kish likhiyan hunda par shkal dekh ke banda gallan ta kad sakda
@dhillondhillon5456
@dhillondhillon5456 3 жыл бұрын
@@baljitkaur9444 je kite mil gia hasaa ge saliyan te
@amrit1723
@amrit1723 3 жыл бұрын
Hadd e 40 lakh eh v change e jina ne lga te loki 4-5 lakh da lone apply krde rhnde ki koi chota mota kam kr lie othe jake kehda officer lgg jana 40 lakh da koi business plan hi soch linda....
@vinodarora8746
@vinodarora8746 2 жыл бұрын
My request Canada 🇨🇦 government says like this girl koo depot kar dena chai da ha India 🇮🇳 marriage kar key Canada 🇨🇦 aa kay marriage too mukar dandya nay please Canada 🇨🇦 government hu look karna chaitha ha thanku 🙏 from vinod Kumar Arora Canada 🇨🇦 say
@harjituppal6706
@harjituppal6706 3 жыл бұрын
Deport honi chihedi hai
@romeodwest1532
@romeodwest1532 3 жыл бұрын
Punjab ch je naukri nahi milni kehnde ne jo ..te authe canada ch keda jaake Doctor bann jaana ..authe canada daa haal v check karlo sahi tarike.. aivey hi fokiya ch naa Faso pravo
@khushsinghvlog
@khushsinghvlog 3 жыл бұрын
es nu he kalyug kehnde ne g...bs kudi nu ene he kehna sis kyo kise munde di life kharab kerde o..viah ton pahle he das dindi ki m nt ready ...sachi duniye ne paise mukh ker liye so khatM hon wali aa duniya...kise de 40 lac lwa k munde roll k rakhte..eh trend bna liya grls ne.so boys di v galti aa khud ilets kerke kyo nhi jnde...kyo gulam bun de o...
@Saranjitnyc
@Saranjitnyc 3 жыл бұрын
Very nice job good
@araciai5478
@araciai5478 3 жыл бұрын
Just awful. bless this family! ❤️waheguru 🙏🙏🙏
@damankaur3419
@damankaur3419 3 жыл бұрын
Photo ta clear dao kuri di koi hor barbaadh hon tu bach jo
@ravibhoma7984
@ravibhoma7984 3 жыл бұрын
Yr bhut mari gall a
@akashdeepbrar8399
@akashdeepbrar8399 3 жыл бұрын
Ryt deport kareo
@PritpalSingh-jd9te
@PritpalSingh-jd9te Жыл бұрын
Sahi keh rahe hai maa baap hee jumewar hunde 👍
@ronniejandu5275
@ronniejandu5275 3 жыл бұрын
Contact with bassi radio talk show he cover all kind story and help lots people
1ОШБ Да Вінчі навчання
00:14
AIRSOFT BALAN
Рет қаралды 6 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 53 МЛН
1ОШБ Да Вінчі навчання
00:14
AIRSOFT BALAN
Рет қаралды 6 МЛН