Canadian Punjabi Exposed Punjabi Girl Fake Marriage | Punjabi Boy Angry on Girl Fraud Marriage 2021

  Рет қаралды 514,963

Hamdard Media Group Canada

Hamdard Media Group Canada

Күн бұрын

Пікірлер: 961
@GurvinderSingh-kj4mr
@GurvinderSingh-kj4mr 3 жыл бұрын
ਵਿਆਹ ਤੋਂ ਬਾਅਦ ਮੁੰਡੇ ਤੇ ਕੁੜੀ ਦਾ ਵੀਜ਼ਾ ਇਕੱਠਿਆਂ ਦਾ ਲੱਗਣਾ ਚਾਹੀਦਾ ਹੈ ਹੋਰ ਕੋਈ ਹੱਲ ਨਹੀਂ ਗਾ !!
@pindaalajattmehkma
@pindaalajattmehkma 2 жыл бұрын
Sahi gll teri bro 💯
@gilldiljit7875
@gilldiljit7875 3 жыл бұрын
ਜੇ ਕੁੜੀਆਂ ਨੂੰ ਬਾਹਰ ਘੱਲਣ ਜੋਗੇ ਪੈਸੇ ਨਹੀ ਹੁੰਦੇ ਤਾਂ ਮਾਪੇ ਆਪਣੀਆਂ ਕੁੜੀਆਂ ਨੂੰ ਆਈਲੈੱਟਸ ਡੋਕੇ ਲੈਣ ਨੂੰ ਕਰਵਾਉਦੇ ਹਨ ? ਸਾਲੇ ਅਨਪੜ ਦੱਸਦੇ ਮੁੰਡਿਆਂ ਨੂੰ 😠
@sukdevsinghsingh3398
@sukdevsinghsingh3398 3 жыл бұрын
👍👍
@parnavsingh6322
@parnavsingh6322 3 жыл бұрын
Yes bro
@baljinderbuby6298
@baljinderbuby6298 3 жыл бұрын
Bhole bhale loka nu thagan li.ilets krvande
@Rajdeep-zu5ly
@Rajdeep-zu5ly 3 жыл бұрын
Yes
@gilldiljit7875
@gilldiljit7875 3 жыл бұрын
ਸਾਰੇ ਮੁੰਡੇ ਘੱਟ ਪੜੇ ਲਿਖੇ ਨਹੀ ਹੁੰਦੇ। ਇਹਦੇ ਵੀ ਕਈ ਕਾਰਨ ਹਨ ਜਿਵੇਂ ਕਈਆ ਦਾ ਗੈਪ ਬਹੁਤ ਪੈ ਜਾਂਦਾ ਹੈ ਜਾਂ ਫਿਰ ਇੰਡੀਆ 'ਚ ਹੀ ਕਈ ਰਫਿਉਜਲਾ ਆ ਜਾਂਦੀਆਂ ਹਨ।
@sainiamarjeet
@sainiamarjeet 3 жыл бұрын
NIOS kar lavo punjab board toon ve sokha hega gap karan de ke load hege
@karamjitkaur8116
@karamjitkaur8116 2 жыл бұрын
@@sainiamarjeet veere matlab
@iqbalsingh-jr2tz
@iqbalsingh-jr2tz 2 жыл бұрын
ਮੈਡਮ ਚਰਨਜੀਤ ਘੁੰਮਣ ਅਤੇ ਕੈਨੇਡਾ ਗਏ ਲੜਕੇ ਲੜਕੀਆਂ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ। 👍👍
@sandysidhu8475
@sandysidhu8475 3 жыл бұрын
ਜੇ ਹੁਣ ਆ ਕੇਸਾਂ ਤੋਂ ਬਾਅਦ ਵੀ ਇਦਾਂ ਹੋਇਆ ਅੱਗੇ ਫਿਰ ਲੋਕਾਂ ਦਾ ਕੁਝ ਨਹੀਂ ਬ‌ਣ ਸਕਦਾ
@TarksheelAussie
@TarksheelAussie 3 жыл бұрын
ਪੰਜਾਬ ਦੇ ਖ਼ਤਰੇ - 1. ਘਟਦਾ ਪਾਣੀ 2. ਨਸ਼ੇ 3. ilets ਵਾਲੀਆਂ ਕੁੜੀਆਂ
@jaspreetsinghreehal4649
@jaspreetsinghreehal4649 2 жыл бұрын
Punjab will suffer great losss Punjab teh future teh war honnah hai tahi aah sab nikal jahoh uthee Punjab dah mahool karab hoh gaya hai
@Sahiltanwarrr
@Sahiltanwarrr Ай бұрын
Mahol kharab ho gya 😂😂 Kita v apa hi aa Hun 22 tu sarea nu pajan di salah de reha pr ehnu theek krn di gal na kri
@Sahiltanwarrr
@Sahiltanwarrr Ай бұрын
Mene khud ek banda dekhea Jine apni sari umar nasha bechea fer apna munda bahr kal ta
@ਅਣਖੀ
@ਅਣਖੀ 3 жыл бұрын
ਪੱਤਰਕਾਰ ਬੀਬੀ ਆਵਦਾ ਕੰਮ ਸਹੀ ਨਹੀਂ ਕਰ ਰਹੀ ਸ਼ਰੇਆਮ ਕੁੜੀਆਂ ਦੇ ਹੱਕ ਚ ਬੋਲ ਰਹੀ ਹੈ! ਬੀਬਾ ਗਲਤ ਨੂੰ ਗਲਤ ਕਹੋ ਚਾਹੇ ਮੁੰਡਾ ਹੋਵੇ ਚਾਹੇ ਕੁੜੀ!
@jathedarsaidpur6130
@jathedarsaidpur6130 3 жыл бұрын
Anqere tu kidda aae aa bahut sache suche bande aa
@ਅਣਖੀ
@ਅਣਖੀ 3 жыл бұрын
@@jathedarsaidpur6130 🤔
@filmyworld87
@filmyworld87 3 жыл бұрын
True
@jattsaab14341
@jattsaab14341 3 жыл бұрын
dhillon... shi gall ,,, baar baar khi jndi munde ilets ni krde khud ,ethe ki krnge,,, ilets toh bina kamm hunda ni ethe kmal aa,,,,, aap ehde kolo 4 band v ni khde jnde hone
@ririraman7
@ririraman7 3 жыл бұрын
Sach hajam ni hunda
@lakhbirsinghji3668
@lakhbirsinghji3668 3 жыл бұрын
ਕੈਨੇਡਾ ਏਕ ਵਧੀਆ ਦੇਸ਼ ਅਹ੍ਹ ਤੇ ਇੰਡੀਆ ਹਾਲਾਤ ਬਹੁਤ ਖਰਾਬ ਅਹਹ ।। ਬਸ ਕੁੜੀਆ ਮੁੰਡਿਆ ਦਾ ਪੈਸਾ ਖਰਾਬ ਨਾ ਕਰਨ ਅਗਰ ਛੱਡਣਾ ਹੈ ਤਾਂ ਮੁੰਡੇ ਨੂੰ ਉਸਨੂੰ ਕੈਨੇਡਾ ਬੁੱਲ੍ਹਾ ਕੇ ਛੱਡ ਦੇਣ ।।
@harrykailay5992
@harrykailay5992 2 жыл бұрын
Veer india ki halaat kharab ne??
@deepikaverma7733
@deepikaverma7733 2 жыл бұрын
Canada valiyaa diya gaalah koi bht vadiyaa nhi haggia , struggle ta sare passe hai aa , life kithe easy nhi hai
@lakhbirsinghji3668
@lakhbirsinghji3668 2 жыл бұрын
Hanji Sturglle sari jagah right ah but india mehnat da mulh nhi painda ..
@ravindersingh-zv4zp
@ravindersingh-zv4zp 2 жыл бұрын
@@lakhbirsinghji3668 kyo ni painda veer
@paramjeetjatana268
@paramjeetjatana268 3 жыл бұрын
ਪਤਰਕਾਰ ਸ਼ਰੇਆਮ ਕੁੜੀ ਦਾ ਪਖ ਪੂਰਦੀ ਆ ਚਬਰ ਚਬਰ ਕਰਦੀ ਆ ਇਹ ਵੀ ਬੇਅੰਤ ਦੀ ਭੇਣ ਲਗਦੀ ਆ
@karmindersingh7257
@karmindersingh7257 3 жыл бұрын
Oh fer 25Lakhs na khrch krde
@luckyboy5036
@luckyboy5036 3 жыл бұрын
Eh v kisi kolo paise lva k aayi lagdi a 🤔
@luckyboy5036
@luckyboy5036 3 жыл бұрын
@@karmindersingh7257 oh fer paise kolo la k aonde kise walh kyu jhaak rakhde ki koi kharcha kru
@coscocricket2617
@coscocricket2617 3 жыл бұрын
Je kudi galti kre tan kehde ne kudi mature ni haigi ja fer ohnu samj ni, Je munda galti kree Tan kehnge saala teemi- baaz aa😂😂😂😂😂
@sushmaarora2214
@sushmaarora2214 2 жыл бұрын
Good morning mam ਮੈਨੂ ਤੁਹਾਡਾ ਚੈਨਲ ਜ੍ਹਿਸ ਦਾ ਨਾ ਹੀ ਬੜਾ ਵਧਈਆ ਹਮਦਰਦ ਜੈਸਾ ਨਾ ਵੈਸਾ ਕਾਮ।ਮੈਡਮ ਜਿਸ ਲੜਕੀ ਨੇ ਜੀ ਐਨ ਐਮ ਕੀਤੀ ਹੋਵੇ ਉਹ ਉਥੇ ਜੋਬ ਕਰ ਸਕਦੀ ਹੈ।ਜਾ ਉਥੇ ਪੜਾਈ ਕਰਨੀ ਪਵੇਗੀ।ਸਾਨੂ ਮੈਡੀਕਲ ਵਾਲੇ ਬੱਚੀਆ ਨਾਲ ਮੁਲਾਕਾਤ੍ਹ ਕਰਵਾਉ।
@puranebeli1896
@puranebeli1896 3 жыл бұрын
ਮੋਗੇ ਵਾਲੀ ਕੁੜੀ ਦੇ ਸੰਸਕਾਰ ਬਹੁਤ ਚੰਗੇ ਲੱਗੇ
@lagankapoor007
@lagankapoor007 3 жыл бұрын
Bilkul Sahi keha ji 🙏
@kiki7142
@kiki7142 3 жыл бұрын
Bilkul sahi kiha veera.... waheguru oh bhen nu khush rakhay. 😊
@iqbalbrar2942
@iqbalbrar2942 Жыл бұрын
Right
@supremeleader5516
@supremeleader5516 Ай бұрын
2-4 mhine vich vigad jane
@jinderpalsingh4601
@jinderpalsingh4601 3 жыл бұрын
ਮਾਪਿਆਂ ਨੂੰਆਪਣੀਆਂ ਇੱਛਾਵਾਂ ਤੇ ਕੰਟਰਲ ਕਰਨਾ ਚਾਹੀਦਾ ਹੈ ਚਾਦਰ ਦੇਖ ਕੇ ਪੈਰ ਪਸਾਰਦੇ ਚਾਹੀਦੇ ਨੇ। ਬੱਚਿਆਂ ਨੂੰ ਗਲਤ ਸਪੋਰਟ ਨਹੀਂ ਕਰਨੀ ਚਾਹੀਦੀ
@DavinderSingh-kd7nz
@DavinderSingh-kd7nz Жыл бұрын
ਤਾੜੀ ਦੋਵਾਂ ਹੱਥਾਂ ਨਾਲ ਹੀ ਵੱਜਦੀ ਹੈ ਜੀ, ਸਾਰੇ ਮੁੰਡੇ ਵੀ ਗ਼ਲਤ ਨਹੀਂ ਹਨ ਅਤੇ ਸਾਰੀਆਂ ਕੁੜੀਆਂ ਵੀ ਗ਼ਲਤ ਨਹੀਂ ਹਨ।ਜੋ ਹਨ ਉਹ ਬਹੁਤ ਹੀ ਗ਼ਲਤ ਹਨ। ਕਿਉਂਕਿ ਮੈਂ ਆਪਣੀ ਵਿਨੀਪੈਗ ਕੈਨੇਡਾ ਫੇਰੀ ਦੌਰਾਨ ਆਪਣੇ ਬੱਚਿਆਂ ਕੋਲ ਵਿਜ਼ਟਰ ਵੀਜੇ ਤੇ ਸਾਈਕਲ ਤੇ ਘੁੰਮ ਕੇ ਸਾਰੇ ਵਾਤਾਵਰਣ ਨੂੰ ਵੇਖਿਆ ਵਾਚਿਆ,ਸਰਦੇ ਪੁੱਜਦੇ ਘਰਾਂ ਦੇ ਮੁੰਡੇ ਆਪਣੇ ਘਰਾਂ ਤੋਂ ਪੈਸੇ ਮੰਗਵਾ ਕੇ ਲਗਜ਼ਰੀ ਕਾਰਾਂ ਤੇ ਆਵਾਰਾਗਰਦੀ ਕਰਦੇ ਹਨ, ਤੇ ਬਹੁਤ ਸਾਰੀਆਂ ਕੁੜੀਆਂ ਵੀ ਆਪਣੇ ਪਰਿਵਾਰਾਂ ਦੀ ਇਜ਼ਤ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਉਨ੍ਹਾਂ ਮੁੰਡਿਆਂ ਦੇ ਨਾਲ ਬੀਅਰ ਬਾਰਾਂ ਤੇ ਜਾਕੇ ਬੀਅਰਾਂ ਪੀਂਦੀਆਂ ਅਤੇ ਐਸ਼ ਪ੍ਰਸਤੀ ਕਰਦੀਆਂ ਹਨ ਜੀ
@amarjeetsidhu2000
@amarjeetsidhu2000 Жыл бұрын
Bilkul theek hai
@palklair6228
@palklair6228 3 жыл бұрын
ਕੁੜੀਆਂ ਮੁਡਿਆਂ ਲਈ 99% ਇਸ ਦਾ ਹੱਲ ਇਹ ਹੈ ਕਿ, ਗੁਰੂ ਦੀ ਮੱਤ (ਗੁਰਮਤਿ) ਧਾਰਣ ਕਰਨਾ। ਪਰ ਗੁਰਮਤਿ ਧਾਰਣ ਕਰਨਾ ਕੋਈ ਨਿਰਾਪੁਰਆ ਕੱਕਾਰ ਪਹਿਨਣਾ ਜਾਂ ਭੇਖ ਕਰਨਾ ਹੀ ਨਹੀ, ਸਗੋ ਗੁਰੂ ਦੇ ਨਜਰੀਏ ਮਤਾਬਕ ਜੀਵਨ ਜਿਊਣਾ ਹੀ ਗੁਰਮਤਿ ਹੈ। ਪਰ ਕੋਈ ਵਿਰਲੇ ਹਨ।
@balwindersinghbrar5963
@balwindersinghbrar5963 3 жыл бұрын
ਦਰਅਸਲ ਇਨਸਾਨੀਅਤ ਨੂੰ ਉੱਚਾ ਚੁੱਕਣ ਦੀ ਜ਼ਰੂਰਤ ਹੈ। ਵਿਆਹ ਇਕ ਕੁਦਰਤੀ ਅਤੇ ਸਮਾਜਿਕ ਰਸਮ ਹੈ। ਜੋ ਹਰ ਮੁੰਡੇ ਕੁੜੀ ਦੇ ਮਾਪੇ ਸਹੀ ਸਮੇਂ ‘ਤੇ ਢੁਕਵਾਂ ਰਿਸ਼ਤਾ ਦੇਖ ਕੇ ਕਰਦੇ ਚਲੇ ਆ ਰਹੇ ਹਨ। ਕਨੇਡਾ ਵਰਗੇ ਵਿਕਸਤ ਦੇਸ਼ਾਂ ਵੱਲ ਨੂੰ ਜਾਣਾ ਸਾਡੇ ਨੌਜਵਾਨ ਬੱਚਿਆਂ ਦੀ ਮਜਬੂਰੀ ਬਣ ਚੁੱਕੀ ਹੈ। ਬਹੁਤ ਸਾਰੇ ਮੁੰਡੇ ਕੁੜੀਆਂ ਅਜੇਹੇ ਹਨ, ਜਿਹਨਾਂ ਵਿੱਚੋਂ ਕਿਸੇ ਪਾਸ ਪੈਸਾ ਹੈ, ਪਰ ਕਾਬਲੀਅਤ ਨਹੀਂ। ਕਿਸੇ ਪਾਸ ਕਾਬਲੀਅਤ ਹੈ ਪਰ ਪੈਸਾ ਨਹੀਂ। ਇਸ ਲਈ ਇਸ ਮਸਲੇ ਦੇ ਹੱਲ ਵਾਸਤੇ ਇਕ ਦੂਜੇ ਦਾ ਸਹਿਯੋਗ ਕਰਨ ਅਤੇ ਮੱਦਦ ਕਰਨ ਹਿੱਤ ਆਪਸ ਵਿੱਚ ਵਿਆਹ ਕਰਵਾਉਣੇ ਕੋਈ ਬੁਰੀ ਗੱਲ ਨਹੀਂ ਹੈ। ਪਰ ਸਮੱਸਿਆਵਾਂ ਉਸ ਸਮੇਂ ਸ਼ੁਰੂ ਹੁੰਦੀਆਂ ਹਨ, ਜਦੋਂ ਲੋਕ ਆਪਸ ਵਿੱਚ ਵਫ਼ਾਦਾਰੀ ਰੱਖਣ ਦੀ ਬਜਾਏ, ਆਪਣਾ ਸਵਾਰਥ ਭਾਰੂ ਕਰ ਲੈਂਦੇ ਹਨ। ਅਤੇ ਦੋ ਘਰਾਂ ਦੀ ਬਰਬਾਦੀ ਦਾ ਮੁੱਢ ਬੰਨ੍ਹ ਬਹਿੰਦੇ ਹਨ।
@pardeeppassi8385
@pardeeppassi8385 3 жыл бұрын
ਲੋਕਾਂ ਨੇ ਕਨੇਡਾ ਨੂੰ ਪਤਾ ਨਹੀ ਕੀ ਸਵਰਗ ਸਮਝਿਆ ਹੋਇਆ ਹੈ, ਪਲਸ ਟੂ ਪਾਸ ਆਈਲੈਟਸ ਨੂੰ ਆਈ ਪੀ ਐਸ ਤੋਂ ਵੀ ਵਧ ਸਮਝਦੇ ਆ,ਫੇਰ ਰਿਜਲਟ ਸਭਦੇ ਸਾਹਮਣੇ ਆ,ਇਹ ਸਾਰਾ ਰੁਝਾਨ ਮਾੜਾ ਹੈ
@parmindersingh-by8ks
@parmindersingh-by8ks 3 жыл бұрын
Madem n poora jor la lya k koi keh deve k mundia di glti a but gll bni ni 🤣
@tarsemsandhu2580
@tarsemsandhu2580 3 жыл бұрын
Right
@ramanbrar4191
@ramanbrar4191 3 жыл бұрын
Sahi gal a
@commonsidhu6152
@commonsidhu6152 3 жыл бұрын
Bcz he is a male himself, why he will say anything bad about his own gender people
@HarpreetSingh-gb8wu
@HarpreetSingh-gb8wu 2 жыл бұрын
Pehle te ta kush zyada hi layea
@ParamjitSingh-ok8he
@ParamjitSingh-ok8he 3 жыл бұрын
ਬਹੁਤ ਸ਼ਾਨਦਾਰ ਵਿਚਾਰ ਵਟਾਂਦਰਾ ਕੀਤਾ ਹੈ। ਮਸਲਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।
@maansaab2225
@maansaab2225 3 жыл бұрын
ਇਹ ਮੋਗੇ ਬਾਲੀ sister ਸਹੀ ਆ ਇਹੋ ਜੀਆ ਸਾਬ ਕੁੜੀਆ ਹੋਣ ਤਾਂ ਕੋਈ suside ਨਹੀ ਕਰਦਾ
@sukhjindergill4345
@sukhjindergill4345 3 жыл бұрын
Salute to you r aproachmy daughter i have no daughter but daughters like you are proud of parent's god bless you kiran
@lakhasingh9771
@lakhasingh9771 3 жыл бұрын
ਜਸਦੀਪ ਕੋਰ (ਲੁਧਿਆਣਾ) ਗੁੱਡ ਸੋਚ💯💯👌👌ਰੱਬ ਇਹੇ ਜਿਹੀਆ ਕੁੜੀਆ ਤੇ ਹਮੇਸ਼ਾ ਮੇਹਰ ਰੱਖੇ🙏🙏
@sunokumar2910
@sunokumar2910 3 жыл бұрын
ਮੁਡਿਆ ਤੋ ਪੈਸੇ ਨਾ ਲਵਾਉ ਜੇ ਪੈਸੇ ਚਾਹੀਦੇ ਤਾ ਕੁੜੀ ਨੂੰ ਦੁਬਈ ਦੋ ਮਹੀਨੇ ਸੇਖਾ ਕੋਲ ਭੇਜ ਦਿਆ ਕਰੋ ਉਹ ਕਿਸੇ ਨੂੰ ਦਸਦੇ ਵੀ ਨਹੀਂ
@jinderdhaliwal1842
@jinderdhaliwal1842 3 жыл бұрын
@@sunokumar2910 😂😂👌👌
@pokiiiii4819
@pokiiiii4819 3 жыл бұрын
@@sunokumar2910 Tere Ghar Rabb kudi di daat bakshe, fir ahi kamm abdi kudi naal kri. Mava/ Behna sanjia hundia, respect kro har kudi maadi nhi hundi, har Munda chnga nhi hunda
@BalwinderSingh-wg4kf
@BalwinderSingh-wg4kf 3 жыл бұрын
@@sunokumar2910 hahahahahha ਉਨ੍ਹਾਂ ਨੇ ਪਰਾ ਅੱਗੇ 3. 3 ਵਿਆਹ ਕੀਤੇ ਹੁੰਦੇ ਬੀਚ ਤੇ ਬੈਠ ਕੇ ਖਾਣ ਲੱਗੇ ਹੁੰਦੇ ਨਾਲ ਬਿਠਾਇਆ ਹੁੰਦੀਆਂ 3. 3 ਉਨ੍ਹਾਂ ਕੋਲ ਆਪਣੀਆਂ sambnia ਔਖੀਆਂ ਹੋ ਜਾਂਦੀਆਂ ਹੋਰ ਕਿੰਨਾ k bhaar ਸੰਭਾਲ ਲੈਣ ਗੇ ਓਹ
@daljitkaur5824
@daljitkaur5824 2 жыл бұрын
ਪਲੀਜ ਬਚਿਓ ਕਿਸੇ ਦੇ ਪੁਤਰ ' ਨੂੰ ਕਦੇ ਧੌਖਾ ਨ੍ਹਾ ਦੇ ਉ🙏😭
@singhcheema3598
@singhcheema3598 3 жыл бұрын
ਮੋਗੇ ਵਾਲੀ ਕੁੜੀ ਨੇ ਸਹੀ ਗੱਲਾਂ ਕੀਤੀਆਂ ਪਰ ਰਿਪੋਟਰ ਸਹੀ ਨਹੀਂ
@MandeepSingh-pf2kd
@MandeepSingh-pf2kd Жыл бұрын
Right bro
@harry5727
@harry5727 3 жыл бұрын
ਕੁੜੀਆਂ ਦਾ ਮੁੰਡਿਆਂ ਨਾਲੋ ਜਿਆਦਾ ਬੁਰਾ ਹਾਲ ਆ
@navjitsingh4322
@navjitsingh4322 3 жыл бұрын
Kida paji
@harry5727
@harry5727 3 жыл бұрын
@@navjitsingh4322 vadea paji
@lovelywarainch
@lovelywarainch 3 жыл бұрын
Right
@harrytiwana77
@harrytiwana77 3 жыл бұрын
ਪਹਿਲਾਂ ਠੱਗੀਆਂ ਅਜੈਂਟ ਮਾਰਦੇ ਹੁੰਦੇ ਸੀ ਹੁਣ ਠੱਗੀਆਂ ਕੁੜੀਆਂ ਮਾਰਦੀਆਂ ਬਹੁਤ ਮਾੜਾ ਹਾਲ ਪੰਜਾਬ ਦੀ ਕੁੜੀਆਂ ਦਾ ਮਾੜਾ ਹਾਲ ਹੀ ਰਹਿਣਾ
@harmelsroa5102
@harmelsroa5102 3 жыл бұрын
tera munda +12 ielt kion nahin ho rahi.
@tutorialjunction2636
@tutorialjunction2636 3 жыл бұрын
Us tn pehla munde india viah krva ke fer bahar duja viah krva lende c ... Oh bhulgye
@harrytiwana77
@harrytiwana77 3 жыл бұрын
@@tutorialjunction2636 ਪੈਸਾ ਤਾਂ ਨਹੀਂ ਖਾਦੇ ਸੀ ਕੁੜੀਆਂ ਦਾ
@tutorialjunction2636
@tutorialjunction2636 3 жыл бұрын
@@harrytiwana77 paisa zindagi naalo ute nhi .. ohna nu pucho jina diya kudiyaan aj v Punjab ruldiyaa payiaa kyuki gharwala viah krva ke bhag gya bahr te hun koi hor jagah viah v nhi hona ....
@HeenaMohanLal
@HeenaMohanLal 3 жыл бұрын
We can't say always girls r wrong. Boys girls both r equal responsible. In educated country all r busy in own way no interference. But that freedom doesn't suit on Punjabi's. Ehna ne khalara pana he hunda chahe ladki hoye chahe ladka( not for all) These called sanskar Jo sanu apne parents to milde ne chahe oh ache chahe bure. So believe in karma Jo karoge oh bharoge b.
@DIM0ND12w
@DIM0ND12w Жыл бұрын
No
@pinderp9706
@pinderp9706 3 жыл бұрын
Boys parents need to stop paying and sending their daughter in laws here. They should educate their son and send him and then he sponsor his wife and parents of girls send them b4 marriage
@rupindersingh7070
@rupindersingh7070 Жыл бұрын
IELTS ਕਰਨ ਵਾਲਾ ਪੜਿਆ ਨਹੀ ਹੁੰਦਾ ਸਿਰਫ ਅੰਗਰੇਜ਼ੀ ਸਿੱਖਣ ਦਾ ਰਸਤਾ ਹੈ, ਪੜਿਆ ਉਹੀ ਹੁੰਦਾ ਜੀਹਦੇ ਹੱਥ ਚ ਕੋਈ ਡਿਗਰੀ ਹੋਵੇ ਤੇ ਦਿਮਾਗ ਕੰਮ ਕਰਦਾ ਹੋਵੇ, ਤੇ ਤਰੱਕੀ ਕਰਨ ਵਾਲਾ ਹੋਵੇ ਭਾਵੇਂ ਭਾਰਤ ਚ ਕਰਲੋ ਜਾਂ ਕਿਸੇ ਹੋਰ ਮੁਲਕ ਵਿਚ
@daljitkaur5824
@daljitkaur5824 2 жыл бұрын
ਬਹੁਤ ਵਧੀਆ ਪ੍ਰੋਗਰਾਮ ਹੈ ਮੈਡਮ ਜੀ🙏👌
@DavinderSingh-kd7nz
@DavinderSingh-kd7nz Жыл бұрын
ਐਸੀਆਂ ਕੁੜੀਆਂ ਮੁੰਡੇ ਵੀ ਹਨ ਜੋ ਕਿ ਆਪਣੇ ਮਾਪਿਆਂ ਦੇ ਕਰਜ਼ਾ ਚੁੱਕ ਕੇ ਉਨ੍ਹਾਂ ਨੂੰ ਕੈਨੇਡਾ ਭੇਜਣ ਦਾ ਕਰਜ਼ਾ ਵੀ ਉਤਾਰਦੇ ਹਨ ਅਤੇ ਪੀ ਆਰ ਵੀ ਹੁੰਦੇ ਹਨ, ਅਤੇ ਆਪਣੇ ਮਾਂ ਬਾਪ ਦੀ ਇੱਜ਼ਤ ਦਾ ਵੀ ਪੂਰਾ ਪੂਰਾ ਖਿਆਲ ਰੱਖਦੇ ਹਨ। ਅਤੇ ਮਾਂ ਬਾਪ ਦੀ ਮਰਜ਼ੀ ਨਾਲ ਵਿਆਹ ਕਰਵਾਉਂਦੇ ਹਨ ਜੀ।
@jaswindernbbardar5800
@jaswindernbbardar5800 3 жыл бұрын
ਮੁੰਡੇ ਨੇ ਬਿੱਲਕੁਲ ਸਹੀ ਕਿਹਾ ਸੁਰੂ ਵਿੱਚ
@LakhvirSingh-pc8qn
@LakhvirSingh-pc8qn 3 жыл бұрын
ਗੁਡ ਸੋਚ ਬੇਟੀ ਦਾ ਧੰਨਵਾਦ ਕਰਦਿਆਂ ਧੀਆਂ ਨੂੰ
@jugaadi_jatt46
@jugaadi_jatt46 3 жыл бұрын
ਏਦੇ ਵਿੱਚ ਕੁੜੀਆਂ ਜਾ ਮੁੰਡੇ ਨਹੀ ਗਲਤ ਏਦੇ ਚਚ ਮਾਂ ਪਿਓ ਦੀ ਗਲਤੀ ਜਿਹੜੇ ਪਿੱਛੋ ਹਾਮੀ ਭਰਦੇ ਗਲਤ ਕੰਮ ਚ ਜਦੋਂ ਆਪਾ ਕੋਈ ਵੀ ਕੰਮ ਕਰਦੇ ਪਹਿਲਾਂ ਆਪਣੇ ਘਰਦਿਆਂ ਨੂੰ ਪੁੱਛਦੇ ਕੇ ਫਿਰ ਕਰਦੇ ਏ ਇਹਨਾ ਨੂੰ ਘਰਦਿਆਂ ਤੋ ਛਏ ਮਿਲਦੀ ਘਰਦੇ ਪੁਠੀ ਮੱਤ ਦਿੰਦੇ ਕਲੀ ਕੁੜੀ ਜਾ ਮੁੰਡਾ ਅਜਿਹਾ ਕਦਮ ਨਹੀ ਚੁੱਕਦਾ 😡😡😠😠
@MandeepSingh-eg9yy
@MandeepSingh-eg9yy 3 жыл бұрын
Canada should ban Spouse visa or make it like Uk where husband and wife travel together, otherwise this problems don't solve.
@ComedyjunctionTamil01
@ComedyjunctionTamil01 3 жыл бұрын
Why should they banned?? Ppl like you from Punjab doing this and affecting others people life..
@piyushkumardas2015
@piyushkumardas2015 3 жыл бұрын
it should not be banned there are genuine people too but the system should be strict for this fake marriage contractors. they're giving bad name for entire community
@rajenderahluwalia4954
@rajenderahluwalia4954 3 жыл бұрын
U SAID IT RIGHT I M 100% AGREE WITH U BUDDY
@jaskiratbamrah13
@jaskiratbamrah13 2 жыл бұрын
@@ComedyjunctionTamil01 learn to talk, he had not used an appropriate work it should be revised than bann but later he cleared that both can come together in once. Which is right. But your lacking manner and you think your to smart just being in Canada or done some basic education. Your are no one to blame without knowing anyone background and just reply making random guess saying "people like you" How the fuck are you a president or just a lame person to speak shit **. People like you what make us look ugly.
@russelindia
@russelindia Жыл бұрын
Spouse visa should be for matuer students , those who doing masters and Phd , not for diploma students.
@rupindersodhi6869
@rupindersodhi6869 3 жыл бұрын
The anchor should act in a manner free from gender bias.
@sarannarula3033
@sarannarula3033 3 жыл бұрын
Punjab is a mess and now these unscrupulous people seem to be taking this mess to Canada.
@HardeepKaur-wp8ui
@HardeepKaur-wp8ui 3 жыл бұрын
4 to 5 kudiyea deport krdo bakkiyea nu akkal aaju dekh lyeo
@navpreetsinghbanth6752
@navpreetsinghbanth6752 3 жыл бұрын
4 toh 5 kyo saria nu kro
@HardeepKaur-wp8ui
@HardeepKaur-wp8ui 3 жыл бұрын
@@navpreetsinghbanth6752 bakiyea nu apne aap akkal a jani kyeaa ne ta calla kr v lyea huniyea tuc na kuj kreo assi mangwondiyea tuhanu
@navpreetsinghbanth6752
@navpreetsinghbanth6752 3 жыл бұрын
Hazzara case kaiaa da vivah 2014,2015 infact 2011,2012 ch vi hoye c …oo ta nhi phone karn gyia …unna nu deport kr parcha hona chahida
@HardeepKaur-wp8ui
@HardeepKaur-wp8ui 3 жыл бұрын
@@navpreetsinghbanth6752 mere hisaab nal pehla beant te criminal case hona chahidaa. bakki hor gurls kdi edda na kro brosa krke bhejyea hunda boys ne kdj v kise da brosa nhi todna chahida kida jameena beech k bhejyeaa sachi so sad
@kisanadeawaj8961
@kisanadeawaj8961 3 жыл бұрын
@@HardeepKaur-wp8ui gurls brosa ke hunda madam eh koi new English aa
@sukhdevbutter3882
@sukhdevbutter3882 3 жыл бұрын
ਮੀਡੀਆ ਵਾਲੀਆ ਤੇਨੂੰ ਵੀ ਮੈ ਦੇਖ ਰਿਹਾ ਤੂੰ ਵੀ ਇੱਕ ਗੱਲ ਤੇ ਰਟ ਲਾਈ ਹੋਈਆ ਕੀ ਕੁੜੀਆ ਨੂੰ ਕਹਿਦੇ ਪੜਲਾ ਤੇ ਮੁਡਿਆ ਨੂੰ ਕਿਉ ਨਹੀ ਕਹਿਦੇ ਮੇਰਾ ਮੈਸਿਜ ਪੜੀ ਤੇ ਮੈਨੂੰ ਦਸੀ ਜਰੂਰ ਕੀ ਜੇ ਕੁੜੀਆ ਆਪਣੇ ਕੀਤੇ ਆਈਲੈਟਸ ਨੂੰ ਐਡਾ ਹੀ ਵੱਡਾ ਸਮਝ ਤਾਂ ਆਪਣੇ ਪੈਸੇ ਲਾ ਕੇ ਤੇ ਉਹ ਵੀ ਆਪਣੇ ਦਮ ਤੇ ਪੈਸਾ ਆਪਣੇ ਘਰੋਲਾ ਕੇ ਆਉਣ ਤਾਂ ਫਿਰ ਮੁਡਿਆ ਨੂੰ ਦੋਸ਼ ਦੇਣ
@sukhrajkaur1759
@sukhrajkaur1759 3 жыл бұрын
Dhokey Baj kuria nu deport krao & Police mukadma v hona chahi da a 😠😠😠😠😠😠😠😠😠😠
@ratandeepsingh991
@ratandeepsingh991 3 жыл бұрын
U r correct aunty ji
@jarnailsinghbal3709
@jarnailsinghbal3709 3 жыл бұрын
ਉਹ ਕਮਲਿਉ ਲੋਕੂ ਪੰਜਾਬ ਵਰਗੀ ਮੌਜ ਨ੍ਹੀਂ,ਭੁੱਖਾ ਨੀ ਮਰਦਾ ਬੰਦਾ ਲੰਗਰ ਬਹੁਤ ਨੇ ਬਾਬੇਆਂ ਦੇ, ਧੰਨ ਗੁਰੂ ਨਾਨਕ ਦੇਵ ਜੀ 🙏🙏🙏🙏🙏🙏🙏🙏🙏🙏
@hardeepsinghdhillon967
@hardeepsinghdhillon967 3 жыл бұрын
ਨਹੀਂ ਲੱਭਣੀ ਮੌਜ ਪੰਜਾਬ ਵਰਗੀ
@Sandhusaab56
@Sandhusaab56 2 жыл бұрын
😂😂🤣🤣🤣🤣 ਫੁਦੂ ਲੋਕੋ ਲੰਗਰ ਤੋ ਉਪਰ ਉੱਠ ਕੇ ਵੀ ਬਹੁਤ ਕੁਝ ਹੁੰਦਾ ਓਹ ਵੀ ਸੋਚ ਲਿਆ ਕਰੋ🤣🤣🤣😂😂🤣🤣🤐 ਸਾਲਾ ਲੰਗਰ ਦਾ
@longdrive2083
@longdrive2083 3 жыл бұрын
ਜੇ ਮੁੰਡੇ ਪੜ ਲਿੱਖ ਕੇ ਆਪ ਕਨੇਡਾ ਆ ਜਾਣ ਤਾਂ, ਫਿਰ ਗਰੀਬ ਘਰ ਦੀਆਂ ilets ਪਾਸ ਕੁੜੀਆਂ ਨੂੰ ਕੋਣ ਪੁੱਛੇਗਾ !
@ravikaler8267
@ravikaler8267 3 жыл бұрын
Ajj kl sb eko cheej aa kudia
@gurmelsingh2071
@gurmelsingh2071 3 жыл бұрын
Oh. Ghar bhans ko pathe Pon gean
@freedomfighter313
@freedomfighter313 11 ай бұрын
Ielts kr k kudhiyan AAP hi aa sakdiyan aa.
@malkiatsmannam
@malkiatsmannam 3 жыл бұрын
Who is selling the daughters and who is buying the daughters for their sons should be in put in jail .that’s a solution to stop these marriages for greed
@soulmate1960
@soulmate1960 3 жыл бұрын
Ye drame sadiyon se Aise hi chal rage hain. Kis kis ko jail daloge??
@gurmukhsingh9717
@gurmukhsingh9717 3 жыл бұрын
ਕਨੈਡਾ ਵਿੱਚ ਕੂੜੀਆਂ ਜਾਂ ਭੂਲ ਜਾਂਦੀਆਂ ਨੇ ਪਰ ਇਨ੍ਹਾਂ ਪਤਾ ਹੋਣਾ ਚਾਹੀਦਾ ਕਿ ਮੂੰਡੇ ਨੇ ਪੈਲੀ ਵੈਚ ਕੇ ਪੈਸੇ ਦਿਤੇ ਹੁਂਦੇ ਨੇ ਸਬ ਕੁਝ ਵੈਚ ਦਿੱਤਾ ਗਿਆ ਹੁੰਦਾ ਹੈ ਪਰ ਕੂੜੀ ਨੂੰ ਸੋਚਣਾ ਚਾਹੀਦਾ ਹੈ ਮੂੰਡੇ ਨੇ ਇਸ ਕਰਕੇ ਪੈਸੇ ਦਿਤੇ ਹੁਂਦੇ ਮੈਂ ਕਨੈਡਾ ਵਿੱਚ ਜਾਂ ਕੇ ਕਮਾਈ ਕਰਨੀ ਹੈ ਫਿਰ ਮੈਰਾ ਕਰਜ਼ਾ ਲਾ ਲੈਣਾ ਪਰ ਵੀਰੋ ਕੂੜੀਆਂ ਨੇ ਵੀ ਘੱਟ ਨਹੀਂ ਕੀਤਾ ਪਰ ਕਈ ਮੂੰਡੇ ਕਈ ਕੂੜੀਆਂ ਨੂੰ ਛੱਡ ਦਿੱਤਾ ਗਿਆ ਉਹ ਪੰਜਾਬ ਵਿੱਚ ਰੋਂਦੀਆਂ ਨੇ ਮੂੰਡੇ ਕਈ ਮੂਖਲਾ ਵਿਚ ਬੈਠੇ ਨੇਂ ਬੱਚਿਆਂ ਦਾ ਬਚਪਨ ਖ਼ਰਾਬ ਹੋ ਗਿਆ ਸੀ
@kisanadeawaj8961
@kisanadeawaj8961 3 жыл бұрын
ਕਿਹੜੇ ਮੂਖਲਾ ਵਿੱਚ ਬੈਠੇ ਨੇ ਮੁੰਡੇਆ ਨੇ ਵੀ ਏਦਾਂ ਕੀਤਾ ਸੀ ਪਰ ਏਨਾ ਨਹੀਂ ਜਿਵੇਂ ਹੁਣ ਹਰੇਕ ਕੁੜੀ ਬਾਹਰ ਆ ਕੇ ਨਵਾਂ ਯਾਰ ਬਣਾ ਲੈਂਦੀ ਏ ਜਿਸ ਮੁੰਡੇ ਨਾਲ ਵਿਆਹ ਕਰਵਾਉਂਦੀਆਂ ਉਹਨੂੰ ਛੱਡ ਦਿੰਦੀਆਂ ਨਾ ਬਾਹਰ ਬੁਲਾਉਂਦੀਆਂ 100 ਵਿੱਚੋਂ 90 percent ਕੁੜੀਆਂ ਧੋਖਾ ਕਰਦੀਆਂ ਨੇ ਮੁੰਡੇਆ ਨੇ ਏਨਾ ਜ਼ਿਆਦਾ ਨਹੀਂ ਕੀਤਾ
@JaswantSingh-sz2nu
@JaswantSingh-sz2nu 3 жыл бұрын
ਮੈਡਮ ਜੀ ਵਾਰ ਵਾਰ ਇਕ ਸਵਾਲ ਹੀ ਪੁੱਛ ਰਹੇ ਹਨ ਕਿ ਮੁੰਡੇ ਕਿਉਂ ਨਹੀ ਪੜਦੇ ਕੁੜੀਆਂ ਪੜ੍ਹਾਈ ਕਰਕੇ ਪੈਸੇ ਤੋਂ ਬਗੈਰ ਘਰ ਬੈਠੀਆਂ ਰਹਿਣਗੀਆਂ ਕੁੜੀਆਂ ਆਪਣੇ ਪੈਸੇ ਖਰਚ ਕਰਕੇ ਕਨੇਡਾ ਕਿਓਂ ਨਹੀ ਆਉਂਦੀਆ
@singhsj5841
@singhsj5841 3 жыл бұрын
ਪੰਜ ਬੈਡ ਨਹੀਂ ਲੈ ਸਕਦਾ ਕਹਿਣਾ ਗਲਤ ਐ ਪੈਸਾ ਕਿਵੇਂ ਲਵਾ ਲੈਦੀਆ ਫਿਰ ਰੰਨਾਂ ਤੀਹ ਲਖ ਮਾਪੇ ਲਾਉਣ ਉਹ ਦਸ ਦਿਨ ਮੁੰਡੇ ਨਾਲ ਸੋ ਕੇ ਨਵਾ ਖਸਮਕਰ ਲੈਦੀਆ ਮਾਪੇ ਪੱਕੇ ਬੇਸ਼ਰਮ
@TrulyChilling
@TrulyChilling 3 жыл бұрын
Eh bahar jaan de chakkra ne punjab da beda garak krdena
@gurjindersinghsandhu2701
@gurjindersinghsandhu2701 3 жыл бұрын
ਜਦੋਂ ਮੁੰਡੇ ਤੋਂ ਪੈਸੇ ਲਵੋਦੇ ਹੋ ਓਦੋ ਨਹੀ ਪਤਾ ਕਿ ਮੁੰਡਾ ਘੱਟ ਪੜਿਆ ਲਿਖਿਆ ਮੈਚਿੰਗ ਨਹੀ ਹੈ ਓਦੋ ਕੁੜੀਆਂ ਸੋਚਣ ਬਾਹਰ ਆਕੇ ਸੋਚ ਕਿਉ ਬਦਲਦੀਆਂ ਕੲੀ ਜਵਾਕ ਜੰਮਕੇ ਮੁਕਰ ਗੲੀਆਂ ਉਹਨਾਂ ਦੀ ਮੈਚਿੰਗ ਤਾਂ ਉਹਥੇ ਹੋ ਜਾਂਦੀ ਆ ਇਹ ਪੱਤਰਕਾਰ ਸ਼ਰੇਆਮ ਗਲਤ ਕੁੜੀਆਂ ਦਾ ਸਾਥ ਦੇ ਰਹੀ ਆ ।
@shagandeepsingh5267
@shagandeepsingh5267 3 жыл бұрын
Preet da accent dekho…. Ehnu poori hawa lagi aaa canada di… 😂😂
@AK-bp2qp
@AK-bp2qp 3 жыл бұрын
ਨਰਕ ਬਣਾਤਾ ਬਰੈਂਪਟਨ ਸਟੂਡੈਂਟਸ ਮੁੰਡੇ ਕੁੜੀਆਂ ਨੇ ਰਲਕੇ..ਭਲੇ ਲੋਕ ਬਰੈਂਪਟਨ ਛੱਡ ਕੇ ਜਾ ਰਹੇ ਨੇ
@sanyogitasharma8719
@sanyogitasharma8719 2 жыл бұрын
Whatever the topic or matter is but just love to see the way Taran ma’am speaks👌🏻so confident so intelligent JUST WOW keep it up Taran ma’am👏🏻👏🏻 you are GENIUS
@jasvirbhangal6103
@jasvirbhangal6103 2 жыл бұрын
0qqqqq
@baljinderraj1445
@baljinderraj1445 2 жыл бұрын
ਰਿਪੋਰਟਰ ਮੈਡਮ ਲੜਕੀਆਂ ਨੂੰ ਹੀ ਸਹੀ ਦੱਸਣਾ ਚਾਹੁੰਦੇ ਹਨ ਪਰ ਜੇਕਰ ਕੁੜੀਆ ਨੂੰ ਕੋਈ ਲਾਲਚ ਨਹੀ ਤਾਂ ਉਹ ਵਿਆਹ ਹੀ ਨਾ ਕਰਵਾਉਣ ਕਿਸੇ ਦੀ ਜਿੰਦਗੀ ਕਿਉਂ ਬਰਬਾਦ ਕਰਦੀਆਂ ਹਨ ਉਨਾ ਦੀ ਕਿਹੜਾ ਗਠੜੀ ਬੰਨੵ ਕੇ ਡੋਲੀ ਵਿੱਚ ਪਾਇਆ ਹੁੰਦਾ ਬੜੀ ਠਾਠ ਬਾਠ ਨਾਲ ਤਿਆਰ ਹੋ ਕੇ ਵਿਆਹ ਕਰਵਾਉਂਦਿਆਂ ਹਨ।
@punjabi1854
@punjabi1854 3 жыл бұрын
ਮੁੰਡਿਆ ਨੂੰ ਸ਼ੱਰਮ ਆਉਣੀ ਚਾਹੀਦੀ ਹੈ ਇਹ ਕਿਉ ਨੱਹੀ Ilets ਕੱਰ ਸੱਕਦੇ ਜੱਦੋ ਕੇ ਕੁੱੜੀਆ ਕੱਰਦੀਆ ਹੱਨ।
@paramvirsingh9385
@paramvirsingh9385 3 жыл бұрын
ਕੁੜੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਕਿਓ ਨਹੀ ਪੈਸਾ ਲਾਉਂਦੀਆਂ ਇਨ੍ਹਾਂ ਦੇ ਮਾਪੇ ਕਿਉਂ ਨਹੀਂ ਕਰਜ਼ਾ ਲੈਂਦੇ? ਚਲੋ ਜੇ ਨਹੀਂ ਰਿਸ਼ਤਾ ਨਿਭਾਉਣਾ ਨਾ ਨਿਭਾਓ, ਪਰ ਮੁੰਡੇ ਦੇ ਪੈਸੇ ਮੋੜਕੇ ਪੇਪਰ ਤਾ ਲਗਾ ਦੋ। ਜੇ ਪੈਸੇ ਨਹੀ ਮੋੜਨੇ ਤਾ ਘੱਟੋ ਘੱਟ ਬਾਹਰ ਤਾ ਬੁਲਾ ਲਓ। ਕਰਜ਼ਾ ਲੈਣ ਲਈ ਸ਼ਰਤਾਂ ਸਭ ਲਈ ਬਰਾਬਰ ਹੁੰਦੀਆਂ, ਜਿੰਨੀ ਮਹਿਨਤ ਕੁੜੀ ਦੇ ਮਾਪਿਆਂ ਨੂੰ ਕਰਜ਼ਾ ਲਹੁਣ ਲਈ ਲਗਣੀ ਉੰਨੀ ਹੀ ਮੁੰਡੇ ਦੇ ਮਾਪਿਆਂ ਨੂੰ ਲਗਣੀ। ਜੇ ਮੁੰਡਾ ਬਾਹਰ ਚਲੇ ਵੀ ਜਾਏ ਤਾ ਹੌਂਸਲਾ ਹੋ ਜਾਂਦੈ ਕੀ ਪੈਸੇ ਭੇਜਦਾ ਰਹੂਗਾ ਤੇ ਕਰਜ਼ਾ ਉਤਰ ਜੂ। ਫਿਰ ਕੁੜੀ ਬਾਹਰ ਜਾ ਕੇ ਨਾ ਫੋਨ ਕਰੇ, ਨਾ ਪੈਸੇ ਭੇਜੇ, ਨਾ ਮੁੰਡੇ ਦੇ ਪੇਪਰ ਲਗਾਏ। ਹੁਣ ਦੱਸੋ ਗਲਤ ਕੌਣ?
@balrajsandhu8084
@balrajsandhu8084 3 жыл бұрын
ਜੋ ਤੁਸੀ ਪੜਾ੍ਈ ਇਥੇ ਕਰਦੇ ਹੋ ਓਸ ਮੁਤਾਬਕ ਕੀ ਤੂਹਾਨੂੰ ਨੌਕਰੀ ਮਿਲਦੀ ਹੈ। 85% ਨਹੀ ਮਿਲਦੀ ਫਿਰ ਦੀਹਾੜੀ ਹੀ ਕਰਦੇ ਹਨ। ਸ ਹੀ ਦਸੋ।
@bindia_aggarwal
@bindia_aggarwal 3 жыл бұрын
mtlb bhar ja ke dihari krni paindi aa???
@inderjeetpurewall7663
@inderjeetpurewall7663 3 жыл бұрын
ਅਗਲੇ ਨੂੰ ਤੁਸੀਂ ਕੁੜੀਆਂ ਵਾਰੇ ਸੱਚ ਬੋਲਣ ਨਹੀਂ ਦੇਂਦੇ ਜਿਹੜਾ ਗਲਤ ਹੈ ਤੁਹਾਡੇ ਲਈ ।
@baljitjaguuvarpal9105
@baljitjaguuvarpal9105 3 жыл бұрын
ਮੈਡਮ ਜੀ ਘਾਟਾ ਕੁੜੀਆਂ ਨੂੰ ਪੈਣਾ ਮੁੰਡਿਆਂ ਨੂੰ ਨਹੀਂ । ਨਾਂ ਕਨੈਡਾ ਜਾਵਾਂ ਗੇ ਹੋਰ ਕਿਸੇ ਦੇਸ਼ ‌ਚਲੇ ਜਾਵਾਂ ਗੇ । ਪੈਸੇ ਹੀ ਕਮਾੳਣੇ ਆ । ਬਾਕੀ ਤੁਸੀਂ ਆਪ ਸੋਚੋ ਕੱਲੇ ਬੈਂਡ ਲੈ ਕੇ । ਪੈਸਿਆਂ ਬਗੈਰ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਕਿੱਥੇ ਜਾਣਗੀਆ ਪੰਝੀ ਤੀਹ ਲੱਖ ਰੁਪਿਆ ਲਗਦਾ । ਸੋ ਗ਼ਲਤ ਕੁੜੀਆਂ ਨੂੰ ਡਿਪੋਰਟ ਕੀਤਾ ਜਾਵੇ । ਤਾਂ ਜ਼ੋ ਹੋਰ ਕੁੜੀਆਂ ਮੁੰਡਿਆਂ ਦਾ ਭਵਿੱਖ ਖ਼ਰਾਬ ਨਾ ਹੋਵੇ । ਸਗੋਂ ਚੰਗਾ ਬਣ ਸਕੇ । ਧੰਨਵਾਦ
@creazyentertainment6674
@creazyentertainment6674 3 жыл бұрын
I Am Not Judge Anyone But My Opinion is Guyz Plz Try To Understand I Thought According To Me Life Is Good In India I Have Lots Of Opportunity Many Friends Many Customer Staying In Other Countries But I Don't Want Go Any International Country Reason Is I Have a that Much Of Confidence I Can live My Life Better Is Here Trust Me If You Try Here That Much Of Hard Work You Do There Atleast Try In India In Starting You Face Lots Of Hardwork You Can Do But After That You Feel Your Life Is easy and you Also Staying with Family You Happy Your family Also Happy as Well I Am Not From Rich Family I Loose My Father When I M In 9th Class That Time Me And Family Feel Everything Is Finish But I Try To Work Hard In That Time Doing Study and also do job In That Age I am Still Doing Work IF You Feel You Have Your Family and Now You Have All Responsibility 🙏🤗 I Never waste My Time on girls Maybe That's why I know I am Single But Am happy in life because I have best person in my life My Mother who always Inspired Me ❤️ Love u Maa
@parminderpandher5594
@parminderpandher5594 3 жыл бұрын
Reporter lady talk ladies side. Don’t take one side.
@advocatejagmohansinghbhatt6707
@advocatejagmohansinghbhatt6707 Жыл бұрын
Unfortunately we Punjabis are facing crisis because of undervalued high values of Punjab
@sarannarula3033
@sarannarula3033 3 жыл бұрын
A boy cheats a girl and a girl cheats a boy, that’s the name of the game.
@shokibrar7041
@shokibrar7041 3 жыл бұрын
ਕਈ ਲੋਕ ਕਹਿੰਦੇ ਨੇ ਵੀ ਕੁੜੀਆ ਨੂੰ ਆਪਣੀ ਪਸੰਦ ਦੇ ਮੁੰਡਿਆ ਨਾਲ ਵਿਆਹ ਕਰਾਉਣਾ ਚਾਹੀਦਾ ਫਿਰ ਕੁੜੀਆ ਨਹੀਂ ਧੋਖਾ ਦਿੰਦਿਆ ਓਹ ਭਲਿਓ ਲੋਕੋ ਸਾਡੇ ਪਿੰਡ 2 ਮੁੰਡਿਆ ਨੇ ਲਵ ਮੈਰਿਜ ਕਰਾਈ ਸੀ ਤੇ ਕੁੜੀਆ ਆਵਦੀ ਮਰਜੀ ਨਾਲ ਉਹਨਾਂ ਨਾਲ ਭੱਜ ਕੇ ਆਇਆ ਸੀ ਹੁਣ ਇਕ ਤਾਂ ਅੱਗੇ ਕਿਸੇ ਨਾਲ ਭੱਜ ਗਈ ਦੂਜੀ ਬਠਿੰਡੇ ਰੋਜ ਨਵੇਂ ਨਾਲ ਫਿਰਦੀ ਹੁੰਦੀ ਆ ਲਵ ਮੈਰਿਜ ਵੀ ਇਸ ਗੱਲ ਦਾ ਹੱਲ ਨੀ
@harpreetkaur-AH
@harpreetkaur-AH 2 ай бұрын
0909
@gurpreetsingh-em4vs
@gurpreetsingh-em4vs 3 жыл бұрын
ਏਸ ਜਨਾਨੀ ਨੂੰ ਪਹਿਲਾਂ ਤੇ ਇਹ ਪੱਕਾ ਕਰਨ ਦੀ ਲੋੜ ਆ ਕੇ ਕੇ ਇੰਟਰਵਿਊ ਲੈਣ ਆਈ ਜਾ ਬਹਿਸ ਕਰਨ.....
@jaswinderpalkaur6707
@jaswinderpalkaur6707 3 жыл бұрын
ਰਬ ਨੂੰ ਟਬ ਸਮਝਣ ਵਾਲਿਓ ।ਰਬ ਹੈ ਕਣ ਕਣ ਚ ਰਬ ਵਸਦਾ ਐ ।ਕਿਥੇ ਲੁਕ ਕੇ ਧੋਖਾ ਦੇਵੋਗੇ ।ਕਿਉ ਲੋਕਾ ਨੂੰ ਮੁਰਖ ਬਮਾ ਰਹੇ ਓ ।।।।
@zaildarcheema106
@zaildarcheema106 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
@coscocricket2617
@coscocricket2617 3 жыл бұрын
18 saal di kudi,18 saal di kudi 20-25 lakh munde da lwaake, Fuddi hor nu dindi rehi Hje kehde ne kudi mature ni hoyi.😭😭😭😭😭
@enjoylife1094
@enjoylife1094 2 жыл бұрын
❤️❤️❤️nyc comment
@gurpreetbrar8136
@gurpreetbrar8136 Жыл бұрын
Sahi gall yaar
@kaurkular1131
@kaurkular1131 10 ай бұрын
The newsreporter asked the smart qurstions, love it.
@saraoi5fakir
@saraoi5fakir 3 жыл бұрын
This way we are closing doors for the future student immigrants. Government will make strict laws.
@gurmeetsinghsanghera5232
@gurmeetsinghsanghera5232 3 жыл бұрын
ਇੰਟਰਵਿਊ ਲੈਣ ਵਾਲੀ ਮੈਡਮ ਵਾਰ ਵਾਰ ਕਹਿ ਰਹੀ ਆ ਕੇ ਮੁੰਡਿਆਂ ਤੋਂ 5 ਬੈਂਡ ਤਾਂ ਲਏ ਨੀ ਜਾਂਦੇ.ਮੈਡਮ ਬੈਂਡ ਲੈਣ ਵਾਲੀਆਂ ਕੁੜੀਆਂ ਤੇ ਜੇ ਕੋਈ 25 ਲੱਖ ਨਾ ਲਾਵੇ ਤਾਂ ਇਥ੍ਹੇ ਕੁੜੀਆਂ ਬੈਂਡ ਲੈ ਕੇ ਵੀ ਕਰ ਲੈਣਗੀਆਂ.ਘੱਟ ਸਟੱਡੀ ਵਾਲੇ ਮੁੰਡੇ ਵੀ ਕਨੇਡਾ ਆ ਕੇ ਮੇਹਨਤ ਨਾਲ ਬਹੁਤ ਤੱਰਕੀ ਕਰ ਜਾਂਦੇ ਨੇ ਜੀ.
@harwantsingh4324
@harwantsingh4324 3 жыл бұрын
22 aa khehde wali aa khandi main ilets karke study bass te aye aa yaar menu ta ilets waliya kuria dekh ke Dar lagda 😅😅😅😅😅 Reporter v hasi jandy aa 😅😅
@sadhusingh3109
@sadhusingh3109 3 жыл бұрын
ਬੀਬਾ ਜੀ ਕੁੜੀਆਂ ਸੇਤੀ ਸੇਤੀ ਗਲਤ ਕੰਮ ਨਹੀਂ ਕਰਦੀਆ ।ਜੇ ਕਰ ਚੰਗੀਆਂ ਲੜਕੀਆਂ ਦੀ ਸੰਗਤ ਵਿੱਚ ਆ ।ਜੇਕਰ ਗਲਤ ਲੜਕੀ ਦੇ ਚੁਗਲ ਵਿੱਚ ਆਗੀ ਤਾ ਗਲਤ ਹੋਊਗੀ । ਦੂਜੇ ਪਾਸੇ ਲੜਕੇ ਅਜਾਦ ਘੁਮਦੇ ਨੇ ਇਦਰ ਉਦਰ ਤੇ ਮਾੜੀ ਸੰਗਤ ਵਿੱਚ ਪੈਕੇ ਭੜਾਈ ਤੋ ਦੂਰ ਜਾ ਵੜਦੇ ਨੇ ।ਫਿਰ ਭੜਾਈ ਤੋ ਕੋਹਾਂ ਦੂਰ ਚਲੇ ਜਾਦੇ ਨੇ ।ਕੇਵਲ ਮੋਟਰਸਾਈਕਲ ਤੇ ਸਵਾਰ ਹੋ ਕੇ ,ਦਿਨ ,ਰਾਤ ਘਰੇ ਨਹੀਂ ਵੜਦੇ ।ਘਰੇ ਝੂੰਠ ਬੋਲਦੇ ਆ ।ਪੈਸੇ ਘਰੋ ਲੈਣੇ ਤੇ ਰਲਕੇ ਗਲਤ ਕੰਮਾਂ ਵਿੱਚ ਗਫਲਤ ਹੋ ਜਾਦੇ ਆ ।
@davinder1279
@davinder1279 3 жыл бұрын
ਰਿਪੋਰਟਰ ਆਪ ਵੀ ਵਿਗੜੀ ਲਗਦੀ
@ak552
@ak552 3 жыл бұрын
Lokan nu judge krn da ehi Eko parameter h ki
@supremeleader5516
@supremeleader5516 Ай бұрын
Mere nal set rhi eh
@DavinderSingh-kd7nz
@DavinderSingh-kd7nz Жыл бұрын
ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ ਕੀ ਬਣੂ ਦੁਨੀਆਂ ਦਾ 🙏
@sukhvirsingh1676
@sukhvirsingh1676 3 жыл бұрын
I’m agree with Jasdeep Kaur 👌👌
@ਬੁੱਕਣਜੱਟ-ਪ2ਡ
@ਬੁੱਕਣਜੱਟ-ਪ2ਡ 3 жыл бұрын
ਪੰਜਾਬੋਂ ਕਰ ਕੇ ਵਿਆਹ ਆ ਗਈ ਸੀ ਕੈਨੇਡਾ ਫਿਰ ਉਹਦਾ ❤💋 ਦਿਲ ਨਹੀਂ ਸੀ ਲਗਦਾ ਕਮਰੇ ਦਾ ਬੈੱਡ ਖਾਲੀ ਲਗਦਾ ਸੀ ਫਿਰ ਉਸਨੇ ਮੁੰਡਾ ਟਿਕਾਇਆ ਇੱਕ ਤੇ ਕਾੱਲਜ ਤੋਂ ਆ ਕੇ ਰਾਤ ਨੂੰ ਸੱਦ ਲਿਆ ਮਿੱਤਰ ਕਮਰੇ ਨੂੰ ਲਾ ਲਈ ਕੁੰਡੀ ਕਮਰੇ ਚ ਫਿਰ ਲੱਗੀ ਗਾਣਾ ਗਾਉਣ ਪੰਜਾਬ ਵਾਲੇ ਖਸਮ ਨੂੰ ਯਾਦ ਕਰਦੀ ਧੜੱਕ ਚੂੜਾ ਟੁੱਟਿਆ ਵੇ ਹਾਣਦਿਆ 💋❤😂😂😂
@bhupinderpreetkaur1693
@bhupinderpreetkaur1693 3 жыл бұрын
IELTS krke koi educate nhi ho jnda. Kuri ne vi 12 kiti a munde ne vi So treat equally to both boys and girls. Eda nhi a ki kuria ne IELTS kiti a te oh educate ne. IELTS de base te kise nu judge nhi krna chaida. Ho sakda larka 12 takk intelligent hoi.
@chahat147
@chahat147 Жыл бұрын
I agree with u
@RasheedahNizam
@RasheedahNizam 4 ай бұрын
Smart parents of boy children will raise their sons to have not only formal education but also basic domestic skills. Boys must have strong social skills and be encouraged to spend time with friends and value them. If that is all the case they will not feel the need to pressure sons to marry and pressure girl to be a meal ticket to learn and earn and sponsor him and his family. Put our efforts into our sons as our investment rather than pressing sons to marry a rich or smart girl who will save us all.
@jathedarsaidpur6130
@jathedarsaidpur6130 3 жыл бұрын
Moge wale dhee rane ne jo shabd bole kurea nu samaj laine chahede
@amriksingh9589
@amriksingh9589 Жыл бұрын
ਕੁੜੀ ਮੁੰਡੇ ਦਾ ਬਜਨ ਵੀ ਦੱਸ ਦਿਆ ਕਰੋ ਕਿ ਕਿਨਾ ਬਜਨ ਹੋਣਾ ਚਾਹੀਦਾ ਹੈ
@singhsaab6992
@singhsaab6992 3 жыл бұрын
Reporter ki baar baar boldi kudi padi likhi ki padi likhi ....sirf +2 karke padya likhia nhi ho jayida. Reporter kush jyada samjdar nhi lagdi
@hlo-c8i
@hlo-c8i Жыл бұрын
ਪੰਜਾਬ ਦੀ ਪੜਾਈ ਲਿਖਾਈ ਬਹੁਤ ਕਮਜ਼ੋਰ ਹੈ ਬਾਕੀ ਸਟੇਟ ਦੇ ਮੁਕਾਬਲੇ। ਪੰਜਾਬੀ ਆਈਲੈਟਸ ਤੋਂ ਅੱਗੇ ਸੋਚ ਵੀ ਨਹੀਂ ਰਹੇ।
@niamaaha...4141
@niamaaha...4141 3 жыл бұрын
Parents sell their children either by taking daaj ( dowry ) for boys or in this case using IELTS for girls to go overseas by taking money
@milkhoney694
@milkhoney694 3 жыл бұрын
💯 % sahi gall veerji .kuj 15 ki din pehla 3 kudiya daaj de bhet chad gyea Kerala ch highly educated state ch aa haal aa .har koi je apni mom nu puche daaj bare ta sara data bahar aju ga ke kiniya tohmata females nu sehan karni paiya .
@karangill7637
@karangill7637 3 жыл бұрын
💯💯💯💯💯
@HarminderSingh-wn2fw
@HarminderSingh-wn2fw 3 жыл бұрын
ਪੱਤਰਕਾਰ ਬੀਬੀ ਖ਼ੁਦ ਬੇਅੰਤ ਕੌਰ ਵਰਗੀਆਂ ਨੂੰ ਜਾ ਕੇ ਕਿਉਂ ਨਹੀਂ ਪੁਛਦੀਆ ਮੁੱਕਰ ਵਾਲੀਆਂ ਕੁੜੀਆਂ ਦੀ ਮਾਨਸਿਕਤਾ ਨੂੰ ਖ਼ੁਦ ਜਾਣਨ ਜਾ ਕੇ । ਸਾਡੇ ਪੰਜਾਬ ਦੇ ਮਾਪਿਆਂ ਦੀ ਇੱਕ ਤਰਾਸਦੀ ਹੈ। ਕਿ ਉਹ ਆਪਣੇ ਮੁੰਡਿਆਂ ਵਾਸਤੇ ਆਪਣੀ ਜਾਇਦਾਦ ਦਾਅ ਤੇ ਲਾਉਦੇ ਨੇ ।ਪਰ ਜਦੋਂ ਕੁੜੀਆਂ ਦੀ ਵਾਰੀ ਆਉਂਦੀ ਐ ਤਾਂ ਉਹ ਬਿਗਨੇ ਮੁੰਡਿਆਂ ਨੂੰ ਟੋਹਲਦੇ ਨੇ।ਕੁੜੀਆਂ ਦੇ ਮਾਪੇ ਕੁੜੀਆਂ ਦਾ ਹੱਕ ਮਾਰਦੇ ਨੇ ਜਿਆਦਾਤਰ ਸਾਰੇ ਨੀ ।ਇਹ ਸਭ ਤੋਂ ਵੱਡਾ ਰਿਜ਼ਨ ਹੈ।18ਜਾਂ 19 ਸਾਲ ਦੀ ਉਮਰ ਕੋਈ ਘੱਟ ਨਹੀਂ ਹੁੰਦੀ ਇਹ ਸਭ ਹਰਾਮ ਜਾਗਦੀਆਂ ਨੇ ਭਾਵੇਂ ਮੁੰਡਾ ਭਾਵੇਂ ਕੁੜੀਆ 19ਸਾਲ ਦਾ ਕਰਤਾਰ ਸਿੰਘ ਸਰਾਭਾ ਫਾਂਸੀ ਤੇ ਚੜ੍ਹ ਗਿਆ ਸੀ ।ਉਹਨਾਂ ਕੀਤੇ ਐਸੋਅਰਾਮ ਦਾ ਪਤਾ ਨਹੀਂ ਸੀ ।
@5000harj
@5000harj 3 жыл бұрын
The government of Canada needs to see this admittance of crime.
@russelindia
@russelindia Жыл бұрын
They know , but they do not care , because Treadue wants to get political votes , and he will let generations suffer
@gurjindersekhon446
@gurjindersekhon446 3 жыл бұрын
Ssa sister mere wife v canada han , bsc nursing karke work permit te canada aye han , i am now in Bathinda Punjab, my wife also done her bsc from Bathinda
@Maskgirl014
@Maskgirl014 3 жыл бұрын
It’s all about understanding.. here in Australia..most probably girls are more educated than boys... but they are living very good happily life ... so age, education doesn’t matter..
@MalkitSingh-gz6zb
@MalkitSingh-gz6zb 9 ай бұрын
Canada Aake Khul Jandian Name Yaar Buna Laindian Jisne Paysa Lagaya Bhul Jandian Jo Chalu Kudian
@karamjitsinghkaramjitsingh2776
@karamjitsinghkaramjitsingh2776 3 жыл бұрын
Varry nice vachar Kiran Moga ji
@atmasingh5372
@atmasingh5372 2 жыл бұрын
ਇਹ ਕੋਈ ਮਾੜਾ ਕੰਮ ਨਹੀ ਕੁੜੀ ਦੇ ਪੈਸੇ ਲਾ ਕੇ ਮੁੰਡੇ ਨੇ ਕਨੇਡਾ ਭੇਜ ਦਿੱਤਾ ।ਬਹੁਤ ਚੰਗਾ ਪਰਵਾਰ ਹੁੰਦਾ ਜੌ ਪੈਸੇ ਦੇਦੇ ਨੇ। ਪਰ ਕੁੜੀ ਵਾਲਾ ਪਰਵਾਰ ਪੈਸੇ ਦੇ ਭੁੱਖੇ ਨਕਮੇ ਲੋਕ ਹੁੰਦੇ ਹਨ।ਜੌ ਪੈਸੇ ਪਿਸੇ ਹੋ ਹੋ ਇਹ ਲੋਕ।
@kiranbhatti8486
@kiranbhatti8486 3 жыл бұрын
I would say parents are responsible for all this .
@rajenderahluwalia4954
@rajenderahluwalia4954 3 жыл бұрын
I m totaly agree with u PARENTS are dalal & selling there giles for money or SHOWOFF
@amarjeetsidhu2000
@amarjeetsidhu2000 Жыл бұрын
Kuri greeb garh de te monde passe lagan wale da Mel nhi
@jaskarnsingh5277
@jaskarnsingh5277 3 жыл бұрын
ਜਿਹੜਾ ਟਾਇਲਟ ਲਿਖਿਆਂ ਇਕੱਲੀਆਂ ਕੁੜੀਆਂ ਤੇ ਲਾਗੂ ਨਹੀਂ ਹੁੰਦਾ ਮੁੰਡਿਆ ਤੇ ਵੀ ਲਾਗੂ ਹੁੰਦਾ ਰੋਜ ਵੀਡੀਊ ਆਉਂਦੀਆਂ ਮੁੰਡੇ ਕੀ ਗੁੱਲ ਖਿਲਉਦੇ ਹਨ
@kirankaur8456
@kirankaur8456 3 жыл бұрын
Jdo aj to 20 k Saal pehlan kudian de viah NRI mundean nal hunde c Jo mostly bahr pehlan hi married hunde c te oh kudi nu bahr nhi le k jande c oh edr rondian c kina Kuch sehn krdian c ohna Di koi ni sunda c mundean nu ta deport koi ni krvaunda c hun mundean nal hon lgya ta sb ne awaz chuk lyi🤔 waah what a thinking👌👎
@landlordtv1216
@landlordtv1216 3 жыл бұрын
Hnji o munde vi bilkul glt si ovi deport hone chaide prr Bhene o taa koi 100% cho 1- 2 % hunde si galat .. kudiya taa 100% cho 90% naal hi kri jandiya .. bhave koi munda bhave kuri jehra galat onu deport krn
@Belgianperspective
@Belgianperspective 2 жыл бұрын
As we say in Belgium, le Systeme nord américain me fait chier! As a European, I find The issue with Vancouver (and Canada are the following): 1.it has become so much expensive while the salaries are so-so 2. More and more people are becoming like robots 3. Talking to strangers is not normal!!! For me coming from Europe (Belgium), this is very strange!!!! 4. Public transport suck!!!! (It is only good enough for people who have never left Canada) 5. The healthcare service is better than the US but is a disaster when compared to Europe… and even to some African countries (I have worked in west Africa for the French government in the past and believe me…. There u can have access to doctors on the spot.. no wait, no stupid triage systems!!); in fact here in Canada, the system is free but what I don’t understand is that it treats people (including Canadians like crap). Just in March 2022, I remember coming to a clinic and we were told it was full! Another poor elder lady came in (a Canadian) and she was told to visit another clinic… she started to complain as it has been the 6th clinic she had visited and still telling her to go away!!! FREE???? I prefer by far African healthcare (try Botswana or even Senegal!!! You willl be surprised at how bad the Canadian one is!!!!!) and I have included a video at the bottom about doctors in this strange country 6. If you have a kid with a special need (like a daughter of my colleague at work), a city like Vancouver has just 2 or ..3. Schools for special need children!!! My colleague told me both of those schools love money sooo much and quality services are far from their priority!!! But yes, Vancouver, a big city has just 2’of them!!’ How stupid is that! 7. Linked with the above, if you have a kid with condition, daycares find a way not to “welcome” then as it costs them a lot or they do not have the ressources!! So my question is: how can both parents work if daycares “refuse” kids like these? And actual even if you have a healthy kid, daycares in BC cost just sooo much as compared to Quebec for example! In the US (a country that Canadians love to point at), such daycare exist to allow parents to look for money!!! Canada, the overrated country… just slap yourself!!! 8. Same for insurances for cars!!!! In BC it is a monopoly (and a real scam) whereas in Quebec car insurance is way way cheaper! 9. Many Girls here in vans are interested for most of them… reason: cost of living! Not astonishing why we have so many sugar-papas here. 10. A society that likes to point out south when it comes to systemic racism when actually it has very few coloured CEO’s or people in high responsibility roles!!! America has race issues for sure but in many instances, Americans are much inclined to give power to a person of colour!!! Why… may be because of the civil right movements in the US… 11. People here have been raised to get INDEBTED and they are taught to spend, SPEND and Spend!!! The whole North American system is based on debt and banks get rich out of people being in debt!!! I am such in a hurry to fly back to Europe!!! 12. Unlike Europeans, North Americans and Canadians are taught to be productive, work more and not complain (unlike us Belgians or french). This has made Canadians frustrated in the inside and this frustration comes out under things like abusive language, abusive driving, binge drinking, abusing drugs and even …. Terrible behaviour that are not worth mentioning here as they are terrible to be stated for a country that claims itself to be part of G7! 13. Pensions are soooo low compared to Belgium or Germany and even if you have RRSP, chances are you won’t save much anyway and cost of living will always be increasing!!! Now, I am not astonishing why so many Canadians flock into medical, Costa Rica or even Argentina!!!! And guess what… so many narrow minded people here want immigrants (yes all of us) to stay up here when many Canadians flee the country! I would leave any way! 14. People are so lonely and have issues making friends!!! Result: many Canadians are depressed! 15. Vancouver is gloomy, grey and rainy at least 300 days a year!!!!!!!!!!!!!! Now some still say it is not bad but trust me… it sucks and this is surely why so many are on weed here in BC , not sure how people are in the east though. 16. Unlike places like New Zealand or the US, this country keeps making publicity as having a top quality of life but what quality of life can you get with the cost of living in Toronto or Vancouver????? Unless may be you earn a lot like some privileged Canadians who have bought properties before the “crazy time” or who have huge amount of money to sleep on! 17. My project: leave Canada as soon as I can as staying here in this strange place is just … a trap! It is a financial trap (you just spend your days repaying credit cards and interests), you just work work work and buy groceries!!!! It is also a emotional trap as people here are stuck up and are so closed up to themselves!!! Many are so anti-social!!! Not astonishing why so many laugh by themselves or talk to themselves in the transit!!!! I thought africa had real problems (as I was working there for almost 5 years) but I think Canada is now getting worse day by day! 18. This is how the country’s airline company treats its employees www.simplyhired.ca/company/Air%20Canada 19. Video on doctors in Canada: Canada. kzbin.info/www/bejne/fYS3hY1totmqgcU And this is a vid about a woman whose perception of the Healthcare has changed: kzbin.info/www/bejne/gZvVpZiJjZ2hjdk And this also happens in Canada kzbin.info/www/bejne/nKfZc3x4eph4m5Y INCROYABLE!!!! In Europe, it would probably never happen and I would say Canada does not deserve to sit in the G7 country!!! Smaller Countries like New Zealand or Australia (more efficient than Canada on so many levels, I have heard even though I have ever been there) are probably better candidates!!!
@harwantsingh4324
@harwantsingh4324 3 жыл бұрын
Board te punjabi likhi dekh ke rooh khush gi Punjabi jindabad 💪💪💪💪💪
@ARMAAN7323
@ARMAAN7323 3 жыл бұрын
First time tuhada show dekheya c but i think tuhadi soch v us cheaters kudiyan di trh h tusi mam ohna nu support kr rhe ho
@manpreetkaur-xb5bp
@manpreetkaur-xb5bp 3 жыл бұрын
kudiyan munde dono hi galt ho skde.. ik jane nu galt ni keh skde. bas kudi easy target hundi... ehi sach hai..
@sukhdevbutter3882
@sukhdevbutter3882 3 жыл бұрын
ਕੁੜੀਆ ਫੀਉਚਰ ਮੁੰਡਿਆ ਤੋ ਪੈਸਾ ਲਵਾ ਕੇ ਹੀਬਣਾ ਰਹੀਆ ਜੇ ਕੁੜੀਆ ਵਿਚ ਐਨੀ ਕਰਤੂਤ ਹੈ ਤਾਂ ਪੈਸਾ ਆਵਦੇ ਘਰਦਿਆ ਤੋ ਲਵਾਉਣ ਤਾਂ ਇਹਨਾ ਨੂੰ ਮਨੀਏ ਸਰਮਿਦੀਆ ਕਿਸੇ ਥਾ ਦੀਆ
@gurpindersinghrandhawa4916
@gurpindersinghrandhawa4916 3 жыл бұрын
Gareeb ghar diya kudiya da dhanda chopat ho jayega... kyunki gareb ghr diya kudiya ilets kr k paise lon wale munde labh diya...
@gsodhi7128
@gsodhi7128 Жыл бұрын
The root cause of all problem is faulty immigration policies of the Canadian government. Canadian immigration policy is shortsighted, unsustainable and self damaging. I
@jotsandhu9238
@jotsandhu9238 3 жыл бұрын
ਚੱਲ ਕੈਨੇਡਾ ਵਿਚ 2 ਸਾਲ ਵਿੱਚ ਸਟਰਗਲ nal bnda set ho jnda,,ਇੰਡੀਆ ਵਿੱਚ ਮਿਹਨਤ ਕੋਈ ਕਰਦਾ nokri shaparsh ਵਾਲੇ ਲੈ ਜਾਂਦੇ,,ਤਾਂ e ਲੋਕ bhr bhjde
@user67125
@user67125 3 жыл бұрын
Ryt
@sandeepthakur493
@sandeepthakur493 3 жыл бұрын
Bro India ch v naukriyan di kmi nhi ae, par saada mindset hi bahar da ho chukea ae.
@jotsandhu9238
@jotsandhu9238 3 жыл бұрын
@@sandeepthakur493 bhr bro ਇਕ min ਦੀ v kdr a bro menu deva yr ਕੋਈ nokri double MA a main
@jotsandhu9238
@jotsandhu9238 3 жыл бұрын
40 50 hajar pay hove
@sandeepthakur493
@sandeepthakur493 3 жыл бұрын
@@jotsandhu9238 Punjab Cooperative bank 640 post nikliyan clerical, 11900+4700 grade pay matlab kujh 65000 ku starting salary hou
@sahilpreetsingh1471
@sahilpreetsingh1471 3 жыл бұрын
ਮੈਡਮ ਸਾਰੇ ਸਵਾਲ ਈ ਗਲਤ ਨੇ ਵਿਆਹ ਹਮੇਸ਼ਾ ਈ ਸੌਦਾ ਹੁੰਦਾ ਏ ਓਹੀ ਵੇਖ ਵਿਖਾਵਾ ਏ ਬਾਕੀ ਘੱਟ ਵੱਧ ਪੜ੍ਹੇ ਲਿਖੇ ਦੀ ਕਨੇਡਾ ਅਮਰੀਕਾ ਵਿੱਚ IT ਕੀਤੇ ਮੁੰਡੇ ਵੀ ਜਾ ਹੋਰ ਪੜ੍ਹੇ ਨੂੰ ਜ਼ਰੂਰੀ ਨਹੀਂ job ਮਿਲ ਜਾਵੈ 99 % ਦੂਸਰੀ job ਕਰਦੇ ਨੇ ਜ਼ਿਆਦਾ ਟਰੱਕ ਚਲਾ ਰਹੇ ਨੇ ਇਸ ਵਿੱਚ ਵੱਡੀ ਗੱਲ ਏ ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ
@gursingh7860
@gursingh7860 3 жыл бұрын
ਜੇ ਇੱਕ ਬੰਦੇ ਦੇ ਦੋ ਕੁੜੀਆ ਹੋਣ ਤੇ ਤੀਜਾ ਮੰਡਾ ਹੋਵੇ ਤੇ ਉਹ ਬੰਦਾ ਆਪਣੀਆ ਦੋਵਾ ਕੁੜੀਆ ਤੇ 30 -- 30 ਲੱਖ ਲਾ ਕੇ ਜਾਣੀ 60 ਲੱਖ ਲਾ ਕੇ ਕਨੇਡਾ ਭੇਜ ਕੇ ਫਿਰ ਉਹਨਾ ਦੇ ਵਿਆਹ ਕਰ ਕੇ ਵਿਆਹ ਤੇ ਵੀ 10--10 ਲੱਖ ਲਾ ਕੇ Totel 80 ਲੱਖ ਲਾ ਕੇ ਮੰਡੇ ਵਾਲਿਆ ਦੀ ਝੋਲੀ ਪਾ ਦੇਵੇ ਤੇ ਆਵਦੇ ਤੀਜੇ ਮੰਡੇ ਤੇ 80 --- ਲੱਖ ਕਰਜਾ ਚਡਾ ਲਵੇ
@DreamMarinerRK
@DreamMarinerRK 2 жыл бұрын
ਕਿਰਪਾ ਕਰਕੇ ਪੱਤਰਕਾਰ ਬੀਬੀਆਂ ਨੂੰ ਜਰੂਰ ਪੁਛੋ ਤੁਸੀਂ ਕਿਸ ਤਰਾਂ ਆਏ ਸੀ ਕੈਨੇਡਾ।
Life in Canada For Women - easy or tough? || Hamdard tv
27:47
Hamdard Media Group Canada
Рет қаралды 3,2 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 1,4 МЛН
World‘s Strongest Man VS Apple
01:00
Browney
Рет қаралды 66 МЛН
Mom had to stand up for the whole family!❤️😍😁
00:39
Prime Report 1109 || Punjabis Extorting Each Other in Canada
50:21
Prime Asia TV
Рет қаралды 115 М.
Lubna British Pakistani interviews Alok from @DDReact @DefenceDetective
22:14
Simmi Sandhu Mua Interview|Mani Parvez|Kaint Punjabi
44:45
Kaint Punjabi (ਘੈਂਟ ਪੰਜਾਬੀ)
Рет қаралды 983 М.
😜 #aminkavitaminka #aminokka #аминкавитаминка
00:14
Аминка Витаминка
Рет қаралды 1,4 МЛН