ਲੱਖਾ ਸਿਧਾਣਾ ਦੀ ਭਗਵੰਤ ਮਾਨ ਨੂੰ ਸਲਾਹ ਭਰਾਵਾ ਬਚਜਾ ਦਿੱਲੀ ਵਾਲਿਆਂ ਤੋਂ, ਲੱਖੇ ਸਿਧਾਣੇ ਦੀ ਕੱਲੀ ਕੱਲੀ ਗੱਲ ਸੁਣ ਵਾਲੀ

  Рет қаралды 78,074

Punjabi Lok Channel

Punjabi Lok Channel

Күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews, #PunjabiNewsChannel

Пікірлер: 271
@daljitsinghh4959
@daljitsinghh4959 2 жыл бұрын
ਧੰਨਵਾਦ ਬਾਈ ਲੱਖਾ ਸਿਧਾਣਾ ਜੀ ਸੱਚ ਦਾ ਹੋਕਾ ਦੇਣ ਲਈ ਤੇ ਪੰਜਾਬੀਆਂ ਦੀ ਮਰੀ ਜ਼ਮੀਰ ਜਗਾਉਣ ਲਈ
@baljinderaujla6285
@baljinderaujla6285 2 жыл бұрын
ਲੱਖਾ ਭਾਜੀ ਬਹੁਤ ਵਧੀਆ ਇਨਸਾਨ ਹੈ,ਥਲੀ ਭਾਜੀ ਵੀ ਬਹੁਤ ਵਧੀਆ ਇਨਸਾਨ ਹੈ
@GurwinderSingh-jv3qd
@GurwinderSingh-jv3qd 2 жыл бұрын
Pehla keha ni kise ne
@varinderkaur2770
@varinderkaur2770 2 жыл бұрын
ਲੱਖਾ ਸਿਧਾਣਾ ਭਾਈ ਜੀ ਤੁਸੀਂ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸੁੱਤੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਹੈ ਭਾਜੀ ਪੱਤਰਕਾਰ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ
@surindergill8714
@surindergill8714 2 жыл бұрын
ਲਿਖੇ ਪੁੱਤਰ ਡੱਟ ਕੇ ਮੁਕਾਬਲਾ ਕਰੋ ਸਾਰੇ ਇਕੱਠੇ ਹੋ ਜਾਵੋ ਪੰਜਾਬ ਨੂੰ ਬਚਾਵੋ ਜਿਵੇਂ ਵੀ ਬੱਚਾ ਸਕਦੇ ਹੋ ਨੌਜਵਾਨ ਇਕੱਠੇ ਕਰੋ ਖ਼ਾਲਸਤਾਨ ਜ਼ਿੰਦਾਬਾਦ 🙏🙏🙏🙏👏👏👏
@kauranmol3152
@kauranmol3152 Жыл бұрын
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha
@sukhjitsingh7810
@sukhjitsingh7810 2 жыл бұрын
ਵਾਹ ਬਾਈ ਲੱਖਿਆ ਤੇਰੇ ਵਰਗੇ ਯੋਧੇ ਘਰ ਘਰ ਜੰਮਣ ਵਾਹਿਗੁਰੂ ਜੀ ਮੇਹਰ ਕਰੋ
@jagbhajan1000
@jagbhajan1000 2 жыл бұрын
Pehla gangster loka de put marvaye es gand ne hon...eh sala punjab di youth da chehra ho gya....vadiya gallan krn nal koi insaan andro vadiya ne ho skda ....tuhade wrge murakh loka nu eh gal pta ne kdo samaj auni an
@NarinderSingh-od9kr
@NarinderSingh-od9kr 2 жыл бұрын
ਲੱਖਾ ਸਿਧਾਣਾ ਸਹੀ ਗੱਲ ਕਰਦਾ,,,,, ਦਿੱਲੀ ਛਿੱਕੂ ਲੈਣ ਜਾਂਦਾ ਭਗਵੰਤ ਮਾਨ,,,, ਇਹਨੂੰ ਸਮਝਾਓ ਪੰਜਾਬ ਦੀ ਗੱਲ ਕਰ ਹੁਣ
@sarbjitsingh4481
@sarbjitsingh4481 2 жыл бұрын
Dehli de hawale devu aa bhara punjab
@satwinderdhillon1305
@satwinderdhillon1305 2 жыл бұрын
ਸਮਝ ਨਹੀਂ ਆ ਰਹੀ ਅਸੀਂ ਕਰ ਕੀ ਰਹੇ ਹਾ 70 ਸਾਲ ਸੁੱਤੇ ਹੀ ਰਹੇ ਹੁਣ ਜਾਗ ਖੁਲੀ ਏ। ਬਾਦਲ ਮੋਦੀ ਦੀਆ ਜੁਤੀਆ ਚੱਟਣ ਜਾਂਦੇ ਸੀ ਕੋਈ ਨਹੀਂ ਬੋਲਿਆ।ਕਾਂਗਰਸ ਵਾਲੇ ਸੋਨੀਆਂ ਦੀ ਹਾਜ਼ਰੀ ਭਰਦੇ ਸੀ ਕਿਸੇ ਦਾ ਮੂੰਹ ਨਹੀਂ ਖੁਲਿਆ ਹੁਣ ਪਤਾ ਨਹੀਂ ਸਾਡਾ ਪੇਟ ਕਿਉਂ ਖ਼ਰਾਬ ਹੋ ਰਿਹਾ। ਲਗਦਾ ਸਾਨੂੰ ਲੱਤਾਂ ਖਿੱਚ ਕੇ ਪਿਛਾਂਹ ਸੁੱਟਣ ਵਿੱਚ ਖ਼ੁਸ਼ੀ ਮਿਲਦੀ ਏ ਤਰੱਕੀ ਪਵੇ ਢਠੇ ਖੂਹ ਵਿੱਚ। ਲੱਗੇ ਰਹੋ ਨਿੱਤਰੋ ਜਦ ਤੱਕ ਇਕੱਲੇ ਇਕੱਲੇ ਹੱਥ ਠੂਠਾ ਨਹੀਂ ਆ ਜਾਂਦਾ।
@o.pgorakapoorpind6908
@o.pgorakapoorpind6908 2 жыл бұрын
ਸ਼ਹੀਦ ਦੀਪ ਸਿੱਧੂ ਜਿੰਦਾਬਾਦ
@AmanSinghKhalsa315
@AmanSinghKhalsa315 2 жыл бұрын
ਸਿਮਰਨਜੀਤ ਸਿੰਘ ਮਾਨ ਨਾਲ ਸਾਰੇ ਜਾਣੇ ਰਲ ਜਾਣ ਹੁਣ , ਹੋਰ ਕੋਈ ਵੀ ਪੰਜਾਬ ਪੱਖੀ ਨਹੀ ਏ
@sarbjitsingh4481
@sarbjitsingh4481 2 жыл бұрын
Ryt ji
@gurinderkaur24
@gurinderkaur24 2 жыл бұрын
Bude ne ki lan farheya sari umer ta gaal ditti ohne jo kam karda ohnu jarde ni bhosrhi de
@manpreetmani9102
@manpreetmani9102 2 жыл бұрын
ਲੱਖਾਂ ਸਿਧਾਣਾ ਭਾਨਾਂ ਸਿੱਧੂ ਰੰਧਾਵਾ ਬਾਈ ਅਤੇ ਦੀਪਕ ਸ਼ਰਮਾ ਪੱਤਰਕਾਰ ਜੀ ਬਹੁਤ ਮਿਹਨਤ ਕਰ ਰਹੇ ਹਨ ਪੰਜਾਬ ਲਈ
@Music.._bob4p
@Music.._bob4p 2 жыл бұрын
ਫੈਕਟਰੀਆਂ ਚ ਵੀ ਨੌਕਰੀ ਨੀ ਮਿਲ ਰਹੀ।ਬਾਹਰਲੀਆਂ ਸਟੇਟ ਆਲੇ ਫੈਕਟਰੀਆਂ ਚ ਉਪਰਲੀਆਂ ਪੋਸਟਾਂ ਤੇ ਇਥੇ ਆ ਕੇ ਨੌਕਰੀਆਂ ਕਰ ਰਹੇ ਪੰਜਾਬੀ ਬੰਦਿਆਂ ਨੂੰ ਨੌਕਰੀਆਂ ਵੀ ਨੀ ਦਿੰਦੇ।ਸਰਕਾਰੀ ਨੌਕਰੀ ਤਾ ਕੀ ਮਿਲਣੀ ਪ੍ਰਾਈਵੇਟ ਵੀ ਨੀ ਮਿਲਦੀ। ਨੌਜਵਾਨ ਡਿਗਰੀਆ ਡਿਪਲੋਮੇ ਕਰਕੇ ਧੱਕੇ ਖਾਂਦੇ ਫਿਰਦੇ।
@balcollection3105
@balcollection3105 2 жыл бұрын
@guri singh j verr sab gal galt ae es verr de kamm bohat ae ..Asi Bombay rehne sade Munde jinha marji study kar lain....koi job nahi na Amrica canada.. .sirf apne Hevy Trole yaa hotel yaa Auto part +etc....koi Munda sada ghona monna nhi milu .....Amritdhari 85% ...koi nasha ...sirf afem nu shad oh we koi 2 pki khanda .....sade shart ae 1lakh de koi new mumbai ch pichle 8 10 saal purna we dasde ke viha hoya altu faltu karcha ....Hazurshaib Bombay Baroda Raipur indore Heydrabad Banglore all south ch we vekho Hasde wasde Apne sikh punb wale veer .... Tusi naal de state Punb de Jammu vekho ...jk de sikh Teyar baar teyar miln gey koi case dahdi nahi katawe gaa manmat nahi kre gaa......tey hun gal punb de karo veer eko gal kehke gal khatm ...kamm nahi 😥
@germanpaddagermanpadda8283
@germanpaddagermanpadda8283 2 жыл бұрын
ਵਾਤਾਵਰਨ ਬਾਰੇ ਵੀ ਕੋਈ ਕਨੂੰਨ ਬਣਾਉਣਾ ਚਾਹੀਦਾ ਜਿਹੜੇ ਲੋਕ ਦਰਖ਼ਤ ਕੱਟ ਦੇ ਨੇ ਉਹਨਾਂ ਤੇ ਕਾਰਵਾਈ ਹੋਣਾ ਚਾਹੀਦੀ ਹੈ ਤੇ ਦਰਖ਼ਤ ਲੱਗਵਾਉਣੇ ਚਾਹੀਦੇ ਨੇ 🌳🌳🌳🌳🌳🌳🌳🌳🌳🌳🌴🌴🌴🌴🌴🌴🌴🌴🌴🌴🌴🌴🌴
@nothing9048
@nothing9048 2 жыл бұрын
ਬਾਈ ਦੀਪ ਸਿੱਧੂ ਅਮਰ ਰਹੇ, ਸਿੱਧੂ ਮੂਸੇਵਾਲਾ ਅਮਰ ਰਹੇ।
@varinderkaur2770
@varinderkaur2770 2 жыл бұрын
ਭਾਈ ਜੀ ਉਹ ਦਿਨ ਛੇਤੀ ਆ ਜਾਵੇ ਜਦੋਂ ਸਾਡਾ ਸੋਹਣਾ ਪੰਜਾਬ ਖੁਸ਼ਹਾਲ ਹੋ ਜਾਵੇ ਤੁਹਾਡਾ ਬਹੁਤ ਹੀ ਧੰਨਵਾਦ ਕਰਦੇ ਹਾਂ
@hlo-c8i
@hlo-c8i 2 жыл бұрын
ਸਿਧਾਣਾ ਵੀਰ ਟੋਪ ਹੈ , ਦੀਪ ਸਿੱਧੂ ਵਾਂਗ ਏਨੂੰ ਵੀ ਗਵਾ ਨਾ ਲਿਉ । ਪੰਜਾਬੀਓ ਬਾਅਦ ਵਿੱਚ ਬੁੱਤ ਲਾਉਣ ਦਾ ਕੋਈ ਲਾਭ ਨਹੀਂ ਹੁਣ ਸਾਥ ਦਿਓ ਏਦਾ ਦੇ ਲੀਡਰ ਬਾਰ ਬਾਰ ਨਹੀਂ ਮਿਲਦੇ।
@amandeepkaur8315
@amandeepkaur8315 2 жыл бұрын
Bilkul sahi ji hun eh veer reh gya . Rab lambi umar kare sade veer di .pehla boht kuj gwa lya punjab ne🥺🙏🏻sidhu veer deep sidhu heere kho lye punjab de
@littlevishali6526
@littlevishali6526 2 жыл бұрын
right veer ji
@littlevishali6526
@littlevishali6526 2 жыл бұрын
🙏🙏🙏
@ManjitSingh-lh2bq
@ManjitSingh-lh2bq 2 жыл бұрын
God bless you Lakha 22 love you so much take care veer ji ❤️❤️🙏
@mehaksandhu3552
@mehaksandhu3552 2 жыл бұрын
ਬਹੁਤ ਵਧੀਆ ਵਿਚਾਰ ਵੀਰ ਜੀ
@surindersinghbirdi3855
@surindersinghbirdi3855 2 жыл бұрын
ਲਖੇ ਵੀਰ ਵਾਹਿਗੁਰੂ ਤੈਨੂੰ ਤੰਦਰੁਸਤੀ ਬਖ਼ਸ਼ੇ,ਬਹੁਤ ਵਧੀਆ ਦਸਿਆ
@JaskaranSingh-zt6rd
@JaskaranSingh-zt6rd 2 жыл бұрын
ਬਹੁਤ ਵਧੀਆ ਜੀ ਜੇ ਹਰ ਕੋਲ ਇਸ ਦੀ ਜਾਣਕਾਰੀ ਪੋਚਜਾਵੇ ਤਾਂ ਪੰਜਾਬ ਦਾ ਭੱਲਾ ਹੋ ਸਕਦਾ ਇਨਕਲਾਬ ਆਉਣਾ ਚਾਹੀ ਦਾ ਹਰ ਪੰਜਾਬੀ ਦਾ ਹੱਕ ਹੈ
@varinderkaur2770
@varinderkaur2770 2 жыл бұрын
ਭਾਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ ਕਿ ਸਾਡੇ ਪੰਜਾਬ ਦੇ ਨੌਜਵਾਨ ਪੀੜ੍ਹੀ ਨੂੰ ਕਨੇਡਾ ਨਹੀਂ ਜਾਣਾ ਚਾਹੀਦਾ ਆਪਣੇ ਪੰਜਾਬ ਨੂੰ ਬਚਾਉ
@happywahegurumeharkaremehr1733
@happywahegurumeharkaremehr1733 2 жыл бұрын
ਲਖੇ ਵੀਰ ਜੀ ਆਪਣਾ ਖਿਆਲ ਰੱਖਣਾ ਵਾਹਿਗੁਰੂ ਮੇਹਰ ਕਰੇ
@ਨਵਬੜਿੰਗ
@ਨਵਬੜਿੰਗ 2 жыл бұрын
ਜੋ ਲੱਖਾ ਬਾਈ ਗੱਲ ਕਰਦਾ ਇਹ ਗੱਲਾਂ ਸਾਨੂੰ ਵੀ ਕਰਨੀਆਂ ਚਾਹੀਦੀਆਂ ਨੇ , ਇਕੱਲੇ ਲੱਖੇ ਦੀ ਜਿੰਮੇਵਾਰੀ ਨਈ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਮੁੱਦਿਆਂ ਤੇ ਸੰਘਰਸ਼ ਕਰਨਾ ਚਾਹੀਦਾ
@AmarjitSingh-pb4jr
@AmarjitSingh-pb4jr 2 жыл бұрын
ਲੱਖੇ ਬਾਈ ਕੱਲੀ ਕੱਲੀ ਗੱਲ ਸੱਚੀ ਆ ਜਗਾਓਦੇ ਰਹੋ ਬਾਈ
@gurpreetbirbal1382
@gurpreetbirbal1382 2 жыл бұрын
ਲੱਖ਼ਾ ਵਾੲੀ ਥਲੀ ਵਾੲੀ ਜਿੰਦਾਬਾਦ 🙏🙏🙏
@hardeepsingh1225
@hardeepsingh1225 2 жыл бұрын
Lakha sidhna good
@ਪਰਮਜੀਤਸਿੰਘਗਿੱਲ-ਧ7ਪ
@ਪਰਮਜੀਤਸਿੰਘਗਿੱਲ-ਧ7ਪ 2 жыл бұрын
ਵਿਸ਼ਵਾਸ ਕਿਸ ਤੇ ਕਰੀਏ ਚੰਗੇ ਸਾਰੇ ਹੀ ਬਹੁਤ ਲਗਦੇ ਆ ਗੱਲਾਂ ਤੋਂ ਸਾਰੇ ਗੁਰੂਆਂ ਦਾ, ਸਾਹਿਬਜ਼ਿਆਦਾ ਦਾ ਨਾ, ਸ਼ਹੀਦਾਂ ਦਾ ਨਾ ਲੈਂਦੇ ਨੇ ਸਹੁੰ ਵੀ ਓਹਨਾ ਦੀ ਖਾਦੇ ਆ ਵਾਹਿਗੁਰੂ ਜੀ
@ManjeetSingh-kr2zw
@ManjeetSingh-kr2zw 2 жыл бұрын
Punjab da Babar Sher putt lakha sidhana Bai zindabad
@manickspunjab3787
@manickspunjab3787 2 жыл бұрын
ਲੱਖੇ ਬਾਈ ਨੂੰ 2027 ਵਿੱਚ ਮੁੱਖ ਮੰਤਰੀ ਬਣਾਓ ਪੰਜਾਬੀਓ ਜੇ ਪੰਜਾਬ ਬਚਾਉਣਾ
@littlevishali6526
@littlevishali6526 2 жыл бұрын
sahi keha Bhai ji
@germanpaddagermanpadda8283
@germanpaddagermanpadda8283 2 жыл бұрын
ਬਿਜਲੀ ਸਾਨੂੰ ਮੁਫ਼ਤ ਨਹੀਂ ਰੇਟ ਘੱਟ ਵੀ ਕਰ ਸਕਦੇ ਸਨ ਸਾਨੂੰ ਬਿਜਲੀ ਦਾ ਕੋਈ ਲਾਲਚ ਨਹੀਂ 💥💥💥💥✨✨✨⚡️⚡️⚡️✨✨✨✨✨✨
@GurpreetSingh-er3hx
@GurpreetSingh-er3hx 2 жыл бұрын
ਸਹੀ ਕਿਹਾ ਵੀਰੇ
@kabalsinghbhojiankabalsing2470
@kabalsinghbhojiankabalsing2470 2 жыл бұрын
ਲੱਖੇ ਵੀਰ ਵਾਹਿਗੁਰੂ ਤਾਹਨੂੰ ਲੰਮੀਆਂ ਉਮਰਾਂ ਦੇਵੇ ਥੱਲੀ ਵੀਰ ਨੂੰ ਸਲੂਟ ਵਾ ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ 🙏🙏🚩🚩⚔️⚔️⚔️
@gagandeepsinghsandhu7862
@gagandeepsinghsandhu7862 2 жыл бұрын
ਬਹੁਤ ਵਧੀਆ ਵਿਚਾਰ ਨੇ ਲੱਖੇ ਵੀਰ
@karamjeetkaur6307
@karamjeetkaur6307 2 жыл бұрын
ਲੱਖੇ ਵੀਰੇ ਜਗਦੀਪ ਸਿੰਘ ਥਲੀ ਵੀਰੇ ਬਾਜਾਂ ਵਾਲੇ ਬਾਪੂ ਦੀ ਕ੍ਰਿਪਾ ਹੈ ਤੁਹਾਡੇ ਤੇ ਜਾਗਦੀਆਂ ਜ਼ਮੀਰਾਂ ਵਾਲੇ ਹੋ ਤੁਸੀਂ ਲੰਮੀਆਂ ਉਮਰਾਂ ਬਖਸ਼ਣ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ 🙏🙏🙏🙏🙏
@gurjitsingh4562
@gurjitsingh4562 2 жыл бұрын
Lakha veer jindabad
@kaurgurmeet3781
@kaurgurmeet3781 2 жыл бұрын
Lakha putt tusin dhian rakhio,Dushman sarkar ton,je tenu kuchh ho gya tan sade putt muk jane ne🙏🙏🙏❤️
@balkaur2757
@balkaur2757 2 жыл бұрын
Lakha veer ji takre hovo,,,bcha lvo punjab noo🙏
@ManjitSingh-lh2bq
@ManjitSingh-lh2bq 2 жыл бұрын
Lakha 22 zindabad Punjab zindabad
@navmani2034
@navmani2034 2 жыл бұрын
Gud lakhe bai👍
@Jasbirsingh-tz6tz
@Jasbirsingh-tz6tz 2 жыл бұрын
ਲੱਖਾ ਬਾਈ the great
@Bdog6868
@Bdog6868 2 жыл бұрын
ਲਖਾ ਵੀਰ ਜਿਦੰਬਾਦ ਵਾਹਿਗੂਰ ਜੀ ਮੇਹਰ ਕਰਨ
@lakhwindersinghdhillon8314
@lakhwindersinghdhillon8314 2 жыл бұрын
He absolutely right all Punjabi need to together now make a Punjab better good people all together true people 🙏🙏✊💪👏
@School_of_Engineers
@School_of_Engineers 2 жыл бұрын
ਭਗਵੰਤ ਮਾਨ ਦਿੱਲੀ ਦਾ ਗੁਲਾਮ ਬਣ ਗਿਆ 🙏
@harjeet_maan_
@harjeet_maan_ 2 жыл бұрын
ਆਪਾਂ ਕੲੀ ਗੱਲਾਂ ਗੱਲਤ ਕਰਦੇ ਆ ਬਿਜਲੀ ਦਾਲ ਆਟਾ ਫਰੀ ਕਿਉਂ ਜਿੰਨਾ ਕੋਲ ਜ਼ਮੀਨ ਨੀ ਉਹ ਕਹਿੰਦੇ ਅਸੀਂ ਪਾਣੀ ਕੀ ਕਰਨਾ ਗਰੀਬ ਕਹਿੰਦੇ ਸਾਡੇ ਵਾਰੇ ਸੋਚਦੇ ਨੀ
@dhimansaab4870
@dhimansaab4870 2 жыл бұрын
ਗੱਲ ਕੱਲੇ ਪਾਣੀ ਦੀ ਕੱਲੀ ਬਿਜਲੀ ਦੀ ਨਹੀਂ ਹੈਗੀ,,,ਗੱਲ ਪੂਰੇ ਪੰਜਾਬ ਦੀ ਪੰਜਾਬ ਦੇ ਹਲਾਤਾਂ ਦੀ ਆ,,ਜੇਕਰ ਪਾਣੀ ਜਾਂਦੇ ਆ ਫੇਰ ਬਿਜਲੀ ਵੀ ਜਾਉ,,ਪਾਣੀ ਤੋਂ ਹੀ ਬਿਜਲੀ ਬਣਦੀ ਆ ਵੀਰੇ,,ਪਾਣੀ ਗਿਆ ਸਭ ਕੁਝ ਗਿਆ,,,ਜਿਹੜੇ ਆਪਣੇ ਵਰਗੇ ਮਾਤੜ ਆ ਆਪਾਂ ਰੁਜਗਾਰ ਮੰਗਦੇ ਆ ਪਰ ਏਨੇ ਵੀ ਗਿਰੇ ਨੂੰ ਹੈਗੇ ਵੀ ਪਾਣੀ ਤੇ ਗੱਲ ਹੀ ਨਾ ਕਰੀਏ,,ਪੰਜਾਬ ਦਾ ਕੋਈ ਵੀ ਮੁੱਦਾ ਹਰ ਇਕ ਤੇ ਲੜਾਂਗੇ 🙏
@JashmanBrar-ol4qc
@JashmanBrar-ol4qc 2 жыл бұрын
Justice for Deep sidhu veer nd sidhu Moose wala 🙏🙏🙏
@MandeepKaur-pk5tq
@MandeepKaur-pk5tq 2 жыл бұрын
The people need to ignore all parties and simply protest together for everything they want.
@harkaransingh4859
@harkaransingh4859 2 жыл бұрын
ਲੱਖੇ ਵੀਰ ਪਾਣੀ ਦਾ ਹੱਕ ਛੱਡ ਮੋਮੀ ਕਾਗਜ਼ ਤੇ ਆਗੇ ਓ
@deol3498
@deol3498 2 жыл бұрын
ਵੀਰ ਮੋਮੀ ਕਾਗਜ ਦਾ ਮਤਲਬ ਧਰਤੀ ਚ ਪਾਣੀ ਸਿਮਣਾ ਨੀ ਧਰਤੀ ਵਿੱਚ ਪਾਣੀ ਦੂਰ ਹੋਵੇਗਾ
@happysharon1938
@happysharon1938 2 жыл бұрын
ਕੱਲਾ ਕੱਲਾ ਚਿੱਚੜ ਪਟਣ ਨਾਲੋਂ ਮੱਝ ਈ ਮਾਰ ਦਿਉ ( ਸਮਜਣ ਵਾਲੇ ਸਮਜ ਜਾਣਗੇ, ਬਾਕੀ ਬਾਦਲ ਬਾਦਲ ਬਾਦਲ ਵਾਲਾ ਛੁਣਛੁਣਾ ਤਾ ਫੜ੍ਹਾਇਆ ਹੋਇਆ ਸਾਡੇ ਲੋਕਾ ਦੇ ਹੱਥਾਂ ਚ, ਬਾਦਲ ਦੀ ਸੰਗਲੀ ਨੀ ਪਤਾ ਇਹਨਾਂ ਨੂੰ ਕਿਸ ਦੇ ਹਥ ਆ, ਪਰਮਾਤਮਾ ਬੁੱਧੀ ਬਖਸ਼ੇ ਇਹਨਾਂ ਨੂੰ) ਗ਼ੁਲਾਮੀ
@narinderpalsingh5349
@narinderpalsingh5349 2 жыл бұрын
ਬਹੁਤ ਹੀ ਵਧੀਆ ਚੈਨਲ ਹੈ।
@DalbirSingh-dh1ih
@DalbirSingh-dh1ih 2 жыл бұрын
Very very nice 👍
@penduart2752
@penduart2752 2 жыл бұрын
2024 ਤੱਕ ਲੋਕਾਂ ਨੂੰ ਪਿੰਡਾਂ ਪਿੰਡਾਂ ਚ ਜਾ ਕੇ ਜਾਗਰੂਕ ਕਰਨਾ ਪਵੇਗਾ ,ਲੋਕਾਂ ਦੇ ਅਸਲ ਹੱਕਾਂ ਨਾਲ ਜਾਣੂ ਕਰਵਾਉਣਾ ਪਵੇਗਾ ਲੋਕ ਸਿਰਫ ਇਕ ਪੰਜਾਬ ਪੱਖੀ ਪਾਰਟੀ ਦੀ ਉਡੀਕ ਕਰ ਰਹੀ ਆ ਮੈਨੂੰ ਉਮੀਦ ਆ ਕੇ ਲੋਕ ਸੰਗਰੂਰ ਵਾਂਗੂ ਤੁਹਾਡਾ ਪੂਰਾ ਸਾਥ ਦੇਣਗੇ
@ssisingh
@ssisingh 2 жыл бұрын
Lakha veer Jinda Bad Bilkul sahi
@jasskp2019
@jasskp2019 2 жыл бұрын
Good
@bantdealwalia
@bantdealwalia 2 жыл бұрын
ਦੱਬੀ ਚਲੋ ਪੁੱਤਰੋ।ਆਉਣ ਵਾਲਾ ਸਮਾਂ ਥੋੱਡਾ ਹੀ ਐ।ਰੋਕਣ ਵਾਲਾ ਕੋਈ ਨਹੀਂ।
@ManjitKaur-dj7mq
@ManjitKaur-dj7mq 2 жыл бұрын
ਤੁਸੀ ਬਿਲਕੁਲ ਠੀਕ ਕਿਹਾ ਲੱਖਾ ਸਿਧਾਣਾ ਜੀ ਬਿਲਕੁਲ ਸੱਚ ਬੋਲਦੇ ਹਨ ਤੇ ਸੱਚੀਆਂ ਗੱਲਾਂ ਕਰਦੇ ਹਾਂ ਉਹਨਾਂ ਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਉਹ ਹੱਕ ਸੱਚ ਦੀ ਗੱਲ ਕਰਦੇ ਹਨ ਸਰਕਾਰਾਂ ਤੋ ਆਪਣੇ ਹੱਕ ਮੰਗਣਾ ਕੋਈ ਗੁਨਾਹ ਨਹੀ ਪੰਜਾਬ ਦੇ ਲੋਕੋ ਲੱਖਾ ਸਿਧਾਣਾ ਜੀ ਦੀਆ ਗੱਲਾ ਨੂੰ ਸੁਣੋ ਤੇ ਸਮਝੋ ਉਹਨਾਂ ਦੀਆ ਗੱਲਾ ਨੂੰ ਸਮਝਕੇ ਤੁਹਾਨੂੰ ਲੱਖਾ ਸਿਧਾਣਾ ਜੀ ਨਾਲ ਡਟਕੇ ਸਾਥ ਦੇਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਬਹੁਤ ਚੰਗੇ ਤੇ ਸਮਝਦਾਰ ਹਨ ਉਹ ਇੱਕ ਸੱਚੇ ਤੇ ਇਮਾਨਦਾਰ ਹਨ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਵਾਹਿਗੁਰੂ ਜੀ ਮੇਹਰ ਰੱਖਣਾ 🙏❤️🙏🥰
@sunnygrewal4164
@sunnygrewal4164 2 жыл бұрын
Lakha veer punjab d gall krda ehnu full suport karo veero
@HarmanSingh-tz9gq
@HarmanSingh-tz9gq 2 жыл бұрын
Bhoat vadya gal aa veer ji ... ❤️
@brarparamjitsingh
@brarparamjitsingh 2 жыл бұрын
Wow so well said, so many points.
@rajpallitt8365
@rajpallitt8365 2 жыл бұрын
ਜੇ 22 ਲੱਖਾ ਮੰਤਰੀ ਮੰਡਲ ਚ ਹੁੰਦਾ ਇਹਨਾ ਆਮ ਆਦਮੀ ਪਾਰਟੀ ਵਾਲਿਆ ਦੀ ਜੁਅਰਤ ਨਹੀ ਕਿ ਪੰਜਾਬ ਵਿੱਚ ਕੋਈ ਗਲਤ ਫੈਸਲੇ ਲੈਦੇ ਸਾਡਾ ਲੱਖਾ ਇਕੱਲਾ ਹੀ ਬਹੁਤ ਸੀ ਨਾ ਇਹਨੇ ਚੰਡੀਗੜ੍ਹ ਜਾਣ ਦੇਣਾ ਸੀ ਆ ਨਸਾਂ ਤਸਕਰਾਂ ਰਿਸਵਤ ਖੂਰੀ ਕਰਨ ਵਾਲਿਆ ਨੂੰ ਕਦੋਂ ਦਾ ਖਤਮ ਕਰ ਦੇਣਾ ਸੀ ਪਰ ਸਾਡੇ ਲੋਕਾ ਨੂੰ ਪੰਜਾਬ ਨੂੰ ਖਾਣ ਵਾਲੇ ਪਸੰਦ ਨਾ ਇਹ ਲੋਕ ਲੱਖੇ ਵਰਗੇ ਚੰਗੇ ਬੰਦੇ ਦਾ ਸਾਥ ਨਹੀ ਦਿਤਾ ਮੇਰੀ ਪੰਜਾਬ ਦੇ ਲੋਕਾ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਲੱਖੇ ਵੀਰ ਦਾ ਸਾਥ ਦਿਉ ਆ ਅੱਗੇ M P ਦੀਆ ਵੋਟਾਂ ਆਉਦੀਆ ਉਸ ਵਿਚ ਲੱਖੇ ਵੀਰ ਦਾ ਸਾਥ ਦਿਉ ਫਿਰ ਦੇਖਣਾ ਪੰਜਾਬ ਰੰਗਲਾ ਪੰਜਾਬ ਬਣਦਾ
@jassisekhon6335
@jassisekhon6335 2 жыл бұрын
ਭੰਗਤਮਾਨ ਨੂੰ ਦਿੱਲੀ ਵਾਲੇ ਵਰਤ ਰਹੇ ਹਨ ਲੱਖਾਂ ਪੁੱਤ ਦੀਆਂ ਗੱਲਾ ਸੱਚ ਹੈ
@harmitvirk2628
@harmitvirk2628 2 жыл бұрын
lakha sidhana di soch bahut vadhiya hai sahi nu sahi aur galat nu galat Kahan da jigra rakhda hai. God bless you brother
@punjab-np9mc
@punjab-np9mc 2 жыл бұрын
Miss u deep sidhu veer.. Lakha sidhana zindabaad
@gurmeetgurmeet1195
@gurmeetgurmeet1195 2 жыл бұрын
ਲੱਖੇ ਵੀਰ ਜਿਉਂਦਾ ਰਹਿ
@ravinderkaur3837
@ravinderkaur3837 2 жыл бұрын
bilkul shi 👍🏻👍🏻
@sukh2722
@sukh2722 2 жыл бұрын
Good lakha veer ji
@soniakaur7979
@soniakaur7979 2 жыл бұрын
God bless you lakha Bai🙏
@kisankaur4459
@kisankaur4459 2 жыл бұрын
please Babaji, please Waheguru JI, look after lakh veer Ji nu kro,
@gorasingh8286
@gorasingh8286 2 жыл бұрын
ਲੱਖਾ ਬਾਈ ਜਿੰਦਬਾਦ
@bikrmjitsingh3157
@bikrmjitsingh3157 Жыл бұрын
ਲੱਖੇ ਬਾਈ ਨੂੰ ਅੈਮ ਅੈਲ ਏ ਬਣਾੳੁਣਾ ਚਾਹੀਦਾ ਸੀ ਲੋਕਾ ਵੋਟਾ ਕਿੳੁ ਨਹੀ ਪਾਈਅਾ ਹਲਕੇ ਦੇ ਲੋਕਾ ਨੇ ਮਾੜਾ ਕੀਤਾ ਲੋਕਾ
@surindernijjar7024
@surindernijjar7024 2 жыл бұрын
Lakha putt very proud of you
@jaggidhaliwal3084
@jaggidhaliwal3084 2 жыл бұрын
Lakha Bai and company zindabad.
@PreetKaur-sh6lo
@PreetKaur-sh6lo 2 жыл бұрын
Waheguru ji 🙏 mehar Karan 🙏🙏
@sarbjitsingh4481
@sarbjitsingh4481 2 жыл бұрын
Shai ae bhai ji tuhadi gll
@jagjeetsingh2751
@jagjeetsingh2751 2 жыл бұрын
Good job veer g rab tuhanu chardi kala ch rakhe
@PreetKaur-sh6lo
@PreetKaur-sh6lo 2 жыл бұрын
Lakha bai is absolutely right 💯💯🙏
@lovepreetsingh_21
@lovepreetsingh_21 2 жыл бұрын
ਬਹੁਤ ਸਾਰਾ ਪਿਆਰ ਵੀਰੇ
@harjeevansinghturka7893
@harjeevansinghturka7893 2 жыл бұрын
Waheguru ji 🙏🏼🙏🏼
@inderjeet3970
@inderjeet3970 2 жыл бұрын
ਜੇ ਬਈਆ ਨੂੰ ਪੰਜਾਬ ਵਿਚੋ ਕੱਢ ਦੇਣ ਬਹੁਤ ਲੋਕਾ ਨੂੰ ਨੋਕਰੀਆ ਮਿਲ ਜਾਣਗੀਆ
@bhagwantkaurbrar5615
@bhagwantkaurbrar5615 2 жыл бұрын
Lakha beta Rab thuno Chardi kala vich rakhe
@baljitchahal2839
@baljitchahal2839 2 жыл бұрын
Good job brother ji
@sunnymehraj8775
@sunnymehraj8775 Жыл бұрын
ਲੱਖਾਂ ਬਾਈ ਜਿੱਦਾਬਾਦ ਭਗਵੰਤ ਮਾਨ ਮੁਰਦਾਬਾਦ
@sukhbirsingh3895
@sukhbirsingh3895 2 жыл бұрын
Lakhe veer you are great
@SurinderSingh-mi5dh
@SurinderSingh-mi5dh 2 жыл бұрын
ਅਨਪੜ੍ਹ ਕਮੇਡੀ ਕਿੰਗ ਸ਼ਰਾਬੀ
@CanadaWithaman
@CanadaWithaman 2 жыл бұрын
Thaleee. Eh sab galaa. DEEP keh gyaaa c Afsos os time ,, os ikalle da kise ne saath nahi ditaaa
@amarjitdhillon4636
@amarjitdhillon4636 2 жыл бұрын
ਜੇ ਅਗਲੀ ਵਾਰ ਮਾਨ ਨੂੰ ਮਿਲੇ ਤਾਂ ਜ਼ਰੂਰ ਪੁੱਛਿਓ ਕਿ ਕੇਜਰੀਵਾਲ ਨੇ ਉਸ ਨੂੰ ਕਿਹੜੀਆਂ ਸ਼ਰਤਾਂ ਨਾਲ cm ਦਾ ਉਮੀਦਵਾਰ ਐਲਾਨਿਆ ਸੀ
@jaswinder8860
@jaswinder8860 2 жыл бұрын
Asi tuhde nl ha lakhe vir 💪
@deepfilms6036
@deepfilms6036 2 жыл бұрын
ਲਖਾ ਵੀਰ ਸੇਰ ਪੁਤ
@mandeepsandhu3436
@mandeepsandhu3436 2 жыл бұрын
ਇਸਾਈ ਤੇ ਭਾਜਪਾਈ ਬਹਿ ਗਏ ਸਿੱਖਾਂ ਦੀਆਂ ਜੜ੍ਹਾਂ ਚ।
@baiman6427
@baiman6427 2 жыл бұрын
glti kehdi aa 22 is vich .....sadi glti aa jad gurrya ne bhed bhaav khtm kita c fer kio hunda c gurudwarea vich bhed bhaav..
@ripanbhangu018
@ripanbhangu018 2 жыл бұрын
Bai deep sidhu pehla ee keh gya kirpan chkni paini aa jharu naal ni gal bndi
@mukhtarsingh3581
@mukhtarsingh3581 2 жыл бұрын
ਲੱਖੇ ਛੋਟੇ ਵੀਰ ਲੋਕ ਬਹੁਤ ਭੁਲੇਖੇ ਵਿੱਚ ਆ ਕਿ ਭਗਵੰਤ ਮਾਨ ਨੂੰ ਲੋਕਾਂ ਦੇ ਮੈਸੇਜ ਵੇਖ ਕੇ ਰਾਇ ਵੇਖ ਕੇ ਮੁੱਖ ਮੰਤਰੀ ਬਣਾਇਆ ਬਿਲਕੁਲ ਨਹੀਂ ਭਗਵੰਤ ਮਾਨ ਨਾਲ ਪਹਿਲੋਂ ਸ਼ਰਤਾਂ ਤਹਿ ਕੀਤੀਆਂ ਕਿ ਹੁਕਮ ਦਿੱਲੀ ਦਾ ਚੱਲੂਗਾ ਮੋਹਰ ਮਾਨ ਦੀ ਹੋਊਗੀ ਨਹੀਂ ਤਾਂ ਰਾਜ ਸਭਾ ਦੇ ਮੈਂਬਰ ਜਾਂ ਚੱਢੂ ਨੂੰ ਸਲਾਹਕਾਰ ਕਿਵੇ ਬਣਾਏ ? ਭਾਈ ਹੁਕਮ ਆਰ,ਐਸ ਐਸ ਦਾ ਵਾਇਆ ਕੰਜਰੀਵਾਲ ਪੰਜਾਬ ਨੂੰ ਵੱਧ ਤੋਂ ਵੱਧ ਕਮਜੋਰ, ਬਦਨਾਮ ਕਰਕੇ ਦਬਾਅ ਵਿੱਚ ਰੱਖਣਾ ਬੱਸ
@amandeepkaur8315
@amandeepkaur8315 2 жыл бұрын
Lakhe verre tuci v apna khyal rakho.veere boht jroorat a punjab nu tuhade varge veera di. Tuci reh gye o hun punjab bare boln wale .sada veer sidhu kho lya .
@KuldeepSingh-lj4ib
@KuldeepSingh-lj4ib 2 жыл бұрын
Thali veer Tera bahut dhanwad.Teri patarkari bahut vadia
@DavinderSingh-hm3gc
@DavinderSingh-hm3gc 2 жыл бұрын
Love you lakhe greeba bare bole
@devindersingh6649
@devindersingh6649 2 жыл бұрын
ਬਾਈ ਝਾੜੂ ਨੂੰ ਵੋਟਾਂ ਪਾਈਆਂ ਸੀ ਹੋਰ ਕੋਈ ਹੱਲ ਨੀ ਦਿਸਦਾ ਸੀ ਝਾੜੂ ਆਲੇ ਐਮ ਐਲ ਇਹ ਨਾਂ ਸੋਚ ਲੈਣ ਇਹਨਾਂ ਨੂੰ ਵੋਟਾਂ ਪਈਆ ਜੇਹੜਾ ਟਿਕਟ ਲੈ ਖੜ ਗਿਆ ਪੰਜਾਬੀਆ ਜਿਤਾ ਦਿੱਤਾ ਜੇ ਇਹਨਾਂ ਵੀ ਪੁਰਾਣਿਆ ਆਲਾ ਹਾਲ ਕੀਤਾ ਚੱਡਾ ਜਾਂ ਕੇਜਰੀਵਾਲ ਪੰਜਾਬ ਵਿੱਚ ਦਖਲ ਦਿੰਦੇ ਰਹੇ ਤਾਂ ਪੱਕਾ ਝਾੜੂ ਖਿੰਡੇਆ ਲਓ
@jasjit67
@jasjit67 2 жыл бұрын
Unity is the only solution punjabio sambhal key .
@deepsohi6458
@deepsohi6458 2 жыл бұрын
Kive Gurdeep yaara .. good lakhe da satth de
@BalwinderSingh-mc1lq
@BalwinderSingh-mc1lq 2 жыл бұрын
Lakha is great and brave thanks
@sunnygrewal4164
@sunnygrewal4164 2 жыл бұрын
Simrjit maan sarkar ley k aou punjab de muddeya te kam hou fr
@BalwinderSingh-mc1lq
@BalwinderSingh-mc1lq 2 жыл бұрын
Bahaut sahi vichar
@LovepreetSingh-kc1qo
@LovepreetSingh-kc1qo 2 жыл бұрын
ਸਹੀ ਗੱਲ ਲੱਖਾ
@karamjitamritsar7103
@karamjitamritsar7103 2 жыл бұрын
ਸਹੀ ਗੱਲਾਂ ਆ ਸਾਰੀਆਂ
@harpreetsinghsra7253
@harpreetsinghsra7253 2 жыл бұрын
Bhut vdia ji
@satpalsinghsidhu4508
@satpalsinghsidhu4508 2 жыл бұрын
Wah gangster Dee gall sauno samaj? Kamal
Bike Vs Tricycle Fast Challenge
00:43
Russo
Рет қаралды 112 МЛН
Ozoda - Lada ( Official Music Video 2024 )
06:07
Ozoda
Рет қаралды 27 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 119 МЛН
Bike Vs Tricycle Fast Challenge
00:43
Russo
Рет қаралды 112 МЛН