ਲੱਖਾ ਸਿਧਾਣਾ ਪੰਜਾਬੀਆਂ ਨੂੰ ਹੀ ਹੋਇਆ ਸਿੱਧਾ, ਸਾਡੀਆਂ ਕੁੜੀਆਂ ਤਾਂ ਪੱਟਾਂ ਤੱਕ ਮਹਿੰਦੀ ਭਈਆਂ ਤੋਂ ਲਗਵਾਉਦੀਆਂ

  Рет қаралды 16,508

Punjabi Lok Channel

Punjabi Lok Channel

Күн бұрын

Пікірлер: 177
@bikarjitsingh34bikarjitsin10
@bikarjitsingh34bikarjitsin10 4 сағат бұрын
ਰੋਹਿਤ ਦਾ ਬਹੁਤ ਧੰਨਵਾਦ
@NarinderSingh-od9kr
@NarinderSingh-od9kr 4 сағат бұрын
ਮੌਹਾਲੀ MLA ਤੇ ਪੁਲਸ ਕਮਿਸ਼ਨਰ ਨੂੰ ਸ਼ਰਮ ਖਾਕੇ ਅਸਤੀਫ਼ਾ ਦੇਣਾ ਚਾਹੀਦਾ
@SurjitSingh-iw5ek
@SurjitSingh-iw5ek 4 сағат бұрын
ਬੇ ਸ਼ਰਮਾਂ ਨੂੰ। ਸ਼ਰਮ ਕਾਹਦੀ
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 3 сағат бұрын
ਤੁਸੀ ਕਿਰਾਏ ਤੇ ਰੱਖੋ ਹੀ ਨਾ ਇਹ ਲ਼ੋਕ ਆਪ ਹੀ ਕੀਤੇ। ਹੋਰ ਚਲੇ ਜਾਣਗੇ।
@GurdevSingh-vd5ie
@GurdevSingh-vd5ie 3 сағат бұрын
ਸੁਣੋਂ ਕੋਣ ਕੋਣ ਨੇ ਜ਼ਿੰਮੇਵਾਰ।।ਲੀਡਰ। ਫੇਰ ਨੇ ਸਰਪੰਚ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੈਂਬਰ। ਮਾਂ ਪਿਓ ਸਬ ਤੋਂ ਬਾਅਦ ਚ।।ਘਰ ਦੇ ਸਮਾਜ ਦੇ ਆਗੂ ਹੀ ਸੋਚਦੇ ਨੇ ਸਮਾਜ ਜਿੰਨਾ ਗਰਕੂ ਔਨੀ ਸਾਡੀ ਦਾਲ ਗਲੂ 😢ਕਮਾਈ ਹੋਉ 😢 ਪਹਿਚਾਣ ਜਾਊ ਐਨਾਂ ਬੁੱਕਲ ਦੇ ਸੱਪਾਂ ਨੂੰ।।ਆਪ ਗਯਾਨੰ ਵਾਨ ਹੋਵੋ 😢 ਨਹੀਂ ਤਾਂ ਕਖ ਨਹੀਂ ਛੱਡਣਾ ਔਲਾਦ ਹੀ ਮਾਰ ਤੀ ਪਾਪੀਆਂ ਨੇ।। ਫੇਰ ਪਾਗਲਾਂ ਵਾਂਗ ਕੰਧਾਂ ਚ ਟਕਰਾ ਮਾਰਦੇ ਹੋਏ ਆਪ ਮਰ ਜਾਉ ਏਹੀ ਲੀਡਰੀ ਕੇਹਿਦੀ ਮੰਛਾ ਵਾ ਐਨਾਂ ਦੀ।।ਕਲ ਗੁਰਪੁਰਬ ਸੀ ਸਾਡੇ ਐਥੇ ਰੋਣਾ ਆਉਂਦਾ ਕਮੇਟੀ ਨੂੰ ਵੇਖਕੇ।।।ਇਹ ਕੇਹੋ ਜਹੇ ਲੋਕਾਂ ਹਥ ਬਾਗਡੋਰ ਸੰਭਾਲ ਦੇ ਤੀ
@exoticindiaa
@exoticindiaa 49 минут бұрын
Har devo vote kuseya ny
@ssmahal8235
@ssmahal8235 Минут бұрын
ਅਗਲੇ ਨੂੰ ਬਈਆਂ ਦੀਆਂ ਵੋਟਾਂ ਮਿਲ ਜਾਣੀਆਂ, ਤੁਸੀਂ ਲੋਕ ਖਾਓ ਛਿੱਤਰ
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 2 сағат бұрын
ਜਿਹਨਾ ਯੋਧਿਆਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰੀ ਓਹਨਾ ਨੂੰ ਲੋਕਾਂ ਨੇ ਤੇ ਸਰਕਾਰ ਨੇ ਅੱਤਵਾਦੀ ਸਾਬਤ ਕਰਤਾ
@gurjeetsinghchina
@gurjeetsinghchina 3 сағат бұрын
ਜ਼ਮੀਰਾਂ ਮਰ ਗਈਆਂ ਲੱਖੇ ਵੀਰ ਕਿਸਨੇ ਸੁਣਨੀ ਤੇਰੀ😢😢😢😢😢
@harrybhangoo8471
@harrybhangoo8471 3 сағат бұрын
ਲੱਖੇ ਬਾਈ ਤੇਰੀਆਂ ਗੱਲਾਂ 100/ ਸੱਚੀਆਂ ਸਾਡੇ ਇਧਰ ਹਰ ਪਿੰਡ ਵਿੱਚ ਜਿਨੀਆਂ ਵੀ ਐਨ ਆਰ ਆਈਜ਼ ਦੀਆਂ ਕੋਠੀਆਂ ਹਨ 98/ ਵਿਚ ਓਨਾਂ ਨੇ ਆਵਦੇ ਬਿਹਾਰੀ ਜੀਜੇ ਵਾੜ ਰੱਖੇ ਹਨ
@GurdevSingh-vd5ie
@GurdevSingh-vd5ie 30 минут бұрын
ਗੱਲ ਸਹੀ ਹੈ 😢 ਸਾਡੇ ਨਾਲ ਬਹੁਤ ਪਹਿਲਾਂ ਇੱਕ ਪ੍ਰਵਾਸੀ ਨੇ ਹਮਲਾ ਕੀਤਾ।।ਸਾਰੇ ਭਰਾਵਾਂ ਨੂੰ ਕੁਟ ਪਈ।।।ਕੋਲ ਖੜ੍ਹੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੈਂਬਰ ਵੇਖਦੇ ਰਹੇ। ਸਵੇਰੇ ਆਠ ਵਜੇ ਦਾ ਟਾਈਮ ਸੀ।।। ਸਾਡੇ ਗਵਾਂਡੀ ਪਰਿਵਾਰ ਜੋ ਸਿਰਾਂ ਤੇ ਪੱਗਾਂ ਫਸਾਈ।।ਔਨਾ ਤੇ ਇਸ ਪ੍ਰਵਾਸੀ ਨੇ ਪਤਾ ਨਹੀਂ ਕੇੜਾ ਜਾਦੂ ਕਰ ਦਿੱਤਾ ਔਹੋ।।।ਹੋਰ ਸਿਖਾ ਨੂੰ ਸਾਨੂੰ ਕਸੂਰਵਾਰ ਦਸਣ ਲਗਾ।ਜਦ ਕਿ ਇਸ ਬੰਦੇ ਨੇ ਆਪਣੇ ਤਿੰਨ ਗਵਾਂਡੀ।ਡਰਾ ਕੇ ਭਜਾ ਦਿੱਤੇ ਤੇ ਔਨਾ ਦਾ ਘਰ ਖਰੀਦ ਲਿਆ 😢 ਪਿਛੋਂ ਸਪੋਟ ਸੀ ਇਕ ਨੇਤਾ ਦੀ ਔਰ ਉਸਦੇ ਦੋਸਤ ਪੁਲਿਸ ਵਾਲੇ ਆ ਦੀ।। ਸਾਨੂੰ ਅਜ ਤੱਕ ਦੁਖ ਸਬ ਤੋਂ ਵੱਧ ਇਸ ਗੱਲ ਦਾ ਪੰਜਾਬੀ ਪੰਜਾਬੀ ਨੂੰ ਹੀ ਮਾਰਨਾ ਚੋਹੁਦਾ ਹੈ 😢😢😢😢
@psingh-3073
@psingh-3073 3 сағат бұрын
ਗਲਾਂ ਬਿਲਕੁੱਲ ਠੀਕ ਹਨ। ਪ੍ਰਵਾਸੀਆਂ ਨੂੰ ਕਮਰੇ ਕਿਰਾਏ ਤੇ ਦੇਣ ਵਿੱਚ ਕੋਈ ਹਰਜ਼ ਨਹੀਂ, ਪੁਲਸ ਨੂੰ tenat information ਦੇ ਕੇ, ਪਰ ਪਰਵਾਸੀਆਂ ਦੇ ਆਧਾਰ ਕਾਰਡ ਅਤੇ ਵੋਟਾਂ ਨਹੀਂ ਬਣਨੀਆਂ ਚਾਹੀਦੀਆਂ ਅਤੇ ਨਾ ਹੀ ਜ਼ਮੀਨ ਖਰੀਦਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਪੰਜਾਬ ਵਿਧਾਨ ਸਭਾ ਵਿੱਚ ਤੁਰੰਤ ਬਿੱਲ ਪੇਸ਼ ਕੀਤਾ ਜਾਵੇ। ਇਸ ਬਾਬਤ ਪੰਜਾਬ ਦੇ ਸਾਰੇ ਲੋਕ ਆਪਣੇ ਆਪਣੇ ਇਲਾਕੇ ਦੇ MLA ਨੂੰ ਮਜ਼ਬੂਰ ਕਰਨ ਤਾਂ ਕਿ ਉਹ ਵਿਧਾਨ ਸਭਾ ਵਿੱਚ ਇਹ ਮਸਲਾ ਚੁੱਕਣ।
@GurdeepAntwal-r2c
@GurdeepAntwal-r2c 4 сағат бұрын
ਲੱਖੇ ਬਾੲਈ ਬਿਲਕੁਲ ਸਹੀ
@satwinderpanju9049
@satwinderpanju9049 3 сағат бұрын
ਜੇ ਬੲਈਆ ਦੀਆਂ ਵੋਟਾਂ ਸਾਡੇ ਤੋਂ ਉੱਪਰ ਟੱਪ ਗਈ ਇਹਨਾਂ ਦੀ ਗਿਣਤੀ ਵੱਧ ਗਈ ਤਾਂ ਇਹ ਸਾਡੇ ਨਾਲ ਬੁਰਾ ਹਾਲ ਕਰਨਗੇ ਇਹ ਸਰਕਾਰਾਂ ਵੀ ਬਣਾ ਲੈਣਗੇ ਸ਼ਾਮ ਨੂੰ ਹੁਣੇ ਆਂਡਿਆਂ ਦੀਆਂ ਰੇਹੜੀਆਂ ਤੇ ਸ਼ਰਾਬ ਪੀ ਕੇ ਕਿਵੇਂ ਰੋਹਬ ਮਾਰਦੇ ਨੇ ਲੜਨ ਲਈ ਤਿਆਰ ਰਹਿੰਦੇ ਹਨ ਚਲੋ ਕੰਮ ਕਰਨ ਆਉਂਦੇ ਹਨ ਠੀਕ ਹੈ ਪਰ ਵੋਟਾਂ ਬਹੁਤ ਗਲਤ ਬਣ ਰਹੀਆਂ ਹਨ ਪੱਕੇ ਵਸਨੀਕ ਨਹੀਂ ਬਣਨੇ ਚਾਹੀਦੇ
@GurbachanSingh-n7j
@GurbachanSingh-n7j 3 сағат бұрын
ਸਾਡਾ ਵੀਰ ਦੀਪਸਿਧੂ ਦੀਆ ਸਾਰੀਆ ਗੱਲਾ ਸੱਚ ਹੋ ਰਹੀਆ ਹਨ ਜੇ ਤੁਸੀ ਲੱਖੇ ਬਾਈ ਦੀਆ ਗੱਲਾ ਤੇ ਅਮਲ ਕਰੋਗੇ ਤਾ ਆਪਣਾ ਭਲਾ ਹੋਵੇਗਾ ਧੰਨਵਾਦ
@JaswinderSingh-zf2qv
@JaswinderSingh-zf2qv 58 минут бұрын
ਇਸ ਭਈਆ ਵਾਲੇ ਮਾਮਲੇ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਤੇ ਪੰਜ ਤਖਤਾਂ ਦੇ ਜਥੇਦਾਰਾਂ ਤੇ ਸੋਮਣੀ ਕਮੇਟੀ ਪ੍ਰਧਾਨ ਨੂੰ ਮੋਰਚੇ ਤੇ ਜਰੂਰੀ ਪਹੁੰਚਣਾ ਚਾਹੀਦਾ ਹੈ। ਹੁਣ ਇਕੱਠੇ ਹੋਣ ਦਾ ਮੌਕਾ ਆ ਗਿਆ ਜੇਕਰ ਹੁਣ ਅਸੀਂ ਪੰਜਾਬੀ ਇਕੱਠੇ ਨਾ ਹੋਏ ਤਾਂ ਸਮਾਂ ਬਹੁਤ ਮਾੜਾ ਆ ਗਿਆ। ਭਈਆ ਤੋਂ ਜੁੱਤੀਆਂ ਖਾਣ ਲਈ ਤਿਆਰ ਰਹੋ।
@RtoJeie
@RtoJeie 3 сағат бұрын
ਬਾਈ ਤੂੰ ਸਹੀ ਕੈਨਾ ਸਾਡੇ ਪੰਜਾਬੀਆਂ ਦਾ ਬੇੜਾ ਗ਼ਰਕ ਹੋਇਆ ਪਿਆ ਹੈ
@kuldipsingh3767
@kuldipsingh3767 3 сағат бұрын
ਬਿਲਕੁਲ ਸਹੀ ਕਿਹਾ ਲੱਖਾਂ ਸਿਧਾਣਾ
@JagdishHeer-b4n
@JagdishHeer-b4n 4 сағат бұрын
ਲੱਖਾ ਭਾਜੀ ਸ਼ਹੀ ਗਲ ਕਹੀਏ
@AvinashSharma-qg7gy
@AvinashSharma-qg7gy Сағат бұрын
ਸ਼ੁਕਰ ਕਰੋ ਉਏ ਰਬ ਨੇ ਤੁਹਾਨੂੰ ਲਖੇ ਵਰਗਾ ਸਿਆਣਾ ਤੇ ਨਿਰਪੱਖ ਪੁਤ ਦਿੱਤਾ । ਸੱਚੇ ਪਾਤਸ਼ਾਹ ਇਸਨੂੰ ਲੰਬੀ ਉਮਰ ਦੇਣਾ ਜੀ।
@HarpreetSidhu-b7z
@HarpreetSidhu-b7z 4 сағат бұрын
ਪਾਣੀ ਤਾ ਖਤਮ ਹੋਗਿਆ ਬਸ ਵਾਈ ਤੇਰੀ ਗਲ ਜਮਾ ਸਹੀ ਆ
@SukhwinderSingh-wq5ip
@SukhwinderSingh-wq5ip 2 сағат бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@Uniearthiiiansocial.lbeing
@Uniearthiiiansocial.lbeing 2 сағат бұрын
ਵਾਹਿਗੁਰੂ
@harjangsingh5567
@harjangsingh5567 3 сағат бұрын
ਸਹੀ ਕਿਹਾ ਬਾਈ ਨੇ।
@harmanxbrar9842
@harmanxbrar9842 3 сағат бұрын
ਵਾਹਿਗੁਰੂ ਮੇਹਰ ਕਰੋ ਪੰਜਾਬ ਦੇ ਲੋਕਾਂ ਤੇ🙏🙏🙏🙏
@sukhjiwansingh8070
@sukhjiwansingh8070 6 минут бұрын
ਪਰਵਾਸੀ ਮਜ਼ਦੂਰਾਂ ਦੇ ਪੰਜਾਬ ਵਿੱਚ ਆਧਾਰ ਕਾਰਡ ਅਤੇ ਬਣੀਆਂ ਵੋਟਾਂ ਨੂੰ ਤੁਰੰਤ ਰੱਦ ਕੀਤੀਆਂ ਜਾਣ ਜੀ
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 3 сағат бұрын
ਹੁਣ ਲੜਾਈ ਆਰ ਪਾਰ ਦੀ ਕਰੋ। ਗੁਰੂ, ਯੋਧੇ, ਸੂਰਮਿਆ ਦੇ ਨਾਮ ਦੀ ਹੀ ਖੱਟੀ ਨਾ ਖਾਈ ਜਾਓ। ਕਦੇ ਅਪਣੇ ਪਰਿਵਾਰ ਚੋ ਵੀ ਕੋਈ ਕੁਰਬਾਨੀ ਦੇ ਦੋ। ਕਿ ਤੁਸੀ ਵੀ ਦੋਗਲੇ, ਗਦਾਰ, ਦੀ ਲਿਸਟ ਚ ਆਉਣਾ। ਜਿਹਨਾ ਨੇ ਸਾਰੀ ਉਮਰ ਖਾਇਆ ਪੰਜਾਬ ਦਾ ਪਰ ਜਦੋਂ ਲੋੜ ਪਈ ਫੇਰ ਕੀਤੇ gyab ਹੋ ਗਏ।
@Balraj_S
@Balraj_S 2 сағат бұрын
ਵੀਰੇ ਮਹਿੰਦੀ ਤਾ ਬਹੁਤ ਪਿੱਛੇ ਰਹਿ ਗਈ, ਹੋਰ ਬਹੁਤ ਕੁਝ ਕਰੀ ਜਾਂਦੀਆਂ ਨੇ
@kuldeep-o9z
@kuldeep-o9z 4 сағат бұрын
ਸਿੰਘ ਸਾਹਿਬ ਜੀ ਸਾਡੇ ਨੇੜੇ ਬੇਗੋਵਾਲ ਵਿਚ ਬਇਆ hospital ਖੋਲ੍ਹ ਕੇ ਬੈਠਾ ਹੈ। ਹੈਗਾ ਬਾਇਆ ਹੈ ਪਰ ਸਿੰਘ ਬਣ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ। hospital da ਨਾਮ Ghumman multispeslity hospital ਹੈ। ਡਾਕਟਰ ਬਾਈਐ ਦਾ ਨਾਮ binod mahto ਹੈ. ਕਿੱਥੋਂ ਦਾ ਹੈ ਕਿਸੇ ਨੂੰ ਕੋਈ ਪਤਾ ਨਹੀਂ।
@ranapattu2707
@ranapattu2707 3 сағат бұрын
ਸਾਡੇ ਲੋਕ ਹੀ ਜੁੰਮੇਵਾਰ ਹਨ
@AmandeepSingh-bu4wn
@AmandeepSingh-bu4wn 3 сағат бұрын
ਲੱਖਾ ਜਿੰਦਾਬਾਦ ਜੀ
@paliarora1099
@paliarora1099 3 сағат бұрын
ਬਾਈ ਲੱਖਾਂ ਬਿਲਕੁਲ ਸਹੀ ਆ
@gurpalsingh5634
@gurpalsingh5634 4 сағат бұрын
Bilkul sahi kaha
@BalkarSingh-dc1oq
@BalkarSingh-dc1oq 14 минут бұрын
ਭੲਈੲਏ ਭਜਾਉ ਪੰਜਾਬ ਬਚਾਓ ਪੰਜਾਬੀਉ ਜਾਗੋ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 2 сағат бұрын
ਪਿੰਡ ਦੇ ਲੋਕਾਂ ਦੇ ਘਰ ਨੇ 200 ਤੇ ਕਿਰਾਏ ਦੇ ਕੈਮਰੇ 1000 ਨੇ।1000 ਕਮਰੇ ਚ 3000 ਬੰਦਾ ਰਹਿੰਦਾ। ਲਖੇ ਬਾਈ ਇਹ ਲੋਕਾਂ ਹੱਥ ਅਦਨ ਦੇ ਆਦੀ ਹੋਗੇ। ਜਾ ਲੰਗਰ ਲਾਉਣ ਜੋਗੇ ਰਹਿ ਗਏ। ਜੈ ਪਿੰਡ ਚ ਕਿਸੇ ਨੀ, ਇਲਾਜ਼, ਵਿਆਹ, ਜਾ ਪੜਾਈ ਦੀ ਲੋੜ ਪੇਜੇ ਫੇਰ ਇਹ, ਦਾਦੇ, ਪੜਦਾਦੇ ਦੀ ਦੁਸ਼ਮਣੀ ਕਡ ਲੈਂਦੇ ਨੇ। ਜਾ ਕੇ ਦੇਣਗੇ ਵੀ ਤੂੰ ਮੇਰਾ ਕਿਰਾਏਦਾਰ ਪਟ ਲਿਆਇਹ ਸੋਚ ਹੈ ਇਹਨਾਂ ਲੋਕਾਂ ਦੀ
@HarindersinghDhaliwal-ku4ft
@HarindersinghDhaliwal-ku4ft 4 сағат бұрын
ਲਾਖੇ ਨੂੰ ਸੁਣੋ ਸਾਬੋ
@satwinderpanju9049
@satwinderpanju9049 3 сағат бұрын
ਹੁਣ ਬੲਈਆ ਦਾ ਧਰਨਾ ਲੱਗਿਆ ਦੇਖਿਆ ਸਾਡੇ ਖਿਲਾਫ ਧਰਨਾ ਪ੍ਰਦਰਸ਼ਨ ਕਰਨ ਲੱਗ ਪਏ ਆਪ ਇਹ ਇਕੱਠੇ ਹੋ ਜਾਂਦੇ ਨੇ ਸਾਡੇ ਆਲੇ ਸੁਣਦੇ ਆਪਣਿਆਂ ਦੀ ਨਹੀਂ
@GurdeepAntwal-r2c
@GurdeepAntwal-r2c 4 сағат бұрын
ਏ ਰਜਿਸਟਰੀ ਕੋਣ ਕਰ ਰਿਹਾ
@AvtarSingh-gm4gy
@AvtarSingh-gm4gy 2 сағат бұрын
ਜੇ, ਪਾਣੀ,ਮੁਕ, ਗਿਆ,ਤਾਂ, ਸਰਕਾਰਾ, ਨੂੰ, ਚਾਹੀਦਾ, ਨਹਿਰ,ਦਾ, ਪਾਣੀ,ਖੇਤ, ਦੇਣ,,,ਤੇ, ਨਹਿਰਾ,ਦੇ,ਵਿਚ, ਖੂਹ, ਚਾਹੀਦਾ,,ਹਰ,,੨੦੦,ਮੀਟਰ,,ਹਰ, ਪਿੰਡ,ਵਿਚ,ਖੂਹ,ਚਾਹੀਦੇ,ਤਾਂ,ਜੋ,ਬਰਸਾਤ, ਪਾਣੀ,ਖੂਹ,ਵਿਚ,ਜਾਏ,,,ਕੋਣ, ਸਹਿਮਤ, ਹੈ 😂😂😂😂😂😂
@LakhwinderSingh-bd9rp
@LakhwinderSingh-bd9rp 3 сағат бұрын
ਬਿਲਕੁਲ ਸਹੀ ਗੱਲ ਆ ਬਾਈ
@JottkahlonKahlon
@JottkahlonKahlon 14 минут бұрын
ਸਤਿ ਸ੍ਰੀ ਅਕਾਲ ਵੀਰ ਜੀ ਰਾਹੂ ਵਿੱਚ ਜਾ ਕੇ ਦੇਖੋ ਭਈਆ ਨੂੰ ਲੋਕਾਂ ਨੇ ਘਰਾਂ ਵਿੱਚ ਰੱਖਿਆ ਹੋਇਆ ਹੈ ਤੇ ਜੋ ਫੈਕਟਰੀ ਵਾਲੇ ਨੇ ਉੱਥੇ ਪੰਜਾਬੀ ਮੁੰਡਿਆਂ ਨੂੰ ਰਾਹਾਂ ਦੇ ਨਵਾਂ ਸ਼ਹਿਰ ਦਾ ਨੂੰ ਆਲੇ ਦੁਆਲੇ ਦੇ ਪਿੰਡਾਂ ਨੂੰ ਨਹੀਂ ਰੱਖ ਰਹੇ ਬੱਚਿਆਂ ਨੂੰ
@shivanisharma5562
@shivanisharma5562 3 сағат бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ,
@Harjindersingh376
@Harjindersingh376 47 минут бұрын
MLA kulwant Singh ਕਿੱਥੇ ਹੈ ਹੁਣ ਜਿਹੜਾ ਵੋਟਾਂ ਦੇ ਟਾਈਮ ਏਨਾ ਬਈਆ ਨੂੰ ਸਰਪੰਚ ਬਣਾਉਣ ਨੂੰ ਫਿਰਦਾ ਸੀ। ਤੇ ਨਾਲੇ ਕਹਿੰਦਾ ਸੀ ਕਿ ਹੁਣ ਇਹ ਆਪਣੇ ਮਸਲੇ ਆਪ ਹੀ ਕਰਨਗੇ।
@as47punjab96
@as47punjab96 2 сағат бұрын
ਜ਼ਮੀਨੀ ਪੱਧਰ ਤੇ ਪੰਜਾਬੀ ਲੜਕੀਆ ਦੱਸਦੀਆਂ ਹਨ, ਪੰਜਾਬੀ ਮੁੰਡੇ ਨਸ਼ੇ ਕਾਰਨ ਨਾ-ਮਰਦ ਹੋ ਰਹੇ ਹਨ , ਮਜਬੂਰੀ ਵੱਸ ਹੋ ਕੇ ਭਰਾ ਅਤੇ ਪਤੀ ਨੂੰ ਐਨ ਆਰ ਆਈ ਬਣਾ ਕੇ ਜਿਸਮ ਭੁੱਖ ਲਈ ਬਿਹਾਰੀਆ ਘਰੇ ਰੱਖੇ ਨੇ 🧐
@HollywoodPunjabi
@HollywoodPunjabi Сағат бұрын
ਇਹ ਦੱਲੇ ਪਿੰਡ ਦੇ ਸਰਪੰਚ ਹਨ ਜਿਹੜੇ ਇਹਨਾਂ ਦੀ ਵੋਟ ਬਣਾ ਰਹੇ ਹਨ ਤੇ ਲੋਕ ਆਪ। ਹਨ ।
@chainyshergillxxx7372
@chainyshergillxxx7372 4 сағат бұрын
Sahi gal a veer lakhe
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 3 сағат бұрын
ਸਾਡੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਸਾਨੂੰ ਚਾਰੇ ਪਾਸੋ ਘੇਰਾ ਪੇ ਗਿਆ। ਅਸੀ ਗੱਭੇ ਫਸ ਗਏ। ਜਿਵੇਂ ਫਿਲਮਾਂ ਚ ਗੈਂਗ ਹੁੰਦੇ ਐਵੇ ਇਹਨਾਂ ਲੋਕਾਂ ਨੇ ਗੈਂਗ ਬਣਾ ਰੱਖੇ ਨੇ।
@dhaliwalpb3116
@dhaliwalpb3116 2 сағат бұрын
ਬਾਈ ਜੇ ਬਚਣਾ ਆਪੋ ਆਪਣੇ ਪਿੰਡਾਂ ਚ ਲੋਸਮੈਂਟ ਕਰੋ ਵੀ ਕਿਸੇ ਵੀ ਬਾਈਆਂ ਨੂੰ ਕਾਮਰਾ ਨਹੀਂ ਦੇਣਾ 🙏
@ksdhaliwal3670
@ksdhaliwal3670 3 сағат бұрын
ਕਾਰ ਸੇਵਾ ਵਾਲੇ ਬਾਬਿਆਂ ਨੇ ਵੀ ਇਨਾਂ ਦੀ ਗਿਣਤੀ ਵਧਾਈ ਹੈ।
@princemultani1328
@princemultani1328 4 сағат бұрын
Waheguru bhalha kre
@Radhe2416
@Radhe2416 4 сағат бұрын
lakha veer thodi gal 1 dum sahi aa ji
@harsimransingh8964
@harsimransingh8964 Сағат бұрын
ਬਾਈ ਦੀ ਇੱਕ ਇੱਕ ਗੱਲ ਸੱਚੀ ਹੈ।
@Always_pb07
@Always_pb07 2 сағат бұрын
Lakhaa veer 100 persent shei bolda punjab nu bcahalo ji .
@gurjantkhatrao9675
@gurjantkhatrao9675 2 сағат бұрын
ਇਕੋ ਹੱਲ ਖਾਲਿਸਤਾਨ ਹਰ ਇਕ ਘਰ ਦੇ ਵਿਚ ਹਥਿਆਰ ਰੱਖੋ ਸਿਖੋ ਸਮਝ ਜਾਓ
@harsimransingh8964
@harsimransingh8964 Сағат бұрын
ਸੱਚੀ ਗੱਲ ਏ ਬਾਈ।
@paramjitkaur3775
@paramjitkaur3775 2 сағат бұрын
Bilkul sach veer ji eh sab kuch band hona chaheda kuch v karo per punjab bare sochoo
@balbirsingh236
@balbirsingh236 2 сағат бұрын
ਸਾਡੀਅ ਕੁੜੀਅ ਬਹੁਤ ਗਿਰਾਵਟ ਵਲ ਜਾ ਰਹੀਆ ਨੇ
@karamjitsinjghsingh9836
@karamjitsinjghsingh9836 4 сағат бұрын
Bai ji Waheguru ji tahanu lambi umar bakhse ji chardi kla rakhe ji Waheguru ji 👍👍🙏🏽🙏🏽
@SurinderSingh-ih1dk
@SurinderSingh-ih1dk 32 минут бұрын
Rohit pathankot se...Salute hai Rohit ko ......❤
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 2 сағат бұрын
ਮੂੰਹ ਤੇ ਦਾੜ੍ਹੀ ਮੁੱਛ, ਸਿਰ ਤੇ ਪੱਗ, ਬਨੀ ਹੈ ਤਾਂ ਉਸਦਾ ਕੋਈ ਮਤਲਬ ਹੈ। ਐਵੇ ਨਾ ਦਾੜ੍ਹੀ ਮੁੱਛਾ ਨੂੰ ਚੜਾਈ ਫਿਰੀ ਜਾਇਆ ਕਰੋ।
@arwindersinghsandhu4714
@arwindersinghsandhu4714 4 сағат бұрын
2 .4 din yaad rehna loka fer sab bhul jana
@DavinderSingh-nu5sq
@DavinderSingh-nu5sq 2 сағат бұрын
Right
@g_aahi15798
@g_aahi15798 4 сағат бұрын
ਪੰਜਾਬੀਓ ਖਾਲਸਾ ਰਾਜ ਖਾਲਿਸਤਾਨ ਲੈਣਾ ਪੈਣਾ ਜਰੂਰੀ ਸਿੱਖ ਧਰਮ ਤੇ ਪੰਜਾਬ ਨੂੰ ਜਿਉਂਦਾ ਰੱਖਣ ਲਈ
@gagandeepsingh5760
@gagandeepsingh5760 29 минут бұрын
ਲੱਖਾ ਵਾਈ ❤❤
@NirmalSingh-cy8xt
@NirmalSingh-cy8xt 2 сағат бұрын
Bilkul sahi kaha aapne
@ManpreetSingh-jg7xv
@ManpreetSingh-jg7xv 57 минут бұрын
Sahi gall ae
@harmanpreetsingh5604
@harmanpreetsingh5604 4 сағат бұрын
Loko hun ae na hove k kite baadla piche bhajjo k ohna nu bnaadage agli vaar Sare ikko hi j support krni ta lakhe argya soormeya di kro
@HoodMan19
@HoodMan19 3 сағат бұрын
Aap bna k bde rangg lagg gye. Badal ehna naalo ta changge c
@harmanpreetsingh5604
@harmanpreetsingh5604 3 сағат бұрын
@bai tere layi mere kol lafaj jdo mai gal hi khatam krti k lakhe argya nu support kro te tuc fer v baadla de tatteya te chadna
@l1o2ve
@l1o2ve 3 сағат бұрын
Bilkul sahi veer. Badal , congressi te AAP sare bhaiyan vottan vadhaun de vich lagge aa. Te aa kamm hun shuru nahin hoya , sade mohali ch bhanve sidhu hove bhanve kulwant singh aa saare bhaiyan de leader aa. Apnea nu mithian golian de ke bhaiye bachaunde taanki ehna dee vote strong hove. Hun punjabia nu agge vadh ke apne mudde ehna nu dene chahide - aa karonge taa vote milu nahin taan pajjo ethon
@BalwinderSingh-lm6lx
@BalwinderSingh-lm6lx 2 сағат бұрын
Good Lakha ji
@luckygrewal4421
@luckygrewal4421 2 сағат бұрын
Bilkul sahi
@rajvindermaan940
@rajvindermaan940 4 сағат бұрын
@jasdeepsran9391
@jasdeepsran9391 59 минут бұрын
Bai ji patarkari tuhadi vadia a. Pr 5.5 mint intro ki a bai ji
@kuldeepaulakhseepa8081
@kuldeepaulakhseepa8081 4 сағат бұрын
❤dhanwaad g
@HDwallpaperTv
@HDwallpaperTv 2 сағат бұрын
Good
@jaswinderkaur8558
@jaswinderkaur8558 3 сағат бұрын
Mehndi vali gal bilkul sachi kehi hai lakhe ne
@shakuntlaverma6547
@shakuntlaverma6547 4 сағат бұрын
Cigrette tambakhu Punjab vicho band kro
@MSMEmanpreetmahlaelectrication
@MSMEmanpreetmahlaelectrication 2 сағат бұрын
Lakha gala bilkul sahi krda hai
@sandeepmultani2797
@sandeepmultani2797 2 сағат бұрын
Lakhe veer teriya kahya gala ajj sach hundiya payia ne punjabio sath devo lakhe veer da Punjab nu bacho inna leadera nu pucho te nale pinda vich ande ne chiter maro
@_preet_ghoman
@_preet_ghoman 8 минут бұрын
Leadran nu tan vota chahidian bhaven bhaie paun bhaven punjabi paun
@AvinashSharma-qg7gy
@AvinashSharma-qg7gy 2 сағат бұрын
Lakhe veer Sarkar ton mang karo ehna de vote katwao ate Rajasthan wala kanoon Panjab which mango.
@Punjabsin
@Punjabsin 2 сағат бұрын
Sadi aadat he bad wich pashtaon di jag jao viro is war let na ho jayo
@mandeepsinghdhaliwal9973
@mandeepsinghdhaliwal9973 Сағат бұрын
Good lakha y
@AvinashSharma-qg7gy
@AvinashSharma-qg7gy 2 сағат бұрын
Parwasi labour noo Panjab de kamm kaar vaste he temporary rhaish den di mang rakho. Sarkaran badlede raho. Sr. Citizen- Govt retired.
@MSMEmanpreetmahlaelectrication
@MSMEmanpreetmahlaelectrication 2 сағат бұрын
Sabb to vad Ludhiana vich bhaie ghra vich vade aa
@madhusuden7206
@madhusuden7206 17 минут бұрын
Sada Punjab hee bhaiye chala rahe ne Kejriwal v taan bhaiya hee hai
@BalwinderSingh-lm6lx
@BalwinderSingh-lm6lx 2 сағат бұрын
Good 👍
@JattFactor
@JattFactor Сағат бұрын
ਸਾਡੀਆ ਧੀਆ????
@arwindersinghsandhu4714
@arwindersinghsandhu4714 4 сағат бұрын
Sade lok nhi sudar sakde
@HUNTREZ123
@HUNTREZ123 3 сағат бұрын
Ryt
@AmritSangewal-v1b
@AmritSangewal-v1b 2 сағат бұрын
29 min de interview ch phele 8 min interview da teaser oh be south Indian movies da sound la ka . Eda kyu karde hunde aa tusi yr .
@AngrejSingh-tz6ee
@AngrejSingh-tz6ee Сағат бұрын
❤❤❤❤❤Good
@P...Cgaming
@P...Cgaming 3 сағат бұрын
Sahi bola virodh karo pujabo
@HarjinderSingh-hg8hz
@HarjinderSingh-hg8hz Сағат бұрын
Punjabi nu bahut Der baad akal aundi te tad tak kafi nuksaan ho janda
@paramjitsinghsingh2421
@paramjitsinghsingh2421 3 сағат бұрын
Lakha sidha ji Hari singh Navula wala hallkaro bhawe punjabi bhawe parwase hove .
@daljitmanderdaljitmander8508
@daljitmanderdaljitmander8508 3 сағат бұрын
Shi gll aa veer ji sade v ghr de nal punjabi da ghr Khalifa peya c aap ta USA ne munda nashe krke jail ch aa pr sanu dubai krn lying ohma ne parvaso mazdoora nu ghr dita kehnde ehna da apna ghr aa asi jealous mare to barnala
@HarjinderSingh-hg8hz
@HarjinderSingh-hg8hz Сағат бұрын
Eh patrikar, nu chahida ke Sikh sanstha, leaders di gal na karey, bar bar eh kehna ke oh kam nahi kardey, time waste hai
@shakuntlaverma6547
@shakuntlaverma6547 4 сағат бұрын
Canoon banao
@HarjinderSingh-hg8hz
@HarjinderSingh-hg8hz Сағат бұрын
Murdey leaders di gal na karo, hun lok hi kuch Kar sakdey
@Singh-j6e
@Singh-j6e 4 сағат бұрын
Kali kali bai di keemti aa
@kaurjapp998
@kaurjapp998 3 сағат бұрын
LakhaRahutSachBoliaSharmkaroSarkaroMarGyeJameerBeraGark
@sukhmanpreetsingh4286
@sukhmanpreetsingh4286 3 сағат бұрын
Loka nu smj pta ni kdo au
@bittusarpach8629
@bittusarpach8629 4 сағат бұрын
Pehla v ta mehndi lagdi hundi c
@THAKURWAADD
@THAKURWAADD 3 сағат бұрын
Pehla veer kudiyan aap sikhdiyan c shonk hunda c ghare ik duje de aap mehndi laa lendiyan c te hun di kudiya facebook instagram chatting krdiyan te ajj di kudiyan nu koi kamm ni aunda islyi hun ehna nu bazaar jana penda mehndi lawaun te sare kamm byiye krde
@sukhkaur785
@sukhkaur785 4 сағат бұрын
Sare sujvana nu ik mata pass karna chahida ke koi bi pind ja shehar ehna nu na batha be ager koi batha da ohna khilaf sakhat kadam chakne chahide
@Neena-wp2kz
@Neena-wp2kz 4 сағат бұрын
Veer ji law bana chida ehna prati
@Ravi-j3g1h
@Ravi-j3g1h 4 сағат бұрын
Boote bank da rola
@Upkardeep_singh
@Upkardeep_singh Сағат бұрын
Bhaiye bhjao, Punjab bachao
@HarryJangra-tn7lj
@HarryJangra-tn7lj 24 минут бұрын
Tusy ta sacchhe ho te bakky choran to kon bachau punjab nu
@GurjitSingh-hr8qn
@GurjitSingh-hr8qn 4 сағат бұрын
Raja warring ta bhagwant Mann na ta ਪਰਵਾਸੀ da hak ch he rehna va kyu ki ona na jitna va ta chenni ta sukhpal khaira punjabiya da hak ch aa par o haran geya
PRANK😂 rate Mark’s kick 1-10 🤕
00:14
Diana Belitskay
Рет қаралды 11 МЛН
这是自救的好办法 #路飞#海贼王
00:43
路飞与唐舞桐
Рет қаралды 133 МЛН
За кого болели?😂
00:18
МЯТНАЯ ФАНТА
Рет қаралды 2,1 МЛН
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 4,1 МЛН
जेएनयू में रवीश | A JNU afternoon with Ravish
47:26
Ravish Kumar Official
Рет қаралды 2,5 МЛН
Is Amritpal Singh Right? | Khalistan Movement | Dhruv Rathee
22:44
Dhruv Rathee
Рет қаралды 7 МЛН
PRANK😂 rate Mark’s kick 1-10 🤕
00:14
Diana Belitskay
Рет қаралды 11 МЛН