Lakha Sidhana ਟਿਕਟ ਮਿਲਣ ਤੋਂ ਬਾਅਦ ਕਰ ਗਿਆ ਖੁੱਲ੍ਹਾ ਚੈਲੰਜ "ਮੈਂ ਗਲਤ ਹੋਇਆ ਤਾਂ ਚੋਣ ਨਹੀਂ ਲੜਦਾ"

  Рет қаралды 105,419

RMB Television

RMB Television

2 ай бұрын

#RMBTelevision #LakhaSidhana #LokSabhaElectionSabha2024
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 573
@SIKANDAR_03
@SIKANDAR_03 2 ай бұрын
Lakha sidhana👍👍❤
@AmandeepSingh-cs2vs
@AmandeepSingh-cs2vs 2 ай бұрын
ਬਾਈ ਬਠਿੰਡਾ ਵਾਲੀਆ ਨੂੰ ਹੱਥ ਜੋੜ ਕੇ ਬੇਨਤੀ ਹੈ ਇਸ ਵਾਰ ਲੱਖੇ ਬਾਈ ਨੂੰ ਇਕ ਮੌਕਾ ਜਰੂਰ ਦਿਓ
@Deepak-zc4ln
@Deepak-zc4ln Ай бұрын
Kde vi ni.. eh bahot chalak banda h, ehnu pta ki Politics ch aake hi bach sakda h, taa krke ehne Punjab da mudda chak lya. Je eh power ch aa gya fer pta laggu, bahar baike sare hi sahi galla krde aa
@dineshathwal3365
@dineshathwal3365 Ай бұрын
@@Deepak-zc4ln tu pakka Delhi to chaln alia partia da chamcha 😂 tuhade wrge comment he kr skde be buss Bikayu zameer ale log
@punjabiludhiana332
@punjabiludhiana332 2 ай бұрын
ਉਹ ਲੋਕੋ ਅੱਖਾਂ ਖੋਲ ਲੋ ਲੱਖੇ ਨੂੰ ਜਿਤਾਓ ਮਿਨਤ ਆ ।
@GurwinderSingh-ic8fx
@GurwinderSingh-ic8fx 2 ай бұрын
ਬਾਈ ਲੱਖੇ ਦਾ ਸਾਥ ਦਿਉ ਬਠਿੰਡੇ ਵਾਲਿਉ
@user-my8rj1nl6k
@user-my8rj1nl6k 2 ай бұрын
❤🎉🎉lakha big mp jindabad jindabad👍👍
@AvtarSingh-pw7fv
@AvtarSingh-pw7fv 2 ай бұрын
ਵੋਟ ਤੇ ਸਪੋਟ ਬਾਈ ਲੱਖੇ ਸਿਧਾਣੇ ਨੂੰ
@braryodhe1050
@braryodhe1050 2 ай бұрын
ਪੁਰਾਣੇ ਦਿਲ ❤ ਨੌਜਵਨਾ ਦੇ
@ArshdeepSingh-oh4qk
@ArshdeepSingh-oh4qk 2 ай бұрын
ਖਹਿਰਾ ਸਾਹਿਬ ਟਿਕਟ ਛੱਡ ਕੇ ਆਕੇ ਲੱਖੇ ਦੀ ਮਦਦ ਕਰੋ
@rajuarora3163
@rajuarora3163 2 ай бұрын
ਜਮਾਨਤ ਜਬਤ ਆ ਇਹਦੀ
@jatindersingg8119
@jatindersingg8119 2 ай бұрын
​@@rajuarora3163pahda munia Jaa sakdia samjaea nahi Jaa sakdia
@ArshpreetSingh-qg4zy
@ArshpreetSingh-qg4zy 2 ай бұрын
Sahe keha veer ​@@rajuarora3163
@Kang6126
@Kang6126 2 ай бұрын
@@rajuarora3163ਝਾੜੂ ਵਾਲਿਆਂ ਨੇ ਵੀ ਮੋਦੀ ਵਾਂਗੂੰ ਦੋ ਦੋ ਰੁਪਏ ਵਾਲੇ ਕੰਮ ਉੱਤੇ ਲੱਗਾ ਦਿੱਤੇ 😂😂😂😂
@Panjab918
@Panjab918 2 ай бұрын
ਸਹੀ ਗੱਲ ਆ ਬਾਈ ਇਹ ਚੰਡੀਗੜ੍ਹ ਕੋਠੀ ਵਿੱਚੋਂ ਕਮੈਂਟ ਆ ਰਹੇ😅​@@Kang6126
@GaganDeep-ib1sk
@GaganDeep-ib1sk 2 ай бұрын
Lakha bai jindabad jit paki ha ji
@HarjeetSingh-bc3bm
@HarjeetSingh-bc3bm 2 ай бұрын
ਸਚੀਆ ਗਲਾਂ ਕੀਤੀਆਂ ਲਖੇ ਵੀਰੇ ਨੇ ਚੰਗੀ ਸੋਚ ਰਖਦਾ ਵੀਰਾ ਮੇਹਰ ਕਰੇ ਏਨਾਂ ਵੀਰਾਂ ਤੇ ਮੇਹਰ ਭਰਿਆ ਹਥ ਰਖਿੳ ਵਾਹਿਗੁਰੂ ਜੀ
@ManjitKaur-dj7mq
@ManjitKaur-dj7mq 2 ай бұрын
ਲੱਖਾ ਸਿਧਾਣਾ ਜੀ ਇਕ ਸੱਚੇ ਤੇ ਇਮਾਨਦਾਰ ਹਨ ਉਹ ਹਮੇਸ਼ਾ ਹੱਕ ਸੱਚ ਦੀ ਗੱਲ ਕਰਦੇ ਹਨ ਵਾਹਿਗੁਰੂ ਜੀ ਮੇਹਰ ਰੱਖਣਾ ਮਾਂ ਬੋਲੀ ਪੰਜਾਬੀ ਜਿੰਦਾਬਾਦ ਲੱਖਾ ਸਿਧਾਣਾ ਜੀ ਜਿੰਦਾਬਾਦ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਜਿੰਦਾਬਾਦ 🙏❤️🥰❤️🙏
@user-vu8zz7gi3p
@user-vu8zz7gi3p 2 ай бұрын
ਲੱਖਾ ਜਿੱਤਣਾ ਜਰੂਰੀ ਹੈ ਇਸ ਵਾਰ
@deepsilon2799
@deepsilon2799 2 ай бұрын
jado jitt geya lagg jawega pata thonu sareya nu
@MOHIEWALA
@MOHIEWALA 2 ай бұрын
Limited ji gal karda ik round de vich vich reh k bolda lakha kde azaadi di v gal Karo Punjab di
@dhaliwalsaab-hb5ge
@dhaliwalsaab-hb5ge 2 ай бұрын
​@@deepsilon2799 ਜਿਵੇਂ ਤੈਨੂੰ ਕੈਪਟਨ, ਬਾਦਲ, ਭਗਵੰਤ ਮਾਨ ਦਾ ਨੀ ਪਤਾ ਲੱਗੀਆ
@anmolsingh1416
@anmolsingh1416 2 ай бұрын
Bhagwanta amli ne kise ne ban jana
@user-ms5ho1st1q
@user-ms5ho1st1q 2 ай бұрын
n​@@deepsilon2799tu bhagwant vekhlyeaa bus hun sada Sher vekhi ki banaouga comment save krlaaa
@varindersharmavarinderchan5172
@varindersharmavarinderchan5172 2 ай бұрын
ਲੱਖੇ ਨੂੰ ਵੀ ਜਿਤਾਉ ਪੰਜਾਬੀਉ ...ਪਤਾ ਲੱਗ ਜਾਉ ਲੱਖੇ ਦੇ ਤਿਲਾਂ ਚ ਤੇਲ ਹੇਗਾ, ਜਾਂ ਬਾਈ ਗੱਲਾਂ ਵਾਲਾ ਹੀ ਸੀ
@kulveersingh3534
@kulveersingh3534 2 ай бұрын
Lakha sidhana jindabad❤❤
@bhagwantsingh2037
@bhagwantsingh2037 2 ай бұрын
ਬਿਲਕੁਲ ਸਹੀ ਲਖਾ ਜੀ ਦਿਲੀਂ ਵਾਲਿਆਂ ਦੀ ਫੱਟੀ ਪੋਚਣੀ ਜ਼ਰੂਰੀ ਹੈ ਜੀ। ਕਿਰਪਾ ਕਰਕੇ ਹਨ ਪੀੜਤਾਂ ਤੇ ਗੜੇਮਾਰੀ ਦੇ ਮੁਆਵਜ਼ੇ ੍ਬਾਰੇਵੀ ਜਾਣਕਾਰੀ ਇਕੱਠੀ ਕਰ ਕੇ ਕਿਰਸਾਨੀ ਬਾਰੇਵੀ ਜਾਣਕਾਰੀ ਲੋਕਾਂ ਤਕ ਪਹੁੰਚਾਉ
@GurvinderSingh-qu6xp
@GurvinderSingh-qu6xp 2 ай бұрын
Lakha Good Man🎉🎉🎉🎉🎉🎉🎉🎉
@Singhsbhagurudwara
@Singhsbhagurudwara 2 ай бұрын
ਇਸ ਵਾਰ ਲੱਖੇ ਨੂੰ ਮੋਕਾ ਦੇਣਾ ਚਾਹਿਦਾ।
@kalaanmol
@kalaanmol 2 ай бұрын
ਲੱਖਾਂ ਬਾਈ ਜਿੰਦਾਬਾਦ ਜੀ
@JaggaBurj-jo1ts
@JaggaBurj-jo1ts 2 ай бұрын
ਲੱਖਾ ਸਿਧਾਣਾ ਜ਼ਿੰਦਾਬਾਦ
@jassilovepreet6496
@jassilovepreet6496 2 ай бұрын
Lakha.bai jinda bad
@narinderdeol8968
@narinderdeol8968 2 ай бұрын
ਬਠਿੰਡਾ ਹਲਕਾ ਦੇ ਲੋਕੋ ਲੱਖੇ ਵੀਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਹੱਥ ਬੰਨ ਕੇ ਬੇਨਤੀ ਹੈ ਜੀ
@user-rr3ct1de3m
@user-rr3ct1de3m 2 ай бұрын
Vr ki karya lakha nu vot 1lakh pau
@rajuarora3163
@rajuarora3163 2 ай бұрын
​4 ਥੇ no ਤੇ ਆਉ
@jatindersingg8119
@jatindersingg8119 2 ай бұрын
​@@rajuarora3163pahda munia Jaa sakdia samjaea nahi Jaa sakdia
@bavisingh3239
@bavisingh3239 2 ай бұрын
Lakha sidhana zindabad
@satgurkotra2543
@satgurkotra2543 2 ай бұрын
ਲੱਖਾ ਸਿਧਾਣਾ ਜਿੱਤੂ ਬਠਿੰਡੇ ਤੋਂ
@BalwinderSingh-yn5zf
@BalwinderSingh-yn5zf 2 ай бұрын
ਲੱਖਾ ਸਿਧਾਨਾ ਨੂੰ ਵੋਟ ਪਾੳ ਲੱਖਾ ਨੇ ਪੰਜਾਬ ਲਈ ਬਹੁਤ ਕੁਝ ਏ ਭੂਲ ਨਾ ਜਾੳ
@JasbirSingh-fy8vy
@JasbirSingh-fy8vy 2 ай бұрын
ਜ਼ਰੂਰ ਮੋਕਾਂ ਦਿਆਗੇ ਵੀਰ ਜੀ ਲੱਖੇ ਵੀਰ ਜੀ
@narinderdeol8968
@narinderdeol8968 2 ай бұрын
Good luck lakha veer
@gaming_channel98
@gaming_channel98 2 ай бұрын
ਪੰਜਾਬੀਓ ਪੰਜਾਬ ਦੀ ਗੱਲ ਕਰਨ ਵਾਲਾ ਜੋਧਿਆਂ ਨੂੰ ਅੱਗੇ ਲੈ ਕੇ ਆਉ ਲੱਖਾ ਵੀਰ ਜਿੰਦਾਬਾਦ
@KuldeepSingh-fo9mc
@KuldeepSingh-fo9mc 2 ай бұрын
ਬਾਈ ਲੱਖਾ ਸਿੰਘ ਸਿਧਾਣਾ ਜੀ ਜ਼ਿੰਦਾਬਾਦ
@ArshDeep-em4zt
@ArshDeep-em4zt 2 ай бұрын
ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਐਤਕੀ ਅਜਾਦ ਉਮੀਦ ਜਿਤਾਊ ਲੱਖਾਂ ਜਿਤਣਾ ਜਰੂਰੀ ਹੈ ਇਹੀ ਇਕ ਬੱਦਾ ਹੈ ਜੋ ਪੰਜਾਬ ਲਈ ਲੜ ਰਿਹਾ ਹੈ
@GaganDeep-ib1sk
@GaganDeep-ib1sk 2 ай бұрын
Bathing walia nu request ha lakha sidhana nu kamjab karo jita ke bhejo nahe ta sidhu moose wale wangu fir paston da fida nahe koe hona
@RanjitSingh-nl9bf
@RanjitSingh-nl9bf 2 ай бұрын
ਖਹਿਰਾ ਸਾਹਿਬ ਨੂੰ ਚੋਣ ਨਹੀਂ ਲੜਨੀ ਚਾਹੀਦੀ ਸੰਗਰੂਰ ਤੋਂ
@balbirSingh-hp5hn
@balbirSingh-hp5hn 2 ай бұрын
Lakhajettaga
@user-iw4zw3ux2s
@user-iw4zw3ux2s 2 ай бұрын
ਪੰਜਾਬ ਸਿੰਘ ਜ਼ਿੰਦਾਬਾਦ ਲੱਖਾ ਸਿਧਾਣਾ ਜ਼ਿੰਦਾਬਾਦ 🎉🎉
@ChahalBoys99159
@ChahalBoys99159 2 ай бұрын
ਲੱਖਾਂ ਸਿਧਾਣਾ ਨੂੰ ਜਿਤਾਉਣਾ ਜ਼ਰੂਰੀ ਹੋ ਗਿਆ
@narinderdeol8968
@narinderdeol8968 2 ай бұрын
Waheguru ji mehar kro
@waraich.bathinde.aala-jv2wv
@waraich.bathinde.aala-jv2wv 2 ай бұрын
ਹੁਣ ਵੀਰੇ ਸਾਡਾ ਸਾਰਾ ਪਿੰਡ ਲੱਖੇ ਨੂੰ ਵੋਟ ਦੇਵੇਗਾ
@user-kSSingh
@user-kSSingh 2 ай бұрын
Full Support Bai G Lakha Sidhana🙏🙏
@ArshdeepSingh-oh4qk
@ArshdeepSingh-oh4qk 2 ай бұрын
ਲੱਖਾ ਸਿਧਾਣਾ ਦਲੇਰ ਸੱਚੇ ਇਮਾਨਦਾਰ ਇਨਸਾਨ ਹਨ
@kuldeepsinghmattu1357
@kuldeepsinghmattu1357 2 ай бұрын
ਇਹ ਵੀ ਠੱਗ ਆ
@jatindersingg8119
@jatindersingg8119 2 ай бұрын
​@@kuldeepsinghmattu1357Tari ki lutia ana
@gurindersohi6314
@gurindersohi6314 2 ай бұрын
Lakha Sidhana Nu Vote Paune Aa Asi eis vaar
@harmanjeetsingh8308
@harmanjeetsingh8308 2 ай бұрын
🌶️🐏🐑🥃​@@kuldeepsinghmattu1357
@jaswindersingh-ov3bi
@jaswindersingh-ov3bi 2 ай бұрын
ਤੈ ਸਚੇ ex gangster ਹਨ 😂
@gurpreetdaleh7226
@gurpreetdaleh7226 2 ай бұрын
ਲੱਖਾ ਸਿਧਾਣਾ ਜਿੰਦਾਬਾਦ
@komalpreetsidhu4508
@komalpreetsidhu4508 2 ай бұрын
ਲੱਖਾ ਸਿਧਾਣਾ ਜ਼ਿੰਦਾਬਾਦ ਵੀਰ ਜੀ ਦੀ ਸੋਚ ਨੂੰ ਸਲਾਮ ਕਰਦਾ ਬਿਲਕੁਲ ਸਹੀ ਹੈ ਵੀਰ ਜੀ ❤❤❤ ਜ਼ਿੰਦਾਬਾਦ ❤❤❤
@user-jr4ft8tw1u
@user-jr4ft8tw1u 2 ай бұрын
ਲੱਖਾਂ ਬਾਈ ਜ਼ਿੰਦਾਬਾਦ
@leaderpunjab
@leaderpunjab 2 ай бұрын
Khihra sab nu chon nahi ladni chahidi a
@user-by1it3wg9x
@user-by1it3wg9x 2 ай бұрын
ਲੱਖਾਂ ਸਿੰਘ ਸਿਧਾਨਾ ਵੀਰ ਜ਼ਿੰਦਾਬਾਦ
@gorabhamma1250
@gorabhamma1250 2 ай бұрын
ਲੱਖਾਂ ਸਿਧਾਣਾ ਜ਼ਿੰਦਾਬਾਦ
@ArshdeepSingh-oh4qk
@ArshdeepSingh-oh4qk 2 ай бұрын
ਲੱਖੇ ਬਾਈ ਵੋਟਾਂ ਥੋਨੂੰ ਹੀ ਪਾਵਾਂਗੇ ਨਾਲੇ ਪਵਾਵੇਂਗੇ
@user-fn1my9qg5f
@user-fn1my9qg5f 2 ай бұрын
Lakha Sidhana Nu Spot Kro
@SukhwinderSingh-wq5ip
@SukhwinderSingh-wq5ip 2 ай бұрын
ਬਹੁਤ ਵਧੀਆ ਬਾਈ ਜੀ ❤
@jashpalsingh1875
@jashpalsingh1875 2 ай бұрын
ਖੈਹਰਾ ਸਾਬ ਨੂੰ ਸੰਗਰੂਰ ਤੋ ਪਰਚਾ ਨਹੀਂ ਭਰਨਾ ਚਾਹੀਦਾ। ਦੋਵਾਂ ਸੋਚ ਇਕ ਹੈ ਪੰਜਾਬ ਹਿਤੈਸ਼ੀ ਫਿਰ ਆਪਸ ਵਿੱਚ ਮਕੁਬਲਾ ਕਿਉ ।ਖੈਹਰਾ ਸਾਬ ਸਮਜੋ ਦਿੱਲੀ ਸਾਨੂੰ ਫਿਰ ਆਪਸ ਵਿਚ ਫਸਾ ਰਹੀ ਆ।
@gurwinder5887
@gurwinder5887 2 ай бұрын
Bilkul ludhiyana to deni c ticket
@tajwrsingh5990
@tajwrsingh5990 2 ай бұрын
Right ✅️
@Somethingnew7
@Somethingnew7 2 ай бұрын
Ndps da jo AAP ne case rokya Supreme Court ch , oh case f Chl pau😅
@AngrejSingh-oo3zq
@AngrejSingh-oo3zq 2 ай бұрын
Bil kul theek✊
@user-ub4yg3fc8e
@user-ub4yg3fc8e 2 ай бұрын
Right
@dineshathwal3365
@dineshathwal3365 2 ай бұрын
Lakhe sidhane nu Jitao Bathinde Aleo Yodha banda Panjab lyi 13-14saala ton lad reha Sambh ko yodhe nu
@maanpunjabiblogger6138
@maanpunjabiblogger6138 Ай бұрын
ਬਠਿੰਡੇ ਵਾਲਿਓ ਲੱਖੇ ਵੀਰ ਨੂੰ ਵੋਟਾਂ ਪਾ ਦਿਓ ਬੇਨਤੀ ਕਰਦਾ ਹੱਥ ਜੋੜ ਕੇ ਸਾਥ ਦਿਆ ਕਰੋ ਜੋ ਪੰਜਾਬ ਨਾਲ ਖੜਦਾ ਜੀ 🙏🙏🙏🙏🙏
@balkarsingh6743
@balkarsingh6743 2 ай бұрын
Good lakha bai I salute you.
@gurmelsingh6100
@gurmelsingh6100 2 ай бұрын
ਸਿੰਮਰਨਜੀਤ ਸਿੰਘ ਮਾਨ ਅਤੇਵੀਰ ਲੱਖਾਸਿਧਾਣਾ ਜ਼ਿੰਦਾਬਾਦ
@PANJAB-nx8gy
@PANJAB-nx8gy 2 ай бұрын
ਲੱਖਾਂ ਜਿੱਤੂ ਗਾ ਬਾਈ
@sukhjitsingh6668
@sukhjitsingh6668 2 ай бұрын
ਇੱਕ ਮੌਕਾ ਲੱਖਾ ਸਿਧਾਣਾ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਬਾਈ ਬਠਿੰਡਾ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ
@Pb13karam
@Pb13karam 2 ай бұрын
ਸਿੱਧੂ ਬਾਈ ਆਲੀ ਨਾ ਕਰਾ ਦਿਓ ਬਠਿੰਡਾ ਆਲਿਓ
@BalwinderSingh-yn5zf
@BalwinderSingh-yn5zf 2 ай бұрын
Lukha sadhana zindabaad👍👍👍
@DaraBajakhana.Official
@DaraBajakhana.Official 2 ай бұрын
ਨਾਲ ਕਾਂ ਬਠਿੰਡੇ ਆਲਾ ਬੈਠਾ ਬਾਈ ਦੇ ਬਹੁਤ ਵਧੀਆ
@tajwrsingh5990
@tajwrsingh5990 2 ай бұрын
ਲਖੇ ਨੂੰ ਸਪੋਟ ਕਰੋ ਬਠਿੰਡੇ ਵਾਲਿਓ
@Kulver-wx8pi
@Kulver-wx8pi Ай бұрын
ਲੱਖੇ ਨੂੰ ਜਿਤਾਵੋ ਵੀਰੋ ਭੈਣੋ ਬੇਨਤੀ ਹੱਥ ਜੋੜਕਿ
@ChahalBoys99159
@ChahalBoys99159 2 ай бұрын
ਲੱਖਾਂ ਸਿਧਾਣਾ ਨੂੰ ਜਿਤਾਉਣਾ ਜ਼ਰੂਰੀ ਹੈ
@BillingKing-dy7pu
@BillingKing-dy7pu 2 ай бұрын
❤ ਲੱਖੇ ਸਧਾਣੇ ਨਾਲ ਮੇਰੇ ਮਾਮੇ ਕਾ ਪਰਿਵਾਰ ਮੇਰੀਆਂ ਭੈਣਾਂ ਉਧਰ ਵਿਆਹੀਆਂ ਨੇ ਸਾਰੀਆਂ ਇਹ ਲੱਖੇ ਸਧਾਣੇ ਦੇ ਨਾਲ ਹਨ ਲੱਖੇ ਸਧਾਣੇ ਨੂੰ ਲਾਜਮੀ ਜਿੱਤਿਆ ਮੰਗੇ ਬਈ ਜਿੰਦ ਜਾਣ ਲਾ ਕੇ
@kalasingh7179
@kalasingh7179 2 ай бұрын
ਲੱਖਾਂ ਸਿਧਾਨਾ ਜ਼ਿੰਦਾਬਾਦ ❤
@kalasingh7179
@kalasingh7179 2 ай бұрын
ਲੱਖਾਂ ਸਿਧਾਨਾ ਸਿੰਘ ਜ਼ਿੰਦਾਬਾਦ ❤
@aulakh9276
@aulakh9276 2 ай бұрын
ਲੱਖਾ ਸਿਧਾਣਾ ਜਿੰਦਾਬਾਦ 👍🌾❤
@user-rt8dg2xt8h
@user-rt8dg2xt8h 2 ай бұрын
Lakha:is:good:::::
@dalbirsinghbalagan3425
@dalbirsinghbalagan3425 2 ай бұрын
ਖਹਿਰਾ ਸਾਹਿਬ ਨੂੰ ਬੇਨਤੀ ਹੈ ਕਿ ਸੰਗਰੂਰ ਤੋਂ ਚੋਣ ਨਾਂ ਲੜੇ ਇਥੇ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਹੈ
@GurpreetSingh-jl5pf
@GurpreetSingh-jl5pf 2 ай бұрын
ਲੱਖੇ ਸਿਧਾਣੇਂ ਦਾ ਚੋਣ ਨਿਸ਼ਾਨ ਕੀ ਐ।
@jashpalsingh1875
@jashpalsingh1875 2 ай бұрын
ਬਾਲਟੀ
@manisingh54
@manisingh54 2 ай бұрын
Sade pind sarpanch da chon nishan c balti. Har gya c..​@@jashpalsingh1875
@sunilGARGpb03
@sunilGARGpb03 Ай бұрын
Pardo baalti votan nal
@dalbarasingh1025
@dalbarasingh1025 2 ай бұрын
Punjabi Veera Nu Request Hai Lakha Bai Ji Di Support Karo
@AtwalFamily-or3pg
@AtwalFamily-or3pg 2 ай бұрын
ਲ਼ੱਖ਼ੇ ਵੀਰ ਦੇ ਪੈਰਾਂ ਵਰਗੀਆਂ ਵੀ ਨਹੀ ਜ਼ਿਹਗੀਆਂ ਭੇਡਾਂ ਗੰਦ ਵੱਕਦੀਆਂ। ਵੀਰ ਬਿਨਾਂ ਪਾਵਰ 15 ਸਾਂਲਾਂ ਤੋ ਸਮਾਝ ਦਾ ਭੱਲ਼ਾ ਕਰ ਰਿਹ। ਕੱਲ਼ਾਂ ਕੱਲ਼ਾਂ ਬੰਦਾਂ ਵੀਰ ਦਾ ਫ਼ੈਨ ਆ। ਵੀਰ ਜ਼ਿੰਨੇ ਕੰਮ ਕਰ ਲੋ ਪਹਿਲਾ ਬੋਲ਼ਨ ਤੋ।
@sskherisingh5223
@sskherisingh5223 2 ай бұрын
Lakha Sidhana Zindabad
@AngrejSingh-oo3zq
@AngrejSingh-oo3zq 2 ай бұрын
Waheguru ji ka Khalsa waheguru ji ki fathe ✊
@GurjantSingh-fx9ob
@GurjantSingh-fx9ob 2 ай бұрын
🙏💯💯
@kanwalkaur9045
@kanwalkaur9045 2 ай бұрын
ਲਖੇ ਨੂੰ ਵੋਟ ਪਾਉਣ ਦਾ ਯਤਨ ਕਰੋ ਯੋਦੇ ਦੀ ਸੋਚ ਬਹੂਤ ਵਦਿਆ ਹੈ
@user-jw5jm8wd4s
@user-jw5jm8wd4s Ай бұрын
ਹੱਥ ਜੋੜ ਕੇ ਬੇਨਤੀ ਐ ਬਠਿੰਡੇ ਵਾਲੇ ਵੀਰੋ ਲੱਖੇ ਵੀਰ ਦਾ ਸਾਥ ਦਿਉ ਇੱਕ ਮੋਕਾ ਦਿਉ
@HarpalSingh-ge4xd
@HarpalSingh-ge4xd 2 ай бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਲੱਖਾ ਸਿਧਾਣਾ ਜਿੰਦਾਬਾਦ
@dsingh5196
@dsingh5196 2 ай бұрын
Good Thinking and Working for our Loving Punjab. Come together for Punjab and ਪੰਜਾਬੀਅਤ
@maanpunjabiblogger6138
@maanpunjabiblogger6138 Ай бұрын
ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੀ ਲੱਖੇ ਸਿਧਾਣੇ ਵੀਰ ਨੂੰ ਵੋਟਾਂ ਪਾ ਕੇ ਜਿਤਾਓ ਪਲੀਜ ਖੜ ਜਾਇਓ ਲੱਖੇ ਵੀਰ ਨਾਲ । ਵਾਹਿਗੁਰ ਜੀ ਲੱਖੇ ਬਾਈ ਨੂੰ ਜਿੱਤਾਂ ਦਿਓ ਬਾਦਲ ਨਾ ਜਿੱਤਣ ਜਿਹਨਾਂ ਸਿੱਖਾਂ ਦੀ ਪਿੱਠ ਪਿੱਛੇ ਛੁਰੇ ਮਾਰੇ
@Armaan456u
@Armaan456u 2 ай бұрын
Hath jor ke sare veera nu benti aa lakhe veer nu ek moka jrur devo❤🙏
@ParamjitSingh-ts1kx
@ParamjitSingh-ts1kx 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@ra-xw8qb
@ra-xw8qb 2 ай бұрын
ਮਾਨਸਾ ਵਾਲਿਆਂ ਵਾਂਗੂੰ ਹੁਣ ਮੌਕਾ ਨਾ ਗਵਾ ਲਈਓ ਬਠਿੰਡੇ ਵਾਲਿਓ ਲੱਖੇ ਬੱਬਰ ਸੇਰ ਨੂੰ ਜਿਤਾਓ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ
@gurjantsingh-cd3ow
@gurjantsingh-cd3ow 17 күн бұрын
Lakhe nu jitayo veer ji, bht danwad howega bai ji,, lakhe di jit Punjab di jit ai
@user-nl9vb8db1y
@user-nl9vb8db1y 2 ай бұрын
🎉🎉🎉
@KaramjitsinghDhillon-bg4ij
@KaramjitsinghDhillon-bg4ij 2 ай бұрын
Good.ver.lakha
@AngrejSingh-oo3zq
@AngrejSingh-oo3zq 2 ай бұрын
KHERA SAAB NU SARDAR SIMRANJEET SINGH MANN SAMNE NEE KHADNA CHA E DA,,,,DO VA DI EK SOCH HAI
@nachhatarsingh2942
@nachhatarsingh2942 2 ай бұрын
Good bro
@RanjeetSingh-rm7rf
@RanjeetSingh-rm7rf 2 ай бұрын
ਬਾਈ ਬਠਿੰਡੇ ਵਾਲੀਆਂ ਨੂੰ ਬੇਨਤੀ ਹੈ ਕੇ ਲੱਖੇ ਬਾਈ ਨੂੰ ਮੈਕਾ ਦਿਉਂ
@harmanxbrar9842
@harmanxbrar9842 2 ай бұрын
ਲੱਖਾ ਵੀਰ ਜਿੰਦਾਬਾਦ
@user-ub4yg3fc8e
@user-ub4yg3fc8e 2 ай бұрын
Badhinda Walio Je Jamir h tan Lakhe nu Jitao Punjab Bachao
@jagsirsingh8781
@jagsirsingh8781 2 ай бұрын
Wmk🙏
@ramsidhu4003
@ramsidhu4003 2 ай бұрын
ਬਾਈ ਕਾਂ ਬਠਿੰਡਾ ਵੀ ਬੈਠਾ ਲੱਖੇ ਬਾਈ ਦੇ ਨਾਲ
@gurtejkaur6028
@gurtejkaur6028 Ай бұрын
Bai Lakha Singh Sadhana Zindabad. Waheguru Mehar Karan bai te. From US
@GurjantSingh-fx9ob
@GurjantSingh-fx9ob 2 ай бұрын
❤️❤️
@user-nn7ur4ri7i
@user-nn7ur4ri7i 2 ай бұрын
Good
@Manyakaur1313
@Manyakaur1313 2 ай бұрын
❤❤❤❤ lakhe veere❤❤❤❤❤
@GAGANSINGH-xh3uk
@GAGANSINGH-xh3uk Ай бұрын
ਲੱਖੇ ਵੀਰ ਦਾ ਸਾਥ ਦਿਓ ਬਾਈ ਜੀ
@Manyakaur1313
@Manyakaur1313 2 ай бұрын
Lv u lakhe veere ❤❤❤❤❤❤❤❤ wmk❤❤
@ManjeetSingh-tx9ok
@ManjeetSingh-tx9ok 2 ай бұрын
Punjab da Babar Sher putt sardar Lakha sidhana bai zindabad
@maanpunjabiblogger6138
@maanpunjabiblogger6138 Ай бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਲੱਖੇ ਵੀਰ ਦੇ ਨਾਲ ਹਾਂ ਵਾਹਿਗੁਰੂ ਚੜਦੀਕਲਾ ਬਖ਼ਸ਼ਣ ਲੱਖੇ ਵੀਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨ ਵੱਡੀ ਗਿਣਤੀ ਨਾਲ ਸਿਮਰਨਜੀਤ ਸਿੰਘ ਮਾਨ ਤੇ ਲੱਖਾ ਵੀਰ ਸਾਰੀ ਪਾਰਟੀ ਦੀ ਫ਼ਤਿਹ ਹੋਵੇ ਪੰਜਾਬ ਦੀ ਪਾਰਟੀ ਦੀ ਫ਼ਤਿਹ ਹੋਵੇ ❤
@AmarjitSingh-eq3rl
@AmarjitSingh-eq3rl 2 ай бұрын
ਜੀਨਿਆ ਮਰਜੀ ਗੱਲਾਂ ਕਰ ਲਈ ਰਾਜਨੀਤੀ ਇਕ ਵਪਾਰ ਹੈ 5ਸਾਲ ਬਾਦ ਪੈਨਸ਼ਨ ਹੋਰ ਸੁੱਖ ਸਹੂਲਤਾਂ ਤੁਸੀ ਇਸ ਤੋਂ ਇੰਨਕਾਰ ਨਹੀ ਕਰ ਸਕਦੇ ਇਹ ਸਾਰੀਆਂ ਪਾਰਟੀਆਂ ਵਿਚ ਹੈ
@gurpreetsinghgurpreetsingh3749
@gurpreetsinghgurpreetsingh3749 2 ай бұрын
Lkha y zindaabad
@krishankaswanjaat6177
@krishankaswanjaat6177 2 ай бұрын
ਲਖੇ ਤੇਰਾ ਕੀ ਬਣੂ ਬਾਈ😢😢😢❤❤❤❤❤ਬਰੋ
@BaljitSingh-bj4vm
@BaljitSingh-bj4vm 2 ай бұрын
ਬਠਿੰਡਾ ਵਾਸੀੳ ਅਪੀਲ ਹੈ ਕਿ ਇਸ ਵਾਰ ਪੁਤਰ ਲਖਾ ਸਿੰਘ ਸਿਧਾਣਾ ਨੂੰ ਵੋਟਾਂ ਪਾ ਕੇ ਜਿਤਾੳ। ਅਜਨਾਲਾ
UFC Vegas 93 : Алмабаев VS Джонсон
02:01
Setanta Sports UFC
Рет қаралды 184 М.
Stupid Barry Find Mellstroy in Escape From Prison Challenge
00:29
Garri Creative
Рет қаралды 14 МЛН
Купили айфон для собачки #shorts #iribaby
00:31
Countries Treat the Heart of Palestine #countryballs
00:13
CountryZ
Рет қаралды 27 МЛН
Show with Raja Warring | Political | EP 423 | Talk with Rattan
22:06
Talk with Rattan
Рет қаралды 103 М.
Нищая спасла собаку🥺❤️
0:59
Trailer Film
Рет қаралды 3,4 МЛН
GET DIRTY ON ONE’S CARDBOARD POTATO CHIPS!#asmr
0:28
HAYATAKU はやたく
Рет қаралды 20 МЛН
Лучший лайфхак от Миракла 😄
0:31
Miracle
Рет қаралды 9 МЛН
Потеряла Колесо и Поехала Дальше😨☠️
0:41
ИССЛЕДОВАТЕЛЬ
Рет қаралды 11 МЛН
진짜 여자만 ?  #kpop #comedy  #해야 #HEYA
0:25
공작삼촌
Рет қаралды 27 МЛН
When Your Chiropractor Owns a Cyber Truck
0:36
Mini Katana
Рет қаралды 32 МЛН