Life After Marriage|Punjabi Motivational Interview|Mani Parvez|

  Рет қаралды 77,007

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

2 ай бұрын

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
Life After Marriage|Punjabi Motivational Interview| @BainsZone | @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 148
@kaintpunjabi
@kaintpunjabi 2 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ Instagram Id ਤੇ ਮੈਸੇਜ ਕਰੋ instagram.com/officialkaint_punjabi/
@Grewal_2024
@Grewal_2024 2 ай бұрын
Good 22❤❤❤
@aashmsidhu7217
@aashmsidhu7217 2 ай бұрын
ਸੁਕਰ ਹੈ ਪੁਤਰ ਤੁਸੀ ਨਸੇ ਦੀ ਦਲ ਦਲ ਵਿਚੋ ਬਾਹਰ ਨਿਕਲੇ ਸਾਡਾ ਵੀ ਸੁਣ ਕੇ ਖੂਨ ਵੱਧ ਗਿਆ ਹਰ ਇਕ ਮਾ ਦਾ ਪੁਤਰ ਹੀ ਏਦਾ ਠੀਕ ਹੋਵੇ ਵਹਿਗੁਰੂ ਅੱਗੇ ਅਰਦਾਸ ਕਰਦੇ ਹਾ ❤❤
@BainsZone
@BainsZone 2 ай бұрын
Thanks Ji 🙏🏻 ❤
@gurpalsingh5609
@gurpalsingh5609 2 ай бұрын
ਵਾਹਿਗੁਰੂ ਜੀ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@baljitsinghz
@baljitsinghz 2 ай бұрын
ਬਹੁਤ ਵਧੀਆ ਵੀਰ ਤੁਹਾਡੀ ਇਹ ਸਟੋਰੀ ਬਹੁਤ ਸਾਰੇ ਮੁੰਡੇ ਕੁੜੀਆਂ ਨੂੰ ਨਸ਼ੇ ਦੇ ਦਲ-ਦੱਲ ਵਿੱਚੋ ਕੱਢ ਲਿਆਏਗੀ। ਨਸ਼ੇ ਦਾ ਕੋਹੜ ਪੂਰੀਆਂ ਦੁਨੀਆਂ ਨੂੰ ਖਾ ਰਿਹਾ ਆ। ਮੈਂ ਅਰਦਾਸ ਕਰਦਾ ਪ੍ਰਮਾਤਮਾ ਤੁਹਾਡੇ ਤੇ ਮੇਹਰ ਕਰੇ ਹਮੇਸ਼ਾ
@KanakdiBalli123
@KanakdiBalli123 2 ай бұрын
ਭੈਣ ਜੀ ਤੁਹਾਡੀ ਨੂੰਹ ਹਜ਼ਾਰਾਂ ਵਿੱਚੋ ਇੱਕ ਬਹੁਤ ਸਿਆਣੀ ਕੁੜੀ ਹੈ ਰੱਬ ਇਸਦੀ ਲੰਬੀ ਉਮਰ ਕਰੇ, ਐਸੀ ਸਿਆਣੀ ਕੁੜੀ ਦੇਖ ਕੇ ਮੇਰਾ ਮਨ ਭਰ ਆਇਆ, ਇਹ ਦੇਵੀ ਦੀ ਸਾਕਾਰ ਮੂਰਤ ਹੈ
@MalokSingh-jy1mo
@MalokSingh-jy1mo 2 ай бұрын
🙏
@gopikahlon4087
@gopikahlon4087 2 ай бұрын
ਪਹਿਲਾਂ ਪਹਿਲਾਂ ਕਿਸੇ ਦੇ ਘਰ ਨਹੀਂ ਮੰਨਦੇ, ਜਦੋਂ ਬੰਦਾ ਨਵਾਂ ਨਵਾਂ ਨਸ਼ੇ ਕਰਨ ਲੱਗ ਦਾ, ਘਰ ਦੇ ਓਦੋਂ ਮੰਨਦੇ ਜਦੋਂ ਪੱਕਾ ਪੈਂਚਰ ਲੱਗ ਜਾਂਦਾ
@samrandhawa5891
@samrandhawa5891 2 ай бұрын
I can feel her pain…mere husband b krde c mai b bht aukha shdwaya c… meri same condition c…mai b bht rondi hundi c lok bht mjak bnaunde hunde c…asi ta hai b canada te mere lyi kalleya ohna nu handle krna bht difficult c…mai study krdi c te kmm b krdi c….ajj b jd oh dina nu yaad krdi aa roooh takk kambbb jndi aaa…mai 4 saal baad skoon bhari neend sauna shuru kita c…thank god baba g ne sbb thek krta…shukar aa waheguru g
@raghbirsingh6679
@raghbirsingh6679 2 ай бұрын
ਵਾਹਿਗੁਰੂ ਜੋੜੀ ਨੂੰ ਚੜਦੀਕਲਾ ਵਿੱਚ ਰੇਖਣ
@BainsZone
@BainsZone 2 ай бұрын
Thanks 🙏🏻 ❤
@GodBless_1313
@GodBless_1313 2 ай бұрын
Salute ਆ ਮੇਰੀ ਭੈਣ ਨੂੰ ਜਿਹਨੇ ਬਾਈ ਨੂੰ ਛੱਡ ਕੇ ਨੀ ਗਈ ਤੇ ਬਾਈ ਦਾ ਪੂਰਾ ਸਾਥ ਦਿੱਤਾ। ਧੰਨਵਾਦ ਆ ਬਾਈ ਦਾ ਜਿਹੜਾ ਸਹੀ ਹੋਗਿਆ। ਕਹਿਣਾ ਸੌਖਾ ਪਰ ਜਿਹੜਾ ਗਲਤ ਰਾਹ ਤੇ ਪੈਕੇ ਨਸ਼ਾ ਛੱਡਕੇ ਸਹੀ ਹੋਇਆ ਇਹ ਵੀ ਬਹੁਤ ਵੱਡੀ ਗੱਲ ਆ। ਨਸ਼ਾ ਛੱਡਣ ਲਈ ਵੀ ਬਹੁਤ ਜਿਗਰਾ ਤੇ will power ਤੇ potential ਚਾਹੀਦੀ ਆ।
@narindersingh9498
@narindersingh9498 2 ай бұрын
ਵਿਆਹ ਤੋਂ ਪਹਿਲਾਂ ਮੁੰਡੇ ਅਤੇ ਕੁੜੀ ਦਾ ਡੋਪ ਟੈਸਟ ਹੋਣਾ ਚਾਹੀਦਾ ਉਹ ਟੈਸਟ ਸਾਰੇ ਡੋਕੋ‌ਮੈਟ ਨਾਲ ਲਾਇਆ ਜਾਵੇ ਜੀ ਤਾਂ ਪੰਜਾਬ ਵਿਚੋਂ ਨਸ਼ਿਆਂ ਦਾ ਦੋਰ ਖਤਮ ਹੋ ਸਕਦਾ ਜੀ ਸਹਿਮਤ ਹੋ ਜੀ
@MalokSingh-jy1mo
@MalokSingh-jy1mo 2 ай бұрын
ਬਾਈ ਗੁੱਸਾ ਨਾ ਕਰੀ ਪਰ ਤੂੰ ਏਦਾ ਦੱਸ ਰਿਹਾ ਕੇ ਘਰਵਾਲੀ ਬੈਠੀ ਦੇਖੀ ਜਾਂਦੀ ਸੀ ਕਿ ਹੈਗਾ ਕੇ ਮਰ ਗਿਆ ਇਹ ਕੋਈ ਬਹਾਦਰੀ ਨਹੀ ਸੀ ਤੇਰੀ ਵੀਰ ਪਰ ਹੁਣ ਜਰੂਰ ਵਧੀਆ ਕੰਮ ਕੀਤਾ ਛੱਡ ਕੇ
@GurpreetSingh-qd7eb
@GurpreetSingh-qd7eb 2 ай бұрын
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤
@Keeratkalervlogs2068
@Keeratkalervlogs2068 2 ай бұрын
ਨਸ਼ਿਆਂ ਨੇ ਕਿੰਨੇ ਹੀ ਹੱਸਦੇ ਵੱਸਦੇ ਘਰ ਉਜਾੜ ਦਿੱਤੇ,ਵਹਿਗੁਰੂ ਨੌਜਵਾਨ ਪੀੜੀ ਨੂੰ ਸਮੱਤ ਬਖਸ਼ੇ ,ਸਾਰਿਆਂ ਦੇ ਘਰਾਂ ਚ ਖੁਸ਼ੀਆਂ ਦੇ ਖੇੜੇ ਰਹਿਣ ,🙏🙏🙏🙏🙏
@NavdeepbeniwalNavdeepben-cy8qr
@NavdeepbeniwalNavdeepben-cy8qr 2 ай бұрын
Bains banda sira aa sada yaar
@gurbhejsingh6705
@gurbhejsingh6705 2 ай бұрын
Love you bhan ji sister. Waheguru mehar kre tusa. Kita meri wife nu v Waheguru akal dy.
@SukhwinderSingh-wq5ip
@SukhwinderSingh-wq5ip 2 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@manjeetkaur774
@manjeetkaur774 Ай бұрын
ਵਾਹਿਗੁਰੂ ਜੀ ਇਹੋ ਜਿਹਾ ਸਾਥ ਵਾਲੀ ਪਤਨੀ ਸਾਰਿਆਂ ਨੂੰ ਦੇਵੀ ਕੱਲੀ ਨੂੰਹ ਚੰਗੀ ਨਾਲ ਗੱਲ ਨੀਂ ਬਣਦੀ ਸੱਸ ਬੀ ਚੰਗੀ ਹੂਣੀ
@kamaljitkaur7128
@kamaljitkaur7128 2 ай бұрын
ਕੋਈ ਵੀ ਮਾਂ ਆਪਣੇ ਪੁੱਤਰ ਨੂੰ ਮਾੜਾ ਨਹੀਂ ਕਹਿੰਦੀ
@harpreetkaur5022
@harpreetkaur5022 2 ай бұрын
ਜੇ ਮਾੜਾ ਹੈ ਕਹਿਣਾ ਚਾਹੀਦਾ ਹੈ
@NavjotJosan-rm9uz
@NavjotJosan-rm9uz 2 ай бұрын
Hji bulkul ryt g Sachi gal tudi g
@gursevaksingh6285
@gursevaksingh6285 2 ай бұрын
Mnu eh story sun k lag riha ki mai apni he story sun rahi aa😢😢
@Jotoffacialvlog
@Jotoffacialvlog 2 ай бұрын
ਮੇਰਾ ਰੋਣਾ ਆ ਗਿਆ 😢ਆਪਣੀ ਜ਼ਿੰਦਗੀ ਯਾਦ ਆ ਗਈ ਸੁਣ ਕੇ ਮੇਰੇ ਘਰਵਾਲੇ ਨੇ ਤਾਂ ਘਰ ਦਾ ਕੁਝ ਨਹੀਂ ਛੱਡਿਆ 😢ਇਕ ਇਕ ਚੀਜ ਵੇਚ ਤੀ ਸੀ ਕੁਝ ਨਹੀਂ ਰਹਿ ਗਿਆ ਸੀ ਘਰ ਦਾ ਰੋਟੀ ਵੀ ਕਿਸੇ ਘਰੋ ਖਾਂਦੀ ਸੀ ਉਸਨੇ ਚੋਰੀਆ ਵੀ ਕੀਤੀਆ ,ਜੇਲ ਵੀ ਗਿਆ ਪਰ ਉਹ ਨਹੀਂ ਸੁਦਰਾ 😭😭ਮੈ ਛੱਡ ਤਾਂ ਉਸਨੂੰ ਮੈ ਥਕ ਗਈ ਸੀ ਜ਼ਿੰਦਗੀ ਤੋਂ
@malkeetthind1104
@malkeetthind1104 2 ай бұрын
Kithe tak me sonya h peyar nall aadmi sudhar janda h. Baki pta nhi
@Jotoffacialvlog
@Jotoffacialvlog 2 ай бұрын
@@malkeetthind1104 nhi ji buht pyar nal keha si sudr jai par nhi sudra oh banda ,🥹 kehnde a bnda dilo shdna chaye shad skda nsha oh nhi shad skda si buht medicine v lyi si buht kuj krya si
@SahibjotSingh-jc1yy
@SahibjotSingh-jc1yy 2 ай бұрын
Same meri bhain nal v eda he hoiya sister jina dukh lagiya ohi janda looki tan majak krn Wale he aa
@malkeetthind1104
@malkeetthind1104 2 ай бұрын
O ta sahi dil to shadna chahe ta hi shad sekda h
@Jotoffacialvlog
@Jotoffacialvlog 2 ай бұрын
@@malkeetthind1104 hnji ji
@JanhviVerma-ck4hs
@JanhviVerma-ck4hs Ай бұрын
Bohut bdia. ❤ wordingss.. Kudi v changi. Kini sohre v chnge .. Mile kudi ❤ nu god bless u.
@Repost372
@Repost372 2 ай бұрын
Bhut vdia bhen di soch
@gurcharansingh2677
@gurcharansingh2677 2 ай бұрын
Waheguru tohanu chardicala vich rakhe
@nindersinghninder4487
@nindersinghninder4487 2 ай бұрын
Waheguru ji
@surindernijjar7024
@surindernijjar7024 2 ай бұрын
Bless you very good interview ❤
@BainsZone
@BainsZone 2 ай бұрын
Thanks from the bottom of my heart Kaint Punjabi Team for sharing My story, I admire your courage and honesty. It is truly inspiring, and I’m so grateful that you have survived and thrived to tell my story. Thank You So Much 🙏🏻♥️
@ManpreetSingh-qe7tq
@ManpreetSingh-qe7tq 2 ай бұрын
God bless you verre respect thode li bht wadh gyi
@jasvinderkaur2055
@jasvinderkaur2055 2 ай бұрын
Waheguru ji maher kor
@jagdeepsinghsingh3336
@jagdeepsinghsingh3336 2 ай бұрын
Waheguru.ji ❤
@SahibjotSingh-jc1yy
@SahibjotSingh-jc1yy 2 ай бұрын
Meri bhain de husband v eda he krde c kuj ne chadiya sab kuj bechta injection londe c 5 hajar da roj da nasha krde bhain ro ro mardi rehna kol chota ja beta c raat nu 2 vaje 3 vaje ghar auna roj 12 ton baad he aunda ena paisa c apna km c bahut kuj c baad ch kuj v na reha bhain roti ton v bethi rehndi bhukhi bacha v bhukha rehnda salander beach dinda koi center ne chadiya jithe osnu admit na kita hove hatiya ne c maa chad k kudiya kol chalgi c ghar v beachta c fer asi sadi kudi da divorce krwata fer v bhain last tak waight krdi rahi v sudar k aajave nashe shad de par nahi .asi tan apni kudi di hor marriage krti but o banda bhaina kol rulda firda beta meri duji bhain ne lai lya osde beta hai ne c bhain de hun dubara beta bahut khush aa apni life ch
@gopikahlon4087
@gopikahlon4087 2 ай бұрын
ਓ ਹੈਗਾ ਅਜੇ ਵੀਰ ਜੀ ਪ੍ਰਾਉਣਾ
@SahibjotSingh-jc1yy
@SahibjotSingh-jc1yy 2 ай бұрын
@@gopikahlon4087 hanji haiga mariya ne kudi di tan asi hor marriage krti c uthe beta bhain de 5yr da bahut changa Munda mil giya unmarried c Munda garib Ghar da kudi de uthe eni kismat changi nikli osde husband nu marriage ton 6 month baad he sarkari job milgi hun 2 manji khothi pai aa bahut khush aa
@mohitmunjani1367
@mohitmunjani1367 Ай бұрын
@sukhbirkaur7838
@sukhbirkaur7838 2 ай бұрын
May god bless u and all
@BainsZone
@BainsZone 2 ай бұрын
Thanks Ji 🙏🏻❤
@Jotoffacialvlog
@Jotoffacialvlog 2 ай бұрын
😢😢😢😢 ਬੁਹਤ ਦੁੱਖ ਦੇਖੇ ਆ ਮੈਂ ਵੀ ਨਸ਼ੇ ਵਾਲੇ ਬੰਦੇ ਨਾਲ ਵਿਵਾਹ ਕਰਵਾ ਕੇ😢😢😢
@user-xe5ql9lm3j
@user-xe5ql9lm3j 2 ай бұрын
Waheguru
@geetasohal2306
@geetasohal2306 2 ай бұрын
Same
@gurbhejsingh6705
@gurbhejsingh6705 2 ай бұрын
Ni oda sath deo plzz am sunny from Germany 🇩🇪
@malkeetthind1104
@malkeetthind1104 2 ай бұрын
Kine saal nall rahe ho
@Jotoffacialvlog
@Jotoffacialvlog 2 ай бұрын
@@malkeetthind1104 6saal
@navtejsingh8044
@navtejsingh8044 2 ай бұрын
Very nice
@ramangautam7460
@ramangautam7460 2 ай бұрын
God bless you all family 🙏🙏🙏
@sukhigill9400
@sukhigill9400 2 ай бұрын
❤❤❤❤
@balwindersinghmanki6475
@balwindersinghmanki6475 2 ай бұрын
Waheguru ji 🙏🏾
@jagdeepsinghsingh3336
@jagdeepsinghsingh3336 2 ай бұрын
Waheguru.ji ❤🙏
@Rai99245
@Rai99245 2 ай бұрын
❤❤❤❤❤❤❤❤❤
@gurjinderjassal9781
@gurjinderjassal9781 2 ай бұрын
😮😮
@manjeetkaur774
@manjeetkaur774 Ай бұрын
ਬਾਬਾ ਜੀ ਏਦਾਂ ਦੀ ਪਤਨੀ ਸਬ ਨੂੰ ਦੇਵੀ ਇਹੋ ਜਿਹੀ ਸੱਸ ਬੀ ਸਬ ਨੂੰ ਦੇਵੀ ਮੈਡਮ ਜੀ ਤੁਹਾਨੂੰ ਨੂੰਹ ਬਹੁਤ ਵਧੀਆ ਮਿਲੀ ਆ ਅੱਜ ਕੱਲ ਕੂੜੀਆਂ ਮਾੜੀ ਜਿਹੀ ਗੱਲ ਤੇ ਛੱਡ ਦੇਂਦੀਆਂ ਆ ਪਰ ਤੁਹਾਡੀ ਨੂੰਹ ਦੇ ਸੰਸਕਾਰ ਬਹੁਤ ਵਧੀਆ ਉਹ ਦੇ ਮਾ ਬਾਪ ਨੂੰ ਬੀ ਸੂਲਟ ਆ ਏਨੀ ਵਧੀਆ ਕੂੜੀ ਮੈਂ ਕਦੀ ਨੀਂ ਦੇਖੀ
@nishangill3115
@nishangill3115 2 ай бұрын
By yar jma meri story h frk sirf ena h ki m koyi sman nhi vechya ya chori ni kiti pr mere ghar wali bhut hi chngi c jis kr k m ajj duniya te h thenkyou for my sweet wife
@GurpreetPreet-oj3vx
@GurpreetPreet-oj3vx 2 ай бұрын
Wife nd ma di bolat shd gya vdya kita dubai bhjya uthe na milda nd shd gye shukr khushi hundi k Punjab da nojwan shi hoya
@sukhmanjotsingh7427
@sukhmanjotsingh7427 2 ай бұрын
Wàheguru ji
@KiratSingh-rw4rh
@KiratSingh-rw4rh 2 ай бұрын
❤❤❤❤❤
@Rai99245
@Rai99245 2 ай бұрын
❤❤❤❤❤❤❤❤❤❤❤❤
@SumanPreet-ve1hi
@SumanPreet-ve1hi 2 ай бұрын
Meri v same story aa bai bhut jldi asi v interview krvava ge
@user-df3vc9ju6d
@user-df3vc9ju6d 2 ай бұрын
Sister ne bahut sath dita rb sda Jodi bnay rkhe
@ramangautam7460
@ramangautam7460 2 ай бұрын
Jai shri Krishna 🙏 ❤
@kuka6853
@kuka6853 2 ай бұрын
😢😢😢😢😢😢😢😢❤🎉❤🎉❤🎉❤🎉❤🎉❤🎉❤🎉❤🎉ਸ਼ਾਬਾਸ ਇਸ ਲੜਕੀ ਦੇ
@HardeepSingh-pe8og
@HardeepSingh-pe8og Ай бұрын
Meri v same ehi khani aa
@sahilanand2646
@sahilanand2646 2 ай бұрын
Bai hun chado..... Eh ik boht vadi sajish aa nasha...... Kise powerful bande nu week bnauna... Healthy.... Financly..... Eh ise system da international base te va
@nishangill3115
@nishangill3115 2 ай бұрын
Kudi di gll bhut vdhiya lggi k dilo pyar v hona chahida h pyar hove ta hi sb kmm set hunde h ji jiyundi vsdi rh bhen
@anayatchhina6125
@anayatchhina6125 28 күн бұрын
ਨਸ਼ਾ ਛੱਡਿਆ ਕਿਵੇਂ ਵੀਰ ਨੇ ਦਸ ਸਕਦਾ ਦੇ
@InderjitSingh-ce6nu
@InderjitSingh-ce6nu 2 ай бұрын
😢😢😢
@muhammadmushtaq8966
@muhammadmushtaq8966 2 ай бұрын
Goods oklahoma ❤❤❤❤
@amritsingh9719
@amritsingh9719 2 ай бұрын
Menu lgda meri zindagi khatam aa rabba krde mehr sdha de mera sab kuj mera ta koi bhi v nhi jehda maa nu saamb lve 😢😢😢
@ManpreetKaur-mk9dq
@ManpreetKaur-mk9dq 2 ай бұрын
Veer pls Chad deo sachi pls me ardas karugi tuhade layi 😔
@samrandhawa5891
@samrandhawa5891 2 ай бұрын
Veere shdd do dil nu strong kro…sachy eh bht painful aaa…family bht hurt hundi aa
@ManpreetSingh-qe7tq
@ManpreetSingh-qe7tq 2 ай бұрын
Start kro bro shdnan gurughar jna start kro othey ja k confess kro gurugranth sahib agge dasso ja k ohna nu ohh sath denge thoda pkka
@Repost372
@Repost372 2 ай бұрын
Me v bai 4 month hoge Hun ni kita kuj america rehna pr me apna sara kuj khrab krlea c pr eh nasha te jo jo tuc keh reha me feel kr rea mera vada pra v menu rat nu check krda rehnda c ki mere sah chlde a kitey kuj ho te ni gia 3 saal vich 2 lakh dolar ujad lia
@navu8255
@navu8255 2 ай бұрын
Fr tuc kivn shadeya ?
@Repost372
@Repost372 Ай бұрын
@@navu8255 mera brother vada v eithe c so mind te sari gal hundi a pta ni rab ne ki dimag ch pia us tym me fas chuka c but Niklna ap v chounda c
@Aleza-vy7dw
@Aleza-vy7dw 2 ай бұрын
Veere kive shadiya chitta mere husband v bhut krde aa 💉 bhut lgounde aa
@NavjotJosan-rm9uz
@NavjotJosan-rm9uz 2 ай бұрын
Nasha koi v ni chad sak da v nasha kismat shat da wa ta chut janda ni ta raab he rakha g
@NavjotJosan-rm9uz
@NavjotJosan-rm9uz 2 ай бұрын
Kina time to kar da nasha tuda husband g daso
@user-jn9mo9he6w
@user-jn9mo9he6w 2 ай бұрын
Mera ta ghar krab krta chitta ne mai apna bacha le k vapas a gye peke ghar bohat dukh hunda jdo ghar. Krab hunda😢😢
@NavjotJosan-rm9uz
@NavjotJosan-rm9uz 2 ай бұрын
Bhut dukh laga g tuda comment dak ka g ki kar sak da g har ak insan di apni apni kismat hundi g
@NavjotJosan-rm9uz
@NavjotJosan-rm9uz 2 ай бұрын
Jis insan ta mada time chal da o he jaan sak da g
@user-jn9mo9he6w
@user-jn9mo9he6w 2 ай бұрын
@@NavjotJosan-rm9uz oh ta hai ji
@NavjotJosan-rm9uz
@NavjotJosan-rm9uz 2 ай бұрын
@@user-jn9mo9he6w hji
@NavjotJosan-rm9uz
@NavjotJosan-rm9uz 2 ай бұрын
@@user-jn9mo9he6w kina time to nasha kar da tuda husband g
@ManpreetKaur-mk9dq
@ManpreetKaur-mk9dq 2 ай бұрын
Mere husband nu 12 sall to upar ho gya drug lai rahe aa marriage nu v 8 sall ho gaye asi India to v Australia a gye k sahid sudar he jaunge Australia ja k ethe ik sall sahi rehn to baad fir nasshe ch aa gya Sudar he nhi reha me boht try kar layi menu India ch koi eho jeha center ni haiga jithe eh nai Gaye eh Hun fir ohi km family nu v das ni sakdi eHDi family nu sab pata a but oh v koi jyada dyan nhi dai rahe menu nhi samj a Rahi k kive sahi karna boht majboor aa 😭😭😭
@NavjotJosan-rm9uz
@NavjotJosan-rm9uz 2 ай бұрын
Bhut dukh lag da g a ho ja comment dak ka ma as video ch bhut kudiya da comment dakha na g jo apna husband to bhut dukhi na nasha nu la ka par samaj ni aundi v ki kita ja wa g nasha bhut ghar kharab kar ra g baki tusi gal kar ki asi india chad ka Australia 🇦🇺 v a gya o fer v ni nasha chad da v dakho g jatho tak mari soch ha g city badlan nal koi nasha ni chad sak da g o ta har ak insan di apni apni apni apni apni apni apni apni kismat ha g jina time os di kismat ch lakha o na time o insan jithe marji chala ja wa o na nasha kar na he kar na ha g baki satnam waheguru ji sab ta kirpa kar na koi v apni zindgi ch dukh na dakha v g
@NavjotJosan-rm9uz
@NavjotJosan-rm9uz 2 ай бұрын
Baki tusi apna husband nu pyar nal mano g ho sak da chad dan g
@ManpreetSingh-qe7tq
@ManpreetSingh-qe7tq 2 ай бұрын
Sirf guru ghar jao confess kro ho jna sabb theek damn sure
@kapilshaurya292
@kapilshaurya292 12 күн бұрын
Wife nu seluit aa, jihna ne enna saath dita, te nashe cho kadd leanda
@harjitkaur3769
@harjitkaur3769 2 ай бұрын
Ladki atey usda khandan bahut chaga hai jina ena sath nibhaya
@Repost372
@Repost372 2 ай бұрын
India Ona hun 7 saal badh
@Jagjeetsingh3453-yu1gp
@Jagjeetsingh3453-yu1gp 2 ай бұрын
ਭੈਣਾਂ ਹੁਣ ਵੀ ਅਮਲੀ ਹੈ ਇਹ ਬੰਦਾ ਇਨਾਂ ਵਿਸ਼ਵਾਸ ਨਾਂ ਕਰ...
@GurmeetKaur-xu8ir
@GurmeetKaur-xu8ir 2 ай бұрын
Eho jehe nashe kr ke kise di dhi di zindgi khrab kr dinde a, eh koi ni sudrde
@GurmeetKaur-xu8ir
@GurmeetKaur-xu8ir 2 ай бұрын
J wife chad jawe ehi jehe bande nu ta lok kudi nu mada bolde a, koi zindgi nhi kudiya di, duniya nu 2we passe dande hunde a
@malkitsingh4209
@malkitsingh4209 2 ай бұрын
Waheguru ji
@AshaRani-qw8yb
@AshaRani-qw8yb 2 ай бұрын
Very nice
@JashandeepSingh-mg9rs
@JashandeepSingh-mg9rs 2 ай бұрын
❤❤❤❤
Assam Girl Love Marriage With Punjabi Boy|Punjabi Couple Story|Lovestory Interview|Kaint Punjabi
1:01:35
Kaint Punjabi (ਘੈਂਟ ਪੰਜਾਬੀ)
Рет қаралды 552 М.
50 YouTubers Fight For $1,000,000
41:27
MrBeast
Рет қаралды 186 МЛН
One moment can change your life ✨🔄
00:32
A4
Рет қаралды 33 МЛН
Red❤️+Green💚=
00:38
ISSEI / いっせい
Рет қаралды 77 МЛН
Gurpreet Pandher Struggle Life | Unique Couple Story | Motivational Punjabi Couple @kaintpunjabi
57:06
Kaint Punjabi (ਘੈਂਟ ਪੰਜਾਬੀ)
Рет қаралды 716 М.
Jeona and Kiran | The Happiest Couple Interview | Couple Vlogs @TheHappiestCouple2015 |Mani Parvez|
44:40
Kaint Punjabi (ਘੈਂਟ ਪੰਜਾਬੀ)
Рет қаралды 552 М.
50 YouTubers Fight For $1,000,000
41:27
MrBeast
Рет қаралды 186 МЛН