No video

life in canada | Parents in canada | reality of canada | how people live in canada |

  Рет қаралды 114,134

Vishali’s World

Vishali’s World

Күн бұрын

ਕੈਨੇਡਾ ਦੇ ਵਿੱਚ ਬੱਚੇ ਨਹੀਂ ਪੁੱਛਦੇ ਬਾਤ
ਪੰਜਾਬ ਪੁਲਿਸ ਦੇ ਅਫ਼ਸਰ ਦੇ ਦੇਖ ਲੋ ਹਾਲ
ਮੈਂ ਤੇ ਮੇਰੀ ਘਰਵਾਲੀ ਰਹਿੰਦੇ ਕਲੇ
ਤਿੰਨ ਬੱਚੇ ਤੇ ਪੁੱਛਦਾ ਇੱਕ ਵੀ ਨਹੀਂ
#canada #canada_life #canadain #punjab #sadstory #lifeincanada #viral #trending #parents

Пікірлер: 352
@BALDEVSINGH-uf1po
@BALDEVSINGH-uf1po 3 ай бұрын
ਮੈਂ 5 ਸਾਲ ਪਹਿਲਾਂ ਕੈਨੇਡਾ ਗਿਆ ਸੀ,ਉਥੋਂ ਦਾ ਮਾਹੌਲ ਦੇਖਿਆ ਪਰਖਿਆ।ਹੁਣ ਬੱਚੇ ਵਾਰ ਵਾਰ ਆਉਣ ਲਈ ਕਹਿੰਦੇ ਹਨ। ਪਰ ਸਾਡਾ ਦਿਲ ਆਪਣੇ ਪੰਜਾਬ ਵਿੱਚ ਹੀ ਵਧੀਆ ਲੱਗਦਾ ਹੈ।ਇਥੇ ਜਿੰਦਗੀ ਅਜ਼ਾਦੀ ਨਾਲ ਵਧੀਆ ਬੀਤ ਰਹੀ ਹੈ।
@tarsemlal9356
@tarsemlal9356 3 ай бұрын
Eme ni kise ne likhiya jo sukh Shaju de chobare o Balkh na bukhare
@Kiranpal-Singh
@Kiranpal-Singh 3 ай бұрын
ਕਰਮਾਂ ਦਾ ਫਲ ਤਾਂ ਭੁਗਤਣਾ ਹੀ ਪੈਂਦਾ ਹੈ, ਰੱਬ ਦੀ ਰਜਾ ਮੰਨਣ ਵਿੱਚ ਹੀ ਸੁੱਖ ਹੈ !
@user-nr6jx9kf5y
@user-nr6jx9kf5y 3 ай бұрын
Waheguru 🙏🏻
@Jatt.91
@Jatt.91 3 ай бұрын
ਆਪਣੇ ਪੰਜਾਬ ਨੂੰ ਬੇਦਾਵਾ ਦੇ ਕੇ ਗਏ ਸੀ , ਇਹੋ ਕਰਮ ਹਨ NRIs ਦੇ। ਸ਼ਾਇਦ ਓਸੇ ਦਾ ਫਲ ਹੈ ।
@Kiranpal-Singh
@Kiranpal-Singh 3 ай бұрын
@@Jatt.91 ਨਫਰਤ ਦਾ ਇਲਾਜ ਕਰਾ ਲੈ 😂
@Jatt.91
@Jatt.91 3 ай бұрын
@@Kiranpal-Singh ਬੱਲੇ , ਹੋਰ ਬਾਈ ਕੀ ਹਾਲ ਹੈ ।
@Kiranpal-Singh
@Kiranpal-Singh 3 ай бұрын
@@Jatt.91 ਵਧੀਆ ਜੀ !
@ksbagga7506
@ksbagga7506 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੁਮੱਤ ਬਖਸ਼ੋ ਧੀਆਂ ਪੁੱਤਾਂ ਨੂੰ।
@harmeetsingh5283
@harmeetsingh5283 3 ай бұрын
ਬਹੁਤ ਮਾਣ ਮਹਿਸੂਸ ਹੋਇਆ ਜਦੋਂ ਵਿਸ਼ਾਲੀ ਜੀ ਨੇ ਬਾਬੇ ਨੂੰ ਕਿਹਾ ਪੰਜਾਬੀ ਚ ਗੱਲ ਕਰੋ । ਹੌਸਲਾ ਜਾ ਹੋ ਗਿਆ ਕਿ ਅਜੇ ਪੰਜਾਬੀ ਬੋਲੀ ਜਿਉਂਦਾ ਰੱਖਣ ਵਾਲਾ ਹੈਗੇ❤
@tanupreetkaur
@tanupreetkaur 3 ай бұрын
22 ਸਾਲ ਬਾਅਦ ਅਸੀ ਤਾ ਛੱਡ ਤੀ ਕਨੇਡਾ ਪੰਜਾਬ ਚ ਰਹਿ ਰਹੇ ਆ ਪੂਰੀ family ਦੇ ਨਾਲ ਬਹੁਤ ਸ਼ੋਖ਼ੀ ਅਰਾਮ ਦਾਇਕ ਅਤੇ stress free life ਹੈ ਪੰਜਾਬ ਦੀ,,,ਜਮੀਨ ਅਸਮਾਨ ਦਾ ਫਰਕ ਐ ਕਨੇਡਾ ਤੇ ਪੰਜਾਬ ਦੇ ਲਾਇਫ ਸਟਾਇਲ ਦਾ
@Kiranpal-Singh
@Kiranpal-Singh 3 ай бұрын
ਜਿਥੇ ਖੁਸ਼ੀ-ਸਕੂਨ ਹੋਵੇ, ਉਥੇ ਹੀ ਰਹਿਣਾ ਚਾਹੀਦਾ ਹੈ, ਦੇਸ਼-ਪੰਜਾਬ ਨਾਲ ਸਾਡਾ ਸਭ ਦਾ ਮਨੋਂ ਲਗਾਓ ਹੈ-ਸਾਡਾ ਮੁੱਢ ਹੈ !
@simarmaan4930
@simarmaan4930 3 ай бұрын
Samj aun lyi 22 saal kyu lgge?
@sainiamarjeet
@sainiamarjeet 3 ай бұрын
@@simarmaan4930 pehle dekhna nahi chande se hoon bhogtana paye riha hae
@Jatt.91
@Jatt.91 3 ай бұрын
@@simarmaan4930 ਦੇਰ ਆਏ ਦਰੁਸਤ ਆਏ , ਸਮਝ ਤਾਂ ਲੱਗੀ। ਜਿਹਨਾ ਨੂੰ ਅਜੇ ਵੀ ਸਮਝ ਨਹੀਂ ਲੱਗੀ ਓਹਨਾ ਨੂੰ ਪਰਮਾਤਮਾ ਸੁਮੱਤ ਬਖਸ਼ੇ।
@Jatt.91
@Jatt.91 3 ай бұрын
@@Kiranpal-Singh ਕਦੇ ਕਦੇ ਚੰਗੀਆਂ ਗੱਲਾਂ ਵੀ ਕਰ ਲੈਂਦੇ ਹੋ , ਸ਼ਾਬਾਸ਼ । ਏਵੇਂ ਹੀ ਪੰਜਾਬ ਵਾਪਿਸ ਪਰਤਣ ਵਾਲੇ ਜਵਾਨਾਂ ਦੀ ਸਪੋਰਟ ਵੀ ਕਰਿਆ ਕਰੋ । Let's create collective consciousness about the betterment of THE PUNJAB.
@gurdevkaur1209
@gurdevkaur1209 3 ай бұрын
ਬਾਪੂ ਜੀ ਤੇ ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਅੱਜਕਲ ਕਲਯੁੱਗ ਦੇ ਸਮੇਂ ਦੀ ਸੱਚਾਈ ਸੁਣਾਈ ਜੀ ਸੁਣ ਕੇ ਬਹੁਤ ਹੀ ਮਨ ਨੂੰ ਦੁੱਖ ਹੋਇਆ ਜੀ ਬਾਪੂ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਜੀ
@Smart-One
@Smart-One 3 ай бұрын
Thanks. 🍁❤
@sukhmanibabybaby9374
@sukhmanibabybaby9374 3 ай бұрын
ਅਪਨਾ ਮਾਂ ਬਾਪ ਨਾ ਛਾਡੇਉ ਕਦੇ ਵੀ ਰੱਬ ਏਹੀ ਨੇ
@jagjitsinghbrar613
@jagjitsinghbrar613 3 ай бұрын
ਮੇਰੇ ਮਾਤਾ ਜੀ (ਉਮਰ 80 ਸਾਲ) ਪਰਿਵਾਰ ਸਮੇਤ ਸਰੀ ਰਹਿ ਰਹੇ ਹਨ। ਬਹੁਤ ਖੁਸ਼ ਹਨ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਅਰਾਮਦਾਇਕ ਜਿੰਦਗੀ ਜੀ ਰਹੇ ਹਨ।
@rkprashar11
@rkprashar11 3 ай бұрын
Best wishes for you... But... What about others... Speak truth 🙏
@gurjapsingh8942
@gurjapsingh8942 3 ай бұрын
ਜਿੰਨੀ ਸੋਹਣੀ ਇੰਟਰਊ ਉਸ ਤੋਂ 100 ਗੁਣਾਂ ਇੰਟਰਊ ਕਰਨ ਵਾਲ਼ੀ ਸੀ
@HarjitSingh-mb1ej
@HarjitSingh-mb1ej 3 ай бұрын
Very nice. ਬਹੁਤ ਵਧੀਅਾ ਰਹੀ ਜੀ ਤੁਹਾਡੀ ਬਜੁਰਗਾ ਨਾਲ ਗੱਲਬਾਤ । ਬਜੁਰਗਾ ਨੇ ਦਿਲ ਦਾ ਦਰਦ ਦੱਸਿਅਾ । ਸਿਖਿਅਾ ਮਿਲੀ । ਧੰਨਵਾਦ ਜੀ । ❤🙏
@godisone7569
@godisone7569 3 ай бұрын
ਭਾਈ ਸਾਹਿਬ ਜੀ, ਤੁਸੀਂ ਦੁਆਬੇ ਜਲੰਧਰ ਦੇ ਹੋ ਕੇ ਵੀ ਚੰਗੀ ਭਲੀ ਹਿੰਦੀ ਬੋਲ ਲੈਂਦੇ ਹੋ , ਮੇਰੀ ਮੰਨੋ,ਦੋਵੇਂ ਈ ਆ ਜਾਵੋ ਪੰਜਾਬ , ਇੱਕ ਭਈਆ ਤੇ ਉਹਦੀ ਘਰਵਾਲੀ ਪੱਕੇ ਈ ਰੱਖ ਲਓ ਆਪਣੇ ਨਾਲ ਸੇਵਾ ਕਰਨ ਲਈ .....ਆਪਣਾ ਮਾਹੌਲ ਆਪਣਾ ਈ ਹੁੰਦਾ ਐ ..
@user-wr4ut4vs1z
@user-wr4ut4vs1z 3 ай бұрын
I know them
@Smart-One
@Smart-One 3 ай бұрын
Bhayarani ,,,, Rani,,, 🍁❤
@shivdevsingh3626
@shivdevsingh3626 3 ай бұрын
ਭਈਆਂ ਨੇ ਗਲ ਘੁੱਟ ਕੇ ਮਾਰ ਦੇਣਾ ਦੋਹਾਂ ਨੂੰ |
@godisone7569
@godisone7569 3 ай бұрын
@@shivdevsingh3626 ਨਹੀਂ sir, ਕਈ ਉਤਰਾਂਚਲ ਵੱਲ ਦੇ ਥੋੜੇ ਸਾਫ ਸੁਥਰੇ ਤੇ ਜਿੰਮੇਵਾਰ ਕਿਸੇ ਦੀ ਗਾਰੰਟੀ ਤਹਿਤ ਮਿਲ ਜਾਣਦੇ ਐ
@manirajput8781
@manirajput8781 3 ай бұрын
ਆਹੋ ਤਾਂ ਜੌ ਓਹ ਭਈਆ ਇਹ ਬੁੱਢੇਆਂ ਨੂੰ ਗੱਡੀ ਚੜ੍ਹਾ ਕੇ ਸਭ ਲੁੱਟ ਕੇ ਲੇ ਜਾਏ ਸ਼ਰਮ ਕਰੋ ਭਈਆ ਨੂੰ ਜਵਾਈ ਨਾਂ ਬਣਾਓ ਇਹ ਸੱਕੇ ਨੀ
@sarabjitkaur7798
@sarabjitkaur7798 3 ай бұрын
ਇਹ ਦੌਰਾ ਪੈਂਦਾ ਨਾਂ ਕਹੋ ਵੀਰੇ ਉਹਨਾਂ ਦੀ ਉਮਰ ਜਿਆਦਾ ਆ ਇਹ ਕਹਿਣਾ ਚੰਗਾ ਨਹੀਂ ਲਗਦਾ ਉਹਨਾਂ ਨੂੰ ਤਿੰਨ ਭਸ਼ਾਵਾ ਦਾ ਗਿਆਨ ਆ ਹਾਸਾ ਤਾਂ ਮੈਨੂੰ ਵੀ ਬਹੁਤ ਆਉਦਾ ਸੀ ਬਾਪੂ ਜੀਅ ਦੀਆਂ ਗੱਲਾਂ ਸਿਧੀਆ ਅਤੇ ਸ਼ਪਸ਼ੱਟ ਨੇ ਪਤਾ ਨਹੀਂ ਉਹਨਾਂ ਦੇ ਦਿੱਲ ਵਿੱਚ ਕਿੰਨੀ ਘੁੱਟਣ ਸੀ ਅੱਜ ਉਹਨਾਂ ਨੇ ਆਪਣਾਂ ਮੰਨ ਹਲਕਾ ਕੀਤਾ ਨੂੰਹ ਨੇ ਜੇ ਗੱਲਾਂ ਸੁਣ ਲਈਆਂ ਤਾਂ ਪਤਾ ਨਹੀਂ ਕੀ ਹਾਲ ਹੋਵੇਗਾ ਲੋਕਾਂ ਦੇ ਮੰਨ ਵਿੱਚ ਡਰ ਨਹੀਂ ਪਰਮਾਤਮਾ ਦਾ ਇਹ ਪਤਾ ਨਹੀਂ ਕਿਹੜੀ ਭੈੜੀ ਹਵਾ ਚੱਲ ਰਹੀ ਹੈ ਮਾਪਿਆਂ ਨੂੰ ਰੋਲਣਦੀ ਚਲੋ ਸਾਰੇ ਤਾਂ ਨਹੀਂ ਬਹੁਤੇ ਤਾਂ ਹੈ ਪਰਮਾਤਮਾ ਸੁਮੱਤ ਬਖਸ਼ੇ 🙏🙏☝🏻
@binnydhaliwal5175
@binnydhaliwal5175 3 ай бұрын
ਬਾਬਾ ਜੀ ਕਲਯੁਗ ਜ਼ੋਰਾਂ ਤੇ ਹੈ ਪਰਮਾਤਮਾ ਦਾ ਨਾਮ ਜਪ ਲਿਆ ਕਰੋ🙏
@GurnamSingh-wk5fe
@GurnamSingh-wk5fe 3 ай бұрын
ਬੁੱਢੇ ਵੇਲੇ ਰੱਬ ਯਾਦ ਆ ਗਿਆ।ਜੋਂ ਕੰਮ ਕੀਤੇ ਓਹਨਾ ਦਾ ਤਾਂ ਭੁਗਤਣਾ ਹੀ ਪੈਣਾ ਹੈ।।ਜਦੋਂ ਜਵਾਨੀ ਹੁੰਦੀ ਹੈ ਤਾਂ ਕਿਸੇ ਨੂੰ ਪੁਸ਼ਦਾ ਨਹੀਂ।
@Smart-One
@Smart-One 3 ай бұрын
Corruption is natural, humans are innocent, man is made of mistakes. 🍁❤
@gurbakhsingh9665
@gurbakhsingh9665 3 ай бұрын
Sab da ehe hall aa.koi v servant putter nahi ajkal
@GurnamSingh-wk5fe
@GurnamSingh-wk5fe 3 ай бұрын
@@gurbakhsingh9665 mere dove bete bahut acche han Bhave ik surgeon h ate duja Engineer Bahut hi ijjat karde Bahu v surgeon h oh v ijjat kardi h Thanks GOD
@vinylRECORDS0522
@vinylRECORDS0522 3 ай бұрын
ਕੀ ਸਿਰਫ਼ ਪੁਲਸ ਦੀ ਨੌਕਰੀ ਹੀ ਕੁਰੱਪਟ ਹੈ? ਜਿਹੜੇ ਆਮ ਲੋਕਾਂ ਦੇ ਬਜ਼ੁਰਗ ਬਿਰਧ ਆਸ਼ਰਮਾਂ ਵਿੱਚ ਰੁੱਲਦੇ ਆ, ਉਹਨਾਂ ਨੇ ਕਿਹੜੀ ਕੁਰੱਪਸ਼ਨ ਕੀਤੀ ਹੈ?
@charnjitsinghtome3108
@charnjitsinghtome3108 3 ай бұрын
Eh sade pind de ne ek imandar police officer c kise kolo kadi ek paisa ne laia hona eh superdent rahe ne pap jal te intelejence punjab chandigarh
@Kiranpal-Singh
@Kiranpal-Singh 3 ай бұрын
ਸਾਨੂੰ ਮਾਪਿਆਂ-ਬਜੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ, ਬਜੁਰਗਾਂ ਨੂੰ ਵੀ ਘਰ ਦੇ ਮਾਹੌਲ ਅਨੁਸਾਰ ਬਹੁਤੀ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ, ਬਾਣੀ ਪੜ੍ਹੀਏ ਜੋ ਜਿੰਦਗੀ ਦਾ ਮੁੱਖ ਮਨੋਰਥ ਹੈ !
@Jatt.91
@Jatt.91 3 ай бұрын
ਗੁਰਬਾਣੀ ਪੜ੍ਹਨੀ ਚਾਹੀਦੀ ਹੈ , ਪੰਜਾਬ ਗੁਰੂਆਂ ਦੀ ਧਰਤੀ ਤੇ ਰਹਿ ਕੇ । ਜੇ ਤੁਸੀਂ ਕੈਨੇਡਾ ਭਜਨ ਬੰਦਗੀ ਗਏ ਸੀ ਉਹ ਤਾਂ ਪੰਜਾਬ ਵਿੱਚ ਰਹਿਕੇ ਵੀ ਹੋ ਸਕਦਾ । ਗੱਲ ਕੁਝ ਹੋਰ ਆ, ਕਿਤੇ ਮਾਇਆ ਦਾ ਮੋਹ ਤਾਂ ਨੀ ਅੜਿਕਾ ਪਾ ਰਿਹਾ । ਗੋਰਿਆਂ ਦੀ ਧਰਤੀ ਤੇ ਰਹਿ ਕੇ ਕਿੰਨਾ ਕੂ ਸਮਾ ਗੋਰਿਆਂ ਦੇ ਸੱਭਿਆਚਾਰ ਤੋਂ ਬਚਿਆ ਜਾ ਸਕਦਾ ।
@swaransungh9100
@swaransungh9100 3 ай бұрын
ਬਾਪੂ ਜੀ ਤੁਸੀਂ ਪੰਜਾਬ ਵਾਪਸ ਆ ਜਾਵੇ ok
@KaramjitSingh-pi4iv
@KaramjitSingh-pi4iv 3 ай бұрын
Canada de $1500 - $1500 Dollars milde doha nu Oh kive shad deve vichara
@vinylRECORDS0522
@vinylRECORDS0522 3 ай бұрын
ਇਕੱਲਾ ਆਵੇ ਕੀਹਦੇ ਕੋਲ, 87 ਸਾਲਾ ਬਜ਼ੁਰਗ ਹੈ।
@Jatt.91
@Jatt.91 3 ай бұрын
ਪੰਜਾਬ ਸਿਓਂ ਨੇ ਠੇਕਾ ਲਿਆ ਕੈਨੇਡਾ ਦੇ ਬੁੱਢਿਆਂ ਨੂੰ ਸਾਂਭਣ ਦਾ , ਜਿਹਨੂੰ ਆਪਣੇ ਧੀਆਂ ਪੁੱਤ ਨਹੀਂ ਸਾਂਭ ਸਕਦੇ ਓਹਨੂੰ ਕੌਣ ਸਾਂਭ ਸਕਦਾ ।ਸਾਰੀ ਉਮਰ ਕੈਨੇਡਾ ਟੈਕਸ ਭਰਿਆ , ਪੰਜਾਬ ਦਾ ਘਾਣ ਕੀਤਾ ਇਹਨਾ ਲੋਕਾਂ ਨੇ । ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ।
@drrajeshsahni2701
@drrajeshsahni2701 3 ай бұрын
Dollar da lalach ehna nu Punjab nahi murhan denda , eh J mulajam aa t India di pension v lenda hona , aa sabh gala aaa hunnn.....
@drrajeshsahni2701
@drrajeshsahni2701 3 ай бұрын
Ehdah put apdi janani de pera ch apdi kamai da matha tekda hona , koi marih gal nahi , per ohnu chahiye ki aapna sukh cutt k apdai maa baap nu v puche 🖤 heart na banai
@harjinderkainth4116
@harjinderkainth4116 3 ай бұрын
Very good baba ji may God bless you healthy life
@sukhdevsingh6078
@sukhdevsingh6078 3 ай бұрын
ਅਗ ਲਾ ਕਨੇਡਾ ਨੂੰ ਸਾਡਾ ਪੰਜਾਬ ਵਧੀਆ ਗਲ ਠੀਕ ਏ ਪੰਜਾਬ ਪੁਲਿਸ ਨੂੰ ਬਦਨਾਮ ਕਰ ਦਿੱਤਾ ਗਿਆ ਹੈ
@Kiranpal-Singh
@Kiranpal-Singh 3 ай бұрын
ਪੰਜਾਬ ਪੁਲੀਸ ਵਿੱਚ ਬਹੁਤ ਰਿਸ਼ਵਤਖੋਰ ਤੇ ਅਨਿਆਂ ਕਰਨ ਵਾਲੇ ਰਹੇ !
@Digitalminder
@Digitalminder 3 ай бұрын
ਕਨੇਡਾ ਨੂੰ ਕਿਉ ਅੱਗ ਲਾ। ਕਨੇਡਾ ਨੇ ਇਸਦਾ ਕੀ ਵਿਗਾੜਿਆ ਹੈ। ਪੈਨਸ਼ਨ ਦੇ ਰਿਹਾ ਕਨੇਡਾ ਹੋਰ ਕੀ ਕਰਨ।
@RajinderKumar-ox9kk
@RajinderKumar-ox9kk 3 күн бұрын
Good message !
@gurcharansingh6373
@gurcharansingh6373 3 ай бұрын
India isa good country all of world for social life
@sukhpalshergill6236
@sukhpalshergill6236 3 ай бұрын
ਸਚ ਹੈ ਬਿਲਕੁੱਲ ਏਦਾਂ ਹੀ ਵੇਖ ਸੁਣ ਰਹੇ ਹਾਂ ਜ਼ਿੰਦਗੀ ਪੰਜਾਬੀਆ ਦੀ ਬਰਬਾਦ ਹੈ ਇੱਥੇ
@vinderbajaj5682
@vinderbajaj5682 3 ай бұрын
ਘਰ ਘਰ ਦੀ ਕਹਾਣੀ। ਵਾਹਿਗੁਰੂ ਮੇਹਰ ਕਰੇ।
@jagdishraj7565
@jagdishraj7565 3 ай бұрын
Really👍👍 that is talking to true blessings to sir 🙏🏾🙏🏾
@pritpalsingh8317
@pritpalsingh8317 3 ай бұрын
ਬਿਨਾਂ ਜਾਣੇ ਪਛਾਣੇ ਰਿਸ਼ਵਤਾਂ ਦਾ ਇਲਜ਼ਾਮ ਲਾਉਣ ਵਾਲੇ ਦੀ ਕਿਹੋ ਜਿਹੀ ਸੋਚ ਹੈ! ਜਿਹੜੇ ਸੱਚੇ ਸੁੱਚੇ ਨਹੀਂ ਰਿਸ਼ਵਤਾਂ ਲੈਂਦੇ ਉਹ ਬਹੁਤ ਸੁਖੀ ਹਨ! ਇਹ ਕਿਹੜਾ ਕਰਟੇਰੀਆ ਕਿ ਪੁਲਿਸ ਚ ਸੀ ਤਾਂ ਰਿਸ਼ਵਤ ਖੋਰ ਹੀ ਹੋਵੇਗਾ! ਇਹ ਬਹੁ ਰੰਗੀ ਦੁਨੀਆਂ ਕਿਸੇ ਨੂੰ ਵੀ ਨਹੀਂ ਬਖਸ਼ਦੇ! ਐਥੇ ਰਿਸ਼ਵਤਾਂ ਲੈਣ ਵਾਲੇ ਨਜਾਰੇਂ ਲੈਂਦੇ ਵੀ ਦੇਖੇ ਗਏ, ਉਹਨੂੰ ਕੀ ਕਹੀਏ! 🙏
@DeepakSingh-il5qm
@DeepakSingh-il5qm Ай бұрын
Bhenji very good initiative. I met uncle g in 2021 and he was in chardikala. I was discussing this few days back with my family. Thanks for showing this story.
@shivdevsingh3626
@shivdevsingh3626 3 ай бұрын
ਪੱਤਰਕਾਰ ਲੜਕੀ ਬਹੁਤ ਅੱਛਾ ਬੋਲ ਰਹੀ ਹੈ | ਪਰ ਆਹ ਭਾ ਵਿੱਚ ਵਿੱਚ ਹਿੰਦੀ ਬੋਲਣ ਲੱਗ ਪੈਂਦਾ ਹੈ | ਕਨੇਡਾ ਦੇ ਡਾਲਰ ਨਹੀਂ ਛੱਡਣ ਦਿੰਦੇ |
@HUNTREZ123
@HUNTREZ123 3 ай бұрын
Ryt
@rajdeepgill9451
@rajdeepgill9451 3 ай бұрын
ਫੇਰ ਕੀ ਆ ਜੇ ਹਿੰਦੀ ਬੋਲਤੀ ਤਾਂ ਹਿੰਦੀ ਵੀ ਭਾਸ਼ਾ ਈ ਆ
@sainiamarjeet
@sainiamarjeet 3 ай бұрын
sara paisa da jor bhool janda banda fir sab kosh
@Jatt.91
@Jatt.91 3 ай бұрын
@@sainiamarjeet ਪੈਸਾ ਕਮਾਉਣ ਗਏ ਸੀ ਪਰਿਵਾਰ ਵੀ ਜਾਂਦਾ ਰਿਹਾ , ਤਲਖ਼ ਸਚਾਈ ਵਿਦੇਸ਼ਾਂ ਦੀ।
@sainiamarjeet
@sainiamarjeet 3 ай бұрын
@@Jatt.91 ਸੱਚੇ ਗਲ ਹੀਗੇ ਹੈ ਪੈਸੇ ਦੇ ਪੀਚੇ ਨਿਆਣੇ ਗਾਵੇ ਇਸ ਕਰਕੇ ਦਿਮਗ ਇਥੇ ਹੀ ਲਾ ਲਾਵੋ ਤਾਰੀਕੇ ਹੂ ਜਾਯੋ
@gurpalsingh5634
@gurpalsingh5634 10 күн бұрын
Good patrkar
@happyjagtaraulakh9460
@happyjagtaraulakh9460 3 ай бұрын
Waheguru ji
@baldevsinghgillbudhsinghwa9352
@baldevsinghgillbudhsinghwa9352 3 ай бұрын
ਪਿੰਡ ਆਜੋ ਜੇ ਕਨੇਡਾ ਚੰਗਾ ਨੀ ਲੱਗਦਾ।
@user-st1qz6cs1j
@user-st1qz6cs1j 3 ай бұрын
Universal Truth.
@Smart-One
@Smart-One 3 ай бұрын
ਮਾਇਆ ਹੋਈ ਨਾਗਨੀ .... 🪱❤
@harbhajansarao8939
@harbhajansarao8939 3 ай бұрын
Advice to elderly persons, stay in India, Indian culture is cooperative, very good life in India 🙏😊
@charanjitsingh4388
@charanjitsingh4388 3 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਅੱਜ ਕਲ ਪਤਾ ਨਹੀ ਕੀ ਹੋ ਗਿਆ । ਖ਼ੂਨ ਚਿਟਾ ਹੋ ਰਿਹਾ ਹੈ । ਭੈਣ ਭਾਈ ਧੀਆਂ ਪੁਤ ਅਤੇ ਹੋਰ ਰਿਸ਼ਤੇਦਾਰਾ ਦਾ ਖੂਨ ਚਿੱਟਾ ਹੋਗਿਆ ਹੈ । ਬਾਕੀ ਸੁਖ ਕਰਮਾ ਨਾਲ ਮਿਲਦਾ ਹੈ । ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਜੀ ।
@KulbirSingh-cb2oh
@KulbirSingh-cb2oh 3 ай бұрын
Nice interview
@BajSingh-le7dz
@BajSingh-le7dz 3 ай бұрын
Respected Sister ji Sat Shri Akal. TehDil Ton Dhanvaad... Thanks... for Truth......best great Interwiew.
@user-ib1xl8ym2s
@user-ib1xl8ym2s 3 ай бұрын
Right ✅️
@gaganpreetgrewal1165
@gaganpreetgrewal1165 3 ай бұрын
eh Uncle ji menu daily milde a boht nice ne eh boht piyare uncle ji ne
@rajnisharma8798
@rajnisharma8798 3 ай бұрын
Very good
@mandeepsandhu7738
@mandeepsandhu7738 Ай бұрын
Bhapa ji sadai pind bilkul nal ghar hai . Bibi tai bhapa ji bhut smart hudai c asi udo shotai hudai c fir eh chandighar rahan lag gyai
@kamalchaudhary9654
@kamalchaudhary9654 3 ай бұрын
Great God bless you salute ❤❤❤❤❤❤
@Kiranpal-Singh
@Kiranpal-Singh 3 ай бұрын
ਪੰਜਾਬ ਪੁਲੀਸ ਵਿੱਚ ਬਹੁਤ ਰਿਸ਼ਵਤਖੋਰ ਤੇ ਅਨਿਆਂ ਕਰਨ ਵਾਲੇ ਰਹੇ !
@vinylRECORDS0522
@vinylRECORDS0522 3 ай бұрын
ਹਾਂ, ਪਟਵਾਰੀ, ਬਿਜਲੀ ਬੋਰਡ ਵਾਲੇ ਤਾਂ ਛਬੀਲਾਂ ਲਾਈ ਰੱਖਦੇ ਆ😂😂😂
@lakhveerpannu4312
@lakhveerpannu4312 3 ай бұрын
ਕੂਮੈਂਟ ਤਾਂ ਇਸ ਤਰ੍ਹਾਂ ਕਰ ਦਿੱਤਾ ਜਿਵੇਂ ਆਪ ਕੋਈ ਸੰਤ ਮਹਾਂਪੁਰਸ਼ ਹੋਣ ਪੁਲਿਸ ਮੁਲਾਜਮ ਹੀ ਦਿਖਾਈ ਦਿੰਦੇ ਹੋਰ ਕੋਈ ਨਹੀਂ ਦਿਖਾਈ ਦਿੰਦਾ!!??
@Kiranpal-Singh
@Kiranpal-Singh 3 ай бұрын
@@vinylRECORDS0522 *ਰਿਸ਼ਵਤਖੋਰੀ ਤਾਂ ਹਰ ਮਹਿਕਮੇ ਵਿੱਚ ਹੈ* ….. ਪਰ ਬਾਈ ਜੀ ਪੁਲੀਸ ਵਾਲੇ ਸਨ ਤਾਂ ਲਿਖਿਆ, ਇਸ ਲਈ ਇਹਨਾਂ ਵਿੱਚੋਂ ਬਹੁਤ ਦਾ ਕਿਰਦਾਰ 1984 ਤੋਂ 1996 ਤੱਕ ਦੇਖ ਲਓ, ਕਿਵੇਂ ਨੌਜਵਾਨਾਂ ਦੇ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਮਾਰਿਆ ਗਿਆ-ਰਿਸ਼ਵਤ ਚੱਲੀ, ਇਸ ਸਚਾਈ ਦਾ ਇਤਿਹਾਸ ਗਵਾਹ ਹੈ !
@Kiranpal-Singh
@Kiranpal-Singh 3 ай бұрын
@@lakhveerpannu4312 ਸਚਾਈ ਹਜਮ ਨਹੀਂ ਹੋਈ ? ਇਥੇ ਮਹਾਂਪੁਰਸ਼ ਦੀ ਗੱਲ ਨਹੀਂ, ਆਪਣੇ ਕਿੱਤੇ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਹੈ, ਭਾਵੇਂ ਚੰਗੇ ਲੋਕ ਹਰ ਮਹਿਕਮੇ ਵਿੱਚ ਹਨ, ਪਰ ਪੁਲੀਸ ਵਿੱਚ ਬਹੁਤਾਤ ਨੇ ਰਿਸ਼ਵਤਾਂ ਲਈਆਂ (ਹੋਰ ਮਹਿਕਮਿਆਂ ਵਾਂਗ) ਤੇ ਨਿਆਂ ਨਾ ਕਰਦੇ ਹੋਏ-ਬਹੁਤ ਤਸ਼ੱਦਦ ਕੀਤਾ-ਝੂਠੇ ਮੁਕਾਬਲੇ ਬਣਾ ਕੇ ਨੌਜਵਾਨ ਮਾਰੇ, ਇਤਿਹਾਸ ਪੜ੍ਹੋ !
@manjitdhillon9973
@manjitdhillon9973 3 ай бұрын
ਬਾਪੂ ਜੀ ਪੰਜਾਬ ਜਾਓ ਤੇ ਸੁਹਣਾ ਜੀਵਨ ਜੀਓ! ਦਿਲ ਆਪਣਾ ਨਹੀ ਕਰਦਾ ਜਾਣ ਨੂੰ ਤੇ ਬੇਸਮੈਂਟ ਵਿੱਚ ਰੁਲਣ ਡਹੇ ਹੋ। ਪੰਜਾਬੀ ਆਪਣੀ ਮਾਂ ਬੋਲੀ ਹੈ ਗੁਰਮੁਖਾਂ ਸੰਗਦਾਂ ਕਿਉ ਬੋਲਣ ਲੱਗਾ। ਬੰਦਗੀ ਕਰ ਬਾਪੂ, ਅੱਗਾ ਆਇਆ ਨੇੜੇ ਪਿੱਛਾ ਰਹਿਆ ਦੂਰ!
@Smart-One
@Smart-One 3 ай бұрын
He learned English in the last 24 years from the people around there. 🍁❤
@binnydhaliwal5175
@binnydhaliwal5175 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@AmarjitSingh-rt2cz
@AmarjitSingh-rt2cz 3 ай бұрын
Vv good jo apne Desh jameen de nahi hor kisi insan de ve nahi hone ehi hona chahiye tuwade nal
@KhalsaLS
@KhalsaLS 3 ай бұрын
Very heartwarming interview, Vishali - and very lovingly done. Bless you ever so more. Best regards from Kenya.
@paramjit54
@paramjit54 3 ай бұрын
At 88 plus he is amazing
@AshokjunejaAshok
@AshokjunejaAshok 3 ай бұрын
सांसारिक पढ़ाई में समाज को छिन्न भिन्न एन कर दिया है सभी परिवार टूटने की कगार पर हैं ये आज के जमाने का ये आज के जमाने का Satya hai Ishwar Satya
@makansingh9300
@makansingh9300 3 ай бұрын
Boht badia ji
@BalwinderSingh-mc1lq
@BalwinderSingh-mc1lq 3 ай бұрын
Very nice interview ❤ thanks
@Korwala
@Korwala 3 ай бұрын
❤❤❤❤❤❤❤
@user-fz4fy9fv4j
@user-fz4fy9fv4j 3 ай бұрын
Police wali gl te 💯 percent sahi kahi
@gurmukhsingh2358
@gurmukhsingh2358 3 ай бұрын
ਇਹ ਅੰਕਲ ਤਾ ਸਾਡੇ ਪਿੰਡ ਦੇ ਹਨ ਘਟੋ ਘਟ 30-35 ਸਾਲ ਬਾਦ ਇਹਨਾਂ ਦੇ ਦਰਸ਼ਨ ਹੋਏ ਹਨ ਮੈ ਉਦੋ ਛੋਟਾ ਜਿਹਾ ਹੀ ਸੀ ਜਦੋਂ ਇਹਨਾਂ ਦੇ ਘਰ ਜਾਂਦਾ ਹੁੰਦਾ ਸੀ ਉਦੋਂ ਪਿੰਡ ਇਕ family ਦੀ ਤਰਾਂ ਹੁੰਦੇ ਸਨ ਇਹਨਾਂ ਦੀ family ਬਹੁਤ ਖੁਸ਼ਹਾਲ ਤੇ ਵਧੀਆ ਸੀ
@Jatt.91
@Jatt.91 3 ай бұрын
ਵੇਖੋ ਪੱਛਮੀ ਸੱਭਿਆਚਾਰ ਨੇ ਕੀ ਕੀਤਾ, ਇਹ ਲੋਕ ਕੈਨੇਡਾ ਵਿੱਚ ਖੁਸ਼ਹਾਲ ਹੋਣ ਗਏ ਸੀ , ਪਰਿਵਾਰ ਵੀ ਗਵਾ ਲਿਆ ।
@user-vp7hr7tk5w
@user-vp7hr7tk5w 3 ай бұрын
Bilkul sach gall aa bapu g d
@daljitkaur1452
@daljitkaur1452 3 ай бұрын
Choota banda aa
@daljitparmar4133
@daljitparmar4133 3 ай бұрын
ਪਰਮਾਰ ਸਾਬ ਪਿੰਡ ਆ ਜਾਓ ਛੱਡ ਕੇ ਦੇਸ਼ ਦੋਆਬਾ ਜਾ ਬਾਹਰ ਬੈਠੇ ਓ ❤ਬਿੰਜੋ🎉ਪੰਜੋੜਾ❤ ਨਡਾਲੋਂ 🎉 ਅਜਨੋਹਾ ❤ ਟੋਡਰਪੁਰ 🎉 ਨੰਗਲਾ ❤ ਬੱਡੋਂ 🎉ਮਾਈਓਪੱਟੀ ❤ਪਾਂਛਟਾ🎉 ਸਭ ਪਰਮਾਰ ਭਰਾ ਹੀ ਆ ਸਾਰੇ
@humanoid25
@humanoid25 3 ай бұрын
ਪਰਮਾਰ ਰਾਜਪੂਤ ਨੇ ਜਾ ਜੱਟ ?
@daljitparmar4133
@daljitparmar4133 2 ай бұрын
ਰਾਜਪੂਤ ਆ ਜੀ​@@humanoid25
@littlebirdi
@littlebirdi 3 ай бұрын
ਸਟਾਰ ਅਤੇ ਪ੍ਰਮੋਸ਼ਨ ਲਈ ਪੰਜਾਬ ਪੁਲਸ ਦੇ ਅਫਸਰਾਂ ਅਤੇ ਮੁਲਾਜ਼ਮਾਂ ਨੇ ਬਹੁਤ ਕੁਝ ਨਜਾਇਜ਼ ਕੀਤਾ ਸੀ, ਇਸ ਨੇ ਵੀ ਕੁਝ ਐਸਾ ਕੀਤਾ ਹੀ ਹੋਣਾ ਜੋ ਹੁਣ ਭੁਗਤਣਾ ਪੈ ਰਿਹਾ.... ਨਬੇੜਾ ਕਰਮਾਂ ਦਾ ਹੋਣਾ ਆ
@Ke875
@Ke875 3 ай бұрын
You know, it’s not nice to say that “God” see everything ! They don’t deserve that and their old age! They need love and respect and compassion!
@bobbiecheema4833
@bobbiecheema4833 3 ай бұрын
It’s sad really here in Canada. Waheguru ji bless Bapuji with great health and keep them in high spirits so they can keep in living healthy independent life. Waheguru ji.
@Satish1517
@Satish1517 3 ай бұрын
ਕਨੇਡਾ ਆਟ੍ਰੇਲੀਆ ਦੋਵਾਂ ਦਾ ਵੀਜਾ ਲੱਗਿਆ ਪ੍ਰੰਤੂ ਬਾਪੂ ਨੂੰ ਦਿਨ ਚ ਦੋ ਵਾਰ ਖਾਣਾ ਖਵਾ ਕੇ ਨਹਾਉਣ ਚ ਮਦਦ ਕਰ ਕੇ ਨਜਾਰਾ ਆ ਜਾਂਦੇ ਦਸ ਵਾਰ ਉਸਨੂੰ ਬੁਲਾਈਦਾ ਹੈਗਾ ਬੇਬੇ ਬੀ ਪੰਜਾਬ ਹੈਗੀ ਜਦੋ ਤੱਕ ਬਾਪੂ ਹੈਗਾ ਨੋ ਕਨੇਡਾ ਅਸੀ ਸਾਲ ਦਾ ਬਾਪੂ ਮੇਰਾ ਕਮਜੋਰ ਬੁਹਤ ਹੋ ਗਿਆ ਵੀਡੀਓ ਪਾਉਂਦਾ ਹੁੰਨਾ satish ngo worker ਤੇ ਨਾਲ ਨਾਲ ਪੀਜੀਆਈ ਚ ਸੇਵਾ ਕਰਦਾ ਕਨੇਡਾ ਨੀ ਮਿਲਣੀ ਸੇਵਾ ਟਰੱਕ ਯਾ ਬਲੂ ਬੇਰੀ ਮਿਲੂ
@user-dv6kf5bm8w
@user-dv6kf5bm8w 3 ай бұрын
ਵਾਹਿਗੁਰੂ ਜੀ 🙏🏻
@gagandeepbains9627
@gagandeepbains9627 3 ай бұрын
Universal Truth I believe it is very rare that children take care of their parents in old age in so much minority
@NarinderSingh-kt8qq
@NarinderSingh-kt8qq 3 ай бұрын
Waheguru ji Waheguru ji ❤️🙏🙏❤️👏👏❤️❤️❤️❤️❤️
@rajsingh-uw8ly
@rajsingh-uw8ly 3 ай бұрын
ਪਹਿਲਾਂ ਤਾਂ ਇਹ ਦੱਸੋ ਤੁਸੀਂ Canada ਕਰਨ ਕਿ ਆਏ ਬੁਢੇਵਾਰੇ? ਤੇ ਜੇ ਆ ਹੀ ਗਏ ਹੋ ਤੇ ਏਥੋਂ ਦੇ ਤੌਰ ਤਰੀਕੇ ਨਾਲ ਰਹਿਣ ਦੀ ਤਿਆਰੀ ਕਰੋ - ਐਥੇ ਨਹੀਂ ਚਲਦਾ ਇਹ joint family ਵਾਲਾ ਪੰਜਾਬੀ ਹਿੰਦੁਸਤਾਨੀ ਤਰੀਕਾ - ਏਥੇ ਮਾਂ- ਪਿਉ old age home ਵਿਚ ਹੀ ਰਹਿੰਦੇ ਹਨ । ਧੀਆਂ - ਪੁਤਰਾਂ ਨੂੰ ਏਥੇ ਮਾਪੇ ਆਪਣੇ ਭਾਰ ਨਹੀਂ ਲੱਦਦੇ- ਏਥੇ life India ਵਾਲੀ ਨਹੀਂ ਹੈ । ਜੇ India ਵਾਲੇ ਚਾਹੰਦੇ ਹੋ ਤਾਂ India ਜਾਓ। ਪੰਜਾਬੀ ਤੇ ਗੁਜਰਾਤੀਆਂ ਨੂੰ US- Canada ਦਾ ਇਨ੍ਹਾਂ ਭੁਸ ਹੈ ਕੇ ਕਿਛ ਵੀ ਕਰਨਗੇ ਭਾਵੇ ਬੱਚਿਆਂ ਨਾਲ ਜ਼ਿਆਦਿਤੀ ਹੀ ਹੋਵੇ !
@mohindernagra9976
@mohindernagra9976 3 ай бұрын
I like your interviw
@bhupinderdhaliwal7096
@bhupinderdhaliwal7096 3 ай бұрын
ਪੰਜਾਬ ਪੁਲਸ ਵਾਲੇ ਕਿਸੇ ਦੀ ਬਾਤ ਨਹੀਂ ਪੁੱਛਦੇ ਸਿਰਫ ਪੈਸੇ ਹੀ ਦੇਖਦੇ ਹਨ
@funnyvideosbyharneet8654
@funnyvideosbyharneet8654 3 ай бұрын
ਪੁਲੀਸ ਦੇ ਟੋਟੇ ਫੜ ਲਈ
@NirmalSingh-bz3si
@NirmalSingh-bz3si 3 ай бұрын
ਭੈਣ ਚੋਦ ਲਈ ਤੇਰੀ ਤੇਰੀਆਂ ਪੰਜੇ ਉਂਗਲੀਆਂ ਇਕੋ ਜਿਹੀਆ ਨੇ ??
@Kiranpal-Singh
@Kiranpal-Singh 3 ай бұрын
ਬਹੁਤਾਤ
@charnjitsinghtome3108
@charnjitsinghtome3108 3 ай бұрын
Mare pind de ne honest police officer c
@satnamkaur2435
@satnamkaur2435 3 ай бұрын
ਬਾਪੂ ਪੰਜਾਬੀ ਬੋਲਦੇ ਤਾ ਜਿਆਦਾ ਵਧੀਆ ਲਗਦੇ
@lovepunjab2738
@lovepunjab2738 3 ай бұрын
ਜਿਹੜਾ ਫੋਨ ਹੱਥ ਚ, ਕਾਸ਼ ਇਹ ਵੀ ਕਿਸੇ ਪੰਜਾਬੀ ਨੇ ਬਣਾਏ ਆ ਹੁੰਦਾ , ਕੈਨੇਡਾ, ਅਮਰੀਕਾ ਪੰਜਾਬੀ ਸਿੱਖਣ ਨਹੀਂ ਜਾਂਦੇ. ਕੁੱਝ ਵੀ. ਪੰਜਾਬੀ ਪੜ੍ਹਕੇ ਪੰਜਾਬ ਚ ਕਿਹੜੀ ਤਰੱਕੀ ਕਰਲੀ.
@Smart-One
@Smart-One 3 ай бұрын
Thanks a lot 🍁❤
@manjinderkaur3621
@manjinderkaur3621 3 ай бұрын
ਵਿਦੇਸ਼ਾਂ ਦੀ ਨਿੰਦਿਆ ਨਾ ਕਰੋ। ਸਮਾਂ ਸਭ ਪਾਸੇ ਇੱਕੋ ਜਿਹਾ ਹੈ
@user-vi5gt7jt2m
@user-vi5gt7jt2m 3 ай бұрын
ਬਿਲਕੁਲ ਜੀ
@narinderkaur5644
@narinderkaur5644 3 ай бұрын
Sb jaga ehi hi haal h ji
@ravinderkumar9622
@ravinderkumar9622 3 ай бұрын
ਜਦੋਂ ਪੁਲਿਸ ਵਿਚ ਸੀ, ਉਸ ਟਾਈਮ ਰੱਜ ਕੇ ਰਿਸ਼ਵਤਾਂ ਖਾਂਦੀਆਂ ਹੋਣੀਆਂ, ਹੁਣ ਭੁਗਤੋ
@Smart-One
@Smart-One 3 ай бұрын
Please keep that secret, 🍁❤😀
@palwindersingh3731
@palwindersingh3731 3 ай бұрын
PATARKAAR BETTI BHUT ASHI BETTI HAI.
@singhbhupinder3012
@singhbhupinder3012 3 ай бұрын
Gurnam Singh Ji You Right Write ✍️ H 🙏🙏.
@daljitparmar4133
@daljitparmar4133 2 ай бұрын
ਪਰਮਾਰ ਸਿੱਖ ਰਾਜਪੂਤ ਆ ਜੀ
@Ke875
@Ke875 3 ай бұрын
Can I help them , I love them “my heart is crying to see this ! Heart breaking ! Please let me know where they live ??
@AmarjitSingh-rt2cz
@AmarjitSingh-rt2cz 3 ай бұрын
Caneda bahut wadiya uthe hi raho tisri janreshon nu isai banna dekho gurmel singh to gari 😊😊ehi hona chahiye
@narinderkaur9665
@narinderkaur9665 3 ай бұрын
Great gb
@BaljinderSingh-qw6dd
@BaljinderSingh-qw6dd 3 ай бұрын
ਬਿਲਕੁਲ ਠੀਕ ਪੁਲਸ ਵਾਲੇ ਗਦਾਰ ਹੁੰਦੇ ਕਿਸੇ ਦੇ ਪੁੱਤਰਾ ਨੂੰ ਕਦੇ ਆਪਣਾ ਸਮਝਿਆ ਕਦੇ
@kaurmal8791
@kaurmal8791 3 ай бұрын
Papi ha pap kar keh sukh nahi milda
@gkour6618
@gkour6618 3 ай бұрын
ਬੇਟੀ ਦੀ ਗਲਬਾਤ ਪੱਤਰਕਾਰਤਾ ਬਹੁਤ ਵਧੀਆ, ਬਚਿਆ ਕੋਲ time ਨਹੀਂ ਹੈ ਉਹ ਆਪਣੀ ਹੀ tension ਚ ਰਹਿਦੇ ਹਨ ਸੋਚਣ ਦਾ ਸਮਾਂ ਹੀ ਨਹੀ, ਪੜਾਈ ਵੀ ਡੇ ਏ ਵੀ ਸਕੂਲ ਦੀ ( ਦਿਮਾਗ ਵੀ ਫਿਰ ਉਲਟ ......... ਸਰਦਾਰ ਜੀ .
@HARMEETSINGH-us8xh
@HARMEETSINGH-us8xh 3 ай бұрын
ਜੋ ਇਥੇ ਭੰਗੂ ਸੀ, ਉੱਥੇ ਭੰਗੀ ਬਣ ਗਿਆ || ਜਿਹੜਾ ਇਥੇ ਜੱਟ ਸੀ, ਉੱਥੇ ਭਈਆ ਬਣ ਗਿਆ || ਜਿਹੜਾ ਆਪਨੇ ਬਾਗ ਵਿੱਚ ਚਿਹਕਦਾ ਸੀ, ਪਰਾਇਆ ਪਿੰਜਰਾ ਵਿੱਚ ਕੈਦ ਹੋ ਗਿਆ ||
@productionpb48wale
@productionpb48wale 3 ай бұрын
🙏🏻Waheguru ji 😢
@JatinderSingh-yn6wj
@JatinderSingh-yn6wj 3 ай бұрын
ਬਾਈ ਜੀ ਅਗਲੀਆਂ ਪੀੜ੍ਹੀਆਂ ਤਾਂ ਖਤਮ ਸਮਝੋ ਓਨਾ ਮੁਲਕਾਂ ਚ, ਐਥੇ ਬਾਬੇ ਨਾਨਕ ਦੀ ਮੇਹਰ ਈ ਰਹਿਣੀ ਐ।
@Korwala
@Korwala 3 ай бұрын
ਕੈਂਟ ਜੀ ਸੱਚ ਦਿਖਾਉਣ ਲਈ ਕਨੇਡਾ ਦਾ
@Korwala
@Korwala 3 ай бұрын
Sada ta punjab hi canada hai
@ParamjitSingh-ok8he
@ParamjitSingh-ok8he 3 ай бұрын
ਕੈਂਟ ਨਹੀਂ ਘੈੰਟ।
@swaransingh1412
@swaransingh1412 3 ай бұрын
ਘੈਂਟ ਹੁੰਦਾ ਜੀ। ਕੈਂਟ ਨੀ
@Kiranpal-Singh
@Kiranpal-Singh 3 ай бұрын
ਸਾਡੇ ਬਜੁਰਗ ਨਾਲ ਰਹਿੰਦੇ ਹਨ, ਸਾਰਾ ਪਰਿਵਾਰ ਦੇਖ-ਭਾਲ ਕਰਦਾ ਹੈ, ਸਾਰੇ ਦੇਸ਼ਾਂ ਵਿੱਚ ਬੰਦੇ ਦੀ ਸੋਚ ਤੇ ਨਿਰਭਰ ਕਰਦਾ ਹੈ !
@mukhtejsingh9958
@mukhtejsingh9958 3 ай бұрын
ਪੰਜਾਬੀ ਭਾਸ਼ਾ ਤੋਂ ਡਰ ਲਗਦਾ ਜੋ ਮੂੰਹ ਤੋ ਅਪਨੀ ਮਾਂ ਬੋਲੀ ਨੀ ਬੋਲਿਆ ਜਾਂਦਾ
@Smart-One
@Smart-One 3 ай бұрын
Please try to understand the situation. 🍁❤
@gurbakhsingh9665
@gurbakhsingh9665 3 ай бұрын
MAI V USA REHENDA WA. MAI V PUNJAB WAPAS AA JANA WA.PUNJAB PUNJAB HI AA JI.MER GAYA TA KOI LAKD TA PA DEU.
@shivdevsingh3626
@shivdevsingh3626 3 ай бұрын
ਅਮਰੀਕਾ ਵਿੱਚ ਤਾਂ ਲੱਕੜਾਂ ਦੀ ਲੋੜ ਹੀ ਨਹੀਂ ਪੈਂਦੀ | ਇੱਥੇ ਤਾਂ ਲਾਸ਼ ਦਾ 2-4 ਮਿੰਟ ਵਿੱਚ ਹੀ ਧੂਆਂ ਕੱਢ ਦਿੰਦੇ ਹਨ |
@jassaman8951
@jassaman8951 3 ай бұрын
ਕੰਢੇ ਬੀਜ ਕੇ ਫੁੱਲਾਂ ਦੀ ਆਸ ਕਿਵੇਂ ਕਰ ਸਕਦੇ ਹਾਂ!
@sahibjotsinghsidhu4548
@sahibjotsinghsidhu4548 3 ай бұрын
The girl speaks in punjabi, but this man speaks in Hindi
@beautybykaurkaur6871
@beautybykaurkaur6871 3 ай бұрын
He is from Kashmir
@shivdevsingh3626
@shivdevsingh3626 3 ай бұрын
​@@beautybykaurkaur6871ਕਸ਼ਮੀਰੀ ਸਿੱਖ ਬੜੀ ਵਧੀਆ ਪੰਜਾਬੀ ਬੋਲਦੇ ਹਨ |
@bachittersingh9653
@bachittersingh9653 3 ай бұрын
Very intelligent girl I really appreciate God bless her
@saatvik12
@saatvik12 3 ай бұрын
❤👍
@GurpreetSingh-ip3ed
@GurpreetSingh-ip3ed 3 ай бұрын
Jitne Jyada educate bacche Honge utna hi man Baap Ka Satkar Hamari Sanskriti ka Satkar kam hoga
@Smart-One
@Smart-One 3 ай бұрын
Very good formula, 🤣🍁❤
@shivdevsingh3626
@shivdevsingh3626 3 ай бұрын
ਪੰਜਾਬੀ ਵਿੱਚ ਲਿਖੋ |
@user-lu8hz1kk3h
@user-lu8hz1kk3h 3 ай бұрын
ਪਰ ਆਪ ਜੀ ਹੁਣ ਵੀ ਆਪਣੇ ਪੰਜਾਬ ਦੇ ਭਾਈਚਾਰੇ ਵਿਚ ਵਾਪਸ ਆ ਜਾਉ।ਧੰਨਵਾਦ ਜੀਉ।
@shivdevsingh3626
@shivdevsingh3626 3 ай бұрын
ਜਿਸ ਤਰਾਂ ਦੀ ਬੋਲੀ ਬੋਲ ਰਿਹੈ, ਇਹ ਪੰਜਾਬ ਦਾ ਜਾਪਦਾ ਹੀ ਨਹੀਂ |
@ranjit900
@ranjit900 3 ай бұрын
Dsp saab tusi ve apni umer de hisab naal badlw nahi msi 2009 too janda gudwaRa Regan rd milda enna nu bahut samjhaia Uncle hun tusi officer nahi Gharr vich Rehna sikho per nahi har velle dsp ban de aa
@user-wr4ut4vs1z
@user-wr4ut4vs1z 3 ай бұрын
Tusi jande maine ehnu jande ha
@Smart-One
@Smart-One 3 ай бұрын
It will take time to understand fully. Thanks❤🌹🙏
@er.tilakrajaaepspcl9657
@er.tilakrajaaepspcl9657 3 ай бұрын
ਤੁਹਾਡੇ ਨੀ ਪੁੱਛਦੇ ਸਾਰੇ ਨ ਆ ਬਦਨਾਮ karo
@nachhatarsidhu7259
@nachhatarsidhu7259 3 ай бұрын
ਅਨੇਕਾਂ ਏਥੇ ਅਪਣੀ ਲੰਬੜਦਾਰੀ ਦੀ ਹੈਂਕੜ ਕਰਕੇ ਆਪ ਜੁੱਤੀਆਂ ਖਾਂਦੇ ਨੇ ਔਲਾਦ ਤੋਂ । ਮੈਂ 81 ਸਾਲ ਦਾ ਹਾਂ । ਅਡ ਦੋਵੇਂ ਜੀ ਰਹਿੰਦੇ ਹਾਂ । ਅਸੀਂ ਵੀ ਖੁਸ਼ ਅਤੇ ਬੱਚੇ ਵੀ ਖੁਸ਼ ।
@SukhwinderSingh-hh8df
@SukhwinderSingh-hh8df 3 ай бұрын
Veer Dil na Shad Panjab Vich vee bhachan da Aehi Hal koei Nahi Push da
@ninalochab4046
@ninalochab4046 3 ай бұрын
Now a days its happening with everyone , u can be millionaire, no one cares wait till we r in our 70"s and have health problems, reality will kick in, may be few% are good , kids want space and no interference .God Bless🙏🙏
@baldevsingh3568
@baldevsingh3568 2 ай бұрын
Bapu g apna dukh das rhe ne punjab vich naukar rakh lende oh sewa karda
@sardulsingh442
@sardulsingh442 3 ай бұрын
Parents are real god.
@Iqbal_sibia
@Iqbal_sibia 3 ай бұрын
ਇੰਡੀਆ ਚ’ ਤਾਂ ਬਹੁਤ ਆਰਤੀ ਉਤਾਰਦੇ ਨੇ ਲੋਕ ਮਾਂ-ਬਾਪ ਦੀ … ਕਨੇਡਾ ਵੀ ਉੱਥੋਂ ਹੀ ਆਏ ਨੇ …
@harjitlitt1375
@harjitlitt1375 3 ай бұрын
This old man has spoken truth
@tejinderkaur5820
@tejinderkaur5820 3 ай бұрын
Very sad uncle ji
@JoginderSingh-pu8se
@JoginderSingh-pu8se 3 ай бұрын
Babe nanak di panjab di darti chad ke sukh nehi milde dil de dukh daba ke muh toh patta lagda ki kinne kush han babu jo moj panjab cha mildi oh kise mulakh nehi budde bare ❤😭hai wahe guru ji asli khushi nehi milni
@Kiranpal-Singh
@Kiranpal-Singh 3 ай бұрын
ਸਾਡੇ ਬਜੁਰਗ ਨਾਲ ਰਹਿੰਦੇ ਹਨ, ਸਾਰਾ ਪਰਿਵਾਰ ਦੇਖ-ਭਾਲ ਕਰਦਾ ਹੈ, ਸਾਰੇ ਦੇਸ਼ਾਂ ਵਿੱਚ ਬੰਦੇ ਦੀ ਸੋਚ ਤੇ ਨਿਰਭਰ ਕਰਦਾ ਹੈ !
@paramsidhu4190
@paramsidhu4190 3 ай бұрын
ਵੈਸ਼ਾਲੀ ਬੇਟੇ 🙏
@moninderkumar9344
@moninderkumar9344 3 ай бұрын
🙏🙏
@gurpejsingh9146
@gurpejsingh9146 3 ай бұрын
बापू ने अपनी सचाई आप ही दस दिती,,,, मेहनत ते ईमानदारी दी कीरत कमाई करण वाले दे बच्चे कभी अपने मां बाप नू दुख नही देते,,
@user-et9es9yp2y
@user-et9es9yp2y 3 ай бұрын
❤❤❤❤❤❤❤❤❤❤❤
@Prauna
@Prauna 3 ай бұрын
ਢੋਲ ਭਰ ਲਿਆ ਕਣਕ ਦਾ ਅਸੀਂ ਪੰਜਾਬ ਆਲਿਆਂ ਨੇਂ। ਕੋਈ ਇਕ ਜਾਣਾ ਵੀ ਕਮਾ ਲੂ ਤਾਂ ਵੀ ਭੁੱਖੇ ਨੀਂ ਮਰਦੇ। ਇੱਥੇ ਕਨੇਡੀਅਨ ਲੋਕ ਸਾਰਾ,ਦਿਨ ਮਸੀਨਾਂ ਵਾਂਗ ਕੰਮ ਕਰਦੇ ਆ। ਰਿਸ਼ਤੇ ਖਤਮ ਆ ਇਹਨਾਂ ਦੇਸ਼ਾਂ ਚ। ਖਾਣੀ ਤਾਂ ਰੋਟੀ,ਆ ਯਰ। ਇਸ ਪੰਜਾਬ ਨੂੰ ਛੱਡ ਕੇ ਵਿਦੇਸ਼ੀ ਜਾਣ ਵਾਲੇ ਲੋਕ ਬਦਨਸੀਬ ਹੀ ਨੇਂ। ਸਾਡਾ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ,ਏ।।।।।।। ਨਾਂ ਜਾਓ ਪੰਜਾਬ ਛੱਡ ਕੇ,।।।।। ਮੁੜ ਆਓ ਪੰਜਾਬ ਜੇ ਸਕੂਨ ਲੈਣਾ,ਤਾਂ।।।।।।
@azaad2989
@azaad2989 3 ай бұрын
Haha sachi gll e brother.main v gya c.jdo Sara mahool dekhia 3 mahine vich hi wapis a gya
@Prauna
@Prauna 3 ай бұрын
@@azaad2989 ਅੱਧੇ ਤਾਂ ਇਹ ਸੋਚ ਕਿ ਹੀ ਵਾਪਸ ਨਹੀਂ ਆ ਰਹੇ ਕਿ ਰਿਸ਼ਤੇਦਾਰ ਕੀ ਕਿਹਣ ਗੇ। ਸੋ ਜੇ ਕੋਈ ਦੁਖੀ ਹੈ ਤਾਂ ਓਹਨੂੰ ਵਾਪਿਸ,ਆ ਜਾਣਾ ਚਾਹੀਦਾ,ਹੈ। ਲੋਕਾਂ ਦੇ ਹਿਸਾਬ ਨਾਲ ਜਿ਼ੰਦਗੀ ਨਾਂ ਜਿਓਣੀ।
@gurnamsingh8058
@gurnamsingh8058 3 ай бұрын
ਅਜੇ ਵੀ ਪੁਲਸ ਦੀ ਬੋਲੀ ਨਹੀਂ ਭੁੱਲੀ, ਕਦੇ ਹਿੰਦੀ, ਕਦੇ ਅੰਗਰੇਜੀ ਤੇ ਪੰਜਾਬੀ ਔਖੀ ਹੀ ਬੋਲ ਹੁੰਦੀ,ਆਪਣੀ ਜਬਾਨ ਤੇ ਕੰਟਰੋਲ ਅਜੇ ਵੀ ਨਹੀਂ, ਤਾਂ ਹੀ ਬੱਚੇ ਪੁੱਛਦੇ ਨਹੀਂ।
@luckygrewal4421
@luckygrewal4421 3 ай бұрын
Bilkul sahi
@NirmalSingh-bz3si
@NirmalSingh-bz3si 3 ай бұрын
ਤੈਨੂੰ ਐਡੀ ਛੇਤੀ ਕੀ ਪਤਾ ਲੱਗ ਗਿਆ ਬਾਪੂ ਜੀ ਬਾਰੇ ਸ਼ਿਰਫ ਤੇ ਸਿਰਫ ਮੈਂ ਇਕ ਰਿਜ਼ਲਟ ਕੱਢਿਆ ਤੇਰੀ ਕਦੇ ਪੰਜਾਬ ਪੁਲਸ ਨੇ ਗਾਂਡ ਕੁਟੀ ਹੋਉ??ਹੋਰ ਕੁਝ ਨਹੀ ਜੇ ਬਾਪੂ ਸਾਰੀਆਂ ਭਾਸਾਵਾ ਬੋਲਦਾ ਤੇਰਾ ਪਿਉ ਬਾਪੂ ਦੀਆ ਕੀ ਮਾੜਾ ਲੱਗਿਆ??ਸਿਰਫ ਇਕ ਗੱਲ ਤੇਰੀ ਬੁੰਡ ਜਰੂਰ ਕੁਟੀ ਹੋਉ ਪੁਲਸ ਨੇ ??ਤੈਨੂੰ ਪੁਲਸ ਦਾ ਕੀ ਮਾੜਾ ਲੱਗਿਆ ਵੀ ਉਹੀ ਆਦਤਾਂ ਨੇ ??ਤੇਰੀ ਆਪਣੀ ਭਾਵੇਂ ????ਨਿਕਲੀ ਹੋਵੇ ??ਡੌਗ
@SukhrajSingh-li7vy
@SukhrajSingh-li7vy 3 ай бұрын
​@@NirmalSingh-bz3siਕਿਸੇ ਨੂੰ ਵੀ ਪੁਛ ਲੈ ਪੰਜਾਬ ਪੁਲਿਸ ਬਾਰੇ ਦੁਨੀਆਂ ਦੀ ਸਭ ਤੋਂ ਬਦਨਾਮ। ਪੰਜਾਬ ਪੁਲਿਸ ਹੈ ਜਿਨ੍ਹਾਂ ਨੇ ਆਪਣੇ ਸਿੱਖ ਵੀਰਾਂ ਨੂੰ ਕੋਹ ਕੋਹ ਮਾਰਿਆ ਧੀਆਂ ਭੈਣਾਂ ਨਾਲ ਬਲਾਤਕਾਰ ਕੀਤੇ ਇਕ ਮੋਢੇ ਤੇ ਸਿਤਾਰੇ ਵਧੳਣ ਵਾਸਤੇ ਲੱਖ ਦੀ ਲਾਹਨਤ ਹੈ ਇਹਨਾਂ ਕੁੱਤੇ ਆ ਤੇ
@Smart-One
@Smart-One 3 ай бұрын
​@@NirmalSingh-bz3si Please forgive that person. 🍁❤
@Kiranpal-Singh
@Kiranpal-Singh 3 ай бұрын
@@NirmalSingh-bz3si ਘਟੀਆ ਸ਼ਬਦਾਵਲੀ ????????
@GurdevSingh-jr9xb
@GurdevSingh-jr9xb 3 ай бұрын
ਗੱਲਾਂ ਤਾਂ ਠੀਕ ਨੇ,ਪੱਰ ਬਜੂਰਗ ਹਿੰਦੀ ਬੋਲਕੇ ਰੋਹਬ ਬਣਾ ਰਿਹਾ, ਪੰਜਾਬੀ ਭਾਸ਼ਾ ਮਾੜੀ ਨਹੀਂ
Zombie Boy Saved My Life 💚
00:29
Alan Chikin Chow
Рет қаралды 33 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 118 МЛН
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 46 МЛН
Чёрная ДЫРА 🕳️ | WICSUR #shorts
00:49
Бискас
Рет қаралды 7 МЛН
Zombie Boy Saved My Life 💚
00:29
Alan Chikin Chow
Рет қаралды 33 МЛН