Modi ਨਾਲ ਮਿਲ Diljit Dosanjh ਪਛਤਾਇਆ ! ਪੁਆੜਾ ਪੈ ਗਿਆ, ਤੂੰ-ਤੜਾਕ 'ਤੇ Leader | Farmer Protest | BJP Govt.

  Рет қаралды 74,225

Living India News Punjab

Living India News Punjab

Күн бұрын

Пікірлер: 419
@sukhjinderdeol977
@sukhjinderdeol977 2 күн бұрын
ਰਾਏ‌ ਸਾਹਿਬ ਬਹੁਤ ਵਧੀਆ ਜੀ
@narinderjitsingh169
@narinderjitsingh169 2 күн бұрын
Rai Sab Very Good
@sabi-mansa
@sabi-mansa 2 күн бұрын
02:35 AAP BJP MURDABAD 🆎
@jindersinghjindersingh8402
@jindersinghjindersingh8402 2 күн бұрын
ਰਾਏ ਸਾਹਿਬ ਬਹੁਤ ਵੱਧੀਆ ਗੱਲ ਕੀਤੀ ਆ
@HardeepSingh-ew8he
@HardeepSingh-ew8he 2 күн бұрын
ਰਾਏ ਸਾਹਿਬ ਬਹੁਤ ਵਧੀਆ
@AmarjeetSingh-uo6qs
@AmarjeetSingh-uo6qs 2 күн бұрын
ਮਿਲਣਾ ਕੋਈ ਗ਼ਲਤ ਨਹੀਂ ਪਰੰਤੂ ਗੱਲ ਪੰਜਾਬ ਦੀ ਕਰਣੀ ਚਾਹੀਦੀ ਹੈ
@Gurbhajan13
@Gurbhajan13 2 күн бұрын
#ਪੰਜਾਬੀਓ #ਇਸ #ਵਾਰ #ਲਿਖ #ਦਿਓ #ਅੰਮ੍ਰਿਤਪਾਲ #ਸਿੰਘ #ਸਾਰਾ #ਪੰਜਾਬ #ਤੇਰੇ #ਨਾਲ ਪੰਜਾਬੀਓ ਤੁਸੀ ਹੁਣ ਤੱਕ ਦੀਆਂ ਸਰਕਾਰਾਂ ਦੀ ਗੁੰਡਗਰਦੀ, ਔਕਾਤ , ਭਿ੍ਸਟਾਚਾਰ ਤੇ ਕਰਤੂਤ ਦੇਖ ਲਈ ਹੈ। ਕੋਈ ਵੀ ਸਰਕਾਰ ਗੁਰੂ ਸਾਹਿਬ ਜੀ ਦੇ ਦੋਖੀਆਂ ਨੂੰ ਸਜਾ ਨਈ ਦੇ ਸਕੀ ਤੇ ਨਾ ਹੀ ਨਸ਼ਾ ਬੰਦ ਨਈ ਕਰ ਸਕੀ ਆ !
@SatnamWaheguru-el7cm
@SatnamWaheguru-el7cm 2 күн бұрын
ਬਹੁਤ ਚੰਗੀ ਤਰ੍ਹਾਂ ਠੋਕਤਾ ਬੀ ਜੇ ਪੀ ਦਾ ਦੱਲਾ ਧੰਨਵਾਦ ਜੀ
@Gurjitsingh-r9y
@Gurjitsingh-r9y 2 күн бұрын
Sae gal aa
@jeetabinning350
@jeetabinning350 2 күн бұрын
Manjit Singh JI 🙏💖🌹🌹🌹🌹🌹
@SatnamSingh-wv9gg
@SatnamSingh-wv9gg Күн бұрын
ਬਲੀਆ ਸਾਹਿਬ ਜੀ ਮਨਜੀਤ ਰਾਏ ਜੀ ਆਪਣੇ ਸਟੈਂਡ ਤੇ ਗੱਲ ਕਰਦਾ ਤੂੰ ਕੀ ਗੱਲ ਬੀ ਜੀ ਪੀ ਨਾਲ ਹੈ ਤੂੰ ਰੈਅ ਐ ਦੱਸਦੇ ਤੁਸੀਂ ਪੰਜਾਬ ਦਾ ਕੀ ਭਲਾ ਕਰਤਾ ਤੁਸੀਂ ਆਪਣੀਆਂ ਕੁਰਸੀਆਂ ਖ਼ਾਤਰ ਪੰਜਾਬ ਨੂੰ ਦਾਅ ਤੇ ਲਾਤਾ ਸ਼ਰਮ ਕਰੋ ਸ਼ਰਮ ਪੰਜਾਬ ਦਾ ਭਲਾ ਕੀ ਕਰਿਆਉਹ ਦੱਸੋ
@jujharsingh6560
@jujharsingh6560 2 күн бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ
@GurjantSingh-o7i5d
@GurjantSingh-o7i5d 2 күн бұрын
राय साहब बहुत बढ़िया किया इन लोगों को ऐसे जवाब मिले तो ठीक रहेंगे
@Raju-b9d
@Raju-b9d Күн бұрын
ਮਨਜੀਤ ਸਿੰਘ ਰਾਏ ⛳️⛳️⛳️⛳️💪💪💪💪🙏🙏
@kamaljitsingh5668
@kamaljitsingh5668 Күн бұрын
ਰਾਏ ਸਾਹਿਬ ਨਾ ਬੱਦਰੀ ਬਣਾ ਤੀ ਬੱਧਰੀ ਰਾਏ ਸਾਹਿਬ ਗੁਡ
@harjindersingh2137
@harjindersingh2137 2 күн бұрын
Rai sahab good job
@SahilNarwal-i3m
@SahilNarwal-i3m 2 күн бұрын
ਬਹੁਤ ਵਧੀਆ ਕੀਤਾ ਮਨਜੀਤ ਰਾਏ ਨੇ ਸ਼ਰਮ ਨਹੀਂ ਆਉਂਦੀ ਪੱਗ ਬੰਨ੍ਹ ਕੇ ਬੀ ਜੀ ਪੀ ਦੇ ਚਮਚੇ
@punjabidecenthulk784
@punjabidecenthulk784 Күн бұрын
F@dd@ ਸੋਚ ਤੁਹਾਡੀ
@BalwinderSingh-zu2xt
@BalwinderSingh-zu2xt 2 күн бұрын
ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੇ ਮਿਲ ਲਿਆ ਫੇਰ ਕੀ ਹੋਇਆ ਉਸ ਨੂੰ ਕੋਈ ਆਪਣਾਂ ਕੰਮ ਵੀ ਹੋ ਸਕਦਾ ਜੀ
@skm1016
@skm1016 2 күн бұрын
ਮਹਾਂ ਮੂਰਖ ਬੰਦਾ ਹੈ ਤੂੰ
@AmritpalSingh-in3lg
@AmritpalSingh-in3lg Күн бұрын
ਬਁਲੇ.ਰਾੲੇ.ਸਾਹਿਬ.ਜੀ
@dhanwantsingh1778
@dhanwantsingh1778 2 күн бұрын
ਸਵਾਦ ਲਿਆ ਤਾਂ ਰਾਏ ਸਾਬ੍ਹ
@SahilNarwal-i3m
@SahilNarwal-i3m 2 күн бұрын
ਆਪਣੇ ਹੀ ਆਪਣਿਆਂ ਨੂੰ ਮਾਰਦੇ ਨਹੀਂ ਤਾਂ ਕਿਸੇ ਦੂਜੇ ਦੀ ਜੁਰਤ ਨਹੀਂ
@Bhangujatt3191
@Bhangujatt3191 Күн бұрын
ਰਾਏ ਸਾਬ ਪੰਜਾਬ ਦੇ ਸੇਰ ਨੇ ਜੀ
@Harmanpreet-ml2jl
@Harmanpreet-ml2jl 2 күн бұрын
Waheguru ji waheguru ji
@mahinderpal9404
@mahinderpal9404 2 күн бұрын
ਪ੍ਰਧਾਨ ਮੰਤਰੀ ਨੂੰ ਮਿਲਣਾ ਕੋਈ ਮਾੜੀ ਗੱਲ ਨਹੀਂ ਹੈ ਆਖਰਕਾਰ ਦਿਲਜੀਤ ਦੋਸਾਂਝ ਜੀ ਕੇਵਲ ਇੱਕ ਪੰਜਾਬੀ ਭਰਾ ਅਤੇ ਕਲਾਕਾਰ ਹੀ ਨਹੀਂ ਬਲਕਿ ਕਰੋੜਾਂ ਦਿਲਾਂ ਤੇ ਰਾਜ ਕਰਨ ਵਾਲਾ ਇੱਕ ਨੇਕ ਇਨਸਾਨ ਹਨ।ਬਾਕੀ, ਇਸ ਵਿੱਚ ਰਾਜਨੀਤੀ ਕਰਨ ਦੀ ਲੋੜ ਨਹੀਂ ਹੈ ਬਲਕਿ ਮਾਣ ਵਾਲ਼ੀ ਗੱਲ ਹੈ।
@gurdeepsingh9409
@gurdeepsingh9409 2 күн бұрын
ਬੀਜੇਪੀ ਜਵਾਈਨ ਕਰਨੀ ਹੋਣੀ, ਤਾਂ ਹੀ ਸਿਰਸੇ ਨੂੰ ਵੀ ਮਿਲਿਆ
@hardialsingh1
@hardialsingh1 2 күн бұрын
GANDE Dhokhebaz kmeene qatlan Firkoovadi lokan noo milna Sharm vali gall ai. Man vali nhi . J milia Punjab te Sikhan bare gall karni zroori C
@sabi-mansa
@sabi-mansa 2 күн бұрын
ਗੁਰਦਾਸ ਮਾਨ ਦੀ ਸ਼ੀਟ ਖਾਲੀ ਆ ਓਹ ਭਰੁਗਾ ਹੁਣ ਦਲਜੀਤ
@deep-zo8vi
@deep-zo8vi 20 сағат бұрын
Kaas kete dr Manmohan singh ji nu mele hunde
@punjabidecenthulk784
@punjabidecenthulk784 Күн бұрын
ਪੰਜਾਬ da ਅੰਦੋਲਨ nahi wehllar ਕਿਸਾਨਾਂ da ਅੰਦੋਲਨ, ohne ਠੇਕਾ lea ਤੁਹਾਡੇ ਅੰਦੋਲਨ da
@yashpalkapoor7448
@yashpalkapoor7448 2 күн бұрын
ਕਿਸਾਨਾਂ ਨਾਲ ਸਾਰੇ ਖੜੋ... ਪਰ ਕਿਸਾਨ ਕਿਸ - ਕਿਸ ਖੜ੍ਹੇ ਹੋਣਗੇ..??? ਕੋਈ ਕਿਸਾਨ ਲੀਡਰ ਦਸ ਸਕਦਾ ਉਹ ਕਿਸਾਨਾਂ ਤੋਂ ਸਿਵਾ ਕਿਸੇ ਹੋਰ ਜਥੇਬੰਦੀ ਨਾਲ ਖੜਕੇ ਆਮ ਲੋਕਾਂ ਲਈ ਅਤੇ ਉਨ੍ਹਾਂ ਨਾਲ ਕਿਸੇ ਧਰਨੇ ਵਿੱਚ ਦਿਨ ਰਾਤ ਬੈਠੇ ਹੋਣ...????
@bootadreger4540
@bootadreger4540 2 күн бұрын
ਸਾਰੀਆਂ ਗੱਲਾਂ ਕੈਮਰੇ ਅੱਗੇ ਨਹੀਂ ਹੁੰਦੀਆਂ ਜ਼ਰੂਰ ਕੀਤੀਆ ਹੋਣੀਆਂ ਪੰਜਾਬ ਲਈ
@DharmpalSingh-ch9ob
@DharmpalSingh-ch9ob 2 күн бұрын
Rai sab very good 👍👍👍👍
@RajSingh-h7u
@RajSingh-h7u Күн бұрын
Rae g 🙏good
@tandatanda5730
@tandatanda5730 Күн бұрын
Good Rai sahib Jai jawan jai kishan Jinda bad
@RajSingh-h7u
@RajSingh-h7u Күн бұрын
Massand 😢
@Rajpal-z7c
@Rajpal-z7c 2 күн бұрын
ਜੇ ਦਲਜੀਤ ਡੱਲੇਵਾਲ ਸਾਹਿਬ ਜੀ ਦੀ ਗੱਲ ਕਰਦਾ ਤਾਂ ਦੂਜੇ ਲੀਡਰ ਰੁੱਸ ਜਾਂਦੇ ਜੀ। ਬਹੁਤ ਕੁੱਝ ਸੋਚਣਾਂ ਪੈਂਦੈ ਕਲਾਕਾਰ ਨੂੰ।
@skm1016
@skm1016 2 күн бұрын
ਮੂਰਖ
@gurdevsinghbhatia7797
@gurdevsinghbhatia7797 2 күн бұрын
Rai Sahab , you're absolutely right.I salute you.
@mohindersinghgiran5798
@mohindersinghgiran5798 2 күн бұрын
ਕਿਸੇ ਨੂੰ ਬਦਨਾਮ ਕਰਨ ਦਾ ਵਧੀਆ ਤਰੀਕਾ ਬਣ ਗਿਆ ਚੰਦਰਚੂੜ ਵੀ ਗਣੇਸ਼ ਪੂਜਾ ਤੋ ਬਾਦ ਲੋਕਾਂ ਦੀ ਨਜਰਾਂ ਤੋ ਉਤਰ ਗਿਆ ਸੀ ਇਹੋ ਕੰਮ ਦਲਜੀਤ ਨਾਲ ਹੋਣਾ
@JagtarSingh-sn8hq
@JagtarSingh-sn8hq 2 күн бұрын
ਬਲੀਏਵਾਲ ਸਾਹਿਬ ਬੀਜੇਪੀ, ਪੰਜਾਬ ਦੇ ਹਿੱਤਾਂ ਤੋਂ ੳਪਰ ਨਹੀਂ ਹੈ
@joravarsingh697
@joravarsingh697 2 күн бұрын
ਮਨਜੀਤ ਸਿੰਘ ❤❤❤❤❤❤❤❤
@sabi-mansa
@sabi-mansa 2 күн бұрын
2:36 ਮੰਗੀਆ ਹੋਈਆ ਮੰਗਾ ਆ, ਗਲਤ ਕਿਵੇਂ ਆ ਆਪ ਬੀਜੇਪੀ ਮੁਰਦਾਬਾਦ
@sabi-mansa
@sabi-mansa 2 күн бұрын
ਰਾਏ ਸਾਬ 💯 ਸਹੀ
@narpinderdhillon4501
@narpinderdhillon4501 2 күн бұрын
ਪੰਜਾਬ ਦੀ ਗੱਲ ਨਹੀ ਕਰਦਾ, ਪੰਜਾਬ ਦੀ ਗੱਲ ਨਹੀ ਕਰਦਾ,,ਬੁੰਡ ਚ ਲੈਲਿਓ ਪੰਜਾਬ,ਇਥੇ ਭਾਈਏ ਹਕੂਮਤ ਕਰਨਗੇ ਅਤੇ ਪੰਜਾਬੀਆਂ ਦੀ ਨਸਲ ਤਾ ਖਰਾਬ ਹੋ ਗਈ ਆ,ਪਰ ਤੁਸੀ ਇਝ ਹੀ ਲੜਦੇ ਰਹੋ
@gurdiprandhawa6329
@gurdiprandhawa6329 2 күн бұрын
ਯਾਰ ਬੀ ਜੇ ਪੀ ਕੋਲ ਸਾਰੇ ਹੀ ਏਦਾ ਦੇ ਹੀ ਬੇਵਕੂਫ ਨੇ। ਬੀ ਜੇ ਪੀ ਬੰਦੇ ਛਾਂਟ ਕੇ ਲੱਭਦੀ ਆ ਜਿਸਨੂੰ ਅਕਲ ਹੋਵੇ ਨਾ ਹੋਵੇ ਪਰ ਪੰਜਾਬ , ਕਿਸਾਨ ਅਤੇ ਸਿਖਾ ਦੇ ਖਿਲਾਫ ਖੂਬ ਰੋਲਾ ਪਾ ਲੈਂਦਾ ਹੋਵੇਂ । ਪੈਸੇ ਮਿਲਦੇ ਇਹਨਾ ਨੂੰ ਬੀ ਜੇ ਪੀ ਤੋਂ । ਖੁਦ ਦੇਖਿਆ MP ਇਲੈਕਸ਼ਨ ਚ
@jeetabinning350
@jeetabinning350 2 күн бұрын
Good ji Manjit Singh JI 🙏🙏🙏🙏🙏❤❤❤❤❤💞💞💞💞💞🌹🌹🌹🌹🌹👍👍👍👍👍✌
@jagbinder111
@jagbinder111 2 күн бұрын
ਬਲੀਏਵਾਲ ਕਿਸਾਨ ਧਰਨੇ ਤੇ ਜਾਇੰਜ ਬੈਠੇ ਹਨ।
@RanjitSingh-nl9bf
@RanjitSingh-nl9bf Күн бұрын
ਭਾਜਪਾ ਅਤੇ ਆਰ ਐਸ ਐਸ ਦੀ ਕੋਈ ਦੇਣ ਨਹੀ ਦੇਸ ਨੂੰ
@manmohansingh7426
@manmohansingh7426 2 күн бұрын
Good Rai Sahib ❤
@jarnailkang6432
@jarnailkang6432 2 күн бұрын
ਤੁਸੀਂ ਲਖੀਮਪੁਰ ਖਿਰੀ ਦਾ ਇਨਸਾਫ ਦੇ ਦਿੱਤਾ
@joravarsingh697
@joravarsingh697 2 күн бұрын
ਮਨਜੀਤ ਸਿੰਘ ਰਾਏ ਜਿੰਦਾਵਾਦ
@charanjitkhangura6097
@charanjitkhangura6097 2 күн бұрын
Farmers are right.
@avtarsingh-ee6en
@avtarsingh-ee6en 2 күн бұрын
दिलजीत सिंह जी बहुत अच्छे इन्सान हैं
@ParmjeetsinghMaan
@ParmjeetsinghMaan 2 күн бұрын
ਬਹੂਤ।ਵਧੀਆ।ਜਵਾਬ।ਦਿੱਤਾ।ਕਿਸਾਨ।ਆਗੂ।ਵੀਰ।ਰਾਏ।ਸਾਹਬ।ਨੇ।ਬੀ।ਜੇ।ਪੀ।ਦੇ।ਦੱਲੈ।ਨੂੰ।ਕੁੱਤਾ।ਕਿਵੈ।ਭੋਕਦੈ
@bsr840
@bsr840 2 күн бұрын
ਤੁਸੀਂ ਲੋਕ ਕਦਰ ਨਹੀਂ ਜਾਣਦੇ। ਦਿਲਜੀਤ ਨੇ ਬਥੇਰੇ ਫੰਡ ਦਿੱਤੇ ਤੁਹਾਨੂੰ।
@AmritpalSingh-f6j3v
@AmritpalSingh-f6j3v 2 күн бұрын
Ihna ne veer g kadar pouni v nahi Diljit di os bande ne har duniya di har stage te ikko gal kahi ma hu Punjab ma hu Punjab ik crore rupaya ohne delhi dharne ch ihna nu ditta hi...menu te ik gal samj ni aundi bhi jameena de malik hon de bawajood v kehnde k lutte gaye mare gaye tuhi jatt lok na sidha rab nu kosan daye k rabba tu sanu kuj ni ditta kion k dihariya karde hunde na fer tuhi change hi te na hi tade kol koi jameen hundi fer tuhi change hi apne shok poore karn layi la la k lakha crora rupaya karja fer kaho sarkara maaf karn nale public nu preshan kita hoiya 3 ku din road jaam kar k rakh dinde aa rab nu hajar mann k dasso bhi kisana kol ki ni hega changi bhali bahut vadiya roti khan daye aa fer v pitti jana te marhi gal aa
@Surjeetsingh-f3p
@Surjeetsingh-f3p Күн бұрын
Rai.ta.khota.
@sukhwindersandhu2959
@sukhwindersandhu2959 2 күн бұрын
ਸਰਕਾਰ ਇਹੋ ਕੁੱਝ ਚਾਹੁੰਦੀ ਹੈ। ਤੁਸੀਂ ਤੇ ਬਗ਼ੈਰ ਕਿਸੇ ਗੱਲ ਤੋਂ ਲੜੀ ਜਾਂਦੇ ਹਨ। ਦਿਲਜੀਤ ਦੋਸਾਂਝ ਪੰਜਾਬ ਦਾ ਪੁੱਤਰ ਹੈ ਆਮ ਘਰ ਤੋ ਉੱਠ ਕੇ ਅੰਤਰਰਾਸ਼ਟਰੀ ਕਲਾਕਾਰ ਬਣਿਆ। ਦਿਲਜੀਤ ਨੇ ਹਮੇਸ਼ਾਂ ਪੰਜਾਬ ਦੀ ਗੱਲ ਕੀਤੀ ਹੈ। ਮੋਦੀ ਜੀ ਨੂੰ ਦੋਸ਼ਾਂਝ ਮਿਲਿਆ ਕੋਈ ਹਰਜ ਨਹੀਂ ਕਲਾਕਾਰ ਲਈਮਾਣ ਵਾਲੀ ਗੱਲ ਹੈ।
@AAFP58
@AAFP58 2 күн бұрын
BJP ਦੇ ਘਟੀਆ ਤੇ ਬੇਸ਼ਰਮੀ ਨਾਲ ਭਰੇ ਲੋਕ ਵੀ ਪੱਗਾਂ ਬਨੀ ਫਿਰਦੇ ਨੇ
@baljinderbaljinder4240
@baljinderbaljinder4240 2 күн бұрын
ਮਨਜੀਤ ਸਿੰਘ ਰਾਏ ਜੀ ਸਹੀ ਆ
@sukhmindersarang9536
@sukhmindersarang9536 2 күн бұрын
Diljit is an artist not a politicians. He is doing his best.
@NavjotSingh93-m2n
@NavjotSingh93-m2n 2 күн бұрын
Diljeet his honest boy
@gurdeepsingh9409
@gurdeepsingh9409 2 күн бұрын
ਆਹ ਤਾਂ ਖੁਦ ਸੰਘੀ ਐ ਕਿਸਾਨਾਂ ਨੂੰ ਕਾਮਰੇਡ ਕਹਿੰਦਾ
@JarnailSingh-ti6lu
@JarnailSingh-ti6lu 2 күн бұрын
Kisan majdoor ekta zindabaad 💯
@AmandeepKaur-rc1oc
@AmandeepKaur-rc1oc 2 күн бұрын
Rai sahib right
@HardevSingh-js7ds
@HardevSingh-js7ds 2 күн бұрын
Diljit Dosanjh kisaan de haq ch Punjabiat de haq de gal karda .poora Punjab kisaan naal hai. Daljit ik singer hai love❤ kisaan
@LoveBoy-qo6mi
@LoveBoy-qo6mi 2 күн бұрын
ਚੰਗੀ ਤਰ੍ਹਾਂ ਠੋਕ ਦਿੱਤਾ ਕਾਂਗਰਸ ਦਾ ਦੱਲਾ 1984 ਵਾਲੀ ਕਾਂਗਰਸ ਦਾ ਦੱਲਾ ਧੰਨਵਾਦ ਜੀ
@dickycheema3920
@dickycheema3920 2 күн бұрын
Diljeet pure sikh kissan loot group fake andolan no one like in Punjab all dalal sit on border
@JatinderSingh-qr9mw
@JatinderSingh-qr9mw 2 күн бұрын
Manjeet rai zindabaad
@sukhjinder-lt7di
@sukhjinder-lt7di 2 күн бұрын
ਇਹ ਬੀ ਜੇ ਪੀ ਨੇ ਬਕਵਾਸ ਲਈ ਰੱਖੇ ਹੋਏ ਨੇ
@manmohansingh7426
@manmohansingh7426 2 күн бұрын
ਕਿਸਾਨਾਂ ਵਾਸਤੇ ਵਕਤ ਕਿਉਂ ਨਹੀਂ ?
@ਸਰਬਧਰਮ
@ਸਰਬਧਰਮ Күн бұрын
Kion koi jaruri hai punjab virodhiya di gal krna nakli kisana di
@joravarsingh697
@joravarsingh697 2 күн бұрын
ਤੇਰਾ ਬਾਪ ਮਨਜੀਤ ਸਿੰਘ ਪੰਜਾਬ ਦਾ ਪੁੱਤਰ ਏ
@jaswantkaur4334
@jaswantkaur4334 2 күн бұрын
ਮੋਦੀ ਨੇ ਦਿਲਜੀਤ ਦੋਸਾਂਝ ਤੋਂ ਟਰੂਡੋ ਦਾ ਹਾਲ ਚਾਲ ਪੁੱਛਿਆ ਹੋਣਾ। ਦਿਲਜੀਤ ਕਨੇਡਾ ਵੀ ਗਿਆ ਸੀ।
@satnamdhillon4624
@satnamdhillon4624 2 күн бұрын
ਕਿਤੇ ਫੇਰ ਸਿੱਖੀ ਦਾ ਘਾਣ ਕਰਨ ਦੀ ਕੋਸ਼ਿਸ਼ ਤੇ ਨਹੀ ਹੋ ਰਹੀ
@bsbajaj5225
@bsbajaj5225 2 күн бұрын
ਤੁਹਾਡੀਆਂ ਅਜਿਹੀਆਂ ਅਲੋਚਨਾਵਾ ਕਰਕੇ ਅਗਰ ਦਿਲਜੀਤ ਨੇ ਪਗ ਬਣਨੀ ਛੱਡ ਦਿੱਤੀ ਤਾਂ ਤੁਹਾਡਾ ਕੀ ਰਹਿ ਜਾਊ । ਪਹਿਲਾਂ ਹੀ ਬਹੁਤ ਸਾਰੇ ਸਿੱਖ ਈਸਾਈ ਬਣਦੇ ਜਾ ਰਹੇ ਹਨ । ਦਿਲਜੀਤ ਨੇ ਪਗ ਤੇ ਪੰਜਾਬੀ ਦਾ ਜਿੰਨਾ ਸਨਮਾਨ ਪੂਰੀ ਦੁਨੀਆ ਦਿਵਾਏਆ ਹੈ ਓਹ ਕਿਸੇ ਹੋਰ ਦਸਤਾਰਧਾਰੀ ਸਿੱਖ ਨੇ ਨਹੀਂ । ਜੋ ਲੋਕ ਦਿਲਜੀਤ ਵਿਰੁੱਧ ਬੋਲ ਰਹੇ ਹਨ ਓਹ ਜਾਂਤਾਂ ਸਿੱਖ ਵਿਰੋਧੀ ਹਨ ਯਾ ਫਿਰ ਓਹਨਾਂ ਦੀ ਦੂਰ ਦ੍ਰਿਸ਼ਟੀ ਵਿੱਚ ਕਮੀ ਹੈ ।
@skvlogpunjabi1806
@skvlogpunjabi1806 2 күн бұрын
ਇਹ ਬੀਜੇਪੀ ਦੇ ਦੱਲੇ ਉਹ ਜਿਹੇ ਨੇ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਡੋਗਰੇ ਸੀ 😅
@kulveersingh-k5h
@kulveersingh-k5h 2 күн бұрын
Kisan ekta zindabad
@baljindersinghjassal6874
@baljindersinghjassal6874 2 күн бұрын
ਭਗਵੰਤ ਮਾਨ ਨਾਲ ਮੁਲਾਕਾਤ ਹੋਈ ਕਿਸੇ ਨੇ ਕੁਝ ਨੀ ਕਿਹਾ... ਜੇ ਉਹ ਭਾਰਤ ਦਾ ਨਾਗਰਿਕ ਹੋਣ ਕਰਕੇ ਮੋਦੀ ਨੂੰ ਮਿਲ ਪਿਆ ਫਿਰ ਕਿਹੜੀ ਮਾੜੀ ਗੱਲ ਹੋਈ
@ranjitkaur7553
@ranjitkaur7553 2 күн бұрын
Very good Roy
@amarjitarora642
@amarjitarora642 2 күн бұрын
Its not understandable why farmers oress pb govt on the lines of haryana govt which is paying msp on almost all produce
@kisankhetibadi543
@kisankhetibadi543 2 күн бұрын
Kissan eakta jindabad
@darbarasinghbajwa3195
@darbarasinghbajwa3195 2 күн бұрын
Waheguru ji🙏🙏
@BalveerSingh-cj5ij
@BalveerSingh-cj5ij 2 күн бұрын
Waheguru Ji ki kalsha wahegrurji Kha fatha 🔥
@balwantsinghsidhu824
@balwantsinghsidhu824 19 сағат бұрын
Good Rai sahib
@gurdeepsingh9409
@gurdeepsingh9409 2 күн бұрын
ਰੱਸਗੂਲੇ ਖਾਣ ਦਾ ਹੱਕ ਸਿਰਫ ਸੰਘੀਆਂ ਤੇ ਬਲੀਵਾਲੀਏਨੂੰ ਹੀ ਹੈ?
@jarnailkang6432
@jarnailkang6432 2 күн бұрын
ਪੰਜਾਬ ਦੇ ਗਦਾਰ Bjp de yar
@SurinderDeol-jz4df
@SurinderDeol-jz4df 2 күн бұрын
Rai shaib very nice 👍
@HarshJoshi-on1bs
@HarshJoshi-on1bs 2 күн бұрын
Rai,shaib,very,nice
@JagtarSingh-sn8hq
@JagtarSingh-sn8hq 2 күн бұрын
ਬਲੀਏਵਾਲ ਹਰ ਵਾਰ ਝੂਠ ਬੋਲਦਾ ਪਰ ਮਨਜੀਤ ਰਾਏ ਨੇ ਝੂਠਾ ਸਾਬਤ ਕਰ ਦਿੱਤਾ
@avtarsingh-ee6en
@avtarsingh-ee6en 2 күн бұрын
दिलजीत दोसांझ सही है कुछ लोग किसान दे नाम पर राजनीति हो रही है
@amriksidhu9004
@amriksidhu9004 2 күн бұрын
ਬੇਸ਼ਰਮ BJP
@jagdevsandhu6186
@jagdevsandhu6186 2 күн бұрын
Diljit Dosanjh needs to issue a statement regarding Kisan Agitation
@iqbalkaur5017
@iqbalkaur5017 Күн бұрын
ਏਥੇ ਵੀ ਸਿਆਸਤ ਕਰ ਰਹੀ ਬੀ ਜੇ ਪੀ
@AryanTheNoble
@AryanTheNoble Күн бұрын
20 ਜਨਵਰੀ ਤੋਂ ਬਾਅਦ ਕਨੇਡਾ ਤੋਂ ਖਾਦ ਪਾਣੀ ਆਣਾ ਬੰਦ ਹੋਣ ਵਾਲਾ ਹੈ।
@RajeshKumar-yx4bf
@RajeshKumar-yx4bf 2 күн бұрын
ਪੰਜਾਬ ਬੰਦ ਯੂਨੀਅਨ ਮੁਰਦਾਬਾਦ
@malkiatsingh7573
@malkiatsingh7573 2 күн бұрын
Don't b negative always Save PB. KEEP politics one side
@HarpreetSingh-ij1ij
@HarpreetSingh-ij1ij Күн бұрын
ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਵੀ ਮਿਲ ਸਕਦਾ ਫਜ਼ੂਲ ਦੀ ਬੇਲੋੜੀ ਬਿਆਨ ਵਾਜੀ
@LakhwinderMaan-l1u
@LakhwinderMaan-l1u 2 күн бұрын
Waheguru.ji Waheguru.ji
@UttamSingh-u7v
@UttamSingh-u7v 2 күн бұрын
ਦਲਜੀਤ ਸਿੰਘ ਦੋਸਾਂਝ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਮਿਲ ਕੇ ਠੀਕ ਕੀਤਾ ਹੈ।
@amarpreetkaur9299
@amarpreetkaur9299 2 күн бұрын
Manjit rai sahi keh rha aa
@ManmeetKaur-zx9fj
@ManmeetKaur-zx9fj 2 күн бұрын
Sach bol rahe aa Rai saab. Gadar ta dhaliwal aa from gurjeet Singh Sidhu
@deep-zo8vi
@deep-zo8vi 20 сағат бұрын
Rai saab swad aa geya
@jagdishsingh-uc7ud
@jagdishsingh-uc7ud 2 күн бұрын
Jo modi nu mile una da berha garak hoia
@AmrikJudge
@AmrikJudge 2 күн бұрын
ਦਲਜੀਤ ਸਿੰਘ ਮਨਜਿੰਦਰ ਸਿਰਸਾ ਦਾ ਅਜੰਟ ਹੈ ਬੀਜੇਪੀ ਨੂੰ ਦਲਜੀਤ ਦੀ ਵੋਟ ਬੈਂਕ ਦਿਸਦੀ ਹੈ ਭਲੇਖੇ ਵਿੱਚ ਹਨ ਪੰਜਾਬ ਦੀ ਕੌਮ ਸਿੱਖ ਕੌਮ ਵਾਸਤੇ ਲੜਦੀ ਹੈ ਦਿੱਲੀ ਵਾਸਤੇ ਨਹੀਂ
@joravarsingh697
@joravarsingh697 2 күн бұрын
ਕਿਸਾਨ ਯੂਨੀਅਨ ਜਿੰਦਾਬਾਦ
@rajwindersingh-gl8li
@rajwindersingh-gl8li Күн бұрын
ਨਜ਼ਾਰਾ ਆਗਿਆ ਰਾਏ ਸਾਹਿਬ
@DeepSingh-rg5co
@DeepSingh-rg5co 2 күн бұрын
ਗਰੀਬਾਂ ਦਾ ਵੀ ਸੋਚਣਾ ਚਾਹੀਦਾ ਮਹਿੰਗਾਈ ਘੱਟ ਹੋਣੀ ਚਾਹੀਦੀ ਹੈ ਬਿਹਾਰ ਵਿਚ ਕਣਕ 1500 ਨੂੰ ਕੁਵਿਟਲ ਹੈ ਚੌਲ 1200 ਨੂੰ ਕੁਵਿੰਟਲ ਮਿਲ ਜਾਂਦਾ ਹੈ ਪੰਜਾਬ ਵਿੱਚ ਐਨੀ ਜ਼ਿਆਦਾ ਮਹਿੰਗਾਈ ਕਿਉਂ ਹੈ
@sukhjinder-lt7di
@sukhjinder-lt7di 2 күн бұрын
ਬਲੀਏ ਵਾਲ ਪਹਿਲਾ ਹੀ ਮੰਨੀਆਂ ਗਈਆਂ ਸਨ ਉਦੋਂ ਕਿਉ ਮੰਨੀਆਂ ਗਈਆਂ ਸੀ
@ManpreetSingh-qj1yk
@ManpreetSingh-qj1yk 2 күн бұрын
Rai good
@LoveBoy-qo6mi
@LoveBoy-qo6mi 2 күн бұрын
ਰਾਏ ਨੂੰ ਮਿਰਚਾਂ ਲੱਗੀਆ ਚੰਗੀ ਤਰ੍ਹਾਂ ਦਿਲਜੀਤ ਨੇ ਬਾਤ ਤੱਕ ਨ੍ਹੀ ਪੂਸ਼ੀ ਰਾਏ 1984 ਵਾਲੀ ਕਾਂਗਰਸ ਦਾ ਦੱਲਾ
@mmnn5990
@mmnn5990 2 күн бұрын
ਤੇਰੀ ਬੁਡ ਪਾਟ ਗਈ
@SanjeevKumar-oi2zx
@SanjeevKumar-oi2zx 2 күн бұрын
ਸਹੀ ਕਿਹਾ 😂😂😂
@BaljitKaur-z5e
@BaljitKaur-z5e 2 күн бұрын
ਵੈਰੀ god
@sukhdevkarate
@sukhdevkarate 2 күн бұрын
Rai speaking truth
99.9% IMPOSSIBLE
00:24
STORROR
Рет қаралды 31 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Modi Meets Diljit | Godi Media Praises Rahul Gandhi
10:30
Paurush Sharma
Рет қаралды 361 М.
99.9% IMPOSSIBLE
00:24
STORROR
Рет қаралды 31 МЛН