ਮੁਹੱਲਾ ਕਲੀਨਿਕ ਵਾਲੀਆਂ ਮੁਲਾਜ਼ਮ ਬੀਬੀਆਂ ਨੇ ਕੱਢਿਆ ਭਗਵੰਤ ਮਾਨ ਦਾ ਜਲੂਸ,ਅਸੀਂ 11 ਰੁਪਏ ਤੇ ਕੰਮ ਕਰਨ ਨੂੰ ਮਜਬੂਰ ਹਾਂ

  Рет қаралды 42,563

LOK AWAZ TV

LOK AWAZ TV

16 күн бұрын

ਮੁਹੱਲਾ ਕਲੀਨਿਕ ਵਾਲੀਆਂ ਮੁਲਾਜ਼ਮ ਬੀਬੀਆਂ ਨੇ ਕੱਢਿਆ ਭਗਵੰਤ ਮਾਨ ਦਾ ਜਲੂਸ,
ਅਸੀਂ 11 ਰੁਪਏ ਤੇ ਕੰਮ ਕਰਨ ਨੂੰ ਮਜਬੂਰ ਹਾਂ,
ਸਾਡੀ ਮਾਂ ਮ"ਰ ਗਈ ਸਾਨੂੰ ਛੁੱਟੀ ਨਹੀਂ ਮਿਲੀ ਤਾਂ ਐਤਵਾਰ ਨੂੰ ਸੰਸਕਾਰ ਕਰਨਾ ਪਿਆ।
#bhagwantmann #mohallaclinic #punjabgovt #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 363
@kirpalsingh7687
@kirpalsingh7687 14 күн бұрын
ਜੁਝਾਰੂ ਭੈਣਾਂ ਬਿਲਕੁਲ ਸੱਚਾਈ ਹੈ ਜ਼ੋ ਬਿਆਨ ਕੀਤੀ ਜਾ ਰਹੀ
@sharmagirl2810
@sharmagirl2810 15 күн бұрын
ਸੜਕਾਂ ਤੇ ਲਿਆ ਕੇ ਰੱਖਤਾ youth ਨੂੰ ..ਇਸ ਨਾਲੋਂ ਜਿਆਦਾ ਤਾ ਪ੍ਰਾਈਵੇਟ ਅਦਾਰਿਆਂ ਚ ਤਨਖਾਹ ਮਿਲ ਜਾਂਦੀ ਸੀ....ਬੁਰਾ ਹਾਲ ਹੈ ਆਮ ਆਦਮੀ ਪਾਰਟੀ ਦਾ
@AjitSingh-el4gf
@AjitSingh-el4gf 14 күн бұрын
@@sharmagirl2810 For uthe naukri kr lo , kyon aunde ho ethe
@SarabjieetSinghh
@SarabjieetSinghh 15 күн бұрын
ਵੈਰੀ ਗੁਡ ਸ਼ੇਰ ਬਚੀਏ ਜਿੰਦਾਬਾਦ
@ArshdeepSingh-oh4qk
@ArshdeepSingh-oh4qk 15 күн бұрын
ਮਾਨ ਨੇ ਆਪਣੀਆਂ ਜੜ੍ਹਾਂ ਆਪ ਪੱਟ ਲੲਈਆ
@AjitSingh-el4gf
@AjitSingh-el4gf 14 күн бұрын
@@ArshdeepSingh-oh4qk Tum apniaa jaran bcha lai
@JatinderKumar-hy9mv
@JatinderKumar-hy9mv 14 күн бұрын
ਪੰਜਾਬ ਬਚਾਓ ਭੰਢ ਭਜਾਓ
@AjitSingh-el4gf
@AjitSingh-el4gf 14 күн бұрын
@@JatinderKumar-hy9mv KUTTA jee Bhand World Famous Comedian hai tunn tan ohde pairan vrga bhi nahi
@shamshermohi9413
@shamshermohi9413 14 күн бұрын
ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ।
@Davindar500
@Davindar500 15 күн бұрын
ਬਿਲਕੁੱਲ ਸਹੀ ਗੱਲ ਆ। ਭੰਡ ਪਾਰਟੀ ਨੇ ਚਿੱਟਾ ਰੱਜ ਰੱਜ ਕੇ ਵੇਚਿਆ। ਭੰਡ ਪੁਣਾ ਕੀਤਾ। ਹੁਣ ਝੰਡਾ ਕਿੱਕਲੀ ਕਲੀਰ ਦੀ ਵੀ ਭੁੱਲ ਗਿਆ। ਏਦਾ ਕਹੋ।ਭੰਡ ਪਾਰਟੀ। ਦਾ ਬਦਲਾਅ ਮੁਰਦਾਬਾਦ। ਬਦਲਾਅ ਆ ਗੇਆ। ਭੰਡਾ ਦਾਂ। ਏਨਾ ਦੀ ਗੱਲ ਸੁਣ ਕੇ। ਐਕ ਵੋਟ ਦੇ ਵੀ ਲਾਇਕ ਹੈਨੀ। ਕਿੱਕਲੀ ਕਲੀਰ ਦੀ।ਓ ਚਿੱਟਾ ਕੇੜੇ ਭਾਈ ਦਾ।
@AjitSingh-el4gf
@AjitSingh-el4gf 14 күн бұрын
@@Davindar500 Bhot tukar boch firde ne Maan muhre punchhan marde Bhand kikli World Famous Comedian hai MAAN
@Bhullar22
@Bhullar22 14 күн бұрын
ਮੁੱਖ ਮੰਤਰੀ ਦੀ ਘਰਵਾਲ਼ੀ ਤਾਂ ਡਿਊਟੀ ਤੇ ਜਾਂਦੀ ਨਹੀਂ ਹੋਣੀ ਕਿਉਕਿ ਉਹ ਮੁੱਖ ਮੰਤਰੀ ਦੀ ਜਨਾਨੀ ਆ ਉਹ ਤੇ ਘਰ ਬੈਠੀ 1,50 ਲੱਖ ਤਨਖਾਹ ਲੈਂਦੀ ਹੋਣੀਂ ਆ
@AjitSingh-el4gf
@AjitSingh-el4gf 14 күн бұрын
@@Bhullar22 Tere pait vich dard ho raha hai.Arusa, Balatkari Bibi kithe hai
@ArshdeepSingh-oh4qk
@ArshdeepSingh-oh4qk 15 күн бұрын
ਜ਼ਮਾਨਤ ਜ਼ਬਤ ਐ ਸ਼ੇਰਾ ਤੇਰੀ
@proudofindiandemocracyocra1445
@proudofindiandemocracyocra1445 15 күн бұрын
So called Intelligence report today in a video that Aap will won by Aap
@jasveerkaurmanshahia210
@jasveerkaurmanshahia210 14 күн бұрын
Clinic da halper de 2 month tu salary ne aa ree failer Sarkar aa
@AjitSingh-el4gf
@AjitSingh-el4gf 14 күн бұрын
@@ArshdeepSingh-oh4qk Kutian de bhaunk naal HAATHI bhajda nhi
@satgurkotra2543
@satgurkotra2543 14 күн бұрын
ਭੰਡ ਸਰਕਾਰ ਮੁਰਦਾਬਾਦ
@hargunseema655
@hargunseema655 14 күн бұрын
ਧੋਖੇਬਾਜ਼ ਆਪ ਸਰਕਾਰ
@AjitSingh-el4gf
@AjitSingh-el4gf 14 күн бұрын
@@hargunseema655 Akali, Congress sarkar le ao oh emandar ne
@simrankaur5483
@simrankaur5483 14 күн бұрын
ਪੰਜਾਬ ਬਚਾਓ, ਭਗਵੰਤ ਮਾਨ ਨੂੰ bhejeo
@AjitSingh-el4gf
@AjitSingh-el4gf 14 күн бұрын
@@simrankaur5483 congress, BJP, Akali le aao ji
@user-Rashpalsohi55
@user-Rashpalsohi55 15 күн бұрын
ਜਾਇਜ ਮੰਗਾਂ ਨੇ ਇਹਨਾਂ ਵਿਚਾਰਿਆਂ ਦੀਆਂ
@hollywoodmoviesinhindi944
@hollywoodmoviesinhindi944 15 күн бұрын
ਗੁਰਦਾਸਪੁਰ ਵਾਲੇ ਸਿਆਣੇ ਨੇ ਜੋ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਂਦੇ
@AjitSingh-el4gf
@AjitSingh-el4gf 14 күн бұрын
@@hollywoodmoviesinhindi944 kavan de kaan Kan naal dangar nhi mrde
@user-yf3jl3yu7o
@user-yf3jl3yu7o 14 күн бұрын
Mai AAM aadmi clinic ch clinic assistant di job krdi aa mnu ena ne maternity leave nhi diti duty v 120kilometer door ena di vja krke meri beti exp.ho gyi sade staff nal bhut bora hall krta 😢
@sukhirayat7317
@sukhirayat7317 14 күн бұрын
ਮਾਨ ਸਾਬ ਤੂਹਾਡੀ ਸਰਕਾਰ ਨੌਕਰੀਆਂ ਦੇ ਕੇ ਫ਼ਿਰ ਬਿਨਾ ਨੋਟਿਸ ਦਿੱਤੇ ਵਾਪਿਸ ਲੈਣ ਵਾਲਿਆਂ ਚੋ ਆ , ਲੱਖ ਦੀ ਲਾਹਨਤ ਆ ਤੇਰੇ ਤੇ
@AjitSingh-el4gf
@AjitSingh-el4gf 14 күн бұрын
@@sukhirayat7317 Naukrian den valian Akaali Congress sarkar le ao oh tan denge
@karnailchahal6833
@karnailchahal6833 14 күн бұрын
ਲੋਕੋ ਬੱਚ ਜੋ। ਝਾੜੂ ਵਾਲਿਆਂ ਤੋ ਨਾ ਪਾਉ ਵੋਟਾਂ ਇਹਨਾਂ ਨੂੰ
@AjitSingh-el4gf
@AjitSingh-el4gf 14 күн бұрын
@@karnailchahal6833 Chitte de vpari,Rait Transport, Tv Mafia nu lai aao
@JASSISINGH-hg4in
@JASSISINGH-hg4in 14 күн бұрын
ਇਹ ਹੈ ਜੀ ਸੱਚ
@karansaini1244
@karansaini1244 14 күн бұрын
ਸਿਹਤ ਮੰਤਰੀ ਵੱਲੋਂ ਬਿਲਕੁਲ ਨਕਾਰਿਆ ਗਿਆ ਜੀ ਬਹੁਤ ਬੁਰੀ ਗੱਲ ਏ ਜਿਸ ਕੋਲ ਪੂਰੇ ਮੰਤਰਾਲੇ ਦੀ ਪਾਵਰ ਏ ਓਹੀ ਇਹਨਾ ਕਲੀਨਿਕ ਦੇ ਪ੍ਰਤੀ ਵਫ਼ਾਦਾਰ ਨਹੀਂ 😢😢
@AjitSingh-el4gf
@AjitSingh-el4gf 14 күн бұрын
@@karansaini1244 Who are yo u to JUDGE any Mantri.
@shivanisharma5562
@shivanisharma5562 15 күн бұрын
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@manpreetsingh1433
@manpreetsingh1433 14 күн бұрын
ਲੱਗਦਾ ਤੁਹਾਡਾ ਵੀ ਮਸਲਾ ਕਾਫ਼ੀ ਲੰਬੇ ਸਮੇਂ ਤੋਂ ਲੰਬਿਤ ਚੱਲਦਾ ਆ ਰਿਹਾ। ਹਰ ਵੀਡਿਉ ਤੇ ਟਿੱਪਣੀ ਹੁੰਦੀ ਤੁਹਾਡੀ
@AjitSingh-el4gf
@AjitSingh-el4gf 14 күн бұрын
@@shivanisharma5562 Personally ja ke kisi bhi Mantri nu Milo , hall ho ju
@parveenkaur9481
@parveenkaur9481 14 күн бұрын
Sham on ਪੰਜਾਬ ਸਰਕਾਰ
@LovepreetSingh-rp4ui
@LovepreetSingh-rp4ui 15 күн бұрын
ਮੁੱਖ ਮੰਤਰੀ ਜੀ ਮਹੱਲਾ ਕਲੀਨਿਕਾਂ ਦੇ ਨਾਂ ਤੇ ਲੋਕਾਂ ਨੂੰ ਤਾਂ ਸਹੂਲਤਾਂ ਬਹੁਤ ਦਿੱਤੀਆਂ ਨੇ ਪਰ ਕੀ ਜੋ ਉਹਨਾਂ ਮਹੱਲਾ ਕਲੀਨਿਕਾਂ ਦੇ ਵਿੱਚ ਮੁਲਾਜ਼ਿਮ ਕੰਮ ਕਰਦੇ ਨੇ ਕਿ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਹੈ? ਕੋਈ ਮੈਡੀਕਲ leave nahi ਕੋਈ maternity leave ਨਹੀਂ ਕੋਈ paid leave ਨਹੀਂ ਕੋਈ CL ਨਹੀਂ ਕੋਈ fix pay ਨਹੀ Regular pharmacist ਤੋਂ ਵੱਧ ਕੰਮ ਤੇ ਤਨਖਾਹ ਅੱਧ ਤੋਂ ਵੀ ਘੱਟ ਸ਼ਾਇਦ ਤੁਸੀਂ ਕਿਹਾ ਸੀ ਮੁਲਾਜਮ ਦੇ ਨਾਮ ਤੋਂ ਕੱਚਾ ਸ਼ਬਦ ਹਟਦਗੇ ਪਰ ਸਾਨੂੰ ਤਾਂ ਰੱਖਿਆ ਹੀ ਕੱਚੇ ਆ ਕੀ ਇਹ ਸਹੀ ਹੈ। ਸਾਡੀ ਬੇਨਤੀ ਹੈ ਕਿ ਸਾਨੂੰ ਵੀ ਰੈਗੂਲਰ ਕੀਤਾ ਜਾਵੇ ਤਾਂ ਕਿ ਅਸੀਂ ਵੀ ਆਪਣਾ ਊਜ਼ਵਲ ਭਵਿੱਖ ਦੇਖ ਸਕੀਏ।
@simrankaur5483
@simrankaur5483 14 күн бұрын
ਪੰਜਾਬ ਸਰਕਾਰ ਮੁਰਦਾਬਾਦ
@jagdeepsingh1090
@jagdeepsingh1090 14 күн бұрын
Dekh ta leya future hor kina dekhna tu 😂😅
@AjitSingh-el4gf
@AjitSingh-el4gf 14 күн бұрын
Tan fir private hospital ch naukri kr lo.Govt Clinic ch kyon aae SABAR vi koe chij hundi aa.
@LovepreetSingh-rp4ui
@LovepreetSingh-rp4ui 14 күн бұрын
@@AjitSingh-el4gf apni salah apne kol rakh bai, sanu pta asi ki krna te ki nahi
@jasmeenkaur1451
@jasmeenkaur1451 12 күн бұрын
Tuc regular wang join kyu nhi kita bahut jga te ta sifarshi lge hoe... test dao regular wale.. gand pa dita punjab ch mohalla clinic ne... reports ch sab da cholestrol kdi jande ho... dubara verify lyi reports kraunia pe rhia pt dia.. duje phc mal lyia odo ta rajea wang kehnde c eh room sade aa tuhade m.o nakk te makhi nhi behen dainde... jo pehla de lge hoe ya regular aa oh ta ethe hi rehne asi v ehi soch k chup hogye c odo k jdo tak sarkaar odo tak eh
@jasmindersingh8535
@jasmindersingh8535 15 күн бұрын
ਨੱਕ ਸ਼ਰਾਬ ਵਿਚ ਡਬਉਣਾ
@Kiranveersingh-sb2kn
@Kiranveersingh-sb2kn 15 күн бұрын
😂😂
@AjitSingh-el4gf
@AjitSingh-el4gf 14 күн бұрын
@@jasmindersingh8535 bthere tukar boch firde ne,landu kutte bhaunkan nal HAATHI DR NHI JANDA
@5911fullpower
@5911fullpower 14 күн бұрын
ਪੰਜਾਬ ਵਿੱਚ ਸਰਕਾਰੀ ਬਚਿਆ ਕੀ ਹੈ ਸਾਰਾ ਕੁਝ ਠੇਕੇ ਤੇ ਹੈ
@AmandeepSingh-bu4wn
@AmandeepSingh-bu4wn 14 күн бұрын
ਲੱਖ ਲਾਹਨਤ ਸਰਕਾਰ ਦੇ
@ajayheera333
@ajayheera333 15 күн бұрын
Shame on punjab govt
@amerjeetsingh833
@amerjeetsingh833 14 күн бұрын
ਵਾਹ ਵਾਹ ਪੰਜਾਬਣ ਮੁਟਿਆਰ ਜ਼ਿੰਦਾਬਾਦ ❤❤
@jatinderdeol6942
@jatinderdeol6942 14 күн бұрын
ਆਪਣੇ ਨੋਜਵਾਨਾਂ ਨੂੰ ਪਾਸੇ ਰੱਖ ਕੇ ਬਾਹਰਲੇ ਸੂਬਿਆਂ ਤੋਂ ਆਏ ਨੋਜਵਾਨਾਂ ਨੂੰ ਭਰਤੀ ਕਰਨ ਦੇ ਨਾਲ ਰੰਗਲਾ ਪੰਜਾਬ ਨਹੀਂਓ ਬਣਨਾਂ।
@sukhsukhvirsingh1043
@sukhsukhvirsingh1043 15 күн бұрын
ਬੁਹਤ ਗ਼ਲਤ ਹੈ ਜੀ
@Sarpanch.2
@Sarpanch.2 14 күн бұрын
ਬਾਕੀ ਸਾਰੇ ਚੈਨਲ ਵਿਕ ਗਏ ਕੱਲਾ ਪੰਜਾਬੀ ਲੋਕ ਚੈਨਲ ਦਿਖਾ ਰਿਹਾ
@DeepBhullar-jx2hu
@DeepBhullar-jx2hu 15 күн бұрын
Good 👍👍👍👍👍👍👍
@harchandsingg1793
@harchandsingg1793 14 күн бұрын
Very nice 👍 bhravo
@prxxt7368
@prxxt7368 15 күн бұрын
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏wnjwhwheueye7e7eueueheheuysktajrajtajtwi6eo5witwiwketktwk
@GursarbSingh-oz1xb
@GursarbSingh-oz1xb 14 күн бұрын
Moter nal y tohnu nhi pata jamini pani khtm ho raha punjab vich eda nalo nhari pani kudarti pani lai laddi shuru karo jida nal hadd a janda oda nal kheti ho skhdi a eda lai lado a muda utho bad to bad ja jamini pani bachona ta apna bacha lai nhi 5 10 sala tak pani mul mila ga ta pani nu tarsn ga lok jhda hun khola pani nal nhonda ha fr nahon to v tadfan ga lok
@user-cz4hn6ty8q
@user-cz4hn6ty8q 15 күн бұрын
Shame on punjab govt. Shame on Bhagwant maan
@AjitSingh-el4gf
@AjitSingh-el4gf 14 күн бұрын
@@user-cz4hn6ty8q Curse and shame on comment.
@AjitSingh-el4gf
@AjitSingh-el4gf 14 күн бұрын
@@user-cz4hn6ty8q Curse and shame on Kauli chattan te
@simranjitsingh7839
@simranjitsingh7839 15 күн бұрын
Shame on govt
@user-jl4gb8ib3s
@user-jl4gb8ib3s 15 күн бұрын
Good job 👍
@kulwindersinghcheema
@kulwindersinghcheema 14 күн бұрын
Very good 💯💯💯💯💯💯💯💯💯💯 very nice 👍👍👍👍👍👍🙂👍👍
@jaloursingh3758
@jaloursingh3758 15 күн бұрын
Zero kardo Jalander walio
@user-jq8up2mb7l
@user-jq8up2mb7l 15 күн бұрын
Right ji
@jassasinghsidhu2884
@jassasinghsidhu2884 15 күн бұрын
Hor pa lao vota
@gobindsingh7272
@gobindsingh7272 15 күн бұрын
Very vaid
@surjitsuman8817
@surjitsuman8817 15 күн бұрын
COMING soon kikli NO 3
@jitsingh8827
@jitsingh8827 14 күн бұрын
Good job
@kashmirsingh51
@kashmirsingh51 15 күн бұрын
PHC change the name mohalla clinic
@jagtarchahal88
@jagtarchahal88 15 күн бұрын
Yes
@pamajawadha5325
@pamajawadha5325 15 күн бұрын
Main akli nu vote pai par. Bijli bill maf 5000 baki eh gal da sanu pata nhi 11 rupe ghat to ghat 15000 hona chida
@user-yf3jl3yu7o
@user-yf3jl3yu7o 14 күн бұрын
Dr.Gurpreet maan da je mere vagh CS hoeia huda beti exp.ho jndi duty 120kilometer door hudi frr duty da koi future na huda frr pta lagda ki jdo khud te paydhi hai ta pta lagda
@user-zb3el8tg4e
@user-zb3el8tg4e 14 күн бұрын
ਭੰਡ
@VinodKumar-xw7oe
@VinodKumar-xw7oe 15 күн бұрын
Gupadi sarker
@RajinderKaur.7604
@RajinderKaur.7604 10 күн бұрын
ਬਾਕੀ ਤਾਂ ਪਤਾ ਨਹੀਂ ਲੁਧਿਆਣਾ ਚੀਮਾ ਚੌਂਕ ਦੁੱਗਰੀ ਆਮ ਕਨਿਲ ਅਸੀ ਦਵਾਈ ਲੈਣ ਜਾਂਦੇ ਬਹੁਤ ਵਧਿਆ ਪੱਖੇ ਏਸੀ ਲੱਗੇ ਡਾਕਟਰ ਵਧਿਆ ਬਹੁਤ ਇਜਤ ਕਰਦੇ ਲੋਕ ਠੀਕ ਵੀ ਹੋ ਰਹੇ ਸੂਗਰ ਦੇ ਮਰੀਜ ਬਹੁਤ ਠੀਕ ਹੋ ਰਹੇ ਸਾਫ ਸਫਾਈ ਬਹੁਤ ਹੈ ਬਾਥਰੂਮ ਵੀ ਬਣੇ ਹੈ 🙏🏻🙏🏻
@sukhmindersalh4685
@sukhmindersalh4685 2 күн бұрын
ਭੰਡ ਭਜਾਓ ਪੰਜਾਬ ਬਚਾਓ
@preetiwalia4678
@preetiwalia4678 14 күн бұрын
Maternity leaves Sunday leave Gazzet holiday eh ta sariyea de hakk aa.....
@InderjitSingh-tt7sy
@InderjitSingh-tt7sy 15 күн бұрын
Khichdo kam,hraao jalandhar ch
@KulwinderSingh-iu7ox
@KulwinderSingh-iu7ox 13 күн бұрын
ਅਸੀਂ ਰੋਪੜ ਜਿਲੇ ਚੋ ਬੋਲਦੇ ਆਂ ਇੱਥੇ ਲਾਈਟ ਦਾ ਮੋਟਰਾਂ ਦਾ ਬਹੁਤ ਬੁਰਾ ਹਾਲ ਹੈ ਇਹਦਾ ਸਾਨੂੰ ਦੱਦ ਲੱਗ ਗਿਆ
@AshaRani-lo5fr
@AshaRani-lo5fr 11 күн бұрын
Bilkul sach
@kuldeepkumar-jw9oh
@kuldeepkumar-jw9oh 14 күн бұрын
App mrdabad
@rajgill101
@rajgill101 13 күн бұрын
Very good ji
@manjitsingh96553
@manjitsingh96553 14 күн бұрын
WAIT KARO HO JAVA GYA SUDHAR HA
@user-gl3je4ik1b
@user-gl3je4ik1b 13 күн бұрын
Good 👍🏿😊
@AshaRani-lo5fr
@AshaRani-lo5fr 11 күн бұрын
Pharmacist union jindabad
@baazs
@baazs 14 күн бұрын
Sahi keha ehna ne , eh sab corporate de hathe charriya sarkara ne ehna ne pehla pension band kitti fer regular bharti ghatt krde krde theka system chlaya fer eh sarkar ta diharriya te aggi , kive eh loka lai kuch krn ge jo bharti v regular ni kr skde , regular staff loka lai jiyada der km krda tension free hoke , app ta eh ik bar jitt ke pension sarri umar lai lagwa lende ne, paisa advertisement te loun lai nhi hunda cm shb , es thekka system da virodh ta HR punjab de hr nagrik nu Krna chahida ta hi punjab bachu , nhi ta kal nu thodde bachiya di vari v avegi 🙏
@DUSHMAN-bk4in
@DUSHMAN-bk4in 14 күн бұрын
ਭਗਵੰਤ ਤਾ ਗਈਉ
@RajinderSingh-jq5lj
@RajinderSingh-jq5lj 13 күн бұрын
ਇਹ ਸਰਕਾਰ ਡਰਾਮੇਬਾਜਾ ਦੀ ਹੈ ਇਸ ਤੋਂ ਕੋਈ ਆਸ ਨਾ ਰੱਖੋ
@sandeepbubbi865
@sandeepbubbi865 14 күн бұрын
Fail govt.
@powarpola8126
@powarpola8126 15 күн бұрын
kmm kita hunda cm nu aoun de ke lod c 5 mla gatt v janga 87 rah janga
@mr.vsentertainment512
@mr.vsentertainment512 14 күн бұрын
Na kro sarkari Naukri
@sukhpalgill785
@sukhpalgill785 14 күн бұрын
Previous governments looted Panjab and makes their own properties but public still crying Waheguruji bakhsho 🙏🙏🙏🙏🙏👏👏👏👏
@Newone-qd8tp
@Newone-qd8tp 14 күн бұрын
ਭਗਵੰਤ ਮਾਨ ਦੇ ਕਿਸੇ ਚੇਨਲ ਤੇ ਜਾ ਕੇ ਕਮੈਂਟ ਸ਼ੈਕਸ਼ਨ ਪੜਲੋ ਕਿਸੇ ਚ 2 ਕਿਸੇ ਚ 5 ਬਾਕੀ ਗਾਇਬ
@ruplalsehgal1117
@ruplalsehgal1117 14 күн бұрын
Jawani kisani bachao AAP BJP ko bhajao
@jagbirsingh-jm5ny
@jagbirsingh-jm5ny 15 күн бұрын
Kachhe mulazam pakke karan
@jschouhan4699
@jschouhan4699 14 күн бұрын
jalandhr cho bhjaaaooooooo aaap sarkar nuuu
@PRITAMSINGH-PB07
@PRITAMSINGH-PB07 15 күн бұрын
Ma Gujarat ch job krda 16 hjar ta sade company ch sfai wale layi jande aa nale rehna te khana free
@sandeepdabb1996
@sandeepdabb1996 8 күн бұрын
Backround music good
@deshbandhusharma4043
@deshbandhusharma4043 11 күн бұрын
Australia ਤੋਂ ਵਾਪਿਸ ਕੀ ਅੰਬ ਲੈਣ ਆਇਆ
@Anirudhkanha
@Anirudhkanha 14 күн бұрын
👏👏👏
@AmanSidhu-o7r
@AmanSidhu-o7r 14 күн бұрын
Aam aadmi clinic staff diya manga puraya karo
@krmjt
@krmjt 15 күн бұрын
Hun juttian fero ehde
@davinderkaur6805
@davinderkaur6805 14 күн бұрын
Bhot glat ho reha..Bhohat aukha aida ta mulajma daa...galt gal aa maan sarkar di....
@user-hj3ww3xx2j
@user-hj3ww3xx2j 14 күн бұрын
Hor vota pao es sarbi thag band nu es thag makar tha supada saf karo jago jago jago jago jago jago jago jago jago
@user-pm7zf1hp7w
@user-pm7zf1hp7w 14 күн бұрын
Gud kutekhani
@ruplalsehgal1117
@ruplalsehgal1117 14 күн бұрын
CM Mann Gapi sarkar
@ArshpreetSingh-qg4zy
@ArshpreetSingh-qg4zy 15 күн бұрын
Jake jalander vitch jemne chona vitch jalosh kado ena da ta jo ona looka nu dasso v ehna bhanda nu vot na poun
@bittumander5891
@bittumander5891 14 күн бұрын
👍👍👍👍👍👍
@manjeetchouhan1515
@manjeetchouhan1515 14 күн бұрын
👍👍👍👍
@user-rv8gk7rp5j
@user-rv8gk7rp5j 15 күн бұрын
ਭਗਵੰਤ ਮਾਨ ਦੀ ਮਾਂ। ਨੰਬਰਦਾਰ 😂😂😂😂😂😂
@sanjudeep573
@sanjudeep573 12 күн бұрын
ਪੰਜਾਬ ਦਾ ਗਦਾਰ ਹੈ ਭਗਵੰਤ ਮਾਨ
@rajvirkaur75
@rajvirkaur75 14 күн бұрын
Sun Lo aam admi party de cm ji sarm kro dream project da ki hall tusi aap ki kr rakhea ji
@samandeepkaur2895
@samandeepkaur2895 14 күн бұрын
Bilkul right aa sister tuhdi gl
@sukhapkaur4511
@sukhapkaur4511 14 күн бұрын
Veey good sister
@rupindersingh1001
@rupindersingh1001 14 күн бұрын
Chutkule sun k vote paati c sab ne hun pachta rhe😢😢
@riyamanhas80
@riyamanhas80 14 күн бұрын
🙌🙌🙌🙌👏👏👏👏👏👏
@user-nl9vb8db1y
@user-nl9vb8db1y 15 күн бұрын
🎉🎉🎉🎉🎉🎉
@amandeepmanes2052
@amandeepmanes2052 15 күн бұрын
Aap party nahi kuj nahi karn
@singhbhupinder3012
@singhbhupinder3012 14 күн бұрын
CM Mann Sahib Ji , What Is This , Poor People Tara Jora Ch Bathan Ga, No Vote 🗳️ AAP In Jalandhar, Very Very Bad.
@tajinderkaur0074
@tajinderkaur0074 14 күн бұрын
Shai gal galat sarkaar punjab da bura hal
@bains313
@bains313 14 күн бұрын
Hun daso votta poun vele ta tuci sochyia ni app appp
@HarnishKaurKandhola
@HarnishKaurKandhola 14 күн бұрын
Right
@user-wv6cu8pd5r
@user-wv6cu8pd5r 14 күн бұрын
Deep Sidhu sai keh gya c duja beanta Buchad bane ga
@mandeepsinghdhindsa
@mandeepsinghdhindsa 13 күн бұрын
Bhale aa
@priyankachoudhary8754
@priyankachoudhary8754 14 күн бұрын
Fity mooh sarkar dy 👎👎
@sukhpalgill785
@sukhpalgill785 14 күн бұрын
If previous governments were working then they can’t see days from 70 years but they gave to public🙏🙏🙏🙏
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 1,9 МЛН
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 17 МЛН
ТАМАЕВ УНИЧТОЖИЛ CLS ВЕНГАЛБИ! Конфликт с Ахмедом?!
25:37
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 1,9 МЛН