No video

ਸਾਨੂੰ BDPO ਦਫਤਰ ਵਾਲੇ ਕਹਿੰਦੇ ਨਰੇਗਾ ਦਾ ਮੇਟ MLA ਦੇ ਕਹਿਣ ਤੇ ਲਾਵਾਂਗੇ, ਝਾੜੂ ਵਾਲਿਆਂ ਦੇ ਘੜੰਮ ਚੌਧਰੀ

  Рет қаралды 8,128

LOK AWAZ TV

LOK AWAZ TV

Күн бұрын

ਸਾਨੂੰ BDPO ਦਫਤਰ ਵਾਲੇ ਕਹਿੰਦੇ ਨਰੇਗਾ ਦਾ ਮੇਟ MLA ਦੇ ਕਹਿਣ ਤੇ ਲਾਵਾਂਗੇ,
ਝਾੜੂ ਵਾਲਿਆਂ ਦੇ ਘੜੰਮ ਚੌਧਰੀ ਆਪਣਾ ਮੇਟ ਲਾਉਣ ਪਿੱਛੇ ਲੜੀ ਜਾਂਦੇ ਨੇ,
ਨਰੇਗਾ ਵਰਕਰਾਂ ਨੇ ਧਰਨਾ ਲਾ ਘੇਰੀ ਸਰਕਾਰ।
#punjab #punjabgovt #bhagwantmann #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 34
@dalbagsingh3370
@dalbagsingh3370 Ай бұрын
ਕਿਉਂਕਿ ਮੇਰੇ ਪਿੰਡ ਦੀ ਵੀ ਬਿਲਕੁਲ ਇਹੋ ਕਹਾਣੀ ਐ
@JasbirSingh-mw1vr
@JasbirSingh-mw1vr Ай бұрын
ਬਾਈ ਸਾਰੇ ਧਰਨਾ ਦੇਣ ਵਾਲਿਓ ਤੁਸੀਂ ਆਪਣੀ ਹੋ ਰਹੀ ਦੁਰਦਸ਼ਾ ਦਾ ਗੁਸਾ ਇਸਦੇ ਐਮ ਐਲ ਏ ਦੇ ਉਲਟ ਵੋਟ ਪਾ ਕੇ ਕਢਣਾ ਚਾਹੀਦਾ ਆ
@amriksingh9252
@amriksingh9252 Ай бұрын
ਸਾਡੇ ਪਿੰਡ ਵੀ 3,,,,,4 ਦੱਲੇ ਬੰਦੇ ਆ ਝਾੜੂ ਦੀਆਂ ਭੇਡਾਂ ਨੇ ਸਾਡੇ ਪਿੰਡ ਦੇ ਮੇਨ ਸੜਕ ਤੇ ਪਾਣੀ ਜਾਣ ਬੁੱਝ ਕੇ ਖੜਾ ਕੇ ਰੱਖਦੇ ਸਰਪੰਚ ਹੁਣ ਹੈ ਨਹੀਂ ਕੋਈ ਜੇਹੜਾ ਸਰਪੰਚ ਸੀ ਉਹ ਝਾੜੂ ਪੋਚਾ ਪਾਰਟੀ ਦਾ ਨਹੀਂ ਹੈ ਸਰਪੰਚ ਨੇ ਕਿਹਾ ਸੀ ਕਿ ਪਾਣੀ ਘੱਟ ਡੋਲਿਆ ਕਰੋ ਫੇਰ ਵੀ ਜਾਣ ਬੁੱਝ ਕੇ ਘਰਾ ਦੀਆਂ ਮੋਟਰਾਂ ਚਲਾਉਂਦੇ ਕੁੰਡੀ ਲਾ ਕੇ ਮੋਟਰਾਂ 24 ਘੰਟੇ ਚਲਦੀਆਂ ਝਾੜੂ ਦੀਆਂ ਭੇਡਾਂ ਸੜਕ ਤੇ ਪਾਣੀ ਖੜਾ ਕਰ ਕੇ ਸਰਪੰਚੀ ਭਾਲਦੇ ਆ
@dalbagsingh3370
@dalbagsingh3370 Ай бұрын
ਪੱਤਰਕਾਰ ਸਾਬ ਸਾਡੇ ਪਿੰਡ ਵੀ ਜ਼ਰੂਰ ਗੇੜਾ ਮਾਰੋ ਪਿੰਡ ਖੇੜੀ ਬਲਾਕ ਖਰੜ ਜ਼ਿਲਾ ਮੋਹਾਲੀ
@sukhmandersingh890
@sukhmandersingh890 Ай бұрын
ਬਾਈ ਹਰ ਪਿੰਡ ਵਿੱਚ ਇਹੀ ਹਾਲ ਐ
@Randhawa-xi3pe
@Randhawa-xi3pe Ай бұрын
👍👍👍
@balwinderkanwar7866
@balwinderkanwar7866 Ай бұрын
ਇਨਾ ਨੂੰ ਸਬਕ ਸਿਖਾਓ ਪੰਜਾਬ ਦੇ ਲੋਕੋ।
@user-en1of6hr5k
@user-en1of6hr5k Ай бұрын
Very,Good,ji,,Sarpanch,No,Good,,MLA,,No,Good,,ji
@simarjitsingh0720
@simarjitsingh0720 Ай бұрын
ਬਹੁਤ ਘਟੀਆ ਕਿਸਮ ਦੀ ਰਾਜਨੀਤੀ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਨਿੰਦਣਯੋਗ ਗੱਲ ਹੈ।
@sikandersingh7611
@sikandersingh7611 Ай бұрын
ਹਰੇਕ ਪਿੰਡ ਦੀ ਇਹੋ ਕਹਾਣੀ ਹੈ ਕਿਸੇ ਪਿੰਡ ਰੋਲਾ ਪੈ ਜਾਦਾ ਕਿਤੇ ਨਹੀ ਪੈਦਾ ਇਹੀ ਫਰਕ ਹੈ ਕੰਮ ਤਾ ਨਹੀ ਦਿੰਦੇ ਪੂਰਾ ਇਹ ਗੱਲ ਸਹੀ ਹੈ
@GoginderSingh-em4ct
@GoginderSingh-em4ct Ай бұрын
🙏🙏
@kamalcheema8491
@kamalcheema8491 Ай бұрын
Same same all village 😊😊
@IqbalSingh-ps1mg
@IqbalSingh-ps1mg Ай бұрын
ਝਾੜੂ ਪਾਰਟੀ ਮੁਰਦਾਬਾਦ
@EkamkarSingh-gx4fe
@EkamkarSingh-gx4fe Ай бұрын
ਜਿਵੇ ਉਹ ਸਖਬੀਰ ਬਾਦਲ ਨੇ ਕਮੈਟੇ ਨੀ ਕਰ ਦਾ ਹੁੰਦਾ ਸੀ 😊 ਬਸ ਗੱੱਡੀ ਪਟੜੀ ਤੇ ਚੜ ਹੀ ਲੱਗ ਸੀ ,,,ਇੱਕ ਤਾ ਏ ਝਾੜੂ ਵਾਲਾਂ ਨੇ ਗੰਦ ਪੈਆ yaar ..
@gagansran4541
@gagansran4541 Ай бұрын
ਇਹ ਘਰੇ ਬੈਠੇ ਵਿਲੜਾ ਦੀ ਹਾਜ਼ਰੀ ਨਹੀਂ ਲਾਉਂਦੀ ਤਾਂਹੀ ਹਟਾਉਂਦੇ ਆ ਇਹਨੂੰ ਵਿਚਾਰੀ ਨੂੰ
@sonnyputt6463
@sonnyputt6463 Ай бұрын
2027 ch ni bandi ehna di sarkar
@Psphotography3310-ln5be
@Psphotography3310-ln5be Ай бұрын
Bhoot tang kita hoya app walya
@sukhvindersingh8428
@sukhvindersingh8428 Ай бұрын
Eh sare dusriyan Partiyan de issare te Kam kar rahe han tan ke Bhagwant Singh Mann sarkar nu badnaam kita jave
@sukhjindersingh-vy2dp
@sukhjindersingh-vy2dp Ай бұрын
Ho skda eh ladki bahut imandar howe te sb khush ehde toh.. But baki sb pinda toh change krne chahide
@SukhjinderSingh-kb5fr
@SukhjinderSingh-kb5fr Ай бұрын
Lok awaaz good channel.
@gurnamsingh7464
@gurnamsingh7464 Ай бұрын
Jumlewaj Sarkar
@pamajawadha5325
@pamajawadha5325 Ай бұрын
Greb loka nu kam deo hor kam band hoe jada n
@Sss-zq9lt
@Sss-zq9lt Ай бұрын
Punjab de garabi😂 sab to ghat aabadi or India da 20% nasha chetta drug alcohol medical nasha Punjab vich khap da hy😅😮🎉
@Sss-zq9lt
@Sss-zq9lt Ай бұрын
Kezru revadi or punjab beadvi nu banya be ta tussi se hun maza lo😂 😅😅😢
@avtarsingh7049
@avtarsingh7049 Ай бұрын
Mate har 6 month bad badlna chahida
@chamkaursingh9244
@chamkaursingh9244 Ай бұрын
Ehna ne ta dujia sarkara to v made nekle pocha party bhanta sawre to hi gap chuth boln lag jada
@sukhvindersingh8428
@sukhvindersingh8428 Ай бұрын
Dusriyan Partiyan de issare te Kam Karan Wale channel
@hardipsingh6387
@hardipsingh6387 Ай бұрын
Badlah
@SukhjinderSingh-kb5fr
@SukhjinderSingh-kb5fr Ай бұрын
AAP MURDABAAD.
What will he say ? 😱 #smarthome #cleaning #homecleaning #gadgets
01:00
PEDRO PEDRO INSIDEOUT
00:10
MOOMOO STUDIO [무무 스튜디오]
Рет қаралды 18 МЛН
7 Days Stranded In A Cave
17:59
MrBeast
Рет қаралды 96 МЛН
What will he say ? 😱 #smarthome #cleaning #homecleaning #gadgets
01:00