"ਜਦੋਂ ਕੋਈ ਮੈਨੂੰ ਮੋਚੀ ਕਹਿੰਦਾ ਤਾਂ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ" | Podcast With Cobbler (Mochi)

  Рет қаралды 57,214

LOK AWAZ TV

LOK AWAZ TV

Күн бұрын

"ਜਦੋਂ ਕੋਈ ਮੈਨੂੰ ਮੋਚੀ ਕਹਿੰਦਾ ਤਾਂ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ",
ਕੰਮ ਮੋਚੀ ਦਾ,ਸ਼ੌਂਕ ਕਿਤਾਬਾਂ ਪੜ੍ਹਨ ਦਾ ਤੇ ਸ਼ਾਇਰੀ ਲਿਖਦਾ ਕਮਾਲ ਦੀ।
Podcast With Cobbler (Mochi)
ਤਜ਼ਰਬੇ (Podcast) Episode.51
#podcast #cobbler #mochi #shayari #punjab #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
Lok Awaz Tv,Punjab News,Punjabi News,lok awaz tv interview,podcast,lok awaz tv podcast,cobbler,mochi ki life,mochi video,punjabi podcast,conductor podcast lok awaz tv,new podcast,shayari,shayar,hindi punjabi shayari,happy sad status,tough life,lifestyle of cobbler,india entertainment,bollywood pollywood,funny podcast,punjabi songs,2024 2023

Пікірлер: 266
@unitedcolors2920
@unitedcolors2920 4 ай бұрын
ਬਾਈ ਕਿੱਥੋਂ ਲੱਭ ਕੇ ਲਿਉਣਾ ਹੀਰੇ ਬੰਦੇ, ਬੋਬੀ ਭਰਾ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਤਰੱਕੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ 🙏
@baljindersinghpandher2563
@baljindersinghpandher2563 4 ай бұрын
ਬਹੁਤ ਵੱਡੀ ਸੋਚ ਹੈ ਇਸ ਨੌਜਵਾਨ ਦੀ ਕਾਸ਼ ਇਹੋ ਜਿਹੀ ਸੋਚ ਅੱਜ ਦੇ ਹਰ ਨੌਜਵਾਨ ਦੀ ਹੋਵੇ।
@JoginderSingh-ms8kr
@JoginderSingh-ms8kr 4 ай бұрын
ਜਿਊਂਦਾ ਰਹਿ ਵੀਰ ਬਹੁਤ ਸੋਹਣੀ ਸੋਚ ਵਾਲਾ ਹੈ ਜਾਤ ਪਾਤ ਬੱਸ ਇੱਕ ਮੂਰਖਤਾ ਹੈ
@karanveerkaranveer1434
@karanveerkaranveer1434 4 ай бұрын
ਏਸ vdo ਤੋਂ ਪਹਿਲਾਂ ਮੈਂ ਇੱਕ ਹੋਰ vdo ਦੇਖੀ ਓਹ ਵੀ ਏਸੇ ਪੱਤਰਕਾਰ ਵੀਰ ਦੀ ਸੀ ਉਹਦੇ ਵਿੱਚ ਮੈਂ ਤੈਅ ਦਿਲੋਂ ਧੰਨਵਾਦ ਕੀਤਾ ਪੱਤਰਕਾਰ ਵੀਰ ਹੁਣ ਆਹ vdo ਵੀ ਦਿਲੋਂ ਧੰਨਵਾਦ ਕਰਨ ਵਾਲੀ ਹੈ ਮੋਚੀ ਵੀਰ ਨੂੰ ਪ੍ਰਮਾਤਮਾ ਤਰੱਕੀਆਂ ਬਖਸ਼ਣ
@majorsingh4297
@majorsingh4297 4 ай бұрын
ਵੀਰ ਜੀਓ ਤੁਸੀਂ ਤਾਂ ਬਹੁਤ ਉੱਚੇ ਤੇ ਸੁੱਚੇ ਵੀਚਾਰਾਂ ਵਾਲੇ ਸ਼੍ਰੋਮਣੀ ਭਗਤ, ਭਗਤ ਬਾਬਾ ਰਵਿਦਾਸ ਜੀ ਮਹਾਰਾਜ ਜੀ ਦੀ ਔਲਾਦ ਹੋ,ਓ ਆਪਣੇ ਆਪ ਨੂੰ ਵਾਰ ਵਾਰ ਚਮਾਰ , ਚਮਰਟਾ ਕਹਿਕੇ ਬੁਲਾਉਂਦੇ ਹਨ, ਪਰ ਸਾਰੀ ਦੁਨੀਆਂ ਅੱਜ ਓਨਾਂ ਦੇ ਸਿਧਾਂਤਾਂ ਨੂੰ ਨਮਸਕਾਰ ਕਰਦੀ ਆ,ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਹਰ ਪ੍ਰਾਣੀ ਓਹਨਾਂ ਨੂੰ ਸਾਰੇ ਮਹਾਂਪੁਰਖ ਜਿਨ੍ਹਾਂ ਦੀ ਬਾਣੀ ਦਰਜ਼ ਹੈ, ਬਰਾਬਰ ਮੱਥਾ ਟੇਕਦਾ ਹੈ,
@narinderpalsingh5349
@narinderpalsingh5349 4 ай бұрын
ਮਨਜਿੰਦਰ ਸਿੰਘ ਅਜੇ ਤੱਕ ਤਾਂ ਪੰਜਾਬ ਦਾ ਇਮਾਨਦਾਰ ਪੱਤਰਕਾਰ ਮਹਿਸੂਸ ਹੁੰਦਾ ਹੈ,,,,ਪਰਮਾਤਮਾ ਮੇਹਰ ਕਰੇ ❤❤❤❤❤
@jitsingh8827
@jitsingh8827 4 ай бұрын
ਮਿਹਨਤ ਸੱਚੇ ਦਿਲੋਂ ਕਰਨੀ ਚਾਹੀਦੀ ਹੈ ਕੰਮ ਵੱਡਾ ਛੋਟਾ ਨਹੀਂ ਹੁੰਦਾ
@makingyourlifeparwanaji7811
@makingyourlifeparwanaji7811 4 ай бұрын
ਬਹੁਤ ਵਧੀਆ ਸੋਚ ਹੈ ਬੇਟਾ, ਪਰ ਪਰਮ ਪਿਤਾ ਪਰਮਾਤਮਾ ਤੋਂ ਮੁਨਕਰ ਨਹੀਂ ਹੋ ਸਕਦੇ। ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ।
@IPSSaini
@IPSSaini 4 ай бұрын
ਜਿਉਂਦਾ ਵਸਦਾ ਰਹਿ ਛੋਟੇ ਵੀਰ...! 💕
@jagdeepkaur8855
@jagdeepkaur8855 4 ай бұрын
ਮੁੰਡਾ ਬਹੁਤ ਜ਼ਿਆਦਾ ਸਿਆਣਪ ਨਾਲ ਗੱਲ ਕਰਦਾ, ਸ਼ਾਇਰੀ ਵਿਚ ਵੀ ਜਾਨ ਐ🎉🎉🎉
@SukhwinderSingh-wq5ip
@SukhwinderSingh-wq5ip 4 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@hardeepKler-y6e
@hardeepKler-y6e 4 ай бұрын
ਪੜ੍ਹਾਈ ਤਾਂ ਇੰਨੀ ਹੀ ਬਹੁਤ ਜੇ ਕਿਤਾਬਾਂ ਨਾਲ ਪਿਆਰ ਆ....❤❤❤❤❤❤
@PunjabiTadka84
@PunjabiTadka84 4 ай бұрын
ਬਹੁਤ ਵਧੀਆ ਸੁਬਾਹ ਵੀਰ ਦਾ। ਮਨਿੰਦਰ ਵੀਰ ਤੁਸੀ ਹੀਰੇ ਵਰਗੇ ਵੀਰ ਨੂੰ ਲੱਭ ਕੇ ਲੇ ਕੇ ਆਏ ਹੋ। ਧੰਨਵਾਦ ਤੁਹਾਡਾ। ਦਿਲੋਂ ਦੁਆਵਾ ਮਨਿੰਦਰ ਵੀਰ ਤੇ ਬੌਬੀ ਵੀਰ ਨੂੰ🙏❤️❤️
@jinderpoohla
@jinderpoohla 4 ай бұрын
ਊਸੋ ਜੀ ਨੇ ਕਿਹਾ ਇਹ ਵੀ ਅਧੂਰੇ ਗਿਆਨ ਨਾਲੋ ਗਿਆਨ ਨਾ ਹੋਣਾ ਚੰਗਾ ਮਨਿੰਦਰ ਬਾਈ ਬੰਦਾ ਕਾਫੀ ਨੌਲਜ ਵਾਲਾ ਬਾਈ
@khosatv7350
@khosatv7350 4 ай бұрын
ਕੋਈ ਜਾਤ ਪਾਤ ਨਹੀ ਹੈ ਸਭ ਇਨਸਾਨ ਬਰਾਬਰ ਹਨ ਇਹ ਮੁੰਡਾ ਬਹੁਤ ਵਧੀਆ ਹੈ
@jagdeepkaur8855
@jagdeepkaur8855 4 ай бұрын
ਇਹ ਮੁੰਡੇ ਨੂੰ ਕਿਤਾਬਾਂ ਦਾ ਨਸ਼ਾ ਹੈ ,🎉🎉🎉 ਨਸ਼ਿਆਂ ਤੋਂ ਬਚੁਗਾ❤❤❤🎉🎉🎉
@komalpreet3584
@komalpreet3584 4 ай бұрын
ਬਹੁਤ ਹੀ ਚੰਗੇ ਸੁਬਾ ਦਾ ਮੁੰਡਾ ਬਠਿੰਡਾ ਬੱਸ ਸਟੈਂਡ
@rajindergrewal1039
@rajindergrewal1039 4 ай бұрын
Boby God bless you iam very surprised I meet you as soon as earily
@narinderjitsingh-u8x
@narinderjitsingh-u8x 4 ай бұрын
ਸਿਆਣਾ ਥੋਨੂੰ ਗੁਰੂ ਘਰਾਂ ਬਾਰੇ ਬੋਲਦਾ ਨੀ ਦਿਖਦਾ ,ਗੁਰੂ ਘਰਾਂ ਦਾ ਪਰਦਾਨ ਮਾੜੇ ਹੋ ਸਕਦੇ ਆ ਗੁਰੂ ਘਰਾਂ “ਚ” ਕੰਮ ਕਰਕੇ ਘਰ ਚੱਲਦਾ ਨਾਲੇ ਮਾੜਾ ਕਹੀ ਜਾਂਦਾ
@GurdeepSingh-zt9je
@GurdeepSingh-zt9je 4 ай бұрын
😂ਵੀਰ ਇਹ ਇੰਟਰਵਿਉ ਸਾਰੀਆ ਚੋਂ ਵਧੀਆ ਰੱਬ ਵੀਰ ਨੂੰ ਚਡ਼ਦੀ ਕਲਾ ਚ ਰੱਖੇ ਜੀ❤❤❤
@kulwindersingh-dh1hq
@kulwindersingh-dh1hq 4 ай бұрын
ਬਹੁਤ ਵਧੀਆ ਬੋਬੀ ਵੀਰ ਤੁਸੀਂ ਉਸ ਸ਼ਰੋਮਣੀ ਭਗਤ ਰਵਿਦਾਸ ਜੀ ਦੇ ਪੈਰੋਕਾਰ ਹੋ ਜੋ ਧਨ ਗੁਰੂ ਗ੍ਰੰਥ ਸਾਹਿਬ ਜੀ ਚ ਸੁਭਾਇਮਾਨ ਨੈ ਜਿਨਾ ਇਕ ਪਾਵਨ ਵਚਨ ਵਿਚ ਅਪਨੇ ਆਪ ਨੂੰ ਚਮਾਰ ਕਹਿਕੇ ਸੰਬੋਧਨ ਕੀਤਾ
@NirmalSingh-bz3si
@NirmalSingh-bz3si 4 ай бұрын
ਬੇਟਾ ਕਿਸੇ ਦਿਨ ਹੋਰ ਵੀ ਵੱਡਾ ਬਣੇਗਾਂ ,,,ਕਿੰਨਾ ਪਿਆਰਾ ਮੁੰਡਾ ਯਾਰ,,ਜਿਸ ਦਿਨ ਬਠਿੰਡੇ ਵੱਲ ਨੂੰ ਗੇੜਾ ਵੱਜਿਆ ਬੇਟਾ ਤੈਨੂੰ ਜਰੂਰ ਮਿਲਕੇ ਆਵਾਂਗਾਂ ,,ਕੰਮ ਦਾ ਕੋਈ ਮਿਹਣਾ ਨਹੀ ,,ਮੈਂ ਤੈਨੂੰ ਸਲੂਟ ਕਰਦਾ ਬੇਟਾ ,,ਵੈਰੀ ਗੁੱਡ ਓ ਬੇਟਾ ਤਰੱਕੀਆਂ ਮਾਣੇ ,,🎉🎉🎉🎉🎉🎉🎉
@LakhviirSingh
@LakhviirSingh 4 ай бұрын
Kithe huna veer....pkka adaa
@Gagandeepbawa2652
@Gagandeepbawa2652 4 ай бұрын
ਵੀਰ ਇਹ ਕਿਤਾਬ ਜ਼ਰੂਰ ਪੜ੍ਹੋ ਦੇਵ ਪੁਰਸ਼ ਹਾਰ ਗਏ
@gurjeetsingh9328
@gurjeetsingh9328 4 ай бұрын
ਬਈ ਬੋਬੀ ਨਨੂੰ ❤ਦਿਲੋ ਪਿਆਰ ਤੇ ਦੁਵਾਵਾ ਬਈ ਨੂੰ ਪਰਮਾਤਮਾ ਤਰੱਕੀ ਬਖ਼ਸੇ ਅਕਾਲ ਪੁਰਖ😊 ਆਪਣਾ ਖ਼ਾਸ ਮਿੱਤਰ ਆ ਬਈ ਜਦੋ ਵੀ ਫਰੀ ਹੁੰਨਾ ਕਾਫ਼ੀ ਕਾਫ਼ੀ ਟਾਈਮ ਬੋਬੀ ਕੋਲ ਬੈਠ ਕੇ ਦਿਲ ਹੌਲਾ ਕਰੀ ਦਾ❤
@paramjitsingh6295
@paramjitsingh6295 4 ай бұрын
ਬਾਈ ਜੀ ਜਾਤ ਪਾਤ ਕੁਸ ਨੀ ਬੱਦੇ ਵਿੰਚ ਅਨਸਾਨੀਅੱਤ ਹੌਨੀ ਜਰੂਰ ਚਾਹਿਦੀ ਹੈ
@dkmetcalf14598
@dkmetcalf14598 4 ай бұрын
Salute Naoujwan. Very nice thoughts.God bless you.
@WelcomeEntertainment-nd8dg
@WelcomeEntertainment-nd8dg 3 ай бұрын
❤Shi gal a ji ❤
@surjitsingh6327
@surjitsingh6327 4 ай бұрын
ਮੁੰਡੇ ਦੇ ਵਿਚਾਰ ਵਧੀਆ ਅਤੇ ਉੱਚੇ ਹਨ । ਸ਼ਾਬਾਸ਼ ਪੁੱਤਰ ,May you live long !
@vikramlahoria6114
@vikramlahoria6114 4 ай бұрын
ਬਾਈ ਦੀਆਂ ਗੱਲਾਂ ਚ ਦਮ ਹੈ , ਬਹੁਤ ਵਧੀਆ ਇੰਟਰਵਿਊ ਬਾਈ ਜੀ ਇੱਕ ਸੈਕਿੰਡ ਵੀ ਅੱਗੇ ਨਹੀ ਲੰਘਾਈ, ਸਾਰੀ ਵੀਡੀਓ continue ਦੇਖੀ ਆ । ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ 🫡🙏
@NirmalSingh-bz3si
@NirmalSingh-bz3si 4 ай бұрын
ਵੈਰੀ ਗੁੱਡ ਓ ਬੇਟਾ ਕਿਹੜਾ ਪਿੰਡ ਆ ਛੋਟੇ ਤੇਰਾ ,,,ਕਿੰਨਾ ਵਧੀਆ ਮੁੰਡਾ ਯਾਰ,,,
@beantmahal4024
@beantmahal4024 4 ай бұрын
ਬਠਿੰਡਾ ❤
@KulwantKaur-q3i
@KulwantKaur-q3i 4 ай бұрын
ਬਹੁਤ ਵਧੀਆ ਪੋਡ ਕਾਸਟ ਹੈ ਕੰਮ ਕੋਈ ਵੀ ਵੱਡਾ ਛੋਟਾ ਨਹੀ ਹੁੰਦਾ ਜਿਸ ਨਾਲ ਘੋਰ ਦੀ ਰੋਟੀ ਵਧੀਆ ਚਲਦੀ ਹੈ ਦਸਾ ਨਹੂੰਆਂ ਦੀ ਹੈ ਤਾਂ ਬਹੁਤ ਵਧੀਆ ਹੈ
@crewarts5518
@crewarts5518 4 ай бұрын
ਰੂਹ ਖੁਸ ਕਰਤੀ ਵੀਰ ਕਦੇ ਮਿਲਣ ਆਵਾਗੇ
@shivanisharma5562
@shivanisharma5562 4 ай бұрын
ਵਧਿਆ ਇਨਸਾਨ ਹੈ,ਰੱਬ ਇਸ ਵੀਰ ਨੂੰ ਤਰੱਕੀ ਬਖਸ਼ੇ, ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ,ਇਕ ਇਥੇ ਹੈਂ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
@BalwantKaur-y5h
@BalwantKaur-y5h 2 ай бұрын
ਬੇਟਾ ਬੌਬੀ ਵਾਹਿਗੁਰੂ ਤੁਹਾਨੂੰ ਲੰਬੀ ਉਮਰ, ਤੰਦਰੁਸਤੀ ਤਰੱਕੀਆਂ ਤੇ ਖੁਸ਼ਹਾਲੀ ਬਖਸ਼ੇ। ਤੁਹਾਨੂੰ ਸੁਣ ਕੇ ਮਨ ਬਹੁਤ ਖੁਸ਼ ਹੋਇਆ ❤❤
@param2756
@param2756 4 ай бұрын
ਬਿਲਕੁਲ ਸਹੀ ਗਲ ਆ, ਆਪਣਾ ਜੱਦੀ ਕੰਮ ਖੂਨ ਚ ਹੀ ਹੁੰਦਾ। ਅਸੀ ਤਰਖਾਣ ਆ ਬੇਸ਼ੱਕ ਮੈ ਇਹ ਕੰਮ ਨਹੀਂ ਕਰਦਾ, ਪਰ ਬਚਪਨ ਤੋਂ ਡੈਡੀ ਨੂੰ ਕਰਦੇ ਦੇਖਿਆ ਤੇ ਸਭ ਕੁਝ ਆਉਂਦਾ ਆ।
@NirmalSingh-bz3si
@NirmalSingh-bz3si 4 ай бұрын
ਸ਼ੇਰ ਦੇ ਬੱਚੇ ਨੂੰ ਕੌਣ ਸ਼ਿਕਾਰ ਕਰਨਾ ਸਿਖਾਉਦਾ ????
@bittuuhdnawalia4235
@bittuuhdnawalia4235 4 ай бұрын
ਬਹੁਤ ਹੀ ਵਧੀਆ ਲੱਗਿਆ ਇਹ ਇੰਟਰਵਿਊ ਦੇਖ ਕੇ ਬੋਬੀ ਬਾਈ ਤੈਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
@NirmalSingh-bz3si
@NirmalSingh-bz3si 4 ай бұрын
ਦੇਖਲੋ ਇਹ ਜੱਟ ਕੌਮ ਦੇ ਮੁੰਡਿਆ ਤੋਂ ਹਜਾਰ ਗੁਣੇ ਸਿਆਣਾ ਅਤੇ ਮਿਹਨਤੀ ਆ ,,ਇਹ ਹੀਰੋ ਉਹ ਜੀਰੋ ਨੇ ,,
@RaniKaur-g7j
@RaniKaur-g7j 4 ай бұрын
Thanks veer ji apke bhut unche vichar hai rab thanu hr khushi deve
@sukhjeetkaur967
@sukhjeetkaur967 4 ай бұрын
well done v proud sadi punjabi jwani ty god bless u
@HoneySingh-px3wc
@HoneySingh-px3wc 4 ай бұрын
Bhut sohnia gllan kitia bai ne👌❤ Waheguru hor trakia deve veer nu🙏💪
@SukhdeepSingh-eo7sm
@SukhdeepSingh-eo7sm 4 ай бұрын
ਬਹੁਤ ਵਧੀਆ ਤੇ ਡੂੰਘਾਈ ਵਾਲੀ ਜਾਣਕਾਰੀ ਆ ਵੀਰ ਨੂੰ
@Antarsingh2007
@Antarsingh2007 4 ай бұрын
ਬੋਬੀ ਵੀਰ ਬਹੁਤ ਵਧੀਆ ਸੋਚ ਤੁਸੀਂ ਜਾਤ ਪਾਤ ਤੋਂ ਬਹੁਤ ਉਪਰ ਹੋ ਅੰਬਰਾਂ ਦਾ ਚੰਨ ਹੋ ਤੁਸੀਂ ਵੀਰ ਜੀ👍👍🙏🙏
@ਮਨਪ੍ਰੀਤਕੌਰ-ਪ7ਟ
@ਮਨਪ੍ਰੀਤਕੌਰ-ਪ7ਟ 4 ай бұрын
ਬਹੁਤ ਵਧੀਆ ਬੌਬੀ ਮਨਿੰਦਰਜੀਤ ਕਿੱਥੋਂ ਲਭਦੈਂ ਭਰਾ ਕਮਾਲ ਦੇ ਬੰਦੇ
@GursewakSingh-bv7uj
@GursewakSingh-bv7uj 4 ай бұрын
ਬਹੋਤ ਵਧੀਆ ਵਿਚਾਰ ਵੀਰ ਦੇ ਏ
@kuldeepsingh-fv7jh
@kuldeepsingh-fv7jh 4 ай бұрын
A podcast hun tak sab to vadia ❤❤❤laggia Bai ji
@JaswinderSingh-ld3ox
@JaswinderSingh-ld3ox 4 ай бұрын
Very very nice boy. Gbu always beta ji. Giani Jaswinder Singh bhullar sewe wala
@RAJESHKUMAR-bs3vo
@RAJESHKUMAR-bs3vo 4 ай бұрын
MANIDER G BOHAT VADIYA INTERVIEW SANU TUHADE TE ATE TUHADE CHANNEL TE BOHAT MAN HAI GOD BLESS YOU
@balvirsajjan6860
@balvirsajjan6860 4 ай бұрын
ਬਹੁਤ ਵਧੀਆ ਪੋਡਕਾਸਟ
@harvindersinghrurki1046
@harvindersinghrurki1046 2 ай бұрын
ਬਹੁਤ ਵਧੀਆ ਕਮਾਲ ਕਰਤੀ ਵਧੀਆ ਸੋਚ
@BalbirSingh-xt2ud
@BalbirSingh-xt2ud 4 ай бұрын
ਲਗਾਤਾਰ ਉੱਡਦਾ ਰਹੀ ਆਪਣੀ ਮੰਜ਼ਿਲ ਵੱਲ ਵਧਦਾ ਰਹੀ
@gurudhaliwal3582
@gurudhaliwal3582 4 ай бұрын
Ma Da heera beta god bless you bai ji
@NirmalSingh-bz3si
@NirmalSingh-bz3si 4 ай бұрын
ਕੁਤਿਆਂ ਵਾਲੇ ਸਰਦਾਰ ਵਿਚ ਜਦੋਂ ਕੁਤਿਆਂ ਵਾਲੇ ਸਰਦਾਰ ਇਕ ਮੋਰਨੀ ਖੌਰੇ ਹਿਰਨੀ ਮਾਰਕੇ ਲਿਆਉਦੇਂ ਉਹ ਕੁੜੀ ਦੇਖਕੇ ਕਹਿੰਦੀ ਆ ਵੀ ਇਥੇਂ ਤਾਂ ਰੋਜਾਨਾ ਹੀ ਇਹੋ ਜਿਹੀਆਂ ਹਿਰਨੀਆਂ ਦਾ ਸ਼ਿਕਾਰ ਹੁੰਦਾ ,,😢😢😢 ਤੇਰੇ ਮਾਪਿਆਂ ਨੂੰ ਮੇਰਾ ਕੁਮੈਂਟ ਜਰੂਰ ਪੜਾਈਂ ਤੈਨੂੰ ਪੜਨ ਤੋਂ ਰੋਕਣ ਨਾ ,,ਤੇਰੇ ਲਈ ਅਜੇ ਹੋਰ ਬਹੁਤ ਕੁਝ ਪੜਨ ਵਾਲਾ ਬੇਟਾ ,,ਸੰਤ ਰਾਮ ਉਦਾਸੀਂ ,,ਰਾਮ ਸਰੂਪ ਅਣਖੀ ,,ਖੁਸ਼ਵੰਤ ਸਿੰਘ,,ਸਾਹ ਹੁਸ਼ੈਨ ,ਬਾਬਾ ਬੁਲੇ ਸ਼ਾਹ ਜੀ ,,ਵਾਰਸ਼ ਸ਼ਾਹ ਜੀ ,,ਬੇਟਾ ਐਨਾ ਕੁੱਝ ਪੜਨ ਵਾਲਾ ਪਿਆ ਤੇਰੇ ਲਈ,,,ਮੇਰੀ ਸੋਚਣੀ ਇਹ ਆ ਕਿ ਜਿਸ ਦਿਨ ਬੰਦਾ ਮਰਦਾ ਕੋਈ ਕਿਤਾਬ ਪੜਕੇ ਮਰੇ ,,ਬੇਟਾ ਜਿਉਦਾਂ ਰਹਿ ,,🎉🎉🎉🎉🎉
@lyricsdeepkuldeepwalia4477
@lyricsdeepkuldeepwalia4477 4 ай бұрын
ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ 🥾 ਪਾਲਿਸਾ ਕਰੀਏ
@merikalam6846
@merikalam6846 4 ай бұрын
Kal hi Mil k aauga is Veer nu Bathinda reh k menu ajj tak pta nhi c v aini Rabbi Rooh Mere bilkul Najdeek Bethi a, Jeonda Vasda Reh Veere ❤
@manjitSingh-yo9fq
@manjitSingh-yo9fq 4 ай бұрын
Tu bhut changa putt koi help de lod Hui ta das di putt i like you any time
@BalbirSingh-xt2ud
@BalbirSingh-xt2ud 4 ай бұрын
ਅੰਤਰ ਝਾਤ ਦੀ dr. Narinder singh kapoor ਜ਼ਰੂਰ ਪੜ੍ਹੀ
@RamSingh-wy8fq
@RamSingh-wy8fq 4 ай бұрын
ਵਿਚਾਰ ਤੇਰੇ ਬਹੂਤ ਹੀ ਵਧੀਆ ਹਨ ਪਰ ਸਿੱਖ ਧਰਮ ਵਿੱਚ ਵੀਰ ਜੀ 14 ਸਾਲ ਦੇ ਬੱਚੇ ਵੀ ਸ਼ਹੀਦ ਕਰ ਦਿੱਤੇ ਹਨ
@harpreetsinghharpreetsingh526
@harpreetsinghharpreetsingh526 4 ай бұрын
Very nice person boby Bai
@paramjeetkaur5570
@paramjeetkaur5570 4 ай бұрын
Very nice beta, god bless you👌👌 ❤🎉🎉🎉
@AmarpalKaur-rj7mf
@AmarpalKaur-rj7mf 4 ай бұрын
Good put ❤❤❤❤❤❤❤❤
@satwindersingh4817
@satwindersingh4817 4 ай бұрын
ਭਾਈ ਜੀ ਬਹੁਤ ਵਧੀਆ
@BalwinderSingh-um9xs
@BalwinderSingh-um9xs 4 ай бұрын
ਕੋਈ ਗੱਲ ਨਹੀਂ ਸੋਟੇ ਵੀਰ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਵੀ ਮੋਚੀ ਹੀ ਸੰਨ ਦਸ਼ਾ ਨੌਹਾਂ ਦੀ ਕਿਰਤ ਕਮਾਈ ਦਾ ਕੋਈ ਮੇਹਣਾ ਨਹੀਂ ਹੈ ਸੋਟੇ ਵੀਰ
@gurusaria9798
@gurusaria9798 4 ай бұрын
ਹੀਰਾ ਬੰਦਾ ਜਦੋਂ ਜਾਈਦਾ ਬਠਿੰਡਾ ਸੁਣ ਕੇ ਆਈਦਾ❤❤
@balrajsingh8901
@balrajsingh8901 3 ай бұрын
ਬਹੁਤ ਜ਼ਿੰਦਗੀ ਲੰਘ ਗਈ , ਪਰ ਕਦੇ ਨਹੀਂ ਦੇਖਿਆ ਕਿਸੇ ਨੂੰ ਜਾਤਪਾਤ ਕਰਕੇ ਗੁਰੂ ਦੁਆਰਾ ਸਾਹਿਬ ਵਿੱਚ ਆਉਣ ਤੋਂ ਰੋਕਿਆ ਹੋਵੇ। ਵੱਖ ਵੱਖ ਗੁਰਦੁਆਰਿਆਂ ਦਾ ਹੋਣਾ ਇਕ ਵੱਖਰਾ ਵਿਸ਼ਾ ਹੈ ਕਿਉਂਕਿ ਅਸੀਂ ਇਸ ਬੁਰਾਈ ਵਿਚੋਂ ਬਾਹਰ ਨਿਕਲਣ ਲਈ ਤਿਆਰ ਹੀ ਨਹੀਂ।
@bhullarmarjana5526
@bhullarmarjana5526 4 ай бұрын
ਬਾਈ ਕਹਿੰਦਾ ਮੈ ਕਿਸਮਤ ਨੂੰ ਨਹੀ ਮੰਨਦਾ ਕਿਉਕਿ ਬਾਈ ਨੇ ਗਾਲਿਬ ਦਾ ਸ਼ੇਅਰ ਸੁਣਾਇਆ 'ਹਾਥੋ ਕੀ ਲਕੀਰੋ ਪੈ ਮਤ ਜਾ ਗਾਲਿਬ ਕਿਸਮਤ ਤੋ ਉਨਕੀ ਭੀ ਹੋਤੀ ਹੈ ਜਿਨਕੇ ਹਾਥ ਨਹੀ ਹੋਤੇ । ਹੁਣ ਸੁਣ ਧਿਆਨ ਨਾਲ ਗਾਲਿਬ ਵੀ ਮੰਨ ਰਿਹਾ ਪਹਿਲੀ ਗੱਲ ਕਿਸਮਤ ਨੂੰ ਬੱਸ ਫਰਕ ਏਨਾ ਜਿੰਨਾ ਦੇ ਹੱਥ ਨਹੀ ਹੁੰਦੇ ਉਹਨਾ ਦੀ ਕਿਸਮਤ ਆਪਾ ਪੜ ਨੀ ਸਕਦੇ ਲਕੀਰਾ ਦੇਖ ਕੇ , ਪਰ ਕਿਸਮਤ ਹੁੰਦੀ ਹੈ ਤੇ ਮੱਥੇ ਤੇ ਹੱਥਾ ਤੋ ਪੜੀ ਵੀ ਜਾ ਸਕਦੀ ਹੈ , ਸੋ ਗਾਲਿਬ ਨੇ ਜਵਾਬ ਆਪੇ ਦੇ ਦਿੱਤਾ ਬੱਸ ਉਹ ਲਕੀਰਾ ਨੂੰ ਨੀ ਮੰਨ ਰਿਹਾ 🙏🏻🇺🇸🇺🇸🇺🇸
@kulwinderbrar2537
@kulwinderbrar2537 4 ай бұрын
je kismat hundi ambani wrge de ghar janam lainda mochi na hunda
@kamalpreetkaur4770
@kamalpreetkaur4770 4 ай бұрын
Wow.....God bless you putt....❤❤...roti hakk di khaiy g......bhave boot...............👍👍👍
@premtalwar2884
@premtalwar2884 4 ай бұрын
Bobby u r very true soul. God bless u beta
@RamanpreetkaurNahar
@RamanpreetkaurNahar 4 ай бұрын
Jai valmiki ji Jai guru ravidas ji jai bhem ji..❤❤❤..best of luck
@vishalff-fv8pw
@vishalff-fv8pw 4 ай бұрын
ਅੱਜ ਤੋਂ 1ਸਾਲ ਪਹਿਲਾਂ ਮੈਂ ਵੀ ਵੀਰ ਦੀ ਅੱਡੇ ਕੋਲ ਬੈ ਠੀ ਸੀ ਮੇਰੇ ਵੀਰ ਨੂੰ ਉਡੀਕ ਰਹੀ ਸ
@rightranjha7597
@rightranjha7597 4 ай бұрын
Chote veer bahut suljhea hoye tusi. Respect you a lot.
@harwindergrewal6679
@harwindergrewal6679 4 ай бұрын
Very nice podcast,Bobby is very nice & hardworking boy ,salute to his passion…..
@balbirkaur3123
@balbirkaur3123 4 ай бұрын
ਨਰਿੰਦਰ ਸਿੰਘ ਕਪੂਰ ਦੀ ਪੁਸਤੱਕ ਖਿੜੱਕੀਆਂ ਪੜੀ।❤
@Lucky-v9e
@Lucky-v9e 4 ай бұрын
Bahoot vadya Banda Maninder sidhu ji tuse vi bahootmehnat karde ho
@gsdakha3763
@gsdakha3763 4 ай бұрын
ਬਿਲਕੁੱਲ ਸਹੀ ਗੱਲ ਹੈ ਜੀ 👌👍
@harbanssingh500
@harbanssingh500 4 ай бұрын
Bhut bhut vadhiya baai ji
@theimpactful8750
@theimpactful8750 4 ай бұрын
Manderjit sidhu is a real diamond
@jaibhagwan123
@jaibhagwan123 3 ай бұрын
Bahut badhiya Bai ji.
@JasjitSingh-k
@JasjitSingh-k 4 ай бұрын
Baut wadia veer ji 🙏🙏🙏🇩🇪🇩🇪🇩🇪🇩🇪
@studentrajvir6970
@studentrajvir6970 4 ай бұрын
God Bless You All Team & ਬੌਬੀ
@mdjnagal676
@mdjnagal676 4 ай бұрын
Endless 👌🏻 👌🏻👌🏻galbaat ji
@sukhchainsingh-et3uy
@sukhchainsingh-et3uy 4 ай бұрын
Bai maninder Jeet Bai main tuhaadi bot ijet krda❤❤❤❤❤
@professionalstudiokartar
@professionalstudiokartar 4 ай бұрын
Bobby Veere Kamaal Di Soch Hai aap Di Channal Wale Veer Da Vi Thanks Jo Heere Insan Pechh Karde Ne
@lallylallymachinetoolsludh733
@lallylallymachinetoolsludh733 4 ай бұрын
Maninderjeet Singh Sidhu Zindabaad banda bhut vadia ❤ free ho k dekhu aaj raati
@JagtarSingh-tp2jz
@JagtarSingh-tp2jz 4 ай бұрын
Hye oe yaara ajj bhut Khushi ho tainu ethe dekh ke tainu miln ta aa ja yr pr door bhut aa hun ❤❤
@AmandeepKaur-jc8kb
@AmandeepKaur-jc8kb 3 ай бұрын
🎉🎉🎉🎉 wow super nice ji 🙏❤️ good 👍 story ji
@hallysingh9111
@hallysingh9111 Ай бұрын
❤ daimond of bathinda
@_Amritsar_california_
@_Amritsar_california_ 3 ай бұрын
ਸਾਰੇ ਜੱਟ ਮਾੜੇ ਨਹੀ ਹੇਗੇ ਜੀ ਬਹੁਤ ਸਾਰੇ ਜੱਟ ਮੰਦਦ ਵੀ ਬਹੁਤ ਕਰਦੇ ਨੇ ਜੀ ਪਰ ੳ ਦੱਸਦੇ ਨਹੀ ਲੋਕਾਂ ਨੂੰ ਜੀ
@GurlalSingh-t3v
@GurlalSingh-t3v 4 ай бұрын
Wha ji kya bat ha Sira banda tnx Maninder ji is Tara de Bande leyon laye mila ge Bai nu
@VikramSingh-vf2ut
@VikramSingh-vf2ut 4 ай бұрын
Good job ਬਾਈ
@KuvamAnahat
@KuvamAnahat 4 ай бұрын
Love you nike veer.kina rang roop dita sohne veer nu...
@harbhajansinghdua7281
@harbhajansinghdua7281 4 ай бұрын
उम्र से ज्यादा तुजरबा है बोबी भाई को
@AmandeepSingh-bu4wn
@AmandeepSingh-bu4wn 4 ай бұрын
ਬਹੁਤ ਵਧੀਆ ਜੀ
@rajwantkaur3508
@rajwantkaur3508 4 ай бұрын
Very nice shayri
@KewalPiara
@KewalPiara 4 ай бұрын
ਬਹੁਤ ਵਧੀਆ ਵੀਰ ਜੀ
@jinderpoohla
@jinderpoohla 4 ай бұрын
ਸੰਤੁਸ਼ਟੀ ਦੀ ਗੱਲ ਆ ਅਸਲ ਬਾਈ ਤੇ ਮੇਹਨਤ ਦੀ ਕਮਾਈ 10 ਰੁਪਏ ਦੀ ਹੋਵੇ ਬਾਈ ਸੈਟਸਫਾਈ ਕਰ ਦੀ ਆ ਤੇ ਨਜਾਇਜ ਪੈਸੇ ਚਹੇ 10 ਵੀ ਲੈ ਲਏ ਉਹ ਆਪ ਨੂੰ ਸੰਤੁਸ਼ਟੀ ਤੇ ਖੁਸ਼ੀ ਨਹੀ ਦਿੰਦੀ
@ManjitKaur-z8d
@ManjitKaur-z8d 4 ай бұрын
Bobby bhut achaa bro❤ Dil to duaa. Jiunde basde rho .mochi Saab
@harrymehat2932
@harrymehat2932 4 ай бұрын
Verry nice 👍👍
@AmandeepKaur-ew3mh
@AmandeepKaur-ew3mh 3 ай бұрын
Mnidar veere tuhadia video bhut vdia hundia asi rojana hi sunder a podcasts 🎉veere Mera Peka pind gill ptti a bilkul btende de nal thanks veere
@sandeepmasih5143
@sandeepmasih5143 4 ай бұрын
Keep it up bro no worries love you guys 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
@BaljinderSingh-lq7lt
@BaljinderSingh-lq7lt 4 ай бұрын
Manider 22 jindabad
@shashiprabha8505
@shashiprabha8505 4 ай бұрын
जिंदगी में एक शिक्षा सदा साथ रखना जाति नहीं कर्म प्रधान होना चाहिए
@amanhansra4288
@amanhansra4288 4 ай бұрын
ਬਾਈ ਪੜ ਤੇ ਹੱਲੇ ਵਿਆਹ ਲਈ 3-4 ਸਾਲ ਰੁਕ ਨਾਲੇ ਲੁਕ ਕੇ ਆਪਣੇ ਤੇ ਇਵੇਂ ਕੰਮ ਕਰੀ ਚੱਲ ਤਰੱਕੀ ਪਤਾ ਪੁੱਛ ਕੇ ਆਉ
@sukhdevdeepgarh5188
@sukhdevdeepgarh5188 4 ай бұрын
ਜਿਸ ਨੇ ਓਸ਼ੋ ਨਹੀਂ ਪੜ੍ਹਿਆ ਉਸ ਨੇ ਕੁੱਝ ਨਹੀਂ ਪੜ੍ਹਿਆ
@BakhshishBisa-gq5lz
@BakhshishBisa-gq5lz 3 ай бұрын
Best wishes 🌹
@shashiprabha8505
@shashiprabha8505 4 ай бұрын
बच्चे रिश्तेदारी पर इतना सुन्दर लिखा जैसे मेरे दिल को काट कर पढ़ लिया तूने , बच्चे मां और बाप दोनों ही जरूरी है , लड़की मां के बीना ऐसे होती है जैसे जल में रेगिस्तान
Support each other🤝
00:31
ISSEI / いっせい
Рет қаралды 81 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Unfiltered by Samdish ft. The Highway King of India | Nitin Gadkari Unfiltered Pro Max
52:41