Ludhiana News | 'ਸਾਡੇ ਕੱਪੜੇ ਉਤਾਰ ਕੇ ਹੁੰਦੀ ਤਲਾਸ਼ੀ, ਗੁਪਤ ਅੰਗਾਂ...!' ਮਹਿਲਾ ਹਵਾਲਾਤੀ ਨੇ ਖੋਲ੍ਹੀ ਪੋਲ | N18V

  Рет қаралды 830,491

News18 Punjab

News18 Punjab

Күн бұрын

Ludhiana News | 'ਸਾਡੇ ਕੱਪੜੇ ਉਤਾਰ ਕੇ ਹੁੰਦੀ ਤਲਾਸ਼ੀ, ਗੁਪਤ ਅੰਗਾਂ...!' ਮਹਿਲਾ ਹਵਾਲਾਤੀ ਨੇ ਖੋਲ੍ਹੀ ਪੋਲ | N18V
#ludhiananews #news18punjab #punjabnews #latestnews #punjablatestnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 529
@ajitsingh736
@ajitsingh736 8 ай бұрын
ਇਨ੍ਹਾਂ ਦੀ ਪੁਕਾਰ ਸੁਣਕੇ,ਵਰਦੀ ਧਾਰੀ ਮੁਲਾਜ਼ਮਾਂ ਦੇ ਵਤੀਰੇ ਨੂੰ ਸੁਧਾਰੋ।
@jinderpoohla
@jinderpoohla 8 ай бұрын
ਆਹ ਤਾ ਗਲਤ ਆ ਜੀ ਹਵਾਲਾਤੀਆਂ ਦੀਆਂ ਵੀ ਆਪਣੇ ਮਨੁੱਖੀ ਹੱਕ ਨੇ ਜੇਲ ਅੰਦਰ ਵੀ ਜੀ
@RanjitKaur-6921
@RanjitKaur-6921 8 ай бұрын
ਦੋ ਚਾਰ ਦਿਨ ਪੁਲਿਸ ਜਿਸ ਅਦਾਲਤ ਵਿੱਚ ਜਾਂ ਜਿਸ ਹਸਪਤਾਲ ਵਿੱਚ ਲੈਕੇ ਜਾਂਦੀ ਹੈ ਜਾਕੇ ਵੇਖਿਉ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿੰਨੇ ਕਉ ਮਨੁੱਖ ਨੇ ਤੇ ਕਿੰਨਾ ਫਾਇਦਾ ਉਠਾਉਂਦੇ ਹਨ ਇਹ ਮਨੁੱਖੀ ਅਧਿਕਾਰਾਂ ਦਾ ਬਾਕੀ ਪੁਲਿਸ ਵਾਲੇ ਵੀ ਇਨਸਾਨ ਹਨ ਕੋਈ ਹੋਏਗਾ ਗਿਰਿਆ ਹੋਇਆ ਪਰ ਤਕਰੀਬਨ ਮੁਲਜ਼ਮ ਦੀ ਮਦਦ ਹੀ ਕਰਦੇ ਹਨ
@jinderpoohla
@jinderpoohla 8 ай бұрын
@@RanjitKaur-6921 🙏 ਉਕੇ ਜੀ
@user-wi8zt1rn4w
@user-wi8zt1rn4w 8 ай бұрын
90/ ਪੁਲਸ ਗਲ ਤ
@inderjitsohal1434
@inderjitsohal1434 8 ай бұрын
Hu
@punjabiprobiker243
@punjabiprobiker243 8 ай бұрын
Lgda bai tu even krda jailan vich​@@RanjitKaur-6921
@user-yx1to3ps7k
@user-yx1to3ps7k 8 ай бұрын
ਜੈ ਧੀਆਂ ਨੂੰ ਕੁੱਖ ਵਿੱਚ ਮਾਰਨਾ ਜ਼ੁਰਮ ਹੈ ਤਾਂ ਇਹ ਵੀ ਜ਼ੁਰਮ ਹੈ 😢 ਬਹੁਤ ਵੱਡਾ 🙏
@Gill_Punjab
@Gill_Punjab 8 ай бұрын
ਇਹ ਡਰਾਮਾ ਨਹੀ ਏ ਇਹ ਸਭ ਸੱਚ ਹੈ ਕਿ ਜੇਲਾ ਵਿੱਚ ਵੀ ਧੱਕਾ ਹੋਇਆ ਹੁੰਦਾ ਹੈ
@DiljitSingh-ez8tj
@DiljitSingh-ez8tj 8 ай бұрын
ਸਹੀ ਗੱਲ ਏ ਜ਼ਨਾਨੀਆਂ ਝੂੱਠ ਨਹੀਂ ਬੋਲਦੀਆਂ । ਪਤਾ ਨਹੀਂ ਕਿੰਨੀਆ ਦੁਖੀ ਹੋਇਆ
@manpreetkaurk277
@manpreetkaurk277 6 ай бұрын
Har jaaga eis tara hi hunda hai... Ghara ch vi hi laal hai
@GurmeetKaur-gu4zf
@GurmeetKaur-gu4zf 4 ай бұрын
@surindersingh-tg8zj
@surindersingh-tg8zj 8 ай бұрын
ਡੀ ਜੀ ਪੀ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਜੇਲ ਦੇ ਅਧਿਕਾਰੀਆਂ ਦੇ ਉਪਰ ਤੇਕਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਨਾਂਔਰਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ
@amanvirsinghtoor9143
@amanvirsinghtoor9143 8 ай бұрын
ਭਗਵੰਤ ਮਾਨ ਨੂੰ ਕੁੱਝ ਕਰਨਾ ਚਾਹੀਦਾ ਜੀ
@user-mz8df5bc4e
@user-mz8df5bc4e 8 ай бұрын
Sali fuddu sarkar 😳😲😯😯
@Navnoor_shorts
@Navnoor_shorts 8 ай бұрын
ਮਨੁੱਖੀ ਅਧਿਕਾਰ ਸਾਰਿਆ ਦੇ ਹਨ
@RajeshKumar-cy4ds
@RajeshKumar-cy4ds 8 ай бұрын
ਮੁੱਖ ਮੰਤਰੀ ਸਾਹਿਬ ਜੀ ਨੂੰ ਆ ਵੀਡਿਓ ਵੇਖਣੀ ਚਾਈਦੀ ਕਿ ਹਾਲ ਪੰਜਾਬ ਦਾ । ਪੁਲਸ ਪ੍ਰਸ਼ਸਨ ਕਿ ਕੰਮ ਕ੍ਰਰ ਰਹੀ
@romysandhusandhu3359
@romysandhusandhu3359 8 ай бұрын
ਇਹ ਪੰਜਾਬ ਪੁਲਿਸ ਵਾਲੀਆਂ ਮਹਿਲਾਵਾਂ,,, ਇਹਨੀਆਂ ਬੇਸ਼ਰਮ ਨੇ,,,, ਔਰਤ ਹੀ ਔਰਤ ਦੇ ਦੁਸ਼ਮਣ ਬਣੀ ਹੈ ਜੀ
@BhupinderKaur-df8tb
@BhupinderKaur-df8tb 8 ай бұрын
ਸ਼ਰਮ ਆੳਣੀ ਚਾਹੀਦੀ ਹੈ ਔਰਤ ਹੋ ਕੇ ਔਰਤ ਨੂੰ ਜਲੀਲ ਕਰਕੇ ਮੁਗਲਾਂ ਵਾਲਾ ਵਤੀਰਾ ।ਤੁਹਾਡੇ ਘਰ ਵੀ ਧੀਆਂ ਹੋਣਗੀਆਂ ।
@gurdeepsingh1126
@gurdeepsingh1126 Ай бұрын
​@@BhupinderKaur-df8tbਤੂੰ ਵੀ ਪੁਲਿਸ ਵਾਲੀ ਲੱਗਦੀ ਏ. ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਲੇਡੀਜ਼ ਪੁਲਿਸ ਨੂੰ ਬਹੁਤ ਹਰਾਮੀ ਕਿਸਮ ਦੀਆਂ ਬੇਸ਼ਰਮ ਹੁੰਦੀਆਂ ਨੇ ਤੇ ਕਰੈਕਟਰ less A to Z ਹੁੰਦੀਆਂ ਨੇ ਕੈਦੀ ਔਰਤਾਂ ਨੂੰ ਪੁਲਿਸ ਵਾਲਿਆਂ ਕੋਲ ਏਹੀ ਲੈ ਕੇ ਜਾਂਦੀਆਂ ਨੇ ਉਹਨਾਂ ਦੀ ਹਵਸ ਪੂਰੀ ਕਰਨ ਲਈ. ਨਾ ਜਾਣ ਤਾ ਬਹੁਤ ਤੰਗ ਪ੍ਰੇਸ਼ਾਨ ਟੋਰਚਰ ਕਰਦੀਆਂ ਨੇ. ਜੇਲ੍ਹਾਂ ਚ ਕੀ ਕੁਝ ਚੱਲਦਾ ਹੈ ਮੈਂ ਸਭ ਜਾਣਦਾ ਹਾਂ ਪਰ ਹੁਣ ਲੋਕ ਵੀ ਜਾਨਣਾ ਚਾਹੁੰਦੇ ਨੇ. ਸੱਚ ਬੋਲਣ ਵਾਲਿਆਂ ਅੱਗੇ ਧਰਮ ਨੂੰ ਆੜ ਬਣਾਇਆ ਕਰੋ
@balbirkaur3123
@balbirkaur3123 8 ай бұрын
ਦੁਰ ਫਿਟੇਮੂੰਹ ਲੇਡੀ ਪੁਲਿਸ ਦਾ? ਇਹ ਪੁਲਿਸ ਵਾਲੀਆਂ ਇਹਨਾਂ ਦੀਆਂ ਰਖੇਲਾਂ ਹੁੰਦੀਆਂ ਹਨ? ਬੇਸ਼ਰਮ ਪੜੀਆ ਲਿਖੀਆਂ ਨਹੀਂ ਹੁੰਦੀਆਂ , ਸਲਵਾਰ ਪੋਜ਼ ਹੁੰਦੀਆਂ!
@jaspalsing1292
@jaspalsing1292 8 ай бұрын
Jma shi
@sukhrajsingh3280
@sukhrajsingh3280 3 ай бұрын
Shi gal 🎉🎉
@RamandeepSingh-mp7be
@RamandeepSingh-mp7be 8 ай бұрын
ਇਸ ਕਰਕੇ ਲੋਕ ਕਨੂੰਨ ਤੇ ਪ੍ਰਸ਼ਾਸਨ ਤੇ ਭਰੋਸਾ ਨਹੀਂ ਕਰਦੇ ਇਹ ਕਿਸੇ ਨੂੰ ਕੀ ਸੁਧਾਰਨਗੇ ਇਹ ਤਾਂ ਆਪ ਵਿਗੜੇ ਫਿਰਦੇ ਆ ਵੱਡੇ ਪ੍ਰਸ਼ਾਸਨਕ ਅਧਿਕਾਰੀ
@Gill_Punjab
@Gill_Punjab 8 ай бұрын
ਜੇਲਾ ਵਿੱਚ ਵੀ ਜਾਂਚ ਪੜਤਾਲ ਹੋਣੀ ਚਾਹੀਦੀ ਏ
@user-ci6eb4qu9o
@user-ci6eb4qu9o 8 ай бұрын
ਗੱਲ ਕਰਨ ਦਾ ਸਬ ਨੂੰ ਹੱਕ ਆ ਮੈਡਮ ਖਰਾਬ ਕਰਦੀ ਆ ਇਸ ਨੂੰ ਬਦਲੋ ਬੜੀ ਚਵਲ ਆ ਮੈਡਮ ਕਾਦੀ ਏ ਤੇ ਕੀ ਕਹਾਂ ਹੁਣ
@RanjitKaur-6921
@RanjitKaur-6921 8 ай бұрын
Ndps act ਦਾ ਪਰਚਾ ਦਰਜ਼ ਹੈ ਜੋਂ ਪੱਤਰਕਾਰ ਇੰਟਰਵਿਊ ਲੈਣ ਰਹੇ ਹਨ ਉਹਨਾਂ ਪੁਲੀਸ ਨਾਲੋਂ ਵੀ ਜ਼ਿਆਦਾ ਪਤਾ ਕਿ ਅੱਜਕਲ੍ਹ ਕ੍ਰਾਈਮ ਕਿੰਨਾ ਜ਼ਿਆਦਾ ਤੇ ਕਿਹੜੇ ਕਿਹੜੇ ਤਰੀਕੇ ਨਾਲ ਹੁੰਦਾ ਅੱਜ ਦਾ ਮੁਲਜ਼ਮ ਗ਼ੈਰਕਾਨੂੰਨੀ ਚੀਜ਼ਾਂ ਆਪਣੇ ਸਰੀਰ ਦੇ ਕਿਹੜੇ ਕਿਹੜੇ ਅੰਗ ਵਿੱਚ ਪਾਕੇ ਲੈ ਜਾਂਦਾ ਆਮ ਬੰਦਾ ਤਾਂ ਸੋਚ ਵੀ ਨਹੀਂ ਸਕਦਾ ਜਿਹੜੇ ਪੁਲਿਸ ਅਧਿਕਾਰੀਆ ਦੀ ਡਿਊਟੀ ਲਗਾਈ ਜਾਂਦੀ ਹੈ ਇਹਨਾਂ ਦਾ ਮੈਡੀਕਲ ਕਰਾਉਣ ਲਈ ਉਹਨਾਂ ਦੀ ਜਾਨ ਤਾਂ ਮੁੱਠੀ ਵਿੱਚ ਆਈ ਹੁੰਦੀ ਹੈ ਜਦੋਂ ਤੱਕ ਇਹ ਮੁਲਜ਼ਮਾਂ ਔਰਤਾਂ ਮਰਦ ਸਹੀ ਸਲਾਮਤ ਜੇਲ ਅੰਦਰ ਨਹੀਂ ਪਹੁੰਚ ਜਾਂਦੇ ਬਾਕੀ ਮੀਡੀਆ ਜ਼ਿਆਦਾ ਸਮਝਦਾਰ ਹੈ ਰੌਲਾ ਪਾਉਣ ਨਾਲ ਕੁਝ ਨਹੀਂ ਹੋਣਾ ਉਹ ਵੀ ਝੂਠਾ
@oyenavi607
@oyenavi607 8 ай бұрын
Tu jail ch afsar ta ni laghi jehda hr ek aghe comit kr rhi aaa agle te galti naal v ndps da parcha pe sakda jeh ohdi jagah tu hunda jah hundi jah teri kudi hundi fr v ehi kehndi
@drivermehakmapb10ala47
@drivermehakmapb10ala47 8 ай бұрын
​@@oyenavi607ਸਹੀ ਕਿਹਾ ਜੀ
@Silent_info02
@Silent_info02 5 ай бұрын
Bilkul sahi aa par Jo apne adikaar lyi lad da hai ohna nu insaaf kon deouga 😢
@JaskaranSingh-oy9wg
@JaskaranSingh-oy9wg 8 ай бұрын
ਕਲਯੁੱਗ ਵਿੱਚ ਜਿੱਥੇ ਜਿੱਥੇ ਕਿਸੇ ਦਾ ਦਾਅ ਚਲਦਾ ਸਭ ਗੁੰਡਾਗਰਦੀ ਕਰਦੇ ਹਨ।
@youaremine1148
@youaremine1148 8 ай бұрын
ਪੁਲਿਸ ਵਾਲੀ ਮੈਡਮ ਕੈਮਰੇ ਸਾਮ੍ਹਣੇ ਵੀ ਅਸਲੀਅਤ ਬਿਆਨ ਨਹੀਂ ਦੱਸਣ ਦਿੰਦੀ ਸਗੋਂ ਕੈਦੀ ਔਰਤ ਨੂੰ ਰੋਕ ਰਹੀ ਹੈ ।ਪੁਲਿਸ ਵਾਲੀ ਮੈਡਮ ਸਰਾਸਰ ਧੱਕਾ ਕਰ ਰਹੀ ਹੈ। ਇਸ ਪੁਲਿਸ ਵਾਲੀ ਮੈਡਮ ਤੋਂ ਪਤਾ ਕਰੋ ਕਿ ਇਹ ਇੰਜ ਕਿਉ ਕਰ ਰਹੀ ਹੈ। ਜਾਂ ਇਹ ਕਿਸ ਦੇ ਕਹਿਣ ਤੇ ਕਰ ਰਹੀ ਹੈ।ਸ੍ਰੀ ਮਾਨ ਮੁੱਖ ਮੰਤਰੀ ਮਾਨ ਸਾਹਿਬ ਜੀ ਇਸ ਪੁਲਿਸ ਵਾਲੀ ਮੈਡਮ ਨੂੰ ਜਾਂ ਜਿਸ ਦੇ ਕਹਿਣ ਤੇ ਕਰ ਰਹੀ ਹੈ ।ਉਹਨਾਂ ਸਾਰਿਆਂ ਦੀ ਤਫਤੀਸ਼ ਕਰਕੇ ਸਾਰੀਆਂ ਨੂੰ ਸਸਪੈਂਡ ਕਰਨਾ ਚਾਹੀਦਾ ਹੈ ।
@RanjitKaur-6921
@RanjitKaur-6921 8 ай бұрын
ਉਹਦੇ ਪਰਚਾ ਪਤਾ ਕਾਹਦਾ ਨਸ਼ੇ ਵੇਚਣ ਦਾ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਇਹ ਲੋਕ ਜਿੰਨੇ ਮਰਜ਼ੀ ਲੋਕਾਂ ਦੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰਦੀ ਜਾਣ ਉਹ ਬਾਰ ਬਾਰ ਕਹਿ ਰਹੀ ਹੈ ਕਿ ਸਾਨੂੰ ਨੰਗੇ ਕਰਕੇ ਗ਼ਲਤ ਤਰੀਕੇ ਨਾਲ ਤਲਾਸ਼ੀ ਕੀਤੀ ਜਾਂਦੀ ਹੈ ਜਦੋਂ ਇਹ ਗ਼ਲਤ ਚੀਜ਼ਾਂ ਗ਼ਲਤ ਜਗ੍ਹਾ ਲੁਕਾਉਣਗੀਆ ਤਾਂ ਤਲਾਸ਼ੀ ਵੀ ਫਿਰ ਉਸੇ ਢੰਗ ਨਾਲ ਹੋਵੇਗੀ ਹੀ
@jaswinderuppal4852
@jaswinderuppal4852 8 ай бұрын
True
@NirmalSingh-bz3si
@NirmalSingh-bz3si 8 ай бұрын
ਤੇਰੀ ਭੂਆ ਲਗਦੀ ਆ ਨਸ਼ੇ ਵੇਚਣ ਵਾਲੀ ??😂
@Kuldeepsingh-wx9ps
@Kuldeepsingh-wx9ps 8 ай бұрын
​@@RanjitKaur-6921jad eh mavva de puttan nu nasha vechdiya c odu ehnu nai c pta hun faddi gyi te drame krdi a
@user-wi8zt1rn4w
@user-wi8zt1rn4w 8 ай бұрын
ਪੁਲਸ ਵਾਲਿਆਂ ਵੀ
@RupinderSingh-rb1xl
@RupinderSingh-rb1xl 8 ай бұрын
ਮੀਡੀਆ ਨੂੰ ਚਾਹੀਦਾ ਹੈ ਕਿ ਕੋਰਟ ਤੋ ਹੁਕਮ ਲੈ ਕੇ ਚੰਗੀ ਤਰ੍ਹਾਂ ਪੱਖ ਰੱਖਿਆ ਜਾਵੇ ਨਾ ਕੇ ਪੇਸ਼ੀ ਦੌਰਾਨ ਮੌਹਾਲ ਖਰਾਬ ਕੀਤਾ ਜਾਵੇ।
@sewaksidhu5620
@sewaksidhu5620 8 ай бұрын
ਭਗਵੰਤ ਮਾਨ ਜੀ ਜਾਚ ਕਰੋ
@sukhjinderjassar6780
@sukhjinderjassar6780 8 ай бұрын
ਦੇਸ਼ ਅੰਦਰ ਕੀ ਹੋ ਰਹਿਆ ਹੈ,ਸਮਝ ਨਹੀਂ ਆਉਂਦੀ,ਕੀ ਬਣੇਗਾ ਦੇਸ਼ ਦਾ।
@RanjitSingh-ns7bc
@RanjitSingh-ns7bc 8 ай бұрын
ਵਾਹਿਗੁਰੂ ਜੀ ਇਹ ਹੈ ਕਨੂੰਨ ਮੇਰੇ ਦੇਸ਼ ਦਾ ਮੇਰੇ ਪੰਜਾਬ ਦਾ ਵਾਹਿਗੁਰੂ ਜੀ ਮੇਹਰ ਕਰੋ
@mentaljijaji
@mentaljijaji 8 ай бұрын
Punjab Da nhi India da
@nachattarkaur3550
@nachattarkaur3550 8 ай бұрын
​Hy y jni no😊
@mentaljijaji
@mentaljijaji 8 ай бұрын
@@nachattarkaur3550 MATLAB 🤔
@DevinderSingh-tc7ru
@DevinderSingh-tc7ru 8 ай бұрын
एक्स😂😂😂😂❤😂 0:18 ​@@mentaljijaji
@maninderpandher7373
@maninderpandher7373 8 ай бұрын
​@@mentaljijaji Wwwwwwwwwwwq 😊😊😊😊😊😊😊😊😊
@majorsingh1285
@majorsingh1285 8 ай бұрын
ਸਰਕਾਰ ਨੇ ਨੂੰ ਚਾਹੀਦਾ ਜੇਲ ਸਟਾਫ ਨੂੰ ਬਦਲੀਆਂ ਜਾਵੇ ਪੁਰਾਣੀਆਂ ਨੂੰ ੳਥੋ ਤੁਰਦਾ ਕਰੀਆਂ ਜਾਵੇ
@Preetsekhon2829
@Preetsekhon2829 8 ай бұрын
ਹਵਾਲਾਤੀਆਂ ਮਹਿਲਾਵਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ, ਸਰਕਾਰ ਨੂੰ ਇਸ ਲਈ ਢੁੱਕਵੇ ਕਦਮ ਚੁੱਕਣ ਦੀ ਲੋੜ ਹੈ🙏🏻🙏🏻🙏🏻
@charnjitsingh9267
@charnjitsingh9267 8 ай бұрын
N,D,P,S,ਦਾ ਮਾਮਲਾ ਹੈ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਣੀ ਚਾਹੀਦੀ ਸਭ ਚਿੱਟੇ ਵੇਚਣ ਵਾਲੀਆਂ ਨੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਵਾਹਿਗੁਰੂ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੋਂ
@devindersinghbenipal8170
@devindersinghbenipal8170 8 ай бұрын
ਬਿਲਕੁਲ ਸਹੀ ਕਿਹਾ ਜੀ ਤੁਸੀਂ, ਇਹ ਨਸ਼ੇ ਵੇਚ ਕੇ ਕਿਹੜੇ ਚੰਗੇ ਕੰਮ ਕਰਦੀਆਂ ਸੀ। ਜਵਾਨੀ ਬਰਬਾਦ ਕਰਦੀਆਂ ਸੀ।
@majorlal8879
@majorlal8879 8 ай бұрын
चोर मचाये शोर
@karanjf
@karanjf 8 ай бұрын
Human Rights HAR. ADMI DA. HAKK A. JI
@RajinderSingh-ri3jc
@RajinderSingh-ri3jc 8 ай бұрын
N d p s ਇਸ ਤਰ੍ਹਾਂ ਦੇ ਲੋਕ ਜੇਲ ਅੰਦਰ ਵੀ ਨਸ਼ਾ ਵੇਚਦੇ ਹਨ ਫੋਨ ਦੀ ਖੁੱਲੀ ਵਰਤੋਂ ਹੁੰਦੀ ਹੈ ਪੁਲਿਸ ਦੀ ਮਿਲੀ ਭੁਗਤ ਨਾਲ
@DeeepmaanMaan
@DeeepmaanMaan 8 ай бұрын
​@@RajinderSingh-ri3jcਸਹੀ ਗੱਲ ਹੈ ਵੀਰ ਜੀ ਤੁਹਾਡੀ ਮੈ ਵੀ ਜੇਲ ਵਿੱਚੋ ਹੁਣ ਹੀ ਆਇਆ 9 ਦਿਨ ਪਹਿਲਾ 35 ਮਹੀਨੇ ਕੱਟ ਕੇ ਬਹੁਤ ਬੁਰਾ ਹਾਲ ਹੈ ਜੇਲਾ ਦਾ ਨਸ਼ਾ ਆਮ ਮਿਲਦਾ ਚਿੱਟਾ ਗੋਲੀਆਂ ਬਾਕੀ ਪੈਸੇ ਦੇ ਜ਼ੋਰ ਨਾਲ ਹਰ ਨਸ਼ਾ ਮਿਲ ਸਕਦਾ
@gurcharansingh6340
@gurcharansingh6340 8 ай бұрын
ਨਸ਼ੇ ਵੇਚਣ ਲੱਗਿਆ ਇਸ ਜਨਾਨੀ ਨੂੰ ਸ਼ਰਮ ਕਰਨੀ ਚਾਹੀਦੀ ਸੀ। ਇਸ ਦੇ ਹੱਥੋਂ ਨਸ਼ਾ ਲੈ ਕੇ ਕੰਨਿਆ ਦੀ ਜ਼ਿਦਗੀ ਬਰਬਾਦ ਹੋਈ ਹੋਵੇ ਗੀ ।ਇਹ ਆਪਣੇ ਕੀਤੇ ਦਾ ਫਲ ਭੁਗਤ ਰਹੀ ਹੈ। ਹਮ ਨਹੀਂ ਚੰਗੇ ਬੁਰਾ ਨਹੀਂ ਕੋਇ।
@harrykhiva9425
@harrykhiva9425 8 ай бұрын
ਕਈ ਅਫ਼ਸਰਾਂ ਦੀਆਂ ਅੱਖਾਂ ਤੇ ਅਫ਼ਸਰੀ ਦੇ ਖੋਪੇ ਚੜ ਜਾਂਦੇ ਨੇ ਤੇ ਉਹ ਸਮਾਜ ਤੇ ਆਮ ਲੋਕਾਂ ਨੂੰ ਕੀੜੇ ਮਕੌੜੇ ਸਮਝਣ ਲੱਗ ਜਾਂਦੇ ਨੇ
@user-Rashpalsohi55
@user-Rashpalsohi55 8 ай бұрын
ਇਹ ਤੇ ਬਹੁਤ ਗਲਤ ਹੁੰਦਾ
@kisankaur4459
@kisankaur4459 8 ай бұрын
THIS IS MY PUNJAB, I'M PROUD OF.....
@Hindustanpunjabtv5
@Hindustanpunjabtv5 8 ай бұрын
ਇਹ ਨੂੰ ਬਹੁਤ ਕੁੱਟਣ ਗੀਆਂ, ਇਸ ਬਿਆਨ ਤੋਂ ਬਾਅਦ ਇਹਦਾ ਬਿਆਨ ਫਿਰ ਲਿਆ ਜਾਵੇ
@deadmind1181
@deadmind1181 8 ай бұрын
ਜਦੋਂ ਦੁਨੀਆਂ ਦਾ ਅੰਤ ਆਉਣਾ ਹੁੰਦਾ ਉਦੋਂ ਨੀਯਮ ਧਰਮ ਅਸੂਲ ਕਾਨੂੰਨ ਸਭ ਕੁਝ ਛਿੱਕੇ ਟੰਗ ਦਿੱਤਾ ਜਾਂਦਾ ਹੈ। ਇਹ ਕਿਸੇ ਦੇ ਵਸ ਦਾ ਰੋਗ ਨਹੀਂ ਰੱਬ ਨੇ ਜੋ ਕਿਹਾ ਸੀ ਉਹ ਸਮਾਂ ਹੁਣ ਆ ਗਿਆ ਹੈ।
@manjitkaur5642
@manjitkaur5642 8 ай бұрын
Wahe guru ji
@PunjabArmy1984
@PunjabArmy1984 8 ай бұрын
FIR honi chahidi aa Chachal kumari te immediately..Request To CM saab..
@msmavi7595
@msmavi7595 8 ай бұрын
💯💯💯💯💯 tru
@dhaliwalpb3116
@dhaliwalpb3116 8 ай бұрын
ਹੁਣ ਕੀ ਕਿਹਾ ਜਾਵੇ ਪਰ ਤੁਸੀ ਵੀ ਘੱਟ ਨੀ ਕਿਤੀ ਮਾਵਾਂ ਦੇ ਪੁੱਤ ਮਾਰੇ ਆ ਪੈਸੇ ਪਿੱਛੇ ਵਾਹਿਗੁਰੂ ਮੇਹਰ ਕਰੇ 🙏NDPS ਮਤਲਬ ਨਸ਼ਾ ਵੇਚੇਣ ਵਾਲਾ
@kuldeepbaachal7835
@kuldeepbaachal7835 8 ай бұрын
Human rights. Jjustice hona chayda. Hay.
@AnilKumar-ci2ug
@AnilKumar-ci2ug 8 ай бұрын
Waheguru ji 🙏
@ManpreetKaur-yu5qm
@ManpreetKaur-yu5qm 8 ай бұрын
This is why Canada is much better than India Thanks to Canadian Government to giving visas to our Indian Students Much respect to Canada Government 💜💜💜💜
@jass2748
@jass2748 8 ай бұрын
Ki gal canada vich aurta di talashi nhi hundi??😂😂
@mentaljijaji
@mentaljijaji 8 ай бұрын
​@@jass2748hundi hougi par ena Wang sharam lake mode te nhi rakhi hoi ona ne
@BMI2024
@BMI2024 8 ай бұрын
And tuhade bache Canada which aake , drugs bachde ne, khalistan nu support karde hai and ladaiya karde ne . Teach them how to live in peace . Punjab wala gand ethe na pao
@djkangbrosorchestrajalandh4939
@djkangbrosorchestrajalandh4939 8 ай бұрын
right
@surinderbrar4249
@surinderbrar4249 8 ай бұрын
@@jass2748 Canada vich police criminal naal bahut respectfully gal karde te jailan vich prisoners naal kut maar ni hundi .
@balkarsandhu399
@balkarsandhu399 8 ай бұрын
ਜਿਹੜੀ ਬੀਬੀ ਇਹੋ ਜਿਹੇ ਕੇਸ ਵਿੱਚ ਆਉਦੀ ਆ ਕੀ ਇਹ ਚੰਗੀ ਗੱਲ ਆ
@ramkishan9808
@ramkishan9808 8 ай бұрын
Bahut Vadya madam tuc sab Kuja Das dita
@reerpazi9935
@reerpazi9935 8 ай бұрын
ਬਦਮਾਸ਼ ਤੀਵੀਂਆਂ ਵਾਸਤੇ ਪ੍ਰਸ਼ਾਸਨ ਸਹੀ ਧੰਨਵਾਦ ਜੀ
@AmanpreetKaur-hs5mg
@AmanpreetKaur-hs5mg 8 ай бұрын
Hai parmatma meher kro 🤲🤲🙏🙏🙏🙏🙏
@malkitsingh5925
@malkitsingh5925 8 ай бұрын
Wahegurugi Wahegurugi Wahegurugi Wahegurugi 😭😭😭😭👍😭😭👍🙏🏻😭😭👍😁👍👍😭🙏🏻
@Sagarjani-qk6xk
@Sagarjani-qk6xk 8 ай бұрын
Punjab de sare loka nu AAP kathe ho ke punjab di police nu samjana paina ki oh Sade nokar ne na ki Sade malak😮
@jashpalsingh1875
@jashpalsingh1875 8 ай бұрын
ਪੁਲਸ camera ਤੇ ਆਹ ਘਟੀਆ ਕੰਮ ਕਰ ਰਹੀ ਆ। ਜੇਲ ਵਿਚ ਕੀ ਨਹੀਂ ਕਰਦੇ ਹੋਣਗੇ
@amitkumar-xq2pf
@amitkumar-xq2pf 6 ай бұрын
Cm shaab ji take immediately action police station
@malkitsingh5925
@malkitsingh5925 8 ай бұрын
Wahegurugi Wahegurugi Wahegurugi Wahegurugi Wahegurugi Wahegurugi Wahegurugi Wahegurugi Wahegurugi Wahegurugi 🙏🏻🙏🏻👍😭😭😭😭😁😭👍🙏🏻
@gurlabhsinghrajpal3417
@gurlabhsinghrajpal3417 8 ай бұрын
ਦੋਸ਼ੀ ਮੁਲਾਜਮਾਂ ਤੇ ਸਖਤ ਕਾਰਵਾਈ ਕਰੋ
@tarloksinghpunia7888
@tarloksinghpunia7888 8 ай бұрын
ਜਿਹੜੀ ਕੁੜੀ ਮਾਰੀ ਹੈ, ਇਨਕੁਆਰੀ ਹੋਣੀ ਚਾਹੀਦੀ ਹੈ, ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੱਗਦਾ ਹੈ ਕੈਸ ਫਿਰੌਤੀ ਦੀ ਰਕਮ ਮੰਗਦੇ ਹਨ
@rupindersingh-pl7qi
@rupindersingh-pl7qi 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਗਲਤ ਹੋ ਰਿਹਾ😢😢😢😢 ਬਿਸ਼ਨੋਈ ਨੂੰ ਤਾਂ ਬੜਾ ਸਾਂਭ ਕੇ ਰੱਖਦੇ ਆ
@ManjitSingh-ng6nq
@ManjitSingh-ng6nq 8 ай бұрын
ਇਹ ਹਵਾਲਾਤੀਅਾ ਦੁੱਧ ਧੋਤੀਅਾਂ ਨੇ! ਇਸ ਨੂੰ ਹੀ ਸਜਾ ਕਹਿੰਦੇ ਨੇ! ਇਹਨਾ ਦੀ ਗੱਲ ਨੂੰ ਇਹਨਾ ਦੀ ਗੱਲ ਇਗਨੌਰ ਕਰੋ?
@satnamkaur8333
@satnamkaur8333 8 ай бұрын
Ena d v sunwai huni chahidi aa.... Hakk h sb nu apni gl agge rkhn da....
@user-fw7io4bs8v
@user-fw7io4bs8v 8 ай бұрын
Help is needed immediately. Singaporean
@Chouhan.Garments
@Chouhan.Garments 8 ай бұрын
ਬiਕੀ ਮਾਰ ਕੁਟiਈ ਓਹਦੇ ਨiਲ ਹੁੰਡੀ ਵਾ ਜੋ ਗਲਤ ਕਾਮ ਕਰੇ ਜੀਵੇ ਕੀ ਨਸ਼ਾ ਸਾਪਲਾਈ ਕਰੇ ਜਾ ਕੋਇ ਕਿਸੈ ਨiਲ ਲਡiਈ ਕਰੇ
@kaurkaur7588
@kaurkaur7588 8 ай бұрын
tanu bhut pt
@user-wj8cn7hv7x
@user-wj8cn7hv7x 2 ай бұрын
​@@kaurkaur7588 hi
@jaswindersinda4979
@jaswindersinda4979 8 ай бұрын
jail vicho aye nu media samne kyu ni boln Dita Jada lady police te case hona chahiye
@kabir9088
@kabir9088 8 ай бұрын
10% पाप कि सजा, बाकी 90% को मिलती है यही jail का नियम है, यहीं होता आया है यही होता रहेगा, jail है फोर स्टार होटल नहि जो हर सुविधा दी जाय, वो कर्म ही ना करो जो ये नर्क के दिन देखने पड़े ☝️☝️☝️☝️
@punjabiprobiker243
@punjabiprobiker243 8 ай бұрын
Bhai kanoon kehnda subidh deni chahidi a ....
@satnamkaur8333
@satnamkaur8333 8 ай бұрын
Blkul sahi kh rhe o.... Lady constable da bht behavior gnda hunda aaa... Koi v chngi nai nikldi....
@jsranajsrana5263
@jsranajsrana5263 8 ай бұрын
ਜਦੋਂ ਤੱਕ ਅਸੀਂ ਆਪਣੇ ਪਿੰਡਾ ਤੇ ਸ਼ਹਿਰਾਂ ਦੀਆਂ ਜਾਤ ਪਾਤ ਤੇ ਧਰਮ ਦੀਆਂ ਝੂਠੀਆਂ, ਗਰੁੱਪ ਬਾਜੀਆਂ,ਦੁਸ਼ਮਣੀਆਂ ਨਹੀਂ ਛੱਡਦੇ ਉਦੋਂ ਤੱਕ ਸਾਰੇ ਜਨਤਾ ਨੂੰ ਵਾਰੀ ਵਾਰੀ ਜਲੀਲ ਹੋਣਾ ਪੈਣਾ ਹੈ ਅੱਜ ਇਸ ਦੀ ਵਾਰੀ ਹੈ ਕੱਲ ਨੂੰ ਸਾਡੀ ਤੇ ਤੁਹਾਡੀ ਵਾਰੀ ਹੈ, ਮਿਲ ਕੇ ਰਹੋ ਤਾਂ ਬਚ ਜਾਓਗੇ
@ramankaur188
@ramankaur188 4 ай бұрын
ਜਰੂਰ ਏਨਾ ਦੀ ਸੁਣੀ ਜਾਣੀ ਚਾਹੀਦੀ ਹੈ
@surindersekhon9937
@surindersekhon9937 8 ай бұрын
Very sad to hear this
@noobgamer-eq2ge
@noobgamer-eq2ge 8 ай бұрын
Good patarkar❤❤❤
@ranjeetsingh3321
@ranjeetsingh3321 8 ай бұрын
Jo पुलिस मलाजम गलत करदी है. उस कु वी सजाजा मिलनी चाहिदी है जनता दे. Tex नाल ही इना नु तनुका मिलदी है
@sukhvirsingh7318
@sukhvirsingh7318 8 ай бұрын
This is the rangla Punjab 😢
@manmohamsingh3775
@manmohamsingh3775 8 ай бұрын
ਇਹਨਾਂ ਨੂੰ 5ਸਟਾਰ ਹੋਟਲ ਵਰਗੀ ਸਹੂਲਤ ਦਿਓ ਵਿਚਾਰੀਆਂ ਵਕਤ ਦੀਆਂ ਮਾਰੀਆਂ ਹਨ ਸ਼ਰਮ ਨਹੀਂ ਆਉਂਦੀ ਇੰਟਰਵਿਊ ਦਿੰਦੀ ਨੂੰ
@karanjf
@karanjf 8 ай бұрын
Tu. Vi. JaiL ch ja. Fir pata Lagu. Tenu
@kaurkaur7621
@kaurkaur7621 8 ай бұрын
Lady di body language ton hi lagda ki poori badmashi hai es di.galat kamm karne ,tan ena nal izzat nal pesh aaya jave,es tarah Diya jananiya ne Punjab ch gand paya hoya hai.kanoon da mazak bnaya hoya hai
@davinderdavinder4703
@davinderdavinder4703 8 ай бұрын
Punjab government jaldhi tarnsfer karo all staff ki
@charanjitsandhu2628
@charanjitsandhu2628 8 ай бұрын
ਮੁੱਖ ਮੰਤਰੀ ਜੀ ਧਿਆਨ ਦੇਣ । ਪਰ ਉਸ ਵਿਚਾਰੇ ਨੂੰ ਤਾਂ ਸੁਖਬੀਰ ਮਜੀਠੀਆ , ਬਾਜਵਾ ਤੇ ਸਿੱਧੂ ਹੀ ਸਾਹ ਨਹੀਂ ਲੈਣ ਦਿੰਦੇ , ਇਹਨਾਂ ਜੇਲਾਂ ਵਿਚ ਬੰਦ ਔਰਤਾਂ ਦੀ ਫਰਿਆਦ ਦਾ ਉਸਨੇ ਕੀ ਹੱਲ ਕਰਨਾ ਹੈ ?
@virsasingh6859
@virsasingh6859 8 ай бұрын
ਪੁਲਿਸ ਵਾਲੀ ਮੈਡਮ ਗਲਤ ਕਰ ਰਹੀ ਹੈ
@surindersingh9808
@surindersingh9808 8 ай бұрын
You are in jail not at picnic spot . Jail regulations must check everything .
@bksashi2149
@bksashi2149 8 ай бұрын
ਜਿਹੜਿਆਂ ਨੰਗੀ ਕਰਕੇ ਤਲਾਸ਼ੀ ਲੈਂਦੀਆ ਨੇ ਔ ਵੀ ਆਪ ਨੰਗੀ ਮੰਗੀ ਹੋ ਕੇ ਫੇਰ ਤਲਾਸ਼ੀ ਲੈਣ ਆਵੇ ਨੰਗੀ ਨੂੰ ਵੀ ਅੱਗੇ ਫੇਰ ਨੰਗੀਆਂ ਮਿਲਣ ਗਿਆ 😊
@manjitsingh4053
@manjitsingh4053 8 ай бұрын
ਹੱਥ ਵੀ ਪਾਉਣ
@user-pr4fy9kk1f
@user-pr4fy9kk1f 8 ай бұрын
ਜਦੋਂ ਸਜ਼ਾ ਮਿਲ ਗਈ ਫਿਰ ਹਰ ਰੋਜ਼ ਤੰਗ ਕਰਨ ਦਾ ਕੀ ਮਤਲੱਬ
@Satnamkianth
@Satnamkianth 6 ай бұрын
ਮੈਂ ਵੀ ਜੇਲ ਕੱਟਕੇ ਆਇਆ ਇਸ ਵਿਚਾਰੀਂ ਦੀ ਜੇਲ੍ਹ ਵਿੱਚ ਕੁੱਟ ਕਰਨਗੇ
@happynannu2869
@happynannu2869 8 ай бұрын
Ehh jail picnic te gai hoi ne.Nasha supply karde time ehh gal ni yaad ai
@parmeshkumar1405
@parmeshkumar1405 8 ай бұрын
Very bad management in Ludhiana jail system, CM Punjab Bhagwant singh Mann Pl. Help persionaly,
@HarjinderSingh-kp4og
@HarjinderSingh-kp4og 8 ай бұрын
Bohat galt ho reha aah ta dhkaa ho reha
@shamshersingh4553
@shamshersingh4553 4 ай бұрын
ਇਹ ਗੱਲ ਸੱਚ ਹੈ, ਮੈਨੂੰ ਚੰਗੀ ਤਰ੍ਹਾਂ ਪਤਾ ਹੈ।
@GUR_CHOUHAN295
@GUR_CHOUHAN295 8 ай бұрын
Bilkul sahi
@user-qt3vn3yr3o
@user-qt3vn3yr3o 8 ай бұрын
The police women is scared because she know what they do in the jail with these ladies and she doesn't want to her to tell that to the media.
@Ramandeep-pu8le
@Ramandeep-pu8le 8 ай бұрын
Jail vich bhut dhaka hunda ....police wale hawalati nal bhut glat deal krde😢😢😢
@AnilKumar-qx1ke
@AnilKumar-qx1ke 8 ай бұрын
Eah Punjab hai 😢😢
@Balwindersingh-dq7fe
@Balwindersingh-dq7fe 8 ай бұрын
ਰੰਗਲਾ ਪੰਜਾਬ ਹੈ ਜੀ
@n_hr18
@n_hr18 8 ай бұрын
Eh lady police de panj satt chapeda maarnia chahidia eh khud aurat ho k duji aurat naal inni badtameezi kar rahi ohnu gal tak nhi krn de rahi 🤬
@ajmersingh1983
@ajmersingh1983 8 ай бұрын
ਪ੍ਰਸਾਸ਼ਨ ਨੂੰ ਸ਼ਰਮ ਆਉਣੀ ਚਾਹੀਦੀ ਆ ਇਹ ਜੇਲ੍ਹ ਹੈ ਜਾ ਬੁਚੜਖਾਨਾ
@Gurmeet_kaur_khalsa
@Gurmeet_kaur_khalsa 8 ай бұрын
Shame shame shame on lady police 😡😡😡
@AmandeepKaur-ln5nd
@AmandeepKaur-ln5nd Ай бұрын
@user-mx9fl9ut9g
@user-mx9fl9ut9g 8 ай бұрын
Waheguru ji Mehr krn jii
@user-ww9ml1rb6n
@user-ww9ml1rb6n 2 ай бұрын
ਇਸੇ ਕਰਕੇ ਹੀ ਖਾਲਸਥਾਨ ਚਾਹੀਦਾ
@dalbirsingh5890
@dalbirsingh5890 8 ай бұрын
ਆਰ ਐਸ ਐਸ ਦੀ ਦੱਲੀ ਕਿਵੇਂ ਬਦਮਾਸ਼ੀ ਦਿਖਾ ਰਹੀ ਹੈ ਵਕਤ ਆਏ ਤੇ ਕਿਸੇ ਨੇ ਨਹੀਂ ਖੜਨਾ
@mohankahlon4563
@mohankahlon4563 8 ай бұрын
ਭੈਣੋਂ ਗਲਤ ਕੰਮ ਨਾ ਕਰੋ ਨਸਾ ਵਗੈਰਾ ਦਾ ਦੋਸ ਦੇ ਵਿਚ ਤੁਸੀਂ ਜੇਲ ਹੋ ਅਜਿਹਾ ਕੰਮ ਨਾ ਕਰੋ ਜੇਲ ਪਰਸਾਸਨ ਇਨਾ ਹਵਾਲਾਤੀਆ ਨਾਲ ਹਮਦਰਦੀ ਭਰਿਆ ਵਤੀਰਾ ਅਪਨਾਉਣ ਖਾਸ ਕਰ ਔਰਤਾਂ ਨਾਲ ਗਲਤ ਵਤੀਰਾ ਹੀ ਕਰਾਇਮ ਨੂੰ ਜਨਮ ਦਿੰਦਾ ਹੈ ਇਨਾਂ ਦਾ ਸੁਧਾਰ ਕਰੋ ਵਗਾੜੂ ਨਾ ਜਾਣਕਾਰੀ ਲਈ ਧੰਨਵਾਦ ਸਰ।
@BaljeetSingh-fr3by
@BaljeetSingh-fr3by 8 ай бұрын
🙏🙏
@malkitsingh5925
@malkitsingh5925 8 ай бұрын
Wahegurugi Wahegurugi Wahegurugi Wahegurugi Wahegurugi Wahegurugi Wahegurugi ❤😂😭😭😭😭😭👍👍👍🙏🏻🙏🏻
@SAVEPunjab190
@SAVEPunjab190 8 ай бұрын
Good Job sir
@harbindersingh1220
@harbindersingh1220 8 ай бұрын
ਸਾਰੀਆਂ ਜੇਲ੍ਹਾਂ ਦੇ ਹਾਲਾਤ ਬਹੁਤ ਮਾੜੇ ਹਨ
@himanshupahwa4312
@himanshupahwa4312 8 ай бұрын
ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਸਾਰਿਆ ਨੂੰ
@SukhwinderSinghSukhwinde-tj6ij
@SukhwinderSinghSukhwinde-tj6ij 8 ай бұрын
ਜੰਗਲ ਰਾਜ ਪੰਜਾਬ ਰਾਜ
@jorasingh287
@jorasingh287 8 ай бұрын
🙏🙏🙏🙏🙏🙏🙏🙏🙏🙏
@Freefire12686
@Freefire12686 8 ай бұрын
SASPAND,KARO,POLIC
@surkhmandermaanmaan3935
@surkhmandermaanmaan3935 5 ай бұрын
ਜਦੋਂ ਕੋਈ ਵੀ ਆਦਮੀ ਜਾਂ ਔਰਤ ਜੇਲ ਵਿੱਚ ਕਿਸੇ ਜੁਰਮ ਵਿੱਚ ਜੇਲ ਜਾਂਦਾ ਹੈ ਉਸ ਨੂੰ ਕਨੂੰਨ ਅਨੁਸਾਰ ਸਜ਼ਾ ਦਿੱਤੀ ਜਾਂਦੀ ਹੈ ਪਰ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦਾ ਧੱਕਾ ਨਹੀਂ ਕਰਨਾ ਚਾਹੀਦਾ
@BalwinderSingh-cb2uf
@BalwinderSingh-cb2uf 8 ай бұрын
Bhya ji.janch partal honi.chaie da ji
@HardeepSingh-jz8zz
@HardeepSingh-jz8zz 8 ай бұрын
Wahaguru Ji
@user-hb7if4fz1c
@user-hb7if4fz1c 8 ай бұрын
D g p sah Dio hun jwab
@skvirk2669
@skvirk2669 8 ай бұрын
They have given very bad treatment. Media needs to give coverage under human rights
@user-xf9sg8hc4x
@user-xf9sg8hc4x 8 ай бұрын
Waheguru ji waheguru ji 🙏
Cute kitty gadgets 💛
00:24
TheSoul Music Family
Рет қаралды 21 МЛН
Just Give me my Money!
00:18
GL Show Russian
Рет қаралды 1 МЛН
Will A Guitar Boat Hold My Weight?
00:20
MrBeast
Рет қаралды 68 МЛН
escape in roblox in real life
00:13
Kan Andrey
Рет қаралды 12 МЛН
Newly Married Girl LifeStory|Daughter In Parental House After Marriage|Motivational|@kaintpunjabi
49:07
Kaint Punjabi (ਘੈਂਟ ਪੰਜਾਬੀ)
Рет қаралды 152 М.
Cute kitty gadgets 💛
00:24
TheSoul Music Family
Рет қаралды 21 МЛН