ਮੋਹਾਲੀ ਭਈਆਂ ਵਾਲੀ ਘਟਨਾ ਦੀ ਆ ਗਈ ਸਾਰੀ ਵੀਡੀਓ, ਸਿੰਘ ਅਤੇ ਪੁਲਸ ਦੀ ਹੋ ਗਈ ਸਿੱਧੀ ਬਹਿਸ

  Рет қаралды 179,782

Punjabi Lok Channel

Punjabi Lok Channel

Күн бұрын

Пікірлер: 933
@littlebirdi
@littlebirdi 22 сағат бұрын
ਪੰਜਾਬ ਵਿੱਚ ਵੀ ਹਿਮਾਚਲ ਵਾਲਾ ਕਨੂੰਨ ਲਾਗੂ ਕੀਤਾ ਜਾਵੇ ਨਹੀ ਪੰਜਾਬ ਨੂੰ ਖਾ ਜਾਣਾ ਇਹਨਾ। ਪੰਜਾਬ ਆਉਣ, ਜਿੱਥੇ ਲੋੜ ਹੈ ਕੰਮ ਕਰਨ, ਅਤੇ ਵਾਪਸ ਜਾਣ। ਪਰ ਹਿਮਾਚਲ ਵਾਂਗ ਹੀ ਪੰਜਾਬ ਦੇ ਪੱਕੇ ਵਸਨੀਕ ਬਣਨ ਅਤੇ ਵੋਟ ਬਣਾਉਣ ਦਾ ਹੱਕ ਨਹੀ ਹੋਣਾ ਚਾਹਿਦਾ।
@JagjitSingh-zv9kq
@JagjitSingh-zv9kq 21 сағат бұрын
22 g punjabia de hatth tutte aa kiyu parwasi kmm krn punjabia nu ki hoa।
@palwindersingh-z1z
@palwindersingh-z1z 21 сағат бұрын
@@JagjitSingh-zv9kq ਪੰਜਾਬ ਦੀਆ 80% ਵੱਡੀਆਂ ਨੋਕਰੀਆਂ ਤੇ ਹਿਮਾਚਲੀ ਬੈਠੇ ਨੇ ਤੇ ਛੋਟੇ ਦਰਜੇ ਦੀਆ ਨੋਕਰੀਆਂ ਤੇ ਯੂਪੀ ਬਿਹਾਰ ਵਾਲੇ ਬਿਠਾਏ ਨੇ। ਵੀਰ ਲੁਧਿਆਣਾ ਜਿੰਨੀਆ ਫੈਕਟਰੀਆ ਨੇ ਪੰਜਾਬੀਆ ਨੂੰ ਨੋਕਰੀਆਂ ਦੇ ਕੇ ਖੁਸ਼ ਨਹੀਂ ,ਓਹਨਾ ਫ਼ੈਕਟਰੀਆਂ ਵਿੱਚ 100 ਵਿੱਚੋ ਇੱਕ ਹੀ ਪੰਜਾਬੀ ਮਿਲੇਗਾ।
@khalsa7332
@khalsa7332 13 сағат бұрын
ਬਿਲਕੁੱਲ ਠੀਕ
@Gurjeetkandiara
@Gurjeetkandiara 11 сағат бұрын
​@@palwindersingh-z1z Right 👍
@SandeepSingh-ov9kn
@SandeepSingh-ov9kn 9 сағат бұрын
Full support
@balwantsingh6251
@balwantsingh6251 23 сағат бұрын
ਬਾਹਰਲੇ ਗੁੰਡੇ ਪੰਜਾਬ ਵਿੱਚ ਆ ਗਏ ਹਨ ਜੀ
@snahar1391
@snahar1391 8 сағат бұрын
Lao bai suno... Rehdi te parvasi,kheta ch parvasi,Tiles, decoration,mistri,thekedar Parvasi, factory ch kaame parvasi,kiraedar parvasi,kai jagh kothia de malak parvasi, rajniti ch parvasi, beaurocates parvasi,vadde vadde officers,cleark parvasi, school teachers, pricipal parvasi.....etc . Kitho kitho kadoge parvasi 😢😢😢😢
@amritpalsingh2180
@amritpalsingh2180 56 минут бұрын
​@@snahar1391haar ik jagah to kadna payega mai ta sarkar nu jimmedar samjhda
@pawiterpalsingh4004
@pawiterpalsingh4004 22 сағат бұрын
ਪੰਜਾਬ ਵਿੱਚ ਵੀ ਹਿਮਾਚਲ ਵਾਲਾ ਕਨੂੰਨ ਹੋਣਾ ਚਾਹੀਦਾ ਹੈ ਪਰ ਬਈਏ ਭਜਾਉ ਪੰਜਾਬ ਬਚਾਉ
@simranthind1175
@simranthind1175 20 сағат бұрын
ਪਰਵਾਸੀਆਂ ਦੇ ਆਧਾਰ ਕਾਰਡ ਕੈਂਸਲ ਕੀਤੇ ਜਾਣ ਵੋਟਾਂ ਕੈਂਸਲ ਕੀਤੀਆਂ ਜਾਣਹਿਮਾਚਲ ਵਾਲਾ ਕਾਨੂੰਨ ਸਾਡੇ ਪੰਜਾਬ ਵਿੱਚ ਵੀ ਲਿਆਂਦਾ ਜਾਵੇ
@gurchransingh5674
@gurchransingh5674 22 сағат бұрын
5 ਤੋ10 ਪ੍ਰਵਾਸੀਆ ਦਾ ਐਨਕਾਉਟਰ ਕਰੋ ਜਿਵੇ ਪੰਜਾਬੀ ਨੌਜਵਾਨਾ ਦਾ ਕਰਦੇ ਹੋ ਫੇਰ ਦੇਖਿਓ ਗਲਤ ਸੋਚ ਵਾਲੇ ਸਾਰੇ ਪ੍ਰਵਾਸੀ ਭੱਜ ਜਾਣਗੇ
@Sukh951
@Sukh951 18 сағат бұрын
Bilkul sahi kaha bhaji 🙏👍
@jimmygurney49
@jimmygurney49 16 сағат бұрын
I agree ☝️ ik he gal Khalstan ZINDABAAD
@rkaur7649
@rkaur7649 8 сағат бұрын
💯 ਸਹੀ ਵੀਰ। ਸਾਡੇ ਪੁੱਤਰਾਂ ਨੂੰ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ 😭😭
@prabhrandhawa1519
@prabhrandhawa1519 7 сағат бұрын
Sahi a ehi hona chaida
@SunnyCheema83
@SunnyCheema83 Күн бұрын
ਪੁਲਸ ਤੋ ਉਮੀਦ ਨਾ ਰੱਖੋ ਬਾਕੀ ਆਪਣੇ ਘਰ ਕਿਰਾਏ ਤੇ ਦੇਣੇ ਬੰਦ ਕਰੋ ਬਾਈ
@ashokklair2629
@ashokklair2629 23 сағат бұрын
ਲੁਧਿਆਣਾ ਫੋਕਲ ਪੁਆਇੰਟ (ਸੇਰਪੁਰ) ਵਿਚ ਭਈਏ ਆਪਣੇ ਮਕਾਨ, ਪੰਜਾਬੀਆ ਨੂੰ ਕਿਰਾਏ ਪੁਰ ਮਕਾਨ ਦੇ ਰਹੇ ਹਨ!!
@AmanjeetKaur-in1fy
@AmanjeetKaur-in1fy 23 сағат бұрын
​@@ashokklair2629 ਸਹੀ ਕਿਹਾ ਤੁਸੀ। ਮੋਹਾਲੀ ਵਿੱਚ ਵੀ ਐਵੇਂ ਹੀ ਹੈ ਵਿਚਾਰੇ ਪੰਜਾਬੀਆ ਨੂੰ ਇਥੇ ਕਮਰਾ ਨਹੀਂ ਦਿੰਦੇ ਕਿਰਾਏ ਤੇ ਭਈਆ ਨੂੰ ਫਰੀ ਵੀ ਦੇ ਦਿੰਦੇ ਨੇ। ਗਲਤੀ ਪੰਜਾਬੀਆ ਦੀ ਵੀ ਹੈ ਜਿਹੜੇ ਏਹਨਾਂ ਨੂੰ 4 ਪੈਸਿਆਂ ਬਦਲੇ ਕਮਰੇ ਦੇ ਦਿੰਦੇ ਨੇ ਤੇ ਪੰਜਾਬੀ ਬੰਦੇ ਨੂੰ ਕਮਰਾ ਦਿੰਦੇ ਨਹੀਂ।
@ParmjeetSingh-yy7op
@ParmjeetSingh-yy7op 22 сағат бұрын
ਭਾਊ ਸਾਡੇ ਬਹੁਤ ਸਿੱਖ ਇਹੋ ਜਿਹੇ ਨੇ ਜਿਹੜੇ ਭਈਆ ਦੀ ਮੱਦਦ ਕਰਦੇ ਨੇ ਤੇ ਭਈਆ ਨੂੰ ਜਵਾਈਆ ਦੀ ਤਰਾ ਰੱਖਦੇ ਨੇ
@mehto..boy9362
@mehto..boy9362 20 сағат бұрын
ਬਾਈ ਜੀ ਮੋਹਾਲੀ ਵਿੱਚ ਜ਼ੋ ਇੰਨਾ ਨੂੰ ਕਮਰੇ ਦਿੰਦੇ ਨੇ, ਇਹ ਉਨਾਂ ਦੀਆਂ ਜਨਾਨੀਆਂ ਨੂੰ ਹੁਈ ਠੋਕਦੇ ਨੇ, ਕੁੰਬੜੇ ਸ਼ਰੇਆਮ ਦੇਖਿਆ ਇਹ ਸਭ ਸਿਟੀ ਪਾਰਕ ਵਿੱਚ
@SunnyCheema83
@SunnyCheema83 20 сағат бұрын
@@mehto..boy9362 ਬਿਲਕੁੱਲ ਸਹੀ ਗੱਲ ਏ ਵੀਰ ਮੈ ਵੀ ਵੇਖਿਆ ਬਾਈ ct ਪਾਰਕ ਵਿਚ ਹੀ
@djgamer7606
@djgamer7606 Күн бұрын
ਜਿਨ੍ਹਾਂ ਚਿਰ ਤੱਕ ਸਾਨੂੰ ਅੱਕਲ ਆਣਈ ਆ ਜੱਦ ਤੱਕ ਪੰਜਾਬ ਉਜੜ ਗਿਆ ਹੁਣ ਵੀ ਕੱਢ ਦਿਉ ਭਈਏ ਪੰਜਾਬ ਵਿਚੋਂ ਭਈਏ ਭਜਾਉ ਪੰਜਾਬ ਬਚਾਓ ਦਾ ਨਾਅਰਾ ਲਾਇਆ ਜਾਵੇ
@NarinderSingh-od9kr
@NarinderSingh-od9kr Күн бұрын
ਹਰੇਕ ਦੂਜੇ ਘਰ CCTV ਕੈਮਰੇ ਲੱਗੇ ਪਰ ਪੰਜਾਬ ਪੁਲਸ ਤੋਂ ਮੁਜਰਮ ਫ਼ੜ ਕਿਉਂ ਨਹੀਂ ਹੁੰਦੇ..... ਬਾਕੀ ਜਿਹਨਾਂ ਨੇ ਰੱਖੇ ਸਨ ਓਹਨਾਂ ਤੇ ਵੀ ਪਰਚਾ ਪਾਉਣ... ਯੂਪੀ, ਬਿਹਾਰ, ਨੇਪਾਲ ਭੱਜ ਜਾਣਗੇ ਕੁੱਛ ਨਹੀਂ ਹੋਣਾ
@Psimansingh
@Psimansingh Күн бұрын
Kionke mujrim Punjabi nahi han. If they were Punjabi, hun nu arrest kite hunde
@BalwinderKaur-nx4kv
@BalwinderKaur-nx4kv Күн бұрын
ਕਿਉਕੀ ਫੜਨੇ ਨੀਂ ਹੂੰਦੇ ...ਇਹਨਾਂ ਨੂੰ ਉਪਰ ਤੋਂ ਆਰਡਰ ਆ 😢
@HarpinderSingh-k6e
@HarpinderSingh-k6e 23 сағат бұрын
ਬਾਈ ਜੀ ਮੇਰਾ ਪਿੰਡ ਜਗਤ ਪੁਰਾ ਹੈ ਸਰਪੰਚੀ ਦੀ ਵੋਟਾਂ ਸੀ ਕੀ ਕੁੱਝ ਹੋਈਆਂ ਹੈਂ ਪਰ ਸਾਡੇ ਲੋਕ ਫ਼ੇਰ ਵੀ ਬਿਹਾਰੀਆ ਦਾ ਸਾਥ ਦਿੱਤਾ ਜਾਂਦਾ ਹੈ ਦਿਵਾਲੀ ਵਾਲੇ ਦਿਨ ਪਰਵਾਸੀ ਸਾਡੇ ਘਰ ਦੇ ਗੇਟ ਦੇ ਸਾਹਮਣੇ ਬੰਬ ਚਲਾ ਰਹੇ ਸੀ ਮੈਂ ਉਨ੍ਹਾਂ ਨੂੰ ਰੋਕਣਾ ਚਾਹਾ ਤਾਂ ਮਕਾਨ ਮਾਲਕ ਨੇ ਬਿਹਾਰੀਆ ਦਾ ਸਾਥ ਦਿੱਤਾ ਗਿਆ ਹੈ
@loveguru4554
@loveguru4554 22 сағат бұрын
​@@HarpinderSingh-k6eyaar thode pind jagatpure de loka di jamir mri huyi hai
@avtarsidhu2826
@avtarsidhu2826 22 сағат бұрын
Kdo ihna sale bhaiya nu bahar ghara cho
@MaanBrar7007
@MaanBrar7007 23 сағат бұрын
ਪੁਲਿਸ ਤੋਂ ਉਮੀਦ ਨਾ ਕਰੋ, ਮਰੀਆਂ ਜਮੀਰਾਂ ਆਪਣੀਆਂ ਆਵਦੀਆਂ
@Nirbhai-x2o
@Nirbhai-x2o 23 сағат бұрын
ਅਮੀਰਾਂ,ਨੇ ਬੱਚੇ ਬਾਹਰ ਭੇਜਤੇ ਗਰੀਬਾ ਨੂ ਸਰਕਾਰ,ਮਾਰਨ,ਲਈ ਨਸਾ ਵਧਾ ਰਹੀ ਹੈ ਬੇਰੋਜਗਾਰੀ ਵਧਾ ਰਹੀ ਹੈ ਪ੍ਰਵਾਸੀ ਵਧਾ ਰਹੀ ਹੈ ਨਾ ਸਰਕਾਰ ਕੋਲ ਡਾਟਾ ਨਾ ਆਧਾਰ ਕਾਰਡ ਜੋ ਮਰਜੀ,ਸਰਕਾਰ ਕਰਵਾਈ,ਜਾਵੇ ਖਹਿਰਾ ਸਹੀ ਬੋਲ ਰਿਹਾ ਸੀ ਸੈਟਰ ਵਿਰੋਧ ਕਰੇ ਜਾਂ ਨਾ ਵੜਿੰਗ ਵਰਗੀਆਂ ਦੇ ਪਹਿਲਾ ਮਿਰਚਾ ਲੱਗਗੲਈਆ
@kesarsingh5521
@kesarsingh5521 22 сағат бұрын
ਸਾਰੇ ਪੰਜਾਬ ਦੀ ਜਨਤਾ ਵਿਧਾਨ ਸਭਾ ਦਾ ਘਿਰਾਓ ਕਰਕੇ ਪ੍ਰਵਾਸੀਆਂ ਲਈ ਸਖ਼ਤ ਕਾਨੂੰਨ ਬਣਾਵੇ। ਸੱਭ ਪ੍ਰਵਾਸੀਆਂ ਦੇ ਆਧਾਰ ਕਾਰਡ ਤੇ ਵੋਟ ਕੈਂਸਲ ਕੀਤੀ ਜਾਵੇ ਅਤੇ ਕਿਸੇ ਕਿਸਮ ਦੀ ਜਾਇਦਾਦ ਖ਼ਰੀਦਣ ਤੇ ਪਾਬੰਦੀ ਲਗਾਈ ਜਾਵੇ। ਸਿਰਫ ਕੰਮ ਵਾਲਿਆਂ ਦੇ ਵਰਕ ਪਰਮਿਟ ਸਰਕਾਰ ਬਣਾ ਕੇ ਦੇਵੇ।
@ksdhaliwal3670
@ksdhaliwal3670 22 сағат бұрын
ਭਗਵੰਤ ਮਾਨ ਭੲਈਆ ਦੀ ਸਰਕਾਰ ਹੈ ਹੋਰ ਕੀ ਭਾਲਦੇ ਹਾਂ।
@RMNewton992
@RMNewton992 21 сағат бұрын
ਠੀਕ ਗਲ ਹੈ। ਲੇਕਿਨ ਅਕਾਲੀਆਂ ਨੇ ਵੀ ਕੋਈ ਕਸਰ ਨਹੀ ਸੀ ਛੱਡੀ।
@harpreetthapar4128
@harpreetthapar4128 17 сағат бұрын
WHY DID YOU PEOPLE VOTE FOR HIM.?
@surindersyal6575
@surindersyal6575 Күн бұрын
ਹੁਣ ਤਾਂ ਪ੍ਰਵਾਸੀ ਲੋਕ ਛੋਟੀ ਛੋਟੀ ਗੱਲ ਤੇ ਪੰਜਾਬੀਆਂ ਨੂੰ ਕੁੱਟਣ ਮਾਰਨ ਲੱਗ ਪਏ ਹਨ। ਪੰਜਾਬ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਪੰਜਾਬੀ ਆਪਣੇ ਘਰ ਬਾਰ ਛੱਡ ਕੇ ਕਿੱਥੇ ਚਲੇ ਜਾਣ।
@decentbutdevil989
@decentbutdevil989 23 сағат бұрын
ਪੰਜਾਬ ਸਰਕਾਰ ਪੂਰੀ ਗੰਭੀਰ ਹੈ ਇਸ ਮਸਲੇ ਤੇ ਇਸ ਲਈ ਡੱਟ ਕੇ ਇਹਨਾਂ ਬਈਆਂ ਦਾ ਸਾਥ ਦੇ ਰਹੀ ਹੈ
@sabi-mansa
@sabi-mansa 22 сағат бұрын
ਇਹ ਤਾਂ ਸੀ ਐਮ ਬਨਾਉਣ ਦੀ ਸੋਚਦੇ, ਬਈਏ ਨੁ
@TacticalOperationsGroup
@TacticalOperationsGroup 21 сағат бұрын
📢🙇🏻‍♀️🙇🏻‍♂️🪯!!!!
@Dosanjh84
@Dosanjh84 19 сағат бұрын
Super CM ਪ੍ਰਵਾਸੀ ਜੀ ਹਨ ਹੋਰ ਭਰਾਵਾ ਕਿੰਨੇ ਗੰਭੀਰ ਹੋ ਜਾਣ, ਇਸ ਤੋਂ ਵੱਧ 92,93 ਕਿੰਨਾ ਕ ਸੋਚ ਲੈਣ ਪ੍ਰਵਾਸੀਆਂ ਬਾਰੇ।
@VickySingh-sg2lb
@VickySingh-sg2lb 22 сағат бұрын
ਅਸੀ ਪੇਂਟ ਦਾ ਕੰਮ ਕਰਦੇਆ ਹੁਣ ਸਿਜਨ ਚੱਲ ਰਿਹਾ ਸਾਡੇ ਤੋਂ ਕੰਮ ਨਹੀਂ ਕਰਵਾਉਂਦੇ ਪਰ ਬੱਈਆ ਨੂੰ ਘਰਾਂ ਵਿੱਚ ਵਾੜ ਕੇ ਖੁਸ਼ ਨੇ ਸਾਡੇ ਪੰਜਾਬੀ
@RajinderSingh-ri3jc
@RajinderSingh-ri3jc 22 сағат бұрын
ਜਦੋ ਸ਼ੁਰੂਆਤ ਕਾਂਗਰਸ ਅਕਾਲੀ ਦਲ ਨੇ ਕੀਤੀ ਤੇ ਆਪ ਨੇ ਕੋਈ ਕਾਰਵਾਈ ਨਹੀਂ ਕੀਤੀ ਇਸਦਾ ਮਤਲਬ ਬੀਜੇਪੀ ਸਮੇਤ ਸਾਰੀਆਂ ਪਾਰਟੀਆਂ ਭੲਈਏ ਪੰਜਾਬ ਵਿੱਚ ਵਸਾ ਰਹੇ ਹਨ
@gurdavsingh1952
@gurdavsingh1952 23 сағат бұрын
ਕਿਸੇ ਨੂੰ ਵੀ ਕਮਰਾ ਦੇਣ ਤੋਂ ਪੁਲਸ ਇਨਕਵਾਰੀ ਲੱਗਣੀ ਚਾਹੀਦੀ ਹੈ ਉਸ ਤੋਂ ਬਾਦ ਕਮਰਾ ਦਿੱਤਾ ਜਾਵੇ
@mithbolre
@mithbolre 22 сағат бұрын
ਇਹਨਾ ਨੂੰ ਸੱਦ ਦਾ ਕੋਹਣ? ਮੈ ਲੱਕੜ ਦਾ ਕੰਮ ਕਰਦਾ ਪਰ ਸਾਨੂੰ ਇਹ ਲੋਕ ਕੰਮ ਨਹੀ ਦਿੰਦੇ। ਪਰ ਭੱਈਆ ਨੂੰ ਕੰਮ ਵੀ ਦਿੰਦੇ ਤੇ ਘਰਾ ਵਿੱਚ ਰਹਿਣ ਲਈ ਰਿਹਾਇਸ਼ ਵੀ।ਤੇ ਜਦੋ ਅਗਲੇ ਕੋਈ ਕਾਰਾ ਕਰ ਜਾਦੇ ਫਿਰ ਕਹਿਦੇ ਸਰਕਾਰਾ ਜੁੰਮੇਵਾਰ। ਤੇ ਜਿਹੜੇ ਕਹਿਦੇ ਪੰਜਾਬੀਆ ਨੂੰ ਕੰਮ ਨਹੀ ਆਉਦਾ ਉਹ ਮੇਰੇ ਨਾਲ ਗੱਲ ਕਰ ਲੈਣ ਪਰੂਫ ਕਰ ਦਿਆਂਗਾ।
@palisekhon8528
@palisekhon8528 22 сағат бұрын
Bilkul shi
@hardeepsingh7888
@hardeepsingh7888 22 сағат бұрын
Sahi gal aa bhaji main tuhade nal sehmat ha
@DaljeetSingh-fu5qb
@DaljeetSingh-fu5qb 20 сағат бұрын
Tuci b badda badda kr ke teeka lagaunde ho apne punjabia da. Ess to tangg aa ke lok bayian kol jande ne. Naale baiye paise thik thik lende ne. Sadde Punjabi Kam b ni krde bhai hunn vehlw rehna Sikh gye. Jihna nu andaa ohh teeka bhar bhar ke lagaunde ne
@OuttaBox.
@OuttaBox. 7 сағат бұрын
Punjabi da rate double hunda te nakhre 3 guna. Utto aakad ni maan hundi.
@hardeepsingh7888
@hardeepsingh7888 7 сағат бұрын
@DaljeetSingh-fu5qb hje v n sudhreo tusi
@CharanjeetkaurCharanjeetka-m8c
@CharanjeetkaurCharanjeetka-m8c Күн бұрын
ਨਾਭਾ ਦੇ ਪਿੰਡ ਦੁਲੱਦੀ ਵਿੱਚ ਨਹਿੰਗ ਸਿੰਘ ਮਾਰ ਦਿੱਤਾ ਬੲਈਆ ਨੇ ਸਾਡੇ ਪੰਜਾਬੀ ਲੋਕ ਸੱਚਮੁੱਚ ਮਰ ਗਏ
@palwindersingh-z1z
@palwindersingh-z1z Күн бұрын
National media ਕਿਉੰ ਨਹੀਂ ਖਬਰ ਵਿਖਾ ਰਿਹਾ ਇਹ,ਅਗਰ ਇਹੀ ਕੰਮ ਕਿਸੇ ਪੰਜਾਬੀ ਨੇ ਕੀਤਾ ਹੁੰਦਾ ਤਾਂ ਹੁਣ ਤਕ ਪੰਜਾਬ ਨੂੰ ਅੱਤਵਾਦੀ ਸਟੇਟ ਘੋਸ਼ਿਤ ਕਰ ਚੁੱਕਾ ਹੋਣਾ ਸੀ ਨੈਸ਼ਨਲ ਮੀਡੀਏ ਨੇ।
@Wronglyiptc8
@Wronglyiptc8 23 сағат бұрын
Oh by ji oh ty tuhanu attwadi he samjhde aa
@Nirbhai-x2o
@Nirbhai-x2o 23 сағат бұрын
ਸੱਚ
@palwindersingh-z1z
@palwindersingh-z1z 23 сағат бұрын
@@Wronglyiptc8 ਜਿਵੇਂ ਤਾਲੀਬਾਨ ਨੂੰ ਅੱਤਵਾਦੀ ਬੋਲਦੇ ਸੀ,ਹੁਣ ਜਦ ਓਹਨਾ ਕੋਲ ਰਾਜ ਆ ਗਿਆ, ਹੁਣ ਓਸੇ ਤਾਲੀਬਾਨ ਦੀਆਂ ਭਾਰਤ ਵਿਚ ਅੰਬੇਸੀਆਂ ਖੋਲ ਰਹੇ ਨੇ।
@gsingh7605
@gsingh7605 21 сағат бұрын
​@@palwindersingh-z1zਸਭ ਰਾਜ ਦੇ ਕ੍ਰਿਸ਼ਮੇ ਆ ਭਰਾ ਪਰ ਪੰਜਾਬ ਗੁਲਾਮ ਆ ਭਾਰਤ ਦਾ
@palwindersingh-z1z
@palwindersingh-z1z 21 сағат бұрын
@@gsingh7605 ਕੋਈ ਨਾ ਜਲਦੀ ਹੀ ਅਪਣਾ ਰਾਜ਼ ਹੋਵੇਗਾ, ਆਸ ਨਹੀਂ ਛੱਡੀ ਦੀ।
@Kaur-m4j
@Kaur-m4j 22 сағат бұрын
ਜੇ ਕੋਈ ਅੱਤ ਚੁਕਦਾ ਤਾਂ ਉਸਦਾ ਅੰਤ ਵੀ ਨੇੜੇ ਹੁੰਦਾ , ਭਈਆ ਨੇ ਵੀ ਅੱਤ ਚੁਕਲੀ
@TacticalOperationsGroup
@TacticalOperationsGroup 21 сағат бұрын
📢🙇🏻‍♀️🙇🏻‍♂️🐅🪯!!!!
@gurnamsingh1404
@gurnamsingh1404 22 сағат бұрын
ਪੰਜਾਬ ਪੁਲਿਸ ਸਿਰਫ ਪੰਜਾਬ ਦੇ ਨੋਜਵਾਨਾਂ ਤੇ ਪਰਚੇ ਦਰਜ ਕਰਨ ਲੱਗੇ ਇੱਕ ਮਿੰਟ ਨਹੀਂ ਲਾਉਂਦੇ ਇਹਨਾਂ ਬਈਆ ਨੂੰ ਪੰਜਾਬ ਵਿਚੋਂ ਬਾਹਰ ਕੱਢਣਾ ਚਾਹੀਦਾ ਹੈ
@aman.....6135
@aman.....6135 20 сағат бұрын
ਜਦੋ ਖਹਿਰਾ ਸਾਬ ਨੇ ਬਿਆਨ ਦਿੱਤਾ ਸੀ ਏਸ ਮੁਦੇ ਤੇ ਓਹਦੇ ਮਗਰ ਕੋਈ ਨੀ ਖੜਾ ਕੋਈ ਜਥੇਬੰਦੀ ਨੀ ਕੋਈ ਪਾਰਟੀ ਨੀ
@aman............1586
@aman............1586 20 сағат бұрын
💯
@JaswinderSingh-lc4vv
@JaswinderSingh-lc4vv 21 сағат бұрын
ਦੋ ਚਾਰ ਬੲਈਏ , ਝਟਕਾਉਣੇ ਹੀ ਪੇਣੇ । ਆ ਪ੍ਰਵਾਸੀ ਹੋ ਕੇ ਕਾਰਾ ਕਰ ਜਾਦੇ । ਪੰਜਾਬੀ ਕਿਉ ਢਿੱਲੇ ਪੈ ਜਾਦੇ । ਇੰਨਾ ਦੇ ਨੰਬਰ ਜਦੋ , ਲਗਣੇ ਸ਼ੁਰੂ ਹੋ ਗਏ , ਫੇਰ ਭੱਜਦਿਆਂ ਨੂੰ ਰਾਹ ਨਹੀ ਲੱਭਣਾ। ਵਾਹਿਗੁਰੂ ਜੀ ਆਪਣੀ ਮਿਹਰ ਕਰੋ ਜੀ 🙏🙏
@sukhdeepkaur9555
@sukhdeepkaur9555 22 сағат бұрын
ਪੰਜਾਬ ਪੁਲਿਸ ਤਾਂ ਪੰਜਾਬੀ ਹਨ,ਪੂਰਾ ਸਹਿਯੋਗ ਦੇਣ।
@sukhsarkaria3795
@sukhsarkaria3795 Күн бұрын
ਸ਼ਾਰੇ ਭੲੀੲੇ ਵੱਡੋ
@reenainsa6408
@reenainsa6408 23 сағат бұрын
ਜਦੋਂ ਪੰਜਾਬੀ ਹੋਰ ਸੂਬੇ ਵਿੱਚ ਜਮੀਨ ਨਹੀ ਖਰੀਦ ਸਕਦਾ ਤੇ ਨਾ ਆਪਣੇ ਨਾਮ ਰਜਿਸਟ੍ਰੇਸ਼ਨ ਕਰਵਾ ਸਕਦਾ ਫਿਰ ਪੰਜਾਬ ਸਰਕਾਰ ਕਿਉਂ ਹੋਰ ਸਟੇਟਾਂ ਦੇ ਲੋਕਾਂ ਨੂੰ ਇਜਾਜ਼ਤ ਦਿੰਦੀ ਹੈ
@RaghveerSandhu-q4f
@RaghveerSandhu-q4f 22 сағат бұрын
ਜਮੀਰਾ ਮਰ ਚੁੱਕੀਆ ਨੇ ਸਾਡੇ ਲੋਕਾ ਦੀਆ ??
@shivanisharma5562
@shivanisharma5562 21 сағат бұрын
ਪੁਲਿਸ ਵਾਲਾ ਸਰਦਾਰ ਬਹੂਤ ਵਧਿਆ ਇਨਸਾਨ ਹੈ ਜਿਸ ਨੇ ਵਧਿਆ ਤਰੀਕੇ ਨਾਲ ਜ਼ਿੰਮੇਵਾਰ ਹੋ ਕੇ ਬਿਆਨ ਦਿਆ ਹੈ,
@apnapunjab2023
@apnapunjab2023 20 сағат бұрын
ਜਿੱਥੇ ਦੇਖੋ ਇਹਨਾਂ ਦੀਆਂ ਰੇੜੀਆਂ ❤ ਪੰਜਾਬ ਵਿੱਚ ਕੋਈ ਪੁੱਛਣ ਵਾਲਾ ਨਹੀਂ ਹੈ ਜਿੱਥੇ ਮਰਜ਼ੀ ਰੇੜੀ ਲਾ ਲੈਂਦੇ ਨੇ❤
@Kaur-m4j
@Kaur-m4j 22 сағат бұрын
ਪੰਜਾਬ ਚ ਮਾੜਾ ਕਰਨ ਲਈ ਸਰਕਾਰ ਖੁਦ ਵੀ ਨਾਲ ਰਲੀ ਹੋਈ ਐ ,
@gurtejsandhu5556
@gurtejsandhu5556 23 сағат бұрын
ਆਉਣ ਆਲੇ ਸਮੇਂ ਵਿੱਚ ਇਹਨਾਂ ਪਹੀਆ ਨੇ ਬਹੁਤ ਕੁੱਝ ਕਰਨਾ
@PanjabLife
@PanjabLife 23 сағат бұрын
ਸਿਆਣੇ ਬਣੋ ਇਹ ਜੋ ਪਰਵਾਸੀ ਪੰਜਾਬ ਆ ਗਏ ਆ ਇਹਨਾ ਦਾ ਕੋਈ ਹੱਲ ਨਹੀਂ ਕਰਨਾ ਸਰਕਾਰ ਨੇ ਆਪ ਹੱਲ ਕਰੋ ਇਹਨਾ ਤੋਂ ਕੋਈ ਸਮਾਨ ਨਾ ਖਰੀਦੋ ਨਾ ਇਹਨਾ ਨੂੰ ਘਰ ਦਿਓ ਨਾ ਜ਼ਮੀਨਾਂ ਵੇਚੋ ਨਾ ਕੋਈ ਕੰਮ ਦਿਓ ਇਹਨਾ ਨੂੰ ਤਾਂ ਹੈ ਕੋਈ ਹੱਲ ਹੋ ਸਕਦਾ ਨਹੀਂ ਤਾਂ ਬੁਰਾ ਹਾਲ ਈ ਆ ਪੰਜਾਬ ਵਾਰਦਾਤਾਂ ਦੇ ਮਾਮਲੇ ਚ ਤਾਂ ਹੁਣ ਯੂਪੀ ਬਿਹਾਰ ਬਣ ਈ ਗਿਆ ਪਹਿਲਾਂ ਈ ਰੋਜ਼ ਵਾਰਦਾਤਾਂ ਕਰ ਰਹੇ ਨੇ ਪਰਵਾਸੀ ਪੰਜਾਬ ਚ
@harcharansingh1737
@harcharansingh1737 22 сағат бұрын
ਸਰਕਾਰ ਪੰਜਾਬ ਵਿੱਚ ਹਰ ਫਰੰਟ ਤੇ ਫੇਰ ਹੋ ਚੁੱਕੀ ਹੈ
@NarinderSingh-qu9gy
@NarinderSingh-qu9gy 21 сағат бұрын
ਨਾਬਾਲਗ ਹੋਣ ਦਾ ਕਿਸੇ ਵੀ ਪ੍ਰਵਾਸੀ ਨੂੰ ਕੋਈ ਲਾਭ ਨਹੀਂ ਮਿਲਣਾ ਚਾਹੀਦਾ, ਇਨ੍ਹਾਂ ਦਰਿੰਦਿਆਂ ਦੀ ਸਜ਼ਾ ਸਿਰਫ਼ ਤੇ ਸਿਰਫ਼ ਫਾਂਸੀ ਹੋਣੀ ਚਾਹੀਦੀ ਹੈ
@kiranjot5495
@kiranjot5495 23 сағат бұрын
ਪੰਜਾਬ ਦੇ ਬਹੁਤੇ ਕਾਲਜ ਦੂਜੇ ਰਾਜਾਂ ਦੇ ਵਿਦਿਆਰਥੀਆਂ ਨੂੰ ਪਹਿਲ ਦਿੰਦੇ ਹਨ, ਪੰਜਾਬੀ ਵਿਦਿਆਰਥੀ ਆਪਣੇ ਰਾਜ ਵਿੱਚ ਦੂਜੇ ਦਰਜੇ ਦੇ ਨਾਗਰਿਕ ਮਹਿਸੂਸ ਕਰਦੇ ਹਨ। ਪਰ ਇਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਇਹ ਜ਼ਮੀਨੀ ਹਕੀਕਤ ਹੈ। ਇੱਥੇ ਪੱਖਪਾਤ ਚੱਲ ਰਿਹਾ ਹੈ
@harbansjassi9471
@harbansjassi9471 23 сағат бұрын
ਜਦੋ ਕੋਈ ਘਟਨਾ ਹੁੰਦੀ ਕੁੱਝ ਚੌਧਰੀ ਦੋ ਦਿਨ ਮੀਡਿਆ ਸਾਹਮਣੇ ਆ ਜਾਂਦੇ . ਭਾਈ ਗੱਲਾਂ ਨੀ ਕੋਈ ਪ੍ਰੋਗਰਾਮ ਉਲੀਕੋ ਤੇ ਉਸ ਵਾਸਤੇ ਕੋਈ ਕਮੇਟੀ ਬਣਾਓ ਤੇ ਪੱਕਾ ਹੱਲ ਕਰੋ ਸਿਰਫ ਗੱਲਾਂ ਨੀ
@James-Prinsep
@James-Prinsep 19 сағат бұрын
SsP DC ਪ੍ਰਵਾਸੀ ਹਨ, ਪ੍ਰਵਾਸੀਆਂ ਨੇ ਭਈਆ ਅੱਤਵਾਦ ਫਲਾਤਾ
@kulwantmehra-wz1wk
@kulwantmehra-wz1wk 19 сағат бұрын
ਬਸ ਪੰਜਾਬ ਦਾ ਬੇੜਾ ਗਰਕ ਹੀ ਸਮਝੋ,ਪੰਜਾਬ ਵਿਚੋਂ ਪਰਵਾਸੀ ਬਾਹਰ ਹੋਣੇ ਚਾਹੀਦੇ, ਨਹੀਂ ਤਾਂ ਬੇੜਾ ਗਰਕ ਆ
@SonyJagroop-mx8wf
@SonyJagroop-mx8wf Күн бұрын
3ਦਿਨ ਪਹਿਲਾਂ ਨਾਭੇ ਕੋਲ ਇੱਕ ਨਿਹੰਗ ਸਿੰਘ ਦਾ ਕਾਤਲ ਕਰ ਦਿੱਤਾ ਭੱਈਆ ਨੇ ਪਰ ਕੋਈ ਇਨਸਾਫ ਨਹੀਂ ਕੋਈ ਗ੍ਰਿਫ਼ਤਾਰੀ ਨਹੀਂ ਹੋਈ
@sabi-mansa
@sabi-mansa 22 сағат бұрын
ਬਈਆ ਰਾਜ, ਭੰਡ ਸ਼ੇਖਚਿੱਲੀ ਕਹਿੰਦਾ ਮਹਾਰਾਜਾ ਰਣਜੀਤ ਦਾ
@sabi-mansa
@sabi-mansa 22 сағат бұрын
1/2 ਬਈਏ ਟੰਗਣੇ ਪੈਣੇ ਬਈਆ ਦੇ ਸਮਰਥਕਾਂ ਦੇ ਵੀ ਡਾਂਗ ਫਿਰਨੀ ਬਣਦੀ
@SonyJagroop-mx8wf
@SonyJagroop-mx8wf 22 сағат бұрын
@@sabi-mansa ਜਿਹੜੇ ਦੱਲੇ ਲੋਕ ਕਿਹ ਰਿਹੇ ਸੀ ਅੰਮ੍ਰਿਤਪਾਲ ਸਿੰਘ ਬੰਦੇ ਮਾਰਵਾਉਗਾ ਹੁਣ ਉਹ ਦੱਲੇ ਕਿੱਥੇ ਮਾਰ ਗਏ ਹੁਣ ਭੱਈਏ ਮਾਰ ਰਿਹੇ ਨੇ ਹੁਣ ਉਹਨਾ ਦੇ ਮੂੰਹ ਵਿੱਚ ਇੱਟ ਫੱਸ ਗਈ
@KarmanPreet-y6m
@KarmanPreet-y6m 13 сағат бұрын
Ryt
@babaljhajj8187
@babaljhajj8187 7 сағат бұрын
​@@sabi-mansaRight bai ji
@harbirsinghbhangu9432
@harbirsinghbhangu9432 20 сағат бұрын
ਏਨਾ ਬਈਆ ਨੂੰ ਭਜਾਉ ਤੇ ਪੰਜਾਬ ਨੂੰ ਬਚਾਉ
@RanjitSingh-ti5nk
@RanjitSingh-ti5nk 5 сағат бұрын
ਭੱਈਏ ਭਜਾਉ ਪੰਜਾਬ ਬਚਾਓ ਮੁਹਿੰਮ ਸ਼ੁਰੂ ਕਰੋ ਪੰਜਾਬੀਉ ਜਾਗੋ ਪੰਜਾਬੀਓ ਜਾਗੋ ਜਿੱਥੇ ਵੀ ਭੱਈਆ ਬੋਲੇ ਉਧੇ ਹੀ ਡਾਂਗ ਫੇਰੋ ਭੱਈਏ ਭਜਾਉ ਪੰਜਾਬ ਬਚਾਓ
@preetsirhind4466
@preetsirhind4466 23 сағат бұрын
ਜੇਕਰ ਤੁਸੀਂ ਇਸੇ ਪਿੰਡ ਵਿੱਚੋਂ ਪ੍ਰਵਾਸੀਆਂ ਨੂੰ ਕੱਢ ਦਿੰਦੇ ਹੋ ਤਾਂ ਤੁਹਾਡੀ ਬਹੁਤ ਕਾਮਯਾਬੀ ਹੋਵੇਗੀ
@Live_5911
@Live_5911 20 сағат бұрын
ਹੁਣ ਪੱਕਾ ਧਰਨਾ ਲਾਓ ਕੀ ਪੰਜਾਬ ਵਿੰਚ ਕੋਈ ਬਹਾਰ ਵਾਲਾ ਵੋਟ ਨਾ ਹੀ ਜਮੀਨ ਖਰੀਦ ਸਕੇ
@djdesicrewentertainers6813
@djdesicrewentertainers6813 17 сағат бұрын
ਇਹਨਾਂ ਭਈਆ ਨੂੰ ਪੰਜਾਬ ਚੋਂ ਬਾਹਰ ਕੱਢਣਾ ਚਾਹੀਦਾ ਤੇ ਪੰਜਾਬ ਦੇ ਅੰਦਰ ਕਾਨੂੰਨ ਲੈਕੇ ਆਉਣਾ ਚਾਹੀਦਾ ਬਾਹਰੋਂ ਆਕੇ ਕੋਈ ਜ਼ਮੀਨ ਜਾਂ ਘਰ ਨਾ ਖਰੀਦ ਸਕੇ , ਵੋਟਾਂ ਨਾ ਬਣਾ ਸਕੇ , ਨੌਕਰੀ ਨਾ ਲੇ ਸਕੇ ਸਰਕਾਰ ਨੂੰ ਇਹ ਕਾਨੂੰਨ ਲੈਕੇ ਆਉਣਾ ਪੈਣਾ
@mpsingh8793
@mpsingh8793 21 сағат бұрын
b j p ਵਾਲੇ ਪੰਜਾਬ ਵਿੱਚ ਭਈਏ ਵਧਾ ਰਹੇ
@manmohansingh2809
@manmohansingh2809 21 сағат бұрын
Kiraye taan pinda wale rakh rahe hain
@Dosanjh84
@Dosanjh84 20 сағат бұрын
ਬਾਈ ਜੀ ਇਹਨਾਂ ਨੂੰ ਮਕਾਨ ਜ਼ਮੀਨ ਜਾਂ ਘਰ ਬਣਾਉਣ ਲਈ ਜਗ੍ਹਾ ਤਾਂ ਬੀਜੇਪੀ ਨਹੀਂ ਆਕੇ ਦੇ ਰਹੀ, ਵੋਟਾਂ ਖਾਤਰ ਕਈ ਜਗ੍ਹਾ ਪੰਜਾਬ ਸਰਕਾਰ ਨੇ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ ਹਨ, ਪਰ ਜਦ ਥੋੜਾ ਸਮਾਂ ਪਹਿਲਾਂ ਲੱਖੇ ਸਿਧਾਣੇ ਤੇ ਹੋਰ ਕੁੱਝ ਸੱਜਣਾਂ ਨੇ ਇਹਨਾਂ ਪ੍ਰਵਾਸੀਆਂ ਨੂੰ ਬਾਹਰ ਕੱਢਣ ਲਈ ਕੰਮ ਰਿਹਾਇਸ਼ ਨਾਂ ਦੇਣ ਲਈ ਹੋਕਾ ਦਿੱਤਾ ਸੀ ਉਸ ਸਮੇਂ ਵੀਰ ਮੇਰਿਆ ਬੀਜੇਪੀ ਨੇ ਨਹੀਂ ਆਪਣੇ ਲੋਕਾਂ ਨੇ ਹੀ ਲੱਖੇ ਸਿਧਾਣੇ ਵਰਗਿਆਂ ਦਾ ਵਿਰੋਧ ਕੀਤਾ ਸੀ ਤੇ ਇਹਨਾਂ ਪ੍ਰਵਾਸੀਆਂ ਦੇ ਹੱਕ ਵਿੱਚ ਬਿਆਨ ਦੇ ਰਹੇ ਸਨ ਵੱਖ ਵੱਖ ਚੈਨਲਾਂ ਨੂੰ, ਇੱਥੋਂ ਤੱਕ ਪਿੰਡਾਂ ਵਿੱਚ ਬੈਠੇ ਕਿਸਾਨ ਹੀ ਰਹੇ ਸਨ ਕਿ ਲੱਖੇ ਸਿਧਾਣੇ ਹੋਰੀਂ ਤਾਂ ਐਵੇਂ ਬੋਲੀ ਜਾਂਦੇ ਹਨ। ਲੋਕ ਆਪਣਾ ਫਾਇਦੇ ਬਾਰੇ ਸੋਚਦੇ ਹਨ ਪੰਜਾਬ ਪੰਜਾਬੀਅਤ ਨਾਲ ਕੋਈ ਲੈਣਾ ਦੇਣਾ ਨਹੀਂ।
@palwindersingh-z1z
@palwindersingh-z1z 16 сағат бұрын
@@Dosanjh84 ਜੱਦ ਕਿਸੇ ਕੌਮ ਦਾ ਅਪਣਾ ਰਾਜ ਅਪਣਾ ਮੁਲਕ ਨਾ ਹੋਵੇ ਇਹ ਸਭ ਹੁੰਦਾ ਰਹੇਗਾ।
@Kaur-m4j
@Kaur-m4j 22 сағат бұрын
ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਊਗਾ, ਪਰਮਾਤਮਾ ਨੇ ਭਾਣਾ ਹੀ ਇਹੋ ਜਿਹਾ ਵਰਤਾਉਣਾ ਪੰਜਾਬੀਆਂ ਨੂੰ ਵਾਪਸ ਪੰਜਾਬ ਮੁੜਨਾ ਹੀ ਪੈਣਾ
@ArvinderSingh-zz1sv
@ArvinderSingh-zz1sv 22 сағат бұрын
ਲੱਖਾ ਰੋਂਦਾ ਲੋਕ ਕਹਿੰਦੇ ਪਾਗਲ
@sukhjindersingh3605
@sukhjindersingh3605 22 сағат бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ
@Gagan_Toose
@Gagan_Toose 20 сағат бұрын
ਭਈਏ ਭਜਾਓ ਪੰਜਾਬ ਬਚਾਓ ਪੁਲਿਸ ਨੇ ਕੁਝ ਨਹੀਂ ਕਰਨਾ . ਨਾ ਲੀਡਰਾਂ ਨੇ
@vishav4681
@vishav4681 22 сағат бұрын
ਥੋਡੇ ਦਿਨ ਪਹਿਲਾਂ ਬੜਮਾਜਰਾ ਵਿਚ ਇਕ ਵੀਰ ਨੂੰ ਪ੍ਰਵਾਸੀਆਂ ਨੇ ਚਾਕੂ ਮਾਰ ਦਿੱਤਾ ਸੀ. 4-5 ਮਹੀਨੇ ਹਸਪਤਾਲ ਵਿਚ ਇਲਾਜ ਤੋ ਬਾਅਦ ਵੀ ਓਸ ਇਨਸਾਨ ਦੀ ਜਾਨ ਜਾਂਦੀ ਰਹੀ. ਓਸ ਵੀਰ ਨੇ ਆਰਮੀ ਵਿਚ ਨੌਕਰੀ ਵੀ ਕਰੀ ਸੀ. ਸਿਰਫ DJ ਬੰਦ ਕਰੋਂਣ ਗਿਆ ਸੀ। ਬਹੁਤ ਮਾੜਾ ਹੋਇਆ ਜਵਾਨ ਬੱਚਾ ਚਲਾ ਗਿਆ।
@harmeetkaur9971
@harmeetkaur9971 19 сағат бұрын
ਬਾਈ ਓਨਾਂ ਦਾ 25-30 ਲੱਖ ਰੁਪਏ ਖਰਚ v ਹੋ ਲਿਆ ਇਲਾਜ ਤੇ ਓਸ ਵੀਰ ਦੇ
@ANONYMOUS-nb4zt
@ANONYMOUS-nb4zt 18 сағат бұрын
@@harmeetkaur9971agge ki hoyea
@brokenheart77777
@brokenheart77777 19 сағат бұрын
ਕਮਰੇ ਕਿਰਾਏ ਤੇ ਨਾ ਦੇਵੋ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਕੰਮ ਦਿਓ ਵੀਰੇ
@harbanssinghharbans9042
@harbanssinghharbans9042 20 сағат бұрын
ਨਵਾਂ ਕਾਨੂੰਨ ਬਣਾਉਣ ਦੂਜੀ‌ਸਟੇਟ ਦਾ ਆਦਮੀ ਜ਼ਮੀਨ ਨਾਂ ਖਰੀਦ ਸਕਦੇ ਨਾਂ ਮਕਾਨ ਸਿਰਫ ਕੰਮ ਕਰਨ ਵਾਪਸ ਜਾਣ ਨਹੀਂ ਤਾਂ ਪੰਜਾਬ ਦਾ ਬੇੜਾ ਗ਼ਰਕ ਹੋਜੇਗਾ
@RanjitKaur-hs6cs
@RanjitKaur-hs6cs 21 сағат бұрын
ਅਧਾਰ ਕਾਰਡ ਨਾ ਬਣਾਓ ਏਨਾ ਦੇ ਏਨਾ ਨੂੰ ਜਮੀਨਾਂ ਕਿਉਂ ਦੇਂਦੇ ਬੰਦ ਕਰੋ ਏਥੇ ਏਨਾ ਨੂੰ ਬਿਹਾਰੀਆਂ ਨੂੰ ਪੰਜਾਬ ਵਿੱਚੋ kdo
@singhmaninder850
@singhmaninder850 19 сағат бұрын
ਪੰਜਾਬ ਜਦੋਂ ਤੱਕ ਦਿੱਲੀ ਦੇ ਧੱਲੇ ਗੁਲਾਮ ਕੁੱਝ ਨਹੀਂ ਬਣੇਗਾ ਪੰਜਾਬ ਨੂੰ ਸਿੱਖਾਂ ਨੂੰ ਕੋਈ ਇਨਸਾਫ ਨਹੀਂ
@surinderkaur9310
@surinderkaur9310 18 сағат бұрын
ਬੁਰਾ ਹਾਲ ਹੋ ਗਿਆ ਹੈ ਮੁਹਾਲੀ ਸ਼ਹਿਰ ਦਾਂ 😢😢😢😢😢😢
@Gagan_Toose
@Gagan_Toose 20 сағат бұрын
ਭਈਏ ਭਜਾਓ ਪੰਜਾਬ ਬਚਾਓ
@80hardeep
@80hardeep 17 сағат бұрын
Khalistan is the only solution. Khalistan zindabad
@mandhirsingh7137
@mandhirsingh7137 20 сағат бұрын
ਪੰਜਾਬ ਵਿੱਚ ਵੀ ਹਿਮਾਚਲ ਵਾਲਾਂ ਕਾਨੂੰਨ ਬਣਨਾ ਚਾਹੀਦਾ ਹੈ
@tejindersingh1259
@tejindersingh1259 18 сағат бұрын
ਬੇਈਏ ਭਜਾਊ ਪੰਜਾਬ ਬਚਾਓ
@CharanjeetkaurCharanjeetka-m8c
@CharanjeetkaurCharanjeetka-m8c Күн бұрын
ਸਰਕਾਰ ਨੇ ਆਪ ਕੁਝ ਨੀ ਕਰਨਾ ਇਕੱਠੇ ਹੋ ਜਾਓ ਸਰਕਾਰ ਨਾਲ ਲੜੋ ਲੱਖੇ ਦਾ ਸਾਥ ਦਿਓ ਸਰਕਾਰ ਤੋ ਕਨੂੰਨ ਬਣਾਇਆ ਜਾਵੇ ਕਿ ਬਾਹਰ ਵਾਲਾ ਕੋਈ ਅਧਾਰ ਕਾਰਡ ਵੋਟਰ ਕਾਰਡ ਨਾ ਬਣਵਾ ਸਕੇ
@Wronglyiptc8
@Wronglyiptc8 23 сағат бұрын
😂😂😂😂😂
@Vehlad490
@Vehlad490 22 сағат бұрын
🩴🩴🩴🩴🩴🩴🩴​@@Wronglyiptc8
@palwindersingh-z1z
@palwindersingh-z1z 16 сағат бұрын
@@CharanjeetkaurCharanjeetka-m8c ਕੁੱਛ ਨਹੀਂ ਹੋਣਾ,ਅੰਮ੍ਰਿਤਪਾਨ,ਦੀਪ ਸਿੱਧੂ ਦਾ ਕਿ ਕੀਤਾ ਅਗਲਿਆਂ ਨੇ ਸਭ ਨੂੰ ਪਤਾ। ਭਿੰਡਰਾਂਵਾਲਾ ਦਾ ਕਿ ਕੀਤਾ। ਜੱਦ ਕਿਸੇ ਕੌਮ ਦਾ ਅਪਣਾ ਰਾਜ ਨਾ ਹੋਵੇ ਹਰ ਪਾਸਿਓਂ ਮਾਰ ਪੈਂਦੀ ਹੈ ਫ਼ਿਰ।
@KuldeepPawar-eb7we
@KuldeepPawar-eb7we 23 сағат бұрын
ਇਹ ਸਿਆਸਤ ਭਾਈ ਸਿਆਸਤ ਕੁਝ ਵੀ ਕਰ ਸਕਦੀ ਆ ਸਾਡਾ ਵੀਰ ਦੀਪ ਸਿੰਘ ਕਿਹ ਗੲਏ‌। ਆਪ ਦੇ ਇ ਮਾਰਦੇ ਸਾਡੇ ਕਿਸਾਨ ਵੀਰ ਧਰਨੇ ਲਾਉਂਦੇ ਇਹ ਸਾਰੇ ਇਕੱਠੇ ਹੋ ਕੇ ਚੋਲਾ ਨੂੰ ਬਾਹਰ ਕੱਢਣ
@RishuSharma-m7g
@RishuSharma-m7g 17 сағат бұрын
Punjabi Punjabi da
@ParamjitSingh-q6x
@ParamjitSingh-q6x 22 сағат бұрын
ਪੰਜਾਬ ਹੱਲ ਖਾਲਿਸਤਾਨ
@HarpinderSingh-k6e
@HarpinderSingh-k6e Күн бұрын
ਬਾਈ ਜੀ ਆ ਕੁੱਝ ਤਾਂ ਹੋਣਾ ਸੀ ਮਕਾਨ ਮਾਲਕ ਪੰਜਾਬੀ ਖੁਦ ਬਿਹਾਰੀਆ ਦਾ ਸਾਥ ਦਿੰਦੇ ਨੇ ਪੰਜਾਬੀ ਦਾ ਸਾਥ ਨਹੀਂ ਦਿੱਤਾ ਜਾਂਦਾ ਮੇਰਾ ਪਿੰਡ ਜਗਤ ਪੁਰਾ ਹੈ ਸਾਡੇ ਲੋਕ ਬਾਜ ਨਹੀਂ ਆਦੇ
@apnapunjab2023
@apnapunjab2023 20 сағат бұрын
ਬਾਹਰ ਵਾਲਿਆਂ ਨੂੰ ਜਮੀਨਾਂ ਨਾ ਦਿਓ❤ ਤਾਂ ਹੀ ਤਾਂ ਸਾਡਾ ਪੰਜਾਬੀ ਬੇਰੋਜ਼ਗਾਰ ਹੁੰਦਾ ਜਾ ਰਿਹਾ ਹੈ❤
@rajinderpunia8353
@rajinderpunia8353 22 сағат бұрын
ਜੇ ਪੰਜਾਬ ਵਿਚੋ ਬੱਈਏ ਭਭੱਜੋੳਣੇ ਨੇ ਤਾ ਪੁਰੇ ਪੰਜਾਬ ਇੱਕਠਾ ਹੋਣਾ ਬਹੁਤ ਜਰੂਰੀ ਹੈ ਸਭ ਪਹਿਲਾ ਰੈਫਰੈਡਮ ਦੀਆ ਵੋਟਾ ਪਾਉ ਤੇ ਪੰਜਾਬ ਨੂਁ ਅੱਜਾਦ ਕੱਰਵਾਈਏ
@AmanSinghKhalsa315
@AmanSinghKhalsa315 Күн бұрын
ਬਚਜੋ ਪੰਜਾਬਿਉ ਖ਼ਾਸਕਰ " ਸਿੱਖ "
@GurbinderSingh-g1p
@GurbinderSingh-g1p 22 сағат бұрын
ਬਾਈ ਜੀ ਜਿਨ੍ਹਾਂ ਕਮਰੇ ਦਿੱਤੇ ਉਨ੍ਹਾਂ ਤੇ ਵੀ ਬਰਾਬਰ ਦਾ ਪਰਚਾ ਹੋਣਾ ਜੀ
@JaspalSingh-uw8cx
@JaspalSingh-uw8cx 23 сағат бұрын
ਅਸੀਂ ਆਪ ਹੀ ਸਿਰ ਤੇ ਬਿਠਾਈ ਨੇ ਨੱਥ ਪਾਓ ਨਹੀਂ ਤਾਂ ਬਿਹਾਰ ਬਣ ਜਾਣਾ
@ashokklair2629
@ashokklair2629 23 сағат бұрын
ਲੁਧਿਆਣਾ ਫੋਕਲ ਪੁਆਇਓਟ ਸੇਰਪੁਰ, ਢੰਡਾਰੀ ਕਲਾਂ, & ਗੋਬਿੰਦਗੜ੍ਹ, ਤਾ ਬਿਹਾਰ ਬਣ ਚੁਕਿਐ!!!
@baljitsingh9283
@baljitsingh9283 23 сағат бұрын
ਸਾਰੇ ਇਕ ਜੁਟ ਹੋ ਕੇ ਭਾਈ ਅਮ੍ਰਿਤਪਾਲ ਸਿਂਘ ਦਾ ਸਾਥ ਦਿਓ ਆਪਣੀ ਸਰਕਾਰ ਬਣਾਓ ਫਿਰ ਹੀ ਹੱਲ ਆ ਨਈਂ ਤੇ ਕਾਲੀ ਕਾਂਗਰਸ ਬੀ ਜੇ ਪੀ ਝਾੜੂ ਵਾਲੇ ਬਣਾ ਲਵੋ ਕੁਝ ਨਈਂ ਹੋਣਾ
@JaswinderSidhu-e7b
@JaswinderSidhu-e7b 22 сағат бұрын
, ਮੈ ਪੰਜਾਬ ਪੁਲਿਸ ਕਿਹਜਾ ਹਾ ਕਿ ਤੁਸੀਂ ਪੰਜਾਬੀ ਹੋ ਪੰਜਾਬ ਪੱਖ ਕਰੇ ਕੱਲੀ ਤਨਖਾਹ ਮਗਰ ਨਾ ਜਾਵੇ ਤੁਸੀ ਵੀ ਪੰਜਾਬੀ ਹੇ ਜੇ ਅੱਜ ਹੇ ਰਿਹਾ ਹੈ ਇਹ ਤੁਹਾਡੇ ਨਾਲ ਵੀ ਹੇ ਸਕਦਾ ਹੈ
@jimmygurney49
@jimmygurney49 16 сағат бұрын
ik he hel Khalstan ZINDABAAD
@amrit8388
@amrit8388 23 сағат бұрын
ਅਜੇ ਵੀ ਸਮਾਂ ਹੈ ਸ਼ਸਤਰ ਰੱਖੋ ਘਰਾਂ ਚ ਜੀ .. ਅੰਗ ਸੰਗ ਰੱਖੋ
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 22 сағат бұрын
ਇਹ ਸੋਚਣ ਬ ਜਦੋਂ ਭਾਸ਼ਾ ਦੇ ਅਧਾਰ ਤੇ ਸੂਬੇ ਬਣੇ ਨੇ ਤੇ ਹਿੰਦੀ ਤੇ ਹੋਰ ਭਾਸ਼ਾ ਵਾਲ਼ੇ ਦੀ ਵੋਟ ਪੰਜਾਬ ਚ ਕਿਓ ਬਣੇ। ਹਾ ਜਿਹੜਾ ਬੰਦਾ ਪੰਜਾਬੀ ਬੋਲ ਸਕੇ ਓਹ ਅਲੱਗ ਗੱਲ ਹੈ।
@Kiranpal-Singh
@Kiranpal-Singh 20 сағат бұрын
*ਪੰਜਾਬ ਦੀ ਸਰਕਾਰ-ਸਿਆਸਦਾਨ-ਸਰਪੰਚ ਗੰਭੀਰ ਹੋਣ, ਇਮਾਨਦਾਰੀ ਦਿਖਾਉਣ* ….. ਇਕੱਠੇ ਹੋ ਕੇ ਕਾਤਲਾਂ ਨੂੰ ਸਜ਼ਾ ਦਿਵਾਓ, ਪੰਜਾਬੀ ਖੁਦ ਹਰ ਕੰਮ ਕਰਨ ਦੀ ਆਦਤ ਪਾਈਏ-ਕੰਮ ਵਿੱਚ ਕਾਹਦੀ ਸ਼ਰਮ ਹੈ !
@nakulpandhi400
@nakulpandhi400 22 сағат бұрын
UP to bahut muslim log Jalandhar phagwara area vich bahut aagye ne... Jisda koe v report local police station nahi h,
@JasvirKaur-hi1vf
@JasvirKaur-hi1vf Күн бұрын
ਬਹੁਤ ਵਧੀਆ ਸ ਕੁਲਦੀਪ ਸਿੰਘ ਗੜਗੱਜ ਜੀ
@sikhtraveller8860
@sikhtraveller8860 Күн бұрын
SSA g
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 22 сағат бұрын
ਪੰਜਾਬੀ ਅਪਣੇ ਗੁਰੂਆਂ, ਯੋਧਿਆਂ ਦੀ ਖੱਟੀ ਖ਼ਾ ਰਹੇ। ਪਰ ਇਹਨਾਂ ਆਪ ਕੁਜ ਨੀ ਕੀਤਾ। ਨਾ ਇਹਨਾਂ ਯੋਧੇ, ਸੋਰਮੇ ਪੈਦਾ ਕੀਤੇ। ਨਾ ਗੱਤਕਾ ਦੀ ਸਿਖਲਾਈ ਦਿੱਤੀ। ਮਾੜਾ ਸਰਕਾਰ ਨੂੰ ਕਹਿਣਾ। ਜੇਕਰ ਸਾਰੇ ਇਕੱਠੇ ਹੋਵੇ ਤਾਂ ਸਰਕਾਰ ਤਾਂ ਪਹਿਲਾ ਵੀ ਮੰਨਿਆ ਨੇਂ।
@palwindersingh-z1z
@palwindersingh-z1z 16 сағат бұрын
@@ਪੰਜਾਬਦੇਰੰਗ-ਦ4ਸ ਅਮ੍ਰਿਤਪਾਲ, ਦੀਪ ਸਿੱਧੂ ਨੇ ਵੀ ਇਕੱਠੇ ਕਿਤੇ ਸੀ, ਅਗਲਿਆਂ ਨੇ ਕੀ ਕੀਤਾ,ਭਿੰਡਰਾਂਵਾਲਾ ਦਾ ਕੀ ਕੀਤਾ। ਜਦ ਕਿਸੇ ਕੌਮ ਕੋਲ ਅਪਣਾ ਰਾਜ ਨਹੀਂ ਹੁੰਦਾ ਹਰ ਪਾਸਿਓਂ ਮਾਰ ਪੈਂਦੀ ਹੈ।
@ExplorePb29
@ExplorePb29 Күн бұрын
ਪਹਿਲਾਂ ਤਾ ਪੁਲਿਸ ਕਹਿੰਦੀ ਸੀ ਕਿ ਫੜੇ ਗਏ ਨੇ
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 22 сағат бұрын
ਤੁਸੀ ਵੀ ਪੰਜਾਬ ਦਾ ਘਣ ਕੀਤਾ ਕਿਰਾਏ ਦੇ ਲਾਲਚ ਨੂੰ। ਏਨੇ ਪੈਸੇ ਨੇ ਥੋਡੇ ਕੋਲ। ਫੇਰ ਵੀ ਸਬਰ ਨੀ ਥੋਨੂੰ। ਮੌਲੀ ਚ 8 ਮੰਜ਼ਿਲ, ਸੋਹਣੇ ਚ ਚ। ਕਿਸ ਲਈ ਓਹਨਾ ਲਈ ਜਿਹਨਾ ਨੇ ਥੋਨੂੰ ਮਾਰ ਨਾ ਹੈ। ਤੁਸੀ ਆਪਣੀ ਮੌਤ ਆਪ ਕਿਰਾਏ ਤੇ ਰੱਖੀ ਬੈਠੇ ਹੋ। ਅੱਜ ਨਹੀ ਤੇ ਕੱਲ ਆ ਜਾਵੇਗੀ।
@RajpalSingh-yi7cr
@RajpalSingh-yi7cr 22 сағат бұрын
ਇਹਨਾਂ ਪ੍ਰਵਾਸੀ ਲੋਕਾਂ ਨੂੰ ਤੁਸੀਂ ਲੋਕ ਆਪਣੇ ਕਮਰੇ ਕਿਰਾਏ ਪਰ ਦਿੰਦੇ ਬਾਈ ਹੁਣ ਬਹੁਤ ਗੰਦ ਪੈ ਗਿਆ ਤੁਸੀਂ ਬਹੁਤ ਦੇਰ ਕਰ ਦਿੱਤੀ ਸਰਕਾਰ ਨੇ ਕੁਝ ਨੀ. ਕਰਨਾ ਇਹ ਸੈਂਟਰ ਦੀ ਚਾਲ ਹੈ ਪੰਜਾਬ ਨੂੰ ਭਇਆ ਸਥਾਨ ਬਣਾ ਦਿਓ ਬਾਈ ਲੱਖਾ ਸਧਾਣਾ ਠੀਕ ਹੀ ਕਹਿੰਦਾ
@KuldeepSingh-l9h6g
@KuldeepSingh-l9h6g 22 сағат бұрын
Dughai nal Sochan Wali Gall h yaar ❤
@BaljitSingh-by3zp
@BaljitSingh-by3zp 21 сағат бұрын
ਬਾਈ ਜੀ ਆਉਣ ਵਾਲਾ ਟਾਈਮ ਹੋਰ ਵੀ ਖੱਤਰਨਾਕ ਹੈ ਇਹ ਤਾਂ ਅਜੇ ਟਰਾਇਲ ਹੈ ਲੱਖਾਂ ਰੋਲਾ ਪਾਉਂਦਾ ਕੋਈ ਨਹੀਂ ਸੁਣਦਾ ਬਾਈ ਸਾਨੂੰ ਕੋਈ ਫੈਕਟਰੀ ਨਹੀਂ ਚਾਹੀਦੀ ਹੈ ਸਾਰਾਂ ਤਾਂ ਬੲਈਏ ਭਰੇ ਪਏ ਹਨ
@RanjitSingh-dj3pm
@RanjitSingh-dj3pm 22 сағат бұрын
ਦੋ.ਦਿਨ.ਤੱਕ.ਸਾਰਿਆ.ਨੇ.ਗੱਲ.ਨੂੰ.ਭੁੱਲ.ਜਾਣਾ
@amansingh-yi9pb
@amansingh-yi9pb 9 сағат бұрын
ਸਾਰੇ ਪੰਜਾਬੀ ਐਲਾਨ ਕਰੋ ਕੇ ਵੋਟ ਓਸੇ ਪਾਰਟੀ ਨੂੰ ਦੇਵਾਂਗੇ ਜਿਹੜਾ ਕਾਨੂੰਨ ਬਣਾਉ ਕਿ ਬਾਹਰਲੀ ਸਟੇਟ ਦਾ ਇੱਥੇ ਜਮੀਨ ਨਹੀਂ ਲੇ ਸਕਦਾ। ਪਹਿਲਾ ਬਾਦਲਾਂ ਨੇ,ਫੇਰ ਅਮਰਿੰਦਰ ਦੀ ਕਾਂਗਰਸ ਨੇ ਤੇ ਹੁਣ ਭਗਵੰਤ ਮਾਨਾ ਦੀ ਆਮ ਆਦਮੀ ਪਾਰਟੀ, ਇਹ ਸਭ ਆਰਐਸਐਸ ਦੇ ਹੱਥਾਂ ਵਿਚ ਹੀ ਖੇਡ ਦੇ ਰਹੇ,ਪੰਜਾਬ ਲਈ ਕਿਸੇ ਨੇ ਨਹੀਂ ਸੋਚਿਆ।
@singhsukhwinder7354
@singhsukhwinder7354 Күн бұрын
Punjab Me Jitne Gurmat Vidiyla ne usme Chek KarvLo 70% UP Bihar De Lok Ne ....🎉🎉
@paramhitech80
@paramhitech80 7 сағат бұрын
ਭੲਈਏ ਭਜਾਉ ਪੰਜਾਬ ਬਚਾਉ ਪੰਜਾਬੀਉ ਜਾਗੋ ਹੁਣ ਸਾਡੇ ਬੱਚਿਆਂ ਨੂੰ ਮਾਰਨ ਲੱਗ ਗਏ ਨਾ ਰੱਖੋ ਆਪਣੇ ਮਕਾਨਾਂ ਵਿੱਚ।
@nirmaldhiman773
@nirmaldhiman773 Күн бұрын
Je Punjabi Kush Krda Fer Ihna Nu Law And Order Sarkar Te Police Yaad Aa Janda Bhaian Vaste Nhi
@KuldeepSingh-go4xi
@KuldeepSingh-go4xi 7 сағат бұрын
ਭਾਈ ਇੰਨਾ ਭਈਆਂ ਜਿੰਨਾ ਕੋਈਪਾਪੀ ਨਹੀ।ਪਜੰਬ ਦਾ ਜੰਮੀਆ ਕਿਸੇ ਜਾਤੀ ਹੋਵੇ । ਫੇਰ ਵੀ ਸੋਚੁਗਾ ਪੰਜਾਬੀਆ ਨੂੰ ਇੰਨਾ ਨਾਲ ਰਲ ਕਿ ਲੜਾਈ ਲੜਨੀ ਪਵੇਗੀ
@gamingbrothers7108
@gamingbrothers7108 Күн бұрын
Eh kanoon bnona chahida ki Himachal wale bhi ethe jamean na kharida sukn
@manpreetsingh8867
@manpreetsingh8867 23 сағат бұрын
ਸਾਡੇ ਲੋਕ ਦੋਗਲੇ ਨੇ ਜਿਹੜੇ ਇਹਨਾ ਨੂੰ 8×8 ਦੇ ਕਮਰੇ ਬਣਾਕੇ ਦਿੰਦੇ 😡😡
@baggasingh9234
@baggasingh9234 23 сағат бұрын
ਅੱਜ ਤੱਕ ਦੇ ਜਿਨ੍ਹੇ ਵੀ ਮੁੱਖ ਮੰਤਰੀ ਪੰਜਾਬ ਦੇ ਹੋਏ ਹਨ,,, ਉਨ੍ਹਾਂ ਨੇ ਆਪਣੀਆਂ ਧੀਆਂ ਭੈਣਾ ਵਾਸਤੇ ਭੲਇਐ, ਰੱਖੇਂ ਸਨ,,,,
@sarabjotsingh23
@sarabjotsingh23 14 сағат бұрын
ਸੁਖਪਾਲ ਸਿੰਘ ਖਹਿਰਾ ਕਿਨੀਂ ਵਾਰ ਐਮਐਲਏ ਬਣੀਆਂ ਤੇ 75 ਸਾਲਾਂ ਤੋਂ ਸਰਕਾਰਾਂ ਬਣ ਦਿਆਂ ਆ ਰਹਿਆਂ ਨੇ ਉਹਨਾਂ ਕੋਈ ਕਨੂੰਨ ਨਹੀਂ ਬਣਾਇਆ ਹਰ ਇਕ ਸਰਕਾਰ ਨੇ ਵੋਟਾਂ ਲਈ ਰਾਜ ਨਿਤੀ ਕੀਤੀ ਹੈ
@dogworld4931
@dogworld4931 23 сағат бұрын
Bhaiyaa bagaoo punjab bachao
@SonyJagroop-mx8wf
@SonyJagroop-mx8wf Күн бұрын
Bjp ਦੇ ਵਰਕਰਾਂ ਦੀਆ ਕਿੰਨੀਆ video ਆਈ ਹੋਈਆ ਹਨ ਉਹ ਕਦੇ ਹਰਮੰਦਿਰ ਸਾਹਿਬ ਤੇ ਹਮਲੇ ਦੀਆ ਤੰਮਕੀਆ ਦੇ ਰਿਹੇ ਕੋਈ ਬੋਲ ਰਿਹਾ ਤੈਹਾਂਨੂੰ 84ਭੁੱਲਾ ਦੇਵਾਗੇ ਕੋਈ ਬੋਲ ਰਿਹਾ ਭਾਰਤ ਦੀ ਫੋਜ ਨੂੰ ਫਿਰ ਤੋਂ ਇਹਨਾ ਦੇ ਗੁਰੂ ਘਰਾਂ ਨੂੰ ਟਾਉਣਾ ਚਾਹੀਦਾ ਹੈ ਸਭ ਕੁਝ ਸਮਹਣੇ ਹੈ ਪਰ ਅਫਸੋਸ ਦੀ ਗੱਲ ਹੈ ਪੰਜਾਬ ਦੇ ਲੋਕ ਇੱਕਠੇ ਕਿਉ ਨਹੀ ਹੋ ਰਿਹੇ ਕਿਉ ਨਹੀ ਸਿੱਖ ਕੌਮ ਇੱਕਠੀ ਹੋ ਰਹੀ
@rr7014
@rr7014 Күн бұрын
जिनके घर में रहते थे उनको बी पकड़ो
@Humanbeing899
@Humanbeing899 Күн бұрын
Ehna nu bhar kaddo
@Navdeepsingh-fo2dm
@Navdeepsingh-fo2dm 5 сағат бұрын
ਭਰਾ ਜੀ ਸਾਨੂੰ ਖੁਦ ਹੀ ਕੁਝ ਕਰਨਾ ਪਵੇਗਾ ਜਿਹਨਾਂ ਸਰਕਾਰਾਂ ਤੇ ਅਸੀਂ ਆਸ ਲਗਾਈ ਬੈਠੇ ਹਾਂ ਸਰਕਾਰਾਂ ਵੀ ਇਹਨਾਂ ਦੀਆਂ ਹੀ ਹਨ ਹੁਣ ਤੁਸੀਂ ਦੇਖੋ ਜਿਸਨੂੰ ਪੰਜਾਬੀਆਂ ਨੇ ਆਪਣੀਆਂ ਕੀਮਤੀ ਵੋਟਾਂ ਪਾ ਕੇ ਖੜਾ ਕੀਤਾ ਉਹ ਨਚਾਰ ਵੀ ਇਹਨਾਂ ਦਾ ਹੀ ਹੈ ਅਸੀਂ ਤਾਂ ਭਈਆ ਸਰਕਾਰ ਬਣਾ ਦਿੱਤੀ ਹੈ
@bajsingh849
@bajsingh849 21 сағат бұрын
ਕੋਈ ਕਨੂੰਨ ਵੀ ਬਨਾਓ ਭਾਸ਼ਣ ਕਰੀ ਜਾਦੇ ਦੋ ਦਿਨ ਬਾਅਦ ਫਿਰ ਉਹੀ ਹਾਲ
@kuldeepsingh-mf6pi
@kuldeepsingh-mf6pi Күн бұрын
DJP Police Badlo
@LaddiGill-k8f
@LaddiGill-k8f 7 сағат бұрын
ਭੲਈਏ,ਭਜਾਉ,ਪੰਜਾਬ ਬਚਾਉ
Haunted House 😰😨 LeoNata family #shorts
00:37
LeoNata Family
Рет қаралды 11 МЛН
Человек паук уже не тот
00:32
Miracle
Рет қаралды 4,1 МЛН
Collector, Don't Scare a HC Judge, IAS Suspended #lawchakra #law
12:48