ਪੰਜਾਬੀਓ ਆਹ ਗੱਲਾਂ ਉਤੇ ਜੇ ਅੱਜ ਗੌਰ ਨਾ ਕੀਤਾ ਤੁਹਾਡੀਆਂ ਧੀਆਂ ਦੀਆਂ ਇੱਜ਼ਤਾਂ ਨੂੰ ਹੱਥ ਪਾਉਣਗੇ ਭਈਏ ਫੇਰ ਨਾ ਰੋਇਓ

  Рет қаралды 15,281

Punjabi Lok Channel

Punjabi Lok Channel

Күн бұрын

Пікірлер: 145
@sultansingh9719
@sultansingh9719 5 сағат бұрын
ਸਾਡੇ ਪੰਜਾਬ ਦੇ ਸ਼ਹਿਰੀ ਪਿੰਡਾਂ ਵਾਲੇ ਲੋਕ ਲਾਲਚੀ ਹਨ ਕਿਰਾਇਆਂ ਤੇ ਕਮਰੇ ਦਿੰਦੇ ਹਨ ਰੋਜ਼ਗਾਰ ਮੁਹਈਆਂ ਕਰਵਾਉਂਦੇ ਹਨ
@harrybhangoo8471
@harrybhangoo8471 42 минут бұрын
ਬਾਈ ਕਿਰਾਏਦਾਰ ਨਾ ਕਿਹਾ ਕਰੋ ਜਿਨ੍ਹਾਂ ਨੇ ਰੱਖੇ ਆ ਓਨਾਂ ਦੇ ਜਵਾਈ ਕਿਹਾ ਸ਼ਾਇਦ ਸਾਡੇ ਲੋਕਾਂ ਨੂੰ ਅਕਲ ਆ ਜਾਵੇ
@sonyfoujigurdaspur
@sonyfoujigurdaspur 4 сағат бұрын
ਇਹੋ ਜਿਹੇ ਦੱਲੇ ਪ੍ਰਵਾਸੀਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ
@psingh-3073
@psingh-3073 Сағат бұрын
ਪ੍ਰਵਾਸੀਆਂ ਦੀਆਂ ਵੋਟਾਂ ਅਤੇ ਆਧਾਰ ਕਾਰਡ ਅਤੇ ਪ੍ਰਾਪਰਟੀ ਖਰੀਦਣ ਦਾ ਅਧਿਕਾਰ ਤੁਰੰਤ ਖਤਮ ਕਰੇ ਪੰਜਾਬ ਵਿਧਾਨ ਸਭਾ
@RMNewton992
@RMNewton992 5 сағат бұрын
ਆਪਣੀਆ ਵੋਟਾਂ ਅਤੇ ਜਮੀਨਾ ਬਚਾਉਣ ਦੀ ਸਖ਼ਤ ਲੋੜ ਹੈ।
@Punjabisurma
@Punjabisurma Сағат бұрын
ਪੰਜਾਬ ਨੂੰ ਉੱਠ ਕੇ ਪਰਵਾਸ ਖਤਮ ਕਰਨਾ ਪਵੇਗਾ ਤਾਂ ਹੀ ਪੰਜਾਬੀ ਟਿਕ ਕੇ ਬਹਿ ਸਕਣਗੇ ਇਹਨਾਂ ਨਾਲ ਆਪਣੀ ਕੋਈ ਵੀ ਗੱਲ ਨਹੀਂ ਮਿਲਦੀ
@Suchdeawajpunjabc
@Suchdeawajpunjabc 5 сағат бұрын
ਜਿਨ੍ਹਾਂ ਜੱਥੇਦਾਰ ਨੇ ਕੌਮ ਦੀ ਰਾਖੀ ਕਰਨੀ ਸੀ ਉਹ ਤਾਂ socarity ਲੈ ਕੇ ਬੈਠੇ ਹਨ. ਕੌਮ road ਤੇ ਹੈ.
@JoginderSingh-p7k
@JoginderSingh-p7k 4 сағат бұрын
ਮੈ ਪੰਜ ਸਾਲ ਥਾਈਲੈਂਡ ਦੇਸ਼ ਵਿੱਚ ਰਹਿਆਂ ਹਾਂ ਕੀ ਮਜਾਲ ਸਾਡੀ ਅਸੀਂ ਉਂਚੀ ਅਵਾਜ਼ ਤੇ ਗਾਣੇ ਲਾ ਲਈਏ ਜਾਂ ਕਿਸੇ ਨਾਲ ਲੜਾਈ ਕਰ ਲਈਏ ਸਾਨੂੰ ਉਥੇ ਉਨ੍ਹਾਂ ਵਾਂਗੂੰ ਰਹਿਣਾ ਪੈਂਦਾ ਹੈ ਤੇ ਇਥੇ ਦੇ ਮਹਾਨ ਪੜਾਕੂ ਕਹਿ ਦੇਣਗੇ ਕਿ ਪੰਜਾਬੀ ਵੀ ਕਨੇਡਾ ਵਿੱਚ ਰਹਿੰਦੇ ਹਨ ਪਰ ਸਾਡੇ ਪੰਜਾਬੀ ਇਨ੍ਹਾਂ ਬਿਹਾਰੀਆਂ ਵਾਂਗ ਨਹੀਂ ਕਰਦੇ ਬਾਹਲੇ ਮੂਲਕਾ ਵਿੱਚ
@Drrajindersidhu
@Drrajindersidhu 56 минут бұрын
ਮਲੇਸ਼ੀਆ ਵਿੱਚ ਵੀ ਆਹੀ ਆ ਕਿਸੇ ਵੱਲ ਨਾਰਮਲ ਵੀ ਨੀਂ ਦੇਖ ਸਕਦੇ
@narinderpalsingh5349
@narinderpalsingh5349 50 минут бұрын
ਜੇ ਪੰਜਾਬੀ ਪੁੱਤਰ ਵਿਦੇਸ਼ਾਂ ਨੂੰ ਭੱਜਣਗੇ ਤਾਂ ਪੰਜਾਬ ਦਾ ਬੁਰਾ ਹਾਲ ਹੀ ਹੋਵੇਗਾ
@GurwinderSingh-ce2lv
@GurwinderSingh-ce2lv 3 сағат бұрын
ਵੀਰ ਜੀ ਭੲਈਏ ਜਿਸ ਦੇ ਘਰ ਰਹਿੰਦੇ ਸਨ ਉਹਨਾ ਨੁੰ ਫੜੋ ਬਾਕੀ ਆਪੇ ਫੜੇ ਜਾਣਗੇ ਸਰਕਾਰਾ ਨੇ ਪੰਜਾਬ ਦਾ ਬੇੜਾ ਗਰਕ ਕਰ ਦਿਤਾ ਹੈ ਵੀਰ ਜੀ ਪੰਜਾਬੀਆ ਨੁੰ ਖੁਦ ਹੀ ਉਠਣਾ ਪੈਣਾ ਹੈ
@PARMINDER-e5c
@PARMINDER-e5c 4 сағат бұрын
ਪ੍ਰਵਾਸੀਆਂ ਖਿਲਾਫ਼ ਨਾਂ ਆਪ, ਅਕਾਲੀ, ਕਾਂਗਰਸ, ਅਕਾਲੀ ਮਾਨ ਦਲ, ਪੰਜਾਬ ਦੇ ਹਿੰਦੂ ਕਿਸੇ ਨੇ ਨਹੀ ਬੋਲਣਾ। ਇਹ ਏਜੰਸੀਆਂ ਦੇ ਨਾਲ ਚੱਲਣ ਵਾਲੇ ਨੇ। ਸਿੱਖ ਹੀ ਪੰਜਾਬ ਲਈ ਬੋਲਦੇ ਨੇ। ਪ੍ਰਵਾਸੀਆ ਦੀਆਂ ਦੁਕਾਨਾਂ ਰੇੜੀਆਂ ਤੋਂ ਖਰੀਦ ਫਰੋਤ ਬੰਦ ਕਰੋ। ਕਿਰਾਏ ਤੇ ਘਰ ਜ਼ਮੀਨ ਇਨ੍ਹਾਂ ਨੂੰ ਦੇਣੀਆਂ ਬੰਦ ਕਰੋ
@balrajsingh-iz6jr
@balrajsingh-iz6jr Сағат бұрын
ਬਈਏ ਭਜਾਓ ਪੰਜਾਬ ਬਚਾਓ ਨਹੀ ਤੇ ਅੱਗੇ ਅੱਗੇ ਦੇਖੋ ਕੀ ਕੀ ਹੁੰਦਾ ਅੱਜ ਕਿਸੇ ਨਾਲ ਕੱਲ ਕਿਸੇ ਨਾਲ ਇਹ ਕਿਸੇ ਨਾਲ ਵੀ ਅਜਿਹਾ ਹੋ ਸਕਦਾ ਏ 👍
@jrrakherao9122
@jrrakherao9122 3 сағат бұрын
ਕਿਰਾਏ ਦੇ ਚੱਕਰ ਵਿੱਚ ਪੰਜਾਬੀ ਲੋਕਾਂ ਆਪਣੇ ਘਰ ਆਪ ਇਨ੍ਹਾਂ ਲੋਕਾਂ ਨੂੰ ਰੱਖਿਆ ਹੋਇਆ ਕਸੂਰ ਫਿਰ ਸਰਕਾਰ ਦਾ ਕੱਢ ਦੇ ਨੇ ਸਰਕਾਰ ਤਾ ਕਹਿੰਦੀ ਨਹੀਂ ਕਿ ਤੁਸੀ ਘਰ ਕਿਰਾਇਆ ਤੇ ਦੇਵੋ। ਉਹ ਵੀ ਬਿਹਾਰੀ ਨੂੰ
@BalkarSingh-og4xb
@BalkarSingh-og4xb 4 сағат бұрын
ਜਦੋਂ ਦਵਾਈਆਂ ਵਾਂਗੂ ਰੇਲਵੇ ਸਟੇਸ਼ਨਾਂ ਤੋ ਹਾਰ ਪਾ ਕੇ ਲਿਆਉਂਦੇ ਹਨ ਤਾਂ ਫਿਰ ਜਵਾਈਆਂ ਵਾਂਗੂੰ ਹੀ ਰਹਿਣਗੇ।
@BaljeetSingh-jv4ye
@BaljeetSingh-jv4ye 4 сағат бұрын
ਸਾਡੇ ਦੇਸ਼ ਵਿੱਚ ਕਨੂੰਨ ਨਾਂ ਦੀ ਕੋਈ ਚੀਜ਼ ਨਹੀਂ ਲੱਗਦੀ
@gurwinderkaur1179
@gurwinderkaur1179 Сағат бұрын
ਵੀਰ ਬਠਿੰਡੇ ਵੀ ਸਬਜੀ ਮੰਡੀ ਵਿੱਚ ਇੱਕ ਅੱਧਾ ਹੀ ਪੰਜਾਬੀ ਆ ਸਾਰੇ ਭਈਏ ਏ ਪੰਜਾਬੀ ਨੂੰ ਸਬਜੀ ਵੇਚਣ ਹੀ ਨਹੀ ਦਿੰਦੇ ਸਾਰੇ ਭਈਏ ਕਿਰਚਾ ਰੱਖਦੇ ਹੈ ਆਪਣੇ ਰੇਹੜੀਆ
@Machwera
@Machwera Сағат бұрын
ਸਹੀ ਕਿਹਾ ਤੁਸੀ mann saab
@Avtarsingh-p6p8f
@Avtarsingh-p6p8f 5 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@AmrikSingh-jm3wi
@AmrikSingh-jm3wi 5 сағат бұрын
ਬਾਕੀ ਮੰਗਾ ਬਾਰੇ ਰੋਜ ਧਰਨੇ ਲਾਊਦੇ ਨੇ ਹਰ ਚੀਜ਼ ਫਰੀ ਖਾਣ ਨੂੰ ਮੰਗਦੇ ਨੇ ਹੁਣ ਵੀ ਸਿਆਣੇ ਬਣਜੋ ਹੁਣ ਸਿਰਫ਼ ਇੱਕ ਵੱਡਾ ਧਰਨਾ ਲਾਊ ਇੱਕ ਮੰਗ ਰੱਖੋ ਬਾਹਰੋ ਕੋਈ ਵੀ ਬੰਦਾ ਆਊਦਾ ਕਿਸੇ ਵੀ ਸਟੇਟ ਦਾ ਹੋਵੇ ਹੱਥ ਬੰਨ ਕੇ ਬੇਨਤੀਆਂ ਇੰਨਾ ਦੀ ਵੋਟ ਤੇ ਸਾਸਨ ਕਾਰਡ ਆਧਾਰ ਕਾਰਡ ਜਿੰਨਾ ਦੇ ਬਣੇ ਵੀ ਹੋਏ ਨੇ ਸਭ ਕੱਟੋ ਸਰਕਾਰ ਤੋ ਮੰਗ ਰੱਖੋ ਇਹ ਕੰਮ ਕਰਨ ਤੇ ਵਾਪਸ ਜਾਣ ਮੋਟਰਾ ਤੇ ਨਾ ਰੱਖੋ ਕਿਸਾਨੋ ਮੰਗਤੇ ਨਾ ਬਣੋ ਮਿਹਨਤ ਕਰੋ
@gurdeepsingh2837
@gurdeepsingh2837 4 сағат бұрын
This! Totally agree bro!
@bhupindersingh3276
@bhupindersingh3276 4 сағат бұрын
ਫੇਰ ਧਰਨਾ ਆਜ਼ਾਦੀ ਦਾ ਲਾਓ ਰੈਫਰੰਡਮ ਦੀਆ ਵੋਟਾਂ ਦੀ ਗਲ ਕਰੋ
@bhupindersingh3276
@bhupindersingh3276 4 сағат бұрын
ਤੁਸੀਂ ਲੋਕ ਵੱਡੇ ਜੁੰਮੇਵਾਰ ਹੋ ਜੇ ਰੈਫਰੰਡਮ ਦੀ ਗਲ ਕਰੋ ਇੰਡੀਅਨ ਸਟੇਟਸ ਤੁਹਾਡੇ ਪੈਰਾਂ ਵਿਚ ਵਿਚ ਹੋਵੋਗੇ
@AshokKumar-hj5kh
@AshokKumar-hj5kh 3 сағат бұрын
Desh he India te je jadi gal he punjab police to khalistan di Mang kar le
@ibadatkaurkingra7376
@ibadatkaurkingra7376 Сағат бұрын
​@@AshokKumar-hj5kh😢sikha nal sda dhka hoea ....tere vrge glt da virod ni krde..bhaiiee shi kr rahe a ...
@sandhusaab7980
@sandhusaab7980 4 сағат бұрын
ਬਹੁਤ ਦੁਖ ਦੀ ਗਲ ਆ ਸਾਡੇ ਪਿੰਡ ਦੇ ਇਕ ਪਰਿਵਾਰ ਨੇ ਘਰ ਵੇਚਿਆ ਤੇ ਭਾਇਆ ਨੁੂੰ ਲੇਕੇ ਵੀ ਸਾਡੇ ਪਿੰਡ ਦੇ ਜੱਟ ਪਰਿਵਾਰ ਨੇ ਹੀ ਪੈਸਿਆ ਦੀ ਹਾਮੀ ਭਰੀ ਆ ਜੀ ਸਾਡੇ ਪਿੰਡਾਂ ਦੇ ਆਪ ਹੀ ਲੈਕੇ ਆਦੇ ਆ ਇਨਾਂ ਨੁੂੰ
@JaspalSingh-w4k
@JaspalSingh-w4k 2 сағат бұрын
ਮਕਾਨ ਮਾਲਕ ਦੇ ਪਰਚਾ ਕਰੋ ਫੇਰ ਪਤਾ ਲੱਗੂ ਇਨ੍ਹਾਂ ਨੂੰ
@PreetKaur-f8d
@PreetKaur-f8d 3 сағат бұрын
ਲੁਧਿਆਣਾ ਵੀ ਸੁਚੇਤ ਹੋਜਵੇ ਸਾਰਾ ਲੁਧਿਆਣਾ ਈ ਭਈਆਂ ਨੇ ਮਲਿਆਂ
@Robindgj
@Robindgj Сағат бұрын
Ludhiana ta ek chingari te batha 84 wala Kam ina ne Punjab ch krna ess bar punjabi hindu v lapette ch ne main Punjabi hindu family cho a par Khalsa raj de haq ch a
@ibadatkaurkingra7376
@ibadatkaurkingra7376 Сағат бұрын
​@@Robindgj😢hnji bii ..ludhana de bhaiia ne nabhe di kuri bhja k bihar lai gya e ...bhaii di aurat dhmki dende k mere 5 lakh folower a ..Mur k Nihang singh pohche..police report yk ni likhi ....
@jagirkaur7424
@jagirkaur7424 2 сағат бұрын
ਕਿੱਥੇ ਹੈ ਸਾਡੀ ਐਸਜੀਪੀਸੀ ਸਾਡੇ ਜੱਥੇਦਾਰ ਸਾਹਿਬ ਅੱਜ ਕਿਓ ਨਹੀ ਬੋਲਦੇ ਮੁਕਦੀ ਗੱਲ ਇਹਨਾਂ ਦਾ ਬਾਈਕਾਟ ਕਰੋ ਇਹਨਾ ਨੂੰ ਕਿਰਾਏ ਤੇ ਮਕਾਨ ਦੇਣੇ ਬੰਦ ਕਰੋ
@apnapunjab2023
@apnapunjab2023 41 минут бұрын
ਪੰਜਾਬ ਦਾ ਐਮ ਓ ਹੋਣਾ ਚਾਹੀਦਾ ਜਿਹੜਾ ਆਪਣੇ ਪੰਜਾਬ ਲਈ ਲੜੇ ਆਪਣੇ ਪੰਜਾਬ ਲਈ ਸੋਚੇ❤
@nihalsingh.ns38329
@nihalsingh.ns38329 2 сағат бұрын
ਹਿੰਦੂ ਪੰਜਾਬੀ ਬਿਲਕੁਲ ਨਾਮਾਤਰ ਸਾਥ ਦੇ ਰਹੇ ਨੇ ਪੰਜਾਬੀਅਾ ਦਾ...ਕਿਤੇ ਵੀ ਦੇਖ ਲਿਓ..
@shamshersingh-xm8mo
@shamshersingh-xm8mo Сағат бұрын
They are anti Sikh
@gaganjotsingh1652
@gaganjotsingh1652 5 сағат бұрын
Amtoj maan very good sir
@osholover465
@osholover465 Сағат бұрын
ਬਾਕੀ ਗੱਲਾਂ ਸਾਰੀਆ ਮਾਪਿਆਂ ਦੀ ਜਿੰਦਗੀ ਉਜੜ ਗਈ ਯਾਰੋ 😭😭😭
@MakhanSingh-px4bk
@MakhanSingh-px4bk 57 минут бұрын
ਸਰਕਾਰੀ ਜ਼ਮੀਨ ਸੜਕਾਂ ਬਜਾਰਾ ਵਿੱਚ ਰੇੜੀਆ ਲਾਓਣੀਆ ਬੰਦ ਕਰੋ ਸਰਕਾਰ
@ArpanVirk-w6q
@ArpanVirk-w6q 2 сағат бұрын
Wahgur ji 🙏
@AnilKumar-qx1ke
@AnilKumar-qx1ke 55 минут бұрын
Punjab Da kuch bhi nahi hai sakta 😢😢
@rajwinderdhillon2728
@rajwinderdhillon2728 8 минут бұрын
Right Amtoj mann sahib Thanks
@prabhrandhawa1519
@prabhrandhawa1519 5 сағат бұрын
Bhaut hogi hamdardi ehna nal , hun pani sir to tap gea
@apnapunjab2023
@apnapunjab2023 44 минут бұрын
ਆਪਣਾ ਇੱਕ ਜੁੱਟ ਹੋ ਜਾਓ ਅਤੇ ਇਨਾਂ ਨੂੰ ਜਮੀਨਾਂ ਨਾ ਦਿਓ ਨਾ ਇਹਨਾਂ ਦੇ ਰਾਸ਼ਨ ਕਾਰਡ ਬਣਾਓ ਨਾ ਇਹਨਾਂ ਦੀਆਂ ਵੋਟਾਂ ਬਣਾਓ❤
@apnapunjab2023
@apnapunjab2023 43 минут бұрын
ਅਸੀਂ ਆਪਣਾ ਨਹੀਂ ਆ ਆਪਣੀ ਆਉਣ ਵਾਲੀ ਪੀੜੀ ਵਾਸਤੇ ਸੋਚ ਲਈਏ❤ ਸਾਡਾ ਤਾਂ ਟਾਈਮ ਲੰਘ ਜਾਣਾ ਪਰ ਆਉਣ ਵਾਲੀ ਪੀੜੀ ਦਾ ਕੀ ਬਣੂ❤
@ranjitsinghbains2476
@ranjitsinghbains2476 4 сағат бұрын
Bilkul sochen bali gal aa
@peplosboutique4983
@peplosboutique4983 3 сағат бұрын
Waheguru ji mehar karo Punjab te 🙏
@ravinderravi8257
@ravinderravi8257 2 сағат бұрын
ਲੋਈ ਆਲਾ ਟਾਇਟ ਹੈ ਪੂਰਾ
@indarjitsingh5417
@indarjitsingh5417 5 сағат бұрын
Good sir
@BinduMavi-rq8zh
@BinduMavi-rq8zh 5 сағат бұрын
ਰਾਜਪੁਰਾ ਵਿਖੇ ਅਨਾਜ ਮੰਡੀ ਪੁਲਿਸ ਵਾਲੇਆ ਨੂੰ ਵੀ ਕੁੱਟ ਗਏ ਸੀ ਪ੍ਰਵਾਸੀ
@Dhillon_s89
@Dhillon_s89 Сағат бұрын
Shi gl a
@simarsimar2620
@simarsimar2620 5 сағат бұрын
Sukhpaal khira le k ayo up bale bhjao
@gurdeepsingh2837
@gurdeepsingh2837 4 сағат бұрын
Agree
@manindersingh4206
@manindersingh4206 5 сағат бұрын
Deep sidhu di gall sach hogi ajj
@ranbirsinghshergill
@ranbirsinghshergill 5 сағат бұрын
ਭਗਵੰਤ ਮਾਨ ਦਾ ਨਵਾਂ ਚੁਟਕਲਾ ਸੁਣਾਇਆ
@malkitkaur527
@malkitkaur527 5 сағат бұрын
😭😭🙏
@Little_champ21
@Little_champ21 Сағат бұрын
ਬਹੁਤ ਨੁਕਸਾਨ ਹੋਗਿਆ ਲੋਕੋ ਕਾਨੂੰਨ ਬਣੇ ਬਿਨਾ ਉਠਿਓ ਨਾ ਹੁਣ ਵੇਲਾ ਆਗਿਆ
@RinkuSingh-s9f
@RinkuSingh-s9f 3 сағат бұрын
Right
@DalipSingh-ey9jd
@DalipSingh-ey9jd 4 сағат бұрын
We have to come together or lose everything
@gsdhaliwal4257
@gsdhaliwal4257 4 сағат бұрын
Himchal varga kanoon banya pena govt hostpital mohali kharar ludhina parvasi nal barya hoya hai punjabi otha ek doke hi dekh deye hai govt sxl v parvasiya nal barya hoya hai hi otha v punjabi cut dekh deye aa hi. Sadi govt punjab nu kuch karna chahida hai
@kissanjattkissan9976
@kissanjattkissan9976 3 сағат бұрын
Himachal aley bahut ne ludhiane
@Jassal304
@Jassal304 4 сағат бұрын
Ehna parwasiya nu Punjab cho bahr kdho...eh sade culture nal mel nhi khande...
@simarsimar2620
@simarsimar2620 5 сағат бұрын
Brnala ch bhut bura haal a
@Wrestlar_372
@Wrestlar_372 3 сағат бұрын
ਓ ਟਿਕ ਓਏ ,ਤੈਨੂੰ ਬਸ ਚੜ੍ਹਦੇ ਅਜੇ ਛੇ ਮਹੀਨੇ ਨਿ ਹੋਏ ਹੋਣੇ ।
@rakeshbawarakeshbawa8662
@rakeshbawarakeshbawa8662 2 сағат бұрын
Chak lo danga sare 👍👍
@HARVMANN
@HARVMANN 4 сағат бұрын
Patiala thapar college kol punjabana aap laike jandiyan ne bhaiyan nu raat nu
@user-nv2oi3q
@user-nv2oi3q 3 сағат бұрын
Lage Munda Jo ਖੜਾ one Nasha kita pakka
@Redeyes13don
@Redeyes13don Сағат бұрын
Ludhiana te mohali gaar a bhaiya da
@nolimit2270
@nolimit2270 3 сағат бұрын
A veer 😂😂😂😂😂😂😂
@kawaldeepsingh8428
@kawaldeepsingh8428 2 сағат бұрын
Bhaiya nu bar kdo
@rajinderhira4670
@rajinderhira4670 2 сағат бұрын
Don't try to fish in the troubled waters, sir.
@SonyJagroop-mx8wf
@SonyJagroop-mx8wf Сағат бұрын
ਇਹ ਦੱਲੇ ਅੰਮ੍ਰਿਤਪਾਲ ਸਿੰਘ ਦੀ ਗੱਲ ਨਹੀਂ ਕਰਦੇ ਅੰਮ੍ਰਿਤਪਾਲ ਸਿੰਘ ਇਹੀ ਕਹਿੰਦਾ ਸੀ ਕਿ ਬਹੁਤ ਭਿਆਨਕ ਸਮਾ ਆਉਣ ਵਾਲਾ ਪੰਜਾਬ ਤੇ ਇਹਨਾ ਯੂਪੀ ਬਿਹਾਰ ਤੋ ਆਏ ਹੋਏ ਨੇ ਇਹਨਾ ਨੇ ਭੀੜਾ ਦਾ ਰੂਪ ਧਾਰਨ ਕੇ ਘਰਾਂ ਵਿੱਚ ਬਾੜਾ ਕੇ ਇੱਜ਼ਤਾਂ ਨੂੰ ਹੱਥ ਪਾਉਣ ਗੇ ਕਾਤਲੇ ਆਮ ਕਰਨ ਗਏ ਪਰ ਇਹ ਅੰਮ੍ਰਿਤਪਾਲ ਸਿੰਘ ਦਾ ਨਾਮ ਲੈਣ ਤੋ ਵੀ ਡਰਦੇ ਨੇ
@ravinderravi8257
@ravinderravi8257 2 сағат бұрын
ਲੋਈ ਆਲਾ ਟੈਮ ਮੰਗਦਾ ਬੋਲਣ ਲਈ ਸਭਨੂੰ ਟੈਮംਦਵੋ ਬਾਕੀ ਖੜੇ ਹਨ ਧਰਨੇ ਆਲੇ ਵੀ ਵਿਖਾ ਦਿੰਦੇ ਲੋਈ ਆਲੇ ਦਾ ਕੀੜਾ ਚੁਲਮੂਲਾਉਦਾ ਬੋਲਣ ਲਈ 😂
@harpreetsinghbains6226
@harpreetsinghbains6226 3 сағат бұрын
Thali bahji punjab dea all political parties ta FIR honi chaiye de aa
@rupinderkaurmokha2084
@rupinderkaurmokha2084 4 сағат бұрын
Sare. Log. Ikatthe. Ho. Javo. Tab sarkar. Or. Police. Sunegi. Nehang. Singh ji. Bhaio. Ko. Khatam. Kar do
@navmani2034
@navmani2034 5 сағат бұрын
Hath paa ni rhe bai o ta kdo de daang fer rhe wa sarkar baiya di police baiya di kuj ni hona khayo juttiya punjabiya da khoon paani ho geiya wa
@HARVMANN
@HARVMANN 4 сағат бұрын
Punjabana tan aap dayi jandiyan bhaiyan nu
@harindersingh1740
@harindersingh1740 Сағат бұрын
JINHA NE CTIME KITA 20-22SAAL DE NE POLICE JAAN BOOJ KE UNHA NU NABALIK SHOW KAR RAHEY NE
@AVTARBASRA-pp6um
@AVTARBASRA-pp6um 10 минут бұрын
Panjaab te Haryana Ikathe ho k mhapanchait karke kuj mte paas karke sare hindi wale board panjaabi vich lae jaan te naujwaana nu Teema bna k hathyar band ho k har pind vich hoka deo k parwaasiya diya lista bna k ena de proper adress likhe jan te ena nu vapis bhejna start kita jawe nhi te bahut maada sma auga
@SatnamSingh-zk4ce
@SatnamSingh-zk4ce 45 минут бұрын
Mere samne ghar SGPC karmchari a baye karaye te rehnde a ji
@BALWINDERSINGH-gw5ei
@BALWINDERSINGH-gw5ei 4 сағат бұрын
ਕਿਉ ਆ ਜਾਣ ਤੁਸੀ ਪੁੱਤ, ਲਗਦੇ ਹੋ
@SonyJagroop-mx8wf
@SonyJagroop-mx8wf 54 минут бұрын
ਬਹੁਤ ਲੋਕ ਬੋਲ ਰਿਹੇ ਹੋਣਗੇ ਅਸੀ ਕੀ ਲੈਣਾ ਸਾਨੂੰ ਕੀ ਪਰ ਇੱਥੇ ਹਰ ਇੱਕ ਦੀ ਵਾਰੀ ਆਉਣੀ ਹੈ ਜਦੋ ਇਹ ਭੱਈਏ ਭੀੜਾ ਦਾ ਰੂਪ ਧਾਰਨ ਕੇ ਚੜਕੇ ਆਵੇਗੀ ਤੁਹਾਡੇ ਘਰਾਂ ਤੇ ਫਿਰ ਤੁਹਾਡੀਆ ਅੱਖਾ ਖੋਲਣਗੀਆ ਹੁਣ ਵੀ ਇੱਕਠੇ ਹੋ ਜਾਉ
@Magician123Maanvik
@Magician123Maanvik 2 сағат бұрын
Mouli badwan 80sec.vich bhi parwasi bachee chure le ke gumde
@rakeshbawarakeshbawa8662
@rakeshbawarakeshbawa8662 2 сағат бұрын
Nehi hor jao Canada 😅😅😅😊😊
@GurpreetSingh-fy8eh
@GurpreetSingh-fy8eh 4 сағат бұрын
Amitoj Man Sahib je ina parvasian nu punjab vichon bahr nikaliya jay jiina diyan votan and adar card banan ton band karvay jan je tan ke punjab nu bchaya ja sky je ina nu bahr nikalan vastay punjab sarkar nu kanun bnan lay majbór kita jave je bhut mehabano hovagi je
@nittukaur7293
@nittukaur7293 2 сағат бұрын
Bahar kado sare bhai ye punjab cho
@gursewakSingh-ov8zb
@gursewakSingh-ov8zb 4 сағат бұрын
Lakha lanat MLA consular mp ta
@SimarjeetSingh-w8k
@SimarjeetSingh-w8k 2 сағат бұрын
Bhaiya naya Punjabi culture khatm kar diya chhote chhote kapde pahan ke bhaiya bajao Punjab Bachao
@Official-fitness-freak
@Official-fitness-freak 3 сағат бұрын
Bai samb lo Nhi ta Bht okha ho jana aa
@amitsharma3348
@amitsharma3348 3 сағат бұрын
Tusin sarkaar ch si..kyun nhin rokde.....mainu saath do main kardan..
@gurdeepsingh2837
@gurdeepsingh2837 4 сағат бұрын
Halle v kehnde verification karke PG ch rakho. Lakh laahnat tuhade! Ehna boojhdan nu masla hi samajh nahi aa reha! Paise de lalach ne anne kitte paye ne!!
@malkiatsingh6466
@malkiatsingh6466 3 сағат бұрын
Bhanta gum
@gukamalrailways8732
@gukamalrailways8732 4 сағат бұрын
Punjab ch green card koe v aa jve
@priyankachopra4082
@priyankachopra4082 2 сағат бұрын
Oh Bai chal pehla cool-lip kad ke ha amtoj maan nu gal karn de befkuf 😢
@learninghubbathinda9365
@learninghubbathinda9365 4 сағат бұрын
Rotiya sekhn lea ikthe hunde aa aj kal saree
@sukhdeepsinghclass-7broll-442
@sukhdeepsinghclass-7broll-442 3 сағат бұрын
Bahut mada hua
@JasvirKaur-ge8xk
@JasvirKaur-ge8xk 10 минут бұрын
Ki kriye vir ji agr Punjabi khud chaj de hunde ta bihari Punjab ch kde nhin tikde 😢
@DeepKhudadpura
@DeepKhudadpura 4 сағат бұрын
Punjab nu bhachalo Loko sarkaar ne punjab vechta
@sukhwinder602
@sukhwinder602 4 сағат бұрын
Bai jdo di aap di sarkar aai aw punjab da werrrra garak krta ehna ne hai ni aw kursi vasty ehna nu astifa dena chahida
@RahulKumar-kp5lk
@RahulKumar-kp5lk 17 минут бұрын
Koi vi Punjabi bhaiya no apni jameen na vecho.
@simarsimar2620
@simarsimar2620 5 сағат бұрын
50lakh ja k Canada punjabi
@harjitsingh-gy8hh
@harjitsingh-gy8hh Сағат бұрын
Punjab de Hindu. Sikho ekk ho jao
@Godofwar-fw1lu
@Godofwar-fw1lu 3 сағат бұрын
Truck THEAF COMMUNITY of USA AND CANADA 😂😂😂😂 FAMOUS JUNDEE CHAPP 😂😂😂
@shamshersingh-xm8mo
@shamshersingh-xm8mo Сағат бұрын
Lundichap Hindu destroy Punjab
@AbhishekBhardwaj-o4k
@AbhishekBhardwaj-o4k 2 сағат бұрын
Ena nu parvasi nu Punjab te bhajao
@jindelsinghsingh1037
@jindelsinghsingh1037 5 сағат бұрын
Royal wala y bi Hindi bolda a sarm kro sarm
@ManinderKaur-l4e
@ManinderKaur-l4e 4 сағат бұрын
Oh pouadi bole reha hai jo panjabi di ek ਸਹਾਇਕ ਭਾਸ਼ਾ ਹੈ l
@gurdeepsingh2837
@gurdeepsingh2837 3 сағат бұрын
@@ManinderKaur-l4e ਪੁਆਧੀ
@nanakssingh4688
@nanakssingh4688 4 сағат бұрын
Punjabi Lok up Bihar d Loka de help krta hai sec 82 factory wala hai Lagla pinda d vch PG Ban Bna k apna gar 🏠 Up Bihar d Loka nu dia hai
@nanakssingh4688
@nanakssingh4688 4 сағат бұрын
y g Mohali d Punjabi Loka n apna gar 🏠 Up Bihar d Loka nu de dia hai pisa d lia sec 82 factory wala hi Lagla pinda vch up Bihar d Loka Bahut hn
@RandhirSingh-t6o6y
@RandhirSingh-t6o6y 4 сағат бұрын
Sho nu suspend. Karo. Dist. De. Ssp. Nu. Dismis karke. Jall. Vich suto
@SahibSingh-cw4gc
@SahibSingh-cw4gc 3 сағат бұрын
Aah kol amli aa aive Wich boli ja riha.pta NHi ki nasha kita 😂
@nanakssingh4688
@nanakssingh4688 4 сағат бұрын
1 ilag hai up Bihar d Loka nu punjab s Bahar kadan da koi samj sakta hai koi ja nhi dak Lo Punjab walo Bai g
@NarinderSharma-o9q
@NarinderSharma-o9q 4 сағат бұрын
Saab punjab dey. Mundeyha nu. Video. Send. Kro. Wspp. Number. Group. W spp tey
@nanakssingh4688
@nanakssingh4688 4 сағат бұрын
Punjabi Lok pisa d Lalchi ho gia apna gar 🏠 d dia up Bihar d Loka nu Mara pind d vch PG Ban rhi hai up Bihar d Loka d Lia
@ammyammy8156
@ammyammy8156 5 сағат бұрын
Bhut vadia hooya same haaal tuhane canada ch kariya hooya😂
@manindersingh5178
@manindersingh5178 5 сағат бұрын
ਕੈਨੇਡਾ ਚ ਕਿੰਨੇ ਕੇ ਜਵਾਕ ਮਾਰ ਤੇ ਪੰਜਾਬੀਆਂ ਨੇ 🙏ਦੱਸੀ ਮੈਨੂੰ ਤੂੰ ਸਰਵੇ ਕਰ ਕੇ ਤੁਸੀ ਹਰ ਗੱਲ ਚ ਨਫਰਤ ਯਰ ਮੈ ਕੈਨੇਡਾ ਚ ਬੈਠਾ 🙏ਗੋਦੀ ਮੀਡੀਆ 100 percent ਝੂਠ ਨਫ਼ਰਤ ਫੈਲਾ ਰਿਹਾ ਧਰਮ ਦੇ ਨਾ ਤੇ 🙏ਹਰ ਗੱਲ ਤੇਰੇ ਵਰਗਾ ਹਾਸੇ ਪਾ ਦਿੰਦਾ🙏
PRANK😂 rate Mark’s kick 1-10 🤕
00:14
Diana Belitskay
Рет қаралды 11 МЛН
У вас там какие таланты ?😂
00:19
Карина Хафизова
Рет қаралды 26 МЛН
бабл ти гель для душа // Eva mash
01:00
EVA mash
Рет қаралды 8 МЛН